ขนาดวิดีโอ: 1280 X 720853 X 480640 X 360
แสดงแผงควบคุมโปรแกรมเล่น
เล่นอัตโนมัติ
เล่นใหม่
ਸ. ਕੁਲਦੀਪ ਸਿੰਘ ਕਾਲਾ ਢਿੱਲੋਂ ਜੀ ਨੂੰ ਸਮਰਥਨ ਦਿਓ ਅਤੇ ਵੋਟ ਕਰੋ
ਵੀਰ ਕਾਲਾ ਢਿਲੋ ਬਹੁਤ ਹੀ ਵਧੀਆ ਵੋਟਾਂ ਨਾਲ ਜਿੱਤ ਦਰਜ ਕਰਨਗੇ ਆਉਣ ਵਾਲੀ ਸਰਕਾਰ ਕਾਂਗਰਸ ਦੀ ਆਵੇਗੀ ਵੀਰ ਜੀ ਨੂੰ ਵਜ਼ੀਰੀ ਮਿਲੇਗੀ ਆਪਾਂ ਏਸ ਨੂੰ ਜਤਾਇਆ ਪ੍ਰਤਾਪ ਸਿੰਘ ਮਹਿਤਾ
ਕਾਂਗਰਸ ਪਾਰਟੀ ਜ਼ਿੰਦਾਬਾਦ ਬਹੁਤ ਸੋਹਣੀ ਇੰਟਰਵਿਊ ਹੋਈ ਰਤਨ ਧਾਲੀਵਾਲ ਨੇ ਵੀ ਬਹੁਤ ਵਧੀਆ ਸਵਾਲ ਕੀਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਨੇ ਵੀ ਬਹੁਤ ਵਧੀਆ ਜਵਾਬ ਦਿੱਤੇ
Y kala dhillon sada vada bhraa heera banda ❤❤
ਬਾਈ ਕਾਲੇ ਢਿੱਲੋਂ ਇਕ ਆਮ ਪਰਿਵਾਰ ਦੇ ਵਿਚੋ ਉਠ ਕੇ ਸਖ਼ਤ ਮਿਹਨਤ ਦੇ ਨਾਲ ਇਥੋਂ ਤੱਕ ਪਹੁੰਚਿਆ ਆਮ ਲੋਕਾਂ ਦੇ ਨਾਲ ਖੜ੍ਹਾ
ਇਸ ਵਾਰ ਕਾਲਾ ਢਿੱਲੋਂ ਬਰਨਾਲੇ ਲਈ ਵਧੀਆ ਤੇ ਇਮਾਨਦਾਰ ਉਮੀਦਵਾਰ ਹੈ। ਇਹਨਾਂ ਨੇ ਬਹੁਤ ਮੇਹਨਤ ਕੀਤੀ ਹੈ। ਇੱਕ ਇੱਕ ਵੋਟ ਦਾ ਹੱਕਦਾਰ ਹੈ ਕਾਲਾ ਢਿੱਲੋਂ।
ਕਿੰਨੀ ਵੱਡੀ ਗੱਲ ਕਹੀ ਕੇ ਕੀਤੂ ਤਾਂ ਮੈਂ ਵੀ ਨੀ ਬਣ ਸਕਦਾ 🙏
Best candidate for barnala respected Sardar kala Dhillon Ji
ਸੋਹਣੀ ਇੰਟਰਵਿਊ 🎉
ਕਾਲੇ ਬਾਈ ਜੀ ਸਤਿ ਸ਼੍ਰੀ ਅਕਾਲ ਵਧਾਈਆਂ ਮੈਂ ਮਲਕੀਤ ਸਿੰਘ ਸਰਪੰਚ ਖੇੜੀ ਭੀਮਾਂ ਗਿੱਲ ਰੋਡਵੇਜ ਪਟਿਆਲਾ ਧਾਲੀਵਾਲ ਤੇ ਗਮਦੂਰ ਸਿੰਘ ਸਾਰੇ ਗਰੁੱਪ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਕਾਲਾ ਵਾਹਿਗੁਰੂ ਕਿਰਪਾ ਕਰਨਗੇ ਮੇਹਨਤ ਨੂੰ ਫਲ ਲਁਗੇਗਾ
Good leader kala Dhillon
ਇੱਕ ਸੱਚਾ ਦਿਆਲੂ ਵਿਅਕਤੀ ਨੇ ਅਤੇ ਮੈਂ ਉਹਨਾਂ ਦੇ ਸ਼ਾਂਤ ਵਿਵਹਾਰ ਅਤੇ ਵਿਚਾਰਸ਼ੀਲ ਜਵਾਬਾਂ ਦੀ ਸ਼ਲਾਘਾ ਕਰਦੀ ਹਾਂ। ਸਾਨੂੰ ਅਜਿਹੇ ਨੇਤਾ ਦੀ ਲੋੜ ਹੈ ਜੋ ਸਰਗਰਮੀ ਨਾਲ ਉਨ੍ਹਾਂ ਦੇ ਹਲਕਿਆਂ ਦੀਆਂ ਚਿੰਤਾਵਾਂ ਨੂੰ ਸੁਣਨ ਅਤੇ ਉਨ੍ਹਾਂ ਦੀ ਵਕਾਲਤ ਕਰਨ। ਅਤੇ ਹੋਰ ਸਿਆਸਤਦਾਨਾਂ ਵਾਂਗ ਨਹੀਂ ਜੋ ਸਿਰਫ਼ ਵੱਡੀਆਂ ਗੱਲਾਂ ਕਹਿੰਦੇ ਹਨ ਪਰ ਕਰਦੇ ਕੁਝ ਨਹੀਂ
Good man
ਇੱਕ ਮਿੰਟ ਦਾ ਮੌਨ ਓਹਨਾਂ ਗ਼ੁਲਾਮ ਸੋਚ ਦੇ ਲੋਕਾਂ ਲਈ ਜੌ ਹਜੇ ਵੀ ਅਕਾਲੀ ਤੇ ਕਾਂਗਰਸੀ ਬਣੇ ਫ਼ਿਰਦੇ.... ਆਪ ਪਾਰਟੀ ਦੇ 15 -20 MLA ਬਿਲਕੁੱਲ ਭ੍ਰਿਸ਼ਟ ਨੇ ਠੱਗ ਨੇ ਚੋਰ ਨੇ.....I
Congris. Vin
ਸਹਿਣਸ਼ੀਲਤਾ ਬਹੁਤ ਯਾਰ ਪਹਿਲੀ ਵਾਰ ਸੁਣਿਆ
Good person 🎉✌️
Kale bai da mukabla kise nal nhi kala bai 100% jite mai parmatma nu arddas karda
👍👍
❤️ਕਾਲਾ ਢਿੱਲੋਂ ਸਿਰਾ ਬੰਦਾ ❤️
Rattan bai tusi roj nwe nwe bandeya nu milde o per kala kiwe lageya podcast ch daseo jrur
Kala Dhillon jindabad ❤
Kala dhillon nice man
Kala dhillon is good leader 👍❤️
काला ढिल्लो जिन्दा बाद काला ढिल्लो दी बल्ले बल्ले
ਪਹਿਲਾ ਸਵਾਲ ਹੋਣਾ ਚਾਹੀਦਾ ਸੀ ਕੇ ਕਾਂਗਰਸ ਤੇ ਆਪ ਦਿੱਲੀ ਚ ਇਕੱਠੀਆਂ ਨੇ ਤੁਸੀਂ ਅਲੱਗ ਕਿਵੇ। ਤੁਹਾਡੀ ਸਰਕਾਰ ਬਣੇ ਚਾਹੇ ਆਪ ਦੀ ਇਕੋ ਗੱਲ ਹੀ ਹੋਈ।
ਕਾਂਗਰਸ ਦੀ ਬਰਨਾਲਾ ਤੋਂ ਜਿੱਤ ਪੱਕੀ ਆ ਕਾਲਾ ਢਿਲੋਂ ਕਦੇ ਬਾਦਲਾਂ ਤੋਂ ਨੀ ਡਰਿਆ ਇਨਾਂ ਤੋਂ ਤਾਂ ਡਰਨਾ ਹੀ ਕੀ ਆ
ਆਮ ਆਦਮੀ ਦੀ ਸਰਕਾਰ ਤੋਂ ਮੁਲਾਜ਼ਮ ਵਰਗ ਬਹੁਤ ਹੀ ਦੁਖੀ ਹੈ। ਮੁਲਾਜ਼ਮਾਂ ਦਾ 15% ਡੀਏ ਵਿੱਚੋਂ ਸਿਰਫ਼ ਇੱਕ 4% ਦੀ ਕਿਸ਼ਤ ਦੇਕੇ ਆਪਣੀ ਪਿੱਠ ਥਾਪੜ ਰਹੇ ਹਨ।ਪੇ ਕਮਿਸ਼ਨ ਦਾ ਤੇ 242 ਮਹੀਨਿਆਂ ਦਾ ਡੀਏ ਏਰੀਅਰ ਦੇਣ ਤੋਂ ਪਾਸਾ ਵੱਟਿਆ ਜਾ ਰਿਹਾ ਹੈ।
ਖ਼ਾਸ ਆਦਮੀ ਵਾਲਿਆਂ ਦੇ ਉਮੀਦਵਾਰ ਨੂੰ ਬਰਨਾਲਾ ਹਲਕੇ ਵਿੱਚ ਤਾਂ ਕੋਈ ਜਾਣਦਾ ਤੱਕ ਨਹੀਂ ਹੈ।ਇਹ ਸਿਰਫ਼ ਖ਼ਾਸ ਆਦਮੀ ਦਾ ਖ਼ਾਸ ਉਮੀਦਵਾਰ ਹੈ।
Amm. Palti. Fail
Gurdeep bath jittu
ਇਹ ਕੌਣ ਹੈ ਜੀ ਪਹਿਲੀ ਬਾਰ ਦੇਖਿਆ ਕਾਂਗਰਸ ਵਿੱਚ
A jitu y
ਕੇਵਲ ਢਿੱਲੋਂ ਤਾਂ ਚੋਣਾਂ ਵੇਲੇ ਹੀ ਨਜ਼ਰ ਆਉਂਦਾ ਹੈ। ਕੇਵਲ ਢਿੱਲੋਂ ਇੱਕ ਵਪਾਰੀ ਕਿਸਮ ਦਾ ਉਮੀਦਵਾਰ ਹੈ ਇਸ ਨੂੰ ਜਿੱਧਰੋਂ ਵਪਾਰਕ ਪੱਖੋਂ ਫ਼ਾਇਦਾ ਹੁੰਦਾ ਹੈ ਉਸੇ ਪਾਸੇ ਹੋ ਜਾਂਦਾ ਹੈ।
Kala y vadeya banda jr
ਕੇਵਲ ਢਿੱਲੋਂ ਇਕ ਭਗੌੜਾ ਲੀਡਰ ਆ, ਓਹ ਸਿਰਫ਼ ਵੋਟਾਂ ਵੇਲੇ ਆਓਂਦਾ ਮੁੜ ਕੇ ਕਿਸੇ ਦਾ ਫੋਨ ਵੀ ਨਹੀਂ ਚਕਦਾ
chnga banda
Kaladhiloisthabestcandidateinbarnalaseat
Cong te aam wale aakali dal nu kahi jande jad aakali dal ne ta byct kita
Gurdeep batth jittu
4 number ta au eh taan
ਸ. ਕੁਲਦੀਪ ਸਿੰਘ ਕਾਲਾ ਢਿੱਲੋਂ ਜੀ ਨੂੰ ਸਮਰਥਨ ਦਿਓ ਅਤੇ ਵੋਟ ਕਰੋ
ਵੀਰ ਕਾਲਾ ਢਿਲੋ ਬਹੁਤ ਹੀ ਵਧੀਆ ਵੋਟਾਂ ਨਾਲ ਜਿੱਤ ਦਰਜ ਕਰਨਗੇ ਆਉਣ ਵਾਲੀ ਸਰਕਾਰ ਕਾਂਗਰਸ ਦੀ ਆਵੇਗੀ ਵੀਰ ਜੀ ਨੂੰ ਵਜ਼ੀਰੀ ਮਿਲੇਗੀ ਆਪਾਂ ਏਸ ਨੂੰ ਜਤਾਇਆ ਪ੍ਰਤਾਪ ਸਿੰਘ ਮਹਿਤਾ
ਕਾਂਗਰਸ ਪਾਰਟੀ ਜ਼ਿੰਦਾਬਾਦ
ਬਹੁਤ ਸੋਹਣੀ ਇੰਟਰਵਿਊ ਹੋਈ ਰਤਨ ਧਾਲੀਵਾਲ ਨੇ ਵੀ ਬਹੁਤ ਵਧੀਆ ਸਵਾਲ ਕੀਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਨੇ ਵੀ ਬਹੁਤ ਵਧੀਆ ਜਵਾਬ ਦਿੱਤੇ
Y kala dhillon sada vada bhraa heera banda ❤❤
ਬਾਈ ਕਾਲੇ ਢਿੱਲੋਂ ਇਕ ਆਮ ਪਰਿਵਾਰ ਦੇ ਵਿਚੋ ਉਠ ਕੇ ਸਖ਼ਤ ਮਿਹਨਤ ਦੇ ਨਾਲ ਇਥੋਂ ਤੱਕ ਪਹੁੰਚਿਆ ਆਮ ਲੋਕਾਂ ਦੇ ਨਾਲ ਖੜ੍ਹਾ
ਇਸ ਵਾਰ ਕਾਲਾ ਢਿੱਲੋਂ ਬਰਨਾਲੇ ਲਈ ਵਧੀਆ ਤੇ ਇਮਾਨਦਾਰ ਉਮੀਦਵਾਰ ਹੈ। ਇਹਨਾਂ ਨੇ ਬਹੁਤ ਮੇਹਨਤ ਕੀਤੀ ਹੈ। ਇੱਕ ਇੱਕ ਵੋਟ ਦਾ ਹੱਕਦਾਰ ਹੈ ਕਾਲਾ ਢਿੱਲੋਂ।
ਕਿੰਨੀ ਵੱਡੀ ਗੱਲ ਕਹੀ ਕੇ ਕੀਤੂ ਤਾਂ ਮੈਂ ਵੀ ਨੀ ਬਣ ਸਕਦਾ 🙏
Best candidate for barnala respected Sardar kala Dhillon Ji
ਸੋਹਣੀ ਇੰਟਰਵਿਊ 🎉
ਕਾਲੇ ਬਾਈ ਜੀ ਸਤਿ ਸ਼੍ਰੀ ਅਕਾਲ ਵਧਾਈਆਂ ਮੈਂ ਮਲਕੀਤ ਸਿੰਘ ਸਰਪੰਚ ਖੇੜੀ ਭੀਮਾਂ ਗਿੱਲ ਰੋਡਵੇਜ ਪਟਿਆਲਾ ਧਾਲੀਵਾਲ ਤੇ ਗਮਦੂਰ ਸਿੰਘ ਸਾਰੇ ਗਰੁੱਪ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਕਾਲਾ ਵਾਹਿਗੁਰੂ ਕਿਰਪਾ ਕਰਨਗੇ ਮੇਹਨਤ ਨੂੰ ਫਲ ਲਁਗੇਗਾ
Good leader kala Dhillon
ਇੱਕ ਸੱਚਾ ਦਿਆਲੂ ਵਿਅਕਤੀ ਨੇ ਅਤੇ ਮੈਂ ਉਹਨਾਂ ਦੇ ਸ਼ਾਂਤ ਵਿਵਹਾਰ ਅਤੇ ਵਿਚਾਰਸ਼ੀਲ ਜਵਾਬਾਂ ਦੀ ਸ਼ਲਾਘਾ ਕਰਦੀ ਹਾਂ। ਸਾਨੂੰ ਅਜਿਹੇ ਨੇਤਾ ਦੀ ਲੋੜ ਹੈ ਜੋ ਸਰਗਰਮੀ ਨਾਲ ਉਨ੍ਹਾਂ ਦੇ ਹਲਕਿਆਂ ਦੀਆਂ ਚਿੰਤਾਵਾਂ ਨੂੰ ਸੁਣਨ ਅਤੇ ਉਨ੍ਹਾਂ ਦੀ ਵਕਾਲਤ ਕਰਨ। ਅਤੇ ਹੋਰ ਸਿਆਸਤਦਾਨਾਂ ਵਾਂਗ ਨਹੀਂ ਜੋ ਸਿਰਫ਼ ਵੱਡੀਆਂ ਗੱਲਾਂ ਕਹਿੰਦੇ ਹਨ ਪਰ ਕਰਦੇ ਕੁਝ ਨਹੀਂ
Good man
ਇੱਕ ਮਿੰਟ ਦਾ ਮੌਨ ਓਹਨਾਂ ਗ਼ੁਲਾਮ ਸੋਚ ਦੇ ਲੋਕਾਂ ਲਈ ਜੌ ਹਜੇ ਵੀ ਅਕਾਲੀ ਤੇ ਕਾਂਗਰਸੀ ਬਣੇ ਫ਼ਿਰਦੇ.... ਆਪ ਪਾਰਟੀ ਦੇ 15 -20 MLA ਬਿਲਕੁੱਲ ਭ੍ਰਿਸ਼ਟ ਨੇ ਠੱਗ ਨੇ ਚੋਰ ਨੇ.....I
Congris. Vin
ਸਹਿਣਸ਼ੀਲਤਾ ਬਹੁਤ ਯਾਰ ਪਹਿਲੀ ਵਾਰ ਸੁਣਿਆ
Good person 🎉✌️
Kale bai da mukabla kise nal nhi kala bai 100% jite mai parmatma nu arddas karda
👍👍
❤️ਕਾਲਾ ਢਿੱਲੋਂ ਸਿਰਾ ਬੰਦਾ ❤️
Rattan bai tusi roj nwe nwe bandeya nu milde o per kala kiwe lageya podcast ch daseo jrur
Kala Dhillon jindabad ❤
Kala dhillon nice man
Kala dhillon is good leader 👍❤️
काला ढिल्लो जिन्दा बाद
काला ढिल्लो दी बल्ले बल्ले