Lambi ਵਾਲੇ ਤਾਂ ਐਤਕੀਂ ਪੁੱਠੀਆਂ ਲੋਟਣੀਆਂ ਲਵਾਉਣਗੇ ਲੀਡਰਾਂ ਦੀਆਂ, ਕਹਿੰਦੇ ਐਤਕੀਂ ਲੰਬੀ ਇਤਿਹਾਸ ਰਚੂ

แชร์
ฝัง
  • เผยแพร่เมื่อ 6 ม.ค. 2025

ความคิดเห็น • 203

  • @sukwindersingh4449
    @sukwindersingh4449 2 ปีที่แล้ว +46

    ਮਾਝਾ ,ਮਾਲਵਾ ਤੇ ਦੁਬਾਆ
    ਸਾਰੇ ਭਗਵੰਤ ਮਾਨ ਨਾਲ ਹੈ
    ਇਸ ਵਾਰ ਇੱਕ ਮੌਕਾ ਭਗਵੰਤ ਮਾਨ ਦੋ
    ਝਾੜੂ ਵੇਰ ਦੋ ਪੰਜਾਬੀਓ 💪
    🌹🌹🌹🌹🌹🌹🌹

  • @sanj1488
    @sanj1488 2 ปีที่แล้ว +49

    ਵੀਰੋ ਤੇ ਭੈਣੋ ਆਪਣੀ ਕਿਸਮਤ ਆਪ ਬਣਾਉ ਆਮ ਆਦਮੀ ਪਾਰਟੀ ਲਿਆਓ ਭਗਵੰਤ ਮਾਨ ਬੰਦਾ ਦਿਲ ਦਾ ਬਹੁਤ ਸਾਫ ਹੈ ❤️❤️❤️❤️❤️👍👍

  • @tsgill502
    @tsgill502 2 ปีที่แล้ว +29

    ਆਪ ਲਿਆਓ ਪੰਜਾਬ ਬਚਾਓ ਭਗਵੰਤ ਮਾਨ ਲਿਆਓ ਪੰਜਾਬ ਬਚਾਓ

  • @billasingh4716
    @billasingh4716 2 ปีที่แล้ว +22

    17:38 ਕੈਪਟਨ ਇੱਕ ਗੱਲ ਚ ਚੰਗਾ, ਆਸ਼ਕੀ ਚ ਸਾਰੇ ਪਿੱਛੇ ਛੱਡਤੇ 😂😂😂😂, ਕਿਆ ਬਾਤਾਂ ਬਾਬਾ ਗੱਲ ਤੁਸੀਂ ਵੀ ਸਿਰੇ ਲਾਤੀ

  • @satinderpalkaur9534
    @satinderpalkaur9534 2 ปีที่แล้ว +25

    ਝਾੜੂ ਫੇਰੋ ਜੀ ਲੰਬੀ ਵਾਲਿਓ 👌👌👌✌✌✌✌

  • @preetsandhu2688
    @preetsandhu2688 2 ปีที่แล้ว +37

    ਨਵੀ ਪਾਰਟੀ ਲੈਕੇ ਆਓ,,,ਨਵੇਂ ਦਿਮਾਗ ਨਵੀਆਂ ਨੀਤੀਆਂ ਲੈਕੇ ਆਓ

  • @chamkaursingh1721
    @chamkaursingh1721 2 ปีที่แล้ว +39

    ਪੰਜਾਬੀਓ ਬੇਨਤੀ ਆ ਇਸ ਵਾਰ ਆਮ ਆਦਮੀ ਪਾਰਟੀ ਨੂੰ ਝਾੜੂ ਨੂੰ ਵੋਟਾਂ ਪਾਓ ਜੀ ਕਿਰਪਾ ਕਰਕੇ

  • @omkaruppal2681
    @omkaruppal2681 2 ปีที่แล้ว +15

    ਆਮ ਪਾਰਟੀ ਜ਼ਿੰਦਾਬਾਦ ❤️❤️🙏🙏

  • @baljindersingh7573
    @baljindersingh7573 2 ปีที่แล้ว +21

    ਆਮ ਆਦਮੀ ਪਾਰਟੀ ਜ਼ਿੰਦਾਬਾਦ ਭਗਵੰਤ ਮਾਨ ਜ਼ਿੰਦਾਬਾਦ

  • @preetsandhu2688
    @preetsandhu2688 2 ปีที่แล้ว +36

    ਬਾਦਲਾਂ ਦਾ ਖਹਿੜਾ ਛੱਡੋ,,

  • @niranjanmahoo2045
    @niranjanmahoo2045 2 ปีที่แล้ว +16

    ਸਾਡੀ ਆਖਰੀ ਉਮੀਦ ਭਗਵੰਤ ਮਾਨ ਜੀ ✌✌✌🙏🙏🙏

  • @gurlabhsingh8072
    @gurlabhsingh8072 2 ปีที่แล้ว +13

    ਮਾਨ ਸਾਹਿਬ ਸੰਸਦ ਵਿੱਚ ਸਭ ਤੋਂ ਵੱਧ ਸਵਾਲ ਚੱਕਣ ਵਾਲਾ ਸੰਸਦ ਮੈਂਬਰ ਹੈ ਬਾਕੀ ਤਾਂ ਬੋਲਦੇ ਹੀ ਨਹੀਂ ਆਪ ਦੀ ਸਰਕਾਰ ਜਰੂਰੀ ਹੈ ਇਹ ਸਾਰੇ ਚੋਰ ਹਨ ਠੋਕ ਦੇਵੋ ਇਹ ਪੁਰਾਣੀ ਪਾਰਟੀਆਂ ਦੇ ਲੀਡਰਾਂ ਨੂੰ

  • @SandeepSingh-zz2cs
    @SandeepSingh-zz2cs 2 ปีที่แล้ว +8

    ਇਸ ਵਾਰ ਵੋਟ ਸੋਚ ਸਮਝ ਕੇ ਆਪਣੇ ਤੇ ਆਪਣੇ ਬੱਚਿਆਂ ਦੇ ਭਵਿੱਖ ਨੂੰ ਦੇਖ ਕੇ ਪਾਇਓ

  • @anmolbrar3391
    @anmolbrar3391 2 ปีที่แล้ว +6

    ਇਹਨਾਂ ਲੰਬੀ ਅਤੇ ਗਿੱਦੜਬਾਹਾ ਹਲਕਿਆ ਦੇ ਭਰਾਵਾਂ ਨੂੰ ਲੋਕ ਤਾਂ ਬਹੁਤ ਹੀ ਕਿਸਮਤ ਆਲੇ ਸਮਝਦੇ ਹਨ। ਪਰੰਤੂ ਇਹਨਾਂ ਸਾਰੇ ਵੀਰਾਂ ਤੋਂ ਅਸਲੀਅਤ ਤਾਂ ਸਚਮੁੱਚ ਹੁਣ ਹੀ ਸੁਣਾਈ ਗਈ ਹੈ।
    ਧੰਨਵਾਦ ਜੀਉ

  • @Dhillon222
    @Dhillon222 2 ปีที่แล้ว +34

    ਜਦੋਂ ਵਾੜ ਹੀ ਖੇਤ ਨੂੰ ਖਾਣ ਲਗਜੇ ਓਸ ਖੇਤ ਨੂੰ ਕਿਵੇਂ ਬਚਾਇਆ ਜਾਂਦਾ ।ਘਰ ਚ, ਚਲਪੇ ਜਦੋਂ ਕਲੇਸ਼ ਲੋਕੋ ਫਿਰ ਬਾਹਰਲੇ ਨੂੰ ਹੀ ਬੁਲਾਇਆ ਜਾਂਦਾ।

  • @billasingh4716
    @billasingh4716 2 ปีที่แล้ว +17

    ਪੱਤਰਕਾਰ ਜੀ ਬਿਜਲੀਆਂ ਦਾ ਮਤਲਬ ,ਕਿ ਜਵਾਕਾਂ ਦੇ ਸਿਰਾਂ ਤੇ ਕਰੰਟ ਲਗਾਕੇ ਦਿਮਾਗ ਚਾਲੂ ਕਰਨੇ ਪੈਣੇ , ਜੋ ਹੁਣ ਸਰਕਾਰਾਂ ਨੇ ਪੜਾਈ ਪੱਖੋਂ ਖਤਮ ਕਰਤੇ , ਪਿੰਡ ਦੇ ਵਸਨੀਕਾਂ ਦੇ ਕਹਿਣ ਦਾ ਇਹੋ ਮਤਲਬ ਆ

  • @BaljinderSingh-qr4pz
    @BaljinderSingh-qr4pz 2 ปีที่แล้ว +23

    Aam admi party jindabad...

  • @lakhihair9707
    @lakhihair9707 2 ปีที่แล้ว +13

    Aam Aadmi party zindabad

  • @gagansandhu8798
    @gagansandhu8798 2 ปีที่แล้ว +7

    ਲੰਬੀ ਵਿੱਚ ਮਲਕ ਭਾਗੋ ਭਾਈ ਲਾਲੋ ਵਾਲੀ ਗੱਲ ਹੈ ਲੋਕਾਂ ਨੂੰ ਅਪੀਲ ਹੈ ਭਾਈ ਲਾਲੋ ਜੀ ਦੀ ਰੋਟੀ ਖਾਉ

  • @amritchoudhary9602
    @amritchoudhary9602 2 ปีที่แล้ว +58

    Veero Khush rho hamesha AAP 💓 ਝਾੜੂ ਨੂੰ ਮੋਕਾ ਇਸ ਵਾਰ ਚਹੁੰਦਾ ਹੈ ਪੰਜਾਬ ਇਸ ਵਾਰ ਬਦਲਾਅ SARDAAR BHAGWANT MAAN CM OF THE RANGLA PUNJAB future of Punjab 2022🙏 waheguru mehar kre 🙏

  • @sanj1488
    @sanj1488 2 ปีที่แล้ว +21

    ਵੀਰੋ ਤੇ ਭੈਣੋ ਆਮ ਆਦਮੀ ਪਾਰਟੀ ਲਿਆਓ ਆਵਦੇ ਧੀਆ ਪੁੱਤਰਾ ਬਾਰੇ ਸੋਚੋ ਨਸ਼ਾ ਗਰੀਬੀ ਪੰਜਾਬ ਦੇ ਵਿਚ ਬਹੁਤ ਜਿਆਦਾ ਹੋ ਗਈ ਆਮ ਆਦਮੀ ਪਾਰਟੀ ਲਿਆਓ ਪੰਜਾਬ ਬਚਾਓ🙏🙏🙏❤️❤️❤️❤️❤️👍👍

  • @SukhwinderSingh-wq5ip
    @SukhwinderSingh-wq5ip 2 ปีที่แล้ว +10

    ਭਗਵੰਤ ਮਾਨ ਜਿੰਦਾਬਾਦ

  • @gurjant9773
    @gurjant9773 2 ปีที่แล้ว +26

    Aap jindabad jindabad jindabad 🙏🏾🍏

  • @aroraagrowarks3382
    @aroraagrowarks3382 2 ปีที่แล้ว +13

    ਆਪਣੇ ਬੱਚੇ ਤਾਂ ਬਾਹਰ ਭੇਜ ਤੇ ਪੜਣ ਲਈ ਸਾਡੇ ਬਚਿੱਆਂ ਦੇ ਸਕੁਲ ਬੰਦ ਕਰ ਦਿੱਤੇ ਤਾਂ ਕਿ ਇਨ੍ਹਾਂ ਦੇ ਬੱਚੇ ਅਰਾਮ ਨਾਲ ਪੰਜਾਬ ਤੇ ਰਾਜ ਕਰ ਸਕਣਗੇ ਸਮਝ ਲਓ ਲੋਕੋ

  • @sarbjeetkaur2816
    @sarbjeetkaur2816 2 ปีที่แล้ว +9

    ਇਕ ਮੌਕਾ ਝਾੜੂ ਨੂੰ ਦਿਓ ਵੀਰੋ 🙏🙏

  • @gobindsingh3423
    @gobindsingh3423 2 ปีที่แล้ว +12

    AAP zindabad Bhagwant man zindabad Bhagwant man CM vote for AAP only

  • @kulwantsingh6606
    @kulwantsingh6606 2 ปีที่แล้ว

    ਸੱਚ ਤੇ ਪਹਿਰਾ ਜ਼ਿੰਦਾਬਾਦ ਸੱਚੇ ਪਾਤਸ਼ਾਹ ਪੰਜਾਬ ਦੇ ਲੋਕਾਂ ਦੇ ਭਲੇ ਵਾਲੀ ਸਰਕਾਰ ਹੀ ਬਣੇ।

  • @buntylubana4144
    @buntylubana4144 2 ปีที่แล้ว +10

    Maan saab jindabad

  • @tiktokstar7071
    @tiktokstar7071 2 ปีที่แล้ว +22

    Punjabiyo bacha lo Punjab nu last Moka ha ik mauka mann sabb nu 😍🥰😍🥰😍 please

  • @darshansingh1304
    @darshansingh1304 2 ปีที่แล้ว +8

    Aam Aadmi party Zindabad 🙏

  • @harchandbrar8568
    @harchandbrar8568 2 ปีที่แล้ว +8

    ਜਲਾਲਾਬਾਦ ਵਿੱਚ ਵੀਰੋ ਤਿੰਨਾਂ ਵੋਟਾ ਮਗਰ ਮੋਟਰਸਾਇਕਲ ਦਿੰਦਾ ਆ ਸੁੱਖਾ ਜਾਕੇ ਪੁਛ ਪੱਤਰਕਾਰ ਜੀ

  • @sukhjindersingh4004
    @sukhjindersingh4004 2 ปีที่แล้ว +20

    Only AAP

  • @sarubhjit
    @sarubhjit 2 ปีที่แล้ว +9

    1:08 ਬਾਈ ਨੇ ਸਿਰੇ ਲਾ ਤੀ 😂😂😂😂

  • @BaljitSingh-rj3qc
    @BaljitSingh-rj3qc 2 ปีที่แล้ว +10

    ਲੰਬੀ ਵਾਲਿਓ ਇਤਿਹਾਸ ਰਚ ਦਿਓ ਇਸ ਵਾਰ ।ਬੜਾ ਉਪਕਾਰ ਕਰੋਗੇ ਤੁਸੀਂ ਪੰਜਾਬੀਆਂ ਤੇ ।ਬਚਾ ਲਵੋ ਵੀਰੋ ਪੰਜਾਬ ਨੂੰ।ਆਪ ਲਿਆਓ ਪੰਜਾਬ ਬਚਾਓ ।ਪੰਜਾਬ ਦੀ ਆਨ ਬਾਨ ਤੇ ਸ਼ਾਨ ਸਾਡਾ ਮਾਣ ਬਬਰ ਸ਼ੇਰ ਭਗਵੰਤ ਮਾਨ ਜਿੰਦਾਬਾਦ ।

  • @BaljinderSingh-qr4pz
    @BaljinderSingh-qr4pz 2 ปีที่แล้ว +14

    Only aap baki sab saaf💪💪

  • @daman_bha11i
    @daman_bha11i 2 ปีที่แล้ว +14

    Aap party zindabad 👍👍👍👍👍👍👍👍👍👍👍👍👍👍👍👍👍👍💯

  • @aseemkumar958
    @aseemkumar958 2 ปีที่แล้ว +18

    Vote Bhagwant maan 🙏

  • @ajaibsinghsohi9916
    @ajaibsinghsohi9916 2 ปีที่แล้ว +10

    AAP 💕💕💕💕💕💕💕💕💕💕

  • @gurbachansingh7116
    @gurbachansingh7116 2 ปีที่แล้ว +10

    Guru.nanak patsah.charhdi.kalaa karan ji BHAI SAHIB AAP.JINDA VAD.BHAGWANT.MAN JINDA BAD

  • @babbumaansaab5324
    @babbumaansaab5324 2 ปีที่แล้ว +15

    Maan saab ♥️ CM

  • @preetsandhu2688
    @preetsandhu2688 2 ปีที่แล้ว +20

    ਬਾਦਲਾਂ ਦਾ ਬੰਜ ਗੱਡ ਦੋ ਨਜਾਰਾ ਆਜੂ,,,

  • @surjitsingh9511
    @surjitsingh9511 2 ปีที่แล้ว +1

    ਵਾਹ ਮੇਰੇ ਵੀਰੋ 👌🙏👍❤

  • @preetvelly535
    @preetvelly535 2 ปีที่แล้ว +6

    AAP KEJRIWAL ZINDABAAD
    BHAGWANT MAAN ZINDABAAD

  • @satgursingh4659
    @satgursingh4659 2 ปีที่แล้ว +6

    Aam Aadmi party jindabad jindabad Bhagwant man CM jindabad jindabad

  • @GurpreetSingh-fe3yp
    @GurpreetSingh-fe3yp 2 ปีที่แล้ว +9

    Bhagwant maan zindabad

  • @HappySingh-rn7zc
    @HappySingh-rn7zc 2 ปีที่แล้ว +11

    Cm maan Saab 🙏🙏🙏

  • @Mr-onkar
    @Mr-onkar 2 ปีที่แล้ว +11

    Cm maan✌✌

  • @sukwindersingh4449
    @sukwindersingh4449 2 ปีที่แล้ว +7

    ਝਾੜੂ ਦੀ ਹੇਨਰੀ ਆਈ ਆ ਵੀਰੋ
    ਇੱਕ ਮੌਕਾ ਭਗਵੰਤ ਮਾਨ ਨੂੰ ਦੋ
    ਪੰਜਾਬ ਵਿੱਚ ਕਾਂਗਰਸ ਤੇ ਅਕਾਲੀ ਦਲ ਨਾਂ ਦੀ ਗੰਦਗੀ ਸਾਫ਼ ਕਰੋ ਦੋ
    ਇਸ ਵਾਰ ਸਾਰੇ ਆਮ ਆਦਮੀ ਪਾਰਟੀ ਨੂੰ
    ਇੱਕ ਮੌਕਾ ਦੋ ਪੰਜਾਬੀਓ 💪🌹🌹🌹🌹🌹

    • @JaswinderKaur-yp9sj
      @JaswinderKaur-yp9sj 2 ปีที่แล้ว +1

      ਵਾਹਿਗੁਰੂ ਜੀ ਮੇਹਰ ਕਰਨ ਆਪਣੀਆਂ ਆਸਾਂ ਪੂਰੀਆਂ ਹੋ ਜਾਣ

    • @sukwindersingh4449
      @sukwindersingh4449 2 ปีที่แล้ว

      @@JaswinderKaur-yp9sj hnji raab sath do apna jaswinder ji

  • @aarushsinghv6412
    @aarushsinghv6412 2 ปีที่แล้ว +6

    🇮🇳 Next CM Mann 🇮🇳 Punjab 🇮🇳🇮🇳🇮🇳🇮🇳🇮🇳

  • @parmindersingh2983
    @parmindersingh2983 2 ปีที่แล้ว

    ਵੀਰੋ ਆਪਣੇ ਬੱਚਿਆਂ ਨੂੰ ਦੇਖ ਕੇ ਵੋਟਾਂ ਪਾਇਉ। ਇਸ ਬਾਰ AAP di sarkar ਬਣਾਉ🌹🌹👍👍💪💪💝💝

  • @somnath9781
    @somnath9781 2 ปีที่แล้ว +1

    ਬਹੁਤਵਧੀਆਸਦੇਸਬਹੁਤਵਧੀਆਕੇਜਰੀਵਾਲਜੀ

  • @avtarart
    @avtarart 2 ปีที่แล้ว

    ਬਾਈ ਹੁਣ ਲੋਕਾਂ ਨੂੰ ਸਵਾਲ,ਤਰੱਕੀ ਵਾਲੇ,ਕੰਮਕਾਰ ਵਾਲੇ,ਸਿਹਤ ਸਹੂਲਤਾਂ ਵਾਲੇ,ਬੱਚਿਆਂ ਦੀ ਪੜ੍ਹਾਈ,ਪੰਜਾਬੀ ਭਾਸ਼ਾ ਦੀ ਤਰੱਕੀ,ਪੰਜਾਬ ਦੀ ਉੱਨਤੀ ਕਿਵੇਂ ਹੋ ਸਕਦੀ ਆ,ਲੁਟੇਰਿਆਂ ਤੋਂ ਕਿਵੇਂ ਖਹਿੜਾ ਛੁਡਾਈਏ ਉਸਾਰੂ ਸੋਚ ਤੇ ਫੁੱਲ ਕਿਵੇਂ ਚੜ੍ਹਨ।ਬਈ ਉਮੀਦ ਇਹੀ ਆ ਧੰਨਵਾਦ।

  • @sarvjitsingh1369
    @sarvjitsingh1369 2 ปีที่แล้ว +12

    ਵੈਰੀ ਗੁਡ ਬਾਈ ਜੀ

  • @HarpreetSingh-wh7cp
    @HarpreetSingh-wh7cp 2 ปีที่แล้ว +4

    Jeo shero

  • @lucariohitsmario2811
    @lucariohitsmario2811 2 ปีที่แล้ว +7

    Aap ❤

  • @tiktokstar7071
    @tiktokstar7071 2 ปีที่แล้ว +12

    Bhut kha Lia dhoka Hun ni ik mauka mann sabb nu 😍🥰😍🥰

  • @gurlabhsingh8072
    @gurlabhsingh8072 2 ปีที่แล้ว +3

    ਗੁਰੂ ਗ੍ਰੰਥ ਸਾਹਿਬ ਜੀ ਦੇ ਰੰਗ ਹੈ

  • @tiktokstar7071
    @tiktokstar7071 2 ปีที่แล้ว +7

    Ik mauka mann sabb nu 😍🥰😍🥰😍

  • @MandeepSingh-pd5rb
    @MandeepSingh-pd5rb 2 ปีที่แล้ว +1

    Baai Zindabad very nice good job

  • @gurjant9773
    @gurjant9773 2 ปีที่แล้ว +11

    Only Mann sab 🙏🏾

  • @gurlabhsingh8072
    @gurlabhsingh8072 2 ปีที่แล้ว +3

    ਬਾਈ ਜੀ ਹੁਣ ਜਾੜ ਥੱਲੇ ਆ ਗਏ ਹੁਣ ਮਸਲ ਦੇਵੋ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੋਖੀ ਨੂੰ

  • @MandeepSingh-pd5rb
    @MandeepSingh-pd5rb 2 ปีที่แล้ว +1

    Aam Aadami Party Zindabad Bahgwant Maan Saab the great work and man Zindabad

  • @punjab9308
    @punjab9308 2 ปีที่แล้ว +4

    Lok awaaz tv ਕਮਾਲ ਦੀਆਂ ਵੀਡਿਓਜ਼ ਲੈ ਕਿ ਆਉਂਦਾ , ਧੰਨਵਾਦ ਤੁਹਾਡੀ ਸਾਰੀ team ਦਾ , ਵਾਹਿਗੁਰੂ ਮਿਹਰ ਕਰੇ ਤੁਹਾਡੇ ਤੇ ❤️

  • @konkon2665
    @konkon2665 2 ปีที่แล้ว +3

    Only maan app

  • @rashpalgill9968
    @rashpalgill9968 2 ปีที่แล้ว +5

    Aap admi party zindabad❤❤❤🥰

  • @armaangangar1057
    @armaangangar1057 2 ปีที่แล้ว +3

    Maan jindabad

  • @Dhaliwal.99-32_JP
    @Dhaliwal.99-32_JP 2 ปีที่แล้ว +6

    Next cm bhagwant Mann zindabad

  • @tinkukashyap8704
    @tinkukashyap8704 2 ปีที่แล้ว +1

    Aap mann Saab zindabad🙏🙏🙏🙏

  • @balkarsingh1703
    @balkarsingh1703 2 ปีที่แล้ว +1

    dist sangrur to bhagmntmaan saab jindabaad 👍👍👍👍👍

  • @RanjitSingh-gq8to
    @RanjitSingh-gq8to 2 ปีที่แล้ว +3

    Maan Saab👍👍👍👍👍👌👌👌

  • @Sukhchainsingh-jp7qg
    @Sukhchainsingh-jp7qg 2 ปีที่แล้ว +3

    Only aap

  • @jaswinderSingh-kj7xq
    @jaswinderSingh-kj7xq 2 ปีที่แล้ว +3

    Aam party jindabad

  • @jagdeepsinghdeep1471
    @jagdeepsinghdeep1471 2 ปีที่แล้ว +7

    Aap

  • @madansingh2490
    @madansingh2490 2 ปีที่แล้ว +3

    App

  • @guridandiwal4497
    @guridandiwal4497 2 ปีที่แล้ว +7

    Dosto Punjab bacha lo 🙏🙏

    • @SanjeevKumar-hc3kl
      @SanjeevKumar-hc3kl 2 ปีที่แล้ว +1

      Right sir
      I agree with you veere

    • @JaswinderKaur-yp9sj
      @JaswinderKaur-yp9sj 2 ปีที่แล้ว +2

      ਆਪ ਲਿਆਓ ਪੰਜਾਬ ਬਚਾਓ

    • @guridandiwal4497
      @guridandiwal4497 2 ปีที่แล้ว

      @@JaswinderKaur-yp9sj hnji bilkul g...tn e punjab da kuch ho skda.......vadd ton vadd votes kro g aap de hakk ch apni te vote nhi pr spot full kr rhe aa g......

  • @shahgill2350
    @shahgill2350 2 ปีที่แล้ว +3

    Aap jinda baad

  • @davindersingh4289
    @davindersingh4289 2 ปีที่แล้ว +6

    Only app party auge 🔥🔥🔥🦁🦁🦁🦁🦁

  • @arpandeepsingh1320
    @arpandeepsingh1320 2 ปีที่แล้ว +1

    ਲੰਬੀ ਹਲਕੇ ਨੇ ਬਹੁਤ ਨਸ਼ਾ ਵੇਚਿਆ ਬਾਦਲ ਰਾਜ ਵਿੱਚ

  • @rajan356
    @rajan356 2 ปีที่แล้ว

    Aam Aadmi party jindabad jindabad

  • @jagmailsingh6660
    @jagmailsingh6660 2 ปีที่แล้ว +1

    ਬੋਰਡ ਤਾ ਖਤਮ ਕਰੇਨੇ ਪਤਾ ਲੱਗੇ ਨਲਕ ਬਿ ਮਾਂ ਪਿਊ ਕਮ ਨਾ ਲਾਲੇ ਬਚਿਆ ਨੂੰ ਖਤਮ ਕਰਨਾ

  • @OppoOppo-bs2vk
    @OppoOppo-bs2vk 2 ปีที่แล้ว +3

    Only maan sab cm

  • @preetvelly535
    @preetvelly535 2 ปีที่แล้ว +3

    Aap Zindabaad Bhagwant Maan Zindabaad

  • @RajveerSingh-ub2cn
    @RajveerSingh-ub2cn 2 ปีที่แล้ว

    App zindabad maan saab zindabad

  • @harmanmaan4678
    @harmanmaan4678 2 ปีที่แล้ว +1

    ਮਾਨ ਸਾਬ ਜਿੰਦਾਬਾਦ🙏🙏🙏🙏🙏

  • @premsingh539
    @premsingh539 2 ปีที่แล้ว +4

    Man sab jindaabaad

  • @jordanhans5973
    @jordanhans5973 2 ปีที่แล้ว +1

    Aap zindabad

  • @gursewakbuttar6371
    @gursewakbuttar6371 2 ปีที่แล้ว

    ਭਗਵੰਤ ਮਾਨ ਜ਼ਿੰਦਾਬਾਦ ਆਪ ਨੂੰ ਮੋਕਾ ਦਿਉ ਜੀ

  • @darshansidhu4810
    @darshansidhu4810 2 ปีที่แล้ว +2

    AAP Jindabad

  • @preetvelly535
    @preetvelly535 2 ปีที่แล้ว +3

    Aam Aadmi Party Leaao Punjab Bachaao
    Aakali Congress Lut Ke Khaa Gaye Punjab Nu

  • @Dhaliwal.99-32_JP
    @Dhaliwal.99-32_JP 2 ปีที่แล้ว +3

    Bai sira he londa a

  • @RajvirSingh-qm6eo
    @RajvirSingh-qm6eo 2 ปีที่แล้ว +1

    Aap , inklb jindabad

  • @amarjeeetsingh5692
    @amarjeeetsingh5692 2 ปีที่แล้ว

    Very good veer g

  • @manrajsinghmanraj7399
    @manrajsinghmanraj7399 2 ปีที่แล้ว +2

    Lambi wale v jagg gaye s var ithas badlange, Aap zindabad

  • @tinkukashyap8704
    @tinkukashyap8704 2 ปีที่แล้ว +1

    Mann saab

  • @gursewaksinghbrar1894
    @gursewaksinghbrar1894 2 ปีที่แล้ว

    Very good

  • @darshansidhu4810
    @darshansidhu4810 2 ปีที่แล้ว +1

    Reject Cong and Akali both and vote for AAP pl 🙏

  • @GurmailSingh-qj3dj
    @GurmailSingh-qj3dj 2 ปีที่แล้ว +2

    Aap jindabad

  • @ajmerthresher8518
    @ajmerthresher8518 2 ปีที่แล้ว

    AAP MAAN SAAB PAKK

  • @SH-px6zv
    @SH-px6zv 2 ปีที่แล้ว +3

    ਘਰ ਘਰ ਜੰਮਣੇ ਵੀ ਨਹੀਂ ਚਾਹੀਦੇ

  • @khalsastudiofatehgarpanjgr2091
    @khalsastudiofatehgarpanjgr2091 2 ปีที่แล้ว

    Man jindabad aam parti