"ਸਾਡੇ ਤਾਂ ਕੁੱਤੇ ਵੀ ਚਿੱਟਾ ਲਾਏ ਬਿਨਾਂ ਨੀਂ ਭੌਂਕਦੇ"। ਲੰਬੀ ਆਲਾ ਬਾਪੂ ਤਾਂ ਨਿਰੀ ਅੱਗ ਹੀ ਕੱਢਦਾ।

แชร์
ฝัง
  • เผยแพร่เมื่อ 9 ม.ค. 2025

ความคิดเห็น •

  • @harwinderaulakh4640
    @harwinderaulakh4640 2 ปีที่แล้ว +20

    ਗੱਲ ਤਾਂ ਸੱਚ ਹੈ ਜੀ

  • @asm2786
    @asm2786 2 ปีที่แล้ว +45

    ਅਸਲ ਸੱਚ ਪੰਜਾਬ ਦਾ !

  • @balwindersinghbrar5963
    @balwindersinghbrar5963 2 ปีที่แล้ว +30

    ਸਾਢੇ ਚਾਰ ਸਾਲ ਬਹੁਤ ਮਹਿੰਗੀ ਦਿੱਤੀ ਬਿਜਲੀ ਲੋਕਾਂ ਨੂੰ। ਹੁਣ ਦੋ ਬਿੱਲ ਘੱਟ ਕਰਨ ਨਾਲ਼ ਭਰਪਾਈ ਨਹੀਂ ਹੋਣ ਲੱਗੀ।

  • @ManmeetSandhu.46
    @ManmeetSandhu.46 2 ปีที่แล้ว +23

    Love you Maan Saab 😘
    Only aap ਭਗਵੰਤ ਮਾਨ ❤😍✌
    ਪੜਿਆ ਲਿਖਿਆ ਤੇ ਇਮਾਨਦਾਰ ਲੀਡਰ ਭਗਵੰਤ ਸਿੰਘ ਮਾਨ 😘 ਨਾ ਰੇਤਾ ਵੇਚਦਾ ਨਾ ਚਿੱਟਾ 😊
    2 ਵਾਰ MP ਬਣਨ ਤੋ ਬਾਅਦ ਜਾਇਦਾਦ ਘਟਾਈ ਆ ਵਧਾਈ ਨਹੀ? ਪਾਰਲੀਮੈਂਟ ਚ ਹਿੱਕ ਠੋਕ ਕੇ ਬੋਲਣ ਵਾਲਾ ਸਾਡਾ ਮਾਨ 🤗
    ਛੋਟੇ ਸਾਹਿਬਜ਼ਾਦਿਆਂ ਨੂੰ ਸ਼ਰਧਾਂਜਲੀ ਦਵਾਉਣ ਵਾਲਾ ਯੋਧਾ 🙏😍
    ਕਿਸਾਨਾਂ ਦੇ ਹੱਕ ਚ ਗਰਜਣ ਵਾਲਾ ✌
    ਹਜਾਰਾਂ ਪੰਜਾਬੀ ਜੋ ਬਾਹਰਲੇ ਦੇਸ਼ਾ ਚ ਫਸੇ ਹੋਏ ਸੀ ਉਹਨਾਂ ਨੂੰ ਛੁਡਾਕੇ ਵਾਪਸ ਪੰਜਾਬ ਲਿਆਉਣ ਵਾਲਾ ਮਾਨ 💯
    ਸ਼ਹੀਦ ਭਗਤ ਸਿੰਘ ਦੀ ਸੋਚ ਤੇ ਪੱਗ ਬੰਨ੍ਹਣ ਵਾਲਾ ਇਨਕਲਾਬੀ ਬੰਦਾ 🤗😇
    ਇਨਕਲਾਬ ਜਿੰਦਾਬਾਦ 💪
    ਤੇਰੇ ਯਾਰ ਨੂੰ ਦੰਬਣ ਨੂੰ ਫਿਰਦੇ ਸੀ ਪਰ ਦੰਬਦਾ ਕਿੱਥੇ ਆ 😍💪😎✌

  • @sukhwantkaur8330
    @sukhwantkaur8330 2 ปีที่แล้ว +9

    ਚਲੋ ਸਾਰੇ ਰਲ ਮਿਲ ਕੇ ਭਗਵੰਤ ਮਾਨ ਨੂੰ ਜਿਤਾ ਕੇ cm ਬਣਾਈਏ ਐਤਕੀਂ ਬਦਲ ਕੇ ਦੇਖ ਈ ਲਈਐ।ਹੋਰ ਕਿਸੇ ਨੂੰ ਵੋਟ ਨਾ ਪਾਇਓ

  • @jashanpreetsingh8922
    @jashanpreetsingh8922 2 ปีที่แล้ว +8

    Waheguru ji

  • @udhamsingh6388
    @udhamsingh6388 2 ปีที่แล้ว +9

    Good bapuuu

  • @BaljinderSingh-qr4pz
    @BaljinderSingh-qr4pz 2 ปีที่แล้ว +15

    Aam admi party jindabad

  • @JaswinderSingh-sl9vj
    @JaswinderSingh-sl9vj 2 ปีที่แล้ว +4

    Very. Nice. Good. Bapuu

  • @JASWINDERSINGH-zj2vk
    @JASWINDERSINGH-zj2vk 2 ปีที่แล้ว +7

    Maan Saab Jindabad

  • @jasbirrandhawa601
    @jasbirrandhawa601 2 ปีที่แล้ว +3

    Bilkul sach

  • @mohindersingh8893
    @mohindersingh8893 2 ปีที่แล้ว +1

    ਸਹੀ ਕਹਿੰਦਾ ਹੈਇਹਬਾਈ

  • @gdhanoa7393
    @gdhanoa7393 2 ปีที่แล้ว +6

    ਸਾਡਾ ਲੀਡਰ ਭਗਵੰਤ ਮਾਨ ….. ਜਿੰਦਾਬਾਦ !!

  • @baljitchahal7313
    @baljitchahal7313 2 ปีที่แล้ว +10

    BHAGWANT maan ji JINDABAD

  • @sukhsandhu4501
    @sukhsandhu4501 2 ปีที่แล้ว

    Sahi gal aa yrr

  • @RajKumar-oy9to
    @RajKumar-oy9to 2 ปีที่แล้ว +6

    Mann good y

  • @RajveerSingh-ub2cn
    @RajveerSingh-ub2cn 2 ปีที่แล้ว +2

    App zindabad maan saab zindabad

  • @BaljinderSingh-qr4pz
    @BaljinderSingh-qr4pz 2 ปีที่แล้ว +8

    Only aap baki sab saaf💪

  • @priyajoshi385
    @priyajoshi385 2 ปีที่แล้ว +3

    This is true

  • @mangatrai89
    @mangatrai89 2 ปีที่แล้ว

    ਪੱਤਰਕਾਰ ਵੀਰ ਚਿੱਟਾ ਦਿੱਤਾ ਕੀਹਨੇ ਹੈ ਪੰਜਾਬ ਨੂੰ ਉਹ ਵੀ ਪੁੱਛਣਾ ਸੀ ਉਹ ਸਵਾਲ ਹੈ ਨਹੀਂ ਕੀਤਾ ਘੱਟ ਕੋਈ ਨਹੀਂ ਸਾਰੇ ਇਕੋ ਜਹੇ ਨੇ

  • @gurtejrayia3276
    @gurtejrayia3276 2 ปีที่แล้ว +17

    ਪੰਜਾਬੀਆਂ ਦੀ ਇੱਕੋ ਇੱਕ ਉਮੀਦ ਪੰਜਾਬ ਦਾ ਮਾਨ ਭਗਵੰਤ ਮਾਨ ਸਾਡਾ 2022 ਪੰਜਾਬ ਦਾ ਮੁੱਖ ਮੰਤਰੀ ਹੋਵੇਗਾ 🤗🤗🥰🤗✊✊💪💪🔥💯 next CM of Punjab Maan Saab 🥰🔥✌️.

  • @mycreations1055
    @mycreations1055 2 ปีที่แล้ว

    sahi gal a

  • @BaljinderSingh-rk2tc
    @BaljinderSingh-rk2tc 2 ปีที่แล้ว +2

    Waheguru g hun ty rub eh rakha punjab da punjab de Jawnie da oh bhute Bura hall eh punjab da

  • @jugrajsingh2198
    @jugrajsingh2198 2 ปีที่แล้ว +11

    ਗਰੀਬ ਵਾਸਤੇ ਕੋਈ ਚੱਜ ਦਾ ਨਹੀ

  • @AvtarSingh-gs1si
    @AvtarSingh-gs1si 3 หลายเดือนก่อน

    ਨਸਾ ਵਿਕਦਾ ਨਸਾ ਵਿਕਦਾ ਮਾੜੇ ਲੋਕ ਨਾ ਖਰੀਦਣ ਕਿਵੇ ਵਿਕਜੂ ਕਸੂਰ ਲੋਕਾ ਦਾ ਛਡ ਦੇਣ ਨਸਾ

  • @PrabhjotBhupal-sm5lc
    @PrabhjotBhupal-sm5lc 8 หลายเดือนก่อน +1

    Aap 13 punjab

  • @laddisidhu3993
    @laddisidhu3993 2 ปีที่แล้ว +3

    ਆਪ

  • @master__blaster2508
    @master__blaster2508 2 ปีที่แล้ว +6

    ਆਮ ਆਦਮੀ ਪਾਰਟੀ ਲਿਆੳ ਪੰਜਾਬ ਨੂੰ ਨਸਾ ਮੁਕਤ ਬਣਾਓ

  • @BaljinderKaur-gu1kd
    @BaljinderKaur-gu1kd 2 ปีที่แล้ว +3

    ਇਕ ਗੱਲ ਕਹਿਣੀ ਚਾਹੁੰਦੀ ਹਾਂ, ਤੁਹਾਡੇ ਵਾਰਡਾਂ ਵਿੱਚ ਕੋਈ ਵੀ ਝਾੜੂ ਵਾਲਾ ਬੰਦਾ ਖੜ੍ਹਾ ਹੋਵੇ, ਜਿਸ ਨਾਲ ਤੁਹਾਡੀ ਚਾਹੇ ਨਾ ਬਣਦੀ ਹੋਵੇ,ਪਰ ਵੋਟਾਂ ਓਸ ਨੂੰ ਹੀ ਪਾਇਓ, ਕਿਉਂਕਿ ਇਹ ਵੋਟਾਂ ਭਗਵੰਤ ਮਾਨ ਵੀਰ ਨੂੰ ਹੀ ਪੈਣਗੀਆਂ, ਤੁਹਾਡੇ ਗੁੱਸੇ ਗਿਲੇ ਉਲਾਹਮੇ ਸ਼ਿਕਵੇ ਕਿੰਨੇ ਵੀ ਹੋਣ,ਪਰ ਕਿਸੇ ਹੋਰ ਪਾਰਟੀ ਨੂੰ ਪਾ ਕੇ ਆਪਣੀ ਵੋਟ ਖਰਾਬ ਨਾ ਕਰਿਓ🙏🙏🙏🙏🙏 ਜੇ ਕੋਈ ਹੋਰ ਪਾਰਟੀ ਆ ਗੲਈ ਤਾਂ ਉਹੀ ਬਿੱਲ,ਤੇਲ ਮਹਿੰਗੇ,ਇਹ ਤਾਂ ਲੋਕਾਂ ਨੂੰ ਭਰਮਾਉਣ ਲਈ ਇਕ ਦੂਜੇ ਤੋਂ ਵੱਧ ਕੇ ਲਾਲਚ ਦੇ ਰਹੇ ਹਨ,ਜੇ ਆਪਣੇ ਆਪ ਨੂੰ ਬਚਾਉਣਾ ਹੈ ਤਾਂ ਝਾੜੂ ਵਾਲਾ ਬਟਨ ਦਬਾਕੇ ਭਗਵੰਤ ਮਾਨ ਵੀਰ ਨੂੰ ਜਿਤਾ ਕੇ ਆਪਣਾ ਤੇ ਆਪਣੇ ਬੱਚਿਆਂ ਦਾ ਭਵਿੱਖ ਬਣਾਓ🙏🙏🙏🙏🙏🙏🙏🙏🙏🙏
    ਭਗਵੰਤ ਮਾਨ ਵੀਰ ਜ਼ਿੰਦਾਬਾਦ 💪💪💪💪💪

    • @kyyrah12
      @kyyrah12 2 ปีที่แล้ว +2

      SAHI gal VEERE

  • @gurupartapsingh4454
    @gurupartapsingh4454 2 ปีที่แล้ว +1

    App jindabad

  • @ramneetkaur2775
    @ramneetkaur2775 2 ปีที่แล้ว +1

    ਲਾਲਚੀ ਸਰਕਾਰਾਂ ਨਸ਼ੇ ਦਾ ਕੰਮ ਅਾਪ
    ਕਰਵਾੳੁਦੀਅਾਂ ਹਨ ।
    ਨਵੀ ਪਾਰਟੀ ਹੀ ਨਸ਼ੇ ਦਾ ਧੰਧਾ ਬੰਦ ਕਰ ਸਕਦੀ ਹੈ।

  • @pawangarg1980
    @pawangarg1980 2 ปีที่แล้ว +3

    Babe tark naal gall karda hai iho jihe bande pind da shingar hunde han.

  • @i_29_haans82
    @i_29_haans82 2 ปีที่แล้ว +2

    Only app

  • @maneepsingh4196
    @maneepsingh4196 2 ปีที่แล้ว +2

    ਬਾਪੂ ਆੜ ਗਿਆ ਜੱਕਾਂ ਭਗਵੰਤ ਮਾਨ ਦਾ❤️❤️

  • @Makhankhan786
    @Makhankhan786 2 ปีที่แล้ว

    Sach kiha

  • @DilbagSingh-td8cj
    @DilbagSingh-td8cj 2 ปีที่แล้ว +3

    Bagbant Mann zindabad

  • @JasPinder-gx3xs
    @JasPinder-gx3xs 3 หลายเดือนก่อน

    BADL DE RISHTE DARA NE NWA NSHA LIAANDA PB VICH AAKHDE CHUNGA NSHA VURTO RS DHALIWALL FDK PUNJAB ❤

  • @BaljinderSingh-rk2tc
    @BaljinderSingh-rk2tc 2 ปีที่แล้ว +11

    Oh punjab de loko hun thudey kol moka eh votta paunda Amm admie partey zindabad cm bhagwant singh mann zindabad kardo punjab ch

    • @BaljinderKaur-gu1kd
      @BaljinderKaur-gu1kd 2 ปีที่แล้ว +1

      ਸਹੀ ਕਿਹਾ ਇਹ ਮੋਕਾ ਫਿਰ ਨੀ ਹੱਥ ਆਉਣਾ,ਪੰਜ ਸਾਲ ਰੋਈ ਜਾਵਾਂਗੇ,ਇਸ ਲਈ ਸੋਚ ਸਮਝ ਕੇ ਵੋਟਾਂ ਝਾੜੂ ਨੂੰ ਪੲਇਓ🙏🙏🙏🙏🙏

  • @goldyverma293
    @goldyverma293 2 ปีที่แล้ว +2

    Bs padhe likhe har insan nu rojgar deo ji ik moka Navi party nu de k v dekh Lao ji 🙏

  • @gurdevsinghmohlagurdevsing9552
    @gurdevsinghmohlagurdevsing9552 2 ปีที่แล้ว +2

    ਬਾਬਾ ਸੱਚ ਬੋਲੀ ਜਾਂਦਾ ਏ

  • @brarbrar7228
    @brarbrar7228 2 ปีที่แล้ว +4

    Only AAP

  • @sparkaware7037
    @sparkaware7037 2 ปีที่แล้ว

    Pind da naam v dass diya karo

  • @sudhaapna1100
    @sudhaapna1100 2 ปีที่แล้ว +1

    RMB/RSS Television not reporting on SSM candidates.

  • @konkon2665
    @konkon2665 2 ปีที่แล้ว +1

    Only maan app

  • @GurdevSingh-sn8yr
    @GurdevSingh-sn8yr 2 ปีที่แล้ว +1

    Aap2022

  • @SukhwinderSingh-wq5ip
    @SukhwinderSingh-wq5ip 2 ปีที่แล้ว +3

    ਭਗਵੰਤ ਮਾਨ ਜਿੰਦਾਬਾਦ

  • @sachkatssingh4967
    @sachkatssingh4967 2 ปีที่แล้ว

    😢😢😢😢😢😰

  • @starxbgmi475.
    @starxbgmi475. 2 ปีที่แล้ว

    😂😂😂😂😂😂😂😂

  • @sajanlahoria7870
    @sajanlahoria7870 2 ปีที่แล้ว +1

    Only aap krugi mashle hall

  • @ਨਿਰਵੈਰਮੱਲ
    @ਨਿਰਵੈਰਮੱਲ 2 ปีที่แล้ว +1

    ਅਕਾਲੀ ਦਲ ਜਿੰਦਾਬਾਦ

  • @ranikaur7882
    @ranikaur7882 2 ปีที่แล้ว

    Bhot he vidya gale karde

  • @gurlabhbrar6521
    @gurlabhbrar6521 2 ปีที่แล้ว +2

    Bappu chitad na keh

  • @SurinderKumar-dp1yb
    @SurinderKumar-dp1yb 2 ปีที่แล้ว

    Jdo sarkara thagi maran lag jaan ta Desh da rab rakha hai

  • @preetybajwa4231
    @preetybajwa4231 2 ปีที่แล้ว +1

    SUKHA AMLE BADAL CAPTAN BJP SARA CHOOR NA PUNJAB THA THAGA NA

  • @parvindersingh4953
    @parvindersingh4953 2 ปีที่แล้ว +1

    Eaha tanh banda ea app da parna dekh lai eash da

  • @9876488260
    @9876488260 2 ปีที่แล้ว

    Vota wele bappu kehNde mod kE Sadi sar nahi lande.asi vote nahi pande sgo apni mat Dan karde ha apni mat nal vote pao honest leader nu.

  • @gajjansinghhundal1811
    @gajjansinghhundal1811 2 ปีที่แล้ว

    Chak do. Fate badla de

  • @ManinderSingh-ef4rj
    @ManinderSingh-ef4rj 2 ปีที่แล้ว

    Laduu.sarkar

  • @manindersing4490
    @manindersing4490 ปีที่แล้ว

    Je punjab ch pervasi aa ke rehdia lega ke kothi pa sakde ne te punjabia nu keo sharam aundi hai shehra ch niklo bahut kam hai

  • @baljindermakkar6546
    @baljindermakkar6546 2 ปีที่แล้ว

    Sade pb da berra garak karta Leadran ne. Hun loko time hai socho samjo vote Aam Admi party nu pao. Imandar party Lio pb nasha mukt karao

  • @jobanpreet6244
    @jobanpreet6244 2 ปีที่แล้ว +2

    hun t vidihak v ghar ghar a k jija jija karde a

  • @veeruveeruveeru4404
    @veeruveeruveeru4404 2 ปีที่แล้ว

    ਬਾਬਾ ਗੱਲ ਕਰਨ ਲੱਗੇ ਥੋੜੀ ਸ਼ਰਮ ਤਾ ਕਰ ਲਿਆ ਕਰੋ ਕੁੱਤਾ ਕਿੱਦਾ ਚਿੱਟਾ ਲਾ ਸਕਦਾ ਆ ਕੀ ਵੀ ਕਿਸੇ ਦੇ ਮੋਹ ਚ ਨੀ ਨਸ਼ਾ ਪੋਦਾ ਹੁੰਦਾ ਏ ਬੰਦੇ ਆਪਣੀ ਆਪਣੀ ਸੋਚ ਆ ਜੇ ਤੂੰ ਕੋਈ ਨਸ਼ਾ ਕਰਦਾ ਹੁੰਦਾ ਤਾਹੀ ਤੇਰੇ ਵੱਲ ਦੇਖ ਕੇ ਤੇਰੀ ਉਲਾਦ ਨੰਸ਼ਾ ਕਰਨ ਲੱਗੀ ਹੋਣੀ ਆ