ਭਗਤ ਸਿੰਘ ਅਤਵਾਦੀ ਨਹੀਂ ਪਰ ਸਾਡੇ ਲਈ ਹੀਰੋ ਵੀ ਨਹੀਂ, ਬਾਬਾ ਬਖਸ਼ੀਸ਼ ਦਾ ਧਾਕੜ INTERVIEW | On Air

แชร์
ฝัง
  • เผยแพร่เมื่อ 24 ม.ค. 2025

ความคิดเห็น •

  • @nishanmarmjeetkour.verygoo1903
    @nishanmarmjeetkour.verygoo1903 2 ปีที่แล้ว +53

    ਵਾ ਬਾਈ ਵਾ ਤਸੱਲੀ ਕਰਵਾ ਤੀ ਬਾਬਾ ਜੀ। ਸੁਆਦ ਆ ਗਿਆ। ਏਨੀ ਬੇਬਾਕੀ ਨਾਲ ਗੱਲਾਂ ਨੂੰ। ਸਮਝਾਇਆ ਤੁਸੀਂ।।

  • @gursahibromana9568
    @gursahibromana9568 2 ปีที่แล้ว +43

    ਬਹੁਤ ਵਧੀਆ ਵਿਚਾਰਾਂ ਹੈ ਬਾਬਾ ਬਖਸ਼ੀਸ਼ ਸਿੰਘ ਅਤੇ ਮੱਕੜ ਪੱਤਰਕਾਰ ਭਰਾਵਾਂ ਦੀਆਂ

  • @GurjeetSingh-kg9mr
    @GurjeetSingh-kg9mr 2 ปีที่แล้ว +44

    ਬਿਲਕੁਲ ਸਹੀ ਗੱਲਾਂ ਦੱਸੀਆਂ ਬਾਬਾ ਬਖਸ਼ੀਸ਼ ਸਿੰਘ ਨੇ,

  • @ManmeetSandhu.46
    @ManmeetSandhu.46 2 ปีที่แล้ว +16

    ਦਾਅਵਿਆਂ ਦੀ ਦੌੜ ਚ ਪੰਜਾਬ ਪਿੱਛੇ ਰਹਿ ਗਿਆ
    ਭਗਤ ਸਿੰਘ ਆ ਗਿਆ ਸਰਾਭਾ ਕਿੱਥੇ ਰਹਿ ਗਿਆ,,,
    ਸਾਰੀ ਅਜਾਦੀ ਕੱਲਾ ਗਾਂਧੀ ਤਾ ਨੀ ਲੈ ਗਿਆ?
    ਗਦਰੀ ਬਾਬਿਆਂ ਦਾ ਕਿਵੇ ਗਦਰ ਭੁਲਾਵਾ ਮੈ 🙏
    ਝੂਠੇ ਇਤਿਹਾਸ ਉਤੇ ਮੋਹਰ ਕਿਵੇ ਲਾਵਾ ਮੈ 🤔
    ਆਸ਼ਕਾ ਦੀ ਲਾਈਨ #BabbuMaan ✍️

  • @jassdalla6736
    @jassdalla6736 2 ปีที่แล้ว +13

    ਵਾਹਿਗੁਰੂ ਜੀ ਭਾਈ ਬਖਸ਼ੀਸ ਸਿੰਘ ਜੀ ਨੂੰ ਸਦਾ ਚੜਦੀ ਕਲਾ ਵਿੱਚ ਰੱਖਣਾ

  • @gursewakdhanjal6198
    @gursewakdhanjal6198 2 ปีที่แล้ว +65

    ਬਾਈ ਮੱਕੜ ਬੇਨਤੀ ਹੈ ਕਿ 31ਜਲਾਈ ਨੂੰ ਪਿੰਡ ਬਹਿਬਲ ਕਲਾ ਗੁਰੂ ਗ੍ਰੰਥ ਸਾਹਿਬ ਜੀ ਦੇ ਅਨੁਸਾਫ ਲਈ ਵੀ ਵੱਧ ਤੋ ਵੱਧ ਸੰਗਤਾ ਨੂੰ ਆਉਣ ਦੀ ਅਪੀਲ ਕਰੀਏ

  • @chamelsingh8304
    @chamelsingh8304 2 ปีที่แล้ว +12

    ਰਾਜ ਕਰੇਗਾ ਖਾਲਸਾ ਆਕੀ ਰਹੈ ਨਾਂ ਕੋਏ ਖੁਆਰ ਹੋਏ ਸਭੁ ਮਿਲੈਂਗੇ ਬਚੇ ਸ਼ਰਣ ਜੋ ਹੋਏ ਭਾਈ ਬਖਸ਼ੀਸ਼ ਸਿੰਘ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @mangatsingh6701
    @mangatsingh6701 2 ปีที่แล้ว +69

    ਬਾਬਾ ਜੀ। ਦੀ।।ਸੋਚ। ਸਮਝਦਾਰੀ।ਬਹੁਤ। ਵਧੀਆ ਹੈ। ਗੁਰੂ ਨਾਨਕ ਸਾਹਿਬ ਜੀ ਅਗ ਸਗ ਹੈ। ਚੜਦੀ ਕਲਾ ਬਖਸੇ। ਬਾਬਾ ਜੀ। ਨੂੰ

  • @SinghGill7878
    @SinghGill7878 2 ปีที่แล้ว +25

    ਬਹੁਤ ਵਧੀਆ ਤਰੀਕੇ ਨਾਲ ਗੱਲ ਕੀਤੀ ਬਾਬਾ ਬਖਸ਼ੀਸ਼ ਸਿੰਘ ਤੇ ਮੱਕੜ ਸਾਹਬ ਤੁਸੀਂ ਪਰ ਭੇਡਾਂ ( ਕਿਸੇ ਵੀ ਪਾਰਟੀ ਦੀਆਂ ਹੋਣ) ਆਵਦੀਆ ਜਬਲੀਆ ਜਰੂਰ ਮਾਰਨਗੀਆ

  • @maanpunjabiblogger6138
    @maanpunjabiblogger6138 ปีที่แล้ว +28

    ਸਾਨੂੰ ਮਾਣ ਹੈ ਸਾਡੇ ਸਿੱਖ ਸੰਘਰਸ਼ੀ ਯੋਧਿਆਂ ਤੇ ਜਿਹਨਾਂ ਨੇ ਪੰਜਾਬੀ ਸੂਬੇ ਲਈ ਸ਼ਹੀਦੀਆਂ ਦਿੱਤੀਆਂ 🙏

  • @publicmediamp4531
    @publicmediamp4531 ปีที่แล้ว +1

    ਬਿਲਕੁਲ ਸਹੀ ਗੱਲਾਂ ਦੱਸੀਆਂ ਬਾਬਾ ਬਖਸ਼ੀਸ਼ ਸਿੰਘ ਜੀ

  • @amrindersinghbrar8804
    @amrindersinghbrar8804 2 ปีที่แล้ว +23

    ਸ਼ਹੀਦ ਕਰਤਾਰ ਸਿੰਘ ਸਰਾਭਾ ਜਿੰਦਾਬਾਦ

  • @gurmeetkaur1141
    @gurmeetkaur1141 2 ปีที่แล้ว +25

    ਬਿਲਕੁਲ ਸਹੀ ਗੱਲ ਦੱਸੀ ਆ ਵੀਰ ਬਖਸ਼ੀਸ਼ ਸਿੰਘ ਜੀ ਨੇ

  • @harpreetkaurdhaliwalhappy7001
    @harpreetkaurdhaliwalhappy7001 2 ปีที่แล้ว +3

    ਬਾਬਾ ਬਖਸ਼ੀਸ਼ ਸਿੰਘ ਜੀ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਦੇ ਹਾਂ

  • @gurdialsinghsingh6074
    @gurdialsinghsingh6074 2 ปีที่แล้ว +41

    ਸੈਪਰਟ ਹੋਣ ਨੂੰ ਕਿਸੇ ਦਾ ਦਿਲ ਨਹੀ ਕਰਦਾ ਪਰ ਸਰਕਾਰਾ ਨੇ ਮਜਬੂਰ ਕਰ ਦਿਤਾ ਕਿ ਅਸੀ ਵਖਰਾ ਘਰ ਮੰਗੀਏ

    • @malwaijattpb0347
      @malwaijattpb0347 7 หลายเดือนก่อน

      ਸਹੀ ਗੱਲ ਹੈ ਬਾਈ ਜੀ

  • @bikarjitsingh34bikarjitsin10
    @bikarjitsingh34bikarjitsin10 ปีที่แล้ว +5

    ਸਹੀ ਗੱਲ ਹੈ ਭਗਤ ਸਿੰਘ ਤੋਂ ਵੱਡਾ ਸ਼ਹੀਦ ਕਰਤਾਰ ਸਿੰਘ ਧੰਨਾ ਸਿੰਘ ਬਹਿਬਲਪੁਰ ਡਾਕਟਰ ਦੀਵਾਨ ਸਿੰਘ ਕਾਲੇਪਾਣੀ ਤੇ ਕੁਕੇ ਉਸ ਟਾਇਮ ਦੇ ਵੱਡੇ ਸ਼ਹੀਦ ਹਨ

  • @vickysinghvicky2618
    @vickysinghvicky2618 2 ปีที่แล้ว +8

    ਬਾਈ ਜੀ ਪੁਰਾਣੇ ਇਤਿਹਾਸ ਵਿੱਚ ਬਹੁਤ ਕੁਝ ਗ਼ਲਤ ਵੀ ਲਿਖਿਆ ਗਿਆ ਇਸ ਨਾਲੋਂ ਚੰਗਾ ਸਾਨੂੰ ਸਭ ਨੂੰ ਆਉਂਣ ਵਾਲੇ ਸਮੇਂ ਨੂੰ ਵੇਖਣਾ ਚਾਹੀਦਾ ਹੈ

  • @RavinderSingh-hr4dm
    @RavinderSingh-hr4dm 2 ปีที่แล้ว +35

    ਗੌਰਮੈਂਟ ਐਵੇਂ ਨੀ ਬੰਬਾ ਦੀ ਮਸ਼ੀਨ ਕਹਿੰਦੀ ਚੜਦੀਕਲਾ ਵਾਲਾ ਯੋਧਾ ਬਾਬਾ ਬਖਸ਼ਿਸ਼ ਸਿੰਘ 🙏

  • @jastinderpalsingh4436
    @jastinderpalsingh4436 2 ปีที่แล้ว +35

    ਬਿਲਕੁਲ ਸਹੀ ਗੱਲਾਂ ਜੀ ਅਕਲਹੀਣਾਂ ਨੂੰ ਚੰਗੀ ਤਰਾਂ ਸੁਣ ਲੈਣੀਆਂ ਚਾਹੀਦੀਆਂ ਨੇ

  • @ManjitKaur-xc2do
    @ManjitKaur-xc2do 2 ปีที่แล้ว +33

    ਬਹੁਤ ਵਧੀਆ ਬਾਬਾ ਬਖ਼ਸ਼ੀਸ਼ ਸਿੰਘ ਦੀ ਬਹਿਸ, ਅਵਾਜ , ਜ਼ਿੰਦਾਬਾਦ।ਭਾਰਤ ਵਿੱਚ ਸਟੇਟ ਅੱਤ ਵਾਦੀ ਹੈ।

  • @navdeepsinghteja5478
    @navdeepsinghteja5478 2 ปีที่แล้ว +4

    ਰਾਸ਼ਟਰਵਾਧ ਦਾ ਚੀਰਫਾੜ ਬਹੁਤ ਵਧੀਆ ਕੀਤਾ ਭਾਈ ਬਖਸ਼ੀਸ਼ ਸਿੰਘ ਹੁਰਾਂ

  • @bittumaan5339
    @bittumaan5339 2 ปีที่แล้ว +21

    ਬਾਬਾ ਬਖਸ਼ੀਸ਼ ਸਿੰਘ ਨੂੰ ਸਲੂਟ ਐ ‌ਦਿਲੋ

  • @sewakbrar8169
    @sewakbrar8169 2 ปีที่แล้ว +48

    ਬਹੁਤ ਵਧੀਆ ਵਿਚਾਰ ਬਾਬਾ ਬਖਸੀਸ ਸਿੰਘ ਜੀ ਵਾਹਿਗੁਰੂ ਤੁਹਾਨੂੰ ਸਦਾ ਚੜੵਦੀ ਕਲਾਂ ਬਖਸ਼ਣ ਜੀ

  • @karamjeetkaur6307
    @karamjeetkaur6307 2 ปีที่แล้ว +39

    ਬਾਬਾ ਬਖਸ਼ੀਸ਼ ਸਿੰਘ ਜੀ ਬਹੁਤ ਹੀ ਚੜ੍ਹਦੀ ਕਲਾ ਵਾਲੇ ਗੁਰੂ ਕੇ ਸਿੰਘ ਨੇ ਬਾਜਾਂ ਵਾਲੇ ਬਾਪੂ ਜੀ ਦੀ ਬਹੁਤ ਮੇਹਰ ਹੈ ਵੀਰ ਤੇ ਲੰਮੀਆਂ ਉਮਰਾਂ ਬਖਸ਼ਣ ਵਾਹਿਗੁਰੂ ਜੀ 🙏🙏

  • @o.pgorakapoorpind6908
    @o.pgorakapoorpind6908 2 ปีที่แล้ว +20

    ਸ਼ਹੀਦ ਦੀਪ ਸਿੱਧੂ ਜਿੰਦਾਬਾਦ ਦੀਪ ਸਿੱਧੂ ਦੀਆਂ ਗੱਲਾਂ ਬਿਲਕੁਲ ਠੀਕ ਹੋ ਰਹੀਆਂ ਹਨ ਪੰਜਾਬ ਦੇ ਲੋਕਾਂ ਨੂੰ ਜਾਗਣਾ ਚਾਹੀਦਾ ਹੈ

    • @premkaur7436
      @premkaur7436 ปีที่แล้ว

      Mahan short age shaheed Kartar singh srabha kithe hai

  • @bikarjitsingh34bikarjitsin10
    @bikarjitsingh34bikarjitsin10 ปีที่แล้ว +1

    ਬਾਬਾ ਬਖਸ਼ੀਸ਼ ਸਿੰਘ ਜੀ ਨੇ ਬਹੁਤ ਵਧੀਆ ਵਿਚਾਰਾਂ ਕੀਤੀਆਂ

  • @raniya-wl2gy
    @raniya-wl2gy 2 ปีที่แล้ว +21

    ਵੀਰ ਬਖਸ਼ੀਸ਼ ਸਿੰਘ ਜੀ ਬੁਹਤ ਵਧੀਆ ਵਿਚਾਰ ਪੇਸ਼ ਕਰਦੇ ਨੇ ਭਗਤ ਸਿੰਘ ਨੇ ਇਕੱਲੇ ਨੇ ਦੇਸ਼ ਅਜਾਦ ਨਹੀਂ ਕਰਵਹ੍ਹ ਲਿਆ ਭਗਤ ਸਿੰਘ ਆਰੀਆ ਸਮਾਜੀ ਸੀ ਇਹ ਹਿੰਦੂ ਸੀ ਏਸ ਕਰਕੇ ਉਸ ਨੂੰ ਹੀਰੋ ਬਣਾ ਲਿਆ

    • @manmohamsingh3775
      @manmohamsingh3775 8 หลายเดือนก่อน

      ਭਗਤ ਸਿੰਘ ਆਪਣੇ ਨਿੱਜੀ ਮੁਫ਼ਾਦ ਲਈ ਫਾਂਸੀ ਨਹੀਂ ਚੜ੍ਹਿਆ ਸੀ

  • @SukhwinderSingh81548
    @SukhwinderSingh81548 2 ปีที่แล้ว +3

    ਬਾਬਾ ਜੀ ਨਾਮਧਾਰੀ ਕੂਕਾ ਅੰਦੋਨਲ ਦੇ ਲੋਕਾ ਨੁੰ ਸਹੀਦਾਂ ਚ ਗਿਨਣ ਲਈ ਬਹੂਤ ਧੰਨਵਾਦ
    ਨੀ ਤਾ ਇਸ ਅੰਦੋਲਨ ਬਾਰੇ ਬਹੁਤ ਘੱਟ ਲਿਖਿਆ
    ਅਤੇ ਲਿਖਵਾਇਆ ਗਿਆ ਹੈ

    • @SukhjinderSingh-pz9hl
      @SukhjinderSingh-pz9hl 2 ปีที่แล้ว

      ਸ਼ਹੀਦ ਭਗਤ ਸਿੰਘ ਨੇ ਇਸ ਬਾਰੇ ਵਿਸਥਾਰ ਨਾਲ ਲਿਖਿਆ ਹੈ ਵੀਰ ਜੀ 🙏

  • @jagtarkhaira0006
    @jagtarkhaira0006 2 ปีที่แล้ว +66

    ਜਿਉਂਦੇ ਰਹੋ ਬਾਬਾ ਬਖਸ਼ੀਸ਼ ਸਿੰਘ ਜੀ ਸਾਡੀਆਂ ਉਮਰਾਂ ਵੀ ਤੁਹਾਨੂੰ ਲੱਗ ਜਾਣ

    • @prabhjotsingh8578
      @prabhjotsingh8578 2 ปีที่แล้ว

      Baba bakshish nu pucho canada vali bibi ji di atma a deto insaf mangdi jinu ane mariya c paisiya lai 1998 vich

    • @sukhpreetkaur4899
      @sukhpreetkaur4899 ปีที่แล้ว

      ​@@prabhjotsingh8578te tenu lagda teri gl koi trust kro ga .os time eh jail ch c pta howe tan jhuth pta chlda tera

    • @sarbjeetsingh1966
      @sarbjeetsingh1966 ปีที่แล้ว

      @@prabhjotsingh8578 kuj soch lo vre

  • @JagdeepSingh-vv1hq
    @JagdeepSingh-vv1hq 2 ปีที่แล้ว +61

    ਵਾਹਿਗੁਰੂ ਜੀ ਮੇਹਰ ਕਰੀ ਸਿੱਖ ਕੌਮ ਤੇ

    • @chanderbhansingh8972
      @chanderbhansingh8972 2 ปีที่แล้ว +1

      ਵਾਹਿਗੁਰੂ ਜੀ ਮੇਰਾ ਖਾਲਸ਼ਾ ਸਦਾ ਹੀ ਚੜਦੀ ਕਲਾ ਰਹੇ ਜੀ

  • @gurnekkhaira3479
    @gurnekkhaira3479 2 ปีที่แล้ว +8

    ਮੱਕੜ ਸਹਿਬ ਜੀ, ਸਃ ਭਗਤ ਸਿੰਘ ਸਾਡਾ ਸ਼ਹੀਦ ਹੈ ਸੀ ਤੇ ਹੈ। ਸਾਨੂੰ ਕੋੲੀ ਫਰਕ ਨਹੀ ਪੈਦਾਂ.ਓ ਕੌਮ ਨੂੰ ਫਿਰ ਸੋਚ ਲੈਣਾ ਚਾਹੀਦਾ ਹੈ।👍👌👌💚💚💚💚💚💚🙏🙏🙏🙏🙏🙏🙏✌✌✌✌✌💪💪💪💪💪👪

  • @paramjeetkaur9316
    @paramjeetkaur9316 2 ปีที่แล้ว +17

    Very good Khalsa ji bahut Jan vichar Lage bakhsh Singh De

  • @malkitsingh-cl3wb
    @malkitsingh-cl3wb 2 ปีที่แล้ว +4

    ਵਾਹਿਗੁਰੂ ਜੀ ਤੇਰੇ ਸਿੱਖ ਹਮੇਸ਼ਾ ਹੀ ਚੜਦੀਕਲਾ ਵਿੱਚ ਹੀ ਰਹਿਣਗੇ ਚਾਹੇ ਜੋ ਮਰਜੀ ਸਰਕਾਰਾ ਕਰ ਲੈਣ।ਵਾਹਿਗੁਰੂ ਹਮੇਸ਼ਾ ਚੜਦੀਕਲਾ ਵਿੱਚ ਰਹਿੰਦੇ ਹਾਂ।

  • @mangatmultiples9824
    @mangatmultiples9824 2 ปีที่แล้ว +4

    ਬਖਸ਼ੀਸ਼ ਜੀ ਇਹ ਤਾਂ ਸਿਰਾਂ ਈ ਕਰਤਾ ਜਦੋਂ ਕਿਹਾ ਕਿ "ਇਹ ਸਰਦਾਰ ਨਹੀਂ, ਬਸ ਪੱਗਾਂ ਚ' ਫਸਾਏ ਹੋਏ ਸਿਰ ਹੀ ਨੇ"
    ਬਿਲਕੁੱਲ ਸਹੀ ਕਿਹਾ, ਵਾਹਿਗੁਰੂ ਜੀ ਸੁਮੱਤ ਬਖਸ਼ਣ ਇਹਨਾਂ ਨੂੰ

    • @manmohamsingh3775
      @manmohamsingh3775 8 หลายเดือนก่อน

      ਇਹੀ ਚੀਜ ਇਸ ਤੇ ਲਾਗੂ ਹੁੰਦੀ ਹੈ ਵੱਡੇ ਜਿੰਦਾ ਸ਼ਹੀਦ ਤੇ

  • @gurmeetkaur-zw7pi
    @gurmeetkaur-zw7pi 2 ปีที่แล้ว +1

    ਬਾਬਾ ਬਖ਼ਸੀਸ਼ ਜੀ ਦੀਆਂ ਸਾਰੀਆਂ ਗੱਲਾਂ ਠੀਕ ਨੇ ਬੇਸ਼ੱਕ ,ਪਰ ਭਗਤ ਸਿੰਘ ਨੂੰ ਕੇਂਦਰ ਨੇ ਪਹਿਲਾਂ ਹੀ ਸ਼ਹੀਦ ਨਹੀਂ ਮੰਨਿਆ,ਉਹ ਤਾਂ ਅੱਤਵਾਦੀ ਹੀ ਕਹਿੰਦੇ ਨੇ। ਹੁਣ ਤੁਸੀਂ ਆਪਣੇ ਭਗਤ ਸਿੰਘ ਨੂੰ ਹੀ ਸ਼ਹੀਦ ਨਹੀਂ ਮੰਨਦੇ,ਤਾਂ ਬੇਗਾਨਿਆ ਨੂੰ ਕੀ ਕਹਿਣਾ ...।ਜਿੰਨਾ ਨੂੰ ਨਹੀਂ ਮੰਨਦੇ ਗਲਤ ਆ ਪਰ ਭਗਤਸਿੰਘ ਅੰਗਰੇਜ਼ ਹਕੂਮਤ ਨੂੰ ਵੰਗਾਰਦਾ ਸੂਲੀ ਚੜਿਆ ,ਆਪਣੇ ਲੋਕਾਂ ਲਈ।ਇਸ ਲਈ ਉਹ ਸਦਾ ਸਾਡਾ ਸਤਿਕਾਰ ਪਾਤਰ ਹੈ।ਸ਼ਹੀਦ -ਏ ਆਜ਼ਮ ਭਗਤ ਸਿੰਘ ..ਜ਼ਿੰਦਾਬਾਦ

  • @jigardeep3590
    @jigardeep3590 2 ปีที่แล้ว +15

    ਅਜ਼ਾਦ ਪੰਜਾਬ ਜਿੰਦਾਬਾਦ

  • @chamelsingh8304
    @chamelsingh8304 2 ปีที่แล้ว +27

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਏਹ ਹਮਾਰਾ ਜੀਵਣਾਂ ਤੂੰ ਸਾਹਿਬ ਸੱਚੇ ਵੇਖ

  • @prabhjotPandher493
    @prabhjotPandher493 2 ปีที่แล้ว +12

    ਗੁੱਡ ਸਿੰਘ ਸਾਬ ਜੀ

  • @DaljitMaan-k2u
    @DaljitMaan-k2u 7 หลายเดือนก่อน

    ਸੱਚੀਆਂ ਤੇ ਖਰੀਆਂ ਗੱਲਾਂ ਬਾਬਾ ਬਖਸ਼ੀਸ਼ ਸਿੰਘ ਨੇ ਦੱਸੀਆਂ

  • @sonygill8656
    @sonygill8656 2 ปีที่แล้ว +10

    ਭਾਈ ਬਖਸ਼ੀਸ਼ ਸਿੰਘ ਜੀ👍👍👍👍

  • @HarjinderSingh-ui7pv
    @HarjinderSingh-ui7pv 2 ปีที่แล้ว +65

    ਪੰਜਾਬ ਦੇ ਲੋਕ ਸ਼ਹੀਦ ਭਗਤ ਸਿੰਘ, ਕਰਤਾਰ ਸਿੰਘ ਸਰਾਭਾ, ਸ਼ਹੀਦ ਉਧਮ ਸਿੰਘ, ਤੇ ਬਹੁਤ ਸਾਰੇ ਗਦਰੀ ਬਾਬਿਆਂ ਦੀਆਂ ਕੁਰਬਾਨੀਆਂ ਨੂੰ ਭੁਲਾਇਆ ਨਹੀਂ ਜਾ ਸਕਦਾ

    • @JagjeetSingh-rv6df
      @JagjeetSingh-rv6df 2 ปีที่แล้ว +13

      ਦੋਗਲਿਓ ਇੰਟਰਵਿਊ ਸੁਣੋ ਪੂਰੀ

    • @SatpalVerma000
      @SatpalVerma000 2 ปีที่แล้ว +11

      ਕਰਤਾਰ ਸਿੰਘ ਸਰਾਭਾ ਪੰਜਾਬ ਦੀ ਹੋਂਦ ਨਹੀ ਖਤਮ ਕਰਨਾ ਚਾਹੁੰਦਾ ਸੀ ਭਗਤ ਸਿੰਘ ਵਾਂਗ

    • @tarloksinghpunia7888
      @tarloksinghpunia7888 2 ปีที่แล้ว

      ਸਹੀ ਕਿਹਾ ਹੈ ਵਿਰੈ, ਮਕਾਨ ਬਣਾਉਣ ਨਹੀਂ ਦਿੰਦੇ ਗੂਡੇ, ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਕਲੋਨੀ ਵਾਲੇ ਇਕ ਲੱਖ ਰੁਪਏ ਮੰਗਦੇ ਹਨ ਫਰੋਤੀ ਦਾ ਕੋਈ ਰਸੀਦ ਨਹੀ ਦਿਦੈ ਗੂਡਾ ਗਰਦੀ ਕਰਦੇ, ਨਕਸਾ ਫੀਸ ਅਲੱਗ ਹੈ 90 ਹਜਾਰ ਰੁਪਏ, ਜਿਲਾ ਮੋਹਾਲੀ ਪੰਜਾਬ ਭਾਰਤ

    • @yadwindersingh6137
      @yadwindersingh6137 2 ปีที่แล้ว +2

      ਭਗਤ ਸਿੰਘ ਕਿਥੋਂ ਗਦਰੀ ਹੋ ਗਿਆ

  • @kuldeepvirk1
    @kuldeepvirk1 ปีที่แล้ว +2

    ਸਾਡੇ ਪਿੰਡ ਦੇ ਆ ਬਾਬਾ ਬਖਸ਼ੀਸ਼ ਸਿੰਘ ਵਿਰਕ। ਇਸ ਦੇ ਪਰਿਵਾਰ ਨਾਲ ਬਹੁਤ ਧੱਕਾ ਹੋਇਆ ਸੀ । ਫਿਰ ਖਾੜਕੂ ਬਣਿਆ ਸੀ

    • @sukhpreetkaur4899
      @sukhpreetkaur4899 ปีที่แล้ว

      ਪਿੰਡ ਕਿਹੜਾ ਵੀਰ ਜੀ ਇਹਨਾਂ ਦਾ ਜੀ and ਕਿਥੇ ਕ ਇਹ ਪਿੰਡ pls ਦਸੇ ਓ

  • @o.pgorakapoorpind6908
    @o.pgorakapoorpind6908 2 ปีที่แล้ว +22

    ਇਸ ਆਮ ਆਦਮੀ ਪਾਰਟੀ ਨੇ ਗੱਪਾਂ ਮਾਰ ਮਾਰ ਕੇ ਗਰੀਬ ਮਜ਼ਦੂਰ ਦਾ ਬੇੜਾ ਗ਼ਰਕ ਕਰ ਦਿੱਤਾ ਹੈ ਅਤੇ ਸਿਰ ਤੋਂ ਛੱਤ ਵੀ ਖੋਹ ਲਈਆਂ ਹਨ ਤੇ ਇਹ ਸਰਕਾਰ ਗਰੀਬ ਮਜ਼ਦੂਰ ਲੲੀ ਮਾਰੂ ਨੀਤੀਆਂ ਤਿਆਰ ਕਰ ਰਹੀ ਹੈ ਸੋਚੋ ਤੇ ਵਿਚਾਰੋ ਅਤੇ ਭੰਗਵੰਤ ਮਾਂਨ ਸਾਹਿਬ ਜੀ ਨੇ ਕਿਹਾ ਸੀ ਕਿ ਨਸ਼ਾ ਮੁਕਤ ਪੰਜਾਬ ਬਣਾਉਣ ਦੇ ਬਿਆਨ ਦਿੱਤਾ ਸੀ ਕਿ ਦੋ ਦਿਨ ਦੇ ਅੰਦਰ-ਅੰਦਰ ਨਸ਼ੇ ਖਤਮ ਹੋ ਜਾਵੇਗਾ ਪਰ ਉਲਟਾ ਨਸ਼ਾ ਬਹੁਤ ਵੱਡੀ ਮਾਤਰਾ ਵਿਚ ਵੱਧ ਗੲੇ ਹਨ ਅਤੇ ਹਰ ਰੋਜ਼ ਨੋਜਵਾਨ ਮਾਵਾਂ ਦੇ ਪੁੱਤ ਮਰ ਰਹੇ ਹਨ ਅਤੇ ਲਾਲੇ ਕੇਜਰੀਵਾਲ ਨੇ ਕਿਹਾ ਸੀ ਕਿ ਬੰਦੀ ਸਿੰਘਾਂ ਦੀ ਰਿਹਾਈ ਦੋ ਦਿਨ ਦੇ ਅੰਦਰ-ਅੰਦਰ ਰਿਹਾਈ ਹੋ ਜਾਵੇਗੀ ਪਰ ਹੁਣ ਝੂਠੇ ਲਾਰੇ ਲੱਪੇ ਬਿਆਨ ਬਾਜ਼ੀਆਂ ਤੇ ਦੰਦੀਆਂ ਕੱਢ ਕੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਤੇ ਬੇਵਕੂਫ ਅਤੇ ਪਾਗ਼ਲ ਬਣਾ ਕੇ ਵੋਟਾਂ ਲੲੀਆਂ ਹਨ ਤੇ ਪੰਜਾਬ ਦੇ ਲੋਕਾਂ ਨੂੰ ਕੇਜਰੀਵਾਲ ਦਾ ਘਿਰਾਓ ਕੀਤੇ ਜਾਣ ਤੇ ਜਦੋਂ ਤੱਕ

    • @karmkaur5822
      @karmkaur5822 ปีที่แล้ว

      ਬਿਲਕੁਲ ਸਹੀ ਗੱਲਹੈ

  • @ManjitKaur-xc2do
    @ManjitKaur-xc2do 2 ปีที่แล้ว +11

    ਧੰਨਾ ਸਿੰਘ ਬੱਬਰ ਅੰਗਰੇਜ਼ ਸਰਕਾਰ ਤੋਂ ਅਜ਼ਾਦੀ ਲੈਣ ਲਈ ਆਤਮਘਾਤੀ ਬੰਬ ਹੋਕੇ ਸ਼ਹੀਦੀ ਦਿੱਤੀ ਉਹ ਭਗਤ ਸਿੰਘ ਤੋਂ ਘੱਟ ਨਹੀਂ ।

  • @MadeinPanjab1699
    @MadeinPanjab1699 2 ปีที่แล้ว +15

    ਬਿਲਕੁਲ ਸਹੀ ਗੱਲਾਂ ਕੀਤੀਆਂ ਭਗਤ ਸਿੰਘ ਆ ਗਿਆ ਸਰਾਭਾ ਕਿਥੇ ਰਹਿ ਗਿਆ
    ਤੂਫ਼ਾਨਾਂ ਦਾ ਸ਼ਾਹ-ਅਸਵਾਰ--ਸਰਾਭੇ ਆਲ਼ਾ ਕਰਤਾਰ ਸਿੰਘ ਸਰਦਾਰ
    ਸਾਡੇ ਆਲ਼ਾ ਗ਼ਦਰੀ ਬਾਬਾ--ਸ਼ਹੀਦ ਕਰਤਾਰ ਸਿੰਘ ਸਰਾਭਾ

    • @gurjantsingh-se3ll
      @gurjantsingh-se3ll 2 ปีที่แล้ว +1

      bilkulsach. bhagat Singh. sahid.banwata.jis.ne.kuj.ni.kita.kartar.singh.saraba.oudam.singh.lala.lajpatrai.oh.kithe.gaie.asli.oh.san

    • @MadeinPanjab1699
      @MadeinPanjab1699 2 ปีที่แล้ว

      @@gurjantsingh-se3ll ਭਰਾ ਲਾਲਾ ਲਾਜਪਤ ਨਾ ਕਹਿ ਲਾਲਾ ਲਾਜਪਤ ਨੇ ਕੀਤਾ ਹੀ ਕੀ ਸੀ ਵੀਰਿਆ ਦੁਬਾਰਾ ਸੱਚਾਈ ਜਾਣ

    • @gamechanger7894
      @gamechanger7894 2 ปีที่แล้ว

      ਫਤਹਿ ਸਿੰਘ ਆ ਗਿਆ ਅਜੇ ਸਿੰਘ ਕਿੱਥੇ ਰਹਿ ਗਿਆ??

    • @Jagtar479
      @Jagtar479 2 ปีที่แล้ว

      hadd a bhai tuhadi soch teh jehde police toh drde andr bdjane aj oh ungliya chuknge kon agya kon rehgya jo v desh lyi lde ate jana ditiya o sab satkar yog ne o sabnu ik krde mrge ure tuhade ala sade ala chlpyi yr thu aa tuhade ute

    • @MadeinPanjab1699
      @MadeinPanjab1699 2 ปีที่แล้ว

      @@Jagtar479 fer mama Sarabha ni c Kurban hoya bhla ?? ohda Naam agge aun to kyo takleef hoi tenu ? Soch tu meri dsda apni dekh vahla aya nuks kadhn thuu tere te aa mere vlo ਸਰਾਭਾ ਸਾਡਾ ਸੀ ਹੈ ਤੇ ਰਹੇਗਾ tenu ki takleef j asi ohnu Saada kehnde aa ? teriya ikk hon waliya hi galla c eh mama ikk hon da

  • @Sandeep-ok8ue
    @Sandeep-ok8ue ปีที่แล้ว +1

    ਜਾਲਮ ਦੀ ਉਧਾਰਨ ਬਹੁਤ ਵਧੀਆ ਆ

  • @robertchapman4568
    @robertchapman4568 2 ปีที่แล้ว +45

    ਭਗਤ ਸਿੰਘ ਦਾ ਦਾਦਾ ਅਰਜਨ ਸਿੰਘ ਪਕਾ ਆਰੀਆ ਸਮਾਜੀ ਸੀ। ਪਹਿਲਾਂ ਉਸ ਨੇ ਕੇਸਗੜ ਸਾਹਿਬ ਤੋਂ ਅੰਮਰਿਤ ਛਕਿਆ ਹੋਇਆ ਸੀ ਬਾਦ ਚ ਜਨੇਊ ਪਾ ਲਿਆ। ਇਹ ਇਸ ਪਰਵਾਰ ਦੇ ਖੂਨ ਚ ਹੈ ਕਿ ਪਹਿਲਾਂ ਇਹ ਸਿਖੀ ਸਰੂਪ ਚ ਹੁੰਦੇ ਪਰ ਬਾਦ ਚ ਘੋਨ ਮੋਨ ਹੋ ਜਾਂਦੇ ਹਨ। ਜਦ ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ ਮਾਮਲੇ ਚ ਪਟਿਆਲਾ ਸਟੇਟ ਨੇ ਆਰੀਆ ਸਮਾਜੀਆਂ ਤੇ ਮੁਕਦਮਾ ਕੀਤਾ ਤਾਂ ਆਰੀਆਂ ਦਾ ਮੁਕਦਮਾ ਅਰਜਨ ਸਿੰਘ ਨੇ ਲੜਿਆ । ਫਿਰ ਉਸ ਨੇ ਸਿਖਾਂ ਨੂੰ ਚਿੜਾਉਣ ਲਈ ਖੇਤ ਵਿਚ ਤੰਮਾਖੂ ਬੀਜਿਆ । ਫਿਰ ਉਸ ਨੇ ਗੁਰਬਾਣੀ ਵਿਰੁਧ ਕਿਤਾਬ ਲਿਖੀ,ਜਿਸ ਦਾ ਜੁਆਬ ਗਿ: ਸ਼ੇਰ ਸਿੰਘ ਨੇ ਆਪਣੀ ਪੁਸਤਕ' ਕਪਟ ਬਿਨਾਸ਼' ਵਿਚ ਦਿਤਾ । ਭਾਈ ਸਾਹਿਬ ਭਾਈ ਜੋਧ ਸਿੰਘ ਨੇ ਵੀ ਪੁਸਤਕ ਲਿਖ ਕੇ ਜੁਆਬ ਦਿਤਾ। ਭਗਤ ਸਿੰਘ ਖੁਦ ਮੰਨਦਾ ਹੈ ਕਿ ਉਸ ਉਪਰ ਉਸ ਦੇ ਦਾਦੇ ਦਾ ਬਹੁਤ ਪਰਭਾਵ ਸੀ । ਉਸ ਅੰਦਰ ਆਰੀਆ ਸਮਾਜ ਦੀ ਵਿਚਾਰਧਾਰਾ ਡੂੰਘੀ ਰਚੀ ਹੋਈ ਹੋਈ ਸੀ । ਉਹ ਐਂਵੇ ਨੀ ਲਾਲੇ ਲਾਜਪਤ ਦਾ ਬਦਲਾ ਲੈਣ ਤੁਰ ਪਿਆ । ਉਸਦੀ ਫਾਂਸੀ ਤੋਂ ਬਾਦ ਉਸਦੇ ਪਿਤਾ ਕਿਸ਼ਨ ਸਿੰਘ ਨੇ ਅਖਬਾਂਰਾ ਚ ਬਿਆਨ ਦਿਤਾ ਸੀ ਕਿ 'ਮੇਰਾ ਪੁਤਰ ਆਰੀਆ ਸਮਾਜ ਦਾ ਸਚਾ ਸਪੂਤ ਸੀ ।' ਹੁਣ ਤਕ ਪਰਵਾਰ ਜਨ ਸੰਘ ਨਾਲ ਹੈ । ਭਗਤ ਸਿੰਘ ਦੀ ਭੈਣ ਅਤੇ ਪਰੋਫੈਸਰ ਜਗਮੋਹਣ ਸਿੰਘ ਦੀ ਮਾਤਾ ਬੀਬੀ ਅਮਰ ਕੌਰ ਸਾਰੀ ਉਮਰ ਜਨ ਸੰਘ ਦਾ ਪਰਚਾਰ ਕਰਦੀ ਰਹੀ ਹੈ । ਫਾਂਸੀ ਤੋਂ 50 ਸਾਲ ਬਾਦ 1981 ਤਕ ਭਗਤ ਸਿੰਘ ਦੀ ਕੋਈ ਪੁਛ ਗਿਛ ਨਹੀਂ ਸੀ । ਨਾ ਸਰਕਾਰ ਵਲੋਂ ਨਾ ਕਾਮਰੇਡਾਂ ਵਲੋਂ । ਉਸਦੀ 50 ਵੀਂ ਬਰਸੀ ਚੁਪ ਚੁਪੀਤੇ ਲੰਘ ਗੀ । ਜਦ 1982 ਵਿਚ ਸਿਖ ਸੰਘਰਸ਼ ਭਖਿਆ ਤਾਂ ਫਿਰ ਸੰਤ ਭਿੰਡਰਾਂ ਵਾਲਿਆਂ ਦੇ ਤੇਜ ਪਰਤਾਪ ਨੂੰ ਠਲ ਪਾਉਣ ਲਈ ਅਤੇ ਜੁਆਨੀ ਨੂੰ ਸਿਖ ਸੰਘਰਸ਼ ਚੋਂ ਰੋਕਣ ਲਈ ਭਾਰਤੀ ਸਟੇਟ ਅਤੇ ਕਾਮਰੇਡਾਂ ਨੇ ਭਗਤ ਸਿੰਘ ਨੂੰ ਰਾਸ਼ਟਰੀ ਹੀਰੋ ਵਜੋਂ ਸਿੰਗਾਰਿਆ । ਕਿਧਰੋਂ ਉਸਦਾ ਕਿਤਾਬਚਾ 'ਮੈਂ ਨਾਸਤਿਕ ਕਿਉਂ ਹਾਂ' ਲਭਕੇ ਲਖਾਂ ਦੀ ਗਿਣਤੀ ਚ ਵੰਡਿਆ । ਦਰਅਸਲ ਭਗਤ ਸਿੰਘ ਦੀ ਵਿਚਾਰਧਾਰਾ ਹਿੰਦੂਵਾਦੀ ਭਾਰਤੀ ਸਟੇਟ ਦੇ ਰਾਸ ਬੈਠਦੀ ਹੈ । ਜਿਵੇਂ ਉਹ ਇਕ ਰਾਸ਼ਟਰ ਦੀ ਉਸਾਰੀ ਅਤੇ ਸਾਰੇ ਭਾਰਤ ਲਈ ਦੇਵਨਾਗਰੀ ਲਿਪੀ ਦੀ ਵਕਾਲਤ ਕਰਦਾ ਸੀ, ਉਹੀ ਅਜ ਭਾਰਤੀ ਸਟੇਟ ਕਰ ਰਹੀ ਹੈ । ਸਿਖਾਂ ਨੂੰ ਇਹ ਗਲ ਸਮਝ ਲੈਣੀ ਚਾਹੀਦੀ ਹੈ ਕਿ ਭਗਤ ਸਿੰਘ ਪਕਾ ਨਾਸਤਿਕ ਸੀ । ਉਸਦੀ ਨਾਸਤਿਕਤਾ 97 ਕਰੋੜ ਹਿੰਦੂਆਂ ਦਾ ਤਾਂ ਕੁਛ ਨਹੀਂ ਵਿਗਾੜ ਸਕਦੀ ਪਰ ਉਸਦੀ ਨਾਸਤਿਕਤਾ ਤੇ ਵਿਚਾਰਧਾਰਾ ਸਿਖਾਂ ਲਈ ਵਿਨਾਸ਼ਕਾਰੀ ਹੈ । ਜੋ ਕੁਛ ਸਿਖ ਸੰਸਥਾਂਵਾ ਉਸਦੀ ਜੂੜੇ ਵਾਲੀ ਫੋਟੋ ਚੁਕੀ ਫਿਰਦੀਆਂ ਹਨ ਇਹ 1927 ਚ ਲਹੌਰ ਜੇਲ ਦੀ ਹੈ । ਜਦੋਂ ਉਸਨੂੰ ਦੁਸਹਿਰੇ ਚ ਹੋਏ ਬੰਬ ਧਮਾਕੇ ਸਬੰਧੀ ਪੁਛ ਗਿਛ ਕਰਕੇ ਛਡ ਦਿਤਾ ਗਿਆ ਸੀ । ਸਿਖਾਂ ਨੂੰ ਇਸ ਪਖੋਂ ਸੁਚੇਤ ਹੋਣ ਦੀ ਲੋੜ ਹੈ ਕਿ ਭਗਤ ਸਿੰਘ ਨੂੰ ਜੂੜੇ ਵਾਲੀ ਫੋਟੋ ਰਾਂਹੀ ਸਿਖ ਸ਼ਹੀਦਾਂ ਦੇ ਬਰਾਬਰ ਦਰਜਾ ਦਿਵਾਉਣ ਪਿਛੇ ਇਕ ਖਾਸ ਵਿਚਾਰਧਾਰਾ ਕੰਮ ਕਰਦੀ ਹੈ । ਭਗਤ ਸਿੰਘ ਦੀ ਜਾਤੀ ਤੇ ਸਿਆਸੀ ਜਿੰਦਗੀ ਬਾਰੇ ਫੇਰ ਸਹੀ।

    • @DilbirSingh-d3b
      @DilbirSingh-d3b ปีที่แล้ว

      VAh bhai sahab g bhut shi jaankari diti aap g n

    • @harjapsanghera07
      @harjapsanghera07 11 หลายเดือนก่อน

      Thanks for knowledge veere❤️

    • @HarmanSodhi-pc4ug
      @HarmanSodhi-pc4ug 10 หลายเดือนก่อน

      bv

    • @DilbirSingh-d3b
      @DilbirSingh-d3b 10 หลายเดือนก่อน

      Vah g vah bahut achi jaankari diti

  • @manjindersingh1963
    @manjindersingh1963 2 ปีที่แล้ว +44

    Sant bhindrawale zindabad

  • @ranad2131
    @ranad2131 2 ปีที่แล้ว +2

    ਬਾਬਾ ਬਖਸ਼ੀਸ਼ ਸਿੰਘ ਜੀ ਜੇਕਰ ਪੰਜਾਬ ਦੇ ਇਕ ਇਕ ਸ਼ਹੀਦ ਨੂੰ ਗਿਣਿਆ ਜਾਵੇ ਤਾਂ ਬਾਬਾ ਜੀ ਸਾਲ ਦੇ 365 ਦਿਨ ਤਾਂ ਬਹੁਤ ਘੱਟ ਪੈ ਜਾਣਗੇ । ਬਾਬਾ ਜੀ ਸ਼ਹੀਦ ਊਧਮ ਸਿੰਘ ਵੀ ਆਪਣੇ ਬਟੂਏ ਵਿੱਚ ਸ਼ਹੀਦ ਭਗਤ ਸਿੰਘ ਹੋਰਾਂ ਦੀ ਫੋਟੋ ਰੱਖਦੇ ਸੀ ਓਹਨਾਂ ਨੂੰ ਆਪਣਾਂ ਆਈਕੋਨ ਮੰਨਦੇ ਸਨ ।ਜਦੋਂ ਭਗਤ ਸਿੰਘ ਹੋਰਾਂ ਨੇਂ ਆਜਾਦੀ ਵਾਸਤੇ ਲੜਿਆ ਸੀ ਉਦੋਂ ਕਿਸੇ ਧਰਮ ਦੀ ਲੜਾਈ ਨਹੀਂ ਸੀ ਦੇਸ਼ ਦੀ ਆਜਾਦੀ ਵਾਸਤੇ ਹਜਾਰਾਂ ਸ਼ਹੀਦੀਆਂ ਹੋਈਆ ਉਸ ਵਿੱਚ ਹਿੰਦੂ ਸਿੱਖ ਮੁਸਲਿਮ ਸਾਰੇ ਸ਼ਹੀਦ ਹੋਏ ਸੀ ।ਸਾਨੂੰ ਸਾਰਿਆਂ ਦਾ ਮਾਣ ਸਨਮਾਨ ਕਰਨਾ ਚਾਹੀਦਾ ਹੈ ।

  • @Doaba73
    @Doaba73 ปีที่แล้ว +3

    ਭਗਤ ਸਿੰਘ ਆ ਗਿਆ ਸਰਾਭਾ ਕਿਥੇ ਰਹਿ ਗਿਆ ,,,,
    ਸੱਚ ਨੂੰ ਦੱਬ ਰਹੇ ਆਏ
    ਵਾਹਿਗੁਰੂ ਭਲਾ ਕਰਨਗੇ

  • @Sukhbir6492
    @Sukhbir6492 2 ปีที่แล้ว +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @amnidersingh-qu9yp
    @amnidersingh-qu9yp ปีที่แล้ว +1

    ਸਰਦਾਰ ਭਗਤ ਸਿੰਘ ਜੀ ਸਾਡੇ ਨੇਸ਼ਨਲ ਹਿਰੋ ਆ❤❤❤❤🎉🎉🎉🙏🙏🙏🙏🙏🙏🙏🙏🙏🙏🙏

  • @maanpunjabiblogger6138
    @maanpunjabiblogger6138 ปีที่แล้ว +1

    ਸਾਨੂੰ ਮਾਣ ਹੈ ਬਾਬਾ ਬਖ਼ਸ਼ੀਸ਼ ਸਿੰਘ ਤੇ

  • @baljitratol2981
    @baljitratol2981 2 ปีที่แล้ว +11

    ਬਾਬਾ ਬਖਸ਼ੀਸ਼ ਸਿੰਘ ਜੀ 🙏🙏

  • @GurpreetSINGHOZSIKH
    @GurpreetSINGHOZSIKH 2 ปีที่แล้ว +1

    ਬਾਬਾ ਬਖ਼ਸ਼ੀਸ਼ ਸਿੰਘ ਜੀ ਨੂੰ ਚੜਦੀਕਲਾ ਚ ਰੱਖਣ ਗੁਰੂ ਸਾਹਿਬ ਜੀ । ਵਾਹਿਗੁਰੂ ਜੀ 🙏🙏

  • @harbansbadesha
    @harbansbadesha ปีที่แล้ว +1

    ਜਦ ਕੋਈ ਅਪਣੀ ਵਿਚਾਰਧਾਰਾ ਦੇਵੇਗਾ ਤਾਂ ਹੀ ਉਸਦਾ ਪਰਚਾਰ ਹੋਵੇਗਾ, ਬੇਸ਼ੱਕ ਵਿਚਾਰ ਵਧੀਆ ਪਰ ਕਿਸੇ ਹੋਰ ਨੂੰ ਨਿਦਨਾ ਵੀ ਨਹੀਂ ਚਾਹੀਦਾ

  • @HarjitSingh-ly7gl
    @HarjitSingh-ly7gl 2 ปีที่แล้ว +12

    Bahut sundar discussion

  • @ਮਨਸਿੰਘਬਾਗ਼
    @ਮਨਸਿੰਘਬਾਗ਼ 2 ปีที่แล้ว +17

    4 ਬੰਦਿਆ ਨੇ ਸਿਰਫ ਭਾਰਤ ਨੂੰ ਆਜ਼ਾਦੀ ਨੀ ਦਿਵਾਈ ਅੱਜ ਆਜ਼ਾਦੀ ਦੇ ਨਾਮ ਤੇ ਬਸ ਦੋ ਚਾਰ ਬੰਦਿਆ ਦਾ ਨਾਂ ਲਿਆ ਜਾਂਦਾ ਜਦਕਿ ਪਤਾ ਨੀ ਕਿਨੇ ਕ ਬੰਦੇ ਭਾਰਤ ਨੂੰ ਆਜ਼ਾਦ ਕਵਾਉਣ ਲਈ ਸ਼ਹੀਦ ਹੋਏ ਨੇ

  • @astaadg8148
    @astaadg8148 2 ปีที่แล้ว +3

    ਗਲਤ ਸਵਾਲ ਪੁੱਛ ਰਿਹਾ। ਮਾਨ ਸਾਹਿਬ ਨੇ ਸੁਪਰੀਮ ਕੋਰਟ ਤੋਂ ਫੈਸਲਾ ਕਰਾਇਆ ਕਿ ਸ਼ਾਂਤਮਈ ਤਰੀਕੇ ਨਾਲ ਖਾਲਿਸਤਾਨ ਦੀ ਮੰਗ ਹੋ ਸਕਦੀ ਹੈ।

  • @kewalSingh-xj6fm
    @kewalSingh-xj6fm 2 ปีที่แล้ว +8

    ਬਾਬਾ ਬਖਸ਼ੀਸ਼ ਜੀ ਅਸ਼ੀਂ ਕਿਉਂ ਸ਼ਹੀਦ ਭਗਤ ਦੀ ਸ਼ਹੀਦੇ ਤੇ ਸ਼ੱਕ ਕਰਦੇ ਹਾਂ ਉਸ਼ਦੀ ਸ਼ੋਚ ਕੀ ਸੀ ਤੇ ਉਸਦੀ ਵਿਚਾਰਧਾਰਾ ਕੀ ਸ਼ੀ ਉਹ ਯੋਧਾ ਸ਼ੀ ਤੇ ਰਹੇਗਾ ਪਰ ਦੁੱਖ ਦੀ ਗੱਲ ਹੈ ਕਿ ਅਸੀਂ ਲੀਡਰ ਚੁਣਦੇ ਕਿਹਡੇ ਮੁੱਦਿਆਂ ਲੲਈ ਤੇ ਉਹ ਕਿਹਡੇ ਵਿਵਾਦਾਂ ਵਿੱਚ ਉਲਝ ਜਾਦੇ ਹਨ ।ਸੰਗਰੂਰ ਹਲਕੇ ਦੇ ਲੋਕ ਕੀ ਸੋਚਦੇ ਹਨ।

  • @NeerajKumar-yt6wv
    @NeerajKumar-yt6wv 2 ปีที่แล้ว

    ਮੱਕੜ ਸਾਬ ਨੇ ਸ਼ਹੀਦ ਭਗਤ ਸਿੰਘ (ਵਿਚਾਰ) ਬਾਰੇ ਬਹੁਤ ਵਧੀਆ ਸਵਾਲ ਕੀਤੇ।

  • @muskanabhi6622
    @muskanabhi6622 2 ปีที่แล้ว +1

    ਬਾਬਾ ਬਖਸ਼ੀਸ਼ ਸਿੰਘ ਜੀ ਦੀ ਸੋਚ ਨੂੰ ਸਲਾਮ

  • @HarpreetSingh-wo4yl
    @HarpreetSingh-wo4yl ปีที่แล้ว +4

    ਸਵਾਲ ਤੇ ਜਵਾਬ ਬਹੁਤ ਸੋਹਣੇ ਸੀ ਬਾਕੀ ਬਾਬਾ ਜੀ ਬਹੁਤ ਸੋਹਣੀ ਸੋਚ ਦੇ ਮਾਲਿਕ ਆ ਵਾਹਿਗੁਰੂ ਮੇਹਰ ਕਰੇ 🙏🙏🙏🙏🥰🥰🥰🥰

  • @Fateh933
    @Fateh933 ปีที่แล้ว +2

    Bhai Saab tuc sache ensan ho Punjab lai dukh hai tuhade andr tuc Sri Guru Govind Singh ji sache putr ho🙏💖🌄🦅

  • @manjindersingh1963
    @manjindersingh1963 2 ปีที่แล้ว +18

    Bilkul shi baba ji

  • @jasvirsingh8968
    @jasvirsingh8968 2 ปีที่แล้ว +2

    ਸਾਡੇ ਜਿੰਦਾ ਸ਼ਹੀਦ ਭਾਈ ਬਖਸ਼ੀਸ਼ ਸਿੰਘ

  • @bootasingh6706
    @bootasingh6706 2 ปีที่แล้ว +18

    Waheguru 🙏

  • @SkcjxhsBjcisjs
    @SkcjxhsBjcisjs ปีที่แล้ว

    ਸਵਾਲਤਾਤੁਸੀ ਕਰੀ ਜਾਂਦੇ ਹਨ ਤੁਸੀ ਵਿਕੇਸਗਲ ਦਾ ਜਵਾਬ ਵਿਦੂਐ ਗਲਾ ਤਾਂ ਸਭ ਨੂੰ ਬਹੁਤ ਆਉਦੀਆ ਹਨ

  • @musclehutbodybuilding2583
    @musclehutbodybuilding2583 2 ปีที่แล้ว +2

    ਕਮਾਲ ਕਰਤੀ ਬਖਸ਼ਿਸ਼ ਸਿੰਘ ਜੀ

  • @chamkaur_sher_gill
    @chamkaur_sher_gill 2 ปีที่แล้ว +5

    ਬਾਬਾ ਜੀ ਸਤਿ ਸ੍ਰੀ ਅਕਾਲ ਸਵਾਦ ਲਿਆਤਾ ਇੰਟਰਵਿਊ ਦਾ ਮੋਦੀ ਸਰਕਾਰ ਮੁਰਦਾਬਾਦ ਕੇਜਰੀਵਾਲ ਮੁਰਦਾਬਾਦ ਕਿਸਾਨ ਸੰਯੁਕਤ ਮੋਰਚਾ ਜਿੰਦਾਬਾਦ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @vellyjatt9127
    @vellyjatt9127 2 ปีที่แล้ว +10

    bilkul shi bhai ji

  • @25anmolpreet1a8
    @25anmolpreet1a8 ปีที่แล้ว

    Baba bakshish Singh ji 100%ryt Waheguru Ji ❤❤❤❤❤

  • @gurlabhsingh8072
    @gurlabhsingh8072 2 ปีที่แล้ว +1

    ਬਾਬਾ ਤੇਰੀ ਸੋਚ ਨਾਲ ਦੇਸ ਨਹੀਂ ਚਲਦਾ ਲੋਕਾਂ ਨੇ ਭਗਵੰਤ ਸਿੰਘ ਮਾਨ ਨੂੰ ਵਾਂਗਡੋਰ ਦਿੱਤੀ ਹੈ

  • @bahadursingh5896
    @bahadursingh5896 2 ปีที่แล้ว +4

    ਉੱਦਮ ਸਿੰਘ ਕਰਤਾਰ ਸਿੰਘ ਸਰਾਭਾ ਇਹ ਹੈ ਸ਼ਹੀਦ। ਭਗਤ ਸਿੰਘ ਬਾਅਦ ਵਿਚ ਆ। ।।।। ਮੱਕੜ ਤੂੰ ਸਾਨੂੰ ਲੜਾ ਨਾ ਵੀਰ ਅੱਗ ਨਾਂ ਲਾ

  • @jaswantsingh14435
    @jaswantsingh14435 2 ปีที่แล้ว +3

    ਬਹੁਤ ਅੱਛੀ debate ਸੀ

  • @nishanmarmjeetkour.verygoo1903
    @nishanmarmjeetkour.verygoo1903 2 ปีที่แล้ว +9

    ਮੈਂ ਇਕ ਗੱਲ ਕਹੂਗਾ ਕੇ ਅੱਜ ਵੀ ਤੁਸੀਂ ਪਿੰਡਾਂ ਚ ਸ਼ਹਿਰਾਂ ਚ। ਪੁਰਾਣਿਆਂ ਗੱਡਿਆਂ ਤੇ ਪੰਜ ਪੰਜ ਸੋ ਗੱਡਿਆਂ ਦਾ ਕਾਫਲਾ ਦੇਖਿਆ ਹੋਊਗਾ। ਉਨ੍ਹਾਂ ਨੂੰ ਲੋਕ ਅਕਸਰ ਸਵਾਲ ਕਰਦੇ ਨੇ ਕੇ ਤੁਸੀਂ ਕਿਉਂ ਨਹੀ ਆਪਣਾ ਪਿੰਡ ਜਾ ਸ਼ਹਿਰ ਵਸਾ ਲੈਦੇੰ। ਤਾਂ ਉਹਨਾਂ ਦਾ ਜਵਾਬ ਹੁੰਦਾ ਹੈ ਕਿ ਸਾਡੇ ਪੁਰਖਿਆਂ ਵਿੱਚੋਂ ਰਾਜੇ ਮਹਾਰਾਜੇ ਸੀ। ਤੇ ਉਹ ਜੰਗਾ ਹਾਰਗੇ ਤੇ ਅਸੀਂ ਆਪਣੇ ਆਪ ਨੂੰ ਗਲਾਮ ਮੰਨਦੇ ਹਾਂ। ਜਦੋਂ ਤੱਕ ਸਾਡਾ ਰਾਜਭਾਗ ਨਹੀ ਮਿਲ ਜਾਂਦਾ ਅਸੀਂ ਇਕ ਥਾਂ ਤੇ ਟਿਕ ਕੇ ਨਹੀ ਬੈਠਾਗੇ। ਹੁਣ ਮੇਰਾ ਸਵਾਲ ਇਥੇ ਖੜਾ ਹੈ ਕਿ। ਕਿਸੇ ਵੀ ਕੌਮ ਦੇ ਪਿੱਛੇ ਇੱਕ ਧਰਮ ਦੀ ਸ਼ਕਤੀ ਕੰਮ ਕਰਦੀ ਹੁੰਦੀ ਐ। ਜਿਵੇਂ ਸਾਡੇ ਪਿਛੇ 10ਗੁਰੂ ਸਾਹਿਬ ਹੋਏ ਨੇ ਮਜੂਦਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ। ਤੁਸੀਂ ਉਸ ਸ਼ਕਤੀ ਨੂੰ ਮੁਖ ਰੱਖ ਕੇ ਕਿਉਂ ਨਹੀ ਚਲਦੇ। ਜਿਸਨੂੰ ਪੂਰੀ ਦੁਨੀਆਂ ਮੰਨਦੀ ਹੈ।।

  • @pritamsingh3273
    @pritamsingh3273 2 ปีที่แล้ว

    ਬਾਬਾ ਬਖਸ਼ੀਸ ਸਿੰਘ ਜੀ ਦੇ ਵਿਚਾਰ ਬਹੁਤ ਸੱਚੇ ਸਹੀ ਹਨ ਸ੍ਮਝ ਆਉਣ ਦੀ ਗੱਲ ਹੈ

  • @goraghangroli1726
    @goraghangroli1726 2 ปีที่แล้ว +5

    Good baba ji shi gal khi aa

  • @gurlabhsingh8072
    @gurlabhsingh8072 2 ปีที่แล้ว +2

    ਇਕ ਸਿੱਖ ਦਾ ਬੱਚਾ ਸੀ ਅਤੇ ਸਾਰੇ ਉਸ ਨੂੰ ਸ਼ਹੀਦ ਮੰਨਦੇ ਹਨ

  • @sidhu753
    @sidhu753 ปีที่แล้ว

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @kishanektazindabad8818
    @kishanektazindabad8818 2 ปีที่แล้ว +6

    Bilkul sahi kaha ji

  • @king42182008
    @king42182008 2 ปีที่แล้ว +18

    Perfect analysis 🙏🏻🙏🏻🙏🏻

  • @varindersingh-62
    @varindersingh-62 2 ปีที่แล้ว +1

    ਬਾਬਾ ਬਖਸ਼ੀਸ਼ ਸਿੰਘ ਜੀ 🙏🏻❤⚔⚔⚔⚔⚔

  • @punjabsingh8637
    @punjabsingh8637 2 ปีที่แล้ว +10

    Good baba ji

  • @Doaba73
    @Doaba73 ปีที่แล้ว

    ਮੰਨਣਹਾਨਾ ਏਰੀਆ ਦਾ ਹੀ ਆ ਮੈਂ ,ਪਰ ਮੈਨੂੰ ਜਮਾ ਵੀ ਧੰਨਾ ਸਿੰਘ ਬਹਿਬਲਪੁਰ ਦਾ ਇਤਿਹਾਸ ਨਹੀਂ ਪਤਾ ,,,,ਅੱਜ ਲੱਬਦਾ ਹਾਂ ਇਤਿਹਾਸ

  • @gurjas99
    @gurjas99 8 หลายเดือนก่อน +3

    ਸਿਮਰਨਜੀਤ ਸਿੰਘ ਤਾ ਖਾਲਸਤਾਂਨ ਦੇ ਨਾ ਉਪਰ ਬਾਹਰੋਂ ਅਰਬਾਂ ਮੰਗਵਾਇ ਖੰਡ ਮਿੱਲਾਂ ਅਤੇ ਦਾਰੂ ਫੈਕਟਰੀ ਯੂ ਪੀ ਵਿੱਚ ਬਣਾਈਆ ਪੈਸਾ ਕਿੱਥੋਂ ਆਇਆ ਕਿਸੇ ਨੇ ਪੁੱਛਿਆ ਇਲੈਕਸ਼ਨ ਹਲਫੀਆ ਬਿਆਨਾਂ ਵਿੱਚ ਦਰਜ ਕੀਤਾ ਦੇਖ ਸਕਦੇ ਹੋ ਕੀ ਸਰਕਾਰ ਵੱਲੋਂ ਹੁਣ ਤੱਕ ਕਿਸੇ ਆਫੀਸਰ ਨੇ ਪੁੱਛਿਆ ਮਾਨ ਤੋਂ

  • @punjabson5991
    @punjabson5991 6 หลายเดือนก่อน

    ਈਰਾਨ ਤੋਂ ਆਏ ਈਰਾਨੀਅੰਨ ਤੇ ਸਮਾਂ ਪਾ ਕੇ ਬਣ ਗਏ ਆਰੀਆਨ ਲੋਕਾ ਨੇ ਇਸ ਧਰਤੀ ਦੇ ਅਸਲੀ ਵਾਰਸਾਂ ਨੂੰ ਰਾਖਸ਼ ਤੇ ਚੰਡਾਲ ਦੱਸਿਆ ਤੇ ਕੁੱਟ ਕੇ ਭਜਾ ਦਿੱਤਾ ਜੋ ਰਹਿ ਗਏ ਉਹਨਾਂ ਨੂੰ ਸ਼ੂਦਰ ਐਲਾਨ ਕੇ ਬ੍ਰਾਹਮਣ ਨੇ ਸ਼ੂਆ ਛੂਤ ਦੇ ਤਹਿਤ ਵਡੇ ਜ਼ੁਲਮ ਕੀਤੇ। ਇਹ ਜੋ 85% ਵਾਲੇ ਦੱਸਦੇ ਆਪਣੇ ਆਪ ਨੂੰ
    ਜੱਟਾ ਨੂੰ ਵੀ ਮਜ੍ਹਬੀ ਸਿੰਘਾਂ ਦੇ ਬਰਾਬਰ ਸ਼ੂਦਰ ਹੀ ਮੰਨਦਾ ਹੈ ਬ੍ਰਾਹਮਣ ਵਰਗ । ਭਗਤ ਸਿੰਘ ਦਾ ਪਰਿਵਾਰ ਇਹਨਾਂ ਦੇ ਭੱਚੂ ਥੱਲੇ ਆ ਗਿਆ ਤਾਂ ਓਹ ਸ਼ਹੀਦ ਹੈ ਪਰ ਉਸਦਾ ਸਕਾ ਭਾਣਜਾ ਵਕੀਲ ਕੁਲ ਜੀਤ ਸਿੰਘ ਢੱਟ ਅਪਣੀ ਪਤਨੀ ਤੇ ਛੋਟੇ ਜਿਹੇ ਬੱਚੇ ਸਮੇਤ ਰੋਪੜ ਵਾਲੀ ਨਹਿਰ ਚ ਮਾਰ ਕੇ ਸੁੱਟਿਆ ਗਿਆ ਕਿਓਂ ਕਿ ਸਰਦਾਰ ਕੁਲਜੀਤ ਸਿੰਘ ਢੱਟ ਸੱਭ ਕੁੱਝ ਸਮਝ ਚੁੱਕਾ ਸੀ ਤੇ ਹੁਣ ਓਹ ਪੰਜਾਬੀ ਮੁੰਡਿਆਂ ਦੇ ਮੁਕਾਬਲੇ ਦੇ ਕੇਸ ਲੜਦਾ ਸੀ ਫ੍ਰੀ , ਫੀਸ ਬਿਨਾ। ਹੁਣ ਓਸੇ ਭਗਤ ਸਿੰਘ ਦੀ ਭੈਣ ਦਾ ਮੁੰਡਾ ਹੈ ਢੱਟ ਕੁਲਜੀਤ ਸਿੰਘ ਪਰ ਮਾਰ ਦਿੱਤਾ ਗਿਆ।
    ਸਟੇਟ ਸਕੀ ਨਹੀਂ ਕਿਸੇ ਦੀ ਵੀ ਪੰਜਾਬੀਆਂ ਦੀ ਗੱਲ ਕੋਈ ਵੀ ਕਰੇਗਾ ਓਹ ਸਟੇਟ ਨੂੰ ਗਵਾਰਾ ਨਹੀਂ,,,,,,

  • @Fateh933
    @Fateh933 ปีที่แล้ว

    Mai tuhadia saria glla nl sahamt ha bhai Saab ji✍️💯💖😊🙏

  • @ਮਨਜੀਤਸਿੰਘ-ਮ3ਯ
    @ਮਨਜੀਤਸਿੰਘ-ਮ3ਯ 2 ปีที่แล้ว

    ਬਿਲਕੁਲ ਠੀਕ ਕਿਹਾ ਭਾਈ ਸਾਬ੍ਹ ਨੇ ਇੱਕ ਬੀਬੀ ਬਾਗਪੱਤ ਯੂਪੀ ਦੀ ਜਿਸਨੇ ਆਪਣੇ ਪਤੀ ਦਾ ਗਲ੍ਹ ਵੱਢ ਤਾ ਸੀ ਸ਼ੁਭਾਸ਼ ਚੰਦਰ ਬੋਸ ਦੀ ਜਾਂਨ ਬਚਾਉਣ ਲਈ ਹੁਣ ਮਰੀ ਓਹ ਹੈਦਰਾਬਾਦ ਚ ਕਾਲ਼ੇ ਪਾਣੀਂ ਦੀ ਸਜ਼ਾ ਦੋਰਾਨ ਉਸ ਦਾ ਬਰੈਸਟ ਕੱਟਤਾ ਸੀ ਅੰਗਰੇਜ਼ ਨੇ ਕ੍ਰਾਂਤੀਕਾਰੀਆਂ ਨਾਲ ਇਸੇ ਤਰ੍ਹਾਂ ਹੁੰਦਾ ਆਇਆ

  • @nanaksingh6311
    @nanaksingh6311 2 ปีที่แล้ว +7

    ਬਹੁਤ ਵਧੀਆ ਸਪੀਚ ,ਵੀਰ ਜੀ,ਪੰਜਾਬ ਦਾ ਹਲ ਇਕੋ ਆਜਾਦੀ

  • @mangatsingh670
    @mangatsingh670 2 ปีที่แล้ว +4

    ਸ਼ਹੀਦ ਏ ਆਜ਼ਮ ਸਰਦਾਰ ਭਗਤ ਸਿੰਘ ਜ਼ਿੰਦਾਬਾਦ
    ਸਿਮਰੂ ਚਵਲ ਨੂੰ ਲੱਖ ਲਾਹਨਤਾ

    • @bhupies9979
      @bhupies9979 2 ปีที่แล้ว +2

      Only Bhagat Singh aa tera hero ? Lagda kartar Singh srabhe nu and Udham Singh nu janda he ni tu

  • @BhupinderSingh-gf4hv
    @BhupinderSingh-gf4hv 2 ปีที่แล้ว +6

    Waheguru baba bakshis Singh jj nu chardi kalla rakhey

  • @AvtarSingh-rg9hy
    @AvtarSingh-rg9hy 4 หลายเดือนก่อน

    ਪਾਪੀਆਂ ਦਾ ਬੇੜਾ ਗ਼ਰਕ ਹੋਵੇਗਾ ਜੀ ❤🎉।

  • @jigardeep3590
    @jigardeep3590 2 ปีที่แล้ว +12

    ਇਹੋ ਜਿਹੇ ਬਹਿਸ ਦੇ ਮੁੱਦੇ ਚੱਲਦੇ ਰਹਿਣ ਤਾਂ ਕਿ ਨੋਜਵਾਨਾ ਨੂੰ ਸਹੀ ਸੇਧ ਮਿਲ ਸਕੇ ਧੰਨਵਾਦ

  • @rajpaltiwana9249
    @rajpaltiwana9249 2 ปีที่แล้ว +1

    ਬਾਬਾ ਬਖਸ਼ੀਸ਼ ਸਿੰਘ ਜਿੰਦਾ ਬਾਦ

  • @hardidarsinghsandhu3498
    @hardidarsinghsandhu3498 ปีที่แล้ว

    Waheguru ji kirpa krke Baba Bakhsish Singh ji vrge sahi soch wale aagoo baksho Punjab nu🙏

  • @harnamsingh2475
    @harnamsingh2475 2 ปีที่แล้ว +6

    Baba bakhshish Singh Ji tusi tan Ho

  • @rabrakha-ph3oo
    @rabrakha-ph3oo ปีที่แล้ว

    ਸਹੀਦ ਭਗਤ ਸਿੰਘ ਜਿੰਦਾਬਾਦ 🙏🙏🙏🙏🙏

  • @Sukh2996
    @Sukh2996 ปีที่แล้ว +2

    ਸਾਨੂੰ ਮਾਣ ਪੰਜਾਬੀ ਹੋਣ ਦਾ 🚩🚩

  • @gagandeepsingh-ey7sh
    @gagandeepsingh-ey7sh ปีที่แล้ว

    ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਸਿੱਖ ਕੌਮ ਤੇ