Paaji banda te 50 hazar to wadd marya jalma ne. Oar record sirf 8 ,10 hazar da hi hai. Sikha ne kujh nahi kitta apni koum lai. Delhi kanpur meerut ghaziabad haryana uttrakhand Himachal m.p bihar kerala tak ih sab wapra par afsos di gall saadi sgpc ne itihaas nu saman da koi jatan nahi kitta.
ehh incident joh dass rhe hn eh 1983 di hai jadh yamunanagar panipat ate Karnal wich attack hoyea si 8 sikh nu goli maar ke saheed krda si .meinu yaad hai police ne.
Veer je koi ne Sundaa panjab vich sirf ghalaa he kr sahthe ne na ta sarkar kre te na siromane. Comatte. Aj tak asi taake kha rahe ha Punjab aalyaa nu koi matlab ne
Koi ni bir sival war hon de suru hisar to age up te dilhi vich ohi kuj hoao jo 26no lalkile te hoya si mrde si na sala baiye pulic wale aaye jane aa biche pulic kashkr ke pulic
ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਦੀ ਸਿੱਖੀ ਨੂੰ ਕੋਈ ਵੀ ਖਤਮ ਨਹੀਂ ਕਰ ਸਕਦਾ
ਧੰਨਵਾਦ ਜੀ
Waheguru Ji 🙏🏻🙏🏻
Waheguru ji
Asha .aj kal ta Punjab no punjabi hi khatam Karn wale a .vahiya bar bar ke te kuriya hrami v vahiya no changa mandiya
@lifevideo1862 ਸਹੀ ਗੱਲ ਆ ਜੀ
ਬਾਈ ਜੀ ਦਿਲੋਂ ਧੰਨਵਾਦ ਤੇ ਬਹੁਤ ਸਾਰਾ ਪਿਆਰ (ਸਿੰਗਾਪੁਰ ਤੋਂ )ਇਸ ਕਾਰਜ ਲਈ ਅਤੇ ਇਹ ਕਾਰਜ ਇਸੇ ਤਰ੍ਹਾਂ ਜਾਰੀ ਰੱਖੋ
ਧੰਨਵਾਦ ਜੀ
Veer ji ki hal chal je.
@@Gurpreetsingh-np9ei vadiya bai tusi dasso
veer ji no send krdo apna plzzzz
@@SatinderDhindsa-kb8sg 7009490137
ਬੁਹਤ ਸੋਹਣੀ ਸੁਟੋਰੀ 🥀🎉🥀🎉🥀🎉🌺🥀🌺🥀🌺🥀🌺
ਧੰਨਵਾਦ ਜੀ
So sad
ਬਾਈ ਇਕ ਗੱਲ ਦੱਸਾਂ ਤੈਨੂੰ ਜਿਸ ਦਿਨ ਦੀ ਟਰੱਕ ਡਰਾਈਵਰ ਦੀ ਪਹਿਲੀ ਸਟੋਰੀ ਸੁਣੀ ਆ,, ਹੁਣ ਤੇਰਾ ਚੈਨਲ ਸਬਕਸਰਵ ਕਰ ਲਿਆ,,, ਵੀਰ ਮੇਰਿਆ ਹੱਥ ਜੋੜ ਕੇ ਬਨੇਤੀ ਆ ਹੋਰ ਲੈਕੇ ਆ ਟਰੱਕ ਡਰਾਈਵਰ 84 ਦੀਆਂ ਵੀਡੀਓ 🙏🏻🙏🏻🙏🏻
@@SonyMaan-s1e ਜਰੂਰ ਜੀ
@@SonyMaan-s1e ਧੰਨਵਾਦ ਵੀਰੇ
@@Punjabvlogalepaaji azaad pur Mandi Delhi ch truck wale bahut mare kadi azaad pur truck union ja ke interview lavo
Same me
ਬਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਨਤੀ ਹੈ ਕਮੈਂਟਾਂ ਨੂੰ ਪੰਜਾਬੀ ਵਿੱਚ ਕਰਿਆ ਕਰੋ ਵਾਹਿਗੁਰੂ ਜੀ ਧੰਨ ਗੁਰੂ ਰਾਮਦਾਸ ਜੀ
Sikh kaum zindabad
❤ਸਤਿ ਸ੍ਰੀ ਅਕਾਲ Bhikhiwind tarn taran punjab tu
Raj kare khalsa waheguru ji chaddi kala
We need to document all this for future generations
Paaji banda te 50 hazar to wadd marya jalma ne. Oar record sirf 8 ,10 hazar da hi hai. Sikha ne kujh nahi kitta apni koum lai. Delhi kanpur meerut ghaziabad haryana uttrakhand Himachal m.p bihar kerala tak ih sab wapra par afsos di gall saadi sgpc ne itihaas nu saman da koi jatan nahi kitta.
@@tiger-rn9mjAbsolutely Agree 🙏
ਮੋਟੇ ਤੂੰ ਜੋ ਕਰ ਰਿਹਾ ਕੋਈ ਹਿੰਮਤ ਆਲ਼ਾ ਕਰ ਸਕਦਾ ❤❤❤❤❤
Dhanwad Eh stories shredded krn lyi
Waheguru ji
Weheguruji Weheguruji Weheguruji Weheguruji Weheguruji Weheguruji ❤❤❤❤❤❤❤❤❤❤❤❤❤
Appreciate Bro
ਸਿੱਖ ਕੌਮ ਨੂੰ ਸੁਚੇਤ ਹੋਣ ਦੀ ਲੋੜ ਸਰਕਾਰਾਂ ਪੰਜਾਬ ਨੂੰ ਦਿੱਲੀ ਬਣਾਉਣ ਲੱਗੀ ਹੋਈ ਪਹਿਲਾਂ ਦਿੱਲੀ ਤੋਂ ਆ ਗੲਏ ਹੁਣ ਕਿਧਰ ਜਾਵਾਂਗੇ ਭੇਈਏ ਭਜਾਓ ਪੰਜਾਬ ਬਚਾਓ
Hanji ਭਈਏ ਤੇ ਹਿਮਾਚਲੀ bhajao
Waheguru. Ji
ਚੰਗੀ ਤਰਾ ਸੁਣ ਲਵੋ ਜੋ ਅੱਜ ਵੀ ਕਹਿ ਰਹੇ ਹਨ ਕਿ ਸਿੱਖ ਕੌਮ ਨਾਲ ਸਾਡਾ ਨਹੂੰ ਮਾਸ ਦਾ ਰਿਸ਼ਤਾ ਹੈ ।
ਸਤਸ੍ਰੀਕਾਲ ਜੀ।,ਇਸਦੇ ਪਿੱਛੇ ਕਾਂਗਰਸ,ਆਰਐਸਐਸ ਸੀ
Waheguru ji ka khalsa waheguru ji ki fathe 🙏🙏🙏🙏🙏
Waheguru
ਬਹੁਤ ਹੀ ਦੁੱਖਦਾਈ ਘਟਨਾ
ਜਿਸ ਦਿਨ ਟਰੱਕ ਡਰਾਈਵਰ ਦੀ ਪਹਿਲੀ ਵੀਡੀਓ ਆਈ ਸੀ ਮੇ ਉਸ ਦਿਨ ਤੁਹਾਡਾ ਚੈਨਲ ਸਬਸਕ੍ਰਾਈਬ ਕੀਤਾ ਸੀ ਹੁਣ ਤਕ ਅੱਜ ਦੀ ਵੀਡਿਉ ਤਕ ਬਹੁਤ ਵਧੀਆ ਲੱਗਾ ਹੋਰ ਇੰਟਰਵੁ ਇਹੋ ਜਿਹੀਆਂ ਲੇ ਕੇ ਆਓ ਜੀ ਧੰਨਵਾਦ❤❤
ਉਹਨਾ ਦੀ ਦੁਬਾਰੇ ਵੀ interview ਕਰਾਗੇ
ਬਾਈ ਜੀ ਕੁਮੈਂਟਾਂ ਨੂੰ ਪੰਜਾਬੀ ਵਿਚ ਲਿਖੋ
ਵਾਹਿਗੁਰੂ ਜੀ ❤❤❤❤❤❤
ਧੰਨਵਾਦ
Waheguru 🙏🏼
ਪੰਜਾਬੀ driver ਵੀਰਾ ਨੂੰ ਹੁਣ ਵੀ ਸੁਚੇਤ ਰਹਿਣ ਦੀ ਲੋੜ ਆ!! ਕਿਰਪਾਨ ਰੱਖੋ truck ਚ!!
Jdo asla bhut c hun punjab sarkar ne licnce band kr dita
Waheguru kirpa Nal bch gay uncle
ਧੰਨਵਾਦ ਜੀ
Kinna jahar hindu de Dil ch c sikha liya , Inna Nafrat kissa dushman de Dil ch nhi hunda
Sahi gal a 22. Naa bhave congress ya bjp da laa dao par maaran wale saare hindu tabke de loki c
Thank you 🙏
Very nice yaar eda ਦੀਆ hor video ਬਣਾਓ pls
ਧੰਨਵਾਦ
ਬਾਈ ਜੀ ਸਤਿ ਸ੍ਰੀ ਅਕਾਲ ਬਾਈ ਜੀ ਅੱਜ ਤੱਕ ਵੀਡੀਓ ਤਾਂ ਅਸੀਂ ਦੇਖੀ ਜਾਂਦੇ ਆਂ ਬਹੁਤ ਪਰ ਇਹਦੇ ਵਿੱਚ ਹਾਲੇ ਤੱਕ ਕਿਸੇ ਨੇ ਵੀ ਜਿਹੜੇ ਬੰਦੇ ਸਿੱਖਾਂ ਨੂੰ ਮਾਰਨ ਵਾਸਤੇ ਆਏ ਸੀ ਉਹ ਕਿਹੜੀ ਜਾਤੀ ਨਾਲ ਬਿਲੋਂਗ ਕਰਦੇ ਸੀ ਯੂਪੀ ਬਿਹਾਰ ਦੇ ਸੀ ਜਾਂ ਦਿੱਲੀ ਦੇ ਹੀ ਸੀ ਇੱਕ ਵਾਰ ਜਰੂਰ ਦੱਸੋ ਜੀ
ਵੀਰ ਜੀ ਦਿੱਲੀ ਦੇ ਨੇੜੇ ਪਿੰਡਾਂ ਦੇ ਜਾਟ ਭਾਈਚਾਰੇ ਦੇ ਜਵਾਨਾ ਨੇ ਬੋਹਤ ਹਿੱਸਾ ਲਿਆ ਸਿਖਾ ਨੂੰ ਸਾੜਨ ਚ ਨਾਲੇ ਰਾਜੀਵ ਗਾਂਧੀ ਨੇ ਤਿਹਾੜ ਜੇਲ ਦੇ ਬੇਰਹਿਮ ਕੈਦੀਆ ਨੂੰ ਵੀ ਛੱਡ ਤਾ ਸੀ ਕਿ ਤੁਹਾਡੀ ਸਜ਼ਾ ਮੁਆਫੀ ਦਾ ਲਾਲਚ ਦੇ ਕੇ ਖ਼ਾਸ ਕਰ ਕੇ ਕਾਂਗਰਸ ਦੇ ਵਰਕਰਾਂ ਨੇ ਸਬ ਤੋ ਵਦ ਨੁਕਸਾਨ ਕੀਤਾ ਓਹਨਾ ਨੂੰ ਉੱਤੋ ਰਾਜੀਵ ਗਾਂਧੀ ਦਾ ਹੁਕਮ ਸੀ ਜਿਹੜਾ ਜਿੰਨੇ ਜਿਆਦਾ ਸਿੱਖਾ ਨੂੰ ਮਾਰੇਗਾ ਓਨਾ ਵੱਡਾ ਪਾਰਟੀ ਚ ਓਹਦਾ ਮਿਲੇਗਾ ਜਿੱਦਾ ਅੱਜ ਵੀ ਜਗਦੀਸ਼ ਟਾਈਟਲਰ ਵਰਗੇ ਨੇਤਾ ਪਾਰਟੀ ਦੇ ਵੱਡੇ ਨੇਤਾ ਮੰਨੇ ਜਾਂਦੇ ਹਨ ਪਰ ਸਿੱਖਾ ਦੀ ਅਣਖ ਪਤਾ ਨੀ ਠੇਕਿਆ ਤੇ ਵਿਕ ਗਈ ਓਸੇ ਕਾਂਗਰਸ ਨੂੰ ਪਤਾ ਨੀ ਕਿੱਦਾ ਮਰੀਆ ਜਮੀਰਾਂ ਨਾਲ ਵੋਟ ਪਾਉਂਦੇ ਨੇ
ਪਰਾਣੇ ਸਮੇ ਦੇ ਸਿੱਖ ਧੰਨ ਸੀ ਸ਼ਹੀਦ ਸਰਦਾਰ ਉਧਮ ਸਿੰਘ ਜੀ ਜਿੰਨਾ ਨੇ ਗਰੀਬੀ ਦੇ ਵਿੱਚ ਹੁੰਦਿਆ ਵੀ ੨੨ ਸਾਲ ਅਣਖ ਰੱਖੀ ਤੇ ਗੋਰੇ ਨੂੰ ਉਹਦੀ ਧਰਤੀ ਤੇ ਜਾ ਕੇ ਮਾਰਿਆ
🙏🙏🙏🙏🙏🙏
Hor laike ayo truck teh 1984 📷
ਜਰੂਰ ਵੀਰੇ
1984 ਨਹੀਂ ਕਦੇ ਭੁੱਲਦੇ
😢😢😢😢
Shi aa ji
ਅਪਣੀਆ sgpc dgpc ਤੇ ਹੋਰ ਸੰਸਥਾਂਵਾ ਨੂੰ ਸਾਰ ਲੈਣੀ ਚਾਹੀਦੀ ਹੈ ਸਿੱਖਾਂ ਦੀ
Main Delhi rehna sadi v dukana loot laeya c 84 ch, te mere fufad te ohna de bhra nu kirpana naal katt ta c jalima ne...
Bai ji eh Sikh Panth Guru Gobind Ji Da pariwar vaar k bnya .eh eve nai khatam ho skda naa e hoyega
ਪੰਜਾਬੀ ਵਿਚ ਲਿਖੋ
ਸਿੱਖ ਕੌਮ ਨੂੰ ਸੁਚੇਤ ਹੋਣ ਦੀ ਲੋੜ ਹੈ। ਹਿੰਦੋਸਤਾਨ ਵਿਚ ਸਿੱਖ ਕੌਮ ਲਈ ਕੋਈ ਜਗ੍ਹਾ ਨਹੀਂ ਹੈ
ਸਿੱਖ ਕੋਮ ਅਪੀਲ ਕਰਦਾ ਅਸਲ ਜਰੂਰ ਰੱਖੋ
✅
Ok
ehh incident joh dass rhe hn eh 1983 di hai jadh yamunanagar panipat ate Karnal wich attack hoyea si 8 sikh nu goli maar ke saheed krda si .meinu yaad hai police ne.
Veer je koi ne Sundaa panjab vich sirf ghalaa he kr sahthe ne na ta sarkar kre te na siromane. Comatte. Aj tak asi taake kha rahe ha Punjab aalyaa nu koi matlab ne
Jehre kehnde bhaiya nu bas len deyo
Haje kehnde loktantar hai
ਗੋਲਕਾਂ ਤਾਂ ਬਾਦਲ ਖਾ ਗਏ ਇਨ੍ਹਾਂ ਵਿਚਾਰਿਆਂ ਨੂੰ ਕੀ ਮਿਲਣਾਂ ਸੀ
Nale veer pagg parna ban k krea kro sikhi dian galan
Haryana vich halaat is krke kharab sn k uthe c m bhagan lal da raaj si oh sant jarnail singh de boht khilaaf si
😢😢
Sari ag Rss valia te cogres valia rL ke bali si oh mrn vale nihng singh kheri de majbi singh sn jina ne bhut vdi kutbani kiti si sikhan Lyi
Very very sad. insan ka doshman insan.
kive assi es Desh nu apna keh diye.. sharm di gall a
dabbi rakh km
A.sara.r.ss.da.dog.se. 5:43 gena😡😡.bakusar
.enssana.nu.maria.ram.g.kade.v.maf.nahe.karn.ga
Sormni Comecty ta Badal dal ta app RSS di gulmi karde na
Tusi sikha di gall karde ho Jo Hindu KI baat karde
Jhuthbolda
Koi ni bir sival war hon de suru hisar to age up te dilhi vich ohi kuj hoao jo 26no lalkile te hoya si mrde si na sala baiye pulic wale aaye jane aa biche pulic kashkr ke pulic
Kaliya video krde hi rhjo ge 3000bdle 3caror kdo rodna ih krna pana tusi na kro koi ni guru de singh 10lakh aa jo tiyar aa
Eh fer v Congress nu he vote paan ge
Waheguru ji 🙏🙏🙏🙏
🙏🙏🙏🙏🙏🙏
Waheguru ji
waheguru
😢😢
😢😢😢😢
Waheguru ji
Waheguru
Dhnwad ji
😢😢😢😢
😢😢😢