Hans Raj Hans ਦਾ ਤਾਜਾ Interview, ਕਿਸਾਨਾ ਦੇ ਸਵਾਲਾਂ 'ਤੇ ਘਿਰੇ | Jasveer Singh Show

แชร์
ฝัง
  • เผยแพร่เมื่อ 10 พ.ค. 2024

ความคิดเห็น • 495

  • @JasveerSinghShow
    @JasveerSinghShow  หลายเดือนก่อน +42

    ਸਾਡੇ ਨਵੇਂ ਚੈਨਲ ਦਾ ਸਾਥ ਦਿਓ - Subscribe, Share & Support ✨️

    • @Singh-vk8bk
      @Singh-vk8bk หลายเดือนก่อน +5

      ਸ਼ਾਬਾਸ਼ ਜਸਵੀਰ ਸਿੰਘ ਸਪਸ਼ਟ ਤੇ ਖਰੇ ਸਵਾਲ ਕੀਤੇ ਮਾਣ ਐ ਪੰਜਾਬ ਨੂੰ ਤੁਹਾਡੇ 'ਤੇ

    • @birsingh4200
      @birsingh4200 หลายเดือนก่อน +2

      ਜਸਵੀਰ ਜੀ ਹੰਸਰਾਜ ਹੰਸ ਦਾ ਪਹਿਲਾ ਨਾਮ ਜੋਰਾਵਰ ਸਿੰਘ ਆ।

    • @birsingh4200
      @birsingh4200 หลายเดือนก่อน +2

      ਬਾਪੂ ਦਾ ਨਾਮ ਅਰਜਨ ਸਿੰਘ ਅਤੇ ਅੰਮ੍ਰਿਤਧਾਰੀ ਸੀ ਮਾਤਾ ਅਜੀਤ ਕੌਰ ਸੀ।

    • @birsingh4200
      @birsingh4200 หลายเดือนก่อน

      ਹੰਸਰਾਜ ਹੰਸ ਜੀ ਜੋ ਸਿੱਖੀ ਸਿਧਾਂਤ ਤੇ ਨਹੀ ਚਲਦੇ ਉਹ ਸਿੱਖ ਨਹੀ ਹਨ।

    • @kirandeepsingh4304
      @kirandeepsingh4304 หลายเดือนก่อน +2

      Swaal te thik aa pr tenu es bande nal haas k gal nai krni chahidi c kyo ki 750 kissan or lakhimpurkhiri de shaheed kissana nu marvon wali party da banda a kasoor eda v una a daag ede kurte te v unhe aa

  • @kawaljitsinghkaka39
    @kawaljitsinghkaka39 หลายเดือนก่อน +33

    Well done Hans Raj ji ਤੁਸੀਂ ਏ ਗੱਲ ਕਰ ਦਿਲ ਖੁਸ਼ ਕਰਤਾ ਜੈ ਕਿ ਅਸੀਂ o ਕੋਮ ਵਿੱਚੋ ਹਾ ਜਿਸ ਬਾਬਾ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਨੇ ਆਪਣੇ ਪਿਤਾ ਦਾ ਸੀਸ ਕਟਵਾ ਦਿੱਤਾ ਸੀ ਤੇ ਆਪਣੇ ਚਾਰ ਪੁੱਤ ਵਾਰ ਦਿੱਤੇ ਹੰਸ ਰਾਜ ਜੀ ਦਿਲੋ ਸੌਲਟ ਹੈ ਆਪ ਜੀ ਨੌ💯💯💯💯💯👌👌💯💪💯🐯🐯🐯🐯🐯🐯🐯🐯🐯🐯🐯🐯🐯🐯💯💯💯💯💯⛏️⛏️⛏️⛏️⛏️⛏️⛏️⛏️⚒️⚒️⚒️⚒️⚒️⚒️⚒️⚒️⚒️⛏️⛏️⛏️⛏️⛏️⛏️🛠️🛠️🛠️⚒️🛠️⚒️

    • @ACADMY.acadmy
      @ACADMY.acadmy หลายเดือนก่อน +1

      Satinam waheguru ji ❤

    • @jatindersingh6292
      @jatindersingh6292 หลายเดือนก่อน

      Tere varge loki test tube baby hunde a. Baiyye de sperms.... Khassi bude di aulaad

    • @user-so9lx5fn7v
      @user-so9lx5fn7v หลายเดือนก่อน +1

      O vakhri koum aa veer daso yr baba jivan singh ji koi vakh aa hmm ae jaroor kehna sab nu barbar haq aa par j koi glt krda os ch sikh di ta koi glti nhi aapa sab ik aa baba jivan singh ji v sada aa te dhana jatt v sada aa j koi glt bolda onu jaroor bolo par veer aapa ik hi aa singh te sikh aa begampura raj de haq ch aa

    • @kawaljitsinghkaka39
      @kawaljitsinghkaka39 หลายเดือนก่อน +1

      @@user-so9lx5fn7v well done Veer ji ਬੋਤ ਵਧੀਆ ਸੋਚ ਆਪ ਜੀ ਦੀ ਪਰ ਕੁਛ ਕੂ ਘਰਮ ਚੌਧਰੀ ਨੇ ਸਿੱਖ ਧਰਮ ਨੂੰ ਬਦਨਾਮ ਕੀਤਾ ਹਾ ਇਸ ਕਰਕੇ ਵੀਰ ਜੀ ਬੋਲਣਾ ਪੇ ਰਿਹਾ ਹੈ ਵੀਰ ਜੀ ਇੱਕ ਸੋਚਣ ਵਾਲੀ ਗੱਲ ਹੈ ਅੱਜ ਤੱਕ ਸ਼੍ਰੀ ਹਰਿਮੰਦਿਰ ਸਾਹਿਬ ਵਿੱਚ ਕਦੇ ਸ਼ੋਰਮਾਨੀ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦਾ ਕਦੇ ਗੁਰੂ ਪੁਰਬ ਜਾ ਸ਼ਹੀਦ ਦਿਵਸ ਕਦੇ ਇਨਾ ਮੰਨਿਆ ਹੈ ਜਿਸ ਦਿਨ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦ ਦਿਵਸ ਹੁੰਦਾ ਹੈ ਉਸ ਦਿਨ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਬਜੀਏ ਸੰਤ ਭਿੰਡਰ ਵਾਲੇ ਦੇ ਹੈ ਸ਼ੌਲੇ ਹੀ ਕਿਉ ਗਯਾ ਜਾਂਦੇ ਨੇ ਕਿਉ ਏ ਕਿਉ ਵਿਤਕਰ ਇਸ ਦਾ ਮਤਲਬ ਹੈ ਸ਼੍ਰੀ ਗੁਰੂ ਅਰਜਨ ਦੇਵ ਜੀ ਤੂੰ ਵੱਡੇ ਹੋ ਗਿਆ ਜਰਨੈਲ ਜੀ ਦੋਜ਼ੀ ਗੱਲ ਹੋਰ ਏ ਬਾਬੇ ਹੋਰ ਮੋਜ਼ੀਅਮ ਜਾ ਹੋਰ ਗੁਰੂ ਘਰ ਢਹਿ ਢਹਿ ਕੇ ਦੂਜੇ ਬਣਾ ਰਹੇ ਨੇ ਇਨਾ ਨੂੰ ਸੋਰਮਨੀ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦਾ ਕੋਈ ਅਸਥਾਨ ਨਹੀਂ ਦੇਖਦਾ ਜੈ ਕੋਈ ਹਾਈ ਅਜੂਕੇਟ ਵਾਲਾ ਕੋਈ ਰੰਗਰੇਟਾ ਸਿੰਘ ਵਾਲਾ ਸ਼੍ਰੀ ਹਰਿਮੰਦਿਰ ਸਾਹਿਬ ਵਿੱਚ ਸੇਵਾ ਲਈ ਜਾ ਮੰਨ ਲਓ ਆਪਣੇ ਪਰਵਾਰ ਦੀ ਰੋਟੀ ਲਈ ਤੇ ਓਨਾ ਨੂੰ bathroom ਦੀ ਸੇਵਾ ਹੈ ਕਿਉ o ਵੀ ਸਲੈਰੀ 7000 ਅਗਲੇ ਬਰ ਕੰਪਨੀ ਵਿੱਚ 30000 ਤੁਓ ਘੱਟ ਨਹੀਂ ਵੀਰ ਜੀ ਸਾਨੂੰ ਏ ਵਿਤਕਰੇ ਦੇਖਦੇ ਨੇ ਹੁਣੇ ਤੁਸੀ ਨਵਾ ਨਵਾ ਕਾਰਾ ਦੇਖ ਲਓ ਅੰਮ੍ਰਿਤਪਾਲ ਦੇ ਮੂੰਹ ਵਿੱਚੋ ਸ਼ੋਰਮਨਿ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦਾ ਨਾਮ ਹੀ ਲਏ ਜਾ ਰਹੇ ਸੀ ਤੇ ਜਿਸ ਇਤਹਾਸ ਨੇ ਦਲੇ ਚੌਧਰੀ ਲਖਿਆ ਹੈ ਉਸ ਨੂੰ ਕਹ ਰਹਾ ਹੈ ਦਾਲਾਂ ਸਿੰਘ ਲਿਖਾ ਦਿੱਤਾ

    • @user-so9lx5fn7v
      @user-so9lx5fn7v 27 วันที่ผ่านมา

      @@kawaljitsinghkaka39 ਸਹੀ ਗੱਲ ਤੁਹਾਡੀ ਆਪਾਂ ਗੁਰੂ ਦੇ ਸ਼ਬਦ ਨੂੰ ਨਾਲ ਲੈਕੇ ਚੱਲਣਾ ਤੁਹਾਡਾ ਵੀ ਸੋਚ ਦੇ ਗੁਰੂ ਦੀ ਸੋਚ ਤੇ ਹੋ ਚੰਗਾ ਲਗਾ ਵਾਹਿਗੁਰੂ ਮੇਹਰ ਕਰਨ ਤੁਹਾਡੇ ਤੇ

  • @balle-jatta-balle
    @balle-jatta-balle หลายเดือนก่อน +14

    ਹੰਸਰਾਜ ਦੀਆਂ ਗੱਲਾਂ ਬੁਹਤ ਵਧੀਆ ਲੱਗਦੀਆਂ ਨੇ।

  • @Tarsemsingh-mr2nq
    @Tarsemsingh-mr2nq หลายเดือนก่อน +46

    good Hans Raj ji ਤੁਸੀਂ ਪਹਿਲੀ ਵਾਰ ਕੜਕਦੀ ਅਵਾਜ ਵਿੱਚ ਬੋਲਿਆ ਦੱਲੇ ਨੂੰ ਦਲਲਾ ਕਿਹਾ ਮੱਜਾ ਆ ਗਿਆ

    • @gurimanan
      @gurimanan หลายเดือนก่อน

      Jehra Banda Nakodar Dere Da Paisa Khaa Sakda Oh Greeba Da Kitho Balla Karre Ga eh V Sala Modi wangu Jatiwad te vota Mang Raha Va Bachke raho Es Dalle Gadaar Toh

  • @AvtarSingh-st3np
    @AvtarSingh-st3np หลายเดือนก่อน +18

    ਬਿਲਕੁਲ ਸਹੀ ਜਸਵੀਰ ਸਿੰਘ ਨਿਰਪੱਖ ਪੱਤਰਕਾਰ ਅੰਸ ਰਾਜਹੰਸ ਨੂੰ ਗਾਲਾਂ ਨਾ ਕੱਢੋ ਤਰਕ ਨਾਲ ਗੱਲ ਕਰਿਆ ਕਰੋ ਯਾਰ ਕਿਸੇ ਦੇ ਮਾਂ ਬਾਪ ਨੂੰ ਮਾੜਾ ਨਾ ਬੋਲੋ

  • @user-ev5sf7ci3p
    @user-ev5sf7ci3p หลายเดือนก่อน +10

    ਬਾਬਾਜੀ ਇਦਾਂ ਹੀ ਇਨ੍ਹਾਂ ਤੁੱਕੇਬਾਜ਼ਾ ਦੀ ਮੰਜੀ ਠੋਕ ਕੇ ਰੱਖਿਆ ਕਰੋ ਜੀ❤❤ ਕਿਸੇ ਦੇ ਦਬਾਓ ਵਿੱਚ ਨਹੀਂ ਓਣਾ 😊 marshal ਕੌਮ ਆ ਤੁਹਾਡੀ ਜੋ ਕਿਸੇ ਤੋਂ ਨਹੀਂ ਡਰਦੇ 😊😊👍👍

  • @sukhwinderamar3212
    @sukhwinderamar3212 หลายเดือนก่อน +9

    The legend Ustad Shri Hans Raj Hans ji.love or Respect always Sir ❤❤❤❤❤🎉🎉🙏🙏

    • @ACADMY.acadmy
      @ACADMY.acadmy หลายเดือนก่อน

      ❤❤❤❤❤❤❤❤❤❤ jai bhim jai bharat 🙏

  • @jsnahal5586
    @jsnahal5586 หลายเดือนก่อน +9

    ਫਰੀਦਕੋਟ ਦੇ ਲੋਕਾ ਨੂੰ ਚਾਹੀਦਾ ਜਦੋ ਵੀ ਕੋਈ ਫ਼ੱਕਰ ਫ਼ਕੀਰ ਤੁਹਾਡੇ ਇਲਾਕੇ ਲਈ ਚੰਗਾ ਕੰਮ ਕਰਨਾ ਚਹਾਉਦਾ ਇਹਨੂੰ ਕਰਨ ਦਿਊ ਜੀ ਇਸ ਤੋਂ ਵਧੀਆ candidate ਮੁੜ ਨਹੀ ਮਿਲਣਾ ਜੇ
    ਹੰਸ ਦੇ ਮਾਂ ਬਾਪ ਨੂੰ ਗਾਲ ਬਿਲਕੁਲ ਨਹੀਂ ਕੱਢਣੀ
    ਇਹਨਾ ਨਾਲ ਡੀਵੇਟ ਕਰੋ ਜੀ ਠੋਕ ਕੇ ਹੁਣ ਤੁਹਾਡੇ ਕੋਲ ਮੌਕਾ ਹੈ ਹੋ ਸਕਦਾ ਇਹ ਗਰੀਬ ਫ਼ੱਕਰ ਤੁਹਾਡੇ ਇਲਾਕੇ ਦੀ ਨੁਹਾਰ ਹੀ ਬਦਲ ਦੇਣ
    ਹੰਸ ਜੀ ਤੁਸੀ ਸਿਰਫ ਪੰਜ ਕੁ ਬੰਦਿਆਂ ਕੋਲੋ ਕਾਸ ਤੋ ਘਬਰਾਉਂਦੇ ਹੋ? ਜਦੋ ਸਾਰੇ ਕਿਸਾਨ ਤੁਹਾਡੇ ਨਾਲ ਹੈ
    5 ਸ਼ਰਾਬੀ ਬੰਦਿਆਂ ਕੋਲੋ ਕਾਹਤੋਂ ਘੁਬਰਾਹਟ ਹੋ ਗਈ ? ਬਾਬਾ ਜੀਵਨ ਸਿੰਘ ਦੀ ਕੁਰਬਾਨੀ ਨੂੰ ਯਾਦ ਰੱਖੋ ਜੀ ਜਿਹਨਾ ਨੇ ਉਹਨਾ ਸਮਿਆਂ ਵਿੱਚ ਕੁਰਬਾਨੀ ਕੀਤੀ?
    ਤੁਸੀ ਸਿਰਫ ਪੰਜ ਪੱਗਾ ਵਾਲਿਆ ਨੂੰ ਵੇਖ ਕੇ ਕਿਉਂ burn ਹੋ ਗਏ ?ਇਲਾਕੇ ਦੀ ਨੁਮਾਇੰਦਗੀ ਕਿਵੇਂ ਕਰੋਗੇ ?

  • @kawaljitsinghkaka39
    @kawaljitsinghkaka39 หลายเดือนก่อน +13

    Well done Hans Raj karo ina no ਨੱਗਾ ina ਲੋਕਾ ਨੇ ਸਿੱਖ ਧਰਮ ਦਾ ਬੋਤ ਨੁਕਸਾਨ ਕੀਤਾ ਹੈ

  • @harwindersingh1175
    @harwindersingh1175 หลายเดือนก่อน +13

    ਪੱਤਰਕਾਰ ਸਾਬ ਧੰਨਵਾਦ ਤੁਹਾਡਾ

  • @rashpalsingh5536
    @rashpalsingh5536 หลายเดือนก่อน +19

    ਪੱਤਾ ਪੱਤਾ ਮਜ਼ਬੀ ਸਿੱਖਾਂ ਦਾ ਵੈਰੀ

  • @Tstarmusic
    @Tstarmusic หลายเดือนก่อน +6

    ਪੱਤਰਕਾਰ ਜੀ ਕਿਸਾਨਾਂ ਦੀ ਜ਼ਮੀਨ ਮਜ਼ਦੂਰਾਂ ਨੂੰ ਦਵਾ ਦਿਓ ਕਰੋ ਐਲਾਨ ਕਿ ਕਿਸਾਨ ਮਜ਼ਦੂਰ ਬਰਾਬਰ ਹੋਣੇ ਚਾਹੀਦੇ ਆ। ਫੇਰ ਵੇਖਿਓ ਜੱਟਾ ਨੂੰ ਅੱਗ ਲਗਦੀ

  • @KuljeetSingh-ph8if
    @KuljeetSingh-ph8if หลายเดือนก่อน +4

    Veri good Hansraj bhai

  • @sharma614
    @sharma614 29 วันที่ผ่านมา +3

    ਬਲੇ ਹੰਸ ਜੀ ❤

  • @DR.B.S.MEDICINEREVIEW
    @DR.B.S.MEDICINEREVIEW หลายเดือนก่อน +9

    ਬੋਹਤ ਵਧੀਆ ਸੋਚ hans raj ਜੀ ਦੀ,,, ਬਦਨਾਮ ਕਰਨ ਵਾਲੇ ਕਰਦੇ ਹੀ ਰਹਿਣਗੇ

  • @JagjitSingh-uz4dv
    @JagjitSingh-uz4dv หลายเดือนก่อน +30

    ਜਸਬੀਰ ਸਿੰਘ ਬਹੁਤ ਵਧੀਆ ਪੱਤਰਕਾਰ ਵੀਰ

  • @HarjinderSINGH-gh6hr
    @HarjinderSINGH-gh6hr หลายเดือนก่อน +11

    ਭਾਈ ਸਰਬਜੀਤ ਸਿੰਘ (ਫ਼ਰੀਦਕੋਟ) ਜ਼ਿੰਦਾਬਾਦ
    🦁🦁

    • @gurdarshansharma7028
      @gurdarshansharma7028 22 วันที่ผ่านมา

      ਭਾਈ ਸਰਬਜੀਤ ਸਿੰਘ ਖਾਲਸਾ ਜਿੰਦਾਬਾਦ

    • @rajsinghgill4030
      @rajsinghgill4030 16 วันที่ผ่านมา

      कोई भाई नहीं है सिर्फ मौके के भाई है

  • @karajmaan7337
    @karajmaan7337 หลายเดือนก่อน +3

    ਸਹੀ ਕਿਹਾ

  • @user-ji7vm2ui3t
    @user-ji7vm2ui3t หลายเดือนก่อน +26

    ਵੀਰੋ ਵੋਟਾਂ ਪਾਉ ਜਾ ਨਾ ਪਾਉ ਪਰ ਗ਼ਲਤ ਨਾ ਬੋਲੋ

    • @SSS-0118
      @SSS-0118 หลายเดือนก่อน +1

      ਅੱਛਾ ਹੁਣ ਗ਼ਲਤ ਨੂੰ ਗ਼ਲਤ ਵੀ ਨਾ ਕਹੀਏ ?

    • @Vijaykumar-kp5hl
      @Vijaykumar-kp5hl 28 วันที่ผ่านมา

      ਜਿਤੁਗਾ ਤਾਂ ਹੰਸ ਰਾਜ ਹੰਸ ਈ

  • @RamSingh-rr1ct
    @RamSingh-rr1ct หลายเดือนก่อน +4

    Very nice person hans ji

  • @GurDhindsa
    @GurDhindsa หลายเดือนก่อน +8

    ਪੰਜਾਬੀ ਆਪ ਸਟੇਟ goverment ਮਾੜੀ... ਚੁਣ ਦੇ ਆ... ਕਾਂਗਰਸ, ਅਕਾਲੀ, AAP.... ਬੁਰਾ ਭਲਾ Modi ਨੂੰ ਬੋਲਣਾ.... ਨਖਿਦ ਆਪ ਨੇ.....

  • @punrajsingh1857
    @punrajsingh1857 หลายเดือนก่อน +2

    7.03 te jeda “I don’t know keha na” hans ji ne dill hi jitt lea.

  • @meradeshowepunjab3155
    @meradeshowepunjab3155 หลายเดือนก่อน +13

    ਵਾਹ ਜਸਵੀਰ ਵੀਰ ਇਹ ਸਵਾਲ ਤੁਸੀਂ ਹੀ ਕਰ ਸਕਦੇ ਸੀ

  • @firstlookup1238
    @firstlookup1238 หลายเดือนก่อน +9

    Hans raj hans jinda bad sport hans

  • @ACADMY.acadmy
    @ACADMY.acadmy หลายเดือนก่อน +4

    Jai bhim jai bharat ❤ Hans ji 🙏

  • @user-xl7wm7qb3l
    @user-xl7wm7qb3l หลายเดือนก่อน +4

    Hans Raj Hans g Sade Punjab de good singer aa Sanu bohat vadiya lagde aa good singer good insan

  • @pramsingh5198
    @pramsingh5198 20 วันที่ผ่านมา +3

    ਸਰ ਰਾਜ ਹੰਸ ਜੀ ਬਿਲਕੁਲ ਸਹੀ ਵਿਚਾਰ ਨੇ ਜੀ 👳👳👏👍👍💯💯✅

  • @DeepSingh-rg5co
    @DeepSingh-rg5co หลายเดือนก่อน +2

    ਕੁੱਝ ਲੋਕ ਸੱਚਮੁੱਚ ਦੱਲੇ ਹਨ ਪੰਜਾਬ ਵਿੱਚ ਇਹ ਲੋਕ ਪੰਜਾਬ ਨੂੰ ਸ਼ਾਂਤ ਨਹੀਂ ਹੋਣ ਦਿੰਦੇ ਰਾਸਟਰਪਤੀ ਰਾਜ ਲਗਾ ਦਿਉ

  • @JS9h
    @JS9h หลายเดือนก่อน +5

    ਨੇਤਾ ਜੀ, ਜਿਹੜੀ ਗੱਲ ਉੱਤੇ ਫਸਣ ਲੱਗਦੇ ਸੀ ਉੱਥੇ ਕਹਿ ਦਿੰਦੇ ਸੀ ਤੁਸੀਂ ਗੱਲ ਹੋਰ ਪਾਸੇ ਲਿਜਾ ਰਹੇ ਹੋ I ਬਾਬਾ ਬੰਦਾ ਸਿੰਘ ਬਹਾਦਰ ਅਤੇ ਮਹਾਰਾਜਾ ਰਣਜੀਤ ਸਿੰਘ ਵੇਲੇ ਮੁੱਖਬਰੀ ਕਰਨ ਵਾਲੇ ਤੁਹਾਡੇ ਵਰਗੇ ਹੀ ਸੀ ਅਤੇ ਅੱਜ ਵੀ ਹਨ ਜਿਹੜੇ ਆਪਣਿਆਂ ਦੇ ਹੱਕ ਵਿੱਚ ਖੜਨ ਦੀ ਵਜਾਏ ਹਕੂਮਤ ਦੇ ਹੱਕ ਵਿੱਚ ਭੁਗਤਦੇ ਸੀ ਅਤੇ ਹਨ I

    • @vijayhans49
      @vijayhans49 หลายเดือนก่อน

      Tusi galat keh rahe ho mukhbar tuhade warge hone Hans bhaji warge nahin

    • @jaggalahorya7801
      @jaggalahorya7801 หลายเดือนก่อน

      Ji hind

  • @asish562
    @asish562 หลายเดือนก่อน +4

    Very good hans raj hans g

  • @gurukirpa8264
    @gurukirpa8264 หลายเดือนก่อน +3

    hanjs raj sache bande nu har jagah parkhaya janda pura punjab thode nal aa tusi sachi ruh de malak ho

  • @bhupinderchahal548
    @bhupinderchahal548 หลายเดือนก่อน +6

    Bhut vedia Bai jasveer Singh ji

  • @Laksh_d
    @Laksh_d หลายเดือนก่อน +5

    I like hansraj speech
    Paterkar ji kisan kisan kare janao kadi mazdoor di vi gal karejaro kisan garib nahin hain

  • @SukhdeepSingh-bj2xo
    @SukhdeepSingh-bj2xo หลายเดือนก่อน +9

    ਜਸਵੀਰ ਬਾਈ ❤❤

  • @GurinderSingh-ib4hy
    @GurinderSingh-ib4hy หลายเดือนก่อน +2

    Good bhaji..
    Salute to your..questions
    Not biased at all..

  • @rashpalsingh5536
    @rashpalsingh5536 หลายเดือนก่อน +3

    ਰਿਪੋਰਟਰ ਭਾਈ ਸਾਹਿਬ ਇਕ ਸਵਾਲ ? ਜੇ ਕਿਸਾਨਾਂ ਨੂੰ ਹੱਕ ਮਿਲੇ ਤੇ ਮਜ਼ਦੂਰ ਨੂੰ ਵੀ ਮਿਲਗੇ ?
    ਬਾਕੀ ਇਸ ਤਰਾਂ ਦੀ Interviw ਕਾਪਟਨ ਨੂੰ ਵੀ ਕਰੋ , ਜਾਖੜ ਨੂੰ ਕਰੋ ਹੋਰ ਵੀ ਸਿੰਖ ਹਨ

  • @kawaljitsinghkaka39
    @kawaljitsinghkaka39 หลายเดือนก่อน +9

    ਕਣਕਾਂ ਵਿਚ ਦਾ ਅਬੰਨੀ ਕੋਲ ਜਾਂਦੇ ਨੇ

    • @user-hb9fh5hl4i
      @user-hb9fh5hl4i หลายเดือนก่อน +2

      ਕਣਕਾਂ ਵੇਚਣ ਤਾਂ

    • @Rabb_mehar_kre
      @Rabb_mehar_kre 19 วันที่ผ่านมา

      Net v tan Ambani wala e chalaunde aa😂😂😂😂....bai ji jiddan Modi ne rate laa ditta vdhia jeha oddan Ohde ho jaange... MSP ki aa?? Rate e aa😂😂.. Modi samjhda k ehna da rate enna hai ni😂.... Bs bargaining nhi ho paa rhi....gal rate di h aa....

  • @HardevsinghSihra-br2yy
    @HardevsinghSihra-br2yy หลายเดือนก่อน +2

    ਭਾਈ, ਜਸਵੀਰ ਸਿੰਘ ਜੀ,,
    ਬਾਬਿਓ ,, ਸਫੀਪੁਰ ,,ਵਾਲਿਓ ,, ਧੰਨ ਗੁਰੂ ਨਾਨਕ ਜੀ। ਧੰਨ ਗੁਰੂ ਨਾਨਕ ਸਾਹਿਬ ਜੀ।
    ਚੜ੍ਹਦੀ ਕਲਾ ਜੀ,, ਖੁਸ਼ ਰਹੋ ਜੀ,,,,
    ਬਾਕੀ, ਭਾਈ,, ਆਪਣੇ ਪੰਜਾਬ ਦੇ, ਬਜ਼ੁਰਗਾਂ ਦੀਆਂ, ਕਰਨੀਆਂ,, ਉਨ੍ਹਾਂ ,, ਗੌਰਵਸ਼ਾਲੀ, ਇਨਸਾਨ, ਰੂਪੀ, ਦੇਵਤਿਆਂ ਦੇ ਨਾਮ,, ਜ਼ਰੂਰ,, ਆਪਣੇ, ਮਸਤਿਕ,, ਵਿੱਚ,, ਰੱਖਿਆ ਕਰੋ ਜੀ,,
    ਕਿਤੇ, ਐਵੇਂ ,, ਨਾ , ਜਗਤੇ ਨੂੰ, ਲਾਲਾ ਕਹਿ‌ ਦਿਆ ਕਰੋ,,
    ਸਾਡੇ,, ਮਹਾਨ ਸ਼ਹੀਦ,, ਲਾਲਾ ਲਾਜਪਤ ਰਾਏ,, ਜੀ,,ਪਿੰਡ , ਢੁੱਡੀਕੇ,, ‌। (
    ਨੇੜੇ, ਪਿੰਡ,ਦੳਧਰ )
    ਧੰਨਵਾਦ ਜੀ।

  • @bhagwantsingh7590
    @bhagwantsingh7590 หลายเดือนก่อน +2

    Pattarkar ne bahut vadia sawal kitay. Nice brother

  • @JarnailSingh-ef5ir
    @JarnailSingh-ef5ir หลายเดือนก่อน +11

    ਭਾਜਪਾ ਨੂੰ ਵੋਟ ਨਾ ਪਾਓ ਪਰ ਹੰਸ ਰਾਜ ਹੰਸ ਦੀ ਇੱਜਤ ਕਰੋ

  • @user-cp9yt5ri4r
    @user-cp9yt5ri4r หลายเดือนก่อน +3

    V v nice person greeba da hamdard

  • @PENDU.JATT.LIFE1350
    @PENDU.JATT.LIFE1350 หลายเดือนก่อน +2

    "ਮਾ ਬਾਪ ਨੂੰ ਗਲਤ ਨਾ ਕਹੋ ਵਿਰੋਧ ਕਰੋ ਜਰੂਰ ਪਰ ਸੱਭਿਅਕ ਭਾਸ਼ਾ ਵਿੱਚ। ।

    • @user-uq5bf5rz5c
      @user-uq5bf5rz5c หลายเดือนก่อน

      A. Lander. Suder. NE. Sakde.

    • @user-uq5bf5rz5c
      @user-uq5bf5rz5c หลายเดือนก่อน

      Mazdoor. Da. Put. MP. Ban. Gya. A. He. Takleef. He

    • @user-uq5bf5rz5c
      @user-uq5bf5rz5c หลายเดือนก่อน

      Jo. Kisana. NE. Bolyea. A. Mediea. Wala. Us. Ware. Gal ne. Karda. Surf. Hans. Nu. Target. Kar Riha. He. Kyu. Kyu

    • @PENDU.JATT.LIFE1350
      @PENDU.JATT.LIFE1350 หลายเดือนก่อน

      @@user-uq5bf5rz5c ਬਾਈ ਉਹ ਕੋਈ ਵੀ ਹੋਵੇ ਭਾਵੇ ਹੰਸਰਾਜ ਹੰਸ ਤੇ ਭਾਵੇ ਕਿਸਾਨ ਭਾਵੇ ਵਪਾਰੀ,,ਵਿਰੋਧ ਕਰੋ ਸੱਭਿਅਕ ਭਾਸ਼ਾ ਵਿੱਚ।।

    • @PENDU.JATT.LIFE1350
      @PENDU.JATT.LIFE1350 หลายเดือนก่อน

      @@user-uq5bf5rz5c ਜੇ ਕਿਸਾਨ ਲੰਡਰ ਹਨ ਫੇਰ ਐੱਮ ਪੀ ਵੀ ਲੰਡਰ ਹੀ ਨੇ ਜੇ ਇਹਨਾ ਕੁੱਝ ਕਿੱਤਾ ਹੁੰਦਾ ਵਿਰੋਧ ਕਿਉ ਹੁੰਦਾ ਇਹਨਾ ਦਾ,,

  • @JaswantSingh-mn7qm
    @JaswantSingh-mn7qm หลายเดือนก่อน +1

    Good job you are right Hans raj ji

  • @ssproduction9567
    @ssproduction9567 หลายเดือนก่อน +11

    Hans raj hans is great man
    ਇਮਾਨਦਾਰ ਲੀਡਰ ਹੈ

  • @todaysworld6311
    @todaysworld6311 หลายเดือนก่อน +2

    Vadhia Insaan aa Hans Raj Hans... Banda dil ton gal krda

  • @narvairsingh8868
    @narvairsingh8868 หลายเดือนก่อน +2

    Very nice

  • @user-qg3se2xv7h
    @user-qg3se2xv7h หลายเดือนก่อน +1

    Satnam Vaheguru ji 🙏

  • @soniathval2089
    @soniathval2089 หลายเดือนก่อน +2

    Good ustad ji

  • @spiritualimpactonmind
    @spiritualimpactonmind หลายเดือนก่อน +7

    ਹੰਸ ਰਾਜ ਹੰਸ ਮੈਨੂੰ ਆਪਣੀ ਕੋਠੀ ਦੇ ਦੇਣ ਆਪਣੀ ਇੱਕ ਗੱਡੀ ਦੇ ਦੇਣ 🤪

  • @sukhdeepsahota5602
    @sukhdeepsahota5602 หลายเดือนก่อน +3

    Sir je thusi live bomboy karde ho ta election vi Bombay tu hi ladni chydi hai.Ehtthe thusi wrong ho .Panjab ch jo rehnde nahi o panjab di election nahi ladd sakda.

  • @sukhwindersinghsingh8799
    @sukhwindersinghsingh8799 หลายเดือนก่อน +3

    ਦਲਾ ਦਲਾ ਹੁੰਦਾ ਕਿਓਂਕਿ ਕੰਡਾ ਕੰਡਾ ਹੁੰਦਾ ਤਾ ਤੈਨੂੰ ਲੋਕ ਦਲਾ ਕਹਿੰਦੇ 😂

  • @rishichahal6739
    @rishichahal6739 หลายเดือนก่อน +1

    Good hans ji
    Bilkul sahi keha

  • @Jinder-yd7nt
    @Jinder-yd7nt หลายเดือนก่อน +1

    Good Hans raj ji

  • @JagjitSingh-uz4dv
    @JagjitSingh-uz4dv หลายเดือนก่อน +7

    ਕਾਂਗਰਸ ਪਾਰਟੀ ਬਾਰੇ ਬਿਲਕੁਲ ਸਹੀ ਕਿਹਾ ਹੰਸ ਜੀ

  • @neeta34
    @neeta34 หลายเดือนก่อน +2

    ਮੋਧੀ ਦੀ ਕਿੰਨੀ ਇੱਜ਼ਤ ਹੈ ਅਮਰੀਕਾ ਕਨੇਡਾ ਅਸਟਰੇਲੀਆਂ ਸਰਕਾਰਾਂ ਦੇ ਬਿਆਨ ਸੁਣਾਉ 😂

  • @parveensingh3591
    @parveensingh3591 หลายเดือนก่อน +1

    Very good

  • @HUNTREZ123
    @HUNTREZ123 หลายเดือนก่อน +3

    SARE DASH DE PROPRTY BRABAR TAKSEEM HONI CHAEEDE

  • @kawaljitsinghkaka39
    @kawaljitsinghkaka39 หลายเดือนก่อน +13

    Hans Raj tusi ਜਿੱਤੋ ਗੇ

    • @balvirsingh5137
      @balvirsingh5137 หลายเดือนก่อน +3

      Hans Raj Hans. Jitega❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

    • @gurdarshansharma7028
      @gurdarshansharma7028 22 วันที่ผ่านมา

      ਹੰਸ ਰਾਜ ਹੰਸ ਸਿਰੇ ਦਾ ਚਗਲ ਬੰਦਾ ਆ

  • @roohesangeet1373
    @roohesangeet1373 หลายเดือนก่อน +2

    Bahut vadhiaa veer g 👍👍

  • @Sanjaychand
    @Sanjaychand หลายเดือนก่อน +1

    Bilkul Sahi Hans ji

  • @amrindersingh-dl7gm
    @amrindersingh-dl7gm หลายเดือนก่อน +5

    ਬੀਜੇਪੀ ਸਿੱਖ ਅਤੇ ਪੰਜਾਬ ਵਿਰੋਧੀ ਆ

    • @rajsinghgill4030
      @rajsinghgill4030 16 วันที่ผ่านมา

      नही सिख ही सिखो का विरोधी है, बस इनको चौधर बना दो

  • @user-pe5kk5ij9e
    @user-pe5kk5ij9e หลายเดือนก่อน +2

    Sardar Hans Raj Hans saab ji jindabad

  • @Gurdeepcheemapb13
    @Gurdeepcheemapb13 หลายเดือนก่อน +2

    ❤❤❤

  • @Jugraj-ce8pd
    @Jugraj-ce8pd หลายเดือนก่อน +1

    ਹੰਸ ਰਾਜ ਹੰਸ ਜੀ ਵਧੀਆ ਸੋਚ ਦੇ ਮਾਲਕ ਹਨ

  • @Singhcollection715
    @Singhcollection715 หลายเดือนก่อน +2

    ਜਿਹੜਾ ਮਰਜ਼ੀ ਲਾਹਨਤੀ ਬਣੇ

  • @kawaljitsinghkaka39
    @kawaljitsinghkaka39 หลายเดือนก่อน +1

    Well done hansraj ji

  • @harvinderkamra9126
    @harvinderkamra9126 หลายเดือนก่อน +8

    Great work Jasveer Singh ji

  • @shivanisharma5562
    @shivanisharma5562 หลายเดือนก่อน +1

    ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਕੈਸ਼ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ, ਭਾਰਤ, ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ 😢😢😢😮😮

  • @user-vg3wy7nc2s
    @user-vg3wy7nc2s หลายเดือนก่อน +2

    ਹੰਸ ਰਾਜ ਹੰਸ ਜ਼ਿੰਦਾਬਾਦ

  • @rajvinderaujla5191
    @rajvinderaujla5191 หลายเดือนก่อน +9

    ਕਿਸੇ ਸਿੱਖ ਦਾ ਨਾਮ ਨਹੀਂ ਲਿਆ
    ਪਰ 93% ਕੁਰਬਾਨੀਆਂ ਸਿਰਫ ਸਿੱਖਾਂ ਨੇ ਕੀਤੀਆਂ।

    • @adityavashisht8331
      @adityavashisht8331 หลายเดือนก่อน

      100. Kehde tah boi chkr nhi

    • @HarjinderSINGH-gh6hr
      @HarjinderSINGH-gh6hr หลายเดือนก่อน

      ਜੇ ਕਿਸੇ ਨੂੰ ਸਿੱਖਾਂ ਦੀਆਂ ਕੁਰਬਾਨੀਆਂ, ਸ਼ਹੀਦੀਆਂ ਤੇ ਛੱਕ ਆ ਤਾਂ ਸੈਲੂਲਰ ਜੇਲ੍ਹ ਕਾਲੇ ਪਾਣੀ ਜਾ ਕੇ ਦੇਖ਼ ਲਵੇ ਇਤਿਹਾਸ ਲਿਖਿਆ ਹੋਇਆ! ਦਿੱਲੀ ਦਾ ਚਾਂਦਨੀ ਚੌਂਕ! ਅਕਿਰਤਘਣਤਾ ਛੱਡੋ!
      🦁🦁

    • @user-fn8pi7ne4r
      @user-fn8pi7ne4r หลายเดือนก่อน

      Bhraba SBB nu ptta o kehre Sikh c jina ne kurbaanieya ditiya te ohna nu tusi ajj kal SC bolde ho te sirf ik jaat jina nu Jatt kehnde ne o Sikh bn k apne aap nu sabit kr rhe aa

  • @user-lp5gu1bf1v
    @user-lp5gu1bf1v หลายเดือนก่อน +6

    ਕੋਈ ਜਿੱਤੇ ਚਾਹੇ ਹਾਰੇ, ਪਰ ਹੰਸ ਰਾਜ ਦੀਆਂ ਘੀਸੀਆਂ ਕਰਾਈਆਂ ਪਈਆਂ ਲੋਕਾਂ ਨੇ 😂😂ਕਹਿੰਦਾ ਮੋਦੀ ਨੂੰ ਜੋ ਬਾਈਡਨ ਸਲੂਟ ਮਾਰਦਾ 😂😂ਉੱਧਰੋਂ ਬਾਈ ਜਸਵੀਰ ਅੱਜ ਹਿਲਿਆ ਫਿਰਦਾ , ਹੰਸ ਰਾਜ ਸਿੰਘ 😂😂

    • @HarjinderSINGH-gh6hr
      @HarjinderSINGH-gh6hr หลายเดือนก่อน

      ਸਾਲ਼ਾ ਨਾਚਾ..
      😃😄😀

  • @jaswindersolanki9400
    @jaswindersolanki9400 หลายเดือนก่อน +1

    Punjab te samaaj lyi bhut vadiya umeedwar aa Hans Raj Hans

  • @FighterGaming67
    @FighterGaming67 หลายเดือนก่อน +2

    ਯਾਰ ਮਾਵਾ ਭਹਿਣਾ ਦੀਆ ਨਾ ਗਾਲਾ ਕੱਢਿਆ ਕਰੋ ਮਾੜੀ ਗੱਲ ਏ ਸਵਾਲ ਜਵਾਬ ਕਰੋ ਪਰ ਗਾਲਾ ਨਾ ਕੱਢੋ

  • @mudithanda359
    @mudithanda359 หลายเดือนก่อน +1

    ਬੇਸ਼ੱਕ ਸਿਆਸਤ ਸੱਤਾ ਵਿਚ ਅੰਨੀ ਹੁੰਦੀ ਹੈ, ਪਰ ਇਕ ਜਾਹਿਲ ਤੇ ਕਾਹਿਲ ਕੌਮ ਕੋਈ ਘੱਟ ਅਕਲ ਦੀ ਅੰਨੀ ਨਹੀਂ ਹੁੰਦੀ ਹੈ।
    Hans Raj Hans ji ਦਾ ਇਹ ਤਾਜ਼ਾ interview ਉਜਾਗਰ ਕਰਦਾ ਹੈ ਕਿ ਪੰਜਾਬੀ ਮੁੰਡੇ ਕਿੱਦਾਂ ਆਪ ਹੀ ਆਪਣੇ ਵੈਰੀ ਹੋਏ ਪਏ ਨੇ।
    ਨਾਲੇ ਏਦੇ ਵਿਚ ਤਾਂ ਇਹ anchor ਵੀ ਸਿਆਸਤ ਦਾ ਪਿੱਠੂ ਹੀ ਲਗ ਰਿਆ ਹੈ।

  • @dalvirchand5613
    @dalvirchand5613 หลายเดือนก่อน +3

    Hansraj janda bad

  • @jsnahal5586
    @jsnahal5586 หลายเดือนก่อน +1

    ਹੰਸ ਜੀ ਤੁਸੀ ਗੱਲ ਬਹੁਤ ਹੀ ਵਧੀਆ ਕਰ ਦਿਤੀ
    ਵਈ ਕਿਸਾਨ ਮਜ਼ਦੂਰਾਂ ਨੂੰ ਇਕ ਦੋ ਏਕੜ ਦੇ ਦੇਣ
    ਪਹਿਲਾ ਤੁਸੀ ਆਪਣੀ ਪ੍ਰਾਪਰਟੀ ਦਿਊ ਜੀ ਸੁਰੂਆਤ ਕਰੋ ਜੀ ਲੋਕਾ ਨੇ ਆਪੇ ਹੀ ਤਹਾਨੂੰ ਫੋਲੋ ਕਰਨਗੇ
    ਬਿਲਕੁਲ ਤੁਸੀ ਹੁਣ ਬਰਾਬਰਤਾ ਦੀ ਗੱਲ ਸ਼ੁਰੂ ਕੀਤੀ ਹੈ ਪਹਿਲਾਂ ਆਪਣੇ ਭਰਾ ਪਰਮਜੀਤ ਦੀ ਗੱਲ ਨੂੰ ਸੁਣੋ
    ਉਹ ਕਿ ਕਹਿ ਰਹੇ ਹੋ
    ਹੰਸ ਜੀ ਹੁਣ ਤੱਕ ਤੁਹਾਡੀ ਪੰਜਾਬ ਦੇ ਲੋਕਾ ਨੂੰ ਕਿ ਦੇਣ ਹੈ ਕਿੰਨੀਆਂ ਕੁ ਪ੍ਰਾਪਰਟੀਆਂ ਤੁਸੀ ਗਰੀਬਾਂ ਨੂੰ donate ਕੀਤੀਆਂ ਨੇ ?
    ਇਹ ਪਾਰਲੀਮਿੰਟ ਵਿੱਚ ਤਾ ਸੁੱਤਾ ਪਿਆ ਸੀ ਕੁਰਸੀ ਤੇ ? ਕਿਹੜੀ ਗੱਲ ਇਹਨੇ ਮਜ਼ਦੂਰ ਦੀ ਕੀਤੀ ਸੀ
    ਸਿਰਫ ਮੋਦੀ ਦੀ ਤਰੀਫ਼ ਕੀਤੀ ਸੀ
    ਇਹ ਕਹਿ ਰਿਹਾ ਕਿਸਾਨ ਨਹੀ ਮੈਨੂੰ ਕੁਝ ਵੀ ਕਹਿ ਰਹੇ ਕੁਝ ਕੁ ਦੱਲੇ ਲੋਕ ਨੇ ਜਿਹੜੇ ਮੇਰੇ ਮੋਹਰੇ ਸ਼ਰਾਬ ਪੀ
    ਕੇ ਵਿਰੋਧ ਕਰ ਰਹੇ ਨੇ ਤੁਸੀਂ ਕਿਹੜੀ ਗੱਲੋਂ ਇਹਨਾ ਕੋਲੋ ਬੇਇੱਜ਼ਤੀ ਕਿਉ ਕਰਾ ਰਹੇ ਹੋ
    ਬਾਬਾ ਜੀਵਨ ਸਿੰਘ ਦੀ ਕੁਰਬਾਨੀ ਬਹੁਤ ਵੱਡੀ ਹੈ ਉਹਨਾ ਦਾ ਨਾਮ ਬਹੁਤ ਵੱਡਾ ਹੈ
    ਉਹਨਾ ਦੀ ਕੁਰਬਾਨੀ ਨੂੰ ਕੈਸ ਨਾ ਕਰਵਾਉ ਜੀ
    ਤੁਹਾਡਾ ਬਾਪ ਵੀ ਬਹੁਤ ਮਹਾਨ ਸੀ
    ਹੁਣ ਤੁਸੀ ਆਪਣੀ ਭਾਸ਼ਾ ਖ਼ਿਆਲ ਰੱਖੋ ਜੀ ਜੇ ਸ਼ਰਾਬ ਪੀਣ ਵਾਲੇ ਦੱਲੇ ਨੇ ਤਾਂ ਤੁਸੀਂ ਹੁਣ ਕਿਹੜੀ ਭਾਸ਼ਾ ਬੋਲਦੇ ਹੋ
    ਹੰਸ ਦੀ ਨਿਗਾਹ ਵਿੱਚ ਪੰਜਾਬ ਵਿੱਚ ਸਿੱਖਾਂ ਦਾ ਕੋਈ ਨੁਕਸਾਨ ਹੋਇਆ ਹੀ ਨਹੀਂ

  • @user-ut4ys8im1f
    @user-ut4ys8im1f หลายเดือนก่อน +2

    God man h r j jee

  • @DeepSingh-rg5co
    @DeepSingh-rg5co หลายเดือนก่อน +2

    ਪੱਤਰਕਾਰੀ ਤਾਂ ਸਿੱਖਦੇ ਨਹੀਂ ਜਣਾ ਖਣਾ ਮਈਕ ਚੱਕ ਲੈਂਦਾ

  • @arshpindersingh934
    @arshpindersingh934 หลายเดือนก่อน +6

    ਕੱਚਾ ਕਰਤਾ

  • @malkitsingh4011
    @malkitsingh4011 หลายเดือนก่อน +1

    🙏

  • @kingofedit6584
    @kingofedit6584 หลายเดือนก่อน +13

    ਭਾਈ ਸਰਬਜੀਤ ਸਿੰਘ ਖਾਲਸਾ ਜਿੱਤੂਗਾ

    • @pamajawadha5325
      @pamajawadha5325 หลายเดือนก่อน +2

      Bhi Sarbjit singh sheed bhi beant Singh ji da putar jindabad sikh kaum jindabad

    • @Vijaykumar-kp5hl
      @Vijaykumar-kp5hl 28 วันที่ผ่านมา +1

      ਹੰਸ ਰਾਜ ਹੰਸ ਜਿਤੂਗਾ

    • @rajsinghgill4030
      @rajsinghgill4030 16 วันที่ผ่านมา

      फिर क्या हो जायेगा

  • @dhillonhub
    @dhillonhub หลายเดือนก่อน

    ਸਰਬਜੀਤ ਸਿੰਘ ਖਾਲਸਾ, ਚੜ੍ਹਦੀਕਲਾ ਹੋਵੇ

  • @Mr_raja_singh0
    @Mr_raja_singh0 หลายเดือนก่อน +1

    Kisan nahi jatt vad hans raj hans tusi kese Koloa nahi darna tuhade magar bahut sarelok han kioki hankare hoye lok ne garib nu dabea hoyea Kalia jandia valea de kale Kam band ho Jane

  • @user-nj4zi3iu8b
    @user-nj4zi3iu8b หลายเดือนก่อน +10

    Hansraj Ji jindabad

  • @user-gk3dt9ey6w
    @user-gk3dt9ey6w หลายเดือนก่อน

    ਹੁਣ ਪੱਤਾ ਜਾਤ ਪਾਤ ਦਾ ਖੇਡ ਰਿਹਾ ਪਾਖੰਡੀ ਹੰਸ ਮਜ਼ਦੂਰਾਂ ਨੂੰ ਬਿਨ੍ਹਾਂ ਮੰਗਿਓ ਦੇ ਦਿੰਦਾ ਮੋਦੀ 10 ਸਾਲ ਰਾਜਾ ਰਿਹਾ ਮੋਦੀ ਬੇੜਾ ਗ਼ਰਕ ਕਰਤਾ ਇਹਨਾਂ ਪਾਰਟੀਆਂ ਨੇ ਪੰਜਾਬ ਦਾ

  • @Mr_raja_singh0
    @Mr_raja_singh0 หลายเดือนก่อน +1

    Hans raj hans ji tusi narega valea no pase pava Davon

  • @luckyrekhi6770
    @luckyrekhi6770 หลายเดือนก่อน +2

    Hans Raj hans pehlan tussi daso, Mazdooran nu tussi kina dita apni property vitchon.

  • @sahilsabharwal6593
    @sahilsabharwal6593 หลายเดือนก่อน +51

    ਮਜਦੂਰ ਭਾਈਚਾਰੇ ਦਾ ਉਮੀਦਵਾਰ ਹੰਸ ਰਾਜ ਹੰਸ ਜਿਤੇਗਾ ❤

    • @arshsandhu257
      @arshsandhu257 หลายเดือนก่อน +7

      Bond ne marda koi hans Raj de

    • @ajeetsinghfilms4089
      @ajeetsinghfilms4089 หลายเดือนก่อน +3

      Jive modi ne majdoora di krti ove eh v kraa dau

    • @gurvinderbrar7600
      @gurvinderbrar7600 หลายเดือนก่อน +2

      Hans Raj ta lbna v ni

    • @jaganlahoriya5273
      @jaganlahoriya5273 หลายเดือนก่อน +1

      Ja k dekhi nokadr lal badsha ji di jgha te walmiki bhaichare di jgha ohna lal badsha nu diti c othe ae thag Beth gya ohna nu tel v vechn nhi dinda, 80 80 lakh da apne room bnye apne laye

    • @gss6617
      @gss6617 หลายเดือนก่อน +2

      ਮਨੂਵਾਦੀ ਲੋਕਾਂ ਮਗਰ ਲੱਗ ਗਿਆ,, ਹੰਸ ਰਾਜ,,, ਗੱਦਾਰ

  • @inderjeetkaur7961
    @inderjeetkaur7961 23 วันที่ผ่านมา

    Good Hans Raj ji

  • @PreetKaur-mg9xs
    @PreetKaur-mg9xs หลายเดือนก่อน

    Good interview

  • @dhaliwal1217
    @dhaliwal1217 26 วันที่ผ่านมา

    ਦਿਉਂ ਸਾਥ ਫ਼ਰੀਦਕੋਟ ਵਾਲਿਉ ਕੋਮ ਦੇ ਹੀਰੇ ਦੇ ਪੁੱਤ ਦਾ
    ਸਾਡੀ ਕੋਮ ਦੀ ਤ੍ਰਾਸਦੀ ਆ ਕਿ ਅਸੀ ਸਿੱਖਾ ਦੇ ਕਾਤਲ ਬੇਅੰਤੇ ਬੁੱਚੜ ਦੇ ਪੋਤੇ ਨੂੰ ਤਾਂ ਪੰਜਾਬ ਤੋਂ ਜਿੱਤਾ ਦਿੰਦੇ ਆ ਪਰ ਕੋਮ ਲਈ ਫਾਂਸੀ ਤੇ ਚੜੇ ਬੇਅੰਤ ਸਿੰਘ ਦੇ ਪੁੱਤਰ ਨੂੰ ਹੁਣ ਜਿਤਾ ਦਿਉਂ 🙏🏻🙏🏻

  • @ranafateh3178
    @ranafateh3178 25 วันที่ผ่านมา

    Hans raj hans great ❤

  • @BholaBhola-im8om
    @BholaBhola-im8om หลายเดือนก่อน

    Waheguru ji waheguru ji

  • @kaursingh7066
    @kaursingh7066 หลายเดือนก่อน +2

    ਆਪਣੇ ਭਰਾ ਦੀ ਹੀ ਸੁਣ ਲੈ ਹੰਸਰਾਜਹੰਸ ਪਰਮਜੀਤ ਹੰਸ ਸਹੀ ਕਹਿ ਰਿਹਾ

  • @gurdialsingh456
    @gurdialsingh456 หลายเดือนก่อน +1

    ਹੰਸ ਰਾਜ ਜੀ ਵਿਰੋਧ ਥੋਡਾ ਤਾਂ ਹੁੰਦਾ ਹੈ ਕੇ ਜਿਸ ਪਾਰਟੀ ਨੇ 1000 ਕਿਸਾਨਾਂ ਨੂੰ ਮਾਰਿਆ ਤੁਸੀਂ ਓਸ ਪਾਰਟੀ ਦੇ m.p. ਦੀ ਇਲੈਕਸ਼ਨ ਤੁਸੀ ਅਪਣੇ ਅਕਾ ਨੂੰ ਪੁੱਛੋ ਕਿਉ ਕੀਤਾ ਹੈ

  • @spsingh583
    @spsingh583 หลายเดือนก่อน

    Veer g suwal es tra hone chaie de ap g da bhoot sukria maza ia giya a hans nahi bangla he

  • @simran7139
    @simran7139 หลายเดือนก่อน +1

    ਕਾਗਰਸ ਦੀ ਸਰਕਾਰ ਵਕਤ ਘਾਤਰਾ ਊਤਰਾਕੇ ਅੰਦਰ ਜਾਂਦੇ ਸੀ ਅਜ ਮੌਦੀ ਵੇਲੇ ਕਿਰਪਾਣ ਪਾ ਕੇ ਜਾਦੇ ਹਨ❤❤

    • @nashatarbrar7535
      @nashatarbrar7535 27 วันที่ผ่านมา

      ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ ਤੇਰੇ ਵਰਗੇ ਗਦਾਰਾਂ ਨੇ ਖਤਮ ਕਿਤਾ ਜਿਹੜੇ ਅੱਜ ਆਰ ਐਸ ਐਸ ਕੁਤੇ ਬਣੇ ਫਿਰਦੇ ਹਨ

  • @jatinderbobby2214
    @jatinderbobby2214 หลายเดือนก่อน

    👍👍👍

  • @SukhjindarSingh-lm5sq
    @SukhjindarSingh-lm5sq 17 วันที่ผ่านมา

    ❤❤❤❤❤❤❤🎉🎉🎉🎉🎉🎉🎉🎉🎉🎉🎉🎉

  • @madharKumar-mm7ud
    @madharKumar-mm7ud หลายเดือนก่อน

    👍