Karamjit Anmol ਦਾ ਅਹਿਮ Interview, Hans Raj Hans ਦੇ ਕਿਸਾਨੀ ਵਿਰੋਧ ਬਾਰੇ ਕੀ ਬੋਲੇ | Pro Punjab Tv

แชร์
ฝัง
  • เผยแพร่เมื่อ 20 เม.ย. 2024
  • Karamjit Anmol ਦਾ ਅਹਿਮ Interview
    Hans Raj Hans ਦੇ ਕਿਸਾਨੀ ਵਿਰੋਧ ਬਾਰੇ ਕੀ ਬੋਲੇ,Kuldeep Manak ਕਿਉਂ ਹਾਰੇ ਸੀ ਚੋਣ
    ਰਾਜਨੀਤੀ ਫ਼ਿਲਮਾਂ ਜਿਹੀ ਜਾਂ ਫ਼ਿਲਮਾਂ ਰਾਜਨੀਤੀ ਵਰਗੀਆਂ ?
    #KaramjitAnmol #Interview #Actor #Artist #AAP #Faridkot #Candidate #Election #LokSabha #LokSabhaElection #LokSabhaElection2024 #HansRajHans #KuldeepManak #ProPunjabTv
    Join this channel to get access to perks:
    / @propunjabtv
    Pro Punjab Tv
    Punjabi News Channel
    India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
    Like us on Facebook: / propunjabtv
    Tweet us on Twitter: / propunjabtv
    Follow us on Instagram: / propunjabtv
    Website: propunjabtv.com/
    Pro Zindagi Facebook: / prozindagitv

ความคิดเห็น • 161

  • @J46tar
    @J46tar หลายเดือนก่อน +4

    ਇਹ ਰਾਜਨੀਤੀ ਇੱਕ ਬਹੁਤ ਵਧੀਆ ਕਲਾਕਾਰ ਖੋਹਵੇਗੀ

  • @gurpartapbajwa8361
    @gurpartapbajwa8361 หลายเดือนก่อน +5

    ਇਹ ਵਾ ਰਿਪੋਟਰ ਕੌਲੀ ਚੱਟ ਸ਼ਾਬਾਸ਼ ਤੇਰੇ ਬਾਈ

  • @harmitgafil158
    @harmitgafil158 หลายเดือนก่อน +6

    ਫ਼ਿਲਮਾਂ ਫੁਲਮਾਂ ਬਣਾ ਲੋ ਕਰਮਜੀਤ ਛਿੱਤਰ ਪਰੇਡ ਨੂੰ ਥਾਂ ਕਰਵਾ ਰੱਖਿਆ ਤੇਰੀ ਆਪ ਨੇ

  • @devilsutube
    @devilsutube หลายเดือนก่อน +5

    ਸਰਕਾਰ ਚਿੱਟਾ ਤਾਂ ਬੰਦ ਕਰੁ ਜੇਕਰ ਉਸ ਤੋਂ ਪਹਿਲਾਂ recovery ਸੈਂਟਰ ਖੋਲੇ ਜਾਣ। recovery ਸੈਂਟਰ ਤਾਂ ਇਹਨਾ ਓਪਨ ਨਹੀਂ ਕੀਤਾ ਕੋਈ।

  • @Deepvirks228
    @Deepvirks228 หลายเดือนก่อน +14

    ਚੰਗਾ ਭਲਾ ਤੇਰਾ ਕੰਮ ਚਲਦਾ ਸੀ। ਚੰਗਾ ਘਰ ਕਾਰੋਬਾਰ ਪਰਿਵਾਰ ਚੰਗਾ ਪੂਰੇ ਪੰਜਾਬ ਤਾਂ ਕੀ ਪੂਰੀ ਦੂਨੀਆ ਹੱਥਾ ਤੇ ਚੱਕਦੀ ਸੀ। ਸਾਰੀ ਕਰੀ ਕਰਾਈ ਵਿੱਚ ਖੇਅ ਪਵਾਲੀ। ਅੱਦੀ ਦੂਨੀਆ ਦੇ ਮੂੰਹ ਤੋਂ ਊਤਰ ਗਿਆ ਕਰਮੇਆ। ਬਾਕੀ ਤੇਰੀ ਸੋਚ। ਪਰ ਸੱਚ ਦੱਸੀ ਪਹਿਲਾਂ ਵਾਗ ਸਕੂਨ ਨਾਲ ਤਾਂ ਨੀ ਕਦੀ ਸੂੱਤਾ ਹੋਣਾ। 😂😂😂😂

  • @user-pb7fr5sm3x
    @user-pb7fr5sm3x หลายเดือนก่อน +10

    ਪੰਜਾਬ ਦਾ ਕੁੱਝ ਹੋਵੇ ਨਾ ਹੋਵੇ। ਰਾਜਨੀਤਕ ਪਤਰਕਾਰ ਪਹਿਲੇ ਰਾਜਨੀਤਕ ਪੱਤਰਕਾਰਾ ਵਾਗ ਅਮੀਰ ਹੀ ਹੋਣਗੇ

  • @AmandeepSingh-bu4wn
    @AmandeepSingh-bu4wn หลายเดือนก่อน +4

    ਫੇਲ ਸਰਕਾਰ ਏ

  • @baljinder685
    @baljinder685 หลายเดือนก่อน +3

    ਲੋਕਾ ਦੀ ਅਵਾਜ਼ ਬਣ ਕੇ ਤਿੱਖੇ ਸਵਾਲ ਨੀ ਕੀਤੇ ਸਿਰਫ ਫਰੈਡਲੀ ਸਵਾਲ ਕੀਤੇ ਤਾ ਕੀ ਲੋਕ ਭਾਵੁਕ ਕਰ ਕੇ ਵੋਟ ਮਿਲਜੇ ਜਿਹੜਾ ਪੱਤਰਕਾਰ ਕਹਿੰਦਾ ਸੀ ਚਾਰ ਕ ਸਾਲ ਪਹਿਲਾਂ ਉਹ ਨੀ ਦਿਸਦਾ

  • @AvnoorSingh-bw6vm
    @AvnoorSingh-bw6vm หลายเดือนก่อน +2

    ਰਾਜਨੀਤੀ ਵਿੱਚ ਵੋਟਾਂ ਵੇਲੇ ਹੀ ਲੋਕਾਂ ਕੋਲੇ ਜਾਣਾ ਪੈਂਦਾ ਬਾਅਦ ਚ ਤਾਂ ਕਿਸੇ ਕੋਲੇ ਨਹੀਂ ਜਾਣਾ ਨਾ ਕਿਸੇ ਨੂੰ ਮਿਲਣਾ

  • @ProGaming-yq7fe
    @ProGaming-yq7fe หลายเดือนก่อน +8

    Haro. Pakka

    • @Fullysikh
      @Fullysikh หลายเดือนก่อน +1

      Haru

  • @KrishanKumar-vm7gc
    @KrishanKumar-vm7gc หลายเดือนก่อน +1

    आदरणीय करमजीत अनमोल एक बहुत अच्छा इसांन है,एसे लोग बार-बार नही मिलते,❤यह भगंवत मान जैसे ही है❤अच्छा आदमी है❤कर्म जीत को जितना जरूरी है

  • @TarsemSandhu-ht3hh
    @TarsemSandhu-ht3hh หลายเดือนก่อน

    ਜਦੋਂ ਪੰਜਾਬੀ ਕੋਈ ਰਿਹਾ ਹੀ ਨਾਂ ਤੇ ਤੁਸੀਂ ਇਹ ਕਿਸ ਨੂੰ ਸੁਣਾਓ ਗੇ

  • @TarsemSandhu-ht3hh
    @TarsemSandhu-ht3hh หลายเดือนก่อน

    ਇਹ ਪਿੰਡਾ ਵਾਲੇ ਸ਼ਬਦ ਜੇ ਕੋਈ ਪਿੰਡ ਵਿੱਚ ਜਿਊੰਦਾ ਰਹੁਗਾ ਤਾਂ ਉਸ ਨੂੰ ਹੀ ਸੁਣਾਓ ਗੇ ਜਾਂ ਕੰਧਾ ਨੂੰ ਸੁਣਾਓ ਗੇ

  • @sabi-mansa
    @sabi-mansa หลายเดือนก่อน +8

    ਵੱਡੇ ਭੰਡ ਨੇ ਪੂਰਾ ਚਾਰਜ ਕੀਤਾ,
    ਬਾਕੀ ਐਤਕੀ ਚਲਣੇ ਨ੍ਹੀ ਡਰਾਮੇ, ਨ੍ਹੀ ਨ੍ਹੀ 👈

  • @umesharora7976
    @umesharora7976 หลายเดือนก่อน

    ਜਦੋਂ ਯੋਗੀ ਜੀ ਮੁੱਖ ਮੰਤਰੀ ਬਣੇ ਸੀ ਉਹਨਾਂ ਨੇ ਤੁਰੰਤ ਫੈਸਲੇ ਲਏ ਨਾ ਕਿ 2 ਸਾਲ ਹੋਣ ਦਾ ਇੰਤਜ਼ਾਰ ਕੀਤਾ, ਤੁਹਾਨੂੰ 2 ਸਾਲ ਤੋਂ ਉੱਪਰ ਹੋ ਗਏ ਨੇ ਹਜੇ ਵੀ ਸਮਾਂ ਮੰਗੀ ਜਾਂਦੇ ਹੋ ਲੱਖ ਲਾਹਨਤ ਆਪਣੀ ਬਹਾਨੇ ਬਾਜੀ ਬੰਦ ਕਰੋ ਜਿੰਨੇ ਕੰਮ ਕਰਨਾ ਹੁੰਦਾ ਹੈ ਉਹਨੂੰ ਐਡ ਕਰਨ ਜਾਂ 2 ਸਾਲ ਵਾਲੇ ਜਾਂ ਫ੍ਰੀ ਦੇ ਨਾਂ ਤੇ ਇਲੈਕਸ਼ਨ ਜਿੱਤਣ ਦੀ ਕੋਈ ਬਹਾਨਿਆਂ ਦੀ ਲੋੜ ਨਹੀਂ ਹੁੰਦੀ ਮੇਰੇ ਲਈ ਇਹੋ ਇੰਟਰਵਿਊ ਜਮਾ ਫਲਾਪ ਰਹੀ ਐ

  • @SarbjotSingh782
    @SarbjotSingh782 หลายเดือนก่อน +4

    ਸਤਿ ਸ੍ਰੀ ਅਕਾਲ ਸਾਰੇ ਭੈਣ ਭਰਾਵਾਂ ਨੂੰ ਮੇਰੇ ਵੱਲੋ ਹੱਥ ਜੋੜ ਕਿ ਫਰੀਦਕੋਟ ਦੇ ਵੋਟਰਾਂ ਨੂੰ ਬੇਨਤੀ ਹੈ ਕਿ ਹੋਰ ਜਿਹੜੇ ਮਰਜ਼ੀ ਉਮੀਦਵਾਰ ਨੂੰ ਵੋਟ ਪਾ ਦਿਓ ਪਰ ਕਰਮਜੀਤ ਅਨਮੋਲ ਜੋ ਕਿ ਆਮ ਆਦਮੀ ਪਾਰਟੀ ਦਾ ਉਮੀਦਵਾਰ ਹੈ ਉਸਨੂੰ ਬਿਲਕੁੱਲ ਵੋਟ ਨਾ ਪਾਈ ਜਾਵੇ ਕਿਉਂਕਿ ਇਹ ਕਲਾਕਾਰ ਕੋਈ ਵੀ ਕੰਮ ਨਹੀ ਕਰ ਸਕਦੇ ਤੁਹਾਡੇ ਸਾਹਮਣੇ ਗੁਰਦਾਸਪੁਰ ਦੀ ਉਦਾਹਰਣ ਹੈ ਬਾਕੀ ਤੁਹਾਡਾ ਲੋਕਤਾਂਤਰਿਕ ਹੱਕ ਹੈ

  • @sabi-mansa
    @sabi-mansa หลายเดือนก่อน +8

    ਓ ਭਰਾਵਾ ਤਰਸ ਕਰ ਪੰਜਾਬ ਤੇ
    ਜਿਸਕਾ ਕਾਮ ਉਸੀ ਕੋ ਸਾਜਿ
    ਪਹਿਲਾਂ ਬੰਧੂਆ ਮਜਦੂਰ ਬੜੇ ਆ

  • @mastansinghshant4691
    @mastansinghshant4691 หลายเดือนก่อน

    Waheguru ji

  • @chamkau
    @chamkau หลายเดือนก่อน +14

    ਕਰਮਜੀਤ ਅਨਮੋਲ ਜਿੱਤੇ ਗਾ ਇਹ ਗੱਲ ਪੱਕੀ ਹੈ ਨਹੀਂ ਹਾਰਦਾ ਇੱਕ ਸੋ ਇੱਕ ਪਰ ਸਿੱਟ ਜਿੱਤੂ ਗਾ ਆਮ ਆਦਮੀ ਪਾਰਟੀ ਬਹੁਤ ਵਧੀਆ ਕੰਮ ਕਰਦੀ ਹੈ ਦੂਸਰੀਆਂ ਪਾਰਟੀਆਂ ਨਾਲੋਂ ਤਾਂ ਬਹੁਤ ਚੰਗੀ ਹੈ

    • @manpreetsinghcheema8247
      @manpreetsinghcheema8247 หลายเดือนก่อน

      ਅਕਾਲੀ ਦਲ ਜਿੱਤੇਗਾ ਉਥੇ

  • @oddanhe
    @oddanhe หลายเดือนก่อน

    Karmjeet Anmol jaroor jitega ...Yadwinder bhaaji mai v media person han mai batheri war tuhade bare suneya ey ke tusi punjab toh bina hor gal nai karde kade bethe howo...You are emotional person for punjab

  • @gursewaksingh5352
    @gursewaksingh5352 หลายเดือนก่อน +9

    ਆਮ ਆਦਮੀ 92 MLA ਤੇ NSA ਲਾਉਣੀ ਚਾਹੀਦੀ ਮੋਦੀ ਸਾਹਬ

  • @amarjitduggal9689
    @amarjitduggal9689 หลายเดือนก่อน

    ਯਾਦਵਿੰਦਰ ਜੀ , ਗੱਲ ਸਿਆਸਤ ਤੇ ਕਰੋ, ਪੰਜਾਬ ਤੇ ਪੰਜਾਬੀਆਂ ਦੀਆਂ ਸਮੱਸਿਆਵਾਂ ਦੇ ਹੱਲ ਦੀ ਗੱਲ ਕਰੋ,ਪੰਜਾਬੀ ਅਤੇ ਪੰਜਾਬੀਅਤ ਦੇ ਭਲੇ ਵਾਰੇ ਸਵਾਲ ਕਰੋ , ਪਾਰਲੀਆਮੈਂਟ ਵਿੱਚ ਨਕਲਾਂ ਨਹੀਂ ਕਰਵਾਉਣੀਆਂ ਤੇ ਨਾ ਗੀਤਾਂ ਦੇ ਅਖਾੜੇ ਲਗਵਾਉਣੇ ,ਸਿਆਣਪ ਕਰੋ ਯਾਰ ।

  • @orknowledge2477
    @orknowledge2477 หลายเดือนก่อน +3

    rajpura to chandigarh railway honi chaidi aa

  • @user-ph4yr3so7w
    @user-ph4yr3so7w หลายเดือนก่อน

    Hans Raj hans is a nice man in wrong party. He is badly in love with Modi policies. ignoring the fact he is against the punjabis. Anmol has seen garibi as he told about his bapuje. Very nice to hear that his roots are still in the village. Mindo tehsildarni ta khush houge hun tuhade rajniti vich ayyon te. 43 saal Tu nasha Punjab vich hai as per him. Yes 10 th tu baad bachiaon nu hath sidhe karane chahde ne. Technical education zaruri hai. Yaadwinder jee aap jee de eh video hun sham nu dekhi hai really a nice video.

  • @KrishanKumar-vm7gc
    @KrishanKumar-vm7gc หลายเดือนก่อน

    कर्म जीत अनमोल एक इमानदार सचा इन्सान है❤आप पार्टी जिदांबाद ❤हरियाणा मे भी आप पार्टी आनी चाहिए ❤इमानदार सरकार बनेगी❤कर्म जीत अनमोल ❤भगवतं मान ❤, केजरीवाल जिदांबाद

  • @baljindersidhu2409
    @baljindersidhu2409 หลายเดือนก่อน

    Is there any vision for punjab future with any party.Nobody have shown the plan for people of punjab.

  • @Gurpal90
    @Gurpal90 หลายเดือนก่อน +3

    Koi den ni ess bande di punjab nu bas bhagwant apni yaari dosti puga riha jo pehlan baki parties kardian rahian

  • @user-ub4yg3fc8e
    @user-ub4yg3fc8e หลายเดือนก่อน +1

    Main V Ajjad Khadu Faridkot ton Wotter Veera nu Apil h g my help Please g

  • @mvirdi47
    @mvirdi47 หลายเดือนก่อน

    Anmol sahib tussi bilkul teekh kaha ki hath de kam karan wala kadi bukha nahi rehnda. America wich carpenters, plumbers, electricians, air condition repairs wale khub busy han. Punjab ch vocational school bahut jaroori hn. Tuhadi interview bahut achi h.

  • @KrishanKumar-vm7gc
    @KrishanKumar-vm7gc หลายเดือนก่อน

    कर्म जीत अनमोल ❤हस राज हस से लख दर्जे अच्छा है❤सांसद बनना चाहिए❤ निका जैलदार फिल्म च अच्छा काम कया❤

  • @johalhundalmusicofficial
    @johalhundalmusicofficial หลายเดือนก่อน +6

    ਸਰਕਾਰ ਚਾਹੇ ਤਾਂ ਚਿੱਟਾ ਇਕ ਹਫਤੇ ਚੋ ਬੰਦ ਹੋ ਸਕਦਾ ਪਰ ਅਫਸੋਸ ਰਾਘਵ ਚੱਡਾ ਦੁਜਾ ਤਿਜਾ ਹੈ ਤਾਂ ਸਭ Rss ਹੀ ਆ

    • @amanohri7742
      @amanohri7742 หลายเดือนก่อน

      Le bhor diti ede ch v rss dikh gi

  • @GurpreetSingh-zl8wv
    @GurpreetSingh-zl8wv 15 วันที่ผ่านมา

    Good c tuhanu a veer yr

  • @GurpreetSingh-zl8wv
    @GurpreetSingh-zl8wv 15 วันที่ผ่านมา

    Love you karamjit Anmol 💔💔💔 yr aa ki Karta yr tuc

  • @kanwarshaminderpalsingh6286
    @kanwarshaminderpalsingh6286 หลายเดือนก่อน +4

    ਅਸਲ ਜ਼ਿੰਦਗੀ ਵਿੱਚ ਵੀ ਕਲਾਕਾਰ ਹੀ ਆ ਇਹ ਬੰਦਾ.. ਕਦੋ ਕਿੱਥੇ ਕੀ ਕੀ ਗੱਲ ਕਰਕੇ ਹਮਦਰਦੀ ਲੈਣੀ ਆ ਖੂਬ ਪਤਾ ਇਹਨੂੰ

  • @KrishanKumar-vm7gc
    @KrishanKumar-vm7gc หลายเดือนก่อน

    कर्म जीत अनमोल अंहकारी नही❤

  • @parmindersinghdeol7656
    @parmindersinghdeol7656 หลายเดือนก่อน

    ਜੇ ਨਸ਼ੇ ਚਿੱਟਾ ਅਕਾਲੀ ਲੈਕੇ ਆਏ ਨੇ ਅਸੀਂ ਮੰਨਦੇ ਹਾਂ ਪਰ ਝਾੜੂ ਦੀ ਸਰਕਾਰ ਨੇ ਦੋ ਸਾਲ ਵਿੱਚ ਕਿੰਨਾ ਬੰਦ ਕੀਤਾ ਪਹਿਲਾ ਅਕਾਲੀ ਕਾਂਗਰਸੀ ਵੇਚਦੇ ਹੁਣ ਝਾੜੂ ਵਾਲੇ ਵੇਚਦੇ ਨੇ ਫੇਰ ਫ਼ਰਕ ਕੀ ਤੁਹਾਡੇ ਤੇ ਓਨਾ ਵਿਚ

  • @ManjeetParhar
    @ManjeetParhar หลายเดือนก่อน

    Hmmmmm

  • @lovesingh5182
    @lovesingh5182 หลายเดือนก่อน +4

    ਕਰਮਜੀਤ ਅਨਮੋਲ ਬੰਦਾ ਤਾਂ ਬਹੁਤ ਹੀ ਵਧੀਆ ਹੈ ਫਿਲਮੀ ਖ਼ੇਤਰ ਵਿਚ
    ਰਾਜ ਨੀਤੀ ਵਿੱਚ ਪਤਾ ਲੱਗ ਜਾਵੇਗਾ
    ਇਸ ਵਾਰ ਤਾਂ ਮੌਕਾ ਜ਼ਰੂਰ ਦੇਣਾ ਚਾਹੀਦਾ ਹੈ

  • @swaranjitgill9583
    @swaranjitgill9583 หลายเดือนก่อน

    Good

  • @gurpreetsingh-gf7md
    @gurpreetsingh-gf7md หลายเดือนก่อน +8

    ਜ਼ਮਾਨਤ ਜ਼ਬਤ ਹੋਊ ਤੇਰੀ 🤣🤣🤣🤣🤣

  • @surjitkhosasajjanwalia9796
    @surjitkhosasajjanwalia9796 หลายเดือนก่อน

    ਰਾਜ ਸਭਾ, ਵਾਲੇ ਕਿਧਰ ਗਏ ?? ਉਹੋ ਜਿਹੇ ਇਹ ਰੰਗ ਲਾ ਦੇਣਗੇ,,, ਮੋਦੀ ਨੇ ਨਹੀਂ ਹਰਨਾ,, ਬਾਦਲ ਵਾਂਗੂੰ ਉਹ ਵੀ ਕਹਿੰਦਾ ਹਿੰਦੂ ਖਤਰੇ ਚ ਨੇ je ਸਾਡੀ ਸਰਕਾਰ ਨਾ ਬਣੀ,, ਲੋਕਾਂ ਨੂੰ ਰਾਜਨੀਤੀ ਦੀ ਸਮਜ ਆਉਣ ਚ ਅਜੇ ਸਮਾਂ ਲੱਗੇਗਾ,

  • @gopysingh270
    @gopysingh270 หลายเดือนก่อน +1

    Gurpreet gugi nu milna chahi da ek var karmjit anmol nu sach da pata karn li paph party da!

  • @user-dp2eh4pv3d
    @user-dp2eh4pv3d หลายเดือนก่อน

    ਜਿਹੜੇ ਰਾਜ ਸਭਾ ਮੈਂਬਰ ਬਣੇ ਸੁ ਓਨਾਂ ਤੇ ਅੱਜ ਤੱਕ ਜ਼ਬਾਨ ਨੀਂ ਖੋਲੀ ਪਾਰਲੀਮੈਂਟ ਚ ,ਇਹ ਵੀ ਓਨਾਂ ਵਾਂਗ ਜਿੱਤ ਕੇ ਆਪਣੀ ਸ਼ੂਟਿੰਗ ਕਰਨ ਚਲਿਆ ਜਾਊ । ਅਵਲ ਤੇ ਜਿੱਤਣਾ ਔਖਾ

  • @rajveergill6036
    @rajveergill6036 หลายเดือนก่อน +1

    Bai amritpal te NSA launi bhuat galat gal aa .. sidhu nu insaf nai ditta

  • @pritpalsingh566
    @pritpalsingh566 หลายเดือนก่อน

    Bai ji git gavega git k come karo ji moga to kotkapura rale line chlni chhide ha

  • @IEI947
    @IEI947 หลายเดือนก่อน

    ਰਾਜਨੀਤੀ ਪਖੰਡ ਹੀ ਹੋ ਗਈ

  • @arunsachdeva7845
    @arunsachdeva7845 หลายเดือนก่อน

    ਨਸ਼ੇ ਦਾ ਤਾਂ ਇਹ ਹਾਲ ਐ, ਦੋ ਸਾਲਾਂ ਚ ਨਸ਼ੇ ਦੀ home delivery ਹੌਣ ਲੱਗ ਗਈ ।
    ਬਸ ਹੁਣ ਫ਼ਰਕ ਏਨਾਂ, ਕੇ ਪੈਸਾ MLA ਦੀ ਥਾਂ ਸਿੱਧਾ CM ਕੌਲ਼ ਜਾ ਰਿਹਾ

  • @bobbykiing9971
    @bobbykiing9971 หลายเดือนก่อน

    भारतीय अपनी आस्था से जीते हैं, उनकी आस्था उन्हें पत्थर में भगवान के दर्शन कराती है, इसीलिए हमारी आस्था, संस्कृति और देश पर सदियों से हुए हमले भारत का कुछ नहीं बिगाड़ सके। हम अपने विश्वास को धर्मनिरपेक्षता से प्रतिस्थापित नहीं कर सकते। विदेशी भारत में अपनी आस्था का पालन कर सकते हैं, लेकिन उन्हें हमारी आस्था को नुकसान पहुंचाने की इजाजत नहीं दी जाएगी। भारतीय होने के नाते यह हमारा कर्तव्य है कि हम अपने विश्वास के साथ जियें, इसकी रक्षा करें और इसका प्रसार करें। राष्ट्रवाद एक गुण है, नस्लवाद नहीं.vote and support 🪷🙏🇮🇳 BJP 🪷

  • @TarsemSandhu-ht3hh
    @TarsemSandhu-ht3hh หลายเดือนก่อน

    ਮੈਂ ਅਨਮੋਲ ਸਾਹਿਬ ਤੋਂ ਪੁੱਛਦਾ ਆ 80ਵੇ ਵਿੱਚ ਚਿੱਟਾ ਦੇਖਿਆ ਸੀ ਜਾਂ ਖਾਦਾ ਸੀ

  • @DeepRaano
    @DeepRaano หลายเดือนก่อน +2

    Barsaati daddu curfew aa gya vikaau yadwinder shame on u
    Tenu v hisaab putt dena hi paina

  • @IEI947
    @IEI947 หลายเดือนก่อน

    ਆਪਣੀ ਹੀ ਤਰੀਫ਼ ਕਰ ਕੇ ਚਲਾ ਗਿਆ ! ਆਪਣੇ ਟੱਬਰ ਦੀ ਸਿਫਤ ਕਰ ਗਿਆ! ਸਭ ਹੀ ਮੇਹਨਤ ਕਰਦੇ ਸਭ ਦੇ ਮਾ ਬਾਪ ਆਪਣੇ ਬੱਚਿਆਂ ਲਈ ਜੀ ਜਾਨ ਲਾਉਂਦੇ ! ਿੲਹ ਸੱਭਿਆਚਾਰ ਸਾਨੂੰ ਸਭ ਪਤਾ ਆ ! !!! ਗੱਲਾਂ ਗੱਲਾਂ ਚ ਰਿਪੋਟਰ ਵੀ ਜਵਾਈ ਵਾਗੂ ਗੱਲਾਂ ਪੁੱਛੀਂ ਜਾਂਦਾ ! ਸਵਾਲ ਸਿਆਸਤ ਤੇ ਕਰੋ ! ਲੋਕਾ ਲਈ ਕੀ ਕਰਨਾ? ਤੇਰੇ ਮਾਨ ਨੇ ਕੀ ਕੀਤਾ? ਕਿਉਂ ਵੋਟਾਂ ਪਾਉਣ ਲੋਕੀ ਤੁਹਾਨੂੰ ? ਤੁਹਾਡੇ ਨਾਲ ਦੀਆਂ ਬੁੜਿਆ ਨੂ ਫ਼ਿਲਮਾਂ ਚ ਕੀਤੇ ਕੰਮ ਦੇ ਪੈਸੇ ਨੀ ਮਿਲਦੇ ਤੂੰ ਆਵਾਜ ਚੱਕੀ ? ਮੂਸੇਵਾਲੇ ਲਈ ਕਦੇ ਆਵਾਜ਼ ਚੱਕੀ ??? ਇਨਡਰਸਟਰੀ ਲਈ ਕਦੇ ਕਿਸੇ ਗਰੀਬ ਦਾ ਹੱਥ ਫੜਿਆ? ਸਾਲਾ ਆਲ਼ੂ ਜਿਹੀ ਇਹ ਵੀ ਦੋਗਲਾ ਹੀ ਆ

  • @yogeshjaggi4983
    @yogeshjaggi4983 หลายเดือนก่อน +1

    Rahul Gandhi zindabaad congress party zindabaad

  • @adrees4426
    @adrees4426 หลายเดือนก่อน +2

    Karamjeet anmol is a good person but now thees days it is difficult to trust any leader

  • @pargatsingh2652
    @pargatsingh2652 หลายเดือนก่อน +7

    ਰਾਘਵ ਚਡਾ ਵਿਕਾ ਰਿਹਾ ਅਮਿ੍ਤਸਰ ਦੇMLA ਬੋਲ ਰਿਹਾ .ਰਾਘਵ ਚਡਾ ਮਹੀਨਾ ਲੈਦਾ ਨਸ਼ਾ ਵਿਕਾਉਣ ਦਾ .ਯਾਦਵਿੰਦਰ ਤੂੰ ਵੀ ,KG ਮੀਡੀਆ ਹੈ

  • @GurpreetSingh-ns1ik
    @GurpreetSingh-ns1ik หลายเดือนก่อน

    Rajniti vich hor khule gafe a jekr jit gaya ta vare nearye 😀

  • @Karmjitkaur-gk1xq
    @Karmjitkaur-gk1xq หลายเดือนก่อน +2

    ਇਹਨਾਂ ਲੋਕਾਂ ਨੂੰ ਤਾਂ ਉਹ ਹੀ ਪਸੰਦ ਹਨ ਜੋ ਸਁਤਰ ਸਾਲ ਤੋਂ ਲੁੱਟ ਰਹੇ ਹਨ ਜੋ 40 ਪੀੜ੍ਹੀਆਂ ਦਾ ਧਨ ਇਕੱਠਾ ਕਰੀ ਬੈਠੇ ਆ ਗਁਲਾਂ ਨਾਲ ਕੈਲੀਫੋਰਨੀਆ ਬਣਾ ਦਿੱਤਾ ਪੰਜਾਬ ਨੂੰ

  • @KrishanKumar-vm7gc
    @KrishanKumar-vm7gc หลายเดือนก่อน

    हस राज हस अंहकारी आदमी है

  • @sawibhullar162
    @sawibhullar162 หลายเดือนก่อน

    Karamjot bai g je rajneeti ch ayr ta apni life ese lekhe la do, punjab de loka da vishwas na todeyeo. Jo ajj keha usnu pura krke dekhai eve galla ch na saar di

  • @user-fj4dj1gc1y
    @user-fj4dj1gc1y หลายเดือนก่อน +1

    ਮਾਣਕ ਮਾਣਕ ਸਾਹਿਬ ਨੇ ਕੀ ਕਿਹਾ ਸੀ ਯਾਦਵਿੰਦਰ ਯਾਰ ਤੂੰ ਉਲਟਾ ਕੇ ਕਿਹਾ ਮਾਣਕ ਸਾਹਿਬ ਨੇ ਕਿਹਾ ਸੀ ਮੈ ਸਾਰੀ ਉਮਰ ਜੱਟ ਠੱਗੇ ਸੀ ਇੱਕ ਜੱਟ ਮੈਨੂੰ ਠੱਗ ਗਿਆਂ 🌹🌹🌹🌹

  • @jasz
    @jasz หลายเดือนก่อน

    Channi 2

  • @devilsutube
    @devilsutube หลายเดือนก่อน +1

    32 min ਦੀ ਇੰਟਰਵਿਊ ਵਿੱਚੋ 20 min ਦੇ ਲਗਭਗ highlights ਅਤੇ ਪਿਛੋਕੜ ਵਿਚ ਲੰਘਾ ਦਿੱਤੇ ਕੀ ਇਹ ਪ੍ਰਮੋਸ਼ਨ ਹੋ ਰਹੀ ਆ।

  • @toorniliraviworld8402
    @toorniliraviworld8402 หลายเดือนก่อน

    Banda tan good aa
    Par baii jehdian galan lafjan de gwachan di karda rajniti ki ni kahaundi bai nu pucho ehde bachean nu te parivar nu oh onde ne

  • @AmitSharma-di1ht
    @AmitSharma-di1ht หลายเดือนก่อน +1

    Ehne be harna jeetna ta ni Chor Sarkar ah amadmi party ganta kush karna ehna ne

  • @Babafatehsinghakali
    @Babafatehsinghakali หลายเดือนก่อน

    Jabliya mar k sarkar nhi chaldi loka de ghr Khatam ho Gaye thadi gandi soch krke kde oh same day thade te aye phir thanu pta lge dukh ki hunda 🙏🙏

  • @deep4828
    @deep4828 หลายเดือนก่อน

    Filmi galan filmi banda! Upron yaadwinder bai dand kadi janda

  • @GurpreetSingh-zl8wv
    @GurpreetSingh-zl8wv 15 วันที่ผ่านมา

    Tuc yr karamjit Anmol Na Thik nhi huoa yr 😢😢😢😢😢😢😢

  • @jagtarkhaira979
    @jagtarkhaira979 หลายเดือนก่อน +9

    ਬਹਿਰੂਪੀਏ

  • @JaswinderSingh-yd3wj
    @JaswinderSingh-yd3wj หลายเดือนก่อน +1

    Yah band ab chalayenge Punjab ki sarkar kya hua comedy karne mein Paisa kab Mila😂

  • @BJPPUNJAB
    @BJPPUNJAB หลายเดือนก่อน +1

    इस को भजन नहीं अत्ता गीत जरूर आउंदा हैं

  • @AmitSharma-di1ht
    @AmitSharma-di1ht หลายเดือนก่อน +1

    Sare pand he khate hoke Punjab chalo gya ta beda gark huna lajmi ah 😂😂😂😂

  • @user-cw9zu7kt1p
    @user-cw9zu7kt1p หลายเดือนก่อน

    ਅਰੇ ਆ ਪਰ ਬਣਾਉਣਾ ਜਿਵੇਂ ਮਾਨ ਨੇ ਬਣਾਇਆ ਨਸ਼ਾ ਬੰਦ ਕਰਾਇਆ

  • @sardaarji1753
    @sardaarji1753 หลายเดือนก่อน

    Jmanat jabat

  • @saini_films_hits
    @saini_films_hits หลายเดือนก่อน

    Kamljeet Anmol v fas gya ha bhagwant maan ne isnu v hun lahntaa puaniya oh chnga rhu agr tu eh election na lar nhi ta harna v ha or fir oh stand v nhi rehna Anmol da

  • @pooransingh8997
    @pooransingh8997 หลายเดือนก่อน

    Rajniti. 🎉LUMBARH CHALAN. KHADANA. 😅

  • @jungsinghzoravar5219
    @jungsinghzoravar5219 หลายเดือนก่อน

    Ek var lok gallan ch aagye bokar valeya de.. Hun ni galti krde

  • @hardevsinghrandhawa6247
    @hardevsinghrandhawa6247 หลายเดือนก่อน

    Aap party promises clear out drug in Punjab now you talking rubbish your party hands up about drugs you have no right to explained your party failed to protect youngsters in Punjab people fetup from all political parties

  • @Desiforever
    @Desiforever หลายเดือนก่อน +1

    These clowns don’t understand real issues

  • @satveendersinghkala
    @satveendersinghkala หลายเดือนก่อน

    Aaj te paag bani ha. Ha film nahi ha 😂😂😂😂

  • @pb04faridkot
    @pb04faridkot หลายเดือนก่อน

    Oh Aah ki karu faridkot da , bai hans toon v bacho

  • @jungsinghzoravar5219
    @jungsinghzoravar5219 หลายเดือนก่อน

    Ehnu ki lod pegi.. Enna vdiya actor and singer c..

  • @MandeepSingh-zl5qq
    @MandeepSingh-zl5qq หลายเดือนก่อน

    Failed Govt

  • @gurigill4211
    @gurigill4211 หลายเดือนก่อน

    Rajniti loka nu pagal banona hunda va

  • @karmaverma1986
    @karmaverma1986 หลายเดือนก่อน

    ਤੂੰ ਜਰਦਾ ਵੀ ਖਾਣਾ ਫੀਮ ਵੀ ਦਾਰੂ ਵੀ😅

  • @gurdeepbrar4849
    @gurdeepbrar4849 หลายเดือนก่อน +2

    ਲੋਕ ਬੇਵਕੂਫ ਹੋਣਗੇ ਜੈ ਇਹਨਾ ਨੂੰ ਵੋਟ ਪਾਉਣਗੇ,ਕਿਸੇ ਨੂੰ ਨਾ ਪਾਓ,,je 2 ਸਾਲ ਵਿਚ ਨੀ ਨਸ਼ਾ ਬੰਦ ਹੋਇਆ,ਹੁਣ ਸਵਾਹ ਹੋਣਾ,ਹੁਣ ਲੋਕਾ ਨੂੰ ਫੇਰ loly pop ਦੇ ਰਹੇ ਆ,ਅਨਮੋਲ ਨੂੰ ਤਾਂ ਬਿਲਕੁਲ ਵੀ ਨਾ ਪਾਓ,ਉਦੋਂ maan saab ਨਾਲ ਵੋਟਾਂ ਮੰਗਣ ਆਉਂਦਾ ਕ ਤੇ ਫੇਰ ਮੂੰਹ ਨੀ ਦਿਖਾਇਆ,ਕਿਉ ਨੀ ਰੋਕਦਾ ਮਾਨ ਸਾਬ ਨੂੰ ਜਦੋਂ ਉਹ gallat ਕਰਦਾ, ਭਾਨੇ ਨਾਲ ਜੋ ਕੀਤਾ,ਇਹ ਇਕ ਵਾਰ ਨੀ ਬੋਲਿਆ ਕੇ ਤੂੰ ਗੱਲਤ ਕਰ ਰਿਹਾ ਆ,ਇਹ ਉਹੀ ਕਰੂ ਜੋ Maan ਸਾਬ ਕਹੁ,

  • @user-hc8ke5ze1t
    @user-hc8ke5ze1t หลายเดือนก่อน +1

    Aap murdabaaad

  • @zxcvbnm3929
    @zxcvbnm3929 หลายเดือนก่อน

    😂

  • @mandeepsinghbabbu2854
    @mandeepsinghbabbu2854 หลายเดือนก่อน +6

    ਮੈਨੂੰ ਸਮਝ ਨੀ ਆਉਦੀਂ ਇਹ ਭੰਡਾ ਨੂੰ ਯੂਨੀਅਨ ਸੰਸਦ ਭੇਜਕੇ ਕੀ ਮਿਲੂ , ਉਥੇ ਬੰਦੇ ਭੇਜਣੇ ਉਹ ਭੇਜਣੇ ਚਾਹੀਦੇ ਨੇ ਜਿਨ੍ਹਾਂ ਨੂੰ ਪੰਜਾਬ ਦੇ ਮਸਲਿਆਂ ਦੀ ਸਮਝ ਹੋਏ ਜਿਵੇਂ ਕਪੂਰ ਸਿੰਘ ਆਈ ਸੀ ਐਸ ਸਨ, ਕਮਾਲ ਦੀ ਗੱਲ ਇਹਨੂੰ ਕੀ ਸਮਝ ਆ ਪੰਜਾਬ ਦੀ

    • @TDOTSTUDIOS
      @TDOTSTUDIOS หลายเดือนก่อน

      Aaho bheje si tuhi pehlan baut chukke tujade mudde akali congressian ne.. Jao oye besharmo

  • @HarpslsinghSingh
    @HarpslsinghSingh หลายเดือนก่อน

    Pension mere aya

  • @TashanMoviesMixture-hc5ih
    @TashanMoviesMixture-hc5ih 25 วันที่ผ่านมา

    Panda di sarkar

  • @user-ub4yg3fc8e
    @user-ub4yg3fc8e หลายเดือนก่อน

    Lalch buri bla h Bhai

  • @amanohri7742
    @amanohri7742 หลายเดือนก่อน

    Bs tu vv hun bhagvant vang nsa lvayi aa k nojvana te

  • @shivr2925
    @shivr2925 หลายเดือนก่อน

    yadwinder samaj de andhar jinni jaatpaat aa ajoki rajniti aur tuhade varge patarkar oss sachai nu lukon di koshish karde hunn

  • @user-et7zg7bg1l
    @user-et7zg7bg1l หลายเดือนก่อน

    Thanda c interview tikkhey swaal krney c bandi singh baarey puchna c amritpal jail ch kita ohda vichar krna c ehney bhagwant baarey bolna e sai chorr katthy hoye

    • @baljinder685
      @baljinder685 หลายเดือนก่อน

      ਪੈਸਾ ਨੀ ਸਵਾਲ ਕਰਨ ਦਿੰਦਾ

  • @GurpreetkourPreet-fw3xo
    @GurpreetkourPreet-fw3xo หลายเดือนก่อน

    Karmu jitho turya othe aa jana filma ch jhola pa ke firda baad cykil lena peena

  • @AjitSingh-xw4mb
    @AjitSingh-xw4mb หลายเดือนก่อน +2

    Old pension lagu Karo.

  • @SP.06
    @SP.06 หลายเดือนก่อน

    Oda filma ch khusra ban da rea
    Aj vota lainia te pagg bann layi

  • @GurpreetkourPreet-fw3xo
    @GurpreetkourPreet-fw3xo หลายเดือนก่อน

    Tu loka de jajbaata naal khedan lga haae madi kte lag na jawe

  • @devilsutube
    @devilsutube หลายเดือนก่อน +2

    ਇਕ ਮਹੀਨਾ ਹੀ ਸੁਣਦਾ ਤੇਰੇ ਵਰਗਾ ਦੁੱਖ ਲੋਕਾਂ ਦੇ, ਫਿਰ ਤੂੰ ਕਿੱਥੇ ਲੱਭਣਾ। philosopher ਨਾ ਬਣ ਸਿੱਧਾ ਹੋ ਕੇ ਜਵਾਬ ਦੇ , ਵਾਤਾਵਰਣ ਵਾਲੇ ਮੁੱਦੇ ਤੇ ਨਾ ਤੂੰ ਅਜ ਕੁਝ ਕਹਿ ਸਕਦਾ ਅਤੇ ਨਾ ਹੀ ਅਜ ਤੋਂ 5ਸਾਲ ਬਾਅਦ ਕੋਈ ਜਵਾਬ ਨਹੀਂ ਹੋਣਾ।

  • @user-hc8ke5ze1t
    @user-hc8ke5ze1t หลายเดือนก่อน

    Vikau patarkar eh v

  • @satpalsingh8770
    @satpalsingh8770 หลายเดือนก่อน

    ਸ਼ਾਲਾ ਝੂਠਾ ਹਸੀ ਜਾਦਾ