Hans Raj Hans ਨੇ ਦੱਸਿਆ ਕਿਉਂ ਦਿੱਤਾ ਜੁੱਤੀਆਂ ਵਾਲਾ ਬਿਆਨ ਕੀ ਵਿਰੋਧ 'ਚੋਂ ਵੀ ਵੋਟਾਂ ਲੱਭ ਰਹੇ ਹਨ ਹੰਸ ਰਾਜ ਹੰਸ

แชร์
ฝัง
  • เผยแพร่เมื่อ 19 พ.ค. 2024
  • Are Gurus to give orders to boycott houses: Hans Raj Hans Hans Raj Hans told why he made the statement with shoes Are Hans Raj Hans looking for votes from the opposition?
    #punjab @BhagwantMannOfficial #hansrajhans #todaynews #breakingnews @AamAadmiPartyPunjab @AamAadmiParty @PunjabPoliceIndiaOfficial #latestnews #rozanaspokesman
    ............................................................................................................
    For Latest News Updates Follow Rozana Spokesman !
    FACEBOOK: / rozanaspokesmanofficial
    🗞️EPAPER: www.rozanaspokesman.com/epaper
    💻 ENGLISH WEBSITE: www.rozanaspokesman.com
    📤 INSTAGRAM: / rozanaspokesman
    📌 TWITTER: / rozanaspokesman
    🔴 Whatsapp Channel Link 🔗
    whatsapp.com/channel/0029Va5Y...
    #Rozanaspokesman #spokesmantv

ความคิดเห็น • 667

  • @BalwinderBalwinder-qu8fw
    @BalwinderBalwinder-qu8fw 13 วันที่ผ่านมา +32

    ਹੰਸ ਰਾਜ ਹੰਸ ਜੀ ਤੁਸੀਂ ਵੱਡੀ ਲੀਡ ਤੇ ਜਿੱਤੋਗੇ।ਸਾਰੇ ਗਰੀਬ ਵਰਗ ਤੁਹਾਡੇ ਨਾਲ ਹਨ। ਵਾਹਿਗੁਰੂ ਜੀ ਦੀ ਰਹਿਮਤ ਤੁਹਾਡੇ ਨਾਲ ਹੈ।

  • @PREETSINGH-mi6ic
    @PREETSINGH-mi6ic 13 วันที่ผ่านมา +21

    ਹੰਸਰਾਜ ਜੀ ਜਿੱਤਣ ਚਾਹੇ ਨਾ ਪਰ ਦਲਿਤਾਂ ਦੀ ਗੱਲ ਕੀਤੀ ਹੈ ਪੂਰੇ ਬੱਬਰ ਸ਼ੇਰ ਵਾਲੇ ਅੰਦਾਜ ਵਿੱਚ ਜਿਉਂਦੇ ਵਸਦੇ ਰਹੋ

  • @LovepreetSingh-bz2st
    @LovepreetSingh-bz2st 11 วันที่ผ่านมา +45

    ਸਾਰੇ ਮਜ਼ਹਬੀ ਸਿੰਘਾਂ ਨੂੰ ਬੇਨਤੀ ਹੈ ਕਿ ਹੰਸ ਰਾਜ ਜੀ ਨੂੰ ਵੋਟਾਂ ਪਾਉ

  • @jeediladeeb2057
    @jeediladeeb2057 12 วันที่ผ่านมา +21

    ਹੰਸ ਵਧੀਆ ਬੰਦਾ ,ਧੱਕਾ ਹੋ ਰਿਹਾ ਇਹਦੇ ਨਾਲ । ਅੱਤ ਨਾ ਚਕੋ ਅਖੌਤੀ ਬਣੇ ਕਿਸਾਨ ਗੁੰਡੇ ਇਹ ਨਾ ਹੋਵੇ ਥੋਡੀ ਮੰਜੀ ਰੱਬ ਹੀ ਰੂਹ ਨਾਲ ਠੋਕ ਦਵੇ ।

    • @kamleshsaini5161
      @kamleshsaini5161 10 วันที่ผ่านมา +1

      Bilkul sahi gall h ji pta nhi knyu e bande etni nafarat karde h bechare Hans raaj Hans se ye etne pyar se bolta h or so called nakli kisan eske sar pe chad jaate h esko khane wale ho jaate h are vo kh rhya h ki ek baar mauka to do m sb kaam kr ke dikhaunga

    • @kamleshsaini5161
      @kamleshsaini5161 10 วันที่ผ่านมา

      Mp agr kender sarkar ka banega tbhi state ki tarakki sambhav h double engine ki sarkar hogi tbhi hamare Punjab ki tarrakki hogi opposition ki nhi

  • @user-he5pu8pu3c
    @user-he5pu8pu3c 13 วันที่ผ่านมา +94

    ਜੋ ਲੋਕ ਹੰਸ ਰਾਜ ਹੰਸ ਨੂੰ ਅਪਸ਼ਬਦ ਬੋਲ ਰਹੇ ਨੇ ਆਪਣੇ ਕਾਮੈਂਟਸ ਵਿੱਚ ਕੋਈ ਫਰਕ ਨੀ ਪੈਣਾ ਸੱਭ ਜਾਣ ਚੁੱਕੇ ਨੇ ਕਿ ਗਰੀਬ ਮਜ਼ਦੂਰ ਦੀ ਗੱਲ ਕਰਨ ਵਾਲਾ ਵੀ ਕੋਈ ਆ ਗਿਆ ਬਾਕੀ ਵਿਰੋਧੀਆ ਦਾ ਹੱਕ ਹੈ ਵਿਰੋਧ ਕਰਨਾ

    • @gurdeepsingh9409
      @gurdeepsingh9409 12 วันที่ผ่านมา +4

      ਇਹ ਵੀ ਕੇਈ ਹਮਾਇਤੀ ਨਹੀਂ ਏ, ਆਪਦੇ ਦੇ ਢਿੱਡ ਨੂੰ ਪਿੱਟਦਾ ਫਿਰਦੈ। ਪਿਛਲੇ ਪੰਜ ਸਾਲਾਂ ਚ ਕਿਹੜੇ ਆਸਮਾਨ ਨੂੰ ਟਾਕੀ ਲਾ ਤੀ ਇਹਨੇ? ਇਹਨੂੰ ਤਾਂ ਬੋਲਣ ਤਕ ਦੀ ਤਮੀਜ਼ ਨਹੀਂ। ਪੰਜ ਸਾਲ ਪਹਿਲਾਂ ਜਿੱਤ ਮਗਰੋਂ ਇਹਦੀਆਂ ਵੀਡੀਓ ਵੇਖੋ, ਪੱਤਰਕਾਰਾਂ ਨਾਲ ਕਿਵੇਂ ਬੋਲਦਾ

    • @deepRai121
      @deepRai121 11 วันที่ผ่านมา +1

      Greeb majdoor theek hai par B J P sahi hai ke

    • @parmeshwar2698
      @parmeshwar2698 11 วันที่ผ่านมา +2

      ​@@deepRai121congress sahi hai 1984 kand kita c,,,

    • @deepRai121
      @deepRai121 10 วันที่ผ่านมา

      @@parmeshwar2698 nahi veer sab ekko jehe ny

    • @Abhishek-xj6yc
      @Abhishek-xj6yc 10 วันที่ผ่านมา

      ​@@gurdeepsingh9409 ਯਾਰ ਜ ਹੰਸ ਰਾਜ ਗਲਤ aw ta koi ਨਾ ਪਰ ਜਿਹੜਾ ਕਿਸਾਨ ਯੂਨੀਅਨ ਵਾਲ਼ੇ sc ਲੋਕਾ ਦੇ ਖਿਲਾਫ ਗਲਤ ਬੋਲਦੀ ਓਨਾ ਨੂੰ ਧਮਕੀ ਦਿੰਦੇ ਓਹ ਕਿੰਨਾ k sahi aw

  • @pammashah6361
    @pammashah6361 12 วันที่ผ่านมา +11

    ਹੰਸ ਰਾਜ sc ਇਸੇ ਕਰਕੇ ਜੱਟ ਨਫ਼ਰਤ ਕਰਦੇ

  • @NachattarsinghSingh-nh2fp
    @NachattarsinghSingh-nh2fp 13 วันที่ผ่านมา +132

    ਅਸੀਂ ਮਜਬੀ ਸਿੰਘ ਸਾਰੇ ਨਾਲ ਆਂ ਹੰਸਰਾਜ ਦੇ

    • @user-wf2po5cz5w
      @user-wf2po5cz5w 13 วันที่ผ่านมา +10

      ਬਿਲਕੁਲ! ਬਚਾਅ ਕਰਨਾ ਤਾਂ ਕੱਠੇ ਰਹੋ ਵੀਰੋ

    • @DeepakkumarSharma-pd9lo
      @DeepakkumarSharma-pd9lo 13 วันที่ผ่านมา +6

      ਭਾਜੀ ਤੁਸੀ ਬਿਲਕੁਲ 👍 ਸਹੀ ਆ ਆਪ ਦੀ ਜਗਾ ਤੇ
      ਪਰ ਬੰਦਾ ਬੋਲਣ ਲੱਗਾ ਤਾ ਥੋੜਾ ਜਿਹਾ ਦੇਖ ਲਵੇ
      ਆਖਰ ਇੰਡੀ ਵੱਡੀ ਮਹਾਨ ਹਸਤੀ ਆ 🌹

    • @sohalsohalmalik5475
      @sohalsohalmalik5475 13 วันที่ผ่านมา +4

      Bilkul Right

    • @Singh_hunter
      @Singh_hunter 13 วันที่ผ่านมา

      Tu kalla hi tatte fadla Hansraj te modi de...saala dalla

    • @surjitsingh-pm5wc
      @surjitsingh-pm5wc 13 วันที่ผ่านมา +13

      Main Jatt A pr Hans Raj Hans nal taka kar rahe A ne nakli kissan asi Hans Raj nal A

  • @Jashan4282
    @Jashan4282 13 วันที่ผ่านมา +100

    ਗੁਰੂ ਘਰ ਵਿੱਚ ਇਹੋ ਜਿਹੀ ਬੇਨਤੀ ਨੀ ਕਰਨੀ ਚਾਹੀਦੀ ਲਾਹਣਤ ਹੈ

    • @vaarispunjabdederabassi1403
      @vaarispunjabdederabassi1403 11 วันที่ผ่านมา +1

      ਗੁਰੂ ਘਰ ਦੱਲਿਆਂ ਦੇ ਲਈ ਨਹੀਂ ਹਨ ਜਿਹੜੇ ਗੁਰੂ ਘਰਾਂ ਨੂੰ ਨਾਸੂਰ ਕਹਿੰਦੇ ਹਨ, ਢਾਹੁਣ ਦਾ ਐਲਾਨ ਕਰ ਰਹੇ ਹਨ, ਉਹ ਕੁੱਤੇ ਵੋਟਾਂ ਲਈ ਗੁਰੂ ਘਰ ਦਾ ਆਸਰਾ ਕਿਉਂ ਭਾਲਦੇ ਹਨ ,, ???

    • @parmeshwar2698
      @parmeshwar2698 11 วันที่ผ่านมา +1

      ​@@vaarispunjabdederabassi1403khotia tere vaste 1984 thika hai,,tuci juttian de yar ho,1984 hoia punjab ch cngress 4 bar jitti,matlab 1984 vadhia c tere lyi

    • @harrykallah4404
      @harrykallah4404 10 วันที่ผ่านมา +1

      ਇਨ੍ਹਾਂ ਮਸੰਦ ਨੂੰ ਦੋ ਪੈਸੇ ਦੀ ਭੀ ਅਕਾਲ ਨਹੀਂ ਆ, ਆ ਮਸੰਦ ਉਸ ਸਰਕਾਰ ਦੇ ਮੰਤਰੀਆਂ ਨੂੰ ਜੀਜਾ ਬੋਲ ਦੇ ਜੋ ਸਰਕਾਰ ਇਨ੍ਹਾਂ ਦੇ ਕਰਜ਼ ਮਾਫ਼ ਕਰੀ ਦੀ ਆ, ਹੁਣੇ bjp ਨੇ ਕਰਜ ਮਾਫ਼ ਦਾ ਐਲਾਨ ਕਰ ਦਿੱਤ ਤੇ ਹੰਸ ਰਾਜ ਨੂੰ ਬੋਲਣਾ ਜੀਜਾ ਪਿੰਡ ਕਦ ਆਓ ਗੇ

    • @vaarispunjabdederabassi1403
      @vaarispunjabdederabassi1403 10 วันที่ผ่านมา

      @@harrykallah4404 ਗੁਰੂ ਘਰਾਂ ਨੂੰ ਨਾਸੂਰ ਕਹਿ ਕੇ ਢਾਹੁਣ ਦਾ ਐਲਾਨ ਕਰਨ ਵਾਲੇ ਦੋ ਕੌਡੀ ਦੀ ਔਕਾਤ ਵਾਲੇ ਮੂਤ ਪੀਣੇ ਨੀਚ ਬਿਰਤੀ ਭਾਜਪਾਈ ਸੰਘੀ ਅਤੇ ਉਨ੍ਹਾਂ ਦੇ ਕਤੂਰੇ ਗੁਰੂ ਘਰਾਂ ਉਤੇ ਕਿਵੇਂ, ਕਿਉਂ ਹੱਕ ਜਤਾਉਂਦੇ ਹਨ ,,, ???
      ਗੁਰੂ ਘਰਾਂ ਦੀ ਵਾਰਸ ਸਿੱਖ ਕੌਮ ਹੈ ਅਤੇ ਗੁਰੂ ਘਰਾਂ ਵਿੱਚ ਦੱਲਿਆਂ, ਮਰੀ ਜਮੀਰ ਵਾਲਿਆਂ ਨੂੰ ਦਾਖਲ ਹੋਣੋ ਉਵੇਂ ਹੀ ਰੋਕਿਆ ਜਾਣਾ ਚਾਹੀਦਾ ਹੈ ਜਿਵੇਂ ਇਨ੍ਹਾਂ ਕੁਤੀੜ ਮੂਤ ਪੀਣਿਆਂ ਹਿੰਦੂਆਂ ਨੂੰ ਮੰਦਰ ਵਿੱਚ ਦਾਖਲ ਹੋਣ ਦੇ ਜੁਰਮ ਵਿੱਚ ਜੁੱਤੀਆਂ ਮਾਰ ਕੇ ਭਜਾਇਆ ਜਾਂਦਾ ਹੈ।
      ਬਾਹਮਣ ਕੋਲੋਂ ਜੁੱਤੀਆਂ ਖਾ ਕੇ ਵੀ, ਇਹ ਕਮੀਨੇ ਲੋਕ ਬਾਹਮਣ ਦਾ ਗੂੰਹ ਖੁਸ਼ੀ ਨਾਲ ਖਾਂਦੇ ਹਨ ਪਰ ਸਿੱਖ ਕੌਮ ਨੂੰ ਮਲੀਆ ਮੇਟ ਕਰਨ ਲਈ ਬਾਹਮਣ ਦੀ ਭੇਡਾਂ ਬਣੇ ਰਹਿੰਦੇ ਹਨ।।

    • @realisbest3263
      @realisbest3263 7 วันที่ผ่านมา

      ਬਹੁਤ ਗੁਰੂ ਘਰ ਨਕਲੀ ਨੇ ,ਜਿੱਥੇ ਨਕਲੀ ਸਿੱਖ ਰਹਿੰਦੇ ਨੇ ,, ਜੇਹੜੇ ਸਬ ਕੁਝ ਹੁੰਦੇ ਹੋਏ ਵੀ ਬੈਂਕ ਲੋਨ ਵਾਪਸ ਨਹੀਂ ਕਰਦੇ,ਤੇ ਜਾਤ ਪਾਤ ਕਰਦੇ

  • @user-ng2fj4br1t
    @user-ng2fj4br1t 13 วันที่ผ่านมา +40

    ਫਰੀਦਕੋਟ ਵਾਲਿਉ ਸੀ੍ ਹੰਸ ਰਾਜ ਹੰਸ ਨੂੰ ਭਾਰੀ ਬਹੁਮਤ ਨਾਲ ਜਿਤਾਉ

    • @vaarispunjabdederabassi1403
      @vaarispunjabdederabassi1403 11 วันที่ผ่านมา

      ਜਿਤਾਓ ਜਾਂ ਛਿੱਤਰ ਮਾਰ ਕੇ ਭਜਾਓ ਸੰਘ ਦੇ ਦੱਲੇ ਹਰਾਮੀਂ ਅਤਿਵਾਦੀਏ ਹਿੰਦੂ ਮੋਦੀ ਦੀ ਜੁੱਤੀਆਂ ਦਾ ਤਲਾ ਚੱਟਣ ਵਾਲੇ ਕਮੀਨੇ ਹੰਸੇ ਨੂੰ।।

  • @babarattansinghgill6857
    @babarattansinghgill6857 13 วันที่ผ่านมา +37

    Jatt.kade.vi.garib.di.gal.nhy.karde

    • @Hvgvvhvro5ph
      @Hvgvvhvro5ph 8 วันที่ผ่านมา

      Eh gall ketho krnge eh ta app nang aa 😂😂😂😂

    • @rajwindersinghraja3289
      @rajwindersinghraja3289 3 วันที่ผ่านมา

      Sahi gl 😊

  • @punjabireaction2237
    @punjabireaction2237 12 วันที่ผ่านมา +16

    ਜੇ ਪੰਜਾਬ ਦੇ ਸਿੱਖ 1984 ਘੱਲੂਘਾਰੇ ਤੇ 1984 ਦਿੱਲੀ ਕਤਲੇਆਮ ਤੋਂ ਬਾਅਦ ਤਿੰਨ ਤਿੰਨ ਵਾਰ ਕਾਂਗਰਸ ਪਾਰਟੀ ਦੀ ਸਰਕਾਰ ਪੰਜਾਬ ਵਿੱਚ ਬਣਵਾ ਸਕਦੀ ਹੈ ਤੇ ਫਿਰ ਬੀਜੇਪੀ ਕਿਉਂ ਨਹੀਂ,,ਜਿਹੜੀ ਕਾਂਗਰਸ ਪਾਰਟੀ ਨੇ ਸਾਡੀਆਂ ਮਾਵਾਂ ਭੈਣਾਂ ਧੀਆਂ ਨੂੰ ਨੰਗਾ ਕਰਕੇ ਘੁਮਾਇਆ ਤੇ ਬਲਾਤਕਾਰ ਕੀਤੇ ਤੇ ਬਚਿਆ ਨੂੰ ਕੂਕਰਾਂ ਵਿੱਚ ਉਬਾਲ ਦਿੱਤਾ ਅਸੀਂ ਪੰਜਾਬ ਦੇ ਸਿੱਖ ਬੜੀ ਛੇਤੀ ਭੁੱਲ ਗਏ ਲੱਖ ਲਾਹਨਤ ਹੈ ਸਾਡੇ ਤੇ,,,

    • @lakhbirsingh9214
      @lakhbirsingh9214 12 วันที่ผ่านมา

      Right BJP

    • @user-rv6vw6yq4x
      @user-rv6vw6yq4x 11 วันที่ผ่านมา

      RSS ka kutta

    • @user-rv6vw6yq4x
      @user-rv6vw6yq4x 11 วันที่ผ่านมา

      Delhi ka Papa ek papa 100 se siyappa

    • @punjabireaction2237
      @punjabireaction2237 11 วันที่ผ่านมา +1

      @@user-rv6vw6yq4x wah kya baat hai ਮਾਰਣਗੇ ਜੱਟ, ਤੇ ਮਰਣਗੇ ਭਾਪੇ, ਜਿੰਨੀਂ ਸਿੱਖੀ ਭਾਪੇ ਬਿਰਾਦਰੀ ਨੇ ਸੰਭਾਲੀਂ ਹੈ ਉਹਨੀਂ ਕਿਸੇ ਵੀ ਸਿੱਖ ਬਿਰਾਦਰੀ ਨੇ ਨਹੀਂ ਸਾਂਭੀ,,,

    • @kamleshsaini5161
      @kamleshsaini5161 10 วันที่ผ่านมา +1

      Bilkul sahi kaha h ji but kuchh logon ki yaad dasht bhut kamjor h jo ye 84 wala kand bhul gye or congress ko apna sagaa mante h

  • @user-el8nm8sk4b
    @user-el8nm8sk4b 13 วันที่ผ่านมา +12

    Hans raj Hans❤zindabad ji

  • @user-vo3ow1it1d
    @user-vo3ow1it1d 11 วันที่ผ่านมา +12

    Hans Raj Hans Jindabad 😮😮😮😮😮😮😮😮😮😮

  • @manjit134
    @manjit134 13 วันที่ผ่านมา +67

    ਵੋਟ ਤਾਂ bjp ਨੂੰ ਨਹੀਂ ਪੈਣੀ ਪਰ ਹੰਸਰਾਜ ਜੀ ਬਿਲਕੁਲ ਠੀਕ ਕਹਿ ਰਹੇ ਹਨ। ਜੱਟ ਕਦੇ ਵੀ ਮਜ਼ਦੂਰ ਦੀ ਗੱਲ ਨਹੀਂ ਕਰਦੇ।

    • @dharmjitsingh7881
      @dharmjitsingh7881 13 วันที่ผ่านมา +2

      ਭਰਾਵਾਂ ਕੀ ਹੋ ਗਿਆ ਤੁਹਾਨੂੰ ਇਹ ਤਾਂ ਫੁੱਟ ਪਾਉ ਤੇ ਰਾਜ ਕਰੋ ਦੀ ਨੀਤੀ ਅਪਣਾਉਣ ਵਾਲੇ ਲੋਕ ਨੇ ਇਹਨਾਂ ਕੋਲੋ ਬਚੋ ਐਵੇਂ ਨੀ ਜੱਟ ਮਜਦੂਰ ਮਜਬਹੀ ਸਿੱਖ ਤਰਖਾਣ ਖੱਤਰੀ ਬਾਹਮਣ ਵਾਲੇ ਚੱਕਰਾਂ ਵਿੱਚ ਪਓ ਇਹ ਤਾਂ ਵਿਸਾਖੀ ਵਾਲੇ ਦਿਨ ਹੀ ਖਤਮ ਕਰ ਦਿੱਤਾ ਸੀ ਗੁਰੂ ਗੋਬਿੰਦ ਸਿੰਘ ਜੀ ਨੇ
      ਪਰ ਆਪਾ ਹਾਲੇ ਵੀ ਓਥੇ ਹੀ ਫਸੇ ਹੋਏ ਆ

    • @sultansingh7138
      @sultansingh7138 13 วันที่ผ่านมา

      ਬਿਲਕੁਲ

    • @manjit134
      @manjit134 13 วันที่ผ่านมา +2

      @@dharmjitsingh7881 ਅੰਮ੍ਰਿਤ ਦੇ ਦਦੋ ਬਾਟੇ ਕਿਹੜੀ ਨੀਤੀ ਵਿਚ ਹਨ ਭਾਈ ਸਾਹਿਬ ਜੀ।

    • @dharmjitsingh7881
      @dharmjitsingh7881 13 วันที่ผ่านมา +1

      @@manjit134 ਕਿਉਂਕਿ ਵੀਰ ਜੀਉ ਅਸੀਂ ਦੋ ਬਾਟਿਆ ਵਾਲਿਆਂ ਪਖੰਡੀਆਂ ਕੋਲ ਜਾਂਦੇ ਹਾਂ ਤਾਂ ਕਰਕੇ
      ਜੇ ਸਾਨੂੰ ਵਿਸਾਖੀ ਵਾਲਾ ਸੱਚ ਯਾਦ ਹੋਵੇ ਤਾਂ ਉਥੇ ਜਾਉ ਹੀ ਨਾ
      ਖੰਡੇ ਬਾਟੇ ਦੀ ਪਾਹੁਲ ਲੈ ਕੇ ਜੇ ਆਪਣੇ ਆਪ ਨੂੰ ਕੋਈ ਨੀਵੀਂ ਜਾਤੀ ਦਾ ਸਮਝਦਾ ਹੈ ਤਾਂ ਉਹ ਵੀ ਓਨਾ ਹੀ ਗੁਣਾਗਾਰ ਹੈ ਜਿਨ੍ਹਾਂ ਕੋਈ ਆਪਣੇ ਆਪ ਨੂੰ ਉੱਚੀ ਜਾਤੀ ਦਾ ਸਮਝ ਹੰਕਾਰ ਕਰਦਾ ਹੈ
      ਏਕੁ ਪਿਤਾ ਏਕਸ ਕਿ ਹਮ ਬਾਰਿਕ
      ਇਕ ਪਿਤਾ ਦੇ ਪੁੱਤਰ ਹੋ ਕੇ ਜਾਤੀ ਵੱਖਰੀ ਵੱਖਰੀ ਕਿਉ

    • @blackdeerhd8440
      @blackdeerhd8440 9 วันที่ผ่านมา +1

      ​@@dharmjitsingh7881ਬਾਈ ਹੁਣ ਥੋਨੂੰ ਜਾਤ ਪਾਤ ਯਾਦ ਆ ਗਈ ਕਿਸੇ ਵੀ ਪਾਰਟੀ ਨੇ ਮਜ਼ਦੂਰ ਦੀ ਗੱਲ ਕੀਤੀ ਐ। ਸਾਰੇ ਕਿਸਾਨ ਕਿਸਾਨ ਕਰੀ ਜਾਂਦੇ ਸੀ।ਬੀਜੇਪੀ ਨੇ ਮਜ਼ਦੂਰ ਦੀ ਗੱਲ ਕੀਤੀ ਐ ਤੇ ਹੁਣ ਤੁੱਸੀ ਜਾਤ ਪਾਤ ਦਾ ਰਾਗ ਲਾਉਣ ਲੱਗ ਗਏ ਪਹਿਲਾ ਅਸੀ ਕੁਝ ਨਹੀਂ ਹੁੰਦੇ ।ਜਦੋਂ ਸਿੱਖਾਂ ਦੀ ਗਿਣਤੀ ਕਰਨੀ ਹੋਵੇ ਉਸ ਟਾਈਮ ਨਾਲ ਨਹੀਂ ਤੇ ਅਸੀ,, ਚੂੜੇ ਹੁੰਦੇ ਐ,,ਪਿੰਡ ਚ ਹੀ ਰਹਿੰਦੇ ਐ ਸਾਰਾ ਪਤਾ ਸਾਨੂੰ ਬਾਈ,, ਅਸੀਂ ਤੇ ਬੀਜੇਪੀ ਦੇ ਨਾਲ ਆ ਹੁਣ,,, ਆਪਣੇ ਪੱਲੇ ਤੋ ਤੇਲ ਬਾਲ ਬਾਲ ਕੇ ਪਰਚਾਰ ਕਰਨ ਜਾਨਾ ਸਾਰੀਆਂ ਰਿਸ਼ਤੇਦਾਰਾ ਨੂੰ ਕਹਿੰਦਾ ਫਿਰਦਾ ਕੇ ਬੀਜੇਪੀ ਨੂੰ ਵੋਟ ਦੇਣੀ ਆ।,,, ਬੱਸ ਹਿੰਡ ਆ ਸਾਡੀ ਹੁਣ

  • @user-ng2fj4br1t
    @user-ng2fj4br1t 13 วันที่ผ่านมา +9

    ਬਹੁਤ ਵਧੀਆ ਹੰਸ ਰਾਜ ਹੰਸ ਜੀ

  • @samshortsvideo129
    @samshortsvideo129 13 วันที่ผ่านมา +38

    ਹੰਸ ਰਾਜ ਹੰਸ ਜਿੰਦਾਬਾਦ

    • @laxmanrawal118
      @laxmanrawal118 13 วันที่ผ่านมา

      Speak straight, your father Modi is alive

  • @mannusidhu4670
    @mannusidhu4670 11 วันที่ผ่านมา +6

    Hans zindabaad

  • @KrishnaMahajan-ut5ff
    @KrishnaMahajan-ut5ff 11 วันที่ผ่านมา +7

    HANS RAJ HANS JITANGA IS VAAR FARIDKOT DI AWAAZ HANS RAJ IS VAAR 🙏

  • @bittuuhdnawalia4235
    @bittuuhdnawalia4235 13 วันที่ผ่านมา +22

    ਹੰਸਰਾਜ ਹੰਸ ਜੀ ਜਿੰਦਾਬਾਦ

  • @RaviSingh-ui4rp
    @RaviSingh-ui4rp 11 วันที่ผ่านมา +5

    ਹੰਸ ਰਾਜ ਜੀ ਦੂਣੀਆਂ ਤੁਹਾਡੇ ਨਾਲ ਦਿਲੋ ਨੇ ਇਹਣਾ ਨਕਲੀ ਕਿਸਾਨਾ ਦਾ ਘਮੱਢ ਤੋੜਨੇ ਇਸ ਵਾਰ ਭਗਵਾਨ ਤੁਹਾਡੇ ਨਾਲ🚩🚩🚩🚩🚩🚩🚩🚩🚩🚩🚩🙏🙏ਚੰਗਾਂ ਕਮ ਕਰ ਰਹੇ ਹੋ ਤੂਸੀ ਯਾਰ ਪੀ ਏਮ ਇਹਦੇ ਨਾਲ ਹੈ ਮੋਕਾ ਦੇ ਕੇ ਦੇਖੋ ਤਾਂ ਸਹੀ

    • @kamleshsaini5161
      @kamleshsaini5161 10 วันที่ผ่านมา +1

      Hmxsb bhi Hans raaj Hans bhai ke saath h waheguru ji Mehar krenge sche ensaan te

  • @ParmbirSinghgill
    @ParmbirSinghgill 13 วันที่ผ่านมา +25

    Punjab kale kisana da nahi

  • @GULSHANKUMAR-hr2em
    @GULSHANKUMAR-hr2em 13 วันที่ผ่านมา +43

    ਰੰਗਰੇਟਾ ਸਹੀ ਗਾਲਾਂ ਕੱਢਦਾ ਸੀ

    • @dharmjitsingh7881
      @dharmjitsingh7881 13 วันที่ผ่านมา

      ਵੀਰ ਜੀਉ ਰੰਗਰੇਟੇ ਗਾਲ੍ਹਾਂ ਕੱਢਦੇ ਹੁੰਦੇ ਆ
      ਐਵੇ ਨਹੀਂ ਰੰਗਰੇਟੇ ਦਾ ਖਿਤਾਬ ਮਿਲ ਜਾਂਦਾ ਕਿਸੇ ਨੂੰ
      ਤਨ ਮਨ ਵੇਚਣਾ ਪੈਂਦਾ ਹੈ

    • @mr.ddaljitsinghsingh9903
      @mr.ddaljitsinghsingh9903 13 วันที่ผ่านมา

      ਰੰਗਰੇਟਾ ਫੁਦੂ

    • @KaramjitSingh-Dr
      @KaramjitSingh-Dr 13 วันที่ผ่านมา +1

      Tu vekh laa tan man vech kaa

    • @Johaljatt86
      @Johaljatt86 11 วันที่ผ่านมา

      Rangrete di ma nu lunn naal teri ...hun kidr gya taada rangreta kuskda ni hun...hun raj da fadlo hun ghutt k...saleyo enna cha ehnu khlaran da te kise hor party ch khlaar lwo peo nu.

  • @JS-sy6fl
    @JS-sy6fl 12 วันที่ผ่านมา +4

    🌺👍🌺 Hans Raj ji , you are true. Sikh of Patshah 10 … you speak the truth … We wish that Guru May please keep on showering His Blessings on to you .… Jagtar USA 🇺🇸

  • @NachattarsinghSingh-nh2fp
    @NachattarsinghSingh-nh2fp 13 วันที่ผ่านมา +65

    ਹੰਸਰਾਜ ਨੂੰ ਫ
    ਫੁੱਲ ਸਪੋਰਟ ਆ...ਬੰਦੇ ਬਣਜੋ ਜੱਟੋ...ਭੁਲੇਖੇ ਚ ਨਾ ਰਹਿਉ ਕਿਸੇ ਚ

    • @movielike601
      @movielike601 11 วันที่ผ่านมา

      Maja piyo bande Banjo Puri sport ya jatan Puri support

    • @deepRai121
      @deepRai121 11 วันที่ผ่านมา

      Ehnu jarur spot kro par shedu vangu party galt chuni

    • @Johaljatt86
      @Johaljatt86 11 วันที่ผ่านมา

      O dalleyo peo apne nu khlaarna te koi chajj di party ch rakho ehunu...sale nu bjp lbbi dalla bnda te tere wrge dalle jo ehde klun pishe lgge.

    • @Sandhu.saab1992
      @Sandhu.saab1992 10 วันที่ผ่านมา

      ਤੁਸੀ ਗੰਦ ਪਾਇਆ ਪੰਜਾਬ ਚ

    • @kamleshsaini5161
      @kamleshsaini5161 10 วันที่ผ่านมา +2

      ​@@deepRai121veere party' ne hi kaam krne ne Sade Punjab de tarrakki lae hor Paisa kon deu

  • @jagudada
    @jagudada 10 วันที่ผ่านมา +2

    Hansraj ji dil de saaf ne ❤❤

  • @BaljindersinghBaljinder-gg9ur
    @BaljindersinghBaljinder-gg9ur 13 วันที่ผ่านมา +27

    👍👍👍ਹੰਸ ਰਾਜ ਹੰਸ ਜੀ ਬਹੁਤ ਠੀਕ ਕਿਹਾ

  • @punjabiculturalwisdom
    @punjabiculturalwisdom 13 วันที่ผ่านมา +40

    ਸ਼ਾਬਾਸ਼ ਇੰਨਾ ਬੱਚਿਆਂ ਨੂੰ, ਜਿਹਨਾ ਬਾਣਾ ਸਾਂਭ ਕੇ ਰੱਖਿਆ ਹੈ, ਜਿੱਥੇ ਸਰਦਾਰਾਂ ਦੇ ਮੁੰਡੇ ਵਾਲ ਕਟਵਾ ਕੇ ਰੰਗੀ ਫਿਰਦੇ ਹਨ।

    • @dharmjitsingh7881
      @dharmjitsingh7881 13 วันที่ผ่านมา

      ਸਿਖੀ ਸਿਖਿਆ ਗੁਰੁ ਵੀਚਾਰਿ

    • @vaarispunjabdederabassi1403
      @vaarispunjabdederabassi1403 11 วันที่ผ่านมา

      ਬਾਣਾ ਕਿਵੇਂ ਸਾਂਭਿਆ ਹੈ, ਜਿਹੜੇ ਗੁਰੂ ਘਰਾਂ ਨੂੰ ਨਾਸੂਰ ਕਹਿੰਦੇ ਹਨ, ਢਾਹੁਣ ਦਾ ਐਲਾਨ ਕਰਦੇ ਹਨ, ਉਨ੍ਹਾਂ ਦਾ ਗੂੰਹ ਖਾਣ ਵਾਲੇ ਪਖੰਡੀ ਨਕਲੀ ਸਿੱਖ ਹਨ, !!

  • @satpalparjapatisatpal5453
    @satpalparjapatisatpal5453 12 วันที่ผ่านมา +11

    ਰਾਜਨੀਤੀ ਵਾਸਤੇ ਗੁਰੂ ਘਰ ਨਹੀਂ ਹਨ ਗੁਰਦੁਆਰਿਆਂ ਵਿੱਚੋਂ ਕਿਉਂ ਨਫਰਤ ਫੈਲਾਈ ਜਾ ਰਹੀ ਹੈ ਕਿਸੇ ਵਿਸ਼ੇਸ਼ ਵਿਅਕਤੀ ਵਾਸਤੇ

    • @vaarispunjabdederabassi1403
      @vaarispunjabdederabassi1403 11 วันที่ผ่านมา

      ਤੂੰ ਅਤੇ ਤੇਰਾ ਕੁੱਤਾ ਹੰਸਾ, ਮੂਤ ਪੀਣਿਓ, ਤੁਸੀਂ ਕੀ ਲਗਦੇ ਹੋ ਗੁਰੂ ਘਰਾਂ ਦੇ ਜੋ ਤੁਹਾਡੇ ਵਰਗੇ ਕੰਜਰ ਅਕਿੑਤਘਣ ਨਮਕ ਹਰਾਮੀਂ ਅਤਿਵਾਦੀਆਂ ਦਾ ਵਿਰੋਧ ਨਾ ਕੀਤਾ ਜਾਵੇ,, ??

  • @punyasharma265
    @punyasharma265 11 วันที่ผ่านมา +4

    Hans Raj bhai ji proud 🌹✅💐 Bharat Mata ki Jai 🌹

  • @kulwantkaur2157
    @kulwantkaur2157 13 วันที่ผ่านมา +15

    ਜੇ ਐਸ ਸੀ ਸਮਾਜ ਚਾਹੇ, ਆਪਣੀ ਸਰਕਾਰ ਬਣਾ ਸਕਦਾ, ਪਰ ਇਹ ਪਿਛਲੱਗ ਘੜੰਮ ਚੌਧਰੀਆਂ ਮਗਰ ਲੱਗ ਕੇ ਵੋਟ ਪਾਉਂਦੇ ਨੇ, ਤਾਂ ਹੀ ਅੱਜ ਤੱਕ ਪਿਛੜੇ ਹੋਏ ਹਨ। ਨਹੀਂ ਤਾਂ ਇਨ੍ਹਾਂ ਦੀ ਕੀ ਮਜ਼ਾਲ ਇੰਨਾ ਬੋਲਣ

  • @tirathsingh6539
    @tirathsingh6539 12 วันที่ผ่านมา +8

    ਹੰਸ ਰਾਜ ਹੰਸ ਜ਼ਿੰਦਾਬਾਦ ❤❤❤

  • @Wildaan__Ridaan__786
    @Wildaan__Ridaan__786 13 วันที่ผ่านมา +14

    Hansraj yahan se jindabad❤❤❤❤❤🎉

  • @sarabjeetkaur492
    @sarabjeetkaur492 12 วันที่ผ่านมา +4

    Ik Banda ohna di gal krda c❤ jina di koi ni krda c ❤ from 🇱🇷USA

  • @user-kt2jp5cw8f
    @user-kt2jp5cw8f 12 วันที่ผ่านมา +8

    ਆਪਣਾ ਜਲੂਸ ਆਪੇ ਈ ਕੱਢ ਲਿਆ ਇਹਨਾਂ ਲੋਕਾਂ ਨੇ। ਜਿਹਨਾਂ ਨੇ ਸੱਤਰ ਸਾਲ ਤੋਂ ਲੁੱਟ ਕੇ ਖਾ ਲਿਆ ਪੰਜਾਬ ਉਹਨਾਂ ਨੂੰ ਪੰਥਕ ਦੱਸਦੇ ਨੇ।
    ਸੱਤਰ ਸਾਲ ਤੋਂ ਪੰਜਾਬ ਚ ਜੱਟਾਂ ਦੀ ਨੂਰਾ-ਕੁਸ਼ਤੀ ਚੱਲ ਰਹੀ ਹੈ ਅਤੇ ਮਾਨ ਸਾਹਬ ਵੀ ਉਸੇ ਦਾ ਹੀ ਹਿੱਸਾ ਹੈ। ਕਦੇ ਕਿਸਾਨੀ ਦੀ ਆੜ ਚ ਕਦੇ ਸਿੱਖੀ ਦੀ ਆੜ ਚ ਪੰਜਾਬ ਨੂੰ ਲੁੱਟਿਆ ਪੁੱਟਿਆ ਤੇ ਚੱਲ ਵੜੇ।
    ਮੱਝਵੀ ਸਿੱਖਾਂ ਅਤੇ ਰਵਿਦਾਸੀਆ ਕੌਮ ਦੇ ਲੋਕਾਂ ਨੂੰ ਚਾਹੀਦਾ ਹੈ ਕਿ ਕਿਸੇ ਜੱਟ ਨੂੰ ਵੋਟ ਨਾ ਪਾਉਣ ਕਿਓਂਕਿ ਕਿਸੇ ਵੀ ਛੋਟੀ ਜਾਤ ਦੇ ਲੀਡਰ ਨੂੰ ਇਹ ਘੇਰ ਲੈਂਦੇ ਨੇ ਜਿਵੇਂ ਭਾਨੇ ਨੇ ਚੰਨੀ ਨੂੰ ਘੇਰਿਆ ਸੀ ।

  • @JaswantSingh-mn7qm
    @JaswantSingh-mn7qm 13 วันที่ผ่านมา +6

    Good job you are right Hans ji

  • @prateek0743
    @prateek0743 13 วันที่ผ่านมา +17

    Shabash Hans raj ji ... khade raho dhat ke ...

    • @kamleshsaini5161
      @kamleshsaini5161 10 วันที่ผ่านมา +1

      Waheguru ji Mehar krenge sche ensaan te jarur

  • @amanbhattbvlogs
    @amanbhattbvlogs 13 วันที่ผ่านมา +13

    Hans raj ji bilkul sahi keh rahe ne kisan nahi punjab da beda gark karn wale ne asli kisan ta hans raj de nall ne

    • @kamleshsaini5161
      @kamleshsaini5161 10 วันที่ผ่านมา +1

      Shi h veer ji asli kisaan to apne khet me kaam karte hai unke paas Etna faltu time knha h ki vo dharne de

  • @nav8472
    @nav8472 13 วันที่ผ่านมา +58

    ਇਹ ਕੋਈ ਕਿਸਾਨ ਨਹੀਂ ਇਹ ਅੱਗ ਲਾਉਣ ਵਾਲੇ ਹਨ

    • @laxmanrawal118
      @laxmanrawal118 13 วันที่ผ่านมา

      इसमें तेरा बाप भी है क्या

    • @kamleshsaini5161
      @kamleshsaini5161 10 วันที่ผ่านมา +1

      Bilkul sahi pahchana h veer ji mere Dil ki baat kh di

  • @RamSingh-rr1ct
    @RamSingh-rr1ct 13 วันที่ผ่านมา +5

    Hansraj ji sach bol rahe a

  • @babarattansinghgill6857
    @babarattansinghgill6857 13 วันที่ผ่านมา +12

    Manji.thok.ke.rakho.hans.ji.jindabad

    • @RahulSingh-el6bo
      @RahulSingh-el6bo 13 วันที่ผ่านมา +1

      Apdi Manji na thukwa lyi khadam choudriya

    • @kamleshsaini5161
      @kamleshsaini5161 10 วันที่ผ่านมา

      ​@@RahulSingh-el6boha Bhai tere ko bhi funding ka hissa jrur milta hoga agr nhi milta to puchna un so called nakli kisano se jinhone bhut saari properties or hotal bna rkhe h bche huye funding ke paise se

    • @kamleshsaini5161
      @kamleshsaini5161 10 วันที่ผ่านมา

      Vishvas nhi hota to search mar ke dekh lo

  • @sawtantersugga8102
    @sawtantersugga8102 11 วันที่ผ่านมา +2

    Hojo tkde majhbi singo ❤❤

  • @rooplallalroop8253
    @rooplallalroop8253 10 วันที่ผ่านมา +1

    HansRaj dil da Sacha aadmi hai

  • @HarjinderJind-gb7cu
    @HarjinderJind-gb7cu 11 วันที่ผ่านมา +3

    Jat dia vota 15 parsant hai vot to sab se jadi greeb loka dia hai hans Raj Huns ji tusi jata dya vota di koi lor nahi hai hum greeb lok sab apke saat hai

  • @rajpalsingh6322
    @rajpalsingh6322 13 วันที่ผ่านมา +6

    ❤ good job

  • @RahulSingh-el6bo
    @RahulSingh-el6bo 13 วันที่ผ่านมา +17

    Hansraj jindabad

  • @gcsharma310
    @gcsharma310 13 วันที่ผ่านมา +21

    ਹੰਸ ਰਾਜ ਹੰਸ ਬਿਲਕੁਲ ਠੀਕ ਬੋਲ ਰਿਹਾ ਹੈ ਇਸ ਡੁਬਦੇ ਹੋਏ ਪੰਜਾਬ ਨੂੰ ਸੰਭਾਲਣ ਦੀ ਲੋੜ ਹੈ, ਇੱਕ ਵਾਰ ਇਨ੍ਹਾਂ ਨੂੰ ਵੀ ਵੇਖ ਲੈਣਾ ਚਾਹੀਦਾ ਹੈ ਬੀ ਜੇ ਪੀ ਨੂੰ ਵੀ ਮੌਕਾ ਦੇ ਕੇ ਵੇਖੋ ਪਤਾ ਲੱਗ ਜਾਵੇਗਾ। ਪੰਜਾਬ ਬਹੁਤ ਖਤਰਨਾਕ ਮੋੜ ਤੇ ਖੜਾ ਹੈ ਅਜੇ ਵੀ ਡੁਲ੍ਹੇ ਬੇਰਾਂ ਦਾ ਕੁਝ ਨਹੀਂ ਵਿਗੜਿਆ।

  • @HarmanSingh-sp2xg
    @HarmanSingh-sp2xg 13 วันที่ผ่านมา +3

    Hansraj hash good 👍 action

  • @BaljinderSingh-cr5bg
    @BaljinderSingh-cr5bg 13 วันที่ผ่านมา +11

    Nice

  • @chananrayat7267
    @chananrayat7267 13 วันที่ผ่านมา +8

    All punjabis used to love Hans Raj. Now politics reduced the Hans Raj to Zero. Dirty politics. Waheguru ji.

    • @kamleshsaini5161
      @kamleshsaini5161 10 วันที่ผ่านมา +1

      Esa kuch nhi h veer ji party' me sare hi bure nhi hote achhe bhi hote h ek baar mauka de ke dekho kinni tarkki ho Jani h Punjab fi

  • @vineygill3094
    @vineygill3094 11 วันที่ผ่านมา +2

    Hans Raj Hans jindabaad

  • @darshanmaan7066
    @darshanmaan7066 13 วันที่ผ่านมา +12

    ਸਾਡੇ, ਹੱਕ, ਹੈ,

  • @user-np8nd9ss9c
    @user-np8nd9ss9c 10 วันที่ผ่านมา +8

    ਹੰਸਰਾਜ ਭਾਜੀ L ❤ve You ਬਹੁਤ ਹੀ ਵਧੀਆ ਬੋਲਦੇ ਓ ਤੁਸੀਂ
    ਮੈਨੂੰ ਲੱਗਦਾ ਤੁਸੀਂ ਮੁਖਮੰਤਰੀ ਵੀ ਬਣ ਸੱਕਦੇ ਓ ਜਿਸ ਤਰ੍ਹਾਂ ਤੁਸੀਂ ਗੱਲਾਂ ਦਾ ਜਵਾਬ ਦਿੰਦੇ ਓ

    • @kamleshsaini5161
      @kamleshsaini5161 10 วันที่ผ่านมา +1

      Bhut sanyam se jawab dete h gussa nhi karta bilkul bhi log sar par chad jaate h lathiya le ke tb bhi bechare pyaar se baat karte h kuch to baat h es ensaan me bhi jo etni sahanshakti h Varna ajkl to log Bagal me aag liye ghumte h

  • @JatinderKumar-hy9mv
    @JatinderKumar-hy9mv 13 วันที่ผ่านมา +13

    Hans raj Hans जिन्दाबाद

  • @sarupsingh5316
    @sarupsingh5316 7 วันที่ผ่านมา

    ਗੁਡ ਬਹੁਤ ਵਧੀਆ ਕਿਹਾ ਸਹੀ ਕਿਹਾ ਬਾਈ ਦਿਲੋਂ ਸਲੂਟ ਤਹਾਨੂੰ ਹੰਸਰਾਜ ਹੰਸ ਜੀ ਜਿਦਾਂ ਬਾਦ

  • @comedyvideofunnyvideo
    @comedyvideofunnyvideo 10 วันที่ผ่านมา +1

    Greeb bande nu koyi upper ni utthan Dena chahunde , Hans Raj Hans jindabad,, vote for hansraj hans

  • @user-su5tq4en9s
    @user-su5tq4en9s 13 วันที่ผ่านมา +12

    ਹੰਸ ਰਾਜ ਹੰਸ ਬਿਲਕੁਲ ਸਹੀ ਕਿਹਾ ਕੁਜ ਲੋਕ ਗੁਰਦਵਾਰੇ ਨੂੰ ਵੀ ਆਪਣੀ ਜਗੀਰ ਸਮਜਦੇ ਆ ਗੁਰਦਵਾਰੇ ਸਾਰਿਆਂ ਦੇ ਸਾਂਜੇ ਆ

  • @happySingh-yd3yy
    @happySingh-yd3yy 13 วันที่ผ่านมา +6

    good man

  • @Emotions199
    @Emotions199 13 วันที่ผ่านมา +3

    Bilkul sahi keh rahe hans raj sahib ena dharneya walya ne beda bahta punjab da

  • @PREETSINGH-mi6ic
    @PREETSINGH-mi6ic 13 วันที่ผ่านมา +8

    ਜੇਕਰ ਹੰਸਰਾਜਹੰਸ ਵਾਲੀ ਲਾਈਨ ਪਕੜ ਲਵੇ ਜੇਪੀ ਪੰਜਾਬ ਦੇ ਵਿੱਚ ਤਾਂ ਪੰਜਾਬ ਦੇ ਵਿੱਚ ਦਲਿਤਾਂ ਨਾਲ ਮਿਲ ਕੇ ਬੀਜੇਪੀ ਸਰਕਾਰ ਬਣਾ ਸਕਦੀ ਹੈ ਕਿਉਂਕਿ ਜਿੰਨਾ ਧੱਕਾ ਤੇ ਜਬਰ ਜੁਲਮ ਜਾਤ ਦੇ ਹੰਕਾਰੀ ਦਲਤਾਂ ਨਾਲ ਕਰਦੇ ਹਨ ਉਹ ਕਿਸੇ ਤੋਂ ਲੁਕਿਆ ਨਹੀਂ

  • @sukhdieshpal9076
    @sukhdieshpal9076 วันที่ผ่านมา +1

    Vote for, Hans Raj Hans...

  • @satpalSingh-zv5js
    @satpalSingh-zv5js 12 วันที่ผ่านมา +2

    Hans Raj Hans great leader,

  • @desisong9057
    @desisong9057 13 วันที่ผ่านมา +17

    Very good 👍👍👍👍👍

    • @sarwansingh87
      @sarwansingh87 13 วันที่ผ่านมา +2

      Kota.bakvas
      Karda.hea

    • @kamleshsaini5161
      @kamleshsaini5161 10 วันที่ผ่านมา

      Tu knyu jalsa funka

  • @ACADMY.acadmy
    @ACADMY.acadmy 13 วันที่ผ่านมา +28

    ਸੱਚੇ ਇਨਸਾਨਾ ਨਾਲ ਵਾਹਿਗੁਰੂ ਭਲੀ ਕਰੇਗਾ ਪਰ ਘੜੰਮ ਚੌਧਰੀ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ

  • @AbhijotSingh-vi6pw
    @AbhijotSingh-vi6pw 12 วันที่ผ่านมา +2

    Hans raj very good

  • @baldevsingh3568
    @baldevsingh3568 13 วันที่ผ่านมา +12

    Vote deo ya na parchar Karan da hak sabhnu hai

    • @punjabichakde1217
      @punjabichakde1217 13 วันที่ผ่านมา

      Veere delhi jaan da right sabhnu hai.

    • @DeepSingh-uz6yg
      @DeepSingh-uz6yg 13 วันที่ผ่านมา +1

      ਸਾਨੂੰ ਤਾਂ ਕੋਈ ਨੀ ਰੋਕਦਾ ਕਿਸਾਨ ਤੀਸਰੇ ਦਿਨ ਮੂੰਹ ਚੁੱਕ ਕੇ ਤੁਰ ਪੈਂਦੇ ਹਨ ਛਿੱਤਰ ਖਾਣ ਵਾਲੇ ਕੰਮ ਤਾਂ ਆਪ ਕਰਦੇ ਹੌ

    • @punjabichakde1217
      @punjabichakde1217 13 วันที่ผ่านมา

      @@DeepSingh-uz6yg bus jinna nu rokia c , agle virod kar rahe aw,
      Tohanu nahi rokia tusi na karo virodh.

    • @gurjant7930
      @gurjant7930 11 วันที่ผ่านมา +1

      Has raj di gaddi te pather ya daanga maarde ne kise hor di gaddi te maar k dekho inha de dharniya karke industry Bahar chali gai

    • @kamleshsaini5161
      @kamleshsaini5161 10 วันที่ผ่านมา

      ​@@gurjant7930bilkul ji Hans raaj ji to bhut nimrat wale h vo sbke gusse ka jwab pyaar se or haath jod kr dete h or ye do called nakli kisan us bnde ke sar pe chad jaate h Marne ko hi jaate h or ye kuchh hi gutt h enka yhi sb jgh jaate h knha knha railyan Hoti h yhi kuchh ek bnde h enhone khud ek video me ye baat boli thi ki hm sb jgh gaddiya lekr pnhuch jaate h

  • @officiol_luke
    @officiol_luke 11 วันที่ผ่านมา +2

    hans raj jindabaad

  • @karmasingh8109
    @karmasingh8109 10 วันที่ผ่านมา +1

    ਹੰਸ ਰਾਜ ਜਿੰਦਾਬਾਦ❤❤❤

  • @jagsirsran855
    @jagsirsran855 13 วันที่ผ่านมา +13

    ਪਰ ਜਿੱਤ ਕੇ ਕੋਈ ਨਹੀਂ ਆਉਂਦਾ ਕੋਈ ਗੱਲ ਨਹੀਂ ਸੁਣਦਾ

    • @kamleshsaini5161
      @kamleshsaini5161 10 วันที่ผ่านมา

      Esa nhi Pancho ungal brabar nhi hoti ek baar aajma ke to dekho

  • @harcharansingh1737
    @harcharansingh1737 12 วันที่ผ่านมา +6

    ਹੰਸ ਰਾਜ ਜਿੰਦਾ ਬਾਦ ਜਿੰਦਾ ਬਾਦ ਜਿੰਦਾ ਬਾਦ

  • @mical7240
    @mical7240 13 วันที่ผ่านมา +3

    Mazdor barg jroor Hans raj ji nu jroor vot den Hans raj ji majbia da Munda pind safipur jila jalndhar kol je apna mazdora da Banda jitu fer hai sada samaj da palaa hona hun ta aapa jatt mantri Banea aa kise ne Sade samaj de gal nai kite

  • @sukhwantsingh5947
    @sukhwantsingh5947 13 วันที่ผ่านมา +17

    ਅਸ਼ੀ ਬਿਆਸ਼ ਤੋ ਹੇ ਅਸ਼ੀ huns raj huns ji ਬਲਾਵਾਗੇ

  • @gagandeepgaggidihatichd5023
    @gagandeepgaggidihatichd5023 12 วันที่ผ่านมา +2

    Hans Raj hans lov u❤❤❤

  • @dholksassababajaharvirji7820
    @dholksassababajaharvirji7820 13 วันที่ผ่านมา +5

    👍👍👍👍🙏🙏👌👌

  • @user-eq4gi8xe2j
    @user-eq4gi8xe2j 13 วันที่ผ่านมา +25

    Hansraj Zindabad🙏❤

  • @pargatsosan9873
    @pargatsosan9873 12 วันที่ผ่านมา +2

    Very nice sir g

  • @ManojKumar-kx5bh
    @ManojKumar-kx5bh 13 วันที่ผ่านมา +9

    Sahi.gal.hai.

  • @ramajakhu6807
    @ramajakhu6807 11 วันที่ผ่านมา +9

    ਆਪਣੇ ਆਪ ਨੂੰ ਘੜੰਮ ਚੌਧਰੀ ਬਣੇ ਆ ਜੱਟ ਉਹਨਾਂ ਨੇ ਠੇਕਾ ਲਿਆ ਨਾ ਸਾਰੇ ਪੰਜਾਬ ਦਾ ਵੀ ਇਹੀ ਮੋਹਰੀ ਆ ਹੋਰ ਕੋਈ ਹੈ ਹੀ ਨਹੀਂ

  • @girishsharma1229
    @girishsharma1229 9 วันที่ผ่านมา

    Hans Raj jee is a Great dynamic singer 👌🙏❤️

  • @saroopsehajhasanwal8110
    @saroopsehajhasanwal8110 9 วันที่ผ่านมา

    Bahut hi shi gal kiti Hans ji love you sir ji.. great

  • @malkitchand4197
    @malkitchand4197 12 วันที่ผ่านมา +1

    Very.very.nice Hans Raj Hans g❤❤

  • @tastybitesrestaurant8406
    @tastybitesrestaurant8406 13 วันที่ผ่านมา +17

    ਕਿਸਾਨ ਦਾ ਕੰਮ ਹੈ ਕਿਸਾਨੀ ਕਰਨਾ ਨਾ ਕੇ ਰਾਜਨੀਤੀ ਕਰਨਾ . ਜੋ ਰਾਜਨੀਤੀ ਕਰਦਾ ਉਹ ਕਿਸਾਨ ਨਹੀਂ ਹੈ

    • @bhagatdhaliwal7717
      @bhagatdhaliwal7717 13 วันที่ผ่านมา +3

      ਫੇਰ ਕਿਸਾਨਾਂ ਤੋ ਵੋਟ ਵੀ ਨਾ ਮੰਗੋ

    • @cheemasandeep6336
      @cheemasandeep6336 12 วันที่ผ่านมา +2

      ਕਿਸਾਨਾਂ ਕੋਲੋਂ ਵੋਟਾਂ ਮੰਗਣ ਲਈ ਕਿਊ ਆਉਂਦੇ ਨੇ ਵੋਟਾਂ ਵੀ ਨਾ ਮੰਗਿਆਂ ਕਰੋ

  • @RamSingh-rr1ct
    @RamSingh-rr1ct 13 วันที่ผ่านมา +3

    ❤❤❤❤

  • @user-el8nm8sk4b
    @user-el8nm8sk4b 13 วันที่ผ่านมา +3

    Hans raj Hans zindabad aur zindabad rehaga

  • @khullarfamily3478
    @khullarfamily3478 11 วันที่ผ่านมา +2

    ੳੁਹਨਾ ਨੂੰ ਞੀ ਪੁਙਿਅਾ ਜਾਞੇ ਲੋਕਾ ਦੇ ਘਰਾ ਨੂੰ ਅੱਗ ਲੁੳੁਦੇ ਫਿਰਦੇ ਪਤਰਕਾਰ ਜਾਣ😢

  • @kawaljitsinghkaka39
    @kawaljitsinghkaka39 13 วันที่ผ่านมา +2

    Hans Raj vota aap ji nu

  • @AmanpreetSingh-xx2dz
    @AmanpreetSingh-xx2dz 9 วันที่ผ่านมา

    Hans raj becoming number 1 in faridkot

  • @ashoksharma6170
    @ashoksharma6170 8 วันที่ผ่านมา

    Hans Raj keep it up you r on the right track.

  • @Bae74
    @Bae74 5 วันที่ผ่านมา

    ਅਸੀਂ hans ਰਾਜ ਜਿੰਦਾ ਬਾਅਦ

  • @sukhjindersingh6036
    @sukhjindersingh6036 9 วันที่ผ่านมา

    ਬਹੁਤ ਚੰਗੇ ਇਨਸਾਨ ਆ ਸਤਿਕਾਰ ਯੋਗ ਹੰਸਰਾਜ ਹੰਸ ਜੀ

  • @gurmindersingh9777
    @gurmindersingh9777 11 วันที่ผ่านมา +10

    ਜਾਤ ਦੇ ਹੰਕਾਰੇ ਲੋਕਾਂ ਨੇBJP ਜਿਤਾ ਦੇਣੀ ਹੈ।ਸਾਲੇ ਦੱਲੇਓ ਗੁਰੂ ਘਰ ਇਨ੍ਹਾਂ ਕੌਮਾਂ ਵਾਸਤੇ ਹੁੰਦੇ ਨੇ।

  • @MAHINDERSINGHMAHINDERDHALIWAL
    @MAHINDERSINGHMAHINDERDHALIWAL 11 วันที่ผ่านมา +1

    ❤❤❤❤❤SACH KI JEET HOGI ❤❤❤❤❤

  • @user-pe5kk5ij9e
    @user-pe5kk5ij9e 13 วันที่ผ่านมา +7

    Freedkot de loko Hans Raj Hans saab nu vota pao 🙏🙏🙏🙏🙏

  • @ACADMY.acadmy
    @ACADMY.acadmy 13 วันที่ผ่านมา +6

    ਜੈ ਭੀਮ ਜੈ ਭਾਰਤ ਜੈ ਸੰਵੀਧਾਨ ਜੀ 🙏

    • @user-fs1cu1ff9w
      @user-fs1cu1ff9w 10 วันที่ผ่านมา

      ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @girishsharma1229
    @girishsharma1229 9 วันที่ผ่านมา

    Gurua dee dharti tay Gurua daa poora ashirwad prapat karngay Hans Raj jee 🙏

  • @rowdykumar1177
    @rowdykumar1177 13 วันที่ผ่านมา +2

    ❤❤❤

  • @user-uq5bf5rz5c
    @user-uq5bf5rz5c 13 วันที่ผ่านมา +2

    Tusi. Vote. Krro. Hans. Nu

  • @sukhikalsi369
    @sukhikalsi369 9 วันที่ผ่านมา

    Waheguru ji mehr karn hansraj te.

  • @rajpalSingh-mi5zv
    @rajpalSingh-mi5zv 11 วันที่ผ่านมา +1

    Hansh raj jindabad

  • @gagandeepbookdepot1033
    @gagandeepbookdepot1033 8 วันที่ผ่านมา

    Bohat vadia satsung kita

  • @user-ci1pk3mx9h
    @user-ci1pk3mx9h 13 วันที่ผ่านมา +9

    ਹੰਸ ਰਜ ਜੀਆਂ ਨੇਂ ਬਿਲਕੁਲ ਸਹੀ ਬਿਆਨ ਦਿੱਤਾ ਇਹ ਲੋਕ ਏਵੇਂ ਕਰਦੇ ਆ ਪਿੰਡਾ ਵਿੱਚ ਇਹ ਹਕੀਕਤ ਆ ਮਾੜੇ ਬੰਦੇ ਤੇ ਚੜ੍ਹ ਆਉਂਦੇ ਆ ਜੇ ਕੋਈ ਇਹਨਾਂ ਦੇ ਖਿਲਾਫ ਗੱਲ ਕਹੇ ਤਾਂ ਕਿਸਾਨੀ ਦਾ ਰੋਣਾ ਰੋਣ ਲੱਗ ਜਾਂਦੇ ਹਨ ਜਿਵੇਂ ਹੰਸ ਜੀਆਂ ਨਾਲ ਹੋਇਆ