Hans Raj Hans de Pind waleya te Chache ne kite ਹੈਰਾਨੀਜਨਕ ਖੁਲਾਸੇ !!

แชร์
ฝัง
  • เผยแพร่เมื่อ 18 ก.พ. 2022
  • #Hansrajhans #Channelsatrang #Villagetour #Shafipur #Padamshri #Punjab #Villages #Punjabi
    SUBSCRIBE TO : WWW.CHANNELSATRANG.COM
    Copyright Disclaimer Under Section 107 of the Copyright Act 1976, allowance is made for "fair use" for purposes such as criticism, comment, news reporting, teaching, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favour of fair use.
    Instagram : @channel_satrang
    Sattie : @official_sattie
    Channel gives you information about Punjabi Music, Films and Punjab Current Affairs.
    Facebook page : / channelsatrang
    Twitter : / channel_satrang
  • บันเทิง

ความคิดเห็น • 445

  • @channelsattrang
    @channelsattrang  2 ปีที่แล้ว +37

    Ssa ji.. Umeed hai ke saare thik thak howonge.
    Agli video kehde pind di aawe?

    • @gurpreepsandhu7586
      @gurpreepsandhu7586 2 ปีที่แล้ว +5

      ਸੱਤੀ ਵੀਰੇ ਬੱਬੂ ਮਾਨ ਸਾਬ ਦੇ ਪਿੰਡ ਵਿਚ ਖੰਟ ਮਾਨ ਪੁਰ ਜਾਓ ,, ਲਵ ਯੂ ਮਾਨ ਸਾਬ ❤️❤️❤️❤️❤️

    • @inderjalandhar1306
      @inderjalandhar1306 2 ปีที่แล้ว +4

      Ek baar fir saffipur plz bro...hansraj ji de pind...

    • @inderjalandhar1306
      @inderjalandhar1306 2 ปีที่แล้ว +3

      Very nice person Hans Raj Hans ji

    • @channelsattrang
      @channelsattrang  2 ปีที่แล้ว +1

      @@inderjalandhar1306 jrur ji

    • @channelsattrang
      @channelsattrang  2 ปีที่แล้ว +2

      @@gurpreepsandhu7586 jldi hi veere

  • @dhillonsaabdhillon4957
    @dhillonsaabdhillon4957 2 ปีที่แล้ว +81

    ਪਿੰਡ ਦੀ ਪੰਚਾਇਤ ਦੀ 20ਏਕੜ ਜਮੀਨ ਆਪਣੇ ਮੁੰਡੇ ਦੇ ਨਾਂ ਤੇ ਪਟਾ ਕਰਵਾ ਗਿਆ ਤੇ ਲੋਕ ਕਹਿੰਦੇ ਹੰਸ ਰਾਜ ਹੰਸ ਬਹੁਤ ਵਧੀਆ ਬੰਦਾ ਆ ਬਾਕੀ ਗਰੀਬ ਲੋਕ ਵਿਚਾਰੇ ਨਹੀ ਬੋਲਦੇ ਖੁੱਲ ਕੇ

    • @jbasi28
      @jbasi28 2 ปีที่แล้ว +2

      Bhaji pataa nahi hoyea fake paper banayea ... white paper te fake sign karke kita ...

    • @P.Babrah58
      @P.Babrah58 2 ปีที่แล้ว +1

      @@jbasi28 - ਓ ਭਾਈ ਇਹ ਫੋਟੋਸਟੇਟ ਕਾਪੀ ਆ ,ਇਹ ਅਸਲੀ ਕਾਪੀ ਨਹੀਂ ਹੈ। ਫੋਟੋਸਟੇਟ ਕਰਨ ਵਾਲੇ ਕੋਲ ਸਧਾਰਨ ਪੇਪਰ ਈ ਹੁੰਦੇ ਨੇ।

    • @user-jc9si2si1l
      @user-jc9si2si1l 3 หลายเดือนก่อน +2

      Sirre da Chawal a Marasiyan da uncle hans Raj hans…

    • @user-jc9si2si1l
      @user-jc9si2si1l 3 หลายเดือนก่อน +1

      Ki avein kawan da goonh pahadi chdayea…Gaunda v ki a Tutla banda oh..Gammandi a Sirre da…

    • @RanjodhSingh-cu8bo
      @RanjodhSingh-cu8bo หลายเดือนก่อน

      Fer ki Hoya se kast the kise tha hak ta nhe hoya

  • @rajindersingh8304
    @rajindersingh8304 2 ปีที่แล้ว +48

    ਪੰਚਾਇਤੀ ਜਮੀਨ ਪਿੰਡ ਨੂੰ ਵਾਪਸ ਮਿਲਣੀ ਚਾਹੀਦੀ

  • @kuldipsingh7622
    @kuldipsingh7622 2 หลายเดือนก่อน +12

    ਗਰੀਬਾਂ ਦੇ ਘਰ ਢਾਹ ਦਿੱਤੇ ਸਰਕਾਰ ਨੇ ਪੰਚਾਇਤੀ ਜ਼ਮੀਨਾਂ ਤੋਂ ਅਤੇ ਇਹਨਾਂ ਦੇ ਕਬਜ਼ੇ ਕਰਵਾਈ ਜਾਂਦੀ ਹੈ ਸਭ ਪਾਰਟੀਆਂ ਇੱਕੋ ਆ ਲੋਕੋ ਜਾਗੋ

  • @manveersingh-ub4zq
    @manveersingh-ub4zq 2 ปีที่แล้ว +53

    ਇਹ ਬੇਕਾਰ ਬੰਦਾ ਹੰਸਾ , ਵੀਰ ਸੱਤੀ ਚੰਗੇ ਗਾਇਕ ਦੇ ਪਿੰਡ ਪਹੁੰਚ ਜਿਸ ਬੱਚੇ ਬਜ਼ੁਰਗ ਸਾਰੇ ਪਿਆਰ ਕਰਦੇ ਹੋਣ ਹੰਸੇ ਨੂੰ ਤਾਂ ਕੈਮਰੇ ਤੇ ਇੱਕ ਗਾਲ੍ਹਾਂ ਨਹੀਂ ਕੱਢੀਆਂ ਬਾਕੀ ਕਸਰ ਵੀ ਕੋਈ ਨਹੀਂ ਛੱਡੀ

    • @SK-io4gd
      @SK-io4gd 2 ปีที่แล้ว

      Ik ristedari bhi mehdi varge bande naal

    • @SK-io4gd
      @SK-io4gd 2 ปีที่แล้ว +1

      There is a saying ki "Lande nu meenha sau koh te takrada",te Jalandhar ton patiala bhi ena ku ki hovega 😂😂😂

  • @sukhchainsidhu8951
    @sukhchainsidhu8951 2 ปีที่แล้ว +25

    ਇਹ ਪੰਜਾਬ ਦਾ ਖਾ ਕੇ ਕਿਸਾਨ ਅੰਦੋਲਨ ਵੇਲੇ ਕਿਸਾਨਾਂ ਦੇ ਹੀ ਖਿਲਾਫ ਰਿਹੈ

  • @ajmerdhillon3013
    @ajmerdhillon3013 2 ปีที่แล้ว +21

    ਪਿੰਡ ਵਾਲ਼ਿਆਂ ਪਰਦਾ ਚੁਕਤਾ ਪਰ ਹੁਣ ਪੌਣ ਆਉਣ ਲੱਗ ਗਈ ਹੰਸ ਰਾਜ ਵਿੱਚ 🤣

  • @liveyungstayhappy4424
    @liveyungstayhappy4424 2 ปีที่แล้ว +21

    ਹੰਸ ਦਾ ਭਰਾ ਪੰਮਾ ਓਸਨੂੰ ਇਸਨੇ ਅਪਣੇ ਪਿੱਛੇ ਹੰਸ ਨਹੀਂ ਲਗਾਉਣ ਦਿੱਤਾ।

  • @jaswindertailor5731
    @jaswindertailor5731 2 ปีที่แล้ว +69

    ਇਸ ਵੀਰ ਨੇ ਪੰਚਾਇਤ ਦੀ ਜਮੀਨ ਬਾਰੇ ਗੱਲ ਕੀਤੀ ਇਸ ਬਾਰੇ ਗੌਰ ਕਰਨ ਵਾਲੀ ਗੱਲ ਹੈ ਹੰਸ ਰਾਜ ਹੰਸ ਕੋਲੋ ਜਮੀਨ ਵਾਪਿਸ ਲੈਣੀ ਚਾਹੀਦੀ ਹੈ

    • @SinghBh-mu8wv
      @SinghBh-mu8wv 2 หลายเดือนก่อน

      ਜਿੱਦਾਂ ਦਾ ਗੁਰੂ ਉਦਾਂ ਦੇ ਚੇਲੇ ਬਿਆਸਾ ਬਾਲਾ ਨਹੀਂ ਬਾ ਸਾਲਾ ਬਾਅਦ ਸਾਲਾ ਹੰਸਾ ਪਦ ਸ੍ਰੀ ਪਦਮ ਨਹੀਂ ੌ ਆਪਣੀ ਆਪ ਨੂੰ ਗੁਰੂ ਅਖਵਾਉਂਦਾ ਗੁਰੂ ਗ੍ਰੰਥ ਸਾਹਿਬ ਜੀ ਦੇ ਹਜੂਰੀ ਵਿੱਚ ਅਰਦਾਸ ਹੋ ਰਹੀ ਸੀ ਬਿਆਸਾ ਬਾਲਾ ਗੰਦ ਜਰਾਬਾਂ ਪਾ ਕੇ ਬੈਠਾ ਸੀ ਇਹ ਕਿਹੜਾ ਗੁਰੂ ਗੂ ਕਹੋ ਇਹਨੂੰ ਗੂੰ

    • @user-wf2po5cz5w
      @user-wf2po5cz5w หลายเดือนก่อน

      ਤੂੰ ਚਲ ਜਾ ਅਦਾਲਤ ਜਾ ਕੇ ਫੀਸ ਦੇ ਦੇ ਵਕੀਲ ਨੂੰ ਸੱਚ ਸਾਹਮਣੇ ਆ ਜਾਣਾ । ਘਰੇ ਬੈਠੇ ਨੂੰ ਤੈਨੂੰ ਗੱਲਾਂ ਆਉਨੀਆਂ

    • @user-jf7gz4jc8f
      @user-jf7gz4jc8f 26 วันที่ผ่านมา +1

      Thodi koum ne Ghat dav rakhi hai panchati jameena

    • @dilsherpreetsinghpreetsidh5276
      @dilsherpreetsinghpreetsidh5276 19 วันที่ผ่านมา

      Jatt v panchti jameen dabi ferde oh v chadvao

  • @mandeepsingh7786
    @mandeepsingh7786 2 ปีที่แล้ว +16

    ਨੀਤ ਦਾ ਨੰਗ ਆ ਹੰਸ ਹੰਕਾਰੀ ਫੁਕਰਾ

  • @mastkalander1065
    @mastkalander1065 2 ปีที่แล้ว +23

    ਇਹ ਤਾਂ ਅਮਰਦੀਪ ਗਿੱਲ ਦਾ ਨਹੀਂ ਬਣੇ ਜਿਨ੍ਹਾਂ ਨੇ ਇਹਨੂੰ ਰੋਟੀ ਪਾਇਆ

  • @manoharlal623
    @manoharlal623 2 ปีที่แล้ว +24

    ਬੜੇ ਸ਼ਰਮ ਦੀ ਗੱਲ ਹੈ ਸ਼ਰਮ ਨਾਲ ਸਿਰ ਝੁਕ ਜਾਂਦਾ ਹੈ ਜੀ ਬੜੇ ਦੁੱਖ ਦੀ ਘੜੀ ਹੈ ਮੈਂ ਕੋਈ ਸਟਾਰ ਨਹੀਂ ਮੰਨਦਾ ਜਿਹੜਾ ਆਪਣੇ ਪਿੰਡ ਦਾ ਵਿਕਾਸ ਨਹੀਂ ਕਰ ਸਕਦਾ 😭😭😭😭😭😭😭

    • @user-vb5ny2dc3q
      @user-vb5ny2dc3q หลายเดือนก่อน

      Star banan tu pela ..pind waleya ne keda ..ode name zameen lawai c..star apne dam te baneya Hans ji

  • @BaljinderSingh-zn5qw
    @BaljinderSingh-zn5qw 2 ปีที่แล้ว +17

    Veer nu salaam Jane Apna jammer maran nai ditta Te eda bheyemaan Hans da chera saaf karta

  • @miselfoptions7125
    @miselfoptions7125 2 ปีที่แล้ว +7

    ਮਕਸਦ ਤਾਂ ਇਹ ਹੈ ਕਿ ਜੋ ਜਮੀਨ ਰੋਕੀ ਦੀ ਗੱਲ ਖੁਲੀ ਸੀ,ਬਾਕੀ ਇੰਟਰਵਿੳਊ ਤਾਂ ਫਾਰਮੈਲਿਟੀ ਇਸ ਹੈ।

  • @darshansingh667
    @darshansingh667 2 ปีที่แล้ว +34

    ਨਰਕ ਹੰਸ ਦਾ ਪਿੰਡ ਮੌਕਾ ਪਰਸਤ ਹੰਸ ਐਵੇ ਜੁੰਡੇ ਹਿਲਾਈ ਜਾਂਦਾ

    • @SK-io4gd
      @SK-io4gd 2 ปีที่แล้ว +1

      Hans da naam badnam keeta

    • @SK-io4gd
      @SK-io4gd 2 ปีที่แล้ว +1

      Kauwa kehna chahida ajihe bandeyan nu

  • @sadhusinghbhullar7339
    @sadhusinghbhullar7339 2 ปีที่แล้ว +14

    ਜਿਥੇ ਚੰਗੀ ਚੰਗਿਆਈ ਹੈ ਉਥੇ
    ਸਲਾਹੁਣ। ਜਿੱਥੇ ਲੁੱਟ ਘੱਸੁਟ ਹੁੰਦੀ ਹੈ ਫਿਰ ਤਾਂ ਲੁਟੇਰੇ ਲੋਟੂ
    ਟੋਲਾ ਕਹਿਣਾ ਬਣਦਾ

  • @harjeet_maan_
    @harjeet_maan_ 2 ปีที่แล้ว +5

    ਆ ਦੇਖੋ ਬੇਰੁਜ਼ਗਾਰੀ ਤੁਰੀ ਆਉਂਦੀ ਆ ਕੱਲੇ ਫੈਨ ਰਹੋ ਪਿੰਡ ਭਾਵੇਂ ਉਜੜ ਜਾਵੇ

  • @ravigrewal9369
    @ravigrewal9369 2 ปีที่แล้ว +34

    ਪੈਸੇ ਦਾ ਪੁੱਤ ਲਡੂ , ਹੰਕਾਰੀ ਬੰਦਾ ਹੰਸੂ।

  • @user-yx3tc2ru3y
    @user-yx3tc2ru3y 2 ปีที่แล้ว +8

    ਨਗਰ ਵਾਲ਼ਿਆ ਨੇ ਤਾਂ ਵੋਟਾਂ ਚ ਚੋਪੜਤਾ ਸੀ

  • @gursewaksingh5131
    @gursewaksingh5131 2 ปีที่แล้ว +12

    Jehda banda pind da Ni baneya
    Punjab da Ni baneya
    Oh sirf paise da putt aa

  • @laddikhiala285
    @laddikhiala285 2 ปีที่แล้ว +7

    ਲੋਕੋ ਗੱਲ ਕਰਨ ਤੋ ਪਹਿਲਾਂ ਅਪਣੀ ਹੋਂਦ ਬਾਰੇ ਕੋਣ ਵਧੀਆ ਬੋਲੀਆਂ

  • @sarwansingh7913
    @sarwansingh7913 หลายเดือนก่อน +2

    ਭਾਰਤ ਵਿਚ ਮੂਰਖ ਵੋਟਰਾਂ ਦੀ ਕੰਮੀ ਨਹੀਂ ਹੈ। ਸੱਚ ਅਤੇ ਸਹੀ ਬੋਲਣ ਵਾਲੇ ਬਹੁਤ ਘੱਟ ਹਨ।

  • @user-xg4nv8il5f
    @user-xg4nv8il5f 2 ปีที่แล้ว +2

    ਸਰਕਾਰੀ ਜਮੀਨ ਨੱਪੀ ਰੱਖੀ ਸਵਾਹ ਦੀ ਚੰਗੀ ਨੀਤ ਆ? ਵਧੀਆ ਸਿੰਗਰ ਤੇ ਚੰਗਾ ਇਨਸਾਨ ਤਾਂ ਸਿਰਫ ਸਰਦੂਲ ਸਿਕੰਦਰ ਸੀ ਓਹ ਅੱਜ ਵੀ ਪੰਜਾਬ ਦੇ ਦਿਲ ਚ ਵੱਸਦੇ।Miss you Sardool Sikandar ji!

  • @BhupinderSingh-xb4hl
    @BhupinderSingh-xb4hl 2 ปีที่แล้ว +7

    ਇਸ ਦੀ ਨੀਤ ਖਾਲੀ ਹੈ

  • @bhupinderbrar8174
    @bhupinderbrar8174 21 วันที่ผ่านมา +1

    ਪਿੰਡ ਤਾ ਆਪਣੀਆਂ ਜੜ੍ਹਾਂ ਹੁੰਦੇ ਹਨ ਤੇ ਜੋ ਬੰਦਾ ਪਿੰਡ ਨੂੰ ਈ ਵਿਸਾਰ ਗਿਆ ਉਹ ਕਿਹੋ ਜਿਹਾ ਹੋਏਗਾ, ਆਪ ਹੀ ਸੋਚੋ।

  • @satnamkheri2290
    @satnamkheri2290 2 ปีที่แล้ว +8

    ਦੱਲਾ ਇਹ ਸਿਰੇ ਦਾ ਕਲੰਕ ਪੰਜਾਬੀਆ ਦੇ ਨਾਮ ਤੇ

  • @Deepraman4501
    @Deepraman4501 2 ปีที่แล้ว +19

    Lakh de lahnat aa eho jahe bande te

  • @chanpreet0182
    @chanpreet0182 2 ปีที่แล้ว +14

    pind da vikas krna chahida , garib bnda ki kre dso

  • @rubalchahal2354
    @rubalchahal2354 2 ปีที่แล้ว +19

    Hans raj tempu banda ehhdea harkatan toh saaf saaf pata lagda

  • @RandyJ-cc7wp
    @RandyJ-cc7wp 2 ปีที่แล้ว +1

    ਬਹੁਤ ਹੀ ਸੁਣ ਕੇ ਮਾੜਾ ਲੱਗਾ ਪੰਚਾਇਤ ਦੀ ਜਮੀਨ ਹੀ ਲਖਾ ਗਿਆ ਪਿੰਡ ਦਾ ਬਹੁਤ ਹੀ ਮਾੜਾ ਹਾਲ ਹੈ ਫਿਰ ਵੀ ਪਿੰਡ ਵਾਲਿਆ ਨੈ ਬਹੁਤ ਮਾੜਾ ਨਹੀ ਕਿਹਾ ।ਪਰ ਬਹੁਤ ਸ਼ਰਮ ਦੀ ਗੱਲ ਹੈ ਪਿੰਡ ਦਿ ਪੈਸਾ ਖਾਈ ਜਿ ਰਿਹਿ ਹੈ। ਉਹ ਤਾਂ ਹੀ ਪਿੰਡ ਵਿਚ ਪੈਰ ਨਹੀ ਪਾਉਦਾ।

  • @djbains900
    @djbains900 2 ปีที่แล้ว +10

    ਜੱਸੀ, ਸਰਦੂਲ ਬਾਬਾ ਜੀ, ਚਮਕੀਲਾ ਗੁਰੂ ਜੀ

  • @BalwinderSingh-yu4tq
    @BalwinderSingh-yu4tq 2 ปีที่แล้ว +6

    ਭੁੰਜੇ ਬੈਠਣ ਨਾਲ ਹਮਦਰਦ ਬਣ ਗਏ

  • @chhinderpalkaur6803
    @chhinderpalkaur6803 2 ปีที่แล้ว +3

    Hans Raj is good person

  • @sukhkaur5156
    @sukhkaur5156 2 ปีที่แล้ว +1

    ਹਸ਼ਰਾਜ ਨੂੰ ਚਾਹੀਦਾ ਜੇ ਕੁਝ ਹੋਰ ਨਹੀਂ ਸਵਾਣਨਾ ਪਿੰਡ ਦਾ‌ ਵਿਕਾਸ ਜ਼ਰੂਰ ਕਰਨਾ ਚਾਹੀਦਾ ਵੀਡੀਉ ਰਾਹੀਂ ਦੇਖਿਆ ਗਿਆ ਪਿੰਡ ਬਹੁਤ ਹੀ ਭੈੜਾ‌ ਹਾਲ‌ ਆ ਸਫੀਪੁਰ ਪਿੰਡ ਦਾ

  • @gurjinderjassal9781
    @gurjinderjassal9781 2 ปีที่แล้ว +1

    Waheguru ji

  • @SurajJhander
    @SurajJhander 2 ปีที่แล้ว +4

    Unlimited Aahnat Hans syan

  • @sewasinghsidhu8687
    @sewasinghsidhu8687 2 ปีที่แล้ว +3

    ਲਾਹਨਤ ਇਹੋ ਜਿਹੇ M.P. ਦੇ ।

  • @vpp7530
    @vpp7530 2 ปีที่แล้ว +41

    ਇਹ ਸੱਚ ਬੋਲ ਰਿਹਾ ਹੈ ਹੈ।

  • @ravinderpaal6196
    @ravinderpaal6196 2 ปีที่แล้ว +2

    Sai g

  • @singhvarinder5009
    @singhvarinder5009 2 ปีที่แล้ว +2

    Bilkul shi

  • @karanbaraich2300
    @karanbaraich2300 2 ปีที่แล้ว +1

    👍

  • @Ravi-vj6fm
    @Ravi-vj6fm 2 ปีที่แล้ว +5

    ਦੋਲਤ ੲਿਕੱਠੀ ਕਰ ਲੲੀ ਪਰ ਸੋਚ ਨਹੀ ਬਦਲੀ

  • @jathatajpurwale5724
    @jathatajpurwale5724 2 ปีที่แล้ว +19

    ਪਿੰਡ ਸਫੀਪੁਰ ਨੂੰ ਕੋਈ ਖਾਸ ਨਹੀਂ ਜਾਣਦਾ!!!ਹੰਸ ਰਾਜ ਹੰਸ ਨੂੰ ਹੀ ਜਾਣਦੇ ਹਨ ਲੋਕ

  • @parveenkumari8784
    @parveenkumari8784 2 ปีที่แล้ว +9

    ਖੰਚ ਬੰਦਾ ਹੈ ਇਹ ਗਾਇਕ

  • @jaimatadi2797
    @jaimatadi2797 2 ปีที่แล้ว +17

    ਜੇਕਰ ਐਡਾ ਵੱਡਾ ਨੇਤਾ ਹੋਵੈ ਉਸਦਾ ਪਿੰਡ ਤਲਾਕ ਖੜ ਖੜ ਵੇਖਦੇ ਹੋਣਾ ਸੀ ਤੇ ਬਸ ਇਹੋ ਜਿਹੇ ਉਹਦੇ ਦਾ ਕਿ ਫਾਇਦਾ ਜੌ ਆਪਣੇ ਪਿੰਡ ਵਿੱਚ ਹੀ ਨਹੀਂ ਸੁਧਾਰ ਕਰਵਾ ਸਕਿਆ

  • @funmoments4327
    @funmoments4327 2 ปีที่แล้ว +2

    ਖਾਣ ਲਈ ਹੀ ਤਾਂ ਰਾਜਨੀਤੀ ਵਿੱਚ ਗਿਆ

  • @jaspalgrewal438
    @jaspalgrewal438 2 ปีที่แล้ว +10

    ਪਿੰਡ ਦੀ ਸ਼ਕਲ ਦਸਦੀ ਹੈ ਕਿ ਸਿੰਗਰ ਲੀਡਰ ਬੰਨ ਗਿਆ

  • @AmanGaur-fe1gh
    @AmanGaur-fe1gh 2 ปีที่แล้ว

    ❤️

  • @goldydishcare2338
    @goldydishcare2338 2 ปีที่แล้ว +1

    Sahi pakde hain

  • @kailashatwal4215
    @kailashatwal4215 หลายเดือนก่อน

    Wah wah

  • @dalbirSingh-hm6hh
    @dalbirSingh-hm6hh 2 ปีที่แล้ว +6

    Kisan jind bad 🙏🙏

  • @mattumothawal7083
    @mattumothawal7083 2 ปีที่แล้ว +3

    ਵੈਰੀ ਗੋਡ ਵਿੱਡਇਏਓ ਵੇਅਲੇ ਵਿਏਰ ਜੀ ਥੈੰਕ u,

  • @FARIYAD111
    @FARIYAD111 2 ปีที่แล้ว

    Bahut khoob

  • @user-nb1yr5wq1z
    @user-nb1yr5wq1z 25 วันที่ผ่านมา +1

    Har Ek kulo jmena panhitte greba vich vad diu g
    SC kota

  • @sukhdevsingh6078
    @sukhdevsingh6078 2 หลายเดือนก่อน +1

    ਇਹ ਹੰਸ ਰਾਜ ਨੀ ਬਲਕੇ ਹੰਸੁ ਹੈ ਕਲ ਦੀਆਂ ਗਲਾਂ ਹਰਦੀਪ ਤੇ ਹੰਸੁ ਇਕਠੇ ਆਏ ਸੀ ਓਦੋਂ ਕਾਲੇ ਟੀਵੀ ਚਲਦੇ ਸੀ

  • @nachhattarsingh2122
    @nachhattarsingh2122 2 หลายเดือนก่อน +2

    ਭਾਈ ਕਲਯੁੱਗ ਦੇ ਸੂਫ਼ੀ ਫ਼ਕੀਰ ਸਾਂਝੀ ਜ਼ਮੀਨ ਤੇ ਕਲਯੁੱਗ ਦਾ ਸੂਫ਼ੀਆਨਾ ਕਲਾਮ ਵੀ ਤਾਂ ਗਾਉਂਦੇ ਹੋਣੇ ਆ। ਸੂਫ਼ੀਆਂ ਚ ਵੀ ਤਾਂ ਤਰੱਕੀ ਹੋਣੀ ਆ।

  • @raghbirsinghmarwah7996
    @raghbirsinghmarwah7996 2 ปีที่แล้ว +3

    ਰੀਪੋਰਟ ਆਪ ਹੀ ਪਤਿਤ ਹੈ,,,ਕੀ ਇੰਟਰਵਿਊ ???

  • @khalsaas5306
    @khalsaas5306 2 ปีที่แล้ว +9

    PAESA BANDE NU ANNA KAR DINDA HAY JIVEN..HANS RAJ+GURDAS MAAN

    • @rangrew7868
      @rangrew7868 2 ปีที่แล้ว +1

      Eh dono Gayak bande nu banda nahin samjhde

  • @sunilgillsunilgill6810
    @sunilgillsunilgill6810 2 ปีที่แล้ว +2

    Both vadia gl keti mon phji na

  • @HarjinderSingh-pj6ws
    @HarjinderSingh-pj6ws 2 หลายเดือนก่อน

    👍💯

  • @rinkudhaliwal8443
    @rinkudhaliwal8443 2 ปีที่แล้ว +2

    Baji Punjab da mahol kida da hoiya Piya tu ana singera da pind turiya firda

  • @harpindekaur578
    @harpindekaur578 28 วันที่ผ่านมา +1

    Hans Raj Hans jinda bad

  • @RajKumar-bt2ez
    @RajKumar-bt2ez หลายเดือนก่อน +1

    Hans Raj Hans good man

  • @gurtejshing6785
    @gurtejshing6785 2 หลายเดือนก่อน

    20 ਕਿੱਲੇ ਜ਼ਮੀਨ ਆਪਣੀ ਹੀ ਖਰੀਦ ਲੈਂਦਾ ਭਲਿਆ ਮਾਣਸਾ ਲਤ ਮਾਰ ਪਰੇ ਇਹੁ ਜਿਹੀ ਕੁਰਸੀ ਨੂੰ ਯਾਦ ਰੱਖੀਂ ਇਹ ਗੱਲ ਹੰਸ ਜੀ ਕੁੱਸ਼ ਵੀ ਬਣ ਜਾਵੇਂ ਪਰ ਓਹ ਸਚਾ ਪਿਆਰ ਹੋਰ ਕਿਤੋਂ ਨਹੀਂ ਲੱਭਣਾ ਪਤਾ ਪਤਾ ਸਿੰਘਾਂ ਦਾ ਵੈਰੀ ਦੇ ਟਾਇਮ ਜਿਹੜਾ ਮਿਲਿਆ ਸੀ ਬਾਕੀ ਮੈ ਇਸ ਨਗਰ ਦੇ ਵਸਨੀਕਾਂ ਨੂੰ ਬੇਨਤੀ ਕਰਦਾ ਹਾਂ ਕਿ ਬਾਈ ਜੀ ਤੁਸੀਂ ਵੀ ਥੋੜ੍ਹਾ ਜਿਹਾ ਮੂੰਹ ਤੋ ਗੱਲ ਸੰਭਲ ਕੇ ਬੋਲੋ ਜਿਵੇਂ ਕਿ ਇਹ ਭਰਾ ਬੋਲ ਰਿਹਾ ਹੈ ਕਿ ਹੰਸ ਰਾਜ ਕਦੇ ਪਿੰਡ ਦੀ ਸੱਥ ਵਿੱਚ ਕਿਉਂ ਨਹੀਂ ਬੈਠਾ ਇਹ ਗੱਲ ਹੈ ਕੋਈ ਵਜਨ ਵਾਲੀ ਫਿਰ ਕਲ੍ਹ ਨੂੰ ਤੂੰ ਕਹੇਂਗਾ ਬਈ ਹੰਸ ਰਾਜ ਸਾਡੇ ਕੋਲ ਬੈਠ ਕੇ ਜ਼ਰਦਾ ਕਿਉਂ ਨਹੀਂ ਮਲਦਾ ਮਰਨਾ ਦੋਨੇ ਪਾਸੇ ਹੈ ਜੇਕਰ ਨਾ ਮਿਲੇ ਤਾਂ ਕਿਹਂਦੇ ਸਾਡਾ ਸੀ ਸਾਨੂੰ ਛੱਡ ਕਿਉਂ ਗਿਆ ਲੋਕਾਂ ਦਾ ਬਣ ਗਿਆ ਅਤੇ ਜੇਕਰ ਕੋਲ ਬੈਠ ਜਾਵੇ ਤਾਂ ਫਿਰ ਸਾਡੇ ਆਲੇ ਬੇਲੀ ਲਾਡ ਬਾਡੀ ਕਰਦੇ ਕਰਦੇ ਹੀ ਬੰਦੇ ਦਾ ਮੂਤ ਕੱਢ ਦਿੰਦੇ ਹਨ ਰੰਘਰੇਟੇ

  • @gurdeepsingh135
    @gurdeepsingh135 2 ปีที่แล้ว

    Hi hello paji 1 bar hussan pur v jaho lember singer ne ke kitha pind da near malrhi de kol a ,,but nice video 👌🇮🇳🇬🇧👍

  • @PB-id4py
    @PB-id4py 2 ปีที่แล้ว +3

    ਟੋਪੀ ਆਲਾ ਸੁਲਫੇ ਨਾਲ ਟੈਟ ਐ
    🤣🤣🤣🤣🤣🤣🤣🤣

  • @rooplal6210
    @rooplal6210 2 ปีที่แล้ว

    Very good

  • @sunnysunny6439
    @sunnysunny6439 2 ปีที่แล้ว +4

    Veer ji Shi gll karde Hun hansraj bas pese nu piyar Karan vala he. gappi he

  • @kavinroots8113
    @kavinroots8113 2 ปีที่แล้ว +1

    ਜਿਹੜਾ ਗਰੀਬਾ ਦੇ ਹੱਕ ਦੀ ਗੱਲ ਕਰਦਾ ਓਹ ਮਾੜਾ ਹੋ ਜਾਂਦਾ।ਹੰਸ ਭਾਜੀ ਬੋਲੇ ਗਰੀਬਾ ਨੂੰ ਜਮੀਨਾਂ ਮਿਲਣੀਆਂ ਚਾਹੀਦੀਆ।

  • @EveryDaySpecia
    @EveryDaySpecia 2 ปีที่แล้ว

    Reality

  • @gagandeepsekhon8844
    @gagandeepsekhon8844 2 ปีที่แล้ว +1

    Maan sahi aa

  • @user-lk6en9lc2s
    @user-lk6en9lc2s 2 หลายเดือนก่อน +1

    Kite koi geet gake changa nhi bann janda insan di niat changi honni chahedia jo jameen dabi betha hai fir niat changi hai

  • @Carryfans973
    @Carryfans973 หลายเดือนก่อน +1

    Abhi to 4 June ko pata lagega kya banega vote Dal Rahe Ya Nahin Dal Rahe log

  • @SunnySunny-fj5kp
    @SunnySunny-fj5kp 2 ปีที่แล้ว +12

    Sant baba balbir singh g sechewal g de pind jao

  • @imAnilYT
    @imAnilYT 2 ปีที่แล้ว

    Hatts off

  • @HarryGill-xs8hi
    @HarryGill-xs8hi 2 หลายเดือนก่อน

    ਪਿੰਡ ਦਾ ਵਕਾਸ ਨੂੰ ਵੇਖ ਕੇ ਪਤਾ ਲੱਗ ਰਿਆ
    ਪਿੰਡ ਨਾਲ ਕਿਨਾ ਪਿਆਰ ਆ ਹੰਸੇ ਦਾ

  • @PritpalSingh-kz6kt
    @PritpalSingh-kz6kt 2 ปีที่แล้ว +1

    Veero ithey koi kisey da nai lok sirf apna sochde

  • @rohitgg-di8yu
    @rohitgg-di8yu ปีที่แล้ว

    Good

  • @SK-io4gd
    @SK-io4gd 2 ปีที่แล้ว +3

    Ghatya bande hunde ne jo apne area te pind de lokkan nu bhull jande ne guddi charhan te,khas kar ke je banda andh Bhakat ho jave.Aur hun jogyian te soofibad di dushman party vich ja varhya

  • @GeorgyPorgy-yg9ci
    @GeorgyPorgy-yg9ci 4 หลายเดือนก่อน

    Good by

  • @karanparwaaz2319
    @karanparwaaz2319 2 ปีที่แล้ว +3

    Nale kende pind greeb aa .. koi dubai geya hoya koi libeya 🧐🧐 baki politics bare no comment

  • @kavinroots8113
    @kavinroots8113 2 ปีที่แล้ว

    ਵਧੀਆ ਬੰਦਾ ਵਧੀਆ ਸਿੰਗਰ

  • @bhupinderbrar8174
    @bhupinderbrar8174 21 วันที่ผ่านมา

    ਪਿੰਡ ਦੀ ਸ਼ਕਲ ਈ ਦਸਦੀ ਐ ਕਿ ਪਿੰਡ ਹੰਸੇ ਵਰਗਾ ਈ ਹੈ।

  • @HarpreetSingh-fp9yw
    @HarpreetSingh-fp9yw 2 ปีที่แล้ว +1

    Ustaad gg

  • @ravirattu8332
    @ravirattu8332 ปีที่แล้ว +1

    ਕਰਤਾ ਉਹੀ ਕੰਮ 🤣🤣🤣

  • @Deepraman4501
    @Deepraman4501 2 ปีที่แล้ว +2

    Pind da vikas krna chida halat ki aa pind de kush kita ta hai ne hansraj ne ki krna politician chal.gaya ta pind da ta kush sochda ni kon keh du changa banda isnu

  • @gurwindep9155
    @gurwindep9155 2 ปีที่แล้ว

    Mara v Nanka pind

  • @punjabistatus9709
    @punjabistatus9709 2 ปีที่แล้ว

    bhai h jass manak ja guri da pind kdo jana?

  • @inderjalandhar1306
    @inderjalandhar1306 2 ปีที่แล้ว +2

    Very nice video bro...eh mera nanka pind...miss kra ta...thxxx

    • @NavjotKaur-px3fu
      @NavjotKaur-px3fu 2 ปีที่แล้ว

      Mare v nanka pind miss u thx u so much

  • @harshgill6192
    @harshgill6192 2 ปีที่แล้ว +1

    Bai ji Makhan wali pa doo

  • @jatindersinghsingh3586
    @jatindersinghsingh3586 2 ปีที่แล้ว +1

    Hansraj Ji Ravi RO bhai ji Duniya Ne Baba Nanak Nahin Bakshi ETA FIR Hansraj Jiya

  • @rajpalchaudhari6977
    @rajpalchaudhari6977 2 ปีที่แล้ว

    Vadhia lagga

  • @SatnamSingh-pn7ob
    @SatnamSingh-pn7ob 2 ปีที่แล้ว +2

    Take that land back if this is true.

  • @kuldipsingh8949
    @kuldipsingh8949 2 ปีที่แล้ว

    Real Hungry

  • @forevermusic9983
    @forevermusic9983 2 ปีที่แล้ว +3

    Hans. Nahi. Behrupea. Kaho

  • @LakhwinderSingh-rc3zt
    @LakhwinderSingh-rc3zt 2 ปีที่แล้ว +1

    Nachi jo sade naal onu dil ve diange te chor niklea 😂😂😂😂

  • @Gurbirnahar123
    @Gurbirnahar123 2 ปีที่แล้ว +4

    ਉ ਭਰਾਵੋ ਉਹ ਦਿਲੀ ਦਾ ਐਮ ਪੀ ਨਾ ਕਿ ਪੰਜਾਬ ਦਾ ਪੰਜਾਬ ਵਾਲਿਆ ਨੇ ਤਾਂ ਹਰਾ ਦਿਤਾ ਸੀ ਜਿਥੋ ਦੇ ਉਹ ਮੰਤਰੀ ਆ ਉਥੇ ਹੀ ਵਿਕਾਸ ਕਰਾ ਸਕਦਾ ਆ

  • @mangalmatta3691
    @mangalmatta3691 5 หลายเดือนก่อน

    ਜਦੋ ਬੰਦਾ ਸਟਾਰ ਨਹੀ 12:27 ਬਣੀਆ ਹੁੰਦਾ ਉਦੋ ਪਿੰਡ ਵਾਲੇ ਸਾਕ ਕਰਦੇ ਹਨ ਬਹੁਤ ਮਜਾਕ ਉਡਾਉਂਦੇ ਹਨ

  • @AjaibSingh-hc1ux
    @AjaibSingh-hc1ux หลายเดือนก่อน

    Bai gana boht hi badia gaya baki ik bai kh rha hai ki pind de lok usnu jande ni ye baat jachi ni bai ki

  • @mattumothawal7083
    @mattumothawal7083 2 ปีที่แล้ว +1

    ਪੇਡੀ ਚ abulince ਦੇਣੀ ਚਿਦੀਇ ਵਾ ਗਰੀਬਾ ਦੀ ਹੈਲਪ ਕਰਨੀ ਚਿਦੀਇ ਵਾ,