ขนาดวิดีโอ: 1280 X 720853 X 480640 X 360
แสดงแผงควบคุมโปรแกรมเล่น
เล่นอัตโนมัติ
เล่นใหม่
Swaad aa gya live sunn ke.. bahut e mahaan jodi punjab di koi tod nhi ehna di ..
ਵਾਹ ਜੀ ਵਾਹ ਟਿਵਾਣਾ ਸਾਹਿਬ ਸਵਾਦ ਲਿਆਉਣ ਲਈ ਬਹੁਤ ਬਹੁਤ ਧੰਨਵਾਦ ❤👍🙏🙏
ਇਹ ਅਖਾੜਾ ਦਿਖਾਉਣ ਲਈ ਧੰਨਵਾਦ ਟਿਵਾਣਾ ਜੀ ਇਹ ਜੋੜੀ ਸਦਾ ਅਮਰ ਰਹੇ
ਅੱਜ ਵੀ ਏਸ ਜੋੜੀ ਦੇ ਮੁਕਾਬਲੇ ਕੋਈ ਨੀ ਖਲੋ ਸਕਦਾ
ਬਹੁਤ ਵਧੀਆ ਅਖਾੜਾ । ਧੰਨਵਾਦ ਬਾਈ ਜੀ ।
ਨਵਾਂ ਨੌਂ ਦਿਨ ਪੁਰਾਣਾ ਸੌ ਦਿਨ ਰਹਿੰਦੀ ਦੁਨੀਆਂ ਤੱਕ ਚਮਕੀਲਾ ਅਮਰਜੋਤ ਜਿਉਂਦੇ ਰਹਿਣ ❤❤❤
ਇਸ ਮਹਾਨ ਗਾਇਕ ਜੋੜੀ ਦੀ ਅਵਾਜ ਬਹੁਤ ਈ ਸਾਫ ਸੀ।ਧੰਨਵਾਦ ਜੀਉ
ਬਾੲੀ ਚਮਕੀਲਾ ਤੇ ਅਮਰਜੋਤ ਵਰਗੀ ਸਾਟੇਜ ਅੱਜ ਤਕ ਕੋੲੀ ਨਹੀ ਲਾ ਸਕਿਅਾ ਤੇ ਨਾ ਕਿਸੇ ਤੋ ਲੱਗਣੀ
ਅਖਾੜਾ ਅਜੇ ਸੁਣਨਾ,ਤਹਾਡਾ ਬਹੁਤ ਬਹੁਤ ਧੰਨਵਾਦ ਵੀਰ ਜੀ।
ਬਹੁਤ ਵਧੀਆ Tiwana ਜੀ ਧੰਨਵਾਦ ਜੀ ਚਮਕੀਲੇ ਦਾ ਨਵਾਂ ਅਖਾੜਾ ਦਿਖਾਉਣ ਲਈ ਮੈਂ ਵੀ ਚਮਕੀਲੇ ਦੇ ਅਖਾੜੇ ਦੇਖੇ ਸੀ ਹੁਣ ਅਖਾੜਾ ਦੇਖ ਕੇ ਜਵਾਨੀ ਯਾਦ ਆ ਜਾਂਦੀ ਏ।ਨਹੀਂ ਲਭਣੀ ਇਹੋ ਜਿਹੀ ਜੋੜੀ।
ਧੰਨਵਾਦ ਜੀ, ਕਿਹੜੀ ਜਗ੍ਹਾਂ ਵੇਖੇ ਸੀ ਤੁਸੀਂ ਅਖਾੜੇ ਦੱਸਿਓ ਜਰੂਰ।
ਰੱਬ ਨੇ ਰੂਹ ਨਾਲ ਬਣਾਈ ਸੀ ਇਹ ਹੀਰੇ ਵਰਗੀ ਜੋੜੀ
ਪੀਰਾਂ ਦਾ ਪੀਰ ਦੁੱਗਰੀ ਵਾਲਾ ਪੀਰ ਰਹਿਦੀ ਦੁਨੀਆਂ ਤੱਕ ਅਮਰ ਰਹੋਂ
ਕੀ ਸਮਾ ਸੀ ਬਾਈ ਕਿੰਨੇ ਪਿਆਰ ਨਾਲ ਲੋਕ ਸੁਣ ਰਹੇ ਨੇ ਅੱਜ ਕੱਲ ਉਈ ਟੱਟੀ ਚਾੜੀ ਰੱਖਦੇ ਆ ਸਿਗਰਾ ਦੀ ਫੋਟੋ ਖਿੱਚਣੀ ਆ ਫੋਟੋ ਖਿੱਚਣੀ ਆ
ਨਹੀ ਲਭਣਾਂ ੲਿਸ ਜੋੜੀ ਨੇ ਕੀ ਕਰੀੲੇ ਲੋਕੋ😢
ਅਖਾੜਾ ਸੁਣ ਕੇ ਮਨ ਬਹੁਤ ਖੁਸ਼ ਹੋਇਆ। ਟਿਵਾਣਾ ਜੀ ਚੜ੍ਹਦੀ ਕਲਾ ਵਿੱਚ ਰਹੋ ਜੀ
ਕੇਵਲ ਇਕੋ-ਇਕ ਇਸੇ ਹੀ ਮਹਾਨ ਜੋੜੀ ਦੇ ਸਾਰਿਆ ਹੀ ਅਖਾੜਿਆਂ ਵਿੱਚ ਹੀ ਖਾਸ ਕਰਕੇ ਲੋਕਾਂ ਦਾ ਬਹੁਤ ਹੀ ਇਕੱਠ ਹੋ ਜਾਣ ਦੇ ਬਾਵਜੂਦ ਫਿਰ ਵੀ ਉਹ ਲੋਕ ਬਹੁਤ ਈ ਵਧੀਆ ਸ਼ਾਂਤੀ ਨਾਲ ਅਖਾੜਿਆਂ ਦੇ ਹਰ ਇਕ ਬੋਲ ਨੂੰ ਪਿਆਰ ਨਾਲ ਸੁਣ ਕੇ ਸਮਝ ਵੀ ਲੈਂਦੇ ਸਨ। ਧੰਨਵਾਦ ਜੀਉ।
ਬਹੁਤ ਹੀ ਸੋਹਣੀ ਆਵਾਜ਼ ਸੀ ਖੂਬਸੂਰਤ ਜੋੜੀ ਦੀ,ਇਕੱਲੀ ਇਕੱਲੀ ਗੱਲ ਦੀ ਸਮਝ ਆ ਰਹੀ ਹੈ, ਆਵਾਜ਼,ਢੋਲਕ ਅਤੇ ਤੂੰਬੀ ਦਾ ਬਹੁਤ ਸੁੰਦਰ ਕੰਬੀਨੇਸ਼ਨ, ਅਮਰ ਸਿੰਘ ਚਮਕੀਲਾ ਅਤੇ ਬੀਬਾ ਅਮਰਜੋਤ ਕੌਰ ਸਦਾ ਅਮਰ ਰਹਿਣਗੇ।
ਅੱਜ ਤੱਕ ਇਸ ਬੇਮਿਸਾਲ ਜੋੜੀ ਦੀ ਕਿਸੇ ਵੀ ਕੰਪਨੀ ਕੋਲ਼ੋਂ ਤੋੜ ਨਹੀਂ ਬਣੀ .
ਇਹੋ ਜਿਹੀ ਜੋੜੀ ਕਦੀ ਨੀ ਵੇਖੀ ।ਦਿਲਦਾਰ ਆਦਮੀ ਸੀ ਚਮਕੀਲਾ । ਚਮਕੀਲਾ ਜੀ ਦੀ ਬੋਲੀ ਵਿੱਚ ਨਿਮਰਤਾ ਵੇਖ ਕੇ ਦਿਲ ਖੁਸ਼ ਹੋ ਜਾਦਾ ।
ਸ਼ਿੰਦੇ ਮਾਣਕ ਹੁਣਾ ਨੂੰ ਘਰੇ ਬਿਠਾ ਤਾ ਸੀ ਬਾਈ ਚਮਕੀਲੇ ਨੇ!!
ਉਸਤਾਦ ਅਮਰ ਸਿੰਘ ਚਮਕੀਲਾ ਜੀ ਤੇ ਅਮਰਜੋਤ ਕੌਰ ਮਹਾਨ ਜੋੜੀ
❤❤ਬਹੁਤ ਹੀ ਵਧੀਆ ਜੋੜੀ ਸੀ ਭੈਣ ਯਾਰਾਨੇ ਮਾਰ ਕੇ ਬਹੁਤ ਵੱਡੀ ਗਲਤੀ ਕੀਤੀ
ਜੋੜੀਆ ਬਹੁਤ ਨੇ ਪਰ ਚਮਕੀਲੇ ਵਰਗਾ ਕੋਈ ਨਹੀਂ ਬਣ ਸਕਦਾ ਅੱਜ ਵੀ ਬਹੁਤ ਪਿਆਰ ਨਾਲ਼ ਸੁਣਦੇ ਹਾਂ
ਵੀਰ ਜੀ ਬਹੁਤ ਵਧੀਆ ਖਾੜਾ ਸੀ ਪੁਰਾਣੇ ਦਿਨਾਂ ਦੀ ਯਾਦ ਗੲਈ thanks you
ਪੀਰਾ ਦਾ ਪੀਰ ਅਮਰ ਸ਼ਹੀਦ ਬਾਈ ਚਮਕੀਲਾ ਜੀ ਕੀਨੀ ਵਧੀਆ ਜੋੜੀ ਗਵਾਦੀ ਬਾਈ ਜੀ ਅਸੀ ਮਾਰਨੇ ਵਾਲੇ ਕੁਤੇ ਬੰਦੀਆ ਦੇ ਚੁਲੀਆ ਘਾਹ ਜਮੂਗਾ ਰੰਬ ਸਾਰੀ ਜਿ਼ੰਦਗੀ ਮਾਫ ਨਹੀ ਕਰੂਗਾ
ਵਾਹ ਜੀ ਵਾਹ ਕਿਆ ਬਾਤ ਆ ਸਵਾਦ ਆ ਗਿਆ ਜੀ
ਸਵਾਦ ਆ ਗਿਆ ਸੁਣ ਕੇ।
बड़े शौक से सुन रहा था ज़माना ।हम ही सो गए दास्तां कहते कहते 🙏🏻🙏🏻🙏🏻🙏🏻🙏🏻🙏🏻🙏🏻 ਚਮਕੀਲੇ ਨੂੰ ਸਮਰਪਿਤ
दिल को छू लेने वाली बात कह दी
ਇੱਕ ਕੋਹੇਨੂਰ ਹੀਰਾ ਸੀ ਇਹ ਜੋੜੀ ਧੰਨਵਾਦ ਟਿਵਾਣਾ ਸਾਹਿਬ ਚੜ੍ਹਦੀ ਕਲਾ ਵਿੱਚ ਰਹੋ ਅਖਾੜਾ ਸੁਣ ਕੇ ਮਨ ਬਹੁਤ ਖੁਸ਼ ਹੋਇਆ
ਚਮਕੀਲਾ ਅੱਜ ਦੇ ਸਮੇਂ ਨੈੱਟ ਦੇ ਦੌਰ ਵਿੱਚ ਵੀ ਸਿਖਰ ਤੇ ਹੈ। ਸੋਸ਼ਲ ਮੀਡੀਆ ਤੇ ਯੂਟਿਊਬ ਦੇ ਦੌਰ ਵਿੱਚ ਵੀ ਛਾਇਆ ਹੋਇਆ ਹੈ। ਵੇਖੋ ਕਮਾਲ 36 ਸਾਲ ਬਾਅਦ ਫਿਲਮ ਵੀ ਬਣ ਰਹੀ ਹੈ ਤੇ ਸੋਸ਼ਲ ਮੀਡੀਆ ਤੇ ਵੀ suerhit। ਅਮਰ ਸਿੰਘ ਚਮਕੀਲਾ ਤੇ ਅਮਰਜੋਤ ਅਮਰ ਹੋ ਗਏ।
ਬੈਠੇ ਹੋਏ ਸਾਰੀ ਲੋਕ ਭਾਵੇ ਅਨਪੜ ਹੀ ਨੇ ਪਰ ਇਹਨੀਂ ਲਿਆਕਤ ਤੇ ਪਿਆਰ ਨਾਲ ਆਨੰਦ ਮਾਨ ਰਹੇ ਨੇ , ਇਹ ਸੀ ਚਮਕੀਲੇ ਦਾ ਜਾਦੂ , ਅੱਜ ਕਲ ਦੀ ਮੰਡੀਰ ਵੇਖ ਲੳ , ਕਾਵਾ ਰੋਲੀ ਵਿਚ ਕੁਝ ਵੀ ਸਮਝ ਨਹੀ ਆਉਂਦਾ
ਸਹੀ ਗੱਲ ਆ ਜੀ
ਧੂਰੀ ਸ਼ੇਰਪੁਰ ਦੇ ਲਾਗੇ ਪਿੰਡ ਟਿੱਬਾ ਦੇ ਵਿੱਚ ਚਮਕੀਲੇ ਦਾ ਅਖਾੜਾ ਪੰਦਰਾਂ ਦਿਨਾਂ ਵਿੱਚ ਦੋ ਵਾਰ ਲੱਗਾ ਸੀ ਅਸੀਂ ਖ਼ੁਦ ਲਾਗਲੇ ਪਿੰਡੋ ਸਾਇਕਲ ਤੇ ਦੇਖਣ ਆਏ ਸੀ ਚਮਕੀਲਾ ਤਾਂ ਚਮਕੀਲਾ ਹੀ ਸੀ ਐਵੇਂ ਨੀ ਦੁਨੀਆਂ ਉਸਨੂੰ ਯਾਦ ਕਰਦੀ ਬਹੁਤ ਵਧੀਆ ਇਨਸਾਨ ਸੀ ਕੋਈ ਹੁੰਕਾਰ ਨਹੀਂ ਸੀ।
ਬਹੁਤ ਵਧੀਆ ਜੀ
ਭਾਗਾਂ ਵਾਲਾ ਹੋਓ ਪਿੰਡ ਜਿੱੱਥੇ ਦੋ ਵਾਰੀ ਚਮਕੀਲੇ ਜੋੜੀ ਨੰੂ ਅਖਾੜਾ ਲਾਉਣ ਦਾ ਮੌਕਾ ਮਿਲਿਆਂ
ਕਿਹੜੀ ਜਗ੍ਹਾ ਦਾ ਅਖਾੜਾ ਹੈ ਜੀ???
ਬਹੁਤ ਵਧੀਆ ਜੀ 🎉🎉❤❤
ਇੱਕ ਕੋਹੇਨੂਰ ਹੀਰਾ ਸੀ ਇਹ ਜੋੜੀ ............. ਜੋ ਪੰਜਾਬੀ ਸੱਭਿਆਚਾਰ ਦੀ ਪੇਸ਼ਕਾਰੀ ਅਮਰ ਸਿੰਘ ਚਮਕੀਲਾ ਸਾਹਿਬ ਜੀ ਆਪਣੇ ਗੀਤਾਂ ਰਾਹੀਂ, ਪੰਜਾਬੀਆਂ ਦੀ ਝੋਲੀ ਪਾ ਗਏ ਹਨ ਉਸ ਦਾ ਕੋਈ ਵੀ ਬਦਲ ਨਹੀਂ ਹੈ ਅਤੇ ਨਾ ਹੀ ਕੋਈ ਬਦਲ ਕਦੇ ਮਿਲੇਗਾ।। ਧੰਨਵਾਦ ਟਿਵਾਣਾ ਸਾਹਿਬ 🙏🙏🙏
00pppppppppppp
Man his lyrics and composition is mind blowing. Unparalleled to any modern singer. That tumbi combination is ice on cake.
ਇਸ ਜੋੜੀ ਦੀ ਕੋਈ ਵੀ ਰੀਸ ਨਹੀ ਕਰ ਸਕਦਾ ਗਾਇਕ
ਕਹਿਦੇ ਗਦੇ ਗੀਤ ਗਾਉਂਦਾ ਸੀ ਪਰ ਸਾਰਾ ਪੰਜਾਬ ਸੁਣਦਾ ਸੀ ਮਾਰ ਤਾ ਦਿਤਾ ਸੀ ਨੀਵੀ ਜਾਤ ਦਾ ਸੀ ਲੋਕਾ ਦੇ ਦਿਲਾ ਤੇ ਰਾਜ ਕਿਵੇ ਕਰਦਾ
ਮੈਨੂੰ ਲੱਗਦਾ ਇਹ ਪਾਲਕਦੀਮ ਪਿੰਡ ਦਾ ਅਖਾੜਾ ਹੈ 🤔ਇਸ ਜੋੜੀ ਤੋਂ ਉੱਤੇ ਕੁਛ ਹੈਨੀ ਗਾਇਕੀ ਚ 👌👌👌👌 ਅਮਰ ਰਹਿਣਗੇ ਰਹਿੰਦੀ ਦੁਨੀਆਂ ਤੱਕ
ਨਰਕਾਂ ਵਿੱਚ ਵੀ ਜਗਾ ਨਾ ਮਿਲੇ ਕਾਤਲਾਂ ਨੂੰ। ਵਾਹਿਗੁਰੂ ਜੀ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਨਾ ਜੋੜੀ ਨੂੰ
ਬਹੁਤ ਵਧੀਆ ਮਨ ਨੂੰ ਸਕੂਨ ਮਿਲਦਾ ਚਮਕੀਲਾ ਜੀ ਤੇ ਅਮਰਜੋਤ ਜੀ ਅਖਾੜੇ ਦੇਖ ਕੇ ❤️❤️❤️💐
ਮਾਰਨ ਵਾਲੇ ਤਾਂ ਮਰ ਗਏ ਪਰ ਇਹ ਜੋੜੀ ਅਮਰ ਹੋ ਗਈ ਅੱਜ ਵੀ ਲੋਕ ਏਨਾ ਨੂੰ ਬਹੁਤ ਪਿਆਰ ਕਰਦੇ ਹਨ ਇਹ ਰੱਬੀ ਰੂਹਾਂ ਸੀ
Z 21:50 21:50 yh😅jbz😅h😅vbk
J😊😊😊😊😊😊😊😊😊
ਪੁਰਾਣੇ ਲੋਕਾਂ ਦਾ ਡਾਂਸ ਵੀ ਬੁਹਤ ਕੈਂਟ ਹੁੰਦਾ ਸੀ
ਚਮਕੀਲਾ.ਅਮਨਜੋਤ.ਸਦਾ.ਅਮਰ
ਅਮਰ ਜੋੜੀ ਸਦਾ ਅਮਰ ਰਹੇ
ਅਮਰ ਜੋੜੀ ਅਮਰ ਸਿੰਘ ਚਮਕੀਲਾ ਅਮਰਜੋਤ
ਚਮਕੀਲਾ.ਅਮਰਜੋਤ.ਸਦਾ.ਅਮਰ.ਸਦਾ.ਅਮਰ.ਰਹਿਣਗੇ
ਰੂਹ ਖੁਸ਼ ਹੋ ਗੀਬਚਪਨ ਯਾਦ ਆਗਿਆਲੰਬੀ ਹਲਕੇ ਤੋ ਕੇਹੜੇ ਕੇਹੜੇ ਸੁੰਣਦੇਆਹੈ ਕੋਈ
Tiwana Sahib veer jinda reh❤❤
C ਹਾਏ ਉਏ ਰੱਬਾਕੀ ਕਰੀਏ
ਅਮਰ ਤੇ ਅਮਰ ਦੀਸੀ ਇਹ ਅਮਰ ਜੋੜੀ,ਇਸ ਜੱਗ ਤੇ ਰਹੀ ਭਾਵੇਂ ਦੇਰ ਥੋੜੀ,ਖਾਰ ਖਾਣਿਆਂ ਦੇ ਰਹੇ ਨਾ ਨਿਸ਼ਾਨ ਜੱਗ ਤੇ, ਪਰ ਇਹ ਜੋੜੀ ਤਾਂ ਰਹੂਗੀਸਦਾ ਲਈ ਅਮਰ ਜੋੜੀ।
Wa. Kmal. Amar. Jodi❤
❤,,Hmv,, ਦਾ,, ਬਾਪੂ,❤
chamkila ji te bibi amarjot kaur ji di gaiki de aj takk vi dunian vich koi klakar nerhe terhe vi nahi dhikkia veer .. Tiwana saab
ਬਹੁਤ ਹੀ ਵਧੀਆ ਜੋੜੀ ਸੀ
Wah ji wah tiwana saab
ਵੀਰ ਜੀ ਮੈ ਅਪਣੇ ਪਿੰਡ ਭਰੋਲੀ ਵਿਖੇ ਦੋ ਵਾਰ ਚਮਕੀਲਾ ਜੀ ਦਾ ਅਖਾੜਾ ਦੇਖਿਆ ਤੇ ਤੀਸਰੀ ਵਾਰ ਪਿੰਡ ਸੰਧਵਾਂ ਅਖਾੜਾ ਦੇਖਿਆ
ਵੀਰ ਜੀ ਕਿਹੜੇ ਜਿਲੇ ਦਾ ਪਿੰਡ ਹੈ ਭਰੋਲੀ ਤੇ ਕਿਹੜੇ ਕਿਹੜੇ ਸੰਨ੍ਹ ਵਿੱਚ ਅਖਾੜੇ ਵੇਖੇ ਸੀ ਤੁਸੀਂ, ਜਾਂ ਸਾਨੂੰ ਇਕ ਵਾਰ ਕਾਲ ਕਰਕੇ ਸਾਰਾ ਕੁੱਝ ਨੋਟ ਕਰਵਾ ਦਿਓ ਜੀ ਧੰਨਵਾਦ +919855424000
Legend eho jihe singer 100 saal takk paida ni hunde..aape likhna te aape gauna kya baat e 🎉
Nice songs Amar Singh chamkila and Amar jot ji my favorite singer Balraj france
Bahut hi badhiya Jodi Amar Singh chamkila amarjot Kaur waheguru g fair duniya te likee on
Yai Santa di yai Santa di chamkila ustad ji and Mata amarjot ji ae bhi buhat bade ustad ji he aap dono ke charno mein parnam he humara ji 🦶🦶🦶🦶🌹🌹🌹🌹🙏🙏
Amar singh chamkila and amarjot amar hai ji punjab vich and king jorri amar rahu rahindi duniyaa tak and king song sira
ਪਹਿਲਾ ਅਖਾੜਾ ਪਿੰਡ ਚਿੱਟੀ ਲੱਗਾ ਸੀ ਜੋਂ ਜਲੰਧਰ ਦੇ ਲਾਂਬੜਾ ਲਾਗੇ ਪਿੰਡ ਦੂਜਾ ਅਖਾੜਾ ਪਿੰਡ ਬਿੱਲੀ ਵੜੈਚ ਲੱਗਾ ਸੀ ਉਥੇ ਮੇਰੇ ਤਾਇਆ ਜੀ ਦਾ ਸਪੀਕਰ ਲੱਗਾ ਸੀ ਸਕੂਲ ਚ ਲੱਗਾ ਸੀ ਅਖਾੜਾ ,, , ,ਸਪੀਕਰ ਮੇ ਲ ਕੇ ਗਿਆ ਸੀ ਤਾਇਆ ਜੀ ਨਾਲ
Tiwana Saab sat Sri akaal ji,jionda reh vire, chamkile de naven naven roop de darshan karaunda hai thanks y
ਸ਼ੁਕਰੀਆ ਵੀਰੇ।
@@TiwanaMusicEvolution lĺ1
Very nice
ਪਤਾ ਨੀ ਕਿੰਨੇ ਕੁ ਪੁਨ ਕੀਤੇ ਹੁਣੇ ਪਿਛਲੇ ਜਨਮ ਚ ਜਿਹੜੇ ਜ਼ਿੰਦਗੀ ਤੋਂ 35/40ਸਾਲ ਬਾਦ ਵੀ ਜਿਉਂਦਿਆ ਤੋਂ ਵੀ ਵੱਧ ਰਾਜ ਕਰਦੇ ਆ, love u jodi nu
ਅਮਰ ਸਿੰਘ ਚਮਕੀਲਾ ਬਾਈ ਦਿਨ ਵਿੱਚ ਦੋ ਦੋ ਅਖਾੜੇ ਲਾਉਂਦਾ ਸੀ ਲੋਕ ਚਮਕੀਲੇ ਤੋਂ ਪੁੱਛਕੇ ਆਪਣੇ ਵਿਆਹ ਦਾ ਦਿਨ ਰੱਖਦੇ ਸੀ, ਇਕੱਠ ਵੇਖ ਲਉ ਕਿੰਨਾ ਜਿਆਦਾ ਹੈ ਅੱਜ ਵੀ ਬਾਈ ਚਮਕੀਲੇ ਦਾ ਅਖਾੜਾ ਸੁਣਕੇ ਪੁਰਾਣੀਆਂ ਯਾਦਾਂ ਤਾਜ਼ੀਆਂ ਹੋ ਜਾਂਦੀਆਂ ਹਨ ਅਤੇ ਦਿਲ ਵਿੱਚ ਇੱਕ ਟੀਸ ਜਿਹੀ ਉੱਠਦੀ ਹੈ ਸਾਡੇ ਪਿੰਡ ਵਿੱਚ 3 ਵਾਰ ਅਖਾੜੇ ਲਾ ਗਿਆ ਸੀ ਅੱਜ ਤੱਕ ਤਾਂ ਦੋਗਾਣਾ ਜੋੜੀ ਕੋਈ ਵੀ ਚਮਕੀਲੇ ਦੀ ਬਰਾਬਰੀ ਨਹੀਂ ਕਰ ਸਕੀ ਨਾ ਹੀ ਅੱਗੇ ਉਮੀਦ ਹੈ, ਬਾਈ ਚਮਕੀਲਾ ਸਦਾ ਅਮਰ ਹੋ ਗਿਆ.
Time Time di gal aa vir g
ਬਿਲਕੁਲ ਸਹੀ ਗੱਲ ਹੈ ਪਰ ਕਾਸ਼ ਉਹ ਪੁਰਾਣਾ ਦੌਰ ਬਾਈ ਚਮਕੀਲੇ ਵਾਲਾ ਫੇਰ ਪੰਜਾਬ ਵਿੱਚ ਵਾਪਿਸ ਆ ਸਕਦਾ!
Ok.g
❤
Very Nice M S Manvi
Thanks sir
ਆਸੀ ਦੋਨੋ ਮੀਆਂ ਬੀਬੀ ਨੇ ਸੁਣਿਆਂ ਅਖਾੜਾਉਸ ਨੇ ਵੀ ਜੋੜੀਂ ਦੀਆਂ ਬਹੁਤ ਤਰੀਫਾਂ ਕੀਤੀਆਂ ਜੀ
ਕਿਹੜੀ ਜਗਾਹ ਸੁਣਿਆ ਸੀ ਅਖਾੜਾ ਜੀ ਤੁਸੀਂ।
Tiana saheb aj bhi zinda hai yeh jodi
OMG .. That great song weighting and great singing 🌺
Bahut hi vadhiya tiwana very nice akahadeya di badash jodi
ਧੰਨਵਾਦ ਵੀਰੇ।
🎉ਵੀਰ ਚਮਕੀਲੇ ਰੋਜ ਨਹੀ ਜੰਮਦੇ
Amar sigh chmkleea nhi kise ni bnn jainea.❤❤❤❤❤
live and recording same. amazing
ਵਾਹ ਜੀ ਵਾਹ
Good by chamkila sab
CHMAKKEELA AND LADY AMANJOT SPEKING SO CLEAR EACH AND EVERY WORD CAN BE HEARD CLEARLY
❤ very nice
Amar Singh Chamkila And Amarjyot Ji Very Very Nice Ba Kamaal I'm Fan Waheguru Kirpa Karan Ena Rooha Te 23/03/2023 🙏🌹🌹🙏
ਰਬਾ ਇਸ ਜੋੜੀ ਨੂ ਫੇਰ ਭੇਜ ਦਿਓ ਤੇਰੇ ਘਰ ਵਿੱਚ ਕੋਈ ਘਾਟਾ ਤਾਂ ਨਹੀ ਤੂੰਬੀ ਤਾਂ ਏਥੇ ਆਪੇ ਹੀ ਲੈਲੂ ਗਾ
बहुत ही दुर्लभ योग में इस तरह की जोड़ी ईश्वर बनता है.... 🙏🥺
I love chamkila amarjot,
ਪਾਪੜ ਵੇਚਣੇ ਸੀ ਇਹਨਾਂ ਨੇ ਜਿਨ੍ਹਾਂ ਨੇ ਮਰਵਾਇਆ ਬਾਈ ਨੂੰ
Great performance legend artists Chamkila Ji
Bai sira hi lata kya Baat h koi rees nhi kr sakde es jodi di
ਵਾਕੇਆ ਹੀ ਬਾਬਾ ਚਮਕੀਲਾ ਤੇ ਮਾਤਾ ਅਮਰਜੋਤ ਆਖਾੜੀਆਂ ਦੇ ਬਾਦਸਾਹ ਨੇ ਅਤੇ ਸਦਾ ਰਹਿਣਗੇ।
ਸਾਡੇ ਟਾਈਮ ਦਾ ਸਿਧੂ ਮੂਸੇ ਆਲਾ ਏਹਨੇ ਵੀ ਚੱਲਣੋ ਹਟਾਤੇ ਸੀ
Great performance legend artists
AMAR chamkila AMAR jot zindabad
Anand aa gaya 😊😊
Vgood Tiwana ji
ਚਮਕੀਲਾ.ਸਾਬ.ਤੇ.ਸਾਢੇ.ਸਾिਤਕਾਰ.ਯੋਗ..ਅਮਰਜੋਤ.ਜੀ.ਦੇ.ਦੇ.ਪੈਰਾ.ਦੀ.ਜੁॅਤੀ.ਵਰਗਾ.ਵੀ.ਨਹੀ.ਕੋੲੀ.ਅॅਜ.ਤॅਕ.ਹੋ.ਸिਕਅਾ.35.ਸਾਲ.ਹੋ.ਗੲੇ.ਮਹਾਨ.ਜੋੜੀ.ਨੂੰ.ਦੁਨੀਅਾ.ਤੋ.िਗਅਾ.ਨੂੰ.ਪਰ.ਅॅਜ.ਵੀ.िਜੳੁिਦਅਾ.ਨਾਲੋ.100.ਗੁਣ.ਚੰਗੇ.ਨੇ
Priceless moments ❤
Mrjaan chamkila te Amrjot noo marn Wale narkan ch v dhoi na mile uhna noo sare punjab di jind Jan c ih jori
ਕਮਾਲ ਦੀ ਗੱਲ ਇਹ ਹੈ ਕਿ ਲਾਇਵ ਅਤੇ ਰਿਕਾਰਡਿੰਗ ਦਾ ਫਰਕ ਹੀ ਨਹੀਂ ..
Bro, Riaz c Chamkile Da Poora
ਸਾਡਾ ਸਮਾਜ ਸਦੀਆਂ ਤੋਂ ਜਾਤ ਪਾਤ ਦਾ ਸ਼ਿਕਾਰ ਆ ਉਸੇ ਜਾਤ-ਪਾਤ ਦਾ ਸ਼ਿਕਾਰ ਇਹ ਮਹਾਨ ਕਲਾਕਾਰ ਅਮਰ ਸਿੰਘ ਚਮਕੀਲਾ ਅਤੇ ਬੀਬੀ ਅਮਰਜੋਤ ਹੋਏ ਇਸ ਤਰ੍ਹਾਂ ਦੇ ਫਨਕਾਰ ਸਦੀਆਂ ਬਆਦ ਧਰਤੀ ਦੇ ਪੈਦਾ ਹੁੰਦੇ ਨੇ😢
Good Bhai chamkila amarjot ji jindabad
Bai ji sira karta Tera Fan Han
Swaad aa gya live sunn ke.. bahut e mahaan jodi punjab di koi tod nhi ehna di ..
ਵਾਹ ਜੀ ਵਾਹ ਟਿਵਾਣਾ ਸਾਹਿਬ ਸਵਾਦ ਲਿਆਉਣ ਲਈ ਬਹੁਤ ਬਹੁਤ ਧੰਨਵਾਦ ❤👍🙏🙏
ਇਹ ਅਖਾੜਾ ਦਿਖਾਉਣ ਲਈ ਧੰਨਵਾਦ ਟਿਵਾਣਾ ਜੀ ਇਹ ਜੋੜੀ ਸਦਾ ਅਮਰ ਰਹੇ
ਅੱਜ ਵੀ ਏਸ ਜੋੜੀ ਦੇ ਮੁਕਾਬਲੇ ਕੋਈ ਨੀ ਖਲੋ ਸਕਦਾ
ਬਹੁਤ ਵਧੀਆ ਅਖਾੜਾ । ਧੰਨਵਾਦ ਬਾਈ ਜੀ ।
ਨਵਾਂ ਨੌਂ ਦਿਨ ਪੁਰਾਣਾ ਸੌ ਦਿਨ ਰਹਿੰਦੀ ਦੁਨੀਆਂ ਤੱਕ ਚਮਕੀਲਾ ਅਮਰਜੋਤ ਜਿਉਂਦੇ ਰਹਿਣ ❤❤❤
ਇਸ ਮਹਾਨ ਗਾਇਕ ਜੋੜੀ ਦੀ ਅਵਾਜ ਬਹੁਤ ਈ ਸਾਫ ਸੀ।ਧੰਨਵਾਦ ਜੀਉ
ਬਾੲੀ ਚਮਕੀਲਾ ਤੇ ਅਮਰਜੋਤ ਵਰਗੀ ਸਾਟੇਜ ਅੱਜ ਤਕ ਕੋੲੀ ਨਹੀ ਲਾ ਸਕਿਅਾ ਤੇ ਨਾ ਕਿਸੇ ਤੋ ਲੱਗਣੀ
ਅਖਾੜਾ ਅਜੇ ਸੁਣਨਾ,ਤਹਾਡਾ ਬਹੁਤ ਬਹੁਤ ਧੰਨਵਾਦ ਵੀਰ ਜੀ।
ਬਹੁਤ ਵਧੀਆ Tiwana ਜੀ ਧੰਨਵਾਦ ਜੀ ਚਮਕੀਲੇ ਦਾ ਨਵਾਂ ਅਖਾੜਾ ਦਿਖਾਉਣ ਲਈ ਮੈਂ ਵੀ ਚਮਕੀਲੇ ਦੇ ਅਖਾੜੇ ਦੇਖੇ ਸੀ ਹੁਣ ਅਖਾੜਾ ਦੇਖ ਕੇ ਜਵਾਨੀ ਯਾਦ ਆ ਜਾਂਦੀ ਏ।ਨਹੀਂ ਲਭਣੀ ਇਹੋ ਜਿਹੀ ਜੋੜੀ।
ਧੰਨਵਾਦ ਜੀ, ਕਿਹੜੀ ਜਗ੍ਹਾਂ ਵੇਖੇ ਸੀ ਤੁਸੀਂ ਅਖਾੜੇ ਦੱਸਿਓ ਜਰੂਰ।
ਰੱਬ ਨੇ ਰੂਹ ਨਾਲ ਬਣਾਈ ਸੀ ਇਹ ਹੀਰੇ ਵਰਗੀ ਜੋੜੀ
ਪੀਰਾਂ ਦਾ ਪੀਰ ਦੁੱਗਰੀ ਵਾਲਾ ਪੀਰ ਰਹਿਦੀ ਦੁਨੀਆਂ ਤੱਕ ਅਮਰ ਰਹੋਂ
ਕੀ ਸਮਾ ਸੀ ਬਾਈ ਕਿੰਨੇ ਪਿਆਰ ਨਾਲ ਲੋਕ ਸੁਣ ਰਹੇ ਨੇ ਅੱਜ ਕੱਲ ਉਈ ਟੱਟੀ ਚਾੜੀ ਰੱਖਦੇ ਆ ਸਿਗਰਾ ਦੀ ਫੋਟੋ ਖਿੱਚਣੀ ਆ ਫੋਟੋ ਖਿੱਚਣੀ ਆ
ਨਹੀ ਲਭਣਾਂ ੲਿਸ ਜੋੜੀ ਨੇ ਕੀ ਕਰੀੲੇ ਲੋਕੋ😢
ਅਖਾੜਾ ਸੁਣ ਕੇ ਮਨ ਬਹੁਤ ਖੁਸ਼ ਹੋਇਆ। ਟਿਵਾਣਾ ਜੀ ਚੜ੍ਹਦੀ ਕਲਾ ਵਿੱਚ ਰਹੋ ਜੀ
ਕੇਵਲ ਇਕੋ-ਇਕ ਇਸੇ ਹੀ ਮਹਾਨ ਜੋੜੀ ਦੇ ਸਾਰਿਆ ਹੀ ਅਖਾੜਿਆਂ ਵਿੱਚ ਹੀ ਖਾਸ ਕਰਕੇ ਲੋਕਾਂ ਦਾ ਬਹੁਤ ਹੀ ਇਕੱਠ ਹੋ ਜਾਣ ਦੇ ਬਾਵਜੂਦ ਫਿਰ ਵੀ ਉਹ ਲੋਕ ਬਹੁਤ ਈ ਵਧੀਆ ਸ਼ਾਂਤੀ ਨਾਲ ਅਖਾੜਿਆਂ ਦੇ ਹਰ ਇਕ ਬੋਲ ਨੂੰ ਪਿਆਰ ਨਾਲ ਸੁਣ ਕੇ ਸਮਝ ਵੀ ਲੈਂਦੇ ਸਨ। ਧੰਨਵਾਦ ਜੀਉ।
ਬਹੁਤ ਹੀ ਸੋਹਣੀ ਆਵਾਜ਼ ਸੀ ਖੂਬਸੂਰਤ ਜੋੜੀ ਦੀ,ਇਕੱਲੀ ਇਕੱਲੀ ਗੱਲ ਦੀ ਸਮਝ ਆ ਰਹੀ ਹੈ, ਆਵਾਜ਼,ਢੋਲਕ ਅਤੇ ਤੂੰਬੀ ਦਾ ਬਹੁਤ ਸੁੰਦਰ ਕੰਬੀਨੇਸ਼ਨ, ਅਮਰ ਸਿੰਘ ਚਮਕੀਲਾ ਅਤੇ ਬੀਬਾ ਅਮਰਜੋਤ ਕੌਰ ਸਦਾ ਅਮਰ ਰਹਿਣਗੇ।
ਅੱਜ ਤੱਕ ਇਸ ਬੇਮਿਸਾਲ ਜੋੜੀ ਦੀ ਕਿਸੇ ਵੀ ਕੰਪਨੀ ਕੋਲ਼ੋਂ ਤੋੜ ਨਹੀਂ ਬਣੀ .
ਇਹੋ ਜਿਹੀ ਜੋੜੀ ਕਦੀ ਨੀ ਵੇਖੀ ।ਦਿਲਦਾਰ ਆਦਮੀ ਸੀ ਚਮਕੀਲਾ । ਚਮਕੀਲਾ ਜੀ ਦੀ ਬੋਲੀ ਵਿੱਚ ਨਿਮਰਤਾ ਵੇਖ ਕੇ ਦਿਲ ਖੁਸ਼ ਹੋ ਜਾਦਾ ।
ਸ਼ਿੰਦੇ ਮਾਣਕ ਹੁਣਾ ਨੂੰ ਘਰੇ ਬਿਠਾ ਤਾ ਸੀ ਬਾਈ ਚਮਕੀਲੇ ਨੇ!!
ਉਸਤਾਦ ਅਮਰ ਸਿੰਘ ਚਮਕੀਲਾ ਜੀ ਤੇ ਅਮਰਜੋਤ ਕੌਰ ਮਹਾਨ ਜੋੜੀ
❤❤ਬਹੁਤ ਹੀ ਵਧੀਆ ਜੋੜੀ ਸੀ ਭੈਣ ਯਾਰਾਨੇ ਮਾਰ ਕੇ ਬਹੁਤ ਵੱਡੀ ਗਲਤੀ ਕੀਤੀ
ਜੋੜੀਆ ਬਹੁਤ ਨੇ ਪਰ ਚਮਕੀਲੇ ਵਰਗਾ ਕੋਈ ਨਹੀਂ ਬਣ ਸਕਦਾ ਅੱਜ ਵੀ ਬਹੁਤ ਪਿਆਰ ਨਾਲ਼ ਸੁਣਦੇ ਹਾਂ
ਵੀਰ ਜੀ ਬਹੁਤ ਵਧੀਆ ਖਾੜਾ ਸੀ ਪੁਰਾਣੇ ਦਿਨਾਂ ਦੀ ਯਾਦ ਗੲਈ thanks you
ਪੀਰਾ ਦਾ ਪੀਰ ਅਮਰ ਸ਼ਹੀਦ ਬਾਈ ਚਮਕੀਲਾ ਜੀ ਕੀਨੀ ਵਧੀਆ ਜੋੜੀ ਗਵਾਦੀ ਬਾਈ ਜੀ ਅਸੀ ਮਾਰਨੇ ਵਾਲੇ ਕੁਤੇ ਬੰਦੀਆ ਦੇ ਚੁਲੀਆ ਘਾਹ ਜਮੂਗਾ ਰੰਬ ਸਾਰੀ ਜਿ਼ੰਦਗੀ ਮਾਫ ਨਹੀ ਕਰੂਗਾ
ਵਾਹ ਜੀ ਵਾਹ ਕਿਆ ਬਾਤ ਆ ਸਵਾਦ ਆ ਗਿਆ ਜੀ
ਸਵਾਦ ਆ ਗਿਆ ਸੁਣ ਕੇ।
बड़े शौक से सुन रहा था ज़माना ।
हम ही सो गए दास्तां कहते कहते
🙏🏻🙏🏻🙏🏻🙏🏻🙏🏻🙏🏻🙏🏻
ਚਮਕੀਲੇ ਨੂੰ ਸਮਰਪਿਤ
दिल को छू लेने वाली बात कह दी
ਇੱਕ ਕੋਹੇਨੂਰ ਹੀਰਾ ਸੀ ਇਹ ਜੋੜੀ ਧੰਨਵਾਦ ਟਿਵਾਣਾ ਸਾਹਿਬ ਚੜ੍ਹਦੀ ਕਲਾ ਵਿੱਚ ਰਹੋ ਅਖਾੜਾ ਸੁਣ ਕੇ ਮਨ ਬਹੁਤ ਖੁਸ਼ ਹੋਇਆ
ਚਮਕੀਲਾ ਅੱਜ ਦੇ ਸਮੇਂ ਨੈੱਟ ਦੇ ਦੌਰ ਵਿੱਚ ਵੀ ਸਿਖਰ ਤੇ ਹੈ। ਸੋਸ਼ਲ ਮੀਡੀਆ ਤੇ ਯੂਟਿਊਬ ਦੇ ਦੌਰ ਵਿੱਚ ਵੀ ਛਾਇਆ ਹੋਇਆ ਹੈ। ਵੇਖੋ ਕਮਾਲ 36 ਸਾਲ ਬਾਅਦ ਫਿਲਮ ਵੀ ਬਣ ਰਹੀ ਹੈ ਤੇ ਸੋਸ਼ਲ ਮੀਡੀਆ ਤੇ ਵੀ suerhit। ਅਮਰ ਸਿੰਘ ਚਮਕੀਲਾ ਤੇ ਅਮਰਜੋਤ ਅਮਰ ਹੋ ਗਏ।
ਬੈਠੇ ਹੋਏ ਸਾਰੀ ਲੋਕ ਭਾਵੇ ਅਨਪੜ ਹੀ ਨੇ ਪਰ ਇਹਨੀਂ ਲਿਆਕਤ ਤੇ ਪਿਆਰ ਨਾਲ ਆਨੰਦ ਮਾਨ ਰਹੇ ਨੇ , ਇਹ ਸੀ ਚਮਕੀਲੇ ਦਾ ਜਾਦੂ ,
ਅੱਜ ਕਲ ਦੀ ਮੰਡੀਰ ਵੇਖ ਲੳ , ਕਾਵਾ ਰੋਲੀ ਵਿਚ ਕੁਝ ਵੀ ਸਮਝ ਨਹੀ ਆਉਂਦਾ
ਸਹੀ ਗੱਲ ਆ ਜੀ
ਧੂਰੀ ਸ਼ੇਰਪੁਰ ਦੇ ਲਾਗੇ ਪਿੰਡ ਟਿੱਬਾ ਦੇ ਵਿੱਚ ਚਮਕੀਲੇ ਦਾ ਅਖਾੜਾ ਪੰਦਰਾਂ ਦਿਨਾਂ ਵਿੱਚ ਦੋ ਵਾਰ ਲੱਗਾ ਸੀ ਅਸੀਂ ਖ਼ੁਦ ਲਾਗਲੇ ਪਿੰਡੋ ਸਾਇਕਲ ਤੇ ਦੇਖਣ ਆਏ ਸੀ ਚਮਕੀਲਾ ਤਾਂ ਚਮਕੀਲਾ ਹੀ ਸੀ ਐਵੇਂ ਨੀ ਦੁਨੀਆਂ ਉਸਨੂੰ ਯਾਦ ਕਰਦੀ ਬਹੁਤ ਵਧੀਆ ਇਨਸਾਨ ਸੀ ਕੋਈ ਹੁੰਕਾਰ ਨਹੀਂ ਸੀ।
ਬਹੁਤ ਵਧੀਆ ਜੀ
ਭਾਗਾਂ ਵਾਲਾ ਹੋਓ ਪਿੰਡ ਜਿੱੱਥੇ ਦੋ ਵਾਰੀ ਚਮਕੀਲੇ ਜੋੜੀ ਨੰੂ ਅਖਾੜਾ ਲਾਉਣ ਦਾ ਮੌਕਾ ਮਿਲਿਆਂ
ਕਿਹੜੀ ਜਗ੍ਹਾ ਦਾ ਅਖਾੜਾ ਹੈ ਜੀ???
ਸਹੀ ਗੱਲ ਆ ਜੀ
ਬਹੁਤ ਵਧੀਆ ਜੀ 🎉🎉❤❤
ਇੱਕ ਕੋਹੇਨੂਰ ਹੀਰਾ ਸੀ ਇਹ ਜੋੜੀ ............. ਜੋ ਪੰਜਾਬੀ ਸੱਭਿਆਚਾਰ ਦੀ ਪੇਸ਼ਕਾਰੀ ਅਮਰ ਸਿੰਘ ਚਮਕੀਲਾ ਸਾਹਿਬ ਜੀ ਆਪਣੇ ਗੀਤਾਂ ਰਾਹੀਂ, ਪੰਜਾਬੀਆਂ ਦੀ ਝੋਲੀ ਪਾ ਗਏ ਹਨ ਉਸ ਦਾ ਕੋਈ ਵੀ ਬਦਲ ਨਹੀਂ ਹੈ ਅਤੇ ਨਾ ਹੀ ਕੋਈ ਬਦਲ ਕਦੇ ਮਿਲੇਗਾ।। ਧੰਨਵਾਦ ਟਿਵਾਣਾ ਸਾਹਿਬ 🙏🙏🙏
00pppppppppppp
Man his lyrics and composition is mind blowing. Unparalleled to any modern singer. That tumbi combination is ice on cake.
ਇਸ ਜੋੜੀ ਦੀ ਕੋਈ ਵੀ ਰੀਸ ਨਹੀ ਕਰ ਸਕਦਾ ਗਾਇਕ
ਕਹਿਦੇ ਗਦੇ ਗੀਤ ਗਾਉਂਦਾ ਸੀ ਪਰ ਸਾਰਾ ਪੰਜਾਬ ਸੁਣਦਾ ਸੀ ਮਾਰ ਤਾ ਦਿਤਾ ਸੀ ਨੀਵੀ ਜਾਤ ਦਾ ਸੀ ਲੋਕਾ ਦੇ ਦਿਲਾ ਤੇ ਰਾਜ ਕਿਵੇ ਕਰਦਾ
ਮੈਨੂੰ ਲੱਗਦਾ ਇਹ ਪਾਲਕਦੀਮ ਪਿੰਡ ਦਾ ਅਖਾੜਾ ਹੈ 🤔ਇਸ ਜੋੜੀ ਤੋਂ ਉੱਤੇ ਕੁਛ ਹੈਨੀ ਗਾਇਕੀ ਚ 👌👌👌👌 ਅਮਰ ਰਹਿਣਗੇ ਰਹਿੰਦੀ ਦੁਨੀਆਂ ਤੱਕ
ਨਰਕਾਂ ਵਿੱਚ ਵੀ ਜਗਾ ਨਾ ਮਿਲੇ ਕਾਤਲਾਂ ਨੂੰ। ਵਾਹਿਗੁਰੂ ਜੀ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਨਾ ਜੋੜੀ ਨੂੰ
ਬਹੁਤ ਵਧੀਆ ਮਨ ਨੂੰ ਸਕੂਨ ਮਿਲਦਾ ਚਮਕੀਲਾ ਜੀ ਤੇ ਅਮਰਜੋਤ ਜੀ ਅਖਾੜੇ ਦੇਖ ਕੇ ❤️❤️❤️💐
ਮਾਰਨ ਵਾਲੇ ਤਾਂ ਮਰ ਗਏ ਪਰ ਇਹ ਜੋੜੀ ਅਮਰ ਹੋ ਗਈ ਅੱਜ ਵੀ ਲੋਕ ਏਨਾ ਨੂੰ ਬਹੁਤ ਪਿਆਰ ਕਰਦੇ ਹਨ ਇਹ ਰੱਬੀ ਰੂਹਾਂ ਸੀ
Z 21:50 21:50 yh😅jbz😅h😅vbk
J😊😊😊😊😊😊😊😊😊
ਪੁਰਾਣੇ ਲੋਕਾਂ ਦਾ ਡਾਂਸ ਵੀ ਬੁਹਤ ਕੈਂਟ ਹੁੰਦਾ ਸੀ
ਚਮਕੀਲਾ.ਅਮਨਜੋਤ.ਸਦਾ.ਅਮਰ
ਅਮਰ ਜੋੜੀ ਸਦਾ ਅਮਰ ਰਹੇ
ਅਮਰ ਜੋੜੀ ਅਮਰ ਸਿੰਘ ਚਮਕੀਲਾ ਅਮਰਜੋਤ
ਚਮਕੀਲਾ.ਅਮਰਜੋਤ.ਸਦਾ.ਅਮਰ.ਸਦਾ.ਅਮਰ.ਰਹਿਣਗੇ
ਰੂਹ ਖੁਸ਼ ਹੋ ਗੀ
ਬਚਪਨ ਯਾਦ ਆਗਿਆ
ਲੰਬੀ ਹਲਕੇ ਤੋ ਕੇਹੜੇ ਕੇਹੜੇ ਸੁੰਣਦੇਆ
ਹੈ ਕੋਈ
Tiwana Sahib veer jinda reh❤❤
C ਹਾਏ ਉਏ ਰੱਬਾ
ਕੀ ਕਰੀਏ
ਅਮਰ ਤੇ ਅਮਰ ਦੀ
ਸੀ ਇਹ ਅਮਰ ਜੋੜੀ,
ਇਸ ਜੱਗ ਤੇ ਰਹੀ
ਭਾਵੇਂ ਦੇਰ ਥੋੜੀ,
ਖਾਰ ਖਾਣਿਆਂ ਦੇ ਰਹੇ ਨਾ
ਨਿਸ਼ਾਨ ਜੱਗ ਤੇ,
ਪਰ ਇਹ ਜੋੜੀ ਤਾਂ ਰਹੂਗੀ
ਸਦਾ ਲਈ ਅਮਰ ਜੋੜੀ।
Wa. Kmal. Amar. Jodi❤
❤,,Hmv,, ਦਾ,, ਬਾਪੂ,❤
chamkila ji te bibi amarjot kaur ji di gaiki de aj takk vi dunian vich koi klakar nerhe terhe vi nahi dhikkia veer .. Tiwana saab
ਬਹੁਤ ਹੀ ਵਧੀਆ ਜੋੜੀ ਸੀ
Wah ji wah tiwana saab
ਵੀਰ ਜੀ ਮੈ ਅਪਣੇ ਪਿੰਡ ਭਰੋਲੀ ਵਿਖੇ ਦੋ ਵਾਰ ਚਮਕੀਲਾ ਜੀ ਦਾ ਅਖਾੜਾ ਦੇਖਿਆ ਤੇ ਤੀਸਰੀ ਵਾਰ ਪਿੰਡ ਸੰਧਵਾਂ ਅਖਾੜਾ ਦੇਖਿਆ
ਵੀਰ ਜੀ ਕਿਹੜੇ ਜਿਲੇ ਦਾ ਪਿੰਡ ਹੈ ਭਰੋਲੀ ਤੇ ਕਿਹੜੇ ਕਿਹੜੇ ਸੰਨ੍ਹ ਵਿੱਚ ਅਖਾੜੇ ਵੇਖੇ ਸੀ ਤੁਸੀਂ, ਜਾਂ ਸਾਨੂੰ ਇਕ ਵਾਰ ਕਾਲ ਕਰਕੇ ਸਾਰਾ ਕੁੱਝ ਨੋਟ ਕਰਵਾ ਦਿਓ ਜੀ ਧੰਨਵਾਦ +919855424000
Legend eho jihe singer 100 saal takk paida ni hunde..aape likhna te aape gauna kya baat e 🎉
Nice songs Amar Singh chamkila and Amar jot ji my favorite singer Balraj france
Bahut hi badhiya Jodi Amar Singh chamkila amarjot Kaur waheguru g fair duniya te likee on
Yai Santa di yai Santa di chamkila ustad ji and Mata amarjot ji ae bhi buhat bade ustad ji he aap dono ke charno mein parnam he humara ji 🦶🦶🦶🦶🌹🌹🌹🌹🙏🙏
Amar singh chamkila and amarjot amar hai ji punjab vich and king jorri amar rahu rahindi duniyaa tak and king song sira
ਪਹਿਲਾ ਅਖਾੜਾ ਪਿੰਡ ਚਿੱਟੀ ਲੱਗਾ ਸੀ ਜੋਂ ਜਲੰਧਰ ਦੇ ਲਾਂਬੜਾ ਲਾਗੇ ਪਿੰਡ ਦੂਜਾ ਅਖਾੜਾ ਪਿੰਡ ਬਿੱਲੀ ਵੜੈਚ ਲੱਗਾ ਸੀ ਉਥੇ ਮੇਰੇ ਤਾਇਆ ਜੀ ਦਾ ਸਪੀਕਰ ਲੱਗਾ ਸੀ ਸਕੂਲ ਚ ਲੱਗਾ ਸੀ ਅਖਾੜਾ ,, , ,ਸਪੀਕਰ ਮੇ ਲ ਕੇ ਗਿਆ ਸੀ ਤਾਇਆ ਜੀ ਨਾਲ
Tiwana Saab sat Sri akaal ji,jionda reh vire, chamkile de naven naven roop de darshan karaunda hai thanks y
ਸ਼ੁਕਰੀਆ ਵੀਰੇ।
@@TiwanaMusicEvolution lĺ1
Very nice
ਪਤਾ ਨੀ ਕਿੰਨੇ ਕੁ ਪੁਨ ਕੀਤੇ ਹੁਣੇ ਪਿਛਲੇ ਜਨਮ ਚ ਜਿਹੜੇ ਜ਼ਿੰਦਗੀ ਤੋਂ 35/40ਸਾਲ ਬਾਦ ਵੀ ਜਿਉਂਦਿਆ ਤੋਂ ਵੀ ਵੱਧ ਰਾਜ ਕਰਦੇ ਆ, love u jodi nu
ਅਮਰ ਸਿੰਘ ਚਮਕੀਲਾ ਬਾਈ ਦਿਨ ਵਿੱਚ ਦੋ ਦੋ ਅਖਾੜੇ ਲਾਉਂਦਾ ਸੀ ਲੋਕ ਚਮਕੀਲੇ ਤੋਂ ਪੁੱਛਕੇ ਆਪਣੇ ਵਿਆਹ ਦਾ ਦਿਨ ਰੱਖਦੇ ਸੀ, ਇਕੱਠ ਵੇਖ ਲਉ ਕਿੰਨਾ ਜਿਆਦਾ ਹੈ ਅੱਜ ਵੀ ਬਾਈ ਚਮਕੀਲੇ ਦਾ ਅਖਾੜਾ ਸੁਣਕੇ ਪੁਰਾਣੀਆਂ ਯਾਦਾਂ ਤਾਜ਼ੀਆਂ ਹੋ ਜਾਂਦੀਆਂ ਹਨ ਅਤੇ ਦਿਲ ਵਿੱਚ ਇੱਕ ਟੀਸ ਜਿਹੀ ਉੱਠਦੀ ਹੈ ਸਾਡੇ ਪਿੰਡ ਵਿੱਚ 3 ਵਾਰ ਅਖਾੜੇ ਲਾ ਗਿਆ ਸੀ ਅੱਜ ਤੱਕ ਤਾਂ ਦੋਗਾਣਾ ਜੋੜੀ ਕੋਈ ਵੀ ਚਮਕੀਲੇ ਦੀ ਬਰਾਬਰੀ ਨਹੀਂ ਕਰ ਸਕੀ ਨਾ ਹੀ ਅੱਗੇ ਉਮੀਦ ਹੈ, ਬਾਈ ਚਮਕੀਲਾ ਸਦਾ ਅਮਰ ਹੋ ਗਿਆ.
Time Time di gal aa vir g
ਬਿਲਕੁਲ ਸਹੀ ਗੱਲ ਹੈ ਪਰ ਕਾਸ਼ ਉਹ ਪੁਰਾਣਾ ਦੌਰ ਬਾਈ ਚਮਕੀਲੇ ਵਾਲਾ ਫੇਰ ਪੰਜਾਬ ਵਿੱਚ ਵਾਪਿਸ ਆ ਸਕਦਾ!
Ok.g
ਸਹੀ ਗੱਲ ਆ ਜੀ
❤
Very Nice M S Manvi
Thanks sir
ਆਸੀ ਦੋਨੋ ਮੀਆਂ ਬੀਬੀ ਨੇ ਸੁਣਿਆਂ ਅਖਾੜਾ
ਉਸ ਨੇ ਵੀ ਜੋੜੀਂ ਦੀਆਂ ਬਹੁਤ ਤਰੀਫਾਂ ਕੀਤੀਆਂ ਜੀ