ขนาดวิดีโอ: 1280 X 720853 X 480640 X 360
แสดงแผงควบคุมโปรแกรมเล่น
เล่นอัตโนมัติ
เล่นใหม่
ਦੋਗਾਣਾ ਜੋੜੀ ਅਤੇ ਤੂੰਬੀ ਦਾ ਬਾਦਸ਼ਾਹ ਹੈ ਚਮਕੀਲਾ ਅਤੇ ਅਮਰਜੋਤ ਜੀ ਪਰਮਾਤਮਾ ਇਸ ਜੋੜੀ ਨੂੰ ਹਮੇਸ਼ਾ ਲਈ ਸੁੱਖੀ ਰੱਖੇ।
ਇਸ.ਜੋੜੀ.ਵਰਗਾ.100ਵਾਰ.ਜਨਮ.ਲੈਕਿ.ਨਹੀ.ਕੋਈ.ਬਣ.ਸਕਦਾ❤😂🎉😢😮😅😊ਮੇਰੀ.ਜਾਨ..ਆਲ.ਇੰਡੀਆ.ਦੀ.ਸ਼ਾਨ.ਚਮਕੀਲਾ.ਤੇ.ਮਾਤਾ.ਅਮਰਜੋਤ.ਜੀ
Q
ਬਿਲਕੁਲ ਸਚਾਈ ਆ ਜੀ 😢😢❤❤ਦਿਲਾ ਚ ਵਸਦੀ ਜੋੜੀ ❤❤
Bai main chamkile Diya video 100""100vari vekh layia par jee nhi akda
🙏😭😭😭😭ਸਹੀ ਗੱਲ ਆ
Super star ⭐⭐⭐⭐⭐
ਯਾਰ ਕਮਾਲ ਈ ਕਰਤੀ।ਧੰਨਵਾਦ ਵੀਰ ਜੀ।
Tiwana veer ji buhat hi badiya akhara ji chamkila ustad ji jindabad jindabad aaj bhi supar star chan chamkila ustad ji jindabad
ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਦੀ ਜੋੜੀ ਰਹਿੰਦੀ ਦੁਨੀਆਂ ਤੱਕ ਅਮਰ ਰਹੇਗੀ ਜੀ।ਸੁਪਰ ਹਿੱਟ ਜੋੜੀ ❤❤❤❤❤।
ਮਹਾਨ ਗਾਇਕ ਜੋੜੀ ਸੁਪਰ proformanee
❤❤❤❤❤❤❤ ਬਾਈ ਚਮਕੀਲੇ ਫਿਰ ਕਦੋਂ ਆਵੇਗਾ ਕਦੇ ਸੁਪਨੇ ਵਿੱਚ ਹੀ ਮਿਲ ਜਾ ❤❤❤❤❤
❤❤❤❤
❤❤❤❤❤
8 ਮਾਰਚ 1988 ਪਿੰਡ ਮਹਿਸਮਪੁਰ ਵਿੱਚ ਅਮਰ ਸਿੰਘ ਚਮਕੀਲੇ ਦਾ ਕਤਲ। 29 ਮਈ 2022 ਨੂੰ ਪਿੰਡ ਜਵਾਹਰਕੇ ਵਿੱਚ ਸੁਭਜੀਤ ਸਿੱਧੂ ਮੂਸੇਵਾਲਾ ਦਾ ਕਤਲ ਇਹ ਦੋਵੇਂ ਕਤਲ ਗਾਇਕੀ ਜਗਤ ਦੇ ਬਹੁਤ ਘਿਨਾਉਣੇ ਕਤਲ ਸਨ। ਜਿਹਨਾਂ ਨੂੰ ਲੋਕ ਰਹਿਦੀ ਦੁਨੀਆਂ ਤੱਕ ਯਾਦ ਰੱਖਣਗੇ।
ਇਨਸਾਫ਼ ਉਦੋਂ ਵੀ ਨਹੀਂ ਹੋਏਆ ਇਨਸਾਫ਼ ਹੁਣ ਵੀ ਨਹੀਂ ਹੋਏਆ 8 ਮਾਰਚ 1988 ਤੋ29 ਮਈ 2022
ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਅਮਰ ਜੋੜੀ ਰਹਿੰਦੀ ਦੁਨੀਆਂ ਤੱਕ ਅਮਰ ਰਹੇਗੀ
Good chimkila
❤️❤️❤️❤️❤️Ustad Amar Singh Chamkila Ji Atey Biba Amarjot Kaur ji🙏❤️❤️Bohat Payara Akhada Ba Kmaal Energy 🙏🙏💫💫💫💫
Chamkila Amarjot zindabaf
Asli seen, original Singer Bai Chamkila and Amarjot.... Super hit.
Super hit artist 🎉
ਬਾ ਬਾਈ ਜੀ ਸਲਾਮਾ ਜੌੜੀ ਨੂੰ ਨਾ ਹੀ ਇਹੇ ਜਾ ਆਉਣਾ ਨਾ ਹੀ ਇਹੇ ਜਾ ਕਿਸੇ ਨੇ ਬਨ ਜਾਨਾ ਰਹਿੰਦੀ ਦੁਨਿਆਂ ਤੱਕ ਬਾਈ ਜੀ ਜਾਦ ਰਹਿਣਗੇ❤❤❤❤🎉🎉🎉🎉
ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਕੌਰ ਬਹੁੱਤ ਖੂਬਸੂਰਤ ਗਾਇਕ ਜੋੜੀ ਪ੍ਰਮਾਤਮਾ ਹਮੇਸ਼ਾ ਸੱਚ ਖੰਡ ਵਿੱਚ ਨਿਵਾਸ ਬਖਸ਼ਣ
ਕਿਓਂ ਕੇਹਰ ਵਰਤਆਆ, ਕਿ ਮਿਲ ਗਿਆ ਇੰਨੀਆਂ ਪਿਆਰਿਆਂ ਰੱਬ ਦੀਆਂ ਰੂਹਾਂ ਨੂੰ ਮਾਰ ਕੇ।Chamkila lives forever ❤❤🙏🙏
ਪਾਪੀਆ ਨੇ ਪਾਪ ਕੀਤਾ ਇਸ ਮਹਾਨ ਜੋੜੀ ਨੂੰ ਮਾਰ ਕੇ 😭😭😭😭😭
ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਦੀ ਕੋਈ ਵੀ ਕਲਾਕਾਰ ਰੀਸ ਨਹੀਂ ਸੀ ਕਰ ਸਕਿਆਂ। ਇਹ ਜੌੜੀ ਸਦਾ ਅਮਰ ਰਹੇਗੀ।ਇਸ ਜੌੜੀ ਦਾ ਪ੍ਰਮਾਤਮਾ ਦੇ ਘਰ ਵਿੱਚ ਵਾਸਾ ਹੋਵੇ ਜੀ।
The legend jodi🙏 Amar singh chamkila Amarjot kuar g
ਧੰਨਵਾਦ ਵੀਰ ਦਾ ਜਿਸ ਨੇ ਅਖਾੜਾ ਪਾਇਆ
ਤੂੰਬੀ ਚਮਕੀਲੇ ਦੀਆਂ ਉਂਗਲਾ ਤੇ ਨੱਚਦੀ ਆ ...... ਵਾਹ ਉਏ ਅਮਰ ਸਿਆ
ਜਿਨਾ ਚਿਰ ਦੁਨੀਆ ਅਬਾਦ ਰਹੁ ਚਮਕੀਲਾ ਹਰ ਥਾਂ ਯਾਦ ਰਹੁ
Amar Singh Chamkila Ji Jindabad.
Vah Chamkila Sahab Teri awaaz Teri tumbi te Bajdiya ugla action B Kamal de Amar Singh Chamkila bibi amarjot Kaur🌹❤️🙏
very nice
Chamkila forever ❤❤
ਬਹੁਤ ਵਧੀਆ ਜੀ ਧੰਨਵਾਦ
ਬਹੁਤ ਵੱਡਾ ਪਾਪ ਕੀਤਾ ਇਹਨਾਂ ਤੇ ਜ਼ੁਲਮ ਕਰਕੇ ਇਹਨਾਂ ਦੇ ਪ੍ਰਵਾਰ ਭੈਣਾਂ ਅਤੇ ਬੇਟੀਆਂ ਵਾਰੇ ਵੀ ਸੋਚਣਾ ਸੀ
Very nice song Chamkila ❤❤❤❤
ਚਮਕੀਲੇ ਦਾ ਅਖਾੜਾ ਸਾਡੇ ਨੇੜ੍ਹੇ ਪਿੰਡ ਕੋਟਸ਼ਮੀਰ ਵਿਖੇ ਆਉਣਾ ਸੀ ਮੈ ਉਦੋ 9ਵੀ ਕਲਾਸ ਵਿੱਚ ਪੜ੍ਹਦਾ ਸੀ ਮੈਥੋਂ ਪੇਪਰ ਤਾਂ ਨਹੀਂ ਦਿੱਤਾ ਗਿਆ,ਪਰ ਉਸ ਵਕਤ ਚਮਕੀਲੇ ਦਾ ਅਖਾੜਾ ਨਹੀਂ ਛੱਡਿਆ ਜਰੂਰ ਵੇਖਿਆ ਕਿਓਕਿ ਉਸ ਟਾਈਮ ਚਮਕੀਲਾ ਚਮਕੀਲਾ ਪਈ ਹੁੰਦੀ ਸੀ ਬਹੁਤ ਹੀ ਵਧੀਆ ਅੰਦਾਜ਼ ਵਿੱਚ ਗਾਉਂਦਾ ਹੁੰਦਾ ਸੀ ਨਾਲ ਅਮਰਜੋਤ ਦੀ ਬਹੁਤ ਝਾੜਾਈ ਹੁੰਦੀ ਸੀ।ਉਸ ਵਕਤ ਮੇਰੇ ਤੋ ਮਾਸਟਰ ਪੀ ,ਟੀ ਤੇ ਡੀ ਪੀ ਗੀਤ ਸੁਣਦੇ ਹੁੰਦੇ ਸੀ । ਸਾਲ 1987-88 ਦਾ ਸਮਾਂ ਹੁੰਦਾ ਸੀ । ਸਿਰੇ ਦੀ ਜੋੜੀ ਹੁੰਦੀ ਸੀ, ਖੂਜੇ ਲੱਗੇ ਕਲਾਕਾਰ, ਗਾਇਕੀ ਲੈਵਲ ਤੇ, ਛਿੰਦਾ,ਰਮਲਾ,ਸਦੀਕ, ਮਾਣਕ, ਦੀਦਾਰ ਸੰਧੂ, ਉਸ ਵਕਤ ਚਮਕੀਲੇ ਦੇ ਪ੍ਰੋਗਰਾਮ ਬੁੱਕ ਹੁੰਦੇ ਸੀ, ਉਪਰਲੇ ਗਾਇਕਾ ਕੋਲ ਏਨੇ ਨਹੀਂ ਬੁੱਕ ਪ੍ਰੋਗਰਾਮ ਹੁੰਦੇ ਸੀ। ਚਮਕੀਲਾ ਜੋੜੀ ਨੇ ਦੁਨੀਆਂ ਭਰ ਵਿੱਚ ਹਿੱਟ ਗਾਇਕ ਜੋੜੀ ਨੇ ਧੁੰਮਾਂ ਪਾਈਆਂ ਹੋਈਆ ਸਨ। ਇਸ ਜੋੜੀ ਦਾ ਨਮ ਹੁਣ ਵੀ ਪੂਰਾ ਹਿੱਟ ਹੈ,👆🌹✍️
ਬਿਲਕੁਲ ਸਹੀ ਲਿਖਿਆ ਤੁਸੀਂ ਬਾਈ ਜੀ
ਬਹੁਤ ਖੂਬ ਵਾਪਸ ਆ ਜਾਉ ਪਲੀਜ 🙏🙏😭😭😭
Very good
Amar Singh Chamkila............ sweet memories 😊
Meri age 37 Sal di h es time me Bachpan veech chamkila sunda si ga lok aapne satetus to niwa mande c gurdas maan noo changa made c hoon chamkila chamkila hooyi paying h
Very thx dost ana barga bnn na muskil a 2saja nal ronak la rakhi y na boot vadia problem 👍 thx all
ਬਾਈ ਚਮਕੀਲੇ ਵਰਗਾ ਨਾਂ ਕੋਈ ਹੋਇਆ ਨਾਂ ਕੋਈ ਹੋਣਾ ਬਹੁਤ ਵਧੀਆ ਜੋੜੀ ਸੀ ਜੀਹਨੇ ਵੀ ਮਾਰਿਆ ਜਾਂ ਮਰਵਾਇਆ ਕੀੜੇ ਪੈਕੇ ਮਰੂ
ਸਹੀ ਗੱਲ ਆ🙏😭😭😭😭
@@rajinderrattu1053ਬਾਈ ਜੀ ਜਿੰਨੇ ਵੀ ਮਾਰਿਆ ਜਾਂ ਮਰਵਾਇਆ ਉਹਦਾ ਕੱਖ ਨਾ ਰਹੇ।
Top JORI in the world
ਚਮਕੀਲਾ ਵਰਗੀ ਰੀਸ ਨਹੀਂ ਹੋਣੀ ਅੱਜ ਕਲ ਦੇ ਲੱਡੂ ਕਲਾਕਾਰ ਕਿੱਥੇ ਰੀਸ ਕਰ ਲੈਣਗੇ ❤❤🎉🎉❤🎉❤🎉❤
Pta ni kithoun kadd ke leiyaande hon bhai ji enne sohne akkare Shukriya bhai ji 🙏
ਕੋਈ ਲਫ਼ਜ਼ ਨੀ ਜਿੰਨਾ ਨਾਲ ਸਿਫ਼ਤ ਲਿਖਾ ❤❤🪕🙏😭😭😭😭😭
ਨਾ ਕਿਸੇ ਤੋਂ ਗੱਲ ਬਣੀ ਨਾ ਬਣ ਸਕਦੀ ਚਮਕੀਲੇ ਅਤੇ ਅਮਰਜੋਤ ਵਾਲੀ
ਚਮਕੀਲਾ ਦੁਬਾਰਾ ਨਹੀਂ ਆਵੇਗਾ ਗੰਦ ਬਹੁਤ ਜਿਆਦਾ ਹੈ
Legend y chamkila amrjot ji🙏
ਹਿੱਕ ਦੇ ਜ਼ੋਰ ਨਾਲ ਗਾਉਣ ਵਾਲ਼ੀ ਜੋੜੀ ਨੂੰ ਸਲਾਮ
Tiwana sahib maja a gaya
Love you y
Sirra. Attttttt
BAS EK BARI AAJ BAI CHAMKILA
Super star Jodi Amar Singh chamkila and amarjot
Miss you veere
ਅਤ ਆ ਸੀ ਯਾਰ ਇਹ ਜੋੜੀ ਜੀ
ਬਹੁਤ ਵਧੀਆ ਅਖਾੜਾ ਜੱਟ ਫੈਨ ਚਮਕੀਲੇ ਦਾ
ਦੁਨੀਆ ਤੇ ਬਹੁਤ ਕਲਾਕਾਰ ਆਉਣ ਗਏ ਪਰ ਚਮਕੀਲਾ ਚਮਕੀਲਾ ਹੀ ਸੀ ਕੋਈ ਰੀਸ ਵੀ ਨਈ ਕਰ ਸਕਦਾ
ਏ ਜੋੜੀ ਅਮਰ ਈ ਰਹਿਣੀ ਹੈ ਰਹਿਦੀ ਦੁਨੀਆ ਤੇ
Sukhdev singh nathana miss you veere
ਅਵਾਜ ਥੋੜੀ ਜਿਹੀ ਹਵਾ ਚੱਲਦੀ ਵਾਗੂੰ ਕਰਦੀ ਆ ??ਕਿਯਾ ਬਾਤ ਆ ਯਾਰ ਚਮਕੀਲਾ ਸਾਹਿਬ??
Aanad aa gaya veer ji😂😂🎉ok video ji 💯 ok 🥀🌹🙏
ਸ੍ਰੀ ਗੁਰੂ ਗੋਬਿੰਦ ਸਿੰਘ ਸਹਿਬ ਜੀ ਦੇ ਪਿਆਰੇ ਪਿਆਰੇ ਬੱਚੈ ਬਾਬੇ ਸਾਹਿਬਜ਼ਾਦੇ ਜੀਆ ਦਾ ਕਿੰਨੇ ਸੋਹਣੇ ਮੈਡਮ ਜੀ ਕਿੰਡੇ ਵੱਡੇ ਜੂੜੈ ਨਾਲ ਸਿਰ ਢੱਕ ਕੇ ਵਾਰਾ ਗਾਉਦੀ ਵੇਖ ਕੇ ਰੋਣ ਤੇ ਜੋਸ ਬਹੁਤ ਜਿਆਦਾ ਆਉਦਾ ਸੀ ਇਸ ਦੇ ਮੇਨ ਸਰੋਤਿਆਂ ਨੂੰ ਹੀ ਪਤਾ ਬਾਕੀ 95% ਨੂੰ ਤਾ ਪਹਿਲੇ ਲਲਕਾਰੇ ਫਿਲਮ ਦਾ ਪਤਾ ਅੈਮ ਅੈਸ
ਬਿਲਕੁੱਲ ਜੀ ਸਹੀ ਕਿਹਾ ਤੁਸੀਂ।
Thanks Tiwana ji
ਚਮਕੀਲਾ ਆਪਣੇ ਕੰਮ ਵਿੱਚ ਏਨਾ ਬਿਜੀ ਸੀ ਕੇ ਉਨ੍ਹਾਂ ਸੋਚਿਆਂ ਈ ਨਹੀਂ ਕੀ ਉਨ੍ਹਾਂ ਦੀ ਪ੍ਸਿਧੀ ਦੇ ਨਾਲ ਉਨ੍ਹਾਂ ਦੇ ਦੁਸ਼ਮਣ ਵੀ ਵੱਧ ਰਹੇ ਨੇ
Nice song ❤❤ ....hun fer toh soya kaaru.....phelan waang ...
Att Jodi a ji
ਨਹੀਂ ਰੀਸਾਂ ਬਾਈ ਚਮਕੀਲਾ ਜੀ ਦੀਆਂ
Ena loka da gane vl dhian nhi hai jina amrjot &chamkile vl dekh rahe hai 😅😅😅❤❤💋💋💋💋💋💋😀😀😃 super duper Jodi chamkile ji 😍
Full hd 💯😊
Good ❤❤❤❤
AMARAMARAMAR
j chamkilla hunda ta ajj calakaran da ki hal hunda ❤love you chamkilla ji very nice
Laage jaan toh pyari menu sau pir di ✅.....meri aapdi wali
वाह जी वाह ❤❤❤❤
Kamal Karti by g ne
Kinne khush hunde c lok akhade vich
Chamkila by Zinda bad ji
Siraaa
Nic.singer.ji
Nice ok 👍👍👍👍👍👍👍👍👍👍👍👍👍👍👍👍👍👍👍👍👍 ok
❤❤❤❤amar g
22 Sira jodhi
Very good🙏🙏🙏🙏
Mehmudpur ambala haryana paji chamkila ji da akhra
Eh Fatehgarh Sahib Wala Mehmoodpur Hai Ji.
Vadia inshan jorhi shandar
Very good Veer Ji
Veery Nice
ਚਮਕੀਲਾ ਅਮਰਜੋਤ ਜ਼ਿੰਦਾਬਾਦ
Hira banda see Amar Singh Chamkila ji
Super Bro 👌
ਨਹੀ ਜਮਣਾ ਬਾਈ ਚਮਕੀਲੇ ਜੈਸਾ ।
ਅਮਰ ਜੋੜੀ
Amarjot.chamkila.sda.amar.rehnge.ji
ਸੁਪਰ ਸਟਾਰ ਮਹਾਨ ਗਇਕ ਜੋੜੀ ਸੀ
ਚਮਕੀਲਾ ਜੀ ਤੂੰਬੀ ਵਜਾਉਣ ਤੋਂ ਉਂਗਲ ਮੂੰਹ ਚੇ ਰੱਖਦੇ ਸੀ ਉਹਨੇ ਨਾਲ ਨੂੰਹ ਨਰਮ ਹੋ ਜਾਂਦਾ ਸੀ ਜਿਹਦੇ ਕਰਕੇ ਤੂੰਬੀ ਤੇਜੀ ਨਾਲ ਵੱਜਦੀ ਸੀ ,ਇਹ 2ਜਾਂ3 ਸਾਇਜ ਚੇ ਤੂੰਬੀਆਂ ਬਣਵਾਂਉਦੇ ਜਿਹਦੇ ਚੇ ਟਣਕਾਰ ਵੱਧ ਹੁੰਦੀ ਸੀ ਉਹ ਤੂੰਬੀ ਵਰਤ ਦੇ ਸਨ।
Good g
ਨਾਲ ਜੋ ਵਜਾ ਰਿਹਾ ਉਹ ਗਿੱਲ ਸੀ ਵੀਰ ਜੀ
ਲਾਹ ਸਾਈਕਲ ਦੇ ਹੈਂਡਲ ਉੱਤੋਂ ਨੀ, ਝੋਲਾ ਭਰੇ ਮਖਾਣੇ...!ਇਹੋ ਜਿਹੀ ਗੱਲ ਲਿਖੀ ਹੈ ਕਿ ਅੱਖਾਂ ਮੂਹਰੇ ਸੀਨ ਘੁੰਮ ਜਾਂਦਾ ਹੈ
Chamkila. Da. Koye. Mukabala. Nahe.
22❤❤❤❤🎉🎉🎉
Chamkila by ta dunia par chamkda Rahu
Thanks Tiwana Saab g ❤
👌👍
Bus ik gallChamak geyaChamkila cBus zar nahi hoya....Kina kolon pata hi hai...
He. Koye Chamkila. DE. Mukabala. Which. ,,,koye. Nahe. Oooooo
❤❤❤❤🎉🎉🎉🎉🎉
Thanks tiwana ji
Amar hi raho bayi
ਦੋਗਾਣਾ ਜੋੜੀ ਅਤੇ ਤੂੰਬੀ ਦਾ ਬਾਦਸ਼ਾਹ ਹੈ ਚਮਕੀਲਾ ਅਤੇ ਅਮਰਜੋਤ ਜੀ ਪਰਮਾਤਮਾ ਇਸ ਜੋੜੀ ਨੂੰ ਹਮੇਸ਼ਾ ਲਈ ਸੁੱਖੀ ਰੱਖੇ।
ਇਸ.ਜੋੜੀ.ਵਰਗਾ.100ਵਾਰ.ਜਨਮ.ਲੈਕਿ.ਨਹੀ.ਕੋਈ.ਬਣ.ਸਕਦਾ❤😂🎉😢😮😅😊ਮੇਰੀ.ਜਾਨ..ਆਲ.ਇੰਡੀਆ.ਦੀ.ਸ਼ਾਨ.ਚਮਕੀਲਾ.ਤੇ.ਮਾਤਾ.ਅਮਰਜੋਤ.ਜੀ
Q
ਬਿਲਕੁਲ ਸਚਾਈ ਆ ਜੀ 😢😢❤❤ਦਿਲਾ ਚ ਵਸਦੀ ਜੋੜੀ ❤❤
Bai main chamkile Diya video 100""100vari vekh layia par jee nhi akda
🙏😭😭😭😭ਸਹੀ ਗੱਲ ਆ
Super star ⭐⭐⭐⭐⭐
ਯਾਰ ਕਮਾਲ ਈ ਕਰਤੀ।ਧੰਨਵਾਦ ਵੀਰ ਜੀ।
Tiwana veer ji buhat hi badiya akhara ji chamkila ustad ji jindabad jindabad aaj bhi supar star chan chamkila ustad ji jindabad
ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਦੀ ਜੋੜੀ ਰਹਿੰਦੀ ਦੁਨੀਆਂ ਤੱਕ ਅਮਰ ਰਹੇਗੀ ਜੀ।ਸੁਪਰ ਹਿੱਟ ਜੋੜੀ ❤❤❤❤❤।
ਮਹਾਨ ਗਾਇਕ ਜੋੜੀ ਸੁਪਰ proformanee
❤❤❤❤❤❤❤ ਬਾਈ ਚਮਕੀਲੇ ਫਿਰ ਕਦੋਂ ਆਵੇਗਾ ਕਦੇ ਸੁਪਨੇ ਵਿੱਚ ਹੀ ਮਿਲ ਜਾ ❤❤❤❤❤
❤❤❤❤
❤❤❤❤❤
8 ਮਾਰਚ 1988 ਪਿੰਡ ਮਹਿਸਮਪੁਰ ਵਿੱਚ ਅਮਰ ਸਿੰਘ ਚਮਕੀਲੇ ਦਾ ਕਤਲ।
29 ਮਈ 2022 ਨੂੰ ਪਿੰਡ ਜਵਾਹਰਕੇ ਵਿੱਚ ਸੁਭਜੀਤ ਸਿੱਧੂ ਮੂਸੇਵਾਲਾ ਦਾ ਕਤਲ ਇਹ ਦੋਵੇਂ ਕਤਲ ਗਾਇਕੀ ਜਗਤ ਦੇ ਬਹੁਤ ਘਿਨਾਉਣੇ ਕਤਲ ਸਨ। ਜਿਹਨਾਂ ਨੂੰ ਲੋਕ ਰਹਿਦੀ ਦੁਨੀਆਂ ਤੱਕ ਯਾਦ ਰੱਖਣਗੇ।
ਇਨਸਾਫ਼ ਉਦੋਂ ਵੀ ਨਹੀਂ ਹੋਏਆ ਇਨਸਾਫ਼ ਹੁਣ ਵੀ ਨਹੀਂ ਹੋਏਆ 8 ਮਾਰਚ 1988 ਤੋ29 ਮਈ 2022
ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਅਮਰ ਜੋੜੀ ਰਹਿੰਦੀ ਦੁਨੀਆਂ ਤੱਕ ਅਮਰ ਰਹੇਗੀ
Good chimkila
❤️❤️❤️❤️❤️Ustad Amar Singh Chamkila Ji Atey Biba Amarjot Kaur ji🙏❤️❤️Bohat Payara Akhada Ba Kmaal Energy 🙏🙏💫💫💫💫
Chamkila Amarjot zindabaf
Asli seen, original Singer Bai Chamkila and Amarjot.... Super hit.
Super hit artist 🎉
ਬਾ ਬਾਈ ਜੀ ਸਲਾਮਾ ਜੌੜੀ ਨੂੰ ਨਾ ਹੀ ਇਹੇ ਜਾ ਆਉਣਾ ਨਾ ਹੀ ਇਹੇ ਜਾ ਕਿਸੇ ਨੇ ਬਨ ਜਾਨਾ ਰਹਿੰਦੀ ਦੁਨਿਆਂ ਤੱਕ ਬਾਈ ਜੀ ਜਾਦ ਰਹਿਣਗੇ❤❤❤❤🎉🎉🎉🎉
ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਕੌਰ ਬਹੁੱਤ ਖੂਬਸੂਰਤ ਗਾਇਕ ਜੋੜੀ ਪ੍ਰਮਾਤਮਾ ਹਮੇਸ਼ਾ ਸੱਚ ਖੰਡ ਵਿੱਚ ਨਿਵਾਸ ਬਖਸ਼ਣ
ਕਿਓਂ ਕੇਹਰ ਵਰਤਆਆ, ਕਿ ਮਿਲ ਗਿਆ ਇੰਨੀਆਂ ਪਿਆਰਿਆਂ ਰੱਬ ਦੀਆਂ ਰੂਹਾਂ ਨੂੰ ਮਾਰ ਕੇ।Chamkila lives forever ❤❤🙏🙏
ਪਾਪੀਆ ਨੇ ਪਾਪ ਕੀਤਾ ਇਸ ਮਹਾਨ ਜੋੜੀ ਨੂੰ ਮਾਰ ਕੇ 😭😭😭😭😭
ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਦੀ ਕੋਈ ਵੀ ਕਲਾਕਾਰ ਰੀਸ ਨਹੀਂ ਸੀ ਕਰ ਸਕਿਆਂ। ਇਹ ਜੌੜੀ ਸਦਾ ਅਮਰ ਰਹੇਗੀ।ਇਸ ਜੌੜੀ ਦਾ ਪ੍ਰਮਾਤਮਾ ਦੇ ਘਰ ਵਿੱਚ ਵਾਸਾ ਹੋਵੇ ਜੀ।
The legend jodi🙏 Amar singh chamkila Amarjot kuar g
ਧੰਨਵਾਦ ਵੀਰ ਦਾ ਜਿਸ ਨੇ ਅਖਾੜਾ ਪਾਇਆ
ਤੂੰਬੀ ਚਮਕੀਲੇ ਦੀਆਂ ਉਂਗਲਾ ਤੇ ਨੱਚਦੀ ਆ ...... ਵਾਹ ਉਏ ਅਮਰ ਸਿਆ
ਜਿਨਾ ਚਿਰ ਦੁਨੀਆ ਅਬਾਦ ਰਹੁ ਚਮਕੀਲਾ ਹਰ ਥਾਂ ਯਾਦ ਰਹੁ
Amar Singh Chamkila Ji Jindabad.
Vah Chamkila Sahab Teri awaaz Teri tumbi te Bajdiya ugla action B Kamal de Amar Singh Chamkila bibi amarjot Kaur🌹❤️🙏
very nice
Chamkila forever ❤❤
ਬਹੁਤ ਵਧੀਆ ਜੀ ਧੰਨਵਾਦ
ਬਹੁਤ ਵੱਡਾ ਪਾਪ ਕੀਤਾ ਇਹਨਾਂ ਤੇ ਜ਼ੁਲਮ ਕਰਕੇ ਇਹਨਾਂ ਦੇ ਪ੍ਰਵਾਰ ਭੈਣਾਂ ਅਤੇ ਬੇਟੀਆਂ ਵਾਰੇ ਵੀ ਸੋਚਣਾ ਸੀ
Very nice song Chamkila ❤❤❤❤
ਚਮਕੀਲੇ ਦਾ ਅਖਾੜਾ ਸਾਡੇ ਨੇੜ੍ਹੇ ਪਿੰਡ ਕੋਟਸ਼ਮੀਰ ਵਿਖੇ ਆਉਣਾ ਸੀ ਮੈ ਉਦੋ 9ਵੀ ਕਲਾਸ ਵਿੱਚ ਪੜ੍ਹਦਾ ਸੀ ਮੈਥੋਂ ਪੇਪਰ ਤਾਂ ਨਹੀਂ ਦਿੱਤਾ ਗਿਆ,ਪਰ ਉਸ ਵਕਤ ਚਮਕੀਲੇ ਦਾ ਅਖਾੜਾ ਨਹੀਂ ਛੱਡਿਆ ਜਰੂਰ ਵੇਖਿਆ ਕਿਓਕਿ ਉਸ ਟਾਈਮ ਚਮਕੀਲਾ ਚਮਕੀਲਾ ਪਈ ਹੁੰਦੀ ਸੀ ਬਹੁਤ ਹੀ ਵਧੀਆ ਅੰਦਾਜ਼ ਵਿੱਚ ਗਾਉਂਦਾ ਹੁੰਦਾ ਸੀ ਨਾਲ ਅਮਰਜੋਤ ਦੀ ਬਹੁਤ ਝਾੜਾਈ ਹੁੰਦੀ ਸੀ।ਉਸ ਵਕਤ ਮੇਰੇ ਤੋ ਮਾਸਟਰ ਪੀ ,
ਟੀ ਤੇ ਡੀ ਪੀ ਗੀਤ ਸੁਣਦੇ ਹੁੰਦੇ ਸੀ । ਸਾਲ 1987-88 ਦਾ ਸਮਾਂ ਹੁੰਦਾ ਸੀ । ਸਿਰੇ ਦੀ ਜੋੜੀ ਹੁੰਦੀ ਸੀ, ਖੂਜੇ ਲੱਗੇ ਕਲਾਕਾਰ, ਗਾਇਕੀ ਲੈਵਲ ਤੇ, ਛਿੰਦਾ,ਰਮਲਾ,ਸਦੀਕ, ਮਾਣਕ, ਦੀਦਾਰ ਸੰਧੂ, ਉਸ ਵਕਤ ਚਮਕੀਲੇ ਦੇ ਪ੍ਰੋਗਰਾਮ ਬੁੱਕ ਹੁੰਦੇ ਸੀ, ਉਪਰਲੇ ਗਾਇਕਾ ਕੋਲ ਏਨੇ ਨਹੀਂ ਬੁੱਕ ਪ੍ਰੋਗਰਾਮ ਹੁੰਦੇ ਸੀ। ਚਮਕੀਲਾ ਜੋੜੀ ਨੇ ਦੁਨੀਆਂ ਭਰ ਵਿੱਚ ਹਿੱਟ ਗਾਇਕ ਜੋੜੀ ਨੇ ਧੁੰਮਾਂ ਪਾਈਆਂ ਹੋਈਆ ਸਨ। ਇਸ ਜੋੜੀ ਦਾ ਨਮ ਹੁਣ ਵੀ ਪੂਰਾ ਹਿੱਟ ਹੈ,👆🌹✍️
ਬਿਲਕੁਲ ਸਹੀ ਲਿਖਿਆ ਤੁਸੀਂ ਬਾਈ ਜੀ
ਬਹੁਤ ਖੂਬ ਵਾਪਸ ਆ ਜਾਉ ਪਲੀਜ 🙏🙏😭😭😭
Very good
Amar Singh Chamkila............ sweet memories 😊
Meri age 37 Sal di h es time me Bachpan veech chamkila sunda si ga lok aapne satetus to niwa mande c gurdas maan noo changa made c hoon chamkila chamkila hooyi paying h
Very thx dost ana barga bnn na muskil a 2saja nal ronak la rakhi y na boot vadia problem 👍 thx all
ਬਾਈ ਚਮਕੀਲੇ ਵਰਗਾ ਨਾਂ ਕੋਈ ਹੋਇਆ ਨਾਂ ਕੋਈ ਹੋਣਾ ਬਹੁਤ ਵਧੀਆ ਜੋੜੀ ਸੀ ਜੀਹਨੇ ਵੀ ਮਾਰਿਆ ਜਾਂ ਮਰਵਾਇਆ ਕੀੜੇ ਪੈਕੇ ਮਰੂ
ਸਹੀ ਗੱਲ ਆ🙏😭😭😭😭
@@rajinderrattu1053ਬਾਈ ਜੀ ਜਿੰਨੇ ਵੀ ਮਾਰਿਆ ਜਾਂ ਮਰਵਾਇਆ ਉਹਦਾ ਕੱਖ ਨਾ ਰਹੇ।
Top JORI in the world
ਚਮਕੀਲਾ ਵਰਗੀ ਰੀਸ ਨਹੀਂ ਹੋਣੀ ਅੱਜ ਕਲ ਦੇ ਲੱਡੂ ਕਲਾਕਾਰ ਕਿੱਥੇ ਰੀਸ ਕਰ ਲੈਣਗੇ ❤❤🎉🎉❤🎉❤🎉❤
Pta ni kithoun kadd ke leiyaande hon bhai ji enne sohne akkare
Shukriya bhai ji 🙏
ਕੋਈ ਲਫ਼ਜ਼ ਨੀ ਜਿੰਨਾ ਨਾਲ ਸਿਫ਼ਤ ਲਿਖਾ ❤❤🪕🙏😭😭😭😭😭
ਨਾ ਕਿਸੇ ਤੋਂ ਗੱਲ ਬਣੀ ਨਾ ਬਣ ਸਕਦੀ ਚਮਕੀਲੇ ਅਤੇ ਅਮਰਜੋਤ ਵਾਲੀ
ਚਮਕੀਲਾ ਦੁਬਾਰਾ ਨਹੀਂ ਆਵੇਗਾ ਗੰਦ ਬਹੁਤ ਜਿਆਦਾ ਹੈ
Legend y chamkila amrjot ji🙏
ਹਿੱਕ ਦੇ ਜ਼ੋਰ ਨਾਲ ਗਾਉਣ ਵਾਲ਼ੀ ਜੋੜੀ ਨੂੰ ਸਲਾਮ
Tiwana sahib maja a gaya
Love you y
Sirra. Attttttt
BAS EK BARI AAJ BAI CHAMKILA
Super star Jodi Amar Singh chamkila and amarjot
Miss you veere
ਅਤ ਆ ਸੀ ਯਾਰ ਇਹ ਜੋੜੀ ਜੀ
ਬਹੁਤ ਵਧੀਆ ਅਖਾੜਾ ਜੱਟ ਫੈਨ ਚਮਕੀਲੇ ਦਾ
ਦੁਨੀਆ ਤੇ ਬਹੁਤ ਕਲਾਕਾਰ ਆਉਣ ਗਏ ਪਰ ਚਮਕੀਲਾ ਚਮਕੀਲਾ ਹੀ ਸੀ
ਕੋਈ ਰੀਸ ਵੀ ਨਈ ਕਰ ਸਕਦਾ
ਏ ਜੋੜੀ ਅਮਰ ਈ ਰਹਿਣੀ ਹੈ ਰਹਿਦੀ ਦੁਨੀਆ ਤੇ
Sukhdev singh nathana miss you veere
ਅਵਾਜ ਥੋੜੀ ਜਿਹੀ ਹਵਾ ਚੱਲਦੀ ਵਾਗੂੰ ਕਰਦੀ ਆ ??ਕਿਯਾ ਬਾਤ ਆ ਯਾਰ ਚਮਕੀਲਾ ਸਾਹਿਬ??
Aanad aa gaya veer ji😂😂🎉ok video ji 💯 ok 🥀🌹🙏
ਸ੍ਰੀ ਗੁਰੂ ਗੋਬਿੰਦ ਸਿੰਘ ਸਹਿਬ ਜੀ ਦੇ ਪਿਆਰੇ ਪਿਆਰੇ ਬੱਚੈ ਬਾਬੇ ਸਾਹਿਬਜ਼ਾਦੇ ਜੀਆ ਦਾ ਕਿੰਨੇ ਸੋਹਣੇ ਮੈਡਮ ਜੀ ਕਿੰਡੇ ਵੱਡੇ ਜੂੜੈ ਨਾਲ ਸਿਰ ਢੱਕ ਕੇ ਵਾਰਾ ਗਾਉਦੀ ਵੇਖ ਕੇ ਰੋਣ ਤੇ ਜੋਸ ਬਹੁਤ ਜਿਆਦਾ ਆਉਦਾ ਸੀ ਇਸ ਦੇ ਮੇਨ ਸਰੋਤਿਆਂ ਨੂੰ ਹੀ ਪਤਾ ਬਾਕੀ 95% ਨੂੰ ਤਾ ਪਹਿਲੇ ਲਲਕਾਰੇ ਫਿਲਮ ਦਾ ਪਤਾ ਅੈਮ ਅੈਸ
ਬਿਲਕੁੱਲ ਜੀ ਸਹੀ ਕਿਹਾ ਤੁਸੀਂ।
Thanks Tiwana ji
ਚਮਕੀਲਾ ਆਪਣੇ ਕੰਮ ਵਿੱਚ ਏਨਾ ਬਿਜੀ ਸੀ ਕੇ ਉਨ੍ਹਾਂ ਸੋਚਿਆਂ ਈ ਨਹੀਂ ਕੀ ਉਨ੍ਹਾਂ ਦੀ ਪ੍ਸਿਧੀ ਦੇ ਨਾਲ ਉਨ੍ਹਾਂ ਦੇ ਦੁਸ਼ਮਣ ਵੀ ਵੱਧ ਰਹੇ ਨੇ
Nice song ❤❤ ....hun fer toh soya kaaru.....phelan waang ...
Att Jodi a ji
ਨਹੀਂ ਰੀਸਾਂ ਬਾਈ ਚਮਕੀਲਾ ਜੀ ਦੀਆਂ
Ena loka da gane vl dhian nhi hai jina amrjot &chamkile vl dekh rahe hai 😅😅😅❤❤💋💋💋💋💋💋😀😀😃 super duper Jodi chamkile ji 😍
Full hd 💯😊
Good ❤❤❤❤
AMAR
AMAR
AMAR
j chamkilla hunda ta ajj calakaran da ki hal hunda ❤love you chamkilla ji very nice
Laage jaan toh pyari menu sau pir di ✅.....meri aapdi wali
वाह जी वाह ❤❤❤❤
Kamal Karti by g ne
Kinne khush hunde c lok akhade vich
Chamkila by Zinda bad ji
Siraaa
Nic.singer.ji
Nice ok 👍👍👍👍👍👍👍👍👍👍👍👍👍👍👍👍👍👍👍👍👍 ok
❤❤❤❤amar g
22 Sira jodhi
Very good🙏🙏🙏🙏
Mehmudpur ambala haryana paji chamkila ji da akhra
Eh Fatehgarh Sahib Wala Mehmoodpur Hai Ji.
Vadia inshan jorhi shandar
Very good Veer Ji
Veery Nice
ਚਮਕੀਲਾ ਅਮਰਜੋਤ ਜ਼ਿੰਦਾਬਾਦ
Hira banda see Amar Singh Chamkila ji
Super Bro 👌
ਨਹੀ ਜਮਣਾ ਬਾਈ ਚਮਕੀਲੇ ਜੈਸਾ ।
ਅਮਰ ਜੋੜੀ
Amarjot.chamkila.sda.amar.rehnge.ji
ਸੁਪਰ ਸਟਾਰ ਮਹਾਨ ਗਇਕ ਜੋੜੀ ਸੀ
ਚਮਕੀਲਾ ਜੀ ਤੂੰਬੀ ਵਜਾਉਣ ਤੋਂ ਉਂਗਲ ਮੂੰਹ ਚੇ ਰੱਖਦੇ ਸੀ ਉਹਨੇ ਨਾਲ ਨੂੰਹ ਨਰਮ ਹੋ ਜਾਂਦਾ ਸੀ ਜਿਹਦੇ ਕਰਕੇ ਤੂੰਬੀ ਤੇਜੀ ਨਾਲ ਵੱਜਦੀ ਸੀ ,ਇਹ 2ਜਾਂ3 ਸਾਇਜ ਚੇ ਤੂੰਬੀਆਂ ਬਣਵਾਂਉਦੇ ਜਿਹਦੇ ਚੇ ਟਣਕਾਰ ਵੱਧ ਹੁੰਦੀ ਸੀ ਉਹ ਤੂੰਬੀ ਵਰਤ ਦੇ ਸਨ।
Good g
ਨਾਲ ਜੋ ਵਜਾ ਰਿਹਾ ਉਹ ਗਿੱਲ ਸੀ ਵੀਰ ਜੀ
ਲਾਹ ਸਾਈਕਲ ਦੇ ਹੈਂਡਲ ਉੱਤੋਂ ਨੀ, ਝੋਲਾ ਭਰੇ ਮਖਾਣੇ...!
ਇਹੋ ਜਿਹੀ ਗੱਲ ਲਿਖੀ ਹੈ ਕਿ ਅੱਖਾਂ ਮੂਹਰੇ ਸੀਨ ਘੁੰਮ ਜਾਂਦਾ ਹੈ
Chamkila. Da. Koye. Mukabala. Nahe.
22❤❤❤❤🎉🎉🎉
Chamkila by ta dunia par chamkda Rahu
Thanks Tiwana Saab g ❤
👌👍
Bus ik gall
Chamak geya
Chamkila c
Bus zar nahi hoya....
Kina kolon pata hi hai...
He. Koye Chamkila. DE. Mukabala. Which. ,,,koye. Nahe. Oooooo
❤❤❤❤🎉🎉🎉🎉🎉
Thanks tiwana ji
Amar hi raho bayi