सर्व कलां संपुर सी चमकीला आवाज का धनी लेखक और तुंबि का बादशाह महान जोड़ी थी यह ऐसे इंसान दुनिया में एक वार ही आते हैं वो वी बहुत थोड़े समय के लिए इतने संस्कार थे इस जोड़ी मे जो आज कही वी देखने को नही मिलते लोग सही कहते है के अशे इंसान को रब बहुत जल्दी ऊपर बुला लेता है
Ena sohna akhara sun ke ruh khush hogi.jihre veer ne eh akhara sambhal ke lokan de rubru kita us da bhi bahut bahut dhanvaad ji.legend kade marde nhi hunde.
Punjabi boli da asli Baba bohr, lok gayak,babbar Sher gayak, Punjabi music and saroteyan layee saheed hon wala pehla gayak,fakir sant Banda, legend of Punjabi music industry, Sola Kala sampooran, uch koti da geetkar & composer, superb entertainer, ki ki upadhian Devan tainu chamkileya tere layee tan saarian ghat ne, BABA AMAR SINGH CHAMKILA di JAI
उस दौर में टैलेंट असलियत में टैलेंट था। गायन सिर्फ सुरों पर आधारित था। आज कंप्यूटर और मशीनों से आवाज और म्यूजिक बनाया जाता है जो दिलों को नहीं छूता। नई फिल्म ने इस जोड़ी को देश विदेश में और लोकप्रिय कर दिया। महानता कभी विलुप्त नहीं होती बल्कि नए दौर में फिर से लौट कर आ जाती है और छा जाती है
Jaiman aap di mom bahut sohni c aur us ton v sohni us di aawaj kal he mere man ch aai aur maip baio data dekhiya hun v mai uhna de gane sun rahi han tere kolon kiyon rab ne tere mom papa khoye bahut dukh hunda hai veere
Desi…down to earth people.. should have been alive today and all these new Landu singers would never been able to compete with this legend… LONG LIVE Ustaad chamkila AND Amarjot
I'm watching after the release of the movie on netflix chamkila. What a guy he was, the real talent and hardwork could be seen in his time and how joyful they are while performing on stage.
क्या महान जोड़ी है और महान और खूबसूरत कलाकार हैं I रियल रॉक स्तर थे I आज भी उनके गाने का कोई सानी नहीं है, इनकी एनर्जी देखने लायक है I भगवान उनकी आत्मा को शान्ति दे I
आम दिलों पर राज करने वाले भाई चमकीला आप कयामत तक अमर रहोगे। आम लोगों की फर्माइश के लिए आपने अपने को कुर्बान कर दिया। कयामत तक आप करोड़ों लोगों के दिलों में हमेशा जिंदा रहेंगे। कोटिशः नमन एवं श्रद्धांजलि ।धन्यवाद यूट्यूब ।🙏😢😢😢
ਕਾਲੇ ਦੌਰ ਵਿੱਚ ਵੀ ਗਾਉਣਾ ਨੀ ਛੱਡਿਆ ਸ਼ੇਰ ਚਮਕੀਲੇ ਨਾਮ ਕਮਾ ਗਿਆ ਦੁਨੀਆਂ ਤੇ ਲਵ ਯੂ
😴😴😅😯😬😡
22 ਚਮਕੀਲੇ ਨੇ ਸਾਰੇ ਕਲਾਕਾਰ ਵਿਹਲੇ ਕਰਤੇ ਸੀ ਚਮਕੀਲੇ ਦੇ ਗਾਉਣ ਨਾਲ ਕਿਸੇ ਸਿੱਖ ਜਥੇਬੰਦੀ ਨੂੰ ਕਿਸੇ ਖਾੜਕੂ ਨੂੰ ਕੋਈ ਇਤਰਾਜ ਨਹੀਂ ਸੀ ਇਹ ਭੈਣ ਦੇ ਯਾਰਾ ਨੇ ਨਾਲ ਦੇ ਕਲਾਕਾਰਾਂ ਨੇ ਮਾਂ ਚਦਾਈ ਹੈ ਚਮਕੀਲੇ ਖਿਲਾਫ ਸਾਜਿਸ਼ ਰਚ ਕੇ ਉਸਨੂੰ ਮਰਵਾਇਆ ਗਿਆ ਇਨਾ ਵਧੀਆ ਕਲਾਕਾਰ ਸੀ ਰੱਬ ਦੇ ਰੰਗ ਦੇਖ ਲਓ ਚਮਕੀਲੇ ਨੂੰ ਮਰਵਾਉਣ ਵਾਲੇ ਤੇ ਮਾਰਨ ਵਾਲੇ ਕਿਸੇ ਦਾ ਨਾਮੋ ਨਿਸ਼ਾਨ ਨਹੀਂ ਹੈਗਾ ਪਰ ਚਮਕੀਲਾ ਤੇ ਬੀਬਾ ਅਮਰਜੋਤ ਸਦਾ ਲਈ ਅਮਰ ਹੋ ਗਏ ਲੋਕ ਅੱਜ ਵੀ ਯਾਦ ਕਰਦੇ ਨੇ ਅੱਜ ਵੀ ਚਮਕੀਲੇ ਦੀ ਯਾਦ ਚ ਸਮਾਧ ਤੇ ਅਖਾੜਾ ਲੱਗਦਾ ਚਮਕੀਲਾ ਹਮੇਸ਼ਾ ਸਾਡੇ ਦਿਲ ਚ ਜਿਉਂਦਾ ਰਹੂਗਾ ਵੱਸਦਾ ਰਹੂਗਾ ਚਮਕੀਲੇ ਬਾਈ ਦੇ ਅਖਾੜੇ ਜਦੋਂ ਵੀ ਦੇਖਦੇ ਹਾਂ ਅੱਖਾਂ ਚ ਪਾਣੀ ਆ ਜਾਂਦਾ
ਜਦੋਂ ਕਤਲ ਹੋਏ ਸੀ ਅਸੀਂ ਬਹੁਤ ਸਮਾਂ ਰੋਂਦੇ ਰਹੇ ਸੀ। ਉਦੋਂ ਪਤਾ ਨਹੀਂ ਸੀ ਕਿ ਬਾਕੀ ਲੋਕਾਂ ਨੂੰ ਲੋਕ ਭੁਲਾ ਦੇਣਗੇ। ਪਰ ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਇੰਟਰਨੈੱਟ ਉਤੇ ਛਾਏ ਰਹਿਣਗੇ। ਆਪਣੇ ਆਪਣੇ ਨਾਮ ਦੇ ਅਗੇ ਲੱਗਿਆ ਅਮਰ ਸ਼ਬਦ ਵਾਂਗੂ ਅਮਰ ਗਾਇਕ ਜੋੜੀ ਬਣ ਗਈ। ਧਾਰਮਿਕ ਗੀਤ ਗਾਉਣ ਤੋਂ ਬਾਅਦ ਉਹਨਾਂ ਨੇ ਗਰਮ ਗੀਤ ਗਾਉਣੇ ਬੰਦ ਕਰ ਦਿੱਤੇ ਸੀ। ਕਿਸੇ ਅਖਾੜੇ ਵਿੱਚ "ਆਟੇ ਵਾਂਗੂ ਗੁੰਨਤੀ" ਨਹੀਂ ਗਾਇਆ।
ਓਨਾ ਸਮਿਆਂ ਜੋਂ ਚਮਕੀਲਾ ਅਤੇ ਅਮਰਜੋਤ ਜੀ ਨੇ ਨਾਮ ਕਮਾਇਆ ਓ ਅੱਜ ਤਕਨੋਲਗੀ ਦੇ ਜਮਾਨੇ ਵਿੱਚ ਵੀ ਕੋਈ ਨਹੀਂ ਕਰ ਸਕਿਆ ਮੈਂ ਆਪਣੇ ਅੱਖੀਂ ਦੋ ਅਖਾੜੇ ਦੇਖੇ ਜੋਂ ਰਹਿੰਦੇ ਸਾਹਾ ਤੱਕ ਨੀ ਭੁੱਲ ਸਕਦੇ ,,ਬੇੜਾ ਗ਼ਰਕ ਗਿਆ ਇਸ ਗਾਇਕੀ ਦੇ ਚੰਦ ਮਾਰਨ ਵਾਲੇ ਨੂੰ ਸਤ ਨਸਲਾਂ ਤੱਕ ਵੀ ਢੋਈ ਨੀ ਮਿਲਣੀ,👍👍🌹🌹🌹🍁
Best jorhi c aj v
ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਇਹਨਾ ਵਰਗੀ ਜੋੜੀ ਬਣਨਾ ਮੁਸ਼ਕਿਲ ਹੈ
ਸਾਡੇ ਮਾਣਯੋਗ ਤੇ ਸਤਿਕਾਰ ਯੋਗ ਵੀਰ ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਜੀ ਨੇਂ ਕੈਸਟਾ ਧੜਾ ਧੜ ਗੀਤਾਂ ਕੈਸਟਾ ਜਿੰਨਾ ਕੈਸਟਾ ਸਰੀਆ ਸੁਪਰ ਹਿੱਟ ਲਿਸਟ ਸਾਮਲ ਹਨ
ਜਿਹੜੇ ਨਾਮਰਦ ਜਾਲਮਾਂ ਨੇ ਇਸ ਜਾਦੂਗਰੀ ਦੋਗਾਣਾ ਜੋੜੀ ਨੂੰ ਇਸ ਖੂਬਸੂਰਤ ਸੰਸਾਰ ਤੌ ਖੋਹ ਲਿਆ, ਓਹ ਜਾਲਮ ਕਿਹੜਾ ਅੱਜ ਜਿਉਦੇ ਨੇ,ਉਹ ਵੀ ਨਰਕਾ ਨੂੰ
सर्व कलां संपुर सी चमकीला आवाज का धनी लेखक और तुंबि का बादशाह महान जोड़ी थी यह ऐसे इंसान दुनिया में एक वार ही आते हैं वो वी बहुत थोड़े समय के लिए इतने संस्कार थे इस जोड़ी मे जो आज कही वी देखने को नही मिलते लोग सही कहते है के अशे इंसान को रब बहुत जल्दी ऊपर बुला लेता है
ਵਾਸੀ ਕੋਈ ਰੀਸ ਨਹੀ ਸੀ ਚਮਕੀਲੇ ਦੀ ਕੋਈ 1987 ਤੇ 1988 ਵਿਚ ਅਸੀ ਦੇਖਿਆ ਸੀ 👍💚💘💖
ਲੋਕ ਬੜਾ ਹੀ ਮਾਣ ਅਤੇ ਫ਼ਕਰ ਮਹਿਸੂਸ ਕਰਦੇ ਸਨ ਅਮਰਜੋਤ ਜੀ ਅਤੇ ਚਮਕੀਲਾ ਜੀ ਦੇ ਅਖਾੜੇ ਲਗਵਾ ਕੇ ਹੋਰ ਕਿਸੇ ਵੀ ਲੰਡੀ ਬੁਚੀ ਨੂੰ ਕੋਈ ਪੁੱਛਦਾ ਨਹੀਂ ਸੀ
Apni bhen nu vi leke jana si usde khaade vich 😂😂 oh chatt lainda tali te dhar ke 😂😂
ਖੜ ਦਿਮਾਗ ਬੰਦੇ ਦਾ ਕੋਈ ਇਲਾਜ ਨਹੀਂ ਹੋ ਸਕਦਾ, ਕਈ ਥੋਡੇ ਵਰਗਿਆਂ ਨੇ ਸਿਰਫ ਵਿਰੋਧ ਦਾ ਦਿਖਾਵਾ ਕਰਨ ਲਈ ਹੀ ਵਿਰੋਧ ਕਰਨਾ ਹੁੰਦਾ ਹੈ। @@Doraclips786
ਅੱਜ ਕੱਲ ਦੇ ਫੁਕਰੇ ਗਾਇਕ ਡੀ ਜੇ ਜਾ ਕੰਪਿਊਟਰ ਦੇ ਸਹਾਰੇ ਆਖਾੜੇ ਲਾਉਂਦੇ ਨੇ ਪਰ ਸਾਲੀ ਨਾਜਾਰਾ ਫਿਰ ਵੀ ਨਹੀਂ ਆਉਦਾ। ਆਵਾਜ਼ ਸਿਰਾ। ਬਾਈ ਚਮਕੀਲੇ ਬਾਈ ਨੂੰ ਕਿਸੇ ਪੱਤਰਕਾਰ ਵੀਰ ਨੇ ਸਵਾਲ ਕੀਤਾ ਕਿ ਨਵੇਂ ਸਲਾਰੂ ਗਾਇਕ ਆ ਰਹੇ ਹਨ ਕੋਈ ਫਰਕ ਪਊ ਮਾਫ ਕਰਨਾ ਜੋ ਚਮਕੀਲੇ ਨੇ ਕਿਹਾ ਕਹਿੰਦਾ ਟੱਟੇ ਚਾਹੇ ਲਮਕ ਲਮਕ ਧਰਤੀ ਨੂੰ ਲੱਗ ਜਾਣ ਪਰ ਸੰਦ ਦੇ ਥੱਲੇ ਹੀ ਰਹਿਣਗੇ ਸਹੀ ਕਿਹਾ ਸੀ ਹੁਣ ਤੱਕ ਪਤਾਲੂ ਗਾਇਕ ਸੰਦ ਦੇ ਥੱਲੇ ਨੇ ਥੱਲੇ ਹੀ ਰਹਿਣਗੇ। ❤❤❤❤
Ena sohna akhara sun ke ruh khush hogi.jihre veer ne eh akhara sambhal ke lokan de rubru kita us da bhi bahut bahut dhanvaad ji.legend kade marde nhi hunde.
ਕਿਉਂਕਿ ਪੈਂਤੀ ਸਾਲ ਦੇ ਕਰੀਬ ਹੋ ਗਏ ਜੋੜੀ ਤੁਰ ਗਈ ਏ ਪਰ ਅਜ ਸਰੋਤਿਆਂ ਦੇ ਦਿਲਾਂ ਤੇ ਰਾਜ ਕਰ ਰਹੀ ਐਹੋ ਜਿਹੇ ਹੀਰੇ ਕਿਤੇ ਵਾਰ ਵਾਰ ਜੰਮਦੇ ਨੇ ਦੁਨੀਆਂ ਤੇ
ਉਹ ਬਾਈ ਕੋਈ ਰੀਸ ਨਹੀਂ ਕਰ ਸਕਦਾ,ਬਹੁਤ ਮਹਾਨ ਗਾਇਕ ਜੋੜੀ ਸੀ,ਲਾਹਣਤ ਹੈ ਜ਼ੁਲਮ ਕਰਨ ਵਾਲਿਆਂ ਨੂੰ
🔜🔜🔜🔜🔜🔜🔜🔜🔜🔜🔜🔜🔜🔜🔜🔜🔜🔛🔛🔛🔛🔛🔛🔛🔛🔛🔛🔛🔛🔛🔛🔛🔛🔛🔛🔛🔛🔛🔛🔛🔛🔛🔛🔛🔛🔛🔛🔛🔛🔛🔛🔛🔛🔛🔛🔛🔛🔛🔛🔛🔛🔛🔛🔛🔛🔛🔛🔛🔛🔛🔛🔛🔛🔛🔛🔛🔛🔛🔛🔛🔛🔛🔛🔛🔛🔛🔛🔛🔛🔛🔛🔛🔛🔜🔜🔜🔜🔜🔜🔜🔜🔜🔜🔜🔜🔜🔜🔜🔜🔜🔜🔜🔜🔜🔜🔜🔜🔜🔜🔜🔜🔜🔛🔛🔛🔛🔛🔛🔛🔛🔛🔛🔛🔜🔜🔜🔜🔜🔜🔜🔜🔜🔜🔜🔜🔜🔜🔜🔜
ਜਨਕ ਸਿੰਘ ਢੋਲਕ ਅਪਰੇਟਰ ਮੌੜ ਕਲਾਂ (ਬਠਿੰਡਾ)❤❤ ਅਮਰ ਜੋੜੀ ਨੂੰ ਸਲਾਮ ਕਰਦਾ ਹਾਂ ਜੀ
ਹੁਣ ਵੀ ਦਿਲ ਕਰਦਾ ਗਾਣੇ ਸੁਣੀ ਜਾਈਏ
ਯਾਰ ਕਿੰਨਾ ਸੋਹਣਾ ਹੈ ਚਮਕੀਲਾ , ਉਸਤੋਂ ਵੀ ਵੱਧ ਸੋਹਣੀ ਹੈ ਅਮਰਜੋਤ , ਉਸਤੋਂ ਵੀ ਵੱਡਾ ਹੌਸਲਾ ਹੈ , ਸ਼ਰੇਆਮ ਸਟੇਜਾਂ ਤੇ ਖੜ ਕੇ ਕਿੱਡੇ ਤਕੜੇ ਗਾਣੇ ਗਾਏ ਆ , ਕਾਲੇ ਦੌਰ ਚ ਵੀ ਲੋਕਾਂ ਨੂੰ ਹਸਾਇਆ ਮਨੋਰੰਜਨ ਕੀਤਾ , ਬੇਪਰਵਾਹ ਹੋਕੇ ਧੱਕ ਪਾਈ ਆ , ਕਿੰਨਾ ਨਰਮ ਬੰਦਾ ,ਕਿੰਨਾ ਹਸਮੁੱਖ ਸੁਭਾਅ,ਕਿੰਨੀ ਨਿਮਰਤਾ , ਗਾਇਕੀ ਦੇ ਅਸਲੀ ਕਿਰਦਾਰ ਦਾ ਹੱਕਦਾਰ , ਹੋਰ ਲਿਖਣ ਨੂੰ ਬਹੁਤ ਕੁਛ ਬਾਕੀ ਹੈ ...... ਲਿਖਾਂਗੇ ਫੇਰ ਕਿਤੇ 😢😢😢😢😢😢😢
ਸੁਖਦੀਪ ਪੁੱਤ
ਅਸੀਂ ਤਾਂ
ਜਾਣੀ ਕੇ ਮੈਂ ਤਿੰਨ ਅਖਾੜੇ ਦੇਖੇ ਨੇ ਬਹੁਤ ਹੀ ਹੱਸਮੁੱਖ ਸੁਭਾਅ ਦਾ ਸੀ ਆਪਣੇ ਨਾਂ ਦੀ ਤਰਾਂ ਜੁੱਗੋ ਜੁੱਗ ਅਮਰ ਅਤੇ ਅਟੱਲ ਨੇ ਸਨਮਾਨਯੋਗ ਸ੍ਰ ਅਮਰ ਸਿੰਘ ਚਮਕੀਲਾ ਅਤੇ ਸ੍ਰੀ ਮਤੀ ਮੈਡਮ ਅਮਰਜੋਤ ਜੀ ਨੂੰ
😌 ❤️ ਤੋਂ 💯💯🙏🏻🙏🏻🙏🏻🙏🏻
Han ji vdia ji sohne v bhaut c
@@jagtarsinghsodhi6019 Han ji veer sanman jog jori c Amar Singh chamkila ji Bibi Amarjot ji Hae ki kita jave ji
Hhhh
😮😢
Time. Lok. Sma.Pihrawa. Koi och neech da fark ni. Shaanti. Old song. Jugalbandi kiya song C yaar odo te lok v change C🙌🙌🙌👍👍❤❤❤❤
ਬਹੁਤ ਵਧੀਆ 👌 ਧੰਨਵਾਦ ਚਮਕੀਲੇ ਅਤੇ ਅਮਰਜੋਤ ਦੀ ਜੋੜੀ
Punjabi boli da asli Baba bohr, lok gayak,babbar Sher gayak, Punjabi music and saroteyan layee saheed hon wala pehla gayak,fakir sant Banda, legend of Punjabi music industry, Sola Kala sampooran, uch koti da geetkar & composer, superb entertainer, ki ki upadhian Devan tainu chamkileya tere layee tan saarian ghat ne, BABA AMAR SINGH CHAMKILA di JAI
Yrr sbb toh sirra c Kina dil nu lagda live show ❤
ਬਹੁਤ ਸੋਹਣੀ ਜੋੜੀ ਸੀ, ਬਹੁਤ ਮਿਸ ਕਰ ਰਹੇ ਹਾਂ ਯਾਰ, ਮੈਂ ਤਾਂ ਤਿੰਨ ਵਾਰ ਲਾਇਵ ਸੁਣਿਆਂ ਹੈ, ਮੈਂ ਬਾਰਾਂ ਸਾਲਾਂ ਦਾ ਹੁੰਦਾ ਸੀ ਓਦੋਂ, ਅੱਜ ਫਿਰ ਉਹੀ ਸਮਾਂ ਯਾਦ ਆ ਗਿਆ ਅੱਜ 29/09/2023
ਕਿਹੜੀ ਜਗਾਹ ਸੁਣਿਆ ਸੀ ਵੀਰ ਜੀ ਤੁਸੀਂ।
365 ਦਿਨਾਂ ਵਿੱਚ 430 ਅਖਾੜੇ ਲਗਾਉਣ ਵਾਲੇ ਅਮਰ ਸਿੰਘ ਚਮਕੀਲਾ ਜੀ ਅਤੇ ਮਾਤਾ ਅਮਰ ਜੋਤ ਜੀ ਮਹਾਨ Legend ਜੋੜੀ ਨੰਬਰ 1 ਸੀ ਅਤੇ ਹਮੇਸ਼ਾਂ ਹੀ ਰਹੇਗੀ 🙏💞🌟ਸਾਡੇ ਬੱਲਿਆਂ ਰਿਕਾਡ ਬੋਲਦੇ 💫💥☀️🔥🎉
Y gill ne bohat sohna song Chamkila g nu gift dita. Bohat sohna rooh naal gaya
ਇਹ ਜੋੜੀ ਦੁਵਾਰਾ ਦੂਨੀਆਂ ਨਹੀ ਆ ਸਕਦੀ ਏਹ ਇਕ ਵਾਰ ਹੀ ਜੰਮਦੇ ਨੇ ਹੀਰੇ ਜੋ ਮਨਜ਼ੂਰ ਸੀ ਰੰਬ ਨੂੰ
ਅਵਾਜ ਬੌਹਤ ਹੀ ਸਾਫ਼ ਆ ਇਹ ਅਖਾੜੇ ਦੀ❤❤❤❤❤❤❤❤❤❤❤
ਬਾਈ ਅਮਰ ਸਿੰਘ ਚਮਕੀਲਾ ਤੇ ਅਮਰਜੋਤ ਆਪਣੀ ਰਿਸ਼ਤੇ ਨਾਤੇ, ਸਿੰਪਲ ਸਾਦਾ ਗਾਉਣ ਵਾਲੀ ਸੁੱਚੀ ਕਲਾਕਾਰੀ ਸਦਕਾ ਸਦਾ ਅਮਰ ਹੋ ਗਏ ਹਨ । ਸੋ ਧੰਨਵਾਦ ਸਹਿਤ
ਗਾਣੇ ਜਿਹੋ ਜਿਹੇ ਮਰਜ਼ੀ ਗਾਏ,ਪਰ ਇੱਕ ਸਿਫ਼ਤ ਏ,ਕੇ ਅਮਰਜੋਤ ਆਪਣੇ ਉੱਤੋਂ ਗਾਉਣ ਵੇਲੇ ਚੁੰਨੀ ਨਹੀਂ ਲਹਿਣ ਦਿੰਦੀ
ਚਮਕੀਲਾ ਅਤੇ ਅਮਰਜੋਤ ਜੀ ਬਹੁਤ ਵਧੀਆ ਗਾਇਆ ਹੈ।। ਕੋਈ ਹੋਰ ਲੰਡੀ ਬੁਚੀ ਉਸ ਵੇਲੇ ਦੇ ਰੀਸ ਨਹੀਂ ਕਰ ਸਕਦੇ।।
Han ji jagir ji bhaut vdia ji tuc vdia gll karde o ji aap v nice ji
Hello
ਸੱਚੀਂ, ਬੜੀ ਪਿਆਰੀ ਜੋੜੀ ਸੀ, ਹੈ, ਅਤੇ ਰਹਿੰਦੀ ਦੁਨੀਆਂ ਤੱਕ ਰਹੇਗੀ।
ਨਾ ਕੋਈ ਐਹੋ ਜਿਹਾ ਕਲਾਕਾਰ ਜੰਮਿਆ ਏ ਨਾ ਜੰਮਣਾ ਈ ਏ ਕੋਈ ਸ਼ੱਕ ਨੀ
उस दौर में टैलेंट असलियत में टैलेंट था। गायन सिर्फ सुरों पर आधारित था। आज कंप्यूटर और मशीनों से आवाज और म्यूजिक बनाया जाता है जो दिलों को नहीं छूता। नई फिल्म ने इस जोड़ी को देश विदेश में और लोकप्रिय कर दिया। महानता कभी विलुप्त नहीं होती बल्कि नए दौर में फिर से लौट कर आ जाती है और छा जाती है
sahi bole aaj ke gayak ko bina studio ke gaane ko bolo to un logo se accha kutta bhaunk leta hai
ਸਾਫ ਬਹੁਤ ਹੈ ਮੈਡਮ ਜੀ ਚਮਕੀਲੇ ਦੀਆਂ ਫੋਟੋਆਂ ਸਾਫ ਹਨ ਬਹੁਤ ਸੋਹਣਾ ਪਰੋਗਰਾਮ ਸਾਡੇ ਤੋ ਤਾ 6 ਕੁ ਸਾਲ ਵੱਡੈ ਸੀ ਪਰ ਹੁਣ ਸੋਰਟ ਛੋਟੀਆ ਛੋਟੀਆ ਕੁੜੀਆਂ ਵੀ ਦਿਖਾਈ ਜਾਦੀਆ ਨੇ ਮੁਖਤਿਆਰ ਮਾਨਵੀ
ਅੱਜ ਦੇ ਕਲਾਕਾਰਾਂ ਦੀ ਹਿੱਕ ਤੇ ਪੈਰ ਰੱਖਿਆ ਹੋਇਆ ਹੈ ਸ੍ਰੀ ਮਾਨ ਜੀ ਚਮਕੀਲਾ ਸਾਹਿਬ ਜੀ ਤੇ ਅਮਰਜੋਤ ਜੀ ਨੇ ਭਾਵੇਂ ਦੁੱਕੀ ਤਿੱਕੀ ਭੱਜ ਰਹੇ ਹਨ
ਯਾਦ ਪੁਰਾਣੀ ਕੀਤੀ ਤਾਜਾ ਸੱਜਣਾ ਨੇ.....
Good good good good good good good good good good good good good
Jaiman aap di mom bahut sohni c aur us ton v sohni us di aawaj kal he mere man ch aai aur maip baio data dekhiya hun v mai uhna de gane sun rahi han tere kolon kiyon rab ne tere mom papa khoye bahut dukh hunda hai veere
Bhaut vadia jodi c.mein odo 12 saal di c.Agg vang khabar faill gaye c.soch kk bhaut mehsoos Honda kk Dona naal bhaut mada hoea
Veeri Best Kalakar Raba Fer Ghal de Es Jorhi Nu
ਬਹੁਤ ਵਧੀਆ ਜੋੜੀ ਇੰਨਾ ਮੁਰੇ ਕਿਸੇ ਦੀ ਹਿੰਮਤ ਨਹੀਂ ਸੀ ਕਿ ਜੋੜੀ ਦਾ ਮੁਕਾਬਲਾ ਕਰਦੀ ਇਸ ਅਮਰ ਜੋੜੀ ਹੁਣ ਵੀ ਸਰੋਤਿਆਂ ਦੇ ਦਿਲਾਂ ਤੇ ਰਾਜ ਕਰਦੀ ਹੈ ❤❤❤❤ਕੀ ਦੁਬਾਰਾ ਫਿਰ ਜੋੜੀ ਆਊ
ਕਿਅਾ ਬਾਤ ਸੀ ਵਾਹ ਕਮਾਲ ਜੋੜੀ ❤
Pppp
35 ਸਾਲ ਬਾਅਦ ਵੀ ਲੋਕਾਂ ਦੇ ਦਿਲਾਂ ਤੇ ਰਾਜ ਕਰਨ ਵਾਲੀ ਜੋੜੀ। ਇਸ ਜੋੜੀ ਦੀ ਅਜ ਵੀ ਕੋਈ ਰੀਸ ਨਹੀਂ ਕਰਦਾ। ਦੇਖੋ ਅਮਰਜੋਤ ਛਾਤੀ ਤੋਂ ਚੁੰਨੀ ਨਹੀਂ ਲਹਿਣ ਦਿੰਦੀ ਕਿੰਨੇ ਹੌਸਲੇ ਨਾਲ ਗਾਉਂਦੀ ਏ ਸਟੇਜ ਤੇ।
ਅਗਰ ਇਹ ਜੋੜੀ ਗੀਤ ਚੰਗੇ ਨਹੀ ਬੋਲਦੀ ਸੀ ।ਫਿਰ ਏਨੀ ਉਸ ਟਾਈਮ ਭੀੜ ਤੇ ਸਭ ਪੱਗਾਂ ਵਾਲੇ ਹੀ ਕਿਓਂ ਸਨ ਵੇਖਣ ਵਾਲਿਆਂ ਚ
ਵਧੀਆ ਤੇ ਕਮਾਲ ਦੇ ਕਲਾਕਾਰ ਸਨ ਪਰ ਅਫਸੋਸ 😪😪😪
@@Harsingh-pe6koਭਾਜੀ 👏🙏👍😊
Wa.je.wa
ਬਹੁਤ ਸੋਹਣਾ ਅਖਾੜਾ
Super hit ਜੋੜੀ
ਮੈ ਇੱਕ ਹੀ ਆਖਾੜਾ ਵੇਖ਼ਿਆ ਸੀ ਅਸੀ ਪੰਜਵੀ ਕਲਾਸ ਵਿਚ ਪੜਦੇ ਮੇਰੇ ਨਾਲ ਮੁੰਡਾ ਪੜਦਾ ਸੀ ਉਸ ਦੇ ਮਾਮੇ ਦੇ ਵਿਆਹ ਤੇ ਆਇਆ ਸੀ ਪਿੰਡ ਭਾਗਥਲਾ ਫ਼ਰੀਦਕੋਟ ਬੜੇ ਚਾਵਾ ਨਾਲ ਸਾਹਮਣੇ ਬੈਠ ਕੇ ਵੇਖ਼ਿਆ ਸੀ ਪੂਰਾ ਆਖੜਾ ਮੈ ❤❤❤❤❤
ਜੇ ਚਮਕੀਲਾ ਕੁਝ ਸਮਾਂ ਅਖਾੜੇ ਨਾ ਲਾਉਂਦਾ ਮਾੜੇ ਸਮੇਂ ਨੂੰ ਸਾਂਭ ਲੈਦਾ ਤਾਂ ਅੱਜ ਵੀ ਅਖਾੜਿਆਂ ਵਿੱਚ ਚਮਕੀਲਾ ਚਮਕੀਲਾ ਹੋਣੀਂ ਸੀ
ਯਾਰ ਚਮਕੀਲੇ ਬੀਬਾ ਅਮਰਜੋਤ ਜੀ ਤੁਹਾਨੰੂ ਕਿਥੋ ਲਬ ਕੇ ਲਿਅਾੲੇ ਕਿਥੇ ਗੁਅਾਚ ਗੲੇ ਜੇ
ਨਹੀ ਰੀਸ਼ਾ ਚਮਕੀਲੇ ਅਮਰਜੋਤ ਸਦਾ ਅਮਰ ਰਹਿਣਗੇ ਹੀਰਾਂ ਬੰਦਾ ਸੀ ਚਮਕੀਲਾ ❤❤
ਬਹੁਤ ਸੋਹਣੀ ਜੋੜੀ ਆ ਪਰ ਇਕ ਗੱਲ ਏ ਵੀ ਆ ਕਿ ਅਮਰਜੋਤ ਨੇ ਕਦੇ ਵੀ ਚੁੰਨੀ ਨੀ ਲਹਿਣ ਦਿੱਤੀ
ਹਮੇਸ਼ਾ ਬੁੱਕਲ ਮਾਰ ਕੇ ਰੱਖੀ ਆ
ਹਮੇਸ਼ਾ ਚੁੰਨੀ ਦੀ ਬੁੱਕਲ ਮਾਰ ਕੇ ਰੱਖੀ ਆ
Punjab
Songs wonderful music best
Amar singh chamkila
Amarjot singers star
Voice da sartaaj
🎉🎉🎉🎉🎉🎉🎉🎉🎉🎉
2o23 top & best chamkila ji
ਬਾਈ ਜੀ ਦੀ ਅਣਹੋਣੀ ਮੌਤ ਪਰਿਵਾਰ ਨੂੰ ਕਿਥੋਂ ਭੁੱਲ ਜਾਵੇ ਭੁਲਦੇ ਤਾਂ ਦੁਨੀਆਂ ਦੇ ਨਹੀਂ ਇਹਨਾਂ ਦੀ ਮੌਤ ਵੇਲੇ ਮੈਂ ਨੌ ਸਾਲ ਦੀ ਸੀ
ਇਹ ਜੋੜੀ ਸੁਰਾਂ ਦੀ ਸੁਦਾਰਗ ਸੀ ❤❤❤❤❤❤❤❤❤🎉🎉🎉🎉🎉🎉
ਯਾਰ ਕਿੰਨੇ ਸੋਹਣੇ ਸੀ ਚਮਕੀਲਾ ਤੇ ਅਮਰਜੋਤ ਜੀ
ਧੰਨਵਾਦ ਜੀ ਵੀਰ ਜੀ ਸਹੀ ਗੱਲ ਆ ਜੀ
ਸੋਹਣੇ ਨੀ ਬੇਹੱਦ ਖ਼ੂਬਸੂਰਤ ਸੀ❤❤❤❤❤❤❤❤❤🎉🎉🎉🎉🎉🎉
Wah ustad ji .swarg vich wasa howe tuhada
Amar Singh Chamkila And Amarjyot Ji Very Very Nice Ba Kamaal I'm Fan Waheguru Kirpa Karan Ena Rooha Te 🙏🌹🌹🙏 I miss you bai ji 🙏🙏 7/04/2023
ਦੱਸੋ ਭਲਾ ਕੀ ਲੋੜ ਸੀ ਇਹੋ ਜਿਹੀ ਸੁੰਦਰ ਜੋੜੀ ਨੂੰ ਮਾਰਨ ਦੀ ਲੋਕਾਂ ਤੋਂ ਜਰ ਨਹੀਂ ਹੋਇਆ
Khali-thaan banauna c....khalishaitaana ne....😢
Itne log toh hmari poori shadi mei nhi hote. Jitne bhai ka akhada dekhan aaye..
Sach naam mila tha chamkila g ko ''kothe dhau kalakaar "❤
Desi…down to earth people.. should have been alive today and all these new Landu singers would never been able to compete with this legend… LONG LIVE Ustaad chamkila AND Amarjot
I'm watching after the release of the movie on netflix chamkila. What a guy he was, the real talent and hardwork could be seen in his time and how joyful they are while performing on stage.
Amar singh Amarjot really Amar ho ke v punjabi song nu sikhra tak le ge Legend Naver dies
Saaliya gi kire pay hone. Wow chamkila. Lub u.❤jmmmu
Meri date of birth da c chmkila.I love both very much
ਓਦਾਂ ਚਮਕੀਲਾ ਲੁਧਿਆਣੇ ਤੋਂ ਸੀ ਪਰ ਇਹਦੀ ਲਿਖਤ ਠੇਠ ਬਠਿੰਡੇ ਆਲੀ ਸੀ।
Thanks brother ❤👍🙏
ਅਮਰ ਅਵਾਜ਼ਾਂ 👏
The legend of chamkila
I miss you veer ji
Wahhhh wahhhh ❤️❤️❤️🙏🏻🙏🏻🙏🏻🙏🏻🙏🏻
क्या महान जोड़ी है और महान और खूबसूरत कलाकार हैं I रियल रॉक स्तर थे I आज भी उनके गाने का कोई सानी नहीं है, इनकी एनर्जी देखने लायक है I भगवान उनकी आत्मा को शान्ति दे I
ਬੈਸਟ ਟੂ ਬੈਸਟ ਚਮਕੀਲਾ ਅਤੇ ਅਮਰਜੋਤ
❤❤❤❤❤❤❤you guys keep my brother alive thanks 🙏
Super duper Amar Singh Chamkila Amarjot Dugri❤
Amar Singh Chamkila And Amrjot ji Very Very Nice ba Kamaal lm Fan Waheguru Kirpa Karan Ena Rooha Te ❤❤❤❤❤
Eh ta god gift jodi aa...waheguru ji
ਇਸ ਕਰਕੇ ਅੱਜ ਉਸ ਨੂੰ ਯਾਦ ਕੀਤਾ ਜਾਂਦਾ ਹੈ ਉਨ੍ਹਾਂ ਨੂੰ ਕੌਣ ਯਾਦ ਕਰ ਰਿਹਾ ਸੱਭ।
Amar singh chamkila and amarjot amar hai ji punjab vich and king jorri amar rahu rahindi duniyaa tak and king song sira
I miss you both
Pleasure to watch the group enjoying
From
Bengaluru
आम दिलों पर राज करने वाले भाई चमकीला आप कयामत तक अमर रहोगे। आम लोगों की फर्माइश के लिए आपने अपने को कुर्बान कर दिया। कयामत तक आप करोड़ों लोगों के दिलों में हमेशा जिंदा रहेंगे। कोटिशः नमन एवं श्रद्धांजलि ।धन्यवाद यूट्यूब ।🙏😢😢😢
Wow i koi jawab nahin es jodi da
Kaash enna de jagah Main mar janda
Very very nice song ❤❤❤❤❤❤❤❤❤❤🙏🙏🙏🙏🙏
ਲਿਖਣ ਨੂੰ ਕੋਈ ਸ਼ਬਦ ਹੀ ਨਹੀਂ
Amar Jodi Amar Singh Chamkila ਅਮਰਜੋਤ ji Miss You 🙏
ਕੋਈ ਮਾ ਦਾ ਲਾਲ ਹੁਣ ਰਿੰਕਾਡ ਨਹੀਂ ਤੋੜ ਸਕਦਾਂ
ਤਰਦਾ ਤਰਦਾ ਗਾ ਗਿਆ ਚਮਕੀਲਾ ਰਹਿੰਦੇ ਗੂੰਦ ਛੱਡ ਗਿਆ ਹੁਣ ਵਾਲਿਆਂ ਲਈ
Great man 22 chamkila g
ਚਮਕੀਲੇ ਦੀ ਬਦੌਲਤ ਅੱਜ ਅਸੀ ਅਪਣਾ ਵਿਰਸਾ ਪੁਰਾਣਾ ਪੰਜਾਬ ਵੇਖ ਰਹੇ ਹਾ!
महान कलाकार नफ़रत दी भेंट चढ़ा ता
Haye sachi bahut sohna c chamkil bhai or madam v bahut sohni ❤
Narak vich gye hone unke katil...
Ptrkar ji thudea krode bar thank you.ameer singh chmklle vergea nea koi jmea nea koi jmgeea.❤❤❤❤❤❤❤❤❤❤
ਯਾਰ ਕੋਈ ਰੀਸ ਨੀ ਕਰ ਸਕਦਾ ਚਮਕੀਲੇ ਦੀ ਜਿੰਨੇ ਮਰਜੀ ਸਿੰਗਰ ਆ ਜਾਨ
ਬੀਰ ਜੀ ਉਸ ਸਮੇਂ ਦੋਰਾਨ ਸਿਰ ਉਤੇ ਪੱਗਾ ਬੰਨਣ ਦੇ ਸੌਕੀ ਸੀ ਲੋਕ ਵੇਖੋ ਸਰਦਾਰੀ ਦੀ ਟੋਰ।
Yaar gal baat c chamkile ch 😇😇
Bohat sohna gaonde c superhit jodi ❤❤❤❤
Main 11 saal da c ...Mera chacha jamaa bai warge kapde pa ke tumbi bajaunda hunda c ....miss u veere
Supar duper hit Jodi amar Singh Chamkila ji and amar jot ji ❤❤❤❤❤❤❤❤❤❤
Chamkila pra tusi superstar ho India de. ❤
Talwar main kalngidhar di han satho baba khoh leea tera nankana amar fankar dugri wale
ਅਮਰ ਅਵਾਜਾਂ ਜਿੰਦਾਂਬਾਦ
This performance was about 4 weeks prior to his murder. It was held at Bainapur Punjab. Quite possibly Chamkila's very last taped performance ever.
Thank you jii❤
Soooooo cute couple ❤❤❤
Always Miss you chamkila Amarjot ji
ਆਹ ਹੁੰਦੀ ਸੀ ਅਸਲੀ ਗਾਇਕੀ ਜੋ ਹਿਕ ਦੇ ਜੋਰ ਤੇ ਗਾਉਂਦਾ ਸੀ ਬਾਈ ਅੱਜ ਕੱਲ ਤਾਂ ਐਵੇਂ ਸੀਡੀਆਂ ਲਾ ਕੇ ਮੂੰਹ ਹਲਾਈ ਜਾਂਦੇ ਨੇ ਜਾਂ ਫਿਰ ਸਾਜਾਂ ਨਾਲ ਟਾਈਮ ਪਾਸ ਕਰੀ ਜਾਂਦੇ ਨੇ