Sarinder shinda, kuldeep manak, mohd saddiq konse general cast k the. Vo b dalit cast k hi the. In singer ko bhut jealousy c. Inhone ne hi marvaya c. Jaise sidhu mosse wale ko mara
Keuon ke kai fukre log aap comment karde ke sigha ne sodha laya, kai munde aap mone a te comment likh rahe deepa jindabad, deepa oh munda ce jisne chamkile nu maarya ce eh mehsampur pind da ce, fer aapne pind de us family picche pai gya jinna ne oh last akhada lavaya ce unna to 40000 laike kheda sadya, oh family Canada chali Gaye aak tak vapis nhi aye
एक दम सही कहा है आपने जाता पात आज भी हमारे देश में लोगो की मानसिकता है इतने अच्छे कलाकार को हम सभी से छीन लिया अमर सिंह चमकीला हमारे बीच नहीं हैं मगर उनकी आवाज और गीत हमेशा गूंजते रहेंगे 🙏🌹
ਸੱਚ ਦੱਸਣ ਤੇ ਯਕੀਨ ਆ ਗਿਆ ਕਿ ਚਮਕੀਲਾ ਬਾਈ ਦੇ ਅਸਲ ਮੌਤ ਦੇ ਜ਼ਿੰਮੇਵਾਰ ਕੌਣ ਹੈ
ਸਚ ਬੋਲਣ ਦੀ।ਹਿਮਤ ਰਖਣ ਲਈ ਬਹੁਤ ਬਹੁਤ ਧੰਨਵਾਦ ਜੀ
Menu chamkile da saara sach pta shinde ne mrvaaya chamkila shital Singh shital ne dssi c sachai
ਕਿਵੇਂ @@harwindersidhu1313
Bachtersinhh
ਹ਼ੰਸ ਜੀ ਬਹੁਤ ਬਧਿਆ ਗੱਲ ਕੀਤੀ ਧੰਨਵਾਦ ਕਰਦੇ ਹਾਂ
ਬਿਲਕੁਲ 100% ਸੱਚੀਆ ਗੱਲਾਂ ਨੇ,
Eh HansRaj nahi Paramjit hai
ਬਾਈ ਜੀ ਇਹ ਉਹ ਗੁਰਬਾਣੀ ਦੇ ਸਬਦ ਨੇ ਜਿਨ੍ਹਾਂ ਦੀ ਮੈਂਨੂ ਅਨਭਾਵ ਹੋਇਆ ਜਿਸ ਕੋ ਰਾਖ਼ੇ ਸਾਂਈਆਂ ਮਾਰ ਸਕੇ ਨਾ ਕੋਏ ਇਹ ਚਮਕੀਲੇ ਨਾਲ ਇਹ ਗੁਰਬਾਣੀ ਦੇ ਸ਼ਬਦਾਂ ਦੀ ਪਹਿਚਾਣ ਕਰਕੇ ਅਨਭਾਵ ਕਰਨਾ ਕਿਉਂ ਜਿਨ੍ਹਾਂ ਨੇ ਚਮਕੀਲੇ ਤੇ ਅਮਰਜੋਤ ਨੂੰ ਤੇ ਸਾਥੀਆਂ ਨੂੰ ਸਰੀਰਕ ਤੌਰ ਮਾਰਿਆ ਲੇਕਿਨ ਉਹਨਾਂ ਨੂੰ ਵਾਹਿਗੁਰੂ ਨੇ ਇੱਕ ਜਿਓਂਦੇ ਜੀ ਇਤਿਹਾਸ ਬਣਾਤਾ ਪਰਮਾਤਮਾ ਨੇ ਹਮੇਸ਼ਾ ਅਮਰ ਕਰਤਾ ਜਿਸ ਕੋ ਰਾਖ਼ੇ ਸਾਈਆਂ ਮਾਰ ਸਕੇ ਨਾ ਕੋਏ ਮਾਰੇ ਨੂੰ ਵੀ ਜਿਉਂਦਾ ਕਰਤਾ ਬਹੁਤ ਧਨਵਾਦ ਸੱਚ ਨੂੰ ਬਿਲਕੁਲ ਸੱਚ ਕਿਹਾ
ਬਿਲਕੁਲ ਸੱਚ ਹੈ ਵੀਰ ਜੀ
ਬਾਈ ਤੇਰੀ ਸਾਰੀ ਗਲਬਾਤ ਬਿਲਕੁਲ ਸੱਚ ਕਿਹਾ ਧਨਵਾਦ
ਪਰਮਜੀਤ ਭਾਜ਼ੀ ਤਹਾਨੂੰ ਸਲੂਟ ਆ।ਸੱਚ ਨੂੰ ਬਿਆਨ ਕਰਨ। ਲਈ। ਚੱਲੋ ਕੋਈ ਇਨਸਾਨ ਤਾਂ ਹੈ ਜਿਸ ਦੀ ਜ਼ਮੀਰ ਜਾਗਦੀ ਹੈ।
Eh HabsRaj nahi hai, Paramjit hai
❤. Salot. 22.ji
dhanwad bhaji sach bolen te,
ਚਮਕੀਲਾ ਅਤੇ ਅਮਰਜੋਤ ਜ਼ਿੰਦਾਬਾਦ ਹੈ ❤❤ਹਸ ਭਾਜੀ❤❤❤❤❤❤❤❤
ਸੋਲਾਅਆਸੋਰੀਜੀਸੈਲਾਅਆਨੇਸੱਚਜੀਗੂਕੂਮੈਨਿੰਟਜੀਗੂਮੋਰਨਿੰਗਜੀ
ਬਿਲਕੁਲ ਸੱਚ ਆ ਇਹਦੇ ਚ ਕੋਈ ਝੂਠ ਨਹੀਂ ਹੈ ਕਿ ਚਮਕੀਲੇ ਨੂੰ ਕਲਾਕਾਰਾਂ ਨੇ ਹੀ ਮਰਵਾਇਆ ਸੀ
ਗੱਡਕਮੇੰਟਜ਼ੀਗੂੜੇਵੇਨਿੰਗਜੀਜੀ
ਬੀਹੈਪੀਗੂਡਕੂਮੈਨਿੰਟਜੀਗੂਮੋਰਨਿੰਗਜੀ
ਬੀਹੈਪੀਜੀਗੂਡਕੂਮੈਨਿੰਟਜੀ
ਭਾਜੀ ਬਿਲਕੁਲ ਸੱਚ ਬੋਲਣ ਦੀ ਹਿੰਮਤ ਰੱਖਦੇ ਹਨ
ਸੱਚ ਹੈ
ਬਿਲਕੁਲ ਸਹੀ ਹੈ ਜੀ
ਪਰਮਜੀਤ ਵੀਰ ਜੀ ਸੱਚ ਬੋਲਿਆ ਤੁਹਾਨੂੰ ਮੇਰਾ ਸਲੂਟ ਆ ਬਾਈ ਜੀ 4ਮੋਤਾ ਇਕੱਠਾ ਹੋਈਆ ਕਿੰਨਾ ਵੱਡਾ ਕਹਿਰ ਹੋਇਆ ਇਹ ਕੁਝ ਕਰਨਾ ਬਿਲਕੁਲ ਗਲਤ ਸੀ ਪਰ ਅਸਲੀ ਸਿੰਘਾ ਦਾ ਕੰਮ ਨਹੀ ਹੈ ਗਉ ਵਰਗੀ ਸਰੀਫ ਜੋੜੀ ਮਾਰਤ
ਚਮਕੀਲਾ ਮਰ ਕੇ ਵੀ ਅਮਰ ਹੋ ਗਿਆ
ਹੰਸ ਜੀ ਅੱਜ ਤੱਕ ਕਿਸੇ ਦੇ ਸੱਚ ਬੋਲਣ ਦੀ ਜ਼ਰੂਰਤ ਨਹੀਂ ਸੀ ਸੱਚ ਬੋਲਣ ਤੇ ਸੋਨੂੰ ਸਲਾਉਟ ਹੈ ਹੰਸ ਜੀ
ਜਰੂਰਤ ਨਈਂ ਬਾਈ ਜੀ ਜੂਰ੍ਰਤ
ਬਾਈ ਜੀ ਹੰਸ ਨਹੀਂ ਜੀ ਇਹਨਾਂ ਨੇ ਆਪਣਾ ਨਾਮ ਹੁਣ ਖੋਸਲਾ ਕਰ ਲਿਆ
ਹੰਸਜੀਗੂਡਕਮੈਨਟਜੀਬੀਹੈਪੀਜੀ
ਬਹੁਤ ਵਧੀਆ ਵੀਰ ਜੀ ਸੱਚੀਆਂ ਗੱਲਾਂ
ਬਿਲਕੁਲ ਸੱਚ ਸਾਰਾ ਕੁਸ ਪਰਮਜੀਤ ਭਾਜੀ ਤੁਸੀ ਚਾਹ ਵਾਂਗੂੰ ਪੁਣ ਕੇ ਰੱਖ ਦਿੱਤਾ 👌
ਚਮਕੀਲੇ ਨੇ ਗ਼ਲਤ ਗੀਤ ਤੋਂ ਤੌਬਾ ਕਰ ਲਈ ਸੀ ,,ਪਰ ਲੋਕ ਧਾਰਮਿਕ ਸਿੰਘ ਸੁਣਨ ਤੋਂ ਬਾਅਦ ਆਪ ਹੀ ਗ਼ਲਤ ਗੀਤ ਸਟੇਜ ਤੇ ਗਾਉਣ ਲਈ ਕਹਿੰਦੇ ਸੀ ,,,,ਹੁਣ ਚਮਕੀਲਾ ਕਿ ਕਰੇ ਵਿਚਾਰਾ।।।
sahi gall eh sachi gall aa
ਪਾਪੀਆਂ ਨੂੰ ਭੋਰਾ ਸ਼ਰਮ ਨਾ ਆਈ l
ਚਵਲਾ ਚਵਲੀ ਨਾ ਮਾਰ ਧੀਆ ਭੈਣ ਵਿੱਚ ਬੈਠ ਕੀ ਗੰਦੇ ਗਾਣੇ ਨਹੀ ਸੁਣ ਸਕਦੇ ਕੋਈ ਵੀ ਕਲਾਕਾਰ ਹੋਵੇ ਸੱਭ ਸਰਕਾਰਾਂ ਦੀ ਦੇਣ ਆ ਗੰਦੇ ਗਾਣਿਆ ਕਰਕੇ ਸਿੰਘਾਂ ਨੇ ਠੁਕਿਆ ਸੀ
ਬਹੁਤ ਵਧਿਆ ਜੀ 100 ਪਰਸੈਂਟ ਸੱਚ
ਬਹੁਤ ਹੀ ਸ਼ਰੀਫ ਬੰਦਾਂ ਸੀ ਚਮਕੀਲਾ ਦੁਆਲੇ ਬੁਣੇ ਜਾਲ ਨਹੀ ਸਮਝਿਆ ਉਹ। ਦਿਲ ਦਾ ਸ਼ਾਫ ਬੰਦਾਂ ਸੀ ਬਹੁਤ ਧੱਕਾ ਹੋਇਆ ਉਸ ਨਾਲ।
Sach aa bilkul
Exactly ryt
Absolutely right 👍
ਹਾਂ ਜੀ ਵੀਰ ਜੀ
@@annubishtannubisht7511 ਧੰਨਵਾਦ ਜੀ,🙏
ਪਰਮਜੀਤ ਵੀਰ ਜੀ ਤੁਸੀ ਜੋ ਵੀ ਚਮਕੀਲੇ ਦੀ ਇਹ ਸਚਾਈ ਪੇਸ ਕਰਕੇ ਪੰਜਾਬ ਦੇ ਲੋਕਾ ਦੇ ਦਿਲ ਦੀ ਗੱਲ ਕਰਤੀ ਵੀਰ ਜੀ ਬਹੁਤ ਧੰਨਵਾਦ ਤੁਹਾਡਾ ਮੈ ਵੀ ਆਪ ਜੀ ਦਾ ਕੱਟਰ ਫ਼ੈਨ ਆ ਕੀਤੇ ਵੀਰ ਜੀ ਆਪ ਜੀ ਨੂੰ ਮਿਲਣ ਦਾ ਮੋਕਾ ਮਿਲਿਆ ਤਾ ਤੁਹਾਡੇ ਨਾਲ ਜਰੂਰ ਮਿਲਣਾ ਸਲੂਟ ਆ ਵੀਰ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮਜੀਤ ਜੀ ਬਹੁਤ ਹੀ ਸ਼ਲਾਘਾਯੋਗ ਕੰਮ ਕੀਤਾ, ਸੱਚ ਬੋਲਣ ਦੀ ਹਿੰਮਤ ਵਿਰਲਾ ਮਰਦ ਹੀ ਰਖਦਾ ਹੈ।❤😮
ਸਹੀ ਗੱਲ ਕੀਤੀ ਬਾਈ ਜੀ
❤❤❤❤❤❤❤❤ ਬਿਲਕੁਲ ਸੋਲਾਂ ਆਨੇ ਸੱਚ ਗੱਲਾਂ ਤੇਰੀਆਂ ਸ ਪਰਮਜੀਤ ਸਿੰਘ ਜੀ ਵਾਹਿਗੁਰੂ ਤੁਹਾਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖੇ।
ਬੀਹੈਪੀਗੂਡਕੂਮੈੰਨਜੀ
ਤੁਹਾਨੂੰ ਸਲੂਟ ਆ ਭਾਜੀ ਪਰਮਜੀਤ ਸਿੰਘ ਜੀ
ਬਹੁਤ ਕੁੱਝ ਵਧੀਆ ਦੱਸਿਆ ਚਮਕੀਲੇ ਭਾਜੀ ਦੀ ਹਿਸਟਰੀ ਬਾਰੇ, ਧੰਨਵਾਦ ਵੀਰ ਪਰਮਜੀਤ ਹੰਸ ਜੀ ❤
Paramjit hans jindabaad tusi bilkul sach bolde
ਮਾਰ ਕੇ ਵੀ ਨਹੀਂ ਮਰਿਆ ਲਾਨਤਿਓ,,, ਸਗੋਂ ਹੋਰ ਨਾਮ ਹੋ ਗਿਆ ਮੇਰੇ ਬਾਈ ਦਾ,,,, ਅਸੀਂ ਫ਼ੈਨ ਚਮਕੀਲੇ ਦੇ,,,,
Bilkul sahi
ਅਮਰ ਸ਼ਹੀਦ ਚਮਕੀਲਾ ਸਾਹਿਬ ਤੇ ਬੀਬਾ ਅਮਰਜੋਤ ਜੀ ਨੂੰ ਕੋਟਿ ਕੋਟਿ ਪ੍ਰਣਾਮ 🙏
ਸੀ੍ ਪ੍ਰਮਜੀਤ ਹੰਸ ਜੀ ਤੁਸੀਂ ਅਮਰ ਸਿੰਘ ਚਮਕੀਲੇ ਬਾਰੇ ਜਾਣਕਾਰੀ ਦਿੱਤੀ ਠੀਕ ਹੈ ਪ੍ਰੰਤੂ ਤੁਸੀਂ ਉਨ੍ਹਾਂ ਨੂੰ ਮਰਵਾਉਣ ਵਾਲੇ ਕਲਾਕਾਰ ਦਾ ਨਾਮ ਪਹਿਲਾਂ ਹੀ ਲੈ ਕੇ ਉਨ੍ਹਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਾਉਣੀ ਚਾਹੀਦੀ ਸੀ ਧੰਨਵਾਦ ਜੀ
ਬਿਲਕੁਲ ਵਧੀਆ ਕਿਹਾ ਵੀਰ ਜੀ ਨੇ
Bachtterslnghmaheyjassowalkular
शाबाश वीरे बढ़िया ही सोनी गल्ला शेयर की जी
You tell truth sir ji 🙏💯
ਹੰਸ ਜ,,,ਬਹੁਤ-ਬਹੁਤ ਧੰਨਵਾਦ ਜੀ
Bai Ji very. nice inshan ho. Thanks. 🎉
ਦੋ ਕਾਰਨ ਜਰੂਰ ਹਨ ਜੀ।।।। ਜਾਤੀਵਾਦ ਤੇ ਚਮਕੀਲਾ ਅਮਰਜੋਤ ਜੋੜੀ ਦੀ ਚੜ੍ਹਾਈ
ਸਹੀ ਕਿਹਾ ਬਾਈ ਜੀ
Obviously right
Sarinder shinda, kuldeep manak, mohd saddiq konse general cast k the. Vo b dalit cast k hi the. In singer ko bhut jealousy c. Inhone ne hi marvaya c. Jaise sidhu mosse wale ko mara
ਹਰ ਗੱਲ ਵਿੱਚ ਜਾਤ ਨੂੰ ਕਿਉਂ ਲੈ ਆਉਂਦੇ ਹੋ
Tusin jaati wad dekheya hi nahi hunda ki, poora bharat ghum ke dekho
You are absolutely right sir ❤
Vadia jaankari good work Hans sahb thanks
ਬਹੁਤ ਵਧੀਆ ਹੰਸ ਜੀ ।
ਪਰਮਜੀਤ ਸਿੰਘ ਜੀ, ਜੋ ਵੀ ਜਾਤ ਪਾਤ ਦੀ ਗੱਲ ਕਰਦੇ ਨੇ ਕਰਨ ਮਰਨ ਦਿਓ, ਤੁਸੀਂ ਬਾ-ਮੁਲਾਹਜਾ ਉਹਨਾਂ ਦਾ ਜਿਕਰ ਨਾਂ ਕਰਿਆ ਕਰੋ।
ਕਿਉਂ ? ਮੈਂ ਜੱਟ ਸਿੱਖ ਹੋਣ ਦੇ ਬਾਵਜੂਦ ਨਾਂ ਕਦੀ ਆਪਣੇ ਆਪ ਨੂੰ ਜੱਟ ਬਿਆਨਿਆ ਹੈ ਤੇ ਨਾਂ ਕਦੀ ਸਿੱਖ, ਜੰਮਿਆ ਪਲਿਆ ਮਾਝੇ ਦਾ ਹਾਂ।
ਪਰ, ਦਸਵੀਂ ਤੋਂ ਬਟਾਲੇ, ਤੇ ਬਾਹਰਵੀਂ ਤੋਂ ਲੁਧਿਆਣੇ ਇੰਜਿਅਰਿੰਗ ਪੜਿਆ ਹਾਂ। ਦੁਆਬੇ ਦੇ ਇਲਾਕੇ ਵਿੱਚ ਕਈ ਵਾਰੀ ਮੈਨੂੰ ਵੀ ਜੱਟ "ਜਿਹਾ" ਕਹਿ ਕੇ ਭੰਡਿਆ ਗਿਆ ਉਹ ਵੀ ਗੁਰਸਿੱਖ ਪਰਿਵਾਰਾਂ ਵੱਲੋਂ।
ਸਾਡੇ ਘਰ ਵਿੱਚ ਖੇਤ ਮਜਦੂਰਾਂ ਨੂੰ ਅਸੀਂ ਚਾਚਾ ਤਾਇਆ ਕਹਿ ਕੇ ਸੰਬੋਧਨ ਕਰਦੇ ਰਹੇ ਹਾਂ।
ਅਸਲ ਵਿੱਚ ਮੈਂ ਤਾਂ ਤਾਇਆ ਜੀ ਨਾਲ 12 ਸਾਲ ਦੀ ਉਮਰ ਤੱਕ ਖਾਂਦਾ ਪੀਦਾ ਸੌਂਦਾ ਖ਼ੇਡਦਾ ਰਿਹਾ ਹਾਂ, ਬਾਅਦ ਵਿੱਚ ਉਸ ਤਾਇਆਨਜੀ ਨੂੰ ਨਹਿਰੀ ਬੇਲਦਾਰ ਲਵਾ ਦਿਤਾ ਸੀ।
ਸਿੱਖੀ ਨੂੰ ਹੰਢਾਉਣ ਦੂਰ ਦੀ ਗੱਲ ਸਮਝਣਾ ਵੀ ਮੁਸ਼ਕਲ ਹੋਇਆ ਪਇਆ ਹੈ, ਭਾਂਵੇ ਸਾਰਾ ਕੁਝ ਠੇਠ ਪੰਜਾਬੀ ਵਿੱਚ ਬਖ਼ਸ਼ਿਆ ਵਾਹਿਗੁਰੂ ਨੇ।
ਚਮਕੀਲਾ ਤਾਂ ਸ਼ਹੀਦ ਰੈ, ਮੈਨੂੰ ਉਸ ਉੱਪਰ ਮਾਣ ਹੈ, ਮੈਂ ਪਹਿਲਾ ਇਨਸਾਨ ਹੋਵਾਂਗਾ ਜਿਸ ਨੇ ਬਿਨਾਂ ਸਬੂਤ ਮੰਗਿਆਂ ਉਸ ਨੂੰ ਜਾਣਿਆ ਹੈ।
ਤੁਸੀਂ ਵੀ 1,2,3 ਇਨਸਾਨਾਂ ਤੱਕ ਸੋਚ ਨੂੰ ਮਹਿਦੂਦ ਨਾਂ ਰੱਖ਼ੋ, ਸਮਾਂ ਖੋਲੇਗਾ ਹੋਰ ਕਈ ਭੇਦ, ਦੁਨੀਆਂ ਤੋਂ ਸਭ ਛੁਪਾਇਆ ਜਾ ਸਕਦਾ, ਪਰ ਖੁਦਾ ਹੈ ਕਿ ਨਹੀਂ?
Eh anchor jan bujh k jattan nu galt kahi janda…yr bande banded da fark hunda na k jaat paat decide krdi aa
@@The_allrounder_jatt ਕੋਈ ਨੀਂ, ਕਹਿਣ ਦਿਓ। ਮੂੰਹ ਫੜ ਲੈਣਾਂ?
ਜੋ ਸਿਆਣਾ ਹੋਵੇ ਉਹ ਘੱਟ ਬੋਲਦਾ ਹੈ। ਪਰ ਅੱਜਕੱਲ ਹਰ ਇੱਕ ਰੱਬ ਬਣੀ ਬੈਠਾ।
ਦਰ ਅਸਲ ਜਦੋਂ ਕੋਈ ਇਨਸਾਨ, ਕੋਈ ਫ਼ਿਰਕਾ ਜਾਂ ਕੋਈ ਜਾਤ/ਧਰਮ ਤਰੱਕੀ ਕਰ ਲਵੇ ਦੂਜਿਆਂ ਨੂੰ ਪਚਦਾ ਨਹੀਂ ਹੁੰਦਾ, ਇਹ ਇੱਕ ਵੱਡੀ ਸਚਾਈ ਹੈ, ਸਭ ਜਾਣਦੇ ਨੇ।
ਬਿਲਕੁਲ ਸੱਚੀ ਗੱਲ ਆ ਭਾਜੀ। ਧੰਨਵਾਦ
ਸ਼ਹੀਦ ਬੀਬੀ ਅਮਰਜੋਤ ਕੌਰ ਜੀ ਅਮਰ ਸਿੰਘ ਚਮਕੀਲਾ ਜੀ ਇਹਨਾਂ ਸ਼ਹੀਦਾਂ ਨੂੰ ਪ੍ਰਣਾਮ ਹੈ ਜੀ।
ਇਹ ਜੋੜੀ ਆਪਣੀ ਮੌਤ ਨਾਲ ਨਹੀਂ ਮਰੇ ਗੋਲੀਆਂ ਮਾਰਕੇ ਸ਼ਹੀਦ ਕੀਤਾ ਗਿਆ ਹੈ।
ਸ਼ਹੀਦ ਇਸ ਕਰਕੇ ਲਿਖਿਆ ਇਹ ਜੋੜੀ ਅਮਰ ਹੋ ਗਈ । ਅੱਜ ਵੀ ਇਹਨਾਂ ਦੇ ਬੋਲ ਸਾਡੇ ਕੰਨਾਂ ਵਿੱਚ ਗੂੰਜ ਰਹੇ ਹਨ ।
🙏♥️🙏♥️🙏♥️🙏♥️🙏♥️🙏
Thanks for reality 🙏
Bilkul Theek 100%.
ਸਤਿਕਾਰਯੋਗ ਹੰਸ ਜੀ
ਸੱਚਾ ਸਿੱਖ ਗੁਰੂ ਦਾ
ਜੋ ਅਸਲੀ ਖਾੜਕੂ ਹੈ
ਉਹ ਅਜਿਹਾ ਘਿਨਾਉਣਾ ਪਾਪ ਕਦੇ ਵੀ ਨਹੀਂ ਕਰ ਸਕਦਾ
ਸਹੀ ਵਿਚਾਰ
ਸੱਚ ਬੋਲਣ ਦੀ ਹਿੰਮਤ ਰੱਖਣ ਲਈ ਧੰਨਵਾਦ ਸਰ
ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਤ ਕੌਰ ਜੀ ਜ਼ਿੰਦਾਬਾਦ
ABSOLUTELY TRUE AND CORRECT .
Tusi billkull sahi boll Rahe ha
ਵਾਹ ਵਾਹ ਵਾਹ ਵਾਹ ਜੀ ਹੰਸ ਵੀਰ ਜੀ ਬਹੁਤ ਹੀ ਖੂਬਸੂਰਤ ਅੰਦਾਜ਼ ਵਿੱਚ ਚਮਕੀਲਾ ਅਤੇ ਅਮਰਜੋਤ ਜੀ ਐਨਾਂ ਪਿਆਰ ਵਾਲਾ ਇਨਸਾਨ ਪਹਿਲਾ ਰੱਬ ਬੰਦਾ ਵੇਖਿਆ ਤੇ ਸੁਣਿਆਂ ਤੁਹਾਡਾ ਵੀਡੀਓ ਬਣਾਕੇ ਪਾਇਆ ਵੇਖਿਆ ਜੀ ਬਹੁਤ ਬਹੁਤ ਬਹੁਤ ਵਧੀਆ ਲੱਗਿਆ ਜੀ। ਜ਼ੇਕਰ ਤੁਸੀਂ ਕੋਲ ਹੁੰਦੇ ਤਾਂ ਜੀ ਕਰਦਾ ਤੁਹਾਡੇ ਪੈਰ ਚੁੰਮ ਲਵਾਂ ਕਿਉਂ ਕਿ ਮੈਂ ਵੀ ਬਾਈ ਚਮਕੀਲਾ ਜੀ ਨੂੰ ਤੁਹਾਡੇ ਵਾਂਗ ਹੀ ਪਿਆਰ ਕਰਦਾ ਹਾਂ । ਬਹੁਤ ਹੀ ਵਧੀਆ ਢੰਗ ਨਾਲ ਬਾਈ ਜੀ ਦੀ ਪ੍ਰਸੰਸਾ ਕੀਤੀ ਹੈ ਜੀ ਧੰਨਵਾਦ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾਂ ਚੜ੍ਹਦੀ ਕਲਾ ਚੰਗੀ ਸਿਹਤ ਲੰਮੀ ਉਮਰ ਖੁਸ਼ਹਾਲ ਜੀਵਨ ਬਤੀਤ ਕਰਨ ਦੀ ਸ਼ਕਤੀ ਬਖਸ਼ੇ ਜੀ 🙏
ਮਹਿੰਦਰ ਸਿੰਘ ਮੀਤ ਗੁਰਮ, ਪੰਜਾਬ, ਬਰਨਾਲਾ ❤
ਇੱਕ ਗੱਲ ਸੱਚ ਆ ਸ਼ਿੰਦੇ, ਮਾਣਕ, ਸਦੀਕ ਹੋਣੀ ਜਿਉਂਦੇ ਜ਼ੀ ਓ ਮਰ ਗਏ ਸੀ, ਚਮਕੀਲਾ ਅੱਜ ਵੀ ਜਿਉਂਦਾ, ਚਲੋ ਇਹਨਾਂ ਦਾ ਵੀ ਧੰਨਵਾਦ ਚਮਕੀਲੇ ਨੂੰ ਜਿਉਂਦਾ ਰੱਖਣ ਲਈ
ਸਦੀਕ, ਸਾਇਦ ਪਰ ਜਸਵੰਤ ਸੰਦੀਲੇ ਦਾ ਨਾਮ ਬਹੁਤ ਆਇਆ ਸੀ,,
ਵੀਰਜੀ ਤੁਹਾਡੀ ਸੱਚ ਬੋਲਣ ਦੀ ਹਿਂਮਤ ਨੂੰ ਸਲਾਮ ਐ, 🙏
ਜੋ ਬਾਈ ਚਮਕੀਲੇ ਨਾਲ ਹੋਇਆ ਸੀ ਉਹੋ ਬਾਈ ਸਿੱਧੂ ਨਾਲ ਹੋਇਆ ਸਿਰਫ਼ ਚੜਾਈ ਮਾਰ ਗਈ ਬਾਕੀ ਕਲਾਕਾਰਾਂ ਦੇ ਕੰਮ ਬੰਦ ਹੋ ਗਏ ਸੀ
ਭਾਜੀ ਇੰਨੀ ਜ਼ਿਆਦਾ ਹਿੰਮਤ,, ਤੁਸੀ ਦਿਲ ਜਿੱਤ ਲਿਆ ਜਨਾਬ,, salute for your bravery
ਬਹੁਤ ਮੋਟੇ ਪੈਸੇ ਮੰਗਦੇ ਸਨ ਵਾਰ ਵਾਰ ਖਾੜਕੂ। ਪਰ ਵਿਚ ਕਲਾਕਾਰਾਂ ਦਾ ਵੀ ਪੂਰਾ ਹੱਥ ਸੀ।
ਮੈਂ ਤੇ ਏਹੀ ਅਰਦਾਸ ਕਰਦਾ ਰੱਬ ਅੱਗੇ ਕੇ ਜਿਨਾਂ ਨੇ ਵੀ ਦਰਵੇਸ਼ ਬੰਦਾ ਮਾਰਿਆ ਓਹਨਾ ਦਾ ਖਾਨਦਾਨ ਹੀ ਖਤਮ ਹੋ ਜਾਵੇ।
ਵੀਰ ਜੀ ਉਸ ਮਾਲਿਕ ਤੇ ਭਰੋਸਾ ਰੱਖੋ ਜਿੰਨਾ ਨੇ ਚਮਕੀਲਾ ਸਾਹਿਬ ਨੂੰ ਮਾਰਿਆ, ਜਾਂ ਜਿਨ੍ਹਾਂ ਨੇ ਚਮਕੀਲਾ ਸਾਹਿਬ ਨੂੰ ਮਰਵਾਇਆ ਉਨ੍ਹਾਂ ਦੇ ਚੁੱਲਿਆਂ ਚ ਅੱਗ ਨੀ ਬਲਣੀ ਸਿਰਫ਼ ਘਾ ਹੀ ਉੱਗਦਾ ਹੋਊ,
ਸਿੰਘਾ ਤੇ ਖਾੜਕੂਆ ਦਾ ਤਾਂ ਨਾਮ ਹੀ ਨਹੀ ਲਿਆ ,ਤੁਸੀ ਕਿਵੇਂ ਵਿਚਾਰ ਦੇ ਦਿੱਤਾ?
ਖਾੜਕੂ ਕਫ਼ਨ ਕਿਸੇ ਗੱਲੋਂ ਬੰਨਦੇ ਸੀ ਲੋਕਾਂ ਨੂੰ ਲੁੱਟਣ ਲਈ ਨਹੀ ਜਿੰਨੇ ਦੇ ਟੱਬਰ ਮਾਰਤੇ ਉਹ ਕਿਸੇ ਮੇਨ ਕੰਮ ਲਈ ਤੁਰੇ ਸਨ ਲੁੱਟਣ ਵਾਲੇ ਖਾੜਕੂ ਨਹੀ ਚੋਰ ਸਨ
ਭਾਜੀ ਤੁਸੀਂ ਬਿਲਕੁੱਲ ਸਹੀ ਤੇ ਸੱਚ ਕਿਹਾ,ਬਾਕੀ ਸੱਚ ਕੋੜਾ ਹੁੰਦਾ ਕਈ ਬੰਦੇ ਸਭ ਕੁਝ ਜਾਣਦੇ ਹੋਏ ਵੀ ਬੋਲਦੇ ਨਹੀਂ ਪਰ ਸੱਚ ਬੋਲਣ ਲਈ ਤੁਹਾਨੂੰ ਦਿੱਲੋਂ ਧੰਨਵਾਦ 🙏🙏🙏
ਬਿਲਕੁਲ ਸਹੀ ਗੱਲ ਆ ਚਮਕੀਲਾ ਕਲਾਕਾਰਾਂ ਨੇ ਮਰਵਾਇਆ
Bai ji you are true (Roshan dhaliwal Valencia Spain)
❤ ਪਰਮਜੀਤ ਹੰਸ ਸਰ ਜੀ ਬਹੁਤ ਵਧੀਆ ਗੱਲਾਂ ਬਾਤਾਂ ਸਾਂਝੀਆਂ ਕੀਤੀਆਂ ਹਨ, ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾਂ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤
ਬਿਲਕੁਲ ਸੱਚ ਆ ਇਹਦੇ ਚ ਕੋਈ ਝੂਠ ਨਹੀਂ
ਬਹੁਤ ਵਧੀਆ ਜਾਣਕਾਰੀ
Very good ver ji 🙏
ਮੈ ਦਸਵੀਂ ਜਮਾਤ ਦਾ ਵਿਦਿਆਰਥੀ ਸੀ ਜਦੋਂ ਚਮਕੀਲੇ ਦਾ ਕਤਲ ਹੋਇਆ ਨਾਨਕੇ ਪਿੰਡ ਗੋਬਿੰਦਪੁਰਾ ਬਠਿੰਡਾ ਵਿਖੇ ਪੜਦਾ ਸੀ ਲੋਕੀ ਉਸ ਦਿਨ ਹੀ ਸ਼ਰੇਆਮ ਨਾਂ ਲੈਂਦੇ ਸੀ ਸ਼ਿੰਦਾ ਮਾਣਕ ਸਦੀਕ ਗੁਰਚਰਨ ਪੋਹਲੀ ਅਤੇ ਧਾਦਰੇ ਵਾਲੇ ਦਾ ਸੱਥਾਂ ਵਿੱਚ ਬੈਠੇ ਸਾਰੇ ਲੋਕ ਕਿ ਇਹ ਕੰਮ ਖਾੜਕੂਆਂ ਦਾ ਨਹੀਂ। ਪਟੋਲਾ ਫ਼ਿਲਮ ਵਿੱਚ ਗਾਣਾ ਗਾ ਕੇ ਲੱਗਭਗ ਫਿਲਮਾਂ ਵੀ ਖੋਹ ਲਈਆਂ ਸਨ ਸਟੇਜਾਂ ਤੋਂ ਬਾਅਦ ਚਮਕੀਲੇ ਸ਼ੇਰ ਨੇ। ਇਹ ਗੱਲਾਂ ਬਠਿੰਡਾ ਜ਼ਿਲ੍ਹੇ ਦੇ ਪਿੰਡਾਂ ਦੀਆਂ ਸੱਥਾਂ ਵਿੱਚ ਬੈਠੇ ਨੋਜਵਾਨ ਬਜ਼ੁਰਗਾਂ ਦੀ ਜ਼ੁਬਾਨ ਤੇ ਆਮ ਹੀ ਸੁਣਨ ਨੂੰ ਮਿਲਦੀਆਂ ਸਨ ਅਤੇ ਉਨ੍ਹਾਂ ਦੀ ਗੱਲ ਵੀ ਬਿੱਲਕੁੱਲ ਸੱਚ ਹੀ ਸੀ। ਲੱਚਰ ਗਾਇਕੀ ਤਾਂ ਕਰਤਾਰ ਰਮਲਾ ਦੀਦਾਰ ਸੰਧੂ ਆਮ ਹੀ ਗਾਉਂਦੇ ਸਨ ਛਿੰਦਾ ਵੀ। ਨੈਣ ਮੇਰੇ ਨਾਲ ਪ ਈ ਏ। ਮੇਰਾ ਕੱਲ ਦਾ ਕਾਲਜਾ ਦੁੱਖਦਾ। ਸ਼ਿੰਦਾ। ਤੇਰੀ ਫੀਏਟ ਤੇ ਜੇਠ ਨਜ਼ਾਰੇ ਲੈਂਦਾ। ਦੀਦਾਰ ਸੰਧੂ। ਪੱਕੇ ਖਾਲ ਵਿਚ ਨਹਾਉਂਦੀ ਸੀ ਕੋਈ ਨਜ਼ਰ ਫੇਰ ਗਿਆ ਵੇ। ਕੇਹਰ ਸਿੰਘ ਸਪੇਰਾ। ਘੋਟਣਾ ਛੜੇ ਜੇਠ ਦਾ ਨਾਲ ਖੜਕਦੇ ਟੱਲ। ਤੇਰੀ ਲਾਲ ਮਿਰਚ ਤੇ ਹੋਰ ਲੱਗਣਗੇ ਰਗੜੇ ਨੀ ਤੇਰੀ ਲਾਲ ਮਿਰਚ ਤੇ। ਅੱਜ ਮੇਰਾ ਮੂਡ ਖਰਾਬ ਨਾਲੇ ਕਹਿਦੀ ਸਿਰ ਦੁੱਖਦਾ। ਕੀ ਇਹ ਲੱਚਰਤਾ ਗੀਤਾਂ ਵਿਚ ਨਹੀਂ ਆਉਂਦੇ। ਇਥੋਂ ਪਤਾ ਲਗਦਾ ਹੈ ਕਿ ਚਮਕੀਲੇ ਨੂੰ ਕਲਾਕਾਰਾਂ ਨੇ ਮਰਵਾਇਆ ਸੀ। ਹਾਂ ਜੇਕਰ ਖਾੜਕੂਆਂ ਦਾ ਕੰਮ ਹੁੰਦਾ ਤਾਂ। ਇਹ ਸਾਰੇ ਹੀ ਮਾਰੇ ਜਾਂਦੇ। ਚਮਕੀਲੇ ਦੇ ਗੀਤਾਂ ਦੇ ਤਾਂ ਬਹੁਤ ਵਧੀਆ ਅਰਥ ਸਨ। ਪਰ। ਸ਼ਿੰਦੇ ਦਾ ਗੀਤ ਹੈ ਅੱਜ ਵੀ ਸੁਣ ਲਵੋ। ਨੈਣ ਮੇਰੇ ਨਾਲ ਪ ਈ ਏ ਕਿਹੜਾ ਉੱਠਾ ਮੈਂ ਬਹਾਨਾ ਲਾ ਕੇ। ਪਰਿਵਾਰ ਵਿੱਚ ਸੁੱਣ ਸਕਦੇ ਹਾਂ ਚਮਕੀਲਾ ਬਾਈ ਆ ਜਾ ਪੁੰਨਰ ਜਨਮ ਲੈਕੇ ❤❤❤❤❤❤❤
Yes
ਸ਼ਾਇਦ ਮੂਸੇਵਾਲਾ ਜੀ ਨਾਲ ਵੀ ਏਦਾਂ ਹੀ ਹੋਇਆ। ਹੋ ਸਕਦੈ ਇਸ ਤਰਾਂ ਦੀ ਫਿਲਮ ਵੀ ਬਣੇ
Thanks paaji es jankari lyi. Me bhi film dekhi ,menu bhi saaf dikhda eh sathi kalakara da kam hai,jo jalde si chamkile di chadayi to ..
ਗੁਰਚਰਨ ਪੋਲੀ ਤਾ ਵੈਸੇ ਲੱਗਦਾ ਸੀ ਚਮਕੀਲੇ ਨਾਲ ਕਿਉਂ ਕੇ ਸਟੇਜ ਤੇ ਲੋਕ ਕਹਿੰਦੇ ਸਨ ਪੋਲੀ ਨਹੀ ਸੁਣਨਾ ਚਮਕੀਲਾ ਹੀ ਸੁਣਨਾ ਉਸ ਦੀ ਬੇਜਤੀ ਹੋਈ ਸੀ
ਬਹੁਤ ਵਧੀਆ ਨਤੀਜੇ ਦੇਣ ਵਾਲੀ ਜਾਣਕਾਰੀ।
ਹੰਸ ਭਾ ਜੀ ਤੁਹਾਡੀ ਹਿੰਮਤ ਨੂੰ ਸਲਾਮ।
ਅਮਰਜੋਤ ਕੌਰ ਅਤੇ ਅਮਰ ਸਿੰਘ ਚਮਕੀਲਾ ਅਮਰ ਰਹੇ।
Bilkul 💯 💯👍 sach sunya tusi bhaji chamkila hamesha jeonda rehna loka de dila ch ❤❤❤❤
ਸੱਚ ਬੋਲਣ ਤੇ ਧੰਨਵਾਦ ਜੀ
ਹੰਸ ਭਾਜੀ ਗੱਲ ਤੁਹਾਡੀ ਬਿਲਕੁਲ ਸਹੀ ਹੈ ਸੋਲਾਂ ਆਨੇ ਸ਼ੀਦਾ ਤੇ ਕੁਲਦੀਪ ਮਾਣਕ ਦੀ ਹੀ ਗੇਮ ਸੀ ਸਾਰੀ ਤੁਹਡਾ ਧੰਨਵਾਦ ਸੱਚਾਈ ਨੂੰ ਪੇਸ਼ ਕੀਤਾ
Billkull sahi boll Rahe ha
ਪੰਜਾਬ ਦਾ ਕੋਹੇਨੂਰ ਅਨਮੋਲ ਹੀਰਾ ਬਾਈ ਚਮਕੀਲਾ ਸਦਾ ਅਮਰ ਜੋਤ ਰਹਿਣਗੇ
Thanks 🙏 Brother very nice details 🙏🙏🙏
ਸ਼ਿੰਦੇ ਦਾ ਤੇ ਪਤਾ ਸੀ ਪਰ ਕੇ ਦੀਪ ਬਾਰੇ ਜਾਣ ਕੇ ਹੈਰਾਨੀ ਹੋਈ, ਸਚ ਬੋਲਣ ਦੀ ਜੁਰਅੱਤ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ 🙏
k deep kuldeep hi c
@@manjitkaur7300k deep jagmaun kaur vala v ho skda sbb to upar gand gaya c us bande ne
ਪੋਲੀ ਵੀ ਲੱਗਦਾ ਸੀ
ਕੋਈ ਕੁੱਝ ਵੀ ਕਹੇ ਸ਼ਿੰਦਾ, ਮਾਣਕ, ਸਦੀਕ, ਵਰਗੇਆਂ ਦਾ ਹੱਥ 💯 ਲਗਦਾ, ਬਾਕੀ ਓਦੋਂ ਮੈਂ ਛੋਟਾ ਸੀ, ਲੋਕ ਇਹੋ ਕਹਿੰਦੇ ਸੀ ਖਾੜਕੂਆਂ ਨੇ ਨਹੀਂ ਮਾਰਿਆ, ਚਮਕੀਲਾ ਸਾਹਿਬ,
Right
Yes veer
No only shinda 100 percent
Sahi
@@manigandhigroupgandhigroup832 ਵੀਰ ਜੀ ਲੋਕ ਦੱਸਦੇ ਹੁੰਦੇ ਸੀ, ਮਾਣਕ ਵੀਂ ਬਹੁਤ ਸੜਦਾ ਹੁੰਦਾ ਸੀ, ਫਿਲਮ ਦੇਖਕੇ ਤਾਂ ਛਿੰਦੇ ਦੀ ਕਰਤੂਤ ਲੱਗਦੀ ਆ, ਬਾਕੀ ਰੱਬ ਜਾਣਦਾ,
Wah ji wah Hans bha ji no doubt I love from my heart for Amar singh chamkila and amarjot was a very very great couple ❤️ ♥️ 💙 💖 💕
ਇਮਤਿਆਜ ਅਲੀ ਨੇ ਬਹੁਤ ਵਧੀਆ ਫਿਲਮ ਬਣਾਈ,,, ਕੁਝ ਸੱਚਾਈ ਫਿਲਮ ਦਾ ਵਿਰੋਧ ਹੋਣ ਕਾਰਨ ਨਹੀਂ ਦਿਖਾਉਂਦੇ, ਪਰ ਤੁਸੀ ਸਿੱਧਾ ਹੀ ਸਾਬਤ ਕਰ ਕੇ ਬਹੁਤ ਵਧੀਆ ਜਾਣਕਾਰੀ ਦਿੱਤੀ, ਧੰਨਵਾਦ!
ਕਲਕਾਰ ਮੁਖ ਦੋਸੀ ਨੇ y g
Sch bolan leyei thanx .
ਨਹੀਂ ਬਨ ਸੱਕਦਾ ਅਮਰ ਸਿੰਘ ਚਮਕੀਲਾ ਵਰਗਾ ਨਹੀਂ ਜੀ ਨਹੀਂ ਵਨ ਸਕਦਾ ਅਹਾ ਜੋੜੀ ਸਦਾ ਹੀ ਅਮਰ ਹੈ
ਬਿਲਕੁਲ ਸਹੀ ਗੱਲਾਂ ਸੁਣੋਂ ਤੇ ਸਮਝੋਂ
ਬਿਲਕੁਲ ਸਹੀ ਹੈ 🙏
ਪਰ ਖਾੜਕੂ ਸਿੰਘਾਂ ਨੂੰ ਟਾਰਗੇਟ ਕਿਓਂ ਬਣਾਇਆ ਜਾਂਦਾ ਹੈ?
Keuon ke kai fukre log aap comment karde ke sigha ne sodha laya, kai munde aap mone a te comment likh rahe deepa jindabad, deepa oh munda ce jisne chamkile nu maarya ce eh mehsampur pind da ce, fer aapne pind de us family picche pai gya jinna ne oh last akhada lavaya ce unna to 40000 laike kheda sadya, oh family Canada chali Gaye aak tak vapis nhi aye
ਜੋ ਲੋਕਾ ਨੇ ਮਾਰਿਆ. ੳਹ ਨਕਲੀ ਖਾੜਕੂ ਅਤੇ ਲੁਟੇਰੇ ਸਨ. ਨਾਮ ਸਭ ਨੂ ਪਤਾ ਹੈ
ਬਹੁਤ ਭੈੜੇ ਨੇ ਕੁਝ ਕੂ ਲੋਕ ਸਿੰਘਾ ਬਾਰੇ ਗਲਤ ਬੋਲਦੇ, ਖਾੜਕੂ ਸਰਕਾਰ ਸੀ ਸਿੰਘ ਨਹੀ🙏
ਇੱਕ ਸਾਲ 365 ਦਿਨਾਂ ਵਿੱਚ 430 ਅਖਾੜੇ ਤੋਂ ਲੈ ਕੇ 468 ਅਖਾੜੇ ਲਗਾਉਣ ਵਾਲੇ ਮਹਾਨ ਸ਼ਹੀਦ Legend ਅਮਰ ਸਿੰਘ ਚਮਕੀਲਾ ਜੀ ਅਤੇ ਮਾਤਾ ਅਮਰਜੋਤ ਜੀ ਨੂੰ ਕੋਟੀ ਕੋਟੀ ਪ੍ਰਣਾਮ ਜੀ 💐ਚਮਕੀਲਾ ਜੀ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਨੂੰ ਲੋੜ ਅਨੁਸਾਰ ਪੈਸਿਆਂ ਵਲੋਂ ਵੀ ਮੱਦਦ ਦਿੰਦੇ ਸੀ 🌱🫡🙏🏻
ਬੇੜਾ ਬੈਠ ਜਾਵੇ ਸੁਰਿੰਦਰ ਛਿੱਦਾ ,ਕੁਲਦੀਪ ਮਾਣਕ ਅਤੇ ਮੁਹੰਮਦ ਸਦੀਕ, ਅਤੇ ਮਾਰਨ ਵਾਲੇ ਦੱਲਿਆਂ ਦਾ...!!
ਭਾਅ ਜੀ ਬਹੁਤ ਸ਼ਪੱਸ਼ਟ ਕਰ ਦਿੱਤਾ ਹੈ। ਇਹ ਸਾਰੇ ਗਾਇਕ ਸਰੋਤਿਆਂ ਨਾਲ ਹੱਥ ਨਹੀਂ ਮਿਲਾਉਂਦੇ ਸੀ। ਚਮਕੀਲਾ ਜੱਫੀ ਪਾਈ ਲੈਂਦਾ ਸੀ।
Tusi bilkul sahi keha
ਅਸਲ ਵਿੱਚ ਚਮਕੀਲਾ ਗਰੀਬ ਪਰ੍ਰੀਵਾਰ ਵਿੱਚੋ ਸੀ ਗਰੀਬ ਨਾਲ ਹਮੇਸ਼ਾਂ ਹੀ ਧੱਕਾ ਹੁੰਦਾ ਰਿਹਾ ਹੈ ।
Absolutely right sir
@KuldeepSingh-wr7pe ਕੋਈ ਤਾਲੀਮ ਹੈ ਗੱਲ ਕਰਨ ਦੀ ਬੋਲਣਾ ਸਾਨੂ ਵੀ ਬਹੁਤ ਆਂਉਦਾ ਤੇਰੇ ਵਰਗੇ ਬਹੁਤ ਫਿਰਦੇ ਤੈੰਨੰ ਮਿਰਚਾਂ ਬਹੁਤ ਲੱਗੀਆ । ਉਹ ਗਰੀਬ ਹੀ ਸੀ ਸਾਰਾ ਜੱਗ ਜਾਣਦਾ ।
@KuldeepSingh-wr7pebhen de lodeya sidhu ne v bhut mehnat kiti midle class family cho utheya c oh v tata da munda ni c koi
ਉਹ ਖਾੜਕੂਵਾਦ ਦੀ ਨਹੀਂ ਜਲਣ ਦੀ ਭੇਟ ਚੜ੍ਹ ਗਿਆ l ਬੇਸ਼ਰਮ ਲੋਕ ਆਪਣੀ ਦੁਕਾਨ ਚਲਾਉਣ ਲਈ ਕਿਸੇ ਨੂੰ ਵੀ ਖ਼ਤਮ ਕਰ ਸਕਦੇ ਹਨ I.
shame on this type of people
ਪਰਮਜੀਤ ਸਿੰਘ ਹੰਸ ਵਕਮਾਲ ਜੀ ਸਲੂਟ ਆ ਮੈ ਬਹੁਤ ਮਿਲਿਆ ਚਮਕੀਲਾ ਜੀ ਨੂੰ ਰਭ ਸੀ ਚਮਕੀਲਾ
Excellent analysis
100% ਸਚੀ ਗਲ਼ ਆ
ਬਿਲਕੁਲ ਠੀਕ ਕਿਹਾ ਬਾਈ ਜੀ
❤,ਤੁਵੀਆ, ਲਾਲ ਕਰਨ ਵਾਲਾ ਚੰਨ ਚਮਕੀਲਾ, Hmv, ਦਾ ਦਾਦਾ ❤
Good pahji bilkul sai aa g
ਇੱਕ ਗੱਲ ਤਾਂ ਸਾਬਿਤ ਹੁੰਦੀ ਆ ਪੰਜਾਬ ਵਿੱਚ ਜਾਤੀਵਾਦ ਦਾ ਕੋਹੜ ਇਹਨਾਂ ਦੇ ਪੈਰਾਂ ਦੇ ਨੌਹਾਂ ਤੋਂ ਲੈਕੇ ਇਹਨਾਂ ਦੇ ਦਿਮਾਗਾਂ ਤੱਕ ਤੁੰਨ ਤੁੰਨ ਕੇ ਭਰਿਆ, ਚਾਹੇ ਇਹ ਖਾਲਿਸਤਾਨ ਬਣਾ ਲੈਣ ਜਾਂ ਕੁੱਝ ਹੋਰ ਪਰ ਇਹ ਜੱਟਵਾਦ ਨਹੀਂ ਨਿਕਲ ਸਕਦਾ।
ਉਹਨਾਂ ਦਿਨਾਂ ਵਿੱਚ ਕਲਾਕਾਰਾਂ ਨੂੰ ਅਖਾੜਿਆਂ ਤੋਂ ਹੀ ਕਮਾਈ ਹੁੰਦੀ ਸੀ । ਚਮਕੀਲੇ ਦੇ ਸਭ ਤੋਂ ਵੱਧ ਅਖਾੜੇ ਜੱਟਾਂ ਨੇ ਹੀ ਆਪਣੇ ਵਿਆਹਾਂ ਸ਼ਾਦੀਆਂ ਜਾਂ ਹੋਰ ਖੁਸ਼ੀ ਦੇ ਮੌਕਿਆਂ ਤੇ ਲਵਾਏ ਸੀ । ਉਹਨਾਂ ਦਿਨਾਂ ਵਿੱਚ ਜਿਸ ਪਿੰਡ ਵਿੱਚ ਵੀ ਚਮਕੀਲੇ ਦਾ ਅਖਾੜਾ ਲੱਗਿਆ ਸੀ , ਭਾਵੇਂ ਉਸ ਪਿੰਡ ਵਿੱਚ ਜਾਕੇ ਪਤਾ ਕਰਲੀਂ , ਕਿ ਚਮਕੀਲੇ ਦਾ ਅਖਾੜਾ ਕਿਹੜੇ ਘਰੇ ਲੱਗਿਆ ਸੀ । ਜੇ ਪੰਜਾਬ ਵਿੱਚ ਜਾਤੀਵਾਦ ਹੁੰਦਾ ਤਾਂ ਇਹਦੀ ਕਿਸੇ ਨੇ ਢੂਈ ਨੀਂ ਮਾਰਨੀ ਸੀ ।
ਅਗਲੇ ਦੇਸ਼ ਦੇ ਰਾਸ਼ਟਰਪਤੀ ਨੂੰ ਵੀ ਮੰਦਰ ਚ ਵੜਨ ਨਹੀਂ ਦਿੰਦੇ
ਪਤਾ ਆ ਤੈਨੂੰ????
ਇਹ ਇੱਕ ਵਾਰ ਨਹੀਂ, ਵਾਰ ਵਾਰ ਹੋਇਆ ਆ !
ਕਦੇ ਕਿਸੇ ਦਲਿਤ ਸਮਾਜ ਨੇ ਇਹ ਮੁੱਦਾ ਉਠਾਇਆ???????
ਪੰਜਾਬ ਦੀ ਗੱਲ ਛੱਡੋ
ਪੂਰੇ ਦੇਸ਼ ਚ ਹੀ, ਕਿਸੇ ਇੱਕ ਵੀ ਮੰਦਰ ਦਾ ਪੁਜਾਰੀ ਦਲਿਤ ਸਮਾਜ ਨਾਲ ਸਬੰਧਿਤ ਦੱਸ ਦਿਓ ਜੇ ਕਿਤੇ ਹੈਗਾ ਆ ਤਾਂ?????
ਸਰਵੇ ਕਰਵਾ ਲਿਓ.....
ਪੰਜਾਬ ਦੇ ਗੁਰਦੁਆਰਾ ਸਾਹਿਬਾਨਾਂ ਚ ਗ੍ਰੰਥੀ ਸਿੰਘਾਂ ਦੀ ਸੇਵਾ ਨਿਭਾਉਣ ਵਾਲੇ 60-70% ਸਿੰਘ ਦਲਿਤ ਸਮਾਜ ਨਾਲ ਸਬੰਧਿਤ ਨੇ ਮਿੱਤਰਾ
ਤੁਸੀਂ ਜਾਤੀਵਾਦ ਦਾ ਚੀਕ ਚਿਹਾੜਾ ਪਾਉਂਦੇ ਓਂ ????
ਜਾਤੀਵਾਦ ਦੇਖਣਾ ਆ ਤਾਂ ਪੰਜਾਬ ਤੋਂ ਬਾਹਰ ਨਿਕਲ ਕੇ ਦੇਖੋ ਜੀ🙏🙏🙏🙏
ਦਲਿਤ ਸਮਾਜ ਦੇ ਕਿਸੇ ਨੌਜਵਾਨ ਦੀ ਸ਼ਾਦੀ ਹੁੰਦੀ ਹੋਵੇ.....
ਅਗਲੇ ਘੋੜੀ ਨਹੀਂ ਚੜ੍ਹਨ ਦਿੰਦੇ 👍
ਖੂਹਾਂ ਤੋਂ ਪਾਣੀ ਨਹੀਂ ਭਰਨ ਦਿੰਦੇ 👍
ਓਥੇ ਤੁਸੀਂ ਗੂੰਗੇ ਕਿਉਂ ਹੋ ਜਾਨੇਂ ਓਂ?????
@@nirmalghuman6077uthy ni veer ji bolde, pata na jutia vajnia
@@nirmalghuman6077bilkul Bai eh oh Lok ne jina da kmm hi nafrat flauna
Kuldeep manak kehra jatt a ja Mohammed Sadiq ja jaswant singh sandila ehna sabh da hath a kyo nafrat faila rahai o
Very good bai ji thanks 🙏❤❤❤
एक दम सही कहा है आपने
जाता पात आज भी हमारे देश में
लोगो की मानसिकता है इतने अच्छे कलाकार को हम सभी से छीन लिया
अमर सिंह चमकीला हमारे बीच नहीं हैं
मगर उनकी आवाज और गीत हमेशा
गूंजते रहेंगे 🙏🌹
Veerji bilkul.sach hai
Sir Ji YouAre Right Thanks From London Uk
ਬਾਈਜੀ ਇਕਤੂੰ ਸੱਚਬੋਲੇਹੈ ਮੈ ੳਦੋ ਪੰਜਵੀ ਕਲਾਸਵਿਚ ਸੀ ਤਮੈ ਅਪਣੈ ਬਾਪੂ ਨੂ ਗੱਲ ਕੀਤੀ ਕੇ ਬਾਈ ਚਮਕੀਲਾ ਕਿਸੇ ਹੋਰ ਨਹੀ ਮਾਰ੍ਆ ਅਪਣੋ ਨੇ😢😢❤
ਵੀਰ ਜੀ ਅਮਰ ਸਿੰਘ ਚਮਕੀਲੇ ਨੂੰ ਉਦੋਂ ਸੁਣਿਆ ਸੁਰਿੰਦਰ ਸਿੰਘ ਛਿੰਦਾ ਨੇ ਅਤੇ ਹੋਰ ਕਲਾਕਾਰਾਂ ਨੇ ਮਰਵਾਇਆ ਸੀ ਅਤੇ ਪੰਜਾਬੀ ਫਿਲਮ ਦੇ ਐਕਟਰ ਵਰਿੰਦਰ ਨੂੰ ਵੀ ਮਰਵਾਉਣ ਦਾ ਨਾਮ ਐਕਟਰਾਂ ਦਾ ਲੱਗਦਾ ਸੀ ਜਿਸ ਵਿੱਚ ਸਭ ਤੋਂ ਪਹਿਲਾਂ ਨਾਂ ਗੁੱਗੂ ਗਿੱਲ ਅਤੇ ਯੋਗਰਾਜ ਸਿੰਘ ਦਾ ਲੱਗਦਾ ਹੈ ਉਸ ਤੋਂ ਬਾਅਦ ਹੋਰਨਾਂ ਕਲਾਕਾਰਾਂ ਦਾ
Salute Paji your speech hundred percent true I am always Full Support I am Proud I am Chamar🙏🙏🙏🙏I Proud Salute Dalit Paji ❤️❤️🙏🙏
Parm saab tuhanu vee salute aa ji
Wow kiya baat kiya himat hai sach bolnay the good job thanks sir
ਬਾਈ ਜੀ ,ਜਿਹੜੇ ਜੱਟ ਕਿਸਮ ਦੇ ਲੋਕ ਨੇ ਦੂਜੀਆਂ ਜਾਤਾਂ ਦੀ ਚੜ੍ਹਾਈ ਨੂੰ ਦੇਖ ਸੜਦੇ ਰਹਿੰਦੇ ਨੇ। ਭਾਵੇਂ ਕਿਸੇ ਵੀ ਦੇਸ਼ ਜਾਂ ਸਟੇਟ ਦੇ ਹੋਣ।
ਸਾਰੇ ਜੱਟਾਂ ਨੂੰ ਕਿਉਂ ਬੋਲ ਰਿਹਾ ਵੀਰ ਤੇਰਾ ਕੀ ਮਾੜਾ ਕਰਤਾ ਜੱਟਾਂ ਨੇ
ਛਿੰਦਾ ਤਰਖਾਣ ਹੈ ਸਦੀਕ ਵੀ ਜੱਟ ਨਹੀ ਮਾਣਕ ਵੀ ਮੁਸਲਮ ਹੈ ਕੇ ਦੀਪ ਜੱਟ ਨਹੀ ਤੂੰ ਕਿਸ ਵਜਾ ਨਾਲ ਜੱਟਾ ਦਾ ਨਾਂ ਬਦਨਾਮ ਕਰਦਾ ਗੱਲ ਕੀ ਹੋਣ 👉ਸਿਧੂ ਫਿਰ ਮੰਨ ਲਈਏ ਕੇ ਤੁਸੀ ਲੋਕਾਂ ਨੇ ਮਾਰਿਆ ਘੱਟ ਬੁੱਧੀ ਲੋਕ