ਪੰਜਾਬ ਦੇ ਟੌਪ ਦੇ Painter Sidharth ਦਾ ਸ਼ਾਨਦਾਰ Interview | Pro Punjab Tv

แชร์
ฝัง
  • เผยแพร่เมื่อ 15 ธ.ค. 2024

ความคิดเห็น • 61

  • @indersingh2239
    @indersingh2239 ปีที่แล้ว +8

    ਬਹੁਤ ਵਧੀਆ ਗਲਬਾਤ ਚਲ ਰਹੀ ਆ।ਯਾਦਵਿੰਦਰ ਬਾਈ ਜੀ। ਪੰਜ ਸਁਤ ਐਪੀਸੋਡ ਕਰੋ ਜੀ ਬਹੁਤ ਰੋਚਕ ਗਁਲਾਂ ਹਨ

  • @countryclub7340
    @countryclub7340 ปีที่แล้ว +4

    ਅਗਲਾ ਐਪੀਸੋਡ ਵੀ ਅਪਲੋਡ ਕਰੋ ਯਾਦਵਿੰਦਰ ਜੀ

  • @ajmerdhillon3013
    @ajmerdhillon3013 ปีที่แล้ว +3

    ਕਮਾਲ ਦੀ ਜਾਣਕਾਰੀ ਰੱਖਦੇ ਹੋ ਤੁਸੀ , ਧੰਨਵਾਦ ਜਾਣਕਾਰੀ ਵਾਸਤੇ ,ਬਹੁਤ ਵਧਿਆ ਗੱਲ ਬਾਤ ।

  • @girjesh0
    @girjesh0 ปีที่แล้ว +5

    Yadwinder ji 🙏 bhut jyada hi wadiya.

  • @Yours12589
    @Yours12589 ปีที่แล้ว +5

    YAD ONE OF THE BEST INTERVIEW
    SIDHARTH SIR BEST ORATOR
    HE IS HISTORIAN PAINTER
    CLASSIC

  • @gagansidhu2639
    @gagansidhu2639 ปีที่แล้ว +2

    ਬਹੁਤ ਵਧੀਆ ਜੀ

  • @MohanSwami-mi7eg
    @MohanSwami-mi7eg ปีที่แล้ว

    ਪੰਜਾਬੀ ਆਰਟ ਸੀਨ ਦੀ ਇਕ ਅਲਾਮਤੀ ਪਛਾਣ ਇਹ ਵੀ ਹੈ ਕਿ ਇਥੇ ਪੜ੍ਹੇ ਲਿਖੇ ਹੋਣ ਦੀ ਬਜਾਏ ਇੱਕੋ ਸਾਹੇ ਗਪੌੜ ਤੋਲਦੇ ਜਾਣਾ ਕਿਤੇ ਲਾਹੇਵੰਦਾ ਸੌਦਾ ਹੈ. ਐਥੋਂ ਤਕ ਕਿ ਪੱਤਰਕਾਰ ਵੀ ਅੱਗੋਂ ਕੋਈ ਸਵਾਲ ਨਹੀਂ ਪੁੱਛਦੇ. ਬਸ ਭਗਤ ਬਣ ਕੇ ਬਿਨਾ ਅੱਖ ਝਪਕੇ ਸੁਣੀ ਜਾਂਦੇ ਹਨ.

  • @GurpreetSingh-so1bu
    @GurpreetSingh-so1bu ปีที่แล้ว +2

    well discussion and must continue

  • @grewaltejinder
    @grewaltejinder ปีที่แล้ว +2

    Massive Lack of respect when addressing Guru Sahib’s. Ehnu paigambaran de nem da hi ni pta. Duniavi parpekh Bahut bhaaru hai ehna de dimaag ch.

  • @gsinghgsingh8393
    @gsinghgsingh8393 ปีที่แล้ว

    ਧੰਨ ਬਾਬਾ ਬਾਲਾ ਤੇ ਮਰਦਾਨਾਂ

  • @countryclub7340
    @countryclub7340 ปีที่แล้ว +4

    Proud of you Chacha ji 👍

  • @Yours12589
    @Yours12589 ปีที่แล้ว +3

    BEST

  • @MadanLal-pz5ri
    @MadanLal-pz5ri ปีที่แล้ว +1

    Dil se Naman

  • @avinashmusafir2936
    @avinashmusafir2936 ปีที่แล้ว +1

    Very experienced and seasoned personality

  • @kajaljaswal418
    @kajaljaswal418 ปีที่แล้ว +2

    Amazing

  • @ravindersingh1281
    @ravindersingh1281 ปีที่แล้ว +1

    Kea bat aa 22 g

  • @romysekhon8254
    @romysekhon8254 6 หลายเดือนก่อน +1

    Sobha Singh never understood Gurbani, the photos and murti are strictly prohibited. Specifically the All Gurus photo's are prohibited.

  • @sharanjitsingh4893
    @sharanjitsingh4893 ปีที่แล้ว +3

    ਗੁਰੂ ਤੋਂ ਟੁੱਟਿਆ ਥਾਂ ਥਾਂ ਹੀ ਭਟਕਦਾ ਹੈ,
    ਜਿਹੜੇ ਵਹਿਮਾਂ ਭਰਮਾਂ ਪੱਥਰ ਪੂਜਾ ਤੋਂ ਗੁਰੂ ਸਾਹਿਬਾਨ ਨੇ ਕੱਢੀਆਂ ਉਸੇ ਦੀ ਗਲਾਂ ਕਰਦਾ ਸ਼ੋਭਾ ਨਿੱਕਰ dhari ਨੇ 1 ਫੋਟੋ ਬਣਾਈ ਆਹ ਪਤੰਦਰ ਸੰਤਰਾ 40-45 ਬਣਾਈ ਫਿਰਦਾ

  • @AmrinderSingh-a1b2116
    @AmrinderSingh-a1b2116 ปีที่แล้ว +13

    ਯਾਦਵਿੰਦਰ ਵੀਰ ਸਾਨੂੰ ਪਤਾ ਤੁਸੀ ਓਹ ਕਰਫਿਊ ਨਹੀਂ ਰਹੇ ਵੀਰ ਜੀ ਤੁਸੀਂ ਵੀ interview ਚ ਖਾਖੀ ਨਿੱਕਰ ਪਾ ਹੀ ਲਿਆ ਕਰੋ ਖੁੱਲ ਕੇ ਵਿਚਰੋ ਤੁਸੀ ਐਡੇ ਪੱਤਰਕਾਰ ਉ

    • @sharanjitsingh4893
      @sharanjitsingh4893 ปีที่แล้ว

      ਸਹੀ ਗੱਲ ਹੈ ਵੀਰ

    • @wassebba
      @wassebba ปีที่แล้ว +1

      ਖਾਕੀ ਨਿੱਕਰ ਤੁਸੀਂ ਹੀ ਪਾਈ ਹੈ ਬਾਈ ਜੀ ਕੁੱਝ ਸ਼ਰਮ ਕਰੋ, ਜੇ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਯਾਦ ਨਹੀਂ ਤਾਂ ਇਹਦਾ ਮਤਲਬ ਹੈ ਕੋਈ ਵੀ ਯਾਦ ਨਹੀਂ ਕਰ ਸਕਦਾ? ਬਹੁਤ ਜ਼ਿਆਦਾ ਹਿੰਦੂ ਲੋਕ ਸਨ ਜੋ ਬਾਬੇ ਨਾਨਕ ਨੂੰ ਆਪਣਾ ਗੁਰੂ ਮੰਨਦੇ ਸਨ, ਸੁਖਮਨੀ ਸਾਹਿਬ ਤਾਂ ਬਹੁਤ ਲੋਕ ਮੂੰਹ ਜ਼ੁਬਾਨੀ ਕਰਦੇ ਸਨ, ਇਹ ਤੁਹਾਡੇ ਵਰਗੇ ਧੂਤੇਆਂ ਦੀ ਮੇਹਰਬਾਨੀ ਹੈ ਕੇ ਬਹੁਤ ਲੋਕ ਸਿੱਖੀ ਤੋਂ ਤੌਬਾ ਕਰ ਲਈ

    • @gtbieltsinstitutebargarima5820
      @gtbieltsinstitutebargarima5820 ปีที่แล้ว

      How should he interview

  • @GurdevSingh-rn5ct
    @GurdevSingh-rn5ct ปีที่แล้ว

    Babe atal sahib vikhe ta sariea kandha te kalli fer diti te hun di klla selly anusar penting bna ditiea tuc hun valiea dekhiea hn

  • @pamgrewal2701
    @pamgrewal2701 ปีที่แล้ว +1

    Very interesting., video got cut short.

  • @MohanSwami-mi7eg
    @MohanSwami-mi7eg ปีที่แล้ว

    ਅਪਣੇ ਇਸ ਗਪੋੜ-ਪੁਰਾਣ ‘ਚ ਮਹਾਮਨਾ ਸਿਧਾਰਥ ਪਾਬਲੋ ਪਿਕਾਸੋ ਨੂੰ ਏਕੋਲ ਦੇ ਬੋਜਾਰਟ੍ਸ ‘ਚ ਇਕ ਸਤੂਡੈਂਟ ਵਜੋਂ ਭਰਤੀ ਕਰਾ ਔਂਦੇ ਹਨ ਜਦੋਂ ਕਿ ਵਚਾਰੇ ਪਿਕਾਸੋ ਦੀ ਅੱਧ ਪਚੱਧੀ ਤਾਲੀਮ ਮੈਡ੍ਰਿਡ ਦੇ ਰੇਆਲ ਅਕਾਦੇਮੀਆ ਦੇ ਬੈੱਲਾ ਆਰਟ੍ਸ ਵਿਚ ਸ਼ੂਰੂ ਹੋਈ ਸੀ ਜੋ ਵਿਚਾਲੇ ਹੀ ਛੱਡ ਓਹ ਆਵਾਰਾ ਹੋ ਗਏ ਸਨ.

  • @jagjeetaulakh4308
    @jagjeetaulakh4308 ปีที่แล้ว

    Very nice interview gggg🙏🙏🙏🙏

  • @gurjantsingh6378
    @gurjantsingh6378 ปีที่แล้ว +2

    Waheguru ji Waheguru ji Waheguru ji dhanbad ji 🙏 ji ❤❤❤

  • @ParamjitSingh-co1fv
    @ParamjitSingh-co1fv ปีที่แล้ว +2

    🙏🙏🙏🙏🙏

  • @JaspreetSingh-ug9io
    @JaspreetSingh-ug9io ปีที่แล้ว

    Best podcast dil karda suni java

  • @BaljeetSingh-y3d
    @BaljeetSingh-y3d ปีที่แล้ว +1

    Gl teh vdhiya krdhe pae ho ji. Par guru sahiba nu satkr ni dinda piya kadi banda bolda kadi bacha bolda

  • @parwinderbasati5942
    @parwinderbasati5942 ปีที่แล้ว +1

    Jithe tk main study kri c ona wre ahi nikl ke aund aki o ikk prsonal life jini sikhnde jdd ki life prsnl nhi hondi sddy life nal hor v add honde ne jii

  • @amarjeets7372
    @amarjeets7372 ปีที่แล้ว

    Yadwinder Ji, tusi kitho eh kohinoor kad ke leyai ho? Eh thuadi zindagi da sabtoh sona interview hai yekin mano. Pura interview khatam hon toh pehla hi khatam ho gya. Mann karda si ki hor suni jaava bhukh nahi mitt rehi si. Bahut hi ruhaani interview si tey Sidharth ji ne jo kuch vi boleya oh apni atma toh hi boleya hai eh saaf dikh reha hai. Sanu maan hai ki ida da koi punjabi hai jo ina khubsurat insaan hai tey ina guda gyan rakhda hai. Salute hai...tusi kirpa karke please una de naal kuch hor interviews karo ji pls pls..una de gyan nu duniya aagye rakho ji. Una di kedi book publish hon jaa rehi hai, tey kado aa rehi hai, uss de barey vi daso. Ant vich jo mool mantar di 7 chakra naal viahkya kiti hai, bahut soni hai tey sach hai. Eh bakiya da vi anubhav hai jo naam japdey hun. Thank you sooooooooooooo much n god bless you.

  • @JagjitThind-b4i
    @JagjitThind-b4i ปีที่แล้ว

    Thank you 🙏

  • @BhupinderSingh-ut4wv
    @BhupinderSingh-ut4wv ปีที่แล้ว +5

    Guru sahib dee photo vare kise Kole koi jankari nahi eh sab chitarkar dee Kalpana a

  • @ManjitSingh-jt1tm
    @ManjitSingh-jt1tm ปีที่แล้ว +1

    ਸਿਧਾਰਤ ਸਾਹਿਬ ਤੁਸੀਂ ਪਿੰਡ ਛੱਡਿਆ ਸਿੱਖ ਧਰਮ ਛੱਡਿਆ ਹੁੰਣ ਉਹ ਤੁਹਾਡੀ ਕਿਹੜੀ ਵਿਕਾਊ ਮਾਨਸਕਤਾ ਜੋ ਤੈਨੂ ਸਿਖੀ ਵੱਲਮੋੜ ਲਾਇਈ ਉਸ ਦੀ ਵਿਆਖਿਆ ਕਰ ਤਾਂ ਕਿ ਗੁਰ ਸਿਧਾਂਤ ਕਿਰਤ ਕਰੋ ਨਾਂਵ ਜਵੋ ਤੇ ਵੰਡ ਸਕੋ ਉਹ ਵਿਚਾਰਾਂ ਦੀ ਵਿਆਖਿਆ ਕਰ ਦੋਗਲਾ ਨਾਂਬਣ ਗਾਂਡੂਆ ਮੋਦੀ ਭਗਤ ਲਈ ਤਾਂ ਕਿ ਮਸਹੂਰ ਹੋਸਕੇਂ

  • @iqbalkallah
    @iqbalkallah ปีที่แล้ว

    Yadwinder g Kal a show Delete kue krr ditaa c

    • @mail2malwa
      @mail2malwa ปีที่แล้ว

      Technical problem aa gyi ce

  • @MohanSwami-mi7eg
    @MohanSwami-mi7eg ปีที่แล้ว

    ਅੱਗੇ ਆਪ ਜੀ ਫ਼ਰਮੌਂਦੇ ਹਨ ਕਿ ਦੂਜੇ ਸਿਖ ਗੁਰੂ ਸਾਹਿਬ ਗੁਰੂ ਅੰਗਦ ਜੀ 42 ਸਾਲ ਅਪਣੇ ਕਮਰੇ ‘ਚੋਂ ਬਾਹਰ ਨਹੀਂ ਨਿਕਲੇ ਅਤੇ ਪੈਂਤੀ ਅਖਰੀ ਦੀ ਰਚਨਾ ਕਰਦੇ ਰਹੇ. ਇਹ ਤਾਂ ਹੱਦ ਹੀ ਹੋ ਗਈ. ਗੁਰੂ ਸਾਹਿਬ ਦੀ ਕੁਲ ਸੰਸਾਰਿਕ ਉਮਰ 47 ਵਰ੍ਹੇ ਸੀ. ਸਿਧਾਰਥ ਜੀ ਦੇ ਗਪੋੜ-ਗਿਆਨ ਮੁਤਾਬਕ ਗੁਰੂ ਸਾਹਿਬ 5 ਸਾਲ ਦੀ ਕੱਚੀ ਉਮਰੇ ਹੀ ਪੈਂਤੀ ਅਖਰੀ ਉਸਾਰਣ ‘ਚ ਲੱਗ ਗਏ ਸਨ. ਕੋਈ ਬਤਲਾਓ ਕਿ ਹਮ ਬਤਲਾਏਂ ਕਿਆ?

  • @sukhwantsinghsandhu2525
    @sukhwantsinghsandhu2525 ปีที่แล้ว

    ਅਵਦੇ ਗੁਰੂ ਨੂੰ ਅਾਖੀ ਜਾਂਦੈ ਕਿ ਓਹ ਤਾਂ ਨਰਾਜ਼ ਹੋ ਗਿਅਾ.
    ਬੁਧ ਦੀ ਪੇਂਟਿਗ ਵੀ ਤਾਂ ਕਿਸੇ ਨੇ ਬਣਾੲੀ ਹੀ ਹੋਵੇਗੀ ਜਿਸਨੂੰ ਵੇਖ ਪ੍ਭਾਵਿਤ ਹੋ ਗਿਅਾ.ਓਹ ਕਿਸ ਕੈਮਰੇ ਨੇ ਖਿਚੀ?

  • @baljeetkaur2072
    @baljeetkaur2072 ปีที่แล้ว +2

    Hari mandir nahin Darbar sahib ji

    • @Kreatorisbackyt
      @Kreatorisbackyt ปีที่แล้ว

      Sikh sources bich hari mandir hi hai

    • @baljeetkaur2072
      @baljeetkaur2072 ปีที่แล้ว +1

      Eston tuhadi soch bare pata lagda hai tuhadi mansha kiddan di hai tusin batakana de shikar hon jis naal mann nu shanti da ehsas hi nahin hunda ji shukria waheguru tuhade te mehar kare

    • @Kreatorisbackyt
      @Kreatorisbackyt ปีที่แล้ว

      @@baljeetkaur2072 🫠

  • @ramnikkaur4792
    @ramnikkaur4792 ปีที่แล้ว

    Tuhadi montage 8 minute di hundi hai.....sari gallan pehle he suna dende ho.....ehni vehl kisde kol hai...
    Dasya karo ki montage ehne minute tak hai

  • @AkashdeepSingh-kv3bx
    @AkashdeepSingh-kv3bx ปีที่แล้ว

    Ehna di interview 1 ni 2 ni thore thore tym baad honi chahidi aa … aje hor bht pending pya aa

  • @tarandeepsingh_
    @tarandeepsingh_ ปีที่แล้ว +2

    😂😂 ਹਉਮੈ ਛੱਡਤੀ ਇਹਨੇ 😂😂

  • @girjesh0
    @girjesh0 ปีที่แล้ว +2

    3rd comment same podcast te.Meditation bhut jyada jaroori hai Enlightenment lyi.

  • @harinderpreethani8147
    @harinderpreethani8147 ปีที่แล้ว +1

    Mera sohna desh panjab panjab Panjabi panjabyant jindabaad chandigarh de dharti opar claim karda pehla apne dharti lalo fir panjab model banado good talk show idea of panjab

  • @rakeshsharmanpl
    @rakeshsharmanpl ปีที่แล้ว

    We need your theory for full Punjab . Khalsa college is base of our life.communist has killed our tradition in Punjab. Punjab has to reborn again.

  • @ravindersingh1281
    @ravindersingh1281 ปีที่แล้ว

    eda de episode karo hor bot galla jo pata he nai

  • @gayak2006
    @gayak2006 ปีที่แล้ว

    Considering his varied background, I expected some profound thoughts from him. However, his answers were unfocused and scattered. At times he didn't sound sure of himself. He claimed that he could recite Guru Granth Sahib from beginning to end, but he could not name the Gurus while talking about them. His vocabulary seemed limited. While talking about the art of Gurus, multiple time he said, "ohne tan hadh karti". He also unnecessarily put down the art from rest of the world.

  • @rakeshsharmanpl
    @rakeshsharmanpl ปีที่แล้ว

    Punjab is a river for all the religions but communist has diverted this river from Punjab. Now Punjab is frustrated state because we have lost real river of religion in Punjab.

  • @garchadhandari9706
    @garchadhandari9706 ปีที่แล้ว

    This guy has no respect for sikh guru.

  • @rohangarg4180
    @rohangarg4180 ปีที่แล้ว +1

    Kya banda kya knowledge hai. Dubaara fer laike aayo taan ki naujwani nu thodi akal mile

  • @blackmafia4388
    @blackmafia4388 ปีที่แล้ว

    Fudu banda...eh sidharth..asi kache kothean vich baithe rhiae te tusi mehlan vich? Time de according chalna painda

  • @jagjeetaulakh4308
    @jagjeetaulakh4308 ปีที่แล้ว +3

    Very nice interview gggg🙏🙏🙏🙏

  • @MohanSwami-mi7eg
    @MohanSwami-mi7eg ปีที่แล้ว

    ਅੱਗੇ ਆਪ ਜੀ ਫ਼ਰਮੌਂਦੇ ਹਨ ਕਿ ਦੂਜੇ ਸਿਖ ਗੁਰੂ ਸਾਹਿਬ ਗੁਰੂ ਅੰਗਦ ਜੀ 42 ਸਾਲ ਅਪਣੇ ਕਮਰੇ ‘ਚੋਂ ਬਾਹਰ ਨਹੀਂ ਨਿਕਲੇ ਅਤੇ ਪੈਂਤੀ ਅਖਰੀ ਦੀ ਰਚਨਾ ਕਰਦੇ ਰਹੇ. ਇਹ ਤਾਂ ਹੱਦ ਹੀ ਹੋ ਗਈ. ਗੁਰੂ ਸਾਹਿਬ ਦੀ ਕੁਲ ਸੰਸਾਰਿਕ ਉਮਰ 47 ਵਰ੍ਹੇ ਸੀ. ਸਿਧਾਰਥ ਜੀ ਦੇ ਗਪੋੜ-ਗਿਆਨ ਮੁਤਾਬਕ ਗੁਰੂ ਸਾਹਿਬ 5 ਸਾਲ ਦੀ ਕੱਚੀ ਉਮਰੇ ਹੀ ਪੈਂਤੀ ਅਖਰੀ ਉਸਾਰਣ ‘ਚ ਲੱਗ ਗਏ ਸਨ. ਕੋਈ ਬਤਲਾਓ ਕਿ ਹਮ ਬਤਲਾਏਂ ਕਿਆ?