Artist Sidharth ਦੇ ਸਿੱਖ ਧਰਮ ਤੇ ਪੰਜਾਬ ਬਾਰੇ ਸ਼ਾਨਦਾਰ ਕਥਾ-ਕਿੱਸੇ, ਪੰਜਾਬ ਨੇ ਕਿਵੇਂ ਛੋਹਿਆ ਕਲਾ ਦਾ ਸਿਖ਼ਰ

แชร์
ฝัง
  • เผยแพร่เมื่อ 4 ม.ค. 2025

ความคิดเห็น • 63

  • @baljindersingh1184
    @baljindersingh1184 ปีที่แล้ว +5

    ਬਹੁਤ ਕਮਾਲ ਦੀ ਜਾਣਕਾਰੀ ਮਿਲੀ ਹੈ।ਬਹੁਤ ਸੂਝਵਾਨ ਇਨਸਾਨ ਦੀਆਂ ਗੱਲਾਂ ਬਾਤਾਂ ਸੁਣ ਕੇ ਅਨੰਦ ਆ ਗਿਆ। ਬਹੁਤ ਕੁੱਝ ਸਿੱਖਣ ਨੂੰ ਮਿਲਿਆ ਹੈ ।

  • @NirmalSingh-bz3si
    @NirmalSingh-bz3si ปีที่แล้ว +7

    ਯਾਦਵਿੰਦਰ ਜੀ ਇਹੋ ਜਿਹੇ ਮਹਾਨ ਮਰਦਾਂ ਨੂੰ ਕਿਵੇ ਲੱਭਦੇ ਓ ਤੁਸੀ ? ਕਮਾਲ ਆ ਯਾਰ ਇਨਾ ਦੇ ਨਾਮ ਨਾਲ ਸੰਸਾਰ ਚਲਦਾ🎉

  • @indersingh2239
    @indersingh2239 ปีที่แล้ว +2

    ❤wah ji ਵਾਹ ਅਨੰਦ ਆ ਆ ਗਿਆ
    ਬਹੁਤ ਵਁਡੀ ਜਾਣਕਾਰੀ ਦੇਣ ਲਈ ਵੀ ਧੰਨਵਾਦ 🙏

  • @AvtarbhullarAman
    @AvtarbhullarAman ปีที่แล้ว

    ਸਿਧਾਰਥ ਵੀਰ ਜੀ ਬਹੁਤ ਵੱਡੀ ਜਾਣਕਾਰੀ ਦੇ ਰਹੇ ਹੋ ਮੈਂ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਅਵਤਾਰ ਸਿੰਘ ਬੱਸੀਆਂ

  • @GurwinderSingh-hr4ee
    @GurwinderSingh-hr4ee ปีที่แล้ว

    ਇੱਕ ਸਫਲ ਪੱਤਰਕਾਰ ਤੇ ਵਧੀਆ ਚੈਨਲ ਵੱਲ ਵੱਧਦੇ ਕਦਮ। ਜ਼ਿੰਦਗੀ ਦੇ ਰੰਗ, ਪੰਜਾਬ ਦੀਆ ਵਿਲੱਖਣ ਸ਼ਖ਼ਸੀਅਤਾ ਪੇਸ਼ ਕਰਦੇ ਹਨ। ਜਿਉਦੇ ਰਹੋ, ਚੰਗੀ ਪੱਤਰਕਾਰੀ ਕਰਦੇ ਰਹੋ।

  • @suchasinghnar
    @suchasinghnar ปีที่แล้ว +2

    ਬਹੁਤ ਵਧੀਆ ਇੰਟਰਵਿਊ ਹੈ ਜੀ। ਕਮਾਲ ਕਰਤੀ।

  • @manjindersingh3712
    @manjindersingh3712 ปีที่แล้ว +1

    Yrr kamaal di interview mzaa aa geya bro

  • @BaljinderSingh-dj6ov
    @BaljinderSingh-dj6ov ปีที่แล้ว +1

    ਰੂਹ ਖੁਸ਼ ਕਰ ਤੀ ਯਾਦਵਿੰਦਰ ਸਿਆਂ

  • @ParminderSingh-se7vo
    @ParminderSingh-se7vo ปีที่แล้ว +1

    ਬਹੁਤ ਵਦਿਆ ਵੀਚਾਰ ਸੁਣਨ ਨੂੰ ਮਿਲੇ, ਤੁਹਾਡਾ ਬਹੁਤ ਬਹੁਤ ਧੰਨਵਾਦ।

  • @NirmalSingh-sy6vq
    @NirmalSingh-sy6vq ปีที่แล้ว

    Sidharth & you both are indian agency s mouth piece....

  • @daljeetsingh7552
    @daljeetsingh7552 ปีที่แล้ว +1

    ਬਹੁਤ ਚੰਗੀ ਗੱਲ ਵਾਤ ।

  • @ReshamBrarBurj
    @ReshamBrarBurj ปีที่แล้ว +1

    ਵਾਹ ਕਿਆ ਗੱਲ ਬਾਤ ਆ😊

  • @tarzansingh8436
    @tarzansingh8436 ปีที่แล้ว

    Paji Siddharth ji taan mahapurush ne. Bohut thank you ena di interview lyi. Please enna nu dobara bulao. Punjab de culture nu discuss kro 🙏

  • @bachittargill8988
    @bachittargill8988 ปีที่แล้ว +2

    ਯਾਦਵਿੰਦਰ ਜੀ ਬਹੁਤ ਬਹੁਤ ਧੰਨਵਾਦ। ਇਸ ਸਮੇਂ ਤੁਸੀਂ ਕਮਾਲ ਦੀ ਇੰਟਰਵਿਊ ਕਰ ਰਹੇ ਹੋ। ਹਰ ਇੰਟਰਵਿਊ ਚ ਪੰਜਾਬੀਆਂ ਨੂੰ ਨਵੀਂ ਜਾਣਕਾਰੀ ਮਿਲ ਰਹੀ ਹੈ।

  • @varinderdhaliwal1014
    @varinderdhaliwal1014 ปีที่แล้ว

    ਬਾਕਮਾਲ ਕਰਫੂ ਜੀ

  • @BhupinderSingh-dj1em
    @BhupinderSingh-dj1em ปีที่แล้ว

    ਇਹ ਜੋ ਤੁਸੀਂ ਕਿਹਾ ਐਜੂਕੇਸ਼ਨ ਨੇ ਸਾਨੂੰ ਨਾ ਅੱਗੇ ਜੋਗਾ ਛੱਡਿਆ ਨਾ ਪਿੱਛੇ ਜੋਗਾ ਬਿਲਕੁਲ ਫਿੱਕੀ ਤੇ ਫੇਕ ਅਨੰਦ ਤੇ ਸ਼ੌਕ ਤੋਂ ਸੱਖਣੀ ਮੇਰੇ ਵਿਚਾਰ ਵੀ ਕਦੀ, ਕਦੀ ਇਹੋ ਜਿਹੇ ਬਣਦੇ ਟੁਟਦੇ ਰਹੇ ਨੇ, ਅੱਜ ਤੁਸੀਂ ਵੀ ਕਹਿ ਦਿੱਤਾ!

  • @bhupindersingh5311
    @bhupindersingh5311 ปีที่แล้ว +1

    Very nice ❤

  • @Sukhdev03596
    @Sukhdev03596 ปีที่แล้ว +4

    ਛੁਪੇ ਰੁਸਤਮ ਤਾਂ ਛੁਪੇ ਰੁਸਤਮ
    ਖੋਜਣ ਵਾਲਾ ਵੀ ਮਹਾਨ ਹੈ

  • @amanmahal7253
    @amanmahal7253 ปีที่แล้ว +1

    ਵਾਹ ਜੀ ਵਾਹ ।

  • @kamalchahal9579
    @kamalchahal9579 ปีที่แล้ว

    ਵਾਹ❤

  • @Palwindersingh-i1j
    @Palwindersingh-i1j ปีที่แล้ว

    ਵਾਹ ਜੀ ਵਾਹ

  • @harbansbadesha
    @harbansbadesha ปีที่แล้ว

    ਕਰਫਿਊ ਸਾਹਿਬ ,ਤੁਸੀ ਅਜਿਹੀਆਂ ਪਰਸਨੈਲਿਟੀ ਨਾਲ ਗੱਲ ਕਰਵਾ ਕੇ ਸੁਆਦ ਲਿਆ ਦੇਂਦਾ

  • @RS-nc9md
    @RS-nc9md ปีที่แล้ว

    Great artist great personality

  • @Entertainment-ww9my
    @Entertainment-ww9my ปีที่แล้ว

    Bahut khoob

  • @BalwantSingh-h8z
    @BalwantSingh-h8z ปีที่แล้ว

    ਇਹਵਿਆਕਤੀ ਬੱਸੀਆ ਪਿੰਡ ਤੋ ਉੱਜਲਸਿੰਘ ਦਾ ਛੋਟਾ ਭਰਾ ਹੈ ਹਰਜਿੰਦਰ ਸਿੰਘ

  • @KaramjitSingh-yv6tj
    @KaramjitSingh-yv6tj ปีที่แล้ว +7

    ਯਾਦਵਿੰਦਰ ਜਦ ਕੋਈ ਬੰਦਾ ਕੋਈ ਗੱਲ ਕਰਦਾ ਹੋਵੇ। ਵੈਸੇ ਤੁਹਾਡੀ ਆਦਤ ਹੈ ਟੋਕਣਾ ਤੇ ਅਗਲੇ ਦੀ ਗੱਲ ਨੂੰ ਵਿੱਚ ਛੱਡਣਾ। ਓਹ ਬੰਦਾ ਕਿੰਨੇ ਸੋਹਣੇ ਢੰਗ ਨਾਲ਼ ਦੱਸ ਰਿਹਾ ਹਰ ਗੱਲ ਦਿਲਚਸਪ ਹੈ। ਪਰ ਤੂੰ ਅਪਣਾ commercial ਤਰੀਕਾ ਅੱਗੇ ਰੱਖਦਾ। ਕਿਉਂ ਭਾਈ। ਤੂੰ ਐਮੇ ਹੀ ਦਿਓ ਦਾ ਪਿਓ ਨੇ ਬਣਯਾ ਕਰ

    • @kulvindersama6653
      @kulvindersama6653 ปีที่แล้ว

      It is true Yadwinder is habitual to disturb the speaker.

  • @ikbalvirk5485
    @ikbalvirk5485 ปีที่แล้ว +3

    अच्छी interview औऱ यादविंदर को खुद पर हावी नहीं होने दिया जो उसकी आम आदत है

  • @sumanbatra8591
    @sumanbatra8591 ปีที่แล้ว

    Kmal !

  • @iqbalkallah
    @iqbalkallah ปีที่แล้ว

    Yadwinder g kaya baat maza a Gaya dakh k 💐💐💐🙏🏻

  • @kulveetchahal5489
    @kulveetchahal5489 ปีที่แล้ว

    What a great personality, Awesome

  • @mandyparmar496
    @mandyparmar496 ปีที่แล้ว

    I love listening to this guy so much wisdom. Very beautiful interview. Thank you

  • @PankajSharma-sz9oc
    @PankajSharma-sz9oc ปีที่แล้ว

    Bhut jyda nice and intresting and sbb BSS bhut meri soch tu v upr

  • @sohnapunjab5113
    @sohnapunjab5113 ปีที่แล้ว

    U remember my village.feeling my childhood in village.o my god wHere I am now. Lost life meaningless

  • @dalwinderpalsamra3475
    @dalwinderpalsamra3475 ปีที่แล้ว

    Excellent presentation by Mr Sidharth Sahib regarding old literature & music. Thanks. DALWINDERPAL S SAMRA USA

  • @harinderpreethani8147
    @harinderpreethani8147 ปีที่แล้ว

    Buhut acha ji

  • @BhupinderSingh-pr7cr
    @BhupinderSingh-pr7cr ปีที่แล้ว

    ਵਾਹ। ਇਕ ਗਲ ਚੋਂ ਸੌ ਨਵੇਂ ਵਿਚਾਰ ਨਿਕਲਦੇ ਹਨ।

  • @AdunPasricha-jv5dy
    @AdunPasricha-jv5dy ปีที่แล้ว

    Kamaal ho ji

  • @shayaragurdeepgul6217
    @shayaragurdeepgul6217 ปีที่แล้ว

    So informative
    Congratulations for such valuable interview

  • @gurpalgill9314
    @gurpalgill9314 ปีที่แล้ว

    Good information.

  • @RS-nc9md
    @RS-nc9md ปีที่แล้ว

    Ljbab

  • @paramjitsingh1721
    @paramjitsingh1721 ปีที่แล้ว

    very good katha

  • @arcana808
    @arcana808 ปีที่แล้ว +1

    Thanks for sharing ❤

  • @gsinghgsingh8393
    @gsinghgsingh8393 ปีที่แล้ว

    Iss interview de hor parts de jroort a...bhut wadia

  • @Not_OJ333-s2i
    @Not_OJ333-s2i ปีที่แล้ว

    Thank you paji One of the best interview ask him if he can do one more interview with you

  • @harpreetmukkar95
    @harpreetmukkar95 ปีที่แล้ว

    Amazing knowledge, reminds me of my pind

  • @BHANGUVIDEOSUK
    @BHANGUVIDEOSUK ปีที่แล้ว

    Great video of Great artist & human being.

  • @Bhart92697
    @Bhart92697 ปีที่แล้ว

    Need deep thoughts to understand this conversation! We have to connect (imagine) past history to understand present. Thx ji

  • @balbirkaur246
    @balbirkaur246 ปีที่แล้ว

    👌👌🙏🙏

  • @roy1010
    @roy1010 ปีที่แล้ว

    interesting

  • @RS-nc9md
    @RS-nc9md ปีที่แล้ว

    Sidharath is Sidharath

  • @amrindersingh-dl7gm
    @amrindersingh-dl7gm ปีที่แล้ว

    👏👏🙏🙏

  • @SatnamSingh-pn7ob
    @SatnamSingh-pn7ob ปีที่แล้ว

    Wow! How come we ignored this gem?

  • @ikodapasara8143
    @ikodapasara8143 ปีที่แล้ว

    ਗੁਰੂ ਗ੍ਰੰਥ ਦੀ ਗੱਲ ਤੇ ਪੂਰਬ ਪੱਛਮ ਚ ਵਿਤਕਰਾ ?

  • @romysekhon8254
    @romysekhon8254 7 หลายเดือนก่อน +1

    Myths has no place in Sikhi according to Guru Granth Sahib Bani . This artist relies on myths created or written by people who believe in Karamatas and those are available in the shape of the Sakhi's . Those Sakhi's were emerged hundreds years after Guru Nanak Sahib . Some were written by the Rivals such as Mina , Hindsli etc. only one Sakhi Ad Sakhi was written few years after the first Guru , that one has no mythology or myth . Sobha Singh was like Sidarth , who was a Santani Keshdhari artist rather then the Guru ka Sikh

  • @babbalmehra8143
    @babbalmehra8143 ปีที่แล้ว

    Menu ta sekal v odi miliya Jadu motar cykl aa gye c😂

  • @Mewar-q4q
    @Mewar-q4q ปีที่แล้ว

    Keda kism da lan us ne ni lita...amrita ... Aheji ladies kouma nu badnam hi kr sakdiyan ne..
    Can this person want her daughter to be like amrita shergill character

  • @NirmalSingh-bz3si
    @NirmalSingh-bz3si ปีที่แล้ว

    ਮੈਂ ਅਜੇ ਪੂਰੀ ਇੰਟਰਵਿਊ ਤਾਂ ਸੁਣੀ ਨਹੀ ਪਰ ਬੰਦੇ ਦਾ ਚਿਹਰਾ ਮਰਦਾਂ ਵਾਲਾ ? ਹੁਣ ਪੂਰੀ ਇੰਟਰਵਿਊ ਸੁਣਾਗਾਂ ਇਹ ਸਰ ਕੌਣ ਨੇ ਸਸਅ 🎉

    • @AvtarbhullarAman
      @AvtarbhullarAman ปีที่แล้ว

      ਵੀਰ ਜੀ ਵੀਰ ਜੀ ਸਿਧਾਰਥ ਜੀ ਪਿੰਡ ਬੱਸੀਆਂ ਪੁੱਤਰ ਸਰਦਾਰ ਜਗਤਾਰ ਸਿੰਘ ਧਵਨ ਪਿੰਡ ਬੱਸੀਆਂ ਹਰਜਿੰਦਰ ਸਿੰਘ ਧਵਨ

  • @nattyonnet
    @nattyonnet ปีที่แล้ว

    Bahut khoob