Narinder Singh Kapoor in Conversation with Kulvir Gojra on Partition I ਵੰਡ ਦਾ ਸੰਤਾਪ I SukhanLok I

แชร์
ฝัง
  • เผยแพร่เมื่อ 13 ต.ค. 2024
  • Narinder Singh Kapoor is well known Punjabi Prose Writer from Patiala, Punjab, India.#Partition #Autobiography #DhupanChhawan

ความคิดเห็น • 33

  • @Narinderkaur-kj1bf
    @Narinderkaur-kj1bf ปีที่แล้ว +12

    ਜਦ ਮਨੁੱਖ ਉੱਜੜਦਾ ਨਾਲ ਹੀ ਵੱਸਣ ਦੀ ਪ੍ਰਕਿਰਿਆ ਸ਼ੁਰੂ ਹੋ ਜਾਂਦੀ ਹੈ....ਵਾਹ ਬਹੁਤ ਖੂਬ !
    ਵਾਰਤਾਲਾਪ ਜਿੰਦਗੀ ਜਿਉਣ ਵੱਲ ਪ੍ਰੇਰਿਤ ਕਰਦੀ ਹੈ ।
    ਜਿੰਦਗੀ ਜਿੰਦਾਬਾਦ !

  • @KulbirSingh-es5bx
    @KulbirSingh-es5bx ปีที่แล้ว +4

    ਮਾਂ-ਬਾਪ ਦਾ ਜਿਕਰ ਕਰਕੇ ਈ ਇਮੋਸ਼ਨਲ ਹੋ ਜਾਂਦੇ ਆ ਸਰ ।

  • @pargatsingh8750
    @pargatsingh8750 ปีที่แล้ว +4

    ਡਾ ਸਾਹਿਬ ਦੀਆਂ ਗੱਲਾਂ ਇਓਁ ਜਿਵੇਂ ਰਾਂਝੇ ਨੂੰ ਹੀਰ ਤੇ ਪੰਡਤਾਂ ਨੂੰ ਖੀਰ ਲੱਗਦੀ

    • @tarinder
      @tarinder ปีที่แล้ว

      Very true ji

  • @krishansingh2164
    @krishansingh2164 ปีที่แล้ว

    bhut ਬਹੁਤ ਵਧੀਆ ਗੱਲਾਂ ਲੱਗੀਆਂ ਜੀ

  • @Narinderkaur-kj1bf
    @Narinderkaur-kj1bf ปีที่แล้ว +4

    ਨਰਿੰਦਰ ਸਿੰਘ ਕਪੂਰ ਜੀ ਸੱਚਾਈ ਪੇਸ਼ ਕੀਤੀ ਵੰਡ ਨੇ ਲੋਕਾਂ ਨੂੰ ਮਾਨਸਿਕ ਰੋਗੀ ਬਣਾਇਆ ਤੇ ਸੱਚਾਈ ਇਹ ਵੀ ਹੈ ਕਿ 84 ਨੇ ਵੀ ਸਾਡੀ ਮਾਨਸਿਕ ਸ਼ਾਂਤੀ ਭੰਗ ਕੀਤੀ !
    ਕੁਲ ਮਿਲਾ ਆਪ
    ਵਿਦਵਾਨਾਂ ਦੀ ਵਾਰਤਾਲਾਪ ਹਨੇਰੇ ਤੋਂ ਰੋਸ਼ਨੀ ਵੱਲ ਪ੍ਰੇਰਦੀ ਹੈ ।

  • @sukhmandersingh6551
    @sukhmandersingh6551 11 หลายเดือนก่อน

    ਬੜਾ ਵੱਡਾ ਦਰਦ ਵੰਡ 1947

  • @jassibakshi29
    @jassibakshi29 ปีที่แล้ว

    Narider sungh ji legend persanlty ❤❤❤❤❤❤❤

  • @DolphinsTalks
    @DolphinsTalks ปีที่แล้ว

    Bahut sohniya gallan dasde han Kapoor sahib 🙏

  • @sargurdipsinghsaggu8748
    @sargurdipsinghsaggu8748 ปีที่แล้ว +2

    ਕਪੂਰ ਜੀ ਨੂੰ ਪੜ ਕੇ ਸੁਣ ਕੇ ,
    ਲੋਹੇ ਦੇ ਪੁਰਸ਼ ਪਾਰਸ ਬਣ ਜਾਂਦੇ ਹਨ ਤੇ ਉਹ ਮਿੱਟੀ ਵਰਗੇ ਪੁਰਸ਼ਾਂ ਨੂੰ ਗਿਆਨ ਨਾਲ ਗੁੰਨ ਕੇ ਉਹਨਾ ਦੀ ਮੂਰਤ ਬਣਾ ਦਿੰਦੇ ਹਨ ।
    ਮਿੱਟੀ ਤੋ ਮੂਰਤ ਬਣਿਆ ਮੈ ਇਸ ਗੱਲ ਦਾ ਸਬੂਤ ਹਾਂ। ਉਹਨਾ ਦੀਆ ਲਿੱਖਤਾਂ ਨੇ ਗੱਡੇ ਤੋ ਉਤਾਰ ਕੇ ਜਹਾਜ ਵਿੱਚ ਬਿਠਾ ਦਿੱਤਾ ਸੀ ।
    ਹਰਦੀਪਪਾਲ ਸਿੰਘ ਦੁਬਈ ਤੋ

  • @beyantsingh668
    @beyantsingh668 ปีที่แล้ว

    ਨਾ ਤਾਂ ਬਹੁਤ ਪਹਲਾਂ ਸੁਣਿਆ ਸੀ ਪਰ ਅੱਜ ਉਹਨਾਂ ਦੀ ਗਲਬਾਤ ਸੁਣੀ ਸ਼ਖ਼ਸੀਅਤ ਦੀ

  • @gurjanthundal8791
    @gurjanthundal8791 9 หลายเดือนก่อน

    Bot sakun dene vali Sikhya mil rahe a tade to sir ❤

  • @bsbrar5264
    @bsbrar5264 ปีที่แล้ว

    Kapoor saib best order of philosophy very nice story you express very well thought thanks

  • @shamshermohi9413
    @shamshermohi9413 ปีที่แล้ว +2

    ਕਪੂਰ ਸਾਹਿਬ ਬਹੁਤ ਜ਼ਿੰਦਾ-ਦਿਲ, ਜ਼ਹੀਨ ਅਤੇ ਪ੍ਰੈਕਟੀਕਲ ਇਨਸਾਨ ਨੇ।

  • @lakhwindersandhu6739
    @lakhwindersandhu6739 ปีที่แล้ว +1

    Good

  • @malkiatsingh3297
    @malkiatsingh3297 ปีที่แล้ว

    Very nice work thanks

  • @harmansandhuonly
    @harmansandhuonly ปีที่แล้ว +3

    Kapoor saab diya kitaaban to boht kuj sikhn nu milda te gallan ta jive khand ch patasa

  • @kevalkrishan8413
    @kevalkrishan8413 ปีที่แล้ว

    Very good👍 sir

  • @goodman8275
    @goodman8275 ปีที่แล้ว +1

    Kapoor Sahib, your story is very heart felt. Your analysis of life is very unique and never heard before. When I visit India next time, I'd try to meet with you. With Regards from Canada 🇨🇦.

  • @shamshermohi9413
    @shamshermohi9413 ปีที่แล้ว +1

    ਬਹੁਤ ਸੋਹਣੀ ਗੱਲ-ਬਾਤ!

  • @badhanbhatti3247
    @badhanbhatti3247 ปีที่แล้ว +1

    😢😢Very painful story of grandfather of Kapoor Sahib who left behind during partition,people suffered deeply in tragic way.
    K S Badhan

  • @ravinderhundal-yr6hk
    @ravinderhundal-yr6hk 9 หลายเดือนก่อน

    1947 ਵੇਲੇ ਸਾਡਾ ਪਰਿਵਾਰ ਵੀ ਉੱਜੜ ਕੇ ਆਇਆ ਬੁਜ਼ੁਰਗ ਦੱਸਦੇ ਹੁੰਦੇ ਸਨ ਬਹੁਤ ਹੀ ਡਰਾਉਣਾ ਸਮਾਂ ਸੀ ਪ੍ਰਮਾਤਮਾ ਕਰੇ ਉਹ ਸਮਾਂ ਦੁਬਾਰਾ ਕਦੇ ਵੀ ਕਿਸੇ ਵੀ ਕੌਮ ਤੇ ਨਾ ਆਵੇ ਇਹ ਧਰਮਾਂ ਦੇ ਹੀ ਕਾਰਨਾਮੇ ਸਦਕਾ ਹੋਇਆ ਬੇਹੂਦਾ ਧਰਮ ਅਸਲ ਧੁਰਮ ਨਹੀਂ ਐਸਾ ਹੋਣ ਦੀਆ ਕਰਦਾ ਬਕਵਾਸ ਧੁਰਮ ਨੇ ਇਹ ਕਰਵਾਇਆ ਕਾਸ਼ ਲੋਕ ਅਸਲ ਧਰਮ ਨੂੰ ਪਹਿਚਾਣ ਲੈਂਦੇ ਤਾਂ ਇਹ ਦੁਖਾਂਤ ਨਾ ਵਾਪਰਦਾ

  • @shivcharansingh550
    @shivcharansingh550 ปีที่แล้ว

    VERY EMOTIONAL PERIOD THAT TIME,, SO DR SAHIB JI 🙏🙏🙏🙏🙏,, GREATEST PERSON U SIR JI 🙏🙏

  • @reshamsingh3438
    @reshamsingh3438 ปีที่แล้ว +1

    ਨਰਿੰਦਰ ਸਿੰਘ ਕਪੂਰ ਪੰਜਾਬੀ ਸਾਹਿਤ ਦਾ ਚਾਨਣ ਮੁਨਾਰਾ ਹੈ ਪਰ ਅਫਸੋਸ ਕਿ ਹੁਣ ਇਹ ਚਾਨਣ ਮੁਨਾਰਾ ਬੁੜਾ ਹੋ ਗਿਆ ਹੈ।

  • @Punjabicultureinfo972
    @Punjabicultureinfo972 ปีที่แล้ว +1

    How are you???
    My very dear,
    Brother
    Shahid Naqvi

  • @DarshanSingh-pf1gg
    @DarshanSingh-pf1gg ปีที่แล้ว

    Nicely coverage Sir

  • @surindersingh-vj2dl
    @surindersingh-vj2dl ปีที่แล้ว

    Very interesting meaningful and tragic story of the partition time

  • @1in537
    @1in537 ปีที่แล้ว

    Bht khoob🙏🙏👌👌👌

  • @lifeoflife13
    @lifeoflife13 ปีที่แล้ว

    Those days were not easy at all.

  • @jobanpreetsingh3039
    @jobanpreetsingh3039 ปีที่แล้ว

    🙏🙏

  • @gagandeepkaur43218
    @gagandeepkaur43218 ปีที่แล้ว

    Atamghati jagat kasai🙏🙏

  • @navdeepkumar1753
    @navdeepkumar1753 ปีที่แล้ว +1

    31st Like .....

  • @lifeoflife13
    @lifeoflife13 ปีที่แล้ว

    ਪਾਕਿਸਤਾਨ ਜ਼ਿੰਦਗੀ ਵਿਚ ਇਕ ਵਾਰ ਨਹੀਂ ਵਾਪਰਦਾ ਬਲ ਕੇ ਕਈ ਵਾਰ ਵਾਪਰਦਾ ਹੈ, ਪ੍ਰੰਤੂ ਉਸ ਦੇ ਨਾਲ ਬੰਦੇ ਵਿਚ ਓਵਰਆਲ ਵਿਕਾਸ ਵਾਪਰਦਾ ਹੈ...!