ਬੁਢਾਪੇ 'ਚ ਰੱਖੋ ਇਹ ਚੰਗੀਆਂ ਆਦਤਾਂ EP-10 l Uncut By Rupinder Sandhu

แชร์
ฝัง
  • เผยแพร่เมื่อ 5 ต.ค. 2024
  • ਬੁਢਾਪੇ 'ਚ ਰੱਖੋ ਇਹ ਚੰਗੀਆਂ ਆਦਤਾਂ EP-10 l Uncut By Rupinder Sandhu
    #Upliftingtalks
    #drnarindersinghkapoor
    #uncutbyrupindersandhu
    Program : Uplifting talks
    Anchor : Rupinder Kaur Sandhu
    Guest : Dr Narinder Singh Kapoor
    Label : Uncut By Rupinder Sandhu

ความคิดเห็น • 210

  • @gurandittasinghsandhu5238
    @gurandittasinghsandhu5238 3 หลายเดือนก่อน +26

    ਜ਼ਿੰਦਗੀ ਹੈ ਇੱਕ ਨਾਟਕ,
    ਮਿਲ ਗਿਆ ਰੋਲ ਨਿਭਾਉਣਾ ਹੈ।
    ਫੁੱਲਾਂ ਵਾਂਗੂੰ ਕੰਡਿਆਂ ਵਿੱਚ ਵੀ,
    ਹੱਸ ਹੱਸਕੇ ਜਿਉਣਾ ਹੈ।

    • @Grewal-h6e
      @Grewal-h6e 2 หลายเดือนก่อน +2

      fgh

  • @JagjitSingh_
    @JagjitSingh_ 3 หลายเดือนก่อน +137

    ਸੰਧੂ ਸਾਹਿਬ ਜੀ ਤੁਸੀਂ ਬਹੁਤ ਵਧੀਆ ਗੱਲਾਂ ਕੀਤੀਆਂ ਮੈਨੂੰ ਬਹੁਤ ਪਸੰਦ ਆਈਆਂ ਮੈਨੂੰ ਰਾਜੀ ਨਾਮਾ ਕਰਾਉਣ ਦਾ ਬਹੁਤ ਸੌਂਕ ਹੈ ਅਤੇ ਬਹੁਤ ਹੀ ਕਰਵਾਏ ਹਨ ਬਜ਼ੁਰਗਾਂ ਨੂੰ ਬਿਜੀ ਰਹਿਣਾ ਚਾਹੀਦਾ ਹੈ ਸਮਾਜਿਕ ਕੰਮ ਕਰਨੇ ਚਾਹੀਦੇ ਹਨ

    • @ParminderSingh-rf5kg
      @ParminderSingh-rf5kg 3 หลายเดือนก่อน +26

      ਬਹੁਤ ਸਿਖਿਆ ਗੱਲ ਬਾਤ ਤੋ ਕਪੂਰ ਸਾਹਿਬ ਜੀ❤

    • @RameshKumar-qw1re
      @RameshKumar-qw1re 3 หลายเดือนก่อน +10

      Sandhu ji nahi . Kapoor sahib

    • @PawandeepKaur-qy3rh
      @PawandeepKaur-qy3rh 3 หลายเดือนก่อน +4

      ❤❤❤❤❤❤❤❤

    • @PawandeepKaur-qy3rh
      @PawandeepKaur-qy3rh 3 หลายเดือนก่อน +3

      ❤❤❤❤❤❤❤❤

    • @rabindersingh3246
      @rabindersingh3246 2 หลายเดือนก่อน +5

      ਕਮਾਲ ਹੈ ਸਰਕਾਰ,,, ਪੂਰਾ ਐਪੀਸੋਡ ਵੇਖ ਕੇ ਵੀ ਕਪੂਰ ਸਾਹਿਬ ਨੂੰ ਸੰਧੂ ਸਾਹਿਬ ਦੱਸ ਰਹੇ ਹੋ,,???

  • @gurandittasinghsandhu5238
    @gurandittasinghsandhu5238 3 หลายเดือนก่อน +51

    ਕਪੂਰ ਸਾਹਿਬ ਤੁਹਾਡੀਆਂ ਗੱਲਾਂ ਬਹੁਤ ਚੰਗੀਆਂ ਹਨ ਪਰ ਪੱਖੋਂ ਵੱਖਰੀਆਂ ਘਰਾਂ ਦੀਆਂ ਹਾਲਤਾਂ ਹੁੰਦੀਆਂ ਹਨ ਜੇ ਤੁਸੀਂ ਆਰਥਿਕ ਪੱਖੋਂ ਤਗੜੇ ਹੋ ਤਾਂ ਫਿਰ ਰਹਿਣ ਦਾ ਢੰਗ ਹੋਰ ਹੁੰਦਾ ਹੈ ਜੇ ਤੁਸੀਂ ਗਰੀਬ ਮਜ਼ਦੂਰ ਘਰ ਚ ਪੈਦਾ ਹੋਏ ਹੋ ਤਾਂ ਫਿਰ ਬਜ਼ੁਰਗਾਂ ਦੀ ਹਾਲਤ ਬਹੁਤ ਮੰਦੀ ਹੁੰਦੀ ਹੈ। ਅਕਲ ਵੀ ਫੇਰ ਕੰਮ ਕਰਦੀ ਹੈ ਜੇ ਸਾਡੇ ਰਹਿਣ ਸਹਿਣ ਦੇ ਸਾਡੇ ਕੋਲੇ ਸਾਧਨ ਹੋਣ।

    • @RameshKumar-et2ld
      @RameshKumar-et2ld 2 หลายเดือนก่อน

      ਬਿਲਕੁੱਲ ਠੀਕ ਲਿਖਿਆ ਹੈ ।

    • @rachhpalbrar9182
      @rachhpalbrar9182 หลายเดือนก่อน

      Right

  • @SukwinderSingh-dd3kh
    @SukwinderSingh-dd3kh 3 หลายเดือนก่อน +15

    ਇਹ ਗੱਲਾਂ ਸਕੂਲਾਂ ਵਿਚ ਦੱਸੀਆਂ ਜਾਣ ਤਾਂ ਦੁਨੀਆ ਕੁਛ ਹੋਰ ਹੋ ਸਕਦੀ ਹੈ। ਥੋਡੀਆਂ ਗੱਲਾਂ ਸੁਣ ਕੇ ਜਿੰਦਗੀ ਚ ਸੁਧਾਰ ਵੀ ਆਉਂਦਾ ਚਾਹੇ ਘਟ ਆਵੇ ਚਾਹੇ ਵੱਧ।ਲਿਖਾਰੀਆਂ ਦਾ ਜਿੰਦਗੀ ਨੂੰ ਦੇਖਣ ਦਾ ਨਜ਼ਰੀਆ ਵਧੀਆ ਹੁੰਦਾ ਤੇ ਸਚਾਈ ਤੇ ਨਿਰਭਰ ਹੁੰਦਾ

  • @sukhcharansingh2384
    @sukhcharansingh2384 3 หลายเดือนก่อน +17

    ਵੀਰ ਤੁਹਾਡੀਆ ਗੱਲਾਬਾਤਾ ਸੁਣ ਕੇ ਦਿਲ ਅਤੇ ਮਨ ਨੂੰ ਜੋ ਸਕੂਨ ਮਿਲਦਾ ਲਫਜਾ ਰਾਈ ਬਿਆਨ ਨਹੀ ਕੀਤਾ ਜਾ ਸਕਦਾ

  • @Sarbjitkaur-wb1uz
    @Sarbjitkaur-wb1uz 3 หลายเดือนก่อน +13

    ਬਹੁਤ ਵਧੀਆ ਸਿਖਿਆ ਦਿੱਤੀ ਕਪੂਰ ਸਾਹਿਬ ਧੰਨਵਾਦ 🙏🙏

  • @SukhdevSingh-ju1ie
    @SukhdevSingh-ju1ie 3 หลายเดือนก่อน +27

    ਭਾਈ ਸਾਹਿਬ ਅੱਧ ਤੋਂ ਵੱਧ ਗਿਣਤੀ ਉਨਾਂ ਨਾ
    ਲੋਕਾ ਦੀ ਹੈ ਜੋ ਚਾਰ ਸੌ ਰੁਪਏ ਦਿਹਾੜੀ ਲੈਣ ਵਾਲੇ ਹਨ ।ਉਹ ਕਿਹੜੀ ਆਰਥਿਕ ਨੀਤੀ ਬਣਾੳਣ ਕਿਥੋਂ ਲਿਵਾੳਣ ਬੈਂਕ ਬੈਲੈਂਸ ਕਿਥੋਂ ਖਾਵੇ ਸੁਕੇ ਮੇਵੇ ਤੁਹਾਡੀ ਕੈਟਾਗਰੀ ਵੱਖਰੀ ਹੈ ਤੁਹਾਡੇ ਕੋਲ ਪੈਨਸ਼ਨ ਹੈ ਜਮੀਨ ਵੀ ਹੈਗੀ ਤੁਹਾਡੇ ਕੋਲ ਤਾਂ ਸਾਰੇ ਸਾਧਨ ਹਨ ਇਸ ਲਈ ਤੁਸੀਂ ਗਰੀਬ ਬਜੁਰਗ ਦਾ ਮਜਾਕ ਬਣਾ ਰਹੇ ਹੋ।

    • @mandersingh9153
      @mandersingh9153 3 หลายเดือนก่อน +4

      ਵੀਰ ਜੀ 70 ਪਰਸੈਂਟ ਲੋਕਾਂ ਦੀ ਜ਼ਿੰਦਗੀ ਦੋ ਵਕਤ ਦੀ ਰੋਟੀ ਦੇ ਫਿਕਰ ਵਿੱਚ ਹੀ ਲੰਘ ਜਾਂਦੀ ਇਹਨਾਂ ਲੋਕਾਂ ਵੱਲੋਂ ਆਮ ਲੋਕਾਂ ਦੀ ਜ਼ਿੰਦਗੀ ਦੀ ਅਸਲੀ ਤਸਵੀਰ ਵੇਖੀ ਹੀ ਨਹੀਂ ਇਹ ਉਹਨਾਂ ਦੀ ਗੱਲ ਕਰ ਰਿਹਾ ਜਿਨਾ ਨੇ ਚੰਗੀਆਂ ਨੋਕਰੀਆ ਕੀਤੀਆਂ ਹਨ ਹੁਣ ਰਿਟਾਇਰ ਹੋ ਕੇ ਚੰਗੀਆਂ ਪੈਨਸ਼ਨਾਂ ਲੈ ਰਹੇ ਹਨ

    • @charnjeetmiancharnjeetmian6367
      @charnjeetmiancharnjeetmian6367 3 หลายเดือนก่อน +3

      ਗਰੀਬਾਂ ਦੀ ਜਿੰਦਗੀ ਦੀਆਂ ਗੱਲਾਂ ਕੌਣ ਕਰਦਾ ਜੀ😢😢ਕਦੇ ਦੇਖਿਆ ਕਿਸੇ ਨੇ ਗਰੀਬ ਲੋਕਾਂ ਲਈ ਨੀਤੀ ਬਣਾਈ ਹੋਵੇ।

    • @jagnarsingh3005
      @jagnarsingh3005 3 หลายเดือนก่อน +3

      ਢਿੱਡ ਵਿੱਚ ਪਈਆਂ ਰੋਟੀਆਂ😊, ਸਭੇ ਗੱਲਾਂ ਮੋਟੀਆਂ।

    • @jagnarsingh3005
      @jagnarsingh3005 3 หลายเดือนก่อน +2

      ਨਾਲੋਂ ਨਾਲ ਕਿਤਾਬਾਂ ਵਲੋਂ ਵੀ ਕੁਝ ਨਾ ਕੁਝ ਆ ਜਾਂਦਾ ਹੈ

    • @VijayKumar-eu9po
      @VijayKumar-eu9po 2 หลายเดือนก่อน

      ਇਹ ਸਮਝਾ ਰਿਹਾ ਕਿ ਇਕੱਲਤਾ ਤੋ ਕਿਵੇ ਬਚਣਾ ਤੁਸੀ ਲੋਕ ਸਿਰਫ ਲੋੜਾ ਹੀ ਅੱਗੇ ਰਖਦੇ ਦਿਹਾੜੀਦਾਰਾ ਦੇ ਆਲੇ ਦੁਆਲੇ ਰੋਣਕ ਕਾਫੀ ਹੁੰਦੀ 99 % ਹਲਾਤਾ ਵਿਚ

  • @SukwinderSingh-dd3kh
    @SukwinderSingh-dd3kh 3 หลายเดือนก่อน +7

    ਜ਼ਿੰਦਗੀ ਨੂੰ ਏਨੀ ਬਾਰੀਕੀ ਨਾਲ ਦੇਖਣਾ ਤੇ ਏਨੀ ਸਮਝਦਾਰੀ ਨਾਲ ਜਿਉਣਾ ਕਰਮਾਂ ਵਾਲਿਆਂ ਦੇ ਹਿੱਸੇ ਆਉਂਦਾ ਪਰ ਕੋਸ਼ਿਸ਼ ਹਰੇਕ ਨੂੰ ਕਰਨੀ ਚੈਹੀਦੀ ਹੈ।ਫੇਰ ਵੀ ਵਧੀਆ ਜ਼ਿੰਦਗੀ ਜਿਊਣ ਬਾਰੇ ਗੱਲਾਂ ਸੁਣ ਕੇ ਬਹੁਤ ਸਕੂਨ ਮਿਲਦਾ ਕਉ ਕਿ ਦਿਲ ਨੂੰ ਮਹਿਸੂਸ ਹੁੰਦਾ ਕਿ ਏਦਾ ਦੀ ਜਿੰਦਗੀ ਹੋਣੀ ਚਾਹੀਦੀ ਹੈ।

  • @amandeepsarao1235
    @amandeepsarao1235 2 หลายเดือนก่อน +2

    ਕਪੂਰ ਸਾਹਿਬ ਦਾ ਮੈ ਰਿਣੀ ਆਂ । ਜਿੰਨਾਂ ਤੋ ਅਸੀ ਬਹੁਤ ਕੁਝ ਸਿਖਿਆਂ ਤੇ ਹਜੇ ਵੀ ਸਿਖਦੇ ਜਾ ਰਹੇ ਹਾ । ਡਾਕਟਰ ਸਾਹਿਬ ਦੀ ਚੰਗੀ ਸਿਹਤ ਕਾਇਮ ਰਹੇ ਮੈ ਇਸਦੀ ਕਾਮਨਾ ਕਰਦਾ ਹਾਂ ।
    ਪਰ ਰੁਪਿੰਦਰ ਭੈਣ ਹੋਰਾਂ ਨੂੰ ਬੇਨਤੀ ਕਰਦਾ , ਇੰਹਨਾਂ ਨਾਲ ਵੱਧ ਤੋ ਵੱਧ ਪਰੋਗਰਾਮ ਕੀਤੇ ਜਾਣ, ਤਾ ਜੋ ਇਹੋ ਜੀ ਸਖਸ਼ਿਅਤ ਦੇ ਗੁਣਾ ਦਾ ਅਤੇ ਦੁਨਿਆਵੀ ਵਿਦਿਆ ਦੇ ਪਾਠ ਦਾ ਹੋਰ ਲਾਹਾ ਖਟਿਆ ਜਾ ਸਕੇ ।
    ਸ਼ੁਕਰੀਆ 🙏

  • @Gurpreetvandar
    @Gurpreetvandar 2 หลายเดือนก่อน +16

    ਕਾਹਦੇ ਸੁੱਕੇ ਮੇਵੇ ਖਰਾਬ ਮੇਰੇ ਸੁੱਕੇ ਮੇਵੇ ਤਾ ਅੱਜ ਵੀ ਓੁੱਲੀ ਲੱਗੀ ਹੋਈ ਆ .. ਲਹੂ ਪੀ ਰੱਥਿਆ ਪਿਛਲੇ ਵੀਹ ਸਾਲਾ ਤੋ ਐਹੋ ਜਿਹੇ ਮਾ ਪੇ ਪ੍ਰਮਾਤਮਾ ਕਦੇ ਕਿਸੇ ਨਾ ਨਾ ਦੇਵੇ.. ਆਵਦੀ ਓੁਲਾਦ ਨੂੰ ਦਿਲੋ ਦੁੱਖੀ ਕਰਕੇ ਓੁਹਨਾ ਨੂੰ ਹਮੇਸ਼ਾ ਖੁਸ਼ੀ ਮਿਲਦੀ ਹੈ ਕਲੇਸ਼ ਹਮੇਸ਼ਾ ਪਾਈ ਰੱਖਦੇ .. ਹੰਕਾਰ ਇਹ ਕਿ ਸਾਡੇ ਕੋਲ ਦੌ ਦੌ ਪੈਨਸ਼ਨਾ ਲੱਗੀਆ ਹੈ ... ਦੌਵਾ ਦੀਆ

  • @SarbjitSingh-ek1si
    @SarbjitSingh-ek1si 2 หลายเดือนก่อน +3

    ਧੰਨਵਾਦ ਸਰ ਬਹੁਤ ਕੀਮਤੀ ਵਿਚਾਰ ਬਜੁਰਗਾ ਨੂੰ ਅਮਲ ਕਰਨਾ ਚਾਹੀਦਾ

  • @KamaljitSharma64
    @KamaljitSharma64 2 หลายเดือนก่อน +1

    ਸਰ ਤੁਹਾਡੀਆਂ ਗੱਲਾਂ ਬਹੁਤ ਪ੍ਰੇਰਨਾਦਾਇਕ ਹੁੰਦੀਆਂ ਨੇ ਸੱਚੇ ਪਾਤਿਸ਼ਾਹ ਤੁਹਾਡੀ ਉਮਰ ਲੰਬੀ ਕਰਨ ।

  • @prabhjotkaur629
    @prabhjotkaur629 2 หลายเดือนก่อน +2

    ਸਤਿਕਾਰ ਮਾਣ ਯੋਗ ਸਰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਤਹਾਨੂੰ ਦੇਹ ਅਰੋਗਤਾ ਬਖਸ਼ਣ ਸਰ ਇਹ ਜੋ ਵਿਚਾਰ ਰੱਖੇ ਬਹੁਤ ਵਧੀਆ ਤੇ ਸੰਸਕਾਰੀ ਪਰ ਅੱਜ ਇਹ ਸਤਿਕਾਰ ਮਾਣ ਖਤਮ ਹੋ ਰਹੇ ਹਨ ਧੰਨਵਾਦ ਜੀ ਸਮਾਝ ਬੱਚਿਆਂ ਤੇ ਸਾਡੇ ਮੂਰਖ ਲੋਕਾਂ ਨੂੰ ਸੇਧ ਤੇ ਸੋਝੀ ਪਾਈ ਜੀ ❤❤🎉🎉👍👍👌👌🙏🙏

  • @balvirslnghsahokesingh7446
    @balvirslnghsahokesingh7446 2 หลายเดือนก่อน +3

    ਬਿਲਕੁਲ ਜੀ,,,,, ਅਸਲ ਜਿਸਦੇ ਘਰ ਦਾਣੇ, ਉਹਦੇ ਕਮਲੇ ਵੀ ਸਿਆਣੇ।
    ਬਹੁਤ ਵੱਡੀ ਉਦਾਹਰਣ ਹੈ ਜੀ,,,, ਪ੍ਰਕਾਸ਼ ਬਾਦਲ ਦਾ ਮੁੰਡਾ,,,,,, ਹੈ ਨਾਂ ਸਿੱਖ ਕੌਮ ਦਾ ਆਗੂ,,,,,

  • @gurmeetsingh2870
    @gurmeetsingh2870 2 หลายเดือนก่อน +1

    ਹਰ ਇੱਕ ਬੰਦਾ ਵੱਖਰਾ ਹੁੰਦਾ ਹੈ ਉਸਦੇ ਹਲਾਤਾਂ ਕਾਰਨ ! ਪਰ ਔਖ ਨੂੰ ਸੌਖ ਵਿੱਚ ਬਦਲਣ ਦੀ ਕਲਾ ਹਰ ਇੱਕ ਵਿੱਚ ਨਹੀਂ ਹੁੰਦੀ ! ਕਈ ਲੋਕ ਮੁਸ਼ਕਿਲ ਪਲਾਂ ਵਿੱਚ ਬਹੁਤ ਜ਼ਿਆਦਾ ਘਬਰਾ ਜਾਂਦੇ ਹਨ ! ਵਧੀਆ , ਸੁਲਝੇ ਹੋਏ ਲੋਕਾਂ ਨਾਲ ਗੱਲ ਬਾਤ ਕਰਕੇ , ਕਿਤਾਬਾਂ ਪੜ੍ਹਕੇ , ਆਪਣੀਆਂ ਪ੍ਰੇਸ਼ਾਨੀਆਂ ਦੂਰ ਕਰਨ ਵਿੱਚ, ਬਹੁਤ ਮਦਦ ਮਿੱਲਦੀ ਹੈ !

  • @ManjitKaur-fn8yr
    @ManjitKaur-fn8yr 2 หลายเดือนก่อน +1

    Valuable ਜੀਵਨ ਜਾਂਚ very beautiful Gurudev

  • @amanbrar273
    @amanbrar273 3 หลายเดือนก่อน +16

    ਹਥ ਜੋੜ ਬੇਨਤੀ ਛੋਟੇ ਛੋਟੇ ਕਲਿਪ ਕਰ ਕੇ ਪਾਉ

  • @TarasinghSamagh-bn2zg
    @TarasinghSamagh-bn2zg 2 หลายเดือนก่อน +1

    ਮੈਂ ਵੀ ਅੱਜ ਹੀ ਤੁਹਾਡੀ ਕਿਤਾਬ ਧੁੱਪਾਂ ਛਾਵਾਂ ਪੜ੍ਹ ਲਈ ਹੈ ਜੀ, ਬਹੁਤ ਹੀ ਵਧੀਆ ਲੱਗੀ ਹੈ ਜੀ 🙏🙏🙏

  • @LakhwinderSingh-fl1km
    @LakhwinderSingh-fl1km 3 หลายเดือนก่อน +6

    Great positive thinking 💙💙💙💙🙏

  • @ManjeetKaurKulaar
    @ManjeetKaurKulaar 3 หลายเดือนก่อน +5

    Hey mam your all podcasts are very useful and informative...Thank you very much for spreading awareness regarding different aspects worldwide. Now please make a video on health issues who are 50+ and suffering from tiredness, weakness, headache and eyesight.

  • @ManjeetKaur-mo3zm
    @ManjeetKaur-mo3zm หลายเดือนก่อน

    ਬਹੁਤ ਵਧੀਆ ਸਿਖਿਆ ਦਿੱਤੀ ❤❤❤❤

  • @amarjeetkaurreeta
    @amarjeetkaurreeta 2 หลายเดือนก่อน +1

    ਸੰਧੂ ਸਾਹਿਬ ਤੁਹਾਡੀਆਂ ਸਾਰੀਆਂ ਗੱਲਾਂ ਬਹੁਤ ਵਧੀਆ ਤੇ ਲਾਹੇਵੰਦ ਹੈ ਬਹੁਤ ਵਧੀਆ ਜਾਨਕਾਰੀ ਦਿੱਤੀ ਬੁਢਾਪੇ ਨੂੰ ਜਿਉਣ ਦੀ ਬਹੁਤ ਬਹੁਤ ਧੰਨਵਾਦ

    • @balkaur3979
      @balkaur3979 2 หลายเดือนก่อน

      Kapoor sahib

  • @renukaahuja664
    @renukaahuja664 2 หลายเดือนก่อน +1

    ਸਤਿ ਸ੍ਰੀ ਅਕਾਲ Sir ji 🙏 ਆਪ ਜੀ ਦੇ ਵਿਚਾਰ ਸੁਣ ਕੇ ਬਹੁਤ ਵਧੀਆ ਮਹਿਸੂਸ ਹੁੰਦਾ ਹੈ, ਆਪ ਜੀ ਨੂੰ ਅਤੇ ਮੈਡਮ ਜੀ ਨੂੰ ਬਹੁਤ ਧੰਨਵਾਦ 👌🙏❤️❤️

  • @charansingh5669
    @charansingh5669 3 หลายเดือนก่อน +3

    Kapoor Jee you are real example of ਬਜ਼ੁਰਗ, I have read few of your books and at the moment reading ਰੌਸ਼ਨੀਆਂ which is very knowledgeable. Please keep continue this kind of seva.
    God Bless You.

  • @Arshdeep_virk
    @Arshdeep_virk 3 หลายเดือนก่อน +5

    Bhaut vadiya vichar je

  • @trishlajain2220
    @trishlajain2220 2 หลายเดือนก่อน +1

    Thanks GuruJi
    Buhat changa

  • @surendersingh8419
    @surendersingh8419 3 หลายเดือนก่อน +4

    Very nice kapor ji enformation ❤❤👍👌🙏🙏

  • @baljitkaur5898
    @baljitkaur5898 3 หลายเดือนก่อน +1

    ਬਹੁਤ ਵਧੀਆ ਗਲਬਾਤ।

  • @parmjeetkaur5256
    @parmjeetkaur5256 2 หลายเดือนก่อน +2

    ਭਾਈ ਸਾਹਿਬ ਤੁਹਾਡੇ ਵਿਚਾਰ ਸੁਣ ਕੇ ਮਨ ਨੂੰ ਬਹੁਤ ਸਕੂਨ ਮਿਲਿਆ ਵਾਹਿਗੁਰੂ ਤੁਹਾਨੂੰ ਤੰਦਰੁਸਤੀ ਬਖਸੇ❤🎉

    • @NirmalSingh-is1xn
      @NirmalSingh-is1xn 2 หลายเดือนก่อน

      NO KHALISTAN NO FREEDOM FROM GANDUSTAN PH.NCH.D

    • @NirmalSingh-is1xn
      @NirmalSingh-is1xn 2 หลายเดือนก่อน

      KHALISTAN IS THE OXYGEN OF THE PUNJAB

  • @DavinderSingh-rh5ry
    @DavinderSingh-rh5ry 2 หลายเดือนก่อน +2

    Kapoor sahib very good information always stay blessed

  • @GurpreetKaur-lx9tp
    @GurpreetKaur-lx9tp 3 หลายเดือนก่อน +4

    Very good informations Thanks ji 🙏 🇩🇪 ❤

  • @jassi0625
    @jassi0625 2 หลายเดือนก่อน +3

    ਗੱਲਾਂ ਸੁਣਕੇ ਬਹੁਤ ਸਬਕ ਮਿਲਿਆ ਵੀਰ ਜੀ। ਮੈ 72=ਸਾਲ ਦੀ ਹਾ। ਬਹੁਤ ਕਿ ਬਹੁਤ ਜਿਆਦਾ ਸੁਸਤ ਹਾ। ਸਾਰੇ ਹੀ ਕਹਿ ਕਹਿ ਕੇ ਸੈਰ ਕਰੋ ਅਕਸਰ ਸਾਇਜ਼ ਕਰੋ। ਪਰ ਮੈ ਕਿਸ ਤਰ੍ਹਾਂ ਦੀ ਬਣੀ ਹਾ ਕਿਸੇ ਚੀਜ਼ ਦਾ ਅਸਰ ਮੇਰੇ ਉਪਰ ਨਹੀ ਹੋਇਆ। ਦੋ ਵਾਰੀ ਸੈਟਟ ਪੈ ਚੁੱਕੇ ਹੈ। ਹਰ ਵੇਲੇ ਦਿਲ ਲੰਮੇ ਹੀ ਪੈਣ ਨੰੂ ਕਰਦਾ ਹੈ ਹਰ ਇੱਕ ਇੰਟਰਵਿਊ ਮੈ ਤੁਹਾਡੀ ਸੁਣਦੀ ਹਾ ਅਜ ਬਹੁਤ ਦਿਲ ਕੀਤਾ ਮੈਨੂੰ ਕੁਝ ਅਕਲ ਆ ਜਾਵੇ ਕਿ ਤੁਸੀਂ ਜੁਵਾਬ ਮੇਰਾ ਦੇ ਸਕਦੇ ਹੋ। ਮੈਂਨੂੰ ਅਕਲ ਆ ਜਾਵੇ। ਬਹੁਤ ਧੰਨਵਾਦ ਕਰਾਗੀ। ਸਤਵੰਤ ਕੋਰ😮😮😮😮😮😮

  • @balbirbal894
    @balbirbal894 2 หลายเดือนก่อน +2

    God bless you kapoor sahib permatama mehar bharia hath rakha app di family otta

  • @ashwaniprashar3616
    @ashwaniprashar3616 2 หลายเดือนก่อน +1

    Good analysis, better guidance and great vision.🎉🎉🎉

  • @JaswantChauhan-q1v
    @JaswantChauhan-q1v 2 หลายเดือนก่อน +1

    Ssa Sandhills sahib. Nice views&positive thinking.

  • @JagjitSingh-xm9sr
    @JagjitSingh-xm9sr 2 หลายเดือนก่อน +1

    Bahut achhian gallan.Tabiat khush ho gayi .

  • @KamalAggarwal-vs8cp
    @KamalAggarwal-vs8cp 2 หลายเดือนก่อน +1

    Sir ! Excellent u have inspired nd shown way. Thnx God Bless !

  • @RameshKumar-et2ld
    @RameshKumar-et2ld 2 หลายเดือนก่อน +5

    ਜਿਹੜੇ ਸਰਕਾਰੀ ਮੁਲਾਜ਼ਮਾਂ ਨੂੰ ਪੈਨਸ਼ਨ ਮਿਲਦੀ ਐ,ਸਾਰਾ ਪ੍ਰੋਗਰਾਮ ਉਹਨਾਂ ਵਾਰੇ ਹੀ ਦਸਿਐ,ਮਜਦੂਰਾਂ,ਕਿਰਤੀਆਂ,ਛੋਟੇ ਮੁਲਾਜ਼ਮਾਂ,ਛੋਟੇ ਦੁਕਾਨਦਾਰਾਂ ਲਈ ਇੱਕ ਵੀ ਸੁਝਾਅ ਨਹੀਂ ਦੱਸਿਆ । ਉਹਨਾਂ ਦੇ ਬੁਢਾਪੇ ਵਾਰੇ ਵੀ ਜਰੂਰ ਚਾਨਣ ਪਾਓ ਜੀ। ਧੰਨਵਾਦ ਜੀ ।

  • @mathiasmasih3914
    @mathiasmasih3914 2 หลายเดือนก่อน +1

    God Baless you Sandhu Saab ji 🙏🙏🙏

  • @KulwinderKaur-ef7qk
    @KulwinderKaur-ef7qk 2 หลายเดือนก่อน +1

    Uncle ji good vichar gpd bless you all family waheguru kirpa karn tuhade te sat shri akal ❤🎉

  • @DeepakSharma.-ue7rb
    @DeepakSharma.-ue7rb 2 หลายเดือนก่อน +1

    May God always bless you 🙏

  • @palwindbyersinghbal9773
    @palwindbyersinghbal9773 หลายเดือนก่อน

    Very nice Kapoor Sahib

  • @kamalbhatia6059
    @kamalbhatia6059 3 หลายเดือนก่อน +2

    Excellent information for old age 👌 👏

  • @jasvirsing7077
    @jasvirsing7077 2 หลายเดือนก่อน +1

    ❤❤ bahut bahut badhiya Gala lagiyan thank u

  • @Hungrygamer-p8m
    @Hungrygamer-p8m 2 หลายเดือนก่อน +1

    Bilkul sahi gallan kittian

  • @sharanjeetkaur6151
    @sharanjeetkaur6151 3 หลายเดือนก่อน +2

    Thanks a lot

  • @jyotiarora226
    @jyotiarora226 2 หลายเดือนก่อน +1

    Very good information thank you ji

  • @amritpalkaur4167
    @amritpalkaur4167 2 หลายเดือนก่อน +1

    Thanks 👍 veer ji 👍 🙏

  • @lkjasd1747
    @lkjasd1747 2 หลายเดือนก่อน +1

    Bahut wadia Thinking 100% ji🙏🙏

  • @SatnamSingh-sd9sw
    @SatnamSingh-sd9sw 2 หลายเดือนก่อน +1

    Very.fine..best.advise..

  • @aftabsingh75
    @aftabsingh75 3 หลายเดือนก่อน +3

    Got the answer. Thanks!

  • @balbirbal894
    @balbirbal894 2 หลายเดือนก่อน +1

    Kapoor sahib permata tandrust rakha this is my costant prayer

  • @gurmeetkaur3620
    @gurmeetkaur3620 3 หลายเดือนก่อน +2

    Golden vicar about old aged persons. /sat Sri akal ji 🙏 ❤❤ '

  • @prataprathour7718
    @prataprathour7718 3 หลายเดือนก่อน +2

    Super Informative video 🙏🏼❤️ you Kapoor Sir

  • @amardeeptalwar
    @amardeeptalwar 2 หลายเดือนก่อน +1

    very well articulated. God bless you..

  • @kamleshkaur2919
    @kamleshkaur2919 2 หลายเดือนก่อน +1

    Respcted Sidu Bhaji Saab ji
    Good Morning ji
    Tusi Bilkul Theek kande Hoo ji Thx ji
    Waheguru ji Thuday Te Sda Chardi Kla Bacsay ji Thuday Anmol Vichar Bahut Change Lage ji

  • @NarinderSingh-kt8qq
    @NarinderSingh-kt8qq 2 หลายเดือนก่อน +1

    👌👌👍👍🙏🙏❤️ very good information bhaji . Thank you ji ❤️🙏🙏❤️

  • @joannasingh1758
    @joannasingh1758 3 หลายเดือนก่อน +2

    Love from Germany To all Team members ❤❤❤❤

  • @DAVINDERSINGH-mo9bd
    @DAVINDERSINGH-mo9bd 3 หลายเดือนก่อน +2

    Excellent💯

  • @surindersandhu732
    @surindersandhu732 3 หลายเดือนก่อน +2

    Thanks 🙏

  • @sparrowgaming334
    @sparrowgaming334 2 หลายเดือนก่อน +1

    Prmatma de hath hi ae sbh mush,trk bhave koi lkh dei jave .jdo usdi mehr hove sbh kush sidha hon lg janda ji

  • @kuldipsingh2997
    @kuldipsingh2997 หลายเดือนก่อน

    Bahut vadea vichar hun

  • @SatnamSingh-mc2oq
    @SatnamSingh-mc2oq 3 หลายเดือนก่อน +5

    Kyaaa bat A Kapoor Sahib

  • @bhupinderchhokar8969
    @bhupinderchhokar8969 3 หลายเดือนก่อน +2

    FROME..CANADA * DEVI PANDAT * BOB SINGH * BINDI KAUR JBT OSHO STUDENT S. GOOD PROGRAM ...MR KAPOOR S

  • @surinderkaur5240
    @surinderkaur5240 3 หลายเดือนก่อน +2

    Very good.

  • @avtarsinghhundal7830
    @avtarsinghhundal7830 2 หลายเดือนก่อน +1

    VERY GOOD performance

  • @madhubalasharma2822
    @madhubalasharma2822 2 หลายเดือนก่อน +1

    Excellent 👍👍 presentation 👏.

  • @krishanbhagat1395
    @krishanbhagat1395 2 หลายเดือนก่อน +1

    Great 👍 👌 👍 👌

  • @HarvinderKaur-tq6nu
    @HarvinderKaur-tq6nu 2 หลายเดือนก่อน +1

    Very nice galbat

  • @ManvirDhillon-j6v
    @ManvirDhillon-j6v 2 หลายเดือนก่อน +2

    ❤❤❤❤❤❤❤❤❤❤❤❤❤❤

  • @simerjittoor4531
    @simerjittoor4531 2 หลายเดือนก่อน +1

    🙏❤️

  • @kirankaur4504
    @kirankaur4504 3 หลายเดือนก่อน +2

    ਸਤਿ ਸ੍ਰੀ ਅਕਾਲ ਜੀ 🙏🙏

  • @baljitsinghnalia728
    @baljitsinghnalia728 2 หลายเดือนก่อน +1

    Good job thanks 🙏

  • @satwinderkaur2621
    @satwinderkaur2621 2 หลายเดือนก่อน +1

    Very nice, Thanks sir.

  • @BhauAvtarSingh
    @BhauAvtarSingh 2 หลายเดือนก่อน +1

    Very good sir..

  • @narinderbrar5774
    @narinderbrar5774 3 หลายเดือนก่อน +4

    Very nice Rupinder and thanks Kapoor Ji

  • @BhupinderSingh-ev3qb
    @BhupinderSingh-ev3qb 3 หลายเดือนก่อน +2

    Very good information ajj samaj nu es type de information de jaroort ha ta samaj nashe ate agesiv pane to door ho sakda

  • @randeepkaur9068
    @randeepkaur9068 3 หลายเดือนก่อน +2

    Good thoughts

  • @Charnjitsandhu-g6x
    @Charnjitsandhu-g6x 24 วันที่ผ่านมา

    W WAHEGURU JI !

  • @roopsidhu4301
    @roopsidhu4301 หลายเดือนก่อน

    Boht h vadhya ver sukria

  • @sukhdevsinghsukhdevsingh7878
    @sukhdevsinghsukhdevsingh7878 2 หลายเดือนก่อน +1

    Very good kapoor sahib ji sukhdev singh kadiana i

  • @JasjitSingh-k
    @JasjitSingh-k 2 หลายเดือนก่อน +1

    Love from Germany ❤❤❤

  • @ParamjeetKaur-sv2vd
    @ParamjeetKaur-sv2vd 3 หลายเดือนก่อน +2

    Good lesson

  • @kirnadevi9543
    @kirnadevi9543 3 หลายเดือนก่อน +2

    Very nice 🙏🙏

  • @simerjittoor4531
    @simerjittoor4531 2 หลายเดือนก่อน +1

    ❤🙏👍

  • @sukhwinderkaur5843
    @sukhwinderkaur5843 2 หลายเดือนก่อน +1

    Bhout vidya bai g

  • @singh.p6206
    @singh.p6206 หลายเดือนก่อน

    v good ji think you❤❤🙏🏻🙏🏻🙏🏻

  • @SarbjitSingh-ek1si
    @SarbjitSingh-ek1si 2 หลายเดือนก่อน +1

    ਬਜੁਰਗ ਅਵਸਥਾ ਵਿੱਚ ਜਿੰਨਾ ਦੀ ਆਰਥਿਕ ਹਾਲਤ ਮਾੜੀ ਹੈ ਸਰਕਾਰ ਨੰੂ ਮਦਦ ਕਰਨੀ ਚਾਹੀਦੀ ਹੈ

  • @harmeshkumarbansal9485
    @harmeshkumarbansal9485 3 หลายเดือนก่อน +4

    Nice
    🙏

  • @swarankaur4870
    @swarankaur4870 2 หลายเดือนก่อน +1

  • @KulwinderKaur-fd6vs
    @KulwinderKaur-fd6vs 2 หลายเดือนก่อน +1

    Sar very nice vichar

  • @DaljitSingh-rq8eh
    @DaljitSingh-rq8eh 3 หลายเดือนก่อน +2

    Very....nice

  • @baldevsingh5821
    @baldevsingh5821 3 หลายเดือนก่อน +2

    Very nice ji

  • @matbalsingh1602
    @matbalsingh1602 3 หลายเดือนก่อน +2

    Very nice kpoor je

  • @charansingh5669
    @charansingh5669 3 หลายเดือนก่อน +2

    Greeting you from Ghana.

  • @Arshdeep_virk
    @Arshdeep_virk 3 หลายเดือนก่อน +2

    Sat Sri Akal kapoor uncle je

  • @RajwinderKaur-kr5vw
    @RajwinderKaur-kr5vw 2 หลายเดือนก่อน +2

  • @tejinderpalsingh6491
    @tejinderpalsingh6491 3 หลายเดือนก่อน +2

    Nice information for old man

  • @charanjitsingh9632
    @charanjitsingh9632 3 หลายเดือนก่อน +4

    Amazing

  • @sukhdevsingh4474
    @sukhdevsingh4474 หลายเดือนก่อน

    Bhut hee vadhia Kapoor sahib ji