ਰਿਸ਼ਤਿਆਂ ਨੂੰ ਕਾਮਯਾਬ ਕਰਨਗੀਆਂ ਇਹ ਗੱਲਾਂ... l Narinder Singh Kapoor l Uncut By Rupinder Sandhu

แชร์
ฝัง
  • เผยแพร่เมื่อ 22 ม.ค. 2025

ความคิดเห็น • 164

  • @DavinderKaur-ls3yi
    @DavinderKaur-ls3yi 10 วันที่ผ่านมา +1

    Very nice vichar dr kapoor sahab ji te miss sandhu betta ji 🙏👍

  • @ਧੁੱਕੀਕੱਢ
    @ਧੁੱਕੀਕੱਢ 8 หลายเดือนก่อน +63

    ਮੈਨੂੰ ਨੀ ਲਗਦਾ ਪੰਜਾਬ ਚ ਰੁਪਿੰਦਰ ਸੰਧੂ ਤੋਂ ਵਧੀਆ ਕੋਈ ਐਂਕਰ ਹੋਊ,God bless her,Ameen!!!

    • @rupindersandhu5511
      @rupindersandhu5511 8 หลายเดือนก่อน +6

      ਬਹੁਤ ਬਹੁਤ ਸ਼ੁਕਰੀਆ

    • @rupindersandhu5511
      @rupindersandhu5511 8 หลายเดือนก่อน +3

      ਬਹੁਤ ਬਹੁਤ ਸ਼ੁਕਰੀਆ

    • @gurdhianguru
      @gurdhianguru 6 หลายเดือนก่อน

      Shi gal aa

    • @DhimanPremchand
      @DhimanPremchand 6 หลายเดือนก่อน

      A**************ji cl​@@rupindersandhu5511

    • @kt2384
      @kt2384 5 หลายเดือนก่อน

      @@rupindersandhu5511 Ehna ne lagda pura Punjab dekhya e ni, jo eh Madam nu No.1 daasi jande ne paye je … jo ke adhe sutte rehnde ne … akhan jiwe feemchi hon

  • @shivcharndhaliwal1702
    @shivcharndhaliwal1702 24 วันที่ผ่านมา +1

    ਡਾ ਨਰਿੰਦਰ ਸਿੰਘ ਕਪੂਰ ਸਾਹਿਬ ਜੀ 🙏🏿🙏🏿 ਦੇ ਵਿਖਿਆਨ ,,,, ਇੱਕ ਮਹਾਂਪੁਰਸ਼ ਦੇ ਕਿਸੇ ਦੀਵਾਨ,, ਵਿੱਚ ਸੁਣੇ ਵਿਚਾਰ ਲੱਗਦੇ ਹਨ,,,, ਇਹ ਸਮਾਜਿਕ ਵਿਖਿਆਨ ਕਿਸੇ ਧਾਰਮਿਕ ਦੀਵਾਨ ਤੋਂ ਘੱਟ ਨਹੀਂ ਹਨ,,, ਕਪੂਰ ਸਾਹਿਬ ਇੱਕ ਵੱਡੇ ਪੂਜਨੀਕ ਸੰਤ ਮਹਾਂਪੁਰਸ਼ ਲੱਗਦੇ ਹਨ ਜੀ 🙏🏿🙏🏿🙏🏿🙏🏿🙏🏿🙏🏿🙏🏿🙏🏿🙏🏿🙏🏿🙏🏿🙏🏿🙏🏿🙏🏿🙏🏿😢😢

  • @CHARANJITSANDHU-c7y
    @CHARANJITSANDHU-c7y 26 นาทีที่ผ่านมา +1

    W WAHEGURU JI !

  • @paramjitsingh-vt5rp
    @paramjitsingh-vt5rp 8 หลายเดือนก่อน +14

    ਡਾਕਟਰ ਕਪੂਰ ਸਾਹਿਬ ਤਾ great 👍 ਹੈ ਹੀ ਹਨ ਪਰ ਰੁਪਿੰਦਰ ਕੌਰ ਸੰਧੂ ਵੀ ਤਰਾਸਿਆਂ ਹੋਇਆ ਅਨਮੋਲ ਹੀਰਾ ਹੈ।very nice good work 👏 🙌 👍 👌 😀

  • @thinkbig581
    @thinkbig581 4 หลายเดือนก่อน +1

    ਰੁਪਿੰਦਰ ਭੈਣ ਤੁਹਾਡੇ ਸਵਾਲ ਵੀ ਬਹੁਤ ਵਧੀਆ ਜਿਨ੍ਹਾਂ ਦੀ ਬਹੁਤ ਜ਼ਰੂਰਤ ਹੈ, ਤੇ ਜਵਾਬ ਵੀ ਬਾਕਮਾਲ

  • @gaganbrar1987
    @gaganbrar1987 8 หลายเดือนก่อน +6

    ਬਹੁਤ ਵਧੀਆ ਜੀ । ਸਰਦਾਰ ਨਰਿੰਦਰ ਸਿੰਘ ਕਪੂਰ ਅਤੇ ਮੈਡਮ ਰੁਪਿੰਦਰ ਜੀ ਦੀ ਜਿੰਨੀ ਵੀ ਤਾਰੀਫ਼ ਕੀਤੀ ਜਾਵੇ ਘੱਟ ਹੈ।

  • @pgstreetvlog919
    @pgstreetvlog919 8 หลายเดือนก่อน +12

    Rupinder Sandhu ji ਤੁਸੀਂ ਜਦੋਂ ਕਹਿੰਦੇ ਹੋ ਕੀ ਹਾਲ ਹੈ ਤੁਹਾਡਾ ਉਸ ਤੋਂ ਬਾਅਦ ਹੱਸਦੇ ਹੋ ਬਹੁਤ ਸੋਹਣੇ ਲੱਗਦੇ ਹੋ,, ਕਿਉਂਕਿ ਇਨਾਂ ਨੇ ਕਹਿਣਾ ਹੁੰਦਾ,, ਚੜਹਦੀ ਕਲਾ ਦੇ ਵਿੱਚ ਤੇ ਤੁਸੀਂ ਖੁਦ ਹੀ ਪੁੱਛ ਲਿਆ ਕਰੋ ਚੜ੍ਹਦੀ ਕਲਾ ਚ ਹੈਗੇ ਹੋ,,,,,, ਪਰਮਾਤਮਾ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਲੰਮੀਆਂ ਉਮਰਾਂ ਦੇਵੇ ਸਦਾ ਖੁਸ਼ ਰਹੋ,,,,

  • @bhaiamriksinghgurdaspuri3645
    @bhaiamriksinghgurdaspuri3645 8 หลายเดือนก่อน +20

    ਇਹੋ ਜਿਹੇ ਸੰਵਾਧ ਅੱਜ ਦੇ ਸਮੇ ਦੀ ਜ਼ਰੂਰਤ ਹਨ ਜੀ ਸੋ ਬਹੁਤ ਬਹੁਤ ਧੰਨਵਾਦ ਜੀ ਕਪੂਰ ਸਾਹਿਬ ਜੀ

    • @hhsbshs1596
      @hhsbshs1596 8 หลายเดือนก่อน

      Very nice video thanks

  • @gursimratkaurcheema6000
    @gursimratkaurcheema6000 5 หลายเดือนก่อน +1

    ਬਹੁਤ ਬਹੁਤ ਵਧੀਆ ਜੀ ਅੰਦੋਲਨ ਕਾਰੀ ਕਿਸਾਨ ਆਗੂ ਰਾਜਪਾਲ ਸਿੰਘ ਮਾਂਗਟ

  • @Ikardass
    @Ikardass 8 หลายเดือนก่อน +6

    ਇੱਥੇ ਸਾਰਾ ਸੰਸਾਰ ਦੁੱਖੀ ਹੈ ਸੁੱਖ ਸਿਰ੍ਫ ਪਰਮਾਤਮਾ ਦੀ ਯਾਦ ਵਿੱਚ ਭਾਈ ਨਾਨਕ ਸਿੰਘ ਜੀ ਇਹੋ ਦੱਸਦੇ ਮਨ ਕਿਵੇਂ ਟਿਕੇਗਾ ਕਿਵੇ ਰਸ ਆਵੇਗਾ ਜਿੰਦਗ਼ੀ ਜਿਉਣੀ ਕਿਵੇ

  • @navpreetmehmi3815
    @navpreetmehmi3815 8 หลายเดือนก่อน +13

    ਬਹੁਤ ਬਹੁਤ ਧੰਨਵਾਦ ਜੀ ਕਪੂਰ ਜੀ ਨੂੰ ਸੁਣਦੇ ਹੀ ਲਗਦਾ ਕਿ ਅੱਜ ਇਕ ਚੰਗੀ ਵਾਰਤਕ ਰਚਨਾ ਸੁਣਨ ਦਾ ਮੌਕਾ ਮਿਲੇਗਾ❤ ਜੀਵਨ ਸੇਧ ਮਿਲਦੀ, ਕੁਝ ਹਲਕੇ ਹੋ ਜਾਈਦਾ ਕਪੂਰ ਜੀ ਨੂੰ ਸੁਣ ਕੇ

  • @mandeepsandhu3436
    @mandeepsandhu3436 8 หลายเดือนก่อน +8

    ਬੇਸ਼ੱਕ ਕੁਝ ਲੋਕ ਡਾਕਟਰ ਸਾਹਿਬ ਦੀਆਂ ਕੁਝ ਗੱਲਾਂ ਨਾਲ ਭਾਵੇਂ ਸਹਿਮਤ ਨਾ ਹੁੰਦੇ ਹੋਣ ਪਰ ਮੈਂ ਇੱਥੇ ਦੱਸਣਾ ਚਾਹੁੰਦਾ ਹਾਂ ਕਿ ਇਹਨਾਂ ਦੀਆਂ ਨਸੀਹਤਾਂ ਨੇ ਡੇਢ ਮਹੀਨੇ ਚ ਮੇਰਾ 30000 ਰੁ: ਦਾ ਫ਼ਾਇਦਾ ਕਰਾਇਆ। ਧੰਨਵਾਦ ਭੈਣ ਰੁਪਿੰਦਰ ਹੋਰਾਂ ਦਾ ਜਿੰਨ੍ਹਾਂ ਸਦਕਾ ਇਹ ਵੀਡੀਓ ਤੇ ਗੱਲਾਂ ਸੁਣਨ ਦਾ ਮੌਕਾ ਮਿਲਿਆ।😊🙏🏼🌻

    • @Grewal0007
      @Grewal0007 8 หลายเดือนก่อน

      Oh kive bai g? 🤔

    • @gurpreetchatha1455
      @gurpreetchatha1455 5 หลายเดือนก่อน

      O kiwe visthar ch das skde o tan jo kisis di hlp ho ske

  • @ksbagga7506
    @ksbagga7506 8 หลายเดือนก่อน +7

    ਇਕ ਵਾਰ ਫੇਰ ਇਕ ਖੂਬਸੂਰਤ ਮੁਲਾਕਾਤ ਡਾਕਟਰ ਕਪੂਰ ਨਾਲ । ਜਾਣਕਾਰੀਆਂ ਸਾਂਝੀਆਂ ਕਰਨ ਲਈ ਧੰਨਵਾਦ ਜੀ।

  • @bakhashsangha3638
    @bakhashsangha3638 8 หลายเดือนก่อน +5

    ਬਹੁਤ ਵਧੀਆ ਸੰਵਾਦ ਹਮੇਸ਼ਾਂ ਦੀ ਤਰ੍ਹਾਂ...

  • @SEHAJLEENKAUR-eu4te
    @SEHAJLEENKAUR-eu4te 8 หลายเดือนก่อน +5

    🙏 ਇੱਕ ਤੇ ਸਚਵੇਸ਼ਨ ਉਸ ਟਾਈਮ ਇਹੋ ਜਿਹੀ ਹੋ ਜਾਂਦੀ ਹੈ ਉਹ ਤੇ ਕੋਈ ਮੈਟਰ ਹੈ।
    ਪਰ ਕਿਸੇ ਦੇ ਘਰ ਵਿੱਚ ਕਿਸੇ ਦੀ ਇੰਟਰਫੇਅਰ ਬਹੁਤ ਹੀ ਮਾੜੀ ਹੈ ਘਰ ਬਰਬਾਦ ਕਰ ਦਿੰਦੀ ਹੈ।

  • @SarabjeetkaurNijjar
    @SarabjeetkaurNijjar 8 หลายเดือนก่อน +3

    ਬਹੁਤ ਬਹੁਤ ਧਨਵਾਦ ਵੀਰ ਜੀ,ਇਹ ਸਭ ਗੁਣ ਮੇਰੇ ਅਤੇ ਮੇਰੇ ਪਤੀ ਵਿਚ ਹਨ,ਅਸੀ ਚਾਲੀ ਸਾਲ 30,members de family vich joint ਰਹੇ ਹਾ,ਪਰ ਮੇਰੇ ਜੇਠ ਦੀ ਨੂੰਹ ਨੇ ਲੜਾਈ ਪਾ ਦਿਤੀ,ਹਾਂਸੀ ਵਖ ਹੋਗੇ ਹਾਂ ਪਰ ੳਹ ਆਪਣੀ ਸਸ ਸਹੁਰੇ ਨੂੰ ਬੋਲਣ ਨਹੀ ਦੇ ਰਹੀ, ਮੈ ਕਈ ਕਰਾ

  • @gurdhianguru
    @gurdhianguru 6 หลายเดือนก่อน +1

    ਉਸਤਾਦ ਜਨਾਬ ਨਰਿੰਦਰ ਸਿੰਘ ਕਪੂਰ ਜੀ

  • @randhawa2727
    @randhawa2727 7 หลายเดือนก่อน

    ਬਹੁਤ ਖੂਬ ... ਬਹੁਤ ਆਨੰਦ ਆਇਆ
    ਸ਼ੁਕਰੀਆ ਜੀ ...🙏🙏🙏🙏

  • @RAMANDEEPKAUR-tj2dp
    @RAMANDEEPKAUR-tj2dp 8 หลายเดือนก่อน +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ।।

  • @SandeepKaur-vd4mp
    @SandeepKaur-vd4mp 4 หลายเดือนก่อน +1

    Rupinder Sandhu ji good work

  • @RAMANDEEPKAUR-tj2dp
    @RAMANDEEPKAUR-tj2dp 8 หลายเดือนก่อน +2

    ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਜੀ।

  • @gurbindersinghjohal4908
    @gurbindersinghjohal4908 8 หลายเดือนก่อน +1

    Awesome,, ਸਿਰੇ ਲਾਤੀ ਸਰ ਜੀ ❤

  • @singhrajinder68
    @singhrajinder68 8 หลายเดือนก่อน +11

    ਜੀ ਆਇਆਂ ਨੂੰ ਰੁਪਿੰਦਰ ਕੌਰ ਸੰਧੂ ਜੀ ਤੇ ਨਰਿੰਦਰ ਸਿੰਘ ਕਪੂਰ ਜੀ ਨੂੰ ਸਾਡੇ ਵਲੋਂ 🙏🌹🙏

  • @gursimratkaurcheema6000
    @gursimratkaurcheema6000 8 หลายเดือนก่อน

    ਬਹੁਤ ਵਧੀਆ ਜੀ। ਅੰਦੋਲਨ ਕਾਰੀ ਕਿਸਾਨ ਆਗੂ ਰਾਜਪਾਲ ਸਿੰਘ ਮਾਂਗਟ

  • @mallrecords
    @mallrecords 3 หลายเดือนก่อน

    Good job 👏

  • @BALWINDERSINGH-pe8kb
    @BALWINDERSINGH-pe8kb 7 หลายเดือนก่อน

    ਵਾਹਿਗੁਰੂ ਜੀਉ ਸਭ ਤੇ ਕ੍ਰਿਪਾ ਕਰਿਉ ਜੀ

  • @darshansingh3904
    @darshansingh3904 8 หลายเดือนก่อน +1

    ਖੂਬਸੂਰਤ ਵਿਜੇ ਤੇ ਦਿਲਚਸਪ ਸੰਵਾਦ.. ਰੁਪਿੰਦਰ ਭੈਣ 🙏🏻🙏🏻

  • @Eastwestpunjabicooking
    @Eastwestpunjabicooking 3 หลายเดือนก่อน

    ਜੇਕਰ ਪਤੀ ਵਿਆਹ ਨਾ ਚਾਹੁੰਦੇ ਹੋਏ ਬੋਏ ਤੇ ਮਜਬੂਰੀ ਚ ਸਿਰਫ ਰੋਟੀ ਲਈ ਕਿ ਰਸੋਈ ਤੱਕ ਸੀਮਿਤ ਰੱਖਦੇ ਤੇ ਆਪਣਿਆਂ ਨੂੰ ਤੇ ਆਪਣੇ ਬੱਚਿਆਂ ਤੇ ਇੱਥੋਂ ਤੱਕ ਕਿ ਪਤਨੀ ਦੇ ਪੇਕਿਆਂ ਤਰ ਤੇ ਰਿਸ਼ਤੇਦਾਰਾਂ ਤੱਕ ਵੀ ਪਤਨੀ ਤ ਦੂਰੀਆਂ ਤੇ ਸਹੀ ਗੱਲ ਦਾ ਜਵਾਬ ਨਾਲ ਜਵਾਬ ਨਾ ਦੇ ਸਕਣ ਤੇ ਓਚੀ ਤੇ ਘਟੀਆ ਬੋਲ ਕੇ ਆਪਣੇ ਆਪ ਨੂੰ ਸਹੀ ਦਿਖਾਉਣ ਦੀ ਕੋਸ਼ਿਸ਼ ਕਰਨੀ।ਤੇ ਫੇਰ ਦੱਸੋ ਪਤਨੀ ਜਾਂ ਪਤੀ ਕੀ ਕਰੇ। ਸਹੀ ਨੂ ਗਲਤ ਪ੍ਰਚਾਰ ਕਰਨਾ। ਆਪਣੀਆ weakness bad habits ਤੇ ਪੜਦਾ ਪਾਓਣ ਲਈ ਸਾਥੀ ਲਈ ਦੂਰੀਆਂ ਕਿ ਅਸਲੀਅਤ ਤੇ ਪੜਦਾ ਰਹੇ।

  • @manpreet9757
    @manpreet9757 8 หลายเดือนก่อน +2

    ਬਾਕਮਾਲ ਜੀ ਸਰ ਬਹੁਤ ਵਧਿਆ ਲੱਗਿਆ ਜੀ ਸਰ 👍👍👍👍❤️❤️❤️🥰👌👏

  • @sukhdeepbrar945
    @sukhdeepbrar945 7 หลายเดือนก่อน

    Bohat wadiya gallan laggian tuhadian.god bless you.From paramjit kaur brar 🎉

  • @pritpalsingh7108
    @pritpalsingh7108 6 หลายเดือนก่อน

    Boht sadaa te wadia te keemti program

  • @nirmaljeetkaur7565
    @nirmaljeetkaur7565 8 หลายเดือนก่อน +1

    Bahut vadia gallan karde ho tusi ❤🙏

  • @ਕੁਲਦੀਪਬੱਛੋਆਣਾ-ਛ9ਫ
    @ਕੁਲਦੀਪਬੱਛੋਆਣਾ-ਛ9ਫ 7 หลายเดือนก่อน

    ਬਹੁਤ ਖੂਬ ਜੀ

  • @manidhaliwal2404
    @manidhaliwal2404 8 หลายเดือนก่อน +2

    ਪਰਮਾਤਮਾ ਤੋਂ ਵੱਡਾ ਕੋਈ ਰਿਸ਼ਤਾ ਨਹੀਂ ਹੈ ਸੋ ਇਹ ਸਭ ਕੁੱਝ ਬੇਕਾਰ ਹੈ

  • @SandeepKaur-vd4mp
    @SandeepKaur-vd4mp 4 หลายเดือนก่อน +1

    Good work

  • @narinderbhaperjhabelwali5253
    @narinderbhaperjhabelwali5253 8 หลายเดือนก่อน +2

    ਜੋ ਸੱਸ ਇੱਕ ਮੀਟਰ ਕੱਪੜਾ ਕੱਟਦੀ ਸੀ ।ਉਸ ਗੱਲ ਤੋਂ ਮੈਂ ਬਹੁਤ ਹੱਸਿਆ ਭੈਣ ਜੀ ।ਅੱਜ ਵੀ ਡਾਕਟਰ ਸਾਹਿਬ ਸਾਨੂੰ ਹਸਾਉਣਗੇ ਅਤੇ ਸਹੀ ਰਸਤੇ ਤੇ ਪਾਉਣਗੇ ।ਡਾਕਟਰ ਨਰਿੰਦਰ ਭੱਪਰ ਸ਼ਰਮਾ ਝਬੇਲਵਾਲੀ

  • @AmandeepBajwa-u9e
    @AmandeepBajwa-u9e 5 หลายเดือนก่อน

    Bhut sohni galbaat ❤❤❤

  • @davinderkaur5095
    @davinderkaur5095 หลายเดือนก่อน

    ਡਾਕਟਰ ਸਾਹਿਬ ਮੈਂ ਆਪਣੇ ਨੂੰ ਸਾਹਿਆਂ ਤੋਂ ਚੰਗਾ ਨਹੀ ਸਮਝਦੀ ਲੇਕਿਨ ਜਿਸਨੂੰ ਵੀ ਆਪਣਾ ਬਨਾਣ ਦੀ ਕੋਸ਼ਿਸ਼ ਕੀਤੀ ਹੈ ਲੇਕਿਨ ਅਖੀਰ ਵਿਚ ਉਸਨੇ ਮੈਨੂੰ ਧੋਖਾ ਹੀ ਮਿਲਿਆ ਆਪਣੇ ਪੱਤੀ ਨਾਲ ਤਾਂ ਠੀਕ ਹੀ ਹੈ ਲੇਕਿਨ ਕਾਫੀ ਲੋਕਾਂ ਨੇ ਮੇਰੇ ਕੀਤੇ ਦੀ ਕਦਰ ਨਹੀ ਪਾਈ

  • @dhannaram2661
    @dhannaram2661 6 หลายเดือนก่อน +1

    I am very fan of Kapoor sahib.I have read almost all the books of Kapoor sahib.

  • @gurmeetsinghgill3965
    @gurmeetsinghgill3965 4 หลายเดือนก่อน

    Dr kapoor and Ms sandhu , a big thanks

  • @kuljindersingh3128
    @kuljindersingh3128 8 หลายเดือนก่อน

    ਬਹੁਤ ਵਧੀਆ ਭਾਈ ਸਾਹਿਬ ਧੰਨਵਾਦ

  • @ArvinderkaurRiar
    @ArvinderkaurRiar 8 หลายเดือนก่อน

    ਬਹੁਤ ਵਧੀਆ👍💯

  • @jashangill2139
    @jashangill2139 8 หลายเดือนก่อน +1

    Rupinder bhen bahut badiya gall karde ne

  • @harjeetKundi
    @harjeetKundi 5 หลายเดือนก่อน

    Fantastic thought ❤

  • @sardulsamra1518
    @sardulsamra1518 8 หลายเดือนก่อน

    ਬਹੁਤ ਬਹੁਤ ਧੰਨਵਾਦ ਜੀ । 🙏

  • @Harshil_Rakesh_Jai_Mata_Di
    @Harshil_Rakesh_Jai_Mata_Di 8 หลายเดือนก่อน +1

    Main Prof sir di har video jaroor dekhda. Gallan Asli zindagi nal judi hundian.

  • @jaspalsingh-eb3yg
    @jaspalsingh-eb3yg 7 หลายเดือนก่อน

    Sir bhut dia vadea galla ne

  • @rajwinderkaurbrar746
    @rajwinderkaurbrar746 2 หลายเดือนก่อน

    ❤thanks sir ji🙏🏻

  • @harbanssandhu2166
    @harbanssandhu2166 8 หลายเดือนก่อน +1

    Bohut shai,

  • @NaviSidhu-dc8cl
    @NaviSidhu-dc8cl 8 หลายเดือนก่อน

    ਸੱਤ ਸ਼੍ਰੀ ਆਕਾਲ ਜੀ ਸਰ ਸੱਚੀ ਗੱਲ ਹੈ ਹਰ ਪਾਸੇ ਇਨ੍ਹਾਂ ਸੋਚ ਕੇ ਬੋਲਦੇ ਹਾਂ ਪਰ ਫਿਰ ਵੀ ਪਤਾ ਨਹੀਂ ਕਿਉਂ ਗੱਲਤੀ ਸਾਡੀ ਹੀ ਨਿਕਲ ਦੀ ਆ

  • @KamaljitSingh-ri1ho
    @KamaljitSingh-ri1ho 6 หลายเดือนก่อน

    Rupider kpoor thanks

  • @dhannasingh1203
    @dhannasingh1203 7 หลายเดือนก่อน

    Dr Kapoor sahib ji really a Gem of Panjabi culture,May u live long!!Rupinder ji also doing well Salute to both of u

  • @Arshdeep_virk
    @Arshdeep_virk 6 หลายเดือนก่อน

    Sat Sri Akal Kapoor uncle je ta Rupinder Kaur phan je

  • @Chardikalag
    @Chardikalag 4 วันที่ผ่านมา

    ਜੇ ਵਿਆਹ ਤੋ ਪਹਿਲਾ ਲੜਕੀ ਦੇ ਕਿਸੇ ਹੋਰ ਨਾਲ ਸਬੰਧ ਰਹੇ ਹੋਣ , ਪਤੀ ਨੂੰ ਪਤਾ ਲੱਗ ਜਾਏ , ਫਿਰ ਇਹ ਖਟਾਸ ਲੰਬਾ ਸਮੇ ਬਣੀ ਰਹਿੰਦੀ ਹੈ ਅਤੇ ਅਣਬਣ ਦਾ ਕਾਰਣ ਵੀ ਬਣਦਾ ਹੈ ।

  • @desivlogger8335
    @desivlogger8335 8 หลายเดือนก่อน

    ❤❤ਬਹੁਤ ਖੂਬ ਜੀ❤❤

  • @baldevsingh1705
    @baldevsingh1705 7 หลายเดือนก่อน

    veery nice ji

  • @kulwant4645
    @kulwant4645 16 วันที่ผ่านมา

    Sir u r amazing

  • @ManpreetHanjra-z4b
    @ManpreetHanjra-z4b 7 หลายเดือนก่อน

    Bahut sohni galbaat ❤

  • @ministories_narinder_kaur
    @ministories_narinder_kaur 8 หลายเดือนก่อน +2

    ਸਤਿ ਸ੍ਰੀ ਅਕਾਲ ਡਾਕਟਰ ਸਾਹਿਬ
    ਮੈਂ ਲਗਾਤਾਰ ਬਦਲ ਰਹੀ ਹਾਂ ਆਪਣੀਆਂ ਦਰਾਣੀਆਂ ਜਠਾਣੀਆਂ ਨਾਲ ਸੰਬੰਧ ਸੁਧਾਰ ਰਹੀ ਹਾਂ।

  • @mehnaazsandhu6153
    @mehnaazsandhu6153 5 หลายเดือนก่อน +1

    Narinder g bauht vdiya gallan dasde han but jdo nuh ja jvayi d gal puchi gyi ta kuch hor hi answer dyi gye. Rupinder ji ik hor podcast krna paina es query lyi bcoj es cheej da answer m waiting for

  • @Ekambrar326
    @Ekambrar326 8 หลายเดือนก่อน +1

    Very well job

  • @amanbrar273
    @amanbrar273 8 หลายเดือนก่อน +4

    ਰਿਸਤੇ ਜਿੰਮੇਵਾਰ ਹੁੰਦੇ ਰਿਸ਼ਤਿਆ ਵਿਚ ਬੰਧਨ ਹੋਣਾ ਬਹੁਤ ਜਰੂਰੀ

  • @manarshvirk8438
    @manarshvirk8438 8 หลายเดือนก่อน

    Bht vdia Rupinder bhaine🙏🏻

  • @jassidhu7644
    @jassidhu7644 8 หลายเดือนก่อน

    Bhut vdia eda e video kro Kapoor Saab nl

  • @bsss806
    @bsss806 8 หลายเดือนก่อน

    Very very nice vedio beta bahlaa saraa piyar beta yug yug jio bahli piyari dhee aa sadi Rupinder sandhu

    • @rupindersandhu5511
      @rupindersandhu5511 8 หลายเดือนก่อน

      ਬਹੁਤ ਬਹੁਤ ਸ਼ੁਕਰੀਆ 😊

  • @solidbriskjatt
    @solidbriskjatt 7 หลายเดือนก่อน

    This was a joy to watch 😊

  • @jaswantghuman3178
    @jaswantghuman3178 8 หลายเดือนก่อน

    Dr. Saab diya glan bot hi vadiya

  • @Arshdeep_virk
    @Arshdeep_virk 6 หลายเดือนก่อน

    Bilkul sahi vichar

  • @akshaydadwal8259
    @akshaydadwal8259 8 หลายเดือนก่อน +2

    Living Legend. Lucky to be born kapoor saab era ❤

  • @MehtabSinghSandhu-el8fz
    @MehtabSinghSandhu-el8fz 8 หลายเดือนก่อน +2

    Very good video

  • @sukhdevsingh5328
    @sukhdevsingh5328 8 หลายเดือนก่อน

    GOOD job GI

  • @partapdahiya8209
    @partapdahiya8209 7 หลายเดือนก่อน

    Thank u sir

  • @Gur-y1y
    @Gur-y1y 8 หลายเดือนก่อน +2

    Very good

  • @gurdeetsingh1274
    @gurdeetsingh1274 8 หลายเดือนก่อน

    ਸਤਸੀ੍ ਅਕਾਲ ਜੀ।

  • @sukhjindermahil2995
    @sukhjindermahil2995 8 หลายเดือนก่อน

    Very good 'God bless you 💖

  • @jay.894
    @jay.894 8 หลายเดือนก่อน

    Daw Kapoor ji bahut bahut dhanyvad kisi rishtedari Rasiya

  • @harpalbrar5912
    @harpalbrar5912 8 หลายเดือนก่อน +1

    V v nice dr। And। Sister

  • @BhatoyaDy
    @BhatoyaDy 6 หลายเดือนก่อน

    ❤👍 nice

  • @gurjeetsingh5428
    @gurjeetsingh5428 5 หลายเดือนก่อน

    Good coment on the social relationship

  • @gurinderkaur8478
    @gurinderkaur8478 8 หลายเดือนก่อน

    Very beautifuly explained 🙏

  • @user-rl8nv9mm2z
    @user-rl8nv9mm2z 7 หลายเดือนก่อน +1

    ਕਪੂਰ ਸਾਬ ਸਾਡਾ ਤਾਂ ਸਾਡੇ ਰਿਸਤੇਦਾਰਾ ਨੇ ਹੀ ਬੇੜਾ ਗ਼ਰਕ ਕੀਤਾ ਹੈ ਚਾਚੇ ਤਾਏ ਮਾਮੇ ਭੂਆ ਨੇ ਬੇੜਾ ਗ਼ਰਕ ਕੀਤਾ ਮੇਰਾ ਤਾਂ ਮਾ ਬਾਪ ਭੇਣਾ ਨੇ ਵੀ ਕੋਈ ਕਸਰ ਨਹੀ ਛੱਡੀ

  • @BhauAvtarSingh
    @BhauAvtarSingh 7 หลายเดือนก่อน

    Great

  • @arshdeepsidhu4702
    @arshdeepsidhu4702 8 หลายเดือนก่อน +1

    Nice ji

  • @kulwant4645
    @kulwant4645 16 วันที่ผ่านมา

    Very nice good advice I hope someone understands

  • @bikramjitsingh6817
    @bikramjitsingh6817 8 หลายเดือนก่อน

    Thx thx Rupinder Kapoor sab d video lye,lots of thx

  • @sureshkumarprince
    @sureshkumarprince 7 หลายเดือนก่อน +1

    Dr Saab ek Vadiya insaan reshta nibha reha hunda but opposition apna kum kad reha hunda te baad vich mazak v bnaude ne
    Per sanu hamesha positive rehna chahida hai Ram Ram ji

  • @partapdahiya8209
    @partapdahiya8209 7 หลายเดือนก่อน

    Mere koll shabd hi Nani kiwe thanks kita jawe Sir da

  • @urmilarani243
    @urmilarani243 7 หลายเดือนก่อน

    Love u sister❤❤❤

  • @GurjitKaur-i9i
    @GurjitKaur-i9i 4 หลายเดือนก่อน

    ਜੇ ਹਰਵਾਰ ਬੇਜਤੀ ਹੌਵੇ

  • @sukhpreetsandhu8633
    @sukhpreetsandhu8633 8 หลายเดือนก่อน +1

    V good

  • @HarjitkaurKaur-lh6mn
    @HarjitkaurKaur-lh6mn 8 หลายเดือนก่อน

    Very informative 👌👍

  • @newfashionboutique09
    @newfashionboutique09 8 หลายเดือนก่อน +1

    Nice thinking about relationship

  • @rupinderkaursidhu814
    @rupinderkaursidhu814 8 หลายเดือนก่อน

    Very nice video ❤

  • @Eastwestpunjabicooking
    @Eastwestpunjabicooking 8 หลายเดือนก่อน

    ਦੇਨੋ ਭੈਣਾ ਗੀ ਜੋੜੀ ਕੰਮ ਬੋਲਣ ਦਾ ਢੰਗ, ਸੋਚਣ ਦਾ ਢੰਗ ,ਇਸ ਵੇਲੇ ਬੜੀ ਹੈਰਾਨੀ ਹੁੰਦੀ ਕਿ ਇਨਾ ਨੂ ਜਨਮ ਦੇਣ ਵੀਲੇ ਤੇ ਜਿੰਨਾ ਘਰ ਪਰਿਵਾਰ ਚ ਗਈਆ ਕਿੰਨੇ ਕਰਮਾ ਵਾਲੇ ਨੇ।

  • @aao_kuch_sikhiye
    @aao_kuch_sikhiye 8 หลายเดือนก่อน

    Sahi keha ji

  • @ravindergill9225
    @ravindergill9225 7 หลายเดือนก่อน +1

    ਸਰ ਜੀ, ਜੇ ਸੱਚ ਬੋਲਣ ਨੂੰ ਜੀ ਕਰੇ, ਰਿਸਤੇਦਾਰ, ਗੁਆਂਢੀ ਜਾਂ ਪਤਨੀ ਨਾਲ, ਸਮਝ ਨੀਂ ਲੱਗਦਾ,.

  • @harpreetpunjabpolice4491
    @harpreetpunjabpolice4491 8 หลายเดือนก่อน

    👌👌👌

  • @gursimratkaurcheema6000
    @gursimratkaurcheema6000 5 หลายเดือนก่อน

    ਕਪੂਰ ਸਾਹਿਬ ਕੀ ਜੱਟ ਕੋਮ ਸਭ ਤੋਂ ਵੱਧ ਦਲੇਰ ਹੈ ਜਾਂ ਸਿੱਖ ਕੋਮ। ਅੰਦੋਲਨ ਕਾਰੀ ਕਿਸਾਨ ਆਗੂ ਰਾਜਪਾਲ ਸਿੰਘ ਮਾਂਗਟ

  • @ramanpreetsajjan8715
    @ramanpreetsajjan8715 8 หลายเดือนก่อน

    Very nice 👌