ਸਾਹਿਤਕ ਸੰਵਾਦ ਡਾ.ਨਰਿੰਦਰ ਸਿੰਘ ਕਪੂਰ ਦੇ ਨਾਲ । Sahitik Sanwad with Narinder Singh Kapoor। ep.10

แชร์
ฝัง
  • เผยแพร่เมื่อ 14 ธ.ค. 2024

ความคิดเห็น • 147

  • @Edit_babydoodles
    @Edit_babydoodles 7 หลายเดือนก่อน +2

    ਡਾ.ਨਰਿਦਰ ਕਪੂਰ ਜੀ 🙏 ਤੁਸੀਂ ਬਹੁਤ ਮਹਾਨ ਹੋ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਬਖਸ਼ਣ। ਜੇਕਰ ਅਸੀਂ ਤੁਹਾਡੇ ਵਿਚਾਰ ਪਹਿਲਾਂ ਸੁਣੇ ਹੁੰਦੇ ਤਾਂ ਅਸੀਂ ਵੀ ਜ਼ਿੰਦਗੀ ਵਿਚ ਸਫ਼ਲਤਾ ਪ੍ਰਾਪਤ ਕਰ ਲੈਣੀ ਸੀ ਮੈਨੂੰ ਮੇਰੀ ਅਸਫ਼ਲਤਾ ਘੁਣ ਵਾਂਗੂ ਖਾਈ ਜਾਂਦੀ ਹੈ ਰਾਜਵਿੰਦਰ ਕੌਰ

    • @kaursingh8369
      @kaursingh8369 6 หลายเดือนก่อน

      ਤੁਸੀਂ ਆਪਣੇ ਆਪ ਨੂੰ ਅਸਫਲ ਕਦੇ ਨਹੀਂ ਸਮਝਣਾ ਸਫਲ ਹੋ ਜਾਓਗੇ ਇਹ ਮੇਰਾ ਵਾਅਦਾ ਐ ਜੀ 🙏

  • @ManpreetSingh-wn2sg
    @ManpreetSingh-wn2sg 2 ปีที่แล้ว

    ਬਾਈ ਜੀ ਵਾਰਤਾਲਾਪ ਲੰਬੀ ਕਰਨੀ ਚਾਹੀਦੀ ਸੀ ਗੱਲਾਂ ਕਪੂਰ ਸਾਹਿਬ ਬਹੁਤ ਦੱਸ ਰਹੇ ਸੀ ਪਰ ਰੋਕਿਆ ਗਿਆ ਵੈਸੇ ਧੰਨਵਾਦ ਜੀ ਵਧੀਆ ਉਪਰਾਲਾ 🙏

  • @JaspalSingh-eu9vf
    @JaspalSingh-eu9vf 3 ปีที่แล้ว +5

    ਤੁਹਾਡੀਆਂ ਗੱਲਾਂ ਸੁਣ ਕੇ ਜਿੰਦਗੀ ਜਿਉਣ ਦਾ ਢੰਗ ਅਾਉਦਾ ਹੈ

  • @deeprattu5401
    @deeprattu5401 5 ปีที่แล้ว +29

    ਤੁਸੀ ਤੰਦਰੁਸਤ ਰਹੋ ਕਪੂਰ ਸਾਹਿਬ ਅਸੀਂ ਤੁਹਾਡੇ ਦੁਆਰਾ ਰਚੀਆ ਹੋਰ ਕਿਤਾਬਾਂ ਨੂੰ ਪੜ੍ਹਨਾ ਚਾਹੁੰਦੇ ਹਾਂ

    • @gurlalgill3669
      @gurlalgill3669 5 ปีที่แล้ว +3

      ਮੈਂ ਵੀ ਸਹਿਮਤ ਹਾਂ ਜੀ ਤੁਹਾਡੇ ਨਾਲ

  • @LakhvirSingh-kq1ob
    @LakhvirSingh-kq1ob 5 ปีที่แล้ว +11

    ਮੈਂ ਦੋ ਵਾਰੀ ਮਿਲਿਆ ਹਾਂ ਕਪੂਰ ਸਾਹਿਬ ਜੀ ਨੂੰ , ਕਪੂਰ ਸਾਹਿਬ ਜੀ ਬਹੁਤ ਹੀ ਵਧੀਆ person ਹਨ , ਅਸੀਂ ਇਕੱਠਿਆਂ ਪਨੀਰ ਦੇ ਪਕੌੜੇ ਵੀ ਖਾਧੇ ਸਨ। ਮਿਲ ਕੇ ਮੈਨੂੰ ਇਸ ਤਰ੍ਹਾਂ ਮਹਿਸੂਸ ਹੋਇਆ ਸੀ ਜਿਵੇਂ ਮੁਬਾਇਲ ਚਾਰਜ ਹੁੰਦਾ ਹੈ, ਮੈਂ ਵੀ ਦੋ ਤਿੰਨ ਮਹੀਨਿਆਂ ਲਈ ਚਾਰਜ ਹੋ ਗਿਆ ਹੋਵਾਂ।

  • @gurcharanbhinderchan4607
    @gurcharanbhinderchan4607 ปีที่แล้ว +2

    ਕਪੂਰ ਸਾਹਿਬ ਮਹਾਨ ਇਨਸਾਨ ਅਤੇ ਲੇਖਕ ਹਨ!❤

  • @harpreetsidhu0130
    @harpreetsidhu0130 3 ปีที่แล้ว +3

    Interviewer and background music ਵਾਲੇ ਨੂੰ ਬਹੁਤ ਲਾਹਨਤਾਂ ਪੈ ਰਹੀਆਂ ਨੇ।
    ਕਪੂਰ ਸਾਹਿਬ ਕਰਕੇ dislike ਨੀ ਕੀਤਾ ਬਸ।

  • @NavdeepSingh-ei4ec
    @NavdeepSingh-ei4ec 2 ปีที่แล้ว +3

    Narinder Singh Kapoor
    The Great Writer
    Life Changing Writer

  • @jaskiratsingh441
    @jaskiratsingh441 2 ปีที่แล้ว

    bahut vadhia...

  • @harwindersingh8382
    @harwindersingh8382 3 ปีที่แล้ว

    ਉਸਤਾਦ ਜੀ,ਦੱਸਗੇ ਅਕਲ ਦੀਆਂ ਗੱਲਾਂ,

  • @65Productions
    @65Productions 2 ปีที่แล้ว

    ਬਹੁਤ ਵਧੀਆ ਇੰਟਰਵਿਊ ਪਰ ਇੰਟਰਵਿਊਰਰ ਬਹੁਤ ਜਲਦੀ ਵਿੱਚ ਆਪਣੇ ਸਵਾਲ ਪੂਰੇ ਕਰਨ ਚ ਨਜ਼ਰ ਆ ਰਹੇ ਹਨ ਤੇ ਵਾਰ ਵਾਰ ਉਨ੍ਹਾਂ ਨੂੰ ਵਿਚੋਂ ਹੀ ਟੋਕਦੇ ਲਗ ਰਹੇ ਹਨ ।

  • @babbuaulakh2287
    @babbuaulakh2287 5 ปีที่แล้ว +6

    ਧੰਨਵਾਦ ਜੀ, ਮੈਂ ਬਹੁਤ ਪੜਦਾ ਕਪੂਰ ਸਾਹਬ ਨੂੰ

    • @manpreetsingh67433
      @manpreetsingh67433 5 ปีที่แล้ว

      mai v ji.... tusi tàrkwed kitaab pdhi ae ji ??
      whtsapp 97815-17433

    • @rajiesahni220
      @rajiesahni220 4 ปีที่แล้ว +1

      Mala te manke to bina kehdi book read krni chidi a

    • @kaursingh8369
      @kaursingh8369 6 หลายเดือนก่อน

      ਸੁਖਨ ਸੁਨੇਹੇ ਕਿਤਾਬ ਬਹੁਤ ਵਧੀਆ ਐ ਕਪੂਰ ਸਾਹਿਬ ਜੀ ਦੀ ਇਕੱਲਿਆਂ ਦਾ ਕਾਫਲਾ਼ ਕਿਤਾਬ ਵੀ ਬਹੁਤ ਵਧੀਆ ਐ ਜੀ

  • @malkitsingh9797
    @malkitsingh9797 5 ปีที่แล้ว +7

    My favorite author💐💐

  • @jaani9773
    @jaani9773 3 ปีที่แล้ว +1

    ਉਸਤਾਦ ਨਰਿੰਦਰ ਸਿੰਘ ਕਪੂਰ ਜੀ 🙏👌

  • @pritamsinghmatwani
    @pritamsinghmatwani 5 ปีที่แล้ว +31

    ਕਪੂਰ ਜੀ ਤਾਂ ਮਹਾਨ ਹਨ ਹੀ ਪਰ ਪਿਛਲਾ ਸੰਗੀਤ ਬੇਲੋੜਾ ਹੈ।

  • @karamjitsingh7479
    @karamjitsingh7479 3 ปีที่แล้ว +1

    Great personality . Thanks

  • @jaipakkumar
    @jaipakkumar 4 ปีที่แล้ว +3

    Kapoor sahib knowledge de mahasagar! Salute hai sir tuhanu

  • @surinderkaur5240
    @surinderkaur5240 22 วันที่ผ่านมา

    Very good.

  • @harvindergrewal4406
    @harvindergrewal4406 3 ปีที่แล้ว +1

    ਕਪੂਰ ਜੀ ਨਾਲ ਗੱਲ ਕਰਨ ਵਾਸਤੇ ਵੀ ਚੰਗੇ ਗਿਆਨ ਵਾਲਾ ਬੰਦਾ ਚਾਹੀਦਾ।ਓਹ ਆਪ ਈ ਦਸ ਰਹੇ ਨੂ।ਬੰਦੇ ਨੂੰ ਪੁਛਣਾਂ ਨੀ ਆਉਂਦਾ।ਸਰ ਤਹਾਨੂੰ ਸਲੂਟ ਐ

  • @parminderjit9293
    @parminderjit9293 ปีที่แล้ว

    You are great sir❤

  • @msjassal
    @msjassal 3 ปีที่แล้ว +1

    Back music ਦੀ ਕੀ ਲੋੜ ਹੈ। ਆਨੰਦ ਨਹੀਂ ਆ ਰਿਹਾ। please stop it.

  • @JagdishSingh-yp2pc
    @JagdishSingh-yp2pc 4 ปีที่แล้ว +14

    ਕਪੂਰ ਸਾਹਿਬ ਕੀ ਕਹਿੰਦੇ ਹਨ ਇੰਟਰਵਿਊ ਲੈਣ ਵਾਲਾ ਐਂਕਰ ਸੁਣਦਾ ਹੀ ਨਹੀੰ ਸਗੋੰ ਆਪਣਾ ਅਨੁਭਵ ਕਪੂਰ ਵੀਰ ਨੂੰ
    ਦੱਸਣਾ ਚਾਹੁੰਦਾ ।

    • @kt2384
      @kt2384 4 ปีที่แล้ว

      Yes Yes !! He is only interested in showing that, how good Questions, he brought into Interview.
      Actually .. That’s the problem with almost everyone ... PPL want to SAY SAY & SAY
      No One .. have Patience To ... LiSTEN !!

  • @JaspalSingh-dp6bi
    @JaspalSingh-dp6bi 4 ปีที่แล้ว +1

    Great

  • @ਸੁਰਖਾਬਭਦੌੜ
    @ਸੁਰਖਾਬਭਦੌੜ 4 ปีที่แล้ว

    ਇਹ ਨਾਟਕ ਦੁਬਾਰਾ ਪਾਇਆ ਜਾਵੇ ਪਿਛਲਾ ਸੰਗੀਤ ਕੱਟ ਕੇ ... ਸ਼ਬਦਾਂ ਤੇ ਧਿਆਨ ਨੀ ਜਾ ਰਿਹਾ ਚੱਜ ਨਾਲ 🙏🏻🙏🏻🙏🏻🙏🏻🙏🏻

  • @amritkhosa5251
    @amritkhosa5251 5 ปีที่แล้ว +44

    The interviewer needs more practise. He is unable to fetch out knowledge from such a great teacher of life. Let him conplete his sentence bro

    • @TahirAliBandesha
      @TahirAliBandesha 4 ปีที่แล้ว

      Amrit Khosa agreed

    • @raman2000100
      @raman2000100 4 ปีที่แล้ว

      Amrit Khosa I agree with your point of view

    • @MandeepKaur-bd9me
      @MandeepKaur-bd9me 4 ปีที่แล้ว

      Yes Right!

    • @satinderkaur7998
      @satinderkaur7998 4 ปีที่แล้ว

      Sahi gal a

    • @sidhuenglishclasses684
      @sidhuenglishclasses684 3 ปีที่แล้ว +1

      Yes,it seems he is more concerned about the time of the interview and to ask all the questions on his list rather than to fetch out the real meaning of his answers.
      I conclude after listening the whole interview that he doesn't read dr Kapoor.
      He is doing the interview just for the sake of interview.

  • @punjabbusinesplanagricultural
    @punjabbusinesplanagricultural 5 ปีที่แล้ว

    ਬਹੁਤ ਖੂਬਸੂਰਤ

  • @ranjotsingh6398
    @ranjotsingh6398 ปีที่แล้ว

    ਥੋਡਾ ਬੈਕਗਰਾਊਂਡ ਮਿਊਜ਼ਿਕ ਬਿਲਕੁਲ ਮੈਚ ਨਹੀ ਹੋ ਰਿਹਾ ਯਾਰ 🙄🙄🙄

  • @GuriBoha
    @GuriBoha 4 ปีที่แล้ว +5

    ਪਹਿਲਾਂ ਇਹ ਦੱਸੋ ਕੋਈ ਵੀ vdiya ਚੈਨਲ ਇੰਟਰਵਿਊ ਦੌਰਾਨ ਸੰਗੀਤ ਚਲਾਉਂਦਾ...ਨਿਰੀ disturbance

  • @kamalahdan4654
    @kamalahdan4654 4 ปีที่แล้ว +1

    Well said

  • @JaspalSingh-dp6bi
    @JaspalSingh-dp6bi 4 ปีที่แล้ว +1

    Lovely

  • @simransharma2609
    @simransharma2609 3 ปีที่แล้ว

    ਬਹੁਤ ਵਧੀਆ ਵਿਚਾਰ

  • @kainthcurtainhouse2593
    @kainthcurtainhouse2593 3 ปีที่แล้ว

    Good very good

  • @DevinderduaarSingh
    @DevinderduaarSingh 5 ปีที่แล้ว

    ਧੰਨਵਾਦ ਜੀ

  • @asaman8203
    @asaman8203 4 ปีที่แล้ว

    Thanks sir

  • @garrysandhu6372
    @garrysandhu6372 4 ปีที่แล้ว

    ਚੜ੍ਹ ਦੀ ਕਲਾ ਚ ਰਹੋ ਕਪੂਰ ਸਾਬ

  • @satinderkaur7998
    @satinderkaur7998 4 ปีที่แล้ว +1

    Narinder kapoor ji. 🙏🙏🙏

  • @guramansinghbanwait1520
    @guramansinghbanwait1520 5 ปีที่แล้ว +4

    Excellent personality

  • @DarshanSingh-wt2dd
    @DarshanSingh-wt2dd 3 ปีที่แล้ว

    Good

  • @satveerkaur9544
    @satveerkaur9544 2 ปีที่แล้ว

    Background music so aloud

  • @birsingh5388
    @birsingh5388 4 ปีที่แล้ว +3

    ਸਮਾਂ ਖੁੱਲ੍ਹਾ ਲੈ ਕੇ ਸੰਵਾਦ ਕਰੋ ਜਾਂ ਫਿਰ ਇੱਕ ਵਿਸ਼ੇ ਤੇ ਹੀ ਗੱਲਬਾਤ ਕਰੋ ਜੀ।

  • @lifeoflife13
    @lifeoflife13 8 หลายเดือนก่อน

    🙏🙏🙏🙏

  • @Motivatono
    @Motivatono 3 ปีที่แล้ว

    God bless u ji

  • @JaspalSingh-dp6bi
    @JaspalSingh-dp6bi 4 ปีที่แล้ว +1

    God bless you Nrinder Kapoor ji

  • @amarjotkaur7994
    @amarjotkaur7994 ปีที่แล้ว

    ਹਰ ਵਾਰ ੳੁੱਤਰ ਪੂਰਾ ਹੋਣ ਤੋਂ ਪਹਿਲਾਂ ਹੀ ਅਗਲਾ ਸਵਾਲ ਪੁੱਛਿਅਾ ਜਾ ਰਿਹਾ

  • @sukhchainsingh6243
    @sukhchainsingh6243 2 ปีที่แล้ว

    Sardar narinder singh ji Kapoor 100%Rite

  • @RakeshKumar-gp6xo
    @RakeshKumar-gp6xo 3 ปีที่แล้ว

    Good job

  • @Vaheguru_g
    @Vaheguru_g 4 ปีที่แล้ว

    Great thought good information

  • @geetrecord6697
    @geetrecord6697 5 ปีที่แล้ว +2

    Bahut khoob parson

  • @TahirAliBandesha
    @TahirAliBandesha 4 ปีที่แล้ว +3

    ਮੈਂ ਤੇ ਫੈਨ ਹੋ ਗਯਾ ਇੰਨਾਂ ਦਾ

  • @narindersingh-gw4fp
    @narindersingh-gw4fp 4 ปีที่แล้ว

    Great view Doctor saab

  • @Gill-ux7js
    @Gill-ux7js 5 ปีที่แล้ว +20

    Mere vang Kapoor ji nu roj Kun Kun padhda🤗

    • @manpreet1991
      @manpreet1991 5 ปีที่แล้ว +2

      M v pdh di aa

    • @Gill-ux7js
      @Gill-ux7js 5 ปีที่แล้ว

      @@manpreet1991 vry gd

    • @gurlalgill3669
      @gurlalgill3669 5 ปีที่แล้ว

      Main v padaan ji

    • @kayaarflix3442
      @kayaarflix3442 5 ปีที่แล้ว +1

      ਇਹ ਉਹੀ ਕਪੂਰ ਆ ਜਿਸਦਾ ਜਿਕਰ ਹਰਨੇਕ ਸਿੰਘ ਆਪਣੇ ਰੇਡੀਓ ਤੇ ਕਰਦਾ

    • @rajiesahni220
      @rajiesahni220 4 ปีที่แล้ว

      Mala te manke to bina hor kehdi book read kr sakde a ??

  • @harp_kaurz
    @harp_kaurz 2 ปีที่แล้ว

    Sir is best

  • @arashdeepbhandohal7125
    @arashdeepbhandohal7125 5 ปีที่แล้ว +15

    interview lain vala annjan c

  • @isharsingh8114
    @isharsingh8114 4 ปีที่แล้ว

    I am old reader of NS Kapur's publications .
    All are good.

  • @garrysandhu6372
    @garrysandhu6372 4 ปีที่แล้ว +2

    ਪੱਤਰਕਾਰ ਨੂੰ ਲਗਦਾ ਓਦੇ ਮਾਲਿਕ ਨੇ ਕਿਹਾ ਅਾ ਆਹ ਕਾਕਾ ਸਵਾਲ ਪੁਸ਼ਨੇ ਅਾ ਅੱਜ ,, ਲੱਖ ਦੀ ਲਾਹਨਤ ਅਾ ਪਤਰਕਾਰ ਤੇ ,, ਕਪੂਰ ਸਾਬ ਤੁਸੀ ਕਮਾਲ ਉ

  • @JaspalSingh-dp6bi
    @JaspalSingh-dp6bi 3 ปีที่แล้ว

    Beautiful

  • @bhaiangrejsinghajnalawale8426
    @bhaiangrejsinghajnalawale8426 4 ปีที่แล้ว

    Kamal

  • @navbhardwaj7031
    @navbhardwaj7031 4 ปีที่แล้ว

    ❤️😍👍👍👍

  • @SandeepSingh-zq1fk
    @SandeepSingh-zq1fk 4 ปีที่แล้ว

    Very good person

  • @royalsidhuboys4117
    @royalsidhuboys4117 5 ปีที่แล้ว +3

    kapoor sahb jionde ran

  • @noorbhatti9392
    @noorbhatti9392 3 ปีที่แล้ว

    🙏🙏 I will pay

  • @Cultframe
    @Cultframe 5 ปีที่แล้ว +22

    ਬਾਈ ਯਰ ਤੈਨੂੰ ਤਾ ਇਨਟੀਰਵੀਊ ਈ ਨੀ ਕਰਨਾ ਆਉਂਦਾ । ਕਪੂਰ ਸਾਹਿਬ ਗਲ ਕਰਦੇ ਤੂੰ ਅਪਣੇ ਸਵਾਲ ਦੇਖਾਣ ਨੂੰ ਲੱਗ ਜਾਨਾ । ਫੁੱਦੂ ਸਵਾਲ ਪੁਛਦਾ ਕਦੇ ਪ੍ਰਾਈਮ ਏਸ਼ੀਆ ਚੈਨਲ ਦੇਖੀ ਫੇਰ ਪਤਾ ਲਾਗੂੰ ਸਵਾਲ ਕੀਹਨੂ ਕਹਦੇ ਨੇ। ਹਜੇ ਇੱਕ ਸਵਾਲ ਦਾ ਉੱਤਰ ਪੂਰਾ ਨੀ ਹੁੰਦਾ ਤੂੰ ਦੂਜਾ ਪੁਛਣ ਲੱਗ ਜਾਨਾ

    • @gurlalgill3669
      @gurlalgill3669 5 ปีที่แล้ว +2

      ਸਹੀ ਗੱਲ ਕੀਤੀ

    • @tirathchaudhary2544
      @tirathchaudhary2544 4 ปีที่แล้ว +2

      Right bro

    • @sdeon1831
      @sdeon1831 4 ปีที่แล้ว +1

      Kise siane naal gall v siana e kar sakda.
      Interview is not a piece of cake.

    • @KNOWLEDGEABOUTPROPERTY
      @KNOWLEDGEABOUTPROPERTY 4 ปีที่แล้ว +1

      Bilkul sahi keha y g tusi

  • @ranjitbatth2
    @ranjitbatth2 3 ปีที่แล้ว

    Kapoor sahb 💐👍

  • @navjot6658
    @navjot6658 5 ปีที่แล้ว +1

    Meri life boht change krti kapoor sahib ne

  • @angrejparmar6637
    @angrejparmar6637 4 ปีที่แล้ว

    Nice

  • @tarsemlive6390
    @tarsemlive6390 4 ปีที่แล้ว +4

    ਪੱਤਰਕਾਰ ਨੂੰ ਕਾਹਦੀ ਕਾਹਲੀ ਅਾ

  • @Rakeshkumar-dh9ld
    @Rakeshkumar-dh9ld 4 ปีที่แล้ว

    I say nariender Singh Kapoor is good psychologist

  • @paramvirsingh3966
    @paramvirsingh3966 5 ปีที่แล้ว +10

    Anchor saab eye contact v jroori
    Tusi swaal puchh ke niwi pa lainde o
    Sir tuhade nal gll kr rehe hunde ne te tusi agde question read krn lgg jande o

  • @kamlijagyasa
    @kamlijagyasa 4 ปีที่แล้ว

    Would you stop the music in background??

  • @sewybhatti4277
    @sewybhatti4277 5 ปีที่แล้ว +5

    ਕਪੂਰ ਸਾਹਿਬ ਤੂੰ ਮਹਾਨ ਹੋ 😍😍

  • @MandeepSingh-rt6ul
    @MandeepSingh-rt6ul 4 ปีที่แล้ว

    ehna diya likhya books kitho mildiya ji jaroor dsyo

  • @satveer509
    @satveer509 ปีที่แล้ว

    ਅਨੁਭਵ ਖਰੀਦਣਾ ਆਸਾਨ ਥੋੜਾ ਹੁੰਦਾ

  • @VinodKumar-qb7cg
    @VinodKumar-qb7cg 5 ปีที่แล้ว

    Interviewer nu interviews lena Chad Dena chahunda aa....... Kapoor g is great.....🤣😘😘

  • @JaspalSingh-dp6bi
    @JaspalSingh-dp6bi 3 ปีที่แล้ว

    Great Personality

  • @GurpreetSingh-qe9qe
    @GurpreetSingh-qe9qe 2 ปีที่แล้ว

    ਕੋਈ ਗੱਲ ਨੀ ਪੂਰੀ ਕਰਨ ਦਿੱਤੀ ਕਪੂਰ ਜੀ ਨੂੰ ਮੂਰਖ ਬੰਦੇ ਨੇ ਏਨੀ ਕਾਹਦੀ ਕਾਲੀ ਸੀ ।

  • @hardeepsingh4144
    @hardeepsingh4144 5 ปีที่แล้ว +3

    ਲਗਦਾ ਕਪੂਰ ਜੀ ਨੂੰ ਅੈਂਕਰ ਤੇ ਗੁੱਸਾ ਅਾੲੀ ਜਾਂਦਾ

  • @watchitagain2
    @watchitagain2 4 ปีที่แล้ว +1

    What am listening here music or conversation?

  • @ggill9587
    @ggill9587 4 ปีที่แล้ว +1

    THE BACKGROUND MUSIC SHOULD BE REMOVED!

    • @ggill9587
      @ggill9587 4 ปีที่แล้ว

      It only distracts you from the actual content.

  • @deepasingh6995
    @deepasingh6995 4 ปีที่แล้ว

    Anchor ser is very low volume and presentation. But Dr. Sahib always good speech.

  • @hardeepdhaliwal359
    @hardeepdhaliwal359 5 ปีที่แล้ว +3

    interview ni leni aundi bai tennu onnu gall ta poori kr len de apni
    He is not a common person ,He is the master of life

  • @jagmeetbrar288
    @jagmeetbrar288 4 ปีที่แล้ว +1

    Anchor veer nu mein 2 ku saal pehlan ton jaan da han .. veer nu punjabi university patiala milea si bai theatre da bhut vdhia actor e .. bt vaade bai ji ik benti e tusi ik tn que krn lgge eni kahli na krea kro and second jdon kapoor sahb galbaat krde ne tan apni copy wal ena dhyaan na deo jo k dekhn waleaan nu bda ajeeb lgda e.. umeed aa gaur kroge 🙏

  • @brar.1313
    @brar.1313 4 ปีที่แล้ว

    y tuc add hi chala liya kro ikliya ..har 2 minta bad add aa jndi aa

  • @sukhbirsinghcheema8275
    @sukhbirsinghcheema8275 ปีที่แล้ว

    I like you

  • @charanjeetsingh6130
    @charanjeetsingh6130 4 ปีที่แล้ว

    Background sound 00:33 to 00:42 tak name ki hai ji sounds da please send me link .....

  • @harleenkaur3446
    @harleenkaur3446 5 ปีที่แล้ว +1

    Background music is so disturbing....it is nt at ol required...

  • @rajiesahni220
    @rajiesahni220 4 ปีที่แล้ว

    Background and sound sahi nai a

  • @attinderbhatti7607
    @attinderbhatti7607 4 ปีที่แล้ว +1

    Bharava B social de rupinder sandhu te gurdeep grewal nu suno..thonu pta lagge ki sawaal cho sawaal kidda kadhide.. gal di agge gal fadidi na ki topic di jma hi jarh wadh do te navein sirey toh lagg jo..os naal interview di maa bhain ik ho jandi...

  • @SatwinderSingh-su9io
    @SatwinderSingh-su9io 4 ปีที่แล้ว

    Your are thinking u have experience ?

  • @nimratschannel2100
    @nimratschannel2100 4 ปีที่แล้ว

    We r saluting to Narinder Kapoor, we should proud on him👍🙏 l learnt many things from him

  • @SANDEEPSINGH-yd5hy
    @SANDEEPSINGH-yd5hy 3 ปีที่แล้ว

    Back round music eve Faltu aa yr

  • @viralvideos6424
    @viralvideos6424 3 ปีที่แล้ว

    ਆਹ ਪਿੱਛੇ ਕੀ irrititaing ਜਾ ਮਿਊਜ਼ਿਕ ਲਾਇਆ 👎

  • @amandhaliwal3556
    @amandhaliwal3556 4 ปีที่แล้ว

    Background music bahut disturbing kr riha g

  • @kulbhushanpuri524
    @kulbhushanpuri524 2 ปีที่แล้ว +1

    Ancker nu sawal and voice is dead..

  • @manjotsingh1808
    @manjotsingh1808 4 ปีที่แล้ว

    Anchor bai thoda sabar karo

  • @shamimmir361
    @shamimmir361 2 ปีที่แล้ว

    True... sex plays everything in humans history

  • @jaspalgill7279
    @jaspalgill7279 3 ปีที่แล้ว

    Interview lena tere was di gal ni yrr, gal ta puri ho lenn de

  • @prabjit7425
    @prabjit7425 4 ปีที่แล้ว

    I stopped straight way listening this video, due to background unnecessary music .

  • @DavinderSingh-uq6ul
    @DavinderSingh-uq6ul 4 ปีที่แล้ว

    Veer ohna nu apne gall tain khatam kar lann dene se 🤦🏽‍♂️🤦🏽‍♂️🤦🏽‍♂️

  • @BrarFarmBudhsinghwala
    @BrarFarmBudhsinghwala 3 ปีที่แล้ว

    ਇੰਟਰਵਯੂ ਠੀਕ ਆ ਪਰ ਆਹ ਟੰਯੂ ਟੰਯੂ ਮਊਜਿਕ ਆਲਾ ਕੰਮ ਮਾੜਾ ਆ

  • @BhupinderSingh-fr4le
    @BhupinderSingh-fr4le 5 ปีที่แล้ว +1

    ਐਂਕਰ ਤੋਂ ਗੱਲ ਨੀ ਬਣੀ।