ਪਾਣੀ ਚ ਤੈਰਦੇ ਬਲੋਕਾਂ ਦੀ ਕੋਠੀ ਇੰਨੀ ਠੰਡੀ AC ਲਾਉਣ ਨਹੀਂ ਲੋੜ

แชร์
ฝัง
  • เผยแพร่เมื่อ 16 ม.ค. 2025

ความคิดเห็น • 628

  • @Jack68
    @Jack68 2 ปีที่แล้ว +24

    ਵੀਰ ਨੇ ਘਰ ਵਿਚ ਉਹ ਸਭ ਚੀਜਾ ਇਸਤੇਮਾਲ ਕੀਤੀਆਂ ਨੇ ਜੋ ਮੈ ਖੁਦ ਆਪਣੇ ਘਰ ਵਿਚ ਉਸ ਕਰਨ ਦੀ ਸੋਚ ਰਿਹਾ ਸੀ। ਇਨਡੋਰ ਗਾਰਡਨ ਬਹੁਤ ਵਧੀਆ ਆਈਡੀਆ ਹੈ।

  • @rajideol680
    @rajideol680 2 ปีที่แล้ว +29

    ਬਹੁਤ ਵਧੀਆ ਤੇ ਜਿਆਦਾ ਨੌਲਜ ਹੈ ਵੀਰ ਨੂੰ ।ਮਨ ਖੁਸ ਹੋ ਗਿਆ। ਬੋਲਣ ਦਾ ਲਹਿਜਾ ਉਸ ਤੋ ਵੀ ਜਿਆਦਾ ਵਧੀਆ 🙏🙏

    • @lovebajwa9605
      @lovebajwa9605 2 ปีที่แล้ว +1

      Boht wadia 💯👏

    • @rajideol680
      @rajideol680 2 ปีที่แล้ว +1

      @@lovebajwa9605 haji dear

  • @preetlyricist
    @preetlyricist 2 ปีที่แล้ว +21

    ਸ਼ੁਕਰ ਹੈ ਪੰਜਾਬ ਵਿੱਚ ਵੀ ਵਿਰਲੇ ਵਾਂਝੇ ਚੰਗੀ ਸੋਚ ਵਾਲ਼ੇ ਲੋਕ ਮੌਜ਼ੂਦ ਨੇ,ਸਿਜਦਾ 🙏🙏🙏

  • @D.e.e.p.77
    @D.e.e.p.77 ปีที่แล้ว +14

    Upvc ਲਾਈ ਚਲੋ ਕੰਧਾ ਤੇ ਗਰਮੀ ਅੰਦਰ ਆਉਣ ਤੋਂ ਰੋਕ ਲਵੋ ਪਰ ਦਰਖਤ ਨਾ ਲਾਇਓ ਖੇਤ,ਘਰ ਚ

  • @Chota_Gamer2009
    @Chota_Gamer2009 2 ปีที่แล้ว +2

    ਸੋਚ ਜਮ੍ਹਾ ਵਧੀਆ ਹੈ ਜੇਕਰ ਗਰਮੀਆਂ ਵਿੱਚ ਅਸੀਂ ਏਅਰਕੰਡੀਸ਼ਨ ਦੀ ਵਰਤੋਂ ਜਿਹੜੀ ਹਰ ਘਰ ਫੈਕਟਰੀਆਂ ਆਫਿਸ ਮਾਲ ਗੱਡੀਆਂ ਵਿੱਚ ਬੰਦ ਕਰ ਦਿੱਤੇ ਜਾਣਗੇ ਤਾਂ 75% ਗਰਮੀ ਅੱਪਣੇ ਦੇਸ਼ ਵਿੱਚ ਹੀ ਘੱਟ ਹੋ ਜਾਉਗੀ ਜਿਹਦੇ ਨਾਲ ਟੈਂਪਰੇਚਰ ਬਹੁਤ ਘੱਟ ਰਹੇਗਾ ਖਾਸਕਰ ਮਈ ਜੂਨ ਦੇ ਮਹੀਨੇ ਵਿੱਚ

  • @prabhdyalsingh4722
    @prabhdyalsingh4722 2 ปีที่แล้ว +17

    ਇਹ ਬਹੁਤ ਵਧੀਆ ਨਮੂਨਾ ਹੈ। ਕੋਠੀ ਤਿਆਰ ਹੋਣ ਤੇ ਵੀਡੀਓ ਬਣਾਇਓ। ਵੈਸੇ ਇਹ ਬਲਾਕ ਕਿਸੇ ਪਖੰਡੀ ਸਾਧ ਤੋ ਬਚਾ ਕੇ ਰੱਖਿਓ। 😀

  • @DilbagSingh-bx8iw
    @DilbagSingh-bx8iw 2 ปีที่แล้ว +10

    ਬਾਈ ਜੀ ਨੇ ਬਿਲਕੁਲ ਤਕਨੀਕੀ ਨਾਲ ਸਮਝਾਇਆ

  • @sunnykataria9834
    @sunnykataria9834 2 ปีที่แล้ว +6

    ਘਰ ਤਾ ਨਹੀ ਬਣਾਉਣਾ ਅਸੀ ,ਪਰ ਵਧੀਆ ਲੱਗਾ ਘਰ ਬਣਦਾ ਦੇਖ ,

  • @mehra6889
    @mehra6889 2 ปีที่แล้ว +2

    ਕਿਹੜਾ ਏਸੀ ਭਰਾਵਾ ਗਰੀਬ ਬੰਦੇ ਨੂੰ ਪੱਖਾ ਮਿਲਜੇ ਊਹੀ ਬਹੁਤ ਹੈ ਪਰ ਤੁਹਾਡੀ ਸੋਚ ਚੰਗੀ ਹੈ ਬਿਜਲੀ ਵਚਾਊਣ ਵਾਸਤੇ

  • @prabhdeepsingh8960
    @prabhdeepsingh8960 2 ปีที่แล้ว +5

    SDO saab bht nimaane bnde ne , gal baat krrn da lehje to pta lgda k bnda kina down to earth hai , great paaji both of u.

  • @bsingh1310
    @bsingh1310 2 ปีที่แล้ว +1

    ਬਹੁਤ ਵਧੀਆ ਤਜਰਬਾ ਵਾਹਿਗੁਰੂ ਚੜਦੀਕਲਾ ਬਖਸਣ ਸਤਿ ਸ੍ਰੀ ਅਕਾਲ ਸਭ ਨੂੰ

  • @paramjeetkaur2756
    @paramjeetkaur2756 2 ปีที่แล้ว +10

    ਬਹੁਤ ਵਧੀਆ ਸੋਚ ਹੈ ਵੀਰ ਜੀ ਦੀ, ਵਾਹਿਗੁਰੂ ਜੀ ਭਾਗ ਲਾਉਣ ਤੁਹਾਡੀ ਸੋਚ ਨੂੰ।

  • @harjotbrar4531
    @harjotbrar4531 2 ปีที่แล้ว +8

    ਬਹੁਤ ਵਧੀਆ ਤੇ ਨਵੀਂ ਸੋਚ👍👍👌👌ਤੁਸੀਂ ਹਰੇਕ ਸਕੀਮ ਵਿੱਚ ਕਾਮਯਾਬ ਹੋਵੋਗੇ ਕਿਉਂਕਿ ਤੁਹਾਨੂੰ ਖੁਦ ਤਕਨੀਕ ਦੀ ਬਹੁਤ ਜਾਣਕਾਰੀ ਹੈ।

  • @ashokgodara9248
    @ashokgodara9248 2 ปีที่แล้ว +2

    Great salute sardar ji aap jesi thinking hr indian ko mile

  • @rampalbansal7143
    @rampalbansal7143 2 ปีที่แล้ว +9

    ਭਾਈ ਸਾਹਿਬ ਇਕ ਹੋਰ ਕਰੋ ਛੱਤ ਦੇ ਉਪਰ ਲੋਹੇ ਦੀਆਂ ਚਾਦਰਾਂ ਦਾ ਸੈਡ ਪਾੳ । ਤਾਂ ਜੋ ਉਸ ਤੋਂ ਮੀਂਹ ਦਾ ਪਾਣੀ ਇਕੱਠਾ ਕਰ ਕਰਕੇ ਪੀਣ ਲਈ ਵਰਤਿਆ ਜਾਵੇ ।

  • @Jethalal-z4s
    @Jethalal-z4s 2 ปีที่แล้ว +2

    ਬਹੁਤ ਵਧੀਆ ਸੋਚ ਹੈ ਵੀਰ ਜੀ , ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਜੀ,

  • @rajvirsingh4558
    @rajvirsingh4558 2 ปีที่แล้ว +68

    ਵਧੀਆ ਸੋਚ ਹੈ ਬਾਈ ਜੀ ਦੀ...

  • @harpalsingh5773
    @harpalsingh5773 2 ปีที่แล้ว +16

    ਗ੍ਰੇਟ ਵਿਗਿਆਨੀ ਹੋ ਤੁਸੀਂ
    ਮਾਣ ਹੈ ਤੁਹਾਡੇ ਤੇ

    • @SandeepSharma-oq6pz
      @SandeepSharma-oq6pz 2 ปีที่แล้ว +2

      Bhopal de professor ne jinah ne india vich eh taknik te kam kita. Ehna ne v pehla ohna nal contact kita.

  • @Come_to_light119
    @Come_to_light119 2 ปีที่แล้ว +89

    The gentleman is very excited about his innovation and enjoys much sharing his knowledge.
    Great efforts indeed 👍
    It's the need of our times to take care of our environment.
    Wish you all the best!

  • @birsbhansingh9691
    @birsbhansingh9691 2 ปีที่แล้ว +3

    ਬਹੁਤ ਵਧੀਆ ਕੋਸਿਸ ਜੀ ਮਿਹਨਤ ਰਂਗ ਜਰੂਰ ਲਿਆਗੀ

  • @keharsinghsandhu6502
    @keharsinghsandhu6502 2 ปีที่แล้ว +20

    Very good effort for future construction Engineers should keep on searching like this

  • @jsskaran1478
    @jsskaran1478 2 ปีที่แล้ว

    Astaad nu har chij da reason te boht knowledge a 🫡

  • @kuldeepsinghwaheguru
    @kuldeepsinghwaheguru 2 ปีที่แล้ว +4

    Bhut wdia idea sir da.... pr main apne ghar nu cool rakhn le apne ghar de ale duyale 4 trees lgae hoi a.... trees ne mera ghar cover kar rakhya..... mkaan thanda rhnda

  • @bbvlogs2307
    @bbvlogs2307 2 ปีที่แล้ว

    ਬਹੁਤ ਵਧੀਆ ਆਈਡੀਆ sdo Sahib.. ਆਪਾਂ ਇਕੱਠਿਆਂ ਇਲੈਕਸ਼ਨ ਡਿਊਟੀ ਕੀਤੀ ਆ sdm office bathinda ।। ਬਲਰਾਜ ਸਿੰਘ ਗਿਆਨੀ ਜ਼ੈਲ ਸਿੰਘ ਇੰਜੀਨੀਅਰਿੰਗ ਕਾਲਜ ਬਠਿੰਡਾ

  • @ps-bt2wp
    @ps-bt2wp 2 ปีที่แล้ว +17

    Brilliant idea for future generation and eco friendly concept.

  • @sanjaysharma3375
    @sanjaysharma3375 2 ปีที่แล้ว

    Paji mai hamesha AC da koi substitute vekh raha si tusi mera kam sokha karta thankyou paji

  • @ParamjitSingh-ok8he
    @ParamjitSingh-ok8he 2 ปีที่แล้ว

    ਚੂਨੇ ਤੇ ਥਰਮਲ ਸਵਾਹ ਨਾਲ ਬਣੀਆਂ ਇੱਟਾਂ ਵੀ ਬਹੁਤ ਕਾਮਯਾਬ ਹਨ। ਫਲਾਈ ਐਸ਼ ਵਾਲੇ ਬਲਾਕ ਵੀ ਓਹੀ ਚੀਜ ਹੈ ਜਾਂ ਹੋਰ?
    ਲੁੱਕ ਦੇ ਉੱਤੇ ਪੋਲੀਥੀਨ ਵੀ ਵਿਛਾਉਣਾ ਜਰੂਰੀ ਹੈ ਨਹੀਂ ਲੁੱਕ ਨੂੰ ਮਿੱਟੀ ਖਤਮ ਕਰ ਦਿੰਦੀ ਹੈ।ਤੁਹਾਡਾ ਛਤਾਅ ਵਾਲਾ ਏਰੀਆ ਜਿਆਦਾ ਕੁਛ ਜਿਆਦਾ ਲੱਗਦਾ ਹੈ।
    ਬਹੁਤ ਵਧੀਆ ਪਹਿਲ ਕੀਤੀ ਹੈ।ਤੁਹਾਡਾ ਟੈੰਕੀ ਦੇ ਪਾਣੀ ਨੂੰ ਜਿਆਦਾ ਠੰਢਾ ਜਾਂ ਗਰਮ ਹੋਣ ਤੋਂ ਰੋਕਣ ਲਈ ਜੋ ਲੇਅਰ ਵਾਲਾ ਆਈਡੀਆ ਤੇ ਅਸੀਂ ਵੀ ਸੋਚ ਰਹੇ ਸੀ ਪਰ ਕੋਈ ਰਾਏ ਨਹੀਂ ਦੇ ਰਹੇ ਸੀ ਪਰ ਤੁਹਾਡੇ ਤੋਂ ਵਧੀਆ ਜਾਣਕਾਰੀ ਮਿਲੀ ਹੈ।

  • @musclehutbodybuilding2583
    @musclehutbodybuilding2583 2 ปีที่แล้ว +3

    ਬਾਈ ਜੀ ਗਰਮੀ ਅੱਜ ਵੀ ਓਹਨੀ ਹੈ ਅਤੇ 50 ਸਾਲ ਪਹਿਲਾ ਵੀ ਏਨ੍ਹੀ ਹੀ ਗਰਮੀ ਸੀ, ਅਸੀਂ ਆਪਣੇ ਸ਼ਰੀਰ ਨੂੰ ਹੀ ਸੋਹਲ ਬਣਾ ਲਿਆ, ਪਾਣੀ ਦਾ tds 50 ਸਾਲ ਪਹਿਲਾ ਜਿੰਨਾ ਸੀ ਅੱਜ ਵੀ ਓਹਨਾ ਹੀ tds ਹੈ,ਫਿਲਟਰ ਦਾ ਪਾਣੀ ਪੀਣ ਕਾਰਨ ਸਾਡੇ ਸਰੀਰ ਓਦਾ ਦੇ ਹੋ ਗਏ ਹਨ

    • @somechannel4959
      @somechannel4959 2 ปีที่แล้ว

      global warming ਵਧੀ ਹੈ 🤷‍♂️ ਵੀਰ
      1% 1.5% sayed.
      ਜੇ 1 ਤੋਂ 2% ਹੋਰ ਵੱਧ ਗਈ ਤਾਂ ਸਾਰੀ ਬਰਫ ਪਿਘਲ ਜਾਣੀ ਤੇ ਖੇਤੀ ਤਬਾਹ ਹੋ ਜਾਣੀ e6

  • @deepdhillon788
    @deepdhillon788 2 ปีที่แล้ว +4

    ਵੀਰ ਜੀ ਬਹੁਤ vadia 👌🏻 ਕੰਮ ਕਰ ਰਹੇ ਹੋ। indoor gardening ਬਹੁਤ ਵੱਧੀਆਂ ਸੋਚ ਹੈ।
    ਇਕ ਹੋਰ ਕੰਮ ਕਰੋ ਜੇ ਤੁਹਾਨੂੰ vadia ਲੱਗੇ ਜੋ ਮੀਂਹ ਦਾ ਪਾਣੀ ਹੈ ਓਹ ਵਾਸਤੇ ਇਕ ਅਲੱਗ ਬੋਰ ਕਰਵਾਓ ਤੇ ਸਾਰਾ ਮੀਂਹ ਦਾ ਪਾਣੀ ਓਸ ਬੋਰ ਚ ਭੇਜੋ only ਮੀਂਹ ਦਾ ਪਾਣੀ ਤਾਂ ਜੋ ਅਪਣਾ ਧਰਤੀ ਦਾ ਪਾਣੀ ਪੂਰਾ ਹੋ ਸਕੇ।

    • @prabhjitsinghbal
      @prabhjitsinghbal 2 ปีที่แล้ว +2

      ਕੁੱਝ ਕੰਮ ਖੁਦ ਕਰਕੇ ਫਿਰ ਦੂਜਿਆਂ ਨੂੰ ਸਲਾਹ ਦੇਣ ਵਾਲੇ ਹੁੰਦੇ ਪਰ ਸਾਡੇ ਲੋਕਾਂ ਨੂੰ ਸਲਾਹ ਦੇਣਾ ਚੰਗਾ ਲਗਦਾ,ਖੁਦ ਕਰਨ ਨਾਲੋ SDO ਸਾਬ੍ਹ ਨੇ ਨਵੀ ਤਕਨੀਕ ਦਾ ਘਰ ਬਣਾਕੇ ਲੋਕਾਂ ਨੂੰ ਸਲਾਹ ਦਿੱਤੀ ਧੰਨਵਾਦ

  • @robinbhatti909
    @robinbhatti909 2 ปีที่แล้ว +2

    Sdo Saab bohut intelligent hai 🙏👍🙏

  • @malkit345
    @malkit345 2 ปีที่แล้ว +1

    Vah bai meri ve sooch ehi se ,dil di tamnn puri kr tee,,,good ,,bilkul kamjaab h,,,

    • @charankaur9397
      @charankaur9397 2 ปีที่แล้ว

      ਬਹੁਤ ਵਧੀਆ ਵੀਰ ਜੀ। ਕੋਠੀ ਤੇ ਪੈਦਾ ਮੀਂਹ ਦੇ ਪਾਣੀ ਨੂੰ ਸਾਂਭ ਕੇ ਧਰਤੀ ਚ ਜੀਂਦ ਤੇ ਛੱਡ ਦੇਣਾ

  • @SurinderSingh-ln3pv
    @SurinderSingh-ln3pv 2 ปีที่แล้ว

    ਆਓ ਵਾਤਾਵਰਣ ਬਚਾਇਆ ਬਹੁਤ ਵਧੀਆ ਉਪਰਾਲਾ ਬਾਈ ਜੀ ਦਾ

  • @syco_mindheart9769
    @syco_mindheart9769 ปีที่แล้ว

    Bahut educated bnda yr jo ghar bna riha

  • @BaljeetSingh-hm7dc
    @BaljeetSingh-hm7dc 2 ปีที่แล้ว +24

    Very good veer ji, I think you should also mention one of the major benefit of frame structure in seismic resistance (i.e Earthquake resistant structure);rest you have provided very good informative video in simple language for all people.Thanks

  • @gauravsharma-lp4dw
    @gauravsharma-lp4dw 2 ปีที่แล้ว +2

    Very nice... Punjabi which he bai ne Sare concept explain krte science de... Good 👍 keep it up

  • @alltypepower
    @alltypepower 2 ปีที่แล้ว +9

    Mai v Apna ghr vich ek room as Block da tyar kita hai .os room da temperature duja room nalo 5 to 7 degree ghat hunda

  • @mastanaprabh
    @mastanaprabh 2 ปีที่แล้ว +2

    Bhut vadia hai meri kothi v ese nal tyar kiti

  • @kuku38071
    @kuku38071 2 ปีที่แล้ว

    Main bi Civil engineer ha.bhai bilkul shi ae.mistry de pishe ni lagna,uhnu apna plan dasna.mistry boht theedh hunde,gal mande ni thore kite.congratulations .

  • @chahalsaabchahalsaab685
    @chahalsaabchahalsaab685 2 ปีที่แล้ว

    AC ਨੇ ਤੱਪਸ (ਗਰਮੀ) ਨੂੰ ਵਧਾ ਦਿੱਤਾ ਇਸ ਲਈ ਜਿਆਦਾ ਗਰਮੀ ਰਹਿੰਦੀ ਹੈ ਅਜ ਕਲ

  • @jaizkaurjassi2488
    @jaizkaurjassi2488 2 ปีที่แล้ว +2

    Good job... Eh kam scientific mind wale hi kr skde aa✔️😄👍👍

  • @Davindersingh-bg8wc
    @Davindersingh-bg8wc 2 ปีที่แล้ว +1

    wala vadda dimag chki fir da bhi 👌👌

  • @sunn5622
    @sunn5622 2 ปีที่แล้ว +3

    Pop di layer kuj time baad full jndi hai upro Tusi plantation krni hai pop nu slaab bohat jldi ondi hai and bohat teji naal aghe wadh di hai

  • @JazzyM510
    @JazzyM510 2 ปีที่แล้ว +2

    Design es paji da thoda different a but ah idea mere ghar vich , america vich chalda peya,mainu koi AC laun di lorh nai pendi par bhai da idea zayda vadia lagda, wish you good luck paji hopefully kaamyaab ho jauga tuhada idea

  • @mkcoolvirus
    @mkcoolvirus 2 ปีที่แล้ว +6

    Bhai ji maja a gya, i was thinking for same things for my future hourse

  • @ernsbrtp
    @ernsbrtp 2 ปีที่แล้ว +8

    Another tried and tested method developed by Central bldg res instt Roorkee..Which I tried. Successfully..In 90s.Rooftop evaporation.. temp diff 15degree

  • @lakhbirsinghkaroon9942
    @lakhbirsinghkaroon9942 2 ปีที่แล้ว +1

    Bahut achhi jankari di h bhae ji danyawad

  • @pushpinderkaur6059
    @pushpinderkaur6059 2 ปีที่แล้ว +14

    veerji please also make water harvest in your home so that water may recharge in earth. You will contribute a lot to environment

  • @tarsemsingh3948
    @tarsemsingh3948 ปีที่แล้ว

    Whole India should use this method.
    By this ,we all can reduce the consumption of electricity.🌹🙏

  • @harinderjangra1166
    @harinderjangra1166 2 ปีที่แล้ว

    Ek shonk ek soch bhai di bdiya lge....m aauga paji 1 saal baad dekhn...🙏

  • @g.screation999
    @g.screation999 2 ปีที่แล้ว +2

    ਬਹੁਤ ਵਧੀਆ ਕੰਮ ਕਰ ਰਹੇ ਹੋ ਵੀਰੇ👍

  • @princejangra3770
    @princejangra3770 2 ปีที่แล้ว +2

    Ehi h pdhn likhn da faida/ good sdo sab/ mai lg jna sdo 1, 2 years ch 😇

  • @sharanjeetsingh7948
    @sharanjeetsingh7948 2 ปีที่แล้ว

    902k.... view...c
    Hun vadh gye... Technique sahi hai..

  • @Kartoon260
    @Kartoon260 2 ปีที่แล้ว +1

    Bhut vdiya jankari ji
    Bhut vdiya video bai ...guri ji

  • @gillranbir2060
    @gillranbir2060 2 ปีที่แล้ว +1

    ਬਾਈ ਜੀ ਅਪ੍ਰੈਲ ਮਈ ਵਿਚ ਬਹੁਤ ਵਧੀਆ ਕੰਮ ਕਰੂ ਜੁਲਾਈ ਵਿਚ ਹਵਾ ਵਿਚ ਨਮੀ ਬਹੁਤ ਜਿਆਦਾ ਹੋਣ ਕਾਰਨ ਪਾਈਪਾ ਵਿਚ ਪਾਣੀ ਬੰਉ

  • @sukhwindersinghatwal2368
    @sukhwindersinghatwal2368 2 ปีที่แล้ว

    Bahut vadhya knowledge sharing Video...all the best

  • @jsksingh88
    @jsksingh88 2 ปีที่แล้ว +3

    Great !! work !! North India needs to start using this simple technology. It's becoming common outside India. Read about Heat Pumps !!

  • @charanjitsinghtiwana4315
    @charanjitsinghtiwana4315 2 ปีที่แล้ว

    ਬਾਈ ਜੀ ਮੇਰੇ ਹਿਸਾਬ ਨਾਲ ਇਨਸਾਨ ਜਿੰਨਾ ਮਰਜ਼ੀ ਸੋਚ ਵਿਚਾਰ ਕੇ ਘਰ ਬਣਾ ਲਏ ਜਿਹੜਾ ਮਰਜ਼ੀ ਮਟੀਰੀਅਲ ਵਰਤ ਲਏ ਪਰ ਘਰ ਬਣਾਉਣ ਤੋਂ ਬਾਅਦ ਵੀ ਬਹੁਤ ਸਾਰੀਆਂ ਕਮੀਆਂ ਪੇਸ਼ੀਆਂ ਰਹਿ ਜਾਂਦੀਆਂ ਹਨ ਮੈਂ ਦੇਖਿਆ ਹੈ ਕਿ ਘਰ ਬਣਾਉਣ ਵਿੱਚ ਕੋਈ ਵੀ ਪਰਫੈਕਟ ਨਹੀਂ ਹੁੰਦਾ ਅਤੇ ਜਦੋਂ ਅਸੀਂ ਕਿਸੇ ਦੂਜੇ ਦਾ ਘਰ ਦੇਖ ਲੈਣਾ ਹੈ ਤਾਂ ਆਪਣੇ ਘਰ ਦੀਆਂ ਕਮੀਆਂ ਪੇਸ਼ੀਆਂ ਨਜ਼ਰ ਆਉਣਗੇ ਸਟਾਰਟ ਹੋ ਜਾਂਦੀਆਂ ਹਨ

  • @chitpaul
    @chitpaul ปีที่แล้ว

    Very good modern construction techniques. Well done.😊

  • @ishsingh1884
    @ishsingh1884 2 ปีที่แล้ว +16

    Geo thermal is being used all over the world in different forms. In Canada we use it to heat up the houses even in -40.

    • @maheyupdesh2513
      @maheyupdesh2513 2 ปีที่แล้ว

      Is it true !! Where can i get the more info ! Might be available on Google. That’s the question in my mind i want to ask here .he is mostly trying to conveying that its totaly heat proof give benefits in hot weather but what about the cold wether ? We need the high temp

  • @Rupblogars
    @Rupblogars 2 ปีที่แล้ว +1

    Nice

  • @parmjitpamma4132
    @parmjitpamma4132 2 ปีที่แล้ว +3

    Sabh ho sakda bro...bas 1 kisana nu benti a k kheta vich ja watta te oxgen joge rukh zaroor rehn deyo

  • @filmychakkar9975
    @filmychakkar9975 2 ปีที่แล้ว +1

    Bahut vdhia soch environment lai

  • @hometv6236
    @hometv6236 2 ปีที่แล้ว +19

    Young I am very much impressed by your words and your words show that you are very talented in building a building and you have put every facility in the best possible way.
    I want to mention a couple of things in it, one must do water harvesting and secondly you should also install solar plants in it. Rest I have full faith in your ability, you are talking very confidently.I am very proud that there are so many talented intelligent people in my Punjab.i'm proud of you

  • @shahbazsingh7473
    @shahbazsingh7473 2 ปีที่แล้ว +2

    Mai v same ehi soch reha c Karan da Ghar vich bhut wadiya h

  • @amnindergillpowerengineer304
    @amnindergillpowerengineer304 2 ปีที่แล้ว +12

    M.tech thesis has been done on this topic (2015) at Beant College of Engineering and Technology, Gurdaspur

  • @ashesh9288
    @ashesh9288 2 ปีที่แล้ว +1

    What a knowledge
    22 ji sira laa dita ❤️👌🏻🔥

  • @Gurviify
    @Gurviify 2 ปีที่แล้ว +1

    Glad to know punjabi v eho j kam kar rahe ne....keep it up brother 👍

  • @gurdeepmasih3076
    @gurdeepmasih3076 2 ปีที่แล้ว +1

    Wha bai majdoor DE ejat keti

  • @amantoor5329
    @amantoor5329 ปีที่แล้ว +2

    Waiting for next video

  • @jaspreetsinghhans3691
    @jaspreetsinghhans3691 2 ปีที่แล้ว

    Sirra jankari aa bai nle advancement Val leke ja reha bai

  • @SaacHaak
    @SaacHaak 2 ปีที่แล้ว +13

    Nice initiative. I would recommend to create sustainable construction group in punjab so people can follow your evolving process

  • @sukhpalsingh2623
    @sukhpalsingh2623 2 ปีที่แล้ว +1

    ਬੁਹਤ ਵਧੀਆ ਗੱਲ ਆ

  • @ranasingh3808
    @ranasingh3808 2 ปีที่แล้ว +1

    Good nice kothi

  • @amarajitproductions3902
    @amarajitproductions3902 2 ปีที่แล้ว +4

    22Ji call Piller as Column (verticle) and Beam (Horizontal: primarily resists loads applied laterally) which is more comprehensive term in construction... thanks

  • @sandeepssandeep2673
    @sandeepssandeep2673 2 ปีที่แล้ว

    ਵੀਰੇ ਬਹੁਤ ਵਧੀਆ ਨੋਲਜ ਦਿੱਤੀ ਆ ਤੁਸੀਂ ਪਰ ਨਾਲ ਇਹ ਵੀ ਦੱਸੋ ਕਿ ਫਲਾਈ ਐਸ਼ ਇੱਟਾਂ ਕਿਥੋਂ ਮਿਲਣ ਗੀਆਂ ਤੇ ਕੀ ਰੇਟ ਆ ਦੱਸਣਾ ਜਰੂਰ ਧੰਨਵਾਦ

  • @akshay798221
    @akshay798221 2 ปีที่แล้ว

    Neik niyat.. a result v masha allah hi hona ...

  • @SukhwinderSingh-nk2ec
    @SukhwinderSingh-nk2ec 2 ปีที่แล้ว +25

    ਮੇਰੇ ਹਿਸਾਬ ਨਾਲ ਇਹ ਫਾਰਮੂਲਾ ਕੰਮ ਕਰੇਗਾ ਕਿਉਂਕਿ ਇਹ ਫਾਰਮੂਲਾ ਮੇਰੇ ਦਿਮਾਗ ਵਿਚ ਹੈਗਾ ਸੀ ਪਰ ਮੇਰੇ ਕੋਲ ਪੈਸਾ ਨਹੀਂ ਸੀ

  • @khela_gurvinder
    @khela_gurvinder 2 ปีที่แล้ว

    ih gall aa veer di bqz arab wich block jyada use hunde ne kyo k othe garmi jyada hundi aa 🤘🏻

  • @floccinaucinihilipilificat6081
    @floccinaucinihilipilificat6081 2 ปีที่แล้ว +1

    Wah ji wah jeo kya soch a.🤟🤟🤟... Ac to jyada cooler use krlo for nature 🙏🏻🙏🏻🙏🏻

  • @Aulakh5532
    @Aulakh5532 2 ปีที่แล้ว +2

    Bai tarn taran dist ch sarhali city ch mai 3 4 saal pehla eh cheej aapni akhi dekhi hoyi aa

  • @ecolisting
    @ecolisting 2 ปีที่แล้ว +5

    Humidity will be adjusted by indoor plants. Great work overall

  • @VikramSingh-vg4ro
    @VikramSingh-vg4ro 2 ปีที่แล้ว +1

    A great start bai ji wish your dream comes true and works 100%
    Would be a great change in our environment

  • @deepasingh8663
    @deepasingh8663 2 ปีที่แล้ว +1

    Paji ghar bahut sona bnaya ji

  • @NetsatHD
    @NetsatHD 2 ปีที่แล้ว +1

    Very nice & unique work ... Sustainable & environment friendly house 🏠

  • @jkdairyfarmjamuana
    @jkdairyfarmjamuana 2 ปีที่แล้ว

    ਬਹੁਤ ਵਧੀਆ ਕੋਸ਼ਿਸ਼ ਬਾਈ ਜੀ

  • @nikhilsingla8251
    @nikhilsingla8251 2 ปีที่แล้ว +4

    Brilliant idea sir👌🏻

  • @neelnick5458
    @neelnick5458 2 ปีที่แล้ว

    Thank U veer ji bahut bahut mubarkan Channel nu v

  • @gurdeepdhother7337
    @gurdeepdhother7337 2 ปีที่แล้ว +2

    ਕੰਮ ਤਾਂ ਵਧੀਆ ਕੀਤਾ ਪਰ ਅੰਗਰੇਜ਼ੀ ਰੱਜ ਕੇ ਝਾੜੀ ਹੈ।

  • @singhdeepu01
    @singhdeepu01 2 ปีที่แล้ว

    bohat ਵਧੀਆ ਜੀ great thoughts
    best of luck 👍🏻

  • @DEEPAKKUMAR-uc5uw
    @DEEPAKKUMAR-uc5uw 2 ปีที่แล้ว +1

    Power of knowledge...👍

  • @navpreetbrar7047
    @navpreetbrar7047 2 ปีที่แล้ว

    Gud work bai… AC consume so much electricity from month June to October…. 🔥🔥

  • @Hacsukh
    @Hacsukh 2 ปีที่แล้ว +1

    bai nu mann gye, mainu v bht shonk aa plantation da

  • @yaminigarg983
    @yaminigarg983 2 ปีที่แล้ว +24

    AAC (Autoclave Aerated Concrete) blocks are the best. 👍 -- Sunil Bharat 🇮🇳

    • @jasmindersaggu
      @jasmindersaggu 2 ปีที่แล้ว +4

      Low strength and brittle cannot drive a nail into it or plastic plug(Gitti) to hang something

  • @surindersingh-rc9fc
    @surindersingh-rc9fc 2 ปีที่แล้ว +1

    Great y g my role model 101%right information

  • @ArshdeepSingh-oz9kt
    @ArshdeepSingh-oz9kt 2 ปีที่แล้ว +2

    Fresh air kitho ayegi je completely insulate kr deoge?

  • @harshjammu922
    @harshjammu922 2 ปีที่แล้ว +1

    Nice innovative idea

  • @funtime8864
    @funtime8864 2 ปีที่แล้ว +1

    Ghar pooraaa banan to baaad vedio paaayio plz thn May b I will make same will wait for ur next vedio in 6 months

  • @prashantsinghal9323
    @prashantsinghal9323 ปีที่แล้ว

    Hats off to sir's knowledge.

  • @rahuljorden007
    @rahuljorden007 2 ปีที่แล้ว

    Paji eh mike na uae kreya kro chota Mike shirt te laan waala use kreya kro ,ewi piche piche leke ghumxe rehnde o

  • @manindergrewal9968
    @manindergrewal9968 2 ปีที่แล้ว +1

    Veer tu kammm yaab hove bs raab ape mehar kru ...baut paisa lgda experiment krn nu