I am pleased to hear what this young girl has achieved in the sport of Kabbadi, to her credit. She is aspiring to make her career better & earn her living by becoming a police officer. My heart felt emotions & feelings go with her & her both parental & in-laws' families.
ਸਾਡਾ ਕੰਮ ਚੰਗਾ ਲੱਗਿਆ ਤਾਂ ਹੌਂਸਲਾ ਵਧਾਉਣ ਲਈ Subscribe ਕਰੋ ਜੀ,ਤੁਹਾਡੀ ਵੀ ਕੋਈ ਐਸੀ ਕਹਾਣੀ ਹੈ,ਤੁਸੀਂ ਵੀ ਦੁਨੀਆਂ ਨੂੰ ਆਪਣੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀ👇instagram.com/officialkaint_punjabi/
Please parvaz veere video da time thoda jada ghat to ghat 50 minutes 🙏🏼🙏🏼
By
ਜ਼ਰੂਰੀ ਨਹੀਂ ਹੁੰਦਾ ਹਰ ਕੁੜੀ ਸੋਨਾ ਪੈਸੇ ਗਹਿਣੇ ਘੁੰਮਣਾ ਫਿਰਨਾ ਪਸੰਦ ਕਰੇ, ਪਰ ਜੋ ਤੁਹਾਡੇ ਅੰਦਰ ਕੁਝ ਬੀਜ ਪਿਆ ਹੈ ਕਿ ਉਸਨੂੰ ਮਿਲ ਜਾਵੇ, ਜਦੋ ਇਵੇਂ ਗੇ ਸੌਹਰੇ ਮਿਲ ਜਾਣ ਪਰ ਬੇਟੀ ਨੂੰਹ ਵੀ ਸਹੀ ਸੋਚ ਵਾਲੀ ਤੇ ਉਹ ਵੀ ਸਹੀ ਤਾਂ ਕਹਿਣਾ ਕੀ ਏ। ਬਹੁਤ ਵਧੀਆ ਲਗਦਾ ਜਗੋ ਮਨ ਦੀ ਰੀਝ ਪੂਰੀ ਹੁੰਦੀ ਏ। ਬੇਟਾ ਤੁਹਾਨੂੰ ਤੇ ਤੁਹਾਡੇ ਹੁਣ ਵਾਲੇ ਪਰਿਵਾਰ ਨੂੰ ਬਹੁਤ ਵਧਾਈ ਹੋਵੇ ਤੇ ਧੰਨਵਾਦ ਜਿੰਨਾ ਰੀਝ ਪੁਗਾਈ।
ਇਸ ਬੇਟੀ ਨੂੰ ਮੁਬਾਰਕਾਂ ਤੇ ਸਹੁਰਾ ਪਰਿਵਾਰ ਨੂੰ ਸਲੂਟ
ਰੱਬ ਤੁਹਾਡੀ ਮਿਹਨਤ ਨੂੰ ਹੋਰ ਰੰਗ ਭਾਗ ਲਾਵੇ
ਇਹੋ ਜਿਹੇ ਸ਼ੇਰ ਪੁੱਤਰ ਬਹੁਤ ਘਟ ਨੇ ਦੁਨੀਆਂ ਚ ਵਾਹਿਗੁਰੂ ਚੜਦੀ ਕਲਾ ਚ ਰਖੇ
ਜੁਗ ਜੁਗ ਜੀ ਪੁਤ ਵਧੀਆ ਪੁਤ ਵਧੀਆ ਮੇਰਾ ਸੋਹਣਾ ਪੁਤ ਸ਼ੇਰ ਪੁਤ
ਮਾਤਾ, ਪਿਤਾ ਅਤੇ ਸਸ,ਸੁਹਰੇ ਪ੍ਰਵਾਰਕ ਮੈਂਬਰ ਸਾਹਿਬਾਨ ਜੀ ਨੂੰ ਸੇਰਨੀ ਧੀ ਮਿਲੀ ਹੈ ਜੀ।
ਬੇਟਾ ਅਸੀ ਆਪ ਜੀ ਦੇ ਕੱਬਡੀ ਨੂੰ ਵੇਖ ਕੇ ਮੰਨ ਬਹੁਤ ਬਹੁਤ ਪ੍ਰਸੰਨ ਹੁੰਦਾ ਹੈ ਜੀ ਇਸ ਆਪ ਜੀ ਅਤੇ ਸਮੂਹ ਪ੍ਰਵਾਰਕ ਮੈਂਬਰ ਸਾਹਿਬਾਨ ਜੀ ਨੂੰ ਬਹੁਤ ਬਹੁਤ ਮੁਬਾਰਕਬਾਦ ਅਤੇ ਲੱਖ ਲੱਖ ਵਧਾਈਆ ਜੀ।
ਵਾਹਿਗੁਰੂ ਹਮੇਸ਼ਾ ਖੁਸ਼ ਰੱਖਣ ਪੰਜਾਬ ਦੀ ਸ਼ੇਰਨੀ
ਜੁਗ ਜੁਗ ਜਿਉਂਦੀ ਰਹਿ ਭੈਣੇ ਰੱਬ ਹੋਰ ਵੀ ਤੈਨੂੰ ਤਰੱਕੀਆਂ ਬਖਸ਼ੇ ਕਨੇਡਾ ਅਮਰੀਕਾ ਵਿੱਚ ਕਬੱਡੀਆਂ ਵੀ ਖੇਡੇ ਔਰ ਗੌਰਮੈਂਟ ਨੂੰ ਵੀ ਸੋਚਣਾ ਚਾਹੀਦਾ ਇਹੋ ਜਿਹੇ ਭਲਵਾਨਾ ਖਾਤਰ
ਧੀਆ ਦੇ ਭੀ ਸ਼ੌਕ ਹੁੰਦੇ ਨੇ ਕਿ ਅਸੀਂ। ਫ਼ਲਾ ਕੰਮ ਕਰੀਏ ਇਹਨਾਂ ਸ਼ੌਕ ਪੂਰਾ ਕਰਨਾ ਚਾਹੀਦਾ ਹੈ ਕਿਉਕਿ ਧੀਆ ਹਰ ਖੇਤਰ।ਵਿੱਚ ਮੁੰਡਿਆ ਨਾਲੋਂ ਵੱਧ। ਮਲਾਂ ਮਰਦੀਆ ਹਨ
ਇਸ ਧੀ ਦੇ ਮੈਚ ਕਿਹੜੇ ਚੈਨਲਾਂ ਉੱਤੇ ਦਿਖਾਈ ਜਾਂਦੇ ਹਨ, ਅਤੇ ਇਨ੍ਹਾਂ ਦੀ ਟੀਮ ਕਿਹੜੀ ਹੈ, ਟੀਮ ਦਾ ਨਾਮ ਜ਼ਰੂਰ ਦੱਸਣਾ
Nri club moga
@@gaganmaan3718 ਧੰਨਵਾਦ ਜੀ ਤੁਹਾਡਾ
ਅਕਾਸ਼ ਮਸਤਗੜ੍ਹ ਦੀ ਘਰਵਾਲੀ ਹੈ
Nai veer.bey.of pneltey newzeland
ਬਹੁਤ ਹੀ ਵਧੀਆ ਜਾਣਕਾਰੀ ਦਿੱਤੀ। ਤੁਸੀਂ ਇਹਨਾਂ ਦੇ ਪਿੰਡ ਤੇ ਜਿਲ੍ਹੇ
ਦਾ ਨਾਂ ਵੀ ਦੱਸਿਆ ਕਰੋ।
Pind Valtoha Tarn Taran
ਉਦੱਮ ਅੱਗੇ ਲੱਛਮੀਂ ਪੱਖੇ ਅੱਗੇ ਪੌਣ
ਲਗਨ ਮਿਹਨਤ ਉਦਮੀਆਂ ਨੂੰ ਉਤਸ਼ਾਹਿਤ ਕਰਨ ਬਹੁਤ ਵਧੀਆ
ਸਲੂਟ ਏ ਬੇਟੀ ਨੂੰ, ਵਾਹਿਗੁਰੂ ਖੁਸ਼ ਰੱਖੇ।
Sulute aa tere ਸਾਹੁਰਾ ਪਰਵਾਰ ਨੂੰ
ਬਹੁਤ ਵਧਿਆ ਲੱਗਿਆ ਦੇਖ ਕੇ ਦਿਲ ਖੂਸ ਹੋ ਗਿਆ ਹੈ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਕੈਸ਼ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ, ਆਮ ਆਦਮੀ ਨੂੰ ਲੁੱਟਿਆ ਜਾ ਰਿਹਾ ਹੈ ਪੰਜਾਬ ਵਿੱਚ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ 😢😢😢🎉
ਹੋਂਸਲਾ ਨਾਲ ਕੰਮ ਕਰਦੇ ਰਹੇ ਆਪਣੇ ਆਪ ਪ੍ਰਮਾਤਮਾ ਇੱਕ ਦਿਨ ਪੰਜਾਬ ਪੁਲਿਸ ਦਾ ਵੀ ਸਪਣਾ ਪੂਰਾ ਹੋਵੇਗਾ
ਵਾਹਿਗੁਰੂ ਜੀ ਭੈਣ ਜੀ ਤਰੱਕੀ ਲਈ ਬਹੁਤ ਸ਼ੁੱਭ ਕਾਮਨਾਵਾਂ
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤
Great 👍 iho jhia deea ni0put to ne jo apne mapyea da te sare desh da name roshan krde a❤🎉
ਬਹੁਤ ਵਧੀਆ ਭੈਣਾਂ
ਬਹੁਤ ਵਧੀਆ ਲਗਿਆ ਧੀ ਨੂੰ ਵਾਹਿਗੂਰੂ ਚੜਦੀ ਕਲਾ ਚ ਰੱਖੇ
ਪਿਓ ਦੀ ਸ਼ੇਰਨੀ ਧੀ ❤
❤
Bhut vadiya beeta bhut Chaga sourra parwar maleya Beti nu rabb daa lakh lakh suker ae
I am pleased to hear what this young girl has achieved in the sport of Kabbadi, to her credit. She is aspiring to make her career better & earn her living by becoming a police officer. My heart felt emotions & feelings go with her & her both parental & in-laws' families.
ਇਸ ਲੜਕੀ ਦਾ ਸੌਹਰਾ ਪਿੰਡ ਕੇਹੜਾ ਹੈ ਜ਼ਰੂਰ ਦੱਸਣਾ ਜੀ ਤਾਂ ਕਿ ਕਿਤੇ ਨਾ ਕਿਤੇ ਹੌਸਲਾ ਅਫ਼ਜ਼ਾਈ ਕੀਤਾ ਜਾਵੇ ਜੀ। ਸੈਲਿਊਟ ਹੈ ਜੀ ਇਸ ਧੀ ਨੂੰ
❤❤❤
ਮਸਤਗੜ੍ਹ ਅਕਾਸ਼ ਮਸਤਗੜ੍ਹ ਦੀ ਘਰਵਾਲੀ ਹੈ
Waheguru ji hmesha chrdikala ch rkhn is sis nu te all family members nu ❤❤❤❤
ਭੈਣੇ ਸਾਬਾਸ ਜਿਉਦੀ ਰਹਿ 🙏🙏
Sabas Punjab diye Sher Bachiye Putta wang pali Sohre Sdaa Sukhi rehnage ji Des da,Pind Naam Roshan kita ji WADHAEYAJI
Dhan tuhaade sihure te Dhan tuhaadi sass nahi ta lik nikri jaran v bashr nahi jasn dinde te riti kin oajaunda hai tusi bade lucky ho
Aman tu apne ma bapp da supna pura kita esi dhee nu slam a❤❤🎉
WAHEGURU JI BHEN JI NU HAMESHA CHARDI KALA VICH RAKHEO WAHEGURU JI 🙏🙏🙏🙏
ਜਿਉਦੀ ਰਹਿ ਭੈਣੇ ਰੱਬ ਤੈਨੂੰ ਮੇਰੀ ਉਮਰ ਵੀ ਲਾਵੇ❤❤❤❤
Masha allha g very nice I'm from Pakistan Punjab
ਬਹੁਤ ਵਧੀਅਾਂ👍💚
Bahut vadia Sister Salute a tuhade Sahura Parivar nu
ਯਾਰ ਸਾਰੀ ਐਟਰਵੀਉ ਹੋ ਗਈ ਪਤੀ ਦਾ ਨਹੀਂ ਦੱਸਿਆ ਕੀ ਕੰਮ ਕਰਦਾ ਭੈਣ ਦਾ ਭੈਣ ਨੂੰ ਸਲੂਟ ਏ
Akash masatgarh Kabaddi player a oh v bhot vadia
Waheguru Satnam
Waheguru Satnam
Waheguru Satnam
Waheguru Satnam
Waheguru Satnam
Waheguru ji ka Khalsa waheguru ji ki Fateh ji 🌷🌷🌷🌷🌷🌺🌺🌺🌺🌺🌷🌷🌷🌷🌷🌹🌹🌹🌷🌷🌷🌷💐
Very nice family bacha God bless you always happy😊😁🌹🌹🌹🌹❤❤❤
waheguru ji putar chardi kla vich rakhe
From Euro bahut vdia interweu
ਟਵਿੰਕਲ ਬਹੁਤ ਵਧੀਆ ਰੇਡਾਂ ਪਾ ਕੇ ਨੰਬਰ ਬਟੋਰਦੀ ਹੈ ਕਾਫੀ ਮੈਚਾਂ ਚ ਟਵਿੰਕਲ ਨੂੰ ਖੇਡਦੇ ਦੇਖਿਆ ਹੈ ਕਬੱਡੀ ਚ ਚਰਚਿਤ ਨਾ ਬਣ ਚੁੱਕਾ ਹੈ ਟਵਿੰਕਲ ਦਾ ।
God bless you beta
Wah,wah beta ji
ਪੰਜਾਬ ਦੀ ਜਵਾਨੀ ਨੂੰ ਸੰਭਾਲਣ ਦੀ ਲੋੜ ਹੈ ਜੀ
ਬਹੁਤ ਵਧੀਆ ਜੀ
ਬਹੁਤ ਅੱਛਾ lagga
God bless you putt ji
ਵਾਹਿਗੁਰੂ ਜੀ, ਮੇਰੀ ਭੈਣ ਨੂੰ ਹਮੇਸ਼ਾ ਹੀ ਚੜਦੀ ਕਲਾ ਵਿੱਚ ਰੱਖਣਾ ਜੀ,ਤੁਸੀ ਇੱਕ ਮਿਸ਼ਾਲ ਹੋ ਉਹਨਾਂ ਕੁੜੀਆ ਲਈ ਜੋਂ ਗਲਤ ਰਾਹ ਵੱਲ ਤੁਰ ਜਾਂਦੀਆ ਨੇ ਜੀ🙏🙏🥰🥰🙏🙏
❤❤❤❤❤ waheguru ji ka Khalsa waheguru ji ki Fateh ji Dhee rani ji waheguru ji tarakkian bkhse g ❤❤❤❤❤
Gud please you sis rab tanu Kush rakh diya hai 🎉
ਵਾਈ ਜਰ ਸਾਰਾ ਕੁਸ ਤਾਂ ਤੂੰ ਆਪ ਦੱਸ ਜਿੰਨਾ, ਸਾਰੀ ਇੰਟਰਵਿਊ ਦਾ ਸਵਾਦ ਖਰਾਬ ਹੋ ਜਾਂਦਾ
Nice one God bless you 🙏
Love ❤❤ uu bhene😊😊😊😊😊waheguruji tono hor trakki bhakhshan
Be are proud of you sister waheguru ji tuhanu hamesha chardi kalah ch rakhan ji
God bless you.keep it up.
Veer mai tuhade channel nu wdhia kaihnda c pr aa wshikarn di aid de ke koe changa km ni kita shem
O blasting mazz
Wahiguru g Mehar karan didi ji ta ❤❤
WAheguru ji
Very Very nice interview God bless you all teams ❤
ਵਾਹਿਗੁਰੂ ਜੀ
Kea vaat he ji. Very good 👍🏻.
Very good ji my village kot santokh rai
Good sister ❤❤❤❤
Att twinkleee gaint bauu mehnat kro dabb keee❤❤
Great ji
Vdiya g❤❤❤❤
🎉🎉
Bhot vadia bhen ji raab thanu khush rakhe
Waheguru.ji
Good interview
Very Very good
Very good ❤
best of luck sister
👏👍
GOD BLESS YOU SISTER. Ge
Very good beta ❤
🎁🎉🎊🙏🙏
VERY GOOD 👍
Congratulations 🎉 vivah diya twinkle
God bless you sis
Best player twinkle ❤❤
God bless put g🙏🙏
meri b reejh c kabaddi khedn wali kudi nal vyah krauna
Very nice
Very nice sister' g
Nice sister ji
Good sister ji 🙏🏻🙏🏻
Good g bhout beautiful work 👌
Very very good ji 🙏🙏🙏🙏🙏🌹
God bless you beat ji.
Waheguru chardi Kala bich rakhe
Good job keep it up
WAHEGURU JI KIRPA KARO JI
Very Good Sister
Pind da nam dasna veer ji
WaHeGuRu g
ਟਵਿੰਕਲ ਦਾ ਕੁਝ ਦਿਨ ਪਹਿਲਾਂ ਇੱਕ ਥਾਪੀਆਂ ਵਾਲਾ ਮੈਚ ਵੇਖਿਆ ਜਿਸ ਵਿੱਚ ਆਖਰੀ ਪਲਾਂ ਵਿੱਚ ਪੀਤੂ ਕੋਟੜਾ ਨੇ ਜੱਫੇ ਲਾਏ ਤੇ ਟਵਿੰਕਲ ਨੇ ਘੈੱਟ ਰੇਡਾਂ ਪਾਈਆਂ
Veer interview vich pehla player da name te adress dasde a