ਸੱਸ ਨੇ ਬਦਾਮ ਖਵਾ ਪਾਲੀ ਕਬੱਡੀ ਖਿਡਾਰਨ ਨੂੰਹ, ਵਿਆਹ ਤੋਂ ਮਹੀਨੇ ਮਗਰੋਂ ਸਹੁਰੇ ਪਿੰਡ ਪਾਈਆਂ ਰੇਡਾਂ | Kabbadi Player

แชร์
ฝัง
  • เผยแพร่เมื่อ 25 ต.ค. 2024

ความคิดเห็น • 149

  • @DfFf-vk4sb
    @DfFf-vk4sb 4 หลายเดือนก่อน +4

    Twinkle Twinkle Big Star
    ❤❤❤❤ ਜਿਉਦੇ ਵਸਦੇ ਰਹੋ

  • @jugrajsingh7560
    @jugrajsingh7560 ปีที่แล้ว +4

    ਕੁੜੀ ਨੇ ਬਹੁਤ ਸੋਹਣੀ ਇੰਟਰਵਿਊ ਤੇ ਗੱਲਾਂ ਕੀਤੀਆਂ ਵਾਹਿਗੁਰੂ ਚੜਦੀਕਲਾ ਬਖਸ਼ੇ ਜੀ

  • @unitedcolors2920
    @unitedcolors2920 ปีที่แล้ว +8

    ਉਸ ਮਾਤਾ ਨੂੰ ਪ੍ਰਮਾਤਮਾ ਤੰਦਰੁਸਤੀ ਬਖਸ਼ੇ ਲੰਮੀਆਂ ਉਮਰਾਂ ਬਖਸ਼ੇ ਵਾਹਿਗੁਰੂ ਅੱਗੇ ਅਰਦਾਸ ਕਰਦੇ ਜਿਨ੍ਹਾਂ ਨੇ ਧੀਆਂ ਵਾਲਾ ਪਿਆਰ ਦਿੱਤਾ

  • @gurpalsingh5609
    @gurpalsingh5609 ปีที่แล้ว +18

    ਟਵਿੰਕਲ ਧੀਏ ਸਾਬਾਸੇ ਜਿਉਂਦੇ ਵਸਦੇ ਰਹੋ ਵਾਹਿਗੁਰੂ ਜੀ ਥੋਨੂੰ ਤੇ ਪਰਿਵਾਰ ਨੂੰ ਚੜ੍ਹਦੀ ਕਲਾ ਵਿਚ ਰੱਖੇ ਜੀ ਅਤੇ ਤੰਦਰੁਸਤੀ ਬਖਸ਼ੇ ਜੀ ਅਤੇ ਲੰਮੀਆਂ ਉਮਰਾਂ ਬਖਸ਼ੇ ਜੀ ਵਾਹਿਗੁਰੂ ਜੀ

  • @GurinderpalsinghBawa
    @GurinderpalsinghBawa ปีที่แล้ว +33

    ਟਕਿੰਵਲ ਪੁੱਤਰਾ ਜਿਊਂਦਾ ਰੈ ਪਰਮਾਤਮਾ ਤੈਨੁੰ ਹਮੈਸਾ‌ ਹੀ ਚੜਦੀ ਕਲਾ ਵਿੱਚ ਰੱਖੇ ਗੋਂਡ ਫਲੈਸ਼ ਯੂ ❤

    • @Sandeep_Sandhu
      @Sandeep_Sandhu ปีที่แล้ว +1

      Naam Di esi Di tesi kar ti 😂😂😂,saara ee badal tah naam oda

    • @palwinderjhamat2383
      @palwinderjhamat2383 ปีที่แล้ว

      @@Sandeep_Sandhu haha sahi kiha naam te naam gond fless u v likhya kehar kar gya

    • @harsimransingh6363
      @harsimransingh6363 ปีที่แล้ว +1

      Le Dass krlo gheyo nu bhanda 😢. Naam tan naam . Akhey kudi nu gond flesh kar deve . 😅

  • @jarnailsingh-cs6ge
    @jarnailsingh-cs6ge ปีที่แล้ว +13

    ਟਵਿੰਕਲ ਪੁੱਤ ਧੀਆਂ ਲਈ ਪ੍ਰੇਰਣਾ ਸਰੋਤ ਹੈ , ਇਹ ਤਾਂ ਪੰਜਾਬ ਦਾ ਮਾਣ ਹੈ ।

  • @SukhwinderSingh-wq5ip
    @SukhwinderSingh-wq5ip ปีที่แล้ว +16

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤

  • @winingpb31vale31
    @winingpb31vale31 ปีที่แล้ว +4

    ਬਹੁਤ ਖੂਬ ਭਾਈ ਲੱਗੇ ਰਵੋ❤❤❤❤🎉🎉🎉🎉🎉

  • @sikanderjitdhaliwal2078
    @sikanderjitdhaliwal2078 ปีที่แล้ว +7

    ਬਹੁਤ ਸੋਹਣੀ ਇੰਟਰਬੂਅ ਹੈ।

  • @BhimSingh-mw8qn
    @BhimSingh-mw8qn ปีที่แล้ว +5

    ਬਹੁਤ ਵਧੀਆ ਕੱਬਡੀ ਖਿਡਾਰੀ ਹੈ

  • @rajabrar5497
    @rajabrar5497 ปีที่แล้ว +5

    ਟਵਿੰਕਲ ਧੀਏ ਜਿਉਂਦੀ ਰਹਿ,ਮਾਣ ਏ ਸਾਰੇ ਪੰਜਾਬ ਨੂੰ

  • @kiransingh596
    @kiransingh596 ปีที่แล้ว +6

    ਬਹੁਤ ਵਧੀਆ ਲੱਗੀ ਆ ਧੰਨਵਾਦ

  • @NirmalSingh-ys7wz
    @NirmalSingh-ys7wz ปีที่แล้ว +7

    ਟਵਿੰਕਲ ਬੇਟੀ ਤੇਰੀ ਸੱਸ ਨੂੰ ਵੀ ਸਲਾਮ ਜਿਸਨੇ ਤੈਨੂੰ ਪੁੱਤਾਂ ਵਾਂਗ ਪਾਲਿਅਾ ਹੈ।

  • @gurjitsyan843
    @gurjitsyan843 ปีที่แล้ว +10

    ਪ੍ਰਮਾਤਮਾ ਚੜ੍ਹਦੀਕਲਾ ਰੱਖੇ 👍

  • @Gagowalia
    @Gagowalia ปีที่แล้ว +14

    ਵਾਹਿਗੁਰੂ ਚੜਦੀਕਲਾ ਵਿੱਚ ਰੱਖਣ ਇਸ ਭੈਣ ਨੂੰ 🙏🙏

    • @GurnamMehra-uy8nk
      @GurnamMehra-uy8nk ปีที่แล้ว

      ਕੁੜੀਆਂ ਲਈ ਚੰਗਾ ਸੁਨੇਹਾ ਹੈ ਲੋਕਾ ਦੀ ਪਰਵਾ ਨੀ ਕਰਨੀ ਚਾਹੀਦੀ ਲੋਕਾ ਦਾ ਕਿ ਹੈ

  • @narindersingh-ku5ep
    @narindersingh-ku5ep ปีที่แล้ว +6

    ਧੀਏ ਮੇਰੀਏ ਵਾਹਿਗੁਰੂ ਜੀ ਭਲਾ ਕਰੇ

  • @jasbirtoot1614
    @jasbirtoot1614 ปีที่แล้ว +1

    ਟਵਿੰਕਲ,ਬੇਟਾ,ਜੀ,very,good,parmatma,ਤੁਹਾਨੂੰ,ਤੇ,ਪਰਿਵਾਰ,ਅਕਾਸ਼,ਮਸਤਗੜ੍ਹ,ਨੂੰ,ਚੜਦੀ,ਕਲਾ,ਚ,ਰੱਖਣ,ਜੀ

  • @AkramAkram-nb6bh
    @AkramAkram-nb6bh 9 หลายเดือนก่อน +2

    Masha allha g biati zindabad allha pak aap ki madad kare ameen I'm from Pakistan Punjab

  • @gurvailsingh3849
    @gurvailsingh3849 ปีที่แล้ว +6

    ਅਕਾਸ਼ ਮਸਤਗੜ ਵੀਰ ਦੀ ਵਹਿਗੁਰੂ ਚੜਦੀ ਕਲਾ ਰੱਖਣ ਜੀ

  • @Naharsingh-c2n
    @Naharsingh-c2n 11 วันที่ผ่านมา

    ਬਹੁਤ ਵਧੀਆ ਟਵਿੰਕਲ ਭੈਣਾ ਤੇ ਮੇਹਰ ਕਰੇ ਰੱਬ 🙏🙏🙏🙏🙏

  • @sandykahlon4254
    @sandykahlon4254 ปีที่แล้ว +8

    ਵਾਹਿਗੁਰੂ ਜੀ ਮੇਹਰ ਰੱਖੇ

  • @nirmalsingh4807
    @nirmalsingh4807 ปีที่แล้ว +6

    Salute. Aa. Sister. Ji. Aap. Ji. Nu

  • @ParamjeetKaur-ub3mc
    @ParamjeetKaur-ub3mc ปีที่แล้ว +10

    ਵਾਹਿਗੁਰੂ ਚੜਦੀ ਕਲਾ ਰੱਖੇ

  • @harpalmader1628
    @harpalmader1628 ปีที่แล้ว +3

    ਭੈਣੇ ਨਾਲ ਪੁਲਿਸ ਜੋਬ ਵੀ ਟਰਾਈ ਕਰੋ

  • @bachitarsadhu9283
    @bachitarsadhu9283 ปีที่แล้ว +6

    ਬਹੁਤ ਵਧੀਆ

  • @AmandeepSingh-bu4wn
    @AmandeepSingh-bu4wn ปีที่แล้ว +4

    ਬਹੁਤ ਵਧੀਆ ਜੀ

  • @ManpreetSingh-qq5de
    @ManpreetSingh-qq5de 22 วันที่ผ่านมา

    ਇਹੋ ਜਿਹੀਆਂ ਧੀਆਂ ਜੰਮਣ ਮਾਵਾਂ

  • @amarjitsingh1946
    @amarjitsingh1946 ปีที่แล้ว +5

    ਵਾਹਿਗੁਰੂ ਜੀ ਚੜਦੀ ਕਲ੍ਹਾ ਰੱਖੇ ਜੀ

  • @Pittu_kotra
    @Pittu_kotra ปีที่แล้ว +3

    Twinkle sister ❤️❤️🙌🏻 rabh kamjabiya bakshe yaara..

  • @amarjitboparai5121
    @amarjitboparai5121 ปีที่แล้ว +2

    ਜਿਉਂਦੀ ਰਹੇ ਧੀਏ

  • @Ramanbhokhraid9mp
    @Ramanbhokhraid9mp 6 หลายเดือนก่อน +2

    Very nice sister

  • @jarmansohal7705
    @jarmansohal7705 ปีที่แล้ว +2

    Sab to pehla salute thodi mother in law ko hai

  • @SABIRAIDER
    @SABIRAIDER 5 หลายเดือนก่อน +1

    Nice jodi❤

  • @HardeepSingh-f8b
    @HardeepSingh-f8b หลายเดือนก่อน +1

    Very,Good,Sister,ji,God,Blus,ji

  • @vatandhaliwal1358
    @vatandhaliwal1358 ปีที่แล้ว +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @darshankumar6242
    @darshankumar6242 ปีที่แล้ว +3

    God bless you sister kabdi jindabad

  • @hkaur9622
    @hkaur9622 ปีที่แล้ว +5

    Very nice videos god bless you putt Ji well done Waheguruji Waheguruji 🙏❤️

  • @ranjitriar1896
    @ranjitriar1896 ปีที่แล้ว +3

    22 ji gurdaspur vich kihra pind twinkle da ji

  • @PunjabBalarwal
    @PunjabBalarwal หลายเดือนก่อน

    ਜੱਸੀ ਜਫਰਵਾਲ ਵਾਲੀ ਦੀ ਇੰਟਰਵਿਊ ਜਰੂਰ ਲੈ ਕੇ ਭਾਈ ਸਾਹਿਬ ਦੱਸਿਓ

  • @HardeepSingh-dp8lh
    @HardeepSingh-dp8lh ปีที่แล้ว +5

    eh vee ik vakhri himmat te zazba ae!

  • @amandeepsinghghuman4670
    @amandeepsinghghuman4670 ปีที่แล้ว +2

    22 ਚੰਨੋ ਔਲਖ ਦੀ interview ਕਰੋ

  • @VikasKumar-kb7ko
    @VikasKumar-kb7ko ปีที่แล้ว +5

    Waheguru ji mehar krn apni is behn te ❤❤

  • @NavkaranDhillon420
    @NavkaranDhillon420 ปีที่แล้ว +2

    ਭੈਣ ਤੁਸੀਂ ਅਕੈਡਮੀ ਰਾਹੀਂ ਖੇਡਣਾ ਸ਼ੁਰੂ ਕਰੋ.. ਸ਼ੋ ਮੈਚ ਲਾਕੇ ਖੇਡਣ ਨਾਲੋਂ ਚੰਗਾ..

  • @jaspalsinghparmsandhu9734
    @jaspalsinghparmsandhu9734 ปีที่แล้ว +4

    very god putara god bless you ❤❤❤❤❤

  • @RanjeetSingh-fx8kr
    @RanjeetSingh-fx8kr ปีที่แล้ว +4

    Very good❤

  • @parmjitsingh1919
    @parmjitsingh1919 ปีที่แล้ว +3

    Very nice msg

  • @makhan4254
    @makhan4254 ปีที่แล้ว +3

    Waheguru mehar karay
    God bless you and family

  • @SunnySingh-oi9fi
    @SunnySingh-oi9fi ปีที่แล้ว +7

    Harwinder kaur
    Nona d interview kro vir g

  • @ManjitSingh-ui1hv
    @ManjitSingh-ui1hv ปีที่แล้ว +1

    Bahut vadia Subah hai Bhen da Gurdev kirpa banai rakhan

  • @amandhindsa9289
    @amandhindsa9289 9 หลายเดือนก่อน +1

    Great player

  • @jaswinderkaur75
    @jaswinderkaur75 ปีที่แล้ว +4

    Beta g waheguru taraki deve

  • @NandKishore-d1h
    @NandKishore-d1h ปีที่แล้ว +3

    Good God bless you

  • @gurjeetuppal5196
    @gurjeetuppal5196 9 หลายเดือนก่อน +1

    Channo da interview kro

  • @jagirsingh7336
    @jagirsingh7336 ปีที่แล้ว +4

    ❤ Jiuonde raho

  • @tamanbal6817
    @tamanbal6817 ปีที่แล้ว +3

    Waheguru mehar karan

  • @ManpreetSingh-ko7ps
    @ManpreetSingh-ko7ps ปีที่แล้ว +2

    Very gud sis ❤️🙏

  • @jaswinderkumar392
    @jaswinderkumar392 ปีที่แล้ว +3

    God bless you

  • @JaspalSinghJaspalSingh-vl8kl
    @JaspalSinghJaspalSingh-vl8kl ปีที่แล้ว +1

    Very good my sister god bless you

  • @rangrew7868
    @rangrew7868 ปีที่แล้ว

    You're pride of Punjab

  • @beantsharma8191
    @beantsharma8191 19 วันที่ผ่านมา

    Good job Tawikle

  • @singhsubeg7616
    @singhsubeg7616 ปีที่แล้ว +3

    Punjab Da Maan Tawinkal

  • @tarloksinghpunia7888
    @tarloksinghpunia7888 ปีที่แล้ว

    ਪੰਜਾਬ ਵਿੱਚ ਗੂਡਾ ਗਰਦੀ ਦਾ ਨੰਗਾ ਨਾਚ ਹੋ ਰਿਹਾ ਹੈ, ਮਕਾਨ ਬਣਾਉਣ ਨਹੀਂ ਦਿਦਾ ਗੂਡਾ ਸਤਬਿਦਰ ਸਿੰਘ ਗੋਲਡੀ ਤੇ ਸੂਖਵੀਦਰ ਸਿੰਘ ਗੋਲਡੀ ਬਖਸੀਸ ਬਿਲਡਰ ਵਾਲਾ ਸਤਵਿਦਰ ਸਿੰਘ ਗੋਲਡੀ ਦੌ ਲੱਖ ਰੁਪਏ ਮੰਗਦਾ ਹੈ ਫਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ, ਇਸ ਗੂਡੇ ਗੋਲਡੀ ਨੂੰ ਕੌਣ ਨੰਥ ਪਾਵੈਗਾ ਇਸ ਗੂਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧਨਵਾਦ ਸਹਿਤ

  • @lakhwindertiwana6064
    @lakhwindertiwana6064 ปีที่แล้ว +6

    Harvinder kaur nona kabaddi interview karo ji

  • @stoneliftingpunjab8782
    @stoneliftingpunjab8782 ปีที่แล้ว +2

    Bhut vdia

  • @kulwantkaur4354
    @kulwantkaur4354 ปีที่แล้ว +2

    Wow great bebaji.

  • @jeewanjot5382
    @jeewanjot5382 ปีที่แล้ว +2

    Good look

  • @HarjinderSingh-t9v4l
    @HarjinderSingh-t9v4l ปีที่แล้ว +2

    Very nice g

  • @Rajveersingh-f6b6j
    @Rajveersingh-f6b6j ปีที่แล้ว +2

    Nice

  • @ranjitriar1896
    @ranjitriar1896 ปีที่แล้ว

    Bahut game tuwadi
    I LOVE KABADDI

  • @TejiLassoi
    @TejiLassoi ปีที่แล้ว +3

    Good

  • @jassaghuman8986
    @jassaghuman8986 ปีที่แล้ว +1

    Meri sister Dil khush hoea

  • @jagtarsinghsingh2488
    @jagtarsinghsingh2488 ปีที่แล้ว +4

    Vary good bata❤

  • @SanjeevKumar-vf6uv
    @SanjeevKumar-vf6uv 3 หลายเดือนก่อน

    Paji jaldi kro dono Ka interview

  • @Happysingh-nf1ie
    @Happysingh-nf1ie ปีที่แล้ว +2

    Good 👍

  • @kashmirsingh51
    @kashmirsingh51 ปีที่แล้ว +3

    Khush raho apne pind v teem tiar karo

  • @paramrai1032
    @paramrai1032 ปีที่แล้ว

    Wmk 🙏Dona te bht vadiaa palyer aa

  • @Ajaykabaddipb29
    @Ajaykabaddipb29 10 หลายเดือนก่อน +1

    God jop 🙏

  • @PreetWahla-gi9nk
    @PreetWahla-gi9nk 6 หลายเดือนก่อน

    Waheguru mehr kre bhen te Karam D

  • @NavkaranDhillon420
    @NavkaranDhillon420 ปีที่แล้ว

    ਖੇਡ ਪ੍ਰਮੋਟਰ ਭੈਣ ਦੀ ਗੱਲ ਵੱਲ ਧਿਆਨ ਦੇਣ..

  • @bsingh2804
    @bsingh2804 ปีที่แล้ว +2

    God bless

  • @daljitsidhu1490
    @daljitsidhu1490 ปีที่แล้ว +4

    Good Bata 🎉🎉🎉🎉🎉🎉🎉

  • @baljinderKaur-nv4cd
    @baljinderKaur-nv4cd ปีที่แล้ว +4

    God bless you beta

  • @HarwantSinghpadda
    @HarwantSinghpadda ปีที่แล้ว +2

    God job

  • @DeepbaljinderSingh
    @DeepbaljinderSingh ปีที่แล้ว +1

    Bhena kush raho wheguru mher kran

  • @sandeepmanpreetmaan7037
    @sandeepmanpreetmaan7037 ปีที่แล้ว +2

    👍🏻

  • @harpalmader1628
    @harpalmader1628 ปีที่แล้ว

    Good job ❤

  • @JaswinderSingh-gx9tf
    @JaswinderSingh-gx9tf ปีที่แล้ว

    Very very good

  • @harmeshlal5829
    @harmeshlal5829 ปีที่แล้ว

    Very nice

  • @ramsham6910
    @ramsham6910 ปีที่แล้ว +2

    Very good player

  • @jaswindersangha3434
    @jaswindersangha3434 ปีที่แล้ว +2

    Verygoodmydaughter

  • @balwinderdhillon9353
    @balwinderdhillon9353 ปีที่แล้ว +2

    Very nice putt gbu 🏃🏾‍♀️

  • @daljitsandhu7089
    @daljitsandhu7089 ปีที่แล้ว +2

    Nice ji

  • @gymobsession123
    @gymobsession123 8 หลายเดือนก่อน

    5:20

  • @GurpreetSahota-gn5wt
    @GurpreetSahota-gn5wt ปีที่แล้ว

    Good g

  • @ShivCharansidhu
    @ShivCharansidhu ปีที่แล้ว +1

    ਪਤਰਕਾਰ ਜੀ ਕਬੱਡੀ ਦੇ ਵਿਚ ਸਿਰਧੜ ਦੀ ਬਾਜੀ ਹੁੰਦੀ ਏ ਜਿਸ ਰੇਡ ਤੇ ਪੈਸੇ ਲੱਗਦੇ ਨੇ, ਨੰਬਰ ਲੈ ਕੇ ਥਾਪੀਆਂ ਵਜਨੀਆਂ ਸੁਭਾਵਿਕ ਹੈ,ਸ਼ਿਵਚਰਨ ਸਿੰਘ, ਮੋਗਾ ਰੋਡ ਕੋਟ ਈਸੇਖਾਂ

    • @NavkaranDhillon420
      @NavkaranDhillon420 ปีที่แล้ว

      ਘਲੋਟੀ ਸਾਡਾ ਜੱਦੀ ਪਿੰਡ

  • @gurjindersingh6715
    @gurjindersingh6715 ปีที่แล้ว +2

    Gud shabas

  • @malkitsingh7305
    @malkitsingh7305 ปีที่แล้ว +2

    Anak punjab di ..

  • @RUDE_JATT
    @RUDE_JATT ปีที่แล้ว +2

    Nice sister

  • @jatindermann8616
    @jatindermann8616 ปีที่แล้ว +3

    Ble ble

  • @LaddiSindersingh
    @LaddiSindersingh 8 หลายเดือนก่อน

    ❤❤❤❤