Mare v same story ae g but mare 1 beta phala v se asi second baby plan krna chuda se .mare v 3 miscarriage hoya fir asi v kitu treatment krya hun mare kol v 2 beta hoya waheguru g de kripa nal❤❤❤❤❤❤
Same problem with my sister her two boys past way after she’s gone then after her husband gone I don’t no why , bt realy very sorry and painful story bless both of you 🙏😘🙏
Dear bahut hi 😢 dukh laga thuadi story sun k block vich ene kush rehna lagda ni k hasde mukdre piche kina gam hai but yuvraj put ne Sara kuch boola dita🎉🎉🎉
😭😭 koi gal ni didi gi thode ik beta sonu ohi bht aa oo thodi bht respect karda menu islyi pta kyoki mein thode vlog dekhdi aa Hasde vasde hi rho apne mn te gal na lao
ਸਾਡਾ ਕੰਮ ਚੰਗਾ ਲੱਗਿਆ ਤਾਂ ਹੌਂਸਲਾ ਵਧਾਉਣ ਲਈ Subscribe ਕਰੋ ਜੀ,ਤੁਸੀਂ ਵੀ ਆਪਣੀ ਕੋਈ ਐਸੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀ👇instagram.com/officialkaint_punjabi/
@@kaintpunjabi ਵੀਰ ਜੀ ਤੁਹਾਨੂੰ instagram ਆਈਡੀ ਤੇ ਮੈਸੇਜ ਵੀ ਕੀਤਾ ਸੀ ਤੇ ਤੁਹਾਨੂੰ ਕਹਾਣੀ ਦੱਸੀ ਵੀ ਸੀਵ ਕਾਲ ਤੇ ਪਰ ਤੁਸੀਂ ਉਹਦਾ ਕੋਈ ਜਵਾਬ ਨਹੀਂ ਦਿੱਤਾ ਪਲੀਜ਼ ਵੀਰ ਜੀ ਇੱਕ ਵਾਰ ਤੁਸੀਂ ਸਾਡਾ ਇੰਟਰਵਿਊ ਜਰੂਰ ਲੈ ਕੇ ਜਾਓ ਤੇ ਤੁਹਾਨੂੰ ਉਹ ਕਹਾਣੀ ਦੁਬਾਰਾ ਵੀ ਦੱਸ ਸਕਦੇ ਆਂ
Beta ik bar baba ji address send kar do keu ki yrs ho gye bete di marriage nu . 03.04 bar aborsation ho gye .
Punjabi baath family channel te pucho inha da channel hain @@damansaini7803
ਵਾਹਿਗੁਰੂ ਜੀ ਵਾਹਿਗੁਰੂ ਜੀ ਬੱਚੇ ਨੂੰ ਚੜ੍ਹਦੀ ਕਲਾ ਵਿਚ ਰੱਖਣ ਜੀ,🙏
ਧੰਨ ਜਿਗਰਾ ਬਾਜਾ ਵਾਲੇ ਦਾ ਜੋ
ਸਾਰਾ ਹੀ ਪਰਿਵਾਰ ਵਾਰ ਗਿਆ
ਸ਼ੁਕਰ ਐ ਵਾਹਿਗੁਰੂ ਜੀ ਨੇ ਚੌਥਾ ਬੱਚਾ ਦਿੱਤਾ ਤੇ ਵਾਹਿਗੁਰੂ ਜੀ ਬੱਚੇ ਨੂੰ ਲੱਬੀ ਉਮਰ ਬਗਛਣ ਜੀ।💚🙏🙏👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️☝️✍️✍️💯
ਮਨ ਨੂੰ ਖੁਸ਼ੀ ਹੋਈ ❤ਜਦੋਂ ਭੈਣ ਕਿਹਾ ਬੇਟਾ 10 ਪੜਦਾ
ਬਾਬਾ ਜੀ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜੀ ਤੁਹਾਡੇ ਬੇਟੇ ਨੂੰ ਵਾਹਿਗੁਰੂ ਲੰਮੀ ਉਮਰ ਤੇ ਤੰਦਰੁਸਤੀਆਂ ਦੇਣ🙏🙏❤❤
ਪਾਠ ਕਰਿਆ ਕਰੋ ਗਲਤ ਵਾਤਾਵਰਣ ਠੀਕ ਹੋ ਜਾਵੇਗਾ। 5ਪਾਠ ਸਵੇਰੇ ਸ਼ਾਮੀ ਸੰਪੂਰਨ ਰਹਿਰਾਸ। ਸੌਣ ਵੇਲੇ ਸਰਾਣੇ ਵੱਲ ਨੂੰ ਮੂੰਹ ਕਰਕੇ ਕੀਰਤਨ ਸੋਹਿਲਾ ਸਾਹਿਬ ਦਾ ਪਾਠ ਕਰਕੇ ਅਰਦਾਸ ਕਰਕੇ ਸੌਣਾ। ਸਾਰਾ ਠੀਕ ਹੋ ਜਾਵੇਗਾ
🙏🙏🙏🙏
ਬਹੁਤ ਵਧੀਆ ਲੱਗਾ ਹਰ ਪਰਿਵਾਰ ਦੀ ਇਸੇ ਤਰਾਂ ਦੀ ਚੰਗੀ ਸੋਚ ਹੋਣੀ ਚਾਹੀਦੀ ਹੈ
Good family ਵਾਹਿਗੁਰੂ ਜੀ ਮੇਹਰ ਕਰਨ ਬੇਟਾ ਵਾਹਿਗੁਰੂ ਸਿਮਰਨ ਕਰਿਆ ਕਰੋ USA ca
ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖਣ 🎉🎉
ਵਾਹਿਗੁਰੂ ਸਭ ਠੀਕ ਕਰਨਗੇ
ਭੈਣੇ ਇਹ ਵਾਹਿਗੁਰੂ ਜੀ ਦੇ ਕੀ ਰੱਗਂ ਨੇ ਪਿੰਡ ਬਦਲ ਵੇਖ ਲੈਂਣਾਂ ਸੀ।💚🙏🙏🙏 ਵਾਹਿਗੁਰੂ ਜੀ 👍 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️✍️✍️💯
Nice❤
Waheguru ji bless your family ❤
Beautiful family message ❤
ਕੋਈ ਨਾ ਛੋਟੀ ਭੈਣ ਵਾਹਿਗੁਰੂ g ਆਪ ਈ ਮਿਹਰ ਕਰਨਗੇ
ਵਾਹਿਗੁਰੂ ਜੀ ਬੇਟਾ ਤੁਸੀਂ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਇਸ਼ਨਾਨ ਕਰਕੇ ਆਓ ਵਾਹਿਗੁਰੂ ਜੀ ਮੇਹਰ ਕਰਨਗੇ
ਹੀਲਾ ਵਸੀਲਾ ਪ੍ਰਮਾਤਮਾ ਬਣਾਉਂਦਾ ਹੈ ਜੀ, ਕਰਮਾਂ ਦੀ ਕਹਾਣੀ ਹੈ ਜੀ।
ਵਾਹਿਗੁਰੂ ਜੀ ❤
Waheguru ji bless all of family 🙏🏽🙏🏽💐🌹🌸🪷🌼🌷🌻🌺
ਵਾਹਿਗੁਰੂ ਸਾਹਿਬ ਜੀ ਭਲਾ ਕਰੇ ਜੀ
ਵਾਹਿਗੁਰੂ ਜੀ ਮੇਹਰ ਕਰਨਗੇ ਜੀ
ਵਾਹਿਗੁਰੂ ਜੀ
Maa lai eh sab sahna bhut aukha
WAHEGURU JI waheguru jiyo
ਵੀਰ ਜੀ ਇਹ ਮੈ ਨਾਲ ਹੋਇਆ ਮੇਰਾ ਪਹਿਲਾ ਬੇਟੇ ਹੋਇਆ ਉਹ ਮੁਕ ਗਿਆ ਜਦੋ ਮੈ ਸਹੁਰੇ ਘਰ ਆਏ ਤਾ ਮੇਰੀ ਜਠਾਣੀ ਨੇ ਮੇਰੇ ਕੋਲੋ ਆਪਣਾ ਮੁੰਡਾ ਖੋ ਗਿਆ ਮੈ ਬਹੁਤ ਦੁਖੀ ਹੋਈ ਪਰ ਹੁਣ ਮੇਰੇ ਦੋ ਧੀਆ ਤੇ ਇਕ ਪੁੱਤਰ ਹੈ ਧੀਆ ਕਨੈਡਾ ਤੇ ਪੁੱਤਰ ਦੀ ਤਿਆਰੀਆ ਨੇ ਪਰ ਉਹ ਪਰਿਵਾਰ ਬਹੁਤ ਦੁੱਖੀ ਹੈ
Bhut madi gal aa ji tuhanu ta becha fdaouna chahida ci par waheguru ne tuhada sath dita parmatma to upar kush nhi
ਕਿਹੋ ਜਿਹੇ ਪਿੱਛਾਹ ਖਿੱਚੋ ਪੱਛੜੀ ਸੋਚ ਦੇ ਲੋਕ ਨੇ ਮੈਂ ਇਹੋ ਜਿਹੀਆਂ ਗੱਲਾ ਸੋਹਰੇ ਜਾਕੇ ਸੁਣਿਆ ਪੇਕੇ ਪਿੰਡ ਕਦੇ ਨੀ ਸੁਣਿਆ ਸੀ
waheguru ji
Gbu
Wmk🙏🏻❤️
Bhut vadia interview
Waheguru ji🙏🙏
Waheguru ji 🙏Mehr kare bche te ❤🎉
Asalam Alykum Sat sheree Akal zaberdast interview nice family
Greet mother !!!!!
God bless you !!!!
god bless u sis❤
Mare v same story ae g but mare 1 beta phala v se asi second baby plan krna chuda se .mare v 3 miscarriage hoya fir asi v kitu treatment krya hun mare kol v 2 beta hoya waheguru g de kripa nal❤❤❤❤❤❤
Same problem with my sister her two boys past way after she’s gone then after her husband gone I don’t no why , bt realy very sorry and painful story bless both of you 🙏😘🙏
God bless you di
Waheguru mehar kro eh family te
God bless all of you long life
Waheguru ji
ਜੇਕਰ ਉਸ ਬੱਚੀ ਦੀ ਫੋਰੇਂਸਿਕ ਜਾਂਚ ਕਰਵਾਈ ਜਾਂਦੀ ਤਾਂ ਸ਼ਾਇਦ ਇਹ ਕਹਾਣੀ ਕੋਈ ਨਵਾਂ ਮੋੜ ਲੈ ਲੈਂਦੀ ਜਿਵੇਂ ਕਿਸੇ ਦੁਆਰਾ ਕੁਝ ਗਲਤ ਕੀਤਾ ਗਿਆ ਹੋਵੇ ??
Wehguru ji.
ਉਸ ਜਗ੍ਹਾ ਬਾਰੇ ਵੀ ਜਰੂਰੀ ਦੱਸਣਾ
God bless your son
Great News
Waheguru ji 🙏
ਕਿਹੜੀ ਜਗ੍ਹਾ ਦੱਸੀ ਇਹਨਾਂ ਨੇ ਜੀ 🙏
UK 😮😢
Waheguru ji mehar karna ❤❤
ਮੇਰੇ
Waheguruji bless you all family ❤
You are great your family is great you are lucky baba ji bless you
Dear bahut hi 😢 dukh laga thuadi story sun k block vich ene kush rehna lagda ni k hasde mukdre piche kina gam hai but yuvraj put ne Sara kuch boola dita🎉🎉🎉
❤❤
🙏🙏🙏
🙏gbu sister 💓
ਮੇਰਾ ਵਿਆਹ ਵੀ 12 ਜੂਨ 2003 ਨੂੰ ਹੋਇਆ
Very nice di
Waheguru mahr karnga
ਵੀਰੇ ਤੁਸੀਂ ਮੇਰੇ ਵੱਡੇ ਭੈਣ ਜੀ ਜਿਨ੍ਹਾਂ ਦੀ ਵੀਡੀਓ 40ਸਾਲ ਦੀ ਯਾਰੀ ਵਾਰਲ ਹੋਈ ਸੀ ਤੁਸੀਂ ਇੰਟਰਵਿਊ ਕੀਤੀ ਸੀ ਮੈਂ ਸਾਰੀ ਦੇਖੀ ❤😮
Kehdi video veere
@@Manpreetkaur1990-j7q ਵੀਰੇ ੳਹ ਵੀਡੀਓ ਜਿਹੜੀ ਗੋਰਾ ਅਸਟ੍ਰੇਲੀਆ ਤੋਂ 40ਸਾਲ ਬਾਅਦ ਆਪਣੇ ਦੋਸਤ ਨੂੰ ਮਿਲਣ ਆਇਆ ਸੀ ਭੋਗਪੁਰ ਤੋਂ ਆਦਮਪੁਰ ਰੋਡ ਜਿਨ੍ਹਾਂ ਦਾ ਗੁੜ ਵੇਲਣਾ ਰੋਡ ਤੇ ਯਾਨੀ ਕਿ ਦੁਆਬੇ ਤੋਂ ਇਹ ਇੰਟਰਵਿਊ ਸੀ ਤੁਸੀਂ ਮੇਰੀ ਗੱਲ ਸਮਝ ਗਏ ਹੳਗੇ 🙏❤❤❤❤🤗
ਸਤਿ ਸ੍ਰੀ ਅਕਾਲ ਵੀਰ ਜੀ ਵੀਰ ਜੀ ਅਸੀਂ ਵੀ ਤੁਹਾਨੂੰ ਆਪਣੀ ਮਤਲਬ ਕਿ ਕਹਾਣੀ ਦੱਸੀ ਸੀ ਜੋ ਮੇਰੇ ਘਰ ਵਾਲੇ ਨਾਲ ਬਾਹਰ ਮਤਲਬ ਕਿ ਬਾਹਰਲੇ ਦੇਸ਼ ਵਿੱਚ ਵਾਪਰਿਆ ਸੀ ਉਹਦੇ ਵਾਸਤੇ ਤਾਂ ਤੁਹਾਨੂੰ ਸਾਰਾ ਦੱਸਿਆ ਸੀ ਪਰ ਤੁਸੀਂ ਸਾਡੇ ਇੰਟਰਵਿਊ ਨਹੀਂ ਲੈ ਕੇ ਗਏ ਹੈਗੇ ਪਲੀਜ਼ ਵੀਰ ਜੀ ਸਾਡੀ ਵੀ ਇੰਟਰਵਿਊ ਲੈ ਜਾਓ ਹੱਥ ਬੰਨ ਕੇ ਬੇਨਤੀ ਆ
Very nice family 🎉🎉❤❤❤
Pr ajj mai bahut khush aan mere ik beti te beta a
😭😭 koi gal ni didi gi thode ik beta sonu ohi bht aa oo thodi bht respect karda menu islyi pta kyoki mein thode vlog dekhdi aa
Hasde vasde hi rho apne mn te gal na lao
Ehna da chanl name ki aa
@Manpreetkaur1990-j7q Punjabi Batth Family Hai ji
ਝਾੜ ਸਾਹਿਬ ਕੋਲ ਕਿਹੜਾ ਪਿੰਡ ਐ ਪੁੱਤ ਦਸਣਾ ਜਰੂਰ ਮੇਰੀ ਧੀ ਨਾਲ ਦੋ ਵਾਰ ਇਦਾਂ ਹੋਇਆ ਹੈ ਕਿਥੇ ਇਲਾਜ ਕਰਾਇਆ ਜਰੂਰ ਦਸਣਾ ਧੀਏ
@@SurinderGill-qi3um ਓਹਨਾ ਨੇ ਚੈਨਲ ਤੇ ਵੀਡੀਓ ਪਾਈ ਆ ਦੇਖ ਲਓ ਪੰਜਾਬੀ ਬਾਠ ਫੈਮਿਲੀ ਚਾਨਲ ਇਹਨਾਂ ਦਾ ਦੇਖ ਲਓ
Tuse fatehabad de kol peer khana hai tuse othe jao 100 parsent ok hai
ਮੇਰੇ ਨਾਲ ਵੀ ਇਵੇ ਹੀ ਹੋਇਆ ਹੁਣ ਮੇਰੇ ਕੋਈ ਬੱਚੇ ਨਹੀ ਆ ਬੱਚਾ ਹੋਣ ਵਾਲਾ ਹੁੰਦਾ ਦੋ ਮਹੀਨੇ ਤਿੰਨ ਮਹੀਨੇ ਬਆਦ ਵਿੱਚ ਬਲਿੰਡਗੀ ਹੋਣ ਲੱਗ ਜਾਦੀ ਮੈ ਵੀ ਲੋਕਾ ਦੇ ਤਾਨੇ ਮਹਣੇ ਮਿਲਦੇ ਦਾ ਕਈ ਕੀਤਾ ਜਾਵੇ ਹੁਣ ਤੇ ਕਈ ਰਿਸ਼ਤੇ ਟੁੱਟ ਗਏ ਨੇ ਪਰ ਹਸਬੈੱਡ ਬਹੁਤ ਚੰਗੇ ਨੇ ਕਈ ਕੀਤੇ ਜਾਵੇ😢😢 ਲੋਕ ਬਲੁਉਦੇ ਨਹੀ 😢😢
😢😢😢😢
Tusi moga astha hospital ja o ji sadi v eh problem c hun sade 2batiyea n e ji waheguru ji tundrusti bakshe
Amit wela sab lo sab theek ho ju ji
mri mom nu ehi.promble aa mrr to bdd bache .nhi rehe .miscirch ho gye。msi ekli aa hunn .😢😢😢
Great news
ਮੇਰੇ ਵੀ ਵਿਆਹ 2003 ਵਿੱਚ ਹੋਇਆ। ਸੀ
Asalam Alykum Sat sheree Akal love from pskistan
Ghaint family ❤
Oh baba ji kithey han
ਮੇਰੇ ਨਾਲ਼ ਵੀ ਇੱਦਾ ਹੀ ਹੋਇਆ। ਮੇਰੇ ਘਰ ਦੇ ਵੀ ਕਹਿੰਦੀ ਸੀ ਕਿ ਝੂਠ ਬੋਲਦੀ ਪਰ ਉਸਨੂੰ ਪਤਾ ਹੁੰਦਾ ਜਿਸਦੇ ਨਾਲ ਬੀਤਦੀ ਹੁੰਦੀ
❤❤❤❤❤❤❤
Nyc g ❤
Nice
❤❤
God bless g or your son
❤
Same thing this happened my sister two time.
Very nice 👍 ji
Nice
Sweet family ❤🎉
Very nice interview
Nice
Rab sab de sunda ha thodi ve sona ga
Nice👍
Nice interview❤❤
❤❤❤❤❤ good 👍 story ji waheguru ji 🙏❤️
46:51
ਬਰਮਾਂ
Kis jgah te gaye ohh v daso g.....gal pori dasni chahidi aa
Eh same story meri mamma de nal hoya c
Same story'
Village barma near jhar sahib samrala
Plz jrur dso kithe gye c tusi kehde baba g kol.bcz asi v kise wddi problem ch ah..plz address dseo
Mere nal v hoyaa q k meri darani ne kamm wali to krwayaa usne mere pet te hath feryaa meri raat hi massi nikli swere hi beta about ho gyaa
ਕੋਈ ਮੈਡੀਕਲ ਕਾਰਨ ਹੋਵੇਗਾ
Bhiane hamesha hasde raho
Veere pta kii. e
Je rabb ne jii Dena a pahela to hi baks deda a je nhi Dena ta bhave do Bhave chaar viyah krlo ta v nhi hona
Please daso khera pind aa mai v 26saal ton bimar ha eda e hunda mere nal. Please daso baba ji bare..
Waheguru ji mehar.karn
😢😢😢😢😢😢😢
Please dasso baba ji da pind or location ?
ਵੀਰੇ ਮੇਰੇ ਨਾਲ ਹੁੰਦਾ ਮੇਰੇ ਕੋਈ ਬੱਚਾ ਨਹੀਂ ਅੱਠ ਸਾਲ ਹੋਗੇ ਮੈਨੂੰ ਬਹੁਤ ਤਾਨ੍ਹੇ ਮੇਣੇ ਸੁਨਣ ਨੂੰ ਮੀਲ ਦੇ ਨੇ
Koi ni fikar na karo rab dauga tuhanu v parmatma bhala kare
Didi Amrit vele uth path karya karo waheguru Ji jrur mehar karnge
Tusi ji bathinda ek dr aa ohna to dvai lao jrur becha hovega ji ek var ohna nu jrur milo
@@kk-ql5xtmain v bathinda to bhene doctor da name dso mere 14 saal gye Viah nu😢😢😢3 messcarg ho gye
Nanaksar Jo je