ਕਬੱਡੀ ਦਾ ਸਾਨ ਰੇਡਰ Tari Kalyan ਲੋਕ ਜਿਸ ਦੀ ਬਾਡੀ ਦੇਖਣ ਨੂੰ ਤਰਸਦੇ ਸੀ

แชร์
ฝัง
  • เผยแพร่เมื่อ 26 ต.ค. 2023
  • #RMBTelevision #TariKalyan #Kabbadi
    ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
    ----------------------------------------------------------------------
    Anchor - Jass Grewal
    Camera Man - Baljinder Singh
    Dop- Amritpal Singh
    Editor - Kamalpreet Mann, Hardishan Singh
    Other social links
    TH-cam:
    th-cam.com/channels/7Bx.html...
    Facebook:
    / rmbtelevisioninsatgram-
    Instagram:
    / rmbtelevision
    Twitter:
    / rmbtelevision
  • บันเทิง

ความคิดเห็น • 173

  • @satwantbrar1908
    @satwantbrar1908 5 หลายเดือนก่อน +4

    ਤਾਰੀ ਬਾਈ ਹਰ ਇਕ ਗੱਲ ਦਾ ਜਵਾਬ ਹੱਸ ਹੱਸ ਕੇ ਦਿੰਦਾ ਦਿਲ ❤❤ ਲੁੱਟ ਲਿਆ ਜੱਟਾ ਖੁੱਛ ਰਹਿ 22ਜੀ ਵਾਹਿਗੁਰੂ ਕਰੂ ਕਿਰਪਾ ਤੇਰੇ ਤੇ 22😊🎉

  • @Gorachahal9115
    @Gorachahal9115 8 หลายเดือนก่อน +46

    ਮੈਂ ਖੁਦ ਬਾਈ ਤਾਰੀ ਦਾ ਸਰੀਰ ਦੇਖਣ ਨੂੰ ਹੀ ਗਰਾਉਂਡ ਕੋਲ ਖੜਾ ਹੁੰਦਾ ਸੀ ਕਿਲ ਵਾਂਗੂ ਸਿਦਾ ਸੀ ਸਰੀਰ

  • @jagsirsingh4420
    @jagsirsingh4420 8 หลายเดือนก่อน +18

    ਬਿਲਕੁਲ ਸਹੀ,99%ਲੋਕ ਇਸ ਤਾਰੀ ਦਾ ਸ਼ਰੀਰ ਵੇਖਣ ਈ ਆਉਂਦੇ ਸੀ।ਮੈਂ ਵੀ।

  • @prabhgill8013
    @prabhgill8013 8 หลายเดือนก่อน +9

    ਤਾਰੀ ਹੀਰਾ ਬੰਦਾ ਬਾਕੀ ਬਾਈ ਭਰਜਾਈ ਦੀਆਂ ਸਿਫਤਾਂ ਕਰਦਾ ਵੀਰ ਬਹੁਤ ਵਧੀਆ ਇਨਸਾਨ ਬਹੁਤ ਵਧੀਆ ਲੱਗਿਆ ਸੁਣਕੇ

  • @sukhikalyan6292
    @sukhikalyan6292 7 หลายเดือนก่อน +6

    ਜਦੋ ਵੀ ਬਾਈ ਕਿਤੇ ਬਾਹਰਲੇ ਪਿੰਡ ਜਾਨੇ ਆ ਤਾਂ ਲੋਕ ਤਾਰੀ ਦੇ ਸਰੀਰ ਵਾਰੇ ਹੀ ਗੱਲਾਂ ਕਰਦੇ ਆ

  • @tejinderchahal8805
    @tejinderchahal8805 หลายเดือนก่อน

    ਬਾਈ ਨੂੰ ਕਲ ਈ ਮਿਲ ਕੇ ਆਏ ਬਾਈ ਦਿਲ ਦਾ ਸਾਫ ਤੇ ਰਾਜਾ ਬੰਦਾ

  • @IqbalSingh-ys8hb
    @IqbalSingh-ys8hb 8 หลายเดือนก่อน +14

    ਬਹੁਤ ਸੋਹਣਾ ਜੁੱਸਾ ਤਾਰੀ ਦਾ

  • @chaddapunjab443
    @chaddapunjab443 8 หลายเดือนก่อน +5

    ਤਾਰੀ ਬਾਈ ਭਗਤੂਆਣੇ ਖੇਡਣ ਆਏਆ ਸੀ ਅੱਧਾ ਮੇਲਾ ਬਾਈ ਪਿਛੇ ਫਿਰਦਾ ਸੀ ਤਾਰੀ ਨਾਲ ਫੋਟੋ ਕਰਾਉਣ ਲਈ । ਉਹ ਬਚਪਣ ਵਿੱਚ ਬਾਈ ਨਾਲ ਕਰਵਾਈ ਫੋਟੋ ਅੱਜ ਵੀ ਫੇਸਬੁੱਕ ਤੇ ਪਈ ਆਂ। best of luck bai 👍🏻baba maher krA krda vapsi bai🙏🏼

  • @reshamsidhu7397
    @reshamsidhu7397 8 หลายเดือนก่อน +7

    ਬਿਲਕੁੱਲ ਸਹੀ ਗੱਲ ਆ ਤਾਰੀ ਦੇ muscle ਦੇਖ
    ਰੂਹ ਖੁਸ਼ ਹੋ ਜਾਂਦੀ ਸੀ ਬਹੁਤ ਤਕੜਾ ਸ਼ਰੀਰ ਸੀ ਤਾਰੀ ਦਾ ਐਨੇ muscle ਕਿਸੇ ਖਿਡਾਰੀ ਦੇ ਨਹੀਂ ਦੇਖੇ ਹੁਣ ਤੱਕ

  • @satojsatoj3208
    @satojsatoj3208 6 หลายเดือนก่อน +1

    ਤਾਰੀ ਬਹੁਤ ਹੀ ਵਧੀਆ ਰੇਡਰ ਸੀ, ਤੇ ਹੁਣ ਵੀ ਹੈਗਾ, ਵੀਰ ਤੁ ਮਹਿਨਤ ਕਰ ਤੇਰੇ ਵਡੇ ਵੀਰ ਦੀ ਵੈਸੇ ਹੀ ਸਪੋਰਟ ਵਾਲੀ ਹੈ,, ਤਾਰੀ ਦਾ ਵਡਾ ਵੀਰ ਬਹੁਤ ਹੀ ਵਧੀਆ ਇਨਸਾਨ ਹੈ ਜੌ ਕਿ ਇਸ ਦੀ ਬਹੁਤ ਹੀ ਸਪੋਰਟ ਕਰਦਾ ਹੈ,, ਇਕ ਵਾਰ ਉਸ ਵੀਰ ਨੂੰ ਬੇਨਤੀ ਆ ਵੀ ਤਾਰੀ ਵੀਰ ਨੂੰ ਇਕ ਵਾਰ ਤਕੜਾ ਕਰ ਦੇ ,❤️❤️ ਬਾਕੀ ਵਾਹਿਗੁਰੂ ਭਲੀ ਕਰੇ ਗਾ 🙏

  • @deeprataindia1170
    @deeprataindia1170 8 หลายเดือนก่อน +6

    Exercise ਵਾਲਾ ਬੰਦਾ ਕਤੇ ਕਤੇ ਇਸ ਚੱਕਰ ਚ ਫਸ ਜਾਂਦਾ ਐਕਸਸਾਈਜ਼ ਬੰਦ ਤੇ ਨਸ਼ਾ ਵਧੀਆ ਲਗਨ ਲੱਗ ਜਾਂਦਾ।ਅਸੀਂ ਵੀ ਇਸ ਦੇ ਘੇਰੇ ਚ ਆ ਚੁੱਕੇ ਹਾਂ।ਸੁਧਰ ਜਾਣਾ ਹੀ ਨਵੀਂ ਜਿੰਦਗੀ ਹੈ ਸੱਚੇ ਪਾਤਸ਼ਾਹ ਜੀ ਮੇਹਰ ਭਰਿਆ ਹੱਥ ਰੱਖਣਾ ਗਭਰੂ ਤੇ।
    ,,ballu ਰਟੈਂਡਾ,,

  • @user-dw5dz8fh2j
    @user-dw5dz8fh2j 8 หลายเดือนก่อน +9

    ਤਾਰੀ ਬਾਈ ਜੀ ਬਹੁਤ ਵਧੀਆ ਰੇਡਰ ਆ ਮੈ ਬਾਈ ਜੀ ਨੂੰ ਖੇਡਦੇ ਦੇਖੇਆ

  • @ManmohanSingh-ws3ut
    @ManmohanSingh-ws3ut 8 หลายเดือนก่อน +3

    ਬਚਪਨ ਚ ਦੇਖਿਆ ਸੀ ਤਾਰੀ ਬਾਈ ਨੂੰ ਦੇ ਕੋਈ ਸਰੀਰ ਦੀ ਗੱਲ ਕਰਦਾ ਤਾਂ ਬਾਈ ਦਾ ਜ਼ਿਕਰ ਆਉਂਦਾ ਕਿ ਓਥੇ ਵਰਗਾ ਸਰੀਰ ਨੀ ਦੇਖਿਆ ਕਿਤੇ।

  • @jagjeeetsingh1497
    @jagjeeetsingh1497 8 หลายเดือนก่อน +3

    ਮੇਰੀ ਅੱਜ ਹੀ ਤਾਰੀ ਬਾਈ ਦੇ ਭਰਾ ਮਾਸਟਰ ਜੀ ਨਾਲ ਗੱਲ ਹੋਈ, ਬਹੁਤ ਚੰਗਾ ਲੱਗਿਆ। ਮਾਸਟਰ ਜੀ ਨੇ ਦੱਸਿਆ ਤਾਰੀ ਜਲਦੀ ਮਿਹਨਤ ਸ਼ੁਰੂ ਕਰੇਗਾ। ਤਾਰੀ ਦਿਲ ਬਹੁਤ ਫ਼ਕਰ ਇਨਸਾਨ ਆ। ਬਾਈ ਦੀ ਸਾਰੀ ਗੇਮ ਅਸੀਂ ਦੇਖੀ ਆ। ਕਪਤਾਨ ਤੇ ਬਾਈ ਤਾਰੀ ਦੀ ਗੇਮ ਅਸਮਾਨ ਨੂੰ ਟਾਕੀ ਲਾਉਣ ਬਰਾਬਰ ਸੀ। ਬਾਬਾ ਨਾਨਕ ਬਾਈ ਨੂੰ ਜਲਦੀ ਸਫਲਤਾ ਦੇਵੇ❤❤
    ਵੱਲੋਂ ਸੰਤ ਸੀਤਲ ਸਪੋਰਟਸ ਕਲੱਬ ਕੁੱਤੀਵਾਲ ਖੁਰਦ ( ਬਠਿੰਡਾ)

    • @hardwindersingh3005
      @hardwindersingh3005 8 หลายเดือนก่อน

      Bai g number de skde oon ohnan da???

    • @jagjeeetsingh1497
      @jagjeeetsingh1497 8 หลายเดือนก่อน

      Interview ch jo contact no . Hai uste call karloo g y

  • @user-xv2xk2jc3z
    @user-xv2xk2jc3z 8 หลายเดือนก่อน +2

    ਤਾਰੀ ਬਾਈ ਬਹੁਤ ਸੱਚ ਬੋਲਦਾ ❤ God bless you bro.😍😍😍

  • @vickykabbadi2223
    @vickykabbadi2223 6 หลายเดือนก่อน +1

    ਗੱਲਾ ਘੈਂਟ ਨੇ ਬਾਈ ਦੀਆਂ ❤ਦਿਲ ਜਿੱਤ ਲਿਆ 🎉❤

  • @NarinderSingh-qr7rx
    @NarinderSingh-qr7rx 8 หลายเดือนก่อน +1

    ਵੀਰ ਤੇਰੀ ਸਾਰੀ ਇੰਟਰਵਿਊ ਸੁਣੀ ਚੰਗਾ ਲੱਗਿਆ । ਪਰ ਹੁਣ ਸਮਾਨ ਡਾਕਟਰ ਦੀ ਸਲਾਹ ਨਾਲ ਕਰੀ । ਮੋਹੀ ਵਾਲਾ pirta ਨੁਕਸ਼ਾਨਿਆ ਗਿਆ ਸੀ। ਧਿਆਨ ਨਾਲ ਮੇਰਾ ਵੀਰ 🙏

  • @DeepSingh-qv2op
    @DeepSingh-qv2op 8 หลายเดือนก่อน +1

    Sahi gall Aa y bahut tkda srir c y da ajj v yad aa oh turnament y jdo dekhya c y nu

  • @babbubrar391
    @babbubrar391 8 หลายเดือนก่อน +2

    Very nice Tari bro best of luck love you jatta kaim ho jaldi Grounda da shigar ban

  • @nobitaff8302
    @nobitaff8302 6 หลายเดือนก่อน +1

    ਦੁਬਾਰਾ ਗਰਾਊਂਡ ਚ ਦੇਖਣਾਂ ਬਾਈ ਤੈਨੂੰ ਬਸ ❤️

  • @DeepBathinda9192
    @DeepBathinda9192 7 หลายเดือนก่อน +1

    ਤਾਰੀ ਬਾਈ ਸਾਡੇ ਪਿੰਡ ਆਇਆ ਸੀ ਖੇਡਣ ਸਰਦਾਰ ਗੜ੍ਹ ਬਸ ਉਸ ਤੋਂ ਬਾਦ ਨਾ ਤਾਰੀ ਦੇਖਿਆ ਨਾ ਸਾਡੇ ਟੂਰਨਾਮੈਂਟ ਹੋਇਆ ❤ ਤਾਰੀ ਬਾਈ nice ਬੰਦਾ

  • @JaskaranSingh-bp9lr
    @JaskaranSingh-bp9lr 8 หลายเดือนก่อน +3

    Ghaint raider c... welcome Bhai

  • @gurdittamaan1129
    @gurdittamaan1129 8 หลายเดือนก่อน

    Sirra c bai tari ❤bhut gaint ਸਰੀਰ ਸੀ ਬਾਈ ਦਾ wmk 🙏

  • @kulwantrai8640
    @kulwantrai8640 8 หลายเดือนก่อน +1

    ਅਸੀਂ ਵੀ ਬਾਈ ਨੂੰ ਦੇਖਦੇ ਸੀ ਬਹੁਤ ਹੀ ਵਧੀਆ ਸੀ

  • @user-jx3dg3ky8e
    @user-jx3dg3ky8e 7 หลายเดือนก่อน +1

    ਇਹ ਹੋਦੇ ਆ ਦਿਲ ਦੇ ਰਾਜੇ ਬੰਦੇ ❤

  • @pg4ever...677
    @pg4ever...677 3 หลายเดือนก่อน

    sahi gal aa vire life partner da supportive hona bhut he jada jaruri aa sachi.......tusi vire sachi bhut lucky ho jedi thonu thodi life partner bhut support krn wali mili hai sachi......but aj kal d kydiyan nu bs aish o aram n paisa chahida n na koi kam kar krne nu na hove bs sab kuj mile bina kuj kre sachi.....u r lucky vire n plz tusi b pura support kreya ohna nu vire ok ji........

  • @chainetoortoor8720
    @chainetoortoor8720 8 หลายเดือนก่อน +6

    ਵਾਈ ਦੀ ਗੇਮ ਧੰਨ ਧੰਨ ਬਾਬਾ ਜੋਗੀ ਪੀਰ ਜੀ ਦੇ ਮੇਲੇ ਤੇ ਵੇਖੀ ਸੀ

  • @aulakhgurpal5225
    @aulakhgurpal5225 8 หลายเดือนก่อน +5

    Tari veer mai tuhaada game tan ni vekhi but khushi hoi boht tuc Nashe cho baahar nikle.
    Congratulations brother for new life
    Mehnat karo te kheddo dubaara

  • @Yodatechlab
    @Yodatechlab 8 หลายเดือนก่อน +4

    tari Kalyan ta tari Kalyan he a❤❤❤❤❤

  • @GurpreetSingh-mq6tk
    @GurpreetSingh-mq6tk 8 หลายเดือนก่อน +4

    ਵਾਹਿਗੁਰੂ ਮੇਹਰ ਕਰੇ ਭਰਾ ਤੇ

  • @BharpoorSingh-ds6ef
    @BharpoorSingh-ds6ef 8 หลายเดือนก่อน +7

    ਬਹੁਤ ਵਧੀਆ

  • @jassarkaler1537
    @jassarkaler1537 8 หลายเดือนก่อน +1

    ਸਮਾ ਈ ਹੁੰਦਾ ਜਦੋਂ ਬੰਦਾ ਉਪਰ ਜਾਦਾ ਸਮਾ ਈ ਉਹ ਹੁਦਾ ਜਦੋਂ ਮਾੜਾ ਆ ਜਾਦਾ ਬਾਕੀ ਮੇਹਰ ਕਰੇ 🙏

  • @FALCON-us5yk
    @FALCON-us5yk 8 หลายเดือนก่อน +6

    Jattan kaim ho waheguruuuu ji kirpa karange ❤️🦅🙏

  • @yodhasingo1632
    @yodhasingo1632 8 หลายเดือนก่อน +1

    Talwandi match me v dekhea si 2 bari tayi hu gyea si te tush krn te ehna di raid aw gyi te koi raid pun na jabe na jaggi na titi fr tari gyea jdu aw te paj ayea eda ghnita lookan ne thale ni tarea mudea te rakhea ❤❤❤❤dil khush hu gyea y tnu dekh ke ❤

  • @harmailsidhu1149
    @harmailsidhu1149 8 หลายเดือนก่อน +1

    Seraa banda c tari bai rabb hun v mher kra dvara sady pind de teem tyar hova

  • @BangerNation301
    @BangerNation301 8 หลายเดือนก่อน +1

    Siraaa bndaa ❤❤❤

  • @balkaurkalyan
    @balkaurkalyan 8 หลายเดือนก่อน +2

    Siraa bnda agg jma ❤❤❤

  • @laddiaulakh3642
    @laddiaulakh3642 8 หลายเดือนก่อน

    Bhaut sohni interview

  • @bahalsingh6735
    @bahalsingh6735 8 หลายเดือนก่อน +7

    ਤਾਰੀ ਵਾਈ ਬਹੁਤ ਸਾਫ ਦਿਲ ਬੰਦਾ ਸੱਚ ਬੋਲਦਾ

  • @johndhillon99
    @johndhillon99 8 หลายเดือนก่อน

    bhut vdia bai ❤

  • @pg4ever...677
    @pg4ever...677 3 หลายเดือนก่อน

    Sidhu moosewala warga nature aa thoda thoda vire da......down to earth aa banda tari......

  • @simra.gurusar
    @simra.gurusar 8 หลายเดือนก่อน

    Bht jaan nl khediya bai awde time ch🔥🔥🔥

  • @jassichhaharkabaddi829
    @jassichhaharkabaddi829 8 หลายเดือนก่อน

    Sirra c Mera veer

  • @gurisandhu8337
    @gurisandhu8337 8 หลายเดือนก่อน +1

    Tari tari c fr game shuru kr jnn bhut vdya player Tu ❤

  • @JaskaranSingh-bp9lr
    @JaskaranSingh-bp9lr 8 หลายเดือนก่อน +1

    Best of luck Bhai

  • @jogasinghsandhu5325
    @jogasinghsandhu5325 8 หลายเดือนก่อน +1

    ਬਹੁਤ ਵਧੀਆ ਖਿਡਾਰੀ

  • @kulwantrai8640
    @kulwantrai8640 8 หลายเดือนก่อน +3

    ਅਸੀਂ ਵੀ ਬਾਈ ਦਾ ਸਰੀਰ ਦੇਖ ਦੇ ਸੀ

  • @HarjinderSingh-xr8rt
    @HarjinderSingh-xr8rt 7 หลายเดือนก่อน

    Bilkul sahi gall aa tari da sreer dekhan hee aunde c lok

  • @baljeethimmatpuri7368
    @baljeethimmatpuri7368 8 หลายเดือนก่อน +1

    Tari dye hun be dilo fan aa

  • @ManpreetKaur-cr6nr
    @ManpreetKaur-cr6nr 8 หลายเดือนก่อน

    God job veer ji 🙏

  • @dilpreetgill1765
    @dilpreetgill1765 8 หลายเดือนก่อน

    Bai Sachi gal aa dil khol k karda aa

  • @charanpreetgill1666
    @charanpreetgill1666 8 หลายเดือนก่อน +1

    siraaaaa babe ❤

  • @jagtarchand4258
    @jagtarchand4258 8 หลายเดือนก่อน +1

    Good tari come on kabaddi

  • @Najare001
    @Najare001 8 หลายเดือนก่อน

    Dil da saf bai❤

  • @ManmohanSingh-ws3ut
    @ManmohanSingh-ws3ut 8 หลายเดือนก่อน +5

    ਬਾਈ ਸੱਚੀਓਂ ਬਹੁਤ ਜਾਦੇ ਤਕੜਾ ਸੀ।ਸਰੀਰ ਦੇਖ ਭੁੱਖ ਲਹਿੰਦੀ ਸੀ ।

  • @santissinghsidhu4130
    @santissinghsidhu4130 หลายเดือนก่อน

    Wahegurug mehr kruga y , m dekhya tenu khed de hoye , Bhut takdi body bnayi c tuc , lok khad khad dekh de c , ❤❤

  • @seeratsidhu7789
    @seeratsidhu7789 8 หลายเดือนก่อน +6

    ਹੁਣ ਤਾਂ ਛੱਡ ਗਿਆ ਲੱਗਦਾ ਨਸ਼ਾ ਸੌਫੀ ਲੱਗਦਾ ਬੈਸਟ ਔਫ ਲੱਕ ਤਕੜਾ ਖੇਡੇਗਾ ਕੌਡੀ ਹੌਸਲੇ ਦੀ ਆ।

  • @kuldipsingh4080
    @kuldipsingh4080 8 หลายเดือนก่อน +1

    Sirra banda tari❤❤❤❤

  • @JaswinderSingh-pm1vs
    @JaswinderSingh-pm1vs 8 หลายเดือนก่อน +1

    Sirra raider c 22 os time sada gawand pind da

  • @karanbhatti4235
    @karanbhatti4235 8 หลายเดือนก่อน +1

    Mandi kalan mai v oh match dakya c y Mai Mandi kalan da mai v bhut vadda fan c y thada body sirra c

  • @JagsirSingh-iz2yj
    @JagsirSingh-iz2yj 4 หลายเดือนก่อน

    Tari kalyan love u bro

  • @gurpreetSingh-ce3ch
    @gurpreetSingh-ce3ch 8 หลายเดือนก่อน +1

    Bhut soni game c y di❤❤❤❤❤

  • @sdhaliwal6231
    @sdhaliwal6231 7 หลายเดือนก่อน

    God bls you bro ❤

  • @dupindersingh9552
    @dupindersingh9552 8 หลายเดือนก่อน

    Wmk bai tere sare supne pure hon

  • @sukhpalsingh3663
    @sukhpalsingh3663 8 หลายเดือนก่อน +1

    Good veer

  • @ParmjeetSingh-zg2jp
    @ParmjeetSingh-zg2jp 8 หลายเดือนก่อน +1

    Sirra jatt

  • @SatnamsinghSatnam-nd6eb
    @SatnamsinghSatnam-nd6eb 5 หลายเดือนก่อน

    Jio vira g❤❤❤

  • @gorigill6645
    @gorigill6645 8 หลายเดือนก่อน

    Good 👍👍 aa vire tari

  • @AvtarSingh-cu3fl
    @AvtarSingh-cu3fl 8 หลายเดือนก่อน +1

    Very good 22

  • @user-zd6xu2gu8z
    @user-zd6xu2gu8z 8 หลายเดือนก่อน +1

    Good bro ❤❤❤❤❤❤

  • @aransingh9490
    @aransingh9490 8 หลายเดือนก่อน +1

    Bahut tkda raider c bai taari ❤

  • @deepagill2471
    @deepagill2471 8 หลายเดือนก่อน

    Waheguru ji maher kro ji

  • @gurmindermander1287
    @gurmindermander1287 8 หลายเดือนก่อน

    Good job 👍

  • @gurpreetbath5620
    @gurpreetbath5620 8 หลายเดือนก่อน +1

    Taari te kptaan jodi sirra se os time vr🙏👍

  • @rajvindersingh-hp2mg
    @rajvindersingh-hp2mg 8 หลายเดือนก่อน +1

    Sira y

  • @DeepaDeepa-yk4lv
    @DeepaDeepa-yk4lv 8 หลายเดือนก่อน +1

    Siraaaaaa

  • @kabaddijindavad3090
    @kabaddijindavad3090 8 หลายเดือนก่อน +1

    Siraaa Banda yy

  • @GaganSidhu-kn5ht
    @GaganSidhu-kn5ht 8 หลายเดือนก่อน

    Bai me v fane c bai da me v pind tari tari krda c

  • @gagandeepsidhu-os9ck
    @gagandeepsidhu-os9ck 8 หลายเดือนก่อน +1

    Bai sirra banda

  • @harmnbrar1166
    @harmnbrar1166 8 หลายเดือนก่อน +1

    Good player tari

  • @kulwindersingh822
    @kulwindersingh822 7 หลายเดือนก่อน

    Tari bai m dekyea pokh lendi c bai da sreer dekh k prmatma mher kre

  • @laddiaulakh3642
    @laddiaulakh3642 8 หลายเดือนก่อน

    Sira

  • @FaraattaTv
    @FaraattaTv 4 หลายเดือนก่อน

    Dubare start karde bai , enna fit hun bi , takra player 💪✅

  • @najindersingh4339
    @najindersingh4339 8 หลายเดือนก่อน

    Waheguru ji

  • @baljindersidhu1559
    @baljindersidhu1559 8 หลายเดือนก่อน +1

    Sera tari bro

  • @baljindersingh3617
    @baljindersingh3617 8 หลายเดือนก่อน

    Bhai first video da link send karo

  • @user-mj9zf5lk2q
    @user-mj9zf5lk2q 8 หลายเดือนก่อน +1

    Good man

  • @user-fc2ip1tk8s
    @user-fc2ip1tk8s 8 หลายเดือนก่อน +1

    Sade area ch bahut chadai c gora romana te tari kalyana

  • @user-qv5nb7kd7z
    @user-qv5nb7kd7z 8 หลายเดือนก่อน

    True aa. 22. G

  • @rajajaito3496
    @rajajaito3496 4 หลายเดือนก่อน

    ਬਹੁਤ ਤਕੜਾ ਸੀ ਬਾਈ ਅਸੀ ਖੇਡੇ ਆ ਬਾਈ ਨਾਲ

  • @LovepreetSingh-xf4qu
    @LovepreetSingh-xf4qu 8 หลายเดือนก่อน

    Y chkde km dowara... Best of luck❤

  • @user-ex9yh9sd6e
    @user-ex9yh9sd6e 8 หลายเดือนก่อน +1

    Nice boy.

  • @billasidhu6565
    @billasidhu6565 8 หลายเดือนก่อน

    ਬਹੁਤ ਵਧੀਆ ਇਨਸਾਨ ਲਗਿਆ ਖੁਲ ਕੇ ਬੋਲਿਆ

  • @harbhajansingh2374
    @harbhajansingh2374 8 หลายเดือนก่อน +1

    ਬਾਈ ਨੂੰ ਫਰਵਾਹੀ ਕੱ ਪ ਤੇ ਦੇਖ ਐ

  • @vakeelsingh6120
    @vakeelsingh6120 8 หลายเดือนก่อน +1

    Bhout takdda khedya sada pind 3 year( kotha guru ka )

  • @rajdeepsingh5614
    @rajdeepsingh5614 8 หลายเดือนก่อน

    Sade pind b khdn aya c y tari klyan bht jyda sira body c y di

  • @saleemkhan-lq8zr
    @saleemkhan-lq8zr 8 หลายเดือนก่อน

    Good 👍👍👍👍

  • @gushpindersinghsidhu7572
    @gushpindersinghsidhu7572 8 หลายเดือนก่อน

    Pehla six pack player si tari kalyan sira raider si

  • @deepbrar1516
    @deepbrar1516 8 หลายเดือนก่อน +3

    Gagan miss u 😭❤

  • @KawelSingh-of6px
    @KawelSingh-of6px 8 หลายเดือนก่อน +2

    ❤❤❤❤❤