Faryad Ali ਤੇ Inderjit Kalsiyan ਨੂੰ ਖ਼ਰਾਬ ਕਰਨ ਤੇ ਪੱਟਣ ਵਾਲੇ ਬਹੁਤ ਆਏ ll Bittu Chak Wala ll Daily Awaz

แชร์
ฝัง
  • เผยแพร่เมื่อ 8 ต.ค. 2024
  • Host - Bittu Chak Wala
    Editor- Harpreet Singh
    Cameramen - Rajwinder Singh Sekhon, Bhupinder Singh Dhaliwal, Rupindarpal Singh Dhaliwal & Harpreet Singh
    Guest- Faryad Shakarpur
    Digital Producer- Bittu Chak Wala
    Location- Punjab
    Label - Daily Awaz

ความคิดเห็น • 361

  • @kulwindersinghninda375
    @kulwindersinghninda375 ปีที่แล้ว +44

    ਫਰਿਆਦ ਅਤੇ ਇੰਦਰਜੀਤ ਦੋਵੇਂ ਵੀਰਾਂ ਨੂੰ ਵਾਹਿਗੁਰੂ ਹਮੇਸ਼ਾ ਚੜਦੀਕਲਾ ਵਿੱਚ ਰੱਖੇ ਇਹ ਪੰਜਾਬ ਦੇ ਹੀਰੇ ਨੇ

  • @chamkaur7628
    @chamkaur7628 ปีที่แล้ว +31

    ਫਰਿਆਦ ਅਲੀ ਹੋਣੀ ਬਹੁਤ ਵਧੀਆ ਪਲੇਅਰ ਤੇ ਇਨਸਾਨ ਵੀ ਬਹੁਤ ਵਧੀਆ ਵਾਹਿਗੁਰੂ ਜੀ ਵੀਰਾਂ ਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਇਹੀ ਅਰਦਾਸ ਕਰਦੇ ਹਾਂ

  • @chahatveersingh1991
    @chahatveersingh1991 ปีที่แล้ว +74

    ਫਰਿਆਦ ਅਤੇ ਇੰਦਰਜੀਤ ਸਿੰਘ ਕਲਸੀਆ ਵਧੀਆ ਜਾਫੀ ਹਨ। ਇੰਟਰਵਿਊ ਬਹੁਤ ਵਧੀਆ ਹੈ ਬਿੱਟੂ ਵੀਰ ਜੀ।

  • @idhub6263
    @idhub6263 ปีที่แล้ว +39

    ਵਾਹਿਗੁਰੂ ਫਰਿਆਦ ਵੀਰ ਤੇ ਇੰਦਰਜੀਤ ਵੀਰ ਤੇ ਸਾਰੀ ਟੀਮ ਨੂੰ ਹਮੇਸਾ ਤੰਦਰੁਸਤੀਆ ਤਰੱਕੀਆ ਖੁਸੀਆ ਦੇਵੇ।ਜਦੋ ਵਿੱਚ ਮੈਦਾਨ ਦੇ ਆਉਦੇ ਸਕਰਪੁਰੀਏ ਸਿਰਾ ਕਰਾਉਦੇ❤️ਹਰ ਇਨਸਾਨ ਜਿਹੜਾ ਕਬੱਡੀ ਨਾਲ ਜੁੜਿਆ ਵਾਹਿਗੁਰੂ ਸਭਨੂੰ ਤਰੱਕੀਆ ਖੁਸੀਆ ਦੇਵੇ🙏ਹਰ ਖਿਡਾਰੀ ਵਧੀਆ ਬੇਸੱਕ ਹਰਮਨਪਿਆਰੇ ਅਲੱਗ ਅਲੱਗ ਨੇ।ਪਰ ਇਹ ਸਾਰੇ ਸਾਡਾ ਮੰਨੋਰੰਜਨ ਕਰਦੇ ਨੇ।ਸਾਰੇ ਜੁਗ ਜੁਗ ਜੀਉ 🙏

  • @reasatalirana6568
    @reasatalirana6568 ปีที่แล้ว +15

    ਚਿਟੀਆ ਨੀਕਰਾ ਵਾਲੀਆ ਦੀ ਯਾਰੀ ਸਦਾ ਕਾਇਮ ਰਹੇ ਤੇ ਪਰਮਾਤਮਾ ਥੋਨੂੰ ਤੰਦਰੁਸਤ ਰੱਖੇ

  • @kainthriazkainth7322
    @kainthriazkainth7322 ปีที่แล้ว +8

    ਜਾਫੀ ਦੇ ਨਾਲ ਨਾਲ ਇਨਸਾਨ ਵੀ ਵੜੇ ਘੈਂਟ ਆ ਦੋਨੋ ਇੱਕ ਵਾਰ ਮੁਲਾਕਾਤ ਹੋਈ ਹੈ🙏👌👌👌👌 ❤❤❤💪🌹

  • @HarjinderHarjindersinghg-en8sb
    @HarjinderHarjindersinghg-en8sb 7 หลายเดือนก่อน +2

    ਫਰਿਆਦ ਵੀਰ ਇੰਦਰਜੀਤ ਕਲਸੀਆ ਤੁਹਾਡੀ ਗੇਮ ਨੂੰ ਪਿਆਰ ਕੀਤਹ ਚੰਗਾ ਹੀ ਲਿਖਿਆ ਪੁੱਤ ਚੰਗਾ ਹੀਲਿਖਾ ਗੇ ਲੋਕ ਜਾਤ-ਪਾਤ ਭੌਕਦੇ ਭੋਕੀ ਜਾਣ ਦੇ ਦੱਬੀ ਰੱਖ ਕੰਮ ਨੂੰ❤❤❤

  • @IrfanGujjar-m4o
    @IrfanGujjar-m4o ปีที่แล้ว +2

    Yr vdda player aa faryad ty bnda simple aa hankaar hai faryad bai vich Rab chrh di klaan vich rakhy praaa nu

  • @gurinderpalsingh1046
    @gurinderpalsingh1046 ปีที่แล้ว +6

    ਗੋਂਡ ਬਲੈਸ ਯੂ ਫਰਿਆਦ ਵੀਰ ਜੀ ਧੰਨਵਾਦ ਤੇਰਾ ਜਿਊਂਦਾ ਰੈ

  • @friendskennel9109
    @friendskennel9109 ปีที่แล้ว +4

    Down to earth bnda faryad baki game tn sari duniya nu pta god bless you bro 💞💞

  • @Fit_pluse96
    @Fit_pluse96 ปีที่แล้ว +4

    #faryadAli veera sachi #GEM aa… life ch boht kuj sikhya veere… down to earth bnda❤

  • @kulwantsingh-bn9ho
    @kulwantsingh-bn9ho ปีที่แล้ว +21

    ਬੁਹਤ ਸੋਹਣੇ ਖਿਡਾਰੀ ਦੋਵੇਂ ਹੀ,ਆਉਣ ਵਾਲੇ ਸਮੇਂ ਵਿੱਚ ਹੋਰ ਵੀ ਉੱਤੇ ਜਾਣ ਜਾਣਗੇ ਪਰ ਦੁੱਖ ਦੀ ਗੱਲ ਇਹ ਹਲੇ ਵੀ ਸੰਦੀਪ ਦੇ ਕਾਤਲ ਸੱਬਾ ਤਿਆਹੜਾ ਚੋਰ ਦਾ ਸਾਥ ਨੀ ਛੱਡ ਰਹੇ,ਵੀਰੇ ਤੁਸੀਂ ਦੋਵੇਂ ਜਾਣੇ ਵੱਡੇ ਖਿਡਾਰੀ ਓ ਤੁਸੀਂ ਖੁੱਲ ਕੇ ਸੰਦੀਪ ਦੇ ਇਨਸਾਫ਼ ਦੀ ਗੱਲ ਕਰੋ ਤੁਹਾਨੂੰ ਦੁਨੀਆ ਦੇਖਦੀ,ਭਾਵੇ ਤੁਹਾਡੇ ਲੱਖ ਗ਼ੁੱਸੇ-ਗਿਲੇ ਹੋਣਗੇ ਉਹ ਸਾਰੇ ਸੰਦੀਪ ਨਾਲ ਹੀ ਚੱਲੇਗੇ ਬਸ ਹੁਣ ਕਬੱਡੀ ਦੀ ਬਿਹਤਰੀ ਲਈ,ਸੰਧੂ ਪਰਿਵਾਰ ਲਈ ਅਵਾਜ਼ ਚੱਕੇ🙏🏻

    • @jassingh3867
      @jassingh3867 ปีที่แล้ว

      Bai shak te sabit ch bda farak hunda jis din sabit ho jao phir eh player ona lai khede phir kiho haje ta sirf shak aa

    • @amanbhatia5377
      @amanbhatia5377 ปีที่แล้ว

      Shak ni reality bro tuc interview check kro ohna da face impression jhotha pnda

  • @tiwanasgroup1925
    @tiwanasgroup1925 ปีที่แล้ว +29

    ਫ਼ਰਿਆਦ ਬਹੁਤ ਵਧੀਆ ਇਨਸਾਨ ਤੇ ਪਲੇਅਰ ਐ ਬਾਬਾ ਨਾਨਕ ਵੀਰ ਨੂੰ ਤਰੱਕੀਆਂ ਬਖਸ਼ਣ ਤੇ ਬੁਰੀਆ ਨਜਰਾ ਤੋਂ ਬਚਾਈ ਰੱਖਣ 🙏

  • @pardeepkaile2991
    @pardeepkaile2991 ปีที่แล้ว +19

    Beautiful interview! God bless 🙏

  • @amandeeprandhawa9250
    @amandeeprandhawa9250 5 หลายเดือนก่อน +2

    Faryad ali bai sada no:1 player aa Waheguru ji bai nu chrdi kala ch rahkan

  • @jugrajkhankhan5480
    @jugrajkhankhan5480 ปีที่แล้ว +10

    ਪ੍ਰਮਾਤਮਾ ਨੇ ਮਿਹਨਤ ਦਾ ਫਲ ਦਿੱਤਾ,ਜਾਤ ਪਾਤ ਤਾਂ ਲੋਕੀ ਦੇਖਦੇ ਆ ਪਰਮਾਤਮਾ ਤਾਂ ਮਿਹਨਤ ਦੇਖਦਾ

  • @razagujar6035
    @razagujar6035 ปีที่แล้ว +7

    fariyad bahi main bhi Gujjar hon pakistan sy... jab hum fariyad ali gujjar sunty hein tu hmara seena chorra ho jata.. Gujjar brand ka name hai... love u broo

  • @sonykainth6934
    @sonykainth6934 ปีที่แล้ว +8

    ਫ਼ਰਿਆਦ ਅਤੇ ਇੰਦਰਜੀਤ ਦੀ ਜੋੜੀ ਨੂੰ ਪ੍ਰਮਾਤਮਾ ਚੜ੍ਹਦੀ ਕਲ੍ਹਾ ਵਿੱਚ ਰੱਖੇ

  • @bobbybhatti6106
    @bobbybhatti6106 ปีที่แล้ว +5

    fryad bhaji nu bhut vaar mile bnda heera hankaar ni pora v bhut vdeya rab kirpa bnayi rkhe love u fryad

  • @happy-mi6dx
    @happy-mi6dx ปีที่แล้ว +5

    ਫਰਿਆਦ ਜਲੰਧਰੀਆ,, ਸਾਡੇ ਭੋਗਪੁਰ ਏਰੀਏ ਦੀ ਸ਼ਾਨ ਬੰਦਾ ❤️❤️❤️❤️

  • @amriktalwandi
    @amriktalwandi ปีที่แล้ว +8

    ਬਹੁਤ ਵਧੀਆ ਲੱਗੀ ਗੱਲ ਬਾਤ ਜੀ।

  • @faninderjeettefaryadde8500
    @faninderjeettefaryadde8500 ปีที่แล้ว +17

    Ajj avde app te v maan aa v apa ihne sirra bndya de fan aa faryad Inderjeet always favourite lub u jatto ❤️😘

  • @navijotsingh75
    @navijotsingh75 ปีที่แล้ว +4

    Faryad bhra bahut vadia kabaddi de player ne waheguru ehna nu chardikla vich rakhe te lammi umar lave main ehna di khed nu bahut pasand karda ha main chauna han faryad bhra jaldi theek ho ke grounda vich vapsi karan te mere veer jine vi faryad nu pyar karde ne sare waheguru agge hath jod ke ardas kro ke sada bhra kabaddi khedan lage 🙏🙏🙏

  • @idhub6263
    @idhub6263 ปีที่แล้ว +14

    ਬਹੁਤ ਵਧੀਆ ਇੰਟਰਵਿਉ ਬਿੱਟੂ ਵੀਰ 🙏

  • @kuldeepjoshi4258
    @kuldeepjoshi4258 ปีที่แล้ว +7

    Down to earth aa veer God bless you 🙏

  • @navijotsingh75
    @navijotsingh75 ปีที่แล้ว +7

    Main apni jindagi vich faryad varga player ne dekheya aa te na hi dekhna love you bro rab tenu hamesha khush rakhe te lammi umar bakse 💞💞💞

  • @jaggabrargolewalia6934
    @jaggabrargolewalia6934 ปีที่แล้ว +12

    ਬਹੁਤ ਵਧੀਆ

  • @Bobbybhatti-l1f
    @Bobbybhatti-l1f ปีที่แล้ว +2

    Saji bhaji faryad bhaji malook bhaji seriously bhut sohne nature de ne habkar nhi hai bilkul v bhut sohna subha allah ida hi rakhe tuhanub❤️

  • @singhjasvir5370
    @singhjasvir5370 ปีที่แล้ว +8

    🙏🙏🙏🙏wmk faryad and inderjit Jodi sirraaa gbu both Jaffe

  • @lovepreetsingh1313
    @lovepreetsingh1313 ปีที่แล้ว +8

    Waheguru sare khadaria nu Tandrust Rakhe. 🙏🏽

  • @jaggadhaliwal5898
    @jaggadhaliwal5898 7 หลายเดือนก่อน +1

    Faryad te inderjeet de bahut ghaint Jodi a dowe bahut vdia bnde A

  • @harinderpreethani8147
    @harinderpreethani8147 ปีที่แล้ว +3

    Kyabaat jafi punjabi puttar proud of you

  • @jagdeepsinghrandhawa9385
    @jagdeepsinghrandhawa9385 ปีที่แล้ว +11

    ਬੜੀ ਮੁਦਤ ਬਾਅਦ ਪੈਦਾ ਹੁੰਦਾ ਫਰਿਆਦ ਵਰਗਾ ਪਲੇਅਰ!.

  • @harisingh3985
    @harisingh3985 ปีที่แล้ว +18

    ਅੱਜ ਦੇ ਸਮੇਂ ਦੇ ਸੁਪਰਸਟਾਰ ❤❤❤❤❤❤❤❤❤ਦੋਨੋ

  • @beantsingh7068
    @beantsingh7068 ปีที่แล้ว +8

    Siraa interview j inderjeet te friyad da interview kathya da hunda siraa lagg janda

  • @ravindersinghkabaddi6090
    @ravindersinghkabaddi6090 ปีที่แล้ว +3

    ਇੰਦਰਜੀਤ ਕਲਸੀਆਂ ਦੀ ਵੀ ਕਰੋ ਵੀਰ ਇੰਟਰਵਿਊ

  • @er.jagmohansingh9991
    @er.jagmohansingh9991 ปีที่แล้ว +92

    ਜਿਸ ਦਿਨ ਇੰਦਰਜੀਤ ਦੀ ਇੰਟਰਵਿਊ ਹੋਗੀ ਫੇਰ ਚਾਹੇ paid ਕਰਲਿਓ ਲੋਕ ਪੈਸੇ ਖਰਚ ਕ ਵੀ ਦੇਖਣਗੇ

  • @avtarsingh4922
    @avtarsingh4922 ปีที่แล้ว +7

    Pakke fan friyad Ali te inderjeet kalaian de 💓💓🥰💪💪👍👍👌✌️👌

  • @bikramsingh4430
    @bikramsingh4430 ปีที่แล้ว +2

    Ustaad jeffa labroo
    Ekam😍😍😍😍😍😁😁😁😁😄😄😄😄😀😀😀♥️♥️♥️♥️♥️♥️♥️♥️♥️♥️♥️♥️

  • @faninderjeettefaryadde8500
    @faninderjeettefaryadde8500 ปีที่แล้ว +7

    Inderjeet di koi interview v nhi i j tuc kro na thode channel di v chrcha hou and sirra hoju 🔥🔥

    • @abhikalsian
      @abhikalsian ปีที่แล้ว +1

      Babe Inderjeet. Ni interview dinda ohnu sarm aundi aaaa😊

  • @FaislaAbbasJatt
    @FaislaAbbasJatt ปีที่แล้ว +4

    ❤️Faryad🦁💪❤️Inderjeet🦁💪❤️Siraa Player MashaAllah❤️💪❤️👍🇵🇰

  • @pritpalsinghpirta9352
    @pritpalsinghpirta9352 ปีที่แล้ว +5

    ਬਹੁਤ ਵਧੀਆ ਇਨਸਾਨ ਏ ਫਰਿਆਦ ਵੀਰ, ਇਕ ਵਾਰੀ ਮੋਕਾ ਮਿਲਿਆ ਸੀ ਕਲਸੀਆ ਦੇ ਕੱਪ ਤੇ ਮਿਲਣ ਦਾ , ਫਰਿਆਦ ਦਾ ਪਿੰਡ ਸਾਉਣੀ ਕੋਲ ਲੱਗਦਾ, ਜਹਾਜ ਦੀ ਆਵਾਜ ਬੜੀ ਸੁਣੀ ਇੰਟਰਵਿਊ ਵਿਚ

  • @kashlinsingh684
    @kashlinsingh684 ปีที่แล้ว +8

    ਬਹੁਤ ਵਧੀਆ ਖੇਡ ਦਾ ਬਾਈ ❤ਰੱਬ ਮੇਹਰ ਰੱਖੇ

  • @shonkcheeneadabairocky2484
    @shonkcheeneadabairocky2484 ปีที่แล้ว +6

    ਚਡ਼੍ਹਦੇ ਸੂਰਜ ਨੂੰ ਸਲਾਮਾ ਵੀਰ ਪਰਮਾਤਮਾ ਲੰਮੀ ਉਮਰ ਵਕਸੇ

  • @ranjotsaini1743
    @ranjotsaini1743 ปีที่แล้ว +14

    ਇੰਦਰਜੀਤ ਇੰਟਰਵਿਊ ਲਵੋ 🙏🏻

  • @ranaramish6417
    @ranaramish6417 ปีที่แล้ว +3

    Love u fryad bhai frome pakistan.

  • @punjabitrucker163
    @punjabitrucker163 8 หลายเดือนก่อน

    Kabaddi di sab to sirraa number 1 jodi ..boht vadde record bna ditte dona ne..rehndi dunia takk galla hundia rehn geeya inderjit te fariyad di jodi diya..

  • @goldysingh6881
    @goldysingh6881 ปีที่แล้ว +3

    Fariyad veer swad aa gaya thondi Galla sun ki bhot kuch sikhan nu milia veer

  • @ravindersinghkabaddi6090
    @ravindersinghkabaddi6090 ปีที่แล้ว +3

    ਇੰਦਰਜੀਤ ਤੇ ਫਰਿਆਦ ਘੈਂਟ ਜਾਫੀ ਨੇ ਪੂਰੇ ਜਲਦੀ ਵਾਪਸੀ ਕਰਨ

  • @harisingh3985
    @harisingh3985 ปีที่แล้ว +4

    Pajji inderjit ਕਲਸੀਆਂ ਦੀ interview kreo ji

  • @dilbaggill2231
    @dilbaggill2231 ปีที่แล้ว +3

    Waheguru ji chardiklla vich rakhn fryad te inderjit di jodi nu 🙏

  • @Jassmann5459
    @Jassmann5459 ปีที่แล้ว +4

    ਵੀਰ ਜੀ ਸਾਰੀ ਤੁਹਾਡੀ ਦੁਨੀਆ ਤੁਹਾਡੀ ਫੇਨ ਵਾ

  • @DeepJagdeepMusic
    @DeepJagdeepMusic ปีที่แล้ว +2

    ਬਹੁਤ ਵਧੀਆ ਬਿੱਟੂ ਬਾਈ✌✌✌👌👌✌✌👏👏

  • @kamal_mohi.1997
    @kamal_mohi.1997 หลายเดือนก่อน

    ਹੀਰਾ ਬੰਦਾ ਬਾਈ ❤❤❤

  • @BaljeetSingh-wr3pj
    @BaljeetSingh-wr3pj ปีที่แล้ว +1

    ਵੀਰੇ ਇੰਦਰਜੀਤ ਦੀ ਇੰਟਰਵਿਊ ਕਰੋ ji

  • @Jagtarkalsian
    @Jagtarkalsian ปีที่แล้ว +3

    ਸਿਰਾ ਜੋੜੀ ੲੇ ੲਿੰਦਰਜੀਤ ਤੇ ਫਰਿਅਾਦ ਦੀ

  • @gurcharanbajwa7177
    @gurcharanbajwa7177 ปีที่แล้ว +13

    Waheguru hor takra kare inderjit fariyad nu te mehar rakhe te bai sorry yar ma hor samj da si kush tu ta apne bapu warga he ❤

  • @mkaushik2132
    @mkaushik2132 ปีที่แล้ว +3

    sira bnda na dova inderjeet te faryad

  • @pardeepkaile2991
    @pardeepkaile2991 ปีที่แล้ว +12

    Hard work always pays off 👍

  • @happypannu4704
    @happypannu4704 ปีที่แล้ว +2

    Bheem dubli di interview kro bittu veer g bhout ghaint banda aa verr bheem dubli🙏🙏

  • @satwinderpawar9532
    @satwinderpawar9532 ปีที่แล้ว +1

    ਫਰਿਆਦ ਦੀ ਇੱਕ ਗੱਲ ਦਾ ਬਹੁਤ ਕਾਇਲ ਹਾਂ ਕਿ ਕਿਸੇ ਵੀ ਪਲੇਅਰ ਦੇ ਸੱਟ ਨਾ ਲੱਗੇ।ਨਾ ਸੱਟ ਮਾਰੀ ਏ।ਇਕ ਮੈਚ ਤੋਂ ਪਹਿਲਾਂ ਇੰਟਰਵਿਊ ਤੇ ਵੀ ਫਰਿਆਦ ਨੇ ਕਿਹਾ ਸੀ ਕਿ ਜਿੱਤੇ ਜਾਂ ਹਾਰੀਐ ਪਰ ਕਿਸੇ ਪਲੇਅਰ ਦੇ ਸੱਟ ਨਾ ਲੱਗੇ।

  • @updatetoday1738
    @updatetoday1738 ปีที่แล้ว +1

    Love u faryad bi from Jammu and Kashmir ❤ .

  • @wadaichpanjoli2987
    @wadaichpanjoli2987 ปีที่แล้ว +2

    Aj to hor v fan hoge y de labjo

  • @karamjitsingh4170
    @karamjitsingh4170 ปีที่แล้ว +5

    Faryad God Bless 🙌 Rub khuda Rehmat kare

  • @harrydhaliwal4997
    @harrydhaliwal4997 ปีที่แล้ว +1

    ਵਾਹ ਜੀ ਵਾਹ ❤

  • @chaudhryahsan7141
    @chaudhryahsan7141 ปีที่แล้ว +2

    Vadda fan Faryad ty inderjeet sirra player🥰❤️😍

  • @makhanjuttjuttmakhan9488
    @makhanjuttjuttmakhan9488 ปีที่แล้ว +3

    Pakistan tu wa faryad ali da bohat wada fan wa love you faryad ali

  • @saab8071
    @saab8071 ปีที่แล้ว +5

    Inderjit di interview kro Bittu paji

  • @nirbhaismagh8630
    @nirbhaismagh8630 ปีที่แล้ว +9

    End jodi 👌👌❤❤❤

  • @doabapbx
    @doabapbx ปีที่แล้ว

    Interview ch ta har koi vadia vadia glaan kr lenda aa ਪੱਲੇ ਜ਼ਮੀਰ v hona chahida aa

  • @13sandhu001
    @13sandhu001 10 หลายเดือนก่อน

    Bhut e gahint pylear 3 bhra ❤️🙏waheguru ji mehar karn 🙏

  • @MandeepSingh-sw1iq
    @MandeepSingh-sw1iq ปีที่แล้ว +3

    Faryad te Inderjeet di Jodi top di jodi a

  • @sunnysingh-sk9tl
    @sunnysingh-sk9tl 2 หลายเดือนก่อน

    ਬਹੁਤ ਵਧੀਆ ਗੱਲਾਂ ਕੀਤੀਆਂ ਬਾਈ ਫ਼ਰਿਆਦ ਜਿਸਮਾਨੀ ਚੁੰਬਕ ਨੇ , ਯੁੱਗ ਯੁੱਗ ਜਿਉਂਦਾ ਰਹਿ ਵੀਰੇ

  • @satnamsandhu8937
    @satnamsandhu8937 ปีที่แล้ว +3

    Faryad te inderjit veer sere de jaffi ah bhaji..

  • @makhanjuttjuttmakhan9488
    @makhanjuttjuttmakhan9488 ปีที่แล้ว +1

    Pakistan sy ho Faryad ali ka fan 👍👍👍👌👌👌👌👌

  • @baljindersingh2128
    @baljindersingh2128 ปีที่แล้ว

    Waheguru.ji

  • @harjindersingh2728
    @harjindersingh2728 ปีที่แล้ว +4

    bittu bai shillu da interview kro please

  • @varinderbrar3200
    @varinderbrar3200 ปีที่แล้ว +1

    Bhot sohni interview hoi aa

  • @JaswantSinghshahpur
    @JaswantSinghshahpur ปีที่แล้ว +2

    Faryad usstad sirrrra bai down to earth aa y

  • @kabaddilover3317
    @kabaddilover3317 ปีที่แล้ว +2

    Siraaa bhai inderjit Kalsian and friyad ali

  • @jugrajsingh4516
    @jugrajsingh4516 ปีที่แล้ว +1

    ਫ਼ਰਯਾਦ ਸਿਰਾ ਬੰਦਾ ਘੈਂਟ ਆ ਜੱਟ

  • @ARSHDEEPSINGH-ec1nq
    @ARSHDEEPSINGH-ec1nq ปีที่แล้ว

    *After pala jlalpur nd bittu dugal Arsh chola sahab nd faryad ali shakrpur my favorite jaffi* ❤

  • @manpreetgill3970
    @manpreetgill3970 ปีที่แล้ว +7

    Bittu bhai Sandeep ludhar d interwiew karo o Mera favourite raider hai

  • @akhtar001
    @akhtar001 ปีที่แล้ว +3

    Allah mehar kre 🤲🤲

  • @MSohaibyounas
    @MSohaibyounas 6 หลายเดือนก่อน

    الله پاک بھا ئی فریاد نو سلامت رکھے آمين يارب العالمين

  • @jeetalopo8312
    @jeetalopo8312 ปีที่แล้ว +2

    Frayad and inderjeet Jodi sirra

  • @meetmeet9107
    @meetmeet9107 ปีที่แล้ว +2

    Ann kalsiyan wala siraa ❤️❤️❤️

  • @harmanpreetsingh7414
    @harmanpreetsingh7414 ปีที่แล้ว +1

    Lo you jane Kush rho hmesha

  • @gafarkhan8930
    @gafarkhan8930 ปีที่แล้ว +1

    ਸਿਰਾਂ👍👍👍👍

  • @sajidmanj9192
    @sajidmanj9192 ปีที่แล้ว +1

    Very nice interview

  • @usamajutt3338
    @usamajutt3338 ปีที่แล้ว +1

    Bai g ekam Hathor da full wada jeha interview

  • @JaspreetSingh-ej8ei
    @JaspreetSingh-ej8ei ปีที่แล้ว +1

    Good player

  • @rajindersandhugoldysandhu7834
    @rajindersandhugoldysandhu7834 8 หลายเดือนก่อน

    ਇੰਦਰਜੀਤ ਦੀ ਵੀ ਇੰਟਰਵਿਊ ਕਰੋ ਬਿੱਟੂ ਵੀਰ

  • @inderjitbhathal1739
    @inderjitbhathal1739 7 หลายเดือนก่อน +1

    Waheguru bless u ❤

  • @gujjarali-jy2dc
    @gujjarali-jy2dc ปีที่แล้ว +2

    Attt

  • @AbdulrazzaqGujjar-vu4cx
    @AbdulrazzaqGujjar-vu4cx 5 หลายเดือนก่อน +2

    Fariyad Indrajeet jodiyan Jag thoriyan Narad bathere kalsiya wala

  • @khanhamidi307
    @khanhamidi307 ปีที่แล้ว +1

    god bless you

  • @BalwinderSingh-ep2oi
    @BalwinderSingh-ep2oi 4 หลายเดือนก่อน

    Janta bharth gurdaspur de interview lo loo na brother ❤😢

  • @IndianPunjabiMuslim
    @IndianPunjabiMuslim หลายเดือนก่อน

    Faryad n Inderjit ⚔️

  • @vickychaudhary1388
    @vickychaudhary1388 ปีที่แล้ว +1

    Nice interview ❤❤❤❤❤❤