shonki sardar boht hi sirraa person aa.. bai diya saria videos motivational hundia.. nd gurjeet toot nu ess tran fit dekh ke boht vdiya lga..kyuki kuch lok khende c gurjeet nasha nhi Chad skda but aan gurjeet bai da sareer dekh ke lgg reha ki waheguru ji ne nashe da kohd utar ditta gurjeet bai ton..👌
Gurjeet wala sira Raider c 2007 ch Canada wala sira krvaya Rana vanj ne interview ch kiha c k mere baad ch j koi Raider de pred karda oh Gaggi Lopo wala miss you Gaggi bro
Bai dukh v ohna nu aounde a Jo jhall skn ...par dukh Katt k sukh milda te Raab phir bhot sukh dinda ....toot veer ..dhyaan rakh te apna app sambh ..te tandrust reh veere ...
ਬਾਈ ਗੁਰਜੀਤ ਤੂਤ ਨੂੰ 2010 2011 ਚ ਬਰਨਾਲੇ ਦੇ ਵਿੱਚ ਹੰਡਿਆਏ ਮੰਡੀ ਵਿੱਚ ਕਬੱਡੀ ਕੱਪ ਤੇ ਖੇਡਦੇ ਦੇਖਿਆ ਸੀ ਬਾਈ ਜਾਫੀ ਨੂੰ ਮੋਢਿਆਂ ਤੇ ਚੁੱਕ ਕੇ ਲੈ ਗਿਆ ਸੀ ਬਹੁਤ ਵਧੀਆ ਇਨਸਾਨ ਆ ਬਾਈ
Chor bnda ehe loopoke vala , Bai gujeet ehe je dukki de bnde naal interview naa krea kr
Thug bnda ehe bhukki khana loopoke ala nang, pelo kde madey time ch ne aaaya tere kol , Hun aa gea Ganda bnda tere kol ghare interview krn
ਵਾਹਿਗੁਰੂ ਮੇਹਰ ਕਰੀ
@@jashangrewal9790tera ki ਚੋਰੀ krlia ohne 🙄🙄🤔
ਗੁਰਜੀਤ ਤੂਤ ਕਬੱਡੀ ਜਗਤ ਲਈ ਹਮੇਸ਼ਾ ਸਟਾਰ ਸੀ ਤੇ ਰਹੇਗਾ।ਪਰਮਾਤਮਾ ਮੇਹਰ ਭਰਿਆ ਹੱਥ ਰੱਖੇ ਬਾਈ ਤੇ।
ਤੱਤੀਆਂ ਹਵਾਵਾਂ ਸਭ ਤੇ ਆਂਉਦੀਆਂ ਰੱਬ ਮਿਹਰ ਕਰੇ ਗੁਰਜੀਤ ਵੀਰ ਤੇ
Ik din bai ji world cup da vich dai ji de team play roranjodh kesri haryana
ਬਾਈ ਗੁਰਜੀਤ ਸਿੰਘ ਤੂਤ ਰਬ ਤਹਾਨੂੰ ਤਰੱਕੀ ਦੇਵੇ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਕਬੱਡੀ ਭਾਵੇਂ ਨਾਂ ਵੀ ਖੇਡੀ ਬਾਈ ਸਰੀਰ ਪੂਰਾ ਤਕੜਾ ਬਣਾ ਦੇ ਬਾਡੀ ਬਿਲਡਿੰਗ ਵਾਲਿਆਂ ਵਾਂਗ ਬਣਾ ਬਾਈ
ਵੱਡੇ ਵੀਰ ਅੱਜ ਤੋਂ ਤੇਰਾ ਨਾਮ ਜ਼ਿੰਦਗੀ ਲੋਪੋ ਆ ❤️ ਤੁਸੀਂ ਮੇਰੇ ਵਰਗੇ ਲੋਕਾਂ ਨੂੰ ਜ਼ਿੰਦਗੀ ਜਿਉਣਾ ਸਿਖੋਉ ਦੇ ਹੋ🌻🌸🌻 ਫਰੀਦਕੋਟ ਸ਼ੋ ਤੇ ਤੁਹਾਨੂੰ ਜੱਫੀ ਪਾ ਕੇ ਮਿਲਣਾ 🌻🌸🌻💐🌺🌷 🌄🌄🌄
ਹਮੇਸ਼ਾ ਸਟਾਰ ਰਹੂ ਵੀਰ 👌👌👌👌
ਗੁਰਜੀਤ ਤੂਤਾਂ ਦੇ ਨਾਂ ਦੀ ਤੂਤੀ ਬੋਲਦੀ ਰਹੀ ।
Love from ਬਲਾਚੌਰ ਪੰਜਾਬ
Gurjeet Tutt is my favouret player
ਗੁਰਜੀਤ ਤੂਤ ਨੂੰ ਗਿੱਦੜਪਿੰਡੀ ਵਿਸਾਖੀ ਮੇਲੇ ਤੇ 2000-2002 ਦੇ ਲਾਗੇ ਖੇਡਦੇ ਦੇਖਿਆ ਸੀ।ਬਹੁਤ ਵਧੀਆ ਰੇਡਾਂ ਪਾਈਆਂ ਸੀ ਵੀਰ ਨੇ।
ਬਾਈ ਗੁਰਜੀਤ ਹੁਣ ਓਦਾ ਦਾ ਹੀ ਦਿਸਣ ਲੱਗ ਪਿਆ। ਵਾਹਿਗੁਰੂ ਜੀ ਮੇਹਰ ਕਰਨ ਵੀਰ ਤੇ। ਬਾਈ ਗੁਰਜੀਤ ਹੁਣ ਵੀ ਦੁਬਾਰਾ ਖੇਡ।
ਬਾਈ ਗੁਰਜੀਤ ਮਨ ਖੂਸ ਹੋ ਗਿਆ ਦੁਜੀ ਇੰਟਰਵਿਊ ਦੇਖ ਕੇ ਸਹਿਤ ਵੀ ਬਹੁਤ ਵਧੀਆ
Ajj Lopo alia sai jagh poch gia wa
🇵🇰🇵🇰🇵🇰🇵🇰🌹🌹good
Dunia unglii kharhii no Salam kr di wa
very very respectful sonki bai te ਗੁਰਜੀਤ ਤੂਤ ਤੇ ਰੱਬ ਮੇਹਰ ਕਰੇ ਬਹੁਤ ਵਦੀਆ ਪਲੇਅਰ ਆ 👌👌🙏ਰੱਬ ਕਦੇ ਵੀ ਇਹ ਦਿਨ ਨਾ ਆਵੇ ਕਿਸੇ ਤੇ🙏🙏🙏
ਸਾਡੇ ਲਈ ਬਾਈ ਗੁਰਜੀਤ ਹਮੇਸ਼ਾ ਹੀ ਸਟਾਰ ਰਹੇਂਗਾ
ਗੁਰਜੀਤ ਤੂਤਾਂ ਵਾਲਾ ਸ਼ਿਰਾ ਪਲੇਆਰ ਆਪਦੇ ਸ਼ਮੇ ਵਿੱਚ ਸ਼ੀ
Dil Khush ho gaya h bhi ko ab dakh k phli video dakh k boht Roya tha m Allah pak ka Karam ho gaya ha AP pa
ਫਿੱਟ ਹੁੰਦਾ ਜਾਂਦਾ ਗੁਰਜੀਤ ਬਾਈ
ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਵੀਰ ਤਹਾਨੂੰ
ਚੜਦੀਕਲਾ ਕਰਨਗੇ ਵਹਿਗੁਰੂ ਅਗੇ ਅਰਦਾਸ ਤੂਤਾਂ ਵਾਲੇ ਬਾਈ ਗਰੂਜੀਤ ਲੲਈ
ਦੁਨੀਆਂ ਉੱਤੇ ਲੱਖਾਂ ਲੋਕੀਂ ਗੁਰਜੀਤ ਵਰਗੇ ਤੁਰੇ ਫਿਰਦੇ ਨੇ, ਬਹੁਤ ਲੋਕ ਨੇ ਸਾਰਿਆਂ ਨੂੰ ਲੋਕਾਂ ਸਾਹਮਣੇ ਪੇਸ਼ ਕੀਤਾ ਜਾਵੇ 🙏
Bai jindgi safl hogi Pardeep bai di. Jis vich di Gurjeet bai lai rab bnke aya and kise d jindgi bnai
ਲੋਪੋ ਵਾਲੇ ਨੇ ਸਿਰਾ ਲਾਤਾ ਗੱਲਾਂ ਵੜੀਆ ਕਰਦਾ
Ruh khush ho gayi bai gurjeet nu dekhke. .sare purane din yaad aa gaye
सरकार और खेल प्रेमियों को गुरजीत तुत जैसे महान खिलाड़ी का मान सम्मान रखना चाहिए ये अनमोल हीरे है इन्हें मिट्टी में ना रोलो
ਗੁਰਜੀਤ ਤੂਤ ਵੀ ਸਟਾਰ ਆ ਸਟਾਰ ਰਹਿਣਾ ਆ ਜਦੋਂ ਬਾਈ ਦੀ ਚੜ੍ਹਾਈ ਸੀ ਦੁਨੀਆ ਤਰਸਦੀ ਸੀ ਜਫਾ ਮੈ ਲਾ ਦਵਾ🙏🙏ਸਿਰੇ ਦਾ ਪਲੇਅਰ ਆ ਬਾਈ ❤️❤️
ਅਰਜੁਨ ਦੀ ਗੀਤ ਸੁਣ ਇਥੇ ਆਏ ਆ। ਪਰ ਸੋਚ ਵਿਚਾਰ ਕਿ ਕਹਿਣੇ 🙌🙌
Yaar rooh khush karti Gurjeet bhra you're an inspiration
ਗੁਰਜੀਤ ਵੀਰੇ ਸਤਿ ਸ੍ਰੀ ਅਕਾਲ ਪ੍ਰਵਾਨ ਕਰਨੀ ਵੀਰ ਜੀ
Thanks sonky Bai
Gurjeet y 👌👌👌🙏❤️❤️❤️
Parmatma di ek war fer kirpa ho gyi gurjit te 365wale Pardeep da thanks jis ne gurjit nu ek war fer hero bana ta
🙏🙏Veer ji bhot char baad vich dakhya gurjit veer nu dil khush hogya vakh k dhanwad bro🙏🙏🙏🙏
shonki sardar boht hi sirraa person aa..
bai diya saria videos motivational hundia..
nd gurjeet toot nu ess tran fit dekh ke boht vdiya lga..kyuki kuch lok khende c gurjeet nasha nhi Chad skda but aan gurjeet bai da sareer dekh ke lgg reha ki waheguru ji ne nashe da kohd utar ditta gurjeet bai ton..👌
Player de nal nal insan v bhot vdiaa gurjit bai dil da hira bnda bai gurjit toot
ਪਹਿਲਾਂ ਵਾਲਾ ਗੁਰਜੀਤ ਨਜਰ ਆਉਣ ਲੱਗ ਗਿਆ
Lopon Bai yaar tuhadian gallan bahut hi sohnia lagdia. full of motivation.. love u
ਇਕ ਤੂਤਾਂ ਦਾ ਗੁਰਜੀਤ ਕੁੜੇ ਜਿਦੀ ਕਾਉਡੀ ਨਾਲ ਪੀ੍ਤ ਕੁੜੇ❤❤❤❤❤❤❤❤❤
ਬਾਈ ਜੀ ਤੁਸੀਂ ਕਿਹਾ ਪਲੇਅਰ ਲੋਕਾਂ ਦੀ ਜ਼ਿੰਦਗੀ ਹੁੰਦਾ ਇਹ ਗੱਲ ਸਹੀ ਹੈ ਪਰ ਲੋਕਾਂ ਦੀ ਜ਼ਿੰਦਗੀ ਉਨਾ ਚਿਰ ਹੀ ਹੁੰਦਾ ਹੈ ਜਦੋਂ ਫੇਰ ਕਿਸੇ ਗਲਤ ਰਾਹ ਤੇ ਪੈ ਜਾਂਦਾ ਹੈ ਉਹ ਨਵੇਂ ਨਵੇਂ ਉੱਠਣ ਵਾਲੇ ਖਿਡਾਰੀਆਂ ਦੀ ਜ਼ਿੰਦਗੀ ਖਰਾਬ ਕਰਦਾ
ਟਰਾਂਟੋ ਕੱਪ ਤੇ ਗੁਰਜੀਤ ਤੇ ਬਿਟੂ ਬੈਸਟ ਸੀ ਪਰ ਗੁਰਜੀਤ ਨੂ ਇਕ ਜੱਫਾ ਬਿਟੂ ਨੇ ਲਾਇਆ ਸੀ ਅਸੀ ਲਾਈਵ ਦੇਖਿਆ ਸੀ ਦੋਵੇ ਹੀ ਸਟਾਰ ਆ ਕਬੱਡੀ ਦੇ
Avtar Singh Jagmalwali love you vir siraaaa gal baat aaa Gurjeet vir g
Appa bahut fen ver de 👍👍👌👌✌️✌️✌️ very nice sonki ver god bless you
Shonki Bai te gurjeet Bai love ❤ UP
Very good interview. Gurjit siraa
ਮੈਂ ਗੁਰਜੀਤ ਤੂਤ ਜੀ ਆ ਨੂੰ 2015 ਤੋਂ ਜਾਣਦਾ ਜੱਦੋ ਮੈਂ ਸਾਡੇ ਕਾਲਜ ਚ ਲਾਈਬਰੀ ਚੋ ਗੁਰਜੀਤ ਤੂਤ ਦੇ ਉਪਰ ਬਣੀ ਕਿਤਾਬ ਪੜ੍ਹੀ ਸੀ। ਓ ਕਿਤਾਬ ਬਹੁਤ ਵਧੀਆ ਲੱਗੀ ਸੀ। ਮੈਂ ਓਸ ਦਿਨ ਤੋ ਜਾਣਦਾ ਅਨਾ ਨੂੰ। ਹੁਣ youtube te dakh Lena...
ਕਿਹੜੀ ਕਿਤਾਬ ਸੀ ਬਾਈ
Gurjeet wala sira Raider c 2007 ch Canada wala sira krvaya Rana vanj ne interview ch kiha c k mere baad ch j koi Raider de pred karda oh Gaggi Lopo wala miss you Gaggi bro
Gurjeet toot 😍😍🥰🥰🥰😘😘😍😍😛bhoot respect toot y li
Bohut sohni interwiv
Bai dukh v ohna nu aounde a Jo jhall skn ...par dukh Katt k sukh milda te Raab phir bhot sukh dinda ....toot veer ..dhyaan rakh te apna app sambh ..te tandrust reh veere ...
Bai gurjeet nu aj Khush dekh K suchi men ap Khush ho gya love U veer
Gurjeet bai te parmatma sda hi mehar rakhe
Hun lga dubara lgn k tuta da gurjeet fit ho gya ❤
Gurjeet toot zindabad ❤️❤️❤️🙏🙏🙏
ਗੁਰਜੀਤ ਤੂਤ ਨੇ ਆਪਣੇ ਟਾਈਮ ਚੋ ਅੱਤ ਕਰਾਈ ਆ ਕੈਨੇਡਾ ਅਮਰੀਕਾ ਇੰਗਲੈਂਡ ਦੇ ਕੱਪ ਤੇ
👍👍👍👍👍👍👍👍👍👍👍 simple living High thinking , Love you bro
GURJIT TOOT PRAA SIRRA LOK BIG BIG LOVE RESPECT FROM 🇵🇰❤️❤️❤️❤️❤️❤️❤️❤️❤️❤️❤️❤️❤️
❤
🙏 waheguruji 🙏 good job broji 💪❤️❤️💪💪 jindabad vero 👍 waheguru waheguru ji
Tuta Da Gurjeet Ve Kande Raider Choti Da Love From Karnal Haryana
Pra yaar jdo v Gurjeet veer di video dekhda hn odo hi Ron lag janda 😭😭😭😭😭
Bahut Bahut Payar te Dhanwaad Veer Ji , Rab Mehar Kre Sab te😊
Superb interview ..
Motivational video..
Whaaaa 22 bahut vadya video kete waheguru ji chardi klaa ch rakhe 22 Gurjeet nu👍👍👍👍🙏🙏🙏🙏🙏🙏🙏🙏
🌟🌟🌟 Star player aa y Gurjit Toot
Waheguru lamiaaa umraaaa karn veer dee chota veer Jammu Kashmir to
Bilkul 20 ,20 saal ji laye veer ji bilkul❤️
y ਗੁਰਜੀਤ ਤੂਤ ਨੇ ਅੱਤ ਕਰਵਾਈ ਹੋਈ ਆ ਤੂਤ ਦੀ ਕੋਈ ਰੀਸ ਨੀ
Down to earth banda yr love u bai
Bai mera favourite riha hamesha ton jeonda reh bai rabb mehar kare
Aj like 👍 gurjeet toot veer nu ❤️
ਬਹੁਤ ਵਧੀਆ
veer ji dekh ke rouna aa gya gurjeet veer nu
Lambi turnament te Bai Gurjit nal pic karva ke bhut khusi hoi c do din lok pic dekde rhe mera fevrit redar aa Gurjit ajj vi
Bai swad awgya gla sunn ke 👌
ਤੂਤਾਂ ਦਾ ਗੁਰਜੀਤ ਵੀ ਕਹਿੰਦੇ ਰੇਡਰ ਚੋਟੀ ਦਾ 👌👌👌🙏🏼🙏🏼🙏🏼🙏🏼
Waheguru meaher kare sab te ji
Gurji sirrraaa End nice player 💪💪💪💪💪💪
Y bhut bdea entrveo kete
Dil khus hugea
Makhan saidoke te gurjeet toot di jodi 🥰🥰🥰🥰🥰🥰🥰🥰🥰🥰🥰🥰🥰🥰
22 ji interview dekh ke sawad e aa gya
ਗੋਪੀ ਧੂੜਕੋਟ ਵਾਲੇ ਜਾਫੀ ਦਿ ਇੰਨਟਵਿਉ ਕਰੇ ਬਾਈ ਜੀ
Gurjeet Sira c Sira hai Sira rhu
Rabb meher kre sarya te
ਵਾਹ ਬਾਈ ਆਜਾ ਵਾਪਸ ਕਬੱਡੀ ਚ ਇੱਕ ਵਾਰ ਫਿਰ 🙏🏻🙏🏻
ਮਾਊ ਫੜਨੇ ਆ ਨਵੇਂ ਨੂੰ ਲਿਆਉ ਅੱਗੇ ਹਰੇਕ ਚੀਜ ਦੀ ਸੀਮਾ ਹੁੰਦੀ ਆ
Tu lai aa takrra tere arge too mau v ni fad hunde
ਵਾਹਿਗੁਰੂ ਜੀ ਮੇਹਰ ਕਰੇ ❤
Bai jldi thk ho jao parmatma kush rakha bai nu tusi bu vdea o supra star o paji tusi
Waheguru ji
Gurjeet bai hun tera sreer pura badya lagda bai eda he mehnat Rakhi 🙏🙏
Lov u gujeet toot ❤️❤️❤️aajo wapis
ਗੁਰਜੀਤ ਬਾਈ ਨੂੰ ਚੰਦ ਪੁਰਾਣੇ ਮੋਗਾ ਜ਼ਿਲ੍ਹਾ ਖੇਡ ਦੇ ਦੇਖਿਆ ਓਥੇ ਬਾਈ ਨੇ ਘੋੜਾ ਜਿੱਤਿਆ , ਚਿੱਟੇ ਰੰਗ ਦਾ ਬੂਟ ਪਾਇਆ ਸੀ
I m fen Bhai gurjet toot Pakistan ❤❤❤❤
Gurjeet toot my faverate player c
ਬਾਈ ਤਾਂ ਬਿਲਕੁਲ ਦੇਸੀ ਸੁਭਾਅ ਦਾ ਮਾਲਿਕ ਆ
ਮੈਂ ਤਾਂ ਬਾਈ ਜੀ ਨੂੰ ਢੀਮਾਂਵਾਲੀ ਵੇਖਿਆ 2021 ਵਿੱਚ ਮੇਲੇ ਤੇ
ਸਾਡਾ ਹੀਰੋ ਤੂਤਾ ਵਾਲਾ ਜੱਟ
Y lopo ala sirra launda❤️❤️
ਹੀਰਾ ਖਿਡਾਰੀ ਆ gurjeet toot
ਖਿਡਾਰੀਆਂ ਨੂੰ ਬਾਜ਼ੀ ਆਪਣੇ ਵਿਚ ਵੀ ਸੁਧਾਰ ਕਰਨ ਦੀ ਲੋੜ ਹੈ ਕਹਿ ਦਿੰਦੇ ਕਿ ਪ੍ਰਮੋਟਰਾਂ ਨੇ ਸਾਡੀ ਬਾਂਹ ਨਹੀਂ ਫੜੀ ਨਾਲੇ ਕਹਿੰਦੇ ਆ ਪਿੰਡਾ ਵਾਲੇ ਗੱਲਾਂ ਕਰਦੇ ਆ ਪਰ ਬਾਈ ਜੀ ਜੋ ਜਦੋਂ ਖਿਡਾਰੀ ਚੰਗਾ ਹੁੰਦਾ ਉਹਦੀਆਂ ਚੰਗੀਆਂ ਗੱਲਾਂ ਕਰਦੇ ਐ ਜਦੋਂ ਕਿਸੇ ਖਿਡਾਰੀ ਵਿਚ ਕਮੀ ਆ ਜਾਂਦੀ ਹੈ ਉਹਦੇ ਬਾਰੇ ਉਹ ਹੀ ਖਿਡਾਰੀ ਓਹੀ ਬੰਦਾ ਗੱਲ ਕਰਦਾ ਜਿਹੜਾ ਉਸ ਨੂੰ ਪਿਆਰ ਕਰਦਾ ਹੁੰਦਾ ਮੇਰੀ ਹੱਥ ਜੋੜ ਕੇ ਬੇਨਤੀ ਆ ਕਿ ਖਿਡਾਰੀ ਵੀ ਸਮਝਣੇ ਕੀ ਮੈਨੂੰ ਲੋਕਾਂ ਨੇ ਫੇਰ ਤੋਂ ਉਸ ਰਾਹ ਉਤੇ ਹੀ ਲਿਆ ਕੇ ਖੜ੍ਹਾ ਕਰ ਦਿੱਤਾ
Set AA Bai hun .. we proud of you
ਬਹੁਤ ਲੋਕ ਗਰੀਬ ਘਰਾਂ ਦੇ ਨੇ ਸਾਰਿਆਂ ਨੂੰ ਲੋਕਾਂ ਸਾਹਮਣੇ ਰੱਖਣ ਦੀ ਲੋੜ ਆ
Bai di sehat kaim rkhi datyaa ❤️🩹
Love u vadde bai ❤️
ਬਹੁਤ ਵਧੀਆ ਜੀ
bro joynda rhe rab teri lambi umar kre
Love 💕 u a jatta