1 ਏਕੜ ਚੋਂ 5 ਏਕੜ ਜਿੰਨੀ ਕਮਾਈ। ਮੁੰਡੇ ਖੇਤ ਚ ਬਾਪੂ ਕੰਡੇ ਤੇ ਬੈਠਦਾ। 10 ਸਾਲ ਤੋਂ ਖ਼ੁਦ ਸਬਜ਼ੀ ਵੇਚਦੇ ਕਿਸਾਨ ਭਰਾ।

แชร์
ฝัง
  • เผยแพร่เมื่อ 1 ธ.ค. 2024

ความคิดเห็น • 15

  • @shivanisharma5562
    @shivanisharma5562 2 วันที่ผ่านมา +3

    ਵਧਿਆ ਲੱਗਿਆ ਦੇਖ ਕੇ ਦਿਲ ਖੂਸ ਹੋ ਗਿਆ ਹੈ, ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ, ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ, ਇਸ ਗੂੰਡੇ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਇਕ ਵੀਡੀਓ ਬਣਾਈ ਜਾਵੇ ਧੰਨਵਾਦ ਸਹਿਤ,

  • @KulwinderSingh-c7n
    @KulwinderSingh-c7n 21 ชั่วโมงที่ผ่านมา

    ਏਦਾ ਸਾਰੇ ਵੀਰ ਸੋਚਣ ਲਗ ਜਾਣ,ਸਾਨੂੰ ਕੀਤੇ ਜਾਣ ਦੀ ਲੋੜ ਨੀ ਪੰਜਾਬ ਛੱਡ ਕੇ, ਪੰਜਾਬੀਆਂ ਨੂੰ ਵੀ ਚਾਹੀਦਾ, ਪੰਜਾਬੀਆਂ ਤੋਂ ਸਮਾਨ ਖਰੀਦਣਾ ਚਾਹੀਦਾ

  • @jagjitsingh1078
    @jagjitsingh1078 วันที่ผ่านมา

    ਸ਼ਾਬਾਸ਼ ਬਹੁਤ ਵਧੀਆ ਭਰਾਵੋ । ਛੋਟੇ ਕਿਸਾਨਾਂ ਨੂੰ ਮਹਿੰਗੇ ਭਾਅ ਤੇ ਠੇਕੇ ਤੇ ਜ਼ਮੀਨਾਂ ਲੈ ਕੇ ਕਨਕ ਝੋਨੇ ਦੀ ਖੇਤੀ ਕਰਨ ਨਾਲੋ ਇਹੋ ਜਿਹੇ ਆਪਣੇ ਕੰਮ ਕਰਨੇ ਚਾਹੀਦੇ ਹਨ।

  • @lakhveersingh3040
    @lakhveersingh3040 วันที่ผ่านมา

    ਬਹੁਤ ਵਧੀਆ ਜਾਣਕਾਰੀ ਹੈ ਵੀਰ

  • @BrarFarmBudhsinghwala
    @BrarFarmBudhsinghwala 2 วันที่ผ่านมา +1

    ਵੈਰੀ ਗੁੱਡ ਵੀਰ ਜਗਮੀਤ

  • @lallali4508
    @lallali4508 วันที่ผ่านมา

    V nice ji 👌

  • @lallali4508
    @lallali4508 วันที่ผ่านมา

    Shabash

  • @Gurmeetkaurarhi-jq2pm
    @Gurmeetkaurarhi-jq2pm วันที่ผ่านมา

    Bhut vadhia kita ena ne

  • @kuljitsinghkahlon3059
    @kuljitsinghkahlon3059 2 วันที่ผ่านมา +1

    Good ❤

  • @amansekhon4089
    @amansekhon4089 2 วันที่ผ่านมา +1

    Good job jagmeet

  • @HarvinderSingh-bb4mj
    @HarvinderSingh-bb4mj 2 วันที่ผ่านมา +2

    Waheguru Teri outt

  • @merepindmerekhet
    @merepindmerekhet 2 วันที่ผ่านมา +1

    Good veer ji ❤

  • @JasdeepKaur-sp5yw
    @JasdeepKaur-sp5yw 2 วันที่ผ่านมา +1

    ❤❤❤

  • @GurpreetBhullar-hf8jx
    @GurpreetBhullar-hf8jx 2 วันที่ผ่านมา +1

    ਬਹੁਤ ਵਧੀਆ ਪਿੰਡ ਆਲੀਆ ਮਿਹਨਤ ਨਾਲ ਹੀ ਸਭ ਕੁਝ ਐ ਬਾਈ