Chajj Da Vichar (2182) || What should Sukhbir Badal do now ?

แชร์
ฝัง
  • เผยแพร่เมื่อ 1 ธ.ค. 2024

ความคิดเห็น • 95

  • @satdevsharma7039
    @satdevsharma7039 ชั่วโมงที่ผ่านมา +3

    ਦੋਵਾਂ ਬੱਚਿਆਂ ਨੂੰ ਸਤਿ ਸ੍ਰੀ ਆਕਾਲ ਜੀ,ਹਰਸਿਮਰਤ ਕੌਰ ਬਾਦਲ ਦੀ ਅਰਦਾਸ ਤਕਰੀਬਨ ਪੂਰੀ ਹੋ ਹੀ ਗਈ ।ਠੀਕ ਫ਼ੈਸਲਾ ਹੋਇਆ ਜੀ।।🌹🙏🙏🇺🇸

  • @harbansbrar1946
    @harbansbrar1946 56 นาทีที่ผ่านมา +1

    ਸਰਟੀਫੀਕੇਟ ਕਰਤੂਤਾਂ ਦੇ ਆਧਾਰ ਤੇ ਹੀ ਦਿੱਤਾ ਜਾਂਦਾ ,
    ਸਰਟੀਫੀਕੇਟ ਵੱਧ ਭੌਂਕਣ ਤੇ ਜਾਂ ਚੁੱਪ ਰਹਿਣ ਤੇ ਵੀ ਦਿੱਤਾ ਜਾਂਦਾ ॥

  • @ARUNDEEP..TOOR85
    @ARUNDEEP..TOOR85 36 นาทีที่ผ่านมา

    ਟਹਿਣਾ ਸਾਬ੍ਹ ਅੱਜ ਦਾ ਪ੍ਰੋਗਰਾਮ ਬਹੁਤ ਵਧੀਆ ਲੱਗਿਆ 🙏 ਧੰਨਵਾਦ

  • @gurcharansinghmann1814
    @gurcharansinghmann1814 4 ชั่วโมงที่ผ่านมา +7

    ਅਵਾਰਡ ਵਾਪਸ ਲੈ ਕੇ ਬਿਲਕੁਲ ਸਹੀ ਫੈਸਲਾ ਕੀਤਾ ਸਿੰਘ ਸਹਿਬਾਨ ਨੇਂ।❤

  • @SukhwinderSingh-wq5ip
    @SukhwinderSingh-wq5ip 3 ชั่วโมงที่ผ่านมา +4

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤

  • @shinderpalsingh3645
    @shinderpalsingh3645 5 ชั่วโมงที่ผ่านมา +18

    ਟਹਿਣਾ ਸਾਹਿਬ ਮੈਂ ਸੁਭਾ 5 . ਕੁ ਵਜੇ ਕੈਲਗਿਰੀ ਤੋਂ ਵੇਖ ਸੁਣ ਰਿਹਾ ਸੀ ਜੀ

    • @jeet193
      @jeet193 5 ชั่วโมงที่ผ่านมา +4

      Fer asi ki krye india chle ja canada shad ke 😂😂😂

    • @taranjitsingh127
      @taranjitsingh127 5 ชั่วโมงที่ผ่านมา +2

      Same here

    • @shinderbrar
      @shinderbrar 4 ชั่วโมงที่ผ่านมา +2

      ❤❤❤✌👍👌👍

    • @SadaTv-b5t
      @SadaTv-b5t 4 ชั่วโมงที่ผ่านมา

      Hahaha​@@jeet193

    • @karmandeep8090
      @karmandeep8090 55 นาทีที่ผ่านมา

      Balle ballee mitra tenu te prime minister modi de kolo award dvona pyna lgda
      Ehni jldi 5 vje oo v canada cha uth keh youtube dekh rheya waahhh
      Eh gal v dss dyni c ja te koi security job te betha dekhda c keh ja fr kam nai laba te ghr rhe rhe keh pagl ho chla c fr neend nai aundi
      Odo fr youtube te eh dekhn lgg gyea

  • @User.YouTube_creaters
    @User.YouTube_creaters 5 ชั่วโมงที่ผ่านมา +10

    ਫਖਰ-ਏ-ਕੌਮ ਵਾਪਸ ਲੈ ਕੇ ਸੁੱਖਬੀਰ ਨੂੰ ਤਾਂ ਫਕਰ ਵੀ ਕਹਾਉਣ ਦਾ ਕੋਈ ਹੱਕ ਨਹੀਂ ਹੁਣ 😮😮

  • @daljitsingh8044
    @daljitsingh8044 5 ชั่วโมงที่ผ่านมา +6

    ਸਮੂਹ ਸਾਧ ਸੰਗਤ ਨੂੰ ਬੇਨਤੀ ਲੀਡਰਾਂ ਵਲੋਂ ਬਾਥਰੂਮ ਸਾਫ ਕੀਤੇ ਜਾਣੇ ਹਨ ਰੱਜ ਰੱਜ ਕੇ ਲੰਗਰ ਛਕ ਕੇ ਸੇਵਾਵਾਂ ਦਾ ਅਨੰਦ ਮਾਣੋ ਵੱਧ ਤੋਂ ਵੱਧ ਫੋਟੋਆਂ ਸੋਅਰ ਕੀਤੀਆਂ ਜਾਣ।

  • @User.YouTube_creaters
    @User.YouTube_creaters 5 ชั่วโมงที่ผ่านมา +9

    ਚੜਦੇ ਸੂਰਜ ਢਲਦੇ ਵੇਖੇ ,
    ਬੁਝੇ ਦੀਵੇ ਬਲਦੇ ਵੇਖੇ ਹੈ,
    ਹੀਰੇ ਦਾ ਕੋਈ ਮੁੱਲ ਨਾ ਤਾਰੇ
    *ਖੋਟੇ ਸਿਕੇ ਚਲਦੇ ਵੇਖੇ*

  • @rajsingh55721
    @rajsingh55721 ชั่วโมงที่ผ่านมา

    ਇਹ ਹੈ ਤਾਕਤ ਅਕਾਲ ਤਖਤ ਸਾਹਿਬ ਜੀ ਦੀ
    ਜਥੇਦਾਰ ਸਾਹਿਬ ਨੇ ਸਹੀ ਫੈਸਲੇ ਲਏ ਹਨ ਜੀ

  • @boharsingh7725
    @boharsingh7725 5 ชั่วโมงที่ผ่านมา +3

    ਸਤਿ ਸ੍ਰੀ ਅਕਾਲ਼ ਹਰਮਨ ਥਿੰਦ ਜੀ ਤੇ ਟੇਹਿਣਾ ਸਾਬ ਜੀ
    🙏🙏🙏🙏🙏

  • @GurnekSingh-l6c
    @GurnekSingh-l6c ชั่วโมงที่ผ่านมา

    ਟਹਿਣਾ 22 ਜੀ ਤੇ ਹਰਮਨ ਬੇਟੀਆਂ ਤੇ ਸਾਰੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਆਕਾਲ ਜੀਓ 💚🙏🙏👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️☝️✍️✍️💯

  • @ਪਿੰਡ62
    @ਪਿੰਡ62 4 ชั่วโมงที่ผ่านมา +10

    ਬਹਿਬਲ ਕਲਾਂ ਗੋਲੀ ਕਾਂਡ ਦੇ ਪੀੜਤ ਪਰਿਵਾਰਾਂ ਨੂੰ ਇੱਕ ਇੱਕ ਕਰੋੜ ਰੁਪਏ ਸੁਖਬੀਰ ਬਾਦਲ ਆਪਣੇ ਵੱਲੋਂ ਦੇਵੇ

    • @harpreetkaur5022
      @harpreetkaur5022 2 ชั่วโมงที่ผ่านมา +1

      ਖੇਤਰੀ ਪਾਰਟੀ ਅਕਾਲੀ ਦਲ ਦੀ ਹੋਂਦ ਬਚਣੀ ਚਾਹੀਦੀ ਬਾਦਲ ਟੱਬਰ ਤੇ ਬਾਕੀ ਗਦਾਰਾਂ ਨੂੰ ਇਸ ਵਿੱਚੋਂ ਛੇਕਣਾ ਚਾਹੀਦਾ ਇਮਾਨਦਾਰ ਲੀਡਰਾ ਨੂੰ ਇਸ ਪਾਰਟੀ ਵਿੱਚ ਆਉਣਾ ਚਾਹੀਦਾ

    • @harpreetkaur5022
      @harpreetkaur5022 2 ชั่วโมงที่ผ่านมา +1

      ਸ਼ਰੋਮਣੀ ਕਮੇਟੀ ਅਤੇ ਅਕਾਲ ਤਖ਼ਤ ਨੂੰ ਆਜ਼ਾਦ ਕ੍ਰੋਣਾ ਚਾਹੀਦਾ ਬਾਦਲ ਟੱਬਰ ਤੋਂ

  • @dalvirsidhu70
    @dalvirsidhu70 5 ชั่วโมงที่ผ่านมา +1

    ਬਹਿਣ ਮੇਰੀਏ ਗੁਰੂ ਰਾਮਦਾਸ ਸਾਹਿਬ ਤੁਹਾਡੀ ਚੜ੍ਹਦੀ ਕਲਾਂ ਰੱਖੇ

  • @User.YouTube_creaters
    @User.YouTube_creaters 5 ชั่วโมงที่ผ่านมา +11

    ਹਰ ਚੀਜ਼ ਠੋਕਰ ਖਾ ਕੇ ਟੁੱਟ ਜਾਂਦੀ ਹੈ ਲੇਕਿਨ
    *ਕਾਮਯਾਬੀ ਠੋਕਰ ਖਾ ਕੇ ਹੀ ਮਿਲਦੀ ਹੈ ...*

  • @GurnekSingh-l6c
    @GurnekSingh-l6c ชั่วโมงที่ผ่านมา

    ਟਹਿਣਾ 22 ਜੀ ਫਕਰੇਕੌਮ ਦਿੱਤਾ ਸੀ ਉਹਨਾਂ ਕਿਹੜਾ ਕੱਦੂ ਵਿੱਚ ਤੀਰ ਮਾਰਿਆ ਸੀ ਆਪਣਾ ਤੇ ਆਪਣੇ ਪਰਿਵਾਰ ਦਾ ਬਣਾਇਆ ਹੈ ਸੁਖਵੀਰ ਬਾਦਲ ਲਈ ਕੱਡੇਂ ਹੀ ਬੀਜੇ ਐ ਸਿੰਘ ਸਹਿਬ ਤੇ ਲੋਕਾਂ ਨੇ ਇਹਨਾਂ ਦੀ ਅਕਲ ਟਿਕਾਣੇ ਲਿਆਤੀ।👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️✍️✍️💯

  • @govindsingh4471
    @govindsingh4471 3 ชั่วโมงที่ผ่านมา

    ਭਾਈ ਸਾਹਿਬ ਆਪ ਦੀਆਂ ਗਲਾਂ ਨੇ ਮਨ ਮੋਹ ਲਿਆ ਤੇ ਵਿਦੇਸ਼ ਵਿਚੋ ਪੰਜਾਬ ਆਣ ਦਾ ਸਬੱਬ ਬਣਿਆ ਆਚਾਨਕ
    ਇਕ ਦਿਨ ਹਰਮਨ ਜੀ ਨਾਲ ਮਾਲ ਰੋਡ ਤੇ ਮੁਲਾਕਾਤ ਹੋਈ ਮਿਲ ਕੇ ਮਨ ਬਹੁਤ ਖੁਸ਼ ਹੋਇਆ ਕਿਨਾ ਚੰਗਾ ਹੁਦਾਂ
    ਟਹਿਣਾ ਸਾਹਿਬ ਆਪ ਦੇ ਵੀ ਦਰਸ਼ਨ ਹੋ ਜਾਂਦੇ ਤਾਂ ਮਨ ਹੋਰ ਵੀ ਖੁਸ਼ ਹੋਣਾ ਸੀ

  • @sukhanawad8185
    @sukhanawad8185 ชั่วโมงที่ผ่านมา

    ਟਹਿਣਾ ਸਾਬ ਤੇ ਹਰਮਨ ਜੀ ਨੂੰ ਸਤਿ ਸ਼੍ਰੀ ਆਕਾਲ ਜੀ ਟਹਿਣਾ ਸਾਬ ਜੋ ਤੁਸੀ ਲੰਢੂ ਅਸ਼ਿਕਾ ਬਾਰੇ ਗੱਲ ਕੀਤੀ ਆ ਇਹੇ ਬਹੁਤ ਮਹੱਤਵ ਪੂਰਕ ਏ ਤੁਸੀ ਇੱਕ ਉਪਰਾਲਾ ਕਰੋ ਕਿ ਇਹੋ ਜਿਹੇ ਪਿੰਡਾਂ ਵਿੱਚ ਪ੍ਰੋਗਰਾਮ ਕਰੋ ਕਿ ਲੋਕਾਂ ਨੂੰ ਜਾਗ੍ਰਿਤ ਕੀਤਾ ਜਾਵੇ ਧੰਨਵਾਦ

  • @mewasinghjhajj6262
    @mewasinghjhajj6262 4 ชั่วโมงที่ผ่านมา +1

    🌹ਸਤਿ ਸ੍ਰੀ ਅਕਾਲ ਸਵਰਨ ਸਿੰਘ ਟਹਿਣਾ ਜੀ ਹਰਮਨ ਕੌਰ ਥਿੰਦ ਜੀ ਵਾਹਿਗੁਰੂ ਪ੍ਰਾਇਮ asia♥️ਟੀਮ ਅਤੇ ਦਰਸ਼ਕਾਂ ਨੂੰ ਵਾਹਿਗੁਰੂ ਚੜ੍ਹਦੀਕਲਾ ਚ ਰੱਖੇ 🌹

  • @JasveerSingh-xf1cj
    @JasveerSingh-xf1cj ชั่วโมงที่ผ่านมา

    Good Sijr ji and Good Mam ji👍

  • @User.YouTube_creaters
    @User.YouTube_creaters 5 ชั่วโมงที่ผ่านมา +8

    ਝੂਠ ਵੀ ਕਿੰਨਾ ਅਜ਼ੀਬ ਹੈ, ਖੁਦ ਬੋਲੋ ਤਾਂ ਚੰਗਾ
    *ਲੱਗਦਾ ਹੈ ਦੂਜੇ ਬੋਲਣ ਤਾਂ ਗੁੱਸਾ ਆਉਂਦਾ ਹੈ*

  • @GurnekSingh-l6c
    @GurnekSingh-l6c ชั่วโมงที่ผ่านมา

    ਟਹਿਣਾ 22 ਜੀ ਜਦੋਂ ਅਸੀਂ ਬਚਪਨ ਵਿੱਚ ਸੀ ਵਿਆਹਾਂ ਦੇ ਸੀਜ਼ਨ ਵਿੱਚ ਪੁਰਾਣੀਆਂ ਮਾਈਆਂ ਬੋਲੀਆਂ ਪੌਦੀਆਂ ਹੁੰਦੀਆਂ ਸੀ, ਜਿਹੜੀ ਗਿੱਧਾ ਨੀ ਪਾਊ ਹੋ ਰੱਨ ਬਾਬੇ ਦੀ 💚🙏 ਇਹਨਾਂ ਪੁਛੇ ਬਾਬਾ ਬੰਦਾ ਨੀ👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️☝️✍️✍️💯

  • @sachinmall7811
    @sachinmall7811 2 ชั่วโมงที่ผ่านมา

    ਬਹੁਤ ਵਧੀਆ ਵਿਚਾਰ ਵੀਰ ਜੀ

  • @harmitsingh374
    @harmitsingh374 ชั่วโมงที่ผ่านมา

    Sat shri akal sari team nu

  • @HardeepSingh-el9ci
    @HardeepSingh-el9ci 2 ชั่วโมงที่ผ่านมา

    ਪਾਪ ਜੱਗ ਜ਼ਾਹਰ ਹੋ ਰੱਹੇ ਹਨ ਟਹਿਣਾ ਸਾਹਿਬ ਬਾਕੀ ਤੁਸੀਂ ਸੱਭ ਜਾਣਦੇ ਹੋ ਗਰਮੀ ਤਾਂ ਹੋਣੀ ਹੀ ਆ most welcome brother 🙏 God bless you ❤❤❤❤❤,,

  • @harbanssidhu8925
    @harbanssidhu8925 2 ชั่วโมงที่ผ่านมา

    ਵਾਹਿਗੁਰੂ ਪੰਜਾਬੀਆਂ ਨੂੰ ਕਰੋੜ ਕਰੋੜ ਟਨ ਸੁਮੱਤ ਬਖਸੇ

  • @gurdevsinghbhatia7797
    @gurdevsinghbhatia7797 ชั่วโมงที่ผ่านมา

    Dhan Dhan Guru Ramdas ji tuhada kotan kot Dhanwad.

  • @jatinderkaur4685
    @jatinderkaur4685 2 ชั่วโมงที่ผ่านมา

    Very nice good Message bilkul sahi hai verji and Bhenji Me thudi lakh Obi Confrence tey likheya perin bahut Vadhya lughya congratulations Verji God bless you both ❤❤🎉🎉

  • @rajwantkaur7921
    @rajwantkaur7921 4 ชั่วโมงที่ผ่านมา +1

    ਆਪਣੀ ਸਰਕਾਰ ਨੂੰ ਪੁੱਛੇ, ਰੋਡ ਤੇ ਕਿਸਾਨਾਂ ਦੀ ਤਰਾ ਕਿਸਾਨ ਜਵਾਨ ਵੀ ਸੁੱਤੇ ਰਹਿਣ

  • @BootaLalllyan-no6bu
    @BootaLalllyan-no6bu 3 ชั่วโมงที่ผ่านมา

    ਜਿਹੜੀਆਂ ਸਜਾਵਾ ਬਾਦਲ ਨੂੰ ਮਿਲੀਆਂ ਉਹ ਸਜਾਵਾ ਨੇ ਲੋਕਾ ਲਈ ਤਾਂ ਸੇਵਾ ਦਾ ਕੰਮ ਹੈ ਵਾਹ ਜੀ ਟਹਿਣਾ ਸਹਿਬ ਜੀ ਖਰੀਆ ਖਬਰਾਂ ਜੀ

  • @ARUNDEEP..TOOR85
    @ARUNDEEP..TOOR85 20 นาทีที่ผ่านมา

    ਟਹਿਣਾ ਸਾਬ੍ਹ ਮੈਂ usa ਰਹਿੰਦਾ ਪਿੱਛਲੇ ਮੈ ਮਹੀਨੇ ਕੈਨੇਡਾ brimton ਸੀ ਮੈਂ ਸਾਰੇ ਗੁਰੂ ਘਰ ਤੇ ਜਿੱਥੇ ਆਪਣੇ ਬਚਿਆਂ ਨੇ ਧਰਨਾ ਲਾਇਆ ਸਾਡੇ ਪੰਜਾਬੀ ਸਾਥ ਨਹੀਂ ਦੇਂਦੇ plz ਉਹਨਾਂ ਦਾ ਸਾਥ ਦਿਓ ਮੇਰੇ ਕੋਲ ਓਹਨਾ ਦਿਆ ਫੋਟੋ ਹੇਗੀਆਂ

  • @akramlado9419
    @akramlado9419 2 ชั่วโมงที่ผ่านมา

    Love from kasur Pakistan ❤

  • @parminderkaur6955
    @parminderkaur6955 3 ชั่วโมงที่ผ่านมา +1

    🎉🎉

  • @gurdevsinghbhatia7797
    @gurdevsinghbhatia7797 ชั่วโมงที่ผ่านมา

    Every one must learn pride hath a fall. Thanks Waheguru ji.

  • @palasingh5151
    @palasingh5151 3 ชั่วโมงที่ผ่านมา

    ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ

  • @harwinderkaur3051
    @harwinderkaur3051 ชั่วโมงที่ผ่านมา

    Bilkul shi boliyaa g tusi guru ghar gunah mann laina vadia guru khud dekhda

  • @kaursingh1993
    @kaursingh1993 4 ชั่วโมงที่ผ่านมา +3

    ਟਹਿਣਾ ਜੀ ਸੁਖਬੀਰ ਬਾਦਲ ਨੇ ਪਿੱਛੇ ਜਿਹੇ ਕਿਹਾ ਸੀ ਕਿ ਜੇ ਅਸੀਂ ਦੋਸੀ ਹਾਂ ਤਾਂ ਸਾਡਾ ਕੱਖ ਨਾ ਰਹੇ ਗੱਲ ਸੱਚੀ ਹੋ ਗਈ

  • @tejinderpalsingh7817
    @tejinderpalsingh7817 5 ชั่วโมงที่ผ่านมา +2

    Sat shri akal Tehna j and Harman j

  • @ManpreetKaur-tt2xm
    @ManpreetKaur-tt2xm 3 ชั่วโมงที่ผ่านมา

    ਬਾਦਲ ਜਿੰਦਾਬਾਦ ਸੁਆਹ ਸੁਆਹ ਜਿੰਦਾਬਾਦ

  • @gurlalvirk9900
    @gurlalvirk9900 5 ชั่วโมงที่ผ่านมา

    ਸਵਰਨ ਸਿੰਘ ਟਹਿਣਾ ਸਾਹਿਬ ਜੀ ਹਰਮਨ ਥਿੰਦ ਜੀ ਪਰਾਇਮ ਏਸ਼ੀਆ ਦੇ ਸਾਰੇ ਮੇਬਰਾ ਨੂੰ ਸਤਿ ਸ੍ਰੀ ਆਕਾਲ ਜੀ

  • @rajdeep0231
    @rajdeep0231 39 นาทีที่ผ่านมา

    Vota ਮੰਤਰੀਆਂ nu ਪਰਵਾਸੀ paon gay

  • @jarnailsingh9949
    @jarnailsingh9949 4 ชั่วโมงที่ผ่านมา +1

    390th like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia 🌏❤

  • @User.YouTube_creaters
    @User.YouTube_creaters 5 ชั่วโมงที่ผ่านมา +9

    ਸਾਈਕਲ ਅਤੇ ਜ਼ਿੰਦਗੀ ਤਾਂ ਹੀ
    *ਬੇਹਤਰ ਚੱਲਦੀ ਹੈ, ਜਦੋਂ ਚੈਨ ਹੋਵੇ ...*

  • @desrajsingh-h3x
    @desrajsingh-h3x 5 ชั่วโมงที่ผ่านมา

    Very nice

  • @BahadurSingh-ej5ns
    @BahadurSingh-ej5ns 3 ชั่วโมงที่ผ่านมา

    Love u tehna sahab 2099 tak chalde raho

  • @narinderbhaperjhabelwali5253
    @narinderbhaperjhabelwali5253 4 ชั่วโมงที่ผ่านมา

    ਦੇਰ ਆਇਦ ਦਰੁਸਤ ਆਇਦ

  • @amanbrar273
    @amanbrar273 4 ชั่วโมงที่ผ่านมา

    🙏🏻🙏🏻

  • @BhagSingh-k2d
    @BhagSingh-k2d 4 ชั่วโมงที่ผ่านมา

    ਟਹਿਣਾ ਸਾਹਿਬ ਸਾਡਾ ਰੋਪੜ ਜਿਲੇ ਚ ਇੱਕ ਹਸਪਤਾਲ ਹ ਤੇ ਜੇ ਸੱਪ ਲੜ ਜਾਵੇ ਤਾਂ 50 ਹਜਾਰ ਰੁਪਏ ਰਹਿੰਦਾ ਦੋ ਦਿਨ ਦਾ ਕਰ ਰੱਖਦਾ ਪਰ ਬੰਦਾ ਠੀਕ ਹੋ ਜਾਂਦਾ

  • @HUMANITY_SUPREME
    @HUMANITY_SUPREME ชั่วโมงที่ผ่านมา

    ਗੁਨਾਹ ਘੋਰ ਸਿਆਸੀ ਤੇ ਤਨਖਾਹ ਭੁਗਤ ਕੇ ਸੁਰਖ਼ਰੂ। ਕਮਾਲ ਹੋ ਗਈ l

  • @gurcharankulana
    @gurcharankulana 5 ชั่วโมงที่ผ่านมา +1

    ਜੈਸੀ ਕਰਨੀ ਵੈਸੀ ਭਰਨੀ

  • @DineWala-ye7rm
    @DineWala-ye7rm 3 ชั่วโมงที่ผ่านมา +1

    Nanaksar dere vale babya bare v bolo

  • @jasbirsingh2651
    @jasbirsingh2651 3 ชั่วโมงที่ผ่านมา

    ਤੁਹਾਡੇ ਚੈਨਲ ਤੇ ਤੁਸੀਂ ਵੀ ਏਜੰਟਾਂ ਦੀਆਂ ਇੰਟਰਵੂਆਂ ਦੇ ਪਰੋਗਰਾਮ ਦਿੱਤੇ

  • @kuldeepbassi4642
    @kuldeepbassi4642 2 ชั่วโมงที่ผ่านมา +1

    jgnu ਸਾਹਿਬ ਇਕ ਵਾਰ fir dakho ਜੱਥੇਦਾਰ ਸਿੰਘ ਜਦ ਕਾਗ਼ਜ਼ ਤੋਂ parde ਸੀ ta ਇਕ war ਮੂੰਹੋਂ ਸੁਖਬੀਰ ਸਿੰਘ ਬਾਦਲ sahib ਨਿਕਲ਼ giiia sui ਕਰੋ ਨੋਟ ਸਿਰਫ ਇਕ wwaar 😊

  • @gagasmalsar9404
    @gagasmalsar9404 3 ชั่วโมงที่ผ่านมา +1

    ਸਰਦਾਰ ਸੁਖਬੀਰ ਸਿੰਘ ਬਾਦਲ ਜਿੰਦਾਬਾਦ ਵਿਕਾਊ ਮੀਡੀਆ ਦਾਲਾਲ ਮੀਡੀਆ ਭੰਡ ਮੀਡੀਆ

    • @pargatrandhawa2137
      @pargatrandhawa2137 2 ชั่วโมงที่ผ่านมา

      Haha ...rasi jal gee but vatt ni gya 😂

    • @pargatrandhawa2137
      @pargatrandhawa2137 2 ชั่วโมงที่ผ่านมา

      Still proud to be akaali ??

  • @BhagSingh-k2d
    @BhagSingh-k2d 4 ชั่วโมงที่ผ่านมา

    ਟਹਿਣਾ

  • @GurpreetKaur-lx9tp
    @GurpreetKaur-lx9tp 3 ชั่วโมงที่ผ่านมา

    🙏🇩🇪♥️

  • @rameshlal8307
    @rameshlal8307 3 ชั่วโมงที่ผ่านมา

    Yaha desh mea president corrupt pm corrupt leaders corrupt judge corrupt koi. Honest nahi yeah vishavguru bann rahye

  • @shinderpalsingh3645
    @shinderpalsingh3645 ชั่วโมงที่ผ่านมา

    ਕੈਨੇਡਾ ਵਾਲੇ ਪਾਸਿਓਂ ਨਹੀਂ ਅਮਰੀਕਾ ਵਾਲੇ ਪਾਸਿਓਂ ਕਹਿਣਾ ਜੀ

  • @kirat8026
    @kirat8026 2 ชั่วโมงที่ผ่านมา

    Sahi. Kita jo kita. Oh ohthe ni rehn de like. Ni Gaahd. Paiya wa. Aa k studenta ne

  • @GurlalSingh-xo8tm
    @GurlalSingh-xo8tm 4 ชั่วโมงที่ผ่านมา

    ਪਰ ਇੱਕ ਗੱਲ ਸਪਸ਼ਟ ਨਹੀਂ ਹੋਈ ਕਿ ਕੋਈ ਮੂੰਹ ਸਿਰ ਮੁੰਨੇ ਵਾਲਾ ਜਿਲਾ ਜਥੇਦਾਰ ਨਹੀਂ ਹੋਵੇਗਾ

  • @HUMANITY_SUPREME
    @HUMANITY_SUPREME ชั่วโมงที่ผ่านมา

    ਇਕ ਪਾਸੇ ਸਿੱਖ ਧਰਮ ਕੌਮ ਨੂੰ ਮਾਂਜ ਕੇ ਰਖਤਾ ਬਾਦਲ ਜੁੰਡਲੀ ਨੇ ਤੇ ਬੱਸ ਭਾਂਡੇ ਮਾਂਜ ਕੇ ਸਜਾ ਪੂਰੀ ਹੋ ਗਈ। ਵਾਹ ਜਥੇਦਾਰੋ। ਸਿੱਖ ਕੌਮ ਦਾ ਕਿਵੇਂ ਭਲਾ ਹੋਊ?

  • @ਸੁਰਿੰਦਰਕੋਰਹਰਚਰਨਗਰੇਵਾਲ
    @ਸੁਰਿੰਦਰਕੋਰਹਰਚਰਨਗਰੇਵਾਲ 50 นาทีที่ผ่านมา

    ਮਨਪ੍ਰੀਤ ਇਆਲੀ ਬਾਰੇ ਪਤਾ ਨਹੀਂ ਲੱਗਿਆ

  • @MangalSingh-m7f7n
    @MangalSingh-m7f7n 3 ชั่วโมงที่ผ่านมา

    Tehana Ji Job Punjabi Noo Denni Bandi Hay Na Ke Behari Noo

  • @AmarjeetSingh-ke1dj
    @AmarjeetSingh-ke1dj 3 ชั่วโมงที่ผ่านมา

    Ehna da ikk driver nahin Maan eh tan sekde buassan de malik ne

  • @rameshlal8307
    @rameshlal8307 3 ชั่วโมงที่ผ่านมา

    Kiyu jayte canada punjab vivh kaam karo yaha bhahiye kaam kar rahe

  • @jaswantgalib4088
    @jaswantgalib4088 4 ชั่วโมงที่ผ่านมา

    Jiharra batha rehanda oh ve bitha dengey sukhbir badal

  • @makhansingh2877
    @makhansingh2877 2 ชั่วโมงที่ผ่านมา

    You are advertising Canadian p M like he is your massi da munda .My humble request to future students please stay in punjab and try to start small business and if you can’t do business then learn any trades .

  • @himmatwaraich3471
    @himmatwaraich3471 2 ชั่วโมงที่ผ่านมา +1

    T m l

    • @himmatwaraich3471
      @himmatwaraich3471 2 ชั่วโมงที่ผ่านมา

      ਟੈਣਾ ਮਗਰੋਂ ਲੈਹਿਣਾ

    • @himmatwaraich3471
      @himmatwaraich3471 2 ชั่วโมงที่ผ่านมา

      ਟੈਣਾ ਮਗਰੋਂ ਲੈਣਾ

  • @tarloksingh2141
    @tarloksingh2141 4 ชั่วโมงที่ผ่านมา

    Tena sab guna Kabool karan nal jina da Jani nuksan hoya oos de bharpai kon pure karega.

  • @sukhvindersingh8428
    @sukhvindersingh8428 3 ชั่วโมงที่ผ่านมา

    Tusi v lokan nu murakh samaj rahe ho lok Changi taran jande han ke Jathedaar nu Skal Takhat da Jathedaar kisne Lagvaya he eh sab kuj preplan naal tiyaar kita hoya hea ke kive talab karna hea kive maafi mangvauni hea te ki sajja Deni hea taa ke ehna da political carrier bachaya ja sake par oh Param Pitta Parmatma ehna nu maaf nahi karega

  • @dhanbirsinghmidha7829
    @dhanbirsinghmidha7829 4 ชั่วโมงที่ผ่านมา

    Dharmik asthan tey laud speaker nahin lagnha chaheeda. Sirf ander ander hee awaj sunhnee chaheedi hai ji.

  • @manjitSingh-yo9fq
    @manjitSingh-yo9fq 4 ชั่วโมงที่ผ่านมา +1

    Sab eh jathedar di mily bugti aa ji eh sab galt ketta jathdar ne sav galt kyu keta eh shuke amly to darde ne eh seve lai he jo am silha de huk vich ni keti chalo eh jahdar nu ondeia chona witch pata lag ju jado aji saja deni se ta kyu ene month ley keta bas soda loka nu pata lag gea ke tusi sukhe amly to der ke eh saja lai aa pr dekh lo ondi choona witch soda ke Banu dekh lo votta setei peen walia

  • @ARUNDEEP..TOOR85
    @ARUNDEEP..TOOR85 32 นาทีที่ผ่านมา

    Lmi da hal ha keo ghabr rhe ho

  • @deepkaurkaur8897
    @deepkaurkaur8897 3 ชั่วโมงที่ผ่านมา

    Beth k jnania nll krde qa chuglia show da nam rkhe bethe chaz da vichar😂

  • @LoveBoy-qo6mi
    @LoveBoy-qo6mi 4 ชั่วโมงที่ผ่านมา +1

    ਬੀਜੇਪੀ ਲਿਆਉ ਪੰਜ਼ਾਬ ਬਚਾਉ ਇੱਕੋ ਇੱਕ ਹੱਲ ਹਿੰਦੂ ਸ਼ੇਰ ਭਾਈ ਮੋਦੀ ਸਾਹਿਬ ਜੀ ਹੀਂ ਪੰਜਾਬ ਨੂੰ ਬਚਾ ਸਕਦੇ ਓਨਲੀ ਬੀਜੇਪੀ ਬੀਜੇਪੀ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ
    ਵਾਹਿਗੁਰੂ ਵਾਹਿਗੁਰੂ

    • @RoopSingh-mu2fj
      @RoopSingh-mu2fj 4 ชั่วโมงที่ผ่านมา +3

      Jithe bjp haigi otho de hal dekhla mani pur de bich teri bjp hai te jnania nagngia kar ke sarkar te ghumaya jandia te blat kar kita janda hai ki tubi Punjab bich ehi kus chona kia

  • @jaswindernamberdar2844
    @jaswindernamberdar2844 3 ชั่วโมงที่ผ่านมา

    ਸਤਿ ਸ੍ਰੀ ਆਕਾਲ ਟਹਿਣਾ ਸਾਬ ਤੇ ਹਰਮਨ ਜੀ 🙏🙏🙏🙏🙏🙏

  • @JasveerSingh-xf1cj
    @JasveerSingh-xf1cj ชั่วโมงที่ผ่านมา

    Good Sijr ji and Good Mam ji👍