Jathedar's freedom and wisdom @Akal Takhat Amritsar 4 Dec.2024 In the end, truth always wins, not because it's a moral choice, but because it's an immutable aspect of reality. The Inevitable Triumph of Reality Over Lies The journey towards truth may be fraught with challenges, but it is a path that leads to authenticity, integrity. Sher Singh Grewal
Bhut bddi sazaa eh itihas gawah eh Sri Akal Takhat sahib ton jis jis de v gall ch Takhti paee gyi oh rajniti or Sikh syasat cho hamesha lyi khatam hoyaa
ਸਿੰਘ ਸਾਹਿਬਾਨਾਂ ਵੱਲੋਂ ਲਿਆ ਗਿਆ ਫੈਸਲਾ ਬਹੁਤ ਸ਼ਲਾਘਾਯੋਗ ਹੈ। ਇਹ ਫੈਸਲਾ ਸਿੱਖ ਇਤਿਹਾਸ ਵਿੱਚ ਸੁਨਿਹਰੀ ਅੱਖਰਾਂ ਵਿੱਚ ਲਿਖਿਆ ਜਾਵੇਗਾ
ਹੁਣ ਮੈਂ ਖੁਦਾ ਨੂੰ ਸੁਣਾਉਂਦਾ ਹਾਂ ਆਪਣਾ ਹਾਲ-ਏ-ਦਿਲ
*ਮੈਂ ਹੁਣ ਜ਼ਮੀਨ ਵਾਲਿਆਂ ਤੇ ਭਰੋਸਾ ਨਹੀਂ ਕਰਦਾ*
ਅੱਜ ਸਿੰਘ ਸਾਹਿਬ ਵੱਲੋਂ ਕੀਤਾ ਗਿਆ ਇਤਿਹਾਸਿਕ
*ਫ਼ੈਸਲਾ ਸੁਨਹਿਰੀ ਸ਼ਬਦਾਂ ਵਿੱਚ ਲਿੱਖਿਆ ਜਾਵੇਗਾ*
ਅੱਜ ਛੇਵੇਂ ਪਾਤਸ਼ਾਹ ਜੀ ਨੇ ਕਲਾ ਵਰਤਾ ਦਿੱਤੀ ਹੈ ਜੀ ❤
ਮੌਕਾ ਹੈ ਖੁਦ ਨੂੰ ਬਦਲ ਲਵੋ
*ਅਤੇ ਖੁਦ ਨੂੰ ਪਛਾਣੋ ਮਿੱਤਰੋ*
ਤਖ਼ਤ ਮਹਾਨ ਹੈ ਸਿੰਘ ਸਾਹਿਬਾਨਾਂ ਦੀ ਕਾਰਵਾਈ ਇਤਿਹਾਸਕ ਹੈ ਗੁਰਮਤਿ ਅਨੁਸਾਰ ਬਣਦੀ ਸਜ਼ਾ ਲਗਾਈ ਹੈ ਬਾਕੀ ਫੈਸਲਾ ਲੋਕਾਂ ਨੇ ਤੇ ਦੁਨਿਆਵੀ ਅਦਾਲਤਾਂ ਨੇ ਵੱਖ ਕਰਨਾ ਹੈ।
ਅਕਾਲ ਤਖ਼ਤ ਸਾਹਿਬ ਸਰਬ-ਉੱਚ ਹੈ ਜੀ
Sikhisms greatness is "ਸਰਨ ਆਏ ਕੰਠ ਲਾਏ" ਗੁਰੂ ਬਖਸ਼ਿੰਦ ਹੈ ਜੀ।
ਅਕਾਲ ਤਖ਼ਤ ਸਾਹਿਬ ਮਹਾਨ ਹੈ
ਜਦੋ ਸ਼ਹੀਦੀਆਂ ਹੋਈਆਂ ਨੇ ਤਾ ਇਸਨਾ ਨੂੰ ਮੋਤ ਦੀ ਸਜ਼ਾ ਹੋਣੀ ਚਾਹੀਦੀ ਆ
Waheguru ji rab hai ji❤❤❤🎉🎉
S S A Navdeep Singhji
/ਸਿਰਫ ਡਰਾਮਾ ਕੀਤਾ ਹੈ ਕੋਈ ਸਾਜਾ ਨੀ ਦਿੱਤੀ ਬਾਦਲ ਨੂੰ ਉਸਨੇ ਸਾਰਿਆ ਗਲਤੀਆ ਮਾਨ ਲਾਇਆ ਸਨ,,ਇਹ ਤਾਂ ਉਸਨੇ ਡਰਾਮਾ ਕੀਤਾ ਪਹਿਲਾ ਪੈਰ ਉਪਰ ਸੱਟ ਦਾ ਕੈਮਰੇ ਸਾਮ੍ਹਣੇ ਉਸਨੇ ਪਹਿਲਾ ਹੀ ਬੋਲਿਆ ਸੀ ਕਿ ਮੈਨੂੰ ਜਾ ਮੇਰੇ ਨਾਲ ਦੇ ਦੋਸ਼ੀਆ ਨੂੰ ਇਹ ਸਜ਼ਾ ਦੇਣੀ ਹੈ,,ਪਰ ਮੇ ਡਰਾਮਾ ਕਰ ਲੈਣਾ ਫਿਰ ਤੁਸੀ ਬੋਲ ਦੇਣਾ k ਸੁਖਬੀਰ ਬਾਦਲ ਨੀ ਖੜਾ ਹੋ ਸਕਦਾ😄 laat ਕਿਹੜੀ ਹਮੇਸਾ ਲਈ ਟੁੱਟ ਗਈ ਹੈ,,ਕੁਝ ਨੀ ਹੋ ਸਕਦਾ ਬਾਦਲ ਦਾ ,,ਲੋਕ ਚੰਗੇ ਹੋਣ ਇਹਨਾਂ ਨੂੰ ਕਦੇ ਵੋਟ ਨਾ ਪਾਉਣ,, ਗੂਰੂ gahr v ਜਲਦੀ ਇਹਨਾਂ ਕੋਲੋ ਕਬਜਾ ਵਾਪਸ ਲੈਣ
Jehrre sajjn kehnde sajja chhoti aa gall sajja di nai gall ehsaas kraun di aa
ਅਕਾਲ ਤਖਤ ਸਾਹਿਬ ਸਰਵਉਚ ਹਨ ਜੀ ਜੋ ਵੀ ਫੈਸਲੇ ਪੰਜ ਸਿੰਘ ਸਾਹਿਬ ਜੀ ਨੇ ਲਿਆ ਪ੍ਰਵਾਨ ਹੈ ਜੀ।
ਜੂਠਾ ਲੰਗਾਹ ਬਹੁਤ ਖੁਸ਼ ਨਜ਼ਰ ਆ ਰਿਹਾ ਸੀ। ਭੌਕਾਂ ਵਲਟੋਹਾ ਨਜਰ ਨਹੀਂ ਆਇਆ
Very good decesion by sing h sahib ji 🙏🙏🙏
ਸ਼ਬਦ ਯਾਤਰਾ ਕਰਦੇ ਹਨ ਇਸਲਈ
*ਪਿੱਠ ਪਿੱਛੇ ਵੀ ਕਿਸੇ ਦੀ ਨਿੰਦਿਆ ਨਾ ਕਰੋ*
In bin school bali saja e.
ਜੋ ਗਨਾਹ ਸੁਖਵੀਰ ਨੇ ਮੰਨੇ ਹਨ !ਇਹ ਹੀ ਗੁਨਾਹ ਕੁਵਰਵਜੇ ਪਰਤਾਪ ਦੱਸ ਰਿਹਾ ਸੀ ! ਤਾ ਕੈਪਟਨ ਤੇ ਮਾਨ ਸਰਕਾਰ ਨੇ ਬਾਦਲਾ ਨੂੰ ਸਜਾ ਕਿਉ ਨਹੀ ਦਿਤੀ ! ਇਸ ਲਈ ਕੈਪਟਨ ਤੇ ਮਾਨ ਨੂੰ ਵੀ ਸਜਾ ਲਾਉਣੀ ਚਹੀਦੀ ਹੈ
ਇਹਵੀ ਕੋਈ ਸਜਾ
Akal Takht de hundey lagah ke Panth jionda rahega
Ram Rahim nu bulaao te Sakhat sazaa deo. Onee Guru da rup lea te beadbii kittian
Sarse wala Sikh nahi es lyi Akal Takhat sahib te Tallab nahi kita ja skda smj gye Bhai saab ,,Akal Takhat te sirf Sikh nu ee Tallab kita ja skda
Je eh sab nu kom cho bahar na kita ta sikhaa te vishvass uthh jana...
Jathedar's freedom and wisdom @Akal Takhat Amritsar
4 Dec.2024
In the end, truth always wins, not because it's a moral choice, but because it's an immutable aspect of reality. The Inevitable Triumph of Reality Over Lies The journey towards truth may be fraught with challenges, but it is a path that leads to authenticity, integrity.
Sher Singh Grewal
Gunah jiada wade saja kuj v nahi
Bhut bddi sazaa eh itihas gawah eh Sri Akal Takhat sahib ton jis jis de v gall ch Takhti paee gyi oh rajniti or Sikh syasat cho hamesha lyi khatam hoyaa
Jini rakhi age kiti ehna ne
Aap galat aap e mafi sarm karo. Enna nu ਜੇਲ vich deo
ਚੰਦੂਮਾਜਰਾ ਦਾ ਹੰਕਾਰ ਦੇਖੋ
chandu majrais great liar,he is a blemish in akali dal
J sab nu ave hi dantyia jave ta koi ni galti krda agge tu