ਐਣਕਾਂ ਨੂੰ ਕਹੋ ਸਦਾ ਲਈ "ਬਾਏ-ਬਾਏ", ਇਸ ਡਾਕਟਰ ਕੋਲ ਹਮੇਸ਼ਾ ਰਹਿੰਦੀ ਮਰੀਜਾਂ ਦੀ ਭੀੜ | Akhar

แชร์
ฝัง
  • เผยแพร่เมื่อ 8 พ.ย. 2024

ความคิดเห็น • 323

  • @Relaxofmind.motivationvideos
    @Relaxofmind.motivationvideos 3 ปีที่แล้ว +84

    ਡਾਕਟਰ ਸਾਹਿਬ ਨੇ ਬਹੁਤ ਵਧੀਆ ਤਰੀਕੇ ਨਾਲ ਸਪੱਸ਼ਟ ਸਮਝਾਇਆ। ਇਹਨਾਂ ਦੀ ਅਵਾਜ਼ ਵੀ ਬਹੁਤ ਪਿਆਰੀ ਲੱਗੀ, ਇਸ ਤਰ੍ਹਾਂ ਜਾਪਦਾ ਜਿਵੇਂ ਸ਼ਾਮ ਦੀਆਂ 7 ਵਜ਼ੇ ਵਾਲੀਆਂ ਖਬਰਾਂ ਸੁਣ ਰਹੇ ਹਾਂ। ਬਹੁਤ ਬਹੁਤ ਧੰਨਵਾਦ ਚੈਨਲ ਅੱਖਰ ਅਤੇ ਡਾਕਟਰ ਥਿੰਦ ਸਾਹਿਬ ਜੀ ਦਾ 🙏🏻

    • @RaviDhanoa
      @RaviDhanoa 3 ปีที่แล้ว

      sahi keha y
      DD Punjabi di yaad aagi

    • @binderjitdeol9874
      @binderjitdeol9874 3 ปีที่แล้ว +1

      Raman kumar di awaz lagdi

  • @atarsingh9960
    @atarsingh9960 3 ปีที่แล้ว +71

    ਸਿੱਖ ਹਮੇਛਾ ਹੀ ਹੱਕ ਸੱਚ ਦੇ ਨਾਲ ਜਾਣਿਆਂ ਜਾਂਦਾ ਹੈ ਇਸ ਕਰਕੇ ਗੁਰੂ ਮਹਾਰਾਜ ਆਪਣੇ ਸਿੱਖ ਨੂੰ ਵਡਿਆਈਆਂ ਬਖ਼ਸ਼ਦਾ ਹੈ , ਬਹੁਤ ਹੀ ਵਧੀਆ ਜੀ ਡੋਕਟਰ ਸਾਹਿਬ ਜੀ 🙏🏽ਸਤਿ ਸ੍ਰੀ ਅਕਾਲ 🙏🏽

    • @ArshChahal47
      @ArshChahal47 3 ปีที่แล้ว

      ਹਮੇਸ਼ਾਂ, ਸ਼੍ਰੀ

  • @farmerjourney5974
    @farmerjourney5974 3 ปีที่แล้ว +32

    22 ਜੀ ਮੈਂ ਵੀ ਆਪਣੇ ਚੈਨਲ ਤੇ NEW ZEALAND ਦੀ ਖੇਤੀ ਤੇ videos ਬਣਾ ਰਿਹਾਂ ਉਮੀਦ ਹੈ ਪੰਜਾਬੀ ਪਿਆਰ ਦੇਣਗੇ

  • @vickykashyap3749
    @vickykashyap3749 3 ปีที่แล้ว +6

    Dr. Thind sir thank u sooo much. Meri v eye side bhut week c but m os waheguru g di sukr guzar ha ki manu waheguru g ne Dr. Thind nal milaya ohna ne mera oprate krke nvi zindgi hi ni diti blki mainu aina honsla dita k m aj apni life vich bhut khush aa. Tnxxx a lott sir

  • @mandeepkaur2179
    @mandeepkaur2179 3 ปีที่แล้ว +19

    What is the cost of operation?
    kindly notify....thanks

  • @SOSSOW
    @SOSSOW 3 ปีที่แล้ว +5

    8 ਸਾਲ ਪਹਿਲਾ ਮੈ ਵੀ ਗਿਆ ਸੀ dr ਸਾਬ ਕੋਲ ਵਾਹਿਗੁਰੂ ਦੀ ਮੇਹਰ ਨਾਲ ਸਭ ਵਧੀਆ ਹੈ ਮੈ ਹਰ ਕਿਸੇ ਨੂੰ ਥਿੰਦ ਹਸਪਤਾਲ ਬਾਰੇ ਦਸਦਾ ਹਾ

    • @samtheking1298
      @samtheking1298 3 ปีที่แล้ว

      Hospital kithe a bro ???

    • @SOSSOW
      @SOSSOW 3 ปีที่แล้ว

      @@samtheking1298 ਥਿੰਦ ਹਸਪਤਾਲ ਜਲੰਦਰ

    • @ranjit3633
      @ranjit3633 3 ปีที่แล้ว

      Vr g number hai

    • @tarunbawa7086
      @tarunbawa7086 2 ปีที่แล้ว

      Bai kana ka passa lagda a

    • @prabhjotsinghalok2249
      @prabhjotsinghalok2249 ปีที่แล้ว

      Ki 0roblm c ji

  • @kawaljeetkaur9558
    @kawaljeetkaur9558 ปีที่แล้ว

    Bot vadai ji thankns

  • @yash9757
    @yash9757 3 ปีที่แล้ว +6

    Dr ਸਾਬ ਦੀ ਗੱਲ ਤੋਂ ਬਾਦ 10 ਕੂ ਮਰੀਜਾਂ ਦੀ ਵੀ ਸੁਣ ਲੈਣਾ ਜੀ ਜਿਹਨਾਂ ਨੇ ਏਥੋਂ oprate ਕਰਵਾਇਆ,,,,, ਸਬ clear ਹੋ ਜੂ ।

  • @fattechakk8506
    @fattechakk8506 3 ปีที่แล้ว +15

    Geetika 8:50 ❤❤
    Mens are men 😂😂
    Attendence please

  • @harpreetjiharpreet9457
    @harpreetjiharpreet9457 3 ปีที่แล้ว +2

    Sir agar sylandrical eye sight week hoke tn v operate kita ja sakda?

  • @gurmailsingh6601
    @gurmailsingh6601 3 ปีที่แล้ว +12

    ਜਲੰਧਰ ਜੀ ਥਿਦ ਹੋਸਪਿਟਲ ਚੰਗਾ ਹੋਸਪਿਟਲ ਜੀ ਮੈਂ ਹਾਂ ਯੁਏਸੇ ਅਮਰਜੀਤ ਕੌਰ ਟਾਂਡਾ ਉੜਮੁੜ ਕੇਲੋਂਫੋਲਨੀਆ

  • @sukhpalsingh1207
    @sukhpalsingh1207 3 ปีที่แล้ว +1

    ਦੇਖਣ ਵਾਲੇ ਸਰੋਤੇ ਤੇ ਸੁਣਨ ਵਾਲੇ ਦਰਸ਼ਕ, ਡਾਕਟਰ ਸਾਬ ਨੇ ਤਾਂ ਕਮਾਲ ਹੀ ਕਰਤੀ

  • @randhawa8096
    @randhawa8096 3 ปีที่แล้ว +4

    Akhar waleo cost of treatment vi dasea karo

  • @anilarora4802
    @anilarora4802 2 ปีที่แล้ว

    Sir chite motiur oprate kine ch hoyega

  • @rupindersingh4194
    @rupindersingh4194 ปีที่แล้ว

    Doc saab jo kehndy sundy a k jekr pichy to roshni band hai fir thik nhi ho sakdi pls jrur jrur ans dena g🙏🙏🙏🙏

  • @Singh-mj2eq
    @Singh-mj2eq 3 ปีที่แล้ว +1

    ਬਹੁਤ ਵਧੀਆ ਡਾਕਟਰ ਸਾਬ

  • @sukhsharankaur4817
    @sukhsharankaur4817 3 ปีที่แล้ว +4

    ਐਣਕਾ ਨਹੀਂ ਡਾਕਟਰ ਸਾਹਿਬ ਜੀ ਐਨਕਾਂ ਲਿੱਖੋ ਡਾਕਟਰ ਸਾਹਿਬ ਜੀ।

    • @gaganverma9559
      @gaganverma9559 3 ปีที่แล้ว

      O ਭਰਾਵਾ ਇਹ ਤਾਂ ਚੈਨਲ ਵਾਲੇ ਲਿਖਦੇ ਨੇ

  • @nirmalkanta7498
    @nirmalkanta7498 10 หลายเดือนก่อน

    Lens poun ton baad v jo skda pls dsso

  • @waraich_k
    @waraich_k 3 ปีที่แล้ว +1

    ਦੇਖਣ ਨੂੰ ਤਾਂ ਡਾਕਟਰ ਸਾਬ ਵਧੀਆ ਲਗਦੇ ਆ

  • @rajkang69
    @rajkang69 3 ปีที่แล้ว +4

    ਇਹ ਕਿਂਉਂ ਇਕ ਫ਼ੈਸ਼ਨ ਬੜਾ ਅਜੀਬ ਫ਼ੈਸ਼ਨ ਜ਼ਿਆਦਾਤਰ ਪੰਜਾਬ ਦੀਆਂ ਕੁੜੀਆਂ ਨੂੰ 65% ਇੰਗਲਿਸ਼ ਬਾਕੀ ਲਿਟਲਬਿਟ ਪੰਜਾਬੀ ਉਹ ਵੀ ਇਸ ਤਰਾਂ ਬੋਲਣਾ ਜਿਵੇਂ ਕੋਈ ਤਕਲੀਫ਼ ਹੁੰਦੀ ਹੋਵੇ ਖ਼ਾਸ ਕਰਕੇ ਜਦੋਂ ਸਵਾਲ ਪੰਜਾਬੀ ਵਿੱਚ ਹੁੰਦਾ ਹੈ ।ਟੋਕਿਆ ਕਰੋ ਜ਼ਰੂਰ ਇਸ ਝੂਠੀ ਦਿਖਾਵੇ ਨੂੰ ਹੁਣ ਸਭ ਨੂੰ ਗਰੇਜੀ ਥੋਰੀ ਥੋਰੀ ਆਂਦੀ ਹੈ ।ਕਿਰਪਾ ਕਰੋ ਆਪਣੀ ਮਾਂ ਬੋਲੀ ਨੂੰ ਦਿਲੋਂ ਸਤਿਕਾਰ ਦਿਓ । ਆਪਣੇ ਰੋਟੀ ਦੇ ਜੁਗਾੜ ਦਾ ਨਾਂ ਤਾਂ ਰੱਖਿਆਂ ਹੋਇਆ “ ਅ “ ਅੱਖਰ ਕੁਝ ਆਪ ਸਮਝੋ ਅਤੇ ਕੁਝ ਦੂਸਰਿਆਂ ਨੂੰ ਵੀ ਸਮਝਾਵੋ ਜਾਂ ਟੋਕੋ ।ਸ਼ੁਕਰੀਆ ਗੁੱਡ ਕਨੌਲਿਜਮਿੰਟ ਦਿਖਾਉਣ ਵਾਸਤੇ। Kang Doabia all the way from Alaska and northern Canada, May God bless you all.

  • @manjurani4368
    @manjurani4368 3 ปีที่แล้ว +1

    Age 28 year acd 2.92 sph -12. 5cyl+1.5 surgery icl staar ambala eye pain hunda hai ki ok ho joga

  • @eastandwestpunjabisbest2382
    @eastandwestpunjabisbest2382 3 ปีที่แล้ว +6

    God bless only Honest person’s 👏🙏

  • @kulwantsingh-zl6ok
    @kulwantsingh-zl6ok 2 ปีที่แล้ว

    ਕੀ ਇਹ िਵਧੀ ਅਪਣਾਕੇ ਦੁਅਾਰਾ ਅੈਨਕ ਲਗਵਾੳੁਣ ਦੀ ਨੋਬਤ ਅਾਸਕਦੀ ਹੈ ਇਸ ਵਾਰੇ ਦॅਸੋ

  • @sukhwindersingh-og1jf
    @sukhwindersingh-og1jf ปีที่แล้ว

    Chasma oprate karwauna matlab operation karke Chasma utaarange ya madicin naal hi uttarjaavega

  • @ParwazTVChandigarh
    @ParwazTVChandigarh 3 ปีที่แล้ว +5

    Bai ਨਵਰੀਤ ਸਿੰਘ ਤੁਸੀਂ ਕੰਮ ਬਹੁਤ ਵਧੀਆ ‌ਕਰ ਰਹੇ ਹੋ। ਪਰ ਪੰਜਾਬੀ ਭਾਸ਼ਾ ਦੀ ਸ਼ੁੱਧਤਾ ਦਾ ਖਿਆਲ ਜ਼ਰੂਰ ਰੱਖਿਆ ਕਰੋ।
    ਐਣਕਾਂ ਨਹੀਂ। ਸਹੀ‌ ਸ਼ਬਦ ਐਨਕਾਂ ਹੈ।
    ਇਸੇ ਤਰ੍ਹਾਂ ਮਰੀਜ ਨਹੀਂ ਮਰੀਜ਼ ਹੁੰਦੈ ਜੀ।

  • @manickspunjab3787
    @manickspunjab3787 3 ปีที่แล้ว

    ਅੱਖਰ ਚੈਨਲ please reply ਕਿੰਨਾ ਖਰਚਾ ਆ ਜਾਂਦਾ ਜੀ ਜੇ ਆਪਣੀਆਂ ਅੱਖਾਂ ਤੋ ਐਨਕਾਂ ਉਤਾਰਨੀਆਂ ਹੋਣ ਜੀ

  • @jagatkamboj9975
    @jagatkamboj9975 3 ปีที่แล้ว +17

    जय किसान मजदूर एकता जिंदाबाद

  • @manisharani3636
    @manisharani3636 3 ปีที่แล้ว +3

    Cost of operation

  • @JaswinderSingh-yc1ly
    @JaswinderSingh-yc1ly 3 หลายเดือนก่อน

    Cost bare dso?

  • @sawindersingh6105
    @sawindersingh6105 ปีที่แล้ว

    ਸਤਿ ਸਿਰੀ ਅਕਾਲ ਜੀ

    • @PoojaSharma-k8k9p
      @PoojaSharma-k8k9p 11 หลายเดือนก่อน

      Sir meri eyesight weak hai please advise

  • @shahbazsingh7829
    @shahbazsingh7829 3 ปีที่แล้ว +7

    ਓ ਭਰਾਵੋ ਅੈਣਕਾਂ/ਐਨਕਾਂ ਕਹੋ, ਚਸ਼ਮਾ ਜਾਂ ਖੋਪੇ ਕਹੋ ਜਾਂ ਨਜ਼ਰ ਆਲੀ ਮਸ਼ੀਨ ਕੋਈ ਫਰਕ ਨਹੀਂ ਪੈਂਦਾ ਤੁਸੀਂ ਪੱਤਰਕਾਰ ਦੇ ਕੰਮ ਦੀ ਕਦਰ ਕਰੋ

  • @kivnoorvirk3176
    @kivnoorvirk3176 3 ปีที่แล้ว +23

    ਐਡਰੈਸ ਵੀ ਦਿਆ ਕਰੋ ਕੱਲੀ ਵੀਡੀਓ ਨੂੰ ਕੀ ਕਰੀਏ

    • @SatnamSingh-qh3le
      @SatnamSingh-qh3le 3 ปีที่แล้ว +4

      ਵੀਰ ਜੀ ਥਿੰਦ ਆਈ ਹੋਸਪਿਟਲ ਜਲੰਧਰ

    • @gurtejgur110
      @gurtejgur110 3 ปีที่แล้ว

      Sahi.gal.ji

    • @gurmeesinghpadda4919
      @gurmeesinghpadda4919 3 ปีที่แล้ว

      Jalandhar hospital bhot mashoor hai g

  • @Shubhneet22ji
    @Shubhneet22ji 3 ปีที่แล้ว

    Description vich address jaroor likhiya karo

  • @learnenglishwithgurmeetkau6418
    @learnenglishwithgurmeetkau6418 3 ปีที่แล้ว

    Hanji sir🙏

  • @balpreetgill8402
    @balpreetgill8402 3 ปีที่แล้ว +5

    ਡਾਕਟਰ ਸਾਬ ਤੁਹਾਡੇ ਤੋ ਮੈਂ 2013 ਚ ਲੇਸਰ ਕਰਵਾਈ ਸੀ ਤੇ ਹੁਣ ਫਿਰ ਐਨਕ ਲੱਗ ਗਈ ਹੈ 1 ਨੰਬਰ ਦੀ

    • @endlessgaggu9082
      @endlessgaggu9082 3 ปีที่แล้ว +1

      No send kri bai tera

    • @sukhmeetkaur1834
      @sukhmeetkaur1834 3 ปีที่แล้ว +1

      Hospital kithe aa

    • @sunnychauhan9900
      @sunnychauhan9900 3 ปีที่แล้ว

      @@sukhmeetkaur1834 jalandhar model town

    • @sukhmeetkaur1834
      @sukhmeetkaur1834 3 ปีที่แล้ว

      @@sunnychauhan9900 thxx

    • @sunnychauhan9900
      @sunnychauhan9900 3 ปีที่แล้ว +1

      @@sukhmeetkaur1834 expensive aa ludhiane half rate te ho janda ... mai jalandhar da local hoke but operate ludhiane kraya c

  • @sapnarehal3942
    @sapnarehal3942 2 ปีที่แล้ว

    Dr sahib ji meyre beteye di right side di roshni thori hai operate ho sakta hai

  • @GurpreetSingh123-b5q
    @GurpreetSingh123-b5q 3 ปีที่แล้ว

    Doctor sab meri bet di eys ns sukh gi a ki koi hl skda a

  • @deepdogra5525
    @deepdogra5525 2 ปีที่แล้ว +1

    Bhut vadiya operat krda rab da roop hai 🙏🙏🙏🙏🙏🙏

  • @officialgurbanistatus
    @officialgurbanistatus 3 ปีที่แล้ว

    ਵੀਰ ਜੀ ਤੁਹਡੀ hospital Ayushman bharat card chlta ha ke nhi

  • @SurinderSingh-qv9jk
    @SurinderSingh-qv9jk 3 ปีที่แล้ว

    Dr sahab kale motia da ilaj h g

  • @Jagroopsingh2022
    @Jagroopsingh2022 ปีที่แล้ว

    Good ji

  • @GurpreetSingh-eu2ym
    @GurpreetSingh-eu2ym 3 ปีที่แล้ว +1

    Operation karwa ke army vich nokri mil sakdi hai ji please reply

    • @liveguru3251
      @liveguru3251 3 ปีที่แล้ว

      Hnji ohde nal ta koi matlab nai army ch 6 by 6 check krde a hor ta nai kujh

  • @harpreetbatth3461
    @harpreetbatth3461 3 ปีที่แล้ว +5

    Mera 8 no ch koj v nhi c dikhda c mainu ek room de wich time tak nhi ehna ne meri life hi badal di icl hoea c mera 1 lakh 20 hajar da hoea c time v sara 10 k minutes lage c baad ch koe problem nhi aaye mainu hun 4 k saal ho chuke ne and test de paise 1200 tak file ban jndi all test di

  • @ਅਵਤਾਰਸਿੰਘਔਲਖ
    @ਅਵਤਾਰਸਿੰਘਔਲਖ 3 ปีที่แล้ว +1

    ਧੰਨਵਾਦ ਬਾਈ ਜੀ

  • @KuldeepKaur-fg6of
    @KuldeepKaur-fg6of 4 หลายเดือนก่อน

    Doctor sahab mara bata da _15 no anak lage aa koi hal ho sakta hai to please doso address be send kar do 🙏

  • @baldevsingh3422
    @baldevsingh3422 3 ปีที่แล้ว

    Ki kala motia de operation Wala v chadhma remove karwa sakda hai

  • @ramandeep4163
    @ramandeep4163 3 ปีที่แล้ว

    Ik barr Lazer karbaun magro ghti nigha di dubara Lazer ho jandi aa ? Please daso koi sahi yarrr

  • @dilpreetsandhu3890
    @dilpreetsandhu3890 3 ปีที่แล้ว

    ਬਾਈ ਜੀ ਆਪਣੀ ਮਾਂ ਬੋਲੀ ਸ਼ੁੱਧ ਲਿਖਿਆ ਕਰੋ

  • @kuldipsidhu7361
    @kuldipsidhu7361 3 ปีที่แล้ว +5

    Focus to have our own country better future for everybody work together with sikhs for justice that’s the only solution God always watching

  • @darshansinghdhaliwal2843
    @darshansinghdhaliwal2843 3 ปีที่แล้ว

    Very nice personality.

  • @akalkhalsam5742
    @akalkhalsam5742 3 ปีที่แล้ว

    Good job

  • @Patwari-ek6fp
    @Patwari-ek6fp 3 ปีที่แล้ว +5

    Geetika boht sohni a 👌👌😂😂

  • @ramanmanchanda7361
    @ramanmanchanda7361 3 ปีที่แล้ว

    Address kithee hhh

  • @goinnocent
    @goinnocent 3 ปีที่แล้ว +3

    Nice 😊

  • @manjitdhillon9973
    @manjitdhillon9973 3 ปีที่แล้ว

    ਐਨਕਾਂ !!!

  • @kler2166
    @kler2166 3 ปีที่แล้ว +5

    Correct ਐਨਕ spelling

  • @sarabjitkaur5474
    @sarabjitkaur5474 3 ปีที่แล้ว +2

    Dr sahib the address daso

  • @jassal.07
    @jassal.07 2 ปีที่แล้ว

    Note bahut lagde ithe

  • @gymaddicted4489
    @gymaddicted4489 3 ปีที่แล้ว +6

    Phone number lyi 21:43 nd 23:50 te video dekho g

  • @majorsingh8801
    @majorsingh8801 2 ปีที่แล้ว

    Sir ehh hospital kithe aa ji

  • @lovigill7714
    @lovigill7714 3 ปีที่แล้ว +8

    ਅਡਰੇਸ ਡਾਕਟਰਸਾਹਬ ਤੇ ਫੋਨ ਨੰ ਦੇ ਦਿਉ

    • @HarpreetSingh-ye4ev
      @HarpreetSingh-ye4ev 3 ปีที่แล้ว

      Google te search kro Thind eye hospital jalander phone number v othi mil ju jii

  • @sukhjitdhot1230
    @sukhjitdhot1230 3 ปีที่แล้ว +1

    Thind eye hospital jalandhar. Punjab.

  • @terajatt13
    @terajatt13 5 หลายเดือนก่อน

    mai vi etho he krwayi c surgery but mnu miner ghat dikhda raat nu

  • @anjaliarora1499
    @anjaliarora1499 3 ปีที่แล้ว

    Kithe je

  • @simerkaurkaur5822
    @simerkaurkaur5822 3 ปีที่แล้ว +3

    Aj di date ch bnde di age 50-55 year hai so. LASIK ya hor koi surgery di validity 12-18 years hundi hai so j kise ne eh treatment krwouna tan 30-32 year di age ch krwouna chaida. Eh gll kise nhi dsni for ex "" kll nu later age ch chita motiya ya kuj hor ho gya ki Lasik wali akh da ilaaj ho ske ga _ asi eh treatment krwouna si but sade ik family doctor ne eh gll dsi si 🌀🌀🛣️ age 30-32 hove

    • @harpreetbatth3461
      @harpreetbatth3461 3 ปีที่แล้ว

      Mera v icl hoea etho hi 8 no c koe problem nhi aae baad ch j dr ne dasea c j kala motiaa aajawe ta icl nu khul dita jnda

    • @jattblood9331
      @jattblood9331 3 ปีที่แล้ว

      @@harpreetbatth3461 hun koi problem

    • @liveguru3251
      @liveguru3251 3 ปีที่แล้ว

      @@harpreetbatth3461 kine paise lagge c

    • @Horizonstechnologies
      @Horizonstechnologies 2 ปีที่แล้ว

      Hanji sahi hai , par 30-32 saal di age toh baad lasik naal dry eyes di problem ss jandi hai jehri ki kade theek hi nahi hundi manu ehi problem hai

  • @fromusapb7839
    @fromusapb7839 3 ปีที่แล้ว

    Navreet ji aap ji de channel te kade v advertising skip ni karde

  • @kaurrupinder6514
    @kaurrupinder6514 3 ปีที่แล้ว

    Hospital kethai a g

  • @Jass03mk
    @Jass03mk 3 ปีที่แล้ว

    ਐਨਕਾਂ ਹੁੰਦੀਆਂ

  • @kaurrupinder6514
    @kaurrupinder6514 3 ปีที่แล้ว

    Plz koi reply kro g maire eye side bhut jada week a 14-15 year hogai 🧐lagi nu bhut problem a bina sepx too kuj ni dekh da manu plz ds do koi

    • @bhupindersembi5972
      @bhupindersembi5972 3 ปีที่แล้ว

      Eh jalandhar ch aa hospital..main ta eh surgery 1992 ch karwati si..bohot hi thora time lagda surgery nu

  • @harpinderkaurbasra4981
    @harpinderkaurbasra4981 3 ปีที่แล้ว +1

    ਡਾਕਟਰ ਜੀ ਮੇਰੀ ਲਾਗੇ ਦੀ ਵੀ ਘੱਟ ਆ ਤੇ ਦੂਰ ਦੀ ਵੀ ਘੱਟ ਆਂ ਫੇਰ ਵੀ ਲੇਜਰ ਹੋਸਕਦੀ ਆ ਨਜਰ ਵੱਧ ਜਾਵੇਗੀ

  • @rajpalsingh9149
    @rajpalsingh9149 3 ปีที่แล้ว

    Very.good. g

  • @sandhusaab7555
    @sandhusaab7555 3 ปีที่แล้ว +1

    Dr. Saab operate kron to bad lifetime lyi eye sight Shi ho jandi aw dobara koi operation ya hor treatment Di lod ta ne paindi please reply

    • @gurpreetsinghgurpreet6926
      @gurpreetsinghgurpreet6926 3 ปีที่แล้ว +4

      10 year baad dubara lg gyi mere specs ese hospital ton krwaya c laser

    • @sandhusaab7555
      @sandhusaab7555 3 ปีที่แล้ว

      @@gurpreetsinghgurpreet6926 ok thanks for replying

    • @simerkaurkaur5822
      @simerkaurkaur5822 3 ปีที่แล้ว

      @@gurpreetsinghgurpreet6926 dubara laser ho skdi aa ki bolya doctor ?

    • @karamjitsingh1031
      @karamjitsingh1031 3 ปีที่แล้ว

      Veer ji mera v same concern .

    • @karamjitsingh1031
      @karamjitsingh1031 3 ปีที่แล้ว

      @@gurpreetsinghgurpreet6926 mai v karaya se 2012 vich lasic phir aa gya number

  • @gitikaarora9722
    @gitikaarora9722 3 ปีที่แล้ว +1

    Squint ka ilaj ho skda h ??

    • @RaviRavi-nv9hf
      @RaviRavi-nv9hf 3 ปีที่แล้ว

      AO taa Sahi 😂😂😂😂😂

  • @gurmitkaur3852
    @gurmitkaur3852 3 ปีที่แล้ว

    Agar kali motia ta upero chitta motia a gya us lye ki karia

  • @hssingh7203
    @hssingh7203 3 ปีที่แล้ว +3

    ਕਿੰਨਾ ਖਰਚਾ ਆਉਂਦਾ?

    • @Kharoud837
      @Kharoud837 3 ปีที่แล้ว +2

      190000

    • @liveguru3251
      @liveguru3251 3 ปีที่แล้ว

      @@Kharoud837 har kise da ja alag alag no according operation hunda

    • @harjeetsran1670
      @harjeetsran1670 3 ปีที่แล้ว

      ICL da upto 2 lakh for both eyes

  • @sunainakashyap3143
    @sunainakashyap3143 3 ปีที่แล้ว

    Sir operate to baad rest di lorh ta ni paindi kyunki mainu job to chutti ni mildi

  • @charans7187
    @charans7187 3 ปีที่แล้ว

    Price kina a g

  • @antisharora9579
    @antisharora9579 3 ปีที่แล้ว

    Veera hospital kitha h address send kardo

  • @dharamvirxsingh
    @dharamvirxsingh 3 ปีที่แล้ว +7

    Those who want to Concern
    This Hospital is situated in Jalandhar.

    • @asrvlog4088
      @asrvlog4088 3 ปีที่แล้ว

      Veer g address heega ta send kr do plz

    • @gurmeesinghpadda4919
      @gurmeesinghpadda4919 3 ปีที่แล้ว

      Thind eyes hospital modal town Jalandhar

  • @hyman1675
    @hyman1675 3 ปีที่แล้ว +1

    Kharch kina aoda dasna chahida

  • @RAJANNANDAN
    @RAJANNANDAN 3 ปีที่แล้ว

    Bhai ji doctor saab nu request aa mera door Di najar 2 number spex lagi a problem hor koi ni a or m 10 yr to apni akha da ilaaz ni karwa pa reha kioki arthik halat kamjor a paisy ni hai mere kol m married parson ha ghar da gujara bot okha chalda a jekar doctor saab meri Najar free bich thik kar dain ta Sari umar nahi pulda thanks 🙏

  • @kamaldeepkaur1575
    @kamaldeepkaur1575 3 ปีที่แล้ว +1

    Can a sugar patients go for this

  • @vickylubanalyrics3591
    @vickylubanalyrics3591 3 ปีที่แล้ว

    Sir ratondhi ka koi ilaaj hai kya

  • @lakhwindersingh-df8nt
    @lakhwindersingh-df8nt 3 ปีที่แล้ว

    Koi adress bta do yr

  • @gagandeepkour1048
    @gagandeepkour1048 ปีที่แล้ว

    😊

  • @ramansangha3926
    @ramansangha3926 3 ปีที่แล้ว +1

    Dr da adress dasso

  • @onkarsahota1677
    @onkarsahota1677 3 ปีที่แล้ว +1

    ਮੋਤੀਆਂ ਬਿੰਦ ਅਪ੍ਰੇਸ਼ਨ ਦਾ ਖਰਚਾ ਦਸਣ ਦੀ ਕਿਰਪਾਲਤਾ ਕਰੋ ਜੇ

  • @dgncheema
    @dgncheema 2 ปีที่แล้ว

    Do you treat glaucoma

  • @NarinderSingh-db5zm
    @NarinderSingh-db5zm 3 ปีที่แล้ว

    Kitheo de doctor ne

  • @savidharti3751
    @savidharti3751 3 ปีที่แล้ว +2

    DD news
    ❤️❤️❤️

  • @yashpalsharma8138
    @yashpalsharma8138 3 ปีที่แล้ว

    Address please Veerji

  • @pinkikauritaly3312
    @pinkikauritaly3312 3 ปีที่แล้ว

    ina di fee kini a

  • @sandhusaab7555
    @sandhusaab7555 3 ปีที่แล้ว +1

    Dr Saab meri age 25 hai or spaces no 1.5 hai ta kina kharcha Aye ga

  • @inderjitkaur9022
    @inderjitkaur9022 3 ปีที่แล้ว

    Diabetes patient lyi possible hai

  • @manithapar4459
    @manithapar4459 3 ปีที่แล้ว

    Sahi

  • @narindergill3583
    @narindergill3583 3 ปีที่แล้ว +2

    Mere v laga hoya e dr sahib👀meri umr 59 di hki utr sakdi e enk..nede dur di h..

    • @pujamadan1366
      @pujamadan1366 3 ปีที่แล้ว

      Hnji mere papa di utari aa.. tuc pehle check up karwa lo and consult karo onha nu

  • @Japaneseempire3290
    @Japaneseempire3290 3 ปีที่แล้ว

    Sir meri left eyes bachpan to hi week hai treatment ho skde g

  • @preetbawa8852
    @preetbawa8852 3 ปีที่แล้ว

    Where is your hospital sir???

    • @preetbawa8852
      @preetbawa8852 3 ปีที่แล้ว

      How much is cost sir of this operation ??

    • @sunnykalc03
      @sunnykalc03 2 ปีที่แล้ว

      Hoshiarpur, near bus stand

  • @babashrichandjidesidwakhan1215
    @babashrichandjidesidwakhan1215 3 ปีที่แล้ว

    ਬਾਈ ਅੱਖਰ ਵਾਲਿਆ ਐਣਕਾਂ ਨਹੀਂ ਐਨਕਾਂ ਹੁੰਦਾ ਹੈ ਪੰਜਾਬੀ ਬੋਲੀ ਦਾ ਫਾਹਾ ਨਾ ਵੱਢੋ ਵੇਖ ਕੇ ਲਿਖਿਆ ਕਰੋ

  • @ravinderkaur5878
    @ravinderkaur5878 3 ปีที่แล้ว

    ਡਾਕਟਰ ਸਹਿਬ ਦਾ ਫੋਨ ਨੰਬਰ ਵੀ ਦੱਸੋ