ਓਮਾਨ ਵਿੱਚ ਤਾਰਿਆਂ ਹੇਠ ਆਖਰੀ ਰਾਤ। ਦੁਬਈ ਵੱਲ ਜਾਂਦੇ ਰਾਹ ਤੇ। Oman Cycling । Ghudda। Day-29

แชร์
ฝัง
  • เผยแพร่เมื่อ 26 ธ.ค. 2024

ความคิดเห็น • 621

  • @ravigill8051
    @ravigill8051 ปีที่แล้ว +33

    ਓਮਾਨ ਵਾਲੇ ਭਰਾਵਾਂ ਨੇ ਬਹੁਤ ਮਾਣ ਤਾਣ ਕੀਤਾ ਦੋਨੇ ਵੀਰਾਂ ਦਾ.. ਬਹੁਤ ਧੰਨਵਾਦ ਪੰਜਾਬੀਅਤ ਨੂੰ ਜਿੰਦਾ ਰੱਖਣ ਲਈ 🙏🙏

  • @ravindersinghkundra535
    @ravindersinghkundra535 ปีที่แล้ว +1

    ਬਈ ਕਮਾਲ ਹੈ, ਸਾਡੇ ਲੋਕਾਂ ਦੀ ਮਹਿਮਾਨ ਨਿਵਾਜ਼ੀ ! ਕਿਵੇਂ ਭੱਜ ਭੱਜ ਕੇ ਮਿਲਦੇ ਨੇ। ਓਮਾਨ ਦਿਖਾਉਣ ਦਾ ਬਹੁਤ ਬਹੁਤ ਧੰਨਵਾਦ।

  • @everything_canadian
    @everything_canadian ปีที่แล้ว +29

    ਸਤਿ ਸ੍ਰੀ ਅਕਾਲ ਦੋਵਾਂ ਭਰਾਵਾਂ ਨੂੰ । ਬਹੁਤ ਵਧੀਆ ਸਫ਼ਰ ਕਰ ਰਹੇ ਤੇ ਸਭ ਨੂੰ ਦਿਖਾ ਰਹੇ ਉ , ਵਾਹਿਗੁਰੂ ਤੁਹਾਨੂੰ ਚੜ੍ਹਦੀਕਲਾ ‘ਚ ਰੱਖੇ। ਉਮਾਨ ਵਸਦੇ ਸਭ ਮਿਹਨਤੀ ਪੰਜਾਬੀ ਵੀਰਾਂ ਦਾ ਵੀ ਧੰਨਵਾਦ ਪਿਆਰ ਸਤਿਕਾਰ । ਦੁਬਈ ਸਫ਼ਰ ਲਈ ਬਹੁਤ ਬਹੁਤ ਸ਼ੁਭਕਾਮਨਾਵਾਂ । ਏਸ ਤਰ੍ਹਾਂ ਹੀ ਅੱਗੇ ਵੱਧਦੇ ਰਹੋ ਵੀਰੋ ।

  • @ravindermaan9551
    @ravindermaan9551 ปีที่แล้ว +1

    ਸਤਿ ਸ਼੍ਰੀ ਅਕਾਲ ਜੀ 🙏 ਬਾਬਾ ਮੇਹਰ ਕਰੇ ਦੁੱਬਈ ਦਾ ਸਫ਼ਰ ਏਦਾਂ ਹੀ ਸ਼ਾਨਦਾਰ ਰਹੇ, ਪੰਜਾਬੀ ੨੨ ਇਆਂ ਦਾ ਪਿਆਰ ਏਦਾਂ ਹੀ ਮਿਲਦਾ ਰਹੇ ❤

  • @sarabjitbadhesha
    @sarabjitbadhesha ปีที่แล้ว +1

    ਸਤਿ ਸੀ੍ ਅਕਾਲ ਬਾਈ ਅੰਮ੍ਰਿਤ ਅਤੇ ਬਾਈ ਬਲਦੇਵ। ਉਮਾਨ ਦਾ ਬਹੁਤ ਸੋਹਣਾ ਇਲਾਕਾ ਦਿਖਾਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ ਜੀ।❤❤❤❤❤

  • @SinghJaswinder-xn8qw
    @SinghJaswinder-xn8qw ปีที่แล้ว +4

    ਬਾਈ ਪੰਜਾਬੀਆ ਨੇ ਤੁਹਾਡੇ ਸਿਰ ਮਹੁਬਤ ਦਾ ਕਰਜਾ ਚਾੜ ਦਿੱਤਾ ਏ,
    ਹੁਣ ਤੁਹਾਨੂੰ ਇਹਨਾਂ ਦੇ ਵਿਆਹਾਂ ਕਾਰਜਾਂ ਤੇ ਅਪੜਨਾ ਪੈਣਾ ਕਰਨਾਂ ❤

  • @chahal-pbmte
    @chahal-pbmte ปีที่แล้ว

    ਓਮਾਨੀ ਲੋਕ ਅਤੇ ਓਮਾਨੀ ਪੰਜਾਬੀ ਬਹੁਤ ਵਧੀਆ ਸੁਭਾਅ ਦੇ ਮਾਲਕ ਨੇ। ਬਹੁਤ ਸੋਹਣੇ ਮੇਲੇ ਗੇਲਿਆਂ ਵਾਲੇ ਵਲੌਗਾਂ ਵਿੱਚ ਕੁਦਰਤੀ ਨਜ਼ਾਰੇ ਅਲੋਪ ਹੋ ਗਏ।

  • @vijayverma8018
    @vijayverma8018 ปีที่แล้ว +3

    ਖੰਜੂਰ ਅਤੇ ਛੁਆਰੇ ਵਿੱਚ ਓਹੀ ਫ਼ਰਕ ਹੁੰਦਾ ਹੈ ਜੋ ਕਿ ਕਿਸੇ ਵਿਆਹੇ ਅਤੇ ਕੁਆਰੇ ਚਹ ਹੁੰਦਾ ਹੈ ❤❤❤ ਵਿਆਹ ਤੋਂ ਪਹਿਲਾਂ ਬੰਦਾਂ ਖੰਜੂਰ ਵਰਗਾ ਹੁੰਦਾ ਹੈ ਤੇ ਵਿਆਹ ਤੋਂ ਬਾਅਦ ਵਿਚਾਰਾਂ ਛੁਆਰੇ ਵਰਗਾ ਹੋ ਜਾਂਦਾ ਹੈ 😂😂😅😅😅😅😊

  • @parvindersingh9525
    @parvindersingh9525 ปีที่แล้ว +6

    ਬੋਹਤ ਦਿਲ ❤❤ਖੁਸ਼ ਹੋਇਆ ਹੈ। ਕਿ ਆਪਣੇ ਪੰਜਾਬੀ ਭੈਣ ਭਰਾਵਾਂ ਨੇ ਉਮਾਨ ਆਏ ਦੋਨੋ ਵੀਰ ਘੁੱਦਾ ਸਿੰਘ ਤੇ ਬਲਦੇਵ ਵੀਰ ਦਾ ਬੋਹਤ ਮਾਣ ਸਤਿਕਾਰ ਕੀਤਾ ਹੈ। ਜੇਕਰ ਏਸੇ ਤਰਾ ਹੀ ਪੰਜਾਬ ਦੇ ਸਾਰੇ ਭੈਣ ਭਰਾ ਕੱਠੇ ਹੋ ਜਾਣ ਤਾ ਕਿਸੇ ਸੈਟਰ ਦੇ ਕੁੱਤੇ ਜੋ ਖਾਸਕਰ ਬੀਜੇਪੀ ਵਾਲੇ ਜੋ ਪੰਜਾਬ ਨਾਲ ਤੰਕੇ ਕਰਦੇ ਹਨ ਉਹ ਹੱਟ ਜਾਣ ਗੇ ਸਿਰਫ਼ ਸਾਡੇ ਏਕੇ ਦੀ ਕਮੀ ਹੈ

  • @HarpreetSingh-tw3di
    @HarpreetSingh-tw3di ปีที่แล้ว +4

    ਭਾਗਾਂ ਆਲੇ ਓ ਬਾਈ ਲੋਕਾਂ ਦੇ ਪਿਆਰ ਦੇ ਨਾਲ ਨਾਲ ਗੁਰੂ ਸਾਹਿਬ ਤੋਂ ਸਿਰੋਪਾਓ ਦੀ ਬਖਸ਼ਿਸ ਹੋਈ 🙏🙏
    ਬਹੁਤ ਚੰਗਾ ਲੱਗਿਆ ਦੇਖਕੇ
    ਚੜ੍ਹਦੀਕਲਾ ਦੀਆਂ ਅਰਦਾਸਾਂ 🙏🙏

  • @HarwinderSingh-ll1ym
    @HarwinderSingh-ll1ym ปีที่แล้ว +11

    ਘੁੱਦੇ ਬਾਈ ਬਹੁਤ ਬਹੁਤ ਧੰਨਵਾਦ ਤੇਰਾ, ਬਾਈ ਤੇਰਾ ਟੂਰ ਦੇਖ ਕੇ ਇਹਨਾਂ ਵਾਸਤੇ ਦਿਲ ਵਿੱਚ ਇੱਜ਼ਤ ਬਹੁਤ ਵੱਧ ਗਈ, ਪਹਿਲਾਂ ਤਾਂ ਨਹੀਂ ਇਰਾਨੀਆਂ ਅਫਗਾਨੀਆਂ ਨਾਲ ਜੰਗਾਂ ਯੁੱਧਾਂ ਬਾਰੇ ਸੁਣਿਆ ਤੇ ਪੜ੍ਹਿਆ ਸੀ। ਬਾਈ ਐਂ ਲੱਗਦਾ ਅਸੀਂ ਵੀ ਜਿਵੇਂ ਤੁਹਾਡੇ ਨਾਲ ਇਹ ਟੂਰ ਕਰ ਰਹੇ ਹੁੰਦੇ ਆਂ। ਵਾਹਿਗੁਰੂ ਮਿਹਰ ਭਰਿਆ ਹੱਥ ਰੱਖੇ ਤੇ ਅੰਗ ਸੰਗ ਸਹਾਈ ਹੋਇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @meetpoli
    @meetpoli ปีที่แล้ว

    ਵੀਰੇ ਅੰਮ੍ਰਿਤਪਾਲ ਅੱਜ ਤੂੰ ਸਾਡੇ ਸੰਤ ਕੋਲ ਗਿਆ ਉਹਨਾਂ ਦੇ ਦਰਸ਼ਨ ਕਰਵਾਏ ਬਹੁਤ ਚੰਗਾ ਲੱਗਿਆ ਬਾਬਾ ਮੇਜਰ ਸਿੰਘ ਫਲੁਜ਼ ਸੁਹਾਰ। ਚੰਗਾ ਹੁੰਦਾ ਜੇ ਸੰਤਾ ਦੇ ਬਚਨ ਵੀ ਸੁਣਾ ਦਿੰਦੇ। ਵੀਰੇ ਵੀਹ ਸਾਲ ਹੋ ਗਏ ਰਹਿੰਦਿਆਂ ਓਹਨਾਂ ਨੂੰ ਪਤਾ ਨਹੀਂ ਕਿੰਨੇ ਵੀਰ ਭਰਾਵਾਂ ਦੀ ਮਦਦ ਕੀਤੀ ਉਹਨਾਂ ਨੇ ਪਰ ਹੰਕਾਰ ਨਹੀਂ ਕਰਦੇ। ਮੈ ਓਮਾਨ ਚ ਫਸ ਗਿਆ ਸੀ ਓਹਨਾਂ ਨੇ ਹੀ ਮੇਰੀ ਮਦਦ ਕੀਤੀ।

  • @johnpogi7894
    @johnpogi7894 ปีที่แล้ว +4

    ਮਾਝੇ ਵਾਲੇ ਵੀਰਾਂ ਨੇ ਮਾਣਤਾਣ ਵਾਲੀ ਧੁੱਕੀ ਕੱਢਤੀ 👌🙏❤️ ਧੰਨਵਾਦ ਸਭ ਵੀਰਾਂ ਦਾ ।

  • @bhindajand3960
    @bhindajand3960 ปีที่แล้ว

    ਵਹੁਤ ਸ਼ਾਨਦਾਰ ਸਫ਼ਰ ਪੰਜਾਬੀ ਭਰਾਵਾ ਦੀ ਮਹਿਮਾਨ ਨਿਵਾਜੀ ਕੰਮ ਕਾਜ ਗੁਰੂ ਘਰਾਂ ਦੇ ਦਰਸ਼ਨ ਮੇਲੇ ਮਸਕਟ ਦੀਆ ਗੱਲਾ ਅੱਜ ਤੱਕ ਸੁਣਦੇ੨ ਸਾਰੇ ਉਮਾਨ ਦੇ ਦਰਸ਼ਨ ਕਰਵਾ ਦਿੱਤੇ ਵਾਹਿਗੁਰੂ ਜੀ ਚੜ੍ਹਦੀ ਕਲ੍ਹਾਂ ਵਿੱਚ ਰੱਖੇ ਤੁਹਾਨੂੰ ਸਾਰਿਆ ਨੂੰ ਜਿੰਦਗੀ ਜਿੰਦਾਵਾਦ

  • @RajbirSingh-ki8ro
    @RajbirSingh-ki8ro ปีที่แล้ว

    ਸੱਤਿਸ੍ਅਕਾਲ ਦੋਵਾਂ ਵੀਰਾਂ ਨੂੰ ਓਮਾਨ ਦਾ ਸਫ਼ਰ ਬਹੁਤ ਵਧੀਆ ਰਿਹਾ ਤੁਹਾਡੇ ਨਾਲ ਨਾਲ ਅਸੀਂ ਵੀ ਘੁੰਮ ਰਿਹੇ ਹਾ ਵਐਲਕੱਮ ਡੁਬਈ ❤

  • @Gurpreetdhiman007
    @Gurpreetdhiman007 ปีที่แล้ว

    ਪੰਜਾਬੀਆ ਨੇ ਦਿਲ ਜਿੱਤ ਲਿਆ ਬਈ ਆਪਣੇ ਭਰਾਵਾ ਦਾ ਮਾਣ ਰਹਿਆ

  • @ssingh6863
    @ssingh6863 ปีที่แล้ว +8

    ਪੰਜਾਬੀਆਂ ਦਾ ਪਿਆਰ ਅਤੇ ਸਨਮਾਨ ਦੇਖ ਕੇ ਅੱਖਾਂ ਵਿੱਚੋਂ ਅੱਥਰੂ ਵਹਿ ਤੁਰੇ ਧੰਨਵਾਦ ਵੀਰੋ

  • @ParminderSingh-dq7ni
    @ParminderSingh-dq7ni ปีที่แล้ว +1

    ਬਾਈ ਜੀ ਸਦਕੇ ਜਾਵਾਂ ਮੈਂ ਇਨ੍ਹਾਂ ਪੰਜਾਬੀ ਵੀਰਾਂ ਤੇ ਜਿਸ ਜਗ੍ਹਾ ਤੇ ਪੰਜਾਬੀ ਰਹਿੰਦੇ ਗੁਰੂ ਘਰ ਜ਼ਰੂਰ ਬਣਾਉਂਦੇ ਹਨ 🙏🙏 ਤਾਂ ਹੀ ਸਾਡੀ ਕੌਮ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿੰਦੀ ਹੈ ❤❤

  • @sarajmanes4505
    @sarajmanes4505 ปีที่แล้ว

    ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਜੀ ਬਾਈ ਜੀ ਦੇਖ ਲਓ ਫਿਰ ਇਹ ਹੁੰਦੇ ਹਨ ਭਾਉ ਮਾਝੇ ਵਾਲੇ ਜੇਹੜੇ ਉਸ ਬਾਬਾ ਨਾਨਕ ਜੀ ਦੀ ਉਸ ਧਰਤੀ ਤੋ ਉੱਠ ਕੇ ਇਸ ਧਰਤੀ ਤੇ ਆਕੇ ਵੀ ਲਹਿਰਾ ਬਹਿਰਾ ਲਾਈ ਬੈਠੇ ਹਨ ਚੜਦੇ ਤੋ ਲਹਿੰਦੇ ਪੰਜਾਬ ਵਿੱਚ ਆਕੇ ਤੇ ਹੁਣ ਇਸ ਓਮਾਨ ਦੀ ਧਰਤੀ ਤੇ ਵੀ ਪਿਆਰ ਮੁਹੱਬਤ ਵੱਡ ਰਹੇ ਹਨ ਜਿਉਂਦੇ ਵੱਸਦੇ ਰਹੋ ਰੱਬ ਰਾਖਾ ਪ੍ਰਦੇਸ਼ੀ ਵੀਰੋ ਧੰਨਵਾਦ ਜਿਉ 🙏🙏👌👌👍👍👏👏❤❤

  • @GurjitSingh-lq6bh
    @GurjitSingh-lq6bh ปีที่แล้ว

    ਸ਼ਰਦਾਈ ਗਰਮੀਆਂ ਦਾ ਤੋਫਾ ਹੁੰਦਾ ਚੜਦੀ ਕਲਾ ਬਾਈ ਜੀ

  • @BahadurSahota
    @BahadurSahota ปีที่แล้ว

    ਸਾਤਿ ਸ੍ਰੀ ਅਕਾਲ ਜੀ ਦੋਵੇਂ ਭਰਾਵਾਂ ਨੂੰ ਆਖ਼ਰ ਹੋ ਹੀ ਗੲਏ ਦਰਸ਼ਨ ਇੰਟਰਨੈਸ਼ਨਲ ਖੁੱਚਾਂ ਦੇ ਸੁਕਰਾਨ

  • @RajinderSingh-ds3mf
    @RajinderSingh-ds3mf ปีที่แล้ว +2

    ਸਤਿ ਸ੍ਰੀ ਆਕਾਲ ਬਾਈ ਜੀ (ਰਾਜ ਗਿੱਲ ਦਿੜ੍ਹਬਾ)

  • @harjitkaur464
    @harjitkaur464 ปีที่แล้ว +10

    ਵਾਹਿਗੁਰੂ ਚੜਦੀ ਕਲਾ ਵਿੱਚ ਰਖਣ ਸਾਰੇ ਪਰਦੇਸੀ ਵੀਰਾਂ ਨੂੰ ❤

  • @AmarjitDhaliwal-e6n
    @AmarjitDhaliwal-e6n หลายเดือนก่อน +1

    ਬਹੁਤ ਵਧੀਆ ਲੱਗਿਆ ਵਿਨੀਪਿਗ

  • @harmindersingh4617
    @harmindersingh4617 ปีที่แล้ว

    ਬਹੁਤ ਵਧੀਆ ਲੱਗ ਰਿਹਾ ਗਲਫ਼ ਟੂਰ ਵੇਖ ਕੇ 🙏🏻🙏🏻
    ਉਸਦਾ ਕਾਰਣ ਇਹ ਹੈ ਕਿ ਆਪ ਜੀ ਦੀ ਬੋਲ ਚਾਲ ਢੰਗ ਤਰੀਕਾ ਬਿਲਕੁਲ ਸਿੱਧਾ ਸਾਦਾ ਹੈ ਜੋ ਦਿਲ ਨੂੰ ਛੂਅ ਜਾਂਦਾ ਹੈ
    ਨਹੀਂ ਤਾਂ ਬਲੌਗਰ ਵੱਧ ਵਿਊਜ਼ ਦੇ ਚੱਕਰ ਵਿੱਚ ਵੀਡੀਓ ਨੂੰ ਸਨਸ਼ਨੀਖੇਜ ਬਣਾਉਣ ਦੇ ਚੱਕਰ ਵਿੱਚ ਗਲਤ ਜਾਣਕਾਰੀ ਹੋਰ ਪਤਾ ਨਹੀਂ ਕਿਹੜੀ ਪਾਣੀ ‘ਚ’ ਮਧਾਣੀ ਪਾ ਲੈਂਦੇ ਹਨ ਅਖੀਰ ਵਿੱਚ ਕੁੱਝ ਵੀ ਕੱਢਣ ਪਾਉਂਣ ਨੂੰ ਨਹੀਂ ਹੁੰਦਾ ਉਸ ਵਿੱਚ ✅✅
    ਆਪ ਜੀ ਸਦਾ ਇਸੇ ਤਰਾਂ ਰਿਹੋ 🙏🏻🙏🏻
    ਦਾਤਾ ਆਪ ਜੀ ਨੂੰ ਸਦਾ ਚੱੜਦੀਕਲਾਂ ਬਖ਼ਸੇ ਅੰਗ ਸੰਗ ਸਹਾਈ ਹੋਣ ! ਸਤਿ ਸ੍ਰੀ ਅਕਾਲ 🙏🏻🙏🏻

  • @Raghav.36
    @Raghav.36 ปีที่แล้ว

    ਸਤਿ ਸ਼੍ਰੀ ਅਕਾਲ ਦੋਨਾਂ ਭਰਾਵਾਂ ਨੂੰ 🙏 ਬਹੁਤ ਸਾਰਾ ਪਿਆਰ ਅਤੇ ਸਤਿਕਾਰ।

  • @balrajsandhu6161
    @balrajsandhu6161 หลายเดือนก่อน

    ਜਿਥੇ ਚਾਰ ਪੰਜਾਬੀ ਉਥੇ ਵਸ ਜਾਂਦਾ ਹੈ ਪੰਜਾਬ

  • @JaspalSingh-qf1ty
    @JaspalSingh-qf1ty ปีที่แล้ว +1

    ਜਸਪਾਲ ਸਿੰਘ🙏🙏🙏🙏🙏❤❤❤🎉✌👌ਈਸ਼ਰਵਾਲ ਜਲੰਧਰ ਜ਼ਿਲ੍ਹੇ💯💯💯💯💯 ✌👌✌👌✌👍👍🙏🙏🙏🙏🌹🌹🌹🌹🌹🙏👍👍👍✌✌✌✌✌👌👌👌

  • @DilbagSingh-db6zp
    @DilbagSingh-db6zp ปีที่แล้ว

    ਬਹੁਤ ਹੀ ਵਧੀਆ ਲਗਿਆ ਕਿ ਸਾਰੇ ਹੀ ਵਧੀਆ ਤਰੀਕੇ ਨਾਲ ਮਿਲੇ

  • @hardevsinghchauhan5961
    @hardevsinghchauhan5961 ปีที่แล้ว

    ਉਮਾਨ ਵਿੱਚ ਵੀਰੇ ਥੋਡੀ ਜਾਨ ਪਹਿਚਾਣ ਬਹੁਤ ਜ਼ਿਆਦਾ ਹੈ

  • @ranvirsingh9037
    @ranvirsingh9037 ปีที่แล้ว +2

    ਚੜ੍ਹਦੀ ਕਲਾ

  • @kawarpalsingh1813
    @kawarpalsingh1813 ปีที่แล้ว +1

    ਸਤਿ ਸ੍ਰੀ ਆਕਾਲ ਜੀ ਦੋਵੇਂ ਭਰਾਵਾਂ ਨੂੰ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਚੋ ਰੱਖੇ ਸ਼ਾਹਪੁਰ ਕਲਾਂ ਤੋਂ ਕੰਵਰਪਾਲ ਸਿੰਘ ਕਰਨ 🎉🎉🎉❤❤

  • @harjyotsingh5291
    @harjyotsingh5291 ปีที่แล้ว +2

    ਪੰਜਾਬੀਆਂ ਦੀ ਹਰ ਮੈਦਾਨ ਫਤਿਹ।।
    ਵਾਹਿਗੁਰੂ ਚਡ਼੍ਹਦੀ ਕਲਾ ਰੱਖੇ।।

  • @makhanbhikhi6068
    @makhanbhikhi6068 ปีที่แล้ว +2

    ਓਮਾਨ ਵਾਲੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਹਮੇਸ਼ਾ ਖੁਸ਼ ਰੱਖੇ ਤੁਹਾਨੂੰ ਦੋਵਾਂ ਨੂੰ ਤੁਹਾਡੀਆਂ ਖੁਸ਼ੀਆਂ ਨੂੰ ਕਿਸੇ ਦੀ ਨਜ਼ਰ ਨਾ ਲੱਗੇ 🥰🤩

  • @manderjassal4890
    @manderjassal4890 ปีที่แล้ว

    ਪੰਜਾਬੀਆਂ ਦੇ ਪਿਆਰ ਸਨੇਹ ਕਰਕੇ ਤੁਹਾਨੂੰ ਦਸ ਦਿਨ ਹੋਰ ਚਾਹੀਦੇ ਸਨ

  • @sjbasi1927
    @sjbasi1927 ปีที่แล้ว +13

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡੇ ਦੋਨਾਂ ਦੀ ਜਿੰਨੀ ਸਿਫ਼ਤ ਕੀਤੀ ਜਾਏ ਓਨੀ ਘੱਟ ਹੈ। ਹੱਸਦੇ ਵੱਸਦੇ ਰਹੋ ਤੇ ਚੜ੍ਹਦੀ ਕਲਾ ਵਿਚ ਰਹੋ।🙏❤️

    • @nasibkha6420
      @nasibkha6420 ปีที่แล้ว

      👍👍👍👌👌👌

  • @SukhwinderSingh-wq5ip
    @SukhwinderSingh-wq5ip ปีที่แล้ว +2

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ

  • @bittitalwandisabo5343
    @bittitalwandisabo5343 ปีที่แล้ว

    ਟਰੱਕਾਂ ਵਾਲੇ ਬਾਈ
    ਜਿਉਂਦੇ ਵੱਸਦੇ ਰਹੋ ਪ੍ਰਦੇਸ਼ੀ ਵੀਰੋ

  • @madhumansukh6687
    @madhumansukh6687 ปีที่แล้ว +1

    Chardi Kala...Waheguru Mehr parya Hath Rakhan...stay Blessed all of you❤

  • @gurpreetsidhu3681
    @gurpreetsidhu3681 11 หลายเดือนก่อน +1

    ਸ਼ੁਕਰਾਨ

  • @SarwanjeetSingh-ox2pu
    @SarwanjeetSingh-ox2pu ปีที่แล้ว

    ਸਤਿ ਸ੍ਰੀ ਆਕਾਲ ਜੀ ਦੋਵੇਂ ਵੀਰਾਂ ਨੂੰ ਵਾਹਿਗੁਰੂ ਚੱੜਦੀ ਕਲਾ ਵਿੱਚ ਰੱਖੇ ਜੀ ਪਹੁੰਚ ਗਏ ਜੀ ਦੁਬਈ ਸਿੰਘ ਸਾਬ ❤
    ਸਰਵਨਜੀਤ ਸੋਹਾਰ ਤੋਂ

  • @bittitalwandisabo5343
    @bittitalwandisabo5343 ปีที่แล้ว

    ਸੁਹਾਰ ਬੰਦਰਗਾਹ ਤੇ ਆਮ ਬੰਦੇ ਦੇ ਜਾਣ ਤੇ ਮਨਾਹੀ ਹੈ,, ਵਧੀਆ ਜਾਣਕਾਰੀ ਬਾਈ

  • @AmandeepPandher-q8c
    @AmandeepPandher-q8c ปีที่แล้ว

    ਪ੍ਰਮਾਤਮਾ ਥੋਡੀ ਯਾਤਰਾ ਸਫਲ ਕਰੇ

  • @kuldeepSingh-nh8up
    @kuldeepSingh-nh8up ปีที่แล้ว

    ਓਮਾਨਵਾਲਿਉ,ਧਨਵਾਦ।

  • @dr.abhishekkundal9627
    @dr.abhishekkundal9627 ปีที่แล้ว +4

    ਮਝੈਲਾਂ ਦੀ ਓਮਾਨ ਵਿੱਚ ਪੂਰੀ ਰਾਜਸ਼ਾਹੀ❤

  • @harjitbatth4004
    @harjitbatth4004 ปีที่แล้ว +1

    ਘੁਦਾ ਜੀ ਓਮਾਨ ਦੇ ਪਿੰਡ ਅਤੇ ਸ਼ਹਿਰ ਦਿਖਾਉਣ ਲਈ ਧੰਨਵਾਦ ਅਤੇ ਦੁਬਈ ਦੇ ਸਫ਼ਰ ਲਈ ਸ਼ੁਭ ਕਾਮਨਾਵਾਂ

  • @HarpreetSinghJimmy
    @HarpreetSinghJimmy ปีที่แล้ว

    ਸਫਰ ਦੇ ਨਾਲ ਨਾਲ ਤੁਸੀਂ ਕਾਮੇਡੀ ਬਹੁਤ ਸੋਹਣੀ ਕਰਦੇ ਜੇ ਆਨੰਦ ਆ ਜਾਂਦਾ

  • @jhalliraman
    @jhalliraman ปีที่แล้ว

    ਸ਼ਾਨਦਾਰ ਵਲੋਗ ਘੁੱਦਾ ਸਿੰਘ ਭਾਜੀ

  • @GMukhPabla
    @GMukhPabla ปีที่แล้ว

    ਦੇਵ ਬਾਈ ਵੀ ਜਮਾਂ ਸੀਰਾ ਲਾਉਂਦਾ ਗੱਲ ਨੂੰ

  • @RajbirSingh-ki8ro
    @RajbirSingh-ki8ro ปีที่แล้ว

    ਸੱਤਿਸ੍ਅਕਾਲ ਦੋਵਾਂ ਵੀਰਾਂ ਨੂੰ

  • @jssingh-xf7qt
    @jssingh-xf7qt ปีที่แล้ว +6

    ਵਾਹਿਗੁਰੂ ਜੀ ਦੇਸਾਂ ਤੇ ਪ੍ਰਦੇਸ਼ਾਂ vich ਵਸਦੇ ਪੰਜਾਬੀਆਂ ਦੇ ਸਿਰ ਤੇ ਮੇਹਰ ਭਰਿਆ ਹੱਥ ਰੱਖਣਾ ਜੀ ❤❤❤❤❤

  • @rajwantdhandwar9698
    @rajwantdhandwar9698 ปีที่แล้ว +9

    ਸਤਿ ਸ਼੍ਰੀ ਅਕਾਲ ਦੋਵੇ ਵੀਰਾਂ ਨੂੰ ਅਤੇ ਉਹਨਾ ਵੀਰਾਂ ਦਾ ਧੰਨਵਾਦ ਜਿਹੜੇ ਤੁਹਾਨੂੰ ਹੱਥਾਂ ਤੇ ਚੱਕੀ ਫਿਰਦੇ ਹਨ love and respect for all 🙏🥰

    • @Bhardwaajsunny
      @Bhardwaajsunny ปีที่แล้ว

      Ssa veereo ... assi sare parivar ne pishle 29 dina to tv te kuch hor nhi dekhyea .. ennia video dekh k tusi saanu aapde rishtedaar j lgn lag gye o.. sara din dono veera deeya awaza kanna ch goonjdia ne... aaao punjab pher milie thonu ..:

  • @user-rajinderhammerthrower
    @user-rajinderhammerthrower ปีที่แล้ว +2

    🙏🙏🙏🙏🙏ਵਾਹਿਗੁਰੂ ਜੀ ਦੇਸਾਂ ਤੇ ਪ੍ਰਦੇਸ਼ਾਂ vich ਵਸਦੇ ਪੰਜਾਬੀਆਂ ਦੇ ਸਿਰ ਤੇ ਮੇਹਰ ਭਰਿਆ ਹੱਥ ਰੱਖਣਾ ਜੀ 🙏🙏🙏🙏

  • @heerasingh7391
    @heerasingh7391 ปีที่แล้ว

    ਬਾਈ ਜੀ ਤੁਹਾਡੇ ਕਰਕੇ ਸਾਡਾ ਓਮਾਨ ਦਾ ਸਫਰ ਬਹੁਤ ਹੀ ਸੋਹਣਾ ਰਿਹਾ ਜੀ ❤🎉🎉

  • @jeet428
    @jeet428 ปีที่แล้ว

    ਓਮਾਨ ਵਸਦੇ ਪੰਜਾਬੀ ਵੀਰਾਂ ਨੇ ਦਿਲ ਜਿਗਰ ਗੁਰਦਾ ਸਭ ਜਿੱਤ ਲਿਆ। ਵਾਹਿਗੁਰੂ ਚੜਦੀ ਕਲਾ ਚ ਰੱਖੇ ਸਭ ਭਰਾਵਾ ਨੂੰ।

  • @bittitalwandisabo5343
    @bittitalwandisabo5343 ปีที่แล้ว

    ਕਿੱਲੀਆਂ ਤੇ ਟੰਗੇ ਲੀੜੇ ਦੱਸਦੇ ਆ ਵੀ ਇੱਥੇ ਕਈ ਮੁੰਡੇ ਰਲ ਕੇ ਰਹਿੰਦੇ ਨੇ,, ਰਹਿਣ ਬਸੇਰਾ ਵਧੀਆ ਘੁੱਦੇ ਬਾਈ ਇਹਨਾਂ ਬਾਈਆਂ ਦਾ

  • @darasran556
    @darasran556 ปีที่แล้ว

    ਘੁਦੇ ਵੀਰ।ਬਹੁਤ।ਬਹੁਤ।ਵਦਾਈ

  • @amandeepsingh-mc1mo
    @amandeepsingh-mc1mo ปีที่แล้ว +2

    ਸਤਿ ਸ੍ਰੀ ਅਕਾਲ ਦੋਵੇਂ ਛੋਟੇ ਵੀਰਾਂ ਨੂੰ ਬਾਈ ਜੀ ਨੇ ਜਿਵੇਂ ਦੱਸਿਆ ਕਿ ਗੁਰਦੁਆਰਾ ਸਾਹਿਬ ਵਿੱਚ ਦੋ 250 ਦੇ ਕਰੀਬ ਸੰਗਤ ਹੋ ਜਾਂਦੀ ਹੈ ਪੰਜਾਬ ਵਿੱਚ ਸੰਗਰਾਂਦ ਵਾਲੇ ਦਿਨ ਵੀ ਇਨੀ ਸੰਗਤ ਨਹੀਂ ਹੁੰਦੀ

  • @keepadandiwal
    @keepadandiwal ปีที่แล้ว +2

    ਸਤਿ ਸੀ ਅਕਾਲ ਸਾਰੇ ਵੀਰਾ ਨੂੰ🙏🏻🙏🏻🙏🏻

  • @meenarani1244
    @meenarani1244 ปีที่แล้ว +1

    Uman khoobsurt hai te ethe vasde punjabian de dil dareya ne
    Khushmjaaj ne
    Rab sab nu khush rakhe❤❤

  • @jasmersinghjassbrar3673
    @jasmersinghjassbrar3673 ปีที่แล้ว

    ਅਲਵਿਦਾ ਓਮਾਨ ਤੇ welcome to u dubaee.

  • @Hanjikiddasare
    @Hanjikiddasare ปีที่แล้ว

    ❤ ਬੁਹਤ ਵਧੀਆ ❤ ਤੁਹਾਡੇ ਸਫ਼ਰ ਵਿੱਚ ਨਾਲ ਹੀ ਆ।

  • @samrindersingh6696
    @samrindersingh6696 ปีที่แล้ว +1

    6:34 ਸ਼ਰਦਾਈ ਹੁੰਦੀ ਆ (ਸੱਸੇ ਪੈਰ ਬਿੰਦੀ)

  • @bittitalwandisabo5343
    @bittitalwandisabo5343 ปีที่แล้ว

    ਹੁਸ਼ਿਆਰਪੁਰ ਵਾਲੇ ਟਰੱਕ ਡਰਾਈਵਰ ਵੀਰ ਨਾਲ ਗੱਲਾਂ ਬਾਤਾਂ.. ਚਾਹ ਦਾ ਕੱਪ ਕੱਪ ਸਾਂਝਾ ਕੀਤਾ ਗਿਆ

  • @KAKRA3446
    @KAKRA3446 ปีที่แล้ว +3

    ਸਤਿ-ਸ਼੍ਰੀ ਅਕਾਲ ਬਾਈ ਅਮਿ੍ਤ ਦੁਬਈ ਜਾ ਕੇ ਨਿਆਗਰਾ ਫਾਲ ਬਹੁਤ ਫੇਮਸ ਹੈ ਬਾਈ

  • @amnindersinghgill7958
    @amnindersinghgill7958 ปีที่แล้ว

    OK bro ਸ਼ੁਭਕਾਮਨਾਵਾਂ 👍 🇦🇪 ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @parmjitkooner4582
    @parmjitkooner4582 ปีที่แล้ว +3

    ਸਤਿ ਸ੍ ਅਕਾਲ ਜੀੴ ੴ☬☬☬☬☬☬❤

  • @GagandeepSingh-oz7lj
    @GagandeepSingh-oz7lj ปีที่แล้ว

    ਸਤਿ ਸ਼੍ਰੀ ਅਕਾਲ ਘੁੱਦੇ ਬਾਈ ਮਾਲਕ ਚੜ੍ਹਦੀਕਲਾ ਚ ਰੱਖੇ🙏❣️
    ਜਿੰਦਗ਼ੀ ਜ਼ਿੰਦਾਬਾਦ❣️🙏

  • @Gurjitsingh-mb5ld
    @Gurjitsingh-mb5ld ปีที่แล้ว

    ਸਾਨੂੰ video ਦੇਖ ਕੇ ਕਿੰਨਾ ਮਜਾ ਆਉਂਦਾ ਤੁਹਾਨੂੰ ਘੁੰਮ ਕੇ ਕਿੰਨਾ ਮਜਾ ਆਉਂਦਾ ਹੋਣਾ ❤❤❤❤❤❤❤

  • @Harpreet_Singh885
    @Harpreet_Singh885 ปีที่แล้ว +2

    ਖੁੱਲ੍ਹੇ ਦਿਲਾਂ ਦੇ ਸੱਜਣ ਓਮਾਨੀ ❤

  • @swaransingh483
    @swaransingh483 ปีที่แล้ว

    ਸਤਿ ਸ੍ਰੀ ਆਕਾਲ ਦੋਵੇਂ ਵਿਰਾ ਨੂੰ ਪਯਾਰ ਭਰੀ ❤❤❤

  • @panjdareya3653
    @panjdareya3653 ปีที่แล้ว

    ਬਹੁਤ ਵਧੀਆ ਦਰਸ਼ਨ ਮੇਲੇ ਕਰਵਾਉਂਦੇ ਹੋ ਵੀਰ ਜੀ। ਜਿਉਂਦੇ ਵੱਸਦੇ ਰਹੋ

  • @karannagra4104
    @karannagra4104 ปีที่แล้ว +2

    ਬਾਈ ਸਤਿ ਸ੍ਰੀ ਅਕਾਲ,,ਫੁੱਲ ਸਪੋਟ,,

  • @mandeepkaurgilljharsahib3543
    @mandeepkaurgilljharsahib3543 ปีที่แล้ว +1

    ਮਾਣ ਪੰਜਾਬੀ ਹੋਣ ਦਾ ❤❤❤
    ਪ੍ਰਮਾਤਮਾ ਬਰਕਤਾਂ ਪਾਵੇ ਕਮਾਈ ਵਿੱਚ 🙏🙏

  • @gurtejsingh70
    @gurtejsingh70 ปีที่แล้ว

    ਬਹੁਤ ਵਧੀਆ ਵੀਰ ਖਿੱਚ ਕੇ ਰੱਖੋ ਪਿੰਡਾ ।ਆਲਿਓ

  • @gurpreetsinghanimalslovers8268
    @gurpreetsinghanimalslovers8268 ปีที่แล้ว

    ਸਤਿ ਸ੍ਰੀ ਆਕਾਲ ਜੀ ਦੋਨਾਂ ਵੀਰਾ ਨੂੰ ਜੀ ❤

  • @bittitalwandisabo5343
    @bittitalwandisabo5343 ปีที่แล้ว

    ਬਾਈ ਹੋਰਾਂ ਤੋਂ ਰੋਟੀ ਪਾਣੀ ਖਾਕੇ ਸੁਹਾਰ ਤੋਂ ਅਗਲਾ ਸਫ਼ਰ ਸ਼ੁਰੂ ਕੀਤਾ ਗਿਆ
    ਸਤਿ ਸ੍ਰੀ ਆਕਾਲ ਸਾਰੇ ਭਰਾਵਾਂ ਨੂੰ

  • @kanwarjeetsingh3495
    @kanwarjeetsingh3495 ปีที่แล้ว

    ਸਤਿ ਸ੍ਰੀ ਅਕਾਲ ਜੀ
    ਬਲੋਗ ਬਹੁਤ ਹੀ ਵਧੀਆ
    ਪੰਜਾਬੀਆ ਦੀ ਹਰ ਥਾਂ ਬੱਲੇ ਬੱਲੇ ਹੈ ।
    ਅੰਮ੍ਰਿਤਪਾਲ ਜੀ ਤੁਹਾਡਾ ਪਿੰਡ ਘੁਦਾ ਬਠਿੰਡਾ ਜਿਲੇ ਵਾਲਾ ਹੈ ਜਿੱਥੇ ਸੈਟ੍ਰਲ ਯੂਨੀਵਰਸਿਟੀ ਹੈ ਜਾਂ ਕੋਈ ਹੋਰ ।

  • @bajwavlogs2213
    @bajwavlogs2213 ปีที่แล้ว +1

    Malwa doaba majha in oman

  • @MintuDhaliwal-eg1yx
    @MintuDhaliwal-eg1yx ปีที่แล้ว

    ਸਤਿ ਸ਼੍ਰੀ ਅਕਾਲ ਦੋਵੇ ਵੀਰਾਂ ਨੂੰ

  • @johalhundalmusicofficial
    @johalhundalmusicofficial ปีที่แล้ว +2

    Ssa❤

  • @pinkadhaliwal9823
    @pinkadhaliwal9823 ปีที่แล้ว

    ਵਾਹਿਗੁਰੂ ਜੀ ❤🎉

  • @Bussowal_pamma_cheema
    @Bussowal_pamma_cheema ปีที่แล้ว

    Aajo ਅਮ੍ਰਿਤ ਬਾਈ ਮਿਲਦੇ ਆ ਅਜਮਾਨ

  • @badalsingh7899
    @badalsingh7899 ปีที่แล้ว

    ਸਤਿ ਸ੍ਰੀ ਆਕਾਲ ਜੀ ਦੋਵੇਂ ਬਾਈਆਂ ਨੂੰ 🙏🙏

  • @gurbaazsingh603
    @gurbaazsingh603 ปีที่แล้ว

    ਸਤਿ ਸ੍ਰੀ ਅਕਾਲ ਦੇਵ ਘੁਦੇ ਵੀਰ👍💯👍💯👍💯👍💯👍💯👍💯👍💯

  • @jssingh-xf7qt
    @jssingh-xf7qt ปีที่แล้ว

    Great journey 👍 👌 ❤of ਅਰਬ ਖਿੱਤੇ ਦੀ

  • @jarnailmarahar3985
    @jarnailmarahar3985 ปีที่แล้ว

    ਬਾਈ ਘੈਂਟ ਗੱਲ ਬਾਤ ਆ ਵੀਰ ਜੀ ਚੰਗਾਂ ਲਗਦਾ ਬਾਈ ਜਦੋਂ ਬਲੌਗ ਦੇਖ ਦੇ ਆ ਮਹੋਲ ੧ ਨੰਬਰ ਆ ਵੀਰ ❤❤❤

  • @kuldeepSingh-nh8up
    @kuldeepSingh-nh8up ปีที่แล้ว

    ਵਹਿਗੁਰੂਜੀ,ਕਮਾਲਾਹੋਈਜਾਦੀਆਵੀਰੋ।

  • @parmindersingh-pe8fb
    @parmindersingh-pe8fb ปีที่แล้ว

    ਵਾਹਿਗੁਰੂ ਜੀ

  • @GursewakSingh-pw1ct
    @GursewakSingh-pw1ct ปีที่แล้ว +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @baljitsinghbajwa7905
    @baljitsinghbajwa7905 ปีที่แล้ว +2

    ਬਹੁਤ ਮੁਬਾਰਕਾਂ ਜੀ ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ

  • @RanjitSingh-arrowelectriccorp
    @RanjitSingh-arrowelectriccorp ปีที่แล้ว

    ਸਤਿ ਸ੍ਰੀ ਅਕਾਲ ਬਹੁਤ ਵਧੀਆ ਬਲਾੱਗ

  • @gurvindergrewal1961
    @gurvindergrewal1961 ปีที่แล้ว

    ਅੱਜ ਦੇਵ ਸਿੰਘ ਪੀ ਕੇ ਸ਼ਰਧਆਈ ਪੂਰਾ ਖਿੜ ਗਿਆ ਤਾਂ ਹੀ ਬਲਬੋਸਤੀ ਬਾਲਬੋਸਤੀ ਖਰਮੋਸਤੀ ਦੇਵ ਕਰਾਈਵਾਲਾ ਪੋਸੁਤੀ ਬਲਬੋਸਤੀ ਨਜ਼ਾਰੇਲੋਸਤੀ ਤੁਮ ਦੋਨੋ ਬੰਦੇ ਘੈਂਟਮੋਸਤੀ ਲਵਯੂ ਬਲਬੋਸਟੀ

  • @bittitalwandisabo5343
    @bittitalwandisabo5343 ปีที่แล้ว

    ਉਮਾਨ ਵਾਲੇ ਬਾਈ ਹੋਰਾਂ ਦਾ ਧੰਨਵਾਦ ਕੌਫ਼ੀ ਪਿਆਕੇ ਗਏ.. ਬਾਕਿਆ ਹੀ ਮਿਲਣਸਾਰ ਲੋਕ ਨੇ ਘੁੱਦੇ ਬਾਈ

  • @jaswindersinghsodhi1851
    @jaswindersinghsodhi1851 ปีที่แล้ว

    ਬਹੁਤ ਖੂਬ, ਵੀਰਿਓ

  • @KirpalSingh-zj7et
    @KirpalSingh-zj7et ปีที่แล้ว

    ਸਤਿ ਸ੍ਰੀ ਆਕਾਲ ਦੋਵਾਂ ਵੀਰਾਂ ਨੂੰ ਓਮਾਨ ਦਾ ਯਾਦਗਾਰੀ ਸਫ਼ਰ ਲੱਗ ਭਗ ਪੂਰਾ ਹੋ ਹੀ ਗਿਆ ਉਸਦੀਆਂ ਬਹੁਤ ਬਹੁਤ ਮੁਬਾਰਕਾਂ ਦੁਬਈ ਦੇ ਸਫ਼ਰ ਸ਼ੁਰੂ ਕਰਨ ਲਈ ਸ਼ੁਭਕਾਮਨਾਵਾਂ । ਚੜ੍ਹਦੀ ਕਲਾ ਵਿੱਚ ਰਹੋ । ਰੱਬ ਰਾਖਾ

  • @GurtejDhillonGurtejkhalsa
    @GurtejDhillonGurtejkhalsa ปีที่แล้ว

    ਸਤਿ ਸ੍ਰੀ ਅਕਾਲ ਦੋਵੇ ਵੀਰਾਂ ਨੂੰ ਬਾਈ ਜੀ ਬਹੁਤ ਵਧੀਆ ਸਫਰ ਚੱਲ ਰਿਹਾ ਸਾਨੂੰ ਵਲੌਗ ਛੋਟੇ ਲੱਗਦੇ ਥੋੜਾ ਟਾਈਮ ਵਧਾ ਦਿਉ।। ਧੰਨਵਾਦ

  • @jagseertoor3094
    @jagseertoor3094 ปีที่แล้ว

    ਬਹੁਤ ਵਧੀਆ ਵੀਰ

  • @HarpreetSingh-ux1ex
    @HarpreetSingh-ux1ex ปีที่แล้ว

    ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ਓਮਾਨ ਦੀ ਧਰਤੀ ਤੇ ਵਸਦੇ ਸਾਰੇ ਪੰਜਾਬੀਆਂ ਨੂੰ ਘੁੱਦੇ ਤੇ ਦੇਵ ਕਰਾਈਵਾਲਾ ਦੋਨਾਂ ਭਰਾਵਾਂ ਵਾਹਿਗੁਰੂ ਜੀ ਚੜ੍ਹਦੀ ਕਲਾ ਤੇ ਤਰੱਕੀਆਂ ਬਖਸ਼ਿਸ਼ ਕਰਨ ਜੀ 🙏

  • @DavinderSingh-jo9sj
    @DavinderSingh-jo9sj ปีที่แล้ว

    ਮਿਲਦੇ ਹਾਂ ਦੁਬਈ ਵਿੱਚ ❤