ਰਾਤੋ ਰਾਤ ਪਹੁੰਚੇ ਪੰਜਾਬ। Dubai Gold market। Gurudwara Sahib। Day-54

แชร์
ฝัง
  • เผยแพร่เมื่อ 12 ม.ค. 2025

ความคิดเห็น • 402

  • @HarpalMangat-yo8ep
    @HarpalMangat-yo8ep 10 หลายเดือนก่อน +1

    Dhan dhan Sri guru Nanak Dav ji maharaj ji 🙏🌹🙏🌹🙏🌹🙏🌹🙏🌹♥️♥️♥️♥️♥️♥️

  • @manpreetatwal6270
    @manpreetatwal6270 ปีที่แล้ว +1

    ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਹਿਗੁਰੂ ਜੀ ਕੀ ਫ਼ਤਿਹ ਜੀ

  • @agamkhaira7144
    @agamkhaira7144 ปีที่แล้ว +1

    ਘੁੱਦੇ ਦੀ ਇੱਕ ਸਿਫ਼ਤ ਜਵਾਬ ਸਭ ਦੇ ਸੁਨੇਹੇ ਦਾ ਦਿੰਦਾ ਵੀਰ ਹੱਸਦਾ ਹੱਸਦਾ ਹੱਸਦਾ ਹੱਸਦਾ ਹੱਸਦਾ ਹੱਸਦਾ ਹੱਸਦਾ ਹੱਸਦਾ ਵੱਸਦਾ ਰਹਿ ਸੋਹਣਿਆ ❤❤❤❤

  • @hardeepsinghkhatra4270
    @hardeepsinghkhatra4270 ปีที่แล้ว +20

    ਬਹੁਤ ਜਾਣਕਾਰੀ ਵਾਲੀ ਵੀਡਉ ਰਹੀਆਂ ਖਾਸ ਕਰਕੇ ਪੰਜਾਬੀਆਂ ਦੇ ਕੰਮਾਂ ਅਤੇ ਜਿੰਦਗੀ ਬਾਰੇ ਬਹੁਤ ਗਿਆਨ ਮਿਲਿਆ ਘੁਦੇ ਵੀਰ ਹੁਰਾਂ ਦਾ ਧੰਨਵਾਦ 🙏

  • @bittitalwandisabo5343
    @bittitalwandisabo5343 ปีที่แล้ว +2

    ਦੁਬਈ ਏਅਰਪੋਰਟ ਤੇ ਬਾਈ ਹਰਜੀਤ ਸਿੰਘ ਹੋਰਾਂ ਦੇ ਪਰਿਵਾਰ ਨਾਲ ਮੇਲੇ ਗੇਲੇ,, ਪੰਜਾਬ ਪੰਜਾਬੀ ਪੰਜਾਬੀਅਤ,, ਪਿਆਰ ਸਤਿਕਾਰ

  • @SukhpalDhaliwal-j1g
    @SukhpalDhaliwal-j1g ปีที่แล้ว +1

    ❤❤❤❤🎉ਘੈਟ ਪੰਜਾਬੀ ਜੱਟ ਦੀ ਪਸੰਦ ❤❤❤❤❤❤❤❤❤❤❤❤❤ਤਤ

  • @GurdeepDhanoa-b8w
    @GurdeepDhanoa-b8w ปีที่แล้ว +3

    ਜੋ ਪਿਆਰ ਤੇ ਸਤਿਕਾਰ ਚੜਦੇ ਤੇ ਲਹਿਦੇ ਪੰਜਾਬ ਦੇ ਪੰਜਾਬੀਆਂ ਨੇ ਘੁਦੇ ਤੇ ਦੇਵ ਹੋਰਾਂ ਨੂੰ ਦਿੱਤਾ ਉਸ ਤੋਂ ਪਤਾ ਲੱਗਦਾ ਹੈ ਕਿ ਪੰਜਾਬੀਆਂ ਦੇ ਦਿਲ ਬਹੁਤ ਵੱਡੇ ਨੇ ਧੰਨਵਾਦ

  • @kuldeepSingh-nh8up
    @kuldeepSingh-nh8up ปีที่แล้ว

    ਬਹੁਤਵਧੀਆ,ਅਮਿੰਰਤਪਾਲਵੀਰ,ਬਹੁਤਕੁਛਦੇਖਿਆ,ਜਾਣਿਆ।ਉਮੀਦਹੈ ਭਵਿੱਖਵਿੱਚਵੀਹੋਰਬਹੁਤਕੁਛਹੋਵੇਗਾ।ਗੁਰੂਰਾਖਾ।

  • @bittitalwandisabo5343
    @bittitalwandisabo5343 ปีที่แล้ว +1

    ਧੰਨਵਾਦ ਬਾਈਆਂ ਦਾ ਖੰਜੂਰਾ ਪੈਕ ਕਰਕੇ ਦਿੱਤੀਆਂ ਪੰਜਾਬ ਲਿਜਾਣ ਵਾਸਤੇ

  • @bittitalwandisabo5343
    @bittitalwandisabo5343 ปีที่แล้ว +1

    ਜਿਉਂਦੇ ਵੱਸਦੇ ਰਹੋ ਪ੍ਰਦੇਸ਼ਿਓ
    ਬਾਬਾ ਨੇਕ ਕਮਾਈਆਂ ਵਿੱਚ ਬਰਕਤ ਪਾਵੇ

  • @rajindersingh8536
    @rajindersingh8536 ปีที่แล้ว +10

    ਮੁਬਾਰਕਾਂ ਬਾਈ ਅਪਣੇ ਦੇਸ਼ ਚ ਲੈ ਹੁਣ ਠੰਡ ਦੇ ਨਜ਼ਾਰੇ ਮਿਲ ਧੀ ਰਾਣੇ ਤੇ ਅਪਣੇ ਸਾਰੇ ਪ੍ਰਵਾਰ ਨੂੰ ਵਾਪਸ ਜਾਣ ਦੀ ਖ਼ਬਰ ਦੇ ਦੇਣਾ🎉🎉🎉🎉🎉🎉❤❤❤❤

  • @parvindersingh9525
    @parvindersingh9525 ปีที่แล้ว +4

    ਘੁੱਦੇ ਵੀਰ ਬੋਹਤ ਵਧੀਆ ਸਫ਼ਰ ਹੋ ਨਿਬੜਿਆ ਅਰਬ ਦੇਸ਼ ਦਾ। ਥੋੜਾ ਜਿਹਾ ਦਿਲ ਉਦਾਸੀ ਕਰਦਾ ਪਇਆ ਹੈ। ਵੀਡੀਓ ਨਾਲ ਸਾਡਾ ਵੀ ਘਰ 🏡ਬੈਠਿਆ ਦਾ ਸਫ਼ਰ ਸ਼ੁਰੂ ਹੁੰਦਾ ਸੀ। ਘੁੱਦੇ ਵੀਰ ਤੇ ਬਲਦੇਵ ਵੀਰ ਨੂੰ ਲੌਹੜੀ ਮਾਗੀ ਦੀ ਅਡਵਾਸ ਵਧਾਈਆਂ ਹੋਣ ਕਿਉਂ ਕਿ ਹੁਣ ਤੁਹਾਡਾ ਸਫ਼ਰ ਵੀ ਲੋਹੜੀ ਤੋ ਬਾਅਦ ਸੁਰੂ ਹੋਵੇਗਾ--ਤੁਹਾਡੇ ਚਲਦੇ ਨਾਲ ਸਾਡਾ ਵੀ ਚਲਦਾ ਲਿਖਣਾ ਬਣਦਾ ਹੈ ਬਾਈਁ ਜੀ।,,,,, ਜਿਥੇ ਪੈਰ ਉੱਥੇ ਖੈਰ,,,,, ਵਾਹਿਗੁਰੂ ਜੀ❤❤❤❤❤

  • @bittitalwandisabo5343
    @bittitalwandisabo5343 ปีที่แล้ว +1

    ਇੱਕ ਵਾਰੀ ਫਿਰ ਤੋਂ ਪਿਆਰ ਭਰੀ ਸਤਿ ਸ੍ਰੀ ਆਕਾਲ ਬਾਈਆਂ ਨੂੰ

  • @KulwinderSingh-bw1xt
    @KulwinderSingh-bw1xt ปีที่แล้ว +2

    Guhde ਵੀਰ ਜਿਨੇ ਵੀਰ ਦੁਬਈ ਵਿੱਚ ਕੰਮ ਕਰਦੇ ਨੇ ਉਨਾਂ ਨੂੰ ਦਸਤਾਰ ਸਜਾਉਣੀ ਚਾਹੀ ਦੀ ਹੈ ਏ ਸੁਨੇਹਾ ਦਿਓ ਸਾਰੇ ਵੀਰਾ ਨੂੰ ਸਤਸ੍ਰੀ ਅਕਾਲ

  • @bittitalwandisabo5343
    @bittitalwandisabo5343 ปีที่แล้ว +1

    ਬਾਈਆਂ ਤੋਂ ਇਜਾਜ਼ਤ ਲੈਕੇ ਚੱਲ ਪਿਆ ਘੁੱਦਾ ਬਾਈ ਸਾਡਾ ਪੰਜਾਬ ਨੂੰ,, ਰੱਬ ਰਾਖਾ ਬਾਈ ਸਿਆਂ

  • @HarpreetSingh-ux1ex
    @HarpreetSingh-ux1ex ปีที่แล้ว +8

    ਅਰਬ ਦੇਸ਼ਾਂ ਦੇ ਸਫ਼ਰ ਬਹੁਤ ਸ਼ਾਨਦਾਰ ਰਿਹਾ 💖 ਸਾਰੇ ਚੜਦੇ ਤੇ ਲਹਿੰਦੇ ਪੰਜਾਬ ਦੇ ਪੰਜਾਬੀਆਂ ਭਾਰਤੀਆ ਦਾ ਬਹੁਤ ਬਹੁਤ ਧੰਨਵਾਦ ਜੀ ਜਿਨ੍ਹਾਂ ਏਨਾ ਪਿਆਰ ਮੁਹੱਬਤਾਂ ਦਿੱਤੀਆਂ ਹਮੇਸ਼ਾ ❤️ ਵਿੱਚ ਵਿਸ਼ੇਸ਼ ਸਥਾਨ ਬਣਾ ਲਿਆ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਤੇ ਤਰੱਕੀਆਂ ਬਖਸ਼ਿਸ਼ ਕਰਨ ਜੀ 💖 ਪਿਆਰ ਸਤਿ ਸ੍ਰੀ ਆਕਾਲ ਜੀ ਸਾਰੇ ਭੈਣ ਭਰਾਵਾਂ ਨੂੰ 🙏

  • @ravindermaan9551
    @ravindermaan9551 ปีที่แล้ว +2

    ਸਤਿ ਸ਼੍ਰੀ ਅਕਾਲ ਜੀ 🙏 ਪਰਿਵਾਰਾ ਨੂੰ ਵੀ ਸਮਾਂ ਦੇਣਾ ਜ਼ਰੂਰੀ ਹੈ ਬਾਬਾ ਨਾਨਕ ਸਦਾ ਚੜ੍ਹਦੀ ਕਲਾ ਵਿਚ ਰੱਖੇ ਸਭ ਨੂੰ ❤

  • @bittitalwandisabo5343
    @bittitalwandisabo5343 ปีที่แล้ว +1

    ਦਫ਼ਤਰ ਵਿੱਚ ਕੰਮ ਕਰਦੇ ਸਾਰੇ ਬਾਈਆਂ ਨੂੰ ਸਤਿ ਸ੍ਰੀ ਆਕਾਲ,, ਜਿਉਂਦੇ ਰਹੋ ਲੁਧਿਆਣੇ ਵਾਲਿਓ

  • @bittitalwandisabo5343
    @bittitalwandisabo5343 ปีที่แล้ว +1

    ਗੁਰਦੁਆਰਾ ਗੁਰੂ ਨਾਨਕ ਦਰਬਾਰ ਸਾਹਿਬ 🙏

  • @SukhwinderSingh-wv1rx
    @SukhwinderSingh-wv1rx ปีที่แล้ว +29

    ਅਮਨਦੀਪ ਔੜ ਮੇਰਾ ਗੁਆਂਢੀ ਆ ਮੇਰਾ ਪਿੰਡ ਝਿੰਗੜਾਂ ਸ਼ਹੀਦ 🫡ਭਗਤ ਸਿੰਘ ਨਗਰ (ਨਵਾਂ ਸ਼ਹਿਰ)ਪੰਜਾਬ 😍ਹੁਣ ਕੈਲੀਫੋਰਨੀਆ 🇺🇸🙏ਘੁੱਦਾ ਬਾਈ most welcome USA

  • @SukhpalDhaliwal-j1g
    @SukhpalDhaliwal-j1g ปีที่แล้ว +2

    ❤ ਵਾਹਿਗੁਰੂ ਜੀ ਵਾਹਿਗੁਰੂ ਜੀ❤❤❤❤❤❤❤❤❤❤❤❤

  • @inderjitsandhu1249
    @inderjitsandhu1249 11 หลายเดือนก่อน

    ਛੋਟੇ ਵੀਰੋ ਤੁਹਾਡੀਆਂ ਵੀਡੀਓਜ ਬਹੁਤ ਕਮਾਲ ਦੀਆਂ ਹੁੰਦੀਆਂ ਹਨ, ਤੁਹਾਡੀ ਪੇਸ਼ ਕਾਰੀ ਕਮਾਲ ਦੀ ਹੈ।ਰਾਜੀ ਰਹੋ ਜੀ।

  • @sarvjeetkaur6492
    @sarvjeetkaur6492 ปีที่แล้ว +12

    Undersubscribed punjabi channel a eh. Ehde subscribers te views millions tk ta jaane chahide. Neat and Clean content te knowledgeable, rare punjabi vlogs ch dekhn nu milda. Rbb mehar kre paji, tuhade hor safar bnde rehn, log jud de rehn, assi vlog vekhde rhiye.

  • @punjab3675
    @punjab3675 ปีที่แล้ว +6

    ਰੱਬ ਕਰਕੇ ਪੰਜਾਬੀਆਂ ਦੀ ਸਰਦਾਰੀ ਬਣੀ ਰਹੇ

  • @GurdeepDhanoa-b8w
    @GurdeepDhanoa-b8w ปีที่แล้ว

    ਦਿਨ ਦੁਗਣੀ ਤੇ ਰਾਤ ਚੌਗਣੀ ਤਰੱਕੀ ਕਰਨ ਦੋਵੇਂ ਪੰਜਾਬ ਦੇ ਪੰਜਾਬੀ ਵੀਰ

  • @Rachhpalsingh90
    @Rachhpalsingh90 ปีที่แล้ว +8

    ਬਹੁਤ ਸ਼ਾਨਦਾਰ ਸਫਰ ਰਿਹਾ ਦੋਵੇ ਵੀਰਾ ਦਾ ਉਡੀਕ ਕਰਦੇ ਅਗਲੇ ਸਫਰਾ ਦੀ ❤❤❤❤

  • @mandeepsandhu3436
    @mandeepsandhu3436 ปีที่แล้ว +5

    ਬਹੁਤ ਸੋਹਣਾ ਸਫ਼ਰ ਰਿਹਾ ਗਲਫ਼ ਦੇਸ਼ਾਂ ਦਾ। ਖਾਸ ਕਰ ਜਿੰਨੇ ਪੰਜਾਬੀ ਲੋਕ ਟੱਕਰੇ ਸਾਰੇ ਬੜੇ ਮਿਲਾਪੜੇ ਸੀ। ਮਿਹਨਤੀ ਤੇ ਖੁਸ਼ਦਿਲ ਨੇ। ਦੋਵਾਂ ਬਾਈਆਂ ਨੂੰ ਬਹੁਤ ਸਨੇਹ ਦਿੱਤਾ। ❤ ਦੁਬਈ ਜਿੱਥੇ ਆਧੁਨਿਕਤਾ ਨਾਲ ਲੈਸ ਲੱਗਿਆ ਉਥੇ ਹੀ ਉਮਾਨ ਵਿਰਾਸਤੀ ਤੇ ਆਪਣੇ ਪਿਛੋਕੜ ਦੇ ਝਲਕਾਰੇ ਛੱਡਦਾ ਲੱਗਿਆ। 💕

  • @sarabjitbadhesha
    @sarabjitbadhesha ปีที่แล้ว

    ਸਤਿ ਸੀ੍ ਅਕਾਲ ਬਾਈ ਅੰਮ੍ਰਿਤ। ਬਾਈ ਜੀ ਤੁਹਾਡੇ ਪਹਿਲੇ ਸਫ਼ਰਾਂ ਵਾਂਗ ਇਹ ਸਫ਼ਰ ਵੀ ਸਾਰਾ ਦੇਖਿਆ ਅਤੇ ਬਹੁਤ ਆਨੰਦ ਆਇਆ ਜੀ ਅਤੇ ਨਾਲ ਬਹੁਤ ਵਧੀਆ ਜਾਣਕਾਰੀ ਵੀ ਮਿਲੀ ਜੀ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਬਖਸ਼ਣ ਜੀ।ਤੁਹਾਡੇ ਨਵੇਂ ਸਫ਼ਰ ਤੋਂ ਪਹਿਲਾਂ ਤੁਹਾਡੇ ਦਰਸ਼ਨ ਕਰਨ ਦਾ ਚਾਹਵਾਨ ਹਾਂ ਜੀ। ❤❤❤❤❤❤

  • @Deollivegaming
    @Deollivegaming ปีที่แล้ว +1

    ਬਹੁਤ ਵਧੀਆ ਵੀਰੇ ਵਾਹਿਗੁਰੂ ਦਾ ਸ਼ੁਕਰਾਨਾ ਆਪ ਆਪਣੇ ਪਰਿਵਾਰ ਚ ਆਏ ਬਹੁਤ ਹੋ ਗਈ ਯਾਤਰਾ, ਉਧਰ ਦੇ ਪੰਜਾਬੀਆ ਦੇ ਜੀਵਨ ਬਾਰੇ ਜਾਣਕਾਰੀ ਮਿਲੀ।

  • @bittitalwandisabo5343
    @bittitalwandisabo5343 ปีที่แล้ว +1

    ਰਾਤੋ ਰਾਤ ਪੰਜਾਬ ਪਹੁੰਚ ਗਏ

  • @amrikbhullar5825
    @amrikbhullar5825 ปีที่แล้ว +1

    ਤੁਹਾਡੇ ਅਗਲੇ ਸਫ਼ਰ ਦੀ ਸ਼ੁਰੂਆਤ ਦਾ ਇੰਤਜਾਰ ਰਹੇਗਾ ਹਮੇਸ਼ਾ ਚੜਦੀਕਲਾ ਵਿੱਚ ਰਹੋ ਪ੍ਰਮਾਤਮਾ ਤੁਹਾਨੂੰ ਖੁਸ਼ੀਆ ਤੇ ਤੰਦਰੁਸਤੀ ਬਖਸ਼ੇ ਅਤੇ ਤੁਸੀ ਇਸ ਤਰਾ ਹੀ ਸਾਨੂੰ ਦੁਨੀਆਂ ਦੇ ਰੰਗ ਵਖਾਉਦੇ ਰਹੋ ਸਤਿ ਸ਼੍ਰੀ ਅਕਾਲ ਦੋਵਾਂ ਭਰਾਵਾ ਨੂੰ

  • @SatnamSingh-qh3le
    @SatnamSingh-qh3le ปีที่แล้ว

    ਘੁੱਦੇ ਤੇਰਾ ਮਿਤਰ ਜਿਹੜਾ ਰਬਾਬ ਵਜਾਉਂਦਾ ਉਸ ਨੂੰ ਕਹਿ ਕਿਸੇ ਵੀ ਸ਼ਬਦ ਦੀ ਧੁਨਿ ਵਜਾ ਕੇ ਦੇਵੇ ,ਬਹੁਤ ਵਧੀਆ ਰਬਾਬ ਵਜਾਈ ਆ ।

  • @bittitalwandisabo5343
    @bittitalwandisabo5343 ปีที่แล้ว +1

    ਹਰਦੀਪ ਸਿੰਘ ਢਿੱਲੋਂ
    ਗੁਰਪ੍ਰੀਤ ਸਿੰਘ ਬੁੱਟਰ
    ਸਤਿ ਸ੍ਰੀ ਆਕਾਲ ਬਾਈਆਂ ਨੂੰ

  • @gurwinderkaur5275
    @gurwinderkaur5275 ปีที่แล้ว +4

    ਸੋਹਣਾ ਭਰਾ…🙏🙏🥰🥰❤️❤️❤️👍👍ਨਈ ਰੀਸਾਂ ਤੇਰੀਆਂ …🥰🥰👍👍

  • @dharmindersingh1523
    @dharmindersingh1523 ปีที่แล้ว +6

    ਬਹੁਤ ਹਾਰਡ ਵਰਕ ਕਰਦੇ ਆਪਣੇ ਵੀਰ ਬਹੁਤ ਬਹੁਤ ਧੰਨਵਾਦ ਘੁੱਦੇ ਵੀਰ ਸਾਡੇ ਵੀਰਾ ਦੀ ਪਰਦੇਸੀ ਲਾਈਫ ਬਾਰੇ ਜਾਣਕਾਰੀ ਦੇਣ ਲਈ ❤❤

  • @baljitkaur-dq6el
    @baljitkaur-dq6el ปีที่แล้ว

    ਬਹੁਤ ਸੋਹਣੇ ਗੁਰਦੁਆਰਾ ਸਾਹਿਬ ਨੇ ।

  • @TarsemSingh-cn6cn
    @TarsemSingh-cn6cn ปีที่แล้ว +2

    ਖੂਬਸੂਰਤ ਸਫ਼ਰ ਹੁਣ ਤੱਕ ਦਾ ਅਗਲੇ ਸਫ਼ਰ ਦੀ ਉਡੀਕ, ਬਾਬਾ ਨਾਨਕ ਚੜਦੀਕਲਾ ਵਿੱਚ ਰੱਖੇ🙏। 👍

  • @bittitalwandisabo5343
    @bittitalwandisabo5343 ปีที่แล้ว +1

    ਜ਼ਬਲ ਅਲੀ
    ਦੁਬਈ

  • @GagandeepSingh-oz7lj
    @GagandeepSingh-oz7lj ปีที่แล้ว +1

    ਸਤਿ ਸ਼੍ਰੀ ਅਕਾਲ ਘੁੱਦੇ ਬਾਈ ਮਾਲਕ ਚੜ੍ਹਦੀਕਲਾ ਚ ਰੱਖੇ❣️🙏
    ਜ਼ਿੰਦਗੀ ਜ਼ਿੰਦਾਬਾਦ🙏❣️

  • @guysdabeasta3200
    @guysdabeasta3200 ปีที่แล้ว

    Well done good job 👏 satsriakal and wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru ❤❤❤❤❤❤❤❤❤❤❤❤❤❤❤love you wahaguru

  • @Panjolapb12
    @Panjolapb12 ปีที่แล้ว +2

    ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ❤
    ਸੋਹਣੇ ਝਾਕੇ ਦਖਾਉਣ ਲਈ ਧੰਨਵਾਦ
    ਦਵਿੰਦਰ ਸਿੰਘ ਪਿੰਡ ਪੰਜੋਲਾ ਜ਼ਿਲ੍ਹਾ ਰੂਪਨਗਰ ਪੰਜਾਬ

  • @bittitalwandisabo5343
    @bittitalwandisabo5343 ปีที่แล้ว +1

    ਬਾਈ ਤੇਜਪਾਲ ਸਿੰਘ ਹੋਰਾਂ ਨਾਲ ਮੇਲੇ ਗੇਲੇ
    ਚਾਹ ਪਾਣੀ ਪੀਤਾ ਗਿਆ,, ਗੱਲਾਂ ਬਾਤਾਂ ਹੋਈਆਂ

  • @ਹਰਦੀਪਸਿੰਘBrar
    @ਹਰਦੀਪਸਿੰਘBrar ปีที่แล้ว +6

    ਵਾਹਿਗੁਰੂ ਜੀ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ਵੀਰ 🇮🇳🇮🇳

  • @PremLalBhagat-i4z
    @PremLalBhagat-i4z ปีที่แล้ว

    ਘੁਲੇ ਵੀਰ ਤੇਰੀਸਾਰੀਆਵੀਡੀਉਦੇਖਦਾਬਹੁਤਚੰਗੀਆਲੰਗਦੀਇ

  • @sharnipurba339
    @sharnipurba339 ปีที่แล้ว

    ਬਾਈ ਮੈਂ ਸਾਰੇ ਵਲੋਗ ਦੇਖਦਾ ਬਹੁਤ ਘੈਂਟ ਵਾਈਬ ਆਉਂਦੀ ਆ ਜਦੋਂ ਤੁਸੀਂ ਬੋਲਦੇ ਹੋ ਤੇ ਵਿੱਚ ਵਿੱਚ ਸੰਗੀਤ ਵਜਦਾ ਤਾਂ ਸੋਨੇ ਸੁਹਾਗਾ ਹੋ ਜਾਂਦਾ ❤❤❤❤ਮੈਂ ਥੋਡੇ ਨਾਲ ਰਾਜਸਥਾਨ ਸਫ਼ਰ ਤੋਂ ਹੁਣ ਤਕ ਸਾਰੇ ਵਲੋਗ਼ ਦੇਖੇ ਨੇ ਬਾਈ ਬਹੁਤ ਸਾਰਾ ਪਿਆਰ ❤🎉🎉❤❤

  • @bittitalwandisabo5343
    @bittitalwandisabo5343 ปีที่แล้ว +1

    ਜ਼ਬਲ ਅਲੀ ਪੋਰਟ
    ਫ੍ਰੀ ਜੋਨ
    ਏਰੀਆ

  • @parminderkaur3523
    @parminderkaur3523 ปีที่แล้ว

    ਬਾਕਮਾਲ ਲਿਖਤ ਵਾਹਿਗੁਰੂ ਤਰੱਕੀਆਂ ਬਖਸ਼ਣ ਬੇਟਾ

  • @bittitalwandisabo5343
    @bittitalwandisabo5343 ปีที่แล้ว +1

    ਐਪਲ ਦਾ ਫ਼ੋਨ ਖਰੀਦਿਆ ਗਿਆ ਦੇਵ ਦੇ ਯਾਰ ਬੈਲੀ ਵਾਸਤੇ,, ਬਾਈ ਹੈਰੀ ਹੋਰਾਂ ਨਾਲ ਮੇਲੇ ਗੇਲੇ ,, ਵੱਡੇ ਪੱਧਰ ਤੇ ਆਈ ਫੋਨਾਂ ਦਾ ਕਾਰੋਬਾਰ

  • @bhindajand3960
    @bhindajand3960 ปีที่แล้ว

    ਬਾਅ ਕਮਾਲ ਬਹੁਤ ਸ਼ਾਨਦਾਰ ਸਫ਼ਰ ਤੇ ਸਫ਼ਰ ਦੇ ਰੰਗ ਵਾਹਿਗੁਰੂ ਜੀ ਸਦਾ ਚੜ੍ਹਦੀ ਕਲ੍ਹਾਂ ਵਿੱਚ ਰੱਖਣ ਸਫਰਾ ਦੀਆ ਸਾਹਝਾਂ ਪੁਆਓਦੇ ਰਹਿਣ ਜਿੰਦਗੀ ਜਿੰਦਾਵਾਦ

  • @darasran556
    @darasran556 ปีที่แล้ว +1

    ਤੁਹਾਡੀ।ਚੜਦੀ।ਕਲਾ।ਰਹੇ।ਘੁਦੇ।ਵੀਰ

  • @GurpreetSingh-os4gn
    @GurpreetSingh-os4gn 10 หลายเดือนก่อน

    ਵਾਹਿਗੁਰੂ ਜੀ

  • @bittitalwandisabo5343
    @bittitalwandisabo5343 ปีที่แล้ว +1

    ਹਿੰਦੂ ਟੈਂਪਲ
    ਦੁਬਈ

  • @karannagra4104
    @karannagra4104 ปีที่แล้ว +1

    ਧੰਨਵਾਦ ਵੀਰਾ ਜਾਣਕਾਰੀ ਭਰਭੂਰ ਵਿਲੌਗ ਦਿਖਾਉਣ ਲਈ,,,

  • @HarneetKaur-uu4rb
    @HarneetKaur-uu4rb ปีที่แล้ว +1

    ਵਾਹਿਗੁਰੂ ਚੜ੍ਹਦੀਕਲਾ ਵਿੱਚ ਰਖੇ ਵੀਰ ਜੀ 😊

  • @Balbirsinghusa
    @Balbirsinghusa ปีที่แล้ว

    ਚੜਦੀ ਕਲਾ ਵਿੱਚ ਰਹੁ ਘੁੱਦਾ ਬਾਈ।ਕਰੋ ਪਰਿਵਾਰ ਨਾਲ਼ ਅਨੰਦ ਵਾਹਿਗੁਰੂ ਤੁਹਾਨੂੰ ਲੋੜ ਅਨੁਸਾਰ ਬਣਦੀ ਦਾਤ ਬਖਸ਼ੇ।

  • @gurbaazsingh603
    @gurbaazsingh603 ปีที่แล้ว

    ਸਤਿ ਸ੍ਰੀ ਅਕਾਲ ਦੇਵ ਘੁਦੇ ਵੀਰ👍💯👍💯👍💯👍💯👍💯👍💯👍💯👍💯👍💯

  • @bittitalwandisabo5343
    @bittitalwandisabo5343 ปีที่แล้ว +1

    GOLD SOUQ Dubai
    ਉਤਲੇ ਲੈਵਲ ਦੀਆਂ ਗੱਲਾਂ ਬਾਤਾਂ ਘੁੱਦੇ ਬਾਈ
    ਸਿਉਣੇ ਦੀ ਚਮਕ ਆ ਮਾਰਕੀਟ ਵਿੱਚ

  • @Sachdiawaaz0006
    @Sachdiawaaz0006 ปีที่แล้ว +1

    ਸਤਿ ਸ੍ਰੀ ਆਕਾਲ ਬਾਈ ਪਹੁੰਚ ਗਏ ਪੰਜਾਬ ਤੁਸੀਂ ਵਾਹਿਗੁਰੂ ਚੱੜਦੀ ਕਲਾ ਵਿੱਚ ਰੱਖੇ 🙏

  • @kalabhullar1356
    @kalabhullar1356 ปีที่แล้ว

    ਵਾਹਿਗੁਰੂ ਭਲੀ ਕਰਨ

  • @MrMkjindal
    @MrMkjindal ปีที่แล้ว +1

    ਬਹੁਤ ਵਧੀਆ ਵੀਰ ਜੀ । ਦੁਬਈ ਵਾਲੇ ਤਾਂ ਪੂਰੇ ਵੱਟ ਕੱਢਤੇ। ਆਪ ਜਾ ਕੇ ਘੁੰਮਣ ਵਰਗਾ ਈ ਲੱਗਆ।❤❤

  • @HarpreetSingh-ux1ex
    @HarpreetSingh-ux1ex ปีที่แล้ว +1

    ਝੂਲਦੇ ਨਿਸ਼ਾਨ ⛳ ਰਹੇ ਪੰਥ ਮਹਾਰਾਜ ਜੀ ਦੇ ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏

  • @RakeshJoshi-rg5ms
    @RakeshJoshi-rg5ms 10 หลายเดือนก่อน +1

    Veer gold market asi kafi baar aye but 63 kg Ring da pata tuahdi video dekh ke pata laga good information brother God bless you all time

  • @yadwindersingh-rw2de
    @yadwindersingh-rw2de ปีที่แล้ว +1

    ਅਕਾਲ ਪੁਰਖ ਹਮੇਸ਼ਾਂ ਚੜਦੀ ਕਲਾ, ਤੰਦਰੁਸਤੀ, ਸਫਲਤਾਵਾਂ ਅਤੇ ਹਰ ਪੱਖੋਂ ਖੁਸ਼ਹਾਲੀ ਬਖਸ਼ੇ ਅਤੇ ਅਕਾਲ ਪੁਰਖ ਹਮੇਸ਼ਾਂ ਮੇਹਰ ਭਰਿਆ ਹੱਥ ਬਣਾਈ ਰੱਖੇ।

  • @GurmeetSingh-beer
    @GurmeetSingh-beer ปีที่แล้ว +2

    🎉🎉🎉🎉🎉❤🎉🎉🎉🎉

  • @Sandhu_Uk47
    @Sandhu_Uk47 ปีที่แล้ว

    Satnam Sri Waheguru Ji 🙏🏻🙏🏻❤️❤️🙏🏻🙏🏻❤️❤️

  • @manderjassal4890
    @manderjassal4890 ปีที่แล้ว

    ਦੁਬਈ ਦੇ ਅੰਦਰ
    ਛੋਟੇ ਵੱਡੇ ਕਾਰੋਬਾਰੀਆਂ ਨਾਲ ਮੁਲਾਕ਼ਾਤਾਂ
    ਵਧੀਆ ਸਫ਼ਰ ਦਾ *ਥੋੜ੍ਹਾ ਜਿਹਾ* ਉਦਾਸੀ ਭਰਿਆ
    ਸਮਾਪਤੀ ਬਲੌਗ।

  • @jaswindersinghsodhi1851
    @jaswindersinghsodhi1851 ปีที่แล้ว

    ਬਹੁਤ ਖੂਬ, ਵੀਰਿਆ

  • @bittitalwandisabo5343
    @bittitalwandisabo5343 ปีที่แล้ว +1

    ਦੁਬਈ ਤੋਂ ਜ਼ਹਾਜ਼ ਵਿੱਚ ਬੈਠ ਕੇ ਰਾਤ ਦੇ ਇੱਕ ਵਜ਼ੇ ਦਿੱਲੀ ਏਅਰਪੋਰਟ ਤੇ ਆ ਪਹੁੰਚਿਆ ਬਾਈ ,, ਏਅਰ ਇੰਡੀਆ

  • @KulwinderSingh-fm5hu
    @KulwinderSingh-fm5hu ปีที่แล้ว

    ਨਿਰਾ ਪਿਆਰ ਬਾਈ ਘੁੱਦੇ ❤❤❤❤❤

  • @jarnailchahal8891
    @jarnailchahal8891 ปีที่แล้ว

    Shandaar safar da khatama, khoob enjoy kita, Agle safar d udeek vich.

  • @bittitalwandisabo5343
    @bittitalwandisabo5343 ปีที่แล้ว +1

    ਅਮਨਦੀਪ ਸਿੰਘ
    ਕਾਂਗੜਾ ਵਾਲਾ ਬਾਈ
    ਗੁਰਪ੍ਰੀਤ ਸਿੰਘ ਅਰਸ਼ਦੀਪ ਸਿੰਘ
    ਗੁਰਦੀਪ ਸਿੰਘ
    ਅਮਰੀਕ ਸਿੰਘ
    ਗੁਰਿੰਦਰ ਸਿੰਘ
    ਢਿੱਲਵਾਂ ਪਿੰਡ ਆਲਾ ਬਾਈ
    ਸਾਰੇ ਬਾਈਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ

  • @JassMann-hx9rj
    @JassMann-hx9rj ปีที่แล้ว +4

    ਸਤਿ ਸ੍ਰੀ ਆਕਾਲ ਜੀ ਆਇਆ ਨੂੰ ਪੰਜਾਬ 🎉🎉🎉🎉🎉

  • @rajindersingh-so4hw
    @rajindersingh-so4hw ปีที่แล้ว

    ਧੰਨਵਾਦ ਵੀਰੇ

  • @pardeepkour3612
    @pardeepkour3612 ปีที่แล้ว +1

    Love you dilaa bot sara❤❤😘😘😘

  • @harjindersinghmankoo4980
    @harjindersinghmankoo4980 ปีที่แล้ว +2

    ਤੁਹਾਡਾ ਬਹੁਤ ਬਹੁਤ ਧੰਨਵਾਦ
    ਵਾਹਿਗੁਰੂ ਦਾ ਹੱਥ ਤੁਹਾਡੇ ਸਿਰ ਤੇ ਸਦਾ ਵਾਸਤੇ ਰਹੇ
    ਠੇਠ ਪੰਜਾਬੀ ਚੇ ਵਲੋਗ ਸੁਣਨ ਦਾ ਆਪਣਾ ਅਨੰਦ ਹੈ

  • @BalbirSingh-gv6zx
    @BalbirSingh-gv6zx ปีที่แล้ว +1

    ਛੋਟੇ ਵੀਰ ਮੈਂ ਤੇਰੇ ਤੋਂ ਇਲਾਵਾ ਏਸ ਟਾਈਮ ਹੋਰ ਤਿੰਨ ਸਰਦਾਰਾਂ ਦੇ ਵੀ ਬਲੋਗ ਦੇਖਦਾਂ
    ਸਾਰੇ ਠੀਕ ਆ ਅਪਣੋ ਆਪਣੀ ਜਗ੍ਹਾ ਪਰ ਤੇਰੀ ਪੇਸ਼ਕਾਰੀ ਕਮਾਲ ਦੀ ਆ ❤❤🙏

    • @vickyasr
      @vickyasr ปีที่แล้ว +1

      Ripan te barar 😊right?

    • @BalbirSingh-gv6zx
      @BalbirSingh-gv6zx ปีที่แล้ว +1

      @@vickyasr yes

    • @vickyasr
      @vickyasr ปีที่แล้ว

      @@BalbirSingh-gv6zx
      Ma v same dekh da😊te EK hor happiest cupals.jiona ta kiran

  • @bittitalwandisabo5343
    @bittitalwandisabo5343 ปีที่แล้ว +1

    ਓਹੀ ਸਾਜ਼
    ਧੁਨ

  • @kuldipsingh4850
    @kuldipsingh4850 ปีที่แล้ว

    ਬਹੁਤ ਵਧੀਆ ਬਾਈ

  • @DarshanBrar-r7n
    @DarshanBrar-r7n ปีที่แล้ว +1

    Waheguru ji ka Khalsa Waheguru ji ki Fateh Thank you 🙏

  • @MohinderSingh-y4g
    @MohinderSingh-y4g ปีที่แล้ว +1

    ਅੰਮ੍ਰਿਤ ਵੀਰ ਜੀ ਆਪ ਜੀ ਨੂੰ ਪਿਆਰ ਭਰੀ ਸਤਿ ਸ਼੍ਰੀ ਆਕਾਲ ਜੀ
    ਬਹੁਤ ਵਧੀਆ ਲੱਗਿਆ
    ਅੱਜ ਦਾ ਇਹ ਸਫ਼ਰ
    ਫ਼ਰੀਦਕੋਟ

  • @manjitsinghkandholavpobadh3753
    @manjitsinghkandholavpobadh3753 ปีที่แล้ว +1

    ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤

  • @ManjeetSingh-vj5ox
    @ManjeetSingh-vj5ox ปีที่แล้ว

    ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ।

  • @jagroopsingh5686
    @jagroopsingh5686 ปีที่แล้ว +1

    ਬਹੁੁਤ ਵਧੀਅਾ ਵੀਰ

  • @saabbasraricky3391
    @saabbasraricky3391 ปีที่แล้ว +1

    ਸਤਿ ਸ੍ਰੀ ਅਕਾਲ ਭਾਈ ਜੀ ਅਤੇ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ🙏🙏

  • @GurtejSingh-t6q
    @GurtejSingh-t6q ปีที่แล้ว

    ਪੁਤਰ ਅਜਦਾ ਬਲੌਗ ਬਹੁਤ ਵਧੀਆ ਸੀ ਗੁਰਦੁਆਰਾ ਸਾਹਿਬ ਦੇ ਦਰਸ਼ਨ ਵੀ ਵਧੀਆ ਹੋਏ ਤੇਰਾ ਤੇ ਦੇਵ ਦਾ ਅਰਬ ਦੇਸ਼ ਦਾ ਸਫਰ ਵੀ ਬਹੁਤ ਵਧੀਆ ਹੋਇਆ ਪ੍ਰਮਾਤਮਾ ਤੁਹਾਨੂੰ ਚੜਦੀ ਕਲਾ ਬਖਸ਼ੇ ਗੁਰਤੇਜ ਸਿੰਘ ਕੋਟਕਪੂਰਾ ❤

  • @GurpreetSingh-se4wi
    @GurpreetSingh-se4wi ปีที่แล้ว

    D i c ਚ up ਸਟਾਰ ਢਾਬਾ ਹੈ, ਬਹੁਤ ਵਧੀਆ ਰੋਟੀ ਪਾਣੀ ਸੀ ਇਸ ਢਾਬੇ ਦਾ

  • @RakeshJoshi-rg5ms
    @RakeshJoshi-rg5ms 10 หลายเดือนก่อน +1

    Very nice veer tusi sab nal gal baat karde ona de name te pind push vas vadia lagda sab dekh ke 😊

  • @bittitalwandisabo5343
    @bittitalwandisabo5343 ปีที่แล้ว +1

    ਮਿਲਦੇ ਹਾਂ ਨਵੇਂ ਸਫ਼ਰ ਤੇ ਬਾਈ ਸਿਆਂ
    ਸਤਿ ਸ੍ਰੀ ਆਕਾਲ

  • @mandeepkaurgilljharsahib3543
    @mandeepkaurgilljharsahib3543 ปีที่แล้ว

    ਚੜਦੀਕਲਾ ਬਣੀ ਰਹੇ 🙏🙏

  • @gurindersidhu1625
    @gurindersidhu1625 10 หลายเดือนก่อน

    Ghudda veer ji very good

  • @bittitalwandisabo5343
    @bittitalwandisabo5343 ปีที่แล้ว +1

    ਸ਼ਨੀਵਾਰ ਦਾ ਦਿਨ

  • @shyamshukla2791
    @shyamshukla2791 ปีที่แล้ว +1

    God bless

  • @RajbirSingh-ki8ro
    @RajbirSingh-ki8ro ปีที่แล้ว

    ਸੱਤਿਸ੍ਅਕਾਲ ਜੀ

  • @BarinderSinghKamboj
    @BarinderSinghKamboj ปีที่แล้ว

    ਖਾਸਾ ਫਰਕ ਆਇਆ ਬਾਈ ਜੀ 15 ਨਾਲ ਵਿਡਿਉ ਦਾ

  • @CharanjitSingh-sk9ox
    @CharanjitSingh-sk9ox ปีที่แล้ว +1

    Nice video gbu

  • @balrajsingh5737
    @balrajsingh5737 ปีที่แล้ว +1

    Waheguru Kripa Karen

  • @harjindersingh3262
    @harjindersingh3262 ปีที่แล้ว +2

    Waheguru ji ka khalsa waheguru ji ki fateh #justice for sidhu moosewala

  • @MalkitSingh-od3nu
    @MalkitSingh-od3nu ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।

  • @kulwinDDer
    @kulwinDDer ปีที่แล้ว

    ਸਤਿ ਸ਼੍ਰੀ ਆਕਾਲ ਜੀ 🙏🙏🙏🙏

  • @BabbuBaidwan48
    @BabbuBaidwan48 ปีที่แล้ว +2

    Wel come to Punjab