ไม่สามารถเล่นวิดีโอนี้
ขออภัยในความไม่สะดวก

Cross Oman Dubai border on cycle। ਦੁਬਈ ‘ਚ ਸਵਾਗਤ। Gulf cycle tour। Ghudda। Day-30

แชร์
ฝัง
  • เผยแพร่เมื่อ 12 ธ.ค. 2023
  • #punjabivideo #travel #punjabivlog #nature #oman #dubai #sharjah #traveloncycle #cyclevlog #ghuddasingh
    Instagram- amritpalsinghghudda

ความคิดเห็น • 535

  • @charnjeetkaur4521
    @charnjeetkaur4521 7 หลายเดือนก่อน +94

    ਬੇਟਾ ਮੈਂ ਬਹੁਤ ਪੜੀ ਲਿਖੀ ਮਾਂ ਨਹੀਂ ਪਰ ਤੁਸੀਂ ਦੁਨੀਆਂ ਦਿਖਾ ਰਹੇ ਹੋ ਬਹੁਤ ਬਹੁਤ ਧੰਨਵਾਦ

    • @grewalz5597
      @grewalz5597 7 หลายเดือนก่อน +14

      Mata g mava ke anpad nhi hundia ohna kol full dunia di jankari hundi aa

  • @bittitalwandisabo5343
    @bittitalwandisabo5343 7 หลายเดือนก่อน +22

    UAE ਵਿੱਚ ਦਾਖਲ ਹੁੰਦਿਆਂ ਹੀ ਪੰਜਾਬੀ ਵੀਰ ਭਰਾਵਾਂ ਨਾਲ ਮੇਲੇ ਗੇਲੇ,, ਸਤਿ ਸ੍ਰੀ ਆਕਾਲ ਬਾਈਆਂ ਨੂੰ,, ਬਹੁਤ ਵਧੀਆ ਸਵਾਗਤ ਹੋਇਆ ਘੁੱਦੇ ਬਾਈ ਜੀ

  • @reckysingh4667
    @reckysingh4667 7 หลายเดือนก่อน +10

    ਬੋਹਤ ਬੋਹਤ ਧੰਨਵਾਦ ਦੋਨਾਂ ਬਾਈਆ ਦਾ ਜੋ ਅਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਨਿਮਾਣੇਆ ਦੇ ਕੋਲ ਆਏ ਦਿਲੋ ਸਤਿਕਾਰ ਕਰਦੇ ਹੋਏ Al hamra ਗੁਰੱਪ ਵਾਲੋ ਦਿਲੋ ਧੰਨਵਾਦ
    Recky Singh daljit
    Judge Pradeep
    Jaswinder Singh
    Meet Singh Kahlon
    Lovejeet Singh Pawar
    ਵਾਲੋ ਦਿਲੋ ਧੰਨਵਾਦ 🙏🏼🙏🏼

  • @madhomalli7321
    @madhomalli7321 7 หลายเดือนก่อน +16

    ਸਤਿ ਸ੍ਹੀ ਅਕਾਲ ਬਾਈ ਜੀ । ਓਮਾਨ ਦੇ ਸਾਰੇ ਬਾਈਆਂ ਤੇ ਭੈਣਾਂ ਦਾ ਦਿਲੋ ਧੰਨਵਾਦ ਜਿੰਨਾ ਨੇ ਸਾਡੇ ਦੀ ਮਦਤ ਕੀਤੀ । ਜਿਉਂਦੇ ਵਸਦੇ ਰਹੋ ਰੱਬ ਤਹਾਨੂੰ ਤਰੱਕੀਆਂ ਬਖਸ਼ੇ ❤️❤️💐💐

  • @bhindajand3960
    @bhindajand3960 7 หลายเดือนก่อน +2

    ਬਹੁਤ ਸ਼ਾਨਦਾਰ ਸਫ਼ਰ ਉਮਾਨ ਦਾ ਸਫਰ ਪੂਰਾ ਕਰਕੇ ਨੌਜਵਾਨ ਪੂਹਚੇ ਦੁਬਈ ਸਵਾਗਤ ਕੀਤਾ ਪੰਜਾਬੀ ਭਰਾਵਾ ਨੇ ਬੁਹਤ ੨ਧੰਨਵਾਦ ਵੀਰਾ ਦਾ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖੇ ਸਾਰੀਆ ਨੂੰ ਜਿੰਦਗੀ ਜਿੰਦਾਵਾਦ

  • @baljitsinghbajwa7905
    @baljitsinghbajwa7905 7 หลายเดือนก่อน +2

    ਦੁਬਈ ਵਿਚ ਆਪ ਜੀ ਦਾ ਆਗਮਨ ਬਹੁਤ ਵਧੀਆ ਹੋਇਆ ਜੀ ।🎉

  • @harpreetharpreet5162
    @harpreetharpreet5162 7 หลายเดือนก่อน +2

    ਸਤਿ ਸ੍ਰੀ ਅਕਾਲ ਬਾਈ ਜੀ ਸਭ ਤੋਂ ਪਹਿਲਾਂ ਉਮਾਨ ਵਾਲੇ ਪੰਜਾਬੀ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਿੰਨਾਂ ਦੇ ਪਿਆਰ ਸਦਕਾ ਤੁਸੀਂ ਉਮਾਨ ਦੀ ਯਾਤਰਾ ਨੂੰ ਉਮਾਨ ਦੀ ਯਾਤਰਾ ਨੂੰ ਚੰਗੀ ਤਰ੍ਹਾਂ ਮਾਣਿਆ ਉਮਾਨ ਦੇ ਬਸ਼ਿੰਦਿਆਂ ਦਾ ਬਹੁਤ ਬਹੁਤ ਧੰਨਵਾਦ , ਬਾਈ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਤੁਹਾਡੇ ਸਾਈਕਲ ਸਫਰਾਂ ਕਰਕੇ ਅਸੀਂ ਇਨੀ ਵਧੀਆ ਦੁਨੀਆ ਤੇ ਲੋਕਾਂ ਨੂੰ ਘਰ ਬੈਠੀ ਹੀ ਦੇਖ ਰਹੇ ਹਾਂ ਯੂ ਏ ਈ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ, ਨਵੇਂ ਲੋਕ ਨਵੀਆਂ ਥਾਵਾਂ ਵੇਖਣ ਲਈ ਫਿਰ ਤੋਂ ਤਿਆਰ ਬੈਠੇ ਹਾਂ that's it😂😂 ਬਾਈ ਜੀ ਤੁਸੀਂ ਆਪਣੀਆਂ ਖਜੂਰਾਂ ਲੈ ਆਏ ਸੀ।

  • @SinghJaswinder-xn8qw
    @SinghJaswinder-xn8qw 7 หลายเดือนก่อน +3

    ਪੱਗ ਬੰਨਦਾ ਮਲਵਈਆ ਵਾਲੀ ਨੀ
    ਉਹਦੀ ਅਰਬਾਂ ਦੇ ਵਿੱਚ ਗੱਲ ਬਾਤ ਭਾਰੀ ਨੀ
    ਉਹਦਾ ਨਾਮ ਅੰਮ੍ਰਿਤਪਾਲ
    ਉਹਨੇ ਰੱਬੀ ਸ਼ੁਕਰ ਵਿੱਚ ਜਿੰਦਗੀ ਗੁਜਾਰੀ ਨੀ।

  • @AvtarSingh-pw7fv
    @AvtarSingh-pw7fv 7 หลายเดือนก่อน +4

    ਵਿਦੇਸ਼ ਵਿੱਚ ਪੰਜਾਬੀਆਂ ਵਲੋਂ ਦਿੱਤਾ ਪਿਆਰ ਦੇਖ ਕੇ ਰੂਹ ਖੁਸ਼ ਹੋ ਗਈ ਤੇ ਵਾਹਿਗੁਰੂ ਸਾਰੇ ਵਿਦੇਸ਼ ਵਸਦੇ ਸਾਰੇ ਪੰਜਾਬੀਆਂ ਨੂੰ ਖੂਬ ਤਰੱਕੀਆਂ ਨਾਲ ਨਿਵਾਜੇ

  • @bittitalwandisabo5343
    @bittitalwandisabo5343 7 หลายเดือนก่อน +5

    ਬਾਏ ਬਾਏ ਉਮਾਨ
    ਧੰਨਵਾਦ ਸਾਰੇ ਵੀਰ ਭਰਾਵਾਂ ਦਾ ਜਿਹਨਾਂ ਨੇ ਉਮਾਨ ਵਿੱਚ ਸਾਥ ਦਿੱਤਾ,, ਰਹਿਣ ਬਸੇਰਾ ਦਿੱਤਾ,, ਚਾਹ ਪਾਣੀ ਪਿਆਇਆ,, ਰਾਹ ਦਸੇਰਾ ਬਣੇ 🙏🙏

  • @rupindersinghbinepal3173
    @rupindersinghbinepal3173 7 หลายเดือนก่อน +8

    💕ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 💕👏ਬਹੁਤ ਪਿਆਰ ਦਿਤਾ ਤੁਹਾਨੂੰ ਸਾਰੇ ਵੀਰਾਂ ਨੇ, ਨਵੇਂ ਦੇਸ਼ ਚ ਵੀਰਾਂ ਨੇ ਆਪਦਾ ਸਵਾਗਤ ਕੀਤਾ ਅਨੰਦ ਆ ਗਿਆ ਆਪਦਾ ਵੀ ਧੰਨਵਾਦ ਸਾਨੂੰ ਸੰਸਾਰ ਦੇ ਦਰਸ਼ਨ ਕਰਵਾ ਰਹੇ ਹੋਂ. ਅੱਜ ਸ਼ਬਦ ਨਹੀਂ ਲੱਭ ਰਹੇ ਜਿਨ੍ਹਾਂ ਨਾਲ ਤੁਹਾਡਾ ਧੰਨਵਾਦ ਕੀਤਾ ਜਾਵੇ, ਹੱਸਦੇ ਵੱਸਦੇ ਰਹੋ ❤❤❤🇨🇦🇨🇦🇨🇦
    ਸ਼ਬਦਾਂ ਦੀ ਘਾਟ ਵਾਧ ਮੁਆਫੀ 👏👏🎉

  • @user-nx4fk9lh4i
    @user-nx4fk9lh4i 7 หลายเดือนก่อน +2

    ਜਿੱਥੇ ਜਾਣ ਪੰਜਾਬੀ ਅਪਨਾ ਨਵਾਂ ਪੰਜਾਬ ਬਣਾਉਂਦੇ ❤❤❤❤❤ਯੂ❤❤❤ ਪੰਜਾਬੀ ਵੀਰਾਂ ਨੂੰ ਅਤੇ ਅਮ੍ਰਿਤਪਾਲ ਤੇ ਬਲਦੇਵ ਨੂੰ ❤❤❤❤❤

  • @tanveerbhatti2893
    @tanveerbhatti2893 7 หลายเดือนก่อน +1

    ਬਾਈ ਜੀ ਲੱਗਦਾ ਬਾਬੇ ਨੇ ਆਪਣੇ ਲਈ ਸਾਰੀ ਦੁਨੀਆਂ ਚ ਹੀ ਚੋਗ ਖਿਲਾਰੀ ਹੋਈ ਆ,,,,, ਇਹ ਬਾਬੇ ਨਾਨਕ ਦੇ ਲੰਗਰ ਨੇ ਵਰਤਾਉਣ ਦੀ ਡਿਊਟੀ ਵੱਖੋ ਵੱਖ ਲੋਕਾਂ ਦੀ ਲਗਾ ਤੀ

  • @user-fc2sj7xo7x
    @user-fc2sj7xo7x 7 หลายเดือนก่อน

    ਬਹੁਤ ਸੋਨਹੀ ਜਗ੍ਹਾ ਆਪਣੇ ਪ੍ਰੇਮੀਆਂ ਨਾਲੋਂ ਸਿਆਣਾ ਬਣਾਉਂਦਾ ਅਤੇ ਜਿਹੜੀਆਂ ਚੰਗੀਆਂ ਗੱਡੀਆਂ ਵੀ ਇਸੇ ਲਈ ੳਮਾਨ ਦੇ ਨਜਾਰੇ ਆ ਧੰਨਵਾਦ ਆ ਜੋ ਇਹ ਜਗ੍ਹਾ ਦਖਾ ਰਹੇ ਆ ਤੁਸੀਂ ਪਾਜੀ

  • @mandeepkaurgilljharsahib3543
    @mandeepkaurgilljharsahib3543 7 หลายเดือนก่อน +2

    ਸਮਾਂ ਰੇਤ ਵਾਂਗ ਕਿਰਦਾ ਜਾਂਦਾ
    ਬੰਦਾ ਦਿਨੋ ਦਿਨ ਗਿਰਦਾ ਜਾਂਦਾ।
    (ਗਿਰਨ ਤੋਂ ਭਾਵ ਉਮਰ ਘੱਟਦੀ ਜਾਂਦੀ ਆ)
    ਅਸਲੀ ਜ਼ਿੰਦਗੀ ਜੀਅ ਰਹੇ ਤੁਸੀਂ 😍😍 ।
    ਧੰਨਵਾਦ ਓਮਾਨ ਦਿਖਾਉਣ ਲਈ 🙏🙏

  • @bittusarari6112
    @bittusarari6112 7 หลายเดือนก่อน +2

    ਭਾਈ ਜੀ ਮੁਬਾਰਕ ਦੋਨਾਂ ਵੀਰਾ ਨੂੰ ਇਕ ਹੋਰ ਦੇਸ਼ ਦੀ ਮੋਹਰ ਅਪਣੇ ਪਾਸਪੋਰਟ ਤੇ ਲਗਾਉਣ ਲਈ ਆਸ਼ਾ ਕਰਦੇ ਹਾਂ ਦੁਬਈ ਵੀ ਏਦਾਂ ਦਿਖਾਉਗੇ ਜੀਦਾ ਤੁਸੀਂ ਓਮਾਨ ਦਿਖਾਇਆ ਦੋਨਾਂ ਵੀਰਾ ਨੂੰ ਲਵ ਯੂ ❤❤

  • @kuldeepsidhu02
    @kuldeepsidhu02 7 หลายเดือนก่อน +1

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ
    ਬੋਲੇ ਸੋ ਨਿਹਾਲ ਸਤਿ ਸ਼੍ਰੀ ਆਕਾਲ

  • @Hanjikiddasare
    @Hanjikiddasare 7 หลายเดือนก่อน +1

    ❤ਬੁਹਤ ਵਧੀਆ ❤ਸੋਹਣਾ ਸਫ਼ਰ ਕੀਤਾ।❤

  • @bittitalwandisabo5343
    @bittitalwandisabo5343 7 หลายเดือนก่อน +1

    ਅਲ ਮੈਦਮ
    ਦੁਬਈ
    ਸੋਹਣੀ ਗੱਲ ਬਾਤ ਹੈ ਬਾਈ ਜੀ
    ਨਿਰਾ ਰੇਤਾ ਬਾਈ ਇਸ ਜਗ੍ਹਾ ਤੇ

  • @JarnailSingh-ms1xz
    @JarnailSingh-ms1xz 7 หลายเดือนก่อน +1

    ਮੈਂ ਤਾਂ ਰਜਾਈ ਵਿੱਚ ਬੈਠਿਆ ਹੀ ਸਾਰਾ ਉਮਾਨ ਘੁੰਮ ਲਿਆ ਬਹੁਤ ਹੀ ਧੰਨਵਾਦ

  • @tarlochansohal304
    @tarlochansohal304 7 หลายเดือนก่อน +2

    ਦੋਨਾ ਚੋਬਰਾ ਨੂੰ ਸਤ ਸੀ੍ ਅਕਾਲ ਦੁਬਈ ਚ ਦਾਖਲ ਹੋਣ ਤੇ ਨਿਘਾ ਸਵਾਗਤ ਰੱਬ ਕਰੇਰਹੋ ਚੜਦੀ ਕਲਾ ਚ .....👍👍🙏🙏🙏

    • @GurdeepSingh-kz4ut
      @GurdeepSingh-kz4ut 7 หลายเดือนก่อน

      ਦੋਨਾ ਵੀਰਾ ਨੂੰ ਸਤਿਸੀਰੀਾਆਕਾਲ

  • @vickyasr
    @vickyasr 7 หลายเดือนก่อน +1

    🙏🙏🚴🏿‍♂️🚴🏿‍♂️🥳ਤੁਹਾਡਾ ਯੂਏਈ ਸਵਾਗਤ ਹੈ।🎉🌹💐😊 ਅੰਬਰਸਰੀਆ।😊

  • @gurjinderdhillon9841
    @gurjinderdhillon9841 7 หลายเดือนก่อน +1

    ਦੋਨੇ ਵੀਰਾ ਨੂੰ ਸਤਿ ਸੀ੍ ਅਕਾਲ

  • @ManpreetSingh-ht1yw
    @ManpreetSingh-ht1yw 7 หลายเดือนก่อน +1

    ❤ ਸਵਾਗਤ ਵੀਰ ਜੀ ਯੂ ਏ ਈ ਵਿਚ Habibi. ❤

  • @jagmohan-tiwana23
    @jagmohan-tiwana23 7 หลายเดือนก่อน +1

    ਬਹੁਤ ਸੋਹਣੇ ਸਫ਼ਰ ਨੇ ਬਾਈ ਜੀ,। ਸ਼ੁਕਰਾਨ।❤

  • @bhagwansingh0019
    @bhagwansingh0019 7 หลายเดือนก่อน +1

    ਸਤਿ ਸ੍ਰੀ ਅਕਾਲ ਬਾਈ ਜੀ ਬਹੁਤ ਬਹੁਤ ਵਧੀਆ ਲੱਗਦੀਆਂ ਤੁਹਾਡੀਆਂ ਵੀਡੀਓ

  • @SukhwinderSingh-wq5ip
    @SukhwinderSingh-wq5ip 7 หลายเดือนก่อน +2

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤

  • @deep22825
    @deep22825 7 หลายเดือนก่อน +3

    ੳਮਾਨ ਆਲੇ ਪੰਜਾਬੀ ਭਰਾਵਾਂ ਨੇ ਮੋਹ ਪਿਆਰ ਕੀਤਾ ਹੱਦੋ ਵਧ ਕੇ ਰੱਬ ਚੜ੍ਹਦੀ ਕਲਾ ਵਿਚ ਰੱਖਣ ❤

  • @Panjolapb12
    @Panjolapb12 7 หลายเดือนก่อน +3

    ਸਤਿ ਸ੍ਰੀ ਆਕਾਲ ਭਰਾਵਾਂ ਨੂੰ
    ਨਵੇਂ ਸਫ਼ਰ ਲਈ ਸ਼ੁਭਕਾਮਨਾਵਾਂ

  • @pawannadha7031
    @pawannadha7031 7 หลายเดือนก่อน +1

    ਸਤਿ ਸ੍ਰੀ ਆਕਾਲ ਜੀ 🙏
    ੳਮਾਣ ਦੇ ਰੰਗ ਵਿਖਾਉਣ ਤੋਂ ਬਾਅਦ U.A.E.
    ਦੇ ਸ਼ੁਰੂਆਤੀ ਰੰਗ ਵਿਖਾਉਣ ਲਈ ਧੰਨਵਾਦ,.❤🎉

  • @user-jp5sp4dr9b
    @user-jp5sp4dr9b 7 หลายเดือนก่อน +2

    ਬਹੁਤ ਬਹੁਤ ਹੀ ਖੂਬਸੂਰਤ ਸਫ਼ਰ ਹੈ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ ❤❤❤❤❤❤❤❤❤❤❤❤❤

  • @ravneetkaur6135
    @ravneetkaur6135 7 หลายเดือนก่อน +1

    ਸਤਿ ਸ੍ਰੀ ਅਕਾਲ ਵੀਰ ਜੀ, ਤੁਹਾਡਾ ਦੁਬਈ ਦਾ ਪਹਿਲਾ ਵਲੋਗ ਬਹੁਤ ਵਧੀਆ ਲੱਗਾ... ਤੁਹਾਡਾ ਭੂਤਾਂ ਵਾਲਾ ਪਿੰਡ ਸੀ ਜਿਹੜਾ ਓਥੇ ਸਿੱਧੂ ਮੂਸੇਵਾਲਾ ਦੀ G-ਕਲਾਸ ਗਾਣੇ ਦੀ ਵੀਡਿਓ ਦਾ ਇੱਕ ਸ਼ੋਟ ਓਥੇ ਕੀਤਾ ਗਿਆ ਸੀ ਸਾਨੂੰ ਉਹ ਦੇਖ ਕੇ ਬਹੁਤ ਵਧੀਆ ਲੱਗਾ🙏

  • @TarsemSingh-cn6cn
    @TarsemSingh-cn6cn 7 หลายเดือนก่อน

    ਸੋਹਣਾ ਦੇਸ ਓਮਾਨ ਹੁਣ ਦੁਬਈ ਵੇਖਾਗੇ ਤੁਹਾਡੇ ਨਾਲ ਨਾਲ ਤੁਹਾਨੂੰ ਵੇਖਣ ਵਾਲੇ ਵੀ ਘੁੰਮ ਰਹੇ ਹਨ, 👍👍👍🚴

  • @jasmersinghjassbrar3673
    @jasmersinghjassbrar3673 7 หลายเดือนก่อน

    ਅਜ ਦੀ ਵੀਡੀਓ ਚ, ਕਾਲੀ ਕਾਰ ਵਾਲੇ ਓਮਾਨੀ ਬਾਈ ਦਾ ਬਹੁਤ ਧੰਨਵਾਦ ਜੋ ਬਿਨਾਂ ਬੋਲੇ ਥੋਨੂੰ ਚਾਹ ਫੜਾ ਗਿਆ.

  • @kulbirsingh1969
    @kulbirsingh1969 7 หลายเดือนก่อน

    ਬਾਈ ਘਰ ਬੈਠਿਆਂ ਨੂੰ ਦੁਨੀਆਂ ਦੇ ਰੰਗ dekhon ਲਈ ਬਹੁਤ ਬਹੁਤ ਧੰਨਵਾਦ ਜਿਉਂਦੇ ਵਸਦੇ ਰਹੋ ❤❤

  • @HarpreetSinghJimmy
    @HarpreetSinghJimmy 7 หลายเดือนก่อน +1

    ਓਮਾਨ ਵਿਚ ਵਸਦੇ ਪੰਜਾਬੀਆਂ ਅਤੇ ਉਮਾਨ ਵਸਨੀਕਾਂ ਵੱਲੋਂ ਅੰਮ੍ਰਿਤ ਅਤੇ ਦੇਵ ਨੂੰ ਇਨ੍ਹਾਂ ਪਿਆਰ ਦੇਣ ਲਈ ਤਹਿ ਦਿਲੋਂ ਧੰਨਵਾਦ🎉🎉

  • @harjitkaur464
    @harjitkaur464 7 หลายเดือนก่อน +2

    ਓਮਾਨ ਦੇ ਵੀਰਾਂ ਦਾ ਬਹੁਤ ਧੰਨਵਾਦ ਜਿੰਨਾ ਤੁਹਾਡੀ ਸੇਵਾ ਕੀਤੀ 🙏🙏ਤੁਹਾਡੀ ਬਦੌਲਤ ਹੀ ਇਕ ਸੋਹਣੇ ਮੁਲਕ ਦੇ ਨਜਾਰੇ ਦੇਖ ਰਹੇ ਹਾਂ ❤ਅਗਲੇ ਸਫਰਾ ਤੇ ਵਾਹਿਗੁਰੂ ਅੰਗ ਸੰਗ ਰਹਿਣ 🙏

  • @pargatmadahar7381
    @pargatmadahar7381 7 หลายเดือนก่อน +1

    ਵੀਰ ਜੀਓ ਤੁਹਾਡੀ ਨਵੇਂ ਦੇਸ ਦੀ ਯਾਤਰਾ ਵਾਹਿਗੁਰੂ ਸਫਲ ਕਰੇ ਅਤੇ ਨਵੇਂ ਲੋਕ ਮਿਲਣ ਓਮਾਨ ਵਾਗੂ ਮਿਲਣਸਾਰ. ਤੰਦਰੁਸਤ ਰਹੋ ।

  • @kawarpalsingh1813
    @kawarpalsingh1813 7 หลายเดือนก่อน +1

    ❤🎉 ਸਤਿ ਸ੍ਰੀ ਆਕਾਲ ਜੀ ਦੋਵੇਂ ਭਰਾਵਾਂ ਨੂੰ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਚੋ ਰੱਖੇ ਸ਼ਾਹਪੁਰ ਕਲਾਂ ਤੋਂ ਕੰਵਰਪਾਲ ਸਿੰਘ ਕਰਨ 🎉🎉🎉🎉🎉

  • @gaivybhullar5184
    @gaivybhullar5184 7 หลายเดือนก่อน +1

    Punjabi u tube di best jodi a ghudda veer baldev veer❤🔥🚩👬💪

  • @gursharankaur680
    @gursharankaur680 7 หลายเดือนก่อน

    Tusi purania yaada vapis liya ditig. Han thanks. Khush raho

  • @jrsimbli3213
    @jrsimbli3213 7 หลายเดือนก่อน +6

    ਸਤ ਸ੍ਰੀ ਆਕਾਲ ਬਾਈ ਘੁੱਦੇ ਤੇ ਬਲਦੇਵ ਨੂੰ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ❤❤❤❤❤❤❤❤❤

    • @kanwarjeetsingh3495
      @kanwarjeetsingh3495 7 หลายเดือนก่อน +1

      ਮਾਸ਼ਾਆਲਾ ਬਲੋਗ ਵਧੀਆ ਹੈ । ਘਰ ਬੈਠਿਆਂ ਨੂੰ ਦੇਸ਼ਾ ਪ੍ਰਦੇਸ਼ਾਂ ਦੀ ਸੈਰ ਕਰਵਾ ਰਹੇ ਹੋ । ਧੰਨਵਾਦ।

  • @ravindermaan9551
    @ravindermaan9551 7 หลายเดือนก่อน

    ਸਤਿ ਸ਼੍ਰੀ ਅਕਾਲ ਜੀ 🙏 ਦੁਬਈ ਵੀ ਉਮਾਨ ਦੀ ਤਰ੍ਹਾਂ ਆਪ ਲਈ ਸੁਹਾਵਣਾ ਹੋਵੇ 🙏

  • @GurmeetSingh-rt6or
    @GurmeetSingh-rt6or 7 หลายเดือนก่อน +2

    ਸਤਿ ਸ੍ਰੀ ਅਕਾਲ ਅਮਿੰਤਪਾਲ ਵੀਰ ਪਰਮਾਤਮਾ ਤੁਹਾਨੂੰ ਲੰਮੀਆਂ ਉਮਰਾਂ ਦੇਵੇ ਵੀਰ ਤੁਸੀਂ ਸਾਨੂੰ ਘਰ ਬੈਠ ਖੂਬਸੂਰਤ ਸਫ਼ਰ ਦੇ ਦਰਸ਼ਨ ਕਰਾ ਰਿਹਾ ਹੋ❤❤❤❤❤

  • @GagandeepSingh-oz7lj
    @GagandeepSingh-oz7lj 7 หลายเดือนก่อน

    ਸਤਿ ਸ਼੍ਰੀ ਅਕਾਲ ਘੁੱਦੇ ਬਾਈ ਮਾਲਕ ਚੜ੍ਹਦੀਕਲਾ ਚ ਰੱਖੇ🙏❣️
    ਜਿੰਦਗ਼ੀ ਜ਼ਿੰਦਾਬਾਦ❣️🙏

  • @SatnamSingh-qh3le
    @SatnamSingh-qh3le 7 หลายเดือนก่อน

    ਬਹੁਤ ਵਧੀਆ ਦੇਵ ਤੇ ਘੁੱਦੇ ਦੀ ਜੋੜੀ ,ਦੁਨੀਆਂ ਖ਼ੂਬਸੂਰਤ ਹੈ ਗੱਲ ਦੇਖਣ ਵਾਲੇ ਤੇ ਆ ।

  • @sarabjitbadhesha
    @sarabjitbadhesha 7 หลายเดือนก่อน

    ਸਤਿ ਸੀ੍ ਅਕਾਲ ਬਾਈ ਅੰਮ੍ਰਿਤ ਅਤੇ ਬਾਈ ਬਲਦੇਵ। ਦੂਜੇ ਦੇਸ਼ ਵਿੱਚ ਦਾਖਲ ਹੋਣ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ। ਹੁਣ ਅਸੀਂ ਵੀ ਨਵੇਂ ਦੇਸ਼ ਵਿੱਚ ਸਫ਼ਰ ਕਰਾਂਗੇ ਜੀ ਤੁਹਾਡੇ ਨਾਲ।❤❤❤❤❤

  • @GurjitSingh-lq6bh
    @GurjitSingh-lq6bh 7 หลายเดือนก่อน

    ਅਮਾਨ ਦੇ ਲੋਕ ਬਹੁਤ ਚੰਗੇ ਹਨ ਚੜਦੀ ਕਲਾ ਬਾਈ ਜੀ

  • @daljit5527
    @daljit5527 7 หลายเดือนก่อน

    ਬੁਹਤ ਵਧੀਆ ਬਲੌਗ ਬੀਰ ਜੀ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣ ਦੋਨੋਂ ਬੀਰਾ ਨੂੰ ❤️🙏❤️👍

  • @thatwasyesterday
    @thatwasyesterday 7 หลายเดือนก่อน +1

    What fantastic people in Oman. Respect to them.
    Gwadar which is now in Pakistan belonged to Oman until 1958.

  • @kauripandher7433
    @kauripandher7433 7 หลายเดือนก่อน

    ਬਹੁਤ ਵਧੀਆ ਸਫਰ ਰਿਹਾ ਉਮਾਨ ਦਾ ਚੰਗੇ ਇਨਸਾਨ ਨੇ ਉਥੋਂ ਦੇ

  • @mksehmars
    @mksehmars 7 หลายเดือนก่อน +1

    Bai sat Sri akal ji Main pind kotha guru to main bai uthan Saar tuhadi video roj dekhda but main roj hi kam to late Ho Jana par tuhadi video dekhni hi dekhni hundi aa

  • @FaraattaTv
    @FaraattaTv 7 หลายเดือนก่อน

    Well done bai bahut Vadia cycle tour aa gulf da ✌🏼

  • @AmanSaini-tv5mw
    @AmanSaini-tv5mw 7 หลายเดือนก่อน

    Bhout vdiya vlog ha veer ji bhout vdiya lgda vlog dka ka

  • @traveldisk
    @traveldisk 5 หลายเดือนก่อน

    Boht sohna vlog. Jionde hasde vasde rao Punjabi piyareo ❤

  • @Raghav.36
    @Raghav.36 7 หลายเดือนก่อน

    ਸਤਿ ਸ਼੍ਰੀ ਅਕਾਲ 🙏 ਦੋਨਾਂ ਭਰਾਵਾਂ ਨੂੰ। ਬਹੁਤ ਸਾਰਾ ਪਿਆਰ ਅਤੇ ਸਤਿਕਾਰ।

  • @pachitarsingh9580
    @pachitarsingh9580 7 หลายเดือนก่อน

    ਬਹੁਤ ਖੂਬਸੂਰਤ ਨਜ਼ਾਰੇ 👍👍👍👍👍

  • @sarajmanes4505
    @sarajmanes4505 7 หลายเดือนก่อน

    Sat Shri Akal Ji Very Nice Video God Bless You Long Life And Good Health Thanks Dear Bro 🙏🙏👌👌👍👍👏👏

  • @gurmitkaursahota3984
    @gurmitkaursahota3984 7 หลายเดือนก่อน

    Video dekh ke bahut wadhia laga thanks 🙏 🙌❤️

  • @karanjit2010
    @karanjit2010 7 หลายเดือนก่อน +2

    ਸਤਿ ਸ੍ਰੀ ਅਕਾਲ ਵੀਰ
    ਵਾਹਿਗੁਰੂ ਚੜ੍ਹਦੀਕਲਾ ਬਖਸ਼ੇ ❤

  • @punjabitec7977
    @punjabitec7977 7 หลายเดือนก่อน +4

    ਅਜ ਪੰਜਾਬੀਆਂ ਦਾ ਪਿਆਰ ਦੇਖ ਕੇ ਮੇਰੇ ਕੋਲ ਸ਼ਬਦ ਨਹੀਂ ਬਸ 🙏🙏🙏🙏

  • @user-ui2hs9fn3e
    @user-ui2hs9fn3e 7 หลายเดือนก่อน

    ਸਤਿ ਸ੍ਰੀ ਅਕਾਲ ਘੁੱਦੇ ਬਾਈ ਬਲਦੇਵ ਬਾਈ ਓਮਾਨ ਦੇ ਲੋਕ ਬਹੁਤ ਵਧੀਆ ਸਭ ਦਾ ਬਹੁਤ ਬਹੁਤ ਧੰਨਵਾਦ ਖੁਸ਼ ਰਹੋ ਰੱਬ ਰਾਖਾ🙏

  • @pallirai26
    @pallirai26 7 หลายเดือนก่อน

    ਸ਼ੁਕਰ ਵਾਹਿਗੁਰੂ ਜੀ ਦਾ ਸਾਡੇ ਵੀਰਾ ਦਾ ਉਮਾਨ ਦਾ ਸਫਰ ਬਹੁਤ ਵਧੀਆ ਰਿਹਾ ਅੱਗੇ ਵੀ ਪ੍ਰਮਾਤਮਾ ਅੰਗ ਸੰਗ ਰਹੇ

  • @rajindersingh8536
    @rajindersingh8536 7 หลายเดือนก่อน

    ਚੜ੍ਹਦੀ ਕਲਾ ਬਾਈ ਬਹੁੱਤ ਮਜ਼ਾ ਆ ਰਿਹਾ ਤੁਹਾਡੇ ਨਾਲ ਕਦੀ ਇੰਨਾਂ ਸੜਕਾਂ ਤੇ ਮੈਂ ਵੀ ਘੁੰਮਦਾ ਸੀ🎉🎉🎉🎉

  • @Onlybts4545
    @Onlybts4545 7 หลายเดือนก่อน

    Nice blog. Veer ji tusi bhut badiya bolde tuhade bolen ch koi man hankar nhi hega nice ho tusi veer ji my first comment

  • @amnindersinghgill7958
    @amnindersinghgill7958 7 หลายเดือนก่อน

    ਬਹੁਤ ਵਧੀਆ ਵੀਰ ਧਿਆਨ ਰੱਖੋ ਰੱਬ ਤੁਹਾਨੂੰ ਦੋਵਾਂ ਦਾ ਭਲਾ ਕਰੇ

  • @kernailsingh9461
    @kernailsingh9461 7 หลายเดือนก่อน

    ਬਹੁਤ ਵਧੀਆ ਸਖਤ ਮਿਹਨਤ. ਗੁਰੂ ਸਾਹਿਬ ਖੁਸ਼ ਰੱਖਣ ਅਤੇ ਆਪ ਜੀ ਨੂੰ ਬਲ ਬਖਸ਼ਣ. ਧੰਨਵਾਦ ਜੀ
    .WAHEGURU waheguru waheguru

  • @peterscotch8832
    @peterscotch8832 7 หลายเดือนก่อน +1

    Very nice video good luck sir ji

  • @takdirsinghgill2164
    @takdirsinghgill2164 7 หลายเดือนก่อน

    Excellent blog. God bless you all. Good luck. Stay safe.

  • @KAKRA3446
    @KAKRA3446 7 หลายเดือนก่อน +1

    ਸਤਿ-ਸ਼੍ਰੀ ਅਕਾਲ ਭਰਾ ਜੀ

  • @arinderpall3842
    @arinderpall3842 7 หลายเดือนก่อน

    Shandar or emoshnal yatra app ji de nal kar k anand aa gaya prabhu next yatra V apne kirpa karan keep it up GBU both👍👍🙏🙏

  • @MandeepSingh-rkt
    @MandeepSingh-rkt 7 หลายเดือนก่อน

    ਜਿਊਂਦੇ ਰਹੋ ਬਾਈ ❤
    ਬਹੁਤ vadia vlog
    ਵਾਹਿਗੁਰੂ ਕਿਰਪਾ ਰੱਖੇ 🙏
    ਬਹੁਤ ਸਾਰਾ ਪਿਆਰ ਸ਼ਹਿਰ ਰਾਏਕੋਟ ❤ ਤੋਂ

  • @madhumansukh6687
    @madhumansukh6687 7 หลายเดือนก่อน

    Beautiful country with beautiful people, Stay Blessed❤

  • @HappyBrar22
    @HappyBrar22 7 หลายเดือนก่อน +1

    ਵਾਹਿਗੁਰੂ ਜੀ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ਭਰਾ 🇮🇳🇮🇳

  • @satnamsingh4203
    @satnamsingh4203 7 หลายเดือนก่อน

    ਬਹੁਤ ਖੁਸ਼ੀ ਹੋਈ ਆਪ ਜੀ ਨਵੇਂ ਦੇਸ਼ ਦਾਖਲ ਹੋਏ

  • @lalishahi192
    @lalishahi192 7 หลายเดือนก่อน

    ਪੰਜਾਬੀ ਲੋਕ ਵਿਸ਼ਵ ਸ਼ਹਿਰੀ ਨੇ❤❤
    ਬਾਈ ਚੜਦੀ ਕਲਾ

  • @inderjitsinghsohi1112
    @inderjitsinghsohi1112 7 หลายเดือนก่อน

    Wah ji wah shandar vlog 👍

  • @bharatsidhu1879
    @bharatsidhu1879 7 หลายเดือนก่อน

    ਓਮਾਨ ਦੇਸ਼ ਦਾ ਸਫ਼ਰ ਨਵੇੜੇ ਦੀ ਬਹੁਤ ਬਹੁਤ ਵਧਾਈ , ਵਾਹਿਗੁਰੂ ਤੁਹਾਡੇ ਤੇ ਮਿਹਰ ਕਰੇ , ਜਿਓਂਦੇ ਵੱਸਦੇ ਰਹੋ ਵੀਰੋ , ਰੱਬ ਤੁਹਾਨੂੰ ਚੱੜ੍ਹਦੀਕੱਲਾ ਵਿੱਚ ਰੱਖੇ ।

  • @sarbjitkaur5162
    @sarbjitkaur5162 7 หลายเดือนก่อน

    ਸਤਿ ਸੀ ਅਕਾਲ ਪੁੱਤ ਜਿਉਦੇ ਵਸਦੇ ਰਹੋ ਵਹਿਗੁਰੂ ਤਰਕੀਆਂ ਬਖਸ਼ੇ😍😍

  • @singhdhaliwal6483
    @singhdhaliwal6483 7 หลายเดือนก่อน +1

    ਖੱਜਲ ਬਾਈ ਆਪਣੇ ਵਾਲੇ ਵਾਧੂ ਕਰਦੇ ਨੇ ਘੈਟ ਸਫ਼ਰ ਬਾਈ ਭੂਤ ਪਤਾ ਨੀ ਹੁੰਦੇ ਆ ਕਿ ਨਹੀ ਪਰ ਹਰ ਇੱਕ ਦੇਸ਼ ਚ ਭੂਤਾਂ ਦਾ ਘਰ ਜ਼ਰੂਰ ਹੁੰਦਾ ਹੰਟਡ ਹਾਊਸ ਜਾਂ ਪਲੇਸ

  • @parminderkaur3523
    @parminderkaur3523 7 หลายเดือนก่อน

    ਧੰਨਵਾਦ ਬੇਟਾ ਜੀ ਸੁਹਣੀਆਂ ਥਾਂਵਾਂ ਦਿਖਾਉਣ ਲਈ ਗੁਰੂ ਸਾਹਿਬ ਜੀ ਸਦਾ ਆਪਣੀ ਮਿਹਰ ਬਣਾਈ ਰੱਖਣ

  • @jaswindersinghsodhi1851
    @jaswindersinghsodhi1851 7 หลายเดือนก่อน

    ਬਹੁਤ ਖੂਬ, ਵੀਰਿਓ

  • @jaswinderkaur7542
    @jaswinderkaur7542 7 หลายเดือนก่อน +1

    I am watching your video more than two years brother really very good and a lot information about all countries thank you much brother ❤❤❤

  • @satindersingh7003
    @satindersingh7003 7 หลายเดือนก่อน

    Inna rass ini mithas tuhadi boli ch..duniya dekhn da nazriya badlata tusi..rabb bht deve

  • @user-lj9ym9jt4w
    @user-lj9ym9jt4w 7 หลายเดือนก่อน +1

    ਸਤਿ ਸ਼੍ਰੀ ਅਕਾਲ 22 ਜੀ ❤️❤️🌹🌹🌹🌹🌹❤️❤️🎉🎉🎉🎉🎉❤️❤️🙏🙏

  • @dilbaggill2231
    @dilbaggill2231 7 หลายเดือนก่อน +2

    ਜਿਉਂਦੇ ਰਹੋ ਵੀਰ 🙏

  • @F.S._Sidhu
    @F.S._Sidhu 7 หลายเดือนก่อน

    ਬਹੁਤ ਸੋਹਣਾ ਬਾਈ ਸਿਆਂ ਦੱਬ ਕੇ ਰੱਖੋ ਕੰਮ ਨੂੰ❤❤❤❤❤❤❤

  • @malhisaab07
    @malhisaab07 7 หลายเดือนก่อน +1

    ਯੂਏਈ ਵਿਚ ਦਾਖਲ ਹੁੰਦਿਆ ਹੀ ਪੰਮੇ ਵੀਰ ਵੱਲੋਂ ਬਹੁਤ ਵਧੀਆ ਸੁਆਗਤ❤❤
    ਪੰਮਾ ਬਾਠ ਮੇਰਾ ਕਲਾਸਮੇਟ ਨਵਾਂ ਪਿੰਡ ਜੱਟਾਂ (ਨਕੋਦਰ)
    ਗੋਪੀ ਸੰਧੂ ਗਾਂਧਰਾਂ ਬਹੁਤ ਵਧੀਆ ਵੀਰ👍

    • @pammabatth
      @pammabatth 7 หลายเดือนก่อน +1

  • @amarjitsingh1946
    @amarjitsingh1946 7 หลายเดือนก่อน +1

    ਸਤਿ ਸ੍ਰੀ ਅਕਾਲ ਵੀਰੋ ਵਾਹਿਗੁਰੂ ਚੜਦੀ ਕਲ੍ਹਾ ਰੱਖੇ ਜੀ ਨਾਇਸ਼

  • @GurmeetSingh-beer
    @GurmeetSingh-beer 7 หลายเดือนก่อน

    ❤❤ well come in UAE ❤❤
    🎉🎉 congratulations 🎉🎉
    BABE DI HATTI
    Georgia

  • @bittitalwandisabo5343
    @bittitalwandisabo5343 7 หลายเดือนก่อน +1

    ਅੱਜ ਦਾ ਰਹਿਣ ਬਸੇਰਾ
    ਬਾਈ ਬਾਠ ਹੋਰਾਂ ਦੇ ਟਿਕਾਣੇ ਤੇ
    ਖਾਣੇ ਦਾਣੇ ਦੀ ਮੋਹਰ ਅੱਜ ਦੀ ਇੱਥੋਂ ਦੀ ਲੱਗੀ ਸੀ
    ਦੁਬਈ ਵਿੱਚ ਅੱਜ ਪਹਿਲਾ ਦਿਨ ਪਹਿਲੀ ਰਾਤ
    ਸਤਿ ਸ੍ਰੀ ਆਕਾਲ ਬਾਈਆਂ ਨੂੰ
    ਜਿਉਂਦੇ ਵੱਸਦੇ ਰਹੋ,,, ਮਿਲਦੇ ਹਾਂ ਕੱਲ੍ਹ ਨੂੰ ਇੱਕ ਨਵੀਂ ਵੀਡਿਓ ਨਾਲ,, ਰੱਬ ਰਾਖਾ

    • @pammabatth
      @pammabatth 7 หลายเดือนก่อน

  • @khokharvlogs4732
    @khokharvlogs4732 7 หลายเดือนก่อน

    ਸਤਿ ਸ਼੍ਰੀ ਆਕਾਲ ਬਾਈ ਜੀ ਵਾਹਿਗੁਰੂ ਜੀ ਮੇਹਰ ਕਰਨ ਤਹਾਡੇ ਦੋਹਾਂ ਵੀਰਾਂ ਤੇ ਭਿੰਦਾ ਖੋਖਰ ਸਿਰੀਏ ਵਾਲਾ

  • @rajwantdhandwar9698
    @rajwantdhandwar9698 7 หลายเดือนก่อน +4

    Good morning to you all and big thanks to everyone for their warm hospitality from Oman, stay blessed always and enjoy your journey 🙏

  • @sharan7371
    @sharan7371 7 หลายเดือนก่อน

    ਚੜਦੀਕਲਾ ਮਾਲਕ ਰੱਖੇ
    ਦੇਸ਼ no 3

  • @HardeepKhaira44
    @HardeepKhaira44 7 หลายเดือนก่อน

    Kaint video ❤❤❤❤❤❤good luck

  • @user-hd3ce7gf5m
    @user-hd3ce7gf5m 7 หลายเดือนก่อน +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰੋ ਅਮਿ੍ੰਤਸਰ ਸਾਹਿਬ ਪਿੰਡ ਵਰਪਾਲ ❤

  • @satnamsinghsatta3464
    @satnamsinghsatta3464 7 หลายเดือนก่อน

    🙏❤️🦅ਬਹੁਤ ਬਹੁਤ ਪਿਆਰ ਸਤਿਕਾਰ ਦੋਵੇ ਵੀਰਾ ਨੂੰ❤️🦅🙏🤝

  • @kauripandher7433
    @kauripandher7433 7 หลายเดือนก่อน

    ਸਤਿ ਸ੍ਰੀ ਅਕਾਲ ਬਾਈ ਜੀ ਦੋਵਾਂ ਵੀਰਾਂ ਨੂੰ ਵਾਹਿਗੁਰੂ ਚੜਦੀ ਕਲਾ ਚ ਰੱਖੇ ਮੇਰੇ ਭਰਾਵਾਂ ਨੂੰ

  • @Malkitbatth-ow8ly
    @Malkitbatth-ow8ly 7 หลายเดือนก่อน +1

    ਮੇਰਾ ਗੋਤੀ ਆ ਗਿਆ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਯਾਰਾ ਨੂੰ

  • @reshamsingh7609
    @reshamsingh7609 7 หลายเดือนก่อน

    Nice .... Good job... Carry on.... thanks.