ਇਹ 7 ਨਿਸ਼ਾਨੀਆਂ ਦੱਸਦੀਆਂ ਹਨ ਕਿ ਤੁਸੀਂ ਮੈਂਟਲ ਹੈਲਥ ਨੂੰ ਇਗਨੋਰ ਕਰ ਰਹੇ ਹੋ | Achieve Happily | Gurikbal Singh

แชร์
ฝัง
  • เผยแพร่เมื่อ 20 มิ.ย. 2023
  • ਸਮੇਂ ਦੀ ਮੰਗ ਹੈ ਕਿ ਮਾਨਸਿਕ ਤੰਦਰੁਸਤੀ ਦੀ ਮਹੱਤਤਾ ਅਤੇ ਉਨ੍ਹਾਂ ਸੰਕੇਤਾਂ ਨੂੰ ਗੰਭੀਰਤਾ ਨਾਲ ਲਿਆ ਜਾਵੇ, ਜਿਨ੍ਹਾਂ ਨੂੰ ਅਕਸਰ ਨਜ਼ਰਅੰਦਾਜ਼ ਕਰ ਦਿੱਤਾ ਜਾਂਦਾ ਹੈ। ਮਾਨਸਿਕ ਸਿਹਤ ਨਾਲ ਸੰਬੰਧਿਤ ਸਮੱਸਿਆਵਾਂ ਦੇ ਸੰਕੇਤਾਂ ਅਤੇ ਲੱਛਣਾਂ ਨੂੰ ਨਜ਼ਰਅੰਦਾਜ਼ ਕਰਨ ਦੇ ਨਤੀਜੇ ਬੜੇ ਗੰਭੀਰ ਨਿੱਕਲ ਸਕਦੇ ਹਨ, ਜਿਵੇਂ ਕਿ ਸਿਹਤ ਦੇ ਦੋਵਾਂ ਪੱਖਾਂ, ਸਰੀਰਕ ਤੇ ਮਾਨਸਿਕ ਨਾਲ ਜੁੜੀਆਂ ਮੁਸ਼ਕਿਲਾਂ, ਅਤੇ ਨਿੱਜੀ ਰਿਸ਼ਤਿਆਂ ਸਮੇਤ ਪੇਸ਼ੇਵਰ ਵਜੋਂ ਕਰੀਅਰ 'ਤੇ ਮਾਰੂ ਅਸਰ। ਚੰਗਾ ਇਹੀ ਹੈ ਕਿ ਜਿਵੇਂ ਹੀ ਕੋਈ ਮਾਨਸਿਕ ਤੰਦਰੁਸਤੀ ਸੰਬੰਧੀ ਸਮੱਸਿਆ ਸਾਹਮਣੇ ਆਵੇ, ਤਾਂ ਉਸ ਨੂੰ ਨਜ਼ਰਅੰਦਾਜ਼ ਕਰਨ ਅਤੇ ਉਲਝਣ ਦੇਣ ਦੀ ਬਜਾਏ, ਉਸ ਨੂੰ ਸਵੀਕਾਰ ਕਰਕੇ ਸਹੀ ਹੱਲ ਕੱਢਿਆ ਜਾਵੇ। ਪੇਸ਼ੇਵਰਾਂ ਤੋਂ ਲਈ ਮਦਦ ਮਾਨਸਿਕ ਸਿਹਤ ਵਿੱਚ ਜਲਦੀ ਅਸਰਦਾਰ ਸਾਬਤ ਹੁੰਦੀ ਹੈ। ਸਭ ਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਮਾਨਸਿਕ ਸਿਹਤ ਦਾ ਧਿਆਨ ਰੱਖਣਾ ਵੀ ਓਨਾ ਹੀ ਜ਼ਰੂਰੀ ਹੈ ਜਿੰਨਾ ਕਿ ਸਰੀਰਕ ਸਿਹਤ ਦਾ। ਆਓ ਮਾਨਸਿਕ ਸਿਹਤ ਨੂੰ ਤਰਜੀਹ 'ਤੇ ਰੱਖਣ ਅਤੇ ਇਸ ਬਾਰੇ ਫ਼ੈਲੀਆਂ ਗ਼ਲਤ ਧਾਰਨਾਵਾਂ ਨੂੰ ਤੋੜਨ ਲਈ ਮਿਲ ਕੇ ਕੰਮ ਕਰੀਏ।
    #achievehappily #gurikbalsingh #pixilarstudios #mentalhealth #stress #mind #sleep #health #physicalhealth
    For workshop Inquiries and Social media pages, click on the link below :
    linktr.ee/gurikbalsingh
    Digital Partner: Pixilar Studios
    / pixilar_studios
    Enjoy & Stay connected with us!
  • บันเทิง

ความคิดเห็น • 231

  • @5_Aab1313Sra
    @5_Aab1313Sra 11 หลายเดือนก่อน +53

    ਬੁਲੇਟ ਟ੍ਰੇਨ ਦੀ ਰਫਤਾਰ ਨਾਲ ਚੱਲ ਰਹੀ ਇਸ ਜ਼ਿੰਦਗੀ ਵਿੱਚ ਅਸੀ ਇਹਨਾ ਗੱਲਾਂ ਨੂੰ ਕਿਤੇ ਨਾ ਕਿਤੇ ਅਣਗੌਲਿਆ ਕਰ ਜਾਨੇ ਹਾਂ | ਧੰਨਵਾਦ ਖ਼ਾਲਸਾ ਜੀ ਇਸ ਤਰਾਂ ਦੀ ਜਾਣਕਾਰੀ ਦੇਣ ਲਈ 🙏👌

  • @superjitkaur8924
    @superjitkaur8924 11 หลายเดือนก่อน +11

    ਵੀਰ ਜੀ,ਏਸ ਭੱਜ-ਦੌੜ ਵਾਲ਼ੀ ਜ਼ਿੰਦਗੀ ਵਿੱਚ ਇਹ ਸਭ ਕੁਝ ਵਾਪਰਦਾ। ਦਿਮਾਗ ਕਦੇ ਵਿਹਲਾ ਹੀ ਨਹੀਂ ਰਹਿੰਦਾ।
    ਏਨੀ ਵਧੀਆ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ।

  • @butasinghsandhu6534
    @butasinghsandhu6534 11 หลายเดือนก่อน +10

    ਬਹੁਤ ਅੱਛਾ ਵੀਰ, ਬਹੁਤ ਵਧੀਆ ਢੰਗ ਨਾਲ ਲੋਕਾਂ ਦੀ ਮਾਨਸਿਕਤਾ ਦਾ ਵਿਸਲੇਸਨ ਕਰ ਰਹੇ ਹੋ।ਅੱਜ ਦੇ ਪਦਾਰਥਵਾਦੀ ਦੌਰ ਚ ਇਸ ਦੀ ਬਹੁਤ ਲੋੜ ਹੈ।

  • @AnupSingh-qf1fy
    @AnupSingh-qf1fy 10 วันที่ผ่านมา

    *ਸਰਬ ਰੋਗ ਕਾ ਅਉਖਦੁ ਨਾਮੁ।। ਕਲਿਆਣ ਰੂਪ ਮੰਗਲ ਗੁਣ ਗਾਮ*।। ਦੇ ਪਾਵਨ ਗੁਰਵਾਕ ਹੀ ਇਸ ਜਗਤ ਜਲੰਦੇ ਨੂੰ ਠਾਰਨ ਤੇ ਤਾਰਨ ਦੇ ਸਮਰੱਥ ਹਨ ਜੀਉ ।

  • @satinderkaursatinderkaur8321
    @satinderkaursatinderkaur8321 11 หลายเดือนก่อน +8

    ਮੇਰੇ ਨਾਲ ਵੀ ਇਹ ਸਭ ਕੁੱਝ ਹੁੰਦਾ ਵੀਰ ਜੀ, ਧੰਨਵਾਦ ਵੀਰ ਜੀ

  • @sukhwantsinghbuttar3694
    @sukhwantsinghbuttar3694 11 หลายเดือนก่อน +7

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਹੁਤ ਵਧੀਆ ਜੀ

  • @ehsaasjasbirscorner708
    @ehsaasjasbirscorner708 11 หลายเดือนก่อน +17

    ਬਹੁਤ ਵਧੀਆ ਵਿਸ਼ਾ ਚੁਣੀਆਂ ਤੁਸੀ
    ਦਿਮਾਗੀ ਸਿਹਤ ਬਾਰੇ ਅਸੀਂ ਬਹੁਤ ਘੱਟ ਸੋਚਦੇ ਹਾਂ
    ਸ਼ੁਕਰੀਆ🙏🏼

  • @user-lx2nb5du9b
    @user-lx2nb5du9b 9 หลายเดือนก่อน +2

    ਤੁਹਾਡੇ ਤੇ ਵਾਹਿਗੁਰੂ ਮੇਹਰ ਭਰਾ ਹੱਥ ਰਖੇ

  • @akshdeepsingh5756
    @akshdeepsingh5756 11 หลายเดือนก่อน +2

    ਵੀਰਜੀ ਮੇਰੇ ਮਾਮਾ ਜੀ ਨਾਲ ਕੁੱਝ ਗਲਾਂ relate ਕੀਤੀਆ ਨੇ ਜਿਵੇਂ ਜਜ਼ਬਾਤਾਂ ਨੂੰ ਦਬਣਾ, ਆਪਣੀ ਸਰੀਰਕ ਦਿਕਤਾਂ ਬਾਰੇ ਨਾ ਦਸਨਾ, ਸਾਰਾ ਦਿਨ ਕੰਮ ਕਰੀ ਜਾਣਾ ਤੇ ਲੋਕਾਂ ਨੂੰ ਮਿਲਣ ਤੋਂ ਗ਼ੁਰੇਜ਼ ਕਰਨਾ ,,ਇਹ ਸਬ ਉਹ ਕਰਦੇ ਹੁੰਦੇ ਸਨ ਤੇ ਉਹ ਹੁਣ ਦਿਮਾਗੀ ਤੌਰ ਤੇ ਬਿਮਾਰ ਨੇ,, ਉਹ ਹੁਣ ਘਰ ਰਹਿੰਦੇ ਨੇ ਤੇ ਐਵੇਂ ਦੀਆਂ ਹਰਕਤਾਂ ਕਰਦੇ ਨੇ ਜਿਵੇਂ ਉਹ ਆਪਣੇ ਕੰਮ ਉੱਤੇ ਕਰਦੇ ਸੀ,, ਫੋਕੇ ਈ ਹੱਥ ਮਾਰੀ ਜਾਣੇ ਤੇ ਕਹਿਣਾ ਕੇ ਮੈ ਕੰਮ ਕਰ ਰਿਹਾ ਆ

  • @jasjeetkaur2747
    @jasjeetkaur2747 11 หลายเดือนก่อน +5

    Waheguruji

  • @SukhwinderSingh-wq5ip
    @SukhwinderSingh-wq5ip 11 หลายเดือนก่อน +2

    ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @inderjitbhatti3288
    @inderjitbhatti3288 10 หลายเดือนก่อน +1

    ਵਾਹਿਗੁਰੂ ਜੀ, ਬਹੁਤ ਵਧੀਅਾ ਗੱਲਾ ਨੇ ੲਿਹ ਅਕਸਰ ਗੱਲਾ ਹੁੰਦੀਅਾ ਨੇ ਕੲੀ ਵਾਰ ਘਰ ਚ ਹੋ ਜਾਦਾ ਪਰ ਬੱਚੇ ਨਹੀ ਸਮਝਦੇ ਪਤਾ ਨਹੀ ਕੀ ਹੋਗਿਅਾ ਪਰ ਮਾਪੇ ਤਾਂ ਪਿਅਾਰ ੲਿਜਤ ਲੲੀ ਭੁੱਖੇ ਨੇ ਪਰ ਪਰਦੇਸਾ ਚ ਨਹੀ

  • @kaurpreeti633
    @kaurpreeti633 11 หลายเดือนก่อน +4

    waheguru ji mehar karo sab te

  • @ramanpreetkaur2313
    @ramanpreetkaur2313 16 วันที่ผ่านมา

    Sir please sudden hearing loss te video jaroor banao k kyu hundi aa keve hundi aa I'm only 25 years old im suffering from this problem

  • @user-lx2nb5du9b
    @user-lx2nb5du9b 9 หลายเดือนก่อน

    ਵੀਰਜੀ ਤੁਸੀ ਬਹੁਤ ਵਧੀਆ ਸਮਝਾਇਆ ਤੇ ਮੇਰੇ ਇੱਕ ਵੀ ਸੀ ਉਹ ਗੁਰੂ ਚਰਨਾ ਕੋਲ ਚਲਾ ਗਿਆ ਦੋ ਸਾਲ ਹੋਗਏ 11ਅਗਸਤ ਨੂੰ ਤੀਜਾ ਸਾਲ ਲੱਗ ਜੂ ਪਰ ਸਾਥੂ ਹਜੇ ਊਠ ਵੀ ਨਹੀਂ ਹੁਦਾ ਹੋ ਸਕਦਾ ਅਸੀਂ ਇਹ ਸਗਮਾ ਤੋ ਬਹਾਰ ਆ ਪਾਈਐ ਇਸ ਲਈ ਥੋਡਾ ਧੰਨਵਾਦ ਵੀਰ ਜੀ ਤਹਾਡੀ ੳਮਰ ਲੰਬੀ ਹੋਵੇ ਵਾਹਿਗੁਰੂ ਮੇਹਰ ਭਰਾ ਹੱਥ ਰਖੇ ਤਹਾਡੇ ਤੇ

  • @baudhikchannel
    @baudhikchannel 11 หลายเดือนก่อน +12

    ਸ਼ੁਕਰਾਨਾ ਜੀਓ

  • @rkaur8458
    @rkaur8458 หลายเดือนก่อน +1

    Veere sign ta sare hege ehe but vdh di age de nal eh feel hunda ki ghardeya nu problems dss k Kyo preshan Krna most of the girls ese krke chup rehn lgg jandia ,pr mai path krde time rbb nu sara kuj dss k ro k mnn hlka kr leni huni aa usto baad schi better feel hunda. Fr eh feel hunda ki rbb nu pta hi aa sb aape shi kruga . Mainu lgda bndeya nu dsn nalo rbb nal gllan krnia shi aa nale bnda rbb nal judn lag janda es trah.

  • @kkaurk1699
    @kkaurk1699 11 หลายเดือนก่อน +2

    Inj lgda koi apna sanu kinne nerhe to janda a😍 thanks brother

  • @ANGREJSINGH-qk6mz
    @ANGREJSINGH-qk6mz 11 หลายเดือนก่อน +10

    ਬਹੁਤ ਵਧੀਆ ਵੀਚਾਰ ਸਾਂਝੇ ਕੀਤੇ ❤

  • @SahilSahil-th7kl
    @SahilSahil-th7kl 11 หลายเดือนก่อน +8

    ਬਿਲਕੁਲ ਸਹੀ ਕਿਹਾ ਵੀਰ ਜੀ ਮੈਨੂੰ ਆਪਣੇ ਆਪ ਵਿੱਚ ਬਹੁਤ ਸਾਰੀਆਂ ਗੱਲਾਂ ਸਤਾਉਂਦੀਆ ਨੇ

  • @darshansinghsivia3989
    @darshansinghsivia3989 11 หลายเดือนก่อน +5

    ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਹਨ ਧੰਨਵਾਦ ਵੀਰ ਜੀ

  • @sukhpalkaur5732
    @sukhpalkaur5732 11 หลายเดือนก่อน +7

    ਜ਼ਿੰਦਗੀ ਵਿੱਚ ਬਹੁਤ ਪ੍ਰੇਸ਼ਾਨੀ ਹੈ। ਬਹੁਤ stress ਹੈ ਦਿਮਾਗ਼ ਤੇ । ਤੁਹਾਡੀਆਂ ਵੀਡਿਓ ਵੇਖ਼ ਕੇ ਮਨ ਨੂੰ ਬਹੁਤ ਸਾਂਤੀ ਵੀ ਮਿਲਦੀ ਹੈ ਤੇ ਪ੍ਰੇਰਨਾ ਵੀ । ਪਰ ਕਈ ਵਾਰ ਹਾਲਾਤ ਸਾਥ ਨਹੀਂ ਦਿੰਦੇ ਤੇ stress ਵਧ ਜਾਂਦਾ ਹੈ । ਫ਼ਿਰ ਵੀ ਕੋਸ਼ਿਸ਼ ਹੋਵੇਗੀ ਕਿ ਮਨ ਨੂੰ ਸ਼ਾਂਤ ਕੀਤਾ ਜਾਵੇ।

    • @jaspreetdhaliwal1601
      @jaspreetdhaliwal1601 10 หลายเดือนก่อน +1

      ਜੀ ਬਿਲਕੁਲ ਸਹੀ ਕਿਹਾ ਤੁਸੀਂ ਸਭ ਪਤਾ ਹੁੰਦਾ ਕੀ ਸਹੀ ਆ ਕੀ ਗ਼ਲਤ ਆ ਫੇਰ ਵੀ ਦਿਮਾਗ ਤੇ ਜ਼ੋਰ ਨੀ ਚੱਲਦਾ ਆਦਤ ਜੋ ਹੋਈ...ਸੋਚ ਐਦਾ ਇਕ ਦਮ ਤਾਂ ਬਦਲ ਨੀ ਸਕਦੀ..ਅਸਲ ਚ ਗੱਲ ਇਹ ਆ ਕਿ ਦਿਲ ਦਿਮਾਗ਼ ਚ ਬਹੁਤ ਕੁਸ਼ ਆ ਪਰ ਕੋਈ ਐਦਾ ਦਾ ਬੰਦਾ ਨੀ ਲਾਈਫ ਚ ਜਿਹਨੂੰ ਸਾਰਾ ਕੁਸ਼ ਦਸਕੇ ਮਨ ਹੌਲਾ ਕਰ ਸਕੀਏ ਸੋ ਅੰਦਰੋ ਅੰਦਰੀ ਕੁੜ੍ਹਦੇ ਰਹਿਨੇ ਆ ਕੀ ਕਰੀਏ

    • @sukhpalkaur5732
      @sukhpalkaur5732 10 หลายเดือนก่อน

      @@jaspreetdhaliwal1601 ਮੈ ਬਹੁਤ ਜ਼ਿਆਦਾ ਟੈਂਸ਼ਨ ਵਿੱਚ ਹਾਂ। ਕੋਈ ਹੱਲ ਨਹੀਂ ਲੱਭ ਰਿਹਾ ਕਿ ਕੀ ਕੀਤਾ ਜਾਵੇ। ਮੇਰੇ ਦੋ ਭਰਾ ਭਤੀਜੇ ਨੂੰ ਪਾਲ ਰਹੇ ਨੇ ਕੰਮ ਕਰਕੇ। ਘਰ ਕੋਈ ਰੋਟੀ ਬਣਾਉਣ ਵਾਲਾ ਨਹੀਂ। ਭਰਜਾਈ ਪੇਕੇ ਚਲੀ ਗਈ ਕਿ ਕਿਸੇ ਹੋਰ ਨਾਲ ਵਿਆਹ ਕਰਵਾਉਣਾ ਹੈ। Income ਵੀ ਘਟ ਹੈ ਬਸ ਆਈ ਚਲਾਈ ਹੋ ਰਹੀ ਹੈ। ਮੇਰਾ ਪੇਕੇ ਜਾ ਕੇ ਰਹਿਨਾ ਔਖਾ ਹੈ। ਮਨ ਅਸ਼ਾਂਤ ਰਹਿੰਦਾ ਹਰ ਵੇਲੇ। ਭਤੀਜਾ ਕੋਲ ਰਹਿੰਦਾ ਨਹੀਂ ਮੇਰੇ ਤੇ ਓਹਨੂੰ ਵੇਖ਼ ਕੇ ਮਨ ਰੋਈ ਜੰਦਾ ਕਿ ਅਜੇ 9 ਸਾਲ ਦਾ ਕਿਵੇਂ ਲੰਘੂ ਜ਼ਿੰਦਗੀ ਇਹਦੀ। ਕੋਈ ਹੈਲਪ ਕਰਨ ਵਾਲਾ ਨਹੀਂ ਹੈ। ਸੋ ਕਈ ਵਾਰੀ ਕਿਸੇ ਨੂੰ ਮਨ ਦੀ ਹਾਲਤ ਦਸੀ ਨਹੀਂ ਜਾ ਸਕਦੀ। ਕੋਸ਼ਿਸ਼ ਹੁੰਦੀ ਹੈ ਕਿ ਚੁੱਪ ਰਿਹਾ ਜਾਵੇ

    • @jaspreetdhaliwal1601
      @jaspreetdhaliwal1601 10 หลายเดือนก่อน +1

      ​@@sukhpalkaur5732 ਜੀ ਜਦ ਕਿਸੇ ਟੈਂਸ਼ਨ ਦਾ ਹੱਲ ਨਾ ਹੋਵੇ ਤਾਂ ਉਸ ਵਾਰੇ ਗੱਲ ਨਾ ਕਰਨਾ ਹੀ ਬੇਹਤਰ ਹੁੰਦਾ..ਬਾਕੀ ਤੁਸੀ ਵੀ ਆਪਣੇ ਬ੍ਰਦਰ ਦੀ ਦੂਜੀ ਮੈਰਿਜ ਵਾਰੇ ਸੋਚੋ ਐਦਾ ਕੱਲੇ ਜ਼ਿੰਦਗ਼ੀ ਕੱਢਣਾ ਬਹੁਤ ਔਖਾ ਹੁੰਦਾ ਤੇ ਬੱਚੇ ਨੂੰ ਵੀ ਮਾ ਦੀ ਬਹੁਤ ਲੋੜ ਹੁੰਦੀ ਆ..

    • @jaspreetdhaliwal1601
      @jaspreetdhaliwal1601 10 หลายเดือนก่อน +1

      ​​​@@sukhpalkaur5732ਮੇਰੀ ਟੈਂਸ਼ਨ ਹੋਰ ਤਰਾ ਦੀ ਹੈ ਮੈਂ ਵੈਸੇ ਮੋਗੇ ਤੋਂ ਹਾਂ ਪਰ ਜੌਬ ਕਰਕੇ ਲੁਧਿਆਣੇ ਰਹਿਣਾ ਪਹਿਲਾ ਮੈਂ ਤੇ ਵਾਈਫ ਰੇਂਟ ਤੇ ਰਹਿੰਦੇ c ਓਦੋਂ ਤਕ ਸਭ ਠੀਕ ਸੀ ਮੇਰੀ wife' ਹੁਣੀ 4 ਭੈਣਾ ਭਰਾ ਕੋਈ ਨੀ ਤਾਂ ਸਭ ਨੇ pressure ਪਾਕੇ ਓਹਨਾ ਕੋਲ ਭੇਜਤਾ ਕੇ ਓਹਨਾ ਨੂੰ ਸਾਂਭਣ ਵਾਲਾ ਕੋਈ ਨੀ ਤੁਸੀ ਓਹਨਾ ਕੋਲ ਰਹੋ..ਪਹਿਲਾ ਸਭ ਠੀਕ ਰਿਹਾ ਪਰ ਮੇਰੀ wife' ਦੀ ਡਿਲੀਵਰੀ ਬਾਅਦ ਹਾਲਾਤ ਬਦਤਰ ਹੁੰਦੇ ਗਏ ਮੈਂ ਖਰਚਾ ਵੀ ਸਾਰਾ ਚਕਦਾ ਸੀ ਉੱਤੋਂ ਘਰੇ ਕਲੇਸ਼ ਰਹਿਣ ਲੱਗ ਪਿਆ ਸਹੁਰਿਆਂ ਦਾ ਘਰ ਸੀ ਕੁਸ਼ ਕਹਿ ਵੀ ਨੀ ਸਕਿਆ ਸੋ ਲਾਸਟ year depression ਚ ਚਲਾ ਗਿਆ 6 ਮਹੀਨੇ ਦਵਾਈ ਖਾਦੀ ਫੇਰ ਜਾਕੇ ਥੋੜ੍ਹਾ ਸੈੱਟ ਹੋਇਆ..ਮੈਂ ਬਾਅਦ ਚ wife' ਨੂੰ ਕਿਹਾ ਤੂੰ ਪਿੰਡ ਚਲੀ ਜਾ mummy ਹੁਣਾ ਕੋਲ ਪਰ ਇਹ ਮੰਨਦੀ ਨਹੀਂ ਕਹਿੰਦੀ ਮੈਂ ludhinane ਹੀ ਰਹਿਣਾ ਤੇ ਘਰ ਵੀ ਅਪਨਾ ਲੈਣਾ ਐਥੇ..ਘਰਦੇ ਐਥੇ ਨੀ ਰਹਿਣਾ ਚਾਹੁੰਦੇ ਇਹ ਪਿੰਡ ਨੀ ਰਹਿਣਾ ਚਾਹੁੰਦੀ..6 ਲੱਖ ਦਾ ਪਲਾਟ ਲਿਆ 15 ਲੱਖ ਉੱਤੇ ਲਗਣਾ ਸਮਝ ਨੀ ਆਉਂਦੀ ਕਿ ਕਰਾ ਇਕ ਰਾਤ ਐਦਾ ਦੀ ਨੀ ਜਦ ਚੈਨ ਦੀ ਨੀਂਦ ਸੁੱਤਾ ਹੋਵਾ..ਬੱਸ ਆਪਣੀ ਧੀ ਦੀ ਜ਼ਿੰਦਗੀ ਬਰਬਾਦ ਹੋਣ ਤੋਂ ਡਰਦਾ ਮੈਂ ਤੇ ਮੇਰੀ wife' ise ਗੱਲ਼ ਦਾ ਫਾਇਦਾ ਚੁੱਕਦੀ ਆ

    • @sukhpalkaur5732
      @sukhpalkaur5732 10 หลายเดือนก่อน

      @@jaspreetdhaliwal1601 marriage ਪੈਸੇ ਵਾਲਿਆਂ ਦੀ ਅਤੇ ਘਟ ਉਮਰ ਵਾਲਿਆਂ ਦੀ ਹੁੰਦੀ ਹੈ। ਮੇਰਾ ਭਰਾ 46 ਸਾਲ ਦਾ ਹੈ ਅਤੇ ਪੈਸਾ ਵੀ ਨਹੀਂ ਹੈ। ਸੋ possible ਨਹੀਂ ਹੈ।

  • @singhmankirt3388
    @singhmankirt3388 11 หลายเดือนก่อน +4

    Waheguru waheguru waheguru waheguru waheguru Ram Ram Ram jpo

  • @sharanjeetkaur6151
    @sharanjeetkaur6151 11 หลายเดือนก่อน +3

    ਸ਼ੁਕਰੀਆ ਵੀਰ ਜੀ

  • @harshitab1931
    @harshitab1931 11 หลายเดือนก่อน +1

    Veere mai b ehi kr rhi c k chup c kise nl b apni feeling share ni krdi c bt kise b insaan nu shd k mai rab nu sb kuch dsna shuru kita kyu k insaan koi b hoye sb judge krde ne te hr b preshan kr dinde ne bt jd da rab nl share Krna shuru kita kafi hadd tk skoon mil riha

  • @tejinderkaur3097
    @tejinderkaur3097 2 หลายเดือนก่อน

    ਵੀਰ ਜੀ ਮੇਰੇ ਨਾਲ ਵੀ ਕੁਝ ਇਸ ਤਰ੍ਹਾਂ ਹੀ ਹੁੰਦਾ ਹੈ ਧੰਨਵਾਦ ਜੀ ਇਸ ਵਿਚੋਂ ਬਹਾਰ ਨਿਕਲਣ ਲਈ

  • @balwindersinghvirk2852
    @balwindersinghvirk2852 11 หลายเดือนก่อน +3

    ਵਾਹਿਗੁਰੂ ਜੀ

  • @Embroideryshorts2598
    @Embroideryshorts2598 11 หลายเดือนก่อน +1

    1.Hanji correct apne toh pehla hora layi sochna Jo koi apne app lab nhi bcoz har koi apne varga nhi hunda.
    2. Jazbat dbba k rakhn da Karan kise te trust haini ki dil di gal kise nal share krye JD ki koi jazbata nu jazbat nhi vaddu di soch samjhede.. bki emotions nu dba k rakhna mind health bahut hi gehra asar krdi rooh mar jndi
    3. Chah and shook v apne dam te poore hunde aw kise te depend ho k eh ta main sikhya
    4. Dyaan jad Mann dimag ch oh gallan bariya hooon jina koi logic haini ja fir kise Bina soche samjhe dil dukha Dita Hove fir dyaan ta udd e jnda bki chah margy diyaan v gya aurat toh zayada kaun ਤਿਆਗ sakhda
    5. Bimari ta ki nikka mota cold cough v ho jave ta oh vi sunna pehda tu dyn nhi rakhya
    6. Neend v ohnu ohdi jo tensiona ly ly k hareya hove jad ohnu samjh aa jave ta koi faida hi nhi jihne chdna ohne chd e Dena jihne marna ohne mar e Jana koi vapis nhi aunda....
    7. overwok ta reh e nhi gya ਸ਼ਹਿਰਾਂ ch khas kar pinda ch hai Ovi hun ek te burden pya hunda 🧐
    Bki Sade log ehna lasana nu na samjhn di jgga babeya kol jnde eh fir hundi vehama di ਪ੍ਰਕਿਰਿਆ shuru

  • @RajvinderKaur-zi8pw
    @RajvinderKaur-zi8pw 8 วันที่ผ่านมา

    Thank you so much veer ji...I got it👌

  • @savisingingrockstuhinirank5708
    @savisingingrockstuhinirank5708 11 หลายเดือนก่อน +4

    Bhut khoob sir👍

  • @rsingh5485
    @rsingh5485 8 วันที่ผ่านมา

    ਪੱਛਮ ਨੇ ਪਹਿਲਾਂ ਦੁਨੀਆਂ ਨੂੰ ਸਿਹਤ ਸੇਵਾਵਾਂ ਤੇ ਸਿੱਖਿਆ ਦੇ ਨਾਂ ਤੇ ਲੁੱਟਿਆ ਹੁਣ
    ‘ਮੈਂਟਲ ਹੈਲਥ” ਦੇ ਨਾਂ ਤੇ ਲੁੱਟਣਗੇ
    ਚੰਗੇ ਭਲੇ ਨੂੰ ਕਹਿਣ ਲੱਗ ਪਏ
    ਤੁਹਾਡੀ ਨਾ ਜੀ ਮੈਂਟਲ ਹੈਲਥ ਠੀਕ ਨੀ

  • @GurpreetKaur-cr9bl
    @GurpreetKaur-cr9bl หลายเดือนก่อน

    Very nice

  • @RajKaur-dw7mx
    @RajKaur-dw7mx 29 วันที่ผ่านมา

    Bot nice veer ji

  • @AmandeepkaurSohi-px8sh
    @AmandeepkaurSohi-px8sh 18 วันที่ผ่านมา

    Hnji

  • @user-ep5hy1st8p
    @user-ep5hy1st8p 11 หลายเดือนก่อน +2

    Tnx veer ji tuhady gl sun k kaffi frk penda aa . eh sb ho reha mere life vich v

  • @sonisharma6385
    @sonisharma6385 10 หลายเดือนก่อน

    Thaku so much mere bh b a points hage ne m apne app nu thek karan de kosis karagi mind bh bhut khush chalda per es lesson tu sekhna 10:04

  • @RajKaur-dw7mx
    @RajKaur-dw7mx 29 วันที่ผ่านมา

    Thank you veer ji

  • @anonymous-pe9ds
    @anonymous-pe9ds 12 วันที่ผ่านมา

    Veere video ch oh 1, 2 points te timer mennu tang kar reha, please oh na use karo,ohde wall hi dhyan rehnda

  • @balwindermalhi7572
    @balwindermalhi7572 10 หลายเดือนก่อน

    ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਜੀ

  • @MandeepKaur-in5bn
    @MandeepKaur-in5bn 11 หลายเดือนก่อน

    ਇਹ ਸਭ ਮੁਸ਼ਕਿਲ ਹੋ ਰਹੀ ਹੈ ਮੈਨੂੰ

  • @RajKaur-dw7mx
    @RajKaur-dw7mx 29 วันที่ผ่านมา

    True

  • @rajwinder1968
    @rajwinder1968 11 หลายเดือนก่อน +2

    ਬਹੁਤ ਵਧੀਆ ਵੀਡੀਉ ਹੈ

  • @ravdeep-yu9og
    @ravdeep-yu9og 11 หลายเดือนก่อน +2

    Same problems sir g, I very confusing in life ,but nobody listen me ,ed no understand me ,😢😢

  • @ManpreetSingh-gw4mg
    @ManpreetSingh-gw4mg 11 หลายเดือนก่อน +2

    Bilkul sahi aa veer
    Nice video 👍

  • @bhupinderjitsingh6987
    @bhupinderjitsingh6987 11 หลายเดือนก่อน +1

    ਧੰਨਵਾਦ ਜੀ

  • @user-dr7dn8ho8e
    @user-dr7dn8ho8e 11 หลายเดือนก่อน +1

    Nice views Veer Ji thanks
    Parmatma chardikla ch rakhan

  • @user-kg1wh1ci3q
    @user-kg1wh1ci3q 28 วันที่ผ่านมา

    Good

  • @BadshahGaming84
    @BadshahGaming84 10 หลายเดือนก่อน

    Mai es chij khud shikar y g...phla,mra dimg bhut tej c pr hun mai sb kuj bhul jna..due to the stress and overthinking....kise piche lgg k awdi life brbd krli mai...kise da dilo aina kita hun .onu aini ahmiat diti hun app dhke khai jna

  • @rajpalkaursandhu307
    @rajpalkaursandhu307 11 หลายเดือนก่อน

    Thanks veer jee

  • @jobanpreetsingh5241
    @jobanpreetsingh5241 11 หลายเดือนก่อน +2

    Waheguru ji. 🙏

  • @harjinderkanwal3950
    @harjinderkanwal3950 11 หลายเดือนก่อน +3

    Very very valuable lesson,Thanku jee so much🙏

  • @bhupindersingh7394
    @bhupindersingh7394 11 หลายเดือนก่อน +1

    ❤ sukar hai....Dhan Guru Nanak veer ji

  • @preetinderkaur840
    @preetinderkaur840 11 หลายเดือนก่อน +2

    Bht vdhya kmm kr rhy o tuc veer ji… Facing the same scenario…

  • @AnmolpreetSingh-vk3py
    @AnmolpreetSingh-vk3py 11 หลายเดือนก่อน

    Veer ji mere ch ehh sab kog aa na ta need aundi na dil nu skoon kog v chnga nhi lgda bhot supne se phla hun sb kog kr skdi pr abdro sb kog mrr cukk aa jinda lash vngo turi firdi bro

  • @harmeetkaur2122
    @harmeetkaur2122 11 หลายเดือนก่อน +5

    ਵਾਹਿਗੁਰੂ ਜੀ ਸਭ ਦਾ ਭਲਾ ਕਰੀ

  • @surabhigautam5701
    @surabhigautam5701 11 หลายเดือนก่อน +5

    Thank you veer ji 😊😇

  • @JotkaurBatth-mm9fb
    @JotkaurBatth-mm9fb 11 หลายเดือนก่อน +1

    ਬਹੁਤ ਵਧੀਆ ਜੀ ❤️👍🙏🏻

  • @ritusharmamodgil7655
    @ritusharmamodgil7655 9 หลายเดือนก่อน

    Except of d last point agree all rest of d points...😮😮😮

  • @ABCDC11
    @ABCDC11 11 หลายเดือนก่อน

    Only one point de kami hai mere vich, baki sabb thik ne , Today my age is about 30 years , pehla to he eh points de kami mere vich nahi c , but only 1 point de kami hai , mai abb iss single point ko ve sudhar lunga , Thank You so... much

  • @sharanjitsingh9231
    @sharanjitsingh9231 29 วันที่ผ่านมา

    Bhut hi vadia paji love u kotli thabaln punjab batala toon

  • @myfamilymylife1619
    @myfamilymylife1619 11 หลายเดือนก่อน

    Thank u veer g aware karan vaste mere naal aa sab kuj ho reha par main kde dhyan ni dita k es naal meri mentely health khraab ho rahi aa 6saal pehla mere husband d death hogi now september ch mere bete d death hogi bete d death ton baad sare chaa hobby sab kuj shut gaya tuhadia saria videos dekhdi aa hun kuj k hausla banan laga jeon da dhanwaad veer g

  • @daljeetdhillon6841
    @daljeetdhillon6841 11 หลายเดือนก่อน +1

    Ikk ikk lafj sahi ae

  • @khalsa7332
    @khalsa7332 11 หลายเดือนก่อน

    Thanx ਖਾਲਸਾ ਜੀ -ਵੈਰਸ ਗਿੱਲ

  • @PrabhjotKaur-sc2jj
    @PrabhjotKaur-sc2jj 9 วันที่ผ่านมา

    ,🙏

  • @kawaljeetkaur7034
    @kawaljeetkaur7034 28 วันที่ผ่านมา

    Bilkul sahi paaji

  • @davinderkaur8571
    @davinderkaur8571 11 หลายเดือนก่อน

    Bro u r just amazing me last 3 months to bauth depressed c thadi video sunn to baad really feeling well thx bro 🙂🙂

  • @PremLal-jd5db
    @PremLal-jd5db 11 หลายเดือนก่อน +2

    Bhuht Badia

  • @BaljeetKaur-sl5pp
    @BaljeetKaur-sl5pp 11 หลายเดือนก่อน +2

    Thanku beta

  • @navjotkaur8541
    @navjotkaur8541 11 หลายเดือนก่อน

    Thank virg

  • @gurtejsingh5113
    @gurtejsingh5113 11 หลายเดือนก่อน +1

    Eh sab gallan mere nal es time ho rahian ne ji😞😞

  • @pargatsingh9534
    @pargatsingh9534 หลายเดือนก่อน

    Very good

  • @user-cm8tf6jw3b
    @user-cm8tf6jw3b 10 หลายเดือนก่อน

    Right veer g

  • @preetdhillon607
    @preetdhillon607 11 หลายเดือนก่อน

    Bilkul shi veer ji

  • @yogita3984
    @yogita3984 หลายเดือนก่อน

    Nice video

  • @rajinderkour1094
    @rajinderkour1094 หลายเดือนก่อน

    thanku

  • @GurpreetSingh-vd9le
    @GurpreetSingh-vd9le 8 หลายเดือนก่อน

    Wahiguru ji maharkar

  • @minecraftshorts564
    @minecraftshorts564 11 หลายเดือนก่อน

    Bhut vadia information g

  • @jagdeeppannu8568
    @jagdeeppannu8568 11 หลายเดือนก่อน

    Very good ❤❤❤

  • @rajwinderkaur2269
    @rajwinderkaur2269 11 หลายเดือนก่อน

    Hmm veer g je apne mnn andr wali gl kise nu dso ta oh ignore kre te chup rehn nu kahe bnda fr ki kre akhir roo ke chup hi krega

  • @inderjeetkaur4736
    @inderjeetkaur4736 11 หลายเดือนก่อน

    👏👏

  • @kuldipkaur5648
    @kuldipkaur5648 11 หลายเดือนก่อน

    Very nice video

  • @KaranGill-co9he
    @KaranGill-co9he 11 หลายเดือนก่อน +1

    thanks veer ji.💝

  • @user-kp1fx1gu9i
    @user-kp1fx1gu9i 9 หลายเดือนก่อน

    Very good job veere

  • @harpalbrar5912
    @harpalbrar5912 11 หลายเดือนก่อน

    V v nice

  • @user-ed9dv5uj2w
    @user-ed9dv5uj2w 11 หลายเดือนก่อน

    Very nice seva❤❤

  • @simranjeetkour8884
    @simranjeetkour8884 11 หลายเดือนก่อน

    🙏🏼

  • @Harwinder555
    @Harwinder555 11 หลายเดือนก่อน

    👌👌

  • @wisfacts
    @wisfacts 10 หลายเดือนก่อน

    Very nice ❤

  • @simrankaur5362
    @simrankaur5362 11 หลายเดือนก่อน +4

    Virji tusi bahut saukhe tareeke naal sari gal samjaunde ho which is very helpful

  • @khushpreetkaur22
    @khushpreetkaur22 11 หลายเดือนก่อน

    👍👍

  • @AmritpalSingh-ij1ex
    @AmritpalSingh-ij1ex 11 หลายเดือนก่อน +1

    Very nice 👍

  • @manpreetkaur-kz3ur
    @manpreetkaur-kz3ur 10 หลายเดือนก่อน

    Veer ji very good message .

  • @RajanJain-lz9dh
    @RajanJain-lz9dh 11 หลายเดือนก่อน

    Sir jitna apne bataya wo sab mere sath hai lekin me kya karu yahi to hota nahi dil hi nahi karta 1 kamre se dusre kamre tak jane ko

  • @sahilpreet3434
    @sahilpreet3434 11 หลายเดือนก่อน +1

    Thanks bro

  • @nonusingh399
    @nonusingh399 11 หลายเดือนก่อน +1

    Sach kiha e brother. Thankyou

  • @arshchahal8042
    @arshchahal8042 11 หลายเดือนก่อน +1

    Bilkul sai a g

  • @gurinderkaur490
    @gurinderkaur490 11 หลายเดือนก่อน

    Thanks

  • @amansidhu7614
    @amansidhu7614 11 หลายเดือนก่อน

    Bhut sohni jankari

  • @Jaspreetkaur-bm3og
    @Jaspreetkaur-bm3og 11 หลายเดือนก่อน

    very nice 👍 vedeo

  • @realboy7554
    @realboy7554 11 หลายเดือนก่อน +1

    Thanks ji