ਦੀਵਾਨ ਟੋਡਰ ਮੱਲ ਜੀ ਦੇ ਅਸਲ ਵਾਰਿਸ ਕੌਣ ਨੇ ? ਕਰੋ ਅਸਲੀ ਵੰਸ਼ਜ ਤੇ ਹਵੇਲੀ ਦੇ ਦਰਸ਼ਨ ਅਤੇ ਸਾਰੇ ਸੁਣੋ ਪੂਰੀ ਸੱਚਾਈ |

แชร์
ฝัง
  • เผยแพร่เมื่อ 5 ม.ค. 2025

ความคิดเห็น • 112

  • @jattmalkitmalaysia123
    @jattmalkitmalaysia123 3 วันที่ผ่านมา +9

    ਬਹੁਤ ਵਧੀਆ ਉਪਰਾਲਾ ਕੀਤਾ ਹੈ ਵੀਰ ਜੀ ਤੁਹਾਡੀ ਇਸ ਵੀਡੀਓ ਤੋਂ ਕਾਫੀ ਕੁੱਝ ਸਿੱਖਣ ਨੂੰ ਮਿਲਿਆ ਹੈ ਟੋਡਰ ਮੱਲ ਜੀ ਦੇ ਵੰਸ਼ਜਾਂ ਦੇ ਦਰਸ਼ਨ ਕਰਵਾਏ। ਧੰਨਵਾਦ ਵੀਰਿਆ,।

  • @sindarpalkaurdhaliwal12
    @sindarpalkaurdhaliwal12 2 วันที่ผ่านมา +2

    ਵਾਹਿਗੁਰੂ ਜੀ

  • @satvirbuttar1371
    @satvirbuttar1371 2 วันที่ผ่านมา +4

    ਟੋਡਰ ਮੱਲ ਦਾ ਪਿੰਡ ਕਾਕੜਾ ਭਵਾਨੀਗੜ ਨੇੜੇ। ਵਾਹਿਗੁਰੂ ਜੀ

  • @Bhangujatt3191
    @Bhangujatt3191 3 วันที่ผ่านมา +3

    ਬਹੁਤ ਵਧੀਆ ਜੀ

  • @shamverinderpaul9492
    @shamverinderpaul9492 15 ชั่วโมงที่ผ่านมา

    Good bahut achchha perwar aa❤❤❤❤❤

  • @kulwantlalli6979
    @kulwantlalli6979 2 วันที่ผ่านมา +2

    Thank you Ji

  • @rustamamm369
    @rustamamm369 2 วันที่ผ่านมา +2

    SHABAAASH BAI DE.... MAZA A GEA EH VIDEO WEKH K 😅😅😅😅😅😅😅

  • @JaswinderKaur-d6e
    @JaswinderKaur-d6e 2 วันที่ผ่านมา +1

    Waheguru ji

  • @jaspalkaur4655
    @jaspalkaur4655 วันที่ผ่านมา

    Thanks for showing this video

  • @lavlii1186
    @lavlii1186 3 วันที่ผ่านมา +2

    Off Couse guru ji and baachoo ka Balidan bahoot hai

  • @RajSharma-ud4xz
    @RajSharma-ud4xz วันที่ผ่านมา

    True real Evidence

  • @coolsaini95
    @coolsaini95 3 วันที่ผ่านมา +2

    Waheguru

  • @KuldipCheema-ie6oq
    @KuldipCheema-ie6oq วันที่ผ่านมา

    Thanks❤❤❤❤❤

  • @deepdhillhon5703
    @deepdhillhon5703 2 วันที่ผ่านมา +1

    Great patarkar sahb

  • @harsimratsinghbajwa3265
    @harsimratsinghbajwa3265 3 วันที่ผ่านมา +10

    ਟੋਡਰ ਮੱਲ ਜੀ ਨੇ ਗੁਰੂ ਸਾਹਿਬ ਜੀ ਕੋਲੋਂ ਆਪਣੇ ਵੰਸ ਮਿਟਾ ਦੇਣ ਦਾ ਵਰ ਮੰਗਿਆ ਸੀ

    • @rustamamm369
      @rustamamm369 2 วันที่ผ่านมา +2

      Tainu das k mangea c???? Batheriyan gallan zhooth v hundian ne.... jis cheez da saboot howe us te yakeen karna sikho😅😅😅😅

    • @Lakheersingh858pSinghsaab
      @Lakheersingh858pSinghsaab 2 วันที่ผ่านมา

      Main v aahi sawal krna c bhai diean toder mal ne khud akhean c mere ghar koi olad na hove fer 10 v pidi kitho aa gei ​@@rustamamm369

    • @Lakheersingh858pSinghsaab
      @Lakheersingh858pSinghsaab 2 วันที่ผ่านมา

      ​@@rustamamm369tusi kehda kole c bhai toder mal da Sara kuj hona chahida ohna kole ko kahde ne ki asi diwan toder mal dei vans hai ohna da ki saboot ea

    • @RoopSingh-mu2fj
      @RoopSingh-mu2fj 2 วันที่ผ่านมา

      Je bachia nu musal man bna rahe c fer todar mal nu kiu ni musal man bnaya sochan bali gal hai

    • @HrvinderKaur-o2c
      @HrvinderKaur-o2c 2 วันที่ผ่านมา +2

      ਜਰਾ ਸੋਚ ਕੇ ਦੇਖਣਾ ਕਿ ਦਸਮ ਪਿਤਾ ਅਜਿਹਾ ਵਰ ਦੇਣ ਵਾਲੇ ਸੀ?

  • @surjitsunny7166
    @surjitsunny7166 2 วันที่ผ่านมา

    Great work

  • @Loversworld16
    @Loversworld16 2 วันที่ผ่านมา

    ❤❤❤❤❤❤ LOVE YOU Baoo ji 🙏

  • @mohinderpaul123
    @mohinderpaul123 วันที่ผ่านมา

    good video

  • @GurdevSingh-vd5ie
    @GurdevSingh-vd5ie 2 วันที่ผ่านมา

    ਛਕੁਨੀਵਾਦੀਆਂ ਨੇ ਸਬ ਕੁੱਝ ਬਦਲ ਦੇਣਾ ਹੈ 😢 ਇਤਿਹਾਸ ਨੂੰ ਮਿਥਿਹਾਸ 😢ਅਤੇ ਮਿਥਿਹਾਸ ਨੂੰ ਇਤਿਹਾਸ ਬਣਾ ਦੇਣਾ ਹੈ 😢ਰਾਜ ਸੱਤਾ ਤੇ ਕਾਬਜ਼ ਹੈ ਛਕੁਨੀ ਵਾਦ 😢😢😢😢😢

  • @HukamSingh-re3cq
    @HukamSingh-re3cq วันที่ผ่านมา +1

    Invader na Lubana Vanjara cast nu about 250 year criminal / Baggia vich rakhia gia c,sikhi movement nu Finance karan wali ta sabh to vadh Saheed dain wali Lubana/Vanjara cast c.

  • @KulvinderkaurKaur-m9f
    @KulvinderkaurKaur-m9f 3 วันที่ผ่านมา +3

    Eh han sachey te,sahi varis todarmal ji de

    • @Truthful_70
      @Truthful_70 3 วันที่ผ่านมา

      @@KulvinderkaurKaur-m9f please time dekho history pdo jo time ehe keh rhe oho time ch sri Guru Gobind Singh Ji da vi parkash nhi si hoya please comment wisely

  • @Lakheersingh858pSinghsaab
    @Lakheersingh858pSinghsaab 2 วันที่ผ่านมา +1

    Ana kuj dita guru ne ehna nu par ea singh nhi ban sake kamal di gl hai dahdi ehna ne nhi takhi kesh ehna dei nhi

    • @HrvinderKaur-o2c
      @HrvinderKaur-o2c 2 วันที่ผ่านมา

      ਜੋ ਕੁਝ ਸਤਿ ਕਾਰ ਯੋਗ ਟੋਡਰਮੱਲ ਜੀ ਕਰ
      ਗਏ ਇਕ ਹਿੰਦੂ ਹੁੰਦੇ ਹੋਏ ਕਿ ਉਹ ਕਾਫੀ ਨਹੀਂ ਹੈ?

  • @Truthful_70
    @Truthful_70 3 วันที่ผ่านมา +4

    Jede sarhind wich langar lga rhe todar mall ji de wanshaj kehnde ae oho is family de hi ae ?

  • @lavlii1186
    @lavlii1186 3 วันที่ผ่านมา +5

    Guru Gobind ji Hindus ke bhee guru hai

  • @malkitsinghsidhutoorbanjar9286
    @malkitsinghsidhutoorbanjar9286 2 วันที่ผ่านมา +1

    ਬਾਈ ਟੋਡਰ ਮੱਲ ਜੀ ਦਾ ਪਿਛੋਕੜ ਸੰਗਰੂਰ ਜ਼ਿਲ੍ਹੇ ਦੇ ਪਿੰਡ ਕਾਕੜਾ ਨਾਲ ਸਬੰਧਿਤ ਹੈ ਉਹ ਮਾਛੀਵਾੜੇ ਕਿਵੇਂ ਗੲਏ ਸੀ ਇਤਿਹਾਸ ਸਮਝਣ ਤੋਂ ਬਾਹਰ ਹੈ ਜੀ

    • @HrvinderKaur-o2c
      @HrvinderKaur-o2c 2 วันที่ผ่านมา

      ਜ਼ਾਲਮ ਹਕੂਮਤ ਦੇ ਡਰ ਕਾਰਨ

  • @kirpalsingh1989
    @kirpalsingh1989 วันที่ผ่านมา

    ਪਰ ਇਹਨਾ ਦੀ ਗੱਲ ਮੇਲ ਨਹੀ ਖਾਂਦੀ

  • @pardeepgill917
    @pardeepgill917 วันที่ผ่านมา

    ਕਹਿੰਦੇ ਟੋਡਰ ਮੱਲ, ਡਰ ਦੇ ਮਾਰੇ ਸਰਹਿੰਦ ਛਡਕੇ ਮਾਛੀਵਾੜੇ ਆ ਗਏ , ਮਾਛੀਵਾੜਾ ਕਿਹੜਾ ਬੰਗਲਾਦੇਸ਼ ਚ ਆ , ਸਰਹਿੰਦ ਦੇ ਨਾਲ ਤਾਂ ਮਾਛੀਵਾੜਾ , ਗਲ ਬਣਦੀ ਨੀ

  • @RavinderSingh-zw6uj
    @RavinderSingh-zw6uj วันที่ผ่านมา

    ਘਰ ਬਹੁਤਾ ਪੁਰਾਣਾ ਨਹੀਂ ਲਗਦਾ।ਪਰ ਵੀਰਜੀ ਪਹਿਲਾਂ ਇਤਿਹਾਸ ਪੜਕੇ ਵੀਡੀਓ ਬਣਾਓ ਜੀ

  • @satvirbuttar1371
    @satvirbuttar1371 2 วันที่ผ่านมา +2

    ਟੋਡਰ ਮੱਲਦੇ ਵੱਸਜ ਲੰਗਰ ਲਾਉਦੇ ਨੇ ਫਤਿਹ ਗੜ ਸਾਹਿਬ ਅਸੀ ਦਰਸਨ ਕਰਕੇ ਆਏ ਹਾ

    • @GuriChahal-v4n
      @GuriChahal-v4n 2 วันที่ผ่านมา

      ਉਹੀ ਤਾ ਇਹ ਸਮਝਾਉਣ ਲਈ ਵੀਡੀਓ ਬਣਾਈ ਆ ਕਿ ਸਿੱਖ ਸੱਗਤ ਹਰ ਕਿਸੇ ਤੇ ਜਕੀਨ ਨਾ ਕਰੇ

  • @HukamSingh-re3cq
    @HukamSingh-re3cq วันที่ผ่านมา +2

    Kai farji Vanshish na,asl vich Todar Mal ji Lubana/ Vanjara c,ush wale Todar Mall da kai men c,ta ush wale jiada paisa/ta business da control Lubana/Vanjara kol c.Ush wale Shipa ta mines da owner Lubana/Vanjara c.

  • @RajwinderChahal-u2q
    @RajwinderChahal-u2q 4 วันที่ผ่านมา +6

    History shambi hoi a blood ch he a guru prati sharda

  • @foodofpunjabandhealthtips4307
    @foodofpunjabandhealthtips4307 2 วันที่ผ่านมา +1

    ਅਕਬਰ ਦੇ ਟਾਈਮ ਵੀ ਟੋਡਰ ਮੱਲ ਦਾ ਜਿਕਰ ਆ ਨੌ ਰਤਨਾ ਚ

    • @GurmeetKaur-o5f
      @GurmeetKaur-o5f วันที่ผ่านมา

      He died much earlier than saka sarhind and has no concern with Guru Gobind Singh Ji.

  • @balwinderchhina7248
    @balwinderchhina7248 วันที่ผ่านมา

    ਟੋਡਰ ਮਲ ਜੀ ਦੀ ਮੌਤ ਕਿਸ ਸਾਲ ਵਿਚ ਹੋਈ

  • @HukamSingh-re3cq
    @HukamSingh-re3cq วันที่ผ่านมา +1

    Eh sare Todar Mall da Vanshish farji na,Asl vich Todar Mall Lubana / Vanjara c.

  • @RahulKumar-yu2hw
    @RahulKumar-yu2hw วันที่ผ่านมา +1

    Divan toddar mal ji Jain c jo ki aaj Aggrwal smaj hai uss time Raja Mha Raja divan nu hisab ktab lai aapne Raj vich rakhde c pinda ka sahukara bi baniya smaj kol c divan toddar mal ji Aggrwal smaj de San

  • @dalercheema1383
    @dalercheema1383 3 วันที่ผ่านมา

    Alloarkh Patiala naal kee relationship hai

  • @SukhvinderSingh-jx7bz
    @SukhvinderSingh-jx7bz 2 วันที่ผ่านมา +2

    Sikh scholars should watch this history

  • @ravinderravi8257
    @ravinderravi8257 3 วันที่ผ่านมา +1

    Bathere aune jehde langar lainde sarhand ch eh kithay hunde that time

  • @HukamSingh-re3cq
    @HukamSingh-re3cq วันที่ผ่านมา

    Todar Mall da Vanshish koi vi exist nai karda, ku ka Banda Bahadur ji Saheedi toe baad Lubana /Vanjara da bhut katla aam hoia c,ta ehna da sira di kimat rakhi hoi c.

  • @Truthful_70
    @Truthful_70 3 วันที่ผ่านมา +2

    1675 wich sri Guru teg Bahadur ji di shheedi hoyee te 1708 wich sri Guru Gobind Singh Ji joti jot sma gye but ehna diya glla smj to bahar ae sach ta lgg reha but time match nhi ho reha

    • @joginderkaur2775
      @joginderkaur2775 3 วันที่ผ่านมา +1

      ਓਸ ਸਮੇ ਈਸਵੀ ਸਨ ਨਹੀਂ ਸਨ ਚਲਦੇ ਜਿਆਦਾ ਬਿਕਰਮੀ ਸਨ ਚਲਦਾ ਸੀ।ਅੰਗਰੇਜ ਭਾਰਤ ਵਿਚ ਆ ਚੁੱਕੇ ਸਨ ਇਸ ਲਈ ਗੋਰੇ ਇਤਹਾਸ ਲਿਖਦੇ ਹੋਏ ਈਸਵੀ ਸਨ ਲਿਖਦੇ ਹਨ ਇਸ ਲਈ ਪੰਜਾਬੀ ਸਨ ਫਰਕ ਨਾਲ ਲਿਖਿਆ ਲਗੇਗਾ

    • @Truthful_70
      @Truthful_70 3 วันที่ผ่านมา

      @joginderkaur2775 1627 to 1658 dss rhe ji video wich

    • @joginderkaur2775
      @joginderkaur2775 2 วันที่ผ่านมา

      @@Truthful_70 ਸਨ ਹਿਜਰੀ ਵੀ ਹੋ ਸਕਦਾ ਹੈ ਭਾਸ਼ਾ ਵੀ ਉਰਦੂ ਨਹੀਂ ਫ਼ਾਰਸੀ ਹੋਵੇਗੀ ਜੋਂ ਓਸ ਵੇਲੇ ਚਲਦੀ ਸੀ

  • @arunkotsadiq7856
    @arunkotsadiq7856 3 วันที่ผ่านมา +2

    Mall ton chopre kive ho gye??

  • @GurmeetKaur-o5f
    @GurmeetKaur-o5f วันที่ผ่านมา

    Diwan todar mal who is associated with Dashmesh pita was Lubana banzara cast not jain or aggarwal

  • @Naira_kartik85
    @Naira_kartik85 4 วันที่ผ่านมา

    🎉🎉

  • @nkrandhawa4338
    @nkrandhawa4338 22 ชั่วโมงที่ผ่านมา

    Furniture is not from that era . It is really not convincing at all

  • @HukamSingh-re3cq
    @HukamSingh-re3cq วันที่ผ่านมา

    Isha taira Banda bahadur ji da Jammu kashmir vich Harinderpal ikk farji warish bania firda ha.

  • @satvirbuttar1371
    @satvirbuttar1371 2 วันที่ผ่านมา

    ਕਿਹੜਾ ਸਹਿਰ ਹੈ ਇਹ ਜਿੱਥੇ ਮਕਾਨ ਹੈ

  • @rajdehlon538
    @rajdehlon538 3 วันที่ผ่านมา +2

    Hindu ke liye sikho k nauve guru teg bhadur ji ne apna sir ktwa diya tha inhi bcho k dada ne.hindu ko bhi sikho ka satkar krna chahiye

  • @HarjitBadesha-wc7nf
    @HarjitBadesha-wc7nf 2 วันที่ผ่านมา

    TKdea hun ve hundea sade ve he😂😂😂😂

  • @luckysidhu1952
    @luckysidhu1952 3 วันที่ผ่านมา +2

    JEHRA ADMI EHNA NU KEH REHA CE KE TUSI BANEA HO OH ADMI SARDAR NAHI HO SAKDA KOE APNE BHAI CHARE NU DOO FAR KARNA CHAH RAHE NE

  • @gurwinderpunia1522
    @gurwinderpunia1522 3 วันที่ผ่านมา +1

    Todarmal di asal story guru Ramdas ji ton chaldia joki baut gareeb ghar da pishokar si Todarmal da asal pind kakra near bhawanigarh Nabha road te aa, Gareebi ton amiri kime aayi tusi real history todarmal you tube te dekho

  • @luckysidhu1952
    @luckysidhu1952 3 วันที่ผ่านมา

    PATARKAR. SABB SMUNDRI JAHAJI BEREA WICH VEOPAR KARDE CE NA KA JHAJA DA VEOPAR KARDE CE

  • @Lakheersingh858pSinghsaab
    @Lakheersingh858pSinghsaab 2 วันที่ผ่านมา

    Bhai ji shri guru hargobind sahib ji da ghar dekh lo jithe maharaj rehnde c oh nhi sham sake tusi baki aap smjdar ho

  • @rajbirsingh3207
    @rajbirsingh3207 3 วันที่ผ่านมา +1

    😂😂😂😂😂 ਆਪਣੇ ਸਵਾਲਾਂ ਦਾ ਆਪ ਹੀ ਜਵਾਬ ਦੇਈ ਜਾਨੈ, ਓਏ ਘੱਟੋ ਘੱਟ ਤਾਰੀਖਾਂ ਨੂੰ ਹੀ ਮੇਲ ਲੈਂਦੇ, ਸ਼ਹਾਦਤ ਵੇਲੇ ਇਹ ਦੀਵਾਨ ਟੋਡਰ ਮੱਲ ਚਲਾਣਾ ਕਰ ਚੁੱਕੇ ਸੀ।

  • @jagmohansingh433
    @jagmohansingh433 4 วันที่ผ่านมา

    Waheguru Ji

  • @DineshKumar-z3c
    @DineshKumar-z3c 3 วันที่ผ่านมา +1

    Saromani camate nu socna cahda anea bara ka jata da hi socn ga

  • @doabewale940
    @doabewale940 2 วันที่ผ่านมา

    Veer eh kehrhe pind rehnde hn. Bhut vdhia uprala. Baki Dehli to aun vale menu nakli lgde hn

  • @DineshKumar-z3c
    @DineshKumar-z3c 3 วันที่ผ่านมา

    Sadea jafaa ponda sha nahi landa ah lager lon ga ja karn ga

  • @jaspalgrewal438
    @jaspalgrewal438 3 วันที่ผ่านมา +3

    ਹਰਿਦੁਆਰ ਤੋਂ ਪਤਾ ਕਰ ਲਓ ਜੀ।

  • @HarmanSingh-mu4kx
    @HarmanSingh-mu4kx 2 วันที่ผ่านมา

    Video di quality nhi sahi 👎

  • @JaspalKaur-wp5xs
    @JaspalKaur-wp5xs วันที่ผ่านมา

    Is passe khoj di lor hai .journlist nu poora te pkka kr ke video bnani chahidi hai ta jo lok gumrah na hon.je ih todar mal de vanshes ne ta oh kon hn jo fatehgarh sahib aake ini sharda naal seva krde hn te oh vi apne aap nu vanshes hi kahaunde h n

  • @kulwantlalli6979
    @kulwantlalli6979 2 วันที่ผ่านมา

    300 saal hoye not 700 saal

  • @ਚਮਕੌਰਸਿੰਘC.S.K
    @ਚਮਕੌਰਸਿੰਘC.S.K 3 วันที่ผ่านมา +2

    Asli Diwan Todar Mall ta 1704 vich hoeya c kioki Sahib a kamaal Guru Gobind singh ji kalgidhar patshah ji de chotte Sahibzade ,Sahibzada baba Jorawar Singh Ji aur Sahibzada baba Fateh Singh Ji nu 27 December 1704 vich neeha vich chinwa ditta c.

  • @RoyalLife-oo4ji
    @RoyalLife-oo4ji 3 วันที่ผ่านมา

    ਸ਼ਾਹ ਜਹਾਂ ਤੇ ਅਕਬਰ ਵੇਲੇ ਦੀਵਾਨ ਹੋਏ ਹਨ ਪਰ ਗੁਰੂ ਜੀ ਦਾ ਸਿੱਖ ਟੋਡਰ ਮੱਲ ਵਪਾਰੀ ਸੀ ਗੁਰੂ ਘਰ ਦਾ ਪ੍ਰੇਮੀ ਸੀ ਇਤਿਹਾਸ ਦੱਸਦਾ ਕਿ ਉਹ ਗੁਰੂ ਤੇਗ ਬਹਾਦਰ ਜੀ ਨਾਲ ਮਿਲਣ ਨੂੰ ਦੱਸਦਾ ਹੈ
    ਗੁਰੂ ਘਰ ਵਾਲਾ ਪ੍ਰੇਮੀ ਵਣਜਾਰਾ ਸਿੱਖ ਸੀ

  • @Lakheersingh858pSinghsaab
    @Lakheersingh858pSinghsaab 2 วันที่ผ่านมา

    Koi pta nhi kuj nhi so sakda

  • @luckysidhu1952
    @luckysidhu1952 3 วันที่ผ่านมา

    BAI JI GUSA NA KARNA THONU AAP HE KNOWLDGE NAHI PURANE TIME TAKRI DE PALRE LEATHEAR DE HUNDE CE AH PALRE TAA 90 / 95 SAL PURANE NEY TUSI. TRANKA NU DEKH KE HE KAHI JA RAHEHY HO OO BALE BALE

  • @GurdevSingh-wt8wx
    @GurdevSingh-wt8wx 3 วันที่ผ่านมา

    ਕੁਰਸੀ ਨਾਮਾਂ ਤਾਂ ਠੀਕ ਲਗ ਰਿਹਾ ਇਹਨਾਂ ਮੁਤਾਬਿਕ ਪਰ ਸੰਨ ਸਹੀ ਨਹੀ ਹਨ। ਸ਼ਾਹਜਹਾਨ ਦਾ ਸਮਾਂ ਸੀ 1658 ਤੱਕ ਦਾ। ਗੁਰੂ ਸਾਹਿਬ ਦੇ ਲਾਲਾਂ ਦੀ ਸ਼ਹੀਦੀ ਦਾ ਸਮਾਂ 1704 ਹੈ। ਸੋ 1704 ਤੋਂ ਬਾਅਦ ਚ ਦੀਵਾਨ ਟੋਡਰ ਮੱਲ ਜੀ ਨੇ ਸਰਹੰਦ ਨੂੰ ਛੱਡਿਆ। 1658 ਦਾ ਸਬੰਧ ਮਾਛੀਵਾੜੇ ਨਾਲ ਨਹੀ ਬਣਦਾ। ਬਿਕਰਮੀ ਸੰਮਤ ਦਾ ਵੀ ਕੋਈ ਮੇਲ ਨਹੀ। ਬਾਕੀ ਈਸਵੀ ਤਾਂ ਗੁਰੂ ਨਾਨਕ ਸਾਹਿਬ ਜੀ ਤੋਂ ਪਹਿਲਾਂ ਦਾਹੀ ਚਲ ਰਿਹਾ ਹੈ। ਗੋਰਿਆਂ ਦੇ ਆਉਣ ਜਾਂ ਨਾਂ ਆਉਣ ਦਾ ਵੀ ਇਸ ਨਾਲ ਕੋਈ ਸਬੰਧ ਨਹੀ ਕਿਉਕ ਗੁਰ ਇਤਹਾਸ ਬਿਕਰਮੀ ਜਾਂ ਈਸਵੀ ਨਾਲ ਦੀਆਂ ਤਾਰੀਖਾਂ ਨਾਲ ਹੀ ਲਿਖਿਆ ਗਿਆ ਹੈ। ਇਸ ਲਈ ਇਹਨਾਂ ਤਾਰੀਖਾਂ ਦਾ ਸਹੀ ਹੋਣਾ
    ਜੇ ਵਾਰਿਸ ਹਨ ਤਾਂ ਬਹੁਤ ਜਰੂਰੀ ਹੈ।

    • @RoyalLife-oo4ji
      @RoyalLife-oo4ji 3 วันที่ผ่านมา

      ਇਹ ਟੋਡਰ ਮੱਲ ਜੀ 1665 ਦੇ ਕਰੀਬ ਦੁਨੀਆ ਛਡ ਗਏ ਸਨ

    • @GurdevSingh-wt8wx
      @GurdevSingh-wt8wx 3 วันที่ผ่านมา

      @ ਜੇ 1665 ਚ ਦੀਵਾਨ ਟੋਡਰ ਮੱਲ ਜੀ ਦੁਨੀਆਂ ਛੱਡ ਗਏ ਤਾਂ 1704 ਚ ਸਾਹਿਬਜਾਦਿਆਂ ਤੇ ਮਾਤਾ ਗੁਜਰ ਕੌਰ ਜੀ ਸਸਕਾਰ ਸਰਫੀਆ ਖੜੀਆਂ ਕਰਕੇ ਕਿਸ ਨੇ ਕਰਵਾਇਆ।

    • @RoyalLife-oo4ji
      @RoyalLife-oo4ji 2 วันที่ผ่านมา

      @GurdevSingh-wt8wx ਸਸਕਾਰ ਕਰਨ ਵਾਲੇ ਟੋਡਰ ਮੱਲ ਜੀ ਗੁਰੂ ਘਰ ਦੇ ਪ੍ਰੇਮੀ ਸਨ ਦਿੱਲੀ ਜਾਂਦੇ ਸਮੇ ਓਹ ਭੇਟਾ ਕੀਤੀਆਂ ਮੋਹਰਾ ਨੂੰ ਤਿਆਗ ਗਏ ਸਨ ਜਦੋਂ ਜਰੂਰਤ ਵੇਲੇ ਓਹ ਮੋਹਰਾਂ ਦੇ ਕੇ ਸਸਕਾਰ ਕੀਤਾ ਗਿਆ
      ਸ਼ਾਹ ਜਹਾਂ ਵੇਲੇ ਤੇ ਅਕਬਰ ਵੇਲੇ ਜਿਸਨੂੰ ਟੋਡਰ ਮੱਲ ਅਕਬਰੀ ਲਿਖਿਆ ਜਾਂਦਾ ਓਹ ਸਰਕਾਰੀ ਅਹੁਦੇਦਾਰ ਸਨ
      ਇਤਿਹਾਸ ਉਨਾਂ ਦੀਆਂ ਗਵਾਹੀਆਂ ਲਿਖਤਾਂ ਵਿੱਚ ਸ਼ਾਮਲ ਹਨ ਪਰ ਓਹ ਦੀਵਾਨ ਦੇ ਅਹੁਦੇ ਤੇ ਬਿਰਾਜ ਸਨ ਉਨਾਂ ਦਾ ਗੁਰੂ ਘਰ ਨਾਲ ਕੋਈ ਨਾਤਾ ਨਹੀਂ ਸੀ
      ਲਿਖਤਾਂ ਅਨੁਸਾਰ ਦੋਨੋ ਟੋਡਰ ਮੱਲ ਦੀਵਾਨ ਦੇ ਅਹੁਦੇ ਦਾਰ ਇਸ ਸਮੇਂ ਤੋਂ ਪਹਿਲਾਂ ਦੁਨੀਆ ਛੱਡ ਗਏ ਸਨ ਇਹ ਭਾਈ ਸਾਹਿਬ ਟੋਡਰ ਮੱਲ਼ ਨਾਮ ਜਰੂਰ ਸੀ ਪਰ ਦੀਵਾਨ ਨਹੀਂ ਸੀ ਵਪਾਰੀ ਸੀ ਜਿੰਨਾ ਨੂੰ ਗੁਰੂ ਜੀ ਦੀਆਂ ਅਪਾਰ ਬਖਸ਼ਿਸ਼ਾਂ ਸਨ
      ਜੇਕਰ ਸਰਹਿੰਦ ਵਾਲੀ ਹਵੇਲੀ ਉਨਾਂ ਦੀ ਹੁੰਦੀ ਤਾਂ ਜ਼ਮੀਨ ਵੀ ਉਨਾਂ ਕੋਲ ਲਾਜ਼ਮੀ ਹੋਣੀ ਚਾਹੀਦੀ ਜੇਕਰ ਜ਼ਮੀਨ ਸੀ ਤਾਂ ਓਨਾਂ ਓਹ ਜਗ੍ਹਾ ਕਿਓਂ ਖਰੀਦ ਕੇ ਸਸਕਾਰ ਕੀਤਾ ਇਸਤੋਂ ਪਤਾ ਚਲਦਾ ਓਨਾ ਦਾ ਸਰਹੰਦ ਰਿਆਸਤ ਚ ਕੋਈ ਸਬੰਧ ਪ੍ਰਬੰਧ ਨਹੀਂ ਸੀ ਓਹ ਕਿਸੇ ਹੋਰ ਪਾਸੇ ਰਹਿੰਦੇ ਹੋਣਗੇ
      ਸ਼੍ਰੋਮਣੀ ਕਮੇਟੀ ਓਸ ਹਵੇਲੀ ਦਾ ਰਿਕਾਰਡ ਕਿਓਂ ਨਹੀਂ ਕੱਢ ਰਹੀ
      ਇਨ੍ਹਾਂ ਦੋਨਾਂ ਪਰਿਵਾਰਾਂ ਦਾ ਕੁਰਸੀ ਨਾਮ ਵਿਰਾਸਤੀ ਰਿਕਾਰਡ ਮਿਲ ਸਕਦਾ
      ਕੋਈ ਜਿਆਦਾ ਵੜੀ ਗਲ ਨਹੀਂ
      ਸਾਹਿਬ ਜ਼ਾਦਿਆਂ ਦਾ ਸ਼ਹੀਦੀ ਸਥਾਨ ਵੀ ਤਾਂ 1943 ਦੀ ਮਰੁਬੇਬੰਦੀ ਤੋਂ ਹੀ ਪਤਾ ਲੱਗਿਆ ਸੀ

  • @DineshKumar-z3c
    @DineshKumar-z3c 3 วันที่ผ่านมา

    Koi ik moher oh hi dikha do gagra kita han

  • @JagdevSingh-ip3qg
    @JagdevSingh-ip3qg 2 วันที่ผ่านมา

    यह उस टाइम दी सुराही है

  • @CharanjeetSingh-eu5hx
    @CharanjeetSingh-eu5hx 3 วันที่ผ่านมา +1

    ਕਿੱਥੇ ਹੈ ਇਹ ਜੀ

    • @gurwinderpunia1522
      @gurwinderpunia1522 3 วันที่ผ่านมา

      A veer machhiwara near dohraha ludhiana jagga da naam aa

    • @Karandeepsingh-j9e
      @Karandeepsingh-j9e 3 วันที่ผ่านมา

      Mashiwara

    • @h.s.gill.4341
      @h.s.gill.4341 3 วันที่ผ่านมา

      ਮਾਛੀਵਾੜਾ ਸਾਹਿਬ ਵਿਖੇ

    • @TarsemSingh-fk1dy
      @TarsemSingh-fk1dy 3 วันที่ผ่านมา

      ਸ਼ੁਕਰੀਆ ਜੀ ਬਹੁਤ ਬਹੁਤ ​@@gurwinderpunia1522

  • @kaursukhwant9757
    @kaursukhwant9757 3 วันที่ผ่านมา

    Pta nahi kaun sacha hai but eh ghar 500 saal puraana nahi hai eh gal pakki hai

  • @Truthful_70
    @Truthful_70 3 วันที่ผ่านมา +1

    Guru Gobind singh ji da janam date 1666 hai te sahebjade ji de sarhind da jo saaka hai ohde naal related hai deewaan todar mall ji di story te ohna da time hi tuci 1658 tkk dss rhe ho kuch ta tuci vi history pdi hundi ehna de pariwaar wich bde pde likhe log baithe ne jo punjab de hon te eho jehi glti krn smj to bahar hai assi ta sikh itihaas pdya but jo anjaan ne sikh itihaas to ohna nu tuci glt information de rhe ho bina soche smje video de start ch tuci bdi wddi gll keh rhe si bina sboot gll nhi krde ehe ki mzaak kita sudhaaro is cheez nu kuch vi bina soche na kho jo glt hai

  • @simrandeepkaur2903
    @simrandeepkaur2903 3 วันที่ผ่านมา

    ਇਹ ਟੋਡਰ ਮੱਲ ਹੋਰ ਸੀ

  • @SukhpalSingh-i4f
    @SukhpalSingh-i4f 3 วันที่ผ่านมา

    1930vich asly thanda vuraj ciga

  • @DineshKumar-z3c
    @DineshKumar-z3c 3 วันที่ผ่านมา

    Moti ram mahra da wans kiu nahi labdea kiu ka oh gareb si una da labo kon kita ki got si ki yat ha

    • @Lakheersingh858pSinghsaab
      @Lakheersingh858pSinghsaab 2 วันที่ผ่านมา +1

      Sahi gl ea ji diwan toder mal ne khud akhean c ga ki mera vans na hove koi v fer eh kitho ea gei

  • @baljeetkaur4078
    @baljeetkaur4078 2 วันที่ผ่านมา

    Aha sab bakbas kar da ha read kar ka bolda ha

  • @HappyGill-k8g
    @HappyGill-k8g 3 วันที่ผ่านมา

    Todar mal ji na maga c guru ji to
    Ona da agla vansha khatam ho java
    Guru ji to mangada ha ohi milda ha

  • @balle-jatta-balle
    @balle-jatta-balle 3 วันที่ผ่านมา

    Eh ohna da muneem hona bapu todarmal ji di 11vi podi dilli hai jo har baar langar laun aonde ne

  • @lavlii1186
    @lavlii1186 วันที่ผ่านมา

    Sicko ne Sare guru pe apne kabja Kia hua

  • @lavlii1186
    @lavlii1186 3 วันที่ผ่านมา +1

    Sikha ko Hindus ki respect karni chahi da bachaya ko Hindu ne hi Sumbala

  • @lavlii1186
    @lavlii1186 วันที่ผ่านมา

    So baniya bhee ha Jata ne apni jameen vech ke Saskar kio nihi kita yeh surf Gali hi de sakde hai

  • @manpreetsinghrandhawa8834
    @manpreetsinghrandhawa8834 2 วันที่ผ่านมา

    Waheguru ji

  • @GurdevSingh-wt8wx
    @GurdevSingh-wt8wx 3 วันที่ผ่านมา +2

    ਕੁਰਸੀ ਨਾਮਾਂ ਤਾਂ ਠੀਕ ਲਗ ਰਿਹਾ ਇਹਨਾਂ ਮੁਤਾਬਿਕ ਪਰ ਸੰਨ ਸਹੀ ਨਹੀ ਹਨ। ਸ਼ਾਹਜਹਾਨ ਦਾ ਸਮਾਂ ਸੀ 1658 ਤੱਕ ਦਾ। ਗੁਰੂ ਸਾਹਿਬ ਦੇ ਲਾਲਾਂ ਦੀ ਸ਼ਹੀਦੀ ਦਾ ਸਮਾਂ 1704 ਹੈ। ਸੋ 1704 ਤੋਂ ਬਾਅਦ ਚ ਦੀਵਾਨ ਟੋਡਰ ਮੱਲ ਜੀ ਨੇ ਸਰਹੰਦ ਨੂੰ ਛੱਡਿਆ। 1658 ਦਾ ਸਬੰਧ ਮਾਛੀਵਾੜੇ ਨਾਲ ਨਹੀ ਬਣਦਾ। ਬਿਕਰਮੀ ਸੰਮਤ ਦਾ ਵੀ ਕੋਈ ਮੇਲ ਨਹੀ। ਬਾਕੀ ਈਸਵੀ ਤਾਂ ਗੁਰੂ ਨਾਨਕ ਸਾਹਿਬ ਜੀ ਤੋਂ ਪਹਿਲਾਂ ਦਾਹੀ ਚਲ ਰਿਹਾ ਹੈ। ਗੋਰਿਆਂ ਦੇ ਆਉਣ ਜਾਂ ਨਾਂ ਆਉਣ ਦਾ ਵੀ ਇਸ ਨਾਲ ਕੋਈ ਸਬੰਧ ਨਹੀ ਕਿਉਕ ਗੁਰ ਇਤਹਾਸ ਬਿਕਰਮੀ ਜਾਂ ਈਸਵੀ ਨਾਲ ਦੀਆਂ ਤਾਰੀਖਾਂ ਨਾਲ ਹੀ ਲਿਖਿਆ ਗਿਆ ਹੈ। ਇਸ ਲਈ ਇਹਨਾਂ ਤਾਰੀਖਾਂ ਦਾ ਸਹੀ ਹੋਣਾ
    ਜੇ ਵਾਰਿਸ ਹਨ ਤਾਂ ਬਹੁਤ ਜਰੂਰੀ ਹੈ।

  • @RajSingh-y9l5d
    @RajSingh-y9l5d วันที่ผ่านมา

    Waheguru ji