ਕਸੂਰ ਦੀਆਂ ਕੁੜੀਆਂ ਹੋਈਆਂ ਫੈਨ | Amrik Manpreet | Walk With Turna | Kasur Baba Bulleh Shah

แชร์
ฝัง
  • เผยแพร่เมื่อ 9 ก.พ. 2025
  • ਕਸੂਰ ਦੀਆਂ ਕੁੜੀਆਂ ਹੋਈਆਂ ਫੈਨ
    ਬਾਰਡਰ ਨੇੜੇ ਵੱਸਦਾ ਸੋਹਣਾ ਸ਼ਹਿਰ
    #walkwithturna #pakistan #kasur #lahore
    Pakistan Tour
    Amrik Manpreet | Walk With Turna | Kasur Baba Bulleh Shah

ความคิดเห็น • 276

  • @ManinderKamboj-r5q
    @ManinderKamboj-r5q หลายเดือนก่อน +21

    ਸਰਕਾਰਾਂ ਹੀ ਮਾੜੀਆਂ ਨੇ ਲੋਕਾਂ ਦੇ ਦਿਲਾਂ ਵਿਚ ਬਹੁਤ ਪਿਆਰ ਆ ਪਰਮਾਤਮਾ ਕਰੇ ਸਾਰੇ ਰਸਤੇ ਖੁਲ੍ਹ ਜਾਣ❤

    • @rizwanzamir3755
      @rizwanzamir3755 21 วันที่ผ่านมา +1

      Ask Modi. Pakistani government and media do not talk hatred to India.

  • @JaspinderGill-t5f
    @JaspinderGill-t5f หลายเดือนก่อน +45

    ਪੰਜਾਬੀਅਤ ਦਾ ਮਹਾਨ ਕਵੀ ਬਾਬਾ ਬੁੱਲ੍ਹੇ ਸ਼ਾਹ ਜੀ‌

  • @harjindeersingh306
    @harjindeersingh306 29 วันที่ผ่านมา +6

    ਸਰਕਾਰਾਂ ਨੇ ਦੂਰੀਆਂ ਵਧਾਈਆਂ ਨੇ। ਵਾਹਿਗੁਰੂ ਮੇਹਰ ਕਰੇ ਪੰਜਾਬ ਫਿਰ ਇੱਕ ਹੋ ਜਾਵੇ ❤

  • @kanwarjeetsingh3495
    @kanwarjeetsingh3495 หลายเดือนก่อน +23

    ਸਤਿ ਸ੍ਰੀ ਅਕਾਲ
    ਕਸੂਰ ਸ਼ਹਿਰ ਵਾਲਾ ਬਲੋਗ ਬਹੁਤ ਹੀ ਸੋਹਣਾ ਲਗਿਆ ।

  • @darbarasingh9145
    @darbarasingh9145 หลายเดือนก่อน +22

    ਕਸੂਰ ਫੇਰੀ ਬਹੁਤ ਵਧੀਆ ਸੀ । ਬੁਹਲੇ ਸਾਹ ਜੀ ਦੀ ਮੁਜਾਰ ਬਹੁਤ ਵਧੀਆ ਸੀ । ਦੁਖ ਇਸ ਗਲ ਦਾ ਪੰਜਾਬ ਦੀ ਇਕ ਲੱਤ ਇੱਧਰ ਆਗੀ ਇਕ ਓਧਰ ਚਲਗੀ । ਵਾਹਿਗੁਰੂ ਕਿਤੇ ਇਕੱਠਿਆਂ ਕਰੇ ।

  • @shamshergill6880
    @shamshergill6880 หลายเดือนก่อน +50

    ਦੂਰੀ ਤਾਂ ਪੰਜਕਿਲੋਮੀਟਰ ਦੀ ਵੀ ਨੀ ਪਰ ਸਰਕਾਰ ਨੇ ਹੱਥ ਬਨੇ ਪਏ ਨੇ

    • @ParvinderKaur-b4k
      @ParvinderKaur-b4k หลายเดือนก่อน +9

      Bilkul sahi gall aa

    • @GurdevDeol-sr2cn
      @GurdevDeol-sr2cn 8 วันที่ผ่านมา

      ਇੱਕ ਦਿਲੀ ਤਮੰਨਾ ਦੇਵ ਦੀ ਸਰਹੱਦ ਤੋਂ ਪਾਰ ਵੀ ਜਾ ਆਈਏ 😢

  • @SukhwinderSingh-wq5ip
    @SukhwinderSingh-wq5ip หลายเดือนก่อน +15

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤

  • @gurmailsinghsandhawalia5427
    @gurmailsinghsandhawalia5427 หลายเดือนก่อน +15

    ਕਸੂਰੀ ਮੇਥੀ ਵੀ ਮਸ਼ਹੂਰ ਹੈ

    • @GurdevDeol-sr2cn
      @GurdevDeol-sr2cn 8 วันที่ผ่านมา

      ਕਸੂਰੀ ਮੇਥੀ ❤

  • @nachhattarsingh2122
    @nachhattarsingh2122 27 วันที่ผ่านมา +5

    ਜੁੱਤੀ ਕਸੂਰੀ ਪੈਰੀਂ ਨਾ ਪੂਰੀ
    ਹਾਏ ਰੱਬਾ ਮੈਨੂੰ ਤੁਰਨਾ ਪਿਆ।।

  • @rattandhaliwal
    @rattandhaliwal หลายเดือนก่อน +12

    ਆਪਾਂ ਵੀ ਇਸ ਦੀ ਜ਼ਿਆਰਤ ਕੀਤੀ ਹੈ ਫ਼ਰਵਰੀ ੨੦੨੦ ਵਿਚ।

  • @GurjantJatana
    @GurjantJatana หลายเดือนก่อน +18

    ਕਸੂਰ ਸ਼ਹਿਰ ਦਾ ਨਾਮ ਸੁਣ ਕੇ ਹੀ ਮਨ ਖ਼ੁਸ਼ ਹੋ ਜਾਂਦਾ ਹੈ ਜੀ

  • @JagtarSingh-wg1wy
    @JagtarSingh-wg1wy หลายเดือนก่อน +4

    ਅਮਰੀਕ ਅਤੇ ਮਨਪ੍ਰੀਤ ਬੇਟਾ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਕਸੂਰ ਸ਼ਹਿਰ ਦੀ ਜਾਣਕਾਰੀ ਦਿੱਤੀ ਹੈ ਜੀ ਬਹੁਤ ਵਧੀਆ ਲੱਗੀ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਅੰਗ ਸੰਗ ਰਹਿਣ ਜੀ

    • @WalkWithTurna
      @WalkWithTurna  หลายเดือนก่อน +1

      ਸ਼ੁਕਰਾਨੇ ਜੀ😊🙏

  • @sukhwinderamar3212
    @sukhwinderamar3212 หลายเดือนก่อน +12

    The Greatest Suffi or Spiritual Saint Peer Baba Bulla Shah ji.Ameen❤❤❤❤❤

  • @gggaming4713
    @gggaming4713 หลายเดือนก่อน +7

    ਧੰਨਵਾਦ ਜੀ ਤੁਹਾਡਾ ਤੁਸੀ ਨਵੀਂਆਂ ਨਵੀਆ ਥਾਵਾ ਦੀ ਸੈਰ ਕਰਵਾਉਦੇ ਹੋ ਜੀ

  • @RajaSingh-mi6kz
    @RajaSingh-mi6kz หลายเดือนก่อน +7

    ਖੇਮਕਰਨ ਸ਼ਹਿਰ ਮੇਰੇ ਕੋਲ ਆ

  • @jeetnagra9950
    @jeetnagra9950 หลายเดือนก่อน +4

    Amrik ji dekho Pagri di kini izet hundi hai her koi fan ho janda hai ,❤❤😮Is carke Pag bananichadeo na .❤😮😮 Manpreet ji hade kehan te hi ......😢❤

  • @ajaypubggamer2495
    @ajaypubggamer2495 หลายเดือนก่อน +10

    ਰੰਗੀਲਪੁਰ ਪਿੰਡ ਦਿਖਾ ਦਿਓ ਕਸੂਰ ਦੇ ਕੋਲ ਬਿਲਕੁਲ 33 ਚੱਕ ਮੁਰੱਬੇ ਮਿਲੇ ਸੀ ਬਹੁਤ ਮੁਬਾਰਕਾਂ ਲੈਦਾ ਤੇ ਚੜਦਾ ਪੰਜਾਬ ਇਕ ਹੋ ਜਾਣ

    • @Aaj361
      @Aaj361 หลายเดือนก่อน

      ਲਹਿੰਦੇ ਪੰਜਾਬ ਦੀ ਭਾਸ਼ਾ ਤਾਂ ਉਹਨਾਂ ਨੇ ਉਰਦੂ ਕਰ ਦਿੱਤੀ ਲੱਗਦਾ ਚੜ੍ਹਦੇ ਦੀ ਵੀ ਕਰਾ ਕੇ ਹੀ ਹਟੋਗੇ
      ਨਨਕਾਣਾ ਸਾਬ ਤਾਂ ਇਸ ਅਰਬ ਦੇ ਧਰਮ ਨੇ ਖੋ ਲਿਆ ਲੱਗਦਾ ਇਹ ਚੜਦਾ ਪੰਜਾਬ ਜਿਹੜਾ ਥੋਡਾ ਬਚਿਆ ਹੋਇਆ ਇਹ ਗਵਾ ਕੇ ਹੀ ਸਮਝੋਗੇ

  • @sushilgarggarg1478
    @sushilgarggarg1478 หลายเดือนก่อน +5

    THANKS FOR SEE KASSOR CITY IN PAKISTAN 🇵🇰 ❤️ 😍 😀 😘 ♥️ 🇵🇰 ❤️ 😍 😀 😘 ♥️ 🇵🇰

  • @neelamveghal8960
    @neelamveghal8960 หลายเดือนก่อน +5

    Kasoor di methi bohut mashhur

  • @amardeepsingh1931
    @amardeepsingh1931 หลายเดือนก่อน +4

    Good Job Turna Sahab ji👍👍👍👍

  • @KidsCorner7939
    @KidsCorner7939 หลายเดือนก่อน +3

    Love you sardar g from Lahore ❤❤
    This is my birth place, Mera sohna sher Kasur..❤❤❤

  • @jagbeersingh1428
    @jagbeersingh1428 หลายเดือนก่อน +5

    ਵਾਹਿਗੁਰੂ ਮੇਹਰ ਕਰੇ ਜੀ ਤੁਹਾਡੀ ਜੋੜੀ ਤੇ

  • @786gabru
    @786gabru หลายเดือนก่อน

    Thanks!

  • @InayataliInayat-ik1lx
    @InayataliInayat-ik1lx หลายเดือนก่อน +2

    Nice. Veer. G. Bhan. G. Khush. Rho. Sanja. Punjab. Zindabad. ❤🎉😅😅😅😅

  • @SukhwantSingh-f3o
    @SukhwantSingh-f3o หลายเดือนก่อน +3

    ਸਤਿ ਸ੍ਰੀ ਆਕਾਲ ਬਹੁਤ ਹੀ ਵਧੀਆ ਪਾਕਿਸਤਾਨ ਦੀ ਸੈਰ ਕਰਵਾਈ ਗਈ ਬਹੁਤ ਮੇਹਰਬਾਨੀ ਹੈ ਸ਼ੁਕਰੀਆ ਮੈਂ ਹਰਬੰਸ ਸਿੰਘ ਬਰਾੜ ਮਹਾਂ ਬਧਰ ਸ਼੍ਰੀ ਮੁਕਤਸਰ ਸਾਹਿਬ ਜੀ ❤❤❤❤❤ 3:27

  • @hansaliwalapreet812
    @hansaliwalapreet812 28 วันที่ผ่านมา +1

    Wow that's very nice 👍 👌 👏 vlog 👌 👍 ❤❤🎉🎉wmk ji

  • @MajorSingh-po6xd
    @MajorSingh-po6xd หลายเดือนก่อน +2

    ਧੰਨਵਾਦ ਜੀ ਨਵੀਆਂ ਨਵੀਆਂ ਥਾਵਾਂ ਦੀ ਸੈਰ ਕਰਵਾ ਰਹੇ ਹੋ

  • @GurmeetSingh-m2c
    @GurmeetSingh-m2c หลายเดือนก่อน +1

    ਬਹੁਤ ਵਧੀਆ ਹੈ ❤❤🎉

  • @chtariqswl
    @chtariqswl 13 วันที่ผ่านมา +1

    Very positive views about Pak Panjab ❤❤❤❤❤❤❤❤

  • @rajdeepsingh7s1986
    @rajdeepsingh7s1986 หลายเดือนก่อน +1

    ਤੁਰਨਾ ਸਾਬ ਕਸੂਰ ਚ ਤਹਾਨੂੰ ਤੁਰਨਾ ਪਿਆ, ਪਰ ਅਸੀਂ ਬਹੁਤ ਅਨੰਦ ਮਾਣਿਆ ,ਅਸੀਂ ਹੋਰ ਵਲੌਗ ਉਡੀਕਦੇ ਆਂ ਜੀ❤❤

  • @Kulwantsingh-f4m9y
    @Kulwantsingh-f4m9y 16 วันที่ผ่านมา

    ਵਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ

  • @LakhwinderGill-f4y
    @LakhwinderGill-f4y หลายเดือนก่อน +4

    Lovely city kasoor ❤🎉🎉

  • @kashmirsinghbathbath4362
    @kashmirsinghbathbath4362 หลายเดือนก่อน +1

    ਬਾਬਾ ਬੁੱਲ੍ਹੇ ਸ਼ਾਹ ਜੀ ਦਾ ਸ਼ਹਿਰ ।

  • @paramjitsinghsingh251
    @paramjitsinghsingh251 หลายเดือนก่อน +2

    ਬਹੁਤ ਵਧੀਆ ਜੀ ❤️❤️ ਰੱਬ ਰਾਖਾ

  • @sadiqmasih3215
    @sadiqmasih3215 หลายเดือนก่อน +4

    Dear Vloger Ji Not only Khemkaran Taluka ,Kasur nu Ferozepur Dist di boundary lagdi hai .Partion to pahle Ferozepur to Kasur Rly Line Ajj vi hai .RAIL AUR Sadak route dono 1947 to pehle chalde see

  • @smartphonedoctor1242
    @smartphonedoctor1242 หลายเดือนก่อน +5

    Waheguru ji kirpa rakhe sab te ji

  • @gurjinderdhillon0044
    @gurjinderdhillon0044 หลายเดือนก่อน +3

    Nice bro ਸ਼ੰਮੀ ਜੱਟ

  • @sandhusaab7504
    @sandhusaab7504 หลายเดือนก่อน

    ਧੰਨਵਾਦ ਵੀਰ ਜੀ ।

  • @priyavartsharma568
    @priyavartsharma568 หลายเดือนก่อน +1

    ਇਹ ਸਾਡੇ ਆਪਣੇ ਹੀ ਲੋਕ ਹਨ , ਇਹ ਸਾਡਾ ਹੀ ਸੱਭਿਅਤਾ ਦੇ ਲੋਕ ਹਨ । ਫਰਕ ਪੈ ਗਏ।

  • @AzharOfficialRyk
    @AzharOfficialRyk หลายเดือนก่อน +1

    Welcome to Pakistan ❤️🇵🇰

  • @bholasinghsidhu5167
    @bholasinghsidhu5167 หลายเดือนก่อน +3

    ਬਹੁਤ ਵਧੀਆ ਪੰਜਾਬੀ ਭਾਸ਼ਾ ਪਾਕਿਸਤਾਨ ਦੀ

  • @surinderpabla6343
    @surinderpabla6343 หลายเดือนก่อน

    ਬਹੁਤ ਹੀ ਵਧੀਆ

  • @GurjantJatana
    @GurjantJatana หลายเดือนก่อน

    ਬਹੁਤ ਅਨੰਦ ਆਇਆ ਜੀ

  • @abduljawahar3480
    @abduljawahar3480 16 วันที่ผ่านมา

    Kasoor naam sunke hi Dil bicch Thand pe gai thanks❤🙏

  • @ਬਲਦੇਵਸਿੰਘਸਿੱਧੂ
    @ਬਲਦੇਵਸਿੰਘਸਿੱਧੂ หลายเดือนก่อน

    ਬਹੁਤ ਵਧੀਆ ਵਲੌਗ

  • @sushilgarggarg1478
    @sushilgarggarg1478 หลายเดือนก่อน +3

    Enjoy a tour of Pakistan 🇵🇰 ♥️ ❤️ 💙 😊 💕 🇵🇰 ♥️ ❤️

  • @sukhpalsingh585
    @sukhpalsingh585 หลายเดือนก่อน +2

    Very very good beta ji

  • @kuldipkumar5322
    @kuldipkumar5322 หลายเดือนก่อน +2

    Very nice city 👍

  • @Harpreetsingh-jk7vl
    @Harpreetsingh-jk7vl หลายเดือนก่อน +1

    ਵਾਹ ਜੀ ਸਾਡਾ ਸ਼ਹਿਰ ਦਸੂਹਾ ਜਿਲਾ ਹੁਸ਼ਿਆਰਪੁਰ

  • @surinderpalsingh485
    @surinderpalsingh485 หลายเดือนก่อน

    Beautiful vlog Turna bai g❤❤🙏🙏

  • @g.sharan6041
    @g.sharan6041 หลายเดือนก่อน +1

    Thanks for showing kasur bazar,I had visited in kasur with my parents in my childhood,

    • @rajindersingh6373
      @rajindersingh6373 หลายเดือนก่อน

      My grandfather (Master Bela Singh) was also from Kasur ❤❤❤

  • @Harpreetsingh-jk7vl
    @Harpreetsingh-jk7vl หลายเดือนก่อน +5

    ਬਾਈ ਜੀ ਸਾਡੇ ਜਲੰਧਰ ਵਰਗਾ ਰੈਣਕ ਬਾਜ਼ਾਰ ਹੈਗਾ ਜੋਤੀ ਚੌਂਕ

  • @jagatkamboj9975
    @jagatkamboj9975 หลายเดือนก่อน +1

    Punjab Punjabi punjabiyat zindabad ❤

  • @shanehaider4915
    @shanehaider4915 หลายเดือนก่อน +1

    Always welcome to Punjab Pakistan

  • @sushilgarggarg1478
    @sushilgarggarg1478 หลายเดือนก่อน +2

    Thanks for see famous Pakistani city kasur in lenda punjab in Pakistan 🇵🇰 😀 ❤️ 😊 🙏 😘 🇵🇰 😀 ❤️ 😊 🙏 😘 🇵🇰 😀 ❤️ 😊 🙏 😘

  • @ranahussain4220
    @ranahussain4220 หลายเดือนก่อน +2

    Paa ji sada pind jalander chy rani pur si ody bary v apni video chy kush daso

  • @BalwinderSingh-qe8jv
    @BalwinderSingh-qe8jv หลายเดือนก่อน +2

    God bless you

  • @manwar6654
    @manwar6654 หลายเดือนก่อน +1

    Wel come to Pakistan 🎉

  • @kashmirsingh4256
    @kashmirsingh4256 หลายเดือนก่อน

    ਸਤਿ ਸ੍ਰੀ ਅਕਾਲ ਜੀ ਤੁਹਾਡਾ ਚੈਨਲ ਲਗਾਤਾਰ ਦੇਖ ਰਹੇ ਹਾਂ
    ਜੇ ਤੁਸੀ ਸਾਹੀਵਾਲ ਗਏ ਤਾਂ ਉਥੇ ਮੰਢਾਲੀ ਸ਼ਰੀਫ ਦਾ ਦਰਬਾਰ ਬਣਿਆ ਹੈ ਜੋ ਕਿ ਮੰਢਾਲੀ ਤੋ ਗਏ ਨੂਰੇ ਸ਼ਾਹ ਤੇ ਕਾਲੇ ਸ਼ਾਹ ਨੇ ਬਣਾਇਆ ਸੀ ਉਸ ਦਰਬਾਰ ਚੇ ਸਾਡੀ ਮੰਢਾਲੀ ਵਾਲਿਆ ਦੀ ਵੀ ਹਾਜਰੀ ਲਗਵਾ ਦੇਣੀ ਧੰਨਵਾਦ ਜੀ

  • @manjindersinghbhullar8221
    @manjindersinghbhullar8221 หลายเดือนก่อน +2

    ਤੁਰਨਾ ਜੀ ਤੇ ਮਨਪ੍ਰੀਤ ਕੌਰ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻 ਜਦੋਂ ਪਾਕਿਸਤਾਨ ਦੇ ਪੰਜਾਬ ਵਿੱਚ ਆ ਕੇ ਬਲੌਗ ਬਣਾਉਂਦੇ ਹਨ ਉਸ ਦਾ ਚੈਨਲ ਧੱਕੇ ਨਾਲ ਸਬਸਕ੍ਰਾਈਬ ਹੋ ਜਾਂਦਾ ਹੈ ਪਤਾ ਨਹੀਂ ਕਿਉਂ

    • @WalkWithTurna
      @WalkWithTurna  หลายเดือนก่อน

      ਸਤਿ ਸ੍ਰੀ ਅਕਾਲ ਜੀ
      ਧੰਨਵਾਦ 😊🙏

  • @harinderjitsingh404
    @harinderjitsingh404 หลายเดือนก่อน +2

    Vlog Shota Reh gya Kasoor da. J time lagya ta dubara ja k ayeo kasoor area ch Turna Saab. Bhut vdia lok laghe kasoor de.

  • @abhayjit3847
    @abhayjit3847 หลายเดือนก่อน

    ❤❤❤❤❤ਤੁਰਨਾ ਸਾਹਿਬ ਮਨਪਰੀਤ g very nice sat sri akal Bhikhiwind tarn taran punjab india tu ❤❤❤❤

  • @surrydhawan2752
    @surrydhawan2752 หลายเดือนก่อน +2

    Veer ji nformation sahi. Deo Ferozepur hai naal issde

  • @AbdulQadirKahlon
    @AbdulQadirKahlon หลายเดือนก่อน +1

    Very nice ❤❤❤❤

  • @sushilgarggarg1478
    @sushilgarggarg1478 หลายเดือนก่อน +3

    Satnam wahaguru ji 🙏

  • @muhammadsarwar4329-d3j
    @muhammadsarwar4329-d3j หลายเดือนก่อน

    Boht wadhya.

  • @SunilJassal-d6r
    @SunilJassal-d6r หลายเดือนก่อน +1

    Very nice vlog bro

  • @labhBrarsantybrar
    @labhBrarsantybrar หลายเดือนก่อน +1

    Bahut achhi lagi video 📹 💖 Labh Brar ❣️ Santy Brar Ganganagar Rajasthan India

  • @balwinderbatth5319
    @balwinderbatth5319 21 วันที่ผ่านมา

    ਟੁਰਨਾ ਸਾਭ ਸਤਿ ਸ੍ਰੀ ਅਕਾਲ ਟੁਰਨਾ ਜੀ ਅਸੀਂ ਬਾਰ ਬਾਰ ਤੁਹਾਨੂੰ ਬੇਨਤੀ ਕਰ ਰਹੇ ਆਂ ਕਿ ਸਾਡਾ ਪਿੰਡ ਕਰਬਾਠ ਆ ਜਿਲਾ ਲਹੌਰ ਥਾਣਾ ਬਰਕੀ ਹੈ ਮੇਰੇ ਦਾਦਾ ਜੀ ਸ੍ਰ: ਜਸਵੰਤ ਸਿੰਘ ਪੁੱਤਰ ਸ੍ਰ ਕਰਤਾਰ ਸਿੰਘ ਹੈ ਸਾਨੂੰ ਸਾਡਾ ਪਿੰਡ ਦਿਖਾ ਦਿਓ ਬੜੀ ਮੇਹਰਬਾਨੀ ਹੋਲਗੀ ਜੀ🙏🏻

  • @prabhjotkaur2509
    @prabhjotkaur2509 หลายเดือนก่อน +1

    Sat seri akaal ji❤

  • @786gabru
    @786gabru หลายเดือนก่อน +1

    Qawali bahut sohni gayi should shoot full video on him . Specially for qawali lovers

  • @chamkaur_sher_gill
    @chamkaur_sher_gill หลายเดือนก่อน +1

    Sat Sri akll veer ji 🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤

  • @یاعلیمدد-ح5ح2ط
    @یاعلیمدد-ح5ح2ط หลายเดือนก่อน +1

    Beautiful

  • @sukhwinderamar3212
    @sukhwinderamar3212 หลายเดือนก่อน +3

    Hazarat Peer Baba Bulla Shah ji❤❤❤❤❤

  • @tajbirsingh7440
    @tajbirsingh7440 หลายเดือนก่อน

    Ripan khushi v bahut wadiya te tusi v bahut wadiya gggg

  • @GurdeepKaur-x4q
    @GurdeepKaur-x4q หลายเดือนก่อน +1

    Very nice manpreet

  • @ranahussain4220
    @ranahussain4220 หลายเดือนก่อน +1

    Rani pur v kendy si ty rani thouwa v kendy si

  • @HajiMustfa-m4v
    @HajiMustfa-m4v หลายเดือนก่อน +1

    ❤Good video Yar ma Mustafa faslabad sa ho yar ❤

  • @SwaranSingh-uj1ch
    @SwaranSingh-uj1ch หลายเดือนก่อน +1

    Very Nice

  • @pardeepsingh-ku8kl
    @pardeepsingh-ku8kl หลายเดือนก่อน +1

    Good 👍

  • @KulwinderSingh-dc6be
    @KulwinderSingh-dc6be หลายเดือนก่อน +3

    Sadey Khemkarn to sidda kasoor

  • @ZohaibAli-h1s
    @ZohaibAli-h1s หลายเดือนก่อน +1

    ❤❤❤❤❤

  • @DG_YT130ISLIVE
    @DG_YT130ISLIVE หลายเดือนก่อน +1

    ਜਿਹਰਾ ਇਤਿਹਾਸ ਐਸੀ ਕਿਤਾਬ ਵਿਚ ਪਰਦੇ ਸੀ ਓ ਸਾਰਾ ਪਾਕਿਸਤਾਨ ਨੇ ਸੰਜੋ ਕੇ ਰੱਖੀਆ ਹੈ

  • @satnamgill3620
    @satnamgill3620 หลายเดือนก่อน +1

    Veer ji asi khem Karan to ha ji

  • @SantokhSinghGill-q4z
    @SantokhSinghGill-q4z หลายเดือนก่อน +1

    ਬਾਈ। ਜੀ। ਸਤਿ। ਸ੍ਰੀ ਆਕਾਲ ਜੀ

  • @Gamingguruu67
    @Gamingguruu67 หลายเดือนก่อน

    ਪੰਜਾਬ, ਪੰਜਾਬੀ, ਪੰਜਾਬੀਅਤ ਜ਼ਿੰਦਾਬਾਦ l🙏🏿🙏🏿🙏🏿

  • @SukhjinderSingh-mj4ft
    @SukhjinderSingh-mj4ft 27 วันที่ผ่านมา

    Salute to you my great brother and sisters

  • @HSKCars82
    @HSKCars82 หลายเดือนก่อน

    Turna sb tusse great hoo. mainoon tuwaday vlog bohat changay lagday nain :) Allah tuwanoon hoor tarakki dawaay.

  • @surinderbajaj4381
    @surinderbajaj4381 หลายเดือนก่อน

    Very very nice efforts bro.

  • @HardeepMangat_
    @HardeepMangat_ หลายเดือนก่อน

    Great

  • @HaroonRasheed-qd3xz
    @HaroonRasheed-qd3xz หลายเดือนก่อน

    Nice video love from tilla jogiyan Jhelum punjab Pakistan

  • @mohansingh3290
    @mohansingh3290 หลายเดือนก่อน

    V nice

  • @Shabbir-hg8yd
    @Shabbir-hg8yd หลายเดือนก่อน

    Zbrdest velog krdy o veer g tusi

  • @SatpalSharma-y5q
    @SatpalSharma-y5q หลายเดือนก่อน

    VERY NICE TURNA SAB

  • @indiannorway
    @indiannorway หลายเดือนก่อน

    thxs for sharing bahut he sohna lagaya aap da ih vlog wekh , kasur hussaniwala border to shayad 18 km ha , ik border de line na wandh ditta par boli nahi badali

  • @sohailrana5376
    @sohailrana5376 หลายเดือนก่อน +2

    man 2 maheny palo ho k gya darbar to

  • @RamLal-vg1hc
    @RamLal-vg1hc หลายเดือนก่อน +1

    Paji ladiaj ketha

  • @malkiatsingh2306
    @malkiatsingh2306 หลายเดือนก่อน

    Good vlog bai ji

  • @PargatSingh-og1vn
    @PargatSingh-og1vn หลายเดือนก่อน +1

    👍🏻👍🏻👍🏻

  • @SandeepSinghHundal
    @SandeepSinghHundal 25 วันที่ผ่านมา

    Nic video g