Very nyc bhaji Baldev Singh ji Sat Shri AkaL ji. Jina maza tuhadi series dekh ke aa riha ona hee Veer AMRITPAL SINGH da Africa safar dekh ke aa riha ji.Waheguru ji dona Veera dee Charrdi Kalla karan ji
King and Queen couple from a nearby village Phagwara while their tour of western, southern and central India 🇮🇳 tour met Sikh families wherever they are settled . You are doing good job by exploring unexplored areas of MP . Please 🙏🏾 also visit Sikh families during your journey
ਸਰਬੰਸਦਾਨੀ ਬਾਦਸ਼ਾਹ ਦਰਵੇਸ਼ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਮੁੱਚੇ ਸੰਸਾਰ ਨੂੰ 💕💕 ਲੱਖ ਲੱਖ ਵਧਾਈਆਂ ਹੋਣ ਜੀ , ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏
Waheguru ji ❤
Waheguru ji Waheguru ji Waheguru ji Waheguru ji Waheguru ji
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਾਹਿਬ ਜੀ ਮਹਾਰਾਜ ਜੀ ❤🙏🙏🙏🙏🙏🙏🙏❤
ਧੰਨ ਧੰਨ ਸ੍ਰੀ ਸਤਿਨਾਮ ਅਕਾਲ ਪੁਰਖ ਵਾਹਿਗੁਰੂ ਜੀ ਸਾਹਿਬ ਜੀ ਮਹਾਰਾਜ ਜੀ❤ 🙏🙏🙏🙏🙏🙏🙏❤
ਧੰਨ।ਧੰਨ।ਸਰਵੰਸ।ਦਾਨੀ।ਦਸਮੇਸ।ਪਿਤਾ।ਸ੍ਰੀ ਗੁਰੂਗੋਬਿਦ।ਸਿੰਘ ਜੀ।ਦੇ।ਪ੍ਰਕਾਸ਼ ਪੁਰਵ।ਦੀਆ ਸਾਰੇ।ਸੰਸਾਰ ਵਾਸੀਆ ਨੂੰ।ਲੱਖ ਲੱਖ ਵਧਾਇਆ
😊
ਬਹੁਤ ਵਧੀਆ ਜਾਣਕਾਰੀ ਦਿੱਤੀ ਦੇਵ ਕਰਾਈਵਾਲਾ,ਮਧ ਪ੍ਰਦੇਸ਼ ਦੇ ਕਲਚਰ ਦੀ ਜਾਣਕਾਰੀ ਸਾਂਝੀ ਕੀਤੀ ਹੈ
ਦੇਵ ਭਾ ਜੀ, ਅੰਮ੍ਰਿਤਪਾਲ ਸਿੰਘ ਅੱਜਕਲ੍ਹ ਅਫ਼ਰੀਕਾ ਵਿੱਚ ਰਹਿੰਦੇ ਸਿੱਖ ਪਰਵਾਰਾਂ ਬਾਰੇ ਬਹੁਤ ਵਧੀਆ ਜਾਣਕਾਰੀ ਦੇ ਰਿਹਾ ਹੈ। ਇਸੇ ਤਰਾਂ ਮੱਧ ਪ੍ਰਦੇਸ਼ ਵਿੱਚ ਵੀ ਬਹੁਤ ਸਾਰੇ ਸਿੱਖ ਪਰਵਾਰ ਪਿੰਡਾਂ ਅਤੇ ਸ਼ਹਿਰਾਂ ਵਿੱਚ ਵੱਸੇ ਹੋਏ ਹਨ ਜੋ ਖੇਤੀਬਾੜੀ ਅਤੇ ਵਪਾਰ ਨਾਲ਼ ਜੁੜੇ ਹੋਏ ਹਨ। ਓਥੇ ਸਿੱਖ ਕਿਸ ਤਰਾਂ ਦੀ ਖੇਤੀ ਕਰ ਰਹੇ ਹਨ, ਇਸ ਬਾਰੇ ਅਤੇ ਉਹਨਾਂ ਦੇ ਪੰਜਾਬ ਤੋਂ ਦੂਰ ਵੱਸਣ ਦੇ ਇਤਿਹਾਸ ਬਾਰੇ ਭਰਪੂਰ ਜਾਣਕਾਰੀ ਦਿਓ ਜੀ। ਧੰਨਵਾਦ।
ਬਹੁਤ ਹੀ ਸਰੀਫ।ਲੋਕਾ ਦਾ।ਇਲਾਕਾ ਸਿਦਵਾੜਾ
ਧੰਨਵਾਦ ਜੀ ਵੀਰ ਜੀ ਤੁਸੀਂ ਜਬਲਪੁਰ ਦਿਖਾਉਣ ਲਈ। ਮੇਰੇ ਸਵਰਗਵਾਸੀ ਪਿਤਾ ਛੋਟੇ ਹੁੰਦੇ ਸਾਨੂੰ ਇਸ ਦਾ ਜ਼ਿਕਰ ਕਰਦੇ ਸੀ ਅਕਸਰ ਹੀ ਜੋ ਕੀ ਟਰੱਕ ਲੈ ਕੇ ਜਾਂਦੇ ਹੁੰਦੇ ਸੀ 💫💝🙇♀️
ਸਾਡੇ ਤਾਇਆ ਜੀ ਦਾ ਬੇਟਾ ਵੀ ਜਾਦਾ ਸੀ ਉਹ ਵੀ ਟਰੱਕ ਡਰਾਈਵਰ ਸਨ ।
ਬਹੁਤ ਵਧੀਆ ਜਾਣਕਾਰੀ ਮੱਧ ਪ੍ਰਦੇਸ ਬਾਰੇ ਦਿਤੀ, ਆਦਿਵਾਸੀ ਕਾਬਿਲੀਆਂ ਰਹਿਣ ਸਹਿਣ ਅਤੇ ਭੋਜਨ. ਅਤੇ ਖੇਤੀਬਾੜੀ ਸ਼ੋਟ ਬਹੁਤ ਵਧੀਆ ਲਗੇ ਧਨਵਾਦ ਜੀ
ਬਲਦੇਵ ਵੀ ਘੈਂਟ ਹੈ ਸਾਡਾ ਵੀਰ
ਵੀਰ ਜੀ ਸਤਿਸ਼ਰੀ ਅਕਾਲ ਜੀ ਤੁਹਾਡਾ ਬਲੌਕ ਪਹਿਲੀ ਵਾਰ ਦੇਖ ਰਿਹਾ ਹਾਂ ਬਹੁੱਤ ਵਧੀਆ ਵਧੀਆ ਲੱਗਾ ਪਤਾਲ ਕੋਟ ਦਾ ਏਰੀਆ ਦਿਖਾਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਯੁੱਗ ਯੁੱਗ ਜੀਓ , ਵਲੋਂ ਰਾਣਾ ਰਾਣੀਪੁਰੀਆ, 8,,, 1,,,,, 2025,
ਬਹੁਤ ਵਧੀਆ ਜਾਣਕਾਰੀ 👌👍
ਬਹੁਤ ਵਧੀਆ ਉਪਰਾਲਾ ਜੀ। ਘਰ ਬੈਠੇ ਆਂ ਨੂੰ ਵਡਮੁੱਲੀ ਜਾਣਕਾਰੀ ਦੇ ਰਹੇ ਹੋ।❤
ਬਹੁਤ ਖੂਬਸੂਰਤ ਅੰਦਾਜ਼
ਦੇਵ ਬਾਈ ਜੀ ਪੱਗ ਜਾ ਪਰਨਾ ਬੰਨ ਕੇ ਸਫ਼ਰ ਕਰਿਆ ਕਰੋ ਜੀ.
ਭਲੇਮਾਣਸ ਲੋਕ ਆ ਨਹੀਂ ਤਾਂ ਐਨੀ ਦੂਰ ਲੋਕਾਂ ਗਏ ਲੋਕਾਂ ਦਾ ਲੋਕਲ ਸ਼ੋਸ਼ਣ ਕਰਨ । ਖਾਣਾ ਮਹਿੰਗਾ ਵੇਚਣ ਪਰ ਨਹੀਂ।
ਬਹੁਤ ਸੋਹਣਾ ਬਲੋਗ ਬਾਈ👌🏻👌🏻
ਵਾਹਿਗੁਰੂ ਜੀ
ਕੋਈ ਵੇਲਾ ਸੀ ਪੰਜਾਬ ਵਿੱਚ ਲੋਕ ਰਲ ਕੇ ਕੰਮ ਕਾਰ ਕਰ ਲਿਆ ਕਰਦੇ ਸੀ ਪੈਸਾ ਜਿਆਦਾ ਆ ਗਿਆ ਤੇ ਅਸੀ ਆਪਣਿਆ ਤੋ ਦੂਰ ਹੋ ਕੇ ਰਹਿ ਗਏ ਮਾਲਕ ਮਿਹਰ ਕਰੇ ਨਫਰਤ ਦਿਲਾ ਵਿੱਚੋ ਦੂਰ ਕਰੇ ਮੱਤ ਬਖਸ਼ੇ
👌👌👌👌 ਬਹੁਤ ਸੋਹਣਾ ਪਿੰਡ
ਪੁਤਰਾ ਪਹਿਲਾ ਤਾ ਤੂੰ ਅੰਮਿ੍ਤ ਘੁੱਦੇ ਨਾਲ ਅਰਬ ਕੰਟਟਰੀ ਦੇ ਕਈ ਦੇਸ਼ ਦਿਖਾਏ ਸੀ ਹੁਣ ਇਕੱਲੇ ਹੋ ਗਏ ॥ ਵਧੀਆ ਕੰਮ ਕਰ ਰਹੇ ਹੋ ਘਰ ਬੈਠਿਆ ਨੂੰ ਸੈਰ ਕਰਵਾ ਦਿੰਦੇ ਹੋ ਧੰਨਬਾਦ ਪੁਤਰਾ ॥
Very nice Veer ਜੀ
ਬਹੁਤ ਹੀ ਵਧੀਆ ਕੋਚ ਸਾਬ.ਕਮਾਲ ਕਰ ਰਿਹਾ❤
ਬਹੁਤ ਵਧੀਆ ਵਿਲੋਗ ਧੰਨਵਾਦ ਜੀ
ਸਤਿ ਸ੍ਰੀ ਆਕਾਲ ਵੀਰ ਜੀ 🙏, ਆਪ ਜੀ ਦੀ ਮਿਹਰਬਾਨੀ ਸਦਕਾ ਅਸੀਂ ਘਰ ਬੈਠੇ ਹੀ ਮਹੱਤਵਪੂਰਨ ਜਾਣਕਾਰੀ ਹਾਸਲ ਕਰ ਰਹੇ ਹਾਂ ਜੀ, ਵਾਹਿਗੁਰੂ ਜੀ ਆਪ ਜੀ ਨੂੰ ਹਮੇਸ਼ਾਂ ਤੰਦਰੁਸਤ ਰੱਖਣ ਜੀ
ਬਹੁਤ ਹੀ ਸ਼ਾਨਦਾਰ ਤਰੀਕੇ ਨਾਲ਼ ਪੇਸ਼ ਕਰ ਰਹੇ ਹੋ ਵੀਰ ਜੀ ਤੁਸੀਂ ਇਸ ਬਾਰੇ ਕੋਈ ਜਾਣਕਾਰੀ ਦਿੱਤੀ ਉਨ੍ਹਾਂ ਨੂੰ ਸਹੀ ਢੰਗ ਨਾਲ ਕੰਮ ਕੀਤਾ ਹੈ
ਬਹੁਤ ਵਧੀਆ ਬਾਈ ਜੀ ❤😂😊🎉😂❤🎉😅😊😊😢🎉😂❤❤
ਬਹੁਤ ਵਧੀਆ ਜਾਣਕਾਰੀ ਸਾਂਝੀ ਕੀਤੀ
ਹਾਂ ਜੀ ਬਹੁਤ ਵਧੀਆ ਲਗ ਬਾਤ ਹੈ
ਬਹੁਤ ਸੋਹਣਾ ਦੇਵ ਸਿਆਂ ❤❤❤❤❤
ਬਹੁਤ ਵਧੀਆ ਜਾਣਕਾਰੀ
ਵਾਹਿਗੁਰੂ ਜੀ ❤
ਬਹੁਤ ਵਧੀਆ ਜੀ
ਬਹੁਤ ਵਧੀਆ
ਵਧੀਆ ਜਾਣਕਾਰੀ
Bhut vadiya jankari god bless you 🌹🌹
ਪਤਾਲਲੋਕ ਨਹੀਂ ਵੀਰ ਪਤਾਲਕੋਟ ਹੈ ਇਸ ਦਾ ਨਾਮ ਵੀਰ ਜਾਣਕਾਰੀ ਬਹੁਤ ਵਧੀਆ ਲਗੀ
ਬਾ-ਕਮਾਲ ਸਫ਼ਰ ਬਾਈ ਜੀ, 👍👍👍👍👍👍👍👍
----ਗੁਰਪ੍ਰੀਤ ਮਾਲੇਰਕੋਟਲਾ----👌👌👌👌👌👌👌
bhut vdiya lgeya veer ji
ਸਤਿ ਸ਼੍ਰੀ ਆਕਾਲ ਬਾਈ ਜੀ ਵਾਹਿਗੁਰੂ ਜੀ ਮੇਹਰ ਕਰਨ ਤਹਾਡੇ ਤੇ ਭਿੰਦਾ ਖੋਖਰ ਸਿਰੀਏ ਵਾਲਾ ਬਠਿੰਡਾ
Bhut vadiya vlog dev veer
Very good information thanks for showing nice place
Hello from Vancouver with love 🥰
Bbt wadiya❤❤❤
Very nice work ❤good information ❤🎉🎉
Bahut badhiya Veer.... God bless you dear.... Carry on.... thanks...
ਸਤਿ ਸ੍ਰੀ ਅਕਾਲ ਬਾਈ ਜੀ ❤️❤️🌹🌹🌹🌹🌹
ਸਤਿ ਸ੍ਰੀ ਅਕਾਲ ਦੇਵ ਵੀਰਾ❤
ਸਤਿ ਸ੍ਰੀ ਆਕਾਲ ਬਾਈ ਜੀ ❤
Buhut vadia vbalog 🙏
ਸਤਿ ਸ੍ਰੀ ਆਕਾਲ ਜੀ 🙏
Very nice vlog l like to watch again and again thank for showing nice places
ਲੋਕ ਹਿੱਤਾਂ ਲਈ ਜਾਣਕਾਰੀ
ਫਿਰੋਜ਼ਪੁਰ ਤੋਂ ਪਾਤਾਲਕੋਟ ਰੇਲ ਗੱਡੀ ਵੀ ਚੱਲਦੀ ਹੈ
ਬਹੁਤ ਸੋਹਣਾ ਕੰਮ ਕਰ ਰਹੇ ਹੋ ਦੇਵ ਬਾਈ 4:02
ਸਤਿ ਸ੍ਰੀ ਅਕਾਲ ਜੀ
ਵਾਹਿਗੁਰੂ ਚੜ੍ਹਦੀ ਕਲਾਂ ਵਿੱਚ ਰੱਖੇ
Nice paji bhot sandar bilog ❤🙏
ਵਧੀਆ ਜੀ 👍
views weather bhut shandaar
Full Galbaat bai g 👍
Vlog aacha tha
ਬਹੁਤ ਵਧੀਆ ਹੈ ਵਾਹਿਗੁਰੂ ਭਲੀ ਕਰੇ ਸ਼ੁਕਰੀਆ ਮਿਹਰਬਾਨੀ ਕਬੂਲ ਕਰੋ ਮੈਂ ਹਰਬੰਸ ਸਿੰਘ ਬਰਾੜ ਮਹਾਂ ਬਧਰ ਸ਼੍ਰੀ ਮੁਕਤਸਰ ਸਾਹਿਬ ਜੀ ❤❤❤❤❤
ਧੰਨਵਾਦ ਵੀਰ ਜੀ
Madhya Pradesh beautiful city
Bahut hi Shandar galbaat veere
DEV.BAI WEARY.GUD WORK BAI.JI ANAND PUR.SAHIB TON PUNJAB ROPAR
ਦੇਵ ਜਿੰਦਾਬਾਦ
Very good videos sardar ji thanks to you ❤❤❤❤
Very good 👍🌹
Kamaal Da vlog Bai ji
Very nice ❤
ਕੁਦਰਤ ਦੇ ਰੰਗ 🎉
Very nice video dev bro 👊 ❤❤
Very nyc bhaji Baldev Singh ji Sat Shri AkaL ji. Jina maza tuhadi series dekh ke aa riha ona hee Veer AMRITPAL SINGH da Africa safar dekh ke aa riha ji.Waheguru ji dona Veera dee Charrdi Kalla karan ji
❤ waheguru ji 🔥 waheguru ji 🔥 waheguru ji ❤️ waheguru ji waheguru ji 🔥 waheguru ji ❤️
King and Queen couple from a nearby village Phagwara while their tour of western, southern and central India 🇮🇳 tour met Sikh families wherever they are settled . You are doing good job by exploring unexplored areas of MP . Please 🙏🏾 also visit Sikh families during your journey
Very nice veer ji
ਸਤਿ ਸ਼੍ਰੀ ਅਕਾਲ ਜੀ ❤❤❤
ਬਹੁਤ ਸੋਹਣਾ ❤❤❤❤
Very nice video y ji
Vary good 👍 thanks
Good information
Pahji panchmadi jarur jana vadiya jagah aa chindwara to 100 kilometer lagbag pic nic spot pahadi area tuhanu vadiyalagega
Werry good dave veera 🙏
ਸਤਿ ਸੀ੍ ਅਕਾਲ ਵੀਰ ਜੀ
Good village good job ggood ssystem
thxs for sharing dev
ਸਤਿ ਸ੍ਰੀ ਆਕਾਲ ਵੀਰੇ
Good ji.
❤ very very nice good 👍
ਜਿਵੇਂ ਫਿਲਮਾਂ ਚ ਦੇਖੀ ਦਾ ਪੁਰਾਣੀਆਂ ਚ ਓਹੀ ਨਜਾਰਾ ਇਹਨਾਂ ਪਿੰਡਾਂ ਦਾ
Dhan Dhan Guru Gobind Singh Ji waheguru Ji Ji waheguru Ji
Sat siri akal ji wahegure ji apne meher kirpa banai Rakhna aj Siri Gure Gobind Singh tha parkash utsav he vadai hove ji🎉🎉🎉🎉🎉🎉
Great bhart
ਇਹ ਜੱਬਲ ਪੁਰ ਕੱਟਣੀ ਛਿੰਦਵਾੜਾ ਅੱਗੇ ਭਡਾਰ
ਇਹ ਇਲਾਕਾ ਸਾਰਾ ਕਿਸੇ ਪੁਰਾਣੇ ਸਮੇਂ ਚ ਕੋਲੇ ਦੀਆਂ ਖਾਨਾ ਸਨ ਬਾਲ ਲਿਆ ਸਾਰਾ ਕਾਰਖਾਨਿਆਂ ਤੇ ਰੇਲ ਫੈਕਟਰੀਆਂ ਚ ਬਾਕੀ ਦੇ ਨੂੰ ਲੋਕਾਂ ਨੇ ਚੁੱਕ ਕੇ ਕੁੱਝ ਵੇਚ ਲਿਆ ਕੁੱਝ ਬਾਲ ਕੇ ਸੇਕ ਲਿਆ। ਹੁਣ ਬਚ ਗੇ ਟੋਏ ਤਾਂ ਲੋਕਾਂ ਨੇ ਖੇਤੀ ਸ਼ੁਰੂ ਕੀਤੀ ਹੈ। ਕਈ ਵਾਰ ਇੱਥੇ ਲੋਕ ਕੋਲੇ ਨੂੰ ਭੋਇੰ ਤੇ ਹੀ ਬਾਲ ਲੈਂਦੇ ਸਨ ਤਾਂ ਥੱਲੇ ਧਰਤੀ ਵਿਚਲੇ ਕੋਲੇ ਨੂੰ ਵੀ ਅੱਗ ਪੈਣ ਕਰਕੇ ਮਘ ਜਾਂਦਾ ਰਿਹਾ।
Waheguru ji meher karni ji
Very very nice
SSA Dav Singh ji.
Deep knowledge of MP minor people. Very poor ji however natural beauty is there. Thank you and take care of yourself
Best Regards
Nice bro 🎉🎉🎉🎉🎉🎉
Very nice 👍 from Winnipeg
ਸਤਿ ਸ੍ਰੀ ਆਕਾਲ ਵੀਰ ਦੇਵ
Good job ❤🎉