ਰੋਂਗਟੇ ਖੜੇ ਹੋ ਜਾਣਗੇ | Hari Singh Nalwa ਦੀ ਬਹਾਦਰੀ ਦਾ ਕਿੱਸਾ | Sikh History | Punjab Siyan

แชร์
ฝัง
  • เผยแพร่เมื่อ 28 ธ.ค. 2024

ความคิดเห็น • 2.9K

  • @n.sjhajj4892
    @n.sjhajj4892 ปีที่แล้ว +58

    ਸਿੱਖ ਇਤਿਹਾਸ ਦਾ ਮਹਾਨ ਹੀਰਾ ਸੀ ਸਰਦਾਰ ਹਰੀ ਸਿੰਘ ਨਲੂਆ 👏🏻👏🏻👏🏻👏🏻

  • @RaghvirSingh-m8r
    @RaghvirSingh-m8r 4 หลายเดือนก่อน +23

    ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ਰਘਵੀਰ ਸਿੰਘ ਰੰਘਰੇਟੇ ਗੁਰੂ ਬੇਟੇ

  • @gurpreet114
    @gurpreet114 ปีที่แล้ว +164

    ਡੋਗਰੇ ਨੇ ਹੀ ਗੋਲੀਆਂ ਚਲਾਈਆਂ ਸੀ ਅਫਗਾਨਾਂ ਨਾਲ ਮਿਲ ਕੇ ਤੁਹਾਡੀ ਵੀਡੀਓ ਨਾਲ ਬਹੁਤ ਵਧੀਆ ਜਾਣਕਾਰੀ ਮਿਲਦੀ ਹੈ ਧੰਨਵਾਦ ਜੀ 🙏🏻

  • @sunamigabru
    @sunamigabru ปีที่แล้ว +30

    ਰੱਬ ਨੇਂ ਬਹੁਤ ਅਹਿਸਾਨ ਕਰਿਆ ਮੇਰੇ ਤੇ ਜੋਂ ਮੈਨੂੰ ਸਿੱਖ ਪਰਿਵਾਰ ਚ ਪੇਜੀਆ ਵਾਹਿਗੁਰੂ ਤੇਰਾ ਸੁਕਰਨਾ

  • @bagee9929
    @bagee9929 ปีที่แล้ว +21

    ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ਵੀ ਰ ਦੁਆਰਾ

  • @rajveersinghgill834
    @rajveersinghgill834 ปีที่แล้ว +151

    ਵਾਹਿਗੁਰੂ ਜੀ।। ਮਨ ਭਰ ਗਿਆ ਸਾਰਾ ਇਤਿਹਾਸ ਸੁਣ ਕੇ। ਸਿੱਖ ਨੂੰ ਦੁਸ਼ਮਣ ਤੋ ਕੋਈ ਡਰ ਨਹੀਂ ਆ। ਹਮੇਸ਼ਾ ਆਪਣੇਆ ਨੇ ਹੀ ਮਰਿਆ ਹੈ ਸਾਨੂੰ

    • @brarpradeep15
      @brarpradeep15 ปีที่แล้ว

      ਕੋਈ ਸ਼ੱਕ ਨੀ ਜੀ

  • @balwinderkaur2508
    @balwinderkaur2508 ปีที่แล้ว +752

    ਮਹਾਨ ਸਿੱਖ ਜਰਨੈਲ ਹਰੀ ਸਿੰਘ ਨਲਵਾ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ ❤❤❤😢😢😢

    • @gurjitsingh5205
      @gurjitsingh5205 ปีที่แล้ว +7

      Ok

    • @jagmeetbuttar9250
      @jagmeetbuttar9250 ปีที่แล้ว +9

      Mahaan Sikh Jarnail Hari singh Nalwa ji di shadat nu kotan kot Parnam…😢😢😢

    • @royalffgaming49
      @royalffgaming49 ปีที่แล้ว

      ​@@jagmeetbuttar9250bezti😅😅😅😀😀h

    • @SurinderKaur-io6hm
      @SurinderKaur-io6hm 8 หลายเดือนก่อน

      !. 9​@@jagmeetbuttar9250

    • @BalkarSingh-nf2oh
      @BalkarSingh-nf2oh 6 หลายเดือนก่อน +2

      🙏🙇

  • @sandeepbhullar6202
    @sandeepbhullar6202 ปีที่แล้ว +302

    ਸਾਡੀ ਕੌਮੀ ਦੇ ਮਹਾਨ ਯੋਧੇ ਸਰਦਾਰ ਹਰੀ ਸਿੰਘ ਨਲੂਆ ਜੀ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ

    • @jalandhardoaba1989
      @jalandhardoaba1989 ปีที่แล้ว +4

      ਵਾਹਿਗੁਰੂ ਤੁਹਾਡੀ ਉਮਰ ਲੰਬੀ ਕਰੇ।

    • @pabloescobar-cj3mk
      @pabloescobar-cj3mk ปีที่แล้ว +1

      Sardar hari singh nalwa uppal khatri 💪 kshâtriya warrior

    • @junjiito6619
      @junjiito6619 ปีที่แล้ว +1

      Only Punjab not Indian

    • @junjiito6619
      @junjiito6619 ปีที่แล้ว +1

      ​@@pabloescobar-cj3mk😂😂😂, he was jatt bro

    • @pabloescobar-cj3mk
      @pabloescobar-cj3mk ปีที่แล้ว

      @@junjiito6619 jatt shudar 😆 nich jaati

  • @truetalk49
    @truetalk49 8 หลายเดือนก่อน +9

    ਵਾਹਿਗੁਰੂ ਜੀ ਧੰਨਵਾਦ ਸੱਚੇ ਇਤਿਹਾਸ ਬਾਰੇ ਜਾਣਕਾਰੀ ਦੇਣ ਵਾਸਤੇ 🙏🙏🙏🙏ਤੁਸੀ ਬਹੁਤ ਬਹਾਦਰ ਹੋ ਜਿਨਾ ਨੇ ਸੱਚ ਬਿਆਨ ਕੀਤਾ , ਇਸੇ ਤਰ੍ਹਾਂ ਸੱਚ ਨਾ ਜਾਣੂ ਕਰਵਾਂਦੇ ਰਹੋ 🙏🙏🙏🙏

  • @KamaljeetSingh-t2o
    @KamaljeetSingh-t2o หลายเดือนก่อน +7

    Waheguru ji waheguru ji waheguru ji waheguru ji waheguru ji very 👍👍👍👍👍 great ❤❤ paaje sulut hai aap Ji nu

  • @Punjabi_Talk_
    @Punjabi_Talk_ ปีที่แล้ว +72

    ਨਾਂ ਤੀਰਾਂ ਨਾਂ ਤਲਵਾਰਾਂ ਤੋਂ ' ਸਿੱਖ ਕੌਮ ਡਰੇ ਗੱਦਾਰਾ ਤੋਂ
    ਸਾਨੂੰ ਵੈਰੀ ਤੋਂ ਕੋਈ ਖਤਰਾ ਨਈ ' ਡਰ ਲਗਦਾ ਆਪਣੇ ਯਾਰਾ ਤੋਂ
    ਸਿੱਖ ਕੌਮ ਦਾ ਮਹਾਨ ਯੋਧਾ ਮਹਾਨ ਜਰਨੈਲ ਸਰਦਾਰ ਹਰੀ ਸਿੰਘ ਨਲੂਆ ਦੀ ਸ਼ਹਾਦਤ ਨੂੰ ਕੋਟੀ ਕੋਟਿ ਪ੍ਰਨਾਮ 🙏🙏

  • @ekamdeepnitindeep7041
    @ekamdeepnitindeep7041 4 หลายเดือนก่อน +7

    ਦਿਲ ਟੱਟ ਗਿਆ ਮਹਾਰਾਜਾ ਹਰੀ ਸਿੰਘ ਨਲੂਆ ਜਰਨੈਲ

  • @univexgamer7863
    @univexgamer7863 4 หลายเดือนก่อน +5

    ਬੋਹਤ ਦੁਖੀ ਕਰ ਦਿੱਤਾ ਇਸ ਵੀਡਿਉ ਨੇ ਦਿਲ ਨੂੰ 💯😞

  • @deepdrawingart3637
    @deepdrawingart3637 9 หลายเดือนก่อน +12

    ਬਹੁਤ ਵਧੀਆ ਵਿਚਾਰਧਾਰਾ ਅੱਲਾਹ ਪਾਕ ਤੁਹਾਨੂੰ ਬਰਕਤਾਂ ਦੇਵੈ 🎉🎉

  • @ManpreetSingh-cc5rq
    @ManpreetSingh-cc5rq 6 หลายเดือนก่อน +10

    ਆਪਣੇ ਯੋਧਿਆਂ ਦੇ ਕਿਸੇ ਕਹਾਣੀਆਂ ਸੁਣ ਕੇ ਬਹੁਤ ਹੀ ਸਰੀਰ ਨੂੰ ਬਲ ਮਿਲਦਾ ਹੈ ਵੀਰ ਜੀ ਬਹੁਤ ਹੀ ਮਿਹਰਬਾਨੀ ਤੁਹਾਡੀ ਇਹੋ ਜਿਹੀ ਜਾਣਕਾਰੀ ਦੇਣ ਲਈ ਬਾਕੀ ਤੁਹਾਡੀਆਂ ਹੋਰ ਵੀ ਵੀਡੀਓ ਦੇਖੀਦੀਆਂ ਵਾ

  • @sampuransinghsampuransingh6366
    @sampuransinghsampuransingh6366 ปีที่แล้ว +109

    ਮੇਰੀ ਦਿਲੀ ਇੱਛਾ ਆ ਕਿ ਤਾਡੀਆਂ ਸਬ ਵੀਡੀਓਸ ਨੂੰ ਪੰਜਾਬ ਦੇ ਵਿੱਚ ਹਰ ਇੱਕ ਸਕੂਲ ਤੇ ਕਾਲਜਾ ਵਿੱਚ ਜਰੂਰ ਪੜਾਉਣਾ ਚਾਹੀਦਾ ਹੈ ਕਿਉਕਿ ਇਹ ਅਨਮੋਲ ਇਤਿਹਾਸ ਸਾਡੇ ਬੱਚਿਆਂ ਨੂੰ ਪਤਾ ਹੋਣਾ ਬਹੁਤ ਜਰੂਰੀ ਹੈ ਵਾਹਿਗੁਰੂ ਜੀ ਕਾ ਖਾਲਸਾ ਸੀ੍ ਵਾਹਿਗੁਰੂ ਜੀ ਕਿ ਫਤਿਹ 🙏🙏🙏

    • @garrydhindsa8112
      @garrydhindsa8112 ปีที่แล้ว +2

      Hanji bilkul

    • @sidhuveerpalveerpal8737
      @sidhuveerpalveerpal8737 ปีที่แล้ว +4

      ਸਰਕਾਰਾਂ ਦੀ ਇੱਛਾ ਤੋਂ ਬਿਨਾ ਇਹ ਨਈ ਹੋ ਸਕਦਾ ਵੀਰ ।ਆਪਣੇ ਲੋਕ ਵੀ ਤੇ ਕਿੰਨਾ ਕ ਇਸ ਗੱਲ ਵੱਲ ਧਿਆਨ ਦੇ ਰਹੇ ਆ

    • @ks.chahal-u3c
      @ks.chahal-u3c ปีที่แล้ว +2

      Bilkul shi aaa veer har ek video Jo v sikha te wni aa

    • @gurpreetsidhu-i5r
      @gurpreetsidhu-i5r ปีที่แล้ว +1

      right ji

    • @sukhminivlog
      @sukhminivlog ปีที่แล้ว +1

      School to start ho jadi books bro sab ithaas pya ew ajj kll pad k raaji ni koii bs

  • @gurbakshsingh11
    @gurbakshsingh11 ปีที่แล้ว +220

    Waheguru ji ਹੁਣੇ ਹੀ ਗੁਰੂਦੁਆਰਾ ਸਾਹਿਬ ਤੋਂ ਆਇਆ ਸੀ ਤੇ ਹੁਣ ਇਤਿਹਾਸ ਸੁਣਨ ਨੂੰ ਮਿਲੇਗਾ 🤩🥳🙏❤️‍🩹

    • @navdeepsukhi1846
      @navdeepsukhi1846 ปีที่แล้ว +5

      ਮੈ ਯੂਨੀਵਰਸਿਟੀ ਇਹ ਸਵਾਲ ਕੀਤਾ ਸੀ ਕੇ ਕਿਓਂ ਇੰਝ ਕੀਤਾ......ਉਹ ਕਹਿੰਦੇ ਕੇ ਇਹ ਮਹਾਰਾਜਾ ਦੀ policy c ਤਾਂ ਕੇ ਉਹਨਾਂ ਦੇ ਬੱਚੇ ਵੀ ਬਹਾਦਰੀ ਦਿਖਾਉਣ ਤੇ ਜਗੀਰਾਂ ਜਿੱਤਣ।
      ਬਾਕੀ ਘਰੋਂ ਬੇਕਾਰ ਕਰਨ ਤੇ ਨਜ਼ਰਾਨੇ ਵਾਲੀ ਗੱਲ ਨਹੀ ਲਿਖੀ

    • @gurpindergill3378
      @gurpindergill3378 ปีที่แล้ว

      ​@navdeepsukhi1846

    • @gurpindergill3378
      @gurpindergill3378 ปีที่แล้ว

      ​@navdeepsukhi1846 uu 18:43

    • @sukhmandersingh4429
      @sukhmandersingh4429 ปีที่แล้ว

      👍👍👍👍❤❤❤🙏🏻🙏🏻🙏🏻🙏🏻

    • @sukhmandersingh4429
      @sukhmandersingh4429 ปีที่แล้ว

      😢😢

  • @balwinderbatth5319
    @balwinderbatth5319 5 หลายเดือนก่อน +7

    ਬਹੁਤ ਵਧੀਆ ਢੰਗ ਨਾਲ ਪੇਸ਼ ਕੀਤੀ ਜੀ ਜਾਣਕਾਰੀ ਵਾਹਿਗੁਰੂ ਜੀ ਤਹਾਨੂੰ ਚੜ੍ਹਦੀ ਕਲਾ ਬਖਸ਼ੇ ਬਾਕੀ ਜੋ ਹਰੀ ਸਿੰਘ ਨਲੂਆ ਜੀ ਦੇ ਪਰਿਵਾਰ ਤੋਂ ਸਭ ਕੁੱਝ ਵਾਪਿਸ ਲਿਆ ਉਸ ਬਾਰੇ ਵੀ ਜਾਣਕਾਰੀ ਦਿਉ 🙏🏻

  • @jagtaarsingh3720
    @jagtaarsingh3720 หลายเดือนก่อน +9

    ਧੰਨ ਧੰਨ ਆ ਜੀ ਮੇਰਾ ਸਿੱਖ ਇਤਿਹਾਸ 🙏💯⚔️

  • @sukhdhaliwal6144
    @sukhdhaliwal6144 หลายเดือนก่อน +5

    ਇਤਿਹਾਸ ਸੁਣਕੇ ਬਹੁਤ ਮਨ ਦੁਖੀ ਹੋਇਆਂ ਸਾਡੀ ਕੌਮ ਦੇ ਹੀਰਿਆਂ ਨਾਲ ਮੁੱਢ ਕਦੀਮੋ ਨਾਂ ਇਨਸਾਫੀ ਹੁੰਦੀ ਆਈ ਹੈ ਮਹਾਰਾਜਾ ਹਰੀ ਸਿੰਘ ਨਲੂਆ ਜੀ ਨੂੰ ਕੋਟਿ ਕੋਟਿ ਪ੍ਰਣਾਮ 🙏🙏

  • @RajveerSingh-iu6kt
    @RajveerSingh-iu6kt ปีที่แล้ว +245

    ਮੈਂ ਫੈਨ ਸਿਰਫ਼ 2 ਦਾ ਹਾ 🙏 ਬਾਬਾਂ ਬੰਦਾ ਸਿੰਘ ਬਹਾਦਰ🙏
    ਬੱਬਰ ਸ਼ੇਰ🦁 ਹਰੀ ਸਿੰਘ ਨਲੁਵਾ 🦁

    • @rajdeepsingh9198
      @rajdeepsingh9198 ปีที่แล้ว +22

      Khalsa ji sara sikh itehaas read kro sareya de fan ho jana

    • @brarpradeep15
      @brarpradeep15 ปีที่แล้ว

      ​@@rajdeepsingh9198ਜੀ ਬਿਲਕੁੱਲ ਸਹੀ ਕਿਹਾ,ਸਿੱਖ ਕੌਮ ਹੋਵੇ ਤੇ ਕੋਈ ਪਿੱਛੇ ਰਹੇ ਕਿਸੇ ਵੀ ਕਿਸੇ ਵੀ ਕੰਮ ਵਿੱਚ ਇਹ ਕਦੇ ਵੀ ਨਹੀਂ ਹੋ ਸਕਦਾ,ਚੁਣ ਕੇ ਕਿਸੇ ਦੇ ਫੈਨ ਹੋਣਾ ਦੂਜੇ ਸੂਰਮਿਆ ਦਾ ਕੱਦ ਛੋਟਾ ਕਰਨ ਬਰਾਬਰ ਹੈ,ਜਿੰਨਾਂ ਨੇ ਸਿੱਖ ਕੌਮ ਲਈ ਕਣ ਜਿੰਨਾਂ ਵੀ ਯੋਗਦਾਨ ਪਾਇਆ ਹੈ ਉਹਨਾਂ ਦੇ ਚਰਨਾਂ ਵਿੱਚ ਸਿਰ ਧਰਦਾ ਹਾਂ,ਇਹਨਾਂ ਸੂਰਮਿਆ ਦਾ ਅਹਿਸਾਨ ਮੰਦ ਰਹਾਂਗਾ ਸਾਰੀ ਉਮਰ ,ਇਹਨਾਂ ਕਰਕੇ ਹੀ ਦੁਨੀਆਂ ਵਿੱਚ ਧੌਣ ਉੱਚੀ ਕਰਕੇ ਵੱਖਰੀ ਪਛਾਣ ਕਰਕੇ ਹਿੱਕ ਤਾਣ ਕੇ ਚਲਦੇ ਹਾਂ।

    • @mandeepmann-ds3mi
      @mandeepmann-ds3mi 9 หลายเดือนก่อน +5

      WAHEGURU JI 💕💕

    • @enjoytruevideosandnews1591
      @enjoytruevideosandnews1591 6 หลายเดือนก่อน +2

      Jarnl jorawar singh v ik sher ohnde te v koi video bnaio g

    • @bedisingh6008
      @bedisingh6008 6 หลายเดือนก่อน +2

      Baba DEEP SINGH JI ✔️🦁

  • @satnamdhaliwal6484
    @satnamdhaliwal6484 9 หลายเดือนก่อน +6

    ਜਿਓਦਾ ਰੇ ਬਾਈ ਬਾਬਾ ਤੈਨੂੰ ਹਮੇਸ਼ਾ ਖੁਸ਼ ਰੱਖੇ 🙏🙏

  • @avihair1878
    @avihair1878 ปีที่แล้ว +71

    ਹਰੀ ਸਿੰਘ ਨਲਵਾ ਮਹਾਨ ਯੋਧੇ ਨੂੰ ਕੋਟਿ ਕੋਟਿ ਪ੍ਰਣਾਮ ,ਪੰਜਾਬ ਦੇ ਮਹਾਨ ਯੋਧੇ ਨੂੰ ਹੱਥ ਜੋੜ ਕੇ ਸੀਸ ਚੋਕਾਵਾ 🙏🏻 ਵਾਹਿਗੁਰੂ ਜੀ ਖ਼ਾਲਸਾ ਵਾਹਿਗੁਰੂ ਜੀ ਫਤਹਿ 🙏🏻⛳

  • @deepdhaliwal8968
    @deepdhaliwal8968 ปีที่แล้ว +21

    ਮਹਾਨ ਸਿੱਖ ਜਰਨੈਲ ਹਰੀ ਸਿੰਘ ਨਲਵਾ ਨੂੰ ਕੋਟਿ ਕੋਟਿ ਪ੍ਰਣਾਮ ❤❤🎉

  • @gagankamalsidhu9262
    @gagankamalsidhu9262 4 หลายเดือนก่อน +38

    ਮੈ ਕਨੈਡਾ ਤੋ ਦੇਖ ਰਿਹਾ bhut hi vadia ji hun ma instagram ta reela dakhan di jagah ta khalsa raaj dia video dakhda

  • @GurmeetSingh-oc1sn
    @GurmeetSingh-oc1sn ปีที่แล้ว +14

    ਹੁਣ ਵਾਲੀਆਂ ਪੀੜੀਆਂ ਨੂੰ ਇਹਨਾਂ ਸਿੱਖ ਇਤਿਹਾਸ ਕੁਰਬਾਨੀਆਂ ਤੋ ਸੇਂਧ ਲੈ ਲੈਣੀ ਚਾਹੀਦੀ ਹੈ ਜੋ ਅੱਜ ਦੇ ਟਾਈਮ ਨਸਿਆਂ ਵਿੱਚ ਗਲਤਾਨ ਹੋ ਰਹੇ ਨੇ ਇਹੋ ਜਿਹੇ ਕਿਸੇ ਸੁਣ ਕੇ ਰੌਂਗਟੇ ਖੜੇ ਹੋ ਜਾਂਦੇ ਹਨ ਵਾਹਿਗੁਰੂ ਜੀ 🙏🙏🌹🙏🌹🙏🌹🙏 ਗੁਰੀ ਸ਼ਾਹੀ ਸ਼ਹਿਰ ਪਟਿਆਲੇ ਤੋਂ🌹 🙏🌹🙏🌹🙏

  • @lovepreetwaraich9592
    @lovepreetwaraich9592 ปีที่แล้ว +60

    ਸਾਡੀ ਕੌਂਮ ਦੇ ਮਹਾਨ ਯੋਧੇ ਨੂੰ ਹੱਥ ਜੋੜ ਕੇ ਸੀਸ ਝੁਕਾ ਕੇ
    ਕੋਟਿ ਕੋਟਿ ਪ੍ਰਣਾਮ🙏🏻🙏🏻🙏🏻🙏🏻 Waheguru ji ka khalsa Waheguru ji ki fateh 🙏🏻🙏🏻🙏🏻

  • @punjab4657
    @punjab4657 ปีที่แล้ว +57

    ਮਹਾਨ ਸਿੱਖ ਜਰਨੈਲ ਹਰੀ ਸਿੰਘ ਨਲਵਾ ਦੀ ਸ਼ਹਾਦਤ ਨੂੰ ਕੋਟਿ ਕੋਟਿ 🙏🏻❤❤

  • @Diljaan5911
    @Diljaan5911 ปีที่แล้ว +117

    ਦਿਲ ਟੁੱਟ ਗਿਆ ਮਹਾਰਾਜਾ ਹਰੀ ਸਿੰਘ ਨਲੂਆ ਦੇ ਪਰਿਵਾਰ ਬਾਰੇ ਸੁਣਕੇ 😢😢😢😢

  • @KiratMann786
    @KiratMann786 5 หลายเดือนก่อน +6

    ਮਹਾਨ ਸਿੱਖ ਜਰਨੈਲ ਸ਼ਹੀਦ ਹਰੀ ਸਿੰਘ ਨਲੂਆ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ 🙏🙏

  • @raman1261
    @raman1261 7 หลายเดือนก่อน +12

    ਬਹੁਤ ਦੁੱਖ ਹੋਇਆ ਹਰੀ ਸਿੰਘ ਨਲੂਆ ਜੀ ਦੇ ਪਰਿਵਾਰ ਬਾਰੇ ਸੁਣ ਕੇ 😢😢😢😢😢😢

  • @Rajsingh-ij5bg
    @Rajsingh-ij5bg ปีที่แล้ว +101

    ਕਿਰਪਾ ਕਰਕੇ ਇਸ ਵੀਡੀ ਓਨਾ ਸਬੰਧਿਤ ਸਰਦਾਰ ਹਰੀ ਸਿੰਘ ਨਲਵਾ ਦੇ ਪਰਿਵਾਰ ਦਾ ਬਾਕੀ ਇਤਿਹਾਸ ਜ਼ਰੂਰ ਸੁਨਾਓ ਜੀ

  • @GurpreetSingh-m8z
    @GurpreetSingh-m8z หลายเดือนก่อน +4

    ਵੀਰ ਜੀ ਤੁਹਾਡਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਜੋ ਤੁਸੀਂ ਅੱਜ ਦੀ ਪੀੜੀ ਨੂੰ ਸਿੱਖ ਇਤਿਹਾਸ ਬਾਰੇ ਜਾਣੂ ਕਰਾ ਰਹੇ ਹੋ ਅਸੀਂ ਚਾਹੁੰਦੇ ਹਾਂ ਕਿ ਜੋ ਤੁਸੀਂ ਹਰੀ ਸਿੰਘ ਨਲੂਏ ਬਾਰੇ ਸਾਨੂੰ ਇਹ ਹ ਹ ਹ ਹ ਹਿਸਟਰੀ ਦੱਸੀ ਏ ਤੇ ਉਸ ਦੇ ਪਰਿਵਾਰ ਨਾਲ ਕੀ ਕੁਝ ਬਾਅਦ ਵਿੱਚ ਵਾਪਰਿਆ ਇਸ ਤੇ ਵੀ ਵੀਡੀਓ ਬਣਾ ਕੇ ਸਾਨੂੰ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਜੀ

  • @rajveerkaurpreet3946
    @rajveerkaurpreet3946 ปีที่แล้ว +14

    ਮਹਾਨ ਸਿੱਖ ਜਰਨੈਲ ਹਰੀ ਸਿੰਘ ਨਲੂਆ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ waheguru ji ka khalsa waheguru ji ki Fateh❤️❤️🙏🙏🙏🙏

  • @karanbhasin2283
    @karanbhasin2283 11 หลายเดือนก่อน +6

    Bole so nihal sat Sri akal! Khalsa pant ke agey main apna Matta laga ta hun aur Guru ji ko ardaas karta hun . Jo kuch humare Sikh veero aur baba ne humare liye kiye uske liye bahut bahut Shukarana ❤

  • @tarsem7935
    @tarsem7935 ปีที่แล้ว +13

    ਬਹੁਤ ਬਹੁਤ ਧੰਨਵਾਦ ਬਾਈ ਸਾਡੇ ਮਹਾਨ ਜਰਨੈਲ ਸਰਦਾਰ ਹਰੀ ਸਿੰਘ ਨਲੂਆ ਜੀ
    ਦਾ ਇਤਿਹਾਸ ਦੱਸਣ ਵਾਰੇ

  • @nikkadon2680
    @nikkadon2680 ปีที่แล้ว +18

    ਧੰਨ ਜਿਗਰਾ ਸੀ ਜਰਨੈਲ ਹਰੀ ਸਿੰਘ ਨਲੂਆ ਜੀ ਦਾ ਬਹੁਤ ਹੀ ਵਧੀਆ ਸੀ ਵੀਡੀਓ ਸਿੱਖ ਕੌਮ ਦਾ ਅਨਮੋਲ ਹੀਰਾ ਸੀ ਸਰਦਾਰ ਹਰੀ ਸਿੰਘ ਨਲੂਆ ਜੀ ਵਾਹਿਗੁਰੂ ਜੀ 🙏🏻🙏🏻🙏🏻🙏🏻🙏🏻

  • @angadpalsinghbrar8404
    @angadpalsinghbrar8404 ปีที่แล้ว +47

    ਨਲੂਆ ਸ਼ੇਰ ਪੁੱਤਰ ਦਸਮੇਸ਼ ਦਾ 🙏

  • @buttasinghsandhu8522
    @buttasinghsandhu8522 ปีที่แล้ว +10

    ਜਿਊਂਦਾ ਰਹਿ ਵੱਡੇ ਵੀਰ ਰੱਬ ਤੇਰੀ ਉਮਰ ਲੰਮੀ ਕਰਨ

  • @happysingh-wb9rg
    @happysingh-wb9rg 6 หลายเดือนก่อน +8

    Dil ro peya hari singh nalwe de priwar waare sunke

  • @KuldeepSingh-fo2rh
    @KuldeepSingh-fo2rh ปีที่แล้ว +39

    ਮਹਾਨ ਯੋਧੇ ਸਰਦਾਰ ਹਰੀ ਸਿੰਘ ਨਲਵਾ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ 🙏

  • @BalkarSingh-gy6bp
    @BalkarSingh-gy6bp ปีที่แล้ว +17

    ਜਰੂਰ ਬਣਾਓ ਵੀਰ ਹਰੀ ਸਿੰਘ ਨਲੂਆ ਦੇ ਪਰਿਵਾਰ ਬਾਰੇ ਵੀਡੀਓ
    ਇੱਕ ਗੱਲ ਹੋਰ ਜੋ ਵੀਰ ਕਮੈਂਟ ਕਰਦੇ ਨੇ ਵੀ ਇਸ ਟੌਪਿਕ ਤੇ ਵੀਡੀਓ ਬਣਾਓ ,ਉਹਨਾਂ ਵੀਰਾਂ ਦੇ ਕਮੈਂਟ ਦੇ ਸਕਰੀਨ ਸ਼ਾਟ ਵੀਡੀਓ ਦੇ ਸ਼ੁਰੂ ਚ ਜਰੂਰ ਲਗਾਓ ਤਾਂ ਇਸ ਨਾਲ ਜ਼ਿਆਦਾ ਕਮੈਂਟਸ ਕਰਨਗੇ ਵੀਰ ।।

  • @harjindersinghrandhawa5453
    @harjindersinghrandhawa5453 ปีที่แล้ว +13

    ਬਹੁਤ ਧੰਨਵਾਦ ਵੀਰ ਜੀ
    ਸਿੱਖ ਇਤਿਹਾਸ ਦੀ ਜਾਣਕਾਰੀ ਬਹੁਤ ਵਧੀਆ ਤਰੀਕੇ ਨਾਲ ਦੇ ਰਹੇ ਹੋ । ਚੜਦੀ ਕਲਾ ਵਿਚ ਰਹੋ ।

  • @ACADEMY-r5v
    @ACADEMY-r5v 9 วันที่ผ่านมา

    ਸਤਿਨਾਮ ਵਾਹਿਗੁਰੂ ਜੀ 🙏 ਮਜ਼ਹਬੀ ਸਿੱਖ ਰੰਘਰੇਟੇ ਸੂਰਮਿਆਂ ਯੋਧਿਆਂ ਨੂੰ ਸਲਾਮ ਐ ਜੀ 🙏 ਸਤਿਨਾਮ ਵਾਹਿਗੁਰੂ ਜੀ 🙏

  • @gurjeetrandhawa6301
    @gurjeetrandhawa6301 ปีที่แล้ว +39

    ਮਹਾਨ ਜਰਨੈਲ ਬਾਬਾ ਹਰੀ ਸਿੰਘ ਨਲਵਾ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ ਹੈ ਜੀ ❤❤❤😢😢😢

  • @karandeep3092
    @karandeep3092 ปีที่แล้ว +55

    ਮੈਂ ਵਾਹਿਗੁਰੂ ਜੀ ਦਾ ਬਹੁਤ ਸ਼ੁਕਰ ਗੁਜਾਰ ਹਾਂ ਕਿ ਮੇਰਾ ਜਨਮ ਪੰਜਾਬ ਦੀ ਧਰਤੀ ਉਤੇ ਹੋਇਆ ਹੈਂ ।
    ਮੈਨੂੰ ਮਾਣ ਅਤੇ ਫਕਰ ਹੈ ਜੋ ਮੈਂ ਸਿਖ ਧਰਮ ਵਿਚ ਜਨਮ ਦਿਤਾ ।।

    • @ajstyles9043
      @ajstyles9043 ปีที่แล้ว +1

      Je Janam litta ta kes v rakh lene c hna 22?

    • @rajindersidhu7985
      @rajindersidhu7985 ปีที่แล้ว

      Han y bht jyada me sochda eh cheej ware shi a. K punjab ch jamme te sikh dharam ch jamme. Te kesh rakhan naal jyade sikhi ni aundi. Kesha ale b ki ki kri jande me sb nu pta. Sikhi man ch honi chidi e. Kesh rkhan wele e rkhe jande a. Unj nhi rkhe jande😊

    • @chamkoursingh9142
      @chamkoursingh9142 ปีที่แล้ว

      Gud thinking y g

    • @AmarpreetSingh1993
      @AmarpreetSingh1993 ปีที่แล้ว +1

      ​@@rajindersidhu7985veer baki Jo marzi Karan. Tusi ta Guru Sahib di mohar nu sambhalo

  • @RanjitSingh-ms2yu
    @RanjitSingh-ms2yu ปีที่แล้ว +23

    ਧੰਨਵਾਦ ਜੀ ਬਹੁਤ ਸੁੰਦਰ ਅਵਾਜ਼ ਵਿਚ ਤੁਸੀਂ ਜੋਧੈ ਦੀ ਮੌਤ ਦੀ ਜਾਣਕਾਰੀ ਸੁਣਾਈ ਹਰੀ ਸਿੰਘ ਨਲੂਆ ਜੀ ਨੂੰ ਕੋਟਿ ਕੋਟਿ ਪ੍ਰਣਾਮ ਸ਼ਹੀਦ ਜੋਦੇ ਨੂੰ

  • @H.singh_kw
    @H.singh_kw ปีที่แล้ว +16

    ਵਾਹਿਗੁਰੂ ਜੀ 🙏
    ਮਹਾਨ ਜਰਨੈਲ ਸਰਦਾਰ ਹਰੀ ਸਿੰਘ ਨਲੂਆ ਜੀ ਨੂੰ ਕੋਟੀ ਕੋਟਿ ਪ੍ਰਣਾਮ 🙏🙏🙏 ।
    ਸਾਡੇ ਵਡਮੁੱਲੇ ਸਿੱਖ ਇਤਿਹਾਸ ਦੀ ਆਪ ਬੀਤੀ ਏਦਾਂ ਦੀ ਸੁਣਾਉਂਦੇ ਰਹੋ , ਤੁਹਾਡਾ ਬਹੁਤ ਬਹੁਤ ਧੰਨਵਾਦ

  • @SahilgharuTaregharu
    @SahilgharuTaregharu 9 หลายเดือนก่อน +8

    ਮਹਾਨ ਸ਼ਹੀਦ ਧੰਨ ਧੰਨ ਬਾਬਾ ਹਰੀ ਸਿੰਘ ਨਲਵਾ ਜੀ 🙏🙏🙏🙏

  • @shamlal4747
    @shamlal4747 5 หลายเดือนก่อน +6

    ਗੁਰੂ ਗੋਬਿੰਦ ਸਿੰਘ ਜੀ ਤੋ ਬਾਅਦ ਦੋ ਹੀ ਸ਼ੇਰ ਹੋਏ ਨੇ ਬਾਬਾ ਬੰਦਾ ਸਿੰਘ ਬਹਾਦਰ ਤੇ ਸ ਹਰੀ ਸਿੰਘ ਨਲਵਾ

  • @unit-ms6sr
    @unit-ms6sr ปีที่แล้ว +9

    ਸਰਦਾਰ ਹਰੀ ਸਿੰਘ ਜੀ ਦੀ ਬਹਾਦਰੀ ਬਾਰੇ ਸੁਣ ਕੇ ਬਹੁਤ ਵਧੀਆ ਲੱਗਾ ਡੋਗਰਿਆ ਦੀ ਗਦਾਰੀ ਦਾ ਸੁਣ ਕੇ ਬਹੁਤ ਦੁੱਖ ਹੋਇਆ ਪਰਿਵਾਰ ਨਾਲ ਜੋ ਹੋਇਆ ਕੀਤਾ ਬਹੁਤ ਦੁੱਖ ਹੋਇਆ

  • @parmjitsingh330
    @parmjitsingh330 3 หลายเดือนก่อน +7

    ਵੀਰ ਜੀ ਹਰੀ ਸਿੱਘ ਦੇ ਪਰਿਵਾਰ ਵਾਰੇ ਜਰੂਰ ਵਿੜੀਉ ਬਣਾਓ

  • @AmarjeetSingh-ep7dr
    @AmarjeetSingh-ep7dr 11 หลายเดือนก่อน +65

    ਮਹਾਨ ਸਿੱਖ ਜਰਨੈਲ ਹਰੀ ਸਿੰਘ ਨਲਵਾ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ

  • @MaanSingh-bt9eo
    @MaanSingh-bt9eo 5 หลายเดือนก่อน +5

    ਸਰਦਾਰ ਹਰੀ ਸਿੰਘ ਨਲੂਆ ਦੁਨੀਆ ਦਾ ਸਭ ਤੋਂ ਵੱਡਾ ਜਨਰੈਲ ਸੀ,👏🦁👏🦁👏🦁👏🦁

  • @harditsingh8833
    @harditsingh8833 ปีที่แล้ว +7

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਧੰਨਵਾਦ ਤੁਹਾਡਾ ਤੁਸੀਂ ਇਹ ਜਾਣਕਾਰੀ ਦੇ ਰਹੇ ਹੋ ਪੁਰਤਗਾਲ ਲਿਸਬਨ

  • @balrajsingh6216
    @balrajsingh6216 ปีที่แล้ว +6

    ❤❤ ਵਾਹਿਗੁਰੂ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਜੀ ਸਾਡੇ ਮਹਾਨ ਯੋਧੇ ਬਾਰੇ

  • @pbx-preetsingh295
    @pbx-preetsingh295 ปีที่แล้ว +29

    ਮਹਾਨ ਯੋਧੇ ਸਰਦਾਰ ਹਰੀ ਸਿੰਘ ਨਲਵਾ ਜੀ ਨੂੰ ਕੋਟਿ ਕੋਟਿ ਪ੍ਰਣਾਮ 🙏🙏🙏🙏

  • @AGENT_AK_47
    @AGENT_AK_47 ปีที่แล้ว +18

    ਮਹਾਨ ਸਿੱਖ ਜਰਨੈਲ ਹਰੀ ਸਿੰਘ ਨਲਵਾ ਦੀ ਸਹਾਦਤ ਨੂੰ ਕੋਟਿ ਕੋਟਿ ਪ੍ਰਣਾਮ 🙏🙏❤️‍🔥❤️‍🔥 ਹੁਰ ਜਾਣਕਾਰੀ ਦਸੋ ਵੀਰ ਜੀ ਇਸ ਮਹਾਨ ਯੋਧੇ ਦੀ 🙏🙏

  • @harkirtansingh2306
    @harkirtansingh2306 7 หลายเดือนก่อน +2

    ਬਹੁਤ ਵਧੀਅਾ ਵੀਰ ਜੀ ਜੋ ਸਿੱਖ ਧਰਮ ਬਾਰੇ ਜਾਣਕਾਰੀ ਦਿੰਦੇ ਹੋ🙂

  • @GurinderSingh-rx5cs
    @GurinderSingh-rx5cs 17 วันที่ผ่านมา +2

    WaheGuru Ji ka Khalsa WaheGuru Ji ki Fateh veer ji

  • @ParamjitSingh-ts1kx
    @ParamjitSingh-ts1kx ปีที่แล้ว +6

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਮ ਗਿਆਨੀ।। ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ।। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਹੁ ਵਰਨਾ ਕਉ ਸਾਂਝਾ ।। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ।

  • @sivkanrandhawa3537
    @sivkanrandhawa3537 ปีที่แล้ว +8

    Sachchi dil teer nal cheer gi aa gall ki maharaja Ranjeet singh ne idda kyo kitta 🤭😭😭😭😭😭😭😭

  • @Sehaj80848
    @Sehaj80848 ปีที่แล้ว +12

    ਭਾਜੀ ਤੁਹਾਡਾ ਧੰਨਵਾਦ ਸਾਰੀਆਂ ਹੀ ਵੀਡੀਓਸ ਬੜੀਆਂ ਚੰਗੀਆਂ ਹੁੰਦੀਆਂ ਹੰਨ ਸਾਡੇ ਬੱਚੇ ਬੜੇ ਉਤਸ਼ਾਹ ਨਾਲ ਦੇਖਦੇ ਹਨ 🙏🏻

  • @KulwantSingh-zf4ef
    @KulwantSingh-zf4ef 5 หลายเดือนก่อน +11

    ਹਰੀ ਸਿੰਘ ਨਲੂਆ ਮਜ਼ਬੀ ਸਿੰਘ ਸੀ ਸਾਨੂੰ ਮਾਣ ਆ ਸਾਡੀ ਕੋਮ ਤੇ❤❤❤❤❤

    • @manjeetsingh2731
      @manjeetsingh2731 4 หลายเดือนก่อน +1

      Guru g da singh c

    • @ARSHDEEPSINGH-y3e
      @ARSHDEEPSINGH-y3e หลายเดือนก่อน

      Please cast compare na Kare karo sab Guru de Singh hna🙏🙏 waheguru Da Khalsa waheguru Di Fateh 🙇🙇

    • @bikramsingh810
      @bikramsingh810 23 วันที่ผ่านมา

      ਧੰਨ ਧੰਨ ਬਾਬਾ ਹਰੀ ਸਿੰਘ ਜੀ ਨਲੂਆ ਮਜ਼ਬੀ ਸਿੱਖ ਕੌਮ ਦੇ ਹੀਰੇ 🙏🙏🙏

    • @bhindakang4596
      @bhindakang4596 17 วันที่ผ่านมา

      Paji na o majbi c te na ok jatt ooo guru da Sikh c🙏🙏🙏

  • @ravindersingh-ko6hs
    @ravindersingh-ko6hs 6 หลายเดือนก่อน +3

    ਮਹਾਨ ਸਿੱਖ ਜਰਨੈਲ ਹਰੀ ਸਿੰਘ ਨਲਵਾ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ 🙏🙏

  • @jaspalkaur8561
    @jaspalkaur8561 ปีที่แล้ว +17

    ਸ਼ਹੀਦ ਹਰੀ ਸਿੰਘ ਨਲਵਾ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ ❤

  • @gurbhajansingh5998
    @gurbhajansingh5998 ปีที่แล้ว +21

    Waheguru ji ਮਹਾਨ ਯੋਧੇ ਸ਼ਹੀਦ ਹਰੀ ਸਿੰਘ ਨਲਵਾ ਨੂੰ ਕੋਟਿ ਕੋਟਿ ਪ੍ਰਣਾਮ

  • @gurbakshsingh11
    @gurbakshsingh11 ปีที่แล้ว +9

    ਇਸਦੇ ਉਪਰ ਹੋਰ ਵੀਡੀਓ ਬਣਾਈ ਜਾਵੇ ਬਹੁਤ ਹੀ ਧੰਨਵਾਦ ਹੋਵੇਗੇ 🙏

  • @didarrath107
    @didarrath107 3 หลายเดือนก่อน +1

    Tan tan sikh surveer yuda Hari singh kotikoti sat sari akal ij

  • @jagdishrandhawa1330
    @jagdishrandhawa1330 หลายเดือนก่อน

    ਬਹੁਤ ਬਹੁਤ ਧੰਨਵਾਦ ਵੀਰ ਜੀ।
    ਸਿੱਖ ਇਤਿਹਾਸ ਜਾਣਕਾਰੀ ਦੇਣ ਲਈ।

  • @jlmusic1673
    @jlmusic1673 ปีที่แล้ว +22

    ਬਹੁਤ ਸੋਹਣਾ ਚਾਨਣਾ ਪਾਇਆ ਜੀ।ਜਰੂਰ ਹੋਰ ਵਿਸਥਾਰ ਨਾਲ ਵੀਡੀਓ ਬਣਾਓ ਜੀ।ਧੰਨਵਾਦ

  • @gurwinder4894
    @gurwinder4894 ปีที่แล้ว +5

    ਬਹੁਤ ਵਦੀਆ ਜਾਣਕਾਰੀ ਦਿਤੀ ਵੀਰ ਜੀ

  • @gurpremsingh9046
    @gurpremsingh9046 ปีที่แล้ว +10

    ਜ਼ੰਗੀ⚔️ ਜਰਨੈਲ ਹਰੀ ਸਿੰਘ ਨਲੂਆ🐊 ਜੀ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ 🙏🙏ੴ🙏ਸ਼ਹੀਦ ਸਿੰਘ ਜੀ ਸਹਾਇ ਅਕਾਲ

  • @ਪਿੰਡਾਂਵਾਲ਼ੇ22
    @ਪਿੰਡਾਂਵਾਲ਼ੇ22 ปีที่แล้ว +3

    ਵੀਰ ਜੀ ਬੁਹਤ ਸੋਹਣਾ ਇਤਹਾਸ ਰੂ_ਬਰੂਹ ਕਰਨ ਲਈ ਧੰਨਵਾਦ ,, ਸਰਦਾਰ ਹਰੀ ਸਿੰਘ ਨਲੂਆ ਜੀ ਦੀ , ਸ਼ਹੀਦੀ ਤੋਂ ਬਾਦ ਮਹਾਰਾਜਾ ਰਣਜੀਤ ਸਿੰਘ ਜੀ ਨੇ ਜੋ ਨਲੂਆ ਪਰਿਵਾਰ ਤੋ ਜਗੀਰਾਂ ਖੋਹ ਲਈਆਂ ਸਨ ਉਸ ਉੱਤੇ ਵੀਡਿਉ ਦਾ ਇੰਤਜ਼ਾਰ ਰਹੁਗਾ ❤️🙏🏻 🙏🏻

  • @SukhTakhar-t9n
    @SukhTakhar-t9n ปีที่แล้ว +12

    ਅਸੀ ਕਿਸਮਤ ਵਾਲੇ ਹਾਂ ਸਿਖਾਂ ਸਰਦਾਰਾਂ ਦੇ ਘਰ ਜੰਮੇ ਹਾਂ 🙏

  • @parmjeetsingh3413
    @parmjeetsingh3413 ปีที่แล้ว +28

    ਸਰਦਾਰ ਹਰੀ ਸਿੰਘ ਨਲੂਆ ਰੰਘਰੇਟੇ ਗੁਰੂ ਕੇ ਬੇਟੇ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ 🙏

    • @kaurbowani
      @kaurbowani ปีที่แล้ว +3

      Thoda bhapa Jatt c 😂 uppal jatt

    • @balwantsingh4176
      @balwantsingh4176 ปีที่แล้ว

      @@kaurbowani teri bhen da fudda c
      Jatt guru de kado bane c ਕਤੀੜੇ

    • @AjaypalSingh-eh6yn
      @AjaypalSingh-eh6yn 9 หลายเดือนก่อน

      ​@@kaurbowani teri maa da khasam mazbhi sikh c
      Avdi mummy nu puch

    • @AjaypalSingh-eh6yn
      @AjaypalSingh-eh6yn 9 หลายเดือนก่อน

      ​@@kaurbowanimazbhi sikh c teri maa da khasam c

    • @A2ZWatching
      @A2ZWatching 7 หลายเดือนก่อน +2

      jatt sirf nchar te maskri hunde jodi nhi 😂😂😂😂

  • @manpreetwaraich4196
    @manpreetwaraich4196 ปีที่แล้ว +11

    ਵਾਹਿਗੁਰੂ ਜੀ ਵਾਹਿਗੁਰੂ ਜੀ ਮਹਾਂਨ ਸਿੱਖ ਜਰਨੈਲ ਹਰੀ ਸਿੰਘ ਨਲਵਾ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ ਜੀ 🌺🌺🌺🌺🌺

  • @GurdevSingh-wn7iw
    @GurdevSingh-wn7iw ปีที่แล้ว +14

    ਹਾਂ ਵੀਰ ਇਸ ਇਤਿਹਾਸ ਨੂੰ ਅੱਗੇ ਵੀ ਦੱਸਿਆ ਜਾਵੇ

  • @JagjeetSingh-yx1zr
    @JagjeetSingh-yx1zr 5 หลายเดือนก่อน +2

    Lele. Khatre. PB13. ਬਾਈ। ਬਹੁਤ ਵਧੀਆ ਵੀਡੀਓ। ਆਪਣੇ ਧਰਮ। ਦੀ ਈਜਤ। ਕਰੋ। ਪੰਜਾਬੀਓ
    ਪੰਜਾਬ ਵਿੱਚ ਬਹੁਤ ਤਕੜੇ ਜੌਧੇ।ਰਹੇ ਸਨ

  • @KamaljeetSingh-t2o
    @KamaljeetSingh-t2o หลายเดือนก่อน +3

    Sulut hai sahab ji waheguru ji waheguru ji waheguru ji waheguru ji waheguru ji waheguru ji waheguru ji waheguru ji

  • @abhisheksohi
    @abhisheksohi ปีที่แล้ว +9

    ਸਤਿ ਸ੍ਰੀ ਅਕਾਲ ਵੀਰ ਜੀ, ਤੁਹਾਡੀਆਂ ਵੀਡਿਓ ਦੇਖ ਕੇ ਸਾਨੂੰ ਆਪਣੇ ਇਤਿਹਾਸ ਬਾਰੇ ਵਧੇਰੇ ਜਾਣਕਾਰੀ ਮਿਲਦੀ ਹੈ ਅਤੇ ਸਿੱਖ ਹੋਣ ਤੇ ਮਾਣ ਮਹਿਸੂਸ ਹੁੰਦਾ ਹੈ! ਜਦੋਂ ਵੀ ਕਿਤੇ ਸਰਦਾਰ ਹਰੀ ਸਿੰਘ ਨਲਵਾ ਦਾ ਜ਼ਿਕਰ ਆਉਂਦਾ ਹੈ ਤਾਂ ਉਹਨਾਂ ਦੀ ਬਹਾਦਰੀ ਦੇ ਕਿਸੇ ਹੀ ਸੁਣਨ ਨੂੰ ਮਿਲਦੇ ਹਨ! ਉਹਨਾਂ ਦੀ ਸ਼ਹਾਦਤ ਅੱਗੇ ਸਾਡਾ ਸਿਰ ਝੁੱਕਦਾ ਹੈ, ਵਾਹਿਗੁਰੂ ਜੀ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਣ 🙏

  • @harnetchoudhary1782
    @harnetchoudhary1782 ปีที่แล้ว +11

    ❤ ਮਹਾਨ ਸਿੱਖ ਜਰਨੈਲ ਸ਼ਹੀਦ ਹਰੀ ਸਿੰਘ ਨਲਵਾ ਜੀ ਨੂੰ ਕੋਟਿ ਕੋਟਿ ਪ੍ਰਣਾਮ ਜੀ ❤

  • @rajanmalhan3326
    @rajanmalhan3326 ปีที่แล้ว +37

    ਮਹਾਨ ਸਿੱਖ ਜਰਨੈਲ ਹਰੀ ਸਿੰਘ ਨਲੂਆ ਰੰਗਰੇਟਾ ਗੁਰੂ ਕਾ ਬੇਟਾ ਸਦਾ ਲਈ ਅਮਰ ਰਹਿਣਗੇ 🙏🙏🙏 ਜਦੋਂ ਤੱਕ ਇਹ ਦੁਨੀਆਂ ਰਹਿਗੀ 🙏 ਸਤਿਨਾਮ ਵਾਹਿਗੁਰੂ ਜੀ 👏🙏

    • @DhAliwAlsAAb000
      @DhAliwAlsAAb000 ปีที่แล้ว +5

      ਹਰ ਚੀਜ ਚ ਜਾਤ ਪਾਤ ਨਾ ਲਿਆੳ🙏🏻

    • @DhAliwAlsAAb000
      @DhAliwAlsAAb000 ปีที่แล้ว +2

      ਕੇਵਲ ਸਿੱਖ

    • @Dhillon7172j
      @Dhillon7172j ปีที่แล้ว +1

      😂😂

    • @vivekattri7284
      @vivekattri7284 ปีที่แล้ว +1

      Mahaan Hari singh Nalwa ji Khatri sikh c khalsa Raj Zindabaad

    • @tarsembrar9375
      @tarsembrar9375 ปีที่แล้ว +3

      ਸਰਦਾਰ ਹਰੀ ਸਿੰਘ ਨਲੂਆ ਜੀ ਰੰਗਰੇਟੇ ਨਹੀਂ ਸਨ ਉਹ ਖੱਤਰੀ ਸਿੱਖ ਸਨ ਅਤੇ ਉੱਪਲ ਗੋਤ ਸੀ ਉਨ੍ਹਾਂ ਦਾ ਸਾਡੇ ਸਿੱਖਾਂ ਵਿੱਚ ਜਾਤ ਪਾਤ ਇਸ ਤਰ੍ਹਾਂ ਘਰ ਕਰ ਗਈ ਹੈ ਕਿ ਸਾਡੇ ਸਾਰੇ ਮਹਾਨ ਜਰਨੈਲਾਂ ਨੂੰ ਸਾਡੇ ਮਜ਼ਬੀ ਸਿੰਘ ਭਰਾ ਆਪਣੀ ਜਾਤ ਦਾ ਦੱਸਦੇ ਹਨ ਅਤੇ ਕਈ ਹੋਰ ਜਾਤਾਂ ਵਾਲੇ ਆਪਣੇ ਜਾਤ ਦੇ ਪਰ ਸਾਡੇ ਗੁਰੂ ਸਾਹਿਬਾਨ ਨੇ ਤਾਂ ਜਾਤਪਾਤ ਖਤਮ ਕੀਤੀ ਸੀ। ਫਿਰ ਅਸੀਂ ਕਿਉਂ ਜ਼ਾਤ ਪਾਤ ਪਿੱਛੇ ਲੜ ਰਹੇ ਹਾਂ ਕੀ ਇਤਿਹਾਸ ਵਿੱਚ ਕਿਤੇ ਇਹ ਦੱਸਿਆ ਹੈ ਕਿ ਸਾਡੇ ਉਹ ਜਰਨੈਲ ਕਿਸੇ ਖਾਸ ਜਾਤ ਧਰਮ ਲਈ ਲੜੇ ਸਨ।

  • @satinderjeetsingh8920
    @satinderjeetsingh8920 ปีที่แล้ว +2

    Bahut himmat lagdi hai ae ithihas Sunan lyi....mai jad v ae video sunda aa...meriya ankha num ho jaandiya ne....aeda feel Honda hai assi apna jammer Marta aaj...assi apne aap nu bhul gya aa ..... waheguru ji ka khalsa waheguru ji ki Fateh....

  • @satnamsinghsatta3464
    @satnamsinghsatta3464 ปีที่แล้ว +543

    ਜੇਕਰ ਡੋਗਰੇਆ ਨੇਂ ਗ਼ਦਾਰੀ ਨਾਂ ਕਰੀਂ ਹੁੰਦੀ ਅੱਜ਼ ਗੱਲ ਹੋਰ ਹੀ ਹੁਣੀ ਸੀ ਜਿਨਾਂ ਨੇ ਆਪਣਾ ਰਾਜ ਭਾਗ ਕਰੀਆਂ ਹੁੰਦਾ ਉਹਨਾਂ ਦੇ ਅੰਦਰ ਰਾਜ਼ ਕਰਨ ਦੀ ਚੀਣਕ ਹਮੇਸ਼ਾ ਜਾਗ ਦੀ ਰਹੇਂ ਗੀ ❤ ਸਰਕਾਰ ਏਂ ਖਾਲਸਾ ਜੀ ਦੇ ਵਾਰਿਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤

    • @sukhpalsingh9184
      @sukhpalsingh9184 ปีที่แล้ว +17

      Waheguru ji ka Khalsa
      Waheguru ji ki Fateh

    • @satnamsinghsatta3464
      @satnamsinghsatta3464 ปีที่แล้ว +6

      @@sukhpalsingh9184 🙏❤️🦅🙏

    • @ChainsinghChahal
      @ChainsinghChahal ปีที่แล้ว +4

      Ps made vidio

    • @Topshikari-rj6gx
      @Topshikari-rj6gx ปีที่แล้ว

      @@sukhpalsingh9184 ta Tuce saleoo tatte farh lo fer ohde de

    • @sukhpalsingh9184
      @sukhpalsingh9184 ปีที่แล้ว +3

      @@Topshikari-rj6gx
      Bhraa tenu kio mirch lag gyi, tenu ki keha mai

  • @poneysisodia1540
    @poneysisodia1540 ปีที่แล้ว +42

    वाहेगुरु जी दा खालसा वाहेगुरु जी की फतेह ❤❤❤❤❤❤

  • @beimaansallan6230
    @beimaansallan6230 ปีที่แล้ว +20

    ਬਾਈ ਜੀ ਕੋਈ ਨਾ ਕੋਈ ਗੱਲ ਤਾ ਜਰੂਰ ਹੋਈ ਹੂ ਗੀ ਸ਼ੇਰੇ ਪੰਜਾਬ ਨੇ ਜੋ ਓਹਨੇ ਦੇ ਪਰਿਵਾਰ ਨਾਲ ਏਦਾਂ ਦਾ ਵੇਵਹਾਰ ਕੀਤਾ ਰਣਜੀਤ ਸਿੰਘ ਤਾ ਦੁਸ਼ਮਣਾਂ ਨੂੰ ਵੀ ਜੱਫੀ ਪਾ ਲੈਂਦੇ ਸੀ ਇਸਤੇ ਹੋਰ ਸਰਚ ਕੀਤੀ ਜਾਵੇ ਵੀ ਅਸਲ ਸੱਚ ਕੀ ਆ 🙏❤️

    • @singhsingh1951
      @singhsingh1951 ปีที่แล้ว +2

      Asl sach ta eh hai k jado Ranjit Singh Ji ne apna raj khalse nu na de k apne putr nu den da fesla krea ta Hari Singh Ji ta ki parmatma v os vele naraz hoye te eh soch skda hr ik sojhwan k waheguru Ji Di rzaa shamil manni jave is vich kyu k jashan ch magroor eh soch ta skde ne k kitho fauj liauni a te kitho nhi te sada yhodha Hari Singh Ji di tbiyat khraab hai eh gal nu v nazar andaz kr dita gya..sb apna rohab dikhan de chkr ch..so jo v hoea os vich waheguru ji di rzaa ta pakki c kyu k eh sb kush hona ona nal oh es de hakdar ban chukee c.. waheguru ji 🙏🙏🙏

  • @kskulwantsinghvirk8838
    @kskulwantsinghvirk8838 4 ชั่วโมงที่ผ่านมา

    ਬਹੁਤ ਵਧੀਆ ਇਤਿਹਾਸਕ ਵੀਡੀਓ ਨੇ ਸਾਰੀਆਂ ਦੇਖਦਾ ਹਾਂ

  • @cdsandhu6435
    @cdsandhu6435 ปีที่แล้ว +2

    ਤੁਹਾਡੀ ਖੋਜ ਭਰਪੂਰ ਜਾਣਕਾਰੀ ਲਈ ਤੁਹਾਡਾ ਧੰਨਵਾਦ ਤੁਸੀਂ ਮਹਾਨ ਜਰਨੈਲ ਹਰੀ ਸਿੰਘ ਨਲੂਏ ਬਾਰੇ ਜੋ ਜਾਣਕਾਰੀ ਦਿੱਤੀ ਬਹੁਤ ਹੀ ਵਧੀਆ ਲੱਗੀ ਅਤੇ ਮੈਂ ਤੁਹਾਨੂੰ ਇਹ ਬੇਨਤੀ ਕਰਦਾ ਹਾਂ ਕਿ ਜਿਵੇਂ ਤੁਸੀਂ ਦੱਸਿਆ ਕਿ ਇਸ ਵਿਸ਼ੇ ਦੇ ਉੱਤੇ ਇੱਕ ਹੋਰ ਵੀਡੀਓ ਬਣਾ ਕੇ ਭਾਈ ਜਾਵੇ ਕਿ ਇਹ ਸਭ ਕਾਸੇ ਲਈ ਮਹਾਰਾਜਾ ਰਣਜੀਤ ਸਿੰਘ ਨੇ ਉਹਨਾਂ ਦੇ ਪਰਿਵਾਰ ਕੋਲੋਂ 11 ਲੱਖ ਦਾ ਨਜ਼ਰਾਨਾ ਕਿਉਂ ਮੰਗਿਆ ਅਤੇ ਮੈਂ ਬੇਨਤੀ ਕਰਦਾ ਹਾਂ ਕਿ ਇਹਦੇ ਉੱਤੇ ਇਹ ਵੀ ਰਿਸਰਚ ਕਰੋ ਕਿ ਜਿਵੇਂ ਬਲਦੇਵ ਸਿੰਘ ਹੁਣਾਂ ਨੇ ਆਪਣੀ ਕਿਤਾਬ ਸੂਰਜ ਦੀ ਅੱਖ ਵਿੱਚ ਲਿਖਿਆ ਹੈ ਕਿ ਉਹਨਾਂ ਦੇ ਨਾਲ 19 ਔਰਤਾਂ ਸਤੀ ਕੀਤੀਆਂ ਸੀ ਇਹਦੇ ਬਾਰੇ ਵੀ ਕਦੀ ਸਪਸ਼ਟੀ ਕਰਨ ਦਿਓ ਧੰਨਵਾਦ

  • @ranjitpossi
    @ranjitpossi ปีที่แล้ว +4

    ਸਰਦਾਰ ਹਰੀ ਸਿੰਘ ਨਲਵਾ ਕਿਸੇ ਨਹੀਂ ਬਣ ਜਾਣਾ ਘਰ-ਘਰ ਪੁੱਤ ਜੰਮਦੇ ।❤❤❤❤❤❤❤❤❤❤❤❤❤
    1.ਮਹਾਰਾਜਾ ਰਣਜੀਤ ਸਿੰਘ ਨੂੰ ਆਪਣੇ ਪੁੱਤਰ ਕੰਵਰ ਨੌਨਿਹਾਲ ਸਿੰਘ ਦੇ ਵਿਆਹ ਸਮੇਂ ਜਮਰੌਦ ਦੇ ਕਿਲੇ ਤੋਂ ਲਗਭਗ ਸਾਰੀ ਫ਼ੌਜ ਨੂੰ ਵਿਆਹ ਵਿੱਚ ਸ਼ਾਮਿਲ ਕਰ ਲੈਣਾ ਮਹਾਰਾਜਾ ਰਣਜੀਤ ਸਿੰਘ ਦੀ ਸਭ ਤੋਂ ਵੱਡੀ ਭੁੱਲ ਸੀ ।
    2. ਆਪਣੇ ਸਿੱਖ ਜਰਨੈਲਾਂ ਤੋਂ ਗੱਦਾਰ ਡੋਗਰਿਆਂ ਉੱਤੇ ਹੱਦ ਤੋਂ ਵੱਧ ਭਰੋਸਾ ਕਰਨਾ ਮਹਾਰਾਜਾ ਰਣਜੀਤ ਸਿੰਘ ਲਈ ਘਾਤਕ ਸਿੱਧ ਹੋਇਆ ।
    3.ਸਃਹਰੀ ਸਿੰਘ ਨਲੂਏ ਜੀ ਦੀ ਸ਼ਹੀਦੀ ਉਪਰੰਤ ਉਹਨਾਂ ਪਰਿਵਾਰ ਨੂੰ ਮਾਣ-ਸਨਮਾਨ ਦੇਣ ਦੀ ਥਾਂ ਉਹਨਾਂ ਤੋਂ ਜ਼ਬਰਦਸਤੀ ਨਜ਼ਰਾਨਾ ਮੰਗਣਾ ਅਤੇ ਨਜ਼ਰਾਨਾ ਨਾ ਮਿਲਣ ਦੀ ਸੂਰਤ ਵਿੱਚ ਉਹਨਾਂ ਨੂੰ ਘਰੋਂ ਬੇਘਰ ਕਰ ਦੇਣਾ ਮਹਾਰਾਜੇ ਦੀ ਦੂਰ ਅੰਦੇਸ਼ੀ ਅਤੇ ਖੁੱਲਦਿਲੀ ਉੱਤੇ ਪ੍ਰਸ਼ਨ ਚਿੰਨ ਖੜੇ ਕਰਦਾ ਹੈ ।

  • @shamshermanes2315
    @shamshermanes2315 ปีที่แล้ว +5

    ਅਕਾਲ ਪੁਰਖ ਵਾਹਿਗੁਰੂ ਜੀ ਅਰਦਾਸ ਕਰਦੇ ਹਾਂ ਕਿ ਅੱਜ ਵੀ ਪੰਜਾਬ ਨੂੰ ਹਰੀ ਸਿੰਘ ਨਲਵਾ ਵਰਗੇ ਸੂਰਮੇ ਤੇ ਜਰਨੈਲ ਦੀ ਲੋੜ ਹੈ। ਕਿਸੇ ਸੂਰਮੇ ਨੂੰ ਭੇਜੋ

  • @ravibrar7682
    @ravibrar7682 ปีที่แล้ว +3

    ਬਾਬਾ ਬੰਦਾ ਸਿੰਘ ਬਹਾਦਰ ਤੇ ਹਰੀ ਿਸੰਘ ਨਲੁਆ ਜੀ ਵਾਹਿਗੁਰੁ ਜੀ

  • @jaswinder311
    @jaswinder311 ปีที่แล้ว +4

    ਵੀਰ ਜੀ ਆਪ ਜੀ ਦਾ ਬਹੁਤ ਧੰਨਵਾਦ ਜੀ

  • @gagankamalsidhu9262
    @gagankamalsidhu9262 4 หลายเดือนก่อน +2

    ਮੈ ਕਨੈਡਾ ਤੋ ਦੇਖ ਰਿਹਾ bhut hi vadia ji hun ma instagram ta reela dakhan di jagah ta khalsa raaj dia video dakhda
    ਬਦ ਤੋ ਬਦ ਜਿਆਦਾ ਤੋ ਜਿਆਦਾ video upload kariya karo please

  • @gurwantsingh5068
    @gurwantsingh5068 ปีที่แล้ว +14

    Paji I am Proud to be SIKH, J Sanu Sikh hon da Maan hai tan eh Maan hor ve Vadda ho janda jad Asin kehne han k Sardar "HARI SINGH JEE NALVA" ve Sade Koum cho he hoye han, Sardar Hari Singh jee Nalva Varga Sher - Yodha Duniyan de kisi hor Koum kol nahi hai, so Good Job Channel Punjab Siyan & all Team 🙏🙏🙏🙏🙏🙏 🙏❤️💜💛💚💙

  • @AnkushKumar-lw6br
    @AnkushKumar-lw6br ปีที่แล้ว +7

    ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ🙏 ਇਵੇਂ ਦੀਆ ਹੀ ਹੋਰ ਵੀਡੀਓ ਬਨਾਉਂਦੇ ਰਹੋ ਤਾਂ ਜੋ ਸਾਡੇ ਮਹਾਨ ਇਤਿਹਾਸ ਬਾਰੇ ਸਭ ਜਾਨ ਸਕੇ |

  • @savjitsingh8947
    @savjitsingh8947 ปีที่แล้ว +8

    ਬਹੁਤ ਵਧੀਆ ਕੀਮਤੀ ਜਾਣਕਾਰੀ ਵੀਰ ਜੀ 🙏

  • @napinderghuman
    @napinderghuman ปีที่แล้ว +2

    ਬਹੁਤ ਦੁੱਖ ਲੁੱਗਿਆ ਇਹ ਸੁਣ ਕੇ ਕਿ ਮਹਾਰਾਜਾ ਰਣਜੀਤ ਸਿੰਘ ਨੇ ਹਰੀ ਸਿੰਘ ਨਵਲੇ ਦੇ ਪਰਿਵਾਰ ਨਾਲ ਇਹ ਸਭ ਕੁਝ ਕੀਤਾ।
    ਹਾਜੀ ਵੀਰ ਜੀ ਕਿ ਤੁਸੀਂ ਪੂਰੀ video ਬਣ ਸਕਦੇ ਹੋ । ਅਸੀ ਜਾਨਣਾ ਚਾਹਿੰਦੇ ਹਾਂ । ਸੁੱਚੇ ਖ਼ਾਲਸਾ ਯੋਧਾ ਸੂਰਮਾਂ ਬਹਾਦਰ ਹੋਰ ਹਰੀ ਸਿੰਘ ਨਲਵੇ ਤੇ ਉਹਨਾਂ ਦੇ ਪਰਿਵਾਰ ਵਾਰੇ ।ਪਲਿਜ਼(please) ਤੇ ਮੈ Canada Vancouver ਤੋਂ ਦੇਖ ਰਿਹਾ ਵੀਰ ਜੀ । ਤੇ ਤੁਹਾਡੀ video ਦੇਖ ਕੇ ਬਹੁਤ ਕੁਝ ਪਤਾ ਲੱਗਦਾ ਆਪਣੇ ਇਤਿਹਾਸ ਵਾਰੇ । ਖ਼ਾਲਸਾ ਰਾਜ ਜ਼ਿੰਦਾਬਾਦ ❤️🙏

  • @kulwindermaan3838
    @kulwindermaan3838 2 หลายเดือนก่อน +1

    ਬਹੁਤ ਵਦੀਆਂ ਸਿੱਖ ਰਾਜ ਵਾਰੇ ਜਾਣਕਾਰੀ ਦੇ ਰਹੇ ਹੋ ਬਾਈ ਜੀ ਸਿੱਖ ਰਾਜ ਦੇ ਗਿਦਾਰਾਂ ਨੂੰ ਦੁਨੀਆ ਦੇ ਸਾਹਮਣੇ ਜਰੂਰ ਲਿਓਂ ਜੀ,

  • @sumeetsingh2895
    @sumeetsingh2895 ปีที่แล้ว +18

    Waiting for next part... Thanks for making videos for us. Waheguru tuhade te mehar kre te history Naal sanj paunde raho