ਜਦ ਗੁਰੂ ਸਾਹਿਬ ਨੂੰ ਧਮਕਾਉਣ ਆਏ ਪਹਾੜੀ ਰਾਜੇ | Sikh History | Guru Gobind Singh Ji | Punjab Siyan

แชร์
ฝัง
  • เผยแพร่เมื่อ 21 มิ.ย. 2024
  • #gurugobindsinghji #sikhhistory #sikhitihas
    Guru Gobind singh ji Fought 14 Battles in his Life
    But Did you Know the History of First Battle of Guru Gobind Singh Ji
    Guru Gobind Singh ji Fought his First Battle at Bhangani against Pahaadi raja's Fateh Shah, Bheem Chand, Gopal Rai, Madhukar Shah and many others
    Whi was the Sainapati of Guru Gobind singh ji's fauj in the feild of Bhangani
    Full gistory of Bhangani di jung
    Punjab Siyan history channel working if sikh history
    try to bring the sikh history to sangat
    The Best Sikh History Channel on You Tube
    How Guru Gobind Singh ji Won this Battle
    Full Details in th Video

ความคิดเห็น • 373

  • @amanbool5895
    @amanbool5895 4 วันที่ผ่านมา +5

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬੋਲੇ ਸੋ ਨਿਹਾਲ ਸਾਤਿਸਰੀਕਾਲ ❤❤❤❤

  • @bikarjitsingh34bikarjitsin10
    @bikarjitsingh34bikarjitsin10 6 วันที่ผ่านมา +15

    ਧੰਨ ਧੰਨ ਗੁਰੂ ਗੋਬਿੰਦ ਸਾਹਿਬ ਜੀ ਜਦੋਂ ਸ਼ੇਰ ਵਾਂਗ ਜੰਗ ਵਿੱਚ ਆਉਂਦੇ ਹਨ ਤਾਂ ਦੁਸ਼ਮਣਾਂ ਨੂੰ ਸਿਰਫ਼ ਮੌਤ ਦਿਸਦੀ ਸੀ

  • @manmohansingh2961
    @manmohansingh2961 6 วันที่ผ่านมา +22

    ੴ ਏਕੰਕਾਰ ਜੀ ਦਾ ਬਹੁਤ ਬਹੁਤ ਸ਼ੁਕਰਾਨਾ ਹੈ ਕਿ ਹੁਣ ਸਾਨੂੰ ਇਤਿਹਾਸ ਦੀ ਅਸਲ ਜਾਣਕਾਰੀ ਮਿਲ ਰਹੀ ਹੈ।
    ਏਕੰਕਾਰੁ ਜੀ ਹਮੇਸ਼ਾਂ ਮਿਹਰ ਕਰਦੇ ਰਹਿਣ🙏

    • @inderjitsingh5453
      @inderjitsingh5453 วันที่ผ่านมา

      @@manmohansingh2961 ਏਕੰਕਾਰ ਨਹੀਂ ਜੀ ਏਕ ਓਂਕਾਰ ਕਹੋ

    • @punjabson5991
      @punjabson5991 ชั่วโมงที่ผ่านมา

      ​@@inderjitsingh5453ਇਹ ਭਾਈ ਜੋ ਗਿਣਤੀ ਵਿੱਚ ਵਾਹਵਾ ਨੇ, ਇਸ ਪੱਖ ਤੋਂ ਅਣਜਾਣ ਹੀ ਲੱਗਦੇ ਆ ਕਿ ੧ਓਅੰਕਾਰ ਨੂੰ ਕਿਸ ਰੂਪ ਵਿੱਚ ਲਿਖਣਾ ਹੈ । ਇਹਨਾ ਦਾ ੴ, ੳਮ ਦੀ ਸ਼ਕਲ ਦਾ ਹੈ ਜੋ ਬ੍ਰਾਹਮਣਵਾਦ ਨੇ ਹੀ ਕੰਪਿਊਟਰ ਵਾਲੀ ਪੰਜਾਬੀ ਭਾਸ਼ਾ ਦੀ ਪੈਂਤੀਂ ਅੱਖਰਾਂ ਵਿੱਚ ਟਾਈਪਿੰਗ ਵਿੱਚ ਨਾਲ ਔਪਸ਼ਨ ਵਿੱਚ ਪਾ ਰੱਖਿਆ ਹੈ। ਰਾਜ ਬਿਨ ਜੇ ਧਰਮ ਨਹੀ ਤਾਂ ਭਾਸ਼ਾ ਦੇ ਤਾਂ ਪੱਲੇ ਹੀ ਕੁੱਝ ਨਹੀਂ ਰਹਿ ਸਕਦਾ ਉਦਾਹਰਣ ਸਾਹਮਣੇ ਹੈ । ਸਭ ਵਿਗਾੜ ਦਿੱਤਾ ਜਾਂਦਾ ਹੈ, ਹੁਣ ਸਹੀ ਪਰਿਪੇਖ ਵਿੱਚ ਇੱਕ ਓਅੰਕਾਰ ਨੂੰ ਮੈਂ ਕਿਸੇ ਯਤਨ ਨਾਲ ਵੀ ਪੇਸ਼ ਨਹੀਂ ਕਰ ਸਕਿਆ ਤੇ ਜੋ ਜਾਣਦੇ ਦੀ ਨ੍ਹੀ ਕਿ ਗੁਰੂ ਨੇ ਕਿਸ ਰੂਪ ਵਿੱਚ ੧ਓਂਕਾਰ ਲਿਖਿਆ ਹੈ ਉਹ ਕਿਸ ਤਰਾਂ ਲਿਖਣਗੇ ? ਇਹ ਹੀ ਕਾਰਨ ਹੈ ਤੁਸੀਂ ਵੱਟ ਨਾ ਕਰੋ ਇਹਨਾ ਦਾ ਦੋਸ਼ ਨਹੀਂ ਹਾਂ ਤੁਹਾਡੇ ਯਤਨ ਕਰਨ ਨਾਲ ਸਿੱਖ ਜਰੂਰ ਜਾਣਗੇ

  • @inderjitsingh5453
    @inderjitsingh5453 6 วันที่ผ่านมา +17

    ਅਸਲੀ ਸਰੂਪ ਮੁਬਾਰਕ ਵੀਰ

  • @JasvirSingh-ig3hl
    @JasvirSingh-ig3hl 6 วันที่ผ่านมา +13

    ਬਹੁਤ ਵੱਡੀ ਸੇਵਾ ਕਰ ਰਹੇ ਉ ਵੀਰ ਜੀ ਵਾਹਿਗੁਰੂ ਜੀ ਮੇਹਰ ਬਣਾਈ ਰੱਖਣ

    • @GurdevSingh-vd5ie
      @GurdevSingh-vd5ie 4 วันที่ผ่านมา

      ਵਰਤਮਾਨ ਨੂੰ ਵੇਖੋ।।😮ਇਸ ਚ ਕਿੰਨਾ ਵਿਗਾੜ ਪੈ ਚੁੱਕਾ ਹੈ ਔਰ ਪਈ ਜਾ ਰੇਹਾ ਹੈ।। ਪੰਜਾਬ ਸਾਜਿਸ਼ ਤਹਿਤ ਖ਼ਤਮ ਕੀਤਾ ਜਾ ਰੇਹਾ ਵਾ😢 ਧਰਤੀ ਪਾਣੀ ਪੋਣ।।ਜਿਸ ਨਾਲ ਮਨੁੱਖੀ ਸ਼ਰੀਰਾਂ ਸੇਹਤਾਂ ਵੀ ਖਤਮੱ ਹੋ ਰਹਿਆਂ ਹਨ।।ਕੈਮਿਕਲ ਖਾਧਾ ਕੀਟਨਾਸ਼ਕ।। ਪੰਜਾਬੀ ਨਸ਼ੇ ਦੀ ਭੇਟ ਚੜ੍ਹ ਰਹੇ ਹਨ।। ਤਕਰੀਬਨ ਸਾਰੀਆਂ ਦੇ ਗੋਡੇ ਖਰਾਬ ਹੋ ਰਹੇ ਹਨ ਸਿਧੇ ਤੁਰਿਆਂ ਨਹੀ ਜਾਂਦਾ ਭਾਈ।।ਪਰਵਾਸ ਪੰਜਾਬੀਆਂ ਦਾ ਬਾਹਰਲੇ ਮੁਲਕਾਂ ਵੱਲ ਔਰ ਭਇਐ ਪੰਜਾਬ ਚ ਪੱਕੇ ਤੌਰ ਤੇ ਵਸ ਰਹੇ ਹਨ।। ਐਕਸੀਡੈਂਟ ਨਾਲ ਲੋਕਾਂ ਦੀਆਂ ਜਾਨਾਂ ਜਾ ਰਹਿਆਂ ਹਨ 😢😢😢😢 ਤੁਸੀਂ ਲੋਕ ਯਾਂ ਤਾਂ ਭੂਤਕਾਲ ਦੀਆਂ ਗੱਲਾਂ ਬਾਤਾਂ।। ਯਾਂ ਭਵਿੱਖ ਦੀਆਂ।।😢 ਜਦੋਂ ਕਿ ਅਸੀਂ ਜੀ ਵਰਤਮਾਨ ਸਮੇਂ ਚ ਹਾਂ।।ਕਮਾਲ ਦੀ ਗੱਲ ਹੈ।।😢ਉਠੋ ਜਾਗੋ ਸਾਂਭੋ ਅਪਣੇ ਪਿੰਡ 😢 ਭੂਤਕਾਲ ਚ ਜਿੰਨੇ ਵੀ ਯੋਧੇ ਹੋਏ ਹਨ।। ਔਨਾਂ ਦਾ ਸ਼ਰੀਰ ਵੀ ਥੋਡੇ ਸਾਡੇ ਵਰਗਾ ਸੀ।।ਔ ਕੀ ਕਰਕੇ ਗਏ ਅਸੀ ਲੋਕ ਕੀ ਕਰ ਰਹੇ ਹਾਂ 😢😢😢😢 ਮੱਖੀ ਤੇ ਮੱਖੀ ਮਾਰਨ ਦੀ ਆਦਤ ਕਦ ਛੱਡਾ ਗੇ।।।😢ਜਾਊ ਜਾ ਕੇ ਪਿੰਡਾਂ ਨੂੰ ਸਾਂਭੋ।।਼😢 ਬਹੁਤ ਅਛੇ।। ਸਭਤੋਂ ਵੱਡੀ ਸੇਵਾ।। ਇੰਝ ਕੇਹਕੇ।।ਪਲਲਾ ਨਾ ਝਾੜੋ 😢😢😢😢

  • @jagvirsinghbenipal5182
    @jagvirsinghbenipal5182 6 วันที่ผ่านมา +18

    ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ 🙏🙏

  • @butasinghbatth2690
    @butasinghbatth2690 4 วันที่ผ่านมา +4

    ਬਹੁਤ ਵਧੀਆ ਬਹੁਤ ਹੀ ਜ਼ਰੂਰੀ ਹੈ ਸਿੱਖਾਂ ਨੂੰ ਇਤਿਹਾਸ ਸਮਝ ਲੈਣਾ ਚਾਹੀਦਾ ਹੈ ਆਉਣ ਵਾਲੇ ਸਮੇਂ ਵਿੱਚ ਬਹੁਤ ਛੇਤੀ ਹੀ ਲੋੜ ਪੈਣੀ ਹੈ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @JagtarSingh01237
    @JagtarSingh01237 6 วันที่ผ่านมา +16

    🙏🙏❤❤ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ❤❤🙏🙏

  • @kulvindersinghchahal1668
    @kulvindersinghchahal1668 6 วันที่ผ่านมา +15

    ਵਾਹਿਗੁਰੂ ਜੀ ਕਾ ਖ਼ਾਲਸਾ।
    ਵਾਹਿਗੁਰੂ ਜੀ ਕੀ ਫ਼ਤਹਿ।।
    ਕੁਲਵਿੰਦਰ ਸਿੰਘ UP ਤੋਂ,
    ਮੈਂ ਤੁਹਾਡੀ ਹਰ ਇੱਕ ਵੀਡੀਓ ਦੇਖਦਾ ਹਾਂ,

  • @sar_mangat9711
    @sar_mangat9711 6 วันที่ผ่านมา +123

    ਭਾਈ ਸਾਹਿਬ ਜੀ ਸਤਿ ਸ਼੍ਰੀ ਆਕਾਲ ਜੀ,ਮੇਰੀ ਇਕ ਬੇਨਤੀ ਹੈ ਜੀ,ਤੁਹਾਡੇ ਅੱਗੇ,ਤੁਸੀ ਗੁਰੂ ਨਾਨਕ ਦੇਵ ਜੀ ਤੋਂ ਇਤਹਾਸ ਸ਼ੁਰੂ ਕਰੋ ਤੇ ੧੮੪੯ ਤੱਕ ਸਭ ਇਕ ਇਕ ਵੀਡੀਓ ਚ ਲੇ k ਆਓ। Serial type banju,te jo students competetive exam di teyari krde ohna lai fyda hou

    • @manpreetsohal5225
      @manpreetsohal5225 6 วันที่ผ่านมา +8

      Right 👍

    • @inderjitsingh5453
      @inderjitsingh5453 6 วันที่ผ่านมา +5

      ਬਿਲਕੁਲ ਸਹੀ ਕਿਹਾ ਜੀ

    • @harvindersingh5994
      @harvindersingh5994 6 วันที่ผ่านมา +5

      Exactly Sara Sikh itihas cover ho jau is vch

    • @BhupinderSingh-um4sd
      @BhupinderSingh-um4sd 6 วันที่ผ่านมา +5

      Bilkul g

    • @onkarsingh5126
      @onkarsingh5126 6 วันที่ผ่านมา +3

      Hanjii bht tym toh ehi gll mai apne mnn ch soch rehaa cc

  • @LouvepreetSingh
    @LouvepreetSingh 5 วันที่ผ่านมา +5

    ਭਾਈ ਸਾਹਿਬ ਬਹੁਤ ਖ਼ੋਬ ਆਨੰਦ ਅ ਗਿਆ ਸੁਣ ਕ ਜੀ ਗੁਰੂ ਸਾਹਿਬ ਕਿਰਪਾ ਕਰਨ ਜੀ 🥹👏🏻 ਵਾਹਿਗੁਰੂ !!

  • @savjitsingh8947
    @savjitsingh8947 6 วันที่ผ่านมา +31

    ਧੰਨ ਧੰਨ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਜੀ 🙏

  • @GurjeetSingh-ux4dx
    @GurjeetSingh-ux4dx 6 วันที่ผ่านมา +6

    ਬਹੁਤ ਵੱਡੀਆਂ ਇਤਿਹਾਸਕ ਸਿੱਖ ਸਾਹਮਣੇ ਲਿਆਉਣ ਲਈ ਧੰਨਵਾਦ ਅਸੀਂ ਪਟਿਆਲਾ ਤੋਂ ਇਤਿਹਾਸ ਸੁਣ ਰਹੇ ਹਾ

  • @GurmukhSingh-ri6kt
    @GurmukhSingh-ri6kt 5 วันที่ผ่านมา +5

    ਕੱਤਰ ਤੋ ਮੈ ਤੁਹਾਡੀਆ ਵਿਡੀਉ ਰਾਹੀ ਸਿੱਖ ਇਤਹਾਸ ਸੁਣਦਾ ਹਾ ਜੀ ਆਪ ਜੀ ਬਹੁਤ ਬਹੁਤ ਧੰਨਵਾਦ ਹੈ ਜੀ

  • @Ranjeetdaliwal-kz2nc
    @Ranjeetdaliwal-kz2nc 6 วันที่ผ่านมา +36

    ਇੱਕ ਯੁੱਧ ਨੀਤੀ ਤਹਿਤ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਇਲਾਕਾ ਚੁਣਿਆ
    ਇੱਕ ਪਾਸੇ ਮੈਦਾਨੀ ਇਲਾਕਾ ਅਤੇ ਨਾਲ੍ ਪਹਾੜੀ ਇਲਾਕਾ ਸੀ।

  • @Gurukenihag
    @Gurukenihag 6 วันที่ผ่านมา +4

    ਸੰਗੋਸਾਹ ਜੁਝੈ ਜੁਝਾਰ ਸ਼ੁਰਗ ਲੌਕ ਜੈ ਜੈ ਕਾਰ 🙏🙏🙏🙏

  • @gurudayalsingh5866
    @gurudayalsingh5866 5 วันที่ผ่านมา +3

    ਬਹੁਤ ਵਧੀਆ ਇਤਹਾਸ ਦੀ ਜਾਨਕਾਰੀ ਜੀ
    ਮੁੰਬਈ ਮਾਹਾਰਾਸ਼ਟਰ

  • @harpreetsinghthind2816
    @harpreetsinghthind2816 6 วันที่ผ่านมา +7

    🙏🚩🌹ਵਾਹਿਗੁਰੂ

  • @GS71GurpalSingh
    @GS71GurpalSingh 4 วันที่ผ่านมา +4

    ਦਾਸ ਦੇ ਪੁਰਖੇ ਨਿਰਮੋਹਗੜ੍ਹ ਦੀ ਜੰਗ ਦੇ ਸ਼ਹੀਦ ਅਤੇ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚਾਉਰ ਬਰਦਾਰ ਸ਼ਹੀਦ ਭਾਈ ਰਾਮ ਸਿੰਘ ਜੀ ਇਸ ਜੰਗ ਵਿੱਚ ਸ਼ਾਮਲ ਹੋਏ ਸਨ।

  • @SukhwinderSingh-wq5ip
    @SukhwinderSingh-wq5ip 4 วันที่ผ่านมา +2

    ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤❤

  • @gagangill451
    @gagangill451 6 วันที่ผ่านมา +6

    Dhan dhan Shri guru Gobind Singh Ji maharaj ❤❤❤❤🙏🙏🙏🙏🙏🙏

  • @gagangill4739
    @gagangill4739 4 วันที่ผ่านมา +1

    ਬਹੁਤ ਵਧੀਆ ਜਾਣਕਾਰੀ ਆ ਵੀਰ ਜੀ ❤❤❤

  • @GurdeepSingh-mo6ls
    @GurdeepSingh-mo6ls วันที่ผ่านมา

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਧੰਨ ਏ ਪਾਤਸ਼ਾਹ ਜੀ ਤੁਹਾਡੇ ਸਿੱਖ ਯੋਧੇ ਵਾਹਿਗੁਰੂ ਜੀ

  • @NavtejsinghNavtejsingh
    @NavtejsinghNavtejsingh 4 วันที่ผ่านมา +1

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਾਹਿਬ ਜੀ ❤❤❤❤

  • @GurmeetSingh-vu4fv
    @GurmeetSingh-vu4fv 6 วันที่ผ่านมา +4

    ਧੰਨ ਦਸਮੇਸ਼ ਪਿਤਾ ਜੀ 🙏🙏

  • @jassvlogz2873
    @jassvlogz2873 3 วันที่ผ่านมา

    ਭਾਈ ਸਾਬ ਤੁਹਾਨੂੰ ਸਾਬਤ ਸੂਰਤ ਹੁੰਦਿਆਂ ਦੇਖ ਕੇ ਮੰਨ ਬਹੁਤ ਖੁਸ਼ ਹੋਇਆ

  • @kamalpritsingh5076
    @kamalpritsingh5076 3 วันที่ผ่านมา

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਭਾਈ ਸਾਹਿਬ ਜੀ। ਬਾਹੁਤ- ਬਾਹੁਤ ਧੰਨਵਾਦ ਜੀ।ਆਪ ਬਾਹੁਤ ਹੀ ਵਧੀਆ ਤੁਸੀ ਇਤਹਾਸ ਬਿਆਨ ਕਰ ਰਹੇ ਹੋ।ਇਹ ਸੱਚਾ ਇਤਹਾਸ ਹੈ ।

  • @AmarSinghKhalsa315
    @AmarSinghKhalsa315 5 วันที่ผ่านมา +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🙏

  • @NavtejsinghNavtejsingh
    @NavtejsinghNavtejsingh 4 วันที่ผ่านมา +1

    ਵਾਹਿਗੁਰੂ ਜੀ ❤ਵਾਹਿਗੁਰੂ ਜੀ ❤ਵਾਹਿਗੁਰੂ ਜੀ ❤ਵਾਹਿਗੁਰੂ ਜੀ ❤ਵਾਹਿਗੁਰੂ ਜੀ ❤ਵਾਹਿਗੁਰੂ ਜੀ ❤

  • @user-on7mj4op7v
    @user-on7mj4op7v 4 วันที่ผ่านมา

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਸਹਿਆ ਬਹੁਤ ਤਰੱਕੀਆਂ ਮਾਣੇ ਬਿਨਾਂ ਸਭ ਵੀਰਾਂ ਦੇ ਸਹਿਯੋਗ ਨਾਲ ਸੰਪੂਰਨ ਕੀਤੀ

  • @HarbansSingh-pc7fc
    @HarbansSingh-pc7fc วันที่ผ่านมา

    ਇਹੋ ਜਿਹੇ ਇਤਿਹਾਸ ਸਾਣਾਉਣੇ ਚਾਹੀਦੇ ਹਨ ਤਾ ਜੋ ਨਵੀਆਂ ਪੀੜੀਆਂ ਇਤਿਹਾਸ ਤੋਂ ਜਾਣੂ ਹੋ ਸਕਣ, ਤੇ ਗੁਰੂ ਸਾਹਿਬ ਜੀ ਦੇ ਦੱਸੇ ਮਾਰਗ ਤੇ ਚੱਲਣ ਪੰਥ ਦੀ ਸੇਵਾ ਕਰਨ, ਨਸ਼ਿਆਂ ਤੋਂ ਬਚਣ,, ਵਾਹਿਗੁਰੂ ਜੀ ਆਪ ਜੀ ਨੂੰ ਤਾਕਤ ਤੇ ਤੰਦਰੁਸਤੀ ਵਖਸ਼ਨ, ਹੋਰ ਸੇਵਾ ਵਧਾਓ।

  • @DaljitSingh-wm7pi
    @DaljitSingh-wm7pi 3 วันที่ผ่านมา

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਵੀਰ ਜੀ ਬਹੁਤ ਸੋਹਣਾ ਕੰਮ ਕਰਦੇ ਇਦਾਂ ਹੀ ਵੀਰ ਜੀ ਦੁਨੀਆ ਨੂੰ ਜਾਗਰੂਕਤਾ ਕਰੋ ਵਾਹਿਗੁਰੂ ਸੱਚੇ ਪਾਤਸ਼ਾਹ ਤੁਹਾਡੇ ਤੇ ਮਿਹਰ ਭਰਿਆ ਹੱਥ ਰੱਖੇ

  • @punjabson5991
    @punjabson5991 5 วันที่ผ่านมา +1

    ਜੋ ਲੋਕ ਸਰੀ ਹਜ਼ੂਰ ਦੀ ਬਾਣੀ ਨੂੰ ਨਹੀਂ ਮੰਨਦੇ ਇਹ ਉਹੀ ਲੋਕਾਂ ਦੀ ਅੰਸ ਬੰਸ ਚੋਂ ਨੇ ਜੋ ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਪੁਰ ਸਾਹਿਬ ਵਿੱਚੋਂ ਕੱਢੇ ਸਨ। ਮੈਨੂੰ ਏਸਾ ਪ੍ਰਤੀਤ ਹੁੰਦਾ ਹੈ ਕਿਉਂਕਿ ਬਹੁਤ ਹੀ ਘਟੀਆ ਸੋਚ ਦੇ ਮਾਲਿਕ ਨੇ ਇਹ ਕੋਈ ਦਲੀਲ ਨਹੀਂ ਮੰਨਦੇ ਇਹ ।
    ਗੁਰੂ ਕਿਰਪਾ ਨਾਲ ਤੁਸੀਂ ਬਹੁਤ ਵਧੀਆ ਕਾਰਜ਼ ਕਰ ਰਹੇ ਹੋ। ਸਿੱਖ ਤੁਹਾਡੇ ਰਿਣੀ ਰਹਿਣਗੇ ਭਾਈ ਸਾਬ ਜੀ ਧੰਨਵਾਦ ਕਰਦਿਆਂ ਗੁਰੂ ਦਾ kooker

  • @drsatnamgill3854
    @drsatnamgill3854 6 วันที่ผ่านมา +1

    ਤੁਸੀਂ ਬਹੁਤ ਵਧੀਆ ਉਪਰਾਲਾ ਕਰ ਕੇ ਸਿੱਖ ਇਤਿਹਾਸ ਨੂੰ ਦੱਸ ਰਹੇ ਓ ਜੀ ਧੰਨਵਾਦ ਜੀ

  • @user-lj9ym9jt4w
    @user-lj9ym9jt4w 5 วันที่ผ่านมา +1

    ਵਾਹਿਗੁਰੂ ਜੀ 🌹ਵਾਹਿਗੁਰੂ ਜੀ 🌹ਵਾਹਿਗੁਰੂ ਜੀ 🌹❤️🎉🎉🎉🎉🎉🎉🎉🎉🎉🎉❤️🙏🙏

  • @RanjitSingh-ms2yu
    @RanjitSingh-ms2yu 3 วันที่ผ่านมา

    ਵੀਰਾ ਜੀ ਧੰਨਵਾਦ ਬਹੁਤੇ ਸੋਣੇ ਤਰੀਕੇ ਨਾਲ ਜੰਗ ਦਾ ਇਤੀਹਾਸ ਸੁਣਾਈਆ

  • @arshpreetkhaira1082
    @arshpreetkhaira1082 5 วันที่ผ่านมา +3

    ਵਾਹਿਗੁਰੂ ਜੀ🙏

  • @jagseersingh8084
    @jagseersingh8084 6 วันที่ผ่านมา

    ਬਹੁਤ ਹੀ ਵਧੀਆ ਉਪਰਾਲਾ ਕੀਤਾ ਏ ਤੁਸਾਂ ਨੇ ਵੀਰ ਅਰਥਾਂ ਸਮੇਤ ਗੁਰੂ ਸਾਹਿਬ ਜੀ ਲਿਖਤਾਂ ਬਾਰੇ ਸੁਣ ਕੇ ਬੜਾ ਹੀ ਆਨੰਦ ਆਇਆ,, ਅਕਾਲਪੁਰਖ ਵਾਹਿਗੁਰੂ ਜੀ ਤੁਹਾਨੂੰ ਹੋਰ ਖੋਜਾਂ ਦੀ ਸ਼ਕਤੀ ਬਖਸ਼ਣ ਜੀ

  • @Jupitor6893
    @Jupitor6893 5 วันที่ผ่านมา +1

    ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਰਦ ਆਗੰਮੜਾ ਵਰਿਆਮ ਇਕੈਲਾ🎉🎉

  • @karanbirsingh2615
    @karanbirsingh2615 วันที่ผ่านมา

    You’re doing great service for Punjabis & Sikhs around the world.

  • @surindersinghfauji9141
    @surindersinghfauji9141 3 วันที่ผ่านมา

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫ਼ਤਹਿ।
    USA. ਤੋਂ ਬੜੇ ਸਤਿਕਾਰ ਨਾਲ ਸੁਣ ਰਿਹਾ ਹਾਂ ਜੀ।

  • @jaideepsingh3539
    @jaideepsingh3539 4 วันที่ผ่านมา

    🙏🏻🙏🏻🙏🏻 veere tere lyi mere dil cho bhut dubava nikl dyea a 🙏🏻 v sikh ithias loka tk poncha rahe a

  • @SukhwinderSingh-tj9vv
    @SukhwinderSingh-tj9vv 4 วันที่ผ่านมา

    ਬੀਰ ਜੀ ਇਸ ਵੀਡੀਓ ਨੂੰ ਦੂਬਾਰਾ ਦੂਬਾਰਾ ਸੁਣ ਕੇ ਵੀ ਬਹੁਤ ਵਧੀਆ ਜਾਪਦਾ ਹੈ

  • @HarminderSingh-tb9ym
    @HarminderSingh-tb9ym 4 วันที่ผ่านมา

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ

  • @manvmanvir
    @manvmanvir 5 วันที่ผ่านมา +2

    ੧੪ ਜੰਗਾ ਬਾਰੇ ਦੱਸੋ ਬਾਈ ਜੀ, ਇਹ ਖਾਲਸਾ ਸਾਹਿਬ ਨੂੰ ਬਹੁਤ ਜਰੂਰ ਹੈ, ਆਉਣ ਵਾਲਾ ਸਮਾਂ ਸੁਧਾਰ ਜਾਉ ਤੇ ਖਾਲਸੇ ਵਿੱਚ ਹੋਰ ਵੀ ਬੀਰ ਰਸ ਦੀ ਭਾਵਨਾ ਵਧ ਜਾਉ,

  • @SinghStitchingwell
    @SinghStitchingwell 5 วันที่ผ่านมา +2

    Waheguru ji aap than ho guru sahib ji di kirpa hai aap pr shri Machhiwara Sahib Ludhiana pb

  • @hardeepsidhu1877
    @hardeepsidhu1877 3 วันที่ผ่านมา

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਬੋਹਿਤ ਬਦੀਆ ਵਿਚਾਰ ਅਸੀਂ ਕਨੇਡਾ ਤੋਂ ਵੇਖ ਰਹੇ ਹਾਂ ਗੁਰੂ ਆਪਜੀ ਨੂੰ ਹਮੇਛਾ ਚਾਹੀਦੀ ਕਲਾ ਬਖਸ਼ੇ

  • @HarwinderSingh-wj3fv
    @HarwinderSingh-wj3fv 3 วันที่ผ่านมา

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਵਧੀਆ ਵੀਰ ਜੀ ਤੁਸੀਂ ਬੋਲਦੇ🙏🙏Dubai tu

  • @swaransingh483
    @swaransingh483 6 วันที่ผ่านมา

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਸਾਬ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹ ਬਾਜਾਂ ਵਾਲਿਆ ਤੇਰੇ ਚੋਜ ਨਿਆਰੇ ਆ

  • @googleuser747
    @googleuser747 6 วันที่ผ่านมา

    ਬਹੁਤ ਜਰੂਰੀ ਜਾਣਕਾਰੀ ਦਿੱਤੀ ਹੈ ਵੀਰ ਜੀ ਤੁਸੀਂ ਈਸ ਲਈ ਤੁਹਾਡਾ ਬੜਾ ਧੰਨਵਾਦ ਸਿੰਘ ਜੀ।

  • @lakhveersinghmallan4273
    @lakhveersinghmallan4273 6 วันที่ผ่านมา +1

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ

  • @satveendersinghkala
    @satveendersinghkala 6 วันที่ผ่านมา +1

    Dhan Dhan Shri Guru Pita Gobind Singh Gi

  • @gurtejsingh8777
    @gurtejsingh8777 4 วันที่ผ่านมา

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਮੇਹਰ ਕਰੋ ਜੀ

  • @Malwa_modify
    @Malwa_modify 2 วันที่ผ่านมา

    ਧੰਨ ਧੰਨ ਦਸਮੇਸ਼ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਮਹਾਰਾਜ ਮੇਹਰਾਂ ਬਖਸ਼ੋ ਜੀ ਮਹਾਰਾਜ ਅਕਾਲ ਪੁਰਖ ਮਹਾਰਾਜ

  • @RajKumar-ds1ex
    @RajKumar-ds1ex 6 วันที่ผ่านมา

    कोटी कोटी प्रणाम गुरू नू 🙏🙏 सुनाम पंजाब 1:45

  • @bhagwantsaran6223
    @bhagwantsaran6223 4 ชั่วโมงที่ผ่านมา

    boht boht dhanwad thodiyan videos vich hamesha boht kuch nava sunan nu milda

  • @nirmalkaur8581
    @nirmalkaur8581 5 วันที่ผ่านมา

    ਬਹੁਤ ਵਧੀਆ ਇਤਹਾਸ ਸੁਨਾਆ ਜੀ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰਖਣਾ ਜੀ

  • @ameekprakashsinghwaraich3173
    @ameekprakashsinghwaraich3173 6 วันที่ผ่านมา +4

    Bahut Vadhia Veer

  • @shivdevsingh3626
    @shivdevsingh3626 4 วันที่ผ่านมา

    ਭੰਗਾਣੀ ਦੇ ਜੰਗ ਬਾਰੇ ਗੁਰੂ ਸਾਹਿਬ ਨੇ ਜੋ ਲਿਖਿਆ ਹੈ ਉਸ ਬਾਰੇ ਤੁਸੀਂ ਬਹੁਤ ਉੱਤਮ ਜਾਣਕਾਰੀ ਦਿੱਤੀ ਹੈ | ਧੰਨਵਾਦ ਜੀ | ਸ਼ਿਵਦੇਵ ਸਿੰਘ ਨਿਊ ਯੌਰਕ ਅਮਰੀਕਾ |

  • @ANTI_UTTP_737
    @ANTI_UTTP_737 3 วันที่ผ่านมา +1

    Waheguru ji ka Khalsa waheguru ji ki Fateh 🪯🙏🏻♥️🌺

  • @ArjunSingh-pm1jj
    @ArjunSingh-pm1jj วันที่ผ่านมา

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @user.DeepBrar
    @user.DeepBrar 5 วันที่ผ่านมา

    ਪਹਾੜੀ ਲੋਕ ਪਹਿਲਾਂ ਤੋਂ ਹੀ ਸਿਖਾਂ ਦੇ ਦੁਸ਼ਮਣ ਰਹੇ ਨੇ

  • @user-sn2hr8bv1t
    @user-sn2hr8bv1t 5 วันที่ผ่านมา

    Dhan Dhan Guru Gobind singh Jee waheguru ji da khalsa waheguru ji dee Fathe🎉❤, 💛💚💙🧡

  • @Pardesikaur
    @Pardesikaur 3 วันที่ผ่านมา

    ਅਸੀ caਤੋ ਸੁਣ ਰਹੇ ਹਾਂ ਵਾਹਿਗੁਰੂ ਜੀ ਧੰਨਵਾਦ ਜੀ

  • @amandeepsingh-lm5xu
    @amandeepsingh-lm5xu 6 วันที่ผ่านมา +1

    ਵਾਹਿਗੁਰੂ ਜੀ

  • @arshpreetkaur1585
    @arshpreetkaur1585 2 ชั่วโมงที่ผ่านมา

    Dhan dhan Shri Gurugobind Singh ji 🙏💫

  • @dhanmindersingh5559
    @dhanmindersingh5559 5 วันที่ผ่านมา +1

    🌴 Waheguru 🌴 ji 🌴 waheguru 🌻 ji 🌻 waheguru 🌴 ji 🌴 waheguru 🌴 ji 🌻 waheguru 🌻 ji 🌴 waheguru 🌴 ji 🌴 waheguru 🌻 ji 🌴🌴🌴🌻🌻

  • @manmohansingh2961
    @manmohansingh2961 6 วันที่ผ่านมา

    Wah Punjab Sian, you have the real blessings of our ੴ Ekencar Saheb ji🙏

  • @nikkamalliana1646
    @nikkamalliana1646 2 วันที่ผ่านมา

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ

  • @aabshaarmusic5841
    @aabshaarmusic5841 5 วันที่ผ่านมา +2

    ਵੀਰ ਮੈਂ ਜੇ ਹੁੰਦਾ ਤਾਂ ਮੈਂ ਗੁਰੂ ਸਾਹਿਬ ਜੀ ਨਾਲ ਰਹਿੰਦਾ ਉਹਨਾਂ ਲਈ ਸ਼ਹੀਦ ਵੀ ਹੋ ਜਾਂਦੇ

  • @user-yb7ut1ig1e
    @user-yb7ut1ig1e 6 วันที่ผ่านมา

    ਵਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ।ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਸਾਰੀਆਂ ਜੰਗਾਂ ਯੁੱਧਾਂ ਵਾਰੇ ਜਾਨਣਾ ਚਾਹੁੰਦੇ ਹਾਂ ਜੀ।

  • @jasmeetsingh7059
    @jasmeetsingh7059 4 วันที่ผ่านมา

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏🙏

  • @gurpreetgill9440
    @gurpreetgill9440 5 วันที่ผ่านมา

    Waheguru 🙏 Dhan Guru Gobind singh ji 🙏 veer meri Umar v tainu lag jawe tusi ik pvitar rooh ho jis to Guru sahib sewa lai rahe ne❤

  • @amriksingh8506
    @amriksingh8506 5 วันที่ผ่านมา

    ਬਹੁਤ ਵਧੀਆ ਦੱਸਿਆ ਜੀ

  • @tonysingh3343
    @tonysingh3343 5 วันที่ผ่านมา +8

    ਖ਼ਾਲਸਾ ਜੀ ਗੁਰੂ ਸਾਹਿਬ ਜੀਉ ਦੀਆ ਲੜੀਵਾਰ ਜੰਗਾ ਦੀ ਵੀਡੀਓ ਬਣਾਇਆ ਜਾਣਿਆ ਜਾਣ ਜੀ ਪਤਾ ਲੱਗੇ ਦੂਜੀ ਜੰਗ ਤੀਜੀ ਜੰਗ ਚੌਥੀ ਜੰਗ ਕਦੋ ਹੋਈ ਫਿਰ ਸਮਝ ਆ ਵੇ ਗੀ ਕਿਸ ਤਰ੍ਹਾ ਹੋਈਆ ਖ਼ਾਲਸਾ ਜੀ ਬੇਨਤੀ ਪ੍ਰਵਾਨ ਕਰਨੀ ਜੀ ⚔️🦅🙏🏻🙏🏻
    ਅਸੀਂ ਯੂਰਪ ਤੋ ਵੀਡੀਓ ਦੇਖ ਰਹੇ ਹਾ ਜੀ

  • @JaswinderSingh-bh5hy
    @JaswinderSingh-bh5hy 4 วันที่ผ่านมา

    Dhan Dhan Shri Guru Gobind Singh ji Maharaj 🙏 ❤

  • @HarpalSingh-uv9ko
    @HarpalSingh-uv9ko 3 วันที่ผ่านมา

    ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ ਪਿੰਡ ਡਰੋਲੀ ਭਾਈ ਮੋਗਾ ਤੋਂ ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ

  • @parameeaneja
    @parameeaneja 5 วันที่ผ่านมา

    ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ
    ਜਰੂਰ ਬਣਾਓ ਜੀ

  • @HarmeekSingh-wl4tr
    @HarmeekSingh-wl4tr วันที่ผ่านมา

    Thank you. Bhaji.
    Very sweet of you.

  • @HarmanSingh-lk3ix
    @HarmanSingh-lk3ix 5 วันที่ผ่านมา

    ਬਹੁਤ ਹੀ ਵਧੀਆ ਇਤਹਾਸ ਦੱਸਿਆ ਵੀਰ ਹੋਰ ਇਤਿਹਾਸਕ ਮਸਲੇ ਦੱਸੋ ।। ਬਾਬਾ ਬਕਾਲਾ ਸਾਹਿਬ ਤੋਂ ਅਸੀ ਹਾ 🙏🙏

  • @VkrmRandhawa
    @VkrmRandhawa 2 วันที่ผ่านมา +1

    ❤ ਅਕਾਲ ਹੀ ਅਕਾਲ ❤

  • @Europedriver855Farm22
    @Europedriver855Farm22 5 วันที่ผ่านมา

    ਵਾਹਿਗੁਰੂ ਜੀ ਵਾਹਿਗੁਰੂ ਜੀ

  • @parmindersingh3988
    @parmindersingh3988 3 วันที่ผ่านมา

    Jaikare gajawe nihal ho jawe dhan dhan pitta Guru Gobind Singh Ji Maharaj de mann nu bhawe Sat Sri Akaal

  • @baljeetsingh-dt8up
    @baljeetsingh-dt8up 5 วันที่ผ่านมา

    Waheguru g bahut sohna uprala kr raheo tusi

  • @user-nr3eg1lx5c
    @user-nr3eg1lx5c 6 วันที่ผ่านมา +1

    Dhaan mere pita ji.

  • @deepsandhu4204
    @deepsandhu4204 5 วันที่ผ่านมา +1

    Waheguru ji❤…🙏

  • @nishansingh6436
    @nishansingh6436 5 วันที่ผ่านมา +1

    Wahguru

  • @dheerajmandhan2369
    @dheerajmandhan2369 5 วันที่ผ่านมา

    Dhan Dhan Guru Gobind Singh g Maharaj

  • @nishansingh6436
    @nishansingh6436 5 วันที่ผ่านมา +1

    Waheguru

  • @angrejsingh5347
    @angrejsingh5347 6 วันที่ผ่านมา

    Waheguru ji 🙏🙏🙏🙏🙏

  • @SanjeevKumar-ur3pl
    @SanjeevKumar-ur3pl 5 วันที่ผ่านมา

    ❤❤waheguru ji🌹waheguru ji❤❤❤❤waheguru ji🌹 waheguru ji❤❤🙏🙏🙏🙏🙏🙏🙏🙏🙏🙏🙏

  • @jagvirsinghbenipal5182
    @jagvirsinghbenipal5182 6 วันที่ผ่านมา +1

    ਪਿੰਡ ਭਗਤਪੁਰਾ ਜ਼ਿਲ੍ਹਾ ਸ੍ਰੀ ਫਤਿਹਗੜ੍ਹ ਸਾਹਿਬ ਜੀ ਤੋਂ ਜੀ

  • @pardumankahlon5946
    @pardumankahlon5946 5 วันที่ผ่านมา

    WaheGuru ji, WaheGuru Ji 🙏🙏🙏

  • @official_ravi_hair_saloon3976
    @official_ravi_hair_saloon3976 6 วันที่ผ่านมา +1

    ਵਾਹਿਗੁਰੂ 🙏

  • @babbisingh6926
    @babbisingh6926 2 ชั่วโมงที่ผ่านมา

    ਸੰਤਨਾਮ ਵਾਹਿਗੁਰੂ

  • @myindiasecular459
    @myindiasecular459 5 วันที่ผ่านมา

    Very nice waheguru Ji 🙏🏻

  • @HarpalSingh-uv9ko
    @HarpalSingh-uv9ko 3 วันที่ผ่านมา

    ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ।

  • @JSingh2000
    @JSingh2000 5 วันที่ผ่านมา

    Watching from New York, USA

  • @ManjinderSingh-ml7zz
    @ManjinderSingh-ml7zz 6 วันที่ผ่านมา

    Waheguru ji Waheguru ji 🙏 Waheguru ji 🙏

  • @bhajanreyat8777
    @bhajanreyat8777 3 วันที่ผ่านมา

    Pai sahib ji your doing a great job keep the good work. God bless 🙏