@@rattandhaliwal hanji babaji kirpa Karn jiada to jiada up ,bihar Wale Punjab ake pathi, ragi ,singh banan. Ena nu ethe sikha naal marriage karaun di v chhot diti jave. Ta Jo eh lok Punjab nu sambhal sakn. Because sade bache ta Canada chale gye a nd koi Sikh pathi ragi even pagg v nahi rakhni chahunda so hun ena to hi aas a.
Bht bht mubarka ji Mata Sahib kaur te pita Dasmesh ji da putr bnan te .Mata pta ji nu bht bht vadhaiyaan ji tuci putr nu bht sohne passe laeya ji ...👌👌🙏🙏🙏🙏♥️♥️
Wow. What a wonderful story. Wonderful interview. Many thanks. Bless you and your family. Barinder Singh Zakhmi, Presenter, Sikh Channel ' Voice of Yorkshire ' .
@@nihanggurjazzsinghanandpur365 Teri Baat da hi Jawab Ditta Guru Gobind Singh bare tene Kiha Patna Paida hoe Tan Samg Lo kon ne Ehi Tenu Puchhiye Ram De Putt Love Kush Balmiki de Ghar Paida hoe Tan Hun Tun Samg Le Oh Kon c
Is Singh nu vekh ke asani naal andaza lagaya ja sakda hai, k panj piyareyan da roop ajeha hi hovega .Guru ji ne aap apna bna leya, kirpa kar ditti hai.
ਇਸ ਸਿੰਘ ਨੂੰ ਬਹੁਤ ਮੁਬਾਰਕਾਂ ਤੇ ਇਹਨਾਂ ਦੇ ਮਾਤਾ ਪਿਤਾ ਵੀ ਵਧਾਈ ਦੇ ਹੱਕਦਾਰ ਹਨ।
Bahut Bahut mubarka
@@rattandhaliwal hanji babaji kirpa Karn jiada to jiada up ,bihar Wale Punjab ake pathi, ragi ,singh banan. Ena nu ethe sikha naal marriage karaun di v chhot diti jave. Ta Jo eh lok Punjab nu sambhal sakn. Because sade bache ta Canada chale gye a nd koi Sikh pathi ragi even pagg v nahi rakhni chahunda so hun ena to hi aas a.
ਭਾਈ ਸਾਹਿਬ ਨੂੰ ਬਹੂਤ ਬਹੂਤ ਮੁਬਾਰਕਾਂ ਜੀ
ਸਾਡੇ ਵੱਲੋ ਆਪ ਜੀ ਦੇ ਸਾਰੇ ਪ੍ਰਵਾਰ ਨੂੰ ਬਹੁਤ ਬਹੁਤ ਵਧੀਆ 🙏🙏
ਪੰਜਾਬੀ ਮੁੰਡਿਆਂ ਨੂੰ ਵੀ ਕੀਰਤਨ ਅਤੇ ਪਾਠ ਦੀ ਸਿਖਲਾਈ ਲੈਣੀ ਚਾਹੀਦੀ ਹੈ । ਪੰਜਾਬੀ ਵੀ ਸਿੱਖਣ । ਅਪੀਲ ਹੈ ।
Bohot Bohot vadayyia ji sare privaar nu
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਆਪ ਬਹੁਤ ਸੋਹਣੇ ਲਗ ਰਹੇ ਹੋ ਗੁਰੂ ਮਹਾਰਾਜ ਜੀ ਦੇ ਖਾਲਸੇ ਬਣ ਕੇ ਗੁਰੂ ਮਹਾਰਾਜ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਇਹ ਤਾਂ ਹੁਣ ਗੁਰੂ ਗੋਬਿੰਦ ਸਿੰਘ ਜੀ ਦਾ ਪੁੱਤਰ ਹੈ ਲਗਦਾ ਹੀ ਨਹੀਂ ਕੇ ਬਿਹਾਰ ਦਾ ਏ ਪੰਜਾਬ ਦਾ ਹੀ ਲਗਦਾ ਏ
ਗੁਰੂ ਗੋਬਿੰਦ ਸਿੰਘ ਜੀ ਵੀ ਬਿਹਾਰ ਦੇ ਹੀ ਸਨ
Bhain ji guru sahib v bihar ch parkash dharia si 🙏
@@JagdeepSingh-oz9tlਅੱਛਾ ਤੈਨੂੰ ਕਿਦਾ ਪਤਾ ਬਿਹਾਰ ਵਿੱਚ ਪੰਜਾਬੀ ਦਾ ਜਨਮ ਹੋਣ ਨਾਲ ਉਹ ਬਿਹਾਰ ਦਾ ਹੋ ਜਾਂਦਾ ਹੈ ।ਕੁੱਝ ਜਾਅਦਾ ਅਕਲ ਘੱਟ ਨਹੀਂ ਵੀਰ ਤੈਨੂੰ ।
@@googleuser747 ਕਿ ਤੇਰੇ ਵਰਗੇ ਮੋਟੀ ਬੁੱਧੀ ਦੇ ਬੰਦੇ ਨਾਲ਼ ਕਿ ਕੋਈ ਮੱਥਾ ਮਾਰੇ ਜਿੱਥੋਂ ਦਾ ਜਨਮ ਹੁੰਦਾ ਉੱਥੇ ਦਾ ਹੀ ਕਿਹਾ ਜਾਂਦਾ ਗੁਰੂ ਗੋਬਿੰਦ ਸਿੰਘ ਜੀ ਪੰਜਾਬੀ ਨਹੀਂ ਸੀ ਉਨਾਂ ਨੂੰ ਸਾਰਿਆਂ ਭਾਸ਼ਾ ਦਾ ਗਿਆਨ ਸੀ ਜੈ ਇੱਕਲੇ ਪੰਜਾਬੀ ਹੁੰਦੈ ਤਾਂ ਜਫ਼ਰਨਾਮਾ ਫ਼ਾਰਸੀ ਭਾਸ਼ਾ ਵਿੱਚ ਨਾ ਲਿਖ ਦੇ ਜੈ ਉਹ ਪੰਜਾਬੀ ਹੁੰਦੇ ਤਾਂ 5ਪਿਆਰੇ ਅਲੱਗ ਅਲੱਗ ਸਟੇਟ ਦੇ ਨਾਂ ਬਨੋਦੇ ਗੁਰੂ ਗੋਬਿੰਦ ਸਿੰਘ ਜੀ ਸਭ ਦੇ ਗੁਰੂ ਨੇ ਜੋਂ ਉਨਾਂ ਦੇ ਦੱਸੇ ਰਸਤੇ ਤੇ ਚਲੇ ਉਹ ਹੀ ਉਨਾਂ ਦਾ ਸਿੱਖ ਆ ਜੈ ਤੂੰ ਸਿੱਖ ਦੇ ਘਰ ਜੰਮਿਆ ਗੁਰੂ ਦੀ ਮੱਤ ਹਾਣੀ ਤੇਰੇ ਕੋਲ਼ ਤੂੰ ਸਿੱਖ ਨਹੀਂ ਹੋ ਸਕਦਾ
@@JagdeepSingh-oz9tl ਜਾਅਦਾ ਸਿਆਣਿਆਂ DNA ਨਾਲ ਪੰਜਾਬੀ ਹੈ ਜਾ ਬਿਹਾਰੀ ਇਹ ਸਾਬਿਤ ਹੁੰਦਾ ਹੈ!ਕਿਸ ਸ਼ਹਿਰ ਚਂ ਜਨਮ ਹੋਇਆ ਉਸ ਨਾਲ ਨਹੀਂ ਉਹਨਾਂ ਦਾ DNA ਪੰਜਾਬੀ ਸੀ ਨਾ ਕੇ ਬਿਹਾਰੀ!ਬਾਕੀ ਰਹੀ ਗੱਲ ਫਾਰਸੀ ਲਿਖਣ ਦੀ ਉਹ ਇਸ ਕਰ ਕੇ ਫਾਰਸੀ ਵਿੱਚ ਲਿਖਿਆ ਸੀ ਕਿਉਂ ਕੇ ਔਰੰਗਜ਼ੇਬ ਨੂੰ ਗੁਰਮੁਖੀ ਪੰਜਾਬੀ ਨਹੀਂ ਆਉਂਦੀ ਸੀ ਦਿਮਾਗੋ ਪੈਦਲ ਬੰਦੇ!ਗੁਰੂ ਗੋਬਿੰਦ ਸਿੰਘ ਜੀ ਦਸ਼ਮੇਸ਼ ਪਿਤਾ ਜੀ ਸਿੱਖਾਂ ਨਾਲ ਆਪਣੇ ਪਰਿਵਾਰ ਨਾਲ ਪੰਜਾਬੀ ਵਿੱਚ ਹੀ ਗੱਲ ਕਰਦੇ ਸੀ ਨਾ ਕੇ ਫਾਰਸੀ ਵਿੱਚ!ਗੁਰੂ ਸਾਹਿਬ ਜੀ ਦੇ ਹੁਕਮ ਨਾਮੇ ਸਾਰੇ ਪੰਜਾਬੀ ਵਿੱਚ ਕਿਉਂ ਲਿਖੇ ਨੇ!ਕੋਈ ਬਾਈਆ ਪੰਜਾਬ ਵਿੱਚ ਜੰਮੇ ਤਾ ਕੀ ਉਸ ਦਾ dna ਪੰਜਾਬੀ ਹੋ ਜਾਏਗਾ ਨਹੀਂ ਉਹ ਬਾਈਆ ਹੀ ਰਿਹੇਗਾ!ਰਹੀਂ ਪੰਜ ਪਿਆਰਿਆਂ ਦੀ ਗੱਲ ਇਤਿਹਾਸ ਪੜ੍ਹ ਆਰ,ਐੱਸ,ਐੱਸ ਦੇ ਨੌਕਰ ਉਹ ਰਹਿੰਦੇ ਵੱਖ ਵੱਖ ਸਟੇਟਾ ਵਿੱਚ ਸੀ ਪਰ ਸੀ ਪੰਜਾਬੀ dna ਨਹੀਂ ਤਾ ਉਸ ਵਕਤ ਗੁਰੂ ਸਾਹਿਬ ਆਪਣੇ ਸਿੱਖਾਂ ਨਾਲ ਗੁਰਮੁਖੀ ਵਿੱਚ ਪੰਜ ਸਿਰਾਂ ਦੀ ਮੰਗ ਕਰ ਰਿਹੇ ਸੀ ਫਿਰ ਉਹਨਾਂ ਨੂੰ ਸਮਝ ਕਿਦਾ ਆਈ ਪੰਜ ਪਿਆਰਿਆਂ ਦੇ ਨਾਂ ਦੇਖ ਪੰਜਾਬੀ ਨਾਂ ਹਨ।ਜਿਸ ਨੂੰ ਸਿੱਖ ਇਤਿਹਾਸ ਨਹੀਂ ਪਤਾ ਕੇ ਗੁਰੂ ਗੋਬਿੰਦ ਸਿੰਘ ਜੀ ਦਸ਼ਮੇਸ਼ ਪਿਤਾ ਜੀ ਪੰਜਾਬੀ ਸਨ ਪੰਜਾਬੀ ਬੋਲੀ ਬੋਲਦੇ ਸੀ ਹਰ ਵਕਤ ਹੋਰ ਬੋਲੀਆ ਸਿੱਖਿਆ ਤਾਂ ਉਸ ਦਾ ਮਤਲਵ ਇਹ ਨਹੀਂ ਕਿ ਉਹ ਉਹਨਾਂ ਦੀਆਂ ਮਾਂ ਬੋਲੀਆ ਸੀ ਜਾਹੀਲ ਬੰਦੇ।
ਵਾਹਿਗੁਰੂ ਜੀ ਦੀ ਮੇਹਰ ਹੋ ਗਈ
ਵਾਹ ਜੀ ਵਾਹ। ਵਾਹਿਗੁਰੂ ਆਪ ਜੀ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖੇ।
ਲੱਖ ਲੱਖ ਵਧਾਈਆ ਖਾਲਸਾ ਜੀ ਤੁਹਾਡੇ ਮਾਂ ਪਿਉ ਨੂੰ ਤੇ ਤੁਹਾਨੂੰ ਜਿਹੜਾ ਖਾਲਸਾ ਦਾ ਮਾਨ ਵਧਾਇਆ ਗੁਰੂ ਵਾਲੇ ਬਣੇ
ਕਿਰਪਾ ਰੂਪੀ ਤੀਰ ਵੱਜ ਗਿਆ ਬਸ ਮਿਹਰ ਗੁਰੂ ਦੀ
ਧੰਨ ਧੰਨ ਬਾਜਾਂ ਸਤਿਗੁਰ ਗਰੀਬ ਨਿਵਾਜ ਜੀ
🙏ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਬਾਜ਼ਾਂ ਵਾਲੇ 🙏
ਬਿਹਾਰ ਵਾਲੇ ਭੈਣ ਵੀਰ ਤਾਂ ਬਣੇ ਬਣਾਏ ਸਿੱਖ ਹਨ ... ਬੱਸ ਕੁਝ ਕੁ ਪ੍ਰਚਾਰ ਦੀ ਲੋੜ ਹੈ, ਕਿਉੰਕਿ ਗੁਰ ਕਲਗੀਧਰ ਦਸਮੇਸ਼ ਪਿਤਾ ਨੇ ਅਵਤਾਰ ਹੀ ਪਟਨਾ ਸਾਹਿਬ ਵਿਖੇ ਧਾਰਿਆ ਸੋ ਗੁਰੂ ਸਾਹਿਬ ਵੀ ਇਸ ਹਿਸਾਬ ਬਿਹਾਰੀ ਸਨ, ਉਹਨਾ ਦੀ ਬਾਣੀ ਵੀ ਬਿਹਾਰ ਦੀ ਬੋਲੀ ਚ ਹੈ ਕਾਫੀ ਸਾਰੀ... ਸੋ ਬਿਹਾਰੀ ਲੋਕ ਤਾਂ ਸਾਰੇ ਹੀ ਸਿੰਘ ਸਜ ਸਕਦੇ ਨੇ
👍🏻
ਬਿਲਕੁਲ ਠੀਕ ਹੈ ਜੀ।
ਵਾਹਿਗੁਰੂ ਜੀਓ ਮੇਹਰ ਭਰਿਆ ਹੱਥ ਹਮੇਸ਼ਾ ਰੱਖਣਾ ਜੀਓ
ਜੀਉਂਦਾ ਰਹਿ ਜਵਾਨਾ ਹਿਮਤ ਵਾਲਾ
ਧੰਨਵਾਦ ਜੀ, ਮਾਂ ਠੰਢੀ ਛਾਂ ਹਰ ਦੀ ਸੋਚ ਇਕ ਵਰਗੀ ਨਹੀਂ ਹੁੰਦੀ 🎉🎉🎉
Bless you young man,.
Bohut wadhia lagia.
Carry on.✌✌
ਵਾਹਿਗੁਰੂ ਜੀ ਚੜ੍ਹਦੀਆ ਕਲਾਂ ਵਿੱਚ ਰੱਖਣ ਜੀ
ਵੀਰ ਮਲਕੀਤ ਸਿੰਘ ਜੀ ਆਪ ਜੀ ਨੇ ਦਸਮ ਪਿਤਾ ਜੀ ਪੰਥ ਦੀ ਸੇਵਾ ਕਰਦੇ ਹੋਏ ਇਸ ਵੀਰ ਨੂੰ ਪੰਥ ਵਿੱਚ ਸ਼ਾਮਲ ਕਰਕੇ ਬਹੁਤ ਵਧੀਆ ਕੀਤਾ ਕਿਉਂਕਿ ਇਸ ਬੱਚੇ ਦਾ ਸੰਬੰਧ ਬਿਹਾਰ ਸੂਬੇ ਨਾਲ ਸੀ ਤੇ ਇਸ ਨੂੰ ਸਿੱਖੀ ਬਾਰੇ ਕੁਸ਼ ਨਹੀਂ ਸੀ ਪਤਾ ਆਪ ਜੀ ਦਾ ਜੀਵਨ ਸਫਲਾ ਹੋ ਗਿਆ ਤੇ ਇਸ ਪਰਿਵਾਰ ਦਾ ਵੀ ਮਨੁੱਖ ਜਨਮ ਸਫਲਾ ਕਰ ਦਿੱਤਾ ਬਹੁਤ ਬਹੁਤ ਧੰਨਵਾਦ ਮੈਂ ਨਰਿੰਦਰ ਸਿੰਘ ਘੜੂੰਆ
ਬਹੁਤ ਵਧੀਆ ਵੈਰੀ ਗੁੱਡ ਬੇਟਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਸਤਿਨਾਮ ਵਾਹਿਗੁਰੂ
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੂੰ ਹੀ ਤੂੰ
ਧੰਨ ਧੰਨ ਦਸਮੇਸ਼ ਪਿਤਾ ਜੀ ਦੀ ਨਦਿਰ ਹੈ ਸਿੰਘ ਤੇ। ਕਿਸੇ ਵਿਰਲੇ ਨੂੰ ਹੀ ਅਜਿਹੀ ਕਿਰਪਾ ਪ੍ਵਾਪਤ ਹੁੰਦੀ ਹੈ। ਸਲੂਟ ਹੈ ਸਿੰਘ ਦੀ ਲਗਨ ਮਿਹਨਤ ਤੇ ਸੁੱਚੇ ਜੀਵਨ ਨੂੰ।
ਭਾਈ ਸਾਹਿਬ ਬਹੁਤ ਭਾਗਾਂ ਵਾਲੇ ਹੋ, ਗੁਰੂ ਵਾਲੇ ਬਣੇ ਹੋ, ਨਾਮ-ਬਾਣੀ ਅਭਿਆਸ ਭਾਵਨਾ ਨਾਲ ਕਰਦੇ ਰਹਿਣਾ-ਜੋ ਜਿੰਦਗੀ ਦਾ ਮਨੋਰਥ ਹੈ, ਕੀਰਤਨ ਦੀ ਸੇਵਾ ਸ਼ਰਧਾ ਨਾਲ ਨਿਭਾਓ, ਚੜ੍ਹਦੀ ਕਲਾ ਵਿੱਚ ਰਹੋ !
Bht bht mubarka ji Mata Sahib kaur te pita Dasmesh ji da putr bnan te .Mata pta ji nu bht bht vadhaiyaan ji tuci putr nu bht sohne passe laeya ji ...👌👌🙏🙏🙏🙏♥️♥️
waheguru ji ka Khalsa waheguru ji ki Fateh
ਬਹੁਤ ਵਧੀਆ
ਵਾਹਿਗੁਰੂ ਜੀ ਜਿਸ ਤੇ ਮਿਹਰ ਭਰਿਆ ਹੱਥ ਕੇ ਸੇਵਾ ਲੈਣੀ ਚਾਹੇ ਤਾਂ ਸੇਵਾ ਲੈ ਲੈਂਦਾ ਬਾਕੀ ਸਾਡੇ ਪੰਜਾਬੀਆਂ ਦੇ ਮੂੰਹ ਤੇ ਕਰਾਰੀ ਚਪੇੜ ਆ
ਦਮ ਦਮਾ ਸਾਹਿਬ ਤਲਵੰਡੀ ਸਾਬੋ ਗੁਰੂ ਕੀ ਕਾਸ਼ੀ ਹੈ। ਦਮ ਦਮਾ ਸਾਹਿਬ ਵਾਲੇ ਸੇਵਾਦਾਰ ਆਪਣੀ ਸੇਵਾ ਤਨ ਮਨ ਨਾਲ ਨਿਭਾ ਰਹੇ ਹਨ। ਸੁਣਿਆ ਸੀ ਕਿ ਪੰਥ ਦੀ ਸੇਵਾ ਵਿਚ ਕਲਗੀਧਰ ਸ਼ਹਿਨਸ਼ਾਹ ਨੇ ਤਲਵੰਡੀ ਵਾਲਿਆ ਨੂੰ ਬਹੁਤ ਵਡੀ ਬਖਸ਼ਿਸ਼ ਕੀਤੀ ਹੈ। ਸ਼ਹਿਨਸ਼ਾਹ ਕਲਗੀਧਰ ਪਾਤਸ਼ਾਹ ਦਾ ਬਚਨ ਅਨੰਤ ਬੇਅੰਤ ਸਚ ਹੈ। ਧੰਨ ਹੋ ਸੇਵਾਦਾਰ ਭਾਈ ਸਾਹਿਬ ਜੀ।
ਵਾਹਿਗੁਰੂ ਮੇਹਰ ਕਰੀ
ਸਤਿਨਾਮੁ ਵਾਹਿਗੁਰੂ ਜੀ
Bae g, tusa dae mata g nu salam hai, jis di eni soch uchi hai.✌✌
ਵਾਹਿਗੁਰੂ ਜੀ ਇਸ ਸਿੱਖ ਨੂੰ ਚੱੜਦੀ ਕੱਲਾ ਵਿਚ ਰੱਖੇ 🙏🙏🚩🚩
ਬਹੁਤ ਵਧੀਆ। ਭਈਏ ਭਜਾਓ ਨਾ ਸਿੱਖੀ ਦਾ ਪ੍ਰਚਾਰ ਕਰ ਕੇ ਸਿੱਖੀ ਦੇ ਲੜ ਲਗਾ ਲਓ। ਬਹੁਤ ਸੋਹਣਾ ਲਗਦਾ।
ਪ੍ਰਮਾਤਮਾ ਦੀ ਬਖਸਿਸ਼ ਹੋ ਗਈ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜੋ ਇਸ ਬੱਚੇ ਦੇ ਪ੍ਰਮਾਤਮਾ ਦੀ ਅਪਾਰ ਕਿਰਪਾ ਹੋਈ ਹੈ ਇਹ ਚੰਗੇ ਤੋਂ ਚੰਗੇ ਜਿਹੜੇ ਆਪਣੇ ਆਪ ਦੇ ਵਿੱਚ ਗੁਰਸਿੱਖ ਹੁੰਦੇ ਨੇ ਉਹ ਵੀ ਨਹੀਂ ਗੇ ਕਰ ਸਕਦੇ
Kinni kirpa kiti dasam pita ji ne tuhade te veer ji, dashmesh pita ji sade te v kirpa kro amrit di daat bakshish kro waheguru ji
ਵਾਹਿਗੁਰੂ ਜੀ ਦੀ ਕਿਰਪਾ ਸਦਕਾ ਸਿੱਖੀ ਸਰੂਪ ਮਿਲ ਗਿਆ, ਬਹੁਤ ਖੁਸ਼ੀ ਹੋਈ ਵਾਹਿਗੁਰੂ ਜੀ 🙏🙏🙏🙏
ਵਾਹਿਗੁਰੂ ਜੀ ਇਸ ਸਿੰਘ ਨੂੰ ਚੜਦੀ ਕਲਾ ਵਿੱਚ ਰੱਖਣਾ ਜੀ
ਗੁਰੂ ਦਾ ਸਿੰਘ ਪੂਰਾ ਜਚ ਰਿਹਾ ਹੈ
ਨਾਨਕ ਨਾਮ ਜਹਾਜ ਹੈ ਚੜੈ ਸੋ ਉਤਰੇ ਪਾਰ
ਜੋ ਸ਼ਰਦਾ ਕਰ ਸੇਵੰਦੇ ਗੁਰ ਪਾਰ ਉਤਾਰਨ ਹਾਰ।।
ਵਹਿਗੁਰੂ ਜੀ ਕਾ ਖ਼ਾਲਸਾ ਵਾਹਗੁਰੂ ਜੀ ਕੀ ਫਤਿਹ, ਬਹੁਤ ਵਧੀਆ ਲੱਗਿਆ ਜੀ, ਵੀਰ ਨੇ ਅਮਿਤ ਛਕ ਕੇ, ਗੁਰੂ ਨਾਲ, ਬਾਣੀ ਨਾਲ ਜੁੜ ਗੈ
ਵਾਹਿਗੁਰੂ ਚੜਦੀ ਕਲਾ ਬਖਸ਼ਣ ਤੇ ਪੰਥ ਦੀ ਸੇਵਾ ਕਰਦੇ ਰਹਿਣ। ਧੰਨਵਾਦ
Mai ehna da shabad sun k aaya c. Bahut sona bolde ne bhai binder singh ji
ਵਾਹਿਗੁਰੂ ਤੰਦਰੁਸਤੀ ਅਤੇ ਚੜ੍ਹਦੀ ਕਲਾ ਵਿਚ ਰੱਖੇ।
ਬਹੁਤ ਬਹੁਤ ਮੁਬਾਰਕਾਂ ਜੀ
ਬਹੁਤ ਬਹੁਤ ਵਧਾਈਆਂ ਹੋਣ ਜੀ
ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ ਜੀ
Wow. What a wonderful story. Wonderful interview. Many thanks. Bless you and your family. Barinder Singh Zakhmi, Presenter, Sikh Channel ' Voice of Yorkshire ' .
खालसा जी बहुत अच्छा लगा आप के बारे में जान कर 🙏🏻 वहेगुरु
ਵਾਹਿਗੁਰੂ ਜੀ ਕਿਰਪਾ ਰਂਖਣ ਪਰਿਵਾਰ ਉਪਰ ਜੀ
ਭਾਈ ਸਾਹਿਬ ਜੀ ਬਹੁਤ ਬਹੁਤ ਮੁਬਾਰਕਾ ਜੀ
Dhan Dhan Shri Guru Ram Das Gi Rakho Sarnai Dhan Dhan Shri Guru Pita Gobind Singh Gi Dhan Dhan Shaheed Baba Deep Singh Gi mehar karo Gi sab te
ਦੇਖੋ ਗੁਰੂ ਸਾਹਿਬ ਜੀ ਦੇ ਰੰਗ ਗੁਰੂ ਸਾਹਿਬ ਜੀ ਦੀ ਕਿਰਪਾ ਬਿਹਾਰ ਵਾਲਾ ਸਤਿਕਾਰਯੋਗ ਵੀਰ ਅੰਮਿਰਤ ਛੱਕ ਕੇ ਸਿੰਘ ਸਜ ਗਿਆ ਅਤੇ ਇੰਟਰਵਿਊ ਲੈਣ ਵਾਲਾ ਪੰਜਾਬੀ ਵੀਰ ਜੀ ਦੇ ਪੱਗ ਵੀ ਨਹੀਂ ਵਾਹਿਗੁਰੂ ਇੰਟਰਵਿਊ ਲੈਣ ਵਾਲੇ ਪਿਆਰੇ ਸਤਿਕਾਰਯੋਗ ਵੀਰ ਜੀ ਨੂੰ ਵੀ ਆਪਣਾ ਸਿੰਘ ਬਣਾਵੇ ਕਾਸ਼ ਸਾਡੇ ਪੰਜਾਬੀ ਮੁੰਡੇ ਵੀ ਦਸਤਾਰ ਸਜਾਉਣ ਲੱਗ ਜਾਣ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਸਭ ਦਾ ਭਲਾ ਕਰਨ ❤
ਸਿੱਖ ਨੇ ਤਾਂ ਸਿੰਘ ਬਣਨਾ ਨਹੀਂ ਭਈਏ ਤਾਂ ਸਿੰਘ ਸੂਰਮੇ ਬਣਨਗੇ। ਸਾਡੇ ਸਿੱਖਾਂ ਦਾ ਕੋਈ ਧਰਮ ਨਹੀਂ ਰਿਹਾ ਜੀ।
ਪੰਜ ਪਿਆਰਿਆਂ ਵਿਚ ਭੀ ਚਾਰ ਭਈਏ ਹੀ ਸਨ।
ਭਾਈ ਸਾਹਿਬ ਜੀ ਗੁਰੂ ਸਾਹਿਬ ਜੀ ਦੇ ਸਿੰਘ ਦਾ ਕੋਈ ਧਰਮ ਜਾਤ ਨਹੀਂ ਹੁੰਦੀ ਉਹ ਸਿਰਫ਼ ਗੁਰੂ ਦੇ ਸਿੰਘ ਹਨ ਸਿੰਘ ਨੂੰ ਕਿਸੇ ਜ਼ਾਤ ਪਾਤ ਧਰਮ ਨਾਲ ਨਾ ਜੋੜਿਆ ਜਾਵੇ@@SurinderSingh-we9rt
Sikh kisi special jaat lyi nai baniya
Sikh dharm sarey vaste baniya.sikha di koi jaat ni hundi.jaat dasn wala Sikh ni hunda .
@SurinderSingh-we9rਵਾਹਿਗੂਰੂ ਜੀ ਹਾਜੀ ਪੰਜ ਪਿਆਰਿਆਂ ਵੀ ਬੲਈਐ ਸਨt
Salute h beta tusi naujawana layee chanan munara ho parmatma tohanu hamesha chardi kla ch rakhe 🙏
Very nice hai beta jee Guru Gobind Singh sahib ji aap ko chardi kala bakhshe
ਵਾਹਿਗੁਰੂ ਜੀ ਬਹੁਤ ਹੀ ਕਿਰਪਾ ਹੈ ਜੋ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪੁੱਤਰ ਬਣ ਗਿਆ ਹੈ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਆਪ ਜੀ ਦੇ ਸਿਰ ਉੱਤੇ ਵਾਹਿਗੁਰੂ ਜੀ ਸਿੱਖੀ ਕੇਸਾਂ ਸੁਆਸਾਂ ਨਾਲ ਨਿਭਾਉਣ ਵਾਹਿਗੁਰੂ ਜੀ
SATNAM SHRI WAHEGURU G
Waheguru tera hi asra...bless your mankind.
ਐਵੇਂ ਚਵਲਾ ਨਹੀਂ ਮਾਰੀ ਦੀਆਂ ਅਖੇ ਇੱਕ ਹਿੰਦੂ ਧਰਮ ਤੋਂ ਸਿੱਖ ਧਰਮ ਵਿੱਚ ਆਇਆ ਉਹ ਵੀ ਕਲਗੀਧਰ ਪਾਤਸ਼ਾਹ ਦਾ ਪੁੱਤ ਐ ਸਾਡਾ ਭਾਈ ਏ ਸਾਡੇ ਬਾਪੂ ਦਾ ਜਨਮ ਪਟਨਾ ਸਾਹਿਬ ਹੋਇਆ ਬਾਕੀ ਤੁਸੀਂ ਸਿਆਣੇ ਹੋ ਸਮਝਦਾਰ ਹੋ
Janam tan Love Kush da Balmiki de Ghar hoia C baki tusi samgdar ho
@@jangsingh9119 ਉਹ ਗੱਲ ਬਾਲਮੀਕੀ ਭਾਈਚਾਰੇ ਨੂੰ ਪੁੱਛ ਮੈਨੂੰ ਕਿਉ ਦੱਸ ਰਿਹਾ ਏ
@@nihanggurjazzsinghanandpur365 Teri Baat da hi Jawab Ditta Guru Gobind Singh bare tene Kiha Patna Paida hoe Tan Samg Lo kon ne Ehi Tenu Puchhiye Ram De Putt Love Kush Balmiki de Ghar Paida hoe Tan Hun Tun Samg Le Oh Kon c
@@jangsingh9119 ਜੇ ਸਮਝ ਨਹੀਂ ਆਈ ਤਾਂ ਬੋਲੀ ਦਾ ਨਹੀਂ ਹੁੰਦਾ ਛੱਡਿਆ ਮੱਝ ਥੱਲੇ ਜਾਨਾਂ ਝੋਟੇ ਥੱਲੇ ਆ
@@nihanggurjazzsinghanandpur365 Tun Tan Samg Giya 😂 Andd Bhagat Dekh ke Bolida Naam Badlan Nal Singh nahi Bande Bahiya Kom 😂😂😂
Bahut bahut mubarka mere putt.khush rahi putt
Salute a sardar ji
❤पिता दशमेश जिओ पंथ ख़ालसा जी नु चढ़दी कला बक्शो❤
Jionda reh beta.waheguru ji mehar krn.
ਕੁਝ ਸਾਡੇ ਸਿੱਖਾਂ ਦੇ ਬੱਚੇ ਤਾਂ ਨਾਈਆਂ ਦੀਆਂ ਦੁਕਾਨਾਂ ਉੱਤੇ ਤੁਰੇ ਫਿਰਦੇ ਨੇ ਇੱਧਰ ਭਈਆਂ ਦੇ ਬੱਚੇ ਅੰਮ੍ਰਿਤ ਛੱਕ ਰਹੇ ਹਨ
22 ਜੀ ਏ ਨੂੰ ਕਹਿੰਦੇ ਨੇ ਕਰਮ
ਸਾਡੇ ਲੋਕਾਂ ਦਾ ਜਨਮ ਸਿੱਖਾਂ ਦੇ ਘਰ ਵਿਚ ਹੋਣ ਕਰਕੇ ਹੰਕਾਰ ਵਿਚ ਹਨ ਕੇ ਅਸੀਂ ਗਲੀਂ ਬਾਤੀਂ ਸਿੱਖ ਹਨ ਪਰ ਸਿੱਖੀ ਤੋਂ ਕੋਹਾਂ ਦੂਰ ਹੋਗੇ ਹਨ
ਪ੍ਰਵਾਸੀ ਕਹੋ
Waheguru ji mehar kro sub teh 🙏🙏🙏🙏🙏🙏
ਇਹ ਕੋਈ ਅਚੰਭਾ ਨਹੀ ਬਹੁਤ ਗੁਰ ਸਿੱਖ ਬਿਹਾਰ ਮਾਹਾਰਾਸ਼ਟਰ ਅਰਬ ਕਰਾਚੀ ਬਲੋਚ ਅਸਤਾਨ ਦੇ ਸੀ
🥀🪯🥀🪯🥀🪯🥀🪯🥀🪯🥀🪯🥀
ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਰਬਤ ਦਾ ਭਲਾ
🥀🪯🥀🪯🥀🪸🥀🪯🥀🪯🥀🪯🥀
🙏🙏🙏🙏🙏🙏🙏🙏🙏🙏🙏🙏🙏
ਬਹੁਤ ਵਧਾਈ ਦੀ ਗੱਲ ਹੈ.
❤ waheguru ji
ਇਹ ਸਿਰਫ ਤੇ ਸਿਰਫ ਸਿੱਖ ਹੈ। ਬਹੁਤ ਵਧੀਆ ਲੱਗ ਰਿਹਾ ਹੈ।
Waheguru ji waheguru ji waheguru ji waheguru ji waheguru 🙏🙏🙏🙏🙏❤
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਕਿਰਪਾ ਕਰੋ ਸਾਕਿਆ ਤੇ❤❤❤❤❤❤
Eh waheguru Di kirpa. wa
Bhout khooob g .mubaarkaaan g
ਵਾਹਿਗੁਰੂ ਧੰਨ ਵਾਹਿਗੁਰੂ ਜੀ ਬਹੁਤ ਕਿਰਪਾ ਹੋਏ ਹੈ ਵੀਰ ਉਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ 🙏🙏🌺🌺
Is Singh nu vekh ke asani naal andaza lagaya ja sakda hai, k panj piyareyan da roop ajeha hi hovega .Guru ji ne aap apna bna leya, kirpa kar ditti hai.
Good boy.
Anchor Sahib you have done good job.
The boy is blessed.
Good luck.
❤ waheguru ji ka Khalsa waheguru ji ki Fateh
ਮਾਪਿਆਂ ਨੂੰ ਵਧਾਈ ਮੁੰਡੇ ਤੇ ਕਿਰਪਾ ਹੋਈ ਹੈ ਵਾਹਿਗੁਰੂ ਦੀ
Waheguru waheguru waheguru ji
Sahib huth wadayiana jis bhawe tiss dey
Dhan Guru Nanak Dev ji
Wow lotta people speak Punjabi but he used very refined vocabulary and polite way of articulation.
Waheguru ji👍🙏
Waheguru ji di bhut vadi kirpa hai❤❤❤❤
Bhai bahut vadiya gall kahi k asi kise da dhar nahi parvartit karte ,te na hee koi dharm mara aa 👍
Waheguru ji ⚘️❤️⚘️🙏🏼🙏🏼
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
ਬਹੁਤ ਮੁਬਾਰਕਾਂ ਹੋਵਣ ❤❤❤
ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਬੇਟੇ ਨੂੰ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
Congratulations to you Bihari Gursikh. May Waheguru bless you always.
ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏽
Farid ji di maa ne Farid ji nu rab nal jod dita c is maa nu bhi slaam hai waheguru ji
Ajj mann bahut khush hoya kalgidhar pitta ji da puttar dekh k
Waheguru ji maher Karan ji🙏🙏🙏🙏
Congratulations & thanks to this Gursikh & his mother. Great achievement.
Waheguruji ne bhuatt mehar bakshi hai!! 🙏🙏🙏🙏🙏
Waheguru ji Dey Mehar hoi hai esh parwar Tey waheguru ji 🙏🌹😊
ਵਾਹਿਗੁਰੂ ਜੀ❤❤
ਵਾਹਿਗੁਰੂ ਸਹਿਬ ਜੀ