ขนาดวิดีโอ: 1280 X 720853 X 480640 X 360
แสดงแผงควบคุมโปรแกรมเล่น
เล่นอัตโนมัติ
เล่นใหม่
ਬਹੁਤ ਵਧੀਆ ਜੀ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਵੀਰ ਨੂੰ
ਗੁਰੂ ਮਹਾਰਾਜ ਦੀ ਦੇਖੋ ਕਿੰਨੀ ਕਿਰਪਾਪੁਰਾਣੇ ਸਿੰਘ ਆਪਣੇ ਕਿਰਦਾਰ ਨਾਲ ਦੂਜੇ ਨੂੰ ਕਿੰਨਾ ਪ੍ਰਭਾਵਿਤ ਕਰਦੇ ਹਨਪੰਜਾਬ ਚ ਹੁਣ ਜੌ ਮਸਲਾ ਚੱਲ ਰਿਹਾ ਪਰਵਾਸੀਆਂ ਦਾ ਮੈਨੂੰ ਲਗਦਾ ਉਸ ਮਸਲੇ ਤੋਂ ਪਰ੍ਹੇ ਹੋ ਕੇ ਆਪਾਂ ਨੂੰ ਪੁਰਾਣੇ ਸਿੰਘਾਂ ਵਰਗੇ ਕਿਰਦਾਰ ਬਣਾਉਣੇ ਚਾਹੀਦੇ ਹਨ ਤਾਂ ਕਿ ਦੁਸ਼ਮਣ ਵੀ ਬਦਲ ਜਾਵੇ ਬਹੁਤ ਵਧੀਆ ਵਿਚਾਰਾਂ ਵਾਲੀ ਇੰਟਰਵਿਊ ਹੈ ❤
ਸਿੱਖੀ ਦੀ ਚੜ੍ਹਦੀ ਕਲਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏 ਜੀ, ਚੜ੍ਹਦੀ ਕਲਾ ਖਾਲਸੇ ਪੰਥ ਦੀ ਏਵੇਂ ਹੀ ਹੋਣੀ ਆ❤❤
ਧੰਨ ਗੁਰੂ ਪਿਆਰਿਆਂ ਦੀਆਂ ਕਮਾਈਆਂ ਜਿੰਨਾ ਸਿੱਖੀ ਦੇ ਰੰਗ ਚਾੜ੍ਹੇ ❤
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ, ਸਿੰਘ ਸਾਹਿਬ ,,,,ਬਹੁਤ ਬਹੁਤ ਮੁਬਾਰਕ ਹੋਵੇ ਸਿੱਖੀ ਤੁਹਾਨੂੰ ਤੁਸੀਂ ਅਸਲ ਸੇਵਾ ਕੀਤੀ ਮਨੁੱਖਤਾ ਦੀ ਤੇ ਅੱਗੇ ਨੂੰ ਵੀ ਕਰਦੇ ਰਹੋ, ਵਾਹਿਗੁਰੂ ਬਲ ਬਖਸ਼ੇ ਤੰਦਰੁਸਤੀ ਬਖਸ਼ੇ
ਧੰਨਵਾਦ ਵੀਰ ਜੀ ਤੁਸੀ ਸਿੱਖੀ ਨੂ ਸੰਭਾਲ ਕੇ ਰੱਖਿਆ ਜਦ ਕੇ ਚਾਰੇ ਪਾਸੇ ਸਿੱਖ ਵਿਰੋਧੀ ਹੋਣ ਪੰਜਾਬ ਦੇ ਲੋਕਾਂ ਨੂ ਹੱਥ ਬਨਕੇ ਬੇਨਤੀ ਗਰੀਬ ਸਿੱਖਾਂ ਦੀ ਬਾਂਹ ਫੜੋ ਜਾਤਾ ਪਾਤਾ ਖਤਮ ਕਰਕੇ ਅੱਪਾ ਨੂ ਸਿੱਖੀ ਪ੍ਰਚਾਰ ਦੀ ਲੋੜ ਏ ਤਾਕੇ ਪਰਦੇਸੀ ਵੀ ਪੰਜਾਬ ਆਕੇ ਸਿੰਘ ਸਜ ਸਕੇ ਵਾਹਿਗੁਰੂ ਮੇਹਰ ਕਰੇ ਕੌਮ ਤੇ
Sikh har koi nhi baan sakda Satshriakal Veerji aap nu
ਵਾਹ ਜੀ ਵਾਹ ਸਿੰਘ ਸਾਹਬ
ਧੰਨ ਗੁਰੂ ਤੇ ਧੰਨ ਗੁਰੂ ਦੇ ਸਿੱਖ 🙏🙏
ਵਾਹਿਗੁਰੂ ਜੀ
ਚੜ੍ਹਦੀ ਕਲਾ ਚ ਖਾਲਸਾ ਪੰਥ
ਦਿਲ ਜੀਤ ਲਿਆ ਹੈ ਬਾਬਾ ਜੀ ਤੁਹਾਡੀ ਲੱਮੀ ਉਮਰ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
ਚੜ੍ਹਦੀ ਕਲਾ ਵਾਲੇ ਸਿੰਘ ਨੇ ਇਹ, ਅਸਲੀ ਖਾਲਸ ਸਿੰਘ
वाह जी वाह... वाहेगुरु सिखी सिदक बनाए रखना....
ਅਕਾਲ ਪੁਰਖ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ।
ਹੋਰ ਗੱਲਾਂ ਕਰੋ ਵੀਰ ਇਸ ਸਿੰਘ ਨਾਲ
❤❤ ਨਮਸਕਾਰ ਨਮਸਕਾਰ ❤❤
Salute a Bhai Saab nu
Kya baatan ne Singh diyan charhdikala 🙏🏻
Wow Dhan guru gobind singh ji
Waheguru ji ka Khalsa Waheguru ji ki Fateh Baba Narendra Singh ji
ਧੰਨ ਹੋ ਸਿੰਘ ਸਾਬ ॥
Thanx for sharing this video with gursikhs
Waheguru enni uchi soch waheguru ji
ਸੁੱਖਵਿੰਦਰ ਸਿੰਘ ਪੈਂਟਾ ਤੇ ਗੁਰਬਚਨ ਸਿੰਘ ਡੋਗਰ ਇਸ ਇਲਾਕੇ ਚ ਐਕਟਿਵ ਸੀ
Waheguru ji very nice
Waheguru ji ka khalsa waheguru ji ki fateh
WAHEGURU JI SARBAT DA BHALA KARO WAHEGURU JI 🙏🙏🙏🙏
Great interview
Satguru birji tuadey utey saddah merr rakhey
Waheguru g
🙏🏻🙏🏻🙏🏻🙏🏻🙏🏻❤️❤️❤️🙏🏻🙏🏻🙏🏻🙏🏻🙏🏻
🙏🙏🙏
🙏🌹
🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏
🙏🙏
Baba Nanak dhan Teri kamaai
WAHEGURU JI 🙏🙏
ਹੁਣ ਵੀ ਬਿਹਾਰੀਅ ਨੂੰ ਸਿਆ ਬਨਾੳੁ
ਇਸ ਨੂੰ ਕਹਿੰਦੇ ਹਨ ਕਿ ਗੁਰੂ ਦੀ ਕਿਰਪਾ ਹੋ ਗਈ ਹੈ।
Aaj menu samjh aayi ki 84 sikho ke sath kitana galat kiya gya
🙏🙏🌳🌴🍒♥️🌷⚘️
His thinking is very high
KHALISTAN HI HAL HAE,,,Where Everyone Will Be Treated EQUALLY…KHALISTAN JINDABAD
Is baba g de pind de munde farbisganj par krke ik brar Punjabi dhaba wa moge walea da , os te kum krde han , mai ohna nu pushea v c ki tuci kitho de rehn wale o ta phna akhea sada pind itho 15km hai
Khalsa Khalistan zindabad
ਕੱਲ੍ਹ ਜੋ ਬਹੁਤ ਸਿੱਖ ਸਖਸ਼ੀਅਤਾਂ ਦੀ ਬਿਬੇਕਗੜ੍ਹ ਵਾਲੀ ਵੀਡੀਓ ਪਾਈ ਸੀ, ਕੀ ਤੁਸੀ ਕੱਟ ਦਿੱਤੀ?
ਸਿੱਖ ਸਿਆਸਤ ਦਾ ਚੈਨਲ ਹੈਕ ਹੋ ਗਿਆ ਸੀ ਜੀ। ਇਕ ਵਾਰ ਯੂਟਿਊਬ ਨੇ ਚੈਨਲ ਖਤਮ ਕਰ ਦਿੱਤਾ ਸੀ। ਅਜੇ ਵੀ ਸਾਰੇ ਵੀਡੀਓ ਵਾਪਿਸ ਨਹੀਂ ਆਏ। ਜੇਕਰ ਉਕਤ ਵੀਡੀਓ ਬਾਰੇ ਆਪ ਜੀ ਨੂੰ ਕੋਈ ਹੋਰ ਜਾਣਕਾਰੀ ਹੈ ਤਾਂ ਭੇਜ ਸਕਦੇ ਹੋ। ਅਸੀਂ ਤਫਤੀਸ਼ ਕਰ ਲੈਂਦੇ ਹਾਂ।
@@sikhsiyasat ਜਾਣਕਾਰੀ ਤਾ ਨਹੀਂ ਹੈ, ਪਰ ਕੱਲ੍ਹ ਵੀਡੀਓ ਚੈਨਲ ਤੇ ਸੀ, ਮੈਂ ਪੂਰੀ ਵੀਡੀਓ ਦੇਖੀ ਵੀ, ਪਰ ਕੁੱਝ ਸਮੇਂ ਬਾਅਦ ਵੀਡੀਓ ਚੈਨਲ ਤੋਂ ਹਟ ਗਈ।
Ajj minu sharm aa gai apnay app nu sikh kahindyan waheguru gi
Waheguru ji di bahut kirpa hai bhai sahib te
Waheguru ji
ਬਹੁਤ ਵਧੀਆ ਜੀ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਵੀਰ ਨੂੰ
ਗੁਰੂ ਮਹਾਰਾਜ ਦੀ ਦੇਖੋ ਕਿੰਨੀ ਕਿਰਪਾ
ਪੁਰਾਣੇ ਸਿੰਘ ਆਪਣੇ ਕਿਰਦਾਰ ਨਾਲ ਦੂਜੇ ਨੂੰ ਕਿੰਨਾ ਪ੍ਰਭਾਵਿਤ ਕਰਦੇ ਹਨ
ਪੰਜਾਬ ਚ ਹੁਣ ਜੌ ਮਸਲਾ ਚੱਲ ਰਿਹਾ ਪਰਵਾਸੀਆਂ ਦਾ ਮੈਨੂੰ ਲਗਦਾ ਉਸ ਮਸਲੇ ਤੋਂ ਪਰ੍ਹੇ ਹੋ ਕੇ ਆਪਾਂ ਨੂੰ ਪੁਰਾਣੇ ਸਿੰਘਾਂ ਵਰਗੇ ਕਿਰਦਾਰ ਬਣਾਉਣੇ ਚਾਹੀਦੇ ਹਨ
ਤਾਂ ਕਿ ਦੁਸ਼ਮਣ ਵੀ ਬਦਲ ਜਾਵੇ
ਬਹੁਤ ਵਧੀਆ ਵਿਚਾਰਾਂ ਵਾਲੀ ਇੰਟਰਵਿਊ ਹੈ ❤
ਸਿੱਖੀ ਦੀ ਚੜ੍ਹਦੀ ਕਲਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏 ਜੀ, ਚੜ੍ਹਦੀ ਕਲਾ ਖਾਲਸੇ ਪੰਥ ਦੀ ਏਵੇਂ ਹੀ ਹੋਣੀ ਆ❤❤
ਧੰਨ ਗੁਰੂ ਪਿਆਰਿਆਂ ਦੀਆਂ ਕਮਾਈਆਂ ਜਿੰਨਾ ਸਿੱਖੀ ਦੇ ਰੰਗ ਚਾੜ੍ਹੇ ❤
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ,
ਸਿੰਘ ਸਾਹਿਬ ,,,,
ਬਹੁਤ ਬਹੁਤ ਮੁਬਾਰਕ ਹੋਵੇ ਸਿੱਖੀ ਤੁਹਾਨੂੰ ਤੁਸੀਂ ਅਸਲ ਸੇਵਾ ਕੀਤੀ ਮਨੁੱਖਤਾ ਦੀ ਤੇ ਅੱਗੇ ਨੂੰ ਵੀ ਕਰਦੇ ਰਹੋ, ਵਾਹਿਗੁਰੂ ਬਲ ਬਖਸ਼ੇ ਤੰਦਰੁਸਤੀ ਬਖਸ਼ੇ
ਧੰਨਵਾਦ ਵੀਰ ਜੀ ਤੁਸੀ ਸਿੱਖੀ ਨੂ ਸੰਭਾਲ ਕੇ ਰੱਖਿਆ ਜਦ ਕੇ ਚਾਰੇ ਪਾਸੇ ਸਿੱਖ ਵਿਰੋਧੀ ਹੋਣ ਪੰਜਾਬ ਦੇ ਲੋਕਾਂ ਨੂ ਹੱਥ ਬਨਕੇ ਬੇਨਤੀ ਗਰੀਬ ਸਿੱਖਾਂ ਦੀ ਬਾਂਹ ਫੜੋ ਜਾਤਾ ਪਾਤਾ ਖਤਮ ਕਰਕੇ ਅੱਪਾ ਨੂ ਸਿੱਖੀ ਪ੍ਰਚਾਰ ਦੀ ਲੋੜ ਏ ਤਾਕੇ ਪਰਦੇਸੀ ਵੀ ਪੰਜਾਬ ਆਕੇ ਸਿੰਘ ਸਜ ਸਕੇ ਵਾਹਿਗੁਰੂ ਮੇਹਰ ਕਰੇ ਕੌਮ ਤੇ
Sikh har koi nhi baan sakda
Satshriakal Veerji aap nu
ਵਾਹ ਜੀ ਵਾਹ ਸਿੰਘ ਸਾਹਬ
ਧੰਨ ਗੁਰੂ ਤੇ ਧੰਨ ਗੁਰੂ ਦੇ ਸਿੱਖ 🙏🙏
ਵਾਹਿਗੁਰੂ ਜੀ
ਚੜ੍ਹਦੀ ਕਲਾ ਚ ਖਾਲਸਾ ਪੰਥ
ਦਿਲ ਜੀਤ ਲਿਆ ਹੈ ਬਾਬਾ ਜੀ ਤੁਹਾਡੀ ਲੱਮੀ ਉਮਰ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
ਚੜ੍ਹਦੀ ਕਲਾ ਵਾਲੇ ਸਿੰਘ ਨੇ ਇਹ, ਅਸਲੀ ਖਾਲਸ ਸਿੰਘ
वाह जी वाह... वाहेगुरु सिखी सिदक बनाए रखना....
ਅਕਾਲ ਪੁਰਖ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ।
ਹੋਰ ਗੱਲਾਂ ਕਰੋ ਵੀਰ ਇਸ ਸਿੰਘ ਨਾਲ
❤❤ ਨਮਸਕਾਰ ਨਮਸਕਾਰ ❤❤
Salute a Bhai Saab nu
Kya baatan ne Singh diyan charhdikala 🙏🏻
Wow Dhan guru gobind singh ji
Waheguru ji ka Khalsa Waheguru ji ki Fateh
Baba Narendra Singh ji