ਸੱਜਣ ਠੱਗ ਲੋਕਾਂ ਨੂੰ ਲੁੱਟ ਲੈਂਦਾ ਤੇ ਮਾਰ ਦਿੰਦਾ ਸੀ । ਸ੍ਰੀ ਗੁਰੂ ਨਾਨਕ ਜੀ ਨੇ ਪਹਿਲੀ ਧਰਮਸਾਲ ਇਥੇ ਬਣਾਈ ~ Pak 44

แชร์
ฝัง
  • เผยแพร่เมื่อ 4 ก.พ. 2025

ความคิดเห็น • 477

  • @DALBIRSINGH-bz6sg
    @DALBIRSINGH-bz6sg ปีที่แล้ว +8

    ਆਸ ਹੈ ਬਾਬਾ ਗੁਰੂ ਨਾਨਕ ਦੇਵ ਜੀ ਮਹਿਰ ਕਰਨ ਗੇ ਸਿੱਖ ਕੌਮ ਤੇ, ਬੱਸ ਉਹਨਾਂ ਨੂੰ ਇੱਕ ਸੱਚੇ ਗੁਰਸਿੱਖਾਂ ਦੀ ਉਡੀਕ ਹੈ,ਬੇਈਮਾਨਾ ਦੇ ਖਾਤਮੇ ਤੋਂ ਬਾਅਦ,ਗੁਰਸਿੱਖਾਂ.ਦੀਆਂ ਕੁਰਬਾਨੀਆਂ ਰੰਗ ਲਿਆਉਣਗੀਆਂ , ਸੰਤ ਭਿੰਡਰਾਂਵਾਲੇ, ਜੱਥੇਦਾਰ ਕਾਉਂਕੇ ਸਾਹਿਬ ਤੇ ਹੋਰ ਸਿੰਘ ਸਿੰਘਣੀਆਂ

  • @harcharanbhular8563
    @harcharanbhular8563 ปีที่แล้ว +54

    ਪਾਜੀ ਤੁਸੀ ਧੰਨ ਹੋ ਜਿਨਾਂ ਨੇ ਸਾਨੂੰ ਇਨਾਂ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਾਏ 🙏🏻 ਸਾਨੂੰ ਅਹਿਸਾਸ ਹੋਇਆ ਕੇ ਅਸੀਂ ਕੀ ਕੁਛ ਗਵਾਇਆ 😢

    • @onlybeastmotivation2332
      @onlybeastmotivation2332 ปีที่แล้ว +4

      Kaash a Punjab kaddi wakhra na honddaa 😭😭😭🙏🏻

    • @HarpreetSingh-rl8eo
      @HarpreetSingh-rl8eo ปีที่แล้ว +1

      ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

    • @MamtaKhanuja
      @MamtaKhanuja 8 หลายเดือนก่อน

      Wahaguru ji

    • @MamtaKhanuja
      @MamtaKhanuja 8 หลายเดือนก่อน

      Satnam shri wahaguru ji🙏🙏

  • @sukhbirsingh54682
    @sukhbirsingh54682 ปีที่แล้ว +70

    ਘਰ ਘਰ ਅੰਦਰ ਧਰਮਸਾਲ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ

  • @tarandhillon05
    @tarandhillon05 ปีที่แล้ว +65

    ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀਉ ਮਹਾਰਾਜ ....ਬੇਅੰਤ ਬੇਅੰਤ ਸ਼ੁਕਰ ਹੈ ਜੀ ਆਪ ਜੀ ਦਾ .....ਵੀਰ ਜੀ ਧੰਨ ਭਾਗ ਜੋ ਇਤਨੀ ਵੱਡੀ ਸੇਵਾ ਨਿਭਾ ਰਹੇ ਹੋ ....ਅਕਾਲ ਪੁਰਖ ਵਾਹਿਗੁਰੂ ਸਭ 'ਤੇ ਕਿਰਪਾ ਕਰਨ

    • @HarpreetSingh-rl8eo
      @HarpreetSingh-rl8eo ปีที่แล้ว

      ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @ghaggarlahar4623
    @ghaggarlahar4623 ปีที่แล้ว +34

    ਵਾਹ ਜੀ ਵਾਹ !! ਨਿਸ਼ਾਨ ਸਿੰਘ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਗੁਰੂਘਰ ਦੇ ਦਰਸ਼ਨ ਕਰਵਾਏ। ਪ੍ਰਮਾਤਮਾਂ ਤੁਹਾਨੂੰ ਚੜ੍ਹਦੀ ਕਲਾ ਚ ਰੱਖਣ।

  • @bajsinghpannu
    @bajsinghpannu ปีที่แล้ว +27

    ਆਪ ਜੀ ਦਾ ਤੇ ਭੈਣ ਪੂਰਵਾ ਦਾ ਬਹੁਤ ਬਹੁਤ ਧੰਨਵਾਦ ਜੀ ਜੋ ਵਿਛੜੇ ਗੁਰਧਾਮਾਂ ਦੇ ਦਰਸ਼ਨ ਕਰਵਾ ਰਹੇ ਹੋ ਵਾਹਿਗੁਰੂ ਜੀ ਆਪ ਜੀ ਉੱਤੇ ਮੇਹਰ ਭਰਿਆ ਹੱਥ ਰੱਖਣ

    • @kuljitkaur3843
      @kuljitkaur3843 11 หลายเดือนก่อน +1

      💐🙏🧘‍♂️🪔🪔🪔🪔🪔💯ℹⓂ️🅾️

    • @kuljitkaur3843
      @kuljitkaur3843 11 หลายเดือนก่อน

      ❤🙇‍♂️🙇‍♂️🙇‍♀️🙇‍♀️Waheguru ji💐

  • @jobandeep9321
    @jobandeep9321 11 หลายเดือนก่อน +2

    ਭਾਈ ਨਿਸ਼ਾਨ ਸਿੰਘ ਜੀ ਇਹ ਧਿਆਸ ਮੈ ਕਿਸੇ ਸਾਇਰ ਦਾ ਪਹਿਲਾ ਪੜਿਆ ਹੈ ਧਿਆਸ ਦਾ ਬਹੁਤ ਫਰਕ ਹੈ ਉਸ ਨੇ ਲਿਖਿਆ ਹੈ ਕਿ ਗੁਰੂ ਸਾਹਿਬ ਨੂੰ ਜਾਦੋ ਸਾਜਣ ਠੰਗ ਮਿਲਿਆ ਗੁਰੂ ਨਾਨਕ ਤੋ ਇਪਦੇਸ ਲਿਆ ਗੁਰੂ ਸਾਹਿਬ ਨੇ ਕਿਹਾ ਕਿਸੇ ਗਰੀਬ ਦਾ ਦਿਲ ਨਾ ਦਖਾਵੀ ਕਿਸੇ ਦਾ ਲੂਣ ਖਾਕੇ ਹਰਾਮ ਨਹੀ ਕਰਨਾ ਝੂਠ ਨਹੀ ਬੋਲਣਾ ਵਾਹਿਗੁਰੂ ਜੀ

  • @sarbjitsinghgill5498
    @sarbjitsinghgill5498 ปีที่แล้ว +7

    ਸਾਡੀ ਵਿਰਾਸਤ ਰੁੱਲਦੀ ਸਾਡਾ ਰਾਜ ਹੁੰਦਾ ਤਾਂ ਸੇਵਾ ਸੰਭਾਲ ਹੁੰਦੀ

  • @chahalchahal937
    @chahalchahal937 ปีที่แล้ว +7

    ਨਿਸ਼ਾਨ ਸਿੰਘ ਆਸਟ੍ਰੇਲੀਆ ਜੀ ਨੂੰ ਮੈਂ ਕਾਫੀ ਸਮੇਂ ਤੋਂ ਦੇਖ ਰਿਹਾ ਹਾਂ। ਬਹੁਤ ਵਧੀਆ ਦਰਸ਼ਨ ਕਰਵਾਉਂਦੇ ਹਨ ਜੀ ਗੁਰਦੁਆਰਾ ਸਾਹਿਬਾਨਾਂ ਦੇ।
    ਪਰ ਅੱਜ ਜੋ ਨਾਲ ਨਾਲ ਲਿਖਿਆ ਆ ਰਿਹਾ ਕਿ ਸਾਨੂੰ ਆਪਣੇ ਨਾਮ ਨਾਲ ਉਪ ਜਾਤ ਨਹੀਂ ਲਿਖਣੀ ਚਾਹੀਦੀ ਇਹ ਤਰਕ ਵਿਹੁਣੇ ਕਥਿਤ ਜਥੇਦਾਰਾਂ ਨੇ ਅਕਾਲ ਤਖ਼ਤ ਸਾਹਿਬ ਤੋਂ ਅਪੀਲ ਕੀਤੀ ਹੈ ਜੋ ਕਿ ਗ਼ਲਤ ਹੈ ਜੀ

  • @joginderpal745
    @joginderpal745 ปีที่แล้ว +7

    ਕਿ ਧਾਰਮਿਕ ਜਥੇਬੰਦੀਆਂ ਇਸ ਸਕੂਲ ਨੂੰ ਦੁਬਾਰਾ ਗੁਰਦੁਆਰਾ ਸਾਹਿਬ ਬਣਾਉਣ ਦਾ ਯਤਨ ਕਰਨਗੀਆ 🙏🙏🙏🙏🙏

  • @angrejrai1671
    @angrejrai1671 ปีที่แล้ว +30

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ🙏🙏 ਵਾਹਿਗੁਰੂ ਜੀ🙏

  • @dalvirboparai6471
    @dalvirboparai6471 ปีที่แล้ว +42

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ 🙏🙏🙏

  • @pardeepgrewal9404
    @pardeepgrewal9404 ปีที่แล้ว +17

    ਭਾਈ ਸਾਹਿਬ ਭਾਈ ਨਿਸ਼ਾਨ ਸਿੰਘ ਸਾਹਿਬ ਜੀ ਥੋਡੇ ਬੋਲਣ ਦਾ ਸਲੀਕਾ ਬਹੁਤ ਵਧੀਆ ਹੈ, ਤੁਸੀਂ ਹਰ ਇੱਕ ਨੂੰ ਮੋਹ ਲੈਂਦੇ ਹੋ।ਗੁਰੂ ਸਾਹਿਬ ਦੀ ਅਪਾਰ ਕਿਰਪਾ ਹੈ ।

  • @GurpreetSingh-ke8ok
    @GurpreetSingh-ke8ok ปีที่แล้ว +11

    ਭਾਈ ਨਿਸ਼ਾਨ ਸਿੰਘ ਜੀ ਦਾ ਦਰਸ਼ਨ ਦਿਦਾਰੇ ਕਰਵਾਉਣ ਲਈ ਕੋਟਿ ਕੋਟਿ ਵਾਰ ਧੰਨਵਾਦ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖਣ ਜੀ

  • @harpreetcheema8619
    @harpreetcheema8619 ปีที่แล้ว +8

    ਧੰਨ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ।ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ।।🎉🎉❤❤

  • @RajwinderKaur-ty7dl
    @RajwinderKaur-ty7dl ปีที่แล้ว +8

    ਅੱਜ ਤਾਂ ਜੀ ਇਹ ਆਮ ਹੀ ਹੋ ਰਿਹਾ ਹੈ ਦੂਜਿਆਂ ਨੂੰ ਮਾਰ ਕੇ ਲੁਟਾਂ ਖੋਹਾਂ ਰਿਸ਼ਵਤ ਲੈਣੀ ਦੂਜਿਆਂ ਦੀਆਂ ਜ਼ਮੀਨਾਂ ਤੇ ਕਬਜ਼ਾ ਕਰਨਾ ਕੀ ਅੱਜ ਵਾਲੇ ਸੱਜਣ ਠੱਗਾਂ ਨੂੰ ਕੋਈ ਰੋਕ ਸਕਦਾ ਹੈ ਜੀ?

    • @kuljitkaur3843
      @kuljitkaur3843 11 หลายเดือนก่อน

      Rokega je kr asi asim dhiraj wale hoiye.Prmatma di intjar bharose nal kriye.Oh jrur aanda te doshiyan nu sja denda.Aubhut sty.......phir doshiyan di mafi lyi khudh hi ardas .....❤

  • @CharanjeetSingh-eu5hx
    @CharanjeetSingh-eu5hx ปีที่แล้ว +1

    Waheguru ji waheguru ji waheguru ji

  • @simrankaur1597
    @simrankaur1597 ปีที่แล้ว +4

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ

  • @bsingh9752
    @bsingh9752 ปีที่แล้ว +1

    Best jankari di hai apne AAP KO salute hai 👌🌹🙏

  • @charanjitsingh4388
    @charanjitsingh4388 ปีที่แล้ว +18

    ਵਾਹਿਗੁਰੂ ਜੀ ਮੇਹਰ ਕਰੋ ਜੀ । ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ । ਧੰਨ ਭਾਈ ਸਜਣ ਜੀ ਜਿਨ੍ਹਾਂ ਨੇ ਇੱਕ ਸ਼ਬਦ ਸੁਣਕੇ ਆਪਣਾ ਜੀਵਨ ਬਦਲ ਲਿਆ । ਧੰਨ ਭਾਗ ਨੇ ਸਾਡੇ ਘਰ ਬੈਠੇ ਦਰਸ਼ਨ ਕਰਵਾਉਂਦੇ ਨੇ ਸ੍ਰ ਨਿਸ਼ਾਨ ਸਿੰਘ ਜੀ ।

    • @HarpreetSingh-rl8eo
      @HarpreetSingh-rl8eo ปีที่แล้ว

      ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @SukhwinderSingh-wq5ip
    @SukhwinderSingh-wq5ip ปีที่แล้ว +7

    ਬਹੁਤ ਵਧੀਆ ਵਾਹਿਗੁਰੂ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ

  • @jaspslkumar9583
    @jaspslkumar9583 4 หลายเดือนก่อน +1

    Baba g good job. Ram Ram g.

  • @84manjit
    @84manjit ปีที่แล้ว +2

    ਬਹੁਤ ਧੰਨਵਾਦ ਮੁਕਾਮੀ ਸੰਗਤ ਦਾ ਨਾਲ਼ੇ ਖ਼ਾਲਸਾ ਜੀ ਤੁਹਾਡਾ

  • @BaljinderRehal-yw2tl
    @BaljinderRehal-yw2tl 10 หลายเดือนก่อน +2

    ਮੁਸਲਮਾਨ ਵੀਰ ਦਾ ਪਿਆਰ ਦੇਖ ਕੇ ਮਨ ਭਰ ਆਇਆ ।

  • @inderdeepsingh8646
    @inderdeepsingh8646 ปีที่แล้ว +5

    ਸਤਿਗੁਰੂ ਜੀ ਕਿਰਪਾ ਕਰੋ, ਮੁੜ ਇਹਨਾਂ ਵਿਛੜੇ ਗੁਰਧਾਮਾਂ ਦੀ ਸੇਵਾ ਆਪਣੇ ਪੰਥ ਤੋਂ ਬਹਾਲ ਕਰੋ ਤਾਂ ਕਿ ਇਹਨਾਂ ਗੁਰਧਾਮਾਂ ਜਾਣੇ ਅਣਜਾਣੇ ਵਿੱਚ ਹੋ ਰਹੀ ਬੇਅਦਬੀ ਖਤਮ ਹੋਵੇ ਅਤੇ ਗੁਰੂ ਦੇ ਪਿਆਰੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕਣ।🙏🙏

  • @mohanmakkar9607
    @mohanmakkar9607 ปีที่แล้ว +12

    Dhan Guru Nanak Dev Ji 🙏 🙌

  • @MrKirpal79
    @MrKirpal79 ปีที่แล้ว +2

    ਖਾਲਸਾ ਜੀ ਧੰਨ ਹੋ ਤੁਸੀਂ ਵਾਹਿਗੁਰੂ ਜੀ

  • @HarpreetSingh-ti
    @HarpreetSingh-ti 7 หลายเดือนก่อน

    Waheguru ji ka Khalsa Waheguru ji ki Fateh 🙏🙏 Dhan Dhan Guru Nanak Dev Ji 🙏🙏 bhai Mardana Ji🙏🙏

  • @AvtarSingh-f1o7c
    @AvtarSingh-f1o7c 11 หลายเดือนก่อน +1

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਜੀ ਭਾਗਾਂ ਵਾਲੇ ਹੋ ਜੋ ਪਰਮੇਸ਼ਰ ਏਨੀਂ ਵੱਡੀ ਸੇਵਾ ਲੈ ਰਿਹਾ ਹੈ

  • @Sahibji-rg6fi
    @Sahibji-rg6fi ปีที่แล้ว +3

    ਵਾਹ ਵਾਹ ਵਡਿਆਈਆਂ ਤੇਰੀਆਂ ਵਾਹ ਵਾਹ ਵਡਿਆਈਆਂ ਤੇਰੀਆਂ ਧੰਨ ਧੰਨ ਮੇਰੇ ਸਤਿਗੁਰ ਪਿਆਰੇ। ਵਾਹ ਵਾਹ ਵਡਿਆਈਆਂ ਤੇਰੀਆਂ ਵਾਹ ਵਾਹ ਵਡਿਆਈਆਂ ਤੇਰੀਆਂ

  • @nischaysager8971
    @nischaysager8971 ปีที่แล้ว +1

    ਭਾਈ ਸਾਹਿਬ ਆਪ ਪਰ ਬਾਬੇ ਨਾਨਕ ਦੇਵ ਜੀ ਮਹਾਰਾਜ ਜੀ ਦੀ ਕਿਰਪਾ ਏ ਆਪ ਪਰ ਮਹਾਰਾਜ ਚੜਦੀ ਕਲਾ ਅਨੰਦ ਬਣਾਈ ਰਖੇ

  • @TheJagga32
    @TheJagga32 ปีที่แล้ว +2

    ਭਾਈ ਨਿਸ਼ਾਨ ਸਿੰਘ ਸਾਹਿਬ ਜੀ ਤੁਸੀ ਬਹੁਤ ਵੱਡੀ ਸੇਵਾ ਕਰ ਰਹੇ ਹੋ ਜੋ ਤੁਸੀ ਵਿਛੜੇ ਹੋਏ ਗੁਰੂਧਾਮਾ ਦੇ ਦਰਸ਼ਨ ਕਰਵਾ ਰਹੇ ਹੋ ਇਤਿਹਾਸ ਦੀ ਪੂਰੀ ਜਾਣਕਾਰੀ ਦੇ ਰਹੇ ਹੋ ਜਿਨਾਂ ਨੂੰ ਦੇਖ ਕੇ ਮਨ ਨੂੰ ਬਹੁਤ ਸਾਂਤੀ ਮਿਲਦੀ ਹੈ।
    🙏ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ 🙏

  • @bharatsidhu1879
    @bharatsidhu1879 10 หลายเดือนก่อน +2

    ਤੁਹਾਡਾ ਬਹੁਤ - ਬਹੁਤ ਧੰਨਵਾਦ ਖਾਲਸਾ ਜੀ ਤੁਸੀਂ ਸਮਾਂ ਕੱਢਕੇ ਕੇ ਪਾਕਿਸਤਾਨ ਦੇ ਗੁਰਦੁਆਰਿਆਂ ਦੇ ਦਰਸ਼ਨ ਕਰਾਏ । ਵਾਹਿਗੁਰੂ ਤੁਹਾਨੂੰ ਹਮੇਸ਼ਾ ਚੱੜ੍ਹਦੀਕੱਲਾ ਵਿੱਚ ਰੱਖੇ ।

  • @battlegrounddl1198
    @battlegrounddl1198 ปีที่แล้ว +6

    ਵਾਹਿਗੁਰੂ ਜੀ ਫ਼ੇਰ ਮੌਕਾ ਦੇਵੋ ਖਾਲਸੇ ਨੂੰ ਇਹਨਾਂ ਗੁਰੂ ਦੀ ਸੇਵਾ ਕਰਨ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਫਤੇਹ🙏🙏🙏🙏🙏

  • @MannatandAshmeet0911
    @MannatandAshmeet0911 ปีที่แล้ว +9

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ🙏🙏
    ਧੰਨ ਧੰਨ ਗੁਰੂ ਨਾਨਕ ਦੇਵ ਜੀ🙏🙏

  • @GurpreetSingh-bx2uc
    @GurpreetSingh-bx2uc ปีที่แล้ว +2

    Waheguru ji waheguru ji waheguru ji waheguru ji waheguru ji

  • @KesarSingh-ph9kv
    @KesarSingh-ph9kv ปีที่แล้ว +1

    ਭਾਈ ਸਾਹਿਬ ਜੀਓ, ਆਪਜੀ ਦਾ ਕੋਟੀ ਕੁਟਾਨ ਧੰਨਵਾਦ ਜੀ।ਆਪ ਬਹੁਤ ਮਿਹਨਤ ਕਰਕੇ ਘਰ ਬੈਠੀ ਨਾਨਕ ਨਾਮ ਲੇਵਾ ਸਾਧਸੰਗਤ ਨੂੰ ਗੁਰਧਾਮਾਂ ਦੇ ਦਰਸ਼ਨ ਕਰਵਾਉਂਦੇ ਰਹਿੰਦੇ ਹੋ ਜੀ।

  • @BalkaranSandhu-ny3bw
    @BalkaranSandhu-ny3bw ปีที่แล้ว

    Waheguru ji waheguru ji waheguru ji waheguru ji waheguru ji❤❤❤❤❤

  • @ArjunSingh-pm1jj
    @ArjunSingh-pm1jj หลายเดือนก่อน

    ਵਾਹਿਗੁਰੂ ਜੀ ਰੂਹ ਖੁਸ਼ ਹੋ ਗਈਂ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਕੇ ਬਹੁਤ ਵਧੀਆ ਪੁਰਾਣੀ ਇਮਾਰਤ ਸਾਂਭ ਕੇ ਰੱਖੀਆਂ ਵਾਹਿਗੁਰੂ

  • @SukhdeepSingh-zo7vg
    @SukhdeepSingh-zo7vg ปีที่แล้ว +6

    ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹਿ।

  • @paramjitsinghsingh251
    @paramjitsinghsingh251 ปีที่แล้ว +10

    🙏🏻🙏🏻 ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ 🙏🏻🙏🏻 ਵਾਹਿਗੁਰੂ ਜੀ ਕਾ ਖਾਲਸਾ 🙏🏻🙏🏻 ਵਾਹਿਗੁਰੂ ਜੀ ਕੀ ਫਤਿਹ 🙏🏻🙏🏻

  • @ksdfilm
    @ksdfilm ปีที่แล้ว +1

    ਖਾਲਸਾ ਜੀ ਸਾਰੀ ਸੀਰੀਜ ਦਾ ਅਸੀਂ ਅਨੰਦ ਮਾਣ ਰਹੇ ਆ ਜੀ
    ਵੇਖ ਕੇ ਮਨ ਭਰਦਾ ਜੋ ਬਚਪਨ ਵਿੱਚ ਸਾਖੀਆਂ ਸੁਣਦੇ ਹੁੰਦੇ ਸੀ ਉਹ ਸਾਰੀਆਂ ਥਾਵਾਂ ਪਾਕਿ `ਚ ਰਹਿ ਗਈਆ/ ਸਾਡਾ ਪੰਜਾਬ ਵੰਡਿਆ ਗਿਆ ਅਸਲ `ਚ ਦੇਸ਼ ਨਹੀ//
    ਮੈਂ ਧਾਰੀਵਾਲ ਤੋਂ ਹਾਂ ਜੀ // ਮੈਂਨੂੰ ਕੋਈ ਐਸੀ ਕਿਤਾਬ ਜੋ ਗੁਰਧਾਮਾਂ ਦੀ ਜਾਣਕਾਰੀ ਨਾਲ ਫੋਟੋਆਂ ਸਹਿਤ ਦਸੋ ਜੀ , ਇਹ ਵੀ ਦੱਸਣਾਂ ਕਿ ਕਿਥੋਂ ਮਿਲੂ///
    ਤੁਹਾਡੇ ਉਤਰ ਦੀ ਉਡੀਕ ਵਿੱਚ ਜੀ...

    • @Suckjit
      @Suckjit ปีที่แล้ว +1

      Ok

  • @jassigaming3638
    @jassigaming3638 ปีที่แล้ว +1

    🙏🏻🌹Dhan Dhan satguru nanak dev ji maharaj ji bht Dhanwad veerji tuhada tuc etehas Guruduara sahib de Darshan krwaye ji🌹🙏🏻

  • @BabajiSongh
    @BabajiSongh 10 หลายเดือนก่อน +2

    ੴ ਸਤਿਗੁਰ ਪ੍ਰਸਾਦਿ॥ੴ ਸਤਿਨਾਮ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀਸ ਸੈਭੰ ਗੁਰ ਪ੍ਰਸਾਦਿ॥ ਸਤਿਨਾਮ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀਸ ਸੈਭੰ ਗੁਰ ਪ੍ਰਸਾਦਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ

  • @baljeetkaur2634
    @baljeetkaur2634 ปีที่แล้ว +7

    🙏🙏🙏🙏🌹🌹🌹🌹 ਸਤਿਗੁਰੂ ਨਾਨਕ ਦੇਵ ਜੀ ਸਦਾ ਤਹਾਨੂੰ ਚੜ੍ਹਦੀਕਲਾ ਵਿੱਚ ਰੱਖਣ।🙏🙏🙏🙏🌹🌹🌹🌹

  • @janakkumar3275
    @janakkumar3275 ปีที่แล้ว +1

    ਖਾਲਸਾ ਜੀਂ ਸਤਸ੍ਰੀ ਅਕਾਲ....... ਖਾਲਸਾ ਜੀਂ ਆਪ ਜੀਂ ਦੇ ਨਾਲ ਅਸੀ ਵੀ ਪੂਰਾ ਪਾਕਿਸਤਾਨ ਹੀ ਘੁੰਮ ਲਿਆ ਜੀਂ ਗੁਰੂ ਨਾਨਕ ਦੇਵ ਜੀਂ ਆਪ ਉਪਰ ਏਨੀ ਕ੍ਰਿਪਾ ਕਰਨ ਆਪ ਇਸੇ ਤਰ੍ਹਾਂ ਹੀ ਗੁਰੂਦਵਾਰਿਆ ਦੇ ਦਰਸ਼ਨ ਕਾਰਵਾਈ ਜਾਵੋ ਸਤਿ ਸ੍ਰੀ ਅਕਾਲ ਜੀਂ...... I

  • @bschungha8542
    @bschungha8542 ปีที่แล้ว +1

    ਭਾਈ ਸਾਹਿਬ ਜੀ
    ਤੁਹਾਡੇ ਉਪਰ ਗੁਰੂ ਨਾਨਕ ਸਾਹਿਬ ਜੀ ਦੀ ਅਪਾਰ ਕਿਰਪਾ ਹੈ
    ਤੁਸੀ ਮੇਰੇ ਪਿਤਾ ਜੀ ਦੇ ਚਰਨ ਸੋਹ ਪ੍ਰਾਪਤ ਅਸਥਾਨਾਂ ਦੇ ਦਰਸ਼ਨ ਦੀਦਾਰੇ ਕਰਵਾ ਰਹੇ ਹੋ

  • @AmarjitSingh-db2vt
    @AmarjitSingh-db2vt ปีที่แล้ว +33

    ਧੰਨਵਾਦ ਬਾਬਾ ਜੀ ,ਜੋ ਤੁਸੀਂ ਸਾਨੂੰ ਘਰ ਬੈਠੇ ਹੀ ਵਿਛੜੇ ਗੁਰੂ ਧਾਮਾਂ ਦੇ ਦਰਸ਼ਨ ਕਰਾ ਰਹੇ ਹੋ । ਅਸੀਂ ਤਰਸ ਰਹੇ ਸੀ ਦਰਸ਼ਨ ਕਰਨ ਨੂੰ ,🙏🙏🙏🙏

  • @gajansingh7873
    @gajansingh7873 ปีที่แล้ว +1

    Dhan Dhan shri guru Nanak Dev ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji ☬☫🚩💐💐🌹🌹❤

  • @javedakhtaralamden
    @javedakhtaralamden ปีที่แล้ว +3

    WE LOVE ❤️ ALSO BABA G GURU NANAK SAHAIB

  • @KuldeepSingh-cx2iq
    @KuldeepSingh-cx2iq ปีที่แล้ว +2

    ਭਾਈ ਸਾਹਿਬ ਭਾਈ ਨਿਸ਼ਾਨ ਸਿੰਘ ਜੀ ਆਪ ਜੀ ਫਤਿਹ ਪ੍ਰਵਾਨ ਕਰਨੀ ਆਪ ਜੀ ਦਾ ਅਸੀਂ ਕੋਟਨ ਕੋਟ ਧੰਨਵਾਦ ਕਰਦੇ ਹਾਂ ਅਸੀ ਕਦੀ ਸੋਚਿਆ ਵੀ ਨਹੀ ਕੇ ਸਾਨੂੰ ਵਿਛੜੇ ਗੁਰਧਾਮਾਂ ਦੇ ਦਰਸ਼ਨ ਦੀਦਾਰੇ ਹੋਣਗੇ ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਪੁਰਵਾ ਭੈਣ ਜੀ ਦਾ ਵਾਹਿਗੁਰੂ ਚੜਦੀ ਕਲਾ ਰੱਖਣ ਜੀ (ਪਿੰਡ ਦੋਸਾਂਝ ਮੋਗਾ )

  • @javedakhtaralamden
    @javedakhtaralamden ปีที่แล้ว +2

    BABA G GURU NANAK SAHAIB HUMARY PEER HAIN

  • @AmritpalSingh-tn6vq
    @AmritpalSingh-tn6vq ปีที่แล้ว +2

    Veer ji bahut bahut dhanwaad ji jo tusi pure Pakistan de gurdhama de darsan karwaye jio

  • @GYAN_EK_MAHASAGAR
    @GYAN_EK_MAHASAGAR ปีที่แล้ว +14

    Waheguru ji ka khalsa Waheguru ji ki Fateh vir ji bahot bahot thanvad Darshan karan vaste❤❤❤❤❤❤❤❤

  • @JoginderKaurKahlon-k5m
    @JoginderKaurKahlon-k5m 3 วันที่ผ่านมา

    ਬੇਟਾ ਨਿਸ਼ਾਨ ਸਿੰਘ ਜੀ ਸਿੱਖ ਕੌਮ ਦੀ ਸੇਵਾ ਕਰਦੇ ਰਹੋ ਵਾਹਿਗੁਰੂ ਜੀ ਆਪ ਜੀ ਦੀ ਸਦਾ ਚੜਦੀ ਕਲਾ ਕਰੇ

  • @DilpreetSinghCHEEMA
    @DilpreetSinghCHEEMA ปีที่แล้ว +9

    Waheguru ji 🙏🏼🙏🏼❤️

  • @malhishab4563
    @malhishab4563 ปีที่แล้ว +3

    ਚੰਗਾ ਕੀਤਾ ਬਟਵਾਰੇ ਹੋਣ ਕਰਕੇ ਪੰਜਾਬ ਦੇ ਲੋਕਾਂ ਤੇ ਵਿਦੇਸਾਂ ਵਿੱਚ ਸੰਗਤ ਦਰਸ਼ਨ ਕਰ ਰਹੇ ਹਾਂ🙏

  • @sunamimunde3760
    @sunamimunde3760 ปีที่แล้ว +7

    Waheguru ji ka Khalsa WaheGuru ji ki Fateh 🙏

  • @gurwantsandhu2699
    @gurwantsandhu2699 ปีที่แล้ว +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @sarwansingh8867
    @sarwansingh8867 ปีที่แล้ว +5

    ਪ੍ਰਮਾਤਮਾ ਤੁਹਾਡੇ ਉਪਰ ਹਮੇਸ਼ਾ ਮੇਹਰ ਰਖੇ ਅਤੇ ਤੁਸੀ ਇਸੇ ਤਰ੍ਹਾ ਇਤਿਹਾਸਕ ਗੁਰਦੁਆਰਾ ਸਾਹਿਬਾਨ ਦੇ ਦਰਸ਼ਨ ਕਰਾਉਂਦੇ ਰਹੋ ਜੀ ।
    ਸਰਵਨ ਸਿੰਘ ਸੰਧੂ ਭਿੱਖੀਵਿੰਡ
    ਤਰਨਤਾਰਨ ।

  • @DALBIRSINGH-bz6sg
    @DALBIRSINGH-bz6sg ปีที่แล้ว +1

    ਇਹ ਲੱਗਦਾ ਹੈ ਕਿ ਪ੍ਰਮਾਤਮਾ ਨੇ ਇਹ ਇਮਾਰਤਾਂ ਉਸੇ ਤਰ੍ਹਾਂ ਰੱਖਣ ਲਈ ਹੀ ਇਹ ਕੁੱਝ ਕੀਤਾ ਹੋਵੇ, ਤੇ ਹੋ ਸਕਦਾ ਖਾਲਸੇ ਦੇ ਅਪਣੇ ਰਾਜ ਵਿੱਚ ਮੁੜ ਇਹ ਸਥਾਨ ਸੁਰਜੀਤ ਹੋ ਸਕਣ, ਵਾਹਿਗੁਰੂ ਕਦੋਂ ਵੀ ਮਹਿਰ ਕਰ ਸਕਦੇ ਨੇ ਤੇ ਕਾਰਸੇਵਾ ਦੇ ਨਾਂ ਤੇ ਬਿਲਡਿੰਗਾ ਢਹਿਢੇਰੀ ਹੋਣ ਤੋਂ ਬਚ ਸਕਣ

  • @qaumebairar
    @qaumebairar ปีที่แล้ว +8

    Tuhaadi sewa da shukrana kardey haan ji. Muslim brothers and sisters from Lehnda Panjab are so sweet!! I love watching your series from Lehnda Panjab. May we reunite one day. Waheguru

  • @jasvirbrar167
    @jasvirbrar167 ปีที่แล้ว +2

    ਵੀਰ ਜੀਬਹੁਤ ਬਹੁਤਧੰਨਵਾਦ ਜੀ ਸਰੀਕਨੈਡਾ ਤੋਂ ਵੀਰ ਜੀ ਪੰਜਾਬ ਕੋਟਕਪੂਰਾ ਫਰੀਦਕੋਟ ਤੋਂ

  • @shawindersingh6931
    @shawindersingh6931 ปีที่แล้ว +4

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ l ਵਾਹਿਗੁਰੂ ਜੀ ਕਾ ਖਾਲਸਾ l ਵਾਹਿਗੁਰੂ ਜੀ ਕੀ ਫਤਿਹ l

  • @punjjaabdesh8659
    @punjjaabdesh8659 ปีที่แล้ว +2

    ਵਾਹਿਗੁਰੂ, ਭਾਈ ਸਾਹਬ ਬਹੁਤ ਵੱਡੀ ਸੇਵਾ ਕਰ ਰਹੇ ਹੋਂ ਤੁਸੀਂ

  • @balwindersingh-jv3nn
    @balwindersingh-jv3nn 6 หลายเดือนก่อน

    Satnam waheguru ji satnam waheguru ji satnam waheguru ji satnam waheguru ji

  • @BEEBABOY01796
    @BEEBABOY01796 ปีที่แล้ว +1

    ਇਹ ਤੁਸੀ ਬਉਤ ਵੱਡੀ ਸੇਵਾ ਨਿਭਾ ਰਹੇ ਹੋ, ਜੌ ਤੁਸੀ ਗੁਰੂ ਸਾਹਿਬ ਦੇ ਇਤਹਾਸਕ ਸਥਾਨਾਂ ਤੇ ਜਾ ਕੇ, ਸ਼ਰਧਾਲੂ (ਦਰਸ਼ਕਾਂ)ਨੂੰ ਵੀਡਿਓ ਰਾਹੀਂ ਦਰਸ਼ਨ ਕਰਵੋਂਦੇ ਹੋ, ਵਾਹਿਗੁਰੂ ਜੀ

  • @tarndeepkaur8969
    @tarndeepkaur8969 ปีที่แล้ว +1

    ਭਾਈ ਸਾਹਿਬ ਜੀ ਭਾਈ ਨਿਸ਼ਾਨ ਸਿੰਘ ਜੀ ਧੰਨਵਾਦ ਜੀ

  • @bittukhurrana
    @bittukhurrana ปีที่แล้ว +1

    Veer ji jo kade sunyaa oh aj dekh rahe haa ..Shukar h. . wahe Guru ji🙏🥰✌️

  • @swarnsingh6145
    @swarnsingh6145 ปีที่แล้ว +1

    ਧੰਨਵਾਦ ਨਿਸ਼ਾਨ ਸਿੰਘ ਜੀ ਇਤਿਹਾਸ ਦੀ ਜਾਣਕਾਰੀ ਦੇਣ ਵਾਸਤੇ ਸਵਰਨ ਸਿੰਘ ਮੱਲੀ ਪਾਤੜਾਂ ਪਟਿਆਲਾ

  • @harmanjeetsingh1659
    @harmanjeetsingh1659 ปีที่แล้ว +2

    Khalsa ji Guru Ramdas ji thanu chardikala vich rakhn ji

  • @Shanjhpunjab
    @Shanjhpunjab ปีที่แล้ว +1

    ਨਿਸ਼ਾਨ ਸਿੰਘ ਜੀ ਅੱਜ ਵੀ ਗੁਰੂ ਜੀ ਸਿੱਖਿਆ ਹੀ ਦੇ ਰਹੇ ਹਨ ਭਾਵੇਂ ਸਕੂਲ ਹੀ

  • @pbx1gaming945
    @pbx1gaming945 ปีที่แล้ว +3

    1929 ਦੀ ਪੁਸਤਕ ਵਿੱਚ ਭਾਈ ਪ੍ਰਦੁਮਣ ਸਿੰਘ ਜੀ ਨੇ ਬੜੇ ਦੁਖ ਨਾਲ ਲਿਖਿਆ ਹੈ ਕਿ ਉਸ ਸਮੇਂ ਬਾਬਾ ਜੋਧ ਸਚਿਆਰ ਦੀ ਗੱਦੀ ਦੇ ਵਾਰਿਸ ਏਥੇ ਮੂਰਤੀ, ਦੇਵੀ ਦੀ ਤਸਵੀਰਾਂ ਪੂਜਣਾ ਤੇ ਹੋਰ ਮਨਮੱਤ ਕਰਨ ਲੱਗ ਗਏ ਸਨ। ਫਿਰ ਰੌਲਿਆਂ ਵੇਲੇ ਏਹ ਪਾਣੀਪੱਤ ਵੱਸ ਗਏ ਜਿੱਥੇ ਇਹਨਾਂ ਨੇ ਡੇਰਾ ਬਣਾਯਾ । ਅੱਜ ਵੀ ਏਥੇ ਮਹਾਰਾਜ ਦੇ ਸਰੂਪ ਨਾਲ ਇੱਕ ਮੂਰਤੀ ਬਾਬਾ ਜੋਧ ਸਚਿਆਰ ਦੀ ਰੱਖਕੇ ਪੂਜਦੇ ਹਨ।੪੭ ਤੋਂ ਪਹਿਲਾਂ ਵੀ ਇਹਨਾਂ ਨੇ ਗੁਰਦੁਆਰੇ ਦਾ ਬੇੜਾ ਗਰਕ ਕਰ ਛੱਡਿਆ ਸੀ ਤੇ ਹੁਣ ਪਾਣੀਪੱਤ ਵੀ ਏਹੋ ਹਾਲ ਹੈ।। ਵਾਹਿਗੁਰੂ ਸੁਮੱਤ ਬਖਸ਼ੇ।

  • @JaswinderKaur-iu2vc
    @JaswinderKaur-iu2vc ปีที่แล้ว +3

    Dhan dhan Shri Guru Nanak Dev ji nu kotan kot parnam Aap da dilon Dhanbad khalsa ji Fatehgreh sahib

  • @preetstudio474
    @preetstudio474 ปีที่แล้ว

    🙏 ਤੁਹਾਡੀ ਮੇਹਨਤ ਸਦਕਾ ਅਸੀ ਦਰਸਨ ਕਰ ਪਾਉਦੇ ਹਾ। ਵਾਹਿਗੁਰੂ ਤੁਹਾਡੇ ਤੇ ਸਦਾ ਮੇਹਰ ਭਰਿਆ ਹੱਥ ਰੱਖੇ ਜੀ। 🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏

  • @rajveermander3217
    @rajveermander3217 ปีที่แล้ว

    Dhan Dhan Shri Guru Granth Sahib Ji Dhan Dhan Shri Waheguru Ji Mata Ji Bapu Ji Baba Ji Sai Baba Ji Sai Ji Khawaja Peer Ji Goga Peer Ji Jogi Peer Ji Baba Balak Nath Ji Baba Brahma Ji Baba Ramdev Ji Baba VisavKarma Ji Baba Banda Singh Bahadur Ji Baba Vadhbhag Singh Ji Guru Nanak Dev Ji Maharaj Ji Mahadev Ji Waheguru Ji Sabna Te Hamesha Meher Karna Ji

  • @sukhdevsingh295
    @sukhdevsingh295 ปีที่แล้ว +8

    Very nice video. Such videos will create awareness about departed gurdwaras. It is need of the time that entire sikh world should come forward to save all such gurdwaras by making one time settlement with all concerned before they disappear from the world 🙏.

  • @chathaavt123
    @chathaavt123 ปีที่แล้ว +6

    ਵਾਹਿਗੁਰੂ ਜੀ

  • @malwa_jatt_10
    @malwa_jatt_10 ปีที่แล้ว +1

    Waheguru waheguru ji waheguru ji ❤

  • @BhanuBhanot
    @BhanuBhanot 6 หลายเดือนก่อน +1

    Dhan dhan sri guru nanak dev ji maharaj

  • @sukhdevsingh4796
    @sukhdevsingh4796 ปีที่แล้ว +1

    ਮੰਨ ਬੜਾ ਦੁੱਖੀ ਹੁੰਦਾ ਦੇਖ ਕੇ ਸਾਡੇ ਗੁਰੂ ਘਰਾਂ ਦਾ ਹਾਲ ਕੀ ਆ ਅੱਜ ਸਾਡਾ ਆਪਣਾ ਰਾਜ ਹੁੰਦਾ ਤਾ ਇਹ ਦਿਨ ਨਾ ਦੇਖਣੇ ਪੇਦੈ ਸਾਡੇ ਜ਼ਿਆਦਾ ਤਰ ਇਤਿਹਾਸਕ ਇਸਥਾਨ ਇੱਥੇ ਨੈ ਅਸੀਂ ਅੱਜ ਵੀ ਕਿਹੜਾ ਗਲਤੀ ਸੁਧਾਰ ਰਹੇ ਆ ਭਾਈ ਸਿੱਖਿਆ ਅੱਜ ਵੀ ਨਹੀਂ ਕੁੱਜ ਅਸੀਂ

  • @gurmeetmangat279
    @gurmeetmangat279 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਆ ਭਾਈ ਸਾਹਿਬ ਨਿਸ਼ਾਨ ਸਿੰਘ ਜੀ ਤੇ ਭੈਣ ਪੁਰਵਾ ਮਸੁਦ ਜੀ ਦਾ ਜੋ ਬਹੁਤ ਮੇਹਨਤ ਕਰਕੇ ਸਾਨੂੰ ਗੁਰੂ ਘਰਾਂ ਦੇ ਦਰਸ਼ਨ ਕਰਵਾ ਰਹੇ ਹਨ ਜੀ 🙏🙏🙏

  • @baljitsingh4800
    @baljitsingh4800 9 หลายเดือนก่อน

    Sajjan bahoot karma wala ci jisnu app guru nanak dev ji ne darsan deete ham bahoot papi hab

  • @MeetSingh-h4y
    @MeetSingh-h4y หลายเดือนก่อน

    Dhan dhan guru nanak dev ji tu hi nirankar tu hi kartar

  • @baljindershergill8011
    @baljindershergill8011 ปีที่แล้ว +5

    waheguru ji 🙏

  • @surjitsinghsurjitsingh2285
    @surjitsinghsurjitsingh2285 4 หลายเดือนก่อน

    ਗੁਰੂ ਘਰ ਸਿੱਖਾਂ ਲਈ ਬਣਾਉਣੇ ਐਨੇ ਔਖੇ ਨਹੀਂ ਪਰ ਉਨ੍ਹਾਂ ਦੀ ਸੇਵਾ ਸੰਭਾਲ ਵੀ ਔਖੀ ਹੈ 🙏

  • @harrydhesi7388
    @harrydhesi7388 ปีที่แล้ว +2

    Dhan Nanak Teri waddi kamai,Waheguru Ji

  • @preetsandy4495
    @preetsandy4495 ปีที่แล้ว +1

    Dham Gir man Ka DAV ji Sikh ta kirpa Kari ji ❤ thank veer ji AAP ji the sister Gurpreet Kaur ❤

  • @Sandeepsingh-ce7fj
    @Sandeepsingh-ce7fj ปีที่แล้ว +1

    Dhan Guru Nanak ek tuhi Nirankar

  • @jagdishkaursodhi9218
    @jagdishkaursodhi9218 ปีที่แล้ว

    DHAN DHAN SHRI GURU NANAK DEV MAHRAJ SAHAB JI BAHUT BAHUT SUKARIA TERA WAHEGURU JI ❤❤❤❤❤❤❤❤❤

  • @JaswantSinghsidhu384
    @JaswantSinghsidhu384 ปีที่แล้ว +3

    Waheguru ji ka Khalsa waheguru ji ki Fathe 🙏🙏

  • @sukhdevkaur9697
    @sukhdevkaur9697 ปีที่แล้ว +1

    🙏🙏🌹👌💛🔱🌲🍁❤️🌻☘️🌈💐💐🌸👏💐🌈☘️🌾🌼🍇🌺🌷🌴🍀🤲🙏🌹👌👌ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏🌹🙏🙏

  • @GurwinderSingh-zi4fd
    @GurwinderSingh-zi4fd ปีที่แล้ว +4

    ਸਿੱਖ ਧਰਮ ਦਾ ਪਹਿਲੀ ਧਰਮਸਾਲ, ਸੱਜਣ ਜੋ ਪਹਿਲਾਂ ਠੱਗੀਆਂ ਆਦਿ ਕਰਦਾ ਸੀ, ਗੁਰੂ ਸਾਹਿਬ ਨਾਲ ਜੁੜ ਕੇ ਅਸਲੀ ਸੱਜਣ ਬਣ ਗਿਆ, ਸ਼ਾਹਿਦ ਸ਼ਬੀਰ ਭਾਜੀ ਨੇ ਵੀ ਇਸ ਅਸਥਾਨ ਬਾਰੇ ਵੀਡੀਓ ਬਣਾਈ ਹੈ, ਕੁਝ ਸਾਲ ਪਹਿਲਾਂ, ਵਾਹਿਗੁਰੂ ਜੀ ਸਾਰਿਆਂ ਤੇ ਸਦਾ ਮਿਹਰ ਭਰਿਆ ਹੱਥ ਰੱਖਣ ਜੀ,

  • @baljindersingh7802
    @baljindersingh7802 ปีที่แล้ว +1

    Waheguru ji Waheguru ji Waheguru ji Waheguru ji Waheguru ji

  • @darbarasingh9145
    @darbarasingh9145 4 หลายเดือนก่อน

    ਧੰਨ ਉਹ ਗੁਰੂ ਧੰਨ ਉਹਦੀ ਬਾਣੀ ਸੁਣ ਕੇ ਪਥਰ ਮੋਮ ਹੋਗੇ

  • @tejindersingh7366
    @tejindersingh7366 ปีที่แล้ว +3

    🙏🙏🙏 ਵਾਹਿਗੁਰੂ ਜੀ

  • @gursewaksamra8129
    @gursewaksamra8129 ปีที่แล้ว +22

    ਸ਼ੁਕਰ ਹੈ ਲਹਿੰਦੇ ਪੰਜਾਬ ਵਿੱਚ ਹੋਣ ਕਰਕੇ ਇਹ ਗੁਰੂਘਰ ਬੱਚ ਗਏ ਜੇ ਕਿਤੇ ਚੜ੍ਹਦੇ ਪੰਜਾਬ ਵਿੱਚ ਹੁੰਦੇ ਤਾ ਕਾਰ ਸੇਵਾ ਵਾਲੇ ਬਾਬਿਆਂ ਨੇ ਖਤਮ ਕਰ ਕੇ ਇੱਕ ਨਵਾਂ ਗੁਰੂਘਰ ਸੰਗਮਰਮਰ ਲਾ ਬਣਾ ਦੇਣਾ ਸੀ ਬੇਸ਼ੱਕ ਅੱਜ ਇਹ ਅਸਥਾਨ ਸਾਥੋ ਵਿੱਛੜ ਗਏ ਪਰ ਫੇਰ ਵੀ ਅਸੀਂ ਓਹ ਪੁਰਾਣੀਆਂ ਇਮਾਰਤਾਂ ਦੇਖ਼ ਤਾਂ ਸਕਦੇ ਹਾਂ

    • @HøneyR1
      @HøneyR1 8 หลายเดือนก่อน +2

      ਬਿਲਕੁਲ ਸੱਚ ਕਿਹਾ ਵੀਰ
      ਏਥੇ ਹੁੰਦੇ ਤਾਂ ਹੁਣ ਨੂੰ ਥਾਂ ਥਾਂ ਗੋਲਕਾਂ ਲੱਗੀਆਂ ਹੁੰਦੀਆਂ

  • @niranjansinghjhinjer1370
    @niranjansinghjhinjer1370 ปีที่แล้ว +2

    Waheguru ji Ka Khalsa Waheguru ji Ki Fateh 🙏
    Bot sonha uprala Khalsa ji 🙏

  • @HardevSingh-gi6mx
    @HardevSingh-gi6mx ปีที่แล้ว +1

    ਬਾਬਾ ਨਾਨਕ ਸੇਵਾ ਦੀ ਦਾਤ ਬਖਸ਼ ਦਿਓ 🙏🙏🙏

  • @roshansingh2351
    @roshansingh2351 ปีที่แล้ว +1

    Satnaam shri waheguru ji mehar krn G