ਅਰਦਾਸ ਨਾਲ ਸੋਭਾ ਸਿੰਘ ਤੋਂ ਕਿਵੇਂ ਬਣ ਗਿਆ ਸੋਭਾ ਸਿੰਘ “ਸਿਤਾਰਾ”| Podcast with Soba Singh Sitara |

แชร์
ฝัง
  • เผยแพร่เมื่อ 2 ธ.ค. 2024

ความคิดเห็น • 367

  • @gurpreetranouta5252
    @gurpreetranouta5252 3 หลายเดือนก่อน +54

    ਗੁਰੂ ਸਾਹਿਬ ਜੀ ਦਾ ਸ਼ੁਕਰਾਨਾ
    ਵੀਰ ਨੂੰ ਬਹੁਤ ਪਿਆਰ
    ਥਲੀ ਵੀਰ ਇਸ ਤਰ੍ਹਾਂ ਦੇ ਭਰਾਵਾਂ ਤੇ ਮਹਾਨ ਰੂਹਾਂ ਦੇ ਦਰਸ਼ਨ ਜ਼ਰੂਰ ਕਰਵਾਇਆ ਕਰੋਂ

  • @AvtarSingh-pw7fv
    @AvtarSingh-pw7fv 3 หลายเดือนก่อน +35

    ਸਰਦਾਰ ਸੋਭਾ ਸਿੰਘ ਸਿਤਾਰਾ ਜੀ ਦੀ ਸਰੰਗੀ ਤੇ ਉਨਾਂ ਦੀ ਗੜਕਦੀ ਮਿੱਠੀ ਆਵਾਜ਼ ਸੁਣਕੇ ਰੂਹ ਖੁਸ਼ ਹੋ ਗਈ

  • @gurkirpalsingh4048
    @gurkirpalsingh4048 3 หลายเดือนก่อน +22

    ਇਹਨੂੰ ਕਹਿੰਦੇ ਇੰਟਰਵਿਊ ❤
    ਅੱਜਕਲ੍ਹ ਤੇ ਪਤਰਕਾਰ ਦਾ ਬਹੁਤ ਬੁਰਾ ਹਾਲ ਜਿਹੜੇ ਸੁੱਖ ਰਤੀਆ ਤੇ ਕੁਝ ਹੋਰ ਚਵਲਾ ਦੀ ਇੰਟਰਵਿਊ ਕਰ ਰਹੇ ਨੇ

  • @parambariar5282
    @parambariar5282 3 หลายเดือนก่อน +37

    ਸੱਚੇ ਪਾਤਸ਼ਾਹ ਜੀ,ਸਾਡੇ ਵੀਰ ਰਿਪੋਟਰ ਨੂੰ ਵੀ ਹਮੇਸ਼ਾ ਹੀ ਚੜਦੀ ਕਲਾ ਵਿੱਚ ਰੱਖਣ ਜੀ 🙏🙏🥰❤️🥰🙏🙏

  • @malkitsingh4346
    @malkitsingh4346 2 หลายเดือนก่อน +4

    ਥਲੀ ਵੀਰੇ ਬਹੁਤ ਵਧੀਆ ਜੀ ਧੰਨਵਾਦ ਜੀ ਸੋਭਾ ਸਿੰਘ ਸਿਤਾਰਾ

  • @GinderMaan-g7h
    @GinderMaan-g7h หลายเดือนก่อน +2

    ਪੱਤਰਕਾਰ ਵੀਰ ਜੀ ਬਹੁਤ ਵਧੀਆ ਉਪਰਾਲਾ,, ਵਧੀਆ ਵਧੀਆ ਬੰਦਿਆਂ ਦੀ ਇੰਟਰਵਿਊ ਕਰਦੇ ਉ,, ਨਹੀ ਤਾ ਅੱਜ ਦੇ ਪੱਤਰਕਾਰ ਤਾ ਐਵੇ ਫੇਮ ਦੇ ਚੱਕਰ ਵਿੱਚ ਗੰਦ ਮੰਦ ਬੰਦਿਆਂ ਮਗਰ ਤੁਰੇ ਆ,,, ਵੀਰ ਸੋਬਾ ਸਿੰਘ ਹੀਰਾ ਬੰਦਾ ਤੇ ਸਰੰਗੀ ਮਾਸਟਰ ਤਾ ਕੀ ਕਹੀਏ ਕੋਈ ਸ਼ਬਦ ਨਹੀ,,, ਵਾਹਿਗੁਰੂ ਚੜਦੀਕਲਾ ਕਰਨ ਸਬ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ,, 🙏🙏

  • @PardeepSingh-rc5uj
    @PardeepSingh-rc5uj หลายเดือนก่อน +1

    ਪਤਾ ਨਹੀਂ ਇਹੋ ਜਿਹਾ ਕੁੱਝ ਨਹੀਂ ਸਿੰਘ ਸਾਹਬ ਦੀ ਵੀਡਿਉ ਵਿੱਚ ਪਰ ਅੱਥਰੂ ਆ ਗਏ। ਕਿ ਪਰਮਾਤਮਾ ਮਿਹਰ ਦਾ ਸਾਗਰ ਹੈ। ਪਰ ਸਾਰੇਆਂ ਤੇ ਨਹੀਂ ਹੁੰਦੀ। ਸਿਤਾਰਾ ਸਾਹਬ ਉੱਤੇ ਅਕਾਲ ਪੁਰਖ ਦੀ ਬਹੁਤ ਵੱਡੀ ਕਿਰਪਾ ਹੈ।
    ਮੈਨੁੰ ਸਿੰਘ ਸਾਹਬ ਦੀ ਸਾਦਗੀ ਬਹੁਤ ਚੰਗੀ ਲੱਗੀ। ਉਹਨਾਂ ਦਾ ਦਮਾਲਾ, ਗਾਉਣ ਦਾ ਢੰਗ ਅਤੇ ਕੋਈ ਵਡਾਪਨ ਨਹੀਂ। ਗਿਆਨੀ ਜੀ ਮੋਰਾਂਵਾਲੀ ਬਹੁਤ ਸਤਕਾਰ ਵਾਲੇ ਇਨਸਾਨ ਹਨ।
    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ।

  • @singhdhaliwal3675
    @singhdhaliwal3675 หลายเดือนก่อน +1

    ਬਹੁਤ ਵਧੀਆ ਸਿੰਘ ਸਾਹਿਬ ਜੀ ਸੁਣ ਕੇ ਅਨੰਦ ਆ ਗਿਆ ਵਾਹ ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਵਿੱਚ ਰੱਖਣ

  • @KulwantSingh-qe3eo
    @KulwantSingh-qe3eo 3 หลายเดือนก่อน +27

    ❤❤❤❤❤ ਬਹੁਤ ਵਧੀਆ ਢੰਗ ਨਾਲ ਢਾਡੀ ਵਾਰਾਂ ਦੇ ਬਾਰੇ ਦਸਿਆ , ਸੋਭਾ ਸਿੰਘ ਸਿਤਾਰਾ , ਸਿਤਾਰਾ ਹਮੇਸ਼ਾਂ ਚਮਕਦਾ ਰਹੇਗਾ ।❤❤❤❤❤

  • @tonysingh3343
    @tonysingh3343 3 หลายเดือนก่อน +26

    ਬੁਹਤ ਹੀ ਵਧੀਆ ਖ਼ਾਲਸਾ ਜੀ ⚔️ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ⚔️🦅🙏🏻🙏🏻

  • @jagtarsehmi9530
    @jagtarsehmi9530 3 หลายเดือนก่อน +4

    ਬਹੁਤ ਹੀ ਵਧੀਆ ਲੱਗਾ ਇਹ ਇੰਟਰਵਿਊ ਨੌਜਵਾਨਾਂ ਲਈ ਪ੍ਰੇਰਨਾ ਦਾ ਸਰੋਤ ਹੋ ਕੇ ਉਭਰੇਗੀ। ਤੁਸੀਂ ਵਧਾਈ ਦੇ ਪਾਤਰ ਹੋ ਮੈਂ ਨਾਮ ਨਹੀਂ ਲੈਣਾ ਚਾਹੁੰਦਾ ਕੁਝ ਸਿੱਖ ਪੱਤਰਕਾਰ ਵਿਵਾਦਕ ਇੱਕ ਟੋਕਰਾ ਦੇ ਮਸਲਿਆ ਉਲਝੇ ਹੋਏ ਹਨ ਜੋ ਸ਼ਰਮ ਵਾਲੀ ਗੱਲ ਹੈ

  • @JS9h
    @JS9h 3 หลายเดือนก่อน +14

    ਕਮਾਲ ਦਾ ਹੁਨਰ ਹੈ ਜੀ, ਪ੍ਰਮਾਤਮਾ ਹਮੇਸ਼ਾਂ ਚੜ੍ਹਦੀਕਲਾ ਵਿੱਚ ਰੱਖੇ I

  • @ravijohal155
    @ravijohal155 2 หลายเดือนก่อน +1

    ਤਰਜ ਕਦੇ ਕਿਸੇ ਦੀ ਨਈ ਹੁੰਦੀ ਜੀ, ਪੌਡਕਾਸਟ ਬਹੁਤ ਵਧੀਆ ਜੀ, ਬਹੁਤ ਪੌਜਟਿਵ ਵਾਈਵ ਆ ਵੀਰ ਦੀ

  • @jagsirsingh365
    @jagsirsingh365 3 หลายเดือนก่อน +4

    ਥਲੀ ਸਾਹਿਬ ਬਹੁਤ ਵਧੀਆ ਉਪਰਾਲਾ ਕਰ ਰਹੀਓ ਇਹੋ ਜਹੀਆਂ ਸਖਸ਼ੀਅਤਾਂ ਨੂੰ ਸਨਮੁੱਖ ਲਿਆ ਕੇ ਕੁਝ ਸਿੱਖਣ ਨੂੰ ਮਿਲਦਾ ਧੰਨਵਾਦ ਜੀ

  • @ManjitKaur-fg9iy
    @ManjitKaur-fg9iy 2 หลายเดือนก่อน +1

    ਲੱਖਾਂ ਵਾਰੀ ਸਤਿਕਾਰ

  • @PBX29.93
    @PBX29.93 หลายเดือนก่อน +1

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ 🙏
    ਧੰਨ ਧੰਨ ਪਿਤਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸੱਭ ਤੇ ਮਿਹਰ ਭਰਿਆ ਹੱਥ ਰੱਖਿਓ 🙏🙏

  • @PunjabSingh1999
    @PunjabSingh1999 3 หลายเดือนก่อน +19

    ਕਿਆ ਬਾਤਾਂ ਸਿਤਾਰਾਂ ਸਾਬ ਬਹੁਤ ਖੂਬ
    ਬਹੁਤ ਸੋਹਣਾ podcast
    Nice Job Punjabi Lok Channel
    ❤❤❤❤❤❤

  • @world22ide
    @world22ide 3 หลายเดือนก่อน +1

    ਮਰੇ ਪਏ ਚ ਵੀ ਜਾਨ ਪਾ ਦਿੰਦੇ ਨੇ ਇਹ ਸਾਜ਼ ਬਹੁਤ ਵਧੀਆ ਸੋਭਾ ਸਿੰਘ ਸਾਬ ਜੀ ਚੜਦੀ ਕਲਾ

  • @parambariar5282
    @parambariar5282 3 หลายเดือนก่อน +7

    ਸੱਚੇ ਪਾਤਸ਼ਾਹ ਜੀ,ਖਾਲਸਾ ਜੀ ਨੂੰ ਹੋਰ ਬੱਲ ਬਖਸ਼ਣ ਜੀ, ਸਰੰਗੀ ਵਜਾਉਣ ਦੀ,ਤੇ ਸਾਡੇ ਹੋਰ ਵੀ ਭੁਝੰਗੀ ਇਹਨਾ ਤੋ ਸਿੱਖਿਆ ਲੈਣ ਜੀ,ਬਾਕੀ ਰੱਬ ਰਾਖਾ ਸਬਨਾ ਦਾ ਜੀ 🙏🙏🥰🥰❤️🥰🥰🙏🙏

  • @RanjitSingh-kr5mg
    @RanjitSingh-kr5mg 3 หลายเดือนก่อน +4

    ਥਲੀ ਵੀਰੇ ਸਾਡੇ ਪਿੰਡ ਗੜੀ ਅਜੀਤ ਸਿੰਘ ਡਿਊਟੀ ਕੀਤੀ ਸੋਭਾ ਸਿੰਘ ਜੀ ਦੇ ਡੈਡੀ ਦਾ ਸੁਭਾਅ ਬਹੁਤ ਵਧੀਆ ਜੀ

  • @baljindersingh7457
    @baljindersingh7457 3 หลายเดือนก่อน +9

    ਬਹੁਤ ਸੋਹਣਾ ਕਿਹਾ ਕੇ ਓਹ ਵੀ ਗੀਤ ਸੁਣਦੇ ਨੇ ਜੋ ਕਹਿੰਦੇ ਨੇ ਏਹ ਗੀਤ ਦੀ ਟਿਊਨ ਹੈ ਭਾਵੇਂ ਗਾਉਣ ਵਾਲੇ ਨੂੰ ਪਤਾ ਹੀ ਨਾ ਹੋਵੇ. ਭੁੱਲਾਂ ਦੀ ਮੁਆਫ਼ੀ.

  • @NirmalSingh-bz3si
    @NirmalSingh-bz3si 3 หลายเดือนก่อน +52

    ਬਾਬਾ ਜੀ ਸਰਦਾਰ ਸੋਭਾ ਸਿੰਘ ਜੀ ਸਸਅ,,,ਮੇਰੇ ਗੀਤ ਸਬੰਧੀ ਮੋਰਾਂਵਾਲੀ ਸਾਹਿਬ ਬਾਰੇ ਆਪਣੀ ਗੱਲਬਾਤ ਹੋਈ ਸੀ ,,ਸਸਅ ਜਿਉਦੇ ਰਹੋ ਚੜਦੀ ਕਲਾ ਵਿੱਚ ਰਹੋ ,,ਮੋਰਾਂਵਾਲੀ ਸਾਹਿਬ ਨੂੰ ਸਸਅ,,

    • @ranjodhbal348
      @ranjodhbal348 3 หลายเดือนก่อน +8

      ਕਿੰਨੇ ਰੁਝੇਵੇਂ ਆ ਸਾਡੇ ਲੋਕਾਂ ਨੂੰ ਕਿ ਸਤਿ ਸ੍ਰੀ ਆਕਾਲ (ਸਸਅ) ਵੀ ਲਿਖਿਆ ਨੀ ਜਾ ਰਿਹਾ ਪੂਰਾ

    • @JagtarSingh-ch9zd
      @JagtarSingh-ch9zd 3 หลายเดือนก่อน +1

      ​@@ranjodhbal348ਬਹੁਤ ਵਧੀਆ ਕੰਮ ਕੀਤਾ

    • @PrabhjotsinghPrabhmanuke
      @PrabhjotsinghPrabhmanuke หลายเดือนก่อน +1

      ਸਤਿ ਸ਼੍ਰੀ ਅਕਾਲ ਹੁੰਦਾ ਵੀਰੇ

    • @GopiGopi-g3r
      @GopiGopi-g3r 29 วันที่ผ่านมา

      ❤❤❤ 12:25 12:25

  • @parambariar5282
    @parambariar5282 3 หลายเดือนก่อน +10

    ਸੱਚੇ ਪਾਤਸ਼ਾਹ ਜੀ,ਸਾਰੇ ਜਥੇ ਨੂੰ ਹਮੇਸ਼ਾ ਹੀ ਚੜਦੀ ਕਲਾ ਵਿੱਚ ਰੱਖਣ ਜੀ 🙏🙏🙏🙏🙏🙏🙏🙏

  • @singhpbx1
    @singhpbx1 3 หลายเดือนก่อน +2

    ਸਕੂਨ ਮਿਲਿਆ ਬਹੁਤ ਦੋਨੋਂ ਭਾਈ ਸਾਹਿਬ ਬਹੁਤ ਖੂਬ ❤ ਥਲੀ ਵੀਰੇ ਤੂਹਾਨੂੰ ਵੀ ਸਲੂਟ

  • @NarinderBrar-f7z
    @NarinderBrar-f7z 3 หลายเดือนก่อน +9

    ਜਿੳਂਦਾ ਰਹਿ ਵੀਰ ਵਾਹਿਗੁਰੂ ਚੜਦੀਕਲਾ ਚ ਰੱਖੇ ਵੀਰ ਨੂੰ

  • @SatnamSingh-i8x
    @SatnamSingh-i8x 3 หลายเดือนก่อน +2

    ਥਲੀ ਵੀਰੇ ਅੱਜ ਤਾ ਸਮਾਗਮ ਚੱਲ ਰਹੀ। ਏਦਾਂ ਲੱਗ ਰਿਹਾ। ਵਾਹਿਗੁਰੂ ਵੀਰ ਨੂੰ ਚੰੜਦੀਕਲਾ ਵਿੱਚ ਰੱਖੇ। ਲੱਚਰਤਾ ਗੀਤ ਗੋਣ ਵਾਲੇ। ਜੇਕਰ ਲੱਲੀ ਛੱਲੀ ਦੇ ਹਿਰੋ ਕਹੋਦੇਆ। ਸਾਡੀ ਕੌਮ ਦੇ ਹੀਰੇ। ਅੱਜ ਦੇ ਕਲਾਕਾਰਾਂ ਤੋ 100 ਦਰਜੇ ਉਪਰ ਹਨ

  • @karamsandhu4360
    @karamsandhu4360 2 หลายเดือนก่อน +1

    ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ਤੇ ਏਸੇ ਤਰ੍ਹਾਂ ਪੰਥ ਦੇ ਗੁਣ ਗਾਉਂਦੇ ਰਹੋ

  • @sardarsimranjeetsinghkhals1926
    @sardarsimranjeetsinghkhals1926 5 วันที่ผ่านมา

    Waaheguruji da Khalsa shree waaheguruji dee fetah ji 🙏🙏 Bhut khoob 🙏 bai Shobha Singh ji man bhaago bhaag ho gya,,, waaheguruji hmesha chad diya kala bakshe 🙏🙏

  • @GurmeetSingh-ud1dv
    @GurmeetSingh-ud1dv หลายเดือนก่อน +1

    ਧੰਨ ਜਣੇਦੀ ਮਾਉ।। ਲਿਖਣਾ ਬਹੁਤ ਕੁੱਝ ਸੀ ਪਰ ਮੀਰੀ ਪੀਰੀ ਦੇ ਮਾਲਕ ਹਰਗੋਬਿੰਦ ਸਾਹਿਬ ਜੀ ਦੇ ਸਪੁੱਤਰ ਵਾਰੇ ਉਂਗਲਾਂ ਖਲੋ ਗਈਆਂ ਬਸ

  • @hakamsinghhakamsinghhakams4664
    @hakamsinghhakamsinghhakams4664 3 หลายเดือนก่อน +1

    ਸੋਭਾ ਸਿੰਘ ਸਿਤਾਰਾ ਅਤੇ ਜਗਦੀਪ ਸਿੰਘ ਥਲੀ ਵੀਰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ।ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਜੀ ਤਰੱਕੀਆਂ ਬਖਸ਼ਣ ਜੀ ।

  • @GurjantSingh-rt7tf
    @GurjantSingh-rt7tf หลายเดือนก่อน

    ਰੂਹ ਖੁਸ਼ ਹੋ ਗਈ । ਵਾਹ ਜੀ ਵਾਹ ।

  • @amriksinghaulakh3965
    @amriksinghaulakh3965 3 หลายเดือนก่อน +1

    ਵਾਹਿਗੁਰੂ ਜੀ ਲੰਬੀਆਂ ਉਮਰਾਂ ਬਖਸ਼ਨ ਜੀ ਖ਼ਾਲਸਾ ਜੀ ਨੂੰ 🙏

  • @RanjitSingh-kr5mg
    @RanjitSingh-kr5mg 3 หลายเดือนก่อน +3

    ਸੋਭਾ ਸਿੰਘ ਜੀ ਫਤਿਹ ਪ੍ਰਵਾਨ ਕਰਨੀ ਜੀਤਾ ਗੜ੍ਹੀ ਅਜੀਤ ਸਿੰਘ

  • @SaRooP.Singh0009
    @SaRooP.Singh0009 3 หลายเดือนก่อน +2

    ਸਰਦਾਰ ਸੋਭਾ ਸਿੰਘ ਸਤਾਰਾ ਜੀ ਕਮਾਲ ਦੀ ਕਲਾ ਕਾਰੀ ਐੈ ਸਲੂਟ ਐ ਭਾਈ ਸਾਹਬ ਜੀ ਨੂੰ ਵਾਹਿਗੁਰੂ ਜੀ ਮੇਹਰ ਕਰਨ ਹੋਰ ਤਰੱਕੀਆਂ ਬਖ਼ਸ਼ਣ ਜੀ 🙏🙏🙏

  • @sukhjitsingh6668
    @sukhjitsingh6668 3 หลายเดือนก่อน +2

    ਥਲੀ ਵੀਰ ਏਸ ਵੀਰ ਨੇ ਰੂਹ ਖੁਸ਼ ਕਰਤੀ ਬਹੁਤ ਵਧੀਆ ਸਾਰੰਗੀ ਵਜਾ ਰਹੇ ਨੇ ਦਿਲ ਕਰਦਾ ਏ ਕੇ ਲਗਾਤਾਰ ਸਾਰੰਗੀ ਹੀ ਸੁਣਦੇ ਰਹੀਏ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ

  • @gurwinderdhiman613
    @gurwinderdhiman613 3 หลายเดือนก่อน +1

    Thali sabb di ta rohhh kush krti sobha singh ji naaa❤❤❤❤❤

  • @11001415
    @11001415 3 หลายเดือนก่อน +5

    ਵਾਹਿਗੁਰੂ ਜੀ ਚੜ੍ਹਦੀਕਲਾ ਵਾਲਾ ਸਿੰਘ ਆਵਾਜ ਬਹੁਤ ਦਮਦਾਰ ਆ

  • @SandeepSingh-bv3js
    @SandeepSingh-bv3js 2 หลายเดือนก่อน

    ਰੂਹ ਨੂੰ ਸਕੂਨ ਮਿਲਿਆ ਜੀ ਸੁਣ ਕੇ

  • @gurpyarsingh3580
    @gurpyarsingh3580 3 หลายเดือนก่อน +3

    ਮਨ ਨੂੰ ਬਹੁਤ ਸਕੂਨ ਮਿਲਦਾ ਜੀ ਥਲੀ ਸਾਹਿਬ

  • @balrajsinghbalraj2695
    @balrajsinghbalraj2695 3 หลายเดือนก่อน +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @Sukhphotogahunia48
    @Sukhphotogahunia48 3 หลายเดือนก่อน +3

    ਵਾਹਿਗੁਰੂ ਜੀ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ ਤੁਹਾਡੀ ਹਰ ਇੱਕ ਇੱਛਾ ਪੂਰੀ ਕਰੇ

  • @DeedarPunjab
    @DeedarPunjab 3 หลายเดือนก่อน +1

    ਕੋਈ auto tune ਨਹੀਂ ਐ ਸਿਧਾ ਪ੍ਰਸਾਰਣ ਬਹੁਤ ਵਧੀਆ ਵਾਹਿਗੁਰੂ ਭਲੀ ਕਰੇ 🙏

  • @HarjeetSingh-hc1iq
    @HarjeetSingh-hc1iq 3 หลายเดือนก่อน +1

    ❤ thali saheb ji parmatma tuhanu hamesha khush raho

  • @robbyaujla2201
    @robbyaujla2201 3 หลายเดือนก่อน +1

    ਵਿਰਾਸਤੀ ਸੰਗੀਤ ਸਾਜ ਧੁਨਾਂ ਨੂੰ ਸੰਭਾਲਣ ਵਾਲੇ ਗੁਰੂ ਦੇ ਬਾਣੇ ਦੇ ਧਾਰਨੀ ਸੋਭਾ ਸਿੰਘ ਸਿਤਾਰਾ ਜੀ ਦਾ ਬਹੁਤ ਬਹੁਤ ਧੰਨਵਾਦ ਜੀ! 🎉❤❤❤❤🙏🙏

  • @lovpreetsinghgill5014
    @lovpreetsinghgill5014 3 หลายเดือนก่อน +1

    ਬਹੁਤ ਹੀ ਵਧੀਆ ਬਾਬਾ ਜੀ ਵਾਹਿਗੁਰੂ ਕਿ੍ਪਾ ਕਰਨ ਗਏ ❤🙏🙏🙇‍♂️

  • @amritpalsinghrandhawa8208
    @amritpalsinghrandhawa8208 3 หลายเดือนก่อน +1

    ਪਹਿਲੀ ਵਾਰ podcast ਦੇਖੀ ਵੀਰੇ ਆਨੰਦ ਆਗਿਆਂ ਵਾਹਿਗੁਰੂ ਮਿਹਰ ਕਰਨ🙌🏻👏

  • @sahabkhalsa5786
    @sahabkhalsa5786 3 หลายเดือนก่อน +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਥਲੀ ਸਾਹਿਬ ਸੋਭਾ ਸਿੰਘ ਸਤਾਰਾ ਜੀ ਫਤਿਹ ਪ੍ਰਵਾਨ ਕਰਨੀ ਜੀ ਬੜੀ ਨਿਮਰਤਾ ਵੀਰ ਜੀ ਅਨੰਦ ਆ ਗਿਆ ਇਹ ਸਾਰੀ ਡਿਬੇਟ ਸੁਣ ਕੇ ਬਹੁਤ ਕਿਰਪਾ ਗੁਰੂ ਸਾਹਿਬ ਜੀ ਆਪ ਜੀ ਨੂੰ ਮਹਾਰਾਜ ਤੰਦਰੁਸਤੀਆਂ ਬਖਸ਼ੇ ਕਲਾ ਬਖਸ਼ੀ ਦੋਵਾਂ ਵੀਰਾਂ ਨੁੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @Jogasingh824
    @Jogasingh824 2 หลายเดือนก่อน

    ਵੀਰ ਨੂੰ ਤਰੱਕੀਆਂ ਬਖਸ਼ੇ ਪਰਮਾਤਮਾ 🌹❤️🙏

  • @RaajSingh-y3n
    @RaajSingh-y3n 13 วันที่ผ่านมา

    Waheguru ji mehr karnn tuhade te baba mjha aa gya tahlli veer g nu vi peyar

  • @jaiuppal3639
    @jaiuppal3639 หลายเดือนก่อน

    ਸੋਭਾ ਸਿੰਘ ਵੀਰ ਤੂੰ ਬਹੁਤ ਵਧੀਆ ਇਨਸਾਨ ਏ ਤੇ ਤੇਰੇ ਕੋਲ ਸਾਰੰਗੀ ਦੀ ਕਲਾ ਵੀ ਏ ਪਰ ਜ਼ਿੰਦਗੀ ਵਿੱਚ ਇੱਕ ਗਲਤੀ ਤੂੰ ਬਹੁਤ ਵੱਡੀ ਕੀਤੀ ਏ, ਗਲਤੀ ਨਹੀ ਗੁਨਾਹ ਕੀਤਾ ਯਾਰ ਤੂੰ ਤਾ ਇੱਕ ਨਹੀ ਸਗੋਂ ਦੋ ਦੋ ਗੁਨਾਹ ਕੀਤੇ

  • @GurdevSingh-wt8wx
    @GurdevSingh-wt8wx 3 หลายเดือนก่อน +3

    ਸਿਤਾਰਾ ਜੀ ਬਹੁਤ ਸਤਿਗੁਰੂ ਸਾਹਿਬ ਜੀ ਦੀ ਬਖਸਿਸ ਹੈ ਤੁਹਾਡੇ ਤੇ ਮਨ ਭਾਵੁਕ ਤੇ ਗਦ ਗਦ ਹੋ ਗਿਆ। ਮੈੰ ਕਈ ਵਾਰ ਤੁਹਾਡੇ ਦਰਸਨ ਕੀਤੇ ਹਨ ਅਤੇ ਪ੍ਵੋਗਰਾਮ ਵੀ ਸੁਣੇ ਹਨ। ਮੋਰਾਂਵਾਲੀ ਜੀ ਦੇ ਨਾਲ। ਗੁਰੂ ਸਾਹਿਬ ਲੰਮੀ ਉਮਰ ਬਖਸਣ ਤਹਾਨੂੰ ਪੰਥ ਦੇ ਗੁਰ ਇਤਹਾਸ ਤੇ ਸਿੰਘ ਸੂਰਮਿਆ ਦੀਆਂ ਗਾਥਾ ਤੁਹਾਡੀ ਰਸਨਾਂ ਤੋਂ ਸੁਨਣ ਦਾ ਅਨੰਦ ਲੈ ਸਕੀਏ। ਥਲੀ ਸਾਬ ਦਾ ਵੀ ਬਹੁਤ 2 ਧੰਨਵਾਦ

  • @partapsandhu7076
    @partapsandhu7076 หลายเดือนก่อน

    ਬਾਬਾ ਸੋਭਾ ਸਿੰਘ ਸੋਭਾ ਖੱਟਣਾ ਆ ਦੁਨੀਆਂ ਤੇ❤❤❤❤❤

  • @CanadaKD
    @CanadaKD 3 หลายเดือนก่อน +3

    ਕਿਆ ਬਾਤ ਆ ਸਰਦਾਰ ਸਾਹਿਬ ਜੀ ❤❤❤❤❤❤

  • @Paras-q5o
    @Paras-q5o 3 หลายเดือนก่อน +1

    ਥਲੀ ਸਾਬ੍ਹ ਬਹੁਤ ਕਮਾਲ ਹੈ ਸਾਰੇ ਚੜ੍ਹਦੀਕਲਾ ਵਿੱਚ ਰਹੋ ।❤

  • @Jxss_saini
    @Jxss_saini 3 หลายเดือนก่อน +1

    ਵਾਹ ਵਾਹ ਰੂਹ ਖ਼ੁਸ਼ ਹੋ ਗਈ ਸਵੇਰੇ ਸਵੇਰੇ ਸੁਣ ਕੇ ਥਾਲੀ ਬਈ ਬਹੁਤ ਬਹੁਤ ਧੰਨਵਾਦ ਤੁਹਾਡਾ❤🙏

  • @singhharvarinder6417
    @singhharvarinder6417 3 หลายเดือนก่อน +3

    0:56 ਥਲੀ ਸਾਬ ਪੂਰੇ ਖੁਸ਼❤

  • @Jaspal__Sandhu
    @Jaspal__Sandhu 3 หลายเดือนก่อน +4

    Dil❤ khush ho gaya ji 🙏

  • @surjeetsinghguliani3601
    @surjeetsinghguliani3601 3 หลายเดือนก่อน +6

    ਥੱਲੀ ਸਾਹਿਬ ਬਾਬਾ ਸੋਭਾ ਸਿੰਘ ਸਿਤਾਰਾ ਜੀ ਨਾਲ ਇੰਟਰਵਿਊ ਬਹੁਤ ਵਧੀਆ ਲੱਗੀ । 👍👌🙏🙏🙏ਥੱਲੀ ਸਾਹਿਬ ਸੋਭਾ ਸਿੰਘ ਜੀ ਦਾ ਮੋਬਾਈਲ ਨੰਬਰ ਦਸਣਾ

  • @FunnyVideosZ5
    @FunnyVideosZ5 3 หลายเดือนก่อน

    es ton uppar nah taan awaz ho sakdi hai te nah hi sarangi suni hai kade eho jehi.. kamaal di kirpa hai waheguru di Sobha Singh ji tay 🙏🙏

  • @ਸਰਦਾਰ_ਸਾਰਜ_ਸਿੰਘ
    @ਸਰਦਾਰ_ਸਾਰਜ_ਸਿੰਘ 3 หลายเดือนก่อน +1

    ਸਤਿਨਾਮ ਸ਼੍ਰੀ ਵਾਹਿਗੁਰੂ ਜੀ ❤

  • @TheInfer948
    @TheInfer948 3 หลายเดือนก่อน +6

    ਬਹੁਤ ਵਧੀਆ ਜੀ 🙏🙏🙏

  • @timeproductionsmusic2487
    @timeproductionsmusic2487 26 วันที่ผ่านมา

    Such a humble human being 🙏🙌 amazing interview , Waheguru ji bless 🙏

  • @SaRooP.Singh0009
    @SaRooP.Singh0009 3 หลายเดือนก่อน +1

    ਜਗਦੀਪ ਸਿੰਘ ਜੀ ਸੱਚ ਸੁੱਚੀ ਪੱਤਰਕਾਰੀ ਕਰਦੇ ਐ ਸਲੂਟ ਐ ਥਲੀ ਬਾਈ ਜੀ ਨੂੰ ਵਾਹਿਗੁਰੂ ਜੀ ਹਮੇਸ਼ਾ ਚੜਦੀਕਲਾ ਚ ਰੱਖਣ 🙏✨❤️

  • @AvtarSingh0590
    @AvtarSingh0590 2 หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਬਹੁਤ ਵਧੀਆ ਵੀਡੀਓ ਵੀਰੇ ਬਹੁਤ ਵਧੀਆ ਢਾਢੀ ਜਥਾ

  • @samarjeetsidhu6781
    @samarjeetsidhu6781 3 หลายเดือนก่อน +3

    ਬਾਬਾ ਸੋਨੂੰ ਚੜ੍ਹਦੀਕਲਾ ਚ ਰੱਖੇ ਜੀ

  • @boparaistudiosangrur4674
    @boparaistudiosangrur4674 หลายเดือนก่อน

    ਕਿਆ ਬਾਤਾਂ ਸਿਤਾਰਾਂ ਸਾਬ ਬਹੁਤ ਖੂਬ
    ਬਹੁਤ ਸੋਹਣਾ

  • @SandeepSingh-bv3js
    @SandeepSingh-bv3js 2 หลายเดือนก่อน

    ਬਹੁਤ ਵਧੀਆ ਅਤੇ ਬਹੁਤ ਹੀ ਵਧੀਆ ਅਵਾਜ ਬੁਲੰਦ ਆਵਾਜ਼

  • @surindersinghgill6719
    @surindersinghgill6719 3 หลายเดือนก่อน +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 👏👏 ਬਹੁਤ ਸੋਹਣਾ ਬਾਬਾ ਜੀ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ

  • @SatnamSingh-fg5oz
    @SatnamSingh-fg5oz 3 หลายเดือนก่อน +1

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਦੋਹਾਂ ਵੀਰਾਂ ਨੂੰ। ਗੁਰੂ ਨਾਨਕ ਪਾਤਿਸ਼ਾਹ ਜੀ ਦੀ ਦੇਣ ਹੈ ਰਬਾਬ ਤੇ ਸਾਰੰਗੀ ਇਹ ਸਾਜ਼ ਗੁਰੂ ਨਾਨਕ ਪਾਤਿਸ਼ਾਹ ਜੀ ਦੀ ਬਖਸ਼ਿਸ਼ ਹਨ ਜੋ ਗੁਰਸਿੱਖ ਇਹਨਾਂ ਸਾਜ਼ਾਂ ਨਾਲ ਕੀਰਤਨ ਕਰੇਗਾ ਅਤੇ ਢਾਡੀ ਵਾਰਾਂ ਗਾਵੇਗਾ ਗੁਰੂ ਸਾਹਿਬ ਜੀ ਦਾ ਮਿਹਰ ਭਰਿਆ ਹੱਥ ਸਦਾ ਉਸ ਦੇ ਸਿਰ ਤੇ ਰਹੇਗਾ ਰਬਾਬ ਤੇ ਸਾਰੰਗੀ ਦੀਆਂ ਛੋਹਾਂ ਰੂਹ ਨੂੰ ਅੰਦਰ ਤੱਕ ਸਰਸ਼ਾਰ ਕਰ ਦਿੰਦੀਆਂ ਹਨ ਬਹੁਤ ਧੰਨਵਾਦ ਜੀ

  • @PalwindersinghPsb
    @PalwindersinghPsb 2 หลายเดือนก่อน

    Wah kamal soch...waheguru kamal Bhai sahib ji.raji raho.dhan guru granth sahib ji.

  • @JoginderSingh-tz2nm
    @JoginderSingh-tz2nm 3 หลายเดือนก่อน +2

    Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru

  • @RanjotSingh-kz8tx
    @RanjotSingh-kz8tx 3 หลายเดือนก่อน +2

    ਤਾ ਪੰਜਾਬ ਦਾ ਅਨਮੋਲ ਹੀਰਾ ਵੀਰ ਜੀ

  • @SukhwinderSingh-wq5ip
    @SukhwinderSingh-wq5ip 3 หลายเดือนก่อน +1

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤

  • @pb13aalee
    @pb13aalee 3 หลายเดือนก่อน +1

    Waheguru ji 👏

  • @harvinderkour5251
    @harvinderkour5251 2 หลายเดือนก่อน +1

    Waheguru ji app sab chardikala vich rakhan ji

  • @contractwork-z6b
    @contractwork-z6b 3 หลายเดือนก่อน

    Jagdeep Singh Thali Veerji enjoyed Sitara Veerji's group!! Guru Mehar bashan!! Chardikala Rakhan

  • @dhadidharwindersinghhassan7392
    @dhadidharwindersinghhassan7392 3 หลายเดือนก่อน

    ❤❤ ਵਾਹਿਗੂਰੂ ਜੀ ਚੜ੍ਹਦੀ ਕਲਾ ਬਖਸ਼ੇ ਜੀ 🎉🎉

  • @jewancillcom1244
    @jewancillcom1244 3 หลายเดือนก่อน +4

    ਵਹਿਗੁਰੂ ਜੀ❤❤❤❤❤

  • @RamanDeep-ki5ir
    @RamanDeep-ki5ir 3 หลายเดือนก่อน +3

    ਬਹੁਤ ਵਧੀਆ ਜੀ

  • @daljitsinghrekhi9430
    @daljitsinghrekhi9430 3 หลายเดือนก่อน

    ਬਹੁਤ ਬਹੁਤ ਧੰਨਵਾਦ ਥਲ਼ੀ ਸਾਹਿਬ ਸਰਦਾਰ ਜੀ ਨੂੰ ਸੰਗਤਾਂ ਦੇ ਰੂਬਰੂ ਕਰਵਾਉਣ ਲਈ

  • @satpalsinghpawar5215
    @satpalsinghpawar5215 3 หลายเดือนก่อน

    ਸੋਭਾ ਸਿੰਘ ਸਿਤਾਰਾ ਜੀ ਦਾ ਤਸਵੀਰ ਕਿਆ ਬਾਤ ਹੈ ਜੀ🙏🙏🙏🙏♥️

  • @noorpuri8331
    @noorpuri8331 3 หลายเดือนก่อน

    Anad bhaia meri maaye. Anadmayee Gurmukh. Rooh de darshan karvaye, tuhada lakh lakh dhanwad. Waheguru ji sarangi te iss veer de ishareya te nachdi .❤❤❤❤

  • @Jasmersinghkheri
    @Jasmersinghkheri 3 หลายเดือนก่อน +4

    ਚੜ੍ਹਦੀ ਕਲਾ ਜੀਓ

    • @parambariar5282
      @parambariar5282 3 หลายเดือนก่อน

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🙏🙏🙏🙏🙏

  • @HarjitSingh-il4ce
    @HarjitSingh-il4ce 3 หลายเดือนก่อน +1

    ਵਹਿਗੁਰੂ ਜੀ ਸਤਿਨਾਮ ਜੀ

  • @kulwindersingh8253
    @kulwindersingh8253 3 หลายเดือนก่อน

    ਬਹੁਤ ਕਿਰਪਾ ਖਾਲਸਾ ਜੀ ❤️❤️🙏🙏

  • @baljitkaurkaur2527
    @baljitkaurkaur2527 3 หลายเดือนก่อน

    ਥਲੀ ਵੀਰ ਜੀ ਤੇ ਢਾਡੀ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏ਵੀਰ ਜੀ ਫਤਿਹ ਦਾ ਜਵਾਬ ਜਰੂਰ ਦੇਣਾ ਜੀ।ਥਲੀ ਵੀਰ ਜੀ ਤੁਸੀ ਬਹੁਤ ਵਧੀਆ ਇਨਸਾਨ ਹੋ ਵਾਹਿਗੁਰੂ ਚੜਦੀ ਕਲਾ ਰੱਖੇ।

  • @gurmitsinghgurmitbhullar9121
    @gurmitsinghgurmitbhullar9121 3 หลายเดือนก่อน +1

    ❤❤❤❤❤ ਬਹੁਤ ਵਧੀਆ ਜੀ ਵਾਹਿਗੁਰੂ ਜੀ ਮੇਹਰ ਕਰਨ

  • @BalbirSingh-tr1tu
    @BalbirSingh-tr1tu 3 หลายเดือนก่อน

    Waheguru ji ka Khalsa waheguru ji ki Fateh ji betaji jagdeep singhji thali ji bahut vadeeya uppralla interview Subha singhji Sitara hunna nal bahut Anand vch sama beet gea betaji Malik lammeeya ummara bhakshan tarkeeya bhakshan kissan majdoor ekhta jindabad

  • @SurjeetSangha-qh5hg
    @SurjeetSangha-qh5hg 3 หลายเดือนก่อน +1

    ਵਾਹਿਗੁਰੂ ਜੀ ਮਿਹਰ ਕਰਨ ਲੰਬੀਆ ਲੰਬੀਆ ਉਮਰਾ ਬਖਸ਼ਣ ਤੇ ਚੜਦੀ ਕਲਾ ਰਖਣ

  • @HarbhajanSandhu-n3c
    @HarbhajanSandhu-n3c 2 หลายเดือนก่อน

    Waheguru ji ka khalsa waheguru ji ki Fateh 🙏🙏🙏
    Raaj karega Khalsa ji 🙏🙏🙏

  • @Pret361
    @Pret361 3 หลายเดือนก่อน

    ਵਹਿਗੁਰੂ ਧੰਨ ਰਾਮਦਾਸ ਗੁਰੂ ਜੀ ਕਿਆ ਬਾਤ ਵੀਰ ਜੀ ਮੈਨੂੰ ਰੋਣ ਲਾਤਾ ਵਹਿਗੁਰੂ ਵੀਰ ਜੀ ਨੇ।

  • @jaswantraj1615
    @jaswantraj1615 3 หลายเดือนก่อน

    Waheguru ji 🙏 bahut vadia lageaa ji

  • @makhansingh3383
    @makhansingh3383 2 หลายเดือนก่อน

    ਮਾਲਕ ਚੜਦੀਕਲਾ ਬਖਸੇ

  • @ਨੈਬਸਿੰਘਸਿੰਘ
    @ਨੈਬਸਿੰਘਸਿੰਘ 24 วันที่ผ่านมา

    ੮ ਭਾਈ ਸੋਭਾ ਸਿੰਘ ਜੀ ਇਸ ਦੇ ਭਾਈ ਮਨੀ ਸਿੰਘ ਜੀ ਦਾ ਸ਼ਹੀਦ ਦਾ ਹੱਥ

  • @bhupies9979
    @bhupies9979 หลายเดือนก่อน

    Anand aagya , akaal 🙏🙏🙏🙏

  • @NirmalSingh-fh8ch
    @NirmalSingh-fh8ch หลายเดือนก่อน

    Soba hove jagat wich jas hari duwarye kalgi dhar da chamkda sittara 🎉🎉🎉🎉🎉❤❤❤❤❤

  • @armankang5265
    @armankang5265 3 หลายเดือนก่อน

    Waheguru waheguru bhot sona baba ji dil kush ho gya 🙏🙏❤

  • @luckygrewal4421
    @luckygrewal4421 3 หลายเดือนก่อน +1

    Waheguru ji ka khalsa Waheguru ji ki fateh

  • @NavjotSingh5G
    @NavjotSingh5G 3 หลายเดือนก่อน

    Baba g kade sunyea ni c par ajj sun ke bahut parbhab pyea baba g dill karda hor suniaa great great great great great

  • @Punjabsin
    @Punjabsin 3 หลายเดือนก่อน +1

    Bhaji bahut bahut badia roh tak tar pahuchdi