500 ਸਾਲ ਪਹਿਲਾਂ ਕਿਹੋ ਜਿਹੀ ਹੁੰਦੀ ਸੀ ਸਿੱਖਾਂ ਦੀ ਅਰਦਾਸ |Sikh Ardas History | Punjab Siyan

แชร์
ฝัง
  • เผยแพร่เมื่อ 5 พ.ค. 2024
  • #sikhardas #ardashistory #sikhhistory
    Please Click on the Link Below To Support Us
    ਸਾਨੂੰ ਸਪੋਰਟ ਕਰਨ ਲਈ ਇਸ ਲਿੰਕ ਤੇ ਕਲਿਕ ਕਰ ਸਕਦੇ ਹੋ
    / @punjabsiyan
    Sikh Ardas History in Punjabi
    Who Wrote the Sikh Ardas
    Was the Ardas Same in Sikh Guru Sahibans Time
    Ardas in the time of sikh guru sahiban
    ardas meaning in farsi
    ardas meaning in sanskrit
    punjab siyan ardas history
    did guru nanak sahib created the ardas
    what is the concept of ardas in sikh history
    the power of ardas that has filled power and strenght in sikhs in their up and downs
    additions in ardas at the tme of baba banda singh bahadur ji
    ardas in misl time
    sikh ardas at the time of maharaja ranjit singh khalsa raj
    ardas history in punjabi on punjab siyan you tube channel
    top channel in sikh history on you tube
    best channel of sikh history
    concept of sikh history, history of ardas, meaning of ardas
    creation of ardas, ardas at guru sahiban's time
    full history of ardas
    ਸਿੱਖ ਅਰਦਾਸ ਇਤਿਹਾਸ

ความคิดเห็น • 1.3K

  • @JarnailSingh-jo3nt
    @JarnailSingh-jo3nt หลายเดือนก่อน +36

    ਅਰਦਾਸ ਵਾਲੀ ਵੀਡੀਓ ਬਹੁਤ ਚੰਗੀ ਲੱਗੀ ਬਹੁਤ ਜਾਣਕਾਰੀ ਮਿਲੀ ਇਹ ਵੀਡੀਓ ਅਸੀਂ ਚਨਈ ਬੈਠੇ ਸੁਣ ਰਹੇ ਹਾਂ

  • @LakhwinderSingh-wd8dr
    @LakhwinderSingh-wd8dr หลายเดือนก่อน +42

    ਇਹੋ ਜਿਹੇ ਇਤਿਹਾਸਕਾਰ ਚਾਹੀਦੇ ਹਨ ਸਾਡੀ ਕੌਮ ਨੂੰ ਬਹੁਤ ਵਧੀਆ ਜਾਣਕਾਰੀ ਦਿੱਤੀ ਧੰਨਵਾਦ ਜੀ

  • @harpalsinghsagoo9202
    @harpalsinghsagoo9202 26 วันที่ผ่านมา +29

    ਵਾਹਿਗੁਰੂ ਜੀ। ਧੰਨ ਤੇਰੀ ਸਿੱਖੀ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ। ਭਾਈ ਸਾਹਿਬ ਜੀ ਤੁਸੀਂ ਧੰਨਤਾ ਦੇ ਯੋਗ ਹੋ। ਬਹੁਤ ਵਧੀਆ ਉਪਰਾਲਾ ਹੈ ਜੀ।

  • @jaimalsidhu607
    @jaimalsidhu607 หลายเดือนก่อน +35

    Dhanbad beta ji ਬਹੁਤ ਮਿਹਨਤ ਕਰਕੇ ਵੀਡੀਓ ਲੈ ਕੇ ਆਉਂਦੇ ਧੰਨਵਾਦ ਜੀ

  • @dhiansingh3103
    @dhiansingh3103 หลายเดือนก่อน +63

    ਵੀਰ ਜੀ ਤੁਸੀਂ ਗੁਰਮਤਿ ਗਿਆਨ/ਵਿਚਾਰਾਂ ਦੱਸਦੇ ਦੱਸਦੇ ਸਾਬਤ ਸੂਰਤ ਹੋ ਗਏ ਹੋ ਬੜੀ ਖੁਸ਼ੀ ਹੋਈ, ਉਸ ਉਪਰੰਤ ਹੁਣ ਤੁਸੀਂ ਲਗਦੈ ਖੰਡੇ ਬਾਟੇ ਦੀ ਪਾਹੁਲ ਵੀ ਜਲਦੀ ਗ੍ਰਹਿਣ ਕਰ ਕੇ ਸੰਪੂਰਨ ਸਿੰਘ ਸੱਜ ਜਾਓਗੇ, ਫਿਰ ਸਾਡਾ ਮਨ ਹੋਰ ਵੀ ਅਨੰਦਿਤ ਹੋਵੇਗਾ । ਵਾਹਿਗੁਰੂ ਤੁਹਾਨੂੰ ਹੋਰ ਵੀ ਤਾਕਤ ਬਖਸ਼ੇ ।। 🙏🙏🙏🙏🙏🙏🙏🙏🙏🙏

    • @inderjeetmann368
      @inderjeetmann368 หลายเดือนก่อน

      14:38 14:38 14:llll
      Oo
      0llllll
      Llllll
      0lll0Ll0lllolLl0llllllolllllll0llllll0lll
      ...,..
      😊😅😊😊😊

    • @Smart-One
      @Smart-One หลายเดือนก่อน +2

      ਗਾਤਰਾ ਭਾਵੇਂ ਛੁਪਾ ਕੇ ਹੀ ਰੱਖ ਲਿਆ ਜਾਵੇ, ❤🍁😀

  • @eakamjotsingh4579
    @eakamjotsingh4579 หลายเดือนก่อน +60

    ਬਹੁਤ ਬਹੁਤ ਧੰਨਵਾਦ ਵੀਰ ਜੀ ਇਤਿਹਾਸ ਸਬੰਧੀ ਬਹੁਤ ਡੂੰਘੀ ਜਾਣਕਾਰੀ ਦੇਣ ਲਈ ਅੱਜ ਕੱਲ੍ਹ ਦੇ ਬਾਬੇ ਚਿਮਟੇ ਢੋਲਕੀਆਂ ਵਜ਼ਾ ਕੇ ਟੈਮ ਪੂਰਾ ਕਰ ਦਿੱਨੇ ਨੇ ਧੰਨਵਾਦ ਜੀ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ

    • @SantaPatwar
      @SantaPatwar หลายเดือนก่อน

      Ji, oh sare Jat Han.

    • @AshokSharma-zf2ix
      @AshokSharma-zf2ix 25 วันที่ผ่านมา

      स्कूलां कालेजां विच पढ़ाई जाती आवश्यक है

    • @madansangwan3663
      @madansangwan3663 24 วันที่ผ่านมา

      Me😅😅ambala

  • @user-kw5lb6iy3j
    @user-kw5lb6iy3j หลายเดือนก่อน +31

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ। ਗੁਰੂ ਪਾਤਸ਼ਾਹ ਜੀ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਅਤੇ ਗੁਰਮਤ ਤੇ ਚੱਲਣ ਦੀ ਦ੍ਰਿੜਤਾ ਬਖਸ਼ਣ ਜੀ, ਏਹੀ ਅਰਦਾਸ ਹੈ 🙏

  • @PMKC_WINNIPEG
    @PMKC_WINNIPEG หลายเดือนก่อน +37

    ਤੂ ਠਾਕੁਰ ਤੁਮ ਪਹਿ ਅਰਦਾਸ
    ਗੁਰੂ ਅਰਜਨ ਦੇਵ ਪਾਤਿਸ਼ਾਹ

  • @sodhisaab9579
    @sodhisaab9579 หลายเดือนก่อน +74

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਜੁਗੋ ਜੁਗ ਅਟੱਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 🙏🙏

  • @punjabvapasia
    @punjabvapasia หลายเดือนก่อน +125

    ਅਗਲੀ ਵੀਡਿਉ …ਦੁਮਾਲੇ ਤੋਂ ਪੱਗ ਤੱਕ ਦੇ ਸਫ਼ਰ ਤੇ ਜ਼ਰੂਰ ਬਣਾਉ ਜੀ👏🏻

    • @ashokklair2629
      @ashokklair2629 หลายเดือนก่อน +6

      ਨਿਰਾ-ਪੁਰਾ ਇਕੱਲੇ ਭੇਖ ਨਾਲ ਵੀ ਗੰਲ ਨਹੀ ਬਣਦੀ!! ਨਾਮੁ ਪਰਾਪਤੀ ਦੀ ਲੋੜ ਹੈ।

    • @Thekaurvoice
      @Thekaurvoice หลายเดือนก่อน +2

      ਪੱਗ ਜਿਹੜੀ ਅੱਜਕੱਲ ਬੰਨਦੇ ਹੋ, ਨੋਕ ਵਾਲੀ ਉਹ ਅੰਗਰੇਜ਼ਾਂ ਦਾ ਪਰਸ਼ਾਦ ਹੈ, ਗੁਰੂ ਜੀ ਦੀ ਦਾਤ ਗੋਲ ਪੱਗ ਹੈ, ਅੱਜਕੱਲ ਵਾਲੀ ਨਹੀਂ।

    • @avtarsinghmarwa9667
      @avtarsinghmarwa9667 หลายเดือนก่อน +1

      ਪਰਮਾਤਮਾ ਬੇਅੰਤ ਹੈ 1

    • @iqbalsingh8460
      @iqbalsingh8460 25 วันที่ผ่านมา

      ਵੀਰ ਜੀ ਇਹ ਕੋਣ ਹਨ ਤੇ ਕੀ ਨਾਮ ਹੈ ਇਹਨਾ ਦਾ । ਫੋਨ ਨੰਬਰ ਮਿਲ ਸਕਦਾ ਹੈ?

  • @user-xy3rw7sn5s
    @user-xy3rw7sn5s หลายเดือนก่อน +26

    ਹਰ ਇਕ ਸਿੱਖ ਨੂੰ ਅਰਦਾਸ ਜਰੂਰ ਆਉਣੀ ਚਾਹਦੀ ਹੈ ❤❤❤
    ਮੋਰਿੰਡੇ ਆਲ਼ੇ

    • @technicalstudio2688
      @technicalstudio2688 หลายเดือนก่อน

      Morinda wale

    • @kulbirsingh3120
      @kulbirsingh3120 23 วันที่ผ่านมา

      🎉🎉🎉🎉🎉😢😢😢🎉🎉😢😢😢🎉

  • @manpreetkaur4921
    @manpreetkaur4921 หลายเดือนก่อน +18

    ਧੰਨਵਾਦ ਵੀਰ ਸਿੱਖ ਇਤਿਹਾਸ ਤੋਂ ਜਾਣੂ ਕਰਾਉਣ ਲਈ 🙏

  • @user-mj8dt8uy4l
    @user-mj8dt8uy4l หลายเดือนก่อน +23

    ✊🏻
    ਜੈਕਾਰ ਗਜਾਵੇ
    ਨਿਹਾਲ ਹੋ ਜਾਵੇ
    ਸਤਿਗੁਰਾਂ ਦੇ ਮਨ ਨੂੰ ਭਾਵੇ
    ✊🏻
    ਬੋਲੈ ਸੋ ਨਿਹਾਲ
    ' ਸਤਿ '
    ' ਸ੍ਰੀ ਅਕਾਲ ' 🙏🏻
    ਗੁਰ ਬਰ ਅਕਾਲ ਹੀ ਅਕਾਲ ||
    ਸ਼ਹੀਦੋ ਸਿੰਘੋ ਚਿੱਤੋ ਗੁਪਤੋ !
    ਸਰਬਤੁ ਗੁਰੂ ਖਾਲਸੇ ਸਿੰਘ ਸਾਹਿਬ ਜੀ ਕੋ , ਸਤਿ ਸ੍ਰੀ ਅਕਾਲ 🙏🏼
    ਬਾਂਕੀਆਂ ਫੌਜਾਂ ਦੇ ਮਾਲਕੋ ||🙏🏻
    ਰੱਖਣੀ ਬਿਰਦ ਬਾਣੇ ਦੀ ਲਾਜੁ ||
    ਸੋਢੀ ਸੱਚੇ ਪਾਤਸ਼ਾਹ ਜੀਓ ||🙏🏻
    ਤੇਰਾ ਖਾਲਸਾ ਜਪੇ
    ਅਕਾਲ ਹੀ ਅਕਾਲ || 🙏🏻
    ਅਕਾਲ ਹੀ ਅਕਾਲ ||
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ll 🙏🏻

  • @BalbirSingh-xn5wm
    @BalbirSingh-xn5wm หลายเดือนก่อน +22

    ਬ ਬਹੁਤ ਵਧੀਆ ਬਹੁਤ ਚੰਗਾ ਸੁਣਾਇਆ ਬਾਈ ਇਤਿਹਾਸ ਚੜਦੀ ਕਲਾ ਚ ਰਹੋ

  • @gurpreetranouta5252
    @gurpreetranouta5252 หลายเดือนก่อน +14

    ਵੀਰ ਜੀਓ ਸਿੱਖ਼ੀ ਸਰੂਪ ਨੂੰ ਸਿਜਦਾ ❤❤❤

  • @SukhwinderSingh-wq5ip
    @SukhwinderSingh-wq5ip หลายเดือนก่อน +21

    ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ , ਜ਼ਿਲ੍ਹਾ ਸੰਗਰੂਰ ਪਿੰਡ ਚੱਠਾ ਗੋਬਿੰਦ ਪੁਰਾ ❤❤❤

  • @sidhu1984
    @sidhu1984 หลายเดือนก่อน +20

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ । ਜਾਣਕਾਰੀ ਸਾਂਝੀ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ।

  • @RavinderSingh-zw6uj
    @RavinderSingh-zw6uj หลายเดือนก่อน +30

    ਬਹੁਤ ਵਧੀਆ ਤੇ ਵਡਮੁੱਲੀ ਜਾਣਕਾਰੀ ਮਿਲੀ ਰਵਿੰਦਰ ਸਿੰਘ ਨਾਭਾ ਤੋਂ ਜ਼ਿਲ੍ਹਾ ਪਟਿਆਲਾ

  • @RupinderKhalsa
    @RupinderKhalsa หลายเดือนก่อน +9

    ਤੁਹਾਡੀ ਹਰ ਵੀਡਿਉ ਦੇਖਦਾ ਹਾਂ ਬਹੁਤ ਹੀ ਵਧੀਆ ਜਾਣਕਾਰੀ ਮਿਲਦੀ ਹੈ ਪਰਮਾਤਮਾ ਤੁਹਾਨੂੰ ਖੁਸ਼ੀਆਂ ਤੇ ਗੁਰਮਤਿ ਦੀ ਦਾਤ ਬਖਸ਼ੇ 🙏🙏🙏🙏🙏🙏

  • @JarnailSingh-rg9pm
    @JarnailSingh-rg9pm 3 วันที่ผ่านมา +1

    ਅਰਦਾਸ ਵੀਡੀਓ ਸੰਗਤਾਂ ਨੂੰ ਸੁਮੱਤ ਬਖਸ਼ਣ ਲਈ ਚੰਗਾ ਓਪਰਾਲਾ ਹੈ ਜੀ ਦਾਸ ਚੰਡੀਗੜ੍ਹ ਤੋਂ
    ਵਾਹਿਗੂਰੁ ਜੀ ਕਾ ਖ਼ਾਲਸਾ
    ਵਾਹਿਗੁਰੂ ਜੀ ਕੀ ਫਤਿਹ 🙏

  • @daljitparmar4133
    @daljitparmar4133 หลายเดือนก่อน +33

    ਵਾਹਿਗੁਰੂ ਜੀ ਕਾ ਖਾਲਸਾ 🙏🏻 ਵਾਹਿਗੁਰੂ ਜੀ ਕੀ ਫਤਿਹ 🙏🏻 ਗੋਬਿੰਦੇ ਮੁਕੰਦੇ ਉਧਾਰੇ ਅਪਾਰੇ 🙏🏻 ਹੰਰੀਅਨ ਕੰਰੀਅਨ ਨਿ੍ਨਾਮੇ ਅਕਾਮੇ ❤❤❤❤❤ ਸਿੰਘ ਸਾਬ ਆਪ ਜੀ ਦਾ ਦਿਲੋਂ ਸਤਿਕਾਰ ਕਰਦੇ ਆ ਜੀ ਇੰਨੀਂ ਡੂੰਘਾਈ ਨਾਲ ਇਤਿਹਾਸ ਤੋਂ ਜਾਣੂ ਕਰਵਾਉਂਣ ਵਾਸਤੇ ❤❤❤❤ ਵਾਹਿਗੁਰੂ ਜੀ ਕਾ ਖਾਲਸਾ 🙏🏻 ਵਾਹਿਗੁਰੂ ਜੀ ਕੀ ਫਤਿਹ 🙏🏻

  • @sarabjeetkaurlotey4345
    @sarabjeetkaurlotey4345 หลายเดือนก่อน +26

    ਵਾਹਿਗੁਰੂ ਪਿਤਾ ਤੁਹਾਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ।

  • @JatinderjotSingh-wt1zm
    @JatinderjotSingh-wt1zm หลายเดือนก่อน +19

    ਬਹੁਤ ਵਡਮੁੱਲੀ ਜਾਣਕਾਰੀ ਦਿੱਤੀ ਭਾਈ ਸਾਹਿਬ ਜੀ ਵਹਿਗੁਰੂ ਜੀ ਥੋਨੂੰ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਬਖ਼ਸ਼ੇ ਜੀ ਆਪ ਜੀ ਨੂੰ ਤੇ ਆਪ ਜੀ ਦੇ ਪਰਿਵਾਰ ਵਹਿਗੁਰੂ ਹਮੇਸ਼ਾ ਖੁਸ਼ ਤੇ ਤੰਦਰੁਸਤ ਰੱਖਣ ਤੇ ਆਪ ਐਵੇਂ ਹੀ ਗੁਰੂ ਰੂਪ ਸਾਧ ਸੰਗਤ ਜੀ ਨੂੰ ਅਸਲੀ ਸਿੱਖ ਇਤਿਹਾਸ ਦੱਸਣ ਦੀ ਸੇਵਾ ਕਰਦੇ ਰਹੋ ਇਹ ਦੇਖ ਵੀ ਬਹੁਤ ਖੁਸ਼ੀ ਹੋਈ ਜੀ ਕੇ ਆਪ ਵੀ ਦੁਮਾਲਾ ਸਜਾਉਣ ਲਗ ਗਏ ਤੇ ਦਾੜਾ ਵੀ ਪ੍ਰਕਾਸ਼ ਕਰਨ ਲੱਗ ਪਏ 🙏🙏🙏🙏🙏

  • @satwinderhayer346
    @satwinderhayer346 หลายเดือนก่อน +10

    ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾਂ ਚੜਦੀ ਕਲਾ ਬਖਸ਼ਣ 🙏🙏🙏🙏🙏🙏🙏

  • @babydhupar8978
    @babydhupar8978 หลายเดือนก่อน +18

    ਬਹੁਤ ਹੀ ਗਿਆਨ ਭਰਪੂਰ ਜਾਣਕਾਰੀ

  • @sukhwantgill297
    @sukhwantgill297 หลายเดือนก่อน +21

    ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜਦੀਕਲਾ ਬਖਸ਼ਣ ਜੀ।

  • @parminderkhattra2596
    @parminderkhattra2596 หลายเดือนก่อน +8

    ਬਹੁਤ ਵਧੀਆ ਵੀਡੀਓ ਲੱਗਦੀਆਂ ਨੇ ਵੀਰ ਜੀ ਵਾਹਿਗੁਰੂ ਜੀ ਤੰਦਰੁਸਤੀਆ ਵਖਸਣ

  • @harbansgill6404
    @harbansgill6404 หลายเดือนก่อน +3

    ਅਰਦਾਸ ਤੇ ਇਤਹਾਸ ਦੀ ਬਹੁਤ ਲੰਬੀ ਜਾਣਕਾਰੀ ਦੇਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।
    ਵਾਹਿਗੁਰੂ ਜੀ ਕਾ ਖਾਲਸਾ।
    ਵਾਹਿਗੁਰੂ ਜੀ ਕੀ ਫਤਿਹ ॥🙏🙏

  • @paramjitkaur-ki9ur
    @paramjitkaur-ki9ur หลายเดือนก่อน +24

    ਬਹੁਤ ਬਹੁਤ ਧੰਨਵਾਦ ਬਾਈ ਜੀ ਇਤਿਹਾਸ ਸਬੰਧੀ ਬਹੁਤ ਡੂੰਘੀ ਜਾਣਕਾਰੀ ਦੇਣ ਲਈ ਤੁਹਾਡੀ ਹਰ ਵਿਡੀਉ ਸੁਣਦੇ ਹਾਂ ਪਿੰਡ ਠੀਕਰੀਵਾਲ ਜ਼ਿਲ੍ਹਾ ਕਪੂਰਥਲਾ। ਕਿੱਤਾ ਖੇਤੀਬਾੜੀ।

    • @user-cj3se6yo1t
      @user-cj3se6yo1t หลายเดือนก่อน

      ਅਸੀ ਠੀਕਰੀਵਾਲ ਬਰਨਾਲਾ (pb 19)to ਤੁਹਾਡੀ ਵੀਡਿਓ ਦੇਖ ਰਹੇ ਆ ਜੀ

  • @JagtarSingh-wg1wy
    @JagtarSingh-wg1wy หลายเดือนก่อน +23

    ਭਾਈ ਸਾਹਿਬ ਜੀ ਤੁਸੀਂ ਸਾਨੂੰ ਅਰਦਾਸ ਵਾਰੇ ਇਤਿਹਾਸਕ ਪਿਛੋਕੜ ਦਾ ਬਾਰੀਕੀ ਨਾਲ ਸਮਝਾਉਣ ਲਈ ਧੰਨਵਾਦ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਤੇ ਮਿਹਰਬਾਨ ਰਹਿਣ ਜੀ/ਹੈਦਰਾਬਾਦ ਤੋਂ ਜੀ

  • @jasrajkaur9451
    @jasrajkaur9451 หลายเดือนก่อน +6

    ਧੰਨਵਾਦ ਭਾਈ ਸਾਹਿਬ ਜੀ ਅਰਦਾਸ ਸਬੰਧੀ ਬਹੁਤ ਜਾਣਕਾਰੀ ਦੇਣ ਲਈ 🙏🙏🙏🙏

  • @satwantsingh4271
    @satwantsingh4271 หลายเดือนก่อน +7

    ਬਹੁਤ ਵਧੀਆ ਜਾਣਕਾਰੀ! ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ।

  • @mohansinghtungwali
    @mohansinghtungwali หลายเดือนก่อน +10

    ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਗਈ ਹੈ ਬਾਈ ਜੀ ਦਿਲੋਂ ਧੰਨਵਾਦ ਮੈਂ ਬਠਿੰਡੇ ਦੇ ਪਿੰਡ ਤੁੰਗਵਾਲੀ ਦੇ ਰਹਿਣ ਵਾਲਾਂ ਵਾਹਿਗੁਰੂ ਜੀ ਵਾਹਿਗੁਰੂ ਜੀ

  • @baldevsinghgrewal5659
    @baldevsinghgrewal5659 หลายเดือนก่อน +14

    ਬਹੁਤ ਵਧੀਆ ਜੀ ਵਾਹਿਗੁਰੂ ਚੜ੍ਹਦੀ ਕਲਾ ਵਖਸੇ ਵੀਰ ਨੂੰ ਲੁਧਿਆਣਾ ਤੋਂ

  • @user-kw7qu7cx3x
    @user-kw7qu7cx3x หลายเดือนก่อน +5

    ਵਾਹਿਗੁਰੂ ਜੀ ਵਾਹਿਗੁਰੂ ਜੀ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ ਵੀਰਾਂ ਜੀ ❤❤❤❤❤

  • @manjitdhillon9973
    @manjitdhillon9973 หลายเดือนก่อน +3

    ਬੜੀ ਵੱਡੀ ਸੇਵਾ ਬਖਸ਼ੀ ਹੈ ਆਪ ਜੀ ਨੂੰ ਗੁਰੂ ਪਿਆਰਿਓ❤️ਚੜ੍ਹਦੀ ਕਲਾ ਵਿੱਚ ਰਹੋ

  • @Gabrumunda599
    @Gabrumunda599 หลายเดือนก่อน +6

    ਬਹੁਤ ਧੰਨਵਾਦ ਜਾਣਕਾਰੀ ਦੇਣ ਲਈ❤🙏🙌🏻

  • @KamaljeetsinghJhakharwala
    @KamaljeetsinghJhakharwala หลายเดือนก่อน +12

    ਵਾਹਿਗੁਰੂ ਜੀ ਮੇਹਰ ਬਣਾਈ ਰੱਖੀ ਸਾਡੇ ਵੀਰ ਤੇ

  • @JaswinderSingh-io7uo
    @JaswinderSingh-io7uo 22 วันที่ผ่านมา +3

    ❤❤❤ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ❤❤❤ ਬਹੁਤ ਬਹੁਤ ਧੰਨਵਾਦ ਜੀ 👍👍 ਆਪ ਨੇ ਗਿਆਂਨ ਵਿਚ ਵਾਧਾ ਕੀਤਾ ਜੀ ❤❤❤

  • @narindersinghnarindersingh1997
    @narindersinghnarindersingh1997 หลายเดือนก่อน +21

    ਸਤਿਗੁਰੂ ਦੇ ਪਿਆਰਿਓ ਅਰਦਾਸ ਦਾ ਇਤਿਹਾਸ ਸੁੱਣਕੇ ਬਹੁਤ ਹੀ ਅਨੰਦ ਆਇਆ ਨਾਲ ਹੀ ਸੁੰਦਰ ਦਾਹੜਾ ਅਤੇ ਦਸਤਾਰ ਸਜਾਈ ਵੇਖਕੇ ਮਨ ਨੂੰ ਬਹੁਤ ਬਹੁਤ ਸਕੂਨ ਮਿਲਿਆ ਵਾਹਿਗੁਰੂ ਸਦਾ ਚੜਦੀ ਕਲਾ ਚ ਰੱਖਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਗੁਰੂ ਪਿਆਰਿਓ।। ਨਰਿੰਦਰ ਸਿੰਘ ਖਾਲਸਾ ਹਰਦੋ ਝੰਡੇ ਬਟਾਲਾ ਤੋਂ ਜੀ ।।

    • @bkbali5936
      @bkbali5936 หลายเดือนก่อน

      VERY nice ਦ੍ਰਿਸਟਾਤ unique knowledge bohat superb Bali Sirhindi nowin Australia Baliz 13 Corbett st Clide North Vic in

    • @bkbali5936
      @bkbali5936 หลายเดือนก่อน

      Cassey Monash hospital Berwick 11th may 2O24

    • @user-sj7uz4vs3d
      @user-sj7uz4vs3d หลายเดือนก่อน

      ਮੈ.ਵਿਧਵਾ.ਔਰਤ ਵੀਰੇ.ਆਸਰਾ.ਕੋਈ ਨਹੀ ਮੈਨੂ ਗਰੀਬ ਨੂ ਰੇਹੜੀ ਰੋਜਗਾਰ ਲਈ ਹੈਲਪ ਕਰਦੋ ਤਾ.ਜੋ.ਆਪਣਾ.ਤੇ.ਬਚਿਆ ਦਾ.ਪੇਟ ਪਾਲ ਸਕਾ ਇਕ ਬਾਹ ਕਮ ਨਹੀ ਕਰਦੀ

  • @guri1776
    @guri1776 หลายเดือนก่อน +17

    Bai a swaal mere dimaag ch boht time tu c Waheguru g ne tohade dwara sarre swaal jwaab clear krte. Chadd di kla bkshe thonu prmatma ❤

  • @user-gl4gq9wq2g
    @user-gl4gq9wq2g หลายเดือนก่อน +8

    Waheguru ji di bhout mehr a thode te , waheguru ji menu v sikhi ਸਰੂਪ ਬਖਸ਼ੇ

  • @karamsingh5296
    @karamsingh5296 14 วันที่ผ่านมา +1

    ਧੰਨ ਗੁਰੂ ਗ੍ਰੰਥ ਸਾਹਿਬ ਜੀ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਧੰਨ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਅਰਦਾਸ ਬਾਰੇ ਬਹੁਤ ਜਾਣਕਾਰੀ ਮਿਲੀ ਹੈ ਜੀ

  • @palwindersingh1252
    @palwindersingh1252 หลายเดือนก่อน +15

    ਜਾਣਕਾਰੀ ਦੇਣ ਲਈ ਧੰਨਵਾਦ। ਸਦਾ ਚੜਦੀ ਕਲਾ ਵਿੱਚ ਰਖੇ ਵਾਹਿਗੁਰੂ

  • @gandhisidhu1469
    @gandhisidhu1469 หลายเดือนก่อน +16

    ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ

  • @NirmalSingh-bz3si
    @NirmalSingh-bz3si หลายเดือนก่อน +457

    ਪੰਜਾਬ ਸਿਹਾਂ ਮੈ ਪਟਿਆਲੇ ਤੋਂ ਪੰਜਾਬੀ ਲੇਖਕ ਨਿਰਮਲ ਸਿੰਘ ਨਰੂਲਾ ਵੀਡੀਓ ਦੇਖਣ ਤੋਂ ਪਹਿਲਾਂ ਹੀ ਕੁਮੈਂਟ ਲਿਖ ਰਿਹਾ ਹਾਂ ਬਾਅਦ ਵਿੱਚ ਵੀਡੀਓ ਦੇਖਣ ਵੇਲੇ ਧਿਆਨ ਨਾਲ ਸੁਣਿਆ ਜਾਦਾਂ ਹੈ ਚੜਦੀ ਕਲਾ ਚ ਰਹੋ ?ਉਮਰ ਲੰਮੀ ਹੋਵੇ ਤੁਹਾਡੀ ਮੈਂ ਤੁਹਾਡੇ ਵੀਡੀਓ ਦੇਖਦਾ ਦੇਖਦਾ ਇਹ ਵੀ ਦੇਖਦਾ ਰਹਿੰਨਾ ਕਿ ਅੱਜ ਕੱਲ੍ਹ ਤੁਸੀ ਦਾਹੜੀ ਕੇਸ ਵੀ ਰੱਖ ਰਹੇ ਓ ਮੁਬਾਰਕਬਾਦ ਹੋਵੇ ??ਸਸਅ 🎉🎉🎉🎉🎉🎉🎉🎉🎉

    • @NirmalSingh-bz3si
      @NirmalSingh-bz3si หลายเดือนก่อน +17

      ਪੰਜਾਬ ਸਿਹਾਂ ਕੁਮੈਂਟ ਤਾਂ ਮੈ ਪਹਿਲਾਂ ਲਿਖ ਦਿੱਤਾ ਸੀ ਪਰ ਸੁਣਕੇ ਜੋ ਜਾਣਕਾਰੀ ਹਾਸਲ ਹੋਈ ਉਹ ਮੈ ਅੱਜ ਤੱਕ ਸੁਣਨ ਨੂੰ ਫਿਰਦਾ ਸੀ ਪਰ ਕਿਸੇ ਨੇ ਸੁਣਾਈ ਨਹੀ ਸੀ ??ਗਿਆਨ ਵਿਚ ਬਹੁਤ ਵਾਧਾ ਹੋਇਆ ਤੁਹਾਡਾ ਦੁਆਰਾ ਫਿਰ ਬਹੁਤ ਬਹੁਤ ਬਹੁਤ ਧੰਨਵਾਦ??ਸਸਅ ਨਿਰਮਲ ਸਿੰਘ ਨਰੂਲਾ ਪਟਿਆਲਾ ?🎉🎉🎉🎉

    • @SanjeevKumar-ur3pl
      @SanjeevKumar-ur3pl หลายเดือนก่อน +4

      ❤❤waheguru ji waheguru ji❤❤🙏🌹🙏🌹🙏🌹🙏🌹🙏🌹🙏🌹🙏

    • @baljindersingh5925
      @baljindersingh5925 หลายเดือนก่อน +5

      ਬਾਬਾ ਜੀ ਪਿੱਛੇ ਪ੍ਰਸ਼ਨ ਚਿੰਨ੍ਹ ਕਿਉਂ ਲਾ ਰਹੇ ਹੋ। ਮਤਲਬ ਮਨ ਵਿੱਚ ਸ਼ੰਕਾ ਹੈ ਕੋਈ

    • @sukhsingh4856
      @sukhsingh4856 หลายเดือนก่อน +5

      Waheguru ji 🙏🙏🙏🙏🙏 waheguru Ji 🙏🙏🙏🙏🙏🙏🙏🙏🙏🙏🙏🙏🙏🙏🙏🙏🙏

    • @keshivkumar9124
      @keshivkumar9124 หลายเดือนก่อน +3

      😊

  • @sulakhansingh9356
    @sulakhansingh9356 หลายเดือนก่อน +4

    ਵਾਹਿਗੁਰੂ ਜੀ ਆਪ ਜੀ ਨੇ ਬਹੁਤ ਵਧੀਆ ਜਾਨਕਾਰੀ ਦਿੱਤੀ ਹੈ

  • @inderjeetkaur
    @inderjeetkaur หลายเดือนก่อน +5

    ਬਹੁਤ ਹੀ ਡੂੰਘੀ ਅਨਮੋਲ ਜਾਣਕਾਰੀ ਦਿੱਤੀ ਆ ਜੀ ਅਰਦਾਸ ਬਾਰੇ ਧੰਨਵਾਦ ਤੁਹਾਡਾ

  • @KulwinderSingh-vj7jd
    @KulwinderSingh-vj7jd หลายเดือนก่อน +5

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਹਿ ਜੀ
    ਮੈਂ ਕੁਲਵਿੰਦਰ ਸਿੰਘ ਲੁਧਿਆਣਾ ਤੋਂ ਜੀ ਆਪ ਜੀਆਂ ਦਾ ਬਹੁਤ ਬਹੁਤ ਧੰਨਵਾਦ ਕੌਮੀ ਤੇ ਇਤਿਹਾਸਕ ਜਾਣਕਾਰੀਆਂ ਸਾਂਝੀਆਂ ਕਰਨ ਲਈ ਜੀ 🙏🙏

  • @jagseerchahaljag687
    @jagseerchahaljag687 หลายเดือนก่อน +10

    ਸੱਤ ਸ਼੍ਰੀ ਆਕਾਲ ਬਾਈ।
    ਬਹੁਤ ਹੀ ਸ਼ਲਾਘਾਯੋਗ ਕੰਮ ਕਰ ਰਹੇ ਹੋ। ਸਿੱਖ ਇਤਿਹਾਸ ਬਾਰੇ ਬਹੁਤ ਵਧੀਆ ਜਾਣਕਾਰੀ ਦਿੰਦੇ ਹੋ ਬਾਈ। ਬਹੁਤ ਬਹੁਤ ਧੰਨਵਾਦ ਬਾਈ 🙏🙏🙏

    • @gurcharansingh338
      @gurcharansingh338 3 วันที่ผ่านมา

      🙏🏻ਸਤਿ ਸ੍ਰੀ ਅਕਾਲ ਜੀ

  • @bikarjitsingh34bikarjitsin10
    @bikarjitsingh34bikarjitsin10 หลายเดือนก่อน +35

    ਚੰਗਾ ਟਾਇਮ ਆਵੇਗਾ ਸਿੱਖਾਂ ਲਈ ਤੇ ਸਾਰੇ ਗੁਰਧਾਮਾਂ ਤੇ ਖਾਲਸਾ ਰਾਜ ਹੋਵੇਗਾ

    • @parveensehgal7955
      @parveensehgal7955 หลายเดือนก่อน +1

      Waheguru ji

    • @singhrajdeep__
      @singhrajdeep__ หลายเดือนก่อน +1

      ਗੁਰਬਾਣੀ ਤਾਂ ਮੰਨਦੀ ਨਹੀਂ "ਖਾਲਸਾ ਰਾਜ" ਨੂੰ। ਗੁਰਬਾਣੀ ਤਾਂ ਖਲਾਫ ਆ

  • @Jeeta202
    @Jeeta202 หลายเดือนก่อน +15

    ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ 🙏🙏

  • @swaransingh483
    @swaransingh483 หลายเดือนก่อน +11

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸਿੰਘ ਸਾਬ ਜੀ ਵਾਹਿਗੁਰੂ ਚਡਦੀ ਕਲਾ ਵਿਚ ਰੱਖਣ ਸਦਾ ਹੀ ਭਾਈ ਸਾਬ ਜੀ

    • @manmohansingh5340
      @manmohansingh5340 หลายเดือนก่อน

      Bout vadia ji
      ARDAS ❤🙏👍

  • @HardiylSingh
    @HardiylSingh หลายเดือนก่อน +6

    ਵੀਰ ਜੀ ਬਹੁਤ ਵਧੀਆ ਸਿੱਖ ਧਰਮ ਵਾਰੇ ਜਾਣਕਾਰੀ ਰੱਖਦੇ ਹਨ ਹਰਦਿਆਲ ਸਿੰਘ ਚਲੈਲਾ ਪਟਿਆਲਾ

  • @harbhajankingra7551
    @harbhajankingra7551 14 วันที่ผ่านมา +1

    ਬਹੁਤ ਹੀ ਸ਼ਾਂਤੀ ਪੁਹਚੀ ਆਪ ਜੀ ਦਾ ਲੱਖ ਲੱਖ ਧੰਨਵਾਦ

  • @dhaliwalsandeep2826
    @dhaliwalsandeep2826 หลายเดือนก่อน +8

    ਬਹੁਤ ਬਹੁਤ ਧੰਨਵਾਦ ਵੀਰ ਇਸ ਵੱਡਮੁੱਲੀ ਜਾਣਕਾਰੀ ਲਈ।

  • @sardoolsingh8639
    @sardoolsingh8639 หลายเดือนก่อน +7

    ਅਨੰਦ ਆ ਗਿਆ ਸੁਣ ਕੇ।🙏🌹🙏

  • @nirmalsingj6636
    @nirmalsingj6636 หลายเดือนก่อน +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਾਤਿਹ।

  • @armaansinghsidhu3796
    @armaansinghsidhu3796 หลายเดือนก่อน +2

    ਬਹੁਤ ਬਹੁਤ ਧੰਨਵਾਦ ਬੇਟਾ ਜੀ ਸਿੱਖ ਇਤਿਹਾਸ ਦੀ ਵੱਡੀ ਤੇ ਅਣਮੁੱਲੀ ਜਾਣਕਾਰੀ ਲਈ

  • @hirasingh702
    @hirasingh702 หลายเดือนก่อน +5

    ਆਪਜੀ ਦਾ ਬਹੁਤ ਬਹੁਤ ਸ਼ੁਕਰੀਆ ਅਰਦਾਸ ਕਰਨ ਦਾ ਤਰੀਕਾ ਅਤੇ ਅਰਦਾਸ ਕਰਨ ਦੀਮਹੱਤਤਾ ਦਾ ਬਹੁਤ ਵਧੀਆ ਵਰਣਨ ਕੀਤਾ ਹੈ ਆਪਜੀ ਅੱਗੇ ਇੱਕ ਹੋਰ ਬੇਣਤੀ ਹੈ ਕਿ ਆਗਿਆ ਭੲਈ ਅਕਾਲ ਕੀ ਸ਼ਬਦ ਦਾ ਵੀ ਇਤਹਾਸ ਵਿਵਰਣ ਸਹਿਤ ਦੱਸਣ ਦੀ ਵੀ ਕਿਰਪਾ ਕਰਨੀ ਜੀ।ਧੰਨਵਾਦ ਜੀ।

  • @parameeaneja
    @parameeaneja หลายเดือนก่อน +6

    ਬਹੁਤ ਵਧੀਆ ਉਪਰਾਲਾ ਕੀਤਾ ਹੈ ਜੀ
    ਪਰਮਜੀਤ ਸਿੰਘ ਫਾਜ਼ਿਲਕਾ

  • @harsharankaur9353
    @harsharankaur9353 หลายเดือนก่อน +3

    ਭਾਈ ਸਾਹਿਬ ਜੀ ਵਾਗਿਗੁਰੂ ਜੀ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ॥ ਤੁਹਾਡਾ ਚੈਨਲ ਪੰਜਾਬ ਸਿੰਆਂ ਅੰਮਿ੍ਤਸਰ ਦੇਖ ਰਹੇ ਹਾਂਜੀ ਗੁਰੂ ਸਾਹਿਬਾਂ ਦੇ ਇਤਹਾਸ ਅਤੇ ਅਰਦਾਸ ਬਾਰੇ ਚਾਨਣਾ ਪਾਉਣ ਲਈ ਆਆਪ ਦੇ ਅਤਿ ਧੰਨਵਾਦੀ ਹਾਂ ਜੀ ਵਾਹਿਗੁਰੂ ਜੀ ਚੜ੍ਦੀਕਲਾ ਬਖ਼ਸ਼ਣ ਜੀ

  • @balbirkaur8022
    @balbirkaur8022 หลายเดือนก่อน +4

    ਵੀਰ ਜੀ ਤੁਹਾਡਾ ਬਹੁਤ ਧਨਵਾਦ

  • @NirmalSinghDhami
    @NirmalSinghDhami หลายเดือนก่อน +3

    ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਕਿਰਪਾ ਕਰੋ ਮਤ ਬਖ਼ਸ਼ੋ ਬਹੁਤ ਵਧੀਆ ਵੀਚਾਰ

  • @SurjitSingh-zi1lb
    @SurjitSingh-zi1lb หลายเดือนก่อน +7

    ਧੰਨਵਾਦ ਜੀ। ,,,, ਸੁਰਜੀਤ ਸਿੰਘ ਬੇਗਮਪੁਰ ਤਰਨ ਤਾਰਨ ਸਾਹਿਬ

  • @gurbanigavehbhaiRajbirSingh
    @gurbanigavehbhaiRajbirSingh หลายเดือนก่อน +33

    6:22 ਜਪ੍ਅਓ ਜਿਨ੍ ਅਰਜੁਨ ਦੇਵ ਗੁਰੂ ਫਿਰ ਸੰਕਟ ਜੋਨਿ ਗਰਭ ਨ ਆਯਉ।।
    (ਅੰਗ ੧੪੦੮, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ)

    • @GurcharanSingh-jl1ue
      @GurcharanSingh-jl1ue หลายเดือนก่อน

      Gurcharn Singh Barnala

    • @lallygurjeet183
      @lallygurjeet183 หลายเดือนก่อน +1

      ਬਾਬਿਓ! ਜੇ ਮੈਂ ਤੁਹਾਨੂੰ ਬੇਨਤੀ ਕਰਾਂ ਏਸ ਤੁਕ ਵਿੱਚ ਵਿਸ਼ਰਾਮ ਚਿੰਨ੍ਹ ਵੀ ਲੱਗਣਾ ਹੈ ਤੇ ਤੁਸੀਂ ਕਿੱਥੇ ਲਾਓਗੇ?

    • @gurbanigavehbhaiRajbirSingh
      @gurbanigavehbhaiRajbirSingh หลายเดือนก่อน

      @@lallygurjeet183 ਗੁਰੂ ਤੋਂ ਬਾਅਦ ਵਿਸ਼ਰਾਮ ਹੈ ਜੀ

    • @lallygurjeet183
      @lallygurjeet183 หลายเดือนก่อน

      ਜਅਓ ਜਿਨ੍ ਅਰਜੁਨ! 'ਦੇਵਗੁਰੂ', ਫਿਰ ਸੰਕਟ ਜੋਨਿ ਗਰਭ ਨ ਆਯਉ।।
      ਵਾਹਿਗੁਰੂ ਜੀ ਗੁਰਬਾਣੀ ਨੂੰ ਥੋੜ੍ਹਾ ਜਿਹਾ ਗਹਿਰਾਈ ਨਾਲ ਸਮਝਣ ਦਾ ਯਤਨ ਕਰੋ
      ( ਆਦਿ ਗੁਰਏ ਨਮਹ ॥ ਜੁਗਾਦਿ ਗੁਰਏ ਨਮਹ ॥ ਸਤਿਗੁਰਏ ਨਮਹ ॥ ਸ੍ਰੀ ਗੁਰਦੇਵਏ ਨਮਹ ॥੧॥)

    • @gurbanigavehbhaiRajbirSingh
      @gurbanigavehbhaiRajbirSingh หลายเดือนก่อน

      @@lallygurjeet183 ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦੇਵ ਤੇ ਗੁਰੂ ਇੱਕ ਦੂਜੇ ਤੋਂ ਅਲਹਿਦਾ ਨੇ। ਅਸੀਂ ਆਪਣੀ ਮਰਜ਼ੀ ਨਾਲ ਨਹੀਂ ਜੋੜ ਸਕਦੇ

  • @user-vc3fs6je1p
    @user-vc3fs6je1p หลายเดือนก่อน +11

    ਵਾਈ ਜੀ ਬਹੁਤ ਬਹੁਤ ਧੰਨਵਾਦ ਇਸ ਪਰਾਲੇ ਲਈ

    • @Santokhsingh-ci3bd
      @Santokhsingh-ci3bd หลายเดือนก่อน

      Sukh mun germany

    • @BalwinderSingh-hc1xt
      @BalwinderSingh-hc1xt 29 วันที่ผ่านมา

      aਰ
      ਰਬ ਦੇ ਪਿਆਰੇ ਸਿਘ ਜੀ ਧਨਵਾਦ ​@@Santokhsingh-ci3bd

  • @user-wk7vt6pl3t
    @user-wk7vt6pl3t หลายเดือนก่อน +5

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @gunindersingh5388
    @gunindersingh5388 หลายเดือนก่อน +9

    ਬਣਾਓ ਬਾਈ ਖੁੱਲ ਕੇ, ਮੈ ਤੁਹਾਡੇ ਨਾਲ਼ ਤਨੋ ਮਨੋ ਧਨੋ ਹਾਂ, ਗੁਰੁ ਦੀ ਬਾਣੀ ਆਪਨੇ ਸਭ ਤੋ ਪਹਿਲਾਂ ਹੈ

  • @manpreetsandhu1515
    @manpreetsandhu1515 หลายเดือนก่อน +5

    veer Dil khush ho jnda jd Sade sohne itehaas bare sunde ha.rona aa jnda.kaash kite meinu v darshan ho jaan 10 ve patshaah de..

  • @baggagrewal
    @baggagrewal 15 วันที่ผ่านมา +1

    ਵਾਹਿਗੁਰੂ ਜੀ ਧੰਨ ਗੁਰੂ ਨਾਨਕ ਧੰਨ ਗੁਰੂ ਗੋਬਿੰਦ ਸਿੰਘ ਜੀ ਸਾਡੀ ਰੱਖਿਆ ਕਰੋ ਹਰ ਪਲ ਸਾਡੇ ਸਿਰ ਤੇ ਆਪਣਾ ਮਹਿਰਾਂ ਭਰਿਆ ਹੱਥ ਰੱਖੋ ਜੀ ❤❤

  • @varinderkaur1173
    @varinderkaur1173 หลายเดือนก่อน +4

    Vaheguru ji, vaheguru tuhadi soch te search sab sikha tak pahuchave, vaheguru tuhadi team nu bless kare

    • @kakakids188
      @kakakids188 หลายเดือนก่อน

      Waheguru ji

  • @bhupinder1966
    @bhupinder1966 หลายเดือนก่อน +4

    ਵਾਹਿਗੁਰੂ ਜੀ ਕ੍ਰਿਪਾ ਕਰਨ ਸਭਨਾ ਨੂੰ ਜਾਣਕਾਰੀ ਮਿਲੇ ਤੇ ਅਸੀਂ ਆਪਣੇ ਧਰਮ ਨਾਲ ਜੁੜ ਸਕੀਏ

  • @user-wk1ei4kq1v
    @user-wk1ei4kq1v หลายเดือนก่อน +12

    ਬਹੁਤ ਵੱਡਮੁਲੀ ਜਾਣਕਾਰੀ ਦਿਤੀ ਬਹੁਤ ਬਹੁਤ ਧੰਨਵਾਦ

  • @balhar7381
    @balhar7381 14 วันที่ผ่านมา +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਹਮੇਸ਼ਾਂ ਮੇਹਰ ਰਖੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @vipangoyal536
    @vipangoyal536 หลายเดือนก่อน +4

    ਵਾਹਿਗੁਰੂ ਜੀ ਤੁਹਾਨੂੰ ਚ੍ਹਡਦੀ ਕਲਾ ਵਿੱਚ ਰੱਖਣ ਵੀਰ । ਮਾਨਸਾ

  • @user-ue9vl9br4p
    @user-ue9vl9br4p หลายเดือนก่อน +3

    ਬਹੁਤ ਵਧੀਆ ਜਾਣਕਾਰੀ ਹੈ

  • @naibsingh2501
    @naibsingh2501 หลายเดือนก่อน +4

    ਧੰਨਵਾਦ ਬੇਟਾ ਜੀ 🙏
    ਪਿੰਡ ਬਾਕਰ ਪੁਰ, ਨੇੜੇ ਏਅਰ ਪੋਰਟ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ।

  • @dhimancinma12345
    @dhimancinma12345 วันที่ผ่านมา

    ਬਾਈ ਜੀ ਸ੍ਰੀ ਅਨੰਦਪੁਰ ਸਾਹਿਬ ਘਰ ਵਾਪਸੀ ਆਏ ਦੀਆਂ ਬਹੁਤ ਬਹੁਤ ਮੁਬਾਰਕਾਂ ਆਪ ਜੀ ਨੂੰ ਅਕਾਲ ਪੁਰਖ ਵਾਹਿਗੁਰੂ ਜੀ ਤੁਹਾਨੂੰ ਸਿੱਖ ਇਤਿਹਾਸ ਬਾਰੇ ਜਾਣਕਾਰੀ ਦੇਣ ਲਈ ਹੋਰ ਤਰੱਕੀਆਂ ਬਖਸ਼ਣ, ਕਿਉਂਕਿ ਅੱਜ ਦੇ ਬੱਚੇ ਕਥਾ ਨਹੀਂ ਸੁਣਦੇ ਪਰ ਤੁਹਾਡੀਆਂ ਵੀਡੀਓ ਵੇਖ ਕੇ ਸਿੱਖੀ ਦੇ ਰਾਹ ਤੇ ਚੱਲ ਰਹੇ ਆ, ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏🙏🙏🙏

  • @daljeetsingh5152
    @daljeetsingh5152 หลายเดือนก่อน +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।
    ਸਤਿ ਸ੍ਰੀ ਆਕਾਲ ਗੁਰ ਬਰ ਅਕਾਲ।
    ਰਾਜ ਕਰੇਗਾ ਖਾਲਸਾ।

  • @kabaddilovers6566
    @kabaddilovers6566 หลายเดือนก่อน +3

    ਬਣਾਉ ਜੀ ਜਰੂਰ ਵੀਡੀਓ। ਪੂਰੀ ਜਾਣਕਾਰੀ ਤੇ ਤਾਹਿਉ ਪਤਾ ਚੱਲੇਗੀ। ਬਹੁਤ ਵਧੀਆ ਕੰਮ ਕਰ ਰਹੇ ਹੋ ਬਾਈ ਜੀ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਜੋ ਤੁਸੀ ਅੱਜ ਦੇ ਕਲਯੁਗ ਸਮੇ ਵਿਚ ਇਨੀ ਵਧੀਆ ਜਾਣਕਾਰੀ ਲੈ ਕੇ ਆਉਂਦੇ ਰਹੋ ਸੰਗਤ ਲਈ ਵਾਹਿਗੁਰੂ ਜੀ। 🎉🎉

  • @ManjitKaur-kp9id
    @ManjitKaur-kp9id หลายเดือนก่อน +2

    ਬਹੁਤ ਵਧੀਆ ਵੀਰਜੀ ਏਨਾ ਮਹਾਨ ਅਤੇ ਜਰੂਰੀ ਇਤਿਹਾਸ ਸਾਂਝਾ ਕੀਤਾ, ਗੁਰੂਜੀ ਦੀ ਮੇਹਰ ਦਾ ਆਨੰਦ ਮਾਣਦੇ ਰਹੇ, ਬਹੁਤ ਹੀ ਵਧੀਏ ਤਰੀਕੇ ਨਾਲ਼ ਦਸਿਆ ਹੈ ਤੁਸੀਂ

  • @paramjeetsingh7660
    @paramjeetsingh7660 หลายเดือนก่อน +3

    ਸਤਿਨਾਮ ਸ਼੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏

  • @santokhsingh6917
    @santokhsingh6917 หลายเดือนก่อน +4

    ਵੀਰ ਜੀ ਆਪ ਜੀ ਨੇ ਅਰਦਾਸ ਦੇ ਪਿਛੋਕੜ ਬਾਰੇ ਬਹੁਤ ਸਟੀਕ ਜਾਣਕਾਰੀ ਦਿੱਤੀ ਹੈ ਜੀ।ਦਾਸ ਨੇ ਪਹਿਲੀ ਵਾਰ ਪਿਛੋਕੜ ਬਾਰੇ ਸਰਵਣ ਕੀਤਾ ਹੈ ਜੀ। ਬਹੁਤ ਹੀ ਵਧੀਆ ਤਰੀਕੇ ਨਾਲ ਜਾਣਕਾਰੀ ਦਿੱਤੀ ਹੈ ਜੀ। ਚੜ੍ਹਦੀ ਕਲਾ ਵਿਚ ਰਹੋ ਤੇ ਏਸੇ ਤਰ੍ਹਾਂ ਸਟੀਕ ਜਾਣਕਾਰੀ ਦਿੰਦੇ ਰਿਹਾ ਕਰੋ ਜੀ। ਗੁਰੂ ਸਾਹਿਬਾਨ ਨਾਲ ਦੇਵ ਸ਼ਬਦ ਕਦੋਂ ਜੁੜਿਆ ਇਸ ਬਾਰੇ ਵੀ ਸਟੀਕ ਜਾਣਕਾਰੀ ਵਾਲੀ ਵੀਡੀਓ ਜਰੂਰ ਬਣਾਓ ਜੀ। ਧੰਨਵਾਦ ਜੀ।

  • @gurcharnsingh7184
    @gurcharnsingh7184 หลายเดือนก่อน +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਬਾਬਾ ਗੁਰਚਰਨ ਸਿੰਘ ਪਿੰਡ ਢਢੋਗਲ ਜਿਲ੍ਹਾ ਸੰਗਰੂਰ।

  • @raniliddar9286
    @raniliddar9286 หลายเดือนก่อน +2

    ਬਹੁਤ ਵਧੀਆ ਜਾਣਕਾਰੀ ਦੇਣ ਲਈ ਧੰਨਵਾਦ.

  • @bhupinderd2
    @bhupinderd2 12 วันที่ผ่านมา

    ਬਹੁਤ ਵਧੀਆ ਜਾਣਕਾਰੀ ਦਿੱਤੀ ਜੀ ਵਾਹਿਗੁਰੂ ਚੜ੍ਹਦੀ ਕਲਾ ਵਿੱਚਰੱਖਣ

  • @neekmischa
    @neekmischa หลายเดือนก่อน +6

    Shukria beta ji.Main Canada Ron tuhadian videos dekhdi aa

  • @rajdeepsingh5222
    @rajdeepsingh5222 หลายเดือนก่อน +9

    ਅੱਜ ਕੱਲ ਬਹੁਤ ਸਾਰੇ ਗੁਰਦੁਆਰਿਆਂ ਵਿੱਚ ਅਰਦਾਸ ਵਿੱਚੋ ਇਹ ਸ਼ਬਦ ਲੱਗਪਗ ਖ਼ਤਮ ਹੀ ਕਰ ਦਿੱਤਾ ਹੈ ਜਿੰਨਾ ਸਿੰਘਾਂ ਨੇ ਪੁੱਠਿਆਂ ਖੱਲਾਂ ਲਹਾਇ ਆ ਬਾਬਾ ਜੀ ਤੁਸੀਂ ਵੀ ਇਹ ਸ਼ਬਦ ਦੀ ਵਰਤੋਂ ਨਹੀਂ ਕੀਤੀ

    • @devinderpaldhillon9627
      @devinderpaldhillon9627 16 วันที่ผ่านมา +1

      ਸਿੱਖਾਂ ਨੂੰ ਸ਼ਹੀਦ ਕਰਨ ਲਈ ਬੇਅੰਤ ਤਰੀਕੇ ( ਵਿਧੀਆਂ , ਤਸੀਹੇ ਦਿੱਤੇ ਜਾਂਦੇ ਰਹੇ ਹਨ।
      ਜਿਨਾਂ ਵਿੱਚੋ ਕੁਝ ਤਾਂ ਇਸਲਾਮੀ ਸ਼ਰਾ ਅਨੁਸਾਰ ਸਨ, ਤੇ ਕੁਝ ਸਥਾਨਕ ਵੀ ਹੁੰਦੇ ਸਨ । ਹਰ ਤਰਾਂ ਦੇ ਤਸੀਹਿਆਂ ਦਾ ਜ਼ਿਕਰ ਵੱਡੇ ਇਕੱਠਾਂ ਵਿਚ ਕਰਨਾ ਸ਼ਾੰਇਦ ਸੰਭਵ ਵੀ ਨਾ ਹੋਵੇ ਪਰ ਪੁੱਠੀਆਂ ਖੱਲਾਂ ਲਹੁਣ ਵਾਲੇ ਸਾਕੇ ਦਾ ਜ਼ਿਕਰ ਤਾਂ ਕੀਤਾ ਜਾਂਦਾ ਹੈ ॥
      ( 1984- 1993 ) ਤੱਕ ਵੀ ਜੋ ਤਸੀਹੇ ਦਿੱਤੇ ਗਏ ਉਹਨਾਂ ਢੰਗਾਂ ਦਾ ਵੀ ਪੂਰਾ ਜ਼ਿਕਰ ਨਹੀ ਬਿਆਨ ਕੀਤਾ ਜਾ ਸਕਦਾ ।

    • @gurcharansingh338
      @gurcharansingh338 3 วันที่ผ่านมา

      ​@devinderpaldhillonਬ9627 ਬਿਲਕੁੱਲ ਸਹੀ ਫੁਰਮਾਇਆ ਜੀ

  • @user-ns3mg3zz1g
    @user-ns3mg3zz1g หลายเดือนก่อน +1

    ਬਹੁਤ ਬਹੁਤ ਧੰਨਵਾਦ ਜੀ ਜਾਣਕਾਰੀ ਲਈ ਵਾਹਿਗੁਰੂ ਚੜਦੀ ਵਿੱਚ ਰੱਖਣ ਜੀ

  • @hsgill4083
    @hsgill4083 22 วันที่ผ่านมา +1

    ਭਾਈ ਸਾਹਿਬ ਜੀ ਤੁਸੀਂ ਬਹੁਤ ਬਡਮੁਲੀ ਜਾਣਕਾਰੀ ਅਰਦਾਸ ਵਾਰੇ ਦਿੱਤੀ ਵਾਹਿਗੁਰੂ ਆਪ ਜੀ ਨੂੰ ਹੋਰ ਵਧੀਆ ਇਤਿਹਾਸ ਦੀ ਜਾਣਕਾਰੀ ਦੇਣ ਦਾ ਬਲ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @jasdhaliwal2311
    @jasdhaliwal2311 หลายเดือนก่อน +6

    Waheguru ji ka khalsa waheguru ji ki fateh tuhadia video bahut hi vadiya hundiya han rab tuhanu chardi kalan ch rakhe

  • @gandhisidhu1469
    @gandhisidhu1469 หลายเดือนก่อน +6

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ

  • @user-qu5je9gj3f
    @user-qu5je9gj3f หลายเดือนก่อน

    ਪੰਜਾਬ ਸਿਆ ਬਹੁਤ ਬਹੁਤ ਵਧਾਈਆ ਬੜੀ ਹੀ ਵਧੀਆ ਤੇ ਜਾਣਕਾਰੀ ਭਰਪੂਰ ਸਿਖੀ ਦੀ ਸੇਵਾ ਹਿਤ ਉਪਰਾਲਾ ਹੈ ਤੁਸੀ ਸਿਖੀ ਸਰੂਪ ਵਿਚ ਆ ਗਏ ਧੰਨਵਾਦ ਜੀ

    • @daljitlitt9625
      @daljitlitt9625 หลายเดือนก่อน

      ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਸਤਿਨਾਮ ਸਤਿਨਾਮ ਸਤਿਨਾਮ ਸਤਿਨਾਮ ਸਤਿਨਾਮ ਸਤਿਨਾਮ ਸਤਿਨਾਮ

  • @SherRanwan
    @SherRanwan หลายเดือนก่อน +2

    ਅਰਦਾਸ ਦਾ ਸਰਲ ਸਬਦਾ ਵਿਚ ਇਤਿਹਾਸ ਦੱਸਣ ਲਈ ❤❤ਸਕਰੀਅ ## ਅਸੀ ਮਾਛੀਵਾੜਾ ਸਾਹਿਬ ਤੋ ਤੁਹਾਡੀ ਸੇਵਾ ਵਿਚ

  • @gurpreetsidhu9983
    @gurpreetsidhu9983 หลายเดือนก่อน +5

    ਵਾਹਿਗੁਰੂ ਜੀੴ ਗੁਰਪ੍ੀਤ ਸਿੰਘ❤

  • @balbirkainth5485
    @balbirkainth5485 หลายเดือนก่อน +4

    ਅੱਜ ਵੀ ਲੋੜ ਹੈ ਪੰਥ ਦੀ ਇਕੱਠਤਾ ਲਈ ਗੁਰੂ ਚਰਨਾਂ ਵਿੱਚ ਅਰਦਾਸ ਕਰਨ ਦੀ।

  • @humanityisfirstforallgodis9280
    @humanityisfirstforallgodis9280 24 วันที่ผ่านมา

    ਅਕਾਲ ਪੁਰਖ ਜੀ ਸਹਾਇ ਸਰਦਾਰ ਜੀ ਬਹੁਤ ਸਾਰੀਆਂ ਵਧਾਈਆਂ ਜੀ ਸਬਤ ਸੂਰਤਾਂ ਸਿੰਘ ਸਰਦਾਰਾਂ ਉਟ ਆਸਰਾ ਅਰਦਾਸਾਂ ਜੁਗੋ ਜੁਗ ਅੱਟਲ ਗੁਰੂ ਗ੍ਰੰਥ ਸਾਹਿਬ ਜੀ ਅਗੇ ਬਹੁਤ ਨੂਰ ਆਯਾ ਹੈ ਸਬਤ ਸੁਰਤੀ ਦਾ ਜੀ

  • @balbirsingh7305
    @balbirsingh7305 หลายเดือนก่อน +2

    Thanks.Wahegu ru ji ka khalsa Waheguru ji ki Fateh ❤🎉.

  • @laljitsinghkang7219
    @laljitsinghkang7219 หลายเดือนก่อน +3

    ਬਹੁਤ ਧੰਨਵਾਦ ਬਹੁਤ ਵੱਡੀ ਜਾਣਕਾਰੀ ਦਿੱਤੀ ਹੈ ਜੀ