Human Brain | 100 ਸਾਲ ਤੱਕ ਦਿਮਾਗ ਤੰਦਰੁਸਤ ਰੱਖਣ ਦੇ ਤਰੀਕੇ | KHALAS KHANA | Dr Harshindar Kaur

แชร์
ฝัง
  • เผยแพร่เมื่อ 21 ธ.ค. 2024

ความคิดเห็น • 224

  • @ManjitKaur-xc2do
    @ManjitKaur-xc2do 3 ปีที่แล้ว +13

    Dr Sahib ਮੈਂ ਸੱਤਰ ਸਾਲ ਦੀ ਹਾਂ ਰੋਜ਼ ਤੇਜ਼ ਸੈਰ ਕਰਦੀ ਹਾਂ । ਸਾਈਕਲ ਚਲਾਉਂਦੀ ਹਾਂ ਪੰਜ ਕਿੱਲੋਮੀਟਰ ਹਾਂ।ਮੈਨੂੰ ਖਿਝ ਹੁੰਦੀ ਜਦੋਂ ਮੈਨੂੰ ਕੋਈ ਇੰਡੀਅਨ ਕਹਿ ਕੇ degrade ਕਰਦਾ।ਰਾਗੀ ਨੂੰ ਇਗਲਿਸ਼ ਵਿੱਚ millet ਤੇ ਪੰਜਾਬੀ ਵਿੱਚ ਜਵਾਰ ਜਾਂ ਚਰ੍ਹੀ ਕਿਹਾ ਜਾਂਦਾ ਹੈ ।ਪ੍ਰੋਗਰਾਮ ਦਾ ਵਿਸ਼ਾ ਬਹੁਤ ਵਧੀਆ ਹੈ । ਮੈ ਤੁਹਾਡੇ ਪ੍ਰੋਗਰਾਮ ਉਤਸ਼ਾਹ ਨਾਲ ਸੁਣਦੀ ਦੇਖਦੀ ਹਾਂ।

    • @64_amritpalkaur56
      @64_amritpalkaur56 9 หลายเดือนก่อน

      Yes ragi is type of milet basically indian people milet called bajera ,ragi is called finger milet and scientific name Eleusine coracana in ragi present high protein and fiber and rich sources of iron and calcium and also gluten free

    • @GurdeepGhair
      @GurdeepGhair 7 หลายเดือนก่อน

      Ni​@@64_amritpalkaur56the day p😅😅😅 ji ko

    • @manjit134
      @manjit134 หลายเดือนก่อน

      ​@@64_amritpalkaur56 ਫੇਰ ਚਰੀ ਨੂੰ ਕੀ ਕਿਹਾ ਜਾਂਦਾ ਹੈ ਕੀ ਰਾਗੀ ਅਤੇ ਚਰੀ ਇਕ ਹੀ ਹਨ?

  • @sandeepbains2524
    @sandeepbains2524 3 ปีที่แล้ว +10

    ਬਹੁਤ ਵਧੀਆ ਸੁਨੇਹਾ ਦਿੱਤਾ ਭੈਣ ਜੀ ਤੂਸੀਂ ਮੈਂ ਆਪਣੀ ਮੰਮੀ ਤੋਂ ਵੀ ਇਹ ਸਭ ਕੁੱਝ ਕਰਾਉਂਦੀ ਹਾਂ ਜੀ 🙏

  • @butasingh6136
    @butasingh6136 3 ปีที่แล้ว +6

    ਡਾਕਟਰ ਹਰਸ਼ਿੰਦਰ ਕੌਰ ਜੀ ਤੁਹਾਨੂੰ ਸੁਣ ਕੇ ਤਾਂ ਦਿਮਾਗ ਬਿੱਲਕੁੱਲ ਤਰੋਤਾਜ਼ਾ ਹੋ ਜਾਂਦਾ ਹੈ ਜੀ।

  • @surjitjatana468
    @surjitjatana468 4 หลายเดือนก่อน

    ਸ਼ੁਕਰੀਆ ਡਾਕਟਰ ਸਾਹਿਬ ਬਹੁਤ ਚੰਗੀ ਜਾਨਕਾਰੀ ਮਿਲੀ ।ਮੈਂ ੭੨ ਸਾਲ ਦੀ ਹਾਂ ।ਹਰ ਤਰੀਕਾ ਫੋਲੋ ਕਰਾਂਗੀ ।

  • @riarshahpur6316
    @riarshahpur6316 3 ปีที่แล้ว +12

    ਬਹੁਤ ਹੀ ਚੰਗੀਅਾਂ ਗੱਲਾਂ ਦੀ ਜਾਣਕਾਰੀ ਦਿੱਤੀ ਧੰਨਵਾਦ
    ਡਾ ਹਰਸ਼ਿੰਦਰ ਕੋਰ ਜੀ

  • @ajitsinghsandhu2798
    @ajitsinghsandhu2798 3 ปีที่แล้ว +4

    ਬਹੁਤ ਬਹੁਤ ਧੰਨਵਾਦ ਹਰਸ਼ਰਨ ਭੈਣ ਜੀ ਤੇ ਡਾਕਟਰ ਸਾਹਬ ਕੀਮਤੀ ਜਾਣਾਕਾਰੀ ਦਿੱਤੀ

  • @balwindersingh2041
    @balwindersingh2041 2 ปีที่แล้ว +3

    ਆਪ ਜੀ ਨੂੰ ਲੰਮੀਆਂ ਉਮਰਾਂ ਅਤੇ ਤੰਦਰੁਸਤੀ ਭਰੇ ਸੁਆਸ ਬਖਸ਼ਣ

  • @kalmaadisaanjh765
    @kalmaadisaanjh765 3 ปีที่แล้ว +6

    ਬਹੁਤ ਹੀ ਮਹੱਤਵਪੂਰਨ ਅਣਮੁੱਲੇ ਵਿਚਾਰ ਹਨ ਸਾਡੇ ਸਤਿਕਾਰਯੋਗ ਭੈਣ ਜੀ ਡਾਕਟਰ ਹਰਸ਼ਿੰਦਰ ਕੌਰ ਜੀ ਦੇ।🙏

  • @JaspalSingh-de9rg
    @JaspalSingh-de9rg 3 ปีที่แล้ว +22

    ਬਹੁਤ ਵਧੀਆ ਗਲਬਾਤ ਭੈਣ ਜੀ ਮੈਂ ਮਨਦੀਪ ਕੌਰ ਫਿਰੋਜ਼ਪੁਰ ਤੋਂ ਤੁਸੀਂ ਮੈਨੂੰ ਬਹੁਤ ਚੰਗੇ ਲਗਦੇ ਹੋ

  • @gurdishkaurgrewal9660
    @gurdishkaurgrewal9660 3 ปีที่แล้ว +2

    ਵਧੀਆ ਜਾਣਕਾਰੀ! ਸ਼ੁਕਰੀਆ ਹੋਸਟ ਤੇ ਗੈਸਟ ਮੈਡਮ ਦਾ!
    ਗਰੁੱਪਾਂ ਚ ਸ਼ੇਅਰ ਕਰ ਦਿੱਤਾ ਹੈ ਜੀ!

  • @ranjitbrar2449
    @ranjitbrar2449 2 ปีที่แล้ว +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੇਟਾ ਹਰਸ਼ਰਨ ਕੌਰ ਜੀ ਡਾਕਟਰ ਸਾਹਿਬ ਦਾ ਧੰਨਵਾਦ ਬਹੁਤ ਵਧੀਆ ਤਰੀਕਾ ਦਸਿਆ ਹੈ

  • @KuldeepSingh-zz1uj
    @KuldeepSingh-zz1uj 2 ปีที่แล้ว +2

    ਸਿਹਤ ਲਈ ਗੁਣਕਾਰੀ ਜਾਣਕਾਰੀ ਦੇਣ ਲਈ ਬਹੁਤ ਧੰਨਵਾਦ ਜੀ 🙏

  • @BalkarSingh-gx8gi
    @BalkarSingh-gx8gi 2 ปีที่แล้ว +4

    ਸਤਿਕਾਰ ਯੋਗ ਡਾਕਟਰ ਸਾਹਿਬਾ ਹਰਸ਼ਿੰਦਰ ਕੌਰ ਜੀ ਤੇ ਭੈਣ ਹਰ ਸ਼ਰਨ ਕੌਰ ਜੀ ਪਿਆਰ ਭਰੀ ਨਿੱਘੀ ਸਤਿ ਸ੍ਰੀ ਆਕਾਲ ਜੀ ਧੰਨਵਾਦ ਜੀ

  • @sewasingh5142
    @sewasingh5142 3 ปีที่แล้ว +3

    ਜਾਣਕਾਰੀ ਦੇਂਣ ਲਈ ਆਪ ਜੀ ਹੋਰਾਂ ਦਾ ਬਹੁਤ-ਬਹੁਤ ਧੰਨਵਾਦ ਜੀ ਹਰਸ਼ਰਨ ਕੌਰ ਜੀ ਦਾ ਵੀ ਧਨਵਾਦ ਜੀ 🙏🙏👍

  • @ManjitKaur-ph3ue
    @ManjitKaur-ph3ue ปีที่แล้ว

    ਅੱਜ ਕੱਲ ਤੇ ਸਮਰਾਟ ਫ਼ੋਨ ਹੀ ਦਾਦੀ ਨਾਨੀ ਦੀ ਜਗ੍ਹਾ ਲੈ ਗਿਆ ਹੈ। ਮੈਂ ਬਹੱਤਰ ਸਾਲ ਦੀ ਹੋਗਈ ਹਾਂ ,ਸਾੲਕਲਿੰਗ ਕਰਦੀ ਹਾਂ , ਸਵਿੰਮੁੰਗ ਕਰਦੀ ਹਾਂ ਕਵਿਤਾਵਾਂ ਲਿਖਦੀ ਹਾਂ ।grand kids ਨਾਲ ਬੈਡਮਿੰਟਨ ਖੇਡ ਲੈੰਦੀ ਹਾਂ । ਵਾਹਿਗੁਰੂ ਦੀ ਮਿਹਰ ਨਾਲਡਾਇਰੀ ਵੀ ਲਿਖਦੀ ਹਾਂ।

  • @GurmeetSingh-zm6cf
    @GurmeetSingh-zm6cf 2 ปีที่แล้ว +1

    ਸਤਿ ਸ਼੍ਰੀ ਅਕਾਲ ਜੀ ਡਾਕਟਰ ਸਾਹਿਬਾ ਬਹੁਤ ਵਧੀਆ ਜਾਣਕਾਰੀ ਧੰਨ ਵਾਦ ਜੀ

  • @surinderkaur-jo4gl
    @surinderkaur-jo4gl 3 ปีที่แล้ว +5

    ਬਹੁਤ ਰੌਚਕ ਜਾਣਕਾਰੀ🙏🙏💐💐

  • @RupinderSingh-gh1md
    @RupinderSingh-gh1md 3 ปีที่แล้ว +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ.

  • @satwinderkaurchauhan7302
    @satwinderkaurchauhan7302 3 ปีที่แล้ว +1

    ਤੁਸੀਂ ਬਹੁਤ ਵਧੀਆ ਵਿਚਾਰ ਅਤੇ ਜਾਣਕਾਰੀ ਸਾਂਝੀ ਕੀਤੀ ਹੈ ਜੀ
    ਬਹੁਤ ਬਹੁਤ ਧੰਨਵਾਦ ਜੀ

  • @parmjeetkaur4847
    @parmjeetkaur4847 3 ปีที่แล้ว +1

    ਬਹੁਤ ਵਧੀਆ ਜਾਣਕਾਰੀ ਭੈਣ ਜੀ

  • @parmbrar8851
    @parmbrar8851 2 ปีที่แล้ว +3

    ਭੈਣ ਜੀ ਪੱਤਾ ਗੋਭੀ ਖਾਣ ਦੀ ਸਲਾਹ ਸਾਰੇ ਹੀ ਦਿੰਦੇ ਹਨ ਪਰ ਇਸ ਦੇ ਕੀੜੇ ਦਾ ਡਰ 90% ਲੋਕਾਂ ਨੂੰ ਖਾਣ ਤੋਂ ਰੋਕਦਾ ਹੈ ਇਕ ਪਰੋਗ੍ਰਾਮ ਵਿੱਚ ਇਸ ਤੇ ਵੀ ਚਾਨਣਾ ਪਾਓ ਜੀ

  • @harparkashkaur2217
    @harparkashkaur2217 3 ปีที่แล้ว +3

    ਬਹੁਤ ਵਧੀਆ ਜਾਣਕਾਰੀ ਦਿੱਤੀ ਭੈਣ ਜੀ
    ਦੁਨੀਆਂ ਨੇ ਤਾਂ ਅੰਗਰੇਜ਼ੀ ਦਵਾਈ ਦੇ ਮਗਰ ਹੀ ਦੌੜ ਲਾਈ ਹੋਈ ਹੈ ਉਸੇ ਨਾਲ ਹੀ ਠੀਕ ਹੋਣਾ ਚਾਹੁੰਦੇ ਹਨ

  • @BaljitSingh-do9zs
    @BaljitSingh-do9zs 3 ปีที่แล้ว +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @bhinderduhewala2853
    @bhinderduhewala2853 ปีที่แล้ว

    ਚਲਾਈ ਦਾ ਸਾਗ ਬੇਹੱਦ ਵਧੀਆ ਬਣਦਾ

  • @surindermultani3772
    @surindermultani3772 3 ปีที่แล้ว +4

    Waheguru ji ka khalsa Waheguru ji ki fateh Bhut healthy information for good health

  • @joginderpalghurala8257
    @joginderpalghurala8257 3 ปีที่แล้ว +6

    ਇਕ-ਇਕ ਗੱਲ ਫਾਇਦੇ ਮੰਦ।

  • @jaswanthayer3849
    @jaswanthayer3849 3 หลายเดือนก่อน

    ਵਾਹਿਗੁਰੂ ਜੀ 🙏🙏🙏🙏🙏

  • @ramjoshi771
    @ramjoshi771 3 ปีที่แล้ว +3

    I am big fan of Dr.Harshinder kour.God blessed her.Canada.RJ.

  • @jogindermultani8700
    @jogindermultani8700 2 ปีที่แล้ว +2

    V good Bhain ji

  • @ParamjitKaur-vf3vz
    @ParamjitKaur-vf3vz 2 ปีที่แล้ว +2

    Thanku mam ji🙏🙏

  • @shivdevkler4186
    @shivdevkler4186 2 ปีที่แล้ว +1

    Very valuable information about brain/mental health

  • @jagdishbahia9162
    @jagdishbahia9162 3 ปีที่แล้ว +7

    Waheguru ji ka khalsa waheguru ji ki fateh ji 🙏🙏💐💐

  • @harvinderubhi5540
    @harvinderubhi5540 ปีที่แล้ว +1

    Move More, eat well, stress less And Love More. That's the key message. Information about fish And choline needs elaboration. ..fish get omega 3 from algae and choline (from eggs) is not absent from plant based foods.

  • @arjanveersworld1838
    @arjanveersworld1838 3 ปีที่แล้ว +7

    Thankyou dr.sahib🙏🏻🙏🏻🙏🏻🙏🏻🙏🏻🙏🏻

  • @amarjitkaur9606
    @amarjitkaur9606 2 ปีที่แล้ว +1

    Badhiya gal

  • @noorAfiH
    @noorAfiH 2 ปีที่แล้ว +1

    ਮੈਡਮ ਜੀ ਮੈਨੂੰ ਰਾਤ ਨੂੰ ਨੀਂਦ ਨਹੀਂ aude ਸਾਰੀ ਰਾਤ ਦਿਮਾਗ ਵਿੱਚ ਕੁਝ ਨਾ ਕੁਜ ਚਲਦਾ rhda ਹੈ ਏਹ ਦੇ ਬਾਰੇ ਵੀ ਕੁਝ ਜਰੂਰ ਦਸੋ

  • @jagmeetkaur2095
    @jagmeetkaur2095 3 ปีที่แล้ว +5

    Waheguru ji chardi kla ch rakhan dr harshinder kaur ji te harsharan kaur nu

  • @KuldeepKaur-hj1lg
    @KuldeepKaur-hj1lg 2 ปีที่แล้ว +1

    Thanku madam

  • @kunwarpartapsingh3888
    @kunwarpartapsingh3888 3 ปีที่แล้ว +3

    ਬਹੁਤ ਵਧੀਆ ਜਾਣਕਾਰੀ ਦਿੱਤੀ ਡਾਕਟਰ ਸਾਹਬ ਨੇ

  • @gaganbrar4668
    @gaganbrar4668 2 ปีที่แล้ว +1

    Bahut sone gal ni

  • @joginderkaur51
    @joginderkaur51 2 ปีที่แล้ว +1

    Very nice video thanks

  • @harjitkaur8484
    @harjitkaur8484 3 ปีที่แล้ว +5

    Bhut wait kr rehe c ese vedio de thanku ji

  • @davinderbasra5698
    @davinderbasra5698 3 ปีที่แล้ว +6

    God bless you ji

  • @surinderpalkaurdhaliwal9425
    @surinderpalkaurdhaliwal9425 2 ปีที่แล้ว +1

    Good job dr harshinder kaur ji God bless you

  • @Om_jai_jagdish
    @Om_jai_jagdish 5 หลายเดือนก่อน

    Really u r God gifted soul love you Dr Sahib

  • @AsdfAsdf-qc9wf
    @AsdfAsdf-qc9wf 2 ปีที่แล้ว +2

    Thank you dr sahib God bless you all family

  • @ਜਥੇਦਾਰਜਸਪਾਲਸਿੰਘਜੱਸੜ

    ਸਤਿ ਸ੍ਰੀ ਅਕਾਲ ਜੀ ਬੁਹਤ ਵਧੀਆ 👌👌

    • @सुखदर्शनसिहंखालसा
      @सुखदर्शनसिहंखालसा 3 ปีที่แล้ว +1

      ਬੀਬਾ ਜੀ ਵਹੁਤ ਹੀ ਵਧੀਆ ਢੰਗ ਤਰੀਕੇ ਨਾਲ ਸਮਝਾਇਆ ਭੈਨ ਜੀ ਨੇ ਅਸੀਂ ਦਖਾਲਸ ਟੀਬੀ ਦੀ ਚੜ੍ਹਦੀ ਕਲਾ ਲਈ ਨਿੱਤ ਹੀ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ

  • @gurmailkapoor4241
    @gurmailkapoor4241 3 ปีที่แล้ว +2

    Kiya bat h waheguru ji bles both of you bhain ji very good ji very good 👏👏👏👏👏

  • @ministories_narinder_kaur
    @ministories_narinder_kaur 3 ปีที่แล้ว +10

    Very deep knowledge given by Doctor.
    She is not only beautiful but also intellectual .

    • @devindersingh5902
      @devindersingh5902 3 ปีที่แล้ว

      ਧੰਨਵਾਦ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ।

  • @harbhajansingh2659
    @harbhajansingh2659 3 ปีที่แล้ว +3

    Good information Thanks.

  • @paramjitkaur8959
    @paramjitkaur8959 3 ปีที่แล้ว +2

    Very nice advices, thanks🙏🙏

  • @amritkaur4656
    @amritkaur4656 2 ปีที่แล้ว

    Thanks Dr. Harshinder Ji

  • @alessandrosingh3615
    @alessandrosingh3615 3 ปีที่แล้ว +3

    Waheguru ji
    👍30

  • @gjteam2100
    @gjteam2100 3 ปีที่แล้ว

    ਵੱਡਮੁਲੀ ਜਾਣਕਾਰੀ ਲਈ ਧਨਵਾਦ 🙏🙏

  • @pkaur8975
    @pkaur8975 3 ปีที่แล้ว +3

    Thank you dr sahib 👍

  • @harwinderkaur1310
    @harwinderkaur1310 3 ปีที่แล้ว +1

    Bahut vdya program sister Ji

  • @harjeetkaurchawla6488
    @harjeetkaurchawla6488 2 ปีที่แล้ว

    Very valuable knowledge I am fan of your program

  • @PatientPLAY
    @PatientPLAY 2 ปีที่แล้ว +1

    As like my mother
    She reads holy books news papers
    History of sikhism history of punjab history of India even history of Europe. She knows very much a out si

    • @PatientPLAY
      @PatientPLAY 2 ปีที่แล้ว

      She knows about all sikh guru ji and about shri Guru granth sahib ji
      She died when she was 90 years and that time she knows all of this

  • @Om_jai_jagdish
    @Om_jai_jagdish 5 หลายเดือนก่อน

    Very nice information ma'am Jeunde raho ma'am g❤❤❤❤❤❤❤

  • @sukhchainsingh500
    @sukhchainsingh500 3 ปีที่แล้ว +3

    so intersted topic.
    🌿🌿🌿🌿🌿🌿

  • @rachnakumari5519
    @rachnakumari5519 3 ปีที่แล้ว +4

    Very useful information 🌹🌹🌹🌻🌷💐🌺🌼🙏🏻🙏🏻🙏🏻🙏🏻💯🏆🏆🏆

  • @grewalbhupinder572
    @grewalbhupinder572 2 ปีที่แล้ว

    Nice bhan. Ji God blees u

  • @karamjitsingh9040
    @karamjitsingh9040 3 ปีที่แล้ว +1

    SSA Bhenji you was always do Best Program 🙏🙏

  • @Foot_Moodpb10
    @Foot_Moodpb10 2 ปีที่แล้ว

    Ssa bhean ji bhot badhia vichar

  • @harvinderkaur759
    @harvinderkaur759 2 ปีที่แล้ว +1

    Waheguru g Biba Hardhran k g Bani is Sohila sahib nt Kirtan Sohilai we do after Kiratan

  • @rajdeepkaur1836
    @rajdeepkaur1836 2 ปีที่แล้ว

    Bahut vadiya information

  • @JaswinderKaur-eq7jv
    @JaswinderKaur-eq7jv ปีที่แล้ว

    Dhanbaad ji

  • @AmritpalSingh-wx5es
    @AmritpalSingh-wx5es 2 ปีที่แล้ว

    Bot bot vadia programme ji .I like vry much

  • @barindersehgal3452
    @barindersehgal3452 3 ปีที่แล้ว +2

    Thank you 👍🏻

  • @haribector1978
    @haribector1978 9 หลายเดือนก่อน

    Very good knowledge

  • @harwinder1975
    @harwinder1975 ปีที่แล้ว

    Very good information waheguru charrdi kal karan both you

    • @gurpreetkaurgurpreetkaur1011
      @gurpreetkaurgurpreetkaur1011 ปีที่แล้ว

      ਬਹੁਤ ਵਧੀਆਜਾਣਕਾਰੀ ਦੇ ਰਹੇ।ਹਨ ਡਾਕਟਰ ਹਰਪਿੰਦਰ ਕੌਰ ਜੀ ਧੰਨਵਾਦ ਜੀ

  • @ramanjeet8916
    @ramanjeet8916 ปีที่แล้ว

    Thnku g

  • @paramjitkaur8122
    @paramjitkaur8122 3 ปีที่แล้ว +3

    God bless you madam

  • @surinderkaur5240
    @surinderkaur5240 3 ปีที่แล้ว +2

    Very good God bless you.

  • @balkarsingh8683
    @balkarsingh8683 2 ปีที่แล้ว

    So salute manjogh sisters. Thanks.

  • @jassikaur8781
    @jassikaur8781 2 ปีที่แล้ว

    Dr sahib t Harsharan kaur ji vadhia jaankari lai thanks🙏🌹

  • @sandeepgrewal7292
    @sandeepgrewal7292 3 ปีที่แล้ว +14

    Excellent program Dr.Harshinder Kaur Ji such a great doctor and good soul.

  • @anmol1575
    @anmol1575 3 ปีที่แล้ว +3

    Thanks doctor

  • @novepreetkaur8055
    @novepreetkaur8055 2 ปีที่แล้ว +1

    Thanks

  • @prem4651
    @prem4651 2 ปีที่แล้ว

    Thank you so much for this advice .

  • @parminderkaur1223
    @parminderkaur1223 2 ปีที่แล้ว

    Very good talk.Thanks JI.

  • @karansamratsingh8440
    @karansamratsingh8440 3 ปีที่แล้ว +2

    Very good msg

  • @sarapannu2792
    @sarapannu2792 3 ปีที่แล้ว

    ਬਹੁਤ ਵਧੀਆ ਜਾਣਕਾਰੀ ਦਿੰਦੇ ਹੋ ਦੋਨਾ ਭੈਣਾਂ ਦਾ ਬਹੁਤ ਬਹੁਤ ਧੰਨਵਾਦ

  • @charanjitgill215
    @charanjitgill215 3 ปีที่แล้ว +1

    Very very good information thank you ji

  • @narinderkour317
    @narinderkour317 ปีที่แล้ว

    Waheguru ji ka khalsa waheguru ji ki fateh g

  • @sarbjitsidhu1776
    @sarbjitsidhu1776 3 ปีที่แล้ว +10

    God bless you always

    • @jasbirthind7123
      @jasbirthind7123 3 ปีที่แล้ว

      Ido word scape. It is v. use ful

  • @agricultureimpliment9525
    @agricultureimpliment9525 2 ปีที่แล้ว +1

    Thanks g

  • @olddesifusion9806
    @olddesifusion9806 2 ปีที่แล้ว +1

    Excellent. Rabb khush rakhe.

  • @gn.sahibsinghsaabar4288
    @gn.sahibsinghsaabar4288 3 ปีที่แล้ว +1

    ਤੈਰਨਾ िਹੰਦੀ ਭਾਸ਼ਾ ਹੈ !
    ਪੰਜਾਬੀ ਭਾਸ਼ਾ िਵਚ " ਤਰਨਾ " ਹੁੰਦਾ ਹੈ ਜੀ !

    • @kaurasingh7750
      @kaurasingh7750 3 ปีที่แล้ว +1

      ਵੀਰ ਜੀ ਜੇਕਰ ਤੁਸੀਂ ਸਮਝ ਲਿਆ ਤਾ ਤੈਰਨਾ ਜਾ ਤਰਨਾ ਕੋਈ ਖਾਸ ਗੱਲ ਨਹੀਂ ਸਮਝਣ ਦੀ ਕੋਸਿਸ ਕਰੋ .ਕੌਰ ਸਿੰਘ ਸਹੋਤਾ (moga)

  • @__DHILLXN__
    @__DHILLXN__ 2 ปีที่แล้ว

    Waheguru ji chardi kla rakhan Dr harsinder kaur harsharan kaur nu

  • @baljitsingh8394
    @baljitsingh8394 3 ปีที่แล้ว +2

    Very informative 👍

  • @sarbjitkaur7814
    @sarbjitkaur7814 3 ปีที่แล้ว +1

    👍🏽thanks 🇺🇸

  • @gurigrewal9789
    @gurigrewal9789 3 ปีที่แล้ว +2

    Nice

  • @Jugrajsingh-nn3mv
    @Jugrajsingh-nn3mv 3 ปีที่แล้ว +2

    Dr sahib very excellent

  • @jaswinderkaur8691
    @jaswinderkaur8691 3 ปีที่แล้ว +1

    Very good views ji thanks ji

  • @yogicyoga1227
    @yogicyoga1227 11 หลายเดือนก่อน

    Very good jio 🙏

  • @HarjinderKaur-zb9ts
    @HarjinderKaur-zb9ts 3 ปีที่แล้ว +2

    ਡਾ ਸਾਹਿਬ ਰਾਗੀ ਦੇ ਬੀਜ ਦਿਖਾ ਦੇਣੇ ਜੀ

  • @lakhwinderkaur3765
    @lakhwinderkaur3765 ปีที่แล้ว

    Waheguru mahar kara

  • @gurjantsingh9563
    @gurjantsingh9563 3 ปีที่แล้ว +2

    Dr sahib ji gooinformation

  • @ਹਰਬੰਸਸਿੰਘ-ਠ4ਨ
    @ਹਰਬੰਸਸਿੰਘ-ਠ4ਨ 3 ปีที่แล้ว +1

    ਡਿਪਰੈਸਨ ਕਰਕੇ ਬੰਦੇ ਦਾ ਦਿਮਾਗ ਘੱਟ ਕੰਮ ਕਰਦਾ ਅੱਜਕਲ ਕੋਈ ਕਿਸੇ ਨੂੰ ਬੁਲਾਕੰ ਰਾਜੀ ਨਹੀ ਕੀ ਕਰੇ ਬੰਦਾ। ਅਸੀ ਚਿੱਠੀਆ ਲਿਖਣਈਆ ਭੁੱਲ ਗਏ ਜਦੋ ਦਾ ਟੈਲੀਫੋਨ ਲੱਗਿਆ🙏🏿🙏🏿