Prime Health (110) || ਡਾ. ਮੁਰਤਜਾ ਨੇ ਦੱਸਿਆ, ਗੂੜੀ ਨੀਂਦ ਦਾ ਫਾਰਮੂਲਾ

แชร์
ฝัง
  • เผยแพร่เมื่อ 3 ม.ค. 2025

ความคิดเห็น • 85

  • @tehalsinghchouhan9750
    @tehalsinghchouhan9750 10 หลายเดือนก่อน +8

    Dr ਸਾਹਬ ਮੈਡੀਸਨ ਦਾ ਕੁਛ ਮੁੱਲ ਹੋ ਸਕਦਾ ਹੈ ਪਰ ਤੁਹਾਡੇ ਧਾਰਮਿਕ ਖਿਆਲਾਂ ਅਤੇ ਗੱਲਾਂ ਦਾ ਕੋਈ ਮੁੱਲ ਨਹੀਂ। ਹੈ ਅੱਲ੍ਹਾ ਤੁਹਾਨੂੰ ਜੰਨਤ ਨਸੀਬ ਫ਼ੁਰਮਾਏ ਤੰਦ ਰੁਸਤੀ ਦੇਵੇ ਫੈਮਿਲੀ ਨੂੰ ਚੜਦੀ ਕਲਾ ਰੱਖੇ ਜਿਹੜੇ ਤੁਹਾਡੀ ਇੰਨਟਰਵਿਊ ਕਰਦੇਂ ਹਨ ਉੱਨਾਂ ਨੂੰ ਵੀ ਰੱਬ ਚੜਦੀ ਕਲਾ ਵਿੱਚ ਰੱਖੇ ok ji ਰੱਬ ਰਾਖਾ bay

  • @BalkarSingh-ko2qy
    @BalkarSingh-ko2qy 25 วันที่ผ่านมา

    ਸਤਿਕਾਰ ਯੋਗ ਡਾਕਟਰ ਮੁਰਤਜ਼ਾ ਸਾਹਿਬ ਜੀ ਤੇ ਯੋਗਰਾਜ ਸਿੰਘ ਕਹਲ਼ੋ ਸਾਹਿਬ ਜੀ ਤੇ prime ਹੈਲਥ ਪ੍ਰੋਗਰਾਮ ਦੇ ਸਾਰੇ ਹੀ ਪਰਵਾਰ ਨੂੰ ਦਿੱਲ ਦੀਆਂ ਗਹਿਰਾਈ ਆ ਤੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ ਧੰਨਵਾਦ ਜੀ

  • @techtipsbyfateh4992
    @techtipsbyfateh4992 ปีที่แล้ว +9

    ਕਈ ਵਾਰ ,ਜਦੋਂ ਸਾਨੂੰ ਕੋਈ ਕੁਝ ਗਲਤ ਕਹੇ ਜਾਂ ਸਾਡੇ ਨਾਲ਼ ਗਲਤ ਵਿਵਹਾਰ ਕਰੇ ਅਸੀਂ ਅੱਪਸੈੱਟ ਹੁੰਦੇ ਹਾਂ ।ਨੀਂਦ ਉਦੋਂ ਵੀ ਨਹੀਂ ਆਉਂਦੀ ਜਦੋਂ ਅਸੀਂ ਲੜਾਈ ਦੇ ਡਰ ਤੋਂ ਚੁੱਪ ਕਰਦੇ ਹਾਂ।

  • @RAJINDERSINGH-ux6zr
    @RAJINDERSINGH-ux6zr ปีที่แล้ว +5

    ਡਾਕਟਰ ਸਾਹਿਬ ਮੇਰੇ ਸਿਰ ਕਰਜਾ ਬਹੁਤ ਚੜ ਗਿਆ ਫਿਰ ਵੀ ਨਾ ਮੈਨੂੰ ਕੋਈ ਟੈਨਿਸਨ ਆ ਪਰ ਨੀਦ ਬਹੁਤ ਆਉਦੀਆ ਫੋਨ ਵੀ ਹਰੇਕ ਦਾ ਚੁਕੀ ਦਾ ਜੁਵਾਬ ਵੀ ਦੇਵੀ ਦਾ ਨੀਦ ਵੱਧ ਆਉਦੀਆ ਆ ਏਦਾ ਕੋਈ ਇਲਾਜ ਹੈ ਘੱਟ ਆਵੇ ਮੰਨ ਸ਼ਾਫ ਆ ਗੁਰਬਾਣੀ ਵੀ ਬਹੁਤ ਸੁਣੀ ਦੀ ਆ ਗੁਰੂਘਰ ਨਾਲ ਬਹੁਤ ਪਿਆਰ ਆ ਕਿਰਤ ਵੀ ਸ਼ਾਫ ਸੁਥਰੀ ਕਰੀ ਦੀਆ

  • @AyeshaKhan-y7v7s
    @AyeshaKhan-y7v7s หลายเดือนก่อน +1

    Mashallah zabrdust conversation❤

  • @sukhdevsinghsidhu6779
    @sukhdevsinghsidhu6779 ปีที่แล้ว +16

    ਬੰਦੇ ਖੋਜੁ ਦਿਲ ਹਰ ਰੋਜ ਨਾ ਫਿਰ ਪੇ੍ਸਾਨੀ ਮਾਹਿ ,,, ਧੰਨ ਗੁਰੂ ਨਾਨਕ ਦੇਵ ਜੀ

  • @gurinderdhillon1470
    @gurinderdhillon1470 ปีที่แล้ว +5

    ਮੈਨੂੰ ਲਗਦਾ ਡਾਕਟਰ ਸਾਹਿਬ ਨੂੰ ਵੀ ਨੀਂਦ ਘੱਟ ਆਉਦੀ ਹੈ ਕਿਉ ਕੇ ਆਵਾਜ ਨਹੀਂ ਨਿਕਲ ਰਹੀ

  • @gindersingh9068
    @gindersingh9068 ปีที่แล้ว +2

    ਸੱਤ ਸ਼੍ਰੀ ਅਕਾਲ ਜੀ ਮੈ ਸਾਊਦੀ ਅਰਬ ਚ 5 ਸਾਲਾ ਤੋ ਰਾਤ ਦੀ sheft ਤੇ ਕੰਮ ਡਰਾਈਵਿੰਗ ਕਰ ਰਿਹਾ ਅਸੀਂ ਸਿਰਫ ਦਿਨ ਵੇਲੇ ਹੀ 5-6 ਘੰਟੇ ਦੀ ਨੀਂਦ ਲੈਂਦੇ ਹਾਂ

  • @drkesarchahal5882
    @drkesarchahal5882 ปีที่แล้ว +1

    ਡਾਕਟਰ ਸਾਬ ਬਹੁਤ ਬਹੁਤ ਧੰਨਵਾਦ ,, ਬਹੁਤ ਹੀ ਵਧੀਆ ਜਾਣਕਾਰੀ !!

  • @inderjeetsharma7529
    @inderjeetsharma7529 ปีที่แล้ว +1

    आप की तारीफ करने के लिए लफज नही बचे है, डाक्टर मुर्तजा जी मै यही दुआ कर सकता हू के परमात्मा/अल्ला आप की लम्बी उम्र करे ते सेहत अच्छी रखे, आज आम मरीजो को डाक्टर मुर्तजा जैसे डाक्टरज की जरूरत है, सलाम है मेरा आप को डाक्टर साहब।

  • @BaljitKaur-yn2yf
    @BaljitKaur-yn2yf 9 หลายเดือนก่อน +2

    Thanks dr shibji

  • @BalwinderSingh-wq7pg
    @BalwinderSingh-wq7pg ปีที่แล้ว +2

    ਦੋਨ ਵੀਰਾਂ 🙏
    ਡਾ: ਸਾਹਿਬ ਰੱਬ ਨੂੰ ਕੁਦਰਤੀ ਨਿਯਮ ਵਿੱਚ ਹੀ ਰਹਿਣ ਦਿਉ ? ਸਰੀਰ ਦੇ ਨਿਯਮ ਬਾਰੇ ਹੀ ਕਾਫੀ ਹੈ !! ਰੱਬ ਦੱਸ ਕੇ ਭੋਲੀ ਜਨਤਾ ਗੁਮਰਾਹ ਹੂੰਦੀ ਹੈ
    ਧਨਵਾਦ ।

    • @pinkykaur7556
      @pinkykaur7556 ปีที่แล้ว

      Bilkul thhik bol rahe ho.medicine di gal karo.rab nu vich na liaao.

  • @BalkarSingh-ko2qy
    @BalkarSingh-ko2qy 25 วันที่ผ่านมา

    ਡਾਕਟਰ ਸਾਹਿਬ ਜੀ ਮੇਰੀ ਉਮਰ 60ਸਾਲ ਹੈ ਆਰਮੀ retd ਹਾਂ ਸੈਰ ਵੀ ਰੋਜ ਕਰਦਾ ਹਾਂ ਨਗੇ ਪੈਰ ਵੀ ਸੈਰ ਕਰਦਾ ਹੈ ਪਰ ਕੇਸਟ੍ਰੋਲ ਖੂਨ ਗਾੜ੍ਹਾ ਹੈ ਰਿਪੋਰਟ ਵਿੱਚ ਆਇਆ ਹੈ ਦਵਾਈ ਖਾਂਦਾ ਹੈ ਸੁਗਰ ਦੀ ਸਕੇਇਤ ਹੈ ਰਾਤ ਨੂੰ ਪੇਸ਼ਾਬ ਬੁਹਤ ਵਾਰ ਆਉਂਦਾ ਹੈ ਕੀ ਕਰੀਏ ਜੀ

  • @khushisandhu5856
    @khushisandhu5856 ปีที่แล้ว +1

    Dokter bhutt vadia niwjj aa ji👍👍👍👍👍

  • @surendersingh7970
    @surendersingh7970 ปีที่แล้ว +2

    Dr sahab very nice sir very very thanks

  • @surinderkaur1543
    @surinderkaur1543 3 หลายเดือนก่อน

    God bless you 💖

  • @parvindersingh5710
    @parvindersingh5710 ปีที่แล้ว +1

    Waheguru Waheguru Waheguru

  • @swarajuppal6712
    @swarajuppal6712 หลายเดือนก่อน

    Very good

  • @swarajuppal6712
    @swarajuppal6712 หลายเดือนก่อน

    Very good sir

  • @mickysabharwal685
    @mickysabharwal685 4 หลายเดือนก่อน

    100/ Right.

  • @SushilKumar-ps6iv
    @SushilKumar-ps6iv ปีที่แล้ว

    Dr Sir NAMASTAY Nice Work Done. Canadian

  • @harmeetkaur2388
    @harmeetkaur2388 ปีที่แล้ว +2

    Good information Dr sahib

  • @ajityt9204
    @ajityt9204 ปีที่แล้ว +2

    Thank you Dr sahib information li

  • @ParamjeetKaur-dt9fe
    @ParamjeetKaur-dt9fe 9 หลายเดือนก่อน

    Very nice msg 👍👍🌹🌹

  • @SoniGrewal-y9u
    @SoniGrewal-y9u 4 หลายเดือนก่อน

    🎉🎉🎉🎉 good informative video 👍

  • @inderjitkundlas5571
    @inderjitkundlas5571 ปีที่แล้ว

    True said spirituality matters. 90 percent problems created .......can not say

  • @Harpreet-b4g
    @Harpreet-b4g 11 หลายเดือนก่อน +1

    varyGood

  • @NeenaBhatia-ce4xs
    @NeenaBhatia-ce4xs 6 หลายเดือนก่อน

    Wow wow to Dr Murtaza

  • @aaabbbb9347
    @aaabbbb9347 ปีที่แล้ว +2

    Waheguru ji tera suhker a

  • @sudarshankaur9005
    @sudarshankaur9005 9 หลายเดือนก่อน

    . Wahe guruji🎉

  • @MohinderKaur-gu1nb
    @MohinderKaur-gu1nb 6 หลายเดือนก่อน

    Very good D. Ji

  • @seemaarora5943
    @seemaarora5943 ปีที่แล้ว

    Wow too much knowledge 🎉🎉

  • @navneetkaur1278
    @navneetkaur1278 ปีที่แล้ว

    Good information

  • @yadwindersingh4399
    @yadwindersingh4399 ปีที่แล้ว

    ਡਾਕਟਰ ਸਾਹਿਬ ਗਾੜੇ ਖੂਨ ਦਾ ਅਤੇ ਕਲੋਸਟਰੋਲ ਦਾ ਇਲਾਜ ਦਸੋ ਜੀ

  • @kamaljitkaloya3704
    @kamaljitkaloya3704 ปีที่แล้ว

    Very nice

  • @inderjitkundlas5571
    @inderjitkundlas5571 ปีที่แล้ว

    Well explained naturalpathy is main to adopt we have come from soil end mix is soil all we get from soil live on earth ultimate renemember not to disturb nature

  • @inderjitkundlas5571
    @inderjitkundlas5571 ปีที่แล้ว

    It is great to say to search self really humanity matters

  • @arshpreetjandu8162
    @arshpreetjandu8162 ปีที่แล้ว

    Dr saheb 🙏

  • @amirchand5552
    @amirchand5552 ปีที่แล้ว

    ਡਾਕਟਰ ਸਾਹਬ ਜੀ
    ਰਾਤ ਨੂੰ ਦੋ ਤਿੰਨ ਵਾਰੀ ਪਿਸ਼ਾਬ ਕਰਨ ਲਈ ਉਠਣਾ ਪੈਂਦਾ ਹੈ ਨੀਦ ਖਰਾਬ ਹੋ ਜਾਂਦੀ ਹੈ, ਇਲਾਜ ਦਸਿਓ।

    • @amirchand5552
      @amirchand5552 ปีที่แล้ว

      ਸੂ਼ਗਰ ਵੀ ਨਹੀਂ ਹੈ।

  • @grewalbhupinder572
    @grewalbhupinder572 ปีที่แล้ว +1

    Good. Views

  • @deepjiasr409
    @deepjiasr409 9 หลายเดือนก่อน

    ਐਂਕਰ ਭਾਜੀ ਤੁਸੀ ਬਹੁਤ ਅੱਛੇ ਬੋਲਦੇ ਹੋ ਪਰ ਡਾਕਟਰ ਸਾਬ ਨੂੰ ਜਿਆਦਾ ਬੋਲਣ ਦਾ ਮੌਕਾ ਦਿਆ ਕਰੋ

  • @bildersing572
    @bildersing572 9 หลายเดือนก่อน

    🙏🙏🙏

  • @arunbala9855
    @arunbala9855 8 หลายเดือนก่อน

    Dr sahib namaskar ji pl.treatment fior loose motipn

  • @lakhwinderkaurbhullar1027
    @lakhwinderkaurbhullar1027 ปีที่แล้ว

    🙏🙏

  • @gurbachanjosan4407
    @gurbachanjosan4407 ปีที่แล้ว

    Very nice video

  • @AyeshaKhan-y7v7s
    @AyeshaKhan-y7v7s หลายเดือนก่อน

    Shougr wala bhi Injeer subha ma use kr saktay hy fatee liver ma

  • @baljinderbanipal3438
    @baljinderbanipal3438 ปีที่แล้ว +1

    Can you please tell us about Psoriasis treatment.

  • @rameshgupta2419
    @rameshgupta2419 ปีที่แล้ว +1

    ਕੋਣ ਕਹੰਦਾ ਕੀ ਰਬ ਅਪਰ ਬੇਠਾ ਹੈ

  • @inderdeepkaur3578
    @inderdeepkaur3578 9 วันที่ผ่านมา

    Ajwain kalongi, methi dana

  • @Manjit-r9m
    @Manjit-r9m 7 หลายเดือนก่อน

    Hello Dr Murtagh ji in on video you told about one named desi herb name RESONT iam living in USA I can't find in three states just did not went to Newark. Please send some information about it thank you

  • @samarbrar2789
    @samarbrar2789 ปีที่แล้ว +1

    Dr saab baki gllan naal ta sehmat aw. But jehde lok raat nu kirat karde ne mere wage uber ja taxi chlonde ne ohna baare ki kaoge sanu ta saon da time e swere milda

  • @KiranBala-iw8fu
    @KiranBala-iw8fu ปีที่แล้ว

    Mam vitamin d bare dso g

  • @Manjit-r9m
    @Manjit-r9m 7 หลายเดือนก่อน

    From where we can find the desi deva named RESONT.please help us. Thank you

  • @PARAMJITKAUR-ky2xi
    @PARAMJITKAUR-ky2xi ปีที่แล้ว

    Ajwan kalounji mathi dana pees k lana ha sir. Garmi ch kina lana ha.

  • @ckpaintingandtiling2433
    @ckpaintingandtiling2433 2 หลายเดือนก่อน

    Please Jinu invite kardey o onnu jada bolan deya karo aap less bolya karo
    Dhanwad

  • @manjitsunder2949
    @manjitsunder2949 8 หลายเดือนก่อน

    I get blue hands and feet feeling cold always. How to cure please?

  • @inderdeepkaur3578
    @inderdeepkaur3578 9 วันที่ผ่านมา

    5 khanzzora poopy seed,til,soogi

  • @jagtar9094
    @jagtar9094 ปีที่แล้ว +23

    ਡਾਕਟਰ ਸਾਬ ਜੇਹੜੇ ਬੰਦੇ ਦੀ ਰਾਤ ਦੀ ਡਿਊਟੀ ਹੈ ਉਨ੍ਹਾਂ ਵਾਸਤੇ ਵੀ ਕੁੱਝ ਦੱਸੋ ਖਾਸ ਕਰ ਜੇਹੜੇ ਵਿਦੇਸ਼ਾਂ ਵਿੱਚ ਰਹਿੰਦੇ ਹਨ ।

    • @ranjitkaur3505
      @ranjitkaur3505 ปีที่แล้ว +2

      😊

    • @HarSh-zr1kc
      @HarSh-zr1kc ปีที่แล้ว +2

      👌👌👌👍

    • @mastansingh564
      @mastansingh564 ปีที่แล้ว

      ​@@ranjitkaur3505❤

    • @Davindergill1313
      @Davindergill1313 ปีที่แล้ว +4

      ਮੈਂ ਤਾਂ ਰਾਤ ਦੀ ਡਿਊਟੀ ਹੀ ਛੱਡ ਦਿੱਤੀ ਹੈ, ਸ਼ਰੀਰ ਖਰਾਬ ਹੋਣ ਲੱਗ ਗਿਆ ਸੀ ,ਜੇ ਸ਼ਰੀਰ ਹੈ, ਤਾਂ ਹੀ ਕੰਮ ਕਰ ਸਕਦੇ ਹਾਂ, ਜੇ ਏਹ ਹੀ ਸਹੀ ਨਾ ਰਿਹਾ ਤਾਂ ਕੰਮ ਕਿੱਥੇ ਕਰ ਲਾ ਗੇ,

    • @aaabbbb9347
      @aaabbbb9347 ปีที่แล้ว +1

      Good video thanks

  • @sund-l6e
    @sund-l6e ปีที่แล้ว

    sawere uthna tan thik hai par jo lok afternoon shift yan night shift karde aa ohh ki karan?

  • @sumeetsumeet9551
    @sumeetsumeet9551 ปีที่แล้ว

    Night shift krn waaleyeaa baare v dasso ki kri a 3 saal ho gaye night shift krde nu

  • @loverose.usa.1
    @loverose.usa.1 ปีที่แล้ว

    ❤❤❤❤❤❤❤❤❤❤❤❤❤❤❤❤❤❤❤❤❤❤

  • @Parivarak_connection9195
    @Parivarak_connection9195 ปีที่แล้ว

    Very good doctorsahib ji❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤😅

  • @inderdeepkaur3578
    @inderdeepkaur3578 9 วันที่ผ่านมา

    Olive oil

  • @inderjitkundlas5571
    @inderjitkundlas5571 ปีที่แล้ว

    No matter if you take any to sleep you must take fruit dry fruit..... 8 hour is too much it may not be deep quality sleep

  • @RanjeetSingh-og6ts
    @RanjeetSingh-og6ts ปีที่แล้ว

    रब, रब, रब!!!

  • @BALDEVSINGH-uq7kh
    @BALDEVSINGH-uq7kh ปีที่แล้ว

    Machhi kihri ji..kyoun me machhi ajj Kal chemically prese be hotti being ji...

  • @harbindersinghdhaliwal2012
    @harbindersinghdhaliwal2012 ปีที่แล้ว

    Is he certified or got any degree regarding kitchen contents or herbs?I think Not

  • @Paramjit66kaur
    @Paramjit66kaur ปีที่แล้ว

    Music is so loud

  • @ajityt9204
    @ajityt9204 ปีที่แล้ว

    Dr sahib olive oil nal cough ho jandiia

  • @veenaohri524
    @veenaohri524 ปีที่แล้ว

    Menu ta tension mildi hai, ASI ta tension dinde nhi,me nhi manti

  • @GursharanSingh-yk7ko
    @GursharanSingh-yk7ko ปีที่แล้ว

    Dr ko reqest karo ki thoda ucha bolo jí

  • @amarjitgrewal5157
    @amarjitgrewal5157 8 หลายเดือนก่อน

    Dr. Ji how to control excesivemale hormones in teenage girls. Where as girl is depressed because any her fault

  • @inderdeepkaur3578
    @inderdeepkaur3578 9 วันที่ผ่านมา

    Gincobiloba

  • @inderdeepkaur3578
    @inderdeepkaur3578 9 วันที่ผ่านมา

    2,figs,wet

  • @KawalJit-hx6qp
    @KawalJit-hx6qp 5 หลายเดือนก่อน

    If someone has night Job 🤣🤣🤣🤣what about that ji

  • @rameshkumargauba7058
    @rameshkumargauba7058 ปีที่แล้ว +1

    Muh mein ram ram bagal mein shuri