Human Brain | ਯਾਦ ਸ਼ਕਤੀ ਵਧਾਉਣ ਦੇ ਨੁਸਖ਼ੇ ਸੁਣੋ | KHALAS KHANA | Dr Harshindar Kaur

แชร์
ฝัง
  • เผยแพร่เมื่อ 30 ก.ย. 2024
  • Human Brain | ਯਾਦ ਸ਼ਕਤੀ ਵਧਾਉਣ ਦੇ ਨੁਸਖ਼ੇ ਸੁਣੋ | KHALAS KHANA | Dr Harshindar Kaur
    Soch | ਸੋਚ | Mindset | Punjabi Short Movie : • Soch | ਸੋਚ | Mindset ...
    𝙀𝙣𝙩𝙚𝙧𝙩𝙖𝙞𝙣𝙢𝙚𝙣𝙩 𝘿𝙖 𝘿𝙤𝙘𝙩𝙤𝙧 : tinyurl.com/fs...
    Subscribe and Share
    The Khalas Tv is a Punjabi news channel. The Khalas Tv established its image as a voice for society, in a free and fair way, without fear or favour from any political or other vested interests.
    The Khalas Tv Broadcast and Publish News, Documentaries, and Special reports to provide a voice to the society and to those without a voice. We at The Khalas Tv Conduct conferences, seminars and promote art and culture.
    We are your voice. We are for Human rights. Send your voice to us we will raise your voice. thekhalas.info@gmail.com
    𝗜𝗻𝘀𝘁𝗮𝗴𝗿𝗮𝗺: / the_khalastv
    𝗙𝗮𝗰𝗲𝗯𝗼𝗼𝗸: / thekhalastvofficial
    𝗧𝘄𝗶𝘁𝘁𝗲𝗿: / thekhalastv
    𝗞𝗵𝗮𝗹𝗮𝘀 𝗩𝗶𝗰𝗵𝗮𝗿 : / khalas_vichar
    𝗥𝗲𝗮𝗱 𝗡𝗲𝘄𝘀 at www.khalastv.com
    #PunjabiNews #TheKhalasTv #NewsUpdate

ความคิดเห็น • 147

  • @simarjit782
    @simarjit782 2 ปีที่แล้ว +12

    🙏ਸਤਿ ਸ੍ਰੀ ਆਕਾਲ ਬੀਬੀ ਜੀ ਨੂੰ ਵੱਡਮੁੱਲਾ ਭੰਡਾਰ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ 🙏

  • @MalkitSingh-nw5dk
    @MalkitSingh-nw5dk 2 ปีที่แล้ว +7

    ਡਾ ਹਰਸ਼ਿੰਦਰ ਕੌਰ ਜੀ ਅਤੇ
    ਬੀਬੀ ਹਰਸ਼ਰਨ ਕੌਰ ਜੀ, ਦੋਵੇਂ ਸਖਸ਼ੀਅਤਾਂ ਦਾ ਬਹੁਤ ਹੀ ਧੰਨਵਾਦ ਜੀ।

  • @daljitkaur5824
    @daljitkaur5824 2 ปีที่แล้ว +1

    ਭੈਣ ਜੀ ਆਟਾ 4 ਕੋ ਚੀਜਾ ਦਾ ਹੁੰਦਾ ਹੈ ਕੀ ਮੱਕੀ ਜਵਾਰ ਸੋਲੇ ਤੇ ਬਾਜਰਾ ਇਨ੍ਹਾਂ ਨੂੰ ਕੰਠ ਆਪ ਬਨਾਉ ਫੇਰ ਹੋਟੀ ਖਾਤ ਜੀ ਜੀਨੂੰ ਲਾਰਜੀ ਹੈ ਕਣਕ ਤੋ

  • @balwinderkaur6035
    @balwinderkaur6035 2 ปีที่แล้ว +2

    ਰਾਗੀ ਦਾ ਆਟਾ ਕਿਵੇਂ ਦਾ ਹੁੰਦਾ ੳਸ ਦਾ ਕੋਈ ਹੋਰ ਨਾਂ ਵੀ ਹੈ ਮੇਹਰਬਾਨੀ ਕਰਕੇ ਦੱਸਣਾ

  • @dr.paramjitsinghsumra179
    @dr.paramjitsinghsumra179 ปีที่แล้ว

    ਅਸੀਂ ਹੋਮਿਓਪੈਥਿਕ ਦਵਾਈਆਂ ਨਾਲ ਯਾਦ ਦਾਤ ਵਧਾਉਣ ਤੇ ਕਣਕ ਦੀ ਐਲਰਜੀ ਇਲਾਜ ਕਰਦੇ ਹਾਂ ਆਪ ਸੰਪਰਕ ਕਰ ਸਕਦੇ ਹੋ।

  • @s.premsingh9895
    @s.premsingh9895 2 ปีที่แล้ว +5

    ਬਹੁਤ ਵਧੀਆ ਵਿਚਾਰਾਂ ਦਿੱਤੀਆਂ ਹਨ। ਧਨਵਾਦ।

  • @daljitkaur5824
    @daljitkaur5824 2 ปีที่แล้ว +1

    ਬੀਬੀ ਜੀ ਮੈਰਜ ਤੇ ਤੀਜੇ ਬਹੁਤ ਉਚ ਵਾਜ ਵਿੱਚ ਲਉਂਦੇ ਨੇ ੨੭ ਚੰਗਾ ਹੈ

  • @supinderbedi4753
    @supinderbedi4753 ปีที่แล้ว

    ਡਾਕਟਰ ਸਾਬ cha ਦਾ ਬਦਲ dsdo ji,kyo k ਸੁਣਯਾ ਕ ਇਹ cha bahut ਖਤਰਨਾਕ ਹਨ

  • @kuljindersingh5441
    @kuljindersingh5441 2 ปีที่แล้ว +2

    ਭੈਣ ਹਰਸ਼ਿੰਦਰ ਕੌਰ ਜੀ ਨੂੰ ਵਾਹਿਗੁਰੂ'ਲੱਬੀ ਉਮਰ ਬਖਸ਼ਣ ਜੀ

  • @babneetkaurbabrah318
    @babneetkaurbabrah318 5 หลายเดือนก่อน

    ਸਰਬ ਅਉਖਧ ਕਾ ਦਾਰੂ ਨਾਮੁ ਨੂੰ ਵੀ ਦਵਾਈ ਨਾਲ ਸੰਮਿਲਤ ਕਰਨ ਦੀ ਲੋੜ ਅਤੀ ਜ਼ਰੂਰੀ ਲਗਦੀ ਹੈ।

  • @mohanjitsingh4636
    @mohanjitsingh4636 2 ปีที่แล้ว +2

    ਕਾਬਲੇ ਤਾਰੀਫ਼ ਹੈ ਜੀ

  • @Nirmalsingh-vz4ov
    @Nirmalsingh-vz4ov 2 ปีที่แล้ว +2

    ਰਾਗੀ ਕੀ ਹੁੰਦੀ ਹੈ ਜੀ

  • @ramandeepdhillon8343
    @ramandeepdhillon8343 ปีที่แล้ว

    ਸਤਿ ਸ੍ਰੀ ਅਕਾਲ ਧੰਨਵਾਦ

  • @RamanKaur-td2uk
    @RamanKaur-td2uk ปีที่แล้ว +1

    ਬਹੁਤ ਵਧੀਆ ਵਿਚਾਰ ਹੈ ਜੀ ਧੰਨਵਾਦ ਜੀ🙏🙏

  • @BalwinderKaur-dy4se
    @BalwinderKaur-dy4se 2 ปีที่แล้ว +19

    ਭੈਣ ਜੀ ਤੁਹਾਡੀਆਂ ਸਾਰੀਆਂ ਗੱਲਾਂ ਨਾਲ ਸਹਿਮਤ ਹਾਂ ਪਰ ਘਰੇਲੂ ਔਰਤਾਂ ਤੇ ਕਿਰਸਾਨੀ ਵਰਗ ਕਿਵੇਂ ਅਰਾਮ ਕਰ ਸਕਦਾ ਉਹਨਾਂ ਦਾ v ਕੋਈ ਹੱਲ ਦੱਸੋ ਜੀ

    • @kaurasingh7750
      @kaurasingh7750 2 ปีที่แล้ว

      ਅਰਾਮ ਤਾ ਹਰਾਮ ਹੈ .

    • @lovepreetkumar2802
      @lovepreetkumar2802 ปีที่แล้ว

      Meditaion kro svere te sam nu mind sant hunda hai

    • @naibsingh7269
      @naibsingh7269 ปีที่แล้ว +1

      Yes 👍🏿

    • @santokhsingh6044
      @santokhsingh6044 ปีที่แล้ว

      @@lovepreetkumar2802 q0

    • @universewinner5107
      @universewinner5107 ปีที่แล้ว +2

      Most of Gharelu aurata india vich 20 hours rest hi kardia han out of 24 hours and tv 📺 v regular watch kardia han kyuki nokkar kam krde han ohna da
      And farming Punjab de lok UP -Bihar de loka kolo karvaunde han te aap rest hi krde han te most of peg 🥃🍻🍺

  • @nagindersingh4119
    @nagindersingh4119 ปีที่แล้ว +1

    ਹਰਸ਼ਰਨ ਕੌਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
    ਸ਼ੁਕਰੀਆ ਡਾਕਟਰ ਸਾਹਿਬ ਜੀ ਦੀਆ ਕੀਮਤੀ ਗਲਾ ਸਣਾ ਰਹੇ ਹੋ। ਖੁਸ਼ ਰਹੋ।ਆਬਾਦ ਰਹੋ ।ਸਤਿਗੁਰੂ ਜੀ ਚੜਦੀ ਕਲਾ ਚ ਰਖੇ ਜੀ।ਦਾਸ ਨਿਮਾਣਾ ਮੋਗਾ ਪੰਜਾਬ ਤੋ ਜੀ ਇਟਲੀ ਵਾਲੇ ।🚩🚩🚩🚩❤️❤️❤️❤️❤️🙏🙏🙏🙏🙏

  • @manjeetjohal8385
    @manjeetjohal8385 2 ปีที่แล้ว +2

    ਵਾਹਿਗੁਰੂ ਜੀ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਹ ਹਰਸ਼ਰਨ ਜੀ ਅਤੇ ਹਰਸ਼ਿੰਦਰ ਜੀ 🌹🌹

  • @harjitsingh9341
    @harjitsingh9341 2 ปีที่แล้ว +1

    ਹਰਸ਼ਰਨ ਕੌਰ ਜੀ ਅਤੇ ਡਾਕਟਰ ਹਰਸ਼ਿੰਦਰ ਕੌਰ ਜੀ ਬਹੁਤ ਵਧੀਆ ਜਾਣਕਾਰੀ ਦਿੰਦੇ ਹੋ, ਉੱਤਮ ਸੇਵਾ ਕਰ ਰਹੇ ਹੋ ਜੀ।ਧੰਨਵਾਦ ਜੀ।

  • @raghbirsingh6064
    @raghbirsingh6064 ปีที่แล้ว

    ਬਹੁਤ ਵਧੀਆ ਜਾਣਕਾਲੀ

  • @ਸਤਿਨਾਮ-ਯ8ਙ
    @ਸਤਿਨਾਮ-ਯ8ਙ ปีที่แล้ว

    ਇਹ ਗਲਾਂ ਵਾਲੀਆਂ ਹਨ ਸੁਣੀ ਚਲੋ

  • @JoginderKaurKahlon-k5m
    @JoginderKaurKahlon-k5m ปีที่แล้ว +1

    Dr sahib jo seva tusi Sadie sabh Dee kar rahe ho us lai the dil ton dhañvaad Hai Ji

  • @GurmeetSingh-pi8by
    @GurmeetSingh-pi8by ปีที่แล้ว

    ਬੜੀ ਲੰਮੀ ਗੱਲ ਕਰਦੇ ਜੇ

  • @daljitkaur5824
    @daljitkaur5824 2 ปีที่แล้ว +1

    ਧੰਨਵਾਦ ਜੀ ਤੁਸੀ ਚੰਗੀਆਂ ਗੱਲਾਂ

  • @iqbalkaur5333
    @iqbalkaur5333 2 ปีที่แล้ว +1

    ਮੈਡਮ ਜੀ ਮੇਰੀ ਉਮਰ ੪੦ ਸਾਲ ਦੀ ਹੈ ਮੈਂ ਗੱਲ ਭੁੱਲ ਜਾਂਦੀ ਹਾ

  • @rajbinderamar9703
    @rajbinderamar9703 2 ปีที่แล้ว +3

    Very good topic, thank you Dr Sahib!! I would like to ask question about my knee problem. I have pain inside of my knees. When I walk and swim. Is there any advice for me? Thank you!!

  • @shinderpal747
    @shinderpal747 3 หลายเดือนก่อน

    Shinder pal kaur sidhu Newzealand very nice massage for medr Sahib ji

  • @bhawandeep2151
    @bhawandeep2151 ปีที่แล้ว

    Bhen. Harsutinder. Gursarn. Kaur. Di. Tara. Tusi. Jaldi. Gal. Nabedo. Ah. Ah. Nai. Kahna. Lagatar. Bolke. Sara. Visthar. Nal. Samjao

  • @manpreetbrar8152
    @manpreetbrar8152 2 ปีที่แล้ว +1

    ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬਾ ਤੇ ਭੈਣ ਹਰਸ਼ਰਨ ਕੌਰ ਜੀ
    ਡਾਕਟਰ ਸਾਹਿਬਾ ਮੇਰੇ ਬੇਟੇ ਨੂੰ ਐਲਰਜੀ ਹੈ ਕਣਕ ਤੋਂ ਜਨਮ ਤੋਂ ਹੀ
    11 ਸਾਲ ਦਾ ਹੈ ਜੀ ਮੇਰਾ ਬੇਟਾ ਕੀ ਇਸ ਨੂੰ ਠੀਕ ਕੀਤਾ ਜਾ ਸਕਦਾ ਹੈ ? ਜੇ ਹਾਂ ਤਾਂ ਕਿਵੇਂ? ਕ੍ਰਿਪਾ
    ਕਰਕੇ ਜਵਾਬ ਜਰੂਰ ਦੇਣਾ
    ਜਵਾਬ ਦੀ ਉਡੀਕ ਰਹੇਗੀ

    • @dr.paramjitsinghsumra179
      @dr.paramjitsinghsumra179 ปีที่แล้ว

      ਅਸੀਂ ਹੋਮਿਓਪੈਥਿਕ ਇਲਾਜ ਨਾਲ ਕਣਕ ਦੀ ਐਲਰਜੀ ਠੀਕ ਕਰਦੇ ਹਾਂ ਆਪ ਸੰਪਰਕ ਕਰ ਸਕਦੇ ਹੋ

  • @jsdhot4578
    @jsdhot4578 2 ปีที่แล้ว +2

    ਡਾ, ਹਰਸ਼ਿੰਦਰ ਕੌਰ ਜੀ ਮੈ ਕੌਮਾਂ ਚੋ ਬਾਹਰ ਆਇਆ ਜੀ ਮੈਨੂੰ ਵੀ ਦੱਸੋ ਜੀ ਮੈ ਕੀਦਰ ਮਿਲਾ ਜੀ ਮੈਨੂੰ ਜਰੂਰ ਦਸਣਾ ਜੀ plz 🙏

    • @HealthyPunjabiFood
      @HealthyPunjabiFood 2 ปีที่แล้ว

      Vir ji desi cow pure ghee nakh vich pavo

    • @BalkarSingh-og4xb
      @BalkarSingh-og4xb 2 ปีที่แล้ว

      ਰਾਜਿੰਦਰਾ ਹਸਪਤਾਲ ਪਟਿਆਲਾ ਵਿੱਚ ਮਿਲ ਸਕਦੇ ਹੋ।

  • @baljeetgill4620
    @baljeetgill4620 2 ปีที่แล้ว +5

    Very good mam thank you🙏🙏

  • @GurvinderSingh75
    @GurvinderSingh75 2 ปีที่แล้ว +4

    Bahut hi rangi rooh hun Dr.Gursharan kaur ji.waheguru ehna nu chardi kala bakshe.

  • @jsdhot4578
    @jsdhot4578 2 ปีที่แล้ว +1

    ਡਾ, ਹਰਸਿੰਦਰ ਕੌਰ ਜੀ ਜੇ ਮੈ ਤੁਹਾਨੂੰ ਮਿਲਣਾ ਹੋਵੇ ਜੀ ਤਾਂ ਕਿਦਾ ਮਿਲ ਸਕਦਾ ਜੀ plz ਮੈਨੂੰ ਜਰੂਰ ਦਸਣਾ ਜੀ plz 🙏🙏🙏🙏👍

    • @rupinderpalkaur7608
      @rupinderpalkaur7608 2 ปีที่แล้ว

      ਰਾਜਿੰਦਰਾ ਹਸਪਤਾਲ ਪਟਿਆਲਾ ਵਿੱਚ ਬੱਚਿਆਂ ਦੇ ਡਾਕਟਰ ਵਜੋਂ ਸੇਵਾ ਨਿਭਾ ਰਹੇ ਹਨ ਡਾਕਟਰ ਹਰਸ਼ਿੰਦਰ ਕੌਰ

  • @paramjeetkaur9737
    @paramjeetkaur9737 2 ปีที่แล้ว +1

    Paramjeet kaur Muktsar
    baout vadia programe hai ji jankari den da God Bless you both

  • @gurvinderchawla8661
    @gurvinderchawla8661 9 หลายเดือนก่อน

    Dr sahibba g aap g diyaa videos suunn kayy bahut hee wadhaiya positive thinking aaoondee hai g.
    Mai aap g dayy naal milkay koee seva kar saakdi hai g .Ssa g❤

  • @balwindersingh-nz2hm
    @balwindersingh-nz2hm 2 ปีที่แล้ว +1

    ਬਹੁਤ ਵਧੀਆ ਜੀ

  • @surjitkaur9964
    @surjitkaur9964 ปีที่แล้ว

    ਬਹੁਤ ਵਧੀਆ ਤੁਸੀ ਸੁਝਾ ਦਿੰਦੇ ਹੋ ਵਾਹਿਗੁਰੂ ਜੀ ਮਹਿਰ ਰਖਣ ਜੀ

  • @BalkarSingh-og4xb
    @BalkarSingh-og4xb 2 ปีที่แล้ว

    ਡਾਕਟਰ ਸਾਹਿਬ ਕੋਲੋਂ ਇਕ ਵੀਡੀਓ ਬਣਾਉ ਕਿ ਜਦੋਂ ਸੁਪਨੇ ਜਿਆਦਾ ਆਉਣ ਤਾਂ ਉਸਦਾ ਕੀ ਹਲ ਹੈ। ਮੈਨੂੰ ਸੁਪਨੇ ਬਹੁਤ ਆਉਦੇ ਹਨ ਉਮਰ 69ਸਾਲ ।

  • @ajaibsingh6044
    @ajaibsingh6044 2 ปีที่แล้ว +2

    ਬਹੁਤ ਵਧੀਆ ਜੀ

  • @malkitsandhu5724
    @malkitsandhu5724 ปีที่แล้ว

    🙏 ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਹਿਗੁਰੂ ਜੀ ਕੀ ਫਤਿਹ 🙏 ਪੀ ਬੀ 05 ਵਾਲਾ ਸੰਧੂ 🙏🙏

  • @SurinderSingh-rj2wv
    @SurinderSingh-rj2wv 2 ปีที่แล้ว +3

    Waheguru ji ji kirpa karan

  • @sarbjitkaurchhina335
    @sarbjitkaurchhina335 2 ปีที่แล้ว +1

    🙏

  • @amanat2004
    @amanat2004 ปีที่แล้ว

    Very nice thank you dr sahib

  • @navdeeps6561
    @navdeeps6561 ปีที่แล้ว

    Dr ji phone no daso ji apna

  • @amamsharma1171
    @amamsharma1171 ปีที่แล้ว

    Thankx do sahib g

  • @hardialmangat5276
    @hardialmangat5276 2 ปีที่แล้ว +1

    Black garlic fermented benefits

  • @BhupinderSingh-lf1wr
    @BhupinderSingh-lf1wr ปีที่แล้ว

    🙏🙏💪👏❤️

  • @parminderdhaliwal4565
    @parminderdhaliwal4565 2 ปีที่แล้ว +1

    ਬਹੁਤ ਵਧੀਆ ਜਾਣਕਾਰੀ ਜੀ

  • @NirmalSingh-ys7wz
    @NirmalSingh-ys7wz ปีที่แล้ว

    ਸਤਿਕਾਰਯੋਗ ਬੀਬੀਅਾਂ ਭੈਣਾਂ ਦਾ ਬਹੁਤ ਵਧੀਅਾ ਗਲਬਾਤ ਕਰਨ ਲੲੀ ਧੰਨਵਾਦ।

  • @SUKHVIRSINGH-uz8qm
    @SUKHVIRSINGH-uz8qm 2 ปีที่แล้ว

    ਬਹੁਤ ਵਧੀਆ ਗੱਲ ਜੀ 🌹🌹🌴❤️🥀🌴🌹🙏

  • @kaurtejay2803
    @kaurtejay2803 2 ปีที่แล้ว

    ਬਹੁਤ ਵਧੀਆ ਵਿਚਾਰ ਹਨ ਭੈਣਜੀ ਦੇ

  • @roopsidhu4301
    @roopsidhu4301 2 ปีที่แล้ว +1

    V v v v v v v thnx mdm harsharn ji ta res doc hrsinder k ji v nice ta kmda proggm

  • @malkeetkaur740
    @malkeetkaur740 2 ปีที่แล้ว +1

    Thanks mam ji

  • @giga_chad-cr7
    @giga_chad-cr7 2 ปีที่แล้ว +1

    Thanks mam

  • @SukhjinderSingh-wu6sc
    @SukhjinderSingh-wu6sc 2 ปีที่แล้ว +1

    Bahut Vadhia jaankaari ji . Thanks to both of you . 🙏🙏

  • @JasvirKaur-xe8ks
    @JasvirKaur-xe8ks ปีที่แล้ว

    Thanks Dr. Saab te Harsharan g Khalsa bahut vadhiya video dinde ho.

  • @narindermaan7142
    @narindermaan7142 2 ปีที่แล้ว +1

    Bahut vadhia jaankari ji thanks to both of you @ God bless you both 🙏🙏

  • @jaswinderkaur8691
    @jaswinderkaur8691 2 ปีที่แล้ว +2

    Very good views ji

  • @hardevmahalhardevmahal501
    @hardevmahalhardevmahal501 2 ปีที่แล้ว

    ਭੈਣ ਜੀ ਰਾਗੀ ਦਾ ਆਟਾ ਕੀ ਹੁੰਦਾ ਹੈ। ਸਾਨੂੰ ਇਸ ਬਾਰੇ ਦੱਸਿਆ ਜਾਵੇ।

    • @balwinderkaur8389
      @balwinderkaur8389 2 ปีที่แล้ว

      ਰਾਗੀ ਦਾ ਆਟਾ ਅਤੇ ਸਾਬਤ ਰਾਗੀ ਦੁਕਾਨਾਂ ਤੋਂ ਮਿਲ ਜਾਦੇ ਆਜਿਹੜੇ ਮਸਾਲੇ ਪੀਸਦੇ ਆ ਜਾਂ ਮਿਰਚਾਂ ਜਾਂ ਹਲਦੀ ਪੀਸਦੇ ਆ

  • @giga_chad-cr7
    @giga_chad-cr7 2 ปีที่แล้ว +1

    Thanks mam

  • @paramjeetkaur9737
    @paramjeetkaur9737 2 ปีที่แล้ว

    Dr mam plz eh jaroor daso ji ke Raggi di roti lii soft aata kive ghunaya jave tan jo raggi roti nu nu asani nal khaya ja sake ji plz es taran di vedio vich eh jaroor das deya karo ji ok ji

  • @inderjeetkaur4865
    @inderjeetkaur4865 2 ปีที่แล้ว +1

    Bahut vadhiya dr. And mam .thanx for such information

    • @jasvirkaurpurba835
      @jasvirkaurpurba835 2 ปีที่แล้ว

      🙏Waheguru ji raangi da aata and kodhre da atta kehra hunda aa ji .dsna please

  • @avtarkaur6477
    @avtarkaur6477 2 ปีที่แล้ว

    ਬਹੁਤ ਹੀ ਵਧੀਆ ਪ੍ਰੋਗਰਾਮ ਹੈ ਜੀ ।ਧੰਨਵਾਦ 🙏❤️🙏

  • @bharpursingh2850
    @bharpursingh2850 2 ปีที่แล้ว

    Doctor Sahib z Olds bare v dassiya zave z.kiyo k iss age vich bones weak ho zandiyian hn bare b samzana z..

  • @angrejparmar2250
    @angrejparmar2250 ปีที่แล้ว

    Thanks

  • @sukhwinderkaur8248
    @sukhwinderkaur8248 2 ปีที่แล้ว +1

    Asi doctor je baby 👶 by chak karbouna kis day melo ga patiala je

  • @mehtabkaur6865
    @mehtabkaur6865 2 ปีที่แล้ว +1

    🙏🙏🙏🙏♥️

  • @SurinderSingh-rj2wv
    @SurinderSingh-rj2wv 2 ปีที่แล้ว +1

    Very nice ji 👍

  • @kapoorsingh7273
    @kapoorsingh7273 2 ปีที่แล้ว +2

    Very good presentation..

  • @majorsinghsandhu4464
    @majorsinghsandhu4464 2 ปีที่แล้ว +6

    ਬਹੁਤ ਵਧੀਆ 🙏

    • @daljitkaur5824
      @daljitkaur5824 2 ปีที่แล้ว

      ਚੰਗੀਆਂ ਗੱਲਾ ਧੰਨਵਾਦ ਜੀ🙏

  • @balwindersingh-kx4xq
    @balwindersingh-kx4xq 2 ปีที่แล้ว

    Madam TV serial vi jiada dekhna vi karan jo sakda hai ja nahi

  • @RajinderKaur-eu6jc
    @RajinderKaur-eu6jc ปีที่แล้ว

    Very good

  • @navneetkaur1278
    @navneetkaur1278 ปีที่แล้ว

    Very nice knowledge

  • @ParamjitKaur-vf3vz
    @ParamjitKaur-vf3vz 2 ปีที่แล้ว

    Sat sri akal ji, good information 👌👌

  • @Nirmalsingh-vz4ov
    @Nirmalsingh-vz4ov ปีที่แล้ว

    Very good ji

  • @bharpursingh2850
    @bharpursingh2850 2 ปีที่แล้ว

    Iss naal kabz ta nahi ho jandi kirpa dassna z.

  • @tehalsingh7898
    @tehalsingh7898 2 ปีที่แล้ว

    WAHAGURU DR SAHIB VERY GOOD SOACH HA JI THANKS

  • @BaljinderSingh-ie6ux
    @BaljinderSingh-ie6ux 2 ปีที่แล้ว

    Dr sahib aur bhain Harsharan noo satkar sahit piyar bhari sat Siri akal/App ji jankari hamesha bahut wadiya hundi Parmatma mehar kare tuhade te

  • @amarjeetkaur8789
    @amarjeetkaur8789 2 ปีที่แล้ว

    G by

  • @iqbalkaur5333
    @iqbalkaur5333 2 ปีที่แล้ว

    ਸਤਿ ਸ੍ਰੀ ਆਕਾਲ ਜੀ

  • @jaswantsinghchahal6808
    @jaswantsinghchahal6808 2 ปีที่แล้ว

    Very Verry Nice ed Information.

  • @nirmaldass139
    @nirmaldass139 ปีที่แล้ว

    Thank you so much doctor
    God bless you 🙏

  • @piarasingh940
    @piarasingh940 2 ปีที่แล้ว

    Bahut vadiya jankari ji thanks ji. Jekar Dr. Sahib nu milna hove ta kive contact kar sakde ha

    • @BalkarSingh-og4xb
      @BalkarSingh-og4xb 2 ปีที่แล้ว

      ਰਾਜਿੰਦਰਾ ਹਸਪਤਾਲ ਪਟਿਆਲਾ ਵਿੱਚ ਸਰਵਿਸ ਕਰਦੇ ਹਨ।

  • @kartarkaur1150
    @kartarkaur1150 2 ปีที่แล้ว +1

    Good information

  • @jaswantfagura1477
    @jaswantfagura1477 2 ปีที่แล้ว

    Sat sri Akal sister love you Amazing 😻

  • @pritpalkaurpritpalkaurbrar
    @pritpalkaurpritpalkaurbrar ปีที่แล้ว

    Waheguru ji 🙏 ❤❤❤❤❤

  • @kapoorsingh7273
    @kapoorsingh7273 2 ปีที่แล้ว

    Very good presentation..

  • @AMRIKSingh-db2xp
    @AMRIKSingh-db2xp 2 ปีที่แล้ว

    Ragi de Atte Bare daso jee

  • @bhupindersinghkallubansal9918
    @bhupindersinghkallubansal9918 2 ปีที่แล้ว

    🙏🙏🙏🙏🙏🙏🙏🙏🙏🙏❤❤❤❤❤

  • @kiratsingh2903
    @kiratsingh2903 2 ปีที่แล้ว +1

    l was highly impressed with Dr harshinder kour s deliberations onreasons of memory loss.she is prolific writer of Punjabi language
    Dr Sahib ŕegard me as a golden link in ur chain of friendship.
    Dr kiratsingh inqùilabi ùt of j and k.

  • @daljitsingh6464
    @daljitsingh6464 2 ปีที่แล้ว

    Dr. Saab is great personality

  • @jaskiratkaur7465
    @jaskiratkaur7465 2 ปีที่แล้ว

    Dr Sahib didi ji Sat siri akal

  • @singhdalbir4062
    @singhdalbir4062 2 ปีที่แล้ว

    Thanking so much madam ji and Dr sahib ji

  • @bikramsingh8394
    @bikramsingh8394 2 ปีที่แล้ว

    Bhauat 2 thanks mem

  • @nirmalkaur7131
    @nirmalkaur7131 2 ปีที่แล้ว +7

    Thanks a lot Dr Sahib . Another problem created in the seniors like me After a successful happy life what is happening is children even in very good positions are leaving homeland for better opportunities . The result is parents who find it difficult to choose whether they should stay back at home or join them . Obviously with age living alone is good enough till both are healthy But as children feel comfortable only when parents join them so that they can take care of them. Very good jester . But here starts loneliness as the life of children is extremely busy What will elders do in-spite of trying to keep themselves as busy as possible .
    You become friendless and you can imagine missing everything and everyone. A new problem of moderne Society !

  • @gurchransingh9060
    @gurchransingh9060 2 ปีที่แล้ว

    🙏🙏🙏

  • @ManjeetKaur-kq3rl
    @ManjeetKaur-kq3rl 2 ปีที่แล้ว

    Thanks

  • @sandeepsingh-mx4je
    @sandeepsingh-mx4je 2 ปีที่แล้ว

    Thanks

  • @mohindersingh3344
    @mohindersingh3344 2 ปีที่แล้ว

    Ssa to both sisters

  • @gamerhars2449
    @gamerhars2449 2 ปีที่แล้ว

    Very nice mam 👍

  • @falsfagurunanakdevji7278
    @falsfagurunanakdevji7278 2 ปีที่แล้ว +4

    Babe Nanak da kodrha hai.

    • @rajkaurkaur8398
      @rajkaurkaur8398 2 ปีที่แล้ว

      ਭੈਣ ਜੀ ਮੈਨੂੰ ਨੀਦ ਬਹੁਤ ਘੱਟ ਆਖਦੀ ਹੈ ਜੀ ਮੈਨੂੰ ਕੁਝ ਦਸੋ