Prime Health (98) || ਪੇਠਾ ਖਾਣ ਦੇ ਅਨੇਕਾਂ ਫ਼ਾਇਦੇ | ਪਹਿਲਾਂ ਕਦੇ ਸੋਚੇ ਵੀ ਨੀ ਹੋਣੇ

แชร์
ฝัง
  • เผยแพร่เมื่อ 8 เม.ย. 2023
  • #PrimeasiaTv #HealthyLifestyle #HealthTips #HealthyFood
    Subscribe To Prime Asia TV Canada :- goo.gl/TYnf9u
    24 hours Local Punjabi Channel
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    TH-cam: goo.gl/TYnf9u
    FACEBOOK: / primeasiatvcanada
    WEBSITE: www.primeasiatv.com
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

ความคิดเห็น • 429

  • @guneetsodhi2167
    @guneetsodhi2167 ปีที่แล้ว +13

    ਡਾਕਟਰ ਸਾਬ ਤੁਸੀਂ ਬਹੁਤ ਵਧੀਆ ਜਾਣਕਾਰੀ ਦੇ ਰਹੇ ਹੋ ਪਰ ਪੇਠਾ ਕਿੰਨੀ ਤਰਾਂ ਦਾ ਹੁੰਦਾ ਹੈ ਉਸ ਨੂੰ ਪਹਿਲਾਂ ਸਾਨੂੰ ਇੱਥੇ ਦਿਖਾਣਾ ਚਾਹੀਦਾ ਤਾ ਕੀ ਸਭ ਦੇਖ ਲੈਣ ਤੇ ਉਸ ਦਾ ਇਸਤੇਮਾਲ ਕਰਨ

  • @amarjeetsinghkhalsa2318
    @amarjeetsinghkhalsa2318 11 หลายเดือนก่อน +7

    ਡਾਕਟਰ ਸਾਹਿਬ ਨੇ ਬਹੁਤ ਬੇਸ਼ਕੀਮਤੀ ਜਾਣਕਾਰੀ ਦਿੱਤੀ ਹੈ ਪਰ
    ਇਸ ਵਿੱਚ ਇੱਕ ਵੱਡਾ ਸਸਪੈਂਸ ਰਹਿ ਗਿਆ ਕਿ ਕਿਉਂਕਿ ਮਾਲਵੇ ਵਿੱਚ ਹਲਵਾ ਕੱਦੂ ਨੂੰ ਵੀ ਪੇਠਾ ਕਿਹਾ ਜਾਂਦਾ ਹੈ ਅਤੇ ਜਿਸ ਪੇਠੇ ਦੀਆਂ ਵੜੀਆਂ ਅਤੇ ਮਠਿਆਈ ਬਣਾਈ ਜਾਂਦੀ ਹੈ ਉਸਨੂੰ ਵੀ ਪੇਠਾ ਕਿਹਾ ਜਾਂਦਾ ਹੈ ਵੈਸੇ ਹਲਵਾ ਕੱਦੂ ਦੀ ਦੀ ਵੀ ਮਠਿਆਈ ਬਣਦੀ ਹੈ ਉਸਨੂੰ ਹਲਵਾ ਕਿਹਾ ਜਾਂਦਾ ਹੈ ਦੋਵਾਂ ਵਿੱਚੋਂ ਕਿਸ ਬਾਰੇ ਜਾਣਕਾਰੀ ਦਿੱਤੀ ਗਈ ਹੈ ਕ੍ਰਿਪਾ ਕਰਕੇ ਸਪਸ਼ਟ ਕੀਤਾ ਜਾਵੇ

  • @gursharnsingh1180
    @gursharnsingh1180 ปีที่แล้ว +22

    ਪੇਠੇ ਦੇ ਗੁਣ ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ਡਾ ਸਾਬ ਤੇ ਨੰਦਪੀ੍ਤ ਜੀ ਧੰਨਵਾਦ ਜੀ

  • @ManjitKaur-ph3ue
    @ManjitKaur-ph3ue ปีที่แล้ว +7

    ਪੰਜਾਬੀ ਵਿਆਹ ਦੇ ਗੀਤਾਂ ਵਿੱਚ ਪੇਠੇ ਦਾ ਮਹੱਤਵ ਦਾ ਪਤਾ ਲਗਦਾ ਸਫੇਦ ਜਿਹਾ ਹਰਾ ਹੁੰਦਾ । ਵੜੀਆਂ ਵੀ ਬਣਦੀਆਂ , ਸਾਡੀਆ ਮਾਂਵਾਂ ਪੰਜੀਰੀ ਬਣਾਦੀਅਾਂ । ਮਿਠਾੲੀ ਵੀ ਬਣਦੀ ਹੈ। ਹਜ਼ਮ ਨਹੀਂ ਛੇਤੀ ਹੁੰਦਾ।

  • @JagdishSingh-hl6zd
    @JagdishSingh-hl6zd ปีที่แล้ว +20

    ਡਾ ਸਾਹਬ ਬਹੁਤ ਵਧੀਆ ਸੁਝਾਅ ਦੇਦੇ ਹਨ ਜੀ, ਧੰਨਵਾਦ ਜੀ 🙏

  • @BalkarSingh-ko2qy
    @BalkarSingh-ko2qy ปีที่แล้ว +22

    ਸਤਿਕਾਰ ਯੋਗ ਡਾਕਟਰ ਸਾਹਿਬਾ ਭੈਣ ਹਰਸ਼ਿੰਦਰ ਕੌਰ ਪਟਿਆਲਾ ਤੇ ਆਨੰਦ ਪ੍ਰੀਤ ਸਿੰਘ ਸਾਹਿਬ ਜੀ ਤੇ ਪਰੇਮ ਏਸ਼ੀਆ ਦੀ ਟੀਮ ਨੂੰ ਦਿਲ ਦੀਆ ਗਹਿਰਾਈ ਆ ਤੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਆਕਾਲ ਜੀ ਧੰਨਵਾਦ ਜੀ

  • @narindermahla3716
    @narindermahla3716 11 หลายเดือนก่อน +3

    ਨੰਦਪਰੀਤ ਜੀ ਜਾਣਕਾਰੀ ਪੇਠੇ ਦੀ ਚਲ ਰਹੀ ਤੁਸੀ ਵਾਰ ਵਾਰ ਕੱਦੂ ਕਿਉ ਕਹਿ ਰਹੇ ਹੋ ਪੇਠੇ ਨੂੰ ਪੇਠਾ ਹੀ ਰਹਿਣ ਦਿਉ ਭੈਣ ਜੀ ਨੇ ਪੇਠੇ ਬਾਰੇ ਬਹੁਤ ਵਦੀਆ ਜਾਣਕਾਰੀ ਦਿੱਤੀ ਧੰਨਵਾਦ

  • @satinderpalkaur9534
    @satinderpalkaur9534 8 หลายเดือนก่อน +1

    DR ਸਾਬ੍ਹ ਤੁਹਾਡੀਆਂ ਗੱਲਾਂ ਹਮੇਸ਼ਾ ਹੀ ਬਹੁਤ ਵਧੀਆ ਹੁੰਦੀਆਂ ਜੀ ਪੇਠਾ ਕੱਦੂ, ਤੋਰੀ ਤਾਂ ਸਾਡੀ favourite ਆ ਜੀ thank u 🙏👍👍

  • @imsgrang
    @imsgrang ปีที่แล้ว +8

    ਪੇਠੇ ਦੇ ਮਾਮਲੇ ਚ ਡਾਕਟਰ ਮੈਡਮ ਵੀ ਸਹੀ ਨਹੀਂ ਦਸ ਰਹੇ। ਕੱਦੂ ਤੇ ਪੇਠਾ ਦੋਵੇਂ ਅਲੱਗ ਅਲੱਗ ਹਨ।
    ਸਬਜੀ ਵਾਲੇ ਨੂੰ ਕੱਦੂ ਕਹਿੰਦੇ ਆ ਜਿਹੜਾ ਵੱਡਾ ਪੀਲਾ ਅਤੇ ਛੋਟਾ ਗੂਹੜੇ ਹਰੇ ਰੰਗ ਦਾ ਹੁੰਦਾ ਆ।ਜਿਸਦੀ ਆਪਾਂ ਸਬਜੀ ਬਣਾਉਂਦੇ ਆ।
    ਤੇ ਦੂਜਾ ਹੁੰਦਾ ਆ ਪੇਠਾ ਮਿਠਿਆਈ ਵਾਲਾ (ਆਗਰੇ ਵਾਲਾ ਮਸ਼ਹੂਰ ) ਜਿਹੜਾ ਰੇਹੜੀ ਵਾਲੇ ਜਾਂ ਦੁਕਾਨ ਤੇ ਮਿਲਦਾ ਹੈ।
    ਇਹ ਹਲਕੇ ਹਰੇ ਰੰਗ ਦਾ ਅਤੇ ਅੰਦਰੋ ਚਿੱਟਾ ਹੁੰਦਾ ਹੈ। ਇਸ ਵਿਚ ਕੁੜੱਤਣ ਹੁੰਦੀ ਆ। ਜਿਥੋਂ ਤੱਕ ਮੈਨੂੰ ਪਤਾ ਇਸਦੀ ਮਿਠਿਆਈ ਦੋ ਤਰੀਕੇ ਨਾਲ ਬਣਾਈ ਜਾਂਦੀ ਆ ਇਕ ਤਾਂ ਛੋਟੇ ਟੁਕੜਿਆਂ ਚ ਕੱਟ ਕੇ ਉਸਨੂੰ ਚੂਨੇ ਵਾਲੇ ਪਾਣੀ ਚ ਉਬਾਲ ਕੇ ਇਸ ਨੂੰ ਸਾਫ ਕੀਤਾ ਜਾਂਦਾ ਆ ਫਿਰ ਚੀਨੀ ਦੀ ਗਾੜ੍ਹੀ ਖੁਸ਼ਕ ਚਾਸ਼ਨੀ ਚ ਡੁਬੋਇਆ ਜਾਂਦਾ ਆ ਅਤੇ ਸੁੱਕਣ ਤੋਂ ਬਾਅਦ ਖਾਣ ਲਈ ਵਰਤਿਆ ਜਾਂਦਾ ਆ।
    ਤੇ ਦੂਜਾ ਤਰੀਕਾ ਆ ਜਿਹੜਾ ਸਾਡੇ ਬੁਜਰਗਾਂ ਦਾਦੇ ਪੜਦਾਦਿਆਂ ਵਲੋਂ ਅਤੇ ਅਜੇ ਵੀ ਅਸੀਂ ਵਰਤਦੇ ਆ।
    ਓਹ ਹੈ ਪੇਠੇ ਨੂੰ ਕੱਦੂਕੱਸ ਕਰਕੇ ਇਸ ਵਿਚੋਂ ਪਾਣੀ ਨਿਚੋੜ ਕੇ (ਕਿਉਂਕਿ ਪਾਣੀ ਚ ਕੌੜਾਪਣ ਬਹੁਤ ਹੁੰਦਾ ਆ ਪਰ ਅਸਲੀ ਤਾਕਤ ਪਾਣੀ ਚ ਹੀ ਹੈ) ( ਪੇਠੇ ਦੇ ਬੀਜ ਤੁਹਾਡੀ ਮਰਜੀ ਹੈ ਵਿਚ ਪਾਉਣੇ ਜਾਂ ਨਹੀਂ ਪਾਉਣੇ)ਇਸਨੂੰ ਦੁੱਧ ਚ ਪਾ ਕੇ ਜਿਵੇਂ ਖੋਆ ਕਢਿਆ ਜਾਂਦਾ ਹੀ ਉਂਦਾਂ ਹੀ ਇਸ ਦਾ ਖੋਆ ਬਣਾਉਣਾ ਪੈਂਦਾ ਹੈ । ਕੱਦੂਕੱਸ ਕੀਤਾ ਪੇਠਾ ਦੁੱਧ ਵਿੱਚ ਕੜ੍ਹ ਕੇ ਲਗਭਗ ਰੇਸ਼ੇਦਾਰ ਖੋਏ ਵਾਂਗੂੰ ਹੋ ਜਾਂਦਾ ਹੈ। ਉਸ ਤੋਂ ਬਾਅਦ ਲੋੜ ਮੁਤਾਬਿਕ ਮਿੱਠੇ ਲਈ ਚੀਨੀ ਦੀ ਚਾਸ਼ਨੀ ਦੀ ਵੱਤ ਚੜਾ ਕੇ ਇਸ ਵਿਚ ਰਲਾ ਦਿੱਤੀ ਜਾਂਦੀ ਆ। (ਮਿੱਠਾ ਥੋੜਾ ਵੱਧ ਰੱਖਣਾ ਪੈਂਦਾ ਹੈ ਕਿਉਂਕਿ ਇਸ ਵਿੱਚ ਹਲਕੀ ਕੁੜੱਤਣ ਰਹਿ ਜਾਂਦੀ ਹੈ)

    • @satwantkaur6087
      @satwantkaur6087 9 หลายเดือนก่อน

      बिल्कुल सही बात है🙏

  • @KarmoKaAaina
    @KarmoKaAaina ปีที่แล้ว +6

    Dr Ji..पेठा एंड कद्दू विच बहुत फर्क है।।
    चिटा पेठा, तों आगरा वाला पेठा दी मिठ्याई and वड़ीयाँ बन दियां हन।
    Laal यां पीला पेठा तों सब्जी एंड मिठा हलवा वी बनदा है।

  • @kuldipkaur591
    @kuldipkaur591 9 หลายเดือนก่อน +2

    ਅਸੀ ਤਾਂ ਜੀ ਪੇਠੇ ਨੂੰ ਗਰਾਈਡ ਜਾਣੀ ਰਗੜ ਕੇ ਸਮੂਧੀ ਬਣਾ ਕੇ ਛਕਦੇ ਹਾਂ ਜੀ ਜਾਂ ਫਿਰ ਪਿੰਨੀਆਂ ਬਣਾ ਕੇ ਛਕਦੇ ਹਾਂ ਅਮਰੀਕਾ ਵਿਚ ਰਹਿੰਦੇ ਹਾਂ ਜੀ ਆਪ ਹਰ ਸਬਜ਼ੀ ੳੌਰਗੈਨਿਕ ਬੀਜ ਕੇ ਆਪ ਪਾਲ ਕੇ ਛਕਦੇ ਹਾਂ ਜੀ ਸੱਚ ਹੀ ਇਹ ਸੁਪਰ ਭੋਜਨ ਹੈ ਜੀ 🙏🙏

  • @mahilsurinder9481
    @mahilsurinder9481 8 หลายเดือนก่อน +1

    ਤੁਹਾਨੂੰ ਸੁਣਨਾ ਤਾ ਮਗਰੋ ਸ਼ੁਰੂ ਕੀਤਾ ਪਰ ਅੱਜ ਬਹੁਤ ਦੇਰ ਬਾਦ ਕੱਦੂ ਹੀ ਬਣਾ ਰਹੀ ਸੀ , ਫਾਇਦੇ ਸੁਣ ਕੇ ਵਧੀਆ ਲੱਗ ਰਿਹਾ ❤

  • @RandomWRLDW
    @RandomWRLDW ปีที่แล้ว +9

    Waheguru ji ka khalsa waheguru ji ki fateh
    Lot of thanks for sharing like this type of videos 🙏🙏

  • @BALWINDERSINGH-oi2iz
    @BALWINDERSINGH-oi2iz ปีที่แล้ว +43

    ਡਾਕਟਰ ਸਾਬ ਸਤ ਸ਼੍ਰੀ ਅਕਾਲ ਪੇਠਾ ਦੀ ਨਾਲ ਤਸਵੀਰ ਦਿਖਾਆ ਕਰੋ ਹਰ ਇਲਾਕਾ ਵਿਚ ਅੱਲਗ ਅੱਲਗ ਨਾਮਾ ਨਾਲ ਬੋਲਿਆ ਜਾਂਦਾ ਹੈ ਜੀ

    • @sahotasaab4640
      @sahotasaab4640 11 หลายเดือนก่อน +1

      Right

    • @hazaracheema925
      @hazaracheema925 9 หลายเดือนก่อน +1

      ਬਹੁਤ ਵਧੀਆ ਸਾਰਥਿਕ ਚਰਚਾ

    • @jaswantsinghchahal6808
      @jaswantsinghchahal6808 9 หลายเดือนก่อน +1

      Eah oh petha hai. Jis da Agra petha banda hai.

    • @jaswantkaur4346
      @jaswantkaur4346 8 หลายเดือนก่อน

      ​@@sahotasaab4640❤❤❤🎉

    • @NavdeepKaur-xs1ne
      @NavdeepKaur-xs1ne 8 หลายเดือนก่อน

      ਧੰਨਵਾਦ

  • @surindergarg8386
    @surindergarg8386 ปีที่แล้ว +27

    ਡਾਕਟਰ ਹਰਸ਼ਿੰਦਰ ਕੌਰ ਜੀ ਨੂੰ ਸਨਮੁੱਖ ਕਰਨ ਲਈ ਸ਼ੁਕਰੀਆ ਅਦਾਰਾ ਪ੍ਰਾਈਮ ਏਸ਼ੀਆ

    • @KamaljitKaur-fh6zi
      @KamaljitKaur-fh6zi ปีที่แล้ว

      ਸਤਿ ਸ੍ਰੀ ਆਕਾਲ ਭੈਣ ਜੀ ਇਕ ਪੇਠਾ ਜਿਸ ਦੀਆਂ ਵੜੀਆ ਬਣਾਈਆਂ ਜਾਂਦੀਆਂ ਹਨ। ਦੂਜੇ ਪੇਠੇ ਨੂੰ ਅਸੀਂ ਹਲਵਾ ਕਹਿੰਦੇ ਹਾਂ ਜਿਸ ਦੀ ਸਬਜ਼ੀ ਬਣਾਈ ਹੈ ਅਸੀਂ। ਸੁਲਤਾਨਪੁਰ ਲੋਧੀ ਤੋਂ ਹਾਂ ਜੀ

  • @shashisharmasharma9923
    @shashisharmasharma9923 11 หลายเดือนก่อน +2

    Thanks dr Sahib for giving useful information

  • @arvind3663
    @arvind3663 ปีที่แล้ว +7

    🎉Dr sahib specialist in all medical spheres
    Good information 😊

  • @bschahal9453
    @bschahal9453 11 หลายเดือนก่อน +1

    ❤❤IH SADI PATIALA DI DHI WANG HOR Drs v DHARTI UPPER REH K SADI GUL KARAN SAWARG HO JAVE.JIADA COMMISSION DE CHUKKAR WICH HI BUSYRENHDE NE.DR SAHAB AND TV STAFF GOD BLESS U ALL❤❤

  • @satinderkaur7317
    @satinderkaur7317 ปีที่แล้ว +14

    ਕਿਰਪਾ ਕਰਕੇ ਹਲਵਾ ਕਦੂ ਤੇ ਪੇਠਾ ਦਾ ਫਰਕ ਦਸਿਓ ਜੀ 🙏

    • @seemajethi2851
      @seemajethi2851 10 หลายเดือนก่อน

      Same hai

    • @satpal5673
      @satpal5673 9 หลายเดือนก่อน

      Metahee bala petha

  • @user-eq5gr8io2k
    @user-eq5gr8io2k 4 วันที่ผ่านมา

    ਮੈਡਮ ਜੀ ਸਤਿ ਸ੍ਰੀ ਆਕਾਲ ਬਹੁਤ ਵਧੀਆ ਜਾਣਕਾਰੀ ਦਿੱਤੀ ਧੰਨ ਬਾਦ

  • @parmjitlegha9892
    @parmjitlegha9892 ปีที่แล้ว +15

    ਮੈਡਮ ਜੀ ਪੈਠੇ ਦੀ ਜਾਣਕਾਰੀ ਬਹੁਤ ਜ਼ਿਆਦਾ ਵਧੀਆ ਦਿੱਤੀ ਪਰ ਜੇ ਵਰਤਣ ਦੇ ਢੰਗ ਪੇਠਾ ਕੋਲ ਲੈਕੇ ਵੀਡੀਓ ਬਣਾ ਕੇ ਪਾ ਦਿਓ ਤਾਂ ਹਰ ਇਕ ਨੂੰ ਜ਼ਿਆਦਾ ਚੰਗੀ ਤਰ੍ਹਾਂ ਸਮਝ ਆ ਜਾਵੇ, ਜੇ ਹੋ ਸਕੇ ਤਾਂ

  • @sgurbakhssingh8454
    @sgurbakhssingh8454 11 หลายเดือนก่อน +3

    Dr harjinder Kaur ji you are gift for human from waheguru ji ❤

  • @pindadalifestyle682
    @pindadalifestyle682 ปีที่แล้ว +5

    ਵਾਹਿਗੁਰੂ ਜੀ ਮੇਹਰ ਕਰਨ ਜੀ

  • @manjeetkaurwaraich1059
    @manjeetkaurwaraich1059 3 หลายเดือนก่อน

    ਡਾਕਟਰ ਸਾਹਿਬ ਜੀ ਤੁਸੀਂ ਸਾਨੂੰ ਬਹੁਤ ਵਧੀਆ ਵਿਚਾਰ ਦੱਸੇ ਹਨ ਤੁਹਾਡਾ ਦੋਨਾਂ ਦਾ ਬਹੁਤ ਬਹੁਤ ਧੰਨਵਾਦ ਜੀ

  • @harinderpalsingh8400
    @harinderpalsingh8400 ปีที่แล้ว +4

    Very very Nice JI. Thanks very much ji.

  • @rajinderkaur6519
    @rajinderkaur6519 ปีที่แล้ว +2

    Dr. Sahib ne jis pethe di gal kiti ha oh petha hunda ha jis di sweet bandi a te brria v bandia n chane nd maha di dal ch pa k. Sabji es di bahut Ghat bandi dekhi a. Es nu zada dar halwaee zani sweet maker kol milda. Bahut sare lok ja kaee thava te green,yollow kaddu nu v petha bolde n.

  • @JaspalSingh-cu4ix
    @JaspalSingh-cu4ix ปีที่แล้ว +3

    Very good information Doctor HARSHINDER

  • @nirmalsingh-uo1hu
    @nirmalsingh-uo1hu 11 หลายเดือนก่อน +3

    ਕਿਰਪਾ ਕਰਕੇ ਪੇਠੇ ਅਤੇ ਹਲਵਾ ਕੱਦੂ ਦਾ ਫਰਕ ਜ਼ਰੂਰ ਦੱਸਿਉ। ਪਰ ਅਸੀਂ ਪੇਠਾ ਉਸਨੂੰ ਕਹਿੰਦੇ ਹਾਂ ਜੋ ਉਪਰੋਂ ਸਫੇਦ ਹੁੰਦਾ ਹੈ ,ਇਸਦੀ ਮਿਠਿਆਈ ਨੂੰ ਆਗਰੇ ਦਾ ਪੇਠਾ ,ਨਾਮ ਨਾਲ ਮਸ਼ਹੂਰ ਹੈ। ਹਲਵਾ ਕੱਦੂ ਬਾਹਰੋਂ ਚਿਤਕਬਰਾ,ਅੰਦਰੋਂ ਪੀਲਾ ਹੁੰਦਾ ਹੈ ,ਆਪ ਕਿਹੜੇ ਕੱਦੂ ਬਾਰੇ ਦੱਸ ਰਹੇਉ ਕਿਰਪਾ ਕਰਨੀ ਜੀ ।

    • @RoshanLal-cb7rq
      @RoshanLal-cb7rq 10 หลายเดือนก่อน

      Right Mainu v samjh ni aai

  • @taranjitkaur2430
    @taranjitkaur2430 ปีที่แล้ว +9

    ਡਾਕਟਰ ਜੀ ਜੇ ਕਿਤੇ ਪੈੱਠਾ ਦੀ ਸਬਜ਼ੀ ਦੀ ਸ਼ਕਲ ਦਿਖਾ ਦਿੱਤੀ ਜਾਵੇ ਤਾਂ ਇਹ ਸਾਫ ਹੋ ਜਾਵੇਗਾ ਕਿ ਪੇਠਾ ਕਿਹੜਾ ਹੈ । ਕਿਓਕਿ ਇਹ ਵੀ ਦੋ ਤਰ੍ਹਾਂ ਦੇ ਹਨ । ਪਲੀਜ਼

  • @grewalbhupinder572
    @grewalbhupinder572 ปีที่แล้ว +2

    Waheguru ji God blees. U

  • @balwindersingh5602
    @balwindersingh5602 ปีที่แล้ว +7

    Dr. Ji u r v much respectable

  • @sarojrani1048
    @sarojrani1048 ปีที่แล้ว +3

    I always eat one day in a week. It's very tasty if cooked in Desi ghee.

  • @SukhwinderKaur-yd7qt
    @SukhwinderKaur-yd7qt 11 หลายเดือนก่อน +1

    God bless you Dr Harshinder Kaur ji 🙏🙏🙏

  • @binderpalkaurkang6894
    @binderpalkaurkang6894 ปีที่แล้ว +3

    ਧੰਨਵਾਦ ਜੀ ਭੈਣ ਜੀ ਦੀਆ ਉਮਰਾ ਲੰਬੀਆ ਹੇਣ

  • @SatnamWaheguru-el7cm
    @SatnamWaheguru-el7cm ปีที่แล้ว +2

    ਇਹ ਸਾਡੀ ਭੈਣ ਡਾ ਸਾਹਿਬ ਇਨੇ ਚੰਗੇ ਢੰਗ ਨਾਲ ਸਮਝਦੇ ਨੇ ਪਰ ਲੋਕ ਤਾਂ ਟੀਕੇ ਵਰਗੀ ਦਵਾਈ ਲਭਦੇ ਲਾਇਆ ਤੇ ਅਸਰ ਹੋਜਾਏ ਭਾਈ ਸਮਝੋਂ ਤੇ ਵਿਚਾਰ ਕਰੋ ਧੰਨਵਾਦ

  • @gurinderkaur6598
    @gurinderkaur6598 ปีที่แล้ว +2

    ਬਹੁਤ ਵਧੀਆ ਜਾਣਕਾਰੀ

  • @bimlawoodwall1049
    @bimlawoodwall1049 ปีที่แล้ว +13

    Petha and Kadhu are two different veg. Petha is white inside green outside. Mostly it is used for. Pedha sweet and waria .Kadhu is orange inside.Thereare so many different kind and shape s. I think you are talking about Kadhu the one is orange inside.please clarify.or show pictures. Thanks.

    • @renurana5208
      @renurana5208 ปีที่แล้ว

      Absolutely right 😂

    • @nimratthakur2887
      @nimratthakur2887 9 หลายเดือนก่อน

      Lagda kadu di gal KR rhe ney..

  • @suchasinghnar
    @suchasinghnar 9 หลายเดือนก่อน

    ਡਾਕਟਰ ਸਾਹਿਬਾ ਇਹ ਪੇਠਾ ਉਹ ਹੀ ਪੇਠਾ ਹੈ ਜਿਸ ਨੂੰ ਆਗਰੇ ਦਾ ਮਸ਼ਹੂਰ ਪੇਠਾ ਕਿਹਾ ਜਾਂਦਾ ਹੈ ਜਾਣੀ ਮਿੱਠਾ ਤਲਿਆ ਹੋਇਆ ।

  • @harmandeepkaursandhu6137
    @harmandeepkaursandhu6137 ปีที่แล้ว +4

    ਪੇਠਾ ਤੇ ਹਲਵਾ ਕਦੂ ਵਿਚ ਬਹੁਤ ਫਰਕ ਹੂੰਦਾਹੈ ਪੇਠਾ ਹਰੇ ਰੰਗ ਦਾ ਹੁੰਦਾ ਹੈ ਜਿਹੜਾ ਵਿਚੌ ਚਿਟਾ ਹੂੰਦਾ ਹੈ ਡਾ ਹਲਵੇ ਕਦੂ ਦੀ ਗਲ ਕਰ ਨੇ ਜਿਹੜਾ ਵਿਚੋ ਪੀਲਾ ਹੂੰਦਾ ਹੈ

    • @dudeman453
      @dudeman453 8 หลายเดือนก่อน

      Vichho peela kdo hunda. Vichho pure white hunda. Mithai wala petha.

  • @SukhwinderSingh-so8mr
    @SukhwinderSingh-so8mr ปีที่แล้ว +2

    ਬਹੁਤ ਵਧੀਆ ਗੱਲ ਕਹੀ ਹੈ ਬਹੁਤ ਬਹੁਤ ਧੰਨਵਾਦ ਜੀ

  • @angrejsingh4016
    @angrejsingh4016 ปีที่แล้ว +7

    Thanks to Doctor sahib ji

  • @user-ix2vy6su4z
    @user-ix2vy6su4z ปีที่แล้ว +2

    Good job mam thanku

  • @sukhpaljhinger2215
    @sukhpaljhinger2215 ปีที่แล้ว +1

    Thanks dr sahib ji

  • @surjitkaur4404
    @surjitkaur4404 9 หลายเดือนก่อน

    Excellent information Dr Sahib

  • @rameshsingh6969
    @rameshsingh6969 19 วันที่ผ่านมา

    ਬਹੁਤ ਵਧੀਆ ਜੀ ਡਾਕਟਰ ਸਾਬ੍ਹ ਧੰਨਵਾਦ ਜੀਓ

  • @gurmeetnews
    @gurmeetnews 9 หลายเดือนก่อน

    ਧੰਨਵਾਦ ਡਾਕਟਰ ਸਾਹਿਬ ਤੇ ਪਰਾਈਮ ਏਸ਼ੀਆ ਟੀਵੀ।

  • @jagansingh2163
    @jagansingh2163 ปีที่แล้ว +2

    wehguruji god bless you

  • @22ji40
    @22ji40 ปีที่แล้ว +3

    After hearing her twice i thought pumpkin mean sabzi wala ( as she also talk about halowin so its sabji wala only ) rest doctor sahib give answer ..hear her 5:25

  • @avtarsinghhundal7830
    @avtarsinghhundal7830 ปีที่แล้ว +5

    VERY GOOD performance

  • @mohansinghkundlas3482
    @mohansinghkundlas3482 9 หลายเดือนก่อน +2

    Dr. madam there is difference in petha and halwa kadu. Petha is used for making sweet and halwa kadu is eaten as a vegetable. Out of these two which one you are referring to.

  • @mylifestyle59
    @mylifestyle59 ปีที่แล้ว +9

    Thanks for useful information. Actually sometime I use to take one piece of petha as a sweet dish after food which improve my digestion system .

  • @BhupinderSingh-ev3qb
    @BhupinderSingh-ev3qb 11 หลายเดือนก่อน +1

    Thanks petha Bare meri soach Badlan bare 🙏🙏

  • @surindersingh3330
    @surindersingh3330 ปีที่แล้ว +1

    Dr good advice. Skin problems all type bara be jarur video banabo g tx great regards

  • @jassikaur8781
    @jassikaur8781 ปีที่แล้ว

    Bouht vadhia message

  • @AmarjitSingh-ww3vc
    @AmarjitSingh-ww3vc 11 หลายเดือนก่อน +1

    Please explain different Between Petha kadu Pupkin kadu Gheea kadu and Lauki

  • @sukhraj8873
    @sukhraj8873 9 หลายเดือนก่อน +2

    Petha v 2 colour de hunde aa ik white and ik yellow Khera use krna aa

  • @mnapreetkaursembhi7599
    @mnapreetkaursembhi7599 ปีที่แล้ว +4

    ਪੇਠਾ ਦੇ ਪਰੌਂਠੇ ਬਹੁਤ ਵਧੀਆ ਬਣਦੇ a

  • @rupinderdhaliwal4258
    @rupinderdhaliwal4258 ปีที่แล้ว +4

    ਵਾਹਿਗੁਰੂ ਚੜਦੀ ਕਲਾ ਵਿਚ ਰੱਖੇ ਭੈਣ ਜੀ

  • @sukhpaljhinger2215
    @sukhpaljhinger2215 ปีที่แล้ว +1

    God bless. You ji❤❤

  • @nirmalsingh1513
    @nirmalsingh1513 9 หลายเดือนก่อน

    Doctor Harshinder kaur ji bahut bahut hee Soojhwan doctor ne I hope May he live long ❤❤❤❤❤❤❤❤

  • @surjeetkaur8151
    @surjeetkaur8151 9 หลายเดือนก่อน +1

    Bhut vadhia jankari

  • @Davinderkaur-rp4xl
    @Davinderkaur-rp4xl ปีที่แล้ว +1

    Good message

  • @sarabjitkaur4245
    @sarabjitkaur4245 ปีที่แล้ว

    Thanks madem ji

  • @BalrajSingh-vk8of
    @BalrajSingh-vk8of 9 หลายเดือนก่อน

    Very nice enformation 👍 thanks ji 🙏

  • @jeetnagra9950
    @jeetnagra9950 11 หลายเดือนก่อน +2

    Dr.Sahib re u suggetin Petha which i yellow from inside ?Is that Pumpkin whichis used inHallowin?❤😮❤

  • @angrejsingh4016
    @angrejsingh4016 ปีที่แล้ว +7

    Please show a picture of Petha

  • @gurminderbhangu7603
    @gurminderbhangu7603 ปีที่แล้ว +4

    Chitta petha ( Jis ton mithai bandi aa ) health lai bhut vdia hai ....isda khali pait juice peen naal 70 bimarian ton shutkara milda hai .

    • @indianbowlofficial7676
      @indianbowlofficial7676 11 หลายเดือนก่อน

      ਪਰ ਇਹ ਪੰਜਾਬ ਚ ਤਾਂ ਮਿਲਦਾ ਈ ਨੀ ਜੀ ।

    • @avtarsingh-wx7lx
      @avtarsingh-wx7lx 11 หลายเดือนก่อน

      ​@@indianbowlofficial7676 Garhshankar aria vich bahut hunda ji

  • @waheguru8825
    @waheguru8825 4 หลายเดือนก่อน

    ਬਹੁਤ ਬਹੁਤ ਧੰਨਵਾਦ ਆਪ ਜੀਆਂ ਦਾ ਮਾਲਿਕ ਚੜ੍ਹਦੀ ਕਲਾ ਬਖਸ਼ੇ ਸੇਵਾ ਲੈਂਦਾ ਰਹੇਂ ਧੰਨਵਾਦ ਸਹਿਤ 🙏❤️🙏

  • @parmjitkaur8519
    @parmjitkaur8519 ปีที่แล้ว

    Thanks mam ji very good very nico 🙏🙏😀😀

  • @ParamjeetKaur-zu3jh
    @ParamjeetKaur-zu3jh ปีที่แล้ว +25

    ਮਠਾਈ ਵਾਲਾ ਤੇ ਸਥਜੀ ਵਖਰੇ ਵਖਰੇ ਹੂਂਦੇ ਆ ਬੀਬਾ

    • @sahibsinghrandhawa8021
      @sahibsinghrandhawa8021 11 หลายเดือนก่อน +1

      😮🎉🎉😮🎉🎉🎉🎉🎉🎉🎉😅🎉😮🎉😮😮🎉😮🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉😮🎉

    • @inderjeetkaur9719
      @inderjeetkaur9719 8 หลายเดือนก่อน

      ਪੇਠਾ ਚਿੱਟੇਪਨ ਚ ਹੁੰਦਾ ਅੰਦਰੋਂ ਤੇ ਸਬਜੀ ਵਾਲਾ ਬਾਹਰੋਂ ਹਰਾ ਅੰਦਰੋਂ ਪੀਲੇਪਨ ਤੇ ਬੀਜਾਂ ਚ ਵੀ ਫਰਕ ਹੁੰਦਾ ਤੁੰਨ ਤਰਾਂ ਦੇ ਹੁੰਦੇ ਕਦੂ ਹਰੇ ਤੇ ਪੀਲੇ ਰੰਗ ਚ ਤੇ ਪੇਠਾ ਸਫੇਦ ਹਰੇ 🍈ਰੰਗ ਵਰਗਾ ਹੁੰਦਾ ਜਿਸ ਤੋਂ ਮਠਿਆਈ ਬਣਦੀ ਏ।

  • @jashansidhu3405
    @jashansidhu3405 ปีที่แล้ว +2

    Very nice

  • @gurbaxsingh4615
    @gurbaxsingh4615 ปีที่แล้ว +5

    ਡਾਕਟਰ ਮੈਦਾਨ ਬਹੁਤ ਵਧੀਆ ਸਲਾਹ ਦਿੰਦੇ ਹੋ ।ਬਹੁਤ ਬਹੂ ਧੰਨਵਾਦ। 🙏🙏👌👌

  • @amarjeetkaur2927
    @amarjeetkaur2927 ปีที่แล้ว +3

    ਮਿਠਾਈ ਵਾਲਾ ਪੇਠਾ ਹੋਰ ਹੁੰਦਾ ਸਬਜੀ ਵਾਲਾ ਹੋਰ ਹੁੰਦਾ ਮਿਠਾਈ ਵਾਲੇ ਪੇਠੇ ਦੀਆਂ ਵੜੀਆਂ ਵੀ ਬਣਦੀਆਂ ਹਨ

    • @bhaigurcharansinghrammana962
      @bhaigurcharansinghrammana962 ปีที่แล้ว

      ਮਾਲਵੇ ਵਿੱਚ ਪੇਠੇ ਦੀ ਸਬਜੀ ਆਖਦੇ ਹਨ ਕਿ ਦੁਆਬੇ ਵਿੱਚ ਕੱਦੂ ਦੀ ਸਬਜੀ

  • @harnekmalhans7783
    @harnekmalhans7783 ปีที่แล้ว

    Thanks Doctor Harshinder Kaur ji S Nandpreet Singhji very much

  • @harjeetsing588
    @harjeetsing588 ปีที่แล้ว +2

    Dr sahib and Nandpreet ji Sat Sri Akal Babur hi Vashi’s hove j tic picture v naal show kar do.Fer clear ho janda🙏🙏🙏🙏🙏

  • @gurinderpaldhillon3367
    @gurinderpaldhillon3367 ปีที่แล้ว +8

    Dr Harsharan ji Is Peatha & Halva same thing To my knowledge Peatha is green & kind of white on top & Halva is used as Halloween is reddish yellow & also called called pumpkin Please 🙏 love to know more

  • @lakwinderkaur3976
    @lakwinderkaur3976 ปีที่แล้ว +3

    ਅਨੰਦ ਜੀ ਮਾਝੇ ਵਾਲੇ ਅਸੀ ਹਲਵਾ ਪੇਠਾ ਬੋਲਦੇ ਹਾ ਜਾਣਕਾਰੀ ਦੇਣਲੲੀ ਵਰਤਣ ਦਾ ਤਰੀਕਾ ਦਸਣ ਲੲੀ ਭੈਣ ਜੀ ਦਾ ਧੰਨਵਾਦ ❤❤ 🙏🙏👍👍

  • @Paramjitkaur-hi4gw
    @Paramjitkaur-hi4gw ปีที่แล้ว

    Thanks ji

  • @AmandeepSingh-fn1oe
    @AmandeepSingh-fn1oe 9 หลายเดือนก่อน

    Thank you so much mam🙏🙏🙏

  • @sarbjitkaur-es3gy
    @sarbjitkaur-es3gy ปีที่แล้ว +1

    Good job 👍

  • @dalbirsinghgrewal4531
    @dalbirsinghgrewal4531 ปีที่แล้ว +1

    Very nice ji

  • @balwinderkaur7307
    @balwinderkaur7307 8 หลายเดือนก่อน

    Thanks Dr

  • @GurjantSingh-eo4fl
    @GurjantSingh-eo4fl ปีที่แล้ว +1

    Very very good information

  • @uraparsingh
    @uraparsingh ปีที่แล้ว +1

    Thanks for yor

  • @KulwinderKaur-yh2kd
    @KulwinderKaur-yh2kd 10 หลายเดือนก่อน +2

    Mam ssa, Sab to pehla tuhanu bahut Sarian blessings 🙏🙏, Mam petha kat k ja peel off karke rat nu bhigona h , please das dena 🙏🙏

  • @balkarsingh4166
    @balkarsingh4166 ปีที่แล้ว +1

    very nice information

    • @sidhuog5485
      @sidhuog5485 ปีที่แล้ว

      Thanks for the great advice

  • @balbinderbabbra3811
    @balbinderbabbra3811 ปีที่แล้ว +1

    dr sahib you talk about yellow or green patha

  • @kamaljeetkaur2824
    @kamaljeetkaur2824 2 หลายเดือนก่อน

    Thank you so much Ma'am

  • @JaswinderKaur-iu2vc
    @JaswinderKaur-iu2vc 8 หลายเดือนก่อน

    Gud information

  • @sarbjitdhillon9160
    @sarbjitdhillon9160 ปีที่แล้ว +2

    ਹਲਵਾ ਤੇ ਪੈਠੇ ਦੋ ਵੱਖਰੀ ਵੱਖਰੀ ਸਬਜੀ ਹੈ ਜੀ

  • @rajwantkaursran7777
    @rajwantkaursran7777 10 หลายเดือนก่อน

    Dr Thanks

  • @manjeetkhangura3816
    @manjeetkhangura3816 9 หลายเดือนก่อน

    Please show the picture as well with your great information so people will be sure what are you talking about 🙏

  • @ManjitSingh-ey5gv
    @ManjitSingh-ey5gv ปีที่แล้ว +4

    ਸਤਿ ਸ੍ਰੀ ਆਕਾਲ ਜੀ

  • @HardeepSingh-qj1be
    @HardeepSingh-qj1be 9 หลายเดือนก่อน +1

    ਨੰਦ ਪਰੀਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @surinderrandhawa6870
    @surinderrandhawa6870 ปีที่แล้ว +2

    Mithai walei peithei barei das rahei ho ji kya ( white) ya, sabzi wala petha kadoo ( yellow) ....clear kar deo ji

  • @mnapreetkaursembhi7599
    @mnapreetkaursembhi7599 ปีที่แล้ว +8

    ਮੇਰੀ pehli ਪਸੰਦ ਪੇਠਾ ਸਬਜ਼ੀ. ਘੀਆ ਕੱਦੂ, ਟੀਂਡੇ ਤੋਰੀ

    • @mandeepgill8765
      @mandeepgill8765 ปีที่แล้ว

      Maan sarkar nu banti hai k ehna nu petha oplabad karvao ji

    • @punjabipunjabi2104
      @punjabipunjabi2104 ปีที่แล้ว

      ​@@mandeepgill8765aci AAP kharid sakde aa g. Sanu free kuchh nai chahida

  • @premhand6639
    @premhand6639 9 หลายเดือนก่อน

    Please confirm whether safed patha or subji big and round yellow coloured paitha should be used and its seeds? Because white/safed patha is used only for sweets.

  • @parsinkaur5038
    @parsinkaur5038 9 หลายเดือนก่อน

    Good information

  • @craftvlogs2124
    @craftvlogs2124 ปีที่แล้ว +3

    ਸਤਿ ਸ੍ਰੀ ਅਕਾਲ ਜੀ ਕਿ ਸਬਜ਼ੀਆਂ ਵਿੱਚ ਵਰਤੇ ਜਾਂਦੇ ਹਰੇ ਪੇਠੇ ਵਿੱਚ ਵੀ ਕੀ ਸਾਰੇ ਗੁਣ ਹੁੰਦੇ ਹਨ

  • @punjabipunjabi2104
    @punjabipunjabi2104 ปีที่แล้ว +1

    Me bot khani aa menu bot pasand aa