इक तों इक वद, क्या डाक्टर साहब ते क्या बीबा जी, बहुत बहुत वदिया प्रोग्राम। धन्यवाद बहुत बहुत धन्यवाद । परोपकार जारी रखिओ जी। वाहे गुरु जी दा खालसा वाहे गुरु जी दी फतेह, सत श्री अकाल जी ।
It's a superb and extremely useful program about the elderlies. Please bring more such programs. Also, about the diseases of elderlies and their maintenance. Heartfelt thanks..... Jai Bharat
Beti nice programme. I shall meet Dr. Bishnoi in the near future. I am running 80 and a tiny content writer. Written many articles/poems on social evils, against terrorism, on Police, bravery of armed forces, on important personalities, pollution,decline of morality in social, political and religious spheres in India. Suffering from too much weakness and knee problems.
I am old man aged 74 years My education is graduation with English litrature. Still capable to run 5 km in 30 mins. Served in army and retired on completion of ,28 yrs. At present. Sir I'll ng in sty shop.
Sat Sri akal ji षष्ठी पित्तधरा कला नाम सा ग्रहणी परिकीर्तितिता अग्नि अधिष्ठानं अन्नस्य ग्रहणाद ग्रहणी मता: (Charak samhita chikitsa sthan 15/46) Bhojan nu pet de vich jithe pachaya janda he os ang da nam grahani he jadon osde vich vikar aa jande ne to pachan khrab hunda h es condition ya bimari da name bhi grahani he dasya hoya h Grahani da he ek prkar "sangrahani " h jo purane grantha ch nahi dasya hoya 7 vi shtabdi de baad de grantha de vich sangrahani dekhan nu mildi h kindly have a look at Charak samhita chikitsa sthan 15 chapter : grahani chikitsa adhyay
ਬਹੁਤ ਵਧੀਆ ਉਦੱਮ ਕਾਰਜ ਲਈ ਬਹੁਤ ਬਹੁਤ ਵਧਾਈਆ ਜੀ !
(ਦਾਸ +69 ਪ੍ਰਭ ਆਸਰਾ ਬਰਾਂਚ ਪਿੰਡ ਝੰਜੇੜੀ ਸੇਵਾ ਨਿਭਾ ਰਿਹਾ ਹੈ ਜੀ ) ਸਾਰੇ ਸੀਨੀਅਰ ਸਿਟੀਜਨ ਸੱਜਨਾਂ ਨੂੰ ਬਹੁਤ ਸਤਿਕਾਰ ਨਾਲ ਬੇਨਤੀ ਹੈ ਕਿ ਆਪਣੇ ਜੀਵਨ ਦੇ ਅਮੁੱਲੇ ਤਜਰਬਿਆਂ ਨੂੰ ਲੋਕ ਸੇਵਾ ਨੂੰ ਸਮਰਪਿਤ ਕਰਕੇ ਵਧੀਆ ਜੀਵਨ ਗੁਜ਼ਾਰਨ ਦੇ ਉਦੱਮ ਉਪਰਾਲੇ ਕਰਨ ਜੀ ! ਕਿਸੇ ਨਾ ਕਿਸੇ ਸੇਵਾ ਵਿੱਚ ਸਮਾਂ ਬਤੀਤ ਕਰਨ ਜੀ !
ਡਾ਼ ਸਾਹਿਬ ਜੀ ਆਪ ਜੀ ਦਾ ਸਾਰਾ ਪੋ੍ਗਰਾਮ ਬਹੁਤ ਵਧੀਆ ਲੱਗਾ ਬਹੁਤ ਜਾਣਕਾਰੀ ਮਿਲੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ❤
इक तों इक वद, क्या डाक्टर साहब ते क्या बीबा जी, बहुत बहुत वदिया प्रोग्राम। धन्यवाद
बहुत बहुत धन्यवाद । परोपकार जारी रखिओ जी। वाहे गुरु जी दा खालसा वाहे गुरु जी दी फतेह, सत श्री अकाल जी ।
ਪਿਆਰ ਭਰੀ ਸਤਿ ਸ੍ਰੀ ਆਕਾਲ ਜੀ। ਤੁਹਾਡੇ ਵਿਚਾਰ ਸੁਣ ਕੇ ਮਨ ਖ਼ੁਸ਼ ਹੋਇਆ ਸੀ।
ਹਰਸ਼ਰਨ ਕੌਰ ਜੀ ਵਾਹਿਗੁਰੂ ਤੁਹਾਨੂੰ ਖ਼ੁਸ਼ੀਆਂ ਵਾਖਸੇ ਤੁਸੀਂ ਬਾਜੁਰਗਾ ਦਾ ਪ੍ਰੋਗਰਾਮ ਬਾਹੁਤ ਵਾਧਿਆਂ ਦਿੱਤਾ ਧੰਨਵਾਦ ਜੀ
Dr. Sahib Bahut Vadhiya Jankari Ji 👍 Thanks 🙏 🙏
ਸ਼ਰਨ ਬੇਟੀ ਡਾਕਟਰ ਸਾਹਿਬ ਬਹੁਤ ਵਧੀਆ ਢੰਗ ਨਾਲ ਦੱਸ ਰਹੇ ਹਨ। ਇਹ ਪ੍ਰੋਗਰਾਮ ਦਾ ਫਾਇਦਾ ਆਮ ਆਦਮੀ ਜਿਹੜੇ ਘੱਟ ਪੜ੍ਹੇ ਹੁੰਦੇ ਹੈ। ਉਹਨਾਂ ਨੂੰ ਕੋਈ ਫ਼ਾਇਦਾ ਨਹੀਂ ਹੁੰਦਾ ਕਿਉਂਕਿ ਡਾਕਟਰ ਜੀ 70% ਸ਼ਬਦ ਅੰਗਰੇਜ਼ੀ ਦੇ ਬੋਲਦੇ ਹਨ।ਡਾਈਟ ਬੋਲਣ ਦੀ ਬਜਾਏ ਖੁਰਾਕ ਬੋਲ ਦੇਣ ਆਮ ਬੰਦੇ ਨੂੰ ਸਮਝ ਆ ਜਾਵੇ। ਪ੍ਰੋਗਰਾਮ ਸ਼ੁਰੂ ਕਰਨ ਵੇਲੇ ਡਾਕਟਰ ਨੂੰ ਕਹਿ ਦਿਆ ਕਰੋ ਅੰਗਰੇਜ਼ੀ ਘੱਟ ਬੋਲਿਆ ਕਰੋ।
ਬੁਢਾਪੇ ਦਾ ਦੁੱਖ
ਬੱਚੇ ਅੱਜ ਦੇ ਕੰਪਿਊਟਰ ਵਰਗੇ,
ਜਾਣਕਾਰੀ ਸਭ ਗੱਲ ਦੀ।
ਦਾਦਾ ਦਾਦੀ ਨੂੰ ਸਿਖਾਉਂਦੇ ਪੋਤੇ ਪੋਤੀਆਂ ਫੇਸਬੁੱਕ ਕਿਵੇਂ ਚੱਲਦੀ।
ਬਹੁਤ ਵਧੀਆ ਲੱਗਿਆ ਇਕ ਇਕ ਗੱਲ ਸਹੀ ਧਨਵਾਦ ਜੀ ਵਾਹਿਗੁਰੂ ਜੀ ਤੁਹਾਡੇ ਤੇ ਮਿਹਰ ਭਰਿਆ ਹੱਥ ਰੱਖਣ
ਪਿਆਰ ਭਰੀ ਸਤਿ ਸਿਰੀ ਆਕਾਲ ਜੀ ਡਾਕਟਰ ਸਾਹਿਬ ਜੀ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ ❤❤🎉🎉 ਤਹਿ ਦਿਲੋਂ ਬਹੁਤ ਬਹੁਤ ਧੰਨਵਾਦ ਜੀ
Good guide for old age
0000000000⁰⁰⁰0😊😊😊😊😊😊😊😊😊😊a🎉🎉
ਧੰਨਵਾਦ ਜੀ
ਡਾਕਟਰ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ।ਇਹਨਾਂ ਨੇ ਮੇਰਾ ਇਲਾਜ਼ ਕੀਤਾ ਸੀ 3 ਮਹੀਨੇ ਲਗਾਤਾਰ ਦਵਾਈ ਖਾਧੀ ਸੀ ਇਹਨਾਂ ਦੇ ਦੱਸੇ ਤਰੀਕੇ ਦੇ ਨਾਲ।ਮੇਰੇ ਪਿਛਲੇ 4ਸਾਲ ਤੋਂ ਕਮਰ ਵਿੱਚ ਦਰਦ ਸੀ ਜਿਸ ਕਾਰਨ ਖੁਦ ਖਾਣਾ ਵੀ ਬਣਾਉਣਾ ਬਹੁਤ ਮੁਸ਼ਕਿਲ ਸੀ ਹੱਥ ਪੈਰ ਸੁੰਨ ਹੁੰਦੇ ਸੀ।ਪਰ ਅੱਜ ਗੁਰੂ ਮਹਾਰਾਜ ਜੀ ਦੀ ਕ੍ਰਿਪਾ ਨਾਲ ਬਿਲਕੁਲ ਠੀਕ ਹਾਂ।ਅੱਜ ਦਵਾਈ ਛੱਡੀ ਨੂੰ ਵੀ 2ਸਾਲ ਹੋ ਗਏ ਹਨ ਗੁਰੂ ਮਹਾਰਾਜ ਜੀ ਦੀ ਕ੍ਰਿਪਾ ਨਾਲ ਬਿਲਕੁਲ ਠੀਕ ਹਾਂ।❤
Ļ
ਬੋਹਤ ਜਿਆਦਾ ਵਧੀਆ ਢੰਗ ਦਸਿਆ ਹੈ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ।ਬਹੁਤ ਹੀ ਵਧੀਆ ਜਾਣਕਾਰੀ ਹੈ ਜੀ ।
ਧੰਨਵਾਦ ਸਹਿਤ
ਜਸਵੀਰ ਕੌਰ ਨਿਊਜ਼ੀਲੈਂਡ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ।
It's a superb and extremely useful program about the elderlies. Please bring more such programs. Also, about the diseases of elderlies and their maintenance.
Heartfelt thanks.....
Jai Bharat
ਗੁਰੂ ਮਹਾਰਾਜ ਜੀ ਸੱਚੇ ਪਾਤਸ਼ਾਹ ਤੁਹਾਨੂੰ ਹਰ ਪਲ ਹਰ ਘੜੀ ਖੁਸ਼ ਰੱਖਣ 🙏😊
!! ਬਹੁਤ ਹੀ ਵਧੀਆ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ
Excellent conversation 👍👍🙏🙏
Bahut Vadia Motivational program
Today's program is intellectual. And a lesson to learn.
❤❤ ਵਾਹਿਗੁਰੂ ਜੀ ਕਿਰਪਾ ਕਰੋ ਜੀ ਸਰਬੱਤ ਦਾ ਭਲਾ ਕਰੋ ਜੀ ਤੰਦਰੁਸਤੀ ਬਖਸ਼ੋ ਜੀ ਤੁਹਾਡਾ ਲੱਖ ਲੱਖ ਸ਼ੁਕਰ ਹੈ ਜੀ ਨਿਮਰਤਾ ਬਖਸ਼ੋ ਜੀ ਸਮੱਤ ਬਖਸ਼ੋ ਜੀ
Wow superb and extremely useful knowledge give us Dr ji
Thanks alot 🙏👌👌👌👌🌹
. ਡਾਕਟਰ ਸਾਹਿਬ ਧੰਨਵਾਦ ਜੀ
Beti nice programme. I shall meet Dr. Bishnoi in the near future. I am running 80 and a tiny content writer. Written many articles/poems on social evils, against terrorism, on Police, bravery of armed forces, on important personalities, pollution,decline of morality in social, political and religious spheres in India.
Suffering from too much weakness and knee problems.
I am old man aged 74 years
My education is graduation with English litrature. Still capable to run 5 km in 30 mins. Served in army and retired on completion of ,28 yrs. At present. Sir I'll ng in sty shop.
Very nice information harsharn biba ji and Dr sahib God bless both of you 🙏
Dr sahib bahut wedia programe ji visthar sahit 🙏🏽
ਜਿਹੜੇ ਬਜ਼ੁਰਗ ਦਿਲ ਦੇ ਰੋਗੀ ਹਨ ਉਨ੍ਹਾਂ ਵਾਸਤੇ ਵੀ ਖ਼ਾਸ ਪ੍ਰੋਗਰਾਮ ਕਰਿਓ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੋਵੇਗਾ
Aa
@@amardeepkaur77😂😂😂😂😂 pl
Bot hi vadhia program g
Salute to both of you
Thank you very much for your help
Buhat badeya jankari diti ha ji 🙏
ਕਈ ਲੋਕਾਂ ਤੋ ਸੁਣਿਆ ਹੈ ਕਿ ਬੱਚੇ ਕਹਿੰਦੇ ਨੇ ਤੁਸੀਂ ਲੋਕਾਂ ਦੇ ਕੰਮ ਕਰਨ ਜਾਂ ਭਲੇ ਕਰਨ ਦਾ ਠੇਕਾ ਲਿਆ ਹੈ🙏
Thank you doctor sahib
Tuhada pura program dekhia hai ji. Bahut hi achaa lagia. Thanks to both of you ji.
Dr sahib bhut vadhia dasya ji
Thanks ji🎉🎉🎉🎉🎉
Buhat vadyia jankari Dr Sahib Thanks a lot ji
Bahut Vadhia Programagya
❤bhuttt 2dhanbad ji Dr saab
ਬਹੁਤ ਵਧੀਆ ਜਾਣਕਾਰੀ ਦਿੱਤੀ sir
ਬਹੁਤ ਵਧੀਆ ਢੰਗ ਨਾਲ ਦਸਿਆ ਜੀ
15:16 ਦਾਣੇ ਦੇ ਬੀਜ਼ ਕਿਹੜੇ ਹੁੰਦੇ ਨੇ.??? 🤔🤔
Ys me too want to know
@nareshchana5981 haaaa
Bahut wadhyia vichar ji🙏
❤🎉 ਡਾਕਟਰ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਜੀ ੍ਰਤੁਹਾਡਾ ❤🎉❤🎉❤🎉❤🎉🎉🎉🎉😢😢😢
Saunf and what other thing should be taken for digestion.
SSA BIBA ji and dr sahib
Kudos, doing good job by this program.
So....nice... Thanks..for..giving..such,...information.
Very nice vedio ❤
Werynice werygood story 🎉🎉🎉🎉🎉
Bahut wadhia program
ਡਾਕਟਰ ਸਾਹਿਬ ਤੁਸੀਂ ਪੰਜਾਬੀ ਬੋਲਿਆ ਕਰੋ ਇੰਗਲਿਸ਼ ਦੀ ਸਮਝ ਨਹੀਂ ਆਉਂਦੀ ਬਜ਼ੁਰਗਾਂ ਨੂੰ
Very good thanks doctor God bless very good bieutyfull talk thanks god bless beta very good
🎉 very nice information ji well done ✅👍🎉
Tusin bahut bahut vadhayin gallan samjhayein hn ,🎉🎉❤
Very nice every word is precious ❤❤❤❤
Please have a programme on Parkinsons
Werynice werygood story 🎉🎉
ਹਾ ਜੀ ਹਾਰਟ ਦਾ ਮਰੀਜ਼ ਕਿਨਾਂ ਘਿਉ ਲੈਣ ਸਕਦਾ ਜੀ ਕਿਰਪਾ ਕਰਕੇ ਦੱਸਿਉ
Good information ji
Waheguru ji waheguru ji waheguru ji waheguru ji waheguru ji Saab te mehar and kirpa Karo waheguru ji waheguru ji good and congratulations
dhanvad ji
ਦਾਣੇ ਦੇ ਬੀਜ ਕੀ ਹੈ ਸਪਸਟ ਕਰੋਜੀ
Same question
Nice very good job 🎉Q.A Tx ji 🥂👍
ਸ਼ੂਗਰ ਕਿਡਨੀ ਮਰੀਜ਼ ਡਾਇਲਸਿਸ ਹੋ ਰਹੇ ਹੋਣ ਤਾਂ ਕਿਵੇਂ ਠੀਕ ਕਰੀਐ
❤❤❤waheguru ji nice
ਏਹ kehdey ਬੀਜ ਕਿਹਾ ਜੀ dr ਸਾਹਿਬ ਨੇ
Very good do sahib
Very nice video
Very benificial programe
Very nice view
Wah
Good information to Agam
Madam ji paralysis bare v video banana ji 🙏
ਸੰਗ੍ਰਹਿਣੀ ਹੂੰਦੈ ਜੀ ਗ੍ਰਹਿਣੀ ਨਹੀਂ ਡਾ:ਸਾਹਿਬ ਜੀ,,,,,,,,, ਜਾਂਣਕਾਰੀ ਬਹੁਤ ਹੀ ਵਧੀਆ ਹੈ,,,,,,,,,,, ਬਲਵੰਤ ਸਿੰਘ ਭਵਾਨੀਗੜ੍ਹ
Sat Sri akal ji
षष्ठी पित्तधरा कला नाम सा ग्रहणी परिकीर्तितिता
अग्नि अधिष्ठानं अन्नस्य ग्रहणाद ग्रहणी मता: (Charak samhita chikitsa sthan 15/46)
Bhojan nu pet de vich jithe pachaya janda he os ang da nam grahani he jadon osde vich vikar aa jande ne to pachan khrab hunda h es condition ya bimari da name bhi grahani he dasya hoya h
Grahani da he ek prkar "sangrahani " h jo purane grantha ch nahi dasya hoya 7 vi shtabdi de baad de grantha de vich sangrahani dekhan nu mildi h
kindly have a look at Charak samhita chikitsa sthan 15 chapter : grahani chikitsa adhyay
Good coverage 👍 👌 👏
Very nice knowledge je
ਛੋਟੀ ਭੈਣ ਹਰਸ਼ਰਨ ਕੌਰ ਜੀ ਅਤੇ ਡਾਕਟਰ ਸਾਹਿਬ ਜੀ ਸਤਿ ਸ਼੍ਰੀ ਅਕਾਲ ਨੇ 15 ਅਗਸਤ 1964 ਦਾ ਮੇਰਾ ਜਨਮ ਦਿਨ ਹੈ ਜੀ ਮੈਂ 60 ਸਾਲ ਦਾ ਹਾਂ। ਮੇਰੀ ਸੂਗਰ ਰਿਵਰਸ ਚੁੱਕੀ ਹੈ। ਮੈਂ ਰੋਜ਼ਾਨਾ ਚਾਰ ਕਿਲੋਮੀਟਰ ਸੈਰ ਕਰਦਾ ਹਾਂ ਜੀ। ਕੀ ਮੈਨੂੰ ਦੁੱਧ ਪੀ ਸਕਦਾ ਹਾਂ ਕਿ ਨਹੀਂ ? ਮੈਂ ਵੈਸ਼ਨੂੰ ਹਾਂ ਸ਼ਰਾਬ ਨਹੀਂ ਪੀਂਦਾ।
Very nice information thanks ❤
Doctor shib sixty tho up age gheo kina khana chaida daso❤❤❤❤❤
Very good information
Dr sahib fr o m usa
ਧੰਨਵਾਦ ਡਾਕਟਰ ਸਾਹਿਬ ਵਧੀਆ ਜਾਣਕਾਰੀ ਦੇਣ ਲਈ।...
😮very nice. Enfermation
February maximum 29 di hundi a ji,mostly 28 din😊
Very valuable video
Good masiag
Waheguru ji ka Khalsa waheguru ji ki Fateh
Dr sahib khana khan se pahle 1/2 tea spoon gae ka ghe Le Sakte hain .please tel
Dr. Sahb thyroid waste v kuj dsso please
Waheguru ji waheguru ji
Dr sahib good ji
Waheguru ji mehar karo ji🙏
ਕਿਹੜੇ ਦਾਣਿਆਂ ਦੇ ਬੀਜ ਲੈਣੇ ਹਨ।
Sukha Dhaniya (coriander)
Bedana
Very very good thanks
Dane de beej?
Saunf and dhaniya
ਮੇਰੀ ਉਮਰ ਤਕਰੀਬਨ 64 ਸਾਲ ਦੇ ਕਰੀਬ ਮੈਨੂੰ ਰਹਿੰਦਾ ਵੀ ਮੈਂ ਕੋਈ ਵੀ ਕੰਮ ਨਵਾਂ ਸਿੱਖ ਦਾ ਰਹਾਂ
Beez kis de dane kiha ji sof ta ok he ji
Waheguru ji 🙏🪴⚘️🌷🌺❤️
Sounds good
Aapji daprogram bhut bdiya lgabudape da
Old age ਵਿੱਚ ਰੋਜ ਸਵੇਰੇ ਗਲਾ ਖਰਾਬ ਹੋ ਜਾਂਦਾ ਹੈ ਕਹਿਣਾ ਹੈ ਕਿ ਰਾਤ ਨੂੰ ਪੇਟ ਵਿੱਚੋਂ ਐਸਿਡ ਗੱਲੇ ਵਿਚ ਆ ਜਾਂਦਾ. ਇਸ ਦਾ ਇਲਾਜ ਵੀ ਦੱਸ ਦਿੱਤਾ ਜਾਵੇ..
Good interview
Very Nice Sir Ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
Wahaguru ji
Very nice. Enfermation. Thank you doc. Sahib