Gal Te Gal l EP 9 | Gurdeep Grewal | Rupinder Sandhu | B Social

แชร์
ฝัง
  • เผยแพร่เมื่อ 21 ต.ค. 2024
  • #GurdeepGrewal
    #RupinderSandhu
    #BSocial

ความคิดเห็น • 170

  • @kaldeepkaur7184
    @kaldeepkaur7184 5 หลายเดือนก่อน +1

    Tusi ta ji bachpan yaad kr ta ji❤

  • @baljindersingh1184
    @baljindersingh1184 4 ปีที่แล้ว +49

    ਪਿਛੋਕੜ ਦੀਆਂ ਗੱਲਾਂ ਸੁਣ ਕੇ ਬਹੁਤ ਅਨੰਦ ਆ ਗਿਆ ।ਬਹੁਤ ਸਿਆਣੀਆਂ ਕੁੜੀਆਂ ਨੇ ।ਵਾਹਿਗੁਰੂ ਕਿਰਪਾ ਰੱਖੇ ।

    • @RamandeepKaur-ez1vi
      @RamandeepKaur-ez1vi 4 ปีที่แล้ว +1

      Baljinder Singh ਭਾਵੁਕ ਹੋ ਗਿਆ ਮਨ

  • @ParvinderSingh-vw7ly
    @ParvinderSingh-vw7ly 4 ปีที่แล้ว +22

    ਸਮਾਂ ਮੁੜ ਉਹੀ ਆਉਣਾ ਸੰਭਵ ਹੈ, ਬੱਸ ਆਪਣੇ ਅੰਦਰ ਸੱਚ, ਸੰਤੋਖ, ਵੀਚਾਰ ਅਤੇ ਰੱਬ ਦਾ ਨਾਂ ਵਸਾਉਣ ਦੀ ਲੋੜ ਹੈ। all the best

  • @ishatroopsinghsandhu6007
    @ishatroopsinghsandhu6007 3 ปีที่แล้ว +4

    ਜਦੋਂ ਸਾਡੀ ਮਾਂ ਨੇ ਪੇਟੀ ਖੋਹ ਲਣੀ ਤੇ ਸਾਨੂੰ ਚ ਚੜ ਜਾਂਦਾ ਸੀ। ਪੇਟੀ ਨੂੰ ਖੋਲ਼ ਦਿਆ ਹੀ ਜੋ ਉਸ ਵਿਚੋਂ ਖ਼ੁਸ਼ਬੋ ਆਉਣੀ ਉਹ ਨਿੰਮ ਦੇ ਪੱਤਿਆਂ ਦੀ । ਫਿਰ ਉਸ ਵਿੱਚੋ ਪੱਖਿਆਂ ਤੇ ਸ਼ੁਕੁ ਹੱਥ ਨਾਲ ਕੱਢਿਆ ਚਾਦਰਾ ਦੇਖਦੇ ਸੀ। ਤੁਹਾਡੀਆਂ ਗੱਲਾਂ ਸੁਣ ਕੇ ਮੈਨੂੰ ਵੀ ਉਹ ਸਮਾਂ ਯਾਦ ਅ ਗਿਆ । ਤੁਸੀਂ ਬਹੁਤ ਵਧੀਆ ਕੰਮ ਕਰ ਰਹੀ ਹੋ ਭੈਣ ਜੀ 🙏।

  • @satvirkaur5262
    @satvirkaur5262 2 ปีที่แล้ว +4

    ਭੈਣੇ ਜਦੋਂ ਵੀ ਮੈਨੂੰ stress ਹੁੰਦਾ ਆ, ਮੈਂ BSocial ਚੈਨਲ 'ਤੇ "ਗੱਲ ਤੇ ਗੱਲ" ਦੇ ਪਿਛਲੇ Episodes ਦੇਖਦੀ ਆਂ, ਤੁਹਾਡੀ ਗੱਲਬਾਤ ਦੇ ਵਿਸ਼ੇ ਤੇ ਤੁਹਾਡੇ ਬੋਲਣ ਦਾ ਲਹਿਜ਼ਾ ਮੇਰਾ stress release ਕਰਦੇ ਆ..... ਤੁਸੀਂ ਦੋਵੇਂ ਸੱਚੀਂ ਮੇਰੇ ਲਈ role model ਓਂ❤️ ਮਿਹਰਬਾਨੀ ਅਤੇ ਦੁਆਵਾਂ ❤️

  • @ManjitSingh-me3kn
    @ManjitSingh-me3kn 4 ปีที่แล้ว +4

    Bhane sab kuj 100%sach a g. Bhut dil karda oh life dubara jeen nu

  • @gagan8157
    @gagan8157 2 ปีที่แล้ว +1

    Kinia pyria gln aa thodia,,, mnu avda time yaad aa gya😘😘

  • @Ranveer_Singh_sangha03
    @Ranveer_Singh_sangha03 4 ปีที่แล้ว +5

    Merio Bhaino jiyounde wasde raho
    Waheguru satnaam jiyo
    Bohut sohna program c bhain ji

  • @mamnakotbhai908
    @mamnakotbhai908 4 ปีที่แล้ว +8

    ਇਕ ਗੁਰਦੀਪ ਕੌਰ ਗਰੇਵਾਲ ਤੇ ਦੂਜਾ ਬਾਈ ਬਿੱਟੂ ਚੱਕ ਵਾਲੇ ਦਾ ਤਾਂ ਠਰ੍ਹੰਮਾ ਈ ਬਹੁਤ ਵਧੀਆ ਗੱਲਬਾਤ ਕਰਨ ਦਾ ਮੈਂ ਫੈਨ ਆ ਇਹਨਾਂ ਦੋ ਐਂਕਰਾ ਦਾ

  • @manudhiman3938
    @manudhiman3938 2 ปีที่แล้ว

    Bhut sachai aa thodia gallan ch. mainu apne oh din yaad karke aj rona aagya. Thank you soo much.

  • @user-dr5bo2xg2v
    @user-dr5bo2xg2v 4 ปีที่แล้ว +9

    ਅॅਖਾ ਭਰ ਅਾੲੀਅਾ िਪਛਲਾ ਸਮਾ ਮੁੜ ਅਾਵੇ😊😊😊😊

  • @chamkaurshergill5131
    @chamkaurshergill5131 4 ปีที่แล้ว +18

    ਗੁਰਦੀਪ ਤੇ ਰੁਪਿੰਦਰ ਭੈਣ ਜੀ ਸਤਿ ਸ੍ਰੀ ਅਕਾਲ ਬਹੁਤ ਵਧੀਆ ਪ੍ਰੋਗਰਾਮ ਜੀਉ ਜੀਉ ਜੀਉ

  • @veerpalkaur7222
    @veerpalkaur7222 4 ปีที่แล้ว +14

    ਗੁਰਦੀਪ ਭੈਣ ਤੁਹਾਡੀ ਆਵਾਜ਼ ਬਹੁਤ ਹੀ ਵਧੀਆ ਹੈ

  • @sarassinghjoy9734
    @sarassinghjoy9734 3 ปีที่แล้ว +2

    ਭੈਣੋ ਸਭ ਕੁਝ Recap ho gya life da tuhadia ਗੱਲਾਂ ਸੁਣ ਕੇ। ਯੁੱਗ ਯੁੱਗ ਜੀਓ। ਧੰਨਵਾਦ।

  • @jagsirratol4346
    @jagsirratol4346 4 ปีที่แล้ว +9

    Bahut vdia bhaino___tuc tan bachpan yad krata 👍👍

  • @kaurpupinder4856
    @kaurpupinder4856 4 ปีที่แล้ว +8

    Uth vaali baat mere nani g ne menu paayi c. Miss her today

  • @ernsbrtp
    @ernsbrtp 4 ปีที่แล้ว +16

    ਉਮੀਦ ਨੀ ਸੀ ਇਸ ਪੀੜ੍ਹੀ ਤੋਂ ਐਨੀ।ਪਰ ਤੁਹਾਨੂੰ ਸੁਣਕੇ ਮਾਣ ਮਹਿਸੂਸ ਹੁੰਦਾ ਏ।ਨਵੀਂ ਪਨੀਰੀ ਤੁਹਾਨੂੰ ਚਾਨਣ ਮੁਨਾਰਾ ਸਮਝੇ ਤਾਂ ਇਹ ਵੱਡਾ ਹਾਸਲ ਹੋਵੇਗਾ। ਕੁੜੀਓ ਖੁਸ਼ ਰਹੋ ਭਾਈ ਬੀਬਾ

  • @Arabiantrucker1987
    @Arabiantrucker1987 4 ปีที่แล้ว +6

    ਬਹੁਤ ਵਧੀਆ ਲੱਗਾ ਗੱਲਬਾਤ ਸੁਣ ਕੇ ❤👌

  • @Gilldealer
    @Gilldealer 4 ปีที่แล้ว +7

    ਸਮਾਂ ਵਧੀਆ ਸੀ ਪਰ ਕਦੇ ਮੁੜਕੇ ਨਹੀ ਆਉਂਦਾ

  • @baljitkaur8227
    @baljitkaur8227 3 ปีที่แล้ว +2

    Haha...tusi dono bahut pyare o bhaine..gurdeep bhaine thode mooho 'bhaine' bahut sohna lgda...☺

  • @kanwerjitsingh7181
    @kanwerjitsingh7181 4 ปีที่แล้ว +25

    ਕੁੜੀ ਉ ਤੁਸੀਂ ਵਧੀਆ ਕੰਮ ਕਰ ਰਹੀਆਂ ਓ ਧੰਨਵਾਦ,

  • @imranmanno3518
    @imranmanno3518 4 ปีที่แล้ว +7

    Two mature persons's meeting better than many books.

  • @kuljindersingh1919
    @kuljindersingh1919 4 ปีที่แล้ว +6

    ਸੂਰਤਾਂ ਤੇ ਸੀਰਤਾਂ ਸ਼ੀਰੀਂ ਜ਼ੁਬਾਨ ਵਾਲੀਆਂ ਜੀ ਕਰਦੈ ਇਹ ਗੱਲਾਂ ਕਰੀ ਜਾਣ ਤੇ ਅਸੀਂ ਸੁਣਦੇ ਜਾਈਏ। ਅਸੀਂ ਨਾਨਕੇ ਜਾਣਾ ਕੲੀ ਕੰਮ ਕਰਨੇ ਜਿਵੇਂ ਪਨੀਰੀ ਪੁੱਟਣੀ,ਲਾਉਣੀ,ਡੰਗਰ ਚਾਰਨੇ ਮੱਕੀ ਗੋਡਣੀ।ਰਾਤ ਨੂੰ ਉੱਬਲੇ ਚੌਲਾਂ ਨਾਲ ਮਸਰਾਂ‌ ਦੀ ਦਾਲ ਜਾਂ ਕਾਲੇ ਛੋਲਿਆਂ ਦੀ ਸਬਜ਼ੀ। ਜਾਮਣੂੰ ਖਾਣੇ। ਖਰਬੂਜੇ,ਫੁੱਟਾਂ ਤੇ ਹਦਵਾਣੇ ਖਾਣੇ। ਦੁਪਹਿਰ ਨੂੰ ਟਾਹਲੀਆਂ ਥੱਲੇ ਮੰਜੀਆਂ ਡਾਹ ਕੇ ਪੈਣਾ। ਸਮੇਂ ਦੇ ਬਦਲਣ ਨਾਲ ਕੲੀ ਕੁਝ ਬਦਲ ਜਾਂਦਾ ਹੈ। ਜਦੋਂ ਤਜਰਬੇ ਸਾਨੂੰ ਹੋਏ ਹਨ ਉਹ ਸਾਡੇ ਬੱਚਿਆਂ ਨੂੰ ਕਿੱਥੇ ਹੋਣੇ ਨੇ। ਜਿੱਥੇ ਗੲੀਆਂ ਬੇੜੀਆਂ ਉੱਥੇ ਗੲੇ ਮਲਾਹ!

  • @baljinderkaurbaljinder756
    @baljinderkaurbaljinder756 4 ปีที่แล้ว +3

    ਨਾਨਕਿਆਂ ਵਾਲਾ ਸਾਰਾ ਕੁਝ ਮਿਲਦਾ ਮੇਰੇ ਨਾਨਕਿਆਂ ਨਾਲ, ਮੇਰੇ ਭੀ ੩ ਮਾਮਾ ਜੀ ਨੇ ਤੇ ਓਹਨਾ ਦੇ ਘਰ ਚ ਭੀ ਨਿੰਮ ਆ ਜਿਹੜਾ ਮੇਰੇ ਮੰਮੀ ਨੇ ਲਗਾਇਆ ਸੀ ਆਪਣੇ ਬਚਪਨ ਚ, ਤੇ ਲਗਦਾ ਹੁੰਦਾ ਸੀ ਭੀ ਮੇਰੇ ਨਾਨਕਿਆਂ ਦਾ ਘਰ ਸਭ ਤੋਂ ਸੋਹਣਾ ਆ....ਕਾਸ਼ ਕਿਤੇ ਉਹ ਦਿਨ ਵਾਪਿਸ ਆ ਜਾਣ, ਰੋਣਾ ਆ ਗਿਆ ਸਭ ਕੁਝ ਯਾਦ ਕਰਕੇ

  • @satinderpalkaur764
    @satinderpalkaur764 4 ปีที่แล้ว +2

    ਬਹੁਤ ਵਧੀਆ ਲੱਗਿਆ ਸੁਣ ਕੇ ਬਚਪਨ ਯਾਦ ਆ ਗਿਆ ।

  • @hrmn980
    @hrmn980 4 ปีที่แล้ว +6

    I feel proud,I was lucky Ke os time ch sada childhood langea,na mobile c na TH-cam,Facebook,snapchat, I miss my childhood too much

  • @jasmeetkaur2512
    @jasmeetkaur2512 3 ปีที่แล้ว +1

    Thank you much di apni mithian nigian yaadan sade naal share karn ly asi kdi pind nai gye na hi es trah da aanand maneya hh but tuhadian glaan saanu othe le jandian te khich paundian ne 🙏🙏

  • @pardeepkaile2991
    @pardeepkaile2991 4 ปีที่แล้ว +10

    You took me back to my childhood, so thank youso much . Beautifully done ❤ your program

  • @ramanshivsharma
    @ramanshivsharma 3 ปีที่แล้ว +1

    We are blessed that apa eda da bachpan bitaya hun oh chijan d ahmiyat smj andi a but dekhde dekhde kina kuj bdl gea

  • @aps131977
    @aps131977 4 ปีที่แล้ว +6

    Bahut badiya ji, mainu bhi apna bachpan yad aa zanda jado bhi tuhada program dekhda, good Ji

  • @harpreet746
    @harpreet746 2 ปีที่แล้ว +1

    Sade pinda ch hun v eve ee hunda .... aata ,daal, khand, hor bhut kuj le aune hune aa ... eh v ik sanj kaeim rkhn li vadia treeka ga .... waheguru eve ee bnai rkhe ... from sangrur

  • @parmjitkaur2874
    @parmjitkaur2874 3 ปีที่แล้ว +3

    Gurdeep nd Rupinder u both r very sweet,wonderful,amazing,adorable, beautiful nd belong to good family.❤️❤️🌷
    Guys,salute to u

  • @funlife6337
    @funlife6337 4 ปีที่แล้ว +2

    Eh baat mere dada g sunaunde c

  • @singhharpinder3579
    @singhharpinder3579 4 ปีที่แล้ว +3

    Medam ji sahciya gal ne bachapan yaad aa jada waheguru mehar karan aap te ji

  • @MrLOVELY0077
    @MrLOVELY0077 4 ปีที่แล้ว +3

    ਆਹ ਕੰਮ ਲੋਟ ਅਾ ...good job gurdeep&rupinder

  • @harbhajanmalhi7269
    @harbhajanmalhi7269 3 ปีที่แล้ว +3

    ਕੁੜੀੳ ਤੁਸੀ ਤਾ ਇਉ ਪੁਰਾਣੀਆਂ ਗੱਲਾ ਕਰਦੀਆਂ ਜਿਵੇ ,60, 70 ਦੀਆਂ ਹੌਵੌ।।

  • @ajmerdhillon3013
    @ajmerdhillon3013 4 ปีที่แล้ว +5

    Excellent Gal Bat God bless you .

  • @dr.gurjeetsingh1161
    @dr.gurjeetsingh1161 4 ปีที่แล้ว +7

    Such a nice initiative....made me recall so much disappeared....plz carry on...drop us something kho kho or any other rural game....staapu etc

  • @harinderdhaliwal4297
    @harinderdhaliwal4297 4 ปีที่แล้ว +3

    So nice Bach pan yad kara dita manjean di duty mery hundi si

  • @ikonkarsingh5707
    @ikonkarsingh5707 4 ปีที่แล้ว +3

    bahut changa lagea tuhanu sun k,,,,sadi maa boli ch

  • @jakhuraj4640
    @jakhuraj4640 4 ปีที่แล้ว

    Thanks sis merau mera bachpan .yaad aa gya kyo aaj de time vich kise kol koi time nahi hai aaj kal sab busy ho gye .. aaj jo gala tuc kitiyaan aa mera bachpan same c. Thanks u .

  • @atifboparai7414
    @atifboparai7414 4 ปีที่แล้ว +1

    wese bht acha program kr raiyan dono bibiyan, old time di yad krwati,

  • @amritpalsidhu1179
    @amritpalsidhu1179 4 ปีที่แล้ว +3

    ਜੀਉਦੀਆਂ ਰਹੋ।

  • @matharoo1212
    @matharoo1212 3 ปีที่แล้ว

    Very nice👌 bhaine Asi taan raat nu baatan v bauhat paunde c

  • @gursimransingh4988
    @gursimransingh4988 4 ปีที่แล้ว +10

    ਦੀਦੀ ਜੀ ਕਿਸੇ ਸ਼ਾਇਰ ਨੇ ਲਿਖਿਆ ਹੈ ਕੁਝ ਸਾਨੂੰ ਆਕੜ ਮਾਰ ਗਈ ਕੁਝ ਸੱਜਣ ਬੇਪ੍ਰਵਾਹ ਨਿਕਲੇ ਅੱਜ ਦੇ ਸਮੇਂ ਵਿਚ ਇਹ ਸ਼ੇਅਰ ਢੁਕ ਦਾ ਹੈ

  • @harshsidhu7626
    @harshsidhu7626 4 ปีที่แล้ว +2

    Jva sachia gallan dona bhaina diaa

  • @palgill9220
    @palgill9220 4 ปีที่แล้ว +2

    ਸਾਡੇ ਹੁਣ ਵੀ ਦਲਾਨ ਪੰਜ ਡਰੰਮ ਭਰੇ ਪੲਏ ਦਿਲ ਦੀਆ ਗਲਾ ਦਸ ਦਿੱਤੀਆ ਮੇਰੀ ਆਪਣੀ ਕਹਾਣੀ

  • @jasbirpadam8504
    @jasbirpadam8504 4 ปีที่แล้ว +7

    Akhirly manjy d pavea hedh itta v rkkhidea c...😊

  • @nardeep1632
    @nardeep1632 ปีที่แล้ว

    Very nice 👌 god bless you 🙏 🥰🥰

  • @abcdefghijklmnopq3995
    @abcdefghijklmnopq3995 4 ปีที่แล้ว +1

    Bahut ascha lga purani yaad aa gyi

  • @neerajdhanoa5701
    @neerajdhanoa5701 4 ปีที่แล้ว +8

    tohanu 2va nu dekh ke mainu apni massi diya kudiya di yaad a gye ohna vichu ik is duniya vich nhi rhi , meriya oh 2ve behna bilkul in-binn tohade wangu boldiya sn,,,,,,dhanwad behno aj tohanu dekh ke mainu purana time yaad a giya , bhot sohna time c oh rishtiya di kinni kader hundi c us time , joint faimliya hundiya c , jdu raat nu sona ta line vich manje dhoune fer sab to muhre soon lai ldi jana ke pakhe mohre mai sovaga ,,,,,,,,,,,,......................................................,,kash oh din vapis a jan rabba..................

  • @yadwindersingh334
    @yadwindersingh334 4 ปีที่แล้ว +3

    ਬਹੁਤ ਵਧੀਆ ਜੀ

  • @deepbhullar1932
    @deepbhullar1932 4 ปีที่แล้ว +2

    Luv that episode.. Pehla wala punjab... miss those days

  • @bluepen215
    @bluepen215 3 ปีที่แล้ว +1

    God bless

  • @palgill9220
    @palgill9220 4 ปีที่แล้ว +11

    ਗੁਰਦੀਪ ਭੈਣ ਦਿਲ ਦੀ ਗੱਲ ਕਹਿ ਦਿੱਤੀ

  • @parminderkaurdhillon9521
    @parminderkaurdhillon9521 4 ปีที่แล้ว +1

    Very nyc yadd ayi nike hunde di

  • @inderjitinderjit1679
    @inderjitinderjit1679 4 ปีที่แล้ว +5

    Nice to see and remember childhood days.

  • @gurinayatkaur2794
    @gurinayatkaur2794 3 ปีที่แล้ว

    Sadi dadi ne v sanu bhut khaniya sunayian je asii sunde chup ho jana te dadi ji kehnde c hmmm karya karo miss u bebe

  • @gurmukhsingh3457
    @gurmukhsingh3457 3 ปีที่แล้ว +1

    Lovely and lively conversation. Educative and stlish motivation.Keep it up.

  • @baljeetyoutuesingh2937
    @baljeetyoutuesingh2937 4 ปีที่แล้ว +3

    Same bachpan c sada v

  • @Allsimple218
    @Allsimple218 4 ปีที่แล้ว +4

    ਗੁਰਦੀਪ ਤੇ ਰੁਪਿੰਦਰ ਬੇਟਾ ਮੈਂ ਤੋਹਾਡੇ ਪ੍ਰੋਗਰਾਮ ਕਾਫ਼ੀ ਸਮੇਂ ਤੋਂ ਵੇਖਦੀ ਆ ਰਹੀ ਹਾਂ ਬਹੁਤ ਵਧੀਆ ਪੇਸ਼ਕਾਰੀ ਹੁੰਦੀ ਹੈ ਬੜਾ ਚੰਗਾ ਲੱਗਦਾ ਪਰ ਪੁੱਤਰ ਜਿਸ ਸਾਂਝਾ ਦੀ ਗੱਲ ਤੁਸੀਂ ਕਰਦੀਆਂ ਓ ਤਾਂ ਹੁਣ ਕਿਤੇ ਵੀ ਨਹੀਂ ਲੱਬਦੀ ਬਹੁਤ ਦਿਲ ਕਰਦਾ ਮਿਲ ਕੇ ਬੈਠਣ ਨੂੰ ਪਰ ਨਾ ਤਾਂ ਦਿਲ ਮਿਲਦੇ ਨੇ ਅਤੇ ਨਾ ਹੀ ਵਕ਼ਤ

  • @alliswell611
    @alliswell611 4 ปีที่แล้ว +13

    Your way of thinking very nice sister's keep it up 🙏🌹

  • @sandeepmander6698
    @sandeepmander6698 4 ปีที่แล้ว

    Bhout khoob ji bhout sohniya gallan te intelligent mutiyara

  • @pawandhaliwal4796
    @pawandhaliwal4796 3 ปีที่แล้ว

    Gurdeep and rupinder bhain , we are certainly age mates . I have lived each and every moment what you both have talked about . In this half an hour conversation between both of you , I certainly went back in my childhood and really enjoyed thinking and reliving the memories .
    One thing I want to add here from my memories is that we as a group of 5-6 kids used to play in the evening and sometimes used to reach the bus stand just to see the buses if any of our relative ( massi ji or someone else ) will come today , because those days no one needed to call ahead of time to tell .
    And if once in a while the relatives arrived then the focus was to find if they brought “ kapdeya wali Tokri “ with them cuz If YES then they will stay over for couple of days .
    Thanks for sharing !!!!

  • @paramjeetchahal2944
    @paramjeetchahal2944 3 ปีที่แล้ว +1

    ਸੁਖੀ ਰਹੋ ਭੈਣ ਜੀ ਵਧੀਆ ਗੱਲਾਂ ਕੀਤੀਆਂ

  • @tapindersingh3567
    @tapindersingh3567 4 ปีที่แล้ว +3

    Great job

  • @pardeepsingh-hy8wi
    @pardeepsingh-hy8wi 4 ปีที่แล้ว +7

    This program is better that prime Asia tehna and Harman Thind. That Harman kaur keep laughing without any reason. They also criticise too much. They think they are very smart but I don’t like them. Especially when they talk about religion without any reason they both are promoting dhandri. But these girls sandy and Grewal talk about general cultural thinks and are very close to literature and context. God bless you

  • @namangillvlogs9142
    @namangillvlogs9142 3 ปีที่แล้ว

    ਭੈਣ ਤੁਹਾਡੀਆ ਗੱਲਾ ਬਹੁਤ ਵਧੀਆ ਹੁੰਦੀਆ ਹੈ।

  • @bhajankaura6726
    @bhajankaura6726 4 ปีที่แล้ว +1

    ਬਹੁਤ ਵਧੀਆ

  • @krn170
    @krn170 2 ปีที่แล้ว

    ਹੁਣ ਤਾਂ ਦਰਖਤ ਵੀ ਵੰਡ ਲੈਂਦੇ ,ਵੀ ਸਾਡੀ ਵੱਟ ਤੇ ਆ ਯ
    ਸਾਡੀ ਮੇਰ ਚ a

  • @baljeetdhillon2776
    @baljeetdhillon2776 4 ปีที่แล้ว +1

    bhut vdiaa video

  • @GurpreetKaur-hd7li
    @GurpreetKaur-hd7li 2 ปีที่แล้ว

    I love both of u sister's ❤️

  • @_aulakh_sukh_3422
    @_aulakh_sukh_3422 4 ปีที่แล้ว +1

    Superbbb

  • @kirpalkaur6398
    @kirpalkaur6398 4 ปีที่แล้ว +1

    Mainu v nanke yad a gye kurdio.

  • @LAKHWINDERSingh-hq1qs
    @LAKHWINDERSingh-hq1qs 2 หลายเดือนก่อน

    ਮੇਰਾ ਪਿੰਡ (ਕੁੱਸਰ) ਜਿੱਲ੍ਹਾ ਸਰਸਾ ਹਰਿਆਣੇ ਚ ਪੈਂਦਾ ਜੀ , ਸੁੱਣ ਕੇ ਆਂਏ ਲਗਦਾ ਵੀ ਭੈਣ ਹੁਣੀਆਂ ਸਾਡੇ ਹੀ ਘਰ ਦੀਆਂ ਗੱਲਾਂ ਕਰੀ ਜਾਂਦੀਆਂ ❤, ਜਿਵੇਂ ਭੈਣ ਹੁੱਣਾਂ ਨੇ ਦੱਸਿਆ , ਇਹ ਸਾਰਾ ਕੁੱਸ਼ ਸਾੱਡੇ ਘਰਾਂ ਚ ਅੱਜ ਵੀ ਹੁੰਦਾ , ਗਰਮੀਆਂ ਚ ਮੰਜੇ ਅੱਜ ਵੀ ਬਾਹਰ ਵੇਹੜੇ ਚ ਹੀ ਡਓਨੇਆਂ , ਮੈਂ ਤਾਂ ਹੁੱਣ canada 🍁 ਆਗਿਆ , ਪਰ ਸਾੱਡੇ ਟੱਬਰ ਚ ਥਵਾਕ ਅੱਜ ਵੀ ਪਹਿਲਾਂ ਵਰਗਾ ਹੀ ਆ
    ❤❤ ਵਾਹਿਗੁਰੂ ਜੀ ਦਾ ਸ਼ੁਕਰ ਹੈ ।

  • @jaswantkaur8685
    @jaswantkaur8685 4 ปีที่แล้ว +2

    Very nice

  • @ਪੰਜਾਬ-ਛ5ਗ
    @ਪੰਜਾਬ-ਛ5ਗ 4 ปีที่แล้ว +2

    Very nice sister

  • @sandhunishansingh1058
    @sandhunishansingh1058 4 ปีที่แล้ว +2

    ਆ ☝🏻ਵੇਖਿਓ ਅਤੇ ਸੁਣਇਓ ਜ਼ਰੂਰ ਚੰਗਾ ਲੱਗੂ ਤੁਹਾਨੂੰ

  • @gurpreetwaraich1168
    @gurpreetwaraich1168 4 ปีที่แล้ว +1

    Please tusi iss tarah diyan zaada videos bnaya kro. Eh sunn ke mann nu sukoon milde hai

  • @awesomeboy121
    @awesomeboy121 4 ปีที่แล้ว +5

    Dhee gharane di ballad laane da. Tussi bht vadia parivaar chon like tuhaadi sift li mere kol shabbad hi ni

  • @liveyungthinkhappy8139
    @liveyungthinkhappy8139 4 ปีที่แล้ว +8

    Ramy Ka tabar,
    Prahonya wich mnjit n aa jawey
    Ptandar pta ni bolda ki.naly kandh n tapya kr grywal sat n kha lyeo..fans need Ur humble talk.v NYC show

  • @misrasingh8453
    @misrasingh8453 4 ปีที่แล้ว +2

    Nice g

  • @hanyart4094
    @hanyart4094 4 ปีที่แล้ว +2

    Very nice really miss these days

  • @rssandhu8193
    @rssandhu8193 4 ปีที่แล้ว +6

    You guys are donig really good job.please don't stop these episodes.

  • @makhansinghjohal1979
    @makhansinghjohal1979 4 ปีที่แล้ว +2

    Nice

  • @abhaucollectionamritsar7576
    @abhaucollectionamritsar7576 4 ปีที่แล้ว

    ਭਾਊ ਕੁਲੈਕਸ਼ਨ ਖਾਸਾ ਅੰਮ੍ਰਿਤਸਰ ਬਹੁਤ ਹੀ ਵਧੀਆ

  • @AshuAshu-bw5nn
    @AshuAshu-bw5nn 4 ปีที่แล้ว +1

    Beutifull voice so nice

  • @DavinderKaur-ny4xb
    @DavinderKaur-ny4xb 10 หลายเดือนก่อน

    Nice to see

  • @liveyungthinkhappy8139
    @liveyungthinkhappy8139 4 ปีที่แล้ว +2

    NYC talk.aj pta lga deep d bhooa da Nam Kamal hai.dati fra.,mashrdani,loh,
    Grywal bus satsiriak pendu nhi sandhu ton Sikh lo. Great job

  • @gurwinderbrar8127
    @gurwinderbrar8127 4 ปีที่แล้ว +3

    😍😍😍💯

  • @nasalsinghgill7298
    @nasalsinghgill7298 4 ปีที่แล้ว +1

    🙌🙌🙌🙌

  • @amritpalsidhu1179
    @amritpalsidhu1179 4 ปีที่แล้ว +2

    ਕਿਹੜਾ ਪਿੰਡ ਐ ਮੇਰੀਆਂ ਭੈਣਾ ਦਾ।

  • @nimratschannel2100
    @nimratschannel2100 4 ปีที่แล้ว +1

    Salute sister's nu

    • @PartapSingh-mk1dg
      @PartapSingh-mk1dg 3 ปีที่แล้ว

      ਭੈਣੋ ਤੁਸੀਂ ਪੁਰਾਣੀਆ ਯਾਦਾ ਤਾਜਾ ਕਰਵਾਤੀਆ nice

  • @palgill9220
    @palgill9220 4 ปีที่แล้ว +3

    ਸੰਧੂ ਗਰੇਵਾਲ ਤੇ ਗਿਲ ਸਾਡੀਆ ਰਿਸ਼ਤੇਦਾਰ ਹਨ

  • @rupindersandhu5511
    @rupindersandhu5511 4 ปีที่แล้ว +3

    👌👌👌👌

  • @gurwinderbrar8127
    @gurwinderbrar8127 4 ปีที่แล้ว +3

    👌👌👌👌👌👌🔥

  • @pinderdhaliwal9098
    @pinderdhaliwal9098 4 ปีที่แล้ว

    Sat sri akal sis ... Bahut vadiya lga

  • @onkaarsinghbachhal8141
    @onkaarsinghbachhal8141 4 ปีที่แล้ว +1

    Saade v din bachpan de awe de c

  • @rajveerkaur6954
    @rajveerkaur6954 ปีที่แล้ว

    ❤❤❤❤❤

  • @ajaydeepdhillon5810
    @ajaydeepdhillon5810 4 ปีที่แล้ว +1

    👌👌😍😍😍